Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

ਸੁੱਚਾ ਸਿੰਘ ਦੀ ਬਿਕਰਮ ਮਜੀਠੀਆ ਨਾਲ ਮੁਲਾਕਾਤ 'ਤੇ ਜੇਲ ਗਾਰਦ ਨੇ ਰੋਕਿਆ!

HSHarmeet Singh Maan
Aug 19, 2025 08:01:26
Nabha, Punjab
ਸਾਬਕਾ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ ਆਪਣੇ ਸਾਥੀਆਂ ਸਮੇ ਨਾਬਾ ਦੀ ਨਿਊ ਜ਼ਿਲ੍ਾ ਜੇਲ ਵਿੱਚ ਬੰਦ ਬਿਕਰਮ ਮਜੀਠੀਆ ਦੀ ਮੁਲਾਕਾਤ ਕਰਨ ਪਹੁੰਚੇ, ਜੇਲ ਗਾਰਦ ਅਤੇ ਪੰਜਾਬ ਪੁਲਿਸ ਨੇ ਗੇਟ ਤੇ ਹੀ ਰੋਕ ਲਿਆ,, ਅੰਦਰ ਨਹੀਂ ਜਾਣ ਦਿੱਤਾ ਅੱਧਾ ਘੰਟਾ ਨਾਅਰੇਬਾਜ਼ੀ ਕੀਤੀ ਅਤੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਸਾਡੀ ਸਰਕਾਰ ਆਉਂਦੀ ਆ ਅਜਿਹੇ ਕਾਨੂੰਨ ਖਤਮ ਕਰ ਦੇਵਾਂਗੇ ਕੋਈ ਵੀ ਵਿਅਕਤੀ ਜੇਲ ਅੰਦਰ ਮੁਲਾਕਾਤ ਕਰ ਸਕੇ, ਉਹਨਾਂ ਇਸ ਮੌਕੇ ਤੇ ਬੀਜੇਪੀ ਤੇ ਵੀ ਨਿਸ਼ਾਨਾ ਸਾਧਿਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਬਦੌਲਤ ਬੀਜੇਪੀ ਦੀ ਸੈਂਟਰ ਦੇ ਵਿੱਚ ਸਰਕਾਰ ਬਣੀ ਸੀ ਜਿਸ ਸਮੇਂ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਬਣੇ ਸਨ ਉਹਨਾਂ ਵੱਲੋਂ ਵੀ ਸਾਡੀ ਬਾਂਹ ਨਹੀਂ ਫੜੀ ਗਈ, 2017 ਦੀਆਂ ਚੋਣਾਂ ਵੇਖਾਂਗੇ ਸਾਡੀਆਂ ਜੜਾਂ ਬਹੁਤ ਡੂੰਘੀਆਂ ਹਨ। ਇਸ ਮੌਕੇ ਤੇ ਜੇਲ ਸੁਬਡੈਂਟ ਨੇ ਦੱਸਿਆ ਕਿ ਕਾਨੂੰਨ ਮੁਤਾਬਕ ਹੀ ਮੁਲਾਕਾਤ ਹੋ ਸਕਦੀ ਹੈ ਸੁੱਚਾ ਸਿੰਘ ਲੰਗਾਹ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਵੀ ਤਿੱਖੇ ਨਿਸ਼ਾਨੇ ਸਾਧਦੇ ਨੇ ਕਿਹਾ ਉਸ ਦੀ ਮੱਤ ਮਾਰੀ ਗਈ ਹੈ, ਅਤੇ ਜਨਾਨੀਆਂ ਤੱਕ ਵੀ ਸ਼ਬਦ ਬੋਲੇ ਗਏ
12
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Aug 19, 2025 10:04:00
Zirakpur, Punjab:
ਜ਼ੀਰਕਪੁਰ ਜ਼ੀਰਕਪੁਰ ਦੇ ਨਗਲਾ ਇਲਾਕੇ ਵਿੱਚ ਪੈਂਦੀ ਬਾਜ਼ੀਗਰ ਬਸਤੀ ਚ ਤਕਰੀਬਨ ਇੱਕ ਸਾਲ ਪਹਿਲਾਂ ਜ਼ੀਰਕਪੁਰ ਨਗਰ ਕੌਂਸਲ ਵੱਲੋਂ ਸੜਕ ਨੂੰ ਪੱਟ ਸੀਵਰੇਜ ਪਾਈਪਾਂ ਪਾਉਣ ਦਾ ਕੰਮ ਕੀਤਾ ਗਿਆ ਸੀ ਜਦ ਕਿ ਪਾਈਪਾਂ ਪਾਉਣ ਤੋਂ ਬਾਅਦ ਸੜਕ ਨੂੰ ਬਣਾਇਆ ਨਹੀਂ ਗਿਆ ਸੀ ਜਿਸ ਕਾਰਨ ਬਾਜੀਗਰ ਬਸਤੀ ਦੇ ਵਸਨੀਕ ਅਤੇ ਸਕੂਲ ਚ ਪੜਨ ਵਾਲੇ ਛੋਟੇ ਛੋਟੇ ਬੱਚਿਆਂ ਅਤੇ ਟੀਚਰਾਂ ਨੂੰ ਭੌਰੀ ਮੁਸ਼ਕਲਾਂ ਦੇ ਸਾਹਮਣਾ ਕਰਨਾ ਪੈ ਰਿਹਾ ਸੀ । ਹਾਲਾਤ ਇਨੇ ਬੱਤਰ ਹੋ ਚੁੱਕੇ ਸੀ ਕੀ ਇਲਾਕੇ ਵਿੱਚ ਬਿਮਾਰੀਆਂ ਫੈਲ ਰਹੀਆਂ ਸੀ ਅਤੇ ਲੋਕਾਂ ਦਾ ਗਲੀ ਵਿੱਚੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਸੀ । ਬੀਤੇ ਦਿਨੀ ਜੀਮੇਲ ਵੱਲੋਂ ਪ੍ਰਮੁਖਤਾ ਨਾਲ ਇਸ ਖਬਰ ਨੂੰ ਨਸ਼ਰ ਕੀਤਾ ਗਿਆ ਸੀ ਜੋ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਮਾਮਲਾ ਆਉਣ ਤੋਂ ਬਾਅਦ ਜੀਰਕਪੁਰ ਨਗਰ ਕੌਂਸਲ ਵੱਲੋਂ ਟਾਈਲਾਂ ਲਾ ਕੇ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। WALKTHROUGH BYTE- SCHOOL PRINCIPAL BYTE - PUBLIC SHOTS
0
comment0
Report
NSNavdeep Singh
Aug 19, 2025 09:50:13
Moga, Punjab:
ਮੋਗਾ ਦੇ ਪਿੰਡ ਚੁੱਘਾ ਖੁਰਦ ਦੀ ਸਰਪੰਚ ਕੁਲਦੀਪ ਕੌਰ ਮੁਅੱਤਲ । ਦੱਸ ਦਈਏ ਕਿ ਸਰਪੰਚੀ ਚੋਣਾਂ ਦੌਰਾਨ ਕੁਲਦੀਪ ਕੌਰ ਵੱਲੋਂ ਜਾਅਲੀ ਦਸਤਖ਼ਤ ਕਰਕੇ ਵਿਦੇਸ਼ ਬੈਠਿਆ ਸਰਪੰਚੀ ਦੀ ਜਾਅਲੀ ਫਾਈਲ ਕੀਤੀ ਗਈ ਸੀ ਤਿਆਰ । ਦੱਸ ਦਈਏ ਕਿ ਨਵੰਬਰ 2024 ਵਿੱਚ ਕੁਲਦੀਪ ਕੌਰ ਦੇ ਉਲਟ ਸਰਪੰਚੀ ਦੀ ਉਮੀਦਵਾਰ ਜਸਵਿੰਦਰ ਕੌਰ ਦੇ ਪਤੀ ਪਰਮਪਾਲ ਸਿੰਘ ਵੱਲੋਂ ਇਸ ਸਬੰਧੀ ਮਾਨਯੋਗ ਐਸਐਸਪੀ ਮੋਗਾ ਨੂੰ ਦਰਖਾਸਤ ਦਿੱਤੀ ਗਈ ਸੀ ਜਿਸ ਤੇ ਕਾਰਵਾਈ ਕਰਦਿਆਂ ਹੋਇਆਂ ਸਰਪੰਚ ਕੁਲਦੀਪ ਕੌਰ ਸਮੇਤ ਛੇ ਲੋਕਾਂ ਤੇ ਕੀਤਾ ਸੀ ਪੁਲਿਸ ਨੇ ਮਾਮਲਾ ਦਰਜ । ਕੁਲਦੀਪ ਕੌਰ ਦੇ ਉਲਟ ਸਰਪੰਚੀ ਦੀ ਚੋਣ ਲੜੀ ਜਸਵਿੰਦਰ ਕੌਰ ਦੇ ਪਤੀ ਪਰਮਪਾਲ ਨੇ ਕਿਹਾ ਦੇਰ ਆਏ ਪਰ ਦਰੁਸਤ ਆਏ , ਸਰਪੰਚ ਕੁਲਦੀਪ ਕੌਰ ਤੇ ਕਾਰਵਾਈ ਤੋਂ ਬਾਅਦ ਪ੍ਰਸ਼ਾਸਨ ਦਾ ਤਹਿ ਦਿਲ ਤੋਂ ਕੀਤਾ ਧੰਨਵਾਦ । ਉਸ ਤੋਂ ਬਾਅਦ ਪੜਤਾਲ ਕਰਦੇ ਹੋਏ ਜ਼ਿਲ੍ਹਾ ਪੰਚਾਇਤ ਵਿਭਾਗ ਵੱਲੋਂ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਲਿਖ ਕੇ ਭੇਜਿਆ ਗਿਆ ਅਤੇ ਪੜਤਾਲ ਕਰਨ ਤੋਂ ਬਾਅਦ ਅੱਜ ਚੁੱਘਾ ਖੁਰਦ ਦੀ ਸਰਪੰਚ ਕੁਲਦੀਪ ਕੌਰ ਨੂੰ ਕੀਤਾ ਗਿਆ ਮੁਅੱਤਲ । ਸੰਬੰਧਿਤ ਅਧਿਕਾਰੀਆਂ ਵੱਲੋਂ ਅਗਲੀ ਪੜਤਾਲ ਅਮਲ ਵਿੱਚ ਲਿਆਂਦੀ ਜਾ ਰਹੀ।
2
comment0
Report
MSManish Shanker
Aug 19, 2025 09:35:35
Sahibzada Ajit Singh Nagar, Punjab:
Manish Shanker Mohali ਜੀ ਮੀਡੀਆ ਦੀ ਪ੍ਰਮੁਖਤਾ ਨਾਲ ਨਸ਼ਰ ਕੀਤੀ ਗਈ ਖਬਰ ਦਾ ਹੋਇਆ ਵੱਡਾ ਅਸਰ। ਮੋਹਾਲੀ ਦੇ ਪਿੰਡ ਦਾਊਂ ਦੀ 5 ਏਕੜ ਨੂੰ ਜੋ ਅਣ-ਅਧਿਕਾਰ ਤੌਰ ਤੇ ਨਗਰ ਕੌਂਸਲ ਖਰੜ ਵਿੱਚ ਸ਼ਾਮਲ ਕੀਤਾ ਜਾ ਰਿਹਾ ਸੀ ਮੱਤੇ ਨੂੰ ਰੱਦ ਕਰ ਦਿੱਤਾ ਗਿਆ ਹੈ। ਵਿਧਾਇਕ ਕੁਲਵੰਤ ਸਿੰਘ ਨੇ ਸਬੰਧਤ ਅਧਿਕਾਰੀਆਂ ਦੀ ਮਿਲੀ ਭੁਗਤ ਤੇ ਸ਼ੱਕ ਜਾਹਰ ਕਰਦਿਆਂ ਜਾਂਚ ਦੀ ਕੀਤੀ ਮੰਗ। Copy of Agenda Byte-Sanjiv Vashisht District President BJP Byte-Kuljit Bedi Dy.Mayor MC Mohali Shorts of MC Kharar
0
comment0
Report
SNSUNIL NAGPAL
Aug 19, 2025 09:18:59
Fazilka, Punjab:
ਫਾਜ਼ਿਲਕਾ ਤੇ ਸਰਹੱਦੀ ਇਲਾਕੇ ਚ ਰਹਿੰਦੇ ਲੋਕਾਂ ਦੇ ਲਈ ਰਾਹਤ ਦੀ ਖਬਰ ਸਾਹਮਣੇ ਆਈ ਹੈ । ਸਤਲੁਜ ਦੇ ਵਿੱਚ ਚੱਲ ਰਹੇ ਪਾਣੀ ਦੇ ਪੱਧਰ ਚ ਹੁਣ ਕਮੀ ਆਉਣ ਲੱਗੀ ਹੈ । ਸਰਹੱਦੀ ਇਲਾਕੇ ਦੇ ਦੌਰੇ ਤੇ ਨਿਕਲੇ ਡ੍ਰੇਨੇਜ ਵਿਭਾਗ ਦੇ ਐਕਸੀਅਨ ਗੁਰਵੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਹਿਲਾ 90 ਹਜਾਰ ਕਿਓਸਿਕ ਪਾਣੀ ਚੱਲ ਰਿਹਾ ਸੀ ਜੌ ਘੱਟ ਕੇ 72 ਹਜਾਰ ਕਿਓਸਿਕ ਹੋ ਗਿਆ ਹੈ । ਉਹਨਾਂ ਦੱਸਿਆ ਕਿ ਹਰੀ ਕੇ ਹੈਡ ਅਤੇ ਹੁਸੈਨੀਵਾਲਾ ਹੈਡ ਤੋ ਛੱਡੇ ਜਾਣ ਵਾਲੇ ਪਾਣੀ ਚ ਕਮੀ ਆ ਗਈ ਹੈ । ਜਿਸ ਕਰਕੇ ਹੁਣ ਪਾਣੀ ਘਟਣ ਦੇ ਆਸਾਰ ਨੇ । ਉਹਨਾਂ ਕਿਹਾ ਕਿ ਹੁਣ ਪਾਣੀ ਦਾ ਪੱਧਰ ਘੱਟ ਹੁੰਦਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਫਾਜ਼ਿਲਕਾ ਦੇ ਕਾਵਾਂਵਾਲੀ ਪੱਤਣ ਪਾਰ ਪੈਂਦੇ ਦਰਜਨਾਂ ਪਿੰਡਾਂ ਦੇ ਵਿੱਚ ਸਤਲੁਜ ਚ ਆਏ ਇਸ ਪਾਣੀ ਨੇ ਹੜ ਵਰਗੇ ਹਾਲਾਤ ਕਰ ਦਿੱਤੇ ਨੇ। ਕਈ ਫਸਲਾਂ ਪ੍ਰਭਾਵਿਤ ਹੋਈਆਂ ਨੇ ਤੇ ਕਈ ਲੋਕਾਂ ਦੇ ਘਰ ਪਾਣੀ ਦੀ ਚਪੇਟ ਵਿੱਚ ਆ ਗਏ ਨੇ । ਵਿਭਾਗ ਦੀ ਇਸ ਜਾਣਕਾਰੀ ਨਾਲ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ।
4
comment0
Report
ASAvtar Singh
Aug 19, 2025 09:18:04
Gurdaspur, Punjab:
Gurdaspur ਐਂਕਰ -- ਗੁਰਦਾਸਪੁਰ ਦੇ ਪਿੰਡ ਦਲੇਰਪੁਰ ਖੇੜਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਬਿਆਸ ਦਰਿਆ ਧੂਸੀ ਦਾ ਸੇਫਟੀ ਸਪਰ ਟੁੱਟਣ ਕਰਕੇ ਲੋਕਾਂ ਦੇ ਖੇਤਾਂ ਵਿੱਚ ਬਿਆਸ ਦਰਿਆ ਦਾ ਪਾਣੀ ਵੜਨ ਕਰਕੇ ਕਿਸਾਨਾਂ ਦੀ ਫਸਲ ਖਰਾਬ ਹੋ ਰਹੀ ਹੈ ਅਤੇ ਲੋਕਾਂ ਦਾ ਪਿੰਡਾਂ ਅੰਦਰ ਦਾਖਲ ਹੋਣਾ ਵੀ ਔਖਾ ਹੋਇਆ ਪਿਆ ਹੈ। ਸਕੂਲੀ ਬੱਚੇ ਵੀ ਰਸਤਾ ਖਰਾਬ ਹੋਣ ਕਰਕੇ ਸਕੂਲਾਂ ਤੱਕ ਨਹੀਂ ਜਾ ਪਾ ਰਹੇ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਸਬੰਧੀ ਜਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਹੈ ਪਰ ਅਜੇ ਤੱਕ ਕੋਈ ਵੀ ਜਿਲਾ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਿਆ ਅੱਜ ਭਾਜਪਾ ਦੇ ਪ੍ਰਦੇਸ਼ ਮਹਾਂ ਮੰਤਰੀ ਰਾਕੇਸ਼ ਰਾਠੌਰ ਧੂਸੀ ਬੰਨ ਦੇ ਉੱਪਰ ਪਹੁੰਚੇ ਅਤੇ ਉਨਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਫੋਨ ਕਰਕੇ ਕਿਹਾ ਕਿ ਇਹ ਸੇਫਟੀ ਸਪਾਰ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ ਤਾਂ ਜੋ ਪਾਣੀ ਲੋਕਾਂ ਦੇ ਪਿੰਡਾਂ ਤੱਕ ਨਾ ਜਾ ਸਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵੱਲੋਂ ਹੜਾਂ ਵਰਗੀ ਸਥਿਤੀ ਨਾਲ ਨਜਿੱਠਣ ਦੇ ਲਈ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕਿੱਤੇ ਗਏ ਜਿਸਦੀ ਜ਼ਿੰਦਾ ਜਾਗਦੀ ਮਿਸਾਲ ਲੋਕਾਂ ਦੇ ਸਾਹਮਣੇ ਹੈ ਬਾਈਟ -- ਰਾਕੇਸ਼ ਰਾਠੌਰ ਭਾਜਪਾ ਬਾਈਟ --- ਪਿੰਡ ਵਾਸੀ
7
comment0
Report
SSSandeep Singh
Aug 19, 2025 08:47:33
Kullu, Himachal Pradesh:
बाढ़-भूस्खलन से सड़कें प्रभावित, टूरिज्म, बागवान-किसान प्रभावित, जिला कुल्लू आने वालों को DC कुल्लू का आग्रह, एंकर- हिमाचल प्रदेश में मानसून की दस्तक के साथ ही तबाही का दौरा 2025 में भी शुरू हो गया है ऐसे में हिमाचल प्रदेश के कई जिला में जबरदस्त तरीके से जान माल का नुकसान हुआ है जिला कुल्लू में भी इस साल मानसून ने जबर्दस्त तबाही मचाई ऐसे में अगर आप भी कुल्लू जिला के अलग-अलग स्थान पर घूमना चाहते हैं और जाने का प्लान कर रहे हैं तो आपको डीसी कुल्लू को सुनना चाहिए ,हमारे संवाददाता संदीप सिंह ने डीसी कुल्लू से एक्सक्लूसिव बातचीत की है जिसमें यह जानकारी आपके काम की हो सकती है। R-TT DC कुल्लू तोरुल एस रविश, स्टोरी बाई संदीप सिंह कुल्लू feed sent through LU70 server 151
9
comment0
Report
MSManish Shanker
Aug 19, 2025 08:47:23
Sahibzada Ajit Singh Nagar, Punjab:
Manish Shanker Mohali Big ਬ੍ਰੇਕਿੰਗ ਆਮ ਆਦਮੀ ਪਾਰਟੀ ਦੇ MLA ਵਿਜੈ ਸਿੰਗਲਾ ਦੇ ਭਰਿਸਟਾਚਾਰ ਦੇ ਕੇਸ ਦੀਆ ਖੁੱਲ੍ਹਣਗੀਆਂ ਦੋਬਾਰਾ ਪਰਤਾ ਮੋਹਾਲੀ ਵਿਚ ਇਕ ਹੋਰ ਪਰਚਾ ਹੋਇਆ ਦਰਜ , ਪਰਚੇ ਵਿੱਚ ਵਿਜੈ ਸਿੰਗਲਾ ਕੇਸ ਦਾ ਹੋਇਆ ਜ਼ਿਕਰ ਵਿਜੈ ਸਿੰਗਲਾ ਦੀ ਕਥਿਤ ਆਡੀਓ ਨਾਲ ਛੇੜਛਾੜ ਕਰਨ ਦੀ ਕੀਤੀ ਗਈ ਕੋਸ਼ਿਸ਼ ਸਬੂਤਾਂ ਨੂੰ ਮਿਟਾਉਣ ਦੀ ਸਾਬਕਾ FSL ਡਾਇਰੈਕਟਰ ਕਰ ਰਹੇ ਸੀ ਕੋਸ਼ਿਸ਼ ਸਾਬਕਾ FSL ਅਸ਼ਵਨੀ ਕਾਲੀਆ ਨੇ ਆਡੀਓ ਬ੍ਰਾਂਚ ਦੀ ਮਹਿਲਾ ਅਫਸਰ ਤੋ ਮੰਗੀ ਸੀ ਅਧਿਕਾਰਿਤ ਮੋਹਰ , ਨਾ ਦੇਣ ਤੇ ਬੋਲੇ ਸੀ ਜਾਤੀ ਸੂਚਕ ਸ਼ਬਦ ਮਹਿਲਾਂ ਅਧਿਕਾਰੀ ਨੇ ਵਿਜੇ ਸਿੰਗਲਾ ਆਡੀਓ ਦੇ ਮੈਚ ਹੋਣ ਦੀ ਭੇਜੀ ਸੀ ਰਿਪੋਰਟ , ਸਾਬਕਾ ਡਾਇਰੈਕਟਰ ਨੇ ਬਦਲੀ ਦੀ ਅਸਲੀ ਰਿਪੋਰਟ ? ਹੁਣ ਪੁਲਿਸ ਕਰੇਗੀ ਜਾਂਚ ਅਸ਼ਵਨੀ ਕਾਲੀਆ ਤੇ ਲੱਗਿਆ SC CT ਐਕਟ , ਪੁਲੀਸ ਜਲਦ ਕਰ ਸਕਦੀ ਗਿਰਫਤਾਰੀ , ਹੋਣਗੇ ਵੱਡੇ ਖੁਲਾਸੇ ਵਿਜੀਲੈਂਸ ਵਲੋਂ ਕਲੋਜ਼ਰ ਰਿਪੋਰਟ ਕੋਰਟ ਵਿੱਚ ਕੀਤੀ ਗਈ ਸੀ ਦਾਖਲ। Copy Of FIR Shorts of police station Phase-1 Mohali and FSL Lab
8
comment0
Report
BSBHARAT SHARMA
Aug 19, 2025 08:47:12
Amritsar, Punjab:
ਥਾਣਾ ਘਰਿੰਡਾ ਦੀ ਪੁਲਿਸ ਨੂੰ ਨਸ਼ੇ ਦੇ ਖਿਲਾਫ ਮਿਲੀ ਵੱਡੀ ਕਾਮਯਾਬੀ ਥਾਣਾ ਘਰਿੰਡਾ ਪੁਲਿਸ ਵੱਲੋ 02 ਕਿੱਲੋ ਹੈਰੋਇੰਨ ਅਤੇ ਇੱਕ ਮੋਟਰ ਸਾਈਕਲ ਸਮੇਤ 02 ਦੋਸ਼ੀ ਗ੍ਰਿਫਤਾਰ ਅੰਮ੍ਰਿਤਸਰ ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਮਾਣਯੋਗ ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਮਨਿੰਦਰ ਸਿੰਘ (ਆਈ.ਪੀ.ਐਸ.), ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਜੀ ਅਤੇ ਸ਼੍ਰੀ ਲਖਵਿੰਦਰ ਸਿੰਘ ਡੀ.ਐਸ.ਪੀ ਅਟਾਰੀ ਜੀ ਦੀ ਅਗਵਾਈ ਵਿੱਚ ਥਾਣਾ ਘਰਿੰਡਾ ਪੁਲਿਸ ਵੱਲੋ 02 ਕਿੱਲੋ ਹੈਰੋਇੰਨ ਅਤੇ ਇੱਕ ਮੋਟਰ ਸਾਈਕਲ ਸਮੇਤ 02 ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਜੋ ਇਸ ਸਬੰਧੀ ਸ਼੍ਰੀ ਲਖਵਿੰਦਰ ਸਿੰਘ ਡੀ.ਐਸ.ਪੀ ਅਟਾਰੀ ਜੀ ਦੀ ਵੱਲੋ ਜਾਣਕਾਰੀ ਦਿੰਦਿਆ ਦੱਸਿਆ ਕਿ ਥਾਣਾ ਘਰਿੰਡਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਕਰਮਜੀਤ ਸਿੰਘ ਤੇ ਮਹਾਨ ਸਿੰਘ ਦੇ ਪਾਕਿਸਤਾਨੀ ਨਸ਼ਾ ਸਮੱਗਲਰਾ ਦੇ ਲੰਿਕ ਹਨ ਅਤੇ ਪਾਕਿਸਤਾਨ ਤੋਂ ਡਰੋਨ ਰਾਹੀ ਹੈਰੋਇਨ ਮੰਗਵਾ ਕੇ ਇਧਰ ਪੰਜਾਬ ਦੇ ਵੱਖ-ਵੱਖ ਜਿਿਲਆ ਵਿੱਚ ਸਪਲਾਈ ਕਰਦੇ ਹਨ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਥਾਣਾ ਘਰਿੰਡਾ ਪੁਲਿਸ ਵੱਲੋ ਪਿੰਡ ਅਟੱਲਗੜ, ਡਿਫੈਂਸ ਡਰੇਨ ਤੋਂ ਉਕਤ ਕਰਮਜੀਤ ਸਿੰਘ ਉਰਫ ਕਰਮਾ ਅਤੇ ਮਹਾਨ ਸਿੰਘ ਉਰਫ ਮੰਨੂ ਨੂੰ 02 ਕਿੱਲੋ ਹੈਰੋਇੰਨ ਅਤੇ ਇੱਕ ਮੋਟਰ ਸਾਈਕਲ ਸਮੇਤ ਗ੍ਰਿਫਤਾਰ ਕਰਕੇ ਉਕਤ ਦੋਸ਼ੀਆ ਖਿਲਾਫ ਥਾਣਾ ਘਰਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆ ਦੇ ਫਾਰਵਰਡ ਅਤੇ ਬੈਕਵਰਡ ਲੰਿਕਾ ਨੂੰ ਚੰਗੀ ਤਰ੍ਹਾ ਖੰਘਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਅਵੇਗੀ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਬਾਈਟ:------ ਲਖਵਿੰਦਰ ਸਿੰਘ ਕਲੇਰ ਡੀਐਸਪੀ ਦਿਹਾਤੀ
10
comment0
Report
NSNavdeep Singh
Aug 19, 2025 08:47:03
Moga, Punjab:
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਨਸ਼ਿਆਂ ਦੇ ਰਿਕਵਰੀ ਜਾਰੀ । ਮੋਗਾ ਸੀਆਈਏ ਸਟਾਫ ਨੂੰ ਵੱਡੀ ਸਫਲਤਾ । 255 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਕੀਤਾ CIA ਸਟਾਫ ਮੋਗਾ ਨੇ ਗ੍ਰਿਫਤਾਰ । ਇਹ ਨਸ਼ਾ ਤਸਕਰ ਪੈਦਲ ਮੋਗਾ ਦੇ ਪਿੰਡ ਲੰਡੇਕੇ ਵਿੱਖੇ ਗ੍ਰਾਹਕਾਂ ਦੀ ਉਡੀਕ ਕਰ ਰਹੇ ਸੀ ਜਦ ਮੁਕਬਰ ਖਾਸ ਦੀ ਇਤਲਾਹ ਤੇ ਪੁਲਿਸ ਨੇ ਰੇਡ ਕਰ ਇਸ ਨੂੰ ਗਿਰਫਤਾਰ ਕੀਤਾ । ਡੀਐਸਪੀ ਡੀ ਸੁੱਖਅੰਮ੍ਰਿਤ ਸਿੰਘ ਰੰਧਾਵਾ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ ।
8
comment0
Report
NLNitin Luthra
Aug 19, 2025 08:20:01
Batala, Punjab:
ਖਾਦ ਦੀ ਬਲੈਕ ਨੂੰ ਲੈ ਕੇ ਖਾਦ ਵੇਚਣ ਵਾਲੇ ਦੁਕਾਨਦਾਰਾਂ ਨੇ ਅਤੇ ਕਿਸਾਨ ਯੂਨੀਅਨਾਂ ਨੇ ਬਟਾਲਾ ਦੇ ਰੇਲਵੇ ਸਟੇਸ਼ਨ ਤੇ ਲਗਾਇਆ ਧਰਨਾ ਇਸ ਮੌਕੇ ਗੱਲਬਾਤ ਦੌਰਾਨ ਦੁਕਾਨਦਾਰਾਂ ਨੇ ਕਿਹਾ ਕਿ ਜੋ ਵੀ ਹੋਲਸੇਲਰ ਨੇ ਉਹ ਜਦੋਂ ਵੀ ਸਾਨੂੰ ਖਾਦ ਦਿੰਦੇ ਨੇ ਉਸ ਦੇ ਨਾਲ ਟੈਗਿੰਗ ਕਰਕੇ ਦਿੰਦੇ ਆ ਮਤਲਬ ਕਿ ਉਸਦੇ ਨਾਲ ਵਾਧੂ ਸਮਾਨ ਇਨਾ ਦੇ ਦਿੰਦੇ ਆ ਕਿ ਜੋ ਨਹੀਂ ਵਿਕਦਾ ਜਿਸ ਤਰ੍ਹਾਂ ਕਿ ਦਵਾਈਆਂ ਔਰ ਇਸ ਦੇ ਨਾਲ ਹੋਰ ਵੀ ਕਈ ਸਮਾਨ ਦੇ ਦਿੰਦੇ ਆ ਜਿਸ ਕਰਕੇ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਹੁੰਦਾ ਹੈ ਹੋਲਸੇਲਰ ਕੇਵਲ ਆਪਣਾ ਮੁਨਾਫਾ ਦੇਖਦੇ ਆ ਜਿਸ ਨੂੰ ਲੈ ਕੇ ਅੱਜ ਅਸੀਂ ਰੇਲਵੇ ਸਟੇਸ਼ਨ ਤੇ ਜੋ ਡੀਏਪੀ ਖਾਦ ਦਾ ਰੈਕ ਲੱਗਾ ਹੈ ਇਸੇ ਕਰਕੇ ਅੱਜ ਅਸੀਂ ਇੱਥੇ ਧਰਨਾ ਦੇਣਾ ਆ ਸਾਡੇ ਨਾਲ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਔਰ ਮੌਕੇ ਤੇ ਪਹੁੰਚੇ ਤਹਿਸੀਲਦਾਰ ਨੇ ਵੀ ਇਹ ਗੱਲ ਕਹੀ ਕਿ ਪ੍ਰਦਰਸ਼ਨ ਦਾ ਪਤਾ ਲੱਗਾ ਸੀ ਇਹ ਵੀ ਪਤਾ ਲੱਗਾ ਸੀ ਕਿ ਹੋਲਸੇਲਰ ਜੋ ਨੇ ਉਹ ਟੈਗਿੰਗ ਕਰਦੇ ਇਸੇ ਨੂੰ ਲੈ ਕੇ ਮੀਟਿੰਗ ਵੀ ਹੋਈ ਸੀ ਹੁਣ ਵੀ ਚੀਫ ਐਗਰੀਕਲਚਰ ਆ ਰਹੇ ਨੇ ਉਹਨਾਂ ਨੂੰ ਨਾਲ ਬਿਠਾ ਕੇ ਇਹਨਾਂ ਦਾ ਮਸਲਾ ਹੱਲ ਕਰ ਦਿੱਤਾ ਜਾਵੇਗਾ। https://we.tl/t-rAPf18usqZ
8
comment0
Report
RBRohit Bansal
Aug 19, 2025 07:30:52
DMC, Chandigarh:
ਸੀਜੀਸੀ ਝੰਜੇਰੀ ਹੁਣ ਸੀਜੀਸੀ ਯੂਨੀਵਰਸਿਟੀ, ਮੋਹਾਲੀ: ਅਗਲੀ ਪੀੜੀ ਲਈ ਇਕ ਨਵੀਂ ਦ੍ਰਿਸ਼ਟੀ ਇਸ ਖੇਤਰ ਦੇ ਅਕਾਦਮਿਕ ਖੇਤਰ ਵਿੱਚ ਇਕ ਇਤਿਹਾਸਕ ਪਲ ਦੇ ਤੌਰ 'ਤੇ, ਚੰਡੀਗੜ੍ਹ ਗਰੁੱਪ ਆਫ਼ ਕਾਲਜਜ਼, ਝੰਜੋਰੀ ਨੇ ਰਸਮੀ ਤੌਰ 'ਤੇ ਆਪਣੇ ਨਵੇਂ ਰੂਪ ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਜੋਂ ਬਦਲਾਅ ਦਾ ਐਲਾਨ ਕੀਤਾ। ਇਹ ਐਲਾਨ ਜੇਡਬਲਯੂ ਮੈਰੀਅਟ, ਚੰਡੀਗੜ੍ਹ ਵਿੱਚ ਹੋਈ ਇਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ। ਇਹ ਪ੍ਰੋਗਰਾਮ ਸੰਸਥਾ ਦੀ 25 ਸਾਲਾਂ ਦੀ ਵਿਰਾਸਤ ਵਿੱਚ ਇਕ ਮਹੱਤਵਪੂਰਨ ਮੋੜ ਸੀ। ਕਾਲਜ ਤੋਂ ਇਕ ਤਕਨੀਕੀ ਨਵੀਨਤਮ, ਸਵਾਇਤ ਯੂਨੀਵਰਸਿਟੀ ਤੱਕ ਦੇ ਸਫ਼ਰ ਵਿੱਚ, ਨੇਤਾਵਾਂ ਨੇ ਨਵੀਂ ਪੀੜੀ ਨੂੰ ਸਾਂਭਣ ਦਾ ਪੱਕਾ ਇਰਾਦਾ ਕੀਤਾ ਹੈ। ਇਹ ਤਬਦੀਲੀ ਉਦਯੋਗ-ਜੁੜੇ ਸਿੱਖਿਆ ਮਾਡਲ ਵੱਲ ਇੱਕ ਬਹਾਦਰ ਕਦਮ ਹੈ। ਸੀਜੀਸੀ ਯੂਨੀਵਰਸਿਟੀ, ਮੋਹਾਲੀ ਭਾਰਤ ਵਿੱਚ ਏਆਈ-ਨਿਰੀਤ ਵਿਕਾਸ, ਟੈਕ-ਪਹਿਲੀ ਸਿੱਖਿਆ ਅਤੇ ਨਵੀਨਤਾ ਦਾ ਨਵਾਂ ਕੇਂਦਰ ਬਣਨ ਦੀ ਯੋਜਨਾ ਬਣਾਈ ਹੋਈ ਹੈ। ਜਿੱਥੇ 90% ਤੋਂ ਵੱਧ ਗ੍ਰੈਜੂਏਟ ਨਵੇਂ ਖੇਤਰਾਂ ਲਈ ਅਯੋਗ ਮੰਨੇ ਜਾਂਦੇ ਹਨ, ਉਥੇ ਸੰਸਥਾ ਦਾ ਕਰਿਕੁਲਮ ਜਿੰਦਗੀਚਾਲੀ ਉਦਯੋਗਕ ਅਨੁਭਵ ਅਤੇ ਕਾਰਪੋਰੇਟ ਨਾਲ ਮਿਲ ਕੇ ਬਣਾਏ ਗਏ ਸਰਟੀਫਿਕੇਸ਼ਨ 'ਤੇ ਆਧਾਰਿਤ ਹੈ। ਇਥੇ ਸਿੱਖਣ ਦੀ 50:50 ਮਾਡਲ ਵਾਲੀ ਵਿਧੀ ਅਪਣਾਈ ਗਈ ਹੈ, ਜਿੱਥੇ ਅਧਿਆਪਕਾਂ ਅਤੇ ਉਦਯੋਗਕ ਮਾਹਿਰਾਂ ਦਾ ਬਰਾਬਰ ਭੂਮਿਕਾ ਹੁੰਦੀ ਹੈ। ਉਦੇਸ਼ ਸਿਰਫ ਨੌਕਰੀ ਲਈ ਨਹੀਂ, ਸਗੋਂ ਲੀਡਰਸ਼ਿਪ ਲਈ ਤਿਆਰ ਕਰਨਾ ਹੈ। ਇਸ ਪ੍ਰੈਸ ਕਾਨਫਰੰਸ ਵਿੱਚ ਅਕਾਦਮਿਕ ਅਤੇ ਉਦਯੋਗਕ ਖੇਤਰ ਦੀਆਂ ਮਹੱਤਵਪੂਰਨ ਹਸਤੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿੱਚ ਸ਼ਾਮਲ ਸਨ: S. Rashpal Singh Dhaliwal, Founder Chancellor, CGC University, Mohali Mr. Arsh Dhaliwal, Managing Director Dr. Sushil Prashar, Executive Director, DCPD ਇਨ੍ਹਾਂ ਦੇ ਨਾਲ ਮਸ਼ਹੂਰ ਕਾਰਪੋਰੇਟ ਅਤੇ ਟੈਕਨੋਲੋਜੀ ਹਸਤੀਆਂ ਵੀ ਮੌਜੂਦ ਸਨ, ਜਿਵੇਂ: Mr. Gagan Agrawal, Leader - Academic Partnerships, Career Education, IBM India Mr. Amit Choudhary, Technical Director, KPMG India Mr. Anand Akhouri, Director, EY India Mr. Ashutosh Kumar, Vice President - University Relations & Skilling Initiatives, Cognitel Mr. Harsh Chhabra, Head of Learning and Development (Channel Partner for Microsoft, Autodesk, and Meta) Mr. Ahmed Khalid, Senior Vice President, Imarticus Learning Rashpal singh dhaliwal, founder chancellor -- ਇਹ ਯੂਨੀਵਰਸਿਟੀ ਮੇਰੀ ਸਮਾਜ ਦੇ ਪਰਤੀ ਵਚਨਬੱਧਤਾ ਹੈ। ਮੇਰਾ ਮੰਨਣਾ ਹੈ ਕਿ ਗਣਵੱਤਾ ਵਾਲੀ ਸਿੱਖਿਆ ਹਰੇਕ ਵਿਅਕਤੀ ਦਾ ਅਧਿਕਾਰ ਹੋਣਾ ਚਾਹੀਦਾ ਹੈ। ਸੀਜੀਸੀ ਯੂਨੀਵਰਸਿਟੀ, ਮੋਹਾਲੀ ਦਾ ਮਕਸਦ ਇਹੀ ਹੈ ਕਿ ਹਰੇਕ ਵਿਦਿਆਰਥੀ ਨੂੰ, ਚਾਹੇ ਉਹ ਕਿਸੇ ਵੀ ਪਿਛੋਕੜ ਤੋਂ ਹੋਵੇ, ਸਿੱਖਣ, ਵਿਕਸਿਤ ਹੋਣ ਅਤੇ ਮਾਣ-ਯੋਗ ਜੀਵਨ ਦੀ ਤਲਾਸ਼ ਦਾ ਮੌਕਾ ਮਿਲੇ।" Mr. Arsh Dhaliwal, Managing Director, हे श्रथटे अभीवी उत्ततधे हैं भूविड वे वे रिवाः “ਅਸੀਂ ਇਕ ਐਸਾ ਅਧੁਨਿਕ, ਟੈਕ-ਸੰਬੰਧਤ ਕਰਿਕੁਲਮ ਤਿਆਰ ਕਰ ਰਹੇ ਹਾਂ ਜੋ ਨਵੀਨਤਾ, ਉਦਯੋਗ ਅਤੇ ਰੁਜ਼ਗਾਰ ਯੋਗਤਾ ਦੀ ਭਾਸ਼ਾ ਬੋਲਦਾ ਹੈ।" ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਅਧਿਆਨ ਦੌਰਾਨ ਹੀ ਵਿੱਤੀ ਆਜ਼ਾਦੀ ਮਿਲੇ, ਇਹ ਸੰਸਕਾਰ ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਲਿਆਉਣਾ ਜ਼ਰੂਰੀ ਹੈ। 'ਅਸੀਂ ਵਿਦਿਆਰਥੀਆਂ ਨੂੰ ਅਧਿਆਨ ਸਮੇਂ ਦੌਰਾਨ ਹੀ ₹75,000 ਤੋਂ 1,00,000 ਦੀ ਇੰਟਰਨਸ਼ਿਪ ਸਟੀਪੈਂਡ ਦੇਣ ਦੀ ਯੋਜਨਾ ਬਣਾ ਰਹੇ ਹਾਂ।" Dr. Sushil Prashar, Executive Director, DCPD ते 50:50 लर्निंग भाडल री नाटराठी हिँडी। "ਅਸੀਂ ਉਦਯੋਗ ਨੂੰ ਕੈਂਪਸ ਵਿੱਚ ਲੈ ਕੇ ਆ ਰਹੇ ਹਾਂ। ਸਾਡੇ ਵਿਦਿਆਰਥੀ ਸਿਰਫ ਕਿਤਾਬਾਂ ਤੋਂ ਨਹੀਂ, ਸਗੋਂ ਰੀਅਲ-ਟਾਈਮ ਪ੍ਰਾਜੈਕਟਾਂ, ਬੋਰਡਰੂਮ ਕੈਸ ਸਟੱਡੀਜ਼ ਅਤੇ ਲਾਈਵ ਪ੍ਰੋਜੈਕਟਾਂ ਤੋਂ ਵੀ ਸਿੱਖਣਗੇ।" ਸੀਜੀਸੀ ਯੂਨੀਵਰਸਿਟੀ, ਮੋਹਾਲੀ ਉਨ੍ਹਾਂ ਵਿਦਿਆਰਥੀਆਂ ਲਈ ਵੀ ਵਚਨਬੱਧ ਹੈ ਜੋ ਨੌਕਰੀ ਦੀ ਉਡੀਕ ਨਹੀਂ ਕਰਦੇ, ਸਗੋਂ ਆਪਣੇ ਸੁਪਨੇ ਤਿਆਰ ਕਰਦੇ ਹਨ ਇੰਸਟਿਟਿਊਟ ਨੇ ਸ਼ਹਿਰੀ-ਪਿੰਡਾਂ ਦੇ ਹੁਨਰ ਦੇ ਅੰਤਰ ਨੂੰ ਘਟਾਉਣ ਲਈ ਖੇਤਰੀ ਭਾਸ਼ਾਵਾਂ ਵਿੱਚ ਡਿਜੀਟਲ ਅਤੇ ਵੈਕੇਸ਼ਨਲ ਕੋਰਸ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਇਹ ਯੂਨੀਵਰਸਿਟੀ: ਸੰਸਥਾ ਭਾਰਤ ਦੇ ₹6.8 ਲੱਖ ਕਰੋੜ ਦੇ ਐਮਐਸਐਮਈ ਖੇਤਰ ਨੂੰ ਵੀ ਡਿਜੀਟਲ ਅਤੇ ਮਾਰਕੀਟਿੰਗ ਸਹਾਇਤਾ ਪ੍ਰਦਾਨ ਕਰੇਗੀ, ਜੋ ਵਿਦਿਆਰਥੀਆਂ ਦੀਆਂ ਟੀਮਾਂ ਵੱਲੋਂ ਚਲਾਈ ਜਾਵੇਗੀ। ਯੂਨੀਵਰਸਿਟੀ ਦਾ ਪਾਠਕ੍ਰਮ ਨਵੀਂ ਸਿੱਖਿਆ ਨੀਤੀ 2020 (NEP 2020) ਦੇ ਲਕਸ਼ਾਂ ਦੇ ਅਨੁਕੂਲ ਹੈ ਅਤੇ ਇਹ Skill India, Startup India ਅਤੇ Digital India ਵਰਗੀਆਂ ਯੋਜਨਾਵਾਂ ਨੂੰ ਵੀ ਸਰਗਰਮ ਤੌਰ 'ਤੇ ਸਮਰਥਨ ਦਿੰਦਾ ਹੈ। ਸੀਜੀਸੀ ਯੂਨੀਵਰਸਿਟੀ, ਮੋਹਾਲੀ ਆਪਣੇ ਨਵੇਂ ਅਧਿਆਇ ਵਿੱਚ ਦਾਖਲ ਹੋ ਰਹੀ ਹੈ ਜੋ ਭਵਿੱਖ ਲਈ ਤਿਆਰ, ਟੈਕਨੋਲੋਜੀ ਨਾਲ ਸਸ਼ਕਤ, ਅਤੇ ਵਿਸ਼ਵ ਪੱਧਰੀ ਮੁਕਾਬਲੇ ਯੋਗ ਵਿਦਿਆਰਥੀਆਂ ਦੀ ਨਵੀਂ ਪੀੜੀ ਤਿਆਰ ਕਰੇਗੀ। ਹੋਰ ਜਾਣਕਾਰੀ ਜਾਂ ਦਾਖਲੇ ਲਈ ਵੈਬਸਾਈਟ 'ਤੇ ਜਾਓ: https://cgcuet.cgcuniversity.in/admissions
11
comment0
Report
MTManish Thakur
Aug 19, 2025 07:17:43
Kullu, Himachal Pradesh:
हिमाचल प्रदेश में बारिश का दौर लगातार जारी है। जिससे लगातार नुकसान भी हो रहा है। कुल्लू जिला मुख्यालय को जोड़ने वाले भूतनाथ पुल के पास भी सड़क का एक हिस्सा धस गया है। जिससे यहां पर वाहनों की आवाजाही भी प्रभावित हो रही है। लगातार बारिश से लोग भी डर के साये में जीने पर मजबूर है। स्थानीय निवासी ईश्वर दास शर्मा ने कहा कि लगातार बारिश से नदी नाले उफान पर है। लगघाटी के पास बादल फटने से जगह-जगह नुकसान हुआ है। बड़े-बड़े पेड़ आने से घाटी में नुकसान हुआ है। जगह जगह नाले उफान पर है। वही स्थानीय पार्षद शालिनी राय भारद्वाज ने बताया कि जिला प्रशासन ने बारिश को लेकर अलर्ट जारी किया है। लोगों से भी एहतियात बरतने की अपील की गई है।
14
comment0
Report
RKRAMAN KHOSLA
Aug 19, 2025 07:17:21
Hoshiarpur, Punjab:
पोंग डैम का जलस्तर बढ़ा। 75 हजार क्यूसेक पानी ब्यास में छोड़ा। फ्लड गेट के 500 मीटर दूर घर में अभी भी रह रहा एक परिवार। हिमाचल में लगातार हो रही बारिश और बादल फटने की घटनाओं के बाद यहां आज पोंग बांध की महाराणा प्रताप झील का जल स्तर बढ़ कर 1382 को पार कर गया है पोंग बांध में पानी आमद पानी की आमद 70 हजार क्यूसिक है और बांध से ब्यास नदी में करीब 75 हजार पानी सुबह 6 बजे से छोड़ा जा रहा है। बीते दिन से पोंग डैम द्वारा 60 हजार क्यूसिक पानी ब्यास में छोड़ा जा रहा था परंतु हिमाचल से पानी की आमद ज्यादा होने के कारण बीबीएमबी को मजबूरन 15 हजार क्यूसेक पानी अधिक मात्रा में छोड़ना पड़ रहा है। वहीं प्रशासन द्वारा दरिया किनारे लोगों को पानी से दूर रहने की अपील लगातार की जा रही है परन्तु अब भी कुछ लोग ब्यास दरिया किनारे जानबूझ कर रह रहें जो अनहोनी को न्यौता देने वाली बात है। तलवाड़ा के फ्लड गेट से महज 50 मीटर दूर एक परिवार अब भी वहां रह रहा है जिन्हें प्रशासन द्वारा निकलने के आदेश दिए गए है परन्तु वह परिवार अपना घर छोड़ने को तैयार नहीं है। बता दें कि 2023 को भी यह परिवार पानी की चपेट में आ गया था और बड़ी मुश्किल से प्रशासन ने लोगों को रेस्क्यू किया था। अब दोबारा यह लोग खुद अनहोनी को दावत दे रहे हैं। Wkt by Raman khosla
14
comment0
Report
DKDevinder Kumar Kheepal
Aug 19, 2025 07:05:00
Dhuri, Punjab:
ਗੰਦੇ ਪਾਣੀ ਦੀ ਨਿਕਾਸ਼ੀ ਨੂੰ ਲੈ ਕੇ ਧੂਰੀ ਧਰਮਪੁਰਾ ਮਹਲਾ ਨਿਵਾਸੀਆਂ ਵੱਲੋਂ ਧੂਰੀ ਲੁਧਿਆਣਾ ਹਾਈਵੇ ਮਲੇਰ ਕੋਟਲਾ ਬਾਈਪਾਸ ਧਰਨਾ ਲਗਾ ਕੇ ਕੀਤਾ ਜਾਮ । ਮਹਲਾ ਨਵਾਸੀਆਂ ਨੇ ਧੂਰੀ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਨਗਰ ਕੌਂਸਲ ਧੂਰੀ ਦੇ ਕਾਰਜ ਸਾਧਕ ਅਫਸਰ ਨੇ ਜਲਦੀ ਹੱਲ ਕਰਨ ਦਾ ਦਿੱਤਾ ਲੋਕਾਂ ਨੂੰ ਭਰੋਸਾ ਗੰਦੇ ਪਾਣੀ ਦੀ ਨਿਕਾਸ਼ੀ ਨੂੰ ਲੈ ਕੇ ਧੂਰੀ ਧਰਮਪੁਰਾ ਮਹਲਾ ਨਿਵਾਸੀ ਪਿਛਲੇ ਕਈ ਮਹੀਨਿਆਂ ਤੋ ਪਰੇਸ਼ਾਨ ਹੋ ਰਹੇ ਹਨ ਕਿਉ ਕਿ ਮੁਹਲਾ ਨਿਵਾਸੀਆ ਨੂੰ ਗੰਦੇ ਪਾਣੀ ਵਿੱਚੋ ਦੀ ਆਪਣੇ ਬੱਚਿਆਂ ਨੂੰ ਸਕੂਲ ਚ ਛਡਕੇ ਜਾਦੇ ਹਨ ਇਹਨਾ ਦੇ ਮੁਹਲਿਆਂ ਵਿੱਚ ਹਮੇਸਾ ਹੀ ਗੰਦਾ ਪਾਣੀ ਖੜਾ ਰਹਦਾ ਹੈ : ਜਿਸ ਕਾਰਨ ਅੱਜ ਅੱਕ ਕੇ ਧਰਮਪੁਰਾ ਦੇ ਮੁਹਲਾ ਨਿਵਾਸੀਆ ਵੱਲੋ ਇੱਕਠੇ ਹੋ ਕੇ ਨਗਰ ਕੋਸਲ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਅਤੇ ਧੂਰੀ ਲੁਧਿਆਣਾ ਹਾਈਵੇ ਜਾਮ ਕਰਕੇ ਮਾਲਰਕੇਟਲਾ ਬਾਈ ਪਾਸ ਤੇ ਧਰਮਾ ਲਗਾ ਕੇ ਜਮ ਰੋਸ ਪ੍ਰਦਰਸਨ ਕੀਤਾ । ਇਸ ਮੋਕੇ ਮੁਹਲਾ ਨਿਵਾਸੀਆ ੇ ਕਿਹਾ ਜਿੰਨਾ ਚਿਰ ਤੱਕ ਸਾਡੇ ਮੁਹਲਲਿਆਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਹਲ ਨਹੀ ਹੁਦਾ ਸਾਡਾ ਸੰਘਰਸ਼ ਜਾਰੀ ਰਹੇਗਾ : ਇਸ ਸਾਰੇ ਮਾਮਲੇ ਬਾਰੇ ਜਦ ਨਗਰ ਕੋਸਲ ਦੇ ਕਾਰਜ ਸਾਧਕ ਅਫਸਰ ਨਾਲ ਗਲ ਕੀਤੀ ਤਾ ਉਹਨਾ ਕਿਹਾ ਸੀਵਰੇਜ ਬੋਰਡ ਦੇ ਕਰਮਚਾਰੀਆ ਦੀ ਹੜਤਾਲ ਕਾਰਨ ਸਾਫ ਸਫਾਈ ਨਹੀ ਹੋਈ ਪਰ ਇਸ ਦਾ ਹਲ ਜਲਦੀ ਹੀ ਕੱਡ ਲਿਆ ਜਾਵੇਗਾ : ਦਵਿੰਦਰ ਖੀਪਲ ਧੂਰੀ
14
comment0
Report
Independence Day
Advertisement
Back to top