Back
सुजानपुर में अवैध खनन: पुलिस ने भारी मशीनरी और बोल्डर जब्त किए!
ASARVINDER SINGH
Aug 13, 2025 07:04:11
Hamirpur, Himachal Pradesh
हमीरपुर ज़िला के सुजानपुर विधानसभा क्षेत्र पुलिस टीम ने गुप्त सूचना के आधार पर की भखेड़ा गांव के साथ पुंग खड्ड में छापेमारी कर अवैध खनन कर मशीनें सहित भारी मात्रा में ताजा निकले गए बोल्डर को जब्त किया है । सुजानपुर थाना की टीम ने एसएचओ एएसआई राजेश कुमार की अगुवाई में पुलिस की एक टीम ने सुजानपुर में परवीन शर्मा के स्वामित्व वाले एक क्रशर पर छापेमारी की। पुलिस को इस क्रशर पर अवैध खनन की गुप्त सूचना मिली थी। जबकि आधिकारिक तौर पर यह क्रशर पिछले वर्ष जुलाई महीने से बंद कर दिया गया था। उक्त क्रेशर के मालिक प्रवीण शर्मा के भाजपा विधायक के रिश्तेदार है ।
लगातार हो रही बारिश और क्षतिग्रस्त रास्तों के कारण घटनास्थल तक पहुँचना चुनौतीपूर्ण था, फिर भी पुलिस टीम मौके पर पहुँचने में सफल रही। मौके पर पुलिस टीम ने पाया गया कि क्रशर मालिक पोकलेन और अन्य मशीनों की मदद से पत्थरों का अवैध खनन कर रहा था। छापेमारी के दौरान, खनन निरीक्षक और प्रदूषण नियंत्रण अधिकारी को भी मौके पर मौजूद रहे ।पुलिस ने मौके से अवैध खनन में इस्तेमाल की जा रही भारी मात्रा में मशीनरी और ताज़े निकाले गए पत्थर जब्त किए हैं।
अतिरिक्त पुलिस अधीक्षक राजेश ने बताया कि सुजानपुर थाना में की टीम ने अवैध खनन में इस्तेमाल की जा रही भारी मात्रा में मशीनरी और ताज़े निकाले गए पत्थर जब्त किए हैं।उन्होंने बताया कि पुलिस ने भारतीय न्याय संहिता (BNS), 2023 की धारा 303(2) और खान और खनिज (विकास एवं विनियमन) अधिनियम, 1957 की धाराओं 21 और 22 के तहत मामला दर्ज किया है।
बाइट राजेश कुमार
अतिरिक्त पुलिस अधीक्षक
उन्होंने कहा कि पुलिस ने क्रेशर में स्थापित किए गए सीसीटीवी की रिकॉर्डिंग को भी कब्जे में लिया है उन्होंने कहा कि क्रेशर मालिक से सीसीटीवी की हार्ड ड्राइव का पासवर्ड मांगा गया था जो अभी तक उन्होंने नहीं दिया है ।
बाइट राजेश कुमार
अतिरिक्त पुलिस अधीक्षक
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BKBIMAL KUMAR
FollowAug 13, 2025 13:17:08Anandpur Sahib, Punjab:
Story Assigned By Desk
Reporter - Bimal Sharma
Location - Nangal
File Folder - 1308ZP_APS_GURDEEP_R
Anchor - ਨੰਗਲ ਨਗਰ ਕੌਂਸਲ ਦੇ ਸਫਾਈ ਸੇਵਕਾਂ ਨੇ ਅੱਜ ਨੰਗਲ ਨਗਰ ਕੌਂਸਲ ਦੇ ਨਵੇਂ ਕਾਰਜਕਾਰੀ ਅਧਿਕਾਰੀ ਗੁਰਦੀਪ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਅਤੇ ਆਪਣੀਆਂ ਮੰਗਾਂ ਸਬੰਧੀ ਨਾਅਰੇਬਾਜ਼ੀ ਕੀਤੀ । ਇਸ ਮੌਕੇ ਯੂਨੀਅਨ ਆਗੂ ਨੇ ਕਿਹਾ ਕਿ ਨੰਗਲ ਨਗਰ ਕੌਂਸਲ ਦੇ ਅਧਿਕਾਰੀ ਉਨ੍ਹਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਅੱਜ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਗੁਰਦੀਪ ਸਿੰਘ ਦੇ ਘਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਮੀਂਹ ਦਾ ਪਾਣੀ ਸਫ਼ਾਈ ਕਰਮਚਾਰੀਆਂ ਦੇ ਘਰਾਂ ਵਿੱਚ ਦਾਖਲ ਹੋ ਜਾਂਦਾ ਹੈ, ਜਿਸ ਲਈ ਕੌਂਸਲ ਅਧਿਕਾਰੀਆਂ ਨੂੰ ਕਈ ਵਾਰ ਇਸ ਦੀ ਮੁਰੰਮਤ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਨਗਰ ਕੌਂਸਲ ਵਿੱਚ 40ਤੋਂ 45 ਹੋਰ ਜਾਤੀਆਂ ਦੇ ਲੋਕਾਂ ਨੂੰ ਸਫ਼ਾਈ ਸੇਵਕਾਂ ਦੇ ਨਿਯੁਕਤੀ ਪੱਤਰ ਦਿੱਤੇ ਗਏ ਹਨ , ਪਰ ਅੱਜ ਤੱਕ ਉਨ੍ਹਾਂ ਤੋਂ ਸਫ਼ਾਈ ਸੇਵਕਾਂ ਵਜੋਂ ਕੰਮ ਨਹੀਂ ਕਰਵਾਇਆ ਜਾ ਰਿਹਾ, ਜੋ ਕਿ ਉਨ੍ਹਾਂ ਨਾਲ ਬੇਇਨਸਾਫ਼ੀ ਹੈ ਅਤੇ ਸਾਡੀ ਮੰਗ ਹੈ ਕਿ ਜਿਨ੍ਹਾਂ ਨੂੰ ਸਫ਼ਾਈ ਸੇਵਕਾਂ ਵਜੋਂ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਨੂੰ ਸਫ਼ਾਈ ਕਰਮਚਾਰੀ ਵਜੋਂ ਫੀਲਡ ਵਿੱਚ ਭੇਜਿਆ ਜਾਵੇ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨ ਲਈ ਮਜਬੂਰ ਹੋਣਗੇ।
VO1 --- ਦੂਜੇ ਪਾਸੇ , ਜਦੋਂ ਇਸ ਬਾਰੇ ਜਾਣਕਾਰੀ ਲੈਣ ਲਈ ਨੰਗਲ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਗੁਰਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨੰਗਲ ਨਗਰ ਕੌਂਸਲ ਦਾ ਵਾਧੂ ਚਾਰਜ ਮਿਲੇ ਨੂੰ ਸਿਰਫ਼ ਇੱਕ ਹਫ਼ਤਾ ਹੋਇਆ ਹੈ ਅਤੇ ਅੱਜ ਤੋਂ ਪਹਿਲਾਂ ਸਫ਼ਾਈ ਸੇਵਕਾਂ ਵਿੱਚੋਂ ਕਿਸੇ ਨੇ ਵੀ ਉਨ੍ਹਾਂ ਨਾਲ ਗੱਲ ਨਹੀਂ ਕੀਤੀ ਅਤੇ ਅੱਜ ਯੂਨੀਅਨ ਆਗੂ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਜ਼ਾਦੀ ਦਿਵਸ ਤੋਂ ਬਾਅਦ ਮਿਲਣ ਲਈ ਕਿਹਾ ਗਿਆ ਹੈ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਕੱਢਿਆ ਜਾ ਸਕੇ।
Byte - ਯੂਨੀਅਨ ਆਗੂ ਕੌਸ਼ਲ ਕੁਮਾਰ
ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਗੁਰਦੀਪ ਸਿੰਘ
3
Report
KDKuldeep Dhaliwal
FollowAug 13, 2025 13:02:54Mansa, Punjab:
ਮਾਨਸਾ ਪੁਲਿਸ ਨੇ 15 ਅਗਸਤ ਦੇ ਮੱਦੇਨਜ਼ਰ ਕੀਤਾ ਫਲੈਗ ਮਾਰਚ
ਐਂਕਰ : 15 ਅਗਸਤ ਦੇ ਮੱਦੇਨਜ਼ਰ ਮਾਨਸਾ ਪੁਲਿਸ ਵੱਲੋਂ ਐਸਐਸਪੀ ਭਗੀਰਥ ਸਿੰਘ ਮੀਨਾ ਦੀ ਅਗਵਾਈ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ ਐਸਐਸਪੀ ਨੇ ਦੱਸਿਆ ਕਿ ਜ਼ਿਲ੍ਹੇ ਭਰ ਦੇ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕਿਤੇ ਵੀ ਕੋਈ ਸ਼ੱਕੀ ਵਸਤੂ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਜਾਵੇ।
ਵੀਓ _ ਮਾਨਸਾ ਵਿਖੇ ਪੁਲਿਸ ਵੱਲੋਂ 15 ਅਗਸਤ ਨੂੰ ਮੱਦੇ ਨਜਰ ਰੱਖਦੇ ਹੋਏ ਫਲੈਗ ਮਾਰਚ ਕੀਤਾ ਗਿਆ ਇਸ ਮਾਰਚ ਦੇ ਵਿੱਚ ਵੱਡੀ ਤਾਦਾਦ ਵਿੱਚ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਹਿੱਸਾ ਲਿਆ ਫਲੈਗ ਮਾਰਚ ਦੀ ਅਗਵਾਈ ਕਰਦੇ ਹੋਏ ਐਸਐਸਪੀ ਭਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਸ਼ਰਾਬ ਤੇ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਉਹਨਾਂ ਇਹ ਵੀ ਦੱਸਿਆ ਕਿ 15 ਅਗਸਤ ਦੇ ਮੱਦੇ ਨਜ਼ਰ ਪੁਲਿਸ ਪੂਰੀ ਤਰਹਾਂ ਮੁਸਤੈਦ ਹੈ ਜਿਸ ਦੇ ਚਲਦਿਆਂ ਬੱਸ ਸਟੈਂਡ ਰੇਲਵੇ ਸਟੇਸ਼ਨ ਅਤੇ ਭੀੜ ਭਾੜ ਵਾਲੇ ਇਲਾਕਿਆਂ ਦੇ ਵਿੱਚ ਪੁਲਿਸ ਵੱਲੋਂ ਚੈਕਿੰਗ ਦੀ ਜਾਰੀ ਹੈ ਉਹਨਾਂ ਜਿਲਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕਿਤੇ ਵੀ ਕੋਈ ਸ਼ੱਕੀ ਵਸਤੂ ਮਿਲਦੀ ਹੈ ਤਾਂ ਜਿਸਦੀ ਜਾਣਕਾਰੀ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਜਾਵੇ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਬੁਢਲਾਡਾ ਅਤੇ ਸਰਦੂਲਗੜ੍ਹ ਦੇ ਵਿੱਚ ਵੀ ਡੀਐਸਪੀ ਦੀ ਅਗਵਾਈ ਦੇ ਵਿੱਚ ਫਲੈਗ ਮਾਰਚ ਕੀਤੇ ਜਾ ਰਹੇ ਹਨ।
ਬਾਈਟ ਭਗੀਰਥ ਸਿੰਘ ਮੀਨਾ ਐਸਐਸਪੀ ਮਾਨਸਾ
2
Report
NSNitesh Saini
FollowAug 13, 2025 12:47:21Sundar Nagar, Himachal Pradesh:
लोकेशन - मंडी
स्लग -
नदी-नालों के नजदीक नहीं बनेंगे शिक्षण संस्थान, विभाग खुद करेगी जमीन का चयन
शिक्षा मंत्री रोहित ठाकुर ने सुंदरनगर में आयोजित पत्रकार वार्ता में दी जानकारी
कहा- शिक्षा विभाग को आपदा से हुआ 30 करोड़ का नुकसान, जारी की गई 16 करोड़ की धनराशि
सबसे ज्यादा नुकसान मंडी जिला में, इसलिए यहां जारी किए गए 9 करोड़
प्रिंसिपल, हैडमास्टर और पीजीटी की प्रमोशन की लिस्ट जल्द होगी जारी
एंकर - शिक्षा मंत्री रोहित ठाकुर ने कहा है कि अब प्रदेश में कोई भी शिक्षण संस्थान नदी नालों के नजदीक नहीं बनेंगे। यह बात उन्होंने आपदा प्रभावित क्षेत्र सराज का दौरा करने के बाद सुंदरनगर में आयोजित पत्रकार वार्ता को संबोधित करते हुए कही। रोहित ठाकुर ने कहा कि प्रदेश में आपदा के कारण अधिकतर उन्हीं शिक्षण संस्थानों को नुकसान पहुंचा है जो नदी नालों के नजदीक बने थे। अब इस रिवायत और सोच को बदलना है कि सरकारी संस्थानों को ऐसे स्थानों पर न बनाया जाए। आपदा के कारण जो शिक्षण संस्थान पूरी तरह से क्षतिग्रस्त हुए हैं उन्हें नए स्थानों पर बनाया जाएगा और इसके लिए जो जगह चिन्हित की जाएगी उसका शिक्षा उपनिदेशक स्वयं जाकर निरीक्षण करेंगे ताकि भविष्य में संस्थानों के निर्माण को लेकर कोई प्रश्न चिन्ह न लग सके और उन्हें सुरक्षित लिहाज से बनाया जा सके।
बाइट - रोहित ठाकुर, शिक्षा मंत्री, हिमाचल प्रदेश
शिक्षा विभाग को 30 करोड़ का नुकसान, 16 करोड़ की राशि जारी
रोहित ठाकुर ने बताया कि इस बार की आपदा से प्रदेश के 523 शिक्षण संस्थानों को नुकसान पहुंचा है जिससे 30 करोड़ का नुकसान हुआ है। प्रभावित शिक्षण संस्थानों में सबसे ज्यादा मंडी जिला के हैं जिनकी संख्या 300 है। पूरी तरह से जो संस्थान क्षतिग्रस्त हुए हैं उनकी संख्या 109 है और इसमें सबसे ज्यादा मंडी जिला के ही संस्थान हैं जिनकी संख्या 29 है। जो संस्थान पूरी तरह से क्षतिग्रस्त हुए हैं उनके स्थान पर नए संस्थान बनाने के लिए 16 करोड़ की राशि जारी कर दी गई है जिसमें से अकेले मंडी जिला के लिए 9 करोड़ की राशि जारी की गई है। हिमुडा के माध्यम से यह कार्य किए जाएंगे और जल्द ही इन कार्यों को शुरू कर दिया जाएगा।
बाइट - रोहित ठाकुर, शिक्षा मंत्री, हिमाचल प्रदेश
जल्द जारी होगी प्रमोशन की लिस्ट
शिक्षा मंत्री ने एक सवाल के जबाव में कहा कि विभाग के प्रिंसिपल, हैडमास्ट और पीजीटी की प्रमोशन लिस्ट फाइनल की जा रही है। विभाग इस कार्य में लगा हुआ है और जल्द ही इसकी अंतिम सूची जारी कर दी जाएगी। इसके अलावा अन्य वर्गों की प्रमोशन लिस्ट भी विभाग द्वारा बनाई जा रही है जिसे भी चरणबद्ध ढंग से जारी किया जाएगा।
बाइट - रोहित ठाकुर, शिक्षा मंत्री, हिमाचल प्रदेश
11
Report
DSDharmindr Singh
FollowAug 13, 2025 12:47:17Khanna, Punjab:
ਖੰਨਾ ਵਿਖੇ ਬੈਂਕ ਦੇ ਬਾਹਰ ਖੜ੍ਹੀ ਮੈਨੇਜਰ ਦੀ ਗੱਡੀ ਚ ਸੱਪ ਵੜ ਗਿਆ। ਬਚਾਅ ਰਹੀ ਕਿ ਆਲੇ ਦੁਆਲੇ ਦੇ ਲੋਕਾਂ ਨੇ ਇਸਨੂੰ ਦੇਖ ਲਿਆ ਤੇ ਤੁਰੰਤ ਮੈਨੇਜਰ ਨੂੰ ਦੱਸਿਆ। ਇਸ ਮਗਰੋਂ ਰੈਸਕਿਊ ਟੀਮ ਨੂੰ ਬੁਲਾ ਕੇ ਸੱਪ ਫੜਿਆ ਗਿਆ। ਇਹ ਸੱਪ ਗੱਡੀ ਦੇ ਅੰਦਰ ਜਾ ਕੇ ਲੁਕ ਕੇ ਬੈਠ ਗਿਆ ਸੀ ਜਿਸ ਨਾਲ ਵੱਡਾ ਨੁਕਸਾਨ ਵੀ ਹੋ ਸਕਦਾ ਸੀ। ਸਮੇਂ ਰਹਿੰਦੇ ਰੈਸਕਿਊ ਟੀਮ ਨੇ ਇਸਨੂੰ ਬਾਹਰ ਕੱਢਿਆ।
ਬਾਈਟ - ਮੈਨੇਜਰ
ਰੈਸਕਿਊ ਟੀਮ ਮੈਂਬਰ
7
Report
BSBALINDER SINGH
FollowAug 13, 2025 12:31:34Patiala, Punjab:
ਪਟਿਆਲਾ ਦੇ ਬਾਹਦੂਰਗੜ ਇਲਾਕੇ ਚ ਡਿਪੂ ਹੋਲਡਰ ਤੇ ਹਮਲਾ ਦੀ ਵੀਡੀਓ ਵਾਇਰਲ ਹੋ ਰਹੀ ਹੈ, ਡਿਪੂ ਹੋਲਡਰ ਫਿਲਹਾਲ ਇਲਾਜ ਲਈ ਰਾਜਿੰਦਰਾ ਹੋਸਪੀਟਲ ਭਰਤੀ ਹੋਇਆ ਹੈ,
ਦੱਸਿਆ ਜਾ ਰਿਹਾ ਕੇ ਕਣਕ ਦੀ ਵੰਡ ਨੂੰ ਲੈਕੇ 3 ਬੰਦਿਆ ਨੇ ਆਕੇ ਕਿਹਾ ਕਿ ਸਾਨੂੰ ਕਣਕ ਪਹਿਲਾ ਦਿਤੀ ਜਾਵੇ ਜਿਸ ਨੂੰ ਲੈਕੇ ਮਾਹੌਲ ਭਖ ਗਿਆ ਅਤੇ ਚਲਦੇ ਕੈਮਰੇ ਤੇ ਇੱਕ ਸਖਸ਼ ਵਲੋਂ ਵੀਡੀਓ ਬਣਾ ਰਹੇ ਡਿਪੂ ਹੋਲਡਰ ਤੇ ਹਮਲਾ ਕਰਨ ਦੀ ਵੀਡੀਓ ਸਾਮਣੇ ਆਈ
7
Report
ADAnkush Dhobal
FollowAug 13, 2025 12:31:25Shimla, Himachal Pradesh:
हिमाचल प्रदेश में बारिश की वजह से भारी नुक़सान हो रहा है. राज्य सरकार को अब तक 2 हज़ार करोड़ रुपए से ज़्यादा का नुक़सान हुआ है. इस बीच मुख्यमंत्री राहत कोष में अलग-अलग वर्गों के लोग आगे आकर आर्थिक मदद कर रहे हैं. इस बीच शिमला से ख़ूबसूरत तस्वीर सामने आयी है. यहां शिमला के ढली सरकारी स्कूल के बच्चों ने मुख्यमंत्री सुखविंदर सिंह सुक्खू को मुख्यमंत्री राहत कोष के लिए अपनी बचत से 7000 रुपये का चेक दिया.
10
Report
MTManish Thakur
FollowAug 13, 2025 12:31:19Kullu, Himachal Pradesh:
डेढ़ माह पूर्व सैंज के जीवानाला में बादल फटने के कारण पिन पार्वती नदी में आई बाढ़ के कारण सैंज बाजार की करीब 100 मीटर सड़क नदी में वह गई थी। सड़क के नदी में बहने से जहाँ मुख्य बाजार सैंज का आपस में संपर्क टूट गया था। वही सैंज बस स्टैंड में बीते डेढ़ माह से बसें नहीं पहुंच पा रही है। वर्ष 2023 में आई प्राकृतिक आपदा के कारण सैंज वाजार को आपस में जोड़ने वाली करीब 200 मीटर सड़क नदी में वह गई थी। इसके अलावा मशेनानाला, एचडीएफसी बैंक, रैला सड़क के अलावा देहूरी सड़क में खणीधार नाले में भूस्खलन होने के कारण क्षतिग्रस्त हुई थी। उपरोक्त चार सड़कें के अलावा कई सड़के घाटी की जनता को परेशान कर रही है, लेकिन शासन प्रशासन व विभाग ने वीते दो वर्ष में जव इन सड़कों की मुरम्मत नही की तो व्यापार मंडल सैंज, संयुक्त संघर्ष समिति सैंज तथा टैक्सी यूनियन सैंज के अलावा घाटी के जनप्रतिनिधियों सहित घाटी के अन्य संगठनों ने 24 जुलाई को सांकेतिक धरना प्रदर्शन करने का निर्णय लिया था, लेकिन इससे पूर्व शासन प्रशासन तथा विभागीय अधिकारियों ने सभी संगठनों को तहसील कार्यालय में आमंत्रित किया और एसडीएम बंजार की अध्यक्षता में बैठक आयोजित की गई जिसमें विशेष रूप से सरकार के प्रतिनिधि एपीएमसी चेयरमैन राम सिंह मियां विशेष रूप से उपस्थित रहे । मगर समस्याओं का कोई समाधान नहीं हुआ इसके प्रति आज व्यापार मंडल सैंज के आह्वान पर भारी जन आक्रोश देखने को मिला।
बाइट - झाबे राम ठाकुर प्रधान व्यापार मंडल सैंज
8
Report
HSHitesh Sharma
FollowAug 13, 2025 12:30:21Amloh, Punjab:
Amloh
ਲੋਕ ਸਭਾ ਹਲਕਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਸਾਂਸਦ ਡਾ ਅਮਰ ਸਿੰਘ ਅਤੇ ਸਾਬਕਾ ਕੈਬਿਨੇਟ ਮੰਤਰੀ ਕਾਕਾ ਰਣਦੀਪ ਸਿੰਘ ਪਿੰਡ ਬਦੀਨ ਪੁਰ ਵਿਖੇ ਸ਼ਹੀਦ ਹਰਮਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਸ਼ਹੀਦ ਦੇ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਵਿੱਚ ਖੜੀ ਹੈ। ਕਾਕਾ ਰਣਦੀਪ ਨੇ ਕਿਹਾ ਕਿ 2002 ਚ ਕਾਂਗਰਸ ਸਮੇਂ ਦੀ ਪੰਜਾਬ ਸਰਕਾਰ ਨੇ ਸ਼ਹੀਦ ਪਰਿਵਾਰ ਨੂੰ 1 ਕਰੋੜ ਦੀ ਰਾਸ਼ੀ ਅਤੇ ਪਿੰਡ ਚ ਗੇਟ ਬਣਾਉਣ ਦਾ ਮਤਾ ਸਦਨ ਚ ਪਾਸ ਕੀਤਾ ਸੀ।
Shorts byte
8
Report
NSNavdeep Singh
FollowAug 13, 2025 11:49:38Moga, Punjab:
15 ਅਗਸਤ ਤੇ ਮੱਦੇ ਨਜ਼ਰ ਜਿੱਥੇ ਮੋਗਾ ਪੁਲਿਸ ਵੱਲੋਂ ਜ਼ਿਲਾ ਮੋਗਾ ਦੇ ਐਂਟਰੀ ਐਗਜਿਟ ਪੁਆਇੰਟਾਂ ਤੇ ਭਾਰੀ ਪੁਲਿਸ ਫੋਰਸ ਤੈਨਾਤ ਕਰ ਨਾਕਾਬੰਦੀ ਕੀਤੀ ਗਈ ਹੈ ਉੱਥੇ ਦੂਸਰੇ ਪਾਸੇ ਸ਼ਹਿਰ ਵਿੱਚ ਸੁਰੱਖਿਆ ਯਕੀਨੀ ਬਣਾਉਣ ਲਈ ਮੋਗਾ ਪੁਲਿਸ ਵੱਲੋਂ ਚਾਰ ਵਜੇ ਕੱਢਿਆ ਗਿਆ ਮੋਗਾ ਦੇ ਬਾਜ਼ਾਰਾਂ ਵਿੱਚ ਦੀ ਫਲੈਗ ਮਾਰਚ ।
ਇਸ ਫਲੈਗ ਮਾਰਚ ਵਿੱਚ ਜ਼ਿਲ੍ਹਾ ਪੁਲਿਸ ਕਪਤਾਨ ਅਜੈ ਗਾਂਧੀ ਅਤੇ ਮੋਗਾ ਪੁਲਿਸ ਦੇ ਸੀਨੀਅਰ ਅਧਿਕਾਰੀ ਸਮੇਤ ਪੀਸੀਆਰ, ਏਆਰਪੀ ਅਤੇ ਲੋਕਲ ਥਾਣਿਆਂ ਦੀ ਪੁਲਿਸ ਰਹੇ ਮੌਜੂਦ ।
14
Report
TBTarsem Bhardwaj
FollowAug 13, 2025 11:32:51Ludhiana, Punjab:
ਲੁਧਿਆਣਾ ਪੀ ਏ ਯੂ ਵਿੱਚ 15 ਅਗਸਤ ਆਜਾਦੀ ਦਿਹਾੜੇ ਤੋਂ ਪਹਿਲਾ ਹੋਈ ਫੁੱਲ ਡਰੈੱਸ ਰਿਹਰਸਲ ਡਿਪਟੀ ਕਮਿਸ਼ਨਰ ਤੇ ਪੁਲਸ ਅਧਿਕਾਰੀ ਹੋਏ ਸ਼ਾਮਿਲ
ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ 15 ਅਗਸਤ ਆਜ਼ਾਦੀ ਦੇ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਕੈਬਨਟ ਮੰਤਰੀ ਅਮਨ ਅਰੋੜਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ 15 ਅਗਸਤ ਪੰਜਾਬੀ ਦੇ ਦਿਹਾੜੇ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਤਿਆਰੀਆਂ ਸਬੰਧੀ ਫੁੱਲ ਡਰੈਸ ਰਿਹਸਲ ਕਰਵਾਈ ਗਈ ਜਿਸ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਡਿਪਟੀ ਕਮਿਸ਼ਨਰ ਲੁਧਿਆਣਾ ਪੁਲਿਸ ਦੇ ਅਧਿਕਾਰੀ ਸ਼ਾਮਿਲ ਹੋਏ ,ਡਿਪਟੀ ਕਮਿਸ਼ਨਰ ਨੇ ਦਸਿਆ ਕੀ ਆਜ਼ਾਦੀ ਦੇ ਸਮਾਗਮ ਦੌਰਾਨ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਵੱਖ ਸਕੂਲਾਂ ਭਾਗ ਲੈਣਗੇ ਡਿਪਟੀ ਕਮਿਸ਼ਨਰ ਨੇ ਦਸਿਆ ਕੀ ਆਜ਼ਾਦੀ ਗਰਮੀ ਅਤੇ ਬਰਸਾਤੀ ਮੌਸਮ ਦੇ ਚਲਦੇ ਹਰ ਤਰਾ ਦੇ ਪ੍ਰਬੰਧ ਕੀਤੇ ਗਏ ਹਨ। ਫੁੱਲ ਡਰੈੱਸ ਰਿਹਰਸਲ ਮੌਕੇ ਡਿਪਟੀ ਕਮਿਸ਼ਨਰ ਨੇ ਝੰਡਾ ਲਹਿਰਾਉਣ ਰਸਮ ਅਦਾ ਕੀਤੀ ਅਤੇ ਪੰਜਾਬ ਪੁਲਿਸ ਦੀ ਟੁਕੜੀ ਨੇ ਮਾਰਚ ਪਾਸ ਕਰਕੇ ਉਹਨਾਂ ਨੂੰ ਸਲਾਮੀ ਦਿੱਤੀ ਇਸ ਮੌਕੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਜ਼ਾਦੀ ਦਿਵਸ ਨੂੰ ਦੇਸ਼ ਭਰ ਵਿੱਚ ਬੜੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਜਿਸ ਦਿਨ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗਰਾਉਂਡ ਵਿੱਚ ਹੋ ਰਿਹਾ ਇਸ ਪ੍ਰੋਗਰਾਮ ਵਿੱਚ ਵੀ ਪੂਰੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਖਾਸ ਕਰਕੇ ਬੱਚੇ ਇਸ ਸਮਾਗਮ ਵਿੱਚ ਸ਼ਾਮਿਲ ਹੋ ਸਕਦੇ ਹਨ ਅਤੇ ਇਸ ਮੌਕੇ ਵੱਖ-ਵੱਖ ਤਰਾ ਦੇ ਪ੍ਰੋਗਰਾਮ ਬੱਚਿਆ ਵੱਲੋ ਪੇਸ਼ ਕੀਤੇ ਜਾਣਗੇ
Byte ਹਿਮਾਂਸ਼ੂ ਜੈਨ ਡਿਪਟੀ ਕਮਿਸ਼ਨਰ
13
Report
VBVIJAY BHARDWAJ
FollowAug 13, 2025 11:32:00Bilaspur, Chhattisgarh:
डे प्लान अप्रोवड बाय- ज़ी पीएचएच असाइनमेंट.
स्लग- हिमाचल प्रदेश के नगर एवं ग्राम नियोजन, आवास एवं तकनीकी शिक्षा मंत्री राजेश धर्माणी ने घुमारवीं उपमंडल के तहत वन परिक्षेत्र भराड़ी के मरयाणी से जिला स्तरीय 76वें वन महोत्सव का किया शुभारंभ तो लोकतंत्र की रक्षा के लिए पारदर्शी चुनाव होने को बताया जरूरी.
रिपोर्ट- विजय भारद्वाज
टॉप- बिलासपुर, हिमाचल प्रदेश.
एंकर- हिमाचल प्रदेश के नगर नियोजन, आवास एवं तकनीकी शिक्षा मंत्री राजेश धर्माणी ने बिलासपुर जिला के घुमारवीं उपमंडल के तहत वन परिक्षेत्र भराड़ी के मरयाणी में जिला स्तरीय 76वें वन महोत्सव का शुभारंभ किया है. वहीं इस दौरान राजेश धर्माणी ने पौधे लगाकर पर्यावरण संरक्षण का संदेश दिया ताकि आने वाले समय में हिमाचल प्रदेश में आने वाली प्राकृतिक आपदाओं से बचा जा सके. वहीं वन महोत्सव के दौरान उन्होंने कहा कि प्रकृति के संरक्षण व संवर्धन के लिए पौधे लगाना अति महत्वपूर्ण है और इसी के मद्देनजर जिला स्तरीय वन महोत्सव के दौरान मरयाणी में पांच हेक्टेयर भूमि में फेंसिंग कर पौधे लगाए गए हैं और कुछ प्राकृतिक रूप से पौधे उगेंगे जिससे यह पूरा क्षेत्र हरा भरा हो जाएगा. साथ ही चुनावों का जिक्र करते हुए मंत्री राजेश धर्माणी ने कहा कि लोकतंत्र की मजबूती और उसकी जड़ों को सुरक्षित रखने के लिए निष्पक्ष एवं पारदर्शी चुनाव अनिवार्य हैं। उन्होंने चेतावनी दी है कि वोट चोरी जैसी घटनाएं लोकतांत्रिक ढांचे के लिए गंभीर खतरा हैं और इससे किसी भी स्तर पर समझौता स्वीकार्य नहीं होगा। साथ ही उन्होंने कहा कि चुनाव आयोग को किसी भी दबाव में आए बिना अपनी संवैधानिक जिम्मेदारियां निभानी चाहिए और मतदाता सूची से लेकर मतदान एवं मतगणना की प्रक्रिया तक, हर चरण में पारदर्शिता सुनिश्चित करनी चाहिए. वहीं उन्होंने आरोप लगाया कि आयोग की कार्यप्रणाली में मौजूद कमियों को छिपाने की प्रवृत्ति लोकतंत्र को कमजोर करती है और इसे तुरंत बदलने की आवश्यकता है। साथ ही मंत्री राजेश धर्माणी ने चुनाव आयोग को सुझाव देते हुए डिजिटल वोटर लिस्ट तत्काल सार्वजनिक करने की मांग की है ताकि जनता स्वयं उसका ऑडिट कर सके और किसी भी तरह की हेराफेरी का सच सामने आ सके. वहीं उन्होंने कांग्रेस नेता राहुल गांधी के समर्थन में कहा कि उन्होंने जो सवाल उठाए हैं, वे किसी दल या नेता से जुड़े नहीं बल्कि सीधे-सीधे देश के लोकतांत्रिक स्वास्थ्य से संबंधित हैं। यह केवल राजनीतिक बहस नहीं बल्कि हर नागरिक के अधिकार और भविष्य का सवाल है।
बाइट- राजेश धर्माणी, नगर नियोजक, आवास एवं तकनीकी शिक्षा मंत्री, हिमाचल प्रदेश.
13
Report
MSManish Sharma
FollowAug 13, 2025 11:31:50Tarn Taran Sahib, Punjab:
सुरक्षा के मध्यनजर चप्पे चप्पे पर पुलिस तैनात
52 पुलिस नाकों की घेराबंदी
एंकर। स्वतंत्रता दिवस मौके तरन तारन की पुलिस लाइन ग्राउंड में जिला स्तरीय समारोह में कैबिनेटमंत्री लालचंद कटारूचक्क ध्वजारोहण करेंगे। इस समारोह के लिए प्रशासन ने बुधवार को फाइनल रिहर्सल की वही सुरक्षा को लेकर जिला पुलिस भी अलर्ट है। जिले के एसपी हड़कवार्टर बलजीत सिंह गिल ने बताया कि स्वतंत्रता दिवस को लेकर पूरा जिला 52 पुलिस नको से घेरा गया है। शहर के अंदर और बाहर जाने वाले सभी पॉइंट पर स्पेशल नाके लगाए गए हैं। वीरवार को स्वतंत्रता दिवस की वर्षगांठ समारोह में देश और राज्य की सेवा के लिए बेहतरीन ड्यूटी निभाने वाले कर्मचारियों को सम्मान दिया जाएगा वही देश और राज्य के लिए काम करने वाले लोगों और स्वतंत्रता सेनानियों के परिवारों को भी सम्मानित किया जाएगा
wt
byte sp
स्वतंत्रता दिवस को लेकर जहां पंजाब हाई अलर्ट पर है वहीं तरन तारन में भी सुरक्षा कड़ी है। आजादी दिवस के जिला स्तरीय समारोह में कैबिनेट मंत्री लालचंद कटारूचक्क पहुंचेंगे। पुलिस द्वारा सुरक्षा तहत जिले में 52 पुलिस नाके लगाए गए हैं
14
Report
PSParambir Singh Aulakh
FollowAug 13, 2025 11:17:3014
Report
KSKamaldeep Singh
FollowAug 13, 2025 10:48:54Kapurthala, Punjab:
ਬਿਆਸ ਦਰਿਆ ਦਾ ਆਰਜੀ ਬੰਨ ਟੁੱਟਣ ਕਾਰਨ ਸੁਲਤਾਨਪੁਰ ਲੋਧੀ ਦੇ ਕਈ ਪਿੰਡਾਂ ਵਿੱਚ ਆਇਆ ਹਾੜ
ਹਜ਼ਾਰਾਂ ਏਕੜ ਫਸਲ ਪਾਣੀ ਦੀ ਮਾਰ ਹੇਠ ਅਤੇ ਇੱਕ ਦਰਜਨ ਤੋਂ ਵੱਧ ਪਿੰਡਾਂ ਨੂੰ ਚਾਰ ਚਫੇਰੇ ਤੋਂ ਪਾਣੀ ਨੇ ਪਾਇਆ ਘੇਰਾ
ਆਪਣੇ ਘਰ ਤੱਕ ਜਾਣ ਦੇ ਲਈ ਲੋਕਾਂ ਨੂੰ ਲੈਣ ਪੈ ਰਿਹਾ ਹੈ ਕਿਸ਼ਤੀ ਦਾ ਸਹਾਰਾ
ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਰਹਿ ਰਹੇ ਲੋਕਾਂ ਨੂੰ ਇਕ ਕਿਸ਼ਤੀ ਲਈ ਕਰਨਾ ਪੈਂਦਾ ਹੈ ਕਈ ਘੰਟਿਆਂ ਦਾ ਇੰਤਜ਼ਾਰ
ਲੋਕਾਂ ਦੇ ਮੁਤਾਬਿਕ ਕਿਸੇ ਵੀ ਅਧਿਕਾਰੀ ਨੇ ਅਜੇ ਤੱਕ ਪਿੰਡ ਵਿੱਚ ਆ ਕੇ ਉਹਨਾਂ ਦੀ ਸਾਰ ਨਹੀਂ ਲਈ
ਦੂਸਰੇ ਪਾਸੇ ਹੜ ਪ੍ਰਭਾਵਿਤ ਪਿੰਡਾਂ ਦੇ ਬਿਲਕੁਲ ਸਾਹਮਣੇ ਸਿਹਤ ਵਿਭਾਗ ਵੱਲੋਂ ਇੱਕ ਮੈਡੀਕਲ ਕੈਂਪ ਵੀ ਲਗਾ ਦਿੱਤਾ ਗਿਆ।
ਦਰਿਆ ਵਿੱਚ ਪਾਣੀ ਵਧਣ ਦੇ ਲੋਕਾਂ ਨੂੰ ਜਾਪ ਰਹੇ ਨੇ ਅਸਾਰ
ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਬਣਨ ਪੂਰਨ ਦੀਆਂ ਕੀਤੀਆਂ ਜਾ ਰਹੀਆਂ ਨੇ ਕੋਸ਼ਿਸ਼ਾਂ
ਪਹਾੜਾਂ ਦੇ ਵਿੱਚ ਲਗਾਤਾਰ ਹੋਰ ਹੀ ਬਰਸਾਤ ਦੇ ਕਾਰਨ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ। ਇਸੇ ਦੌਰਾਨ ਪੋਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਪੌਂਗ ਡੈਮ ਦੇ ਫਲੱਡ ਗੇਟ ਪ੍ਰਸ਼ਾਸਨ ਵੱਲੋਂ ਖੋਲ ਦਿੱਤੇ ਗਏ ਸਨ। ਜਿਸ ਦੇ ਚਲਦਿਆਂ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਲੱਗਿਆ ਅਤੇ ਸੁਲਤਾਨਪੁਰ ਲੋਧੀ ਦੇ ਕੋਲ ਆਰਜੀ ਬਨ ਟੁੱਟ ਗਿਆ ਜਿਸ ਦੇ ਨਾਲ ਟਾਪੂ ਨਵਾਂ ਇਲਾਕੇ ਵਿੱਚ ਵਸੇ ਇੱਕ ਦਰਜਨ ਤੋਂ ਵੱਧ ਪਿੰਡਾਂ ਨੂੰ ਪਾਣੀ ਨੇ ਘੇਰਾ ਪਾ ਲਿਆ ਅਤੇ ਹੁਣ ਇਹਨਾਂ ਪਿੰਡਾਂ ਦੇ ਵਿੱਚ ਹੜਾਂ ਵਰਗੀ ਸਥਿਤੀ ਬਣ ਚੁੱਕੀ ਹੈ। ਹਜ਼ਾਰਾਂ ਏਕੜ ਫਸਲ ਕਿਸਾਨਾਂ ਦੀ ਇਸ ਪਾਣੀ ਦੀ ਮਾਰ ਹੇਠ ਆ ਚੁੱਕੀ ਹੈ ਅਤੇ ਲੋਕਾਂ ਨੂੰ ਆਪਣੇ ਘਰ ਤੋਂ ਰੋਡ ਤੱਕ ਜਾਣ ਵਾਸਤੇ ਉਨ੍ਹਾਂ ਨੂੰ ਕਿਸ਼ਤੀਆਂ ਦੀ ਵਰਤੋਂ ਕਰਨੀ ਪੈਂਦੀ ਹੈ । ਹਾਲਾਂਕਿ ਪਿੰਡ ਵਾਸੀਆਂ ਦੇ ਕਹਿਣ ਦੇ ਮੁਤਾਬਿਕ ਜੇਕਰ ਉਹਨਾਂ ਦੇ ਪਿੰਡ ਕਿਸੇ ਵਿਅਕਤੀ ਨੂੰ ਐਮਰਜਂਸੀ ਜਰੂਰਤ ਪੈ ਜਾਵੇ ਤਾਂ ਕਈ ਘੰਟਿਆਂ ਬੱਧੀ ਇੱਕ ਕਿਸ਼ਤੀ ਲਈ ਉਹਨਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ। ਉਹਨਾਂ ਦੇ ਪਿੰਡ ਵਿੱਚ ਆ ਕੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਦੀ ਅਜੇ ਤੱਕ ਸਾਰ ਨਹੀਂ ਲਈ ਦੂਸਰੇ ਪਾਸੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਤ ਥਾਵਾਂ ਵੱਲ ਜਾਣ ਦੇ ਲਈ ਕਿਹਾ ਜਾ ਰਿਹਾ ਅਤੇ ਸੁਰੱਖਿਤ ਇਲਾਕਿਆਂ ਦੇ ਵਿੱਚ ਰਾਹਤ ਕੈਂਪ ਵੀ ਲਗਾਏ ਜਾ ਰਹੇ ਨੇ ਇਹਨਾਂ ਹੜ ਪ੍ਰਭਾਵਿਤ ਪਿੰਡਾਂ ਦੇ ਬਿਲਕੁਲ ਸਾਹਮਣੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 24 ਘੰਟੇ ਐਮਰਜਂਸੀ ਸਹੂਲਤ ਦੇ ਨਾਲ ਕੈਂਪ ਲਗਾਇਆ ਗਿਆ ਹੈ ਜੇਕਰ ਕਿਸੇ ਵਿਅਕਤੀ ਨੂੰ ਕੋਈ ਜਰੂਰਤ ਪੈਂਦੀ ਹੈ ਤਾਂ ਤੁਰੰਤ ਪ੍ਰਭਾਵ ਨਾਲ ਉਸ ਨੂੰ ਸਹੂਲਤ ਦਿੱਤੀ ਜਾਵੇ ਇਸ ਤੋਂ ਇਲਾਵਾ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਬਣਨ ਪੂਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਪਾਣੀ ਦਾ ਪੱਧਰ ਨਾ ਕਰਕੇ ਇਸ ਸਮੇਂ ਕਾਫੀ ਹੱਦ ਤੱਕ ਦਿੱਕਤ ਪਰੇਸ਼ਾਨੀਆਂ ਆ ਰਹੀਆਂ ਨੇ
14
Report
MSManish Shanker
FollowAug 13, 2025 09:48:11Sahibzada Ajit Singh Nagar, Punjab:
Manish Shanker Mohali
ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜਮਾਨਤ ਅਰਜ਼ੀ ਤੇ ਬਹਿਸ ਹੋਈ ਸ਼ੁਰੂ।
Information
14
Report