Back
ਮਨੁੱਖੀ ਅਧਿਕਾਰ ਕਮਿਸ਼ਨ ਨੇ ਸਿਲਿੰਡਰ ਬਲਾਸਟ 'ਤੇ ਡੀਸੀ ਅਤੇ ਐਸਐਸਪੀ ਤੋਂ ਰਿਪੋਰਟ ਮੰਗੀ!
MSManish Shanker
Aug 08, 2025 09:04:29
Sahibzada Ajit Singh Nagar, Punjab
ਬੀਤੇ ਦਿਨ ਹੋਏ ਸਿਲਿੰਡਰ ਬਲਾਸਟ ਮਾਮਲੇ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਡੀਸੀ ਮੋਹਾਲੀ ਅਤੇ ਐਸਐਸਪੀ ਮੋਹਾਲੀ ਤੋਂ ਨਵੰਬਰ ਤੱਕ ਕੀਤੀ ਰਿਪੋਰਟ ਤਲਬl
ਹਾਲਾਂਕਿ ਇਸ ਸਬੰਧੀ ਜਦੋਂ ਡੀਸੀ ਮੋਹਾਲੀ ਦਾ ਪੱਖ ਜਾਨਣਾ ਚਾਹਿਆ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਪ੍ਰਸ਼ਾਸਨ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਇਨਕੁਆਇਰੀ ਐਸਡੀਐਮ ਮੋਹਾਲੀ ਨੂੰ ਮਾਰਕ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਦੋ ਹਫਤਿਆਂ ਅੰਦਰ ਅੰਦਰ ਰਿਪੋਰਟ ਦਿੱਤੀ ਜਾਵੇ ਅਤੇ ਇਸ ਤੋਂ ਬਾਅਦ ਸਬੰਧਤ ਆਰੋਪੀਆਂ ਦੇ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀl
ਲੇਕਿਨ ਇਸ ਇਹਨਾਂ ਦੋਨੇ ਪੂਰੇ ਘਟਨਾਕ੍ਰਮ ਨੂੰ ਲੈ ਕੇ ਪ੍ਰਸ਼ਾਸਨ ਅਤੇ ਪੁਲਿਸ ਦੀ ਕਾਰਵਾਈ ਉਸ ਵਕਤ ਸੰਦੇਹ ਦੇ ਘੇਰੇ ਵਿੱਚ ਆਉਂਦੀ ਹੈ ਜਦੋਂ ਉਹਨਾਂ ਵੱਲੋਂ ਕਿਹਾ ਗਿਆ ਕਿ ਅਣ ਪਛਾਤਿਆਂ ਖਿਲਾਫ ਜਿਹੜਾ ਕਿ ਮੁਕਦਮਾ ਮੋਹਾਲੀ ਦੇ ਥਾਣਾ ਫੇਰ 11 ਵਿੱਚ ਦਰਜ ਕੀਤਾ ਗਿਆ ਹੈ।
WT
Byte- DC Mohali Komal Mittal
Shorts of DC Mohali Office
13
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNavdeep Singh
FollowAug 08, 2025 13:15:47Moga, Punjab:
ਭੈਣ ਭਰਾਵਾਂ ਦੇ ਪਵਿੱਤਰ ਰਿਸ਼ਤੇ ਦਾ ਪਵਿੱਤਰ ਤਿਉਹਾਰ ਰੱਖੜੀ ਜਿੱਥੇ ਕੱਲ ਪੂਰੇ ਦੇਸ਼ ਭਰ ਵਿੱਚ ਧੂਮ ਧਾਮ ਨਾਲ ਮਨਾਇਆ ਜਾਣਾ ਹੈ ਉੱਥੇ ਹੀ ਮੋਗਾ ਤੇ ਬਾਜ਼ਾਰਾਂ ਵਿੱਚ ਭੈਣਾਂ ਵੱਲੋਂ ਆਪਣੇ ਭਰਾ ਲਈ ਰੱਖੜੀਆਂ ਦੀਆਂ ਦੁਕਾਨਾਂ ਤੇ ਪਹੁੰਚ ਕੇ ਰੱਖੜੀਆਂ ਖਰੀਦੀਆਂ ਜਾ ਰਹੀਆਂ ਹਨ ।
ਇਸ ਰੱਖੜੀ ਦੇ ਤਿਉਹਾਰ ਤੇ ਮੋਗਾ ਦੇ ਬਾਜ਼ਾਰਾਂ ਵਿੱਚ ਪੂਰੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ।
ਦੇਖੋ ਜ਼ੀ ਮੀਡੀਆ ਦੀ ਮੋਗਾ ਦੇ ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾਂ ਦੀ ਗਰਾਊਂਡ ਜ਼ੀਰੋ ਰਿਪੋਰਟ ।
0
Report
KKKIRTIPAL KUMAR
FollowAug 08, 2025 12:47:20Sangrur, Punjab:
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ
ਅੱਧੀ ਰਾਤ ਨੂੰ ਰਿਹਾਇਸੀ ਮਕਾਨ ਦੇ ਬਾਹਰ ਫਾਇਰਿੰਗ ਕਰਨ ਵਾਲੇ ਗਿਰੋਹ ਦਾ 24 ਘੰਟਿਆਂ ਅੰਦਰ ਪਰਦਾਫਾਸ਼
- 07 ਦੋਸੀ ਕਾਬੂ, 03 ਦੇਸੀ ਪਿਸਟਲ, ਬਲੈਰੋ ਗੱਡੀ ਅਤੇ ਮੋਟਰ ਸਾਇਕਲ ਬ੍ਰਾਮਦ
ਸੰਗਰੂਰ, 8 ਅਗਸਤ (000) - ਸ੍ਰੀ ਸਰਤਾਜ ਸਿੰਘ ਚਾਹਲ, ਐਸ.ਐਸ.ਪੀ ਸਾਹਿਬ ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਨੂੰ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਉਸ ਸਮੇਂ ਸਫਲਤਾ ਮਿਲੀ ਜਦੋਂ ਮਿਤੀ 04/05.08.2025 ਦੀ ਦਰਮਿਆਨੀ ਰਾਤ ਨੂੰ ਥਾਣਾ ਸਦਰ ਧੂਰੀ ਦੇ ਏਰੀਆ ਵਿੱਚ ਪੈਂਦੇ ਪਿੰਡ ਹਸਨਪੁਰ ਵਿਖੇ ਰਿਹਾਇਸੀ ਮਕਾਨ ਦੇ ਬਾਹਰ ਫਾਇਰਿੰਗ ਕਰਨ ਵਾਲੇ ਗਿਰੋਹ ਦਾ 24 ਘੰਟਿਆਂ ਅੰਦਰ ਪਰਦਾਫਾਸ਼ ਕਰਕੇ 07 ਦੋਸੀਆਂ ਨੂੰ ਕਾਬੂ ਕੀਤਾ ਗਿਆ ਅਤੇ ਵਾਰਦਾਤ ਸਮੇਂ ਵਰਤੇ 03 ਦੇਸੀ ਪਿਸਟਲ ਸਮੇਤ ਮੈਗਜੀਨ, 01 ਬਲੈਰੋ ਗੱਡੀ ਅਤੇ 01 ਮੋਟਰ ਸਾਇਕਲ ਬ੍ਰਾਮਦ ਕਰਵਾਇਆ ਗਿਆ।
ਸ੍ਰੀ ਚਾਹਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 05.08.2025 ਨੂੰ ਕੁਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਹਸਨਪੁਰ ਨੇ ਇਤਲਾਹ ਦਿੱਤੀ ਕਿ ਮਿਤੀ 04/05.08.2025 ਦੀ ਦਰਮਿਆਨੀ ਰਾਤ ਨੂੰ ਉਹ ਆਪਣੇ ਨਾਨਕੇ ਪਿੰਡ ਮਾਮਗੜ੍ਹ ਜਿਲਾ ਮਲੇਰਕੋਟਲਾ ਗਿਆ ਹੋਇਆ ਸੀ ਅਤੇ ਘਰ ਵਿੱਚ ਉਸ ਦੀ ਪਤਨੀ ਕੁਲਵਿੰਦਰ ਕੌਰ ਅਤੇ ਪਿਤਾ ਬਲਦੇਵ ਸਿੰਘ ਸਨ ਤਾਂ ਰਾਤ ਨੂੰ ਵਕਤ ਕਰੀਬ 01:30 ਤੋਂ 02:00 ਏ.ਐਮ. ਦੇ ਦਰਮਿਆਨ ਨਾਮਲੂਮ ਵਿਅਕਤੀਆਂ ਨੇ ਕੁਲਵਿੰਦਰ ਸਿੰਘ ਦੇ ਘਰ ਦੇ ਬਾਹਰ ਫਾਇਰ ਕੀਤਾ। ਜਿਸ ਸਬੰਧੀ ਕੁਲਵਿੰਦਰ ਸਿੰਘ ਦੀ ਘਰਵਾਲੀ ਨੇ ਉਸਨੂੰ ਫੋਨ ਪਰ ਦੱਸਿਆ ਤਾਂ ਕੁਲਵਿੰਦਰ ਸਿੰਘ ਵੱਲੋਂ ਪੜਤਾਲ ਕਰਨ ਤੇ ਪਤਾ ਲੱਗਾ ਕਿ ਇਹ ਵਾਰਦਾਤ ਕਰਵਾਉਣ ਵਿੱਚ ਹਰਮਨਪ੍ਰੀਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਪਿੰਡ ਮੂਲੋਵਾਲ ਥਾਣਾ ਸਦਰ ਧੂਰੀ ਸ਼ਾਮਲ ਹੈ। ਜਿਸ ਤੇ ਮੁਕੱਦਮਾ ਨੰਬਰ 195 ਮਿਤੀ 05.08.2025 ਅ/ਧ 109, 125, 3(5), 61(2) ਬੀ ਐਨ ਐਸ ਅਤੇ 25/54/59 ਅਸਲਾ ਐਕਟ ਥਾਣਾ ਸਦਰ ਧੂਰੀ ਬਰਖਿਲਾਫ ਹਰਮਨਪ੍ਰੀਤ ਸਿੰਘ ਉਕਤ ਅਤੇ 3 ਹੋਰ ਨਾਮਲੂਮ ਦੋਸ਼ੀਆਨ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ।
ਦੌਰਾਨੇ ਤਫਤੀਸ਼ ਸ੍ਰੀ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਸ੍ਰੀ ਦਮਨਵੀਰ ਸਿੰਘ, ਉਪ ਕਪਤਾਨ ਪੁਲਿਸ ਸਬ ਡਵੀਜਨ ਧੂਰੀ ਦੀ ਅਗਵਾਈ ਹੇਠ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ਼ ਸੀ.ਆਈ.ਏ. ਬਹਾਦਰ ਸਿੰਘ ਵਾਲਾ ਅਤੇ ਇੰਸਪੈਕਟਰ ਕਰਨਬੀਰ ਸਿੰਘ ਸੰਧੂ ਮੁੱਖ ਅਫਸਰ ਥਾਣਾ ਸਦਰ ਧੂਰੀ ਸਮੇਤ ਪੁਲਿਸ ਪਾਰਟੀ ਦੀਆਂ ਟੀਮਾਂ ਬਣਾਕੇ ਟੈਕਨੀਕਲ ਢੰਗ ਨਾਲ ਤਫਤੀਸ਼ ਅਮਲ ਵਿੱਚ ਲਿਆਂਉਂਦੇ ਹੋਏ ਮਿਤੀ 06.08.2025 ਨੂੰ ਦੋਸ਼ੀ ਹਰਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦੀ ਪੁੱਛਗਿੱਛ ਦੇ ਅਧਾਰ ਤੇ ਦੋਸ਼ੀਆਨ ਤਰਨਵੀਰ ਸਿੰਘ ਪੁੱਤਰ ਦਲਬਾਰਾ ਸਿੰਘ ਵਾਸੀ ਅਟਾਲਬਨਜਾਰਾ, ਨਤੀਸ਼ ਭੱਟੀ ਪੁੱਤਰ ਬਲਵੀਰ ਚੰਦ ਵਾਸੀ ਚਨਕੋਹੀ ਥਾਣਾ ਬਲਾਚੌਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਗੁਰਨੂਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਕੁਕੜਮਾਜ਼ਰਾ ਥਾਣਾ ਗੜਸੰਕਰ ਜਿਲਾ ਹੁਸ਼ਿਆਰਪੁਰ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਅਤੇ ਇਹਨਾ ਦੇ ਕਬਜਾ ਵਿੱਚੋਂ ਵਾਰਦਾਤ ਸਮੇਂ ਵਰਤੇ 02 ਦੇਸੀ ਪਿਸਟਲ ਸਮੇਤ ਮੈਗਜੀਨ ਅਤੇ ਮੋਟਰਸਾਇਕਲ ਮਾਰਕਾ ਸਪਲੈਂਡਰ ਬ੍ਰਾਮਦ ਕਰਵਾਏ ਗਏ।
ਮੁਕੱਦਮਾ ਵਿੱਚ ਗ੍ਰਿਫਤਾਰ ਦੋਸੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਵਾਰਦਾਤ ਲਈ ਪਿਸਟਲ, ਨਵਜੌਤ ਸਿੰਘ ਪੁਤਰ ਹਰਜੀਤ ਸਿੰਘ, ਹਰਮਨ ਸਿੰਘ ਪੱੁਤਰ ਚੰਦ ਸਿੰਘ, ਅਮਰਿੰਦਰ ਸਿੰਘ ਪੱੁਤਰ ਸੁਰਜੀਤ ਸਿੰਘ ਵਾਸੀਆਨ ਪਿੰਡ ਚੜ੍ਹੀ ਥਾਣਾ ਖੇੜੀ ਨੋਦ ਸਿੰਘ ਵਾਲਾ ਜਿਲ੍ਹਾ ਫਤਿਹਗੜ੍ਹ ਸਾਹਿਬ ਪਿੰਡ ਪੇਧਨੀ ਵਿਖੇ ਬਲੈਰੋ ਗੱਡੀ ਵਿੱਚ ਦੇ ਕਰ ਗਏ ਸਨ। ਮਿਤੀ 08.08.2025 ਨੂੰ ਮੁਕੱਦਮਾ ਵਿੱਚ ਨਵਜੌਤ ਸਿੰਘ, ਹਰਮਨ ਸਿੰਘ, ਅਮਰਿੰਦਰ ਸਿੰਘ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕਰਕੇ ਦੋਸੀ ਨਵਜੌਤ ਸਿੰਘ ਉਕਤ ਪਾਸੋ 01 ਪਿਸਟਲ ਬ੍ਰਾਮਦ ਅਤੇ ਦੋਸੀ ਅਮਰਿੰਦਰ ਸਿੰਘ ਪਾਸੋਂ ਬਲੈਰੋ ਗੱਡੀ ਰੰਗ ਚਿੱਟਾ ਬ੍ਰਾਮਦ ਕਰਵਾਈ ਗਈ।
ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਦੋਸੀ ਹਰਮਨਪ੍ਰੀਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਪਿੰਡ ਮੂਲੋਵਾਲ ਨੂੰ ਅਵਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਗੇਟ ਪੱਤੀ ਸੇਰੋਂ (ਹਾਲ ਅਬਾਦ ਮੈਲਬਰਨ ਆਸਟਰੇਲੀਆ) ਨੇ ਫੋਨ ਕਰਕੇ ਕਿਹਾ ਕਿ ਉਸ ਪਾਸ ਤਰਨਵੀਰ ਸਿੰਘ, ਨਤੀਸ਼ ਭੱਟੀ ਅਤੇ ਗੁਰਨੂਰ ਸਿੰਘ ਨਾਮ ਦੇ ਤਿੰਨ ਲੜਕੇ ਆਉਣਗੇ।ਇਸ ਕੰਮ ਵਿੱਚ ਮਦਦ ਕਰਨ ਬਦਲੇ ਹਰਮਨਪ੍ਰੀਤ ਸਿੰਘ ਨੂੰ ਮੋਟੀ ਰਕਮ ਦੇਣ ਦਾ ਲਾਲਚ ਦਿੱਤਾ ਗਿਆ।
ਦੌਰਾਨੇ ਤਫਤੀਸ਼ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਦੱਈ ਮੁਕੱਦਮਾ ਦਾ ਲੜਕਾ ਅਰਸ਼ਦੀਪ ਸਿੰਘ ਸਿੱਧੂ, ਮੈਲਬੋਰਨ, ਆਸਟ੍ਰੇਲੀਆ ਵਿਖੇ ਰਹਿੰਦਾ ਹੈ, ਜਿਸਦਾ ਦੋਸ਼ੀ ਅਵਰੀਤ ਸਿੰਘ ਵਾਸੀ ਸੇਰੋਂ ਹਾਲ ਮੈਲਬੋਰਨ ਆਸਟ੍ਰੇਲੀਆ ਨਾਲ ਆਸਟ੍ਰੇਲੀਆ ਵਿਖੇ ਲੜਾਈ ਝਗੜਾ ਹੋਇਆ ਸੀ, ਜਿਸ ਵੱਲੋਂ ਉਸ ਨੂੰ ਸਬਕ ਸਿਖਾਉਣ ਦੀ ਧਮਕੀ ਦਿੱਤੀ ਸੀ, ਇਸ ਰੰਜਿਸ ਕਰਕੇ ਅਵਰੀਤ ਸਿੰਘ ਨੇ ਇਹ ਵਾਰਦਾਤ ਕਰਵਾਈ ਹੈ।
5
Report
AMAjay Mahajan
FollowAug 08, 2025 12:17:49Pathankot, Punjab:
एंकर : स्वतंत्रता दिवस को लेकर पठानकोट पुलिस की तैयारी पूरी, पुलिस के उच्च अधिकारियों ने लिया सुरक्षा व्यवस्था का जायजा, एसएसपी पठानकोट दलजिंदर सिंह ढिल्लों ने मीडिया से बातचीत करते हुए कहा की स्वतंत्रता दिवस अमन अमान से मनाया जाएगा पुलिस की ओर से सुरक्षा के पुख्ता इंतजाम किए गए हैं आज उनकी ओर से सिक्योरिटी रिव्यू किया जा रहा है
बाइट : दलजिंदर सिंह ढिल्लो (एस एस पी)
14
Report
RKRAJESH KATARIA
FollowAug 08, 2025 12:17:39Firozpur, Punjab:
ਇੱਕ ਅਗਸਤ ਨੂੰ ਫਿਰੋਜ਼ਪੁਰ ਵਿੱਚ ਟਰੈਵਲ ਏਜੰਟ ਨੂੰ ਗੋਲੀ ਮਾਰ ਨਕਾਬ ਪੋਸ਼ ਫਰਾਰ ਹੋਣ ਦਾ ਮਾਮਲਾ ਨਿਕਲਿਆ ਝੂਠਾ
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਟਰੈਵਲ ਏਜੰਟ ਨੇ ਖੁਦ ਨੂੰ ਗੋਲੀ ਮਾਰ ਕੇ ਬਣਾਈ ਸੀ ਝੂਠੀ ਕਹਾਣੀ
ਫਿਰੋਜ਼ਪੁਰ ਪੁਲਿਸ ਨੇ ਕੀਤਾ ਇਸ ਝੂਠੀ ਕਹਾਣੀ ਤੋਂ ਪਰਦਾਫਾਸ਼
ਫਿਰੋਜ਼ਪੁਰ ਵਿੱਚ ਇਕ ਅਗਸਤ ਨੂੰ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ ਦੋ ਨਕਾਬਪੋਸ਼ ਮੋਟਰਸਾਈਕਲ ਬਦਮਾਸ਼ਾਂ ਨੇ ਟਰੈਵਲ ਏਜੰਟ ਨੂੰ ਗੋਲੀ ਮਾਰ ਕੇ ਉਥੋਂ ਫਰਾਰ ਹੋ ਗਏ ਨੇ ਅਤੇ ਜਖਮੀ ਟਰੈਵਲ ਰਾਹੁਲ ਕਕੜ ਨੇ ਐਸਐਸਪੀ ਨੂੰ ਫ਼ੋਨ ਕਰਕੇ ਇਹ ਇਤਲਾਦ ਦਿੰਦਾ ਹੈ ਕਿ ਉਸ ਨੂੰ ਦੋ ਮੋਟਰਸਾਈਕਲ ਨਕਾਬ ਬੋਸ਼ ਗੋਲੀ ਮਾਰ ਕੇ ਫਰਾਰ ਹੋ ਗਏ ਨੇ ਤਾਂ ਇਹ ਜਾਣਕਾਰੀ ਮਿਲਣ ਤੋਂ ਬਾਅਦ ਸਾਰੀ ਜਿਲੇ ਦੀ ਪੁਲਿਸ ਸਣੇ ਐਸ ਐਸ ਪੀ ਮੌਕੇ ਤੇ ਪਹੁੰਚ ਜਾਂਦੇ ਹਨ ਤੇ ਜਾਂਚ ਸ਼ੁਰੂ ਕਰ ਦਿੰਦੇ ਹਨ ਹੁਣ ਇਹ ਜਾਂਚ ਤੋਂ ਬਾਅਦ ਇਹ ਸਾਹਮਣੇ ਨਿਕਲਿਆ ਹੈ ਕਿ ਇਸ ਟਰੈਵਲ ਏਜੰਟ ਨੇ ਲੋਕਾਂ ਨਾਲ ਪੈਸੇ ਦਾ ਲੈਣ ਦੇਣ ਸੀ ਅਤੇ ਇਸ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇਸ ਛਾਤਰ ਟਰੈਵਲ ਏਜੰਟ ਨੇ ਇਹ ਝੂਠੀ ਕਹਾਣੀ ਬਣਾਈ ਸੀ ਤੇ ਉਸ ਨੇ ਆਪਣੇ ਆਪ ਨੂੰ ਖੁਦ ਗੋਲੀ ਮਾਰ ਕੇ ਦੂਜੇ ਲੋਕਾਂ ਨੂੰ ਇਸ ਝੂਠੇ ਮਾਮਲੇ ਵਿੱਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਫਸਾਉਣਾ ਸੀ ਹੁਣ ਇਹ ਖੁਦ ਸ਼ਾਤਰ ਟਰੈਵਲ ਏਜੰਟ ਪੁਲਿਸ ਦੀ ਭਾਲ ਵਿੱਚ ਹੈ ਪੁਲਿਸ ਨੇ ਇਸ ਦੇ ਖਿਲਾਫ ਮਾਮਲਾ ਦਰਜ ਕਰ ਲਿੱਤਾ ਹੈ ਤੇ ਇਸ ਨੂੰ ਜਲਦ ਗ੍ਰਿਫਤਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ
Byte bhupinder singh Sidhu ssp
11
Report
KKKIRTIPAL KUMAR
FollowAug 08, 2025 12:07:17Sangrur, Punjab:
ਅਕਾਲੀ ਦਲ ਦੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਦੀ ਹੋਈ ਘਰ ਵਾਪਸੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਪਹੁੰਚੇ ਬਲਦੇਵ ਸਿੰਘ ਮਾਨ ਦੀ ਰਿਹਾਇਸ਼ ਸੂਲਰ ਘਰਾਟ ਵਿਖੇ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਲਦੇਵ ਸਿੰਘ ਮਾਨ ਦੇ ਸਮਰਥਕਾਂ ਨੇ ਮੁੜ ਦੁਬਾਰਾ ਅਕਾਲੀ ਦਲ ਪਾਰਟੀ ਦਾ ਪੱਲਾ ਫੜ ਲਿਆ ਦੱਸ ਦਈਏ ਕਿ ਬਲਦੇਵ ਸਿੰਘ ਮਾਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਕੇ ਸੁਧਾਰ ਲਹਿਰ ਦਾ ਪੱਲਾ ਫੜ ਲਿਆ ਸੀ ਜਿੱਥੇ ਹੁਣ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਭਾਸ਼ਣ ਵਿੱਚ ਬਲਦੇਵ ਸਿੰਘ ਮਾਨ ਨੂੰ ਪਾਰਟੀ ਦੇ ਸਰਪ੍ਰਸਤ ਬਣਾਉਣ ਦੀ ਗੱਲ ਆਖੀ ਉੱਥੇ ਆਪਣੇ ਚਲਦੇ ਭਾਸ਼ਣ ਦੌਰਾਨ ਵਿਰੋਧੀਆਂ ਤੇ ਵੀ ਨਿਸ਼ਾਨੇ ਸਾਧੇ ਇਸ ਮੌਕੇ ਬਲਦੇਵ ਸਿੰਘ ਮਾਨ ਦੇ ਨਾਲ ਉਹਨਾਂ ਦੇ ਟਕਸਾਲੀ ਵਰਕਰ ਵੀ ਮੌਜੂਦ ਸਨ ਉੱਥੇ ਹੀ ਸੁਖਬੀਰ ਸਿੰਘ ਬਾਦਲ ਦੇ ਨਾਲ ਕਈ ਦਿੱਗਜ ਨੇਤਾ ਵੀ ਮੌਜੂਦ ਸਨ।
10
Report
SBSANJEEV BHANDARI
FollowAug 08, 2025 11:51:24Zirakpur, Punjab:
ਜ਼ੀਰਕਪੁਰ
ਜ਼ੀਰਕਪੁਰ ਸਥਿਤ ਕਿਸ਼ਨਪੁਰਾ ਇਲਾਕੇ ਵਿੱਚ ਪੈਂਦੀ ਸੁਸਾਇਟੀ ਸਟੈਲਰ ਹੋਮਸ ਦਿਵਸ ਨੇਕ ਪਿਛਲੇ ਤਿੰਨ ਮਹੀਨਿਆਂ ਤੋਂ ਨਾਲ ਦੀ ਬਣੀ ਸੁਸਾਇਟੀ ਵਿੱਚ ਬਣੇ ਐਸਟੀਪੀ ਪਲਾਂਟ ਦਾ ਵਿਰੋਧ ਕਰ ਰਹੇ ਹਨ ਜਿਸ ਦੇ ਬਾਵਜੂਦ ਵੀ ਸੰਬੰਧਿਤ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ । ਵਸਨੀਕਾਂ ਨੇ ਕਿਹਾ ਕਿ ਓਪੇਰਾ ਗਾਰਡਨ ਸੋਸਾਇਟੀ ਵਲੋਂ ਨਕਸ਼ੇ ਦੇ ਉਲਟ ਐਸਟੀਪੀ ਹੈਲੋ ਪਲਾਂਟ ਲਗਾਇਆ ਗਿਆ ਹੈ ਜਿਸ ਕਾਰਨ ਵਸਨੀਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਸਾਰਾ ਦਿਨ ਘਰਾਂ ਵਿੱਚ ਮੁਸ਼ਕ ਫੈਲੀ ਰਹਿੰਦੀ ਹੈ ਅਤੇ ਐਸਟੀਪੀ ਕਾਰਨ ਸਟੈਲਰ ਹੋਮਸ ਚ ਰਹਿੰਦੇ 50 ਤੋਂ 60 ਪਰਿਵਾਰਾਂ ਨੂੰ ਗੰਭੀਰ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ ।
ਜ਼ਿਕਰਯੋਗ ਹੈ ਕਿ ਸੁਸਾਇਟੀ ਵਸਨੀਕਾਂ ਵੱਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਐਸਟੀਪੀ ਪਲਾਂਟ ਨੂੰ ਬੰਦ ਕਰਵਾਉਣ ਲਈ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਹਨ ਜਦ ਕਿ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ । ਪਰੇਸ਼ਾਨ ਵਸਨੀਕਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤਾਂ ਉਹ ਸੜਕਾਂ ਤੇ ਆ ਰੋਜ ਪ੍ਰਦਰਸ਼ਨ ਕਰਨਗੇ ਜਿਸ ਦਾ ਜਿੰਮੇਵਾਰ ਜ਼ੀਰਕਪੁਰ ਨਗਰ ਕੌਂਸਲ ਹੋਵੇਗਾ ।
ਉੱਥੇ ਹੀ ਨਗਰ ਕੌਂਸਲ ਜ਼ੀਰਕਪੁਰ ਦੇ ਅਧਿਕਾਰੀਆਂ ਵੱਲੋਂ ਪੱਲਾ ਝਾੜਦੇ ਹੋਏ ਇਹ ਕਿਹਾ ਗਿਆ ਕਿ ਮੌਕਾ ਦੇਖ ਬਣਦੀ ਕਾਰਵਾਈ ਕੀਤੀ ਜਾਵੇਗੀ
BYTE - RESIDENTS
BYTE - ATP ZIRAKPUR MC
SHOTS
14
Report
DVDEVENDER VERMA
FollowAug 08, 2025 11:32:18Nahan, Himachal Pradesh:
लोकेशन नाहन
नाहन में केंद्रीय और प्रदेश सरकार की योजनाओं की समीक्षा,
डीसी कार्यालय के सभागार में आयोजित हुई बैठक,
विधानसभा उपाध्यक्ष विनय कुमार ने की बैठक की अध्यक्षता,
बीते वर्ष में जारी किए गए बजट का 96% किया जा चुका इस्तेमाल-विनय
प्रधानमंत्री ग्राम योजना के तहत कई पंचायतों ने खर्च नहीं की केंद्र द्वारा जारी की गई धनराशि,
संबंधित पंचायतों को एक माह के भीतर धनराशि खर्च करने के दिए आदेश,
बैठक में विधायक सुखराम चौधरी और रीना कश्यप समेत सभी विभागाधिकारी भी रही मौजूद,
एंकर- जिला कल्याण विभाग और प्रधानमंत्री ग्राम योजना की DC कार्यालय के सभागार में समीक्षा बैठक आयोजित की गई जिसकी अध्यक्षता विधानसभा उपाध्यक्ष विनय कुमार ने की। बैठक के दौरान केंद्र और प्रदेश सरकार द्वारा चलाई जा रही जनकल्याणकारी योजनाओं को लेकर विस्तृत चर्चा की गई। बैठक में पांवटा साहिब के विधायक सुखराम चौधरी और पच्छाद की विधायिका रीना कश्यप समेत विभागाधिकारी रहे मौजूद।
वीओ1- मीडिया से बात करते हुए विधानसभा उपाध्यक्ष विनय कुमार ने बताया कि आज की इस बैठक में विशेष रूप से केंद्र और प्रदेश सरकार द्वारा चलाई जा रही जनकल्याणकारी योजनाओं में हुए कार्यों की समीक्षा की गई ताकि इन योजनाओं का अधिक से अधिक पात्र लोगों को लाभ मिल सके। उन्होंने बताया कि इस बैठक के दौरान विशेष रूप से प्रधानमंत्री आवास योजना के तहत अधिक से अधिक लोगों को इसका लाभ मिल सके इस बारे में चर्चा की गई साथ ही उन्होंने बताया कि पिछली बैठक के दौरान वेलफेयर कमेटी के तहत जिन लोगों को आवास योजना का लाभ मिलना था उन्हें भी प्रधानमंत्री आवास योजना के साथ जोड़ने को लेकर प्रस्ताव रखा गया था जिसकी रिपोर्ट बीडीओ से प्राप्त की जा चुकी है।
बाईट- विनय कुमार विधानसभा उपाध्यक्ष
वीओ2- विनय कुमार ने कहा कि इसके अलावा प्रधानमंत्री ग्राम योजना के तहत जिन पंचायत को केंद्र से धनराशि प्राप्त हुई थी उनमें से कुछ पंचायत ने बहुत कम धनराशि विकास कार्यों पर खर्च की है जिसके कारण नई चयनित पंचायतों को केंद्र से धनराशि प्राप्त नहीं हो पा रही है। उन्होंने कहा कि इस संबंध में इन पंचायतों को एक माह का समय दिया गया है ताकि यह पंचायतें इस धन राशि को खर्च कर यूटिलाइजेशन प्रमाण पत्र प्राप्त कर सकें और अन्य पंचायत को केंद्र से मिलने वाली यह राशि मिल सके। इसके अलावा उन्होंने कहा कि अधिकारियों को यह निर्देश दिए गए हैं कि अधिक से अधिक लोगों को केंद्र और प्रदेश सरकार की योजनाओं दिलाने में मदद करें। क्योंकि अधिकतर योजनाएं वंचित वर्ग के लोगों के लिए बनाई गई है जिन्हें इनका लाभ मिलना चाहिए। उन्होंने कहा कि आज की इस बैठक के दौरान बीते वर्ष में जारी किए गए बजट का जायजा लिया गया जिसमें करीब 96% राशि खर्च की जा चुकी है और आगामी वर्ष के लिए नए बजट का भी प्रावधान किया गया है।
बाईट- विनय कुमार विधानसभा उपाध्यक्ष
12
Report
TBTarsem Bhardwaj
FollowAug 08, 2025 11:21:50Ludhiana, Punjab:
ਲੁਧਿਆਣਾ ਵਿੱਚ ਸ਼ਿਵ ਸੈਨਾ ਪੰਜਾਬ ਅਤੇ ਸਰਕਾਰੀ ਵਰਗ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ 50 ਪ੍ਰਤੀਸ਼ਤ ਟਰੈਫ਼ ਲਗਾਉਣ ਤੇ ਟਰੰਪ ਦਾ ਪੁਤਲਾ ਫੂਕੇ ਕੀਤਾ ਰੋਸ ਪ੍ਰਦਰਸ਼ਨ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲ ਟਰੰਪ ਵੱਲੋਂ ਭਾਰਤ ਦੇਸ਼ ਤੇ 50% ਟਰੈਫ ਲਗਾਉਣ ਤੇ ਦੇਸ਼ ਭਰ ਵਿੱਚ ਵਪਾਰੀਆਂ ਵੱਲੋਂ ਸਿਆਸੀ ਪਾਰਟੀਆਂ ਵੱਲੋਂ ਇਸਦਾ ਵਿਰੋਧ ਜਤਾਇਆ ਜਾ ਰਿਹਾ ਹੈ। ਲੁਧਿਆਣਾ ਵਿੱਚ ਸ਼ਿਵ ਸੈਨਾ ਪੰਜਾਬ ਵੱਲੋਂ ਘੰਟਾ ਘਰ ਚੌਂਕ ਵਿੱਚ ਡੋਨਾਲ ਟਰੰਪ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ 50 ਪ੍ਰਤੀਸ਼ਤ ਟਰੈਫ ਲਗਾਉਣਾ ਬਿਲਕੁਲ ਗਲਤ ਹੈ ਉਸ ਵੱਲੋਂ ਆਪਣੇ ਝੂਠ ਨੂੰ ਲੁਕਾਉਣ ਲਈ ਦੀ ਕੋਸ਼ਿਸ਼ ਕਰ ਰਹੇ ਹਾਂ ਪ੍ਰਦਰਸ਼ਨ ਕਰਨ ਵਾਲਿਆਂ ਨੇ ਕਿਹਾ ਕਿ ਸਾਨੂੰ ਅਮਰੀਕਾ ਤੋਂ ਆਉਣ ਵਾਲੇ ਸਮਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ ਸਾਨੂੰ ਦੇਸ਼ ਵਿੱਚ ਹੋਏ ਸਮਾਨ ਦੀ ਵਰਤੋਂ ਕਰਨੀ ਚਾਹੀਦੀ ਹ ਅਤੇ ਅਮਰੀਕਾ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ
Byte ਰਜੀਵ ਟੰਡਨ ਸ਼ਿਵ ਸੈਨਾ ਪੰਜਾਬ
Byte ਭਾਨੂ ਪ੍ਰਤਾਪ
12
Report
NSNaresh Sethi
FollowAug 08, 2025 11:20:11Faridkot, Punjab:
ਐਂਕਰ
15 ਅਗਸਤ 2025 ਦੇ ਆਜ਼ਾਦੀ ਦਿਹਾੜੇ ਦਾ ਰਾਜ ਪੱਧਰੀ ਸਮਾਗਮ ਜ਼ਿਲਾ ਫਰੀਦਕੋਟ ਵਿੱਚ ਮਨਾਇਆ ਜਾ ਰਿਹਾ ਜਿਸ ਵਿੱਚ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋ ਰਹੇ ਹਨ ਜਿਨ੍ਹਾਂ ਵੱਲੋਂ ਤਿਰੰਗਾ ਲਹਿਰਾਏ ਜਾਣ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਪੰਜਾਬ ਵਾਸੀਆਂ ਨੂੰ ਸੁਨੇਹਾ ਦਿੱਤਾ ਜਾਵੇਗਾ, ਜਿਸ ਦੇ ਚਲਦੇ ਅੱਜ ਐਸਐਸਪੀ ਫਰੀਦਕੋਟ ਵੱਲੋਂ ਆਪਣੇ ਅਧਿਕਾਰੀਆਂ ਨਾਲ ਮਿਲ ਕੇ ਸਮਾਗਮ ਵਾਲੀ ਜਗ੍ਹਾ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਚੌਕਸ ਕਰਨ ਲਈ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਗੌਰਤਲਬ ਹੈ ਕੇ ਦੇਸ਼ ਵਿਰੋਧੀ ਤਾਕਤਾਂ ਵੱਲੋਂ ਮਿਲੀ ਧਮਕੀ ਤੋਂ ਬਾਅਦ ਪੁਲਿਸ ਕਿਸੇ ਕਿਸਮ ਦਾ ਰਿਸਕ ਨਹੀਂ ਲੈਣਾ ਚਾਹੁੰਦੀ ਇਸ ਲਈ ਸਮਾਗਮ ਵਾਲੀ ਜਗ੍ਹਾ ਤੇ ਚੱਪੇ ਚੱਪੇ ਦਾ ਜਾਇਜ਼ਾ ਲੈੱਕੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਨੂੰ ਕਿਸੇ ਕਿਸਮ ਦੀ ਸ਼ਰਾਰਤ ਕਰਨ ਦਾ ਮੌਕਾ ਨਾ ਦਿੱਤਾ ਜ਼ਾ ਸਕੇ ਇਸ ਤੋਂ ਇਲਾਵਾ ਐਸਐਸਪੀ ਫਰੀਦਕੋਟ ਦਾ ਕਹਿਣਾ ਹੈ ਕੇ ਸਾਡੇ ਵੱਲੋਂ ਸਮਾਗਮ ਦੋਰਾਨ ਸੁਰਖਿਆ ਪ੍ਰਬੰਧ ਪੁਰੀ ਤਰਾਂ ਮਜ਼ਬੂਤ ਕੀਤੇ ਜਾ ਰਹੇ ਹਨ ਜਿਸ ਦੌਰਾਨ ਕਰੀਬ 2000 ਪੁਲਿਸ ਕਰਮੀ ਅਤੇ ਅਰਧ ਸੈਨਿਕ ਬਲ ਦੀ ਟੁਕੜੀਆਂ ਵੀ ਤੈਨਾਤ ਹੋਣਗੀਆਂ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੀਆਂ ਧਮਕੀਆਂ ਤੋਂ ਪੰਜਾਬ ਪੁਲਿਸ ਡਰਨ ਵਾਲੀ ਨਹੀਂ ਅਤੇ ਉਹ ਪੂਰੀ ਤਰਾਂ ਇਸ ਕਾਬਲ ਹਨ ਕਿ ਅਜਿਹੀਆਂ ਦੇਸ਼ ਵਿਰੋਧੀ ਤਾਕਤਾਂ ਨੂੰ ਆਪਣੇ ਮਨਸੂਬਿਆਂ ਚ ਕਾਮਯਾਬ ਨਹੀਂ ਹੋਣ ਦੇਣਗੇ।
ਬਾਇਟ - ਐਸਐਸਪੀ ਡਾ. ਪ੍ਰਗਿਆ ਜੈਨ।
12
Report
ADAnkush Dhobal
FollowAug 08, 2025 11:18:39Shimla, Himachal Pradesh:
धर्मशाला से विधायक सुधीर शर्मा ने मुख्यमंत्री सुखविंद्र सिंह सुक्खू के बयान पर पलटवार किया है। सुधीर शर्मा ने कहा कि CM सुधीरफोबिया से ग्रस्त हैं. जिसने ख़ुद कुर्सी ख़रीद के ली हो, उसे सब बिकाऊ नज़र आते हैं। घटिया मानसिकता से वे डरते नहीं हैं। सुधीर ने कहा कि जो अधिकारी मुख्यमंत्री के साथ खड़े होकर हंस रहे हैं, उन्होंने ही उपचुनाव में एक करोड़ रुपए चंडीगढ़ से लाने का काम किया था। इसके सबूत सुधीर शर्मा के पास है।
12
Report
RNRam Narian Kansal
FollowAug 08, 2025 10:50:29Sunam Udham Singh Wala, Punjab:
Location sunam
R N Kansal
04 ਅਗਸਤ ਨੂੰ ਸਿੱਕਮ ਦੇ ਵਿੱਚ ਇੱਕ ਸੜਕ ਬਣਾਉਣ ਦੇ ਸਮੇਂ ਹੋਈ ਦੁਰਘਟਨਾ ਦੇ ਵਿੱਚ ਸ਼ਹੀਦ ਹੋਏ ਲੈਸ ਨਾਇਕ ਰਿੰਕੂ ਸਿੰਘ ਦਾ ਪਾਰਥਿਵ ਸਰੀਰ ਉਹਨਾਂ ਦੇ ਜੱਦੀ ਘਰ ਨਮੋਲ ਵਿਖੇ ਲਿਆਂਦਾ ਗਿਆ ਜਿਸ ਤੋਂ ਬਾਅਦ ਸਰਕਾਰੀ ਸਨਮਾਨਾਂ ਦੇ ਨਾਲ ਰਿੰਕੂ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਪਿੰਡ ਨਮੋਲ ਦੇ ਸਾਬਕਾ ਸੈਨਿਕ ਨੇ ਦੱਸਿਆ ਕਿ ਰਿੰਕੂ ਸਿੰਘ ਬਹੁਤ ਹੀ ਨੇਕ ਸੁਭਾਅ ਦਾ ਇਨਸਾਨ ਸੀ ਜੋ ਆਪਣੇ ਤੋਂ ਵੱਡਿਆਂ ਤੇ ਛੋਟਿਆਂ ਦੀ ਕਦਰ ਕਰਦਾ ਸੀ ਉਹਨੇ ਦੱਸਿਆ ਕਿ ਬੁਲਡੋਜਰ ਦੇ ਉੱਤੇ ਡਿਊਟੀ ਕਰਦੇ ਸਮੇਂ ਰਿੰਕੂ ਸਿੰਘ ਸ਼ਹੀਦ ਹੋ ਗਿਆ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਕੋਲੋਂ ਵੀ ਮੰਗ ਕੀਤੀ ਕਿ ਉਸ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਜੋ ਬਣਦਾ ਮਾਣ ਸਨਮਾਨ ਹੈ ਸ਼ਹੀਦ ਰਿੰਕੂ ਸਿੰਘ ਨੂੰ ਦਿੱਤਾ ਜਾਵੇ
ਪੂਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ,ਵੱਡੀ ਗਿਣਤੀ ਵਿੱਚ ਮ੍ਰਿਤਕ ਦੇਹ ਦੇ ਦਰਸ਼ਨ ਕਰਨ ਲਈ ਲੋਕ ਹੋਏ ਇੱਕਠੇ
ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਵਿੱਚ ਹੀ ਬਣੇ ਸਟੇਡੀਅਮ ਦੇ ਵਿੱਚ ਫੌਜੀ ਸਨਮਾਨਾਂ ਦੇ ਨਾਲ ਕੀਤਾ ਗਿਆ
ਬਾਈਟ :- ਹੌਲਦਾਰ ਗੁਰਜੰਟ ਸਿੰਘ ਸਾਬਕਾ ਸੈਨਿਕ
ਬਾਈਟ:- ਸੁਖਦੇਵ ਸਿੰਘ
14
Report
RMRakesh Malhi
FollowAug 08, 2025 10:46:28Una, Himachal Pradesh:
Slug :डीसी ऊना जतिन लाल ने जिलाव्यापी ‘हर घर तिरंगा – हर घर स्वच्छता’ अभियान का किया शुभारंभ,भारत के स्वतंत्रता दिवस के अवसर पर ‘स्वच्छ भारत मिशन’ एवं ‘जल जीवन मिशन’ के तहत आयोजित यह विशेष अभियान 8 से 15 अगस्त तक जिले की सभी ग्राम पंचायतों में चलाया जाएगा।
V/01:डीसी ऊना जतिन लाल ने शुक्रवार को अपने कार्यालय परिसर से ‘हर घर तिरंगा – हर घर स्वच्छता, स्वतंत्रता का उत्सव, स्वच्छता के संग’ जिलाव्यापी अभियान का शुभारंभ किया। भारत के स्वतंत्रता दिवस के अवसर पर ‘स्वच्छ भारत मिशन’ एवं ‘जल जीवन मिशन’ के तहत आयोजित यह विशेष अभियान 8 से 15 अगस्त तक जिले की सभी ग्राम पंचायतों में चलाया जाएगा।शुभारंभ अवसर पर उपायुक्त ने पंचायत प्रधानों, सचिवों, ग्राम स्तरीय जल एवं स्वच्छता समितियों, स्वयं सहायता समूहों, आंगनवाड़ी कार्यकर्ताओं, आशा कार्यकर्ताओं, स्कूल शिक्षकों और विद्यार्थियों से सक्रिय भागीदारी का आह्वान किया। उन्होंने कहा कि अभियान का उद्देश्य ग्रामीण क्षेत्रों में स्वच्छता, जल संरक्षण, साफ-सफाई और राष्ट्रीय ध्वज के प्रति सम्मान की भावना को जन-जन तक पहुंचाना हैँ अभियान के तहत पंचायत स्तर पर प्रतिदिन विशेष कार्यक्रम आयोजित किए जाएंगे। 8 अगस्त को पंचायत भवन और प्रमुख स्थलों पर बैनर व पोस्टर लगाने के साथ ‘स्वच्छ सुजल गांव संकल्प’ लिया जाएगा। 9 से 11 अगस्त तक सामुदायिक स्वच्छता अभियान, सार्वजनिक स्थलों और जल स्रोतों की सफाई, स्कूलों में रैलियां, रंगोली और दीवार चित्रण होंगे। 12 अगस्त को जल जीवन मिशन के तहत बने पंप हाउस, टंकियों आदि की विशेष सफाई और सजावट होगी। 13 अगस्त को कचरा प्रबंधन, जल संरक्षण और प्लास्टिक से बचाव विषयों पर संवाद और प्रदर्शन होंगे। 14 अगस्त को स्वतंत्रता दिवस कार्यक्रम की तैयारी, ध्वजारोहण स्थल की सफाई व सजावट होगी, जबकि 15 अगस्त को ध्वजारोहण, ‘स्वच्छता चैंपियन’ सम्मान और स्वच्छता संदेश का व्यापक प्रसार किया जाएगा।
Byte:जतिन लाल डीसी ऊना
Feed File:0808ZP_UNA_CAMPAIGN_R 5
Feed Sent BY 2C
Feed File:0808ZP_UNA_CAMPAIGN_R1---5
Assign BY:Assignment Desk
14
Report
RKRAMAN KHOSLA
FollowAug 08, 2025 10:37:27Hoshiarpur, Punjab:
गुरुद्वारा गरना साहिब दसूहा से 11 वां महान नगरकीर्तन डेरा बाबा नामक के लिए रवाना।
होशियारपुर दसूहा के गुरुद्वारा गरना साहिब में आज साचा गुरु लाधोके दिवस धूमधाम से मनाया गया। इस दौरान गुरुद्वारा साहिब से महान नगर कीर्तन भी निकाला गया जो पैदल डेरा बाबा नामक पहुंचेगा। इस दौरान पूर्व जत्थेदार तख्त श्री दमदमा साहिब ज्ञानी हरप्रीत सिंह द्वारा अरदास करने के बाद नगरकीर्तन आरंभ किया गया। इस नगरकीर्तन में निहंग सींघों ने गतके के जौहर भी दिखाए। इस विषय पर अधिक जानकारी देते हुए गुरुद्वारा कमेटी के प्रधान जसकरण सिंह पूषा ने बताया कि यह विशाल नगर कीर्तन गुरुद्वारा गरना साहिब से आरंभ हुआ है और आज देर शाम गुरुद्वारा डेरा बाबा नानक पहुंचेगा। इस दौरान रास्ते में संगतों द्वारा जगह जगह पर लंगर का प्रबंध किया गया है। नगरकीर्तन में दसूहा और आसपास के गांवों से भारी संख्या में संगतों ने हिस्सा लिया।
Byte: कर्मवीर सिंह घुम्मण( विधायक दसूहा)
Byte: ज्ञानी हरप्रीत सिंह।
Byte: जसकरण सिंह पूषा।
14
Report
HSHarmeet Singh Maan
FollowAug 08, 2025 10:33:27Nabha, Punjab:
ਯੁੱਧ ਨਸ਼ਿਆਂ ਵਿਰੁੱਧ ਨਾਭਾ ਕੋਤਵਾਲੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਬਾਪ ਪੁੱਤ ਨੂੰ ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਸਮੇਤ ਕੀਤਾ ਕਾਬੂ
ਜਿਨਾਂ ਕੋਲੋਂ 11740 ਨਸ਼ੀਲੀਆਂ ਗੋਲੀਆਂ ਅਤੇ 2 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ।
ਇਹ ਬਾਪੂ ਦੋਨੋਂ ਅਲੌਹਰਾਂ ਗੇਟ ਕਮਿਸਟ ਦੀ ਦੁਕਾਨ ਕਾਫੀ ਲੰਮੇ ਸਮੇਂ ਤੋਂ ਚਲਾ ਰਹੇ ਹਨ
ਇਸ ਸਬੰਧੀ ਡੀਐਸਪੀ ਨਾਭਾ ਮਨਦੀਪ ਕੌਰ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਇਹ ਕਾਫੀ ਲੰਮੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰਦੇ ਆ ਰਹੇ ਸਨ ਜਿਨਾਂ ਦੇ ਕੋਲੋਂ 11,740 ਨਸ਼ੀਲੀਆਂ ਗੋਲੀਆਂ ਅਤੇ ਦ ਲੱਖ ਰੁਪਏ ਡਰੱਗ ਮੰਨੀ ਦੇ ਬਰਾਮਦ ਕੀਤੇ ਹਨ ਜਿਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ, ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੇ ਵਿਰੁੱਧ ਹਨ ਨਸ਼ਾ ਸਮਗਲਰਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ
13
Report
NSNavdeep Singh
FollowAug 08, 2025 10:32:35Moga, Punjab:
ਇਨਸਾਨੀਅਤ ਹੋਈ ਸ਼ਰਮਸਾਰ।
ਮੋਗਾ ਤੇ ਹਲਕਾ ਧਰਮਕੋਟ ਅਧੀਨ ਪੈਂਦੇ ਇੱਕ ਪਿੰਡ ਵਿੱਚ 11 ਸਾਲ ਦੀ ਲੜਕੀ ਨਾਲ ਪਿੰਡ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਵੱਲੋਂ ਬੱਚੀ ਨਾਲ ਕੀਤੀ ਗਲਤ ਹਰਕਤ, ਪਿਛਲੇ ਕਈ ਦਿਨਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਹਰਮੋਨੀਅਮ ਸਿੱਖਣ ਜਾਂਦੀ ਸੀ ਪੀੜਿਤ ਬੱਚੀ।
ਗੁੱਸੇ ਵਿੱਚ ਆਏ ਲੋਕਾਂ ਨੇ ਪੁਲਿਸ ਦੀ ਗੱਡੀ ਤੇ ਵੀ ਕੀਤਾ ਪੱਥਰਾਵ , ਪੁਲਿਸ ਦੀਆਂ ਦੋ ਗੱਡੀਆਂ ਵੀ ਗਈਆਂ ਨੁਕਸੀਆਂ, ਪੁਲਿਸ ਦੀ ਗੱਡੀਆਂ ਤੇ ਪੱਥਰਾ ਕਰਨ ਵਾਲੇ 20 ਤੋਂ 25 ਅਣਪਛਾਤਿਆਂ ਤੇ ਕੀਤਾ ਪੁਲਿਸ ਨੇ ਮਾਮਲਾ ਦਰਜ।
ਬੀਤੇ ਕੱਲ ਦੀ ਦੱਸੀ ਜਾ ਰਹੀ ਹੈ ਘਟਨਾ, ਲੜਕੀ ਦਾ ਮੈਡੀਕਲ ਕਰਾਉਣ ਤੋਂ ਬਾਅਦ ਪੋਸਕੋ ਐਕਟ ਅਤੇ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਦੋਸ਼ੀ ਕਰਮਜੀਤ ਸਿੰਘ ਨੂੰ ਕੀਤਾ ਗਿਰਫਤਾਰ ।
14
Report