Become a News Creator

Your local stories, Your voice

Follow us on
Download App fromplay-storeapp-store
Advertisement
Back
Firozpur152001

ਫਿਰੋਜ਼ਪੁਰ ਵਿੱਚ ਹੜ ਦੌਰਾਨ ਬਹੁਤ ਵੱਡਾ ਹਾਦਸਾ, ਸੈਨਾ ਨੇ ਬਚਾਈਆਂ ਜਾਨਾਂ!

RKRAJESH KATARIA
Aug 29, 2025 15:01:09
Firozpur, Punjab
ਫਿਰੋਜ਼ਪੁਰ ਵਿੱਚ ਹੜ ਵਿੱਚ ਫਸੇ ਲੋਕਾਂ ਨੂੰ ਰੇਸਕਿਊ ਦੌਰਾਨ ਵਾਪਰਿਆ ਵੱਡਾ ਹਾਦਸਾ , ਰੈਸਕਿਊ ਦੇ ਦੌਰਾਨ ਸੇਨਾ ਦੀ ਪਲਟੀ ਕਿਸ਼ਤੀ ,   ਕਸ਼ਤੀ ਵਿੱਚ ਸਵਾਰ ਸਨ ਕਰੀਬ 10 ਲੋਕ ਬੱਚੇ ਅਤੇ ਮਹਿਲਾਵਾਂ ਵੀ ਸਨ ਕਿਸ਼ਤੀ ਵਿੱਚ ਸਵਾਰ ਲੋਕਾਂ ਦੇ ਜਿਆਦਾ ਬੈਠਣ ਨਾਲ ਬੈਲਂਸ ਵਿਗੜਿਆ ਪਾਣੀ ਵਿੱਚ ਕਿਸਤੀ ਪਲਟੀ , ਪਿੱਛੇ  ਬੈਕਅਪ ਲਈ ਖੜੇ ਸੇਨਾ ਦੇ ਜਵਾਨਾਂ ਨੇ ਭੱਜ ਕੇ ਸਾਰਿਆਂ ਨੂੰ ਸੁਰੱਖਿਤ ਕੱਢਿਆ ਬਾਹਰ , ਕਿਸ਼ਤੀ ਵਿੱਚ ਪਿਆ ਕੁਝ ਸਮਾਨ ਰੁੜਿਆ ਸੇਨਾ ਨੂੰ ਸ਼ੱਕ ਕਿ ਕੋਈ ਬੱਚਾ ਵੀ ਪਾਣੀ ਵਿੱਚ ਰੁੜਿਆ ਹੈ  , ਸੇਨਾ ਦੇ ਜਵਾਨਾਂ ਨੇ ਤੈਰ ਕੇ ਸਮਾਨ ਵੀ ਕੱਢਿਆ ਬਾਹਰ ਅਤੇ ਬਚਾਈਆਂ ਜਾਨਾ  , ਲੋਕਾਂ ਨੇ ਕੀਤਾ ਸੈਨਾ ਦਾ ਧੰਨਵਾਦ  Vo 1= ਫਿਰੋਜ਼ਪੁਰ ਵਿੱਚ ਹੜਾਂ ਕਾਰਨ ਭਾਰਤੀ ਸੈਨਾ ਨੂੰ ਰੈਸਕਿਊ ਲਈ ਲਗਾਇਆ ਗਿਆ ਹੈ ਪਿੰਡ ਕਿਲਚਾ ਦੇ ਝੁੱਗੇ ਲਾਲ ਸਿੰਘ ਵਾਲਾ ਵਿਖੇ ਸੈਨਾ ਵੱਲੋਂ ਹੜ ਵਿੱਚ ਫਸੇ ਲੋਕਾਂ ਨੂੰ ਰੈਸਕਿਊ ਕਰਕੇ  ਘਰਾਂ ਤੋਂ ਬਾਹਰ ਸੂਰਖਿਤ ਥਾਵਾਂ ਤੇ ਲਿਆਂਦਾ ਜਾ ਰਿਹਾ ਸੀ ਕਿ ਇਸ ਦੌਰਾਨ ਕਸ਼ਤੀ ਵਿੱਚ ਜਿਆਦਾ ਲੋਕ ਬੈਠੇ ਹੋਣ ਕਾਰਨ ਕਸ਼ਤੀ ਫਸ ਗਈ ਅਤੇ ਉਸਦਾ ਬੈਲਸ ਵਿਗੜ ਗਿਆ ਬੈਲਂਸ ਵਿਗੜਨ ਨਾਲ ਕਸ਼ਤੀ ਪਾਣੀ ਵਿੱਚ ਹੀ ਪਲਟ ਗਈ ਹਾਦਸੇ ਨੂੰ ਹੁੰਦਾ ਦੇਖ ਬੈਕਅਪ ਤੇ ਖੜੇ ਸੈਨਾ ਦੇ ਜਵਾਨਾਂ ਨੇ ਭੱਜ ਕੇ ਲੋਕਾਂ ਦੀ ਜਾਨ ਬਚਾਈ ਅਤੇ ਉਹਨਾਂ ਨੂੰ ਪਾਣੀ ਵਿੱਚੋਂ ਸੁਰੱਖਿਤ ਬਾਹਰ ਕੱਢਿਆ ਇਸ ਦੌਰਾਨ ਕੁਝ ਸਮਾਨ ਵੀ ਪਾਨੀ ਵਿੱਚ ਰੁੜ ਗਿਆ ਸੀ ਤਾਂ ਸੇਨਾ ਦੇ ਜਵਾਨਾਂ ਨੂੰ ਲੱਗਿਆ ਕਿ ਸ਼ਾਇਦ ਕੁਝ ਬੱਚੇ ਰੁੜ ਗਏ ਨੇ ਸੈਨਾ ਦੇ ਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਪਾਣੀ ਵਿੱਚ ਛਲਾਂਗਾ ਮਾਰ ਕੇ ਤੈਰ ਕੇ ਕਾਫੀ ਦੂਰ ਤੱਕ ਗਏ ਅਤੇ ਸਮਾਨ ਵੀ ਵਾਪਸ ਕੱਢਿਆ ਅਤੇ ਇਸ ਨਿਸਚਿਤ ਕੀਤਾ ਕਿ ਜਿੰਨੇ ਲੋਕ ਉਸ ਕਸ਼ਤੀ ਵਿੱਚ ਸਵਾਰ ਸਨ ਉਹ ਸਾਰੇ ਸੁਰੱਖਿਤ ਹਨ ਗਨੀਮਤ ਰਹੀ ਕੀ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ ਅਤੇ ਸੇਨਾ ਦੇ ਜਵਾਨਾਂ ਦੀ ਮੁਸਤੈਦੀ ਨਾਲ ਵੱਡਾ ਹਾਦਸਾ ਹੋਣੋ ਟਲ ਗਿਆ , ਜੋ ਲੋਗ ਉਸ ਕਸ਼ਤੀ ਵਿੱਚ ਸਵਾਰ ਸਨ ਉਹਨਾਂ ਨੇ ਬਾਹਰ ਆ ਕੇ ਸੈਨਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਕਈ ਦਿਨ ਤੋਂ ਅੰਦਰ ਫਸੇ ਸਨ ਤਾਂ ਸੇਨਾ ਵੱਲੋਂ ਉਹਨਾਂ ਨੂੰ ਸੁਰੱਖਿਤ ਬਾਹਰ ਕੱਢਿਆ ਗਿਆ ਹੈ ਕਸ਼ਤੀ ਵਿੱਚ ਕੁਝ ਲੋਕ ਜਿਆਦਾ ਸਵਾਰ ਹੋ ਗਏ ਸਨ ਜਿਸ ਕਾਰਨ ਕਤੀ ਪਲਟ ਗਈ ਸੀ ਪਰ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ  ਬਾਈਟ= ਕਸ਼ਤੀ ਵਿੱਚ ਸਵਾਰ ਵੇਕਤੀ
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SPSomi Prakash Bhuveta
Aug 29, 2025 18:30:23
Chamba, Himachal Pradesh:
एंकर लोक निर्माण मंत्री विक्रमादित्य सिंह पहुंचे चंबा आते ही क्षतिग्रस्त सड़कों का किया निरीक्षण  विभागीय अधिकारियों को दिए महत्त्वपूर्ण दिशा निर्देश,  बोलें न्यूनतम समय में सड़क मार्गों की बहाली सरकार की उच्च प्राथमिकता  वीओ चंबा। लोक निर्माण मंत्री विक्रमादित्य सिंह ने चंबा  के दौरे पर पहुंचे हैं। आते ही उन्होंने क्षतिग्रस्त सड़कों का निरीक्षण करते हुए विभागीय अधिकारियों को महत्त्वपूर्ण दिशा निर्देश जारी किए। उन्होंने कहा कि न्यूनतम समय में सड़क मार्गों की बहाली सरकार की उच्च प्राथमिकता रहेगी।  अपने इस दौरे के दौरान मीडिया से बात करते हुए  लोक निर्माण मंत्री ने कहा कि हाल ही में 23 से 26 अगस्त तक पूरे प्रदेश हुई भारी वर्षा के कारण राज्य  में भारी क्षति हुई है और जिला चंबा भी इसे अछूता नहीं है। लोक निर्माण मंत्री ने कहा कि न्यूनतम समय में सड़क मार्गों की बहाली सरकार की उच्च प्राथमिकता है ताकि आपदा प्रभावित क्षेत्रों मे यातायात सुविधा सुनिश्चित की जा सके। उन्होंने बताया कि उनके द्वारा पठानकोट चंबा राष्ट्रीय राजमार्ग को विभिन्न स्थानों पर हुई क्षति का विस्तृत निरीक्षण किया गया तथा इस संबंध में आवश्यक कार्रवाई के लिए  विभाग के उच्च अधिकारियों को जरूरी दिशा निर्देश दिए गए। उन्होंने कहा कि जिला के एकमात्र राष्ट्रीय राजमार्ग को हुए भारी नुकसान के संबंध में विभागीय अधिकारियों को एक विस्तृत रिपोर्ट तैयार करने के निर्देश दिए गए हैं ताकि राष्ट्रीय राजमार्ग की नोडल एजेंसी के माध्यम से यथाशीघ्र बजट की उपलब्धता सुनिश्चित कर समस्या का दीर्घकालिक समाधान हो सके। उन्होंने कहा कि वे शीघ्र ही क्षतिग्रस्त चंबा - भरमौर  राष्ट्रीय राजमार्ग का भी निरीक्षण करेंगे तथा यह सुनिश्चित करेंगे कि क्षतिग्रस्त राष्ट्रीय राजमार्ग यथाशीघ्र बहाल हो। Element...निरीक्षण से संबंधित शॉट Byte....विक्रमादित्य सिंह की बाइट
3
comment0
Report
SSSanjay Sharma
Aug 29, 2025 18:15:11
Noida, Uttar Pradesh:
ਸਮੁੰਦਰ ਦੀਆਂ ਲਹਿਰਾਂ ਵਾਂਗ ਠਾਠਾਂ ਮਾਰਦਾ ਦਰਿਆ ਬਿਆਸ, ਸੁਨਾਮੀ ਤਰ੍ਹਾਂ ਕਰ ਰਿਹਾ ਤਬਾਹੀ, ਤੇਜ ਬਹਾਅ ਨੇ ਲਪੇਟ ''ਚ ਲਿਆ ਕਿਸਾਨ ਦਾ ਘਰ, ਹੋਇਆ ਢਹਿ-ਢੇਰੀ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਪੌਂਗ ਡੈਮ ਵਿੱਚੋਂ ਪਾਣੀ ਛੱਡੇ ਜਾਣ ਕਾਰਨ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਹੁਣ ਸਮੁੰਦਰ ਵਾਂਗ ਠਾਠਾਂ ਮਾਰਦਾ ਹੋਇਆ ਇੱਕ ਸੁਨਾਮੀ ਦੀ ਤਰ੍ਹਾਂ ਆਪਣੀ ਲਪੇਟ ਵਿੱਚ ਹਰੇਕ ਵਸਤੂ ਨੂੰ ਲੈ ਰਿਹਾ ਹੈ। ਮੰਡ ਖੇਤਰ ਵਿੱਚ ਇਸ ਸਮੇਂ ਪਾਣੀ ਨੇ ਪੂਰਾ ਤਾਂਡਵ ਮਚਾਇਆ ਹੋਇਆ ਹੈ। ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਆਰਜੀ ਬੰਨ੍ਹ ਵੱਖ-ਵੱਖ ਥਾਵਾਂ ਤੋਂ ਟੁੱਟ ਜਾਣ ਤੋਂ ਬਾਅਦ ਹਾਲਾਤ ਹੋਰ ਨਾਜ਼ੁਕ ਬਣ ਚੁੱਕੇ ਹਨ। ਕਿਉਂਕਿ ਤੇਜ ਬਹਾ ਵਿੱਚ ਵਗਦਾ ਬਿਆਸ ਦਰਿਆ ਦਾ ਪਾਣੀ ਹੁਣ ਟਾਪੂ ਨਮਾ ਪਿੰਡਾਂ ਵਿੱਚ ਵਸੇ ਕਿਸਾਨਾਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਪਿੰਡ ਰਾਮਪੁਰ ਗੋਰਾ ਦੇ ਇੱਕ ਕਿਸਾਨ ਦੇ ਘਰ ਨੂੰ ਬਿਆਸ ਦਰਿਆ ਨੇ ਵੱਡੀ ਮਾਰ ਮਾਰੀ ਹੈ ਘਰ ਦੀਆਂ ਦੀਵਾਰਾਂ ਟੁੱਟ ਚੁੱਕੀਆਂ ਹਨ ਅਤੇ ਆਲ ਦੁਆਲੇ ਬੇਹਦ ਤੇਜ ਗਤੀ ਦੇ ਨਾਲ ਪਾਣੀ ਵਹਿ ਰਿਹਾ ਹੈ। ਜਿਸ ਕਾਰਨ ਲੋਕ ਡਰ ਰਹੇ ਹਨ। ਇਸ ਇਲਾਕੇ ਚ ਵਸੇ ਲੋਕਾਂ ਨੂੰ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਦੀਆਂ ਟੀਮਾਂ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਹੈ ਜਦਕਿ ਕੁਝ ਲੋਕ ਆਪ ਮੁਹਾਰੇ ਹੋ ਕਿ ਖੁਦ ਹੀ ਆਪਣੀ ਜਾਨ ਬਚਾਉਣ ਲਈ ਕਿਸ਼ਤੀਆਂ ਦਾ ਸਹਾਰਾ ਲੈ ਕੇ ਨਿਕਲ ਰਹੇ ਹਨ। ਦੱਸ ਦਈਏ ਕਿ ਕਰੀਬ 25 ਦਿਨਾਂ ਤੋਂ ਵੀ ਜਿਆਦਾ ਸਮੇਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ ।ਜਿਨਾਂ ਲੋਕਾਂ ਦੇ ਮਕਾਨ ਢੇਰੀ ਹੋ ਗਏ ਹਨ ਉਹਨਾਂ ਨੂੰ ਪਰਿਵਾਰਾਂ ਤੇ ਸਮਾਨ ਸਮੇਤ ਬਾਹਰ ਬੇੜਿਆਂ ਰਾਹੀਂ ਲੈ ਕੇ ਜਾ ਰਹੇ ਹਨ। ਮਨੁੱਖੀ ਜੀਵਨ ਤੋਂ ਇਲਾਵਾ ਬੇਜ਼ਬਾਨ ਪਸ਼ੂਆਂ ਨੂੰ ਵੀ ਵੱਡੇ ਬੇੜਿਆਂ ਰਾਹੀਂ ਜਾਂ ਪਾਣੀ ਵਿੱਚ ਖੁਦ ਕਿਸਾਨ ਸੁਰੱਖਿਆਤ ਲੈ ਕੇ ਜਾ ਰਹੇ ਹਨ। ਉਧਰ ਦੂਜੇ ਪਾਸੇ ਹੜ ਦੀ ਮਾਰ ਨਾਲ ਢਹਿ ਢੇਰੀ ਹੋਏ ਘਰਾਂ ਦੇ ਬਜ਼ੁਰਗ ਬਖਤੌਰ ਸਿੰਘ ,ਗੁਰਨਿਸ਼ਾਨ ਸਿੰਘ ਨੇ ਦੱਸਿਆ ਕਿ ਅਸੀਂ ਫਿਰ ਤੋਂ ਬਰਬਾਦ ਹੋ ਗਏ ਹਾਂ। ਪ੍ਰਸ਼ਾਸਨ ਨੇ ਸਾਡੀ ਫਸਲ ,ਘਰ ,ਤੂੜੀ ਵਾਲਾ ਸ਼ੈਡ ,ਸਾਰਾ ਕੁਝ ਤਬਾਹ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ 1988 ਵਿੱਚ ਆਏ ਹੜ ਨੇ ਵੀ ਇੰਜ ਸਾਰਾ ਤਬਾਹ ਕੀਤਾ ਸੀ ਅਤੇ ਬਹੁਤ ਮਿਹਨਤ ਸਦਕਾ ਦੁਬਾਰਾ ਕੁਝ ਪੈਰਾਂ ਤੇ ਖੜੇ ਹੋਏ ਸਨ ਤਾਂ ਹੜ ਨੇ ਫਿਰ ਤੋਂ ਸਾਨੂੰ ਜ਼ੀਰੋ ਤੇ ਲਿਆ ਕੇ ਖੜਾ ਕਰ ਦਿੱਤਾ। ਉਹਨਾਂ ਕਿਹਾ ਕਿ ਹੁਣ ਦੁਬਾਰਾ ਪੈਰਾਂ ਤੇ ਖੜੇ ਹੋਣ ਨੂੰ ਪਤਾ ਨਹੀਂ ਕਿੰਨੇ ਸਾਲ ਹੋਰ ਲੱਗਣਗੇ। ਹੜ ਦੇ ਨਾਲ ਹੋਈ ਇਸ ਤਬਾਹੀ ਲਈ ਉਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਗੈਰ ਜਿੰਮੇਵਾਰੀ ਮੈਨੇਜਮੈਂਟ ਨੂੰ ਜਿੰਮੇਵਾਰ ਠਹਿਰਾਇਆ। ਉਹਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਇਲਾਵਾ ਦਾਨੀ ਸੱਜਣਾਂ ਨੂੰ ਵੀ ਅਪੀਲ ਕੀਤੀ ਕਿ ਸਾਡੀ ਮਦਦ ਕੀਤੀ ਜਾਵੇ। ਬਾਈਟ : ਪੀੜਿਤ ਕਿਸਾਨ ਬਾਈਟ : ਪੀੜਿਤ ਕਿਸਾਨ
5
comment0
Report
KPKomlata Punjabi
Aug 29, 2025 17:18:00
Mandi, Himachal Pradesh:
मंडी ब्रेकिंग मंडी की स्यांज पंचायत के कटवांडीं में बादल फट्टा, गाडियाँ और दुकानें दबे होने की सूचना! Elements: Vedio
14
comment0
Report
TBTarsem Bhardwaj
Aug 29, 2025 17:17:53
Ludhiana, Punjab:
ਲੁਧਿਆਣਾ ਵਿੱਚ ਗਿੱਲ ਰੋਡ ਤੇ ਕਾਰੋਬਾਰੀ ਕੋਲੋਂ 38 ਲੱਖਾਂ ਰੁਪਏ ਦੀ ਲੁੱਟ ਦਾ ਮਾਮਲਾ ਉਸ ਕੋਲ ਕੰਮ ਕਰਨ ਵਾਲੇ ਪੁਰਾਣੇ ਮੁਲਾਜ਼ਮ ਨੇ ਲੁੱਟਦੀ ਘਟਨਾ ਅੰਜਾਮ ਪੁਲਿਸ ਮਾਮਲੇ ਕਰ ਰਹੀ ਹੈ ਜਾਂਚ ਲੁਧਿਆਣਾ ਦੇ ਗਿੱਲ ਰੋਡ ਤੇ ਇੱਕ ਕਾਰੋਬਾਰੀ ਤੋਂ ਉਸਦੇ ਹੀ ਕੰਮ ਕਰਨ ਵਾਲੇ ਪੁਰਾਣੇ ਮੁਲਾਜ਼ਮ ਨੇ 38 ਲੱਖ ਰੁਪਏ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹ ਮੌਕੇ ਤੇ ਜਾਂਚ ਕਰਨ ਪਹੁੰਚੇ ਇਹ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਮੌਕੇ ਤੇ ਪਹੁੰਚਿਆ ਅਤੇ ਜਾਂਚ ਕਰ ਰਿਹਾ ਹੁਣ ਤੱਕ ਵੀ ਮਿਲੀ ਜਾਣਕਾਰੀ ਅਨੁਸਾਰ ਮੁਲਾਜ਼ਮ 38 ਲੱਖ ਲੱਖ ਰੁਪਏ ਦੀ ਰਕਮ ਦੱਸ ਰਹੇ ਹਨ ਜਦਕਿ ਕੋਈ 48 ਲੱਖ ਦੀ ਰਕਮ ਦੱਸ ਰਿਹਾ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹ ਪਰ ਇਸ ਮਾਮਲੇ ਦੇ ਵਿੱਚ ਕਾਰੋਬਾਰ ਕੁਝ ਵੀ ਕਹਿਣ ਲਈ ਤਿਆਰ ਨਹੀਂ ਹੋਇਆ Byte ਏ ਐੱਸ ਆਈ
9
comment0
Report
SSSanjay Sharma
Aug 29, 2025 16:47:14
Noida, Uttar Pradesh:
ANI EVE R56.....ANI JMU INDIAN AIRFORCE RELIEF JAMMU (J&K) & PUNJAB: INDIAN AIR FORCE INTENSIFIES FLOOD RELIEF OPERATIONS ACROSS NORTHERN PUNJAB & JAMMU/ VISUALS (SOURCE: IAF)
14
comment0
Report
BSBALINDER SINGH
Aug 29, 2025 16:46:43
Patiala, Punjab:
ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਮਹਾਨ ਕੋਸ਼ ਦੀਆਂ ਕਾਪੀਆਂ ਨੂੰ ਮਿੱਟੀ 'ਚ ਦੱਬ ਕੇ ਨਸ਼ਟ ਕਰਨ ਦੇ ਮਾਮਲੇ ਚ ਥਾਣਾ ਅਰਬਨ ਅਸਟੇਟ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਰਜਿਸਟਰਾਰ, ਡੀਨ ਅਕਾਦਮਿਕ ਅਤੇ ਪਬਲੀਕੇਸ਼ਨਜ਼ ਬਿਊਰੋ ਇੰਚਾਰਜ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਨਵਿੰਦਰ ਸਿੰਘ ਵਲੋਂ ਦਿੱਤੇ ਬਿਆਨ ਵਿਚ ਦੋਸ਼ ਹੈ ਕਿ ਯੂਨੀਵਰਸਿਟੀ ਵਿੱਚ ਮਹਾਨ ਕੋਸ਼ ਦੀਆਂ ਪੋਥੀਆਂ ਸਾਜ਼ਿਸ਼ ਤਹਿਤ ਬਿਨਾ ਮਰਿਆਦਾ ਤੇ ਸਤਿਕਾਰ ਦੇ ਪੈਰਾਂ 'ਚ ਲਤਾੜਦੇ ਹੋਏ ਮਿੱਟੀ 'ਚ ਸੁੱਟ ਕੇ ਬੇਅਦਬੀ ਕੀਤੀ ਹੈ। ਦੋਸ਼ਾਂ ਦੇ ਅਧਾਰ 'ਤੇ ਪੁਲਿਸ ਨੇ ਵਾਈਸ ਚਾਂਸਲਰ ਜਗਦੀਪ ਸਿੰਘ, ਰਜਿਸਟਰਾਰ ਦਵਿੰਦਰ ਸਿੰਘ, ਦਿਨ ਅਕਾਦਮਿਕ ਦਵਿੰਦਰਪਾਲ ਸਿੰਘ ਅਤੇ ਪਬਲੀਕੇਸ਼ਨਜ਼ ਬਿਊਰੋ ਇੰਚਾਰਜ ਹਰਜਿੰਦਰਪਾਲ ਸਿੰਘ ਨੂੰ ਨਾਮਜ਼ਦ ਕੀਤਾ ਹੈ।
12
comment0
Report
JSJagmeet Singh
Aug 29, 2025 16:46:33
Fatehgarh Sahib, Punjab:
Anchor - ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬੀਬੀਐਮਬੀ ਤੇ ਸੀਆਈਐਸਐਫ ਬਿਠਾਉਣਾ ਸਿੱਧੇ ਤੌਰ ਤੇ ਡੈਮ ਤੇ ਕੇਂਦਰ ਸਰਕਾਰ ਵੱਲੋਂ ਕੰਟਰੋਲ ਲੈਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜੋ ਪੰਜਾਬ ਰੀ ਔਰਗੇਨਾਈਜੇਸ਼ਨ ਐਕਟ ਦੀ ਵੀ ਉਲੰਘਣਾ ਹੈ ।  ਉਹਨਾਂ ਕਿਹਾ ਕਿ ਪੰਜਾਬ  ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਤੇ ਪੰਜਾਬ ਦੇ ਵਿੱਚ ਸਰਬ ਪਾਰਟੀ ਮੀਟਿੰਗ ਸੱਦ ਕੇ ਸਾਂਝੀ ਰਣਨੀਤੀ ਤਿਆਰ ਕਰਕੇ ਪੰਜਾਬੀਆਂ ਦਾ ਦਬਾਅ ਬਣਾ ਕੇ ਕੇਂਦਰ ਦੀ ਡੈਮਾਂ ਤੇ ਕਬਜ਼ਾ ਕਰਨ ਦੀ ਨੀਤੀ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ । ਉਹਨਾਂ ਕਿਹਾ ਕਿ ਅਫਸੋਸ ਇਸ ਗੱਲ ਦਾ ਕਿ ਜਦੋਂ ਡੈਮ ਸੇਫਟੀ ਐਕਟ ਬਣਿਆ ਉਦੋਂ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਕਿਸੇ ਮੈਂਬਰ ਪਾਰਲੀਮੈਂਟ ਨੇ ਇਹਦਾ ਵਿਰੋਧ ਨਹੀਂ ਕੀਤਾ ਤੇ ਨਿਰਵਿਰੋਧ ਡੈਮ ਸੇਫਟੀ ਐਕਟ ਪਾਸ ਹੋ ਗਿਆ, ਜਿਸ ਦਾ ਖਮਿਆਜਾ ਅੱਜ ਭੁਗਤਣਾ ਪੈ ਰਿਹਾ ਹੈ।  ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪਹਿਲਾਂ ਕਾਫੀ  ਦਮਗਜੇ ਮਾਰੇ ਗਏ, ਧਰਨੇ ਤੇ ਰੋਸ ਪ੍ਰਦਰਸ਼ਨ ਵੀ ਕੀਤੇ  ਹੁਣ ਜਦੋਂ ਕੇਂਦਰ ਦੀ ਇਸ ਕਾਰਵਾਈ ਨੂੰ ਰੋਕਣ ਦੀ ਲੋੜ ਹੈ, ਉਦੋਂ ਪੰਜਾਬ ਦੇ ਮੁੱਖ ਮੰਤਰੀ ਉਨਾਂ ਦੇ ਵਜ਼ੀਰ ਸਿਆਸਤ ਵਿੱਚੋਂ ਅਲੋਪ ਹੀ ਹੋ ਗਏ ।   ਬਾਈਟ :- ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਸੰਸਦ ਮੈਂਬਰ
8
comment0
Report
AMAjay Mahajan
Aug 29, 2025 16:46:17
Pathankot, Punjab:
एंकर : एसएसपी पठानकोट दलजिंदर सिंह ढिल्लों ने मीडिया को जानकारी देते हुए बताया कि पंजाब पुलिस का ड्रोन लापता लोगों की तलाश में जुटा हुआ है पुलिस की एक पूरी यूनिट लापता लोगों की तलाश में जुटी हुई है माधोपुर हेड वर्क्स पर गेट टूटने का जो हादसा हुआ है उसमें बहे सिंचाई विभाग के कर्मचारी की ड्रोन के जरिए तलाश की जा रही है इसके अलावा रावी नदी में लापता हुए दादी और पोता पोती की भी तलाश की जा रही है लापता लोगों की तलाश में पुलिस लगातार काम कर रही है वीओ 1 : फ्लड सिचुएशन से निपटने के लिए सभी विभाग कम कर रहे हैं एक तरफ जहां मंत्री लालचंद कट्टारु चक फ्लड पीड़ितों की मदद में जुटे हुए हैं वहीं दूसरी ओर पंजाब पुलिस के लिए मिसिंग लोगों को ढूंढना बड़ी चुनौती बना हुआ है एसएसपी पठानकोट ने मीडिया को जानकारी देते हुए बताया पंजाब पुलिस का ड्रोन लापता लोगों की तलाश में जुटा हुआ है पुलिस की एक पूरी यूनिट लापता लोगों की तलाश में जुटी हुई है माधोपुर हेड वर्क्स पर गेट टूटने का जो हादसा हुआ है उसमें बहे सिंचाई विभाग के कर्मचारी की ड्रोन के जरिए तलाश की जा रही है इसके अलावा रावी नदी में लापता हुए दादी और पोता पोती की भी तलाश की जा रही है लापता लोगों की तलाश में पुलिस लगातार काम कर रही है बाइट : दलजिंदर सिंह ढिल्लो (एस एस पी)
8
comment0
Report
SSSanjay Sharma
Aug 29, 2025 16:30:30
Noida, Uttar Pradesh:
* *ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਕੇ ਹੜ੍ਹਾਂ ਨੂੰ ਕੌਮੀ ਆਫ਼ਤ ਐਲਾਨਣ ਦੀ ਕੀਤੀ ਮੰਗ* * *ਕੇਂਦਰ ਸਰਕਾਰ ਕੋਲ ਪੰਜਾਬ ਦਾ ਮਜ਼ਬੂਤੀ ਨਾਲ ਪੱਖ ਰੱਖਣ ਲਈ ਮੁੱਖ ਮੰਤਰੀ ਨੂੰ ਵੀ ਲਿਿਖਆ ਪੱਤਰ* * *ਪੰਜਾਬ ਵਿੱਚ 500 ਪਿੰਡ ਹੜ੍ਹ ਦੀ ਮਾਰ ਹੇਠ : ਕਿਸਾਨਾਂ ਦੀ ਲੱਖਾਂ ਏਕੜ ਫਸਲ ਤਬਾਹ* ਜਲੰਧਰ/ਸੁਲਤਾਨਪੁਰ ਲੋਧੀ, 29 ਅਗਸਤ ਹੜ੍ਹ ਨਾਲ ਪੰਜਾਬ ਦੀ ਵੱਡੇ ਪੱਧਰ ਤੇ ਹੋਈ ਤਬਾਹੀ ਨੂੰ ਦੇਖਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਨੂੰ ਕੌਮੀ ਆਫਤ ਐਲਾਨਿਆ ਜਾਵੇ। ਉਹਨਾਂ ਆਪਣੇ ਪੱਤਰ ਵਿੱਚ ਲਿਿਖਆ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਬੱਦਲ ਫੱਟਣ ਨਾਲ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਉਹਨਾਂ ਆਪਣੇ ਪੱਤਰ ਵਿੱਚ ਇਹ ਵੀ ਲਿਿਖਆ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਪਏ ਮੀਂਹ ਨੇ ਵੀ ਸਥਿਤੀ ਨੂੰ ਗੰਭੀਰ ਕੀਤਾ ਹੈ। ਉਹਨਾਂ ਆਪਣੇ ਪੱਤਰ ਰਾਹੀ ਮੀਡੀਆਂ ਰਿਪੋਰਟਾਂ ਦਾ ਹਵਾਲਾ ਦਿੰਦਿਆ ਦੱਸਿਆ ਕਿ ਪੰਜਾਬ ਦੇ 500 ਦੇ ਕਰੀਬ ਪਿੰਡ, 300 ਸਰਕਾਰੀ ਸਕੂਲ ਅਤੇ 3 ਲੱਖ ਕਿਸਾਨਾਂ ਦੀ ਫਸਲ ਹ੍ਹੜਾਂ ਦੀ ਮਾਰ ਹੇਠ ਆਈ ਹੋਈ ਹੈ। 26 ਅਗਸਤ ਦੀ ਰਾਤ ਨੂੰ ਰਾਵੀ ਦਰਿਆ ਵਿੱਚ 14.11 ਲੱਖ ਕਿਊਸਿਕ ਦਾ ਵਹਾਅ ਸੀ, ਜਦਕਿ 1988 ਵਿੱਚ ਰਾਵੀ ਵਿੱਚ ਇਹ 11.20 ਲੱਖ ਕਿਊਸਿਕ ਪਾਣੀ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਬਿਆਸ ਦਰਿਆ ਵਿੱਚ ਵੀ ਇਸ ਵਾਰ 2.5 ਤੋਂ 3 ਲੱਖ ਕਿਊਸਿਕ ਤੱਕ ਪਾਣੀ ਵੱਗ ਚੁੱਕਾ ਹੈ। ਉਹਨਾਂ ਪੱਤਰ ਰਾਹੀ ਦੱਸਿਆ ਕਿ ਮੌਜੂਦਾ ਪਾਣੀ ਦੇ ਵਹਾਅ ਨੇ ਪੰਜਾਬ ਵਿੱਚ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸੰਤ ਸੀਚੇਵਾਲ ਨੇ ਪੱਤਰ ਰਾਹੀ ਦੱਸਿਆ ਕਿ ਬਿਆਸ ਦਰਿਆ ਦੇੇ ਪਾਣੀ ਨੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਕਰਕੇ ਰੱਖ ਦਿੱਤੀ ਹੈ। ਇਸ ਸਮੇਂ ਪੰਜਾਬ ਦੇ ਮਾਝਾ, ਮਾਲਵਾ ਤੇ ਦੁਆਬਾ ਤਿੰਨੇ ਖੇਤਰ ਬੁਰੀ ਤਰ੍ਹਾਂ ਨਾਲ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ-ਤਾਰਨ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹੇ ਹੜ੍ਹ ਦੀ ਭਿਆਨਕ ਸਥਿਤੀ ਨਾਲ ਜੂਝ ਰਹੇ ਹਨ। ਉਹਨਾਂ ਪੱਤਰ ਰਾਹੀ ਕਿਹਾ ਕਿ ਦੇਸ਼ ਤੇ ਖਾਸ ਕਰ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾਂ ਹੀ ਅਨਾਜ ਦੇ ਪੱਖ ਤੋਂ ਦੇਸ਼ ਦੇ ਅੰਨ੍ਹ ਭੰਡਾਰ ਭਰਨ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਪੰਜਾਬ ਦੇ ਕਿਸਾਨ ਅਤੇ ਜਵਾਨ ਹਮੇਸ਼ਾਂ ਹੀ ਦੇਸ਼ ਹਿੱਤ ਲਈ ਲੜਦੇ ਅਤੇ ਖੜਦੇ ਆ ਰਹੇ ਹਨ। ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਇਸ ਪੱਤਰ ਦਾ ਇੱਕ ਉਤਾਰਾ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਲਿਖਦਿਆ ਮੰਗ ਕੀਤੀ ਹੈ ਕਿ ਉਹ ਮਜ਼ਬੂਤੀ ਨਾਲ ਕੇਂਦਰ ਕੋਲ ਪੰਜਾਬ ਦਾ ਪੱਖ ਰੱਖਣ ਹੈ। ਉਹਨਾਂ ਪੱਤਰ ਰਾਹੀ ਮੁੱਖ ਮੰਤਰੀ ਨੂੰ ਵੀ ਅਪੀਲ ਕੀਤੀ ਹੈ ਕਿ ਹੜ੍ਹਾਂ ਦੀ ਸਥਿਤੀ ਬਾਰੇ ਪੰਜਾਬ ਸਰਕਾਰ ਵੱਲੋਂ ਵੀ ਪੱਤਰ ਲਿਖ ਕੇ ਭਾਰਤ ਸਰਕਾਰ ਨੂੰ ਤੱਥਾਂ ਸਮੇਤ ਆਪਣਾ ਪੱਖ ਰੱਖਿਆ ਜਾਵੇ, ਕਿ ਕਿਵੇਂ ਹਿਮਾਚਲ ਪ੍ਰਦੇਸ਼ ਸਮੇਤ ਹੋਰ ਪਹਾੜੀ ਇਲਾਕਿਆਂ ਵਿੱਚ ਪੈ ਰਹੇ ਮੋਹਲੇਧਾਰ ਮੀਹਾਂ ਦਾ ਪਾਣੀ ਪੰਜਾਬ ਦੇ ਦਰਿਆਵਾਂ ਵਿੱਚ ਆ ਕੇ ਭਾਰੀ ਤਬਾਹੀ ਮਚਾ ਰਿਹਾ ਹੈ। ਜਿਸ ਨਾਲ ਇਸ ਗੰਭੀਰ ਸਥਿਤੀ ਨਾਲ ਜੂਝ ਰਹੇ ਸੂਬੇ ਦੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਪੀੜਤ ਲੋਕਾਂ ਨੂੰ ਸਹੀ ਤੇ ਉਚਿਤ ਮੁਆਵਜ਼ਾ ਮਿਲ ਸਕੇ ਤੇ ਇਸ ਮੁਆਵਜ਼ੇ ਨੂੰ ਵਧੀ ਹੋਈ ਮਹਿੰਗਾਈ ਦੇ ਸੂਚਕ ਅੰਕ ਨਾਲ ਜੋੜ ਕੇ ਇਸ ਵਿੱਚ ਵਾਧਾ ਕੀਤਾ ਜਾਵੇ। ਗੱਲਬਾਤ ਦੌਰਾਨ ਸੰਤ ਸੀਚੇਵਾਲ ਨੇ ਆਪਣੀ ਇਸ ਮੰਗ ਨੂੰ ਦੁਹਰਾਇਆ ਕਿ ਮੁਆਵਜ਼ਾ ਕਾਸ਼ਤਕਾਰਾਂ ਨੂੰ ਮਿਲਣਾ ਚਾਹੀਦਾ ਹੈ। * *ਬਾਕਸ ਆਈਟਮ : ਸੰਤ ਸੀਚੇਵਾਲ ਨੇ ਹੜ੍ਹ ਦੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚੋਂ ਲੋਕਾਂ ਨੂੰ ਕੀਤਾ ਰੇਸਕਿਊ* ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਅੱਜ ਮੰਡ ਏਰੀਏ ਵਿੱਚ ਸਭ ਦੇ ਸਭ ਤੋਂ ਜ਼ਿਆਦਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਕਰਕੇ ਲੋਕਾਂ ਨੂੰ ਰੇਸਕਿਊ ਕੀਤਾ ਗਿਆ। ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਨੇ ਮੰਡ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਨਾਲ ਝਿੰਜੋੜ ਕਿ ਰੱਖ ਦਿੱਤਾ ਹੈ। ਬਾਊਪੁਰ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਕਿੰਨੇ ਹੀ ਘਰ ਇਸ ਵਕਤ ਬਿਆਸ ਦਰਿਆ ਦੇ ਪਾਣੀ ਦੀ ਮਾਰ ਝੱਲ ਰਹੇ ਹਨ। ਅੱਜ ਸਵੇਰ ਤੋਂ ਹੀ ਸੰਤ ਸੀਚੇਵਾਲ ਤੇ ਉਹਨਾਂ ਦੇ ਸੇਵਾਦਾਰਾਂ ਵੱਲੋਂ ਵੱਧਦੇ ਪਾਣੀ ਦੇ ਪੱਧਰ ਨੂੰ ਦੇਖਦਿਆ ਹੋਇਆ 100 ਦੇ ਕਰੀਬ ਲੋਕਾਂ ਤੇ ਉਹਨਾਂ ਦੇ ਸਮਾਨ ਨੂੰ ਹੜ੍ਹਾਂ ਦੇ ਸਭ ਤੋਂ ਪ੍ਰਭਾਵਿਤ ਥਾਵਾਂ ਤੋਂ ਕੱਢ ਕਿ ਸੁਰੱਖਿਅਤ ਥਾਵਾਂ ਤੇ ਪਹੁੰਚਦਾ ਕੀਤਾ ਗਿਆ। ਉਹਨਾਂ ਵੱਲੋਂ ਜੋ ਲੋਕ ਹਲੇ ਵੀ ਆਪਣੇ ਘਰਾਂ ਵਿੱਚ ਹਨ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਪਹੁੰਚਦਾ ਕੀਤਾ ਗਿਆ। ਸੰਤ ਸੀਚੇਵਾਲ ਨੇ ਹਲਾਤ ਸਥਿਰ ਹੋਣ ਤੱਕ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਰਹਿਣ ਦੀ ਅਪੀਲ ਕੀਤੀ।
13
comment0
Report
BSBALINDER SINGH
Aug 29, 2025 16:16:56
Patiala, Punjab:
Story idea Station Patiala ਘਨੌਰ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵਧੀਆ, ਪ੍ਰਸ਼ਾਸਨ ਨੇ ਕੀਤਾ ਅਲਰਟ ਜਾਰੀ ​ ਪਹਾੜੀ ਖੇਤਰਾਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਮੈਦਾਨੀ ਖੇਤਰਾਂ ਵਿੱਚ ਸਥਿਤੀ ਚਿੰਤਾਜਨਕ ਬਣ ਗਈ ਹੈ। ਇਸ ਦਾ ਸਭ ਤੋਂ ਵੱਧ ਅਸਰ ਘੱਗਰ ਦਰਿਆ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਸ ਸਮੇਂ, ਸ਼ੰਭੂ ਬਾਰਡਰ ਕੋਲੋਂ ਲੰਘਦੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ 8 ਫੁੱਟ ਤੋਂ ਉੱਪਰ ਚੱਲ ਰਿਹਾ ਹੈ। ​ਹਾਲਾਂਕਿ, ਗੁਰਦਾਸਪੁਰ ਬਾਰਡਰ ਦੇ ਇਲਾਕੇ ਵਿੱਚ ਸਥਿਤੀ ਅਜੇ ਵੀ ਪੂਰੀ ਤਰ੍ਹਾਂ ਕਾਬੂ ਵਿੱਚ ਨਹੀਂ ਹੈ, ਫਿਰ ਵੀ ਅੰਬਾਲਾ ਅਤੇ ਪੰਜਾਬ ਵਿੱਚੋਂ ਲੰਘਦੇ ਘੱਗਰ ਦਰਿਆ ਦੇ ਨੇੜੇ ਦੇ ਪਿੰਡਾਂ ਵਿੱਚ ਪ੍ਰਸ਼ਾਸਨ ਨੇ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਹੈ। ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਦੀ ਸਖ਼ਤ ਹਦਾਇਤ ਕੀਤੀ ਗਈ ਹੈ। ​ਪ੍ਰਸ਼ਾਸਨ ਲੋਕਾਂ ਨੂੰ ਸੁਰੱਖਿਅਤ ਰਹਿਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸਾਵਧਾਨੀ ਵਰਤਣ ਦੀ ਅਪੀਲ ਕਰਦਾ ਹੈ। ਕਿਸੇ ਵੀ ਸੰਕਟਕਾਲੀਨ ਸਥਿਤੀ ਵਿੱਚ, ਸਥਾਨਕ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਪ੍ਰਸ਼ਾਸਨ ਵੱਲੋਂ ਹਲਕਾ ਘਨੌਰ ਦੇ ਪਿੰਡ ਸੰਜਰਪੁਰ, ਊਂਟਸਰ,ਸਮਸਪੁਰ,ਚਮਾਰੂ ਲਾਛੜੂ, ਰਾਏਪੁਰ ਨਨਹੇੜੀ ਆਦਿ ਇਲਾਕੇ ਦੇ ਲੋਕਾਂ ਨੂੰ ਘੱਗਰ ਨਜ਼ਦੀਕ ਨਾ ਜਾਣ ਦੀ ਅਪੀਲ ਕੀਤੀ ਗਈ ਹੈ। ਬਾਈਟ ਪ੍ਰੀਤੀ ਯਾਦਵ ਡੀਸੀ ਪਟਿਆਲਾ
14
comment0
Report
SSSanjay Sharma
Aug 29, 2025 16:15:55
Noida, Uttar Pradesh:
Sukhbir Singh Badal X POST - ਅੱਜ ਸਵੇਰੇ ਜਦੋਂ ਅਜਨਾਲਾ ਦੇ ਹੜ੍ਹ ਗ੍ਰਸਤ ਇਲਾਕਿਆਂ ਦਾ ਦੌਰਾ ਕੀਤਾ ਤਾਂ ਹੜ੍ਹ ਪੀੜ੍ਹਤਾਂ ਦੀ ਮੰਗ 'ਤੇ ਮੋਟਰ ਬੋਟ, ਪੀਣ ਵਾਲੇ ਪਾਣੀ ਅਤੇ ਹੋਰ ਸਮਗਰੀ ਦੇਣ ਦਾ ਵਾਅਦਾ ਕੀਤਾ ਸੀ। ਮੈਂ ਧੰਨਵਾਦ ਕਰਦਾ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਜਥੇਬੰਦੀ ਦਾ ਜਿੰਨ੍ਹਾਂ ਨੇ ਮੇਰੀ ਅਪੀਲ 'ਤੇ ਦੋ ਮੋਟਰ ਬੋਟ ਅਤੇ ਸੈਂਕੜੇ ਪੇਟੀਆਂ ਪਾਣੀ ਦਾ ਪ੍ਰਬੰਧ ਕਰ ਸ਼ਾਮ ਤੱਕ ਰਮਦਾਸ (ਅਜਨਾਲਾ) ਲਈ ਰਵਾਨਾ ਵੀ ਕਰ ਦਿੱਤਾ। ਇਸ ਔਖੀ ਘੜੀ ਅਸੀਂ ਸਾਰੇ ਆਪਣੇ ਹੜ੍ਹ ਪੀੜ੍ਹਤ ਲੋਕਾਂ ਦੀ ਮਦੱਦ ਕਰੀਏ ਤਾਂ ਜੋ ਉਹਨਾਂ ਨੂੰ ਕੁਝ ਰਾਹਤ ਮਿਲ ਸਕੇ। ਕੱਲ੍ਹ ਮੈਂ ਫ਼ਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਾਂਗਾ ਅਤੇ ਕੋਸ਼ਿਸ਼ ਕਰਾਂਗੇ ਕਿ ਜਿੰਨੀ ਮਦੱਦ ਹੋ ਸਕੇ ਜ਼ਰੂਰ ਕਰੀਏ।
13
comment0
Report
KSKamaldeep Singh
Aug 29, 2025 16:01:07
Fazilka, Punjab:
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਵੱਲੋਂ ਫਾਜ਼ਿਲਕਾ ਦੇ ਇਲਾਕੇ ਕਾਵਾਂਵਾਲੀ ਦੇ ਵਿੱਚ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਇਸ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਹ ਹੜ ਮੈਨ ਮੇਡ ਹੜ ਨੇ ਨਲਾਇਕੀਆਂ ਅਤੇ ਗੈਰ ਜਿੰਮੇਵਾਰੀ ਵਾਲੇ ਵਰਤੀਰੇ ਕਰਕੇ ਇਹ ਅੱਜ ਹੜ ਆਏ ਨੇ ਇਸ ਤੋਂ ਇਲਾਵਾ ਲੋਕਾਂ ਦੀਆਂ ਜੋ ਵੀ ਮੁਢਲੀਆਂ ਇਸ ਸਮੇਂ ਦੀਆਂ ਜਰੂਰਤਾਂ ਨੇ ਉਹਨਾਂ ਨੂੰ ਅਸੀਂ ਕਾਂਗਰਸ ਪਾਰਟੀ ਦੇ ਆਗੂ ਆਪਣੇ ਪੱਧਰ ਤੇ ਵੀ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਆਪਣੇ ਵਿਧਾਇਕਾਂ ਨੂੰ ਕਿਹਾ ਹੈ ਕਿ ਆਪਣੀ ਇੱਕ ਇੱਕ ਮਹੀਨੇ ਦੀ ਤਨਖਾਹ ਇਨਾ ਹੜ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਲਈ ਦਿੱਤੀ ਜਾਵੇ ਜੋ ਸਰਦਾ ਪੁੱਛਦਾ ਹੈ ਉਹ ਦੋ ਜਾਂ ਤਿੰਨ ਮਹੀਨਿਆਂ ਦੀ ਵੀ ਤਨਖਾਹ ਦੇ ਦਵੇ ਜੇਕਰ ਸਾਡੀ ਸਰਕਾਰ ਆ ਗਈ ਤਾਂ ਹੜਾਂ ਨੂੰ ਲੈ ਕੇ ਜੋ ਵੀ ਕੋਸ਼ਿਸ਼ ਹੋਈ ਉਸਨੂੰ ਪੂਰਾ ਕੀਤਾ ਜਾਏਗਾ।
12
comment0
Report
BKBIMAL KUMAR
Aug 29, 2025 16:01:00
Anandpur Sahib, Punjab:
Story Assigned By Desk  Reporter - Bimal Sharma  Location - Shri Anandpur Sahib  File Folder - 2908ZP_APS_FIRING_R ਕੈਫੇ ਮਾਲਕ ਤੇ ਛੇ ਨੌਜੁਆਨਾਂ ਵਲੋਂ ਕਾਤਲਾਨਾਂ ਹਮਲਾ, ਚਲਾਈਆਂ ਗੋਲੀਆਂ ਪੁਲਿਸ ਵਲੋਂ ਛੇ ਨੌਜਵਾਨਾਂ ਤੇ ਮਾਮਲਾ ਦਰਜ Anchor - ਸ੍ਰੀ ਅਨੰਦਪੁਰ ਸਾਹਿਬ ਦੇ ਬੱਸ  ਸਟੈਂਡ ਨਜ਼ਦੀਕ ਇੱਕ ਕੈਫੇ ਮਾਲਕ ਤੇ ਦੇਰ ਰਾਤ ਪੁਰਾਣੀ ਰੰਜਿਸ਼ ਤਹਿਤ ਛੇ ਨੌਜੁਆਨਾਂ ਵਲੋਂ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਗਿਆ ਤੇ ਕਈ ਰਾਊਂਡ ਫਾਇਰ ਵੀ ਕੀਤੇ ਗਏ । ਜਿਸ ਵਿੱਚ ਹਮਲਾ ਕਰਨ ਆਏ ਨੌਜਵਾਨਾਂ ਵਿੱਚੋਂ ਹੀ ਇੱਕ ਨੌਜਵਾਨ ਜਖਮੀ ਹੋ ਗਿਆ ਜਿਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਅਤੇ ਇੱਕ ਨੌਜਵਾਨ ਤਲਵਾਰ ਦੇ ਵਾਰ ਨਾਲ ਵੀ ਜਖਮੀ ਹੋਇਆ ਹੈ । ਪੁਲਿਸ ਨੇ ਹਮਲਾ ਕਰਨ ਆਏ ਛੇ ਨੌਜਵਾਨਾਂ ਤੇ ਮਾਮਲਾ ਦਰਜ ਕਰ ਲਿਆ ਹੈ।  VO1 --- ਡੀਐਸਪੀ ਹਰਕੀਰਤ ਸਿੰਘ ਨੇ ਦੱਸਿਆ ਕਿ ਬਲਵੰਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਇੱਕ ਮਨਿਆਰੀ ਦੀ ਦੁਕਾਨ ਕਰਦਾ ਹੈ ਅਤੇ ਉਸਨੇ ਤੇਜਿੰਦਰ ਕੁਮਾਰ ਉਰਫ ਰਵੀ ਪੁੱਤਰ ਮਦਨ ਲਾਲ ਵਾਸੀ ਮੁਹੱਲਾ ਕੁਰਾਲੀ ਵਾਲਾ ਨਾਲ ਰਲ ਕੇ ਬੱਸ ਅੱਡਾ ਲਾਗੇ `ਚਾਏ ਹੈਕਰ` ਨਾਂ ਦਾ ਕੈਫੇ ਖੋਲਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦੇਰ ਰਾਤ ਬਲਵੰਤ ਸਿੰਘ ਆਪਣੇ ਕੈਫੇ ਨੂੰ ਬੰਦ ਕਰਵਾਉਣ ਲਈ ਉੱਥੇ ਆਪਣੇ ਦੋਸਤ ਸੁਜੈਨ ਸ਼ਾਹ ਵਾਸੀ ਮਾਂਗੇਵਾਲ ਨਾਲ ਉੱਥੇ ਮੌਜੂਦ ਸੀ। ਐਨੈ ਨੂੰ ਇੱਕ ਫਾਰਚੂਨਰ ਅਤੇ ਐਕਸ ਯੂ.ਵੀ. ਮਾਡਲ ਦੀਆਂ ਦੋ ਗੱਡੀਆਂ ਉਨ੍ਹਾਂ ਦੇ ਕੈਫੇ ਦੇ ਸਾਹਮਣੇ ਰੁਕੀਆਂ। ਜਿਨ੍ਹਾਂ ਵਿੱਚ ਅਰਸ਼ੀ ਵਾਸੀ ਮਟੌਰ, ਧਰਮਵੀਰ ਉਰਫ ਰਾਜਾ, ਨੀਰਜ ਵਾਸੀ ਮੀਢਵਾਂ, ਮਨਿੰਦਰ ਉਰਫ ਮਨੀ ਅਤੇ ਵਾਸੂ ਆਦਿ ਗੱਡੀਆਂ ਵਿੱਚੋਂ ਉਤਰ ਕੇ ਉਨ੍ਹਾਂ ਦੇ ਕੈਫੇ ਅੰਦਰ ਦਾਖਲ ਹੋ ਗਏ।ਇਸ ਤੋਂ ਬਾਅਦ ਆਉਂਦੇ ਸਾਰ ਹੀ ਅਰਸ਼ੀ ਵਲੋਂ ਉਸ ਉੱਤੇ ਤਲਵਾਰ ਨਾਲ ਵਾਰ ਕੀਤਾ। ਜੌ ਉਸਦੀ ਸੱਜੀ ਬਾਂਹ ਦੇ ਗੁੱਟ ਤੇ ਵੱਜਾ। ਇਸ ਤੋਂ ਬਾਅਦ ਰਾਜੇ ਵਲੋਂ ਵੀ ਉਸਤੇ ਕਿਰਪਾਨ ਰਾਹੀਂ ਵਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੈਫੇ ਦੇ ਬਾਹਰ ਆਪਣੀ ਗੱਡੀ ਕੋਲ ਖੜ੍ਹੇ ਵਿਕਾਸ ਸ਼ਰਮਾ ਉਰਫ ਬਿੱਲਾ, ਵਾਸੀ ਪਿੰਡ ਗੰਗੂਵਾਲ ਅਤੇ ਵਾਸੂ ਵਲੋਂ ਆਪਣੇ ਹੱਥਾਂ ਵਿੱਚ ਫੜ੍ਹੇ ਰਿਵਾਲਵਰਾਂ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਲੋਕ ਇਕੱਠੇ ਹੋ ਗਏ ਅਤੇ ਇਹ ਨੌਜੁਆਨ ਕੈਫੇ ਤੋਂ ਬਾਹਰ ਭੱਜ ਕੇ ਆਪਣੇ ਹਥਿਆਰਾਂ ਸਮੇਤ ਧਮਕੀਆਂ ਦਿੰਦੇ ਹੋਏ ਉੱਥੋ ਰਫੂ ਚੱਕਰ ਹੋ ਗਏ। ਉਨ੍ਹਾਂ ਦੱਸਿਆ ਕਿ ਧਰਮਵੀਰ ਨਾਲ ਉਸਦਾ ਪਹਿਲਾਂ ਵੀ ਲੜਾਈ ਝਗੜਾ ਹੋਇਆ ਸੀ ਅਤੇ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਜਖਮੀ ਬਲਵੰਤ ਸਿੰਘ ਹਸਪਤਾਲ ਵਿਖੇ ਜੇਰੇ ਇਲਾਜ ਹੈ। ਪੁਲਿਸ ਵਲੋਂ ਭਾਰਤੀ ਨਿਆ ਸਾਹਿਤਾ ਦੀ ਧਾਰਾ 109, 118(1), 351(2), 115(2), 190, 191(3), 125(ਏ.) ਅਤੇ ਅਸਲਾ ਕਾਨੂੰਨ 25 ਤਹਿਤ ਅਰਸ਼ੀ , ਧਰਮਵੀਰ , ਮਨਿੰਦਰ , ਨੀਰਜ , ਵਿਕਾਸ ਸ਼ਰਮਾ ਅਤੇ ਵਾਸੂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਾਈਟ - ਡੀਐਸਪੀ ਹਰਕੀਰਤ ਸਿੰਘ
12
comment0
Report
SSSanjay Sharma
Aug 29, 2025 15:16:39
Noida, Uttar Pradesh:
ਸ਼ੈਫ ਕੁਨਾਲ ਕਪੂਰ ਨੇ ਬਾਵਰਚੀ ਸੀਜ਼ਨ-2 ਨੂੰ ਆਪਣੀ ਰਸੋਈ ਕਲਾ ਨਾਲ ਬਣਾਇਆ ਖ਼ਾਸ, ਸੀ.ਟੀ. ਯੂਨੀਵਰਸਿਟੀ ’ਚ ਹੋਇਆ ਭਵਿਆ ਸਮਾਪਨ ਬਾਵਰਚੀ ਸੀਜ਼ਨ-2, ਇੱਕ ਵੱਡਾ ਪੈਨ-ਇੰਡੀਆ ਲੈਵਲ ਕੂਕਿੰਗ ਮੁਕਾਬਲਾ, ਸ਼ੈਫਕਲਾ ਵੱਲੋਂ ਨੇੱਲੂ ਕੌਰਾ, ਨਵਿਆ ਕੌਰਾ ਤੇ ਕਨੁਪ੍ਰਿਆ ਕੌਰਾ ਦੇ ਸਾਥ ਨਾਲ, ਸੀ.ਟੀ. ਯੂਨੀਵਰਸਿਟੀ, ਲੁਧਿਆਣਾ ਵਿੱਚ ਸ਼ਾਨਦਾਰ ਢੰਗ ਨਾਲ ਸਮਾਪਤ ਹੋਇਆ। ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬਿਹਤਰੀਨ ਰਸੋਈ-ਕਲਾਕਾਰਾਂ ਨੇ ਭਾਗ ਲਿਆ, ਜਿੱਥੇ ਨਵੀਂ ਸੋਚ, ਰਚਨਾਤਮਕਤਾ ਤੇ ਖਾਣੇ ਪ੍ਰਤੀ ਜਜ਼ਬੇ ਦਾ ਜਸ਼ਨ ਮਨਾਇਆ ਗਿਆ। ਇਸ ਸੀਜ਼ਨ ਵਿੱਚ 180 ਤੋਂ ਵੱਧ ਭਾਗੀਦਾਰਾਂ ਨੇ ਦੋ ਸ਼੍ਰੇਣੀਆਂ – ਹੋਮ ਕੁੱਕ ਅਤੇ ਸਟੂਡੈਂਟ – ਵਿੱਚ ਹਿੱਸਾ ਲਿਆ। ਪਹਿਲਾ ਰਾਊਂਡ ਮਹਾਰਾਜਾ ਰੀਜੈਂਸੀ, ਲੁਧਿਆਣਾ ਵਿੱਚ ਹੋਇਆ, ਜਿਸ ਤੋਂ ਬਾਅਦ 31 ਫਾਈਨਲਿਸਟ ਸੀ.ਟੀ. ਯੂਨੀਵਰਸਿਟੀ ਵਿੱਚ ਹੋਏ ਫਾਈਨਲ ਲਈ ਚੁਣੇ ਗਏ। ਇਸ ਸ਼ਾਮ ਦੀ ਸਭ ਤੋਂ ਵੱਡੀ ਖ਼ਾਸੀਅਤ ਸੀ ਸੈਲੀਬ੍ਰਿਟੀ ਸ਼ੈਫ ਕੁਨਾਲ ਕਪੂਰ ਦੀ ਹਾਜ਼ਰੀ, ਜਿਨ੍ਹਾਂ ਨੇ ਨਾ ਸਿਰਫ਼ ਫਾਈਨਲ ਜੱਜ ਕੀਤਾ, ਸਗੋਂ ਦਰਸ਼ਕਾਂ ਨਾਲ ਗੱਲਬਾਤ ਕਰਦਿਆਂ ਆਪਣੇ ਰਸੋਈ ਅਨੁਭਵ ਤੇ ਟਿਪਸ ਵੀ ਸਾਂਝੇ ਕੀਤੇ। ਜੂਰੀ ਪੈਨਲ ਵਿੱਚ ਭਾਰਤ ਦੇ ਮਸ਼ਹੂਰ ਸ਼ੈਫ ਸ਼ਾਮਲ ਸਨ – ਸ਼ੈਫ ਸੰਜੀਵ ਵਰਮਾ, ਸ਼ੈਫ ਅਜੈ ਸੂਦ, ਸ਼ੈਫ ਆਸ਼ੀਸ਼ ਭਸੀਨ, ਸ਼ੈਫ ਗੁੰਜਨ ਗੋਇਲਾ, ਸ਼ੈਫ ਵਿਕਾਸ ਚਾਵਲਾ, ਸ਼ੈਫ ਰਾਹੁਲ ਵਾਲੀ, ਡਾ. ਸ਼ੈਫ ਵਰਿੰਦਰ ਸਿੰਘ ਰਾਣਾ ਅਤੇ ਸ਼ੈਫ ਵਿਸ਼ਵਦੀਪ ਬਾਲੀ। ਇਨ੍ਹਾਂ ਦੀਆਂ ਸਲਾਹਾਂ ਅਤੇ ਤਜਰਬੇ ਨੇ ਮੁਕਾਬਲੇ ਨੂੰ ਹੋਰ ਵੀ ਵਿਸ਼ਵਾਸਯੋਗ ਬਣਾਇਆ। ਕਾਰਜਕ੍ਰਮ ਦੀ ਸ਼ੋਭਾ ਵਧਾਉਣ ਲਈ ਹਾਜ਼ਰ ਸਨ – ਚਾਂਸਲਰ ਸ. ਚਰਨਜੀਤ ਸਿੰਘ ਚੰਨੀ, ਪ੍ਰੋ ਚਾਂਸਲਰ ਡਾ. ਮਨਬੀਰ ਸਿੰਘ, ਪਦਮ ਸ਼੍ਰੀ ਅਵਾਰਡੀ ਤੇ ਕ੍ਰੇਮਿਕਾ ਦੀ ਸੰਸਥਾਪਕ ਰਜਨੀ ਬੈਕਟਰ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਮਹੀਲਾ ਮੋਰਚਾ ਦੀ ਪ੍ਰਧਾਨ ਰਾਸ਼ੀ ਅਗਰਵਾਲ ਅਤੇ ਪ੍ਰਸਿੱਧ ਸ਼ਿਕਸ਼ਕ ਵੀਨਾ ਡੀ’ਸੂਜ਼ਾ ਤੇ ਮਾਰੀਆ (ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ, ਸੈਕਰੇਡ ਹਾਰਟ ਕਾਨਵੈਂਟ ਸਕੂਲ, ਸਰਾਭਾ ਨਗਰ)। ਸਮਾਗਮ ਦੀ ਸ਼ੁਰੂਆਤ ਦੀਵੇ ਦੀ ਲੌ ਜਲਾਉਣ ਅਤੇ ਗਣੇਸ਼ ਵੰਦਨਾ ਨਾਲ ਹੋਈ। ਪ੍ਰੋਗਰਾਮ ਦਾ ਖ਼ਾਸ ਆਕਰਸ਼ਣ ਰਿਹਾ ਸ਼ੈਫ ਰਾਹੁਲ ਵਾਲੀ ਅਤੇ ਸ਼ੈਫ ਵਿਸ਼ਵਦੀਪ ਬਾਲੀ ਵਿਚਕਾਰ ਮਨੋਰੰਜਕ ਕੂਕ-ਆਫ਼, ਜਦਕਿ ਸ਼ੈਫ ਕੁਨਾਲ ਕਪੂਰ ਦੀ ਦਰਸ਼ਕਾਂ ਨਾਲ ਗੱਲਬਾਤ ਨੇ ਹਾਲ ਵਿੱਚ ਰੌਣਕ ਪਾਈ ਰੱਖੀ। ਇਸ ਦੌਰਾਨ ਸ਼ੈਫ ਵਿਕਾਸ ਚਾਵਲਾ ਨੇ ਅੱਜ ਦੇ ਭੋਜਨ ਵਿੱਚ ਮਿਲਟਸ (ਸ਼੍ਰੀ ਅੰਨ) ਦੀ ਮਹੱਤਤਾ ਬਾਰੇ ਸੋਚਵਾਂਧਕ ਵਿਚਾਰ ਸਾਂਝੇ ਕੀਤੇ। ਐਂਕਰ ਸਾਹਿਲ ਸਾਹਨੀ ਨੇ ਮਨੋਰੰਜਕ ਖੇਡਾਂ ਨਾਲ ਦਰਸ਼ਕਾਂ ਨੂੰ ਜੋੜਿਆ ਰੱਖਿਆ ਅਤੇ ਫਾਈਨਲ ਦਾ ਸਮਾਪਨ ਸੀ.ਟੀ. ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਭੰਗੜੇ ਨਾਲ ਹੋਇਆ। ਅੰਤ ਵਿੱਚ ਸਪਾਂਸਰਾਂ, ਜੂਰੀ ਮੈਂਬਰਾਂ ਅਤੇ ਖ਼ਾਸ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ਅਤੇ ਫਿਰ ਜੇਤੂਆਂ ਦੀ ਘੋਸ਼ਣਾ ਹੋਈ। ਖੁਸ਼ੀ ਅਤੇ ਤਾਲੀਆਂ ਦੇ ਸ਼ੋਰ ਨਾਲ ਗੂੰਜਦੇ ਹਾਲ ਵਿੱਚ ਬਾਵਰਚੀ ਸੀਜ਼ਨ-2 ਨੇ ਰਸੋਈ ਕਲਾ ਦੇ ਖੇਤਰ ਵਿੱਚ ਨਵਾਂ ਮਾਪਦੰਡ ਸੈੱਟ ਕੀਤਾ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਖ਼ਾਸ ਤੌਰ ’ਤੇ ਹਾਜ਼ਰੀ ਭਰ ਕੇ ਨੌਜਵਾਨ ਰਸੋਈ-ਕਲਾਕਾਰਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਖਾਣੇ ਨੂੰ ਕੇਵਲ ਕਰੀਅਰ ਹੀ ਨਹੀਂ ਸਗੋਂ ਕਲਾ ਦੇ ਰੂਪ ਵਿੱਚ ਵੀ ਅਪਣਾਉਣ। ਉਨ੍ਹਾਂ ਦੇ ਸ਼ਬਦਾਂ ਨੇ ਭਾਗੀਦਾਰਾਂ ਨੂੰ ਸੀਮਾਵਾਂ ਤੋਂ ਬਾਹਰ ਸੋਚਣ ਅਤੇ ਭਾਰਤ ਦੀ ਵਿਭਿੰਨ ਭੋਜਨ ਵਿਰਾਸਤ ’ਤੇ ਮਾਣ ਕਰਨ ਲਈ ਉਤਸ਼ਾਹਿਤ ਕੀਤਾ। ਬਾਵਰਚੀ, ਜਿਸਦੀ ਸ਼ੁਰੂਆਤ ਨੇੱਲੂ ਕੌਰਾ ਨੇ ਕੀਤੀ ਸੀ, ਭਾਰਤ ਦੀ ਧਨਵਾਨ ਭੋਜਨ-ਸੰਸਕ੍ਰਿਤੀ ਦਾ ਜਸ਼ਨ ਹੈ। ਇਹ ਮੰਚ ਘਰੇਲੂ ਰਸੋਈਏ ਅਤੇ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ’ਤੇ ਆਪਣੀ ਛੁਪੀ ਹੋਈ ਪ੍ਰਤਿਭਾ ਵਿਖਾਉਣ ਦਾ ਮੌਕਾ ਦਿੰਦਾ ਹੈ। ਸੀਜ਼ਨ-2 ਦੀ ਕਾਮਯਾਬੀ ਨਾਲ ਇਹ ਪਹਿਲ ਰਾਸ਼ਟਰੀ ਪੱਧਰ ’ਤੇ ਪਛਾਣ ਹਾਸਲ ਕਰ ਚੁੱਕੀ ਹੈ ਅਤੇ ਰਸੋਈ ਨਵੀਨਤਾ ਤੇ ਜਜ਼ਬੇ ਨੂੰ ਇੱਕ ਮੰਚ ’ਤੇ ਲਿਆਉਣ ਦੇ ਆਪਣੇ ਮਿਸ਼ਨ ਨੂੰ ਜਾਰੀ ਰੱਖ ਰਹੀ ਹੈ। ਸ਼ੈਫ ਕੁਨਾਲ ਕਪੂਰ ਦੀ ਟਿੱਪਣੀ: “ਇਹ ਦੇਖਣਾ ਬਹੁਤ ਪ੍ਰੇਰਣਾਦਾਇਕ ਹੈ ਕਿ ਭਾਰਤ ਦੇ ਹਰ ਕੋਨੇ ਤੋਂ ਇੰਨੀ ਪ੍ਰਤਿਭਾ ਸਾਹਮਣੇ ਆ ਰਹੀ ਹੈ। ਬਾਵਰਚੀ ਵਰਗੇ ਮੰਚ ਨਾ ਸਿਰਫ਼ ਖਾਣਾ ਬਣਾਉਣ ਦੇ ਜਜ਼ਬੇ ਨੂੰ ਪਛਾਣਦੇ ਹਨ, ਸਗੋਂ ਆਉਣ ਵਾਲੇ ਸ਼ੈਫਜ਼ ਨੂੰ ਪ੍ਰੇਰਿਤ ਕਰਦੇ ਹਨ ਕਿ ਉਹ ਭਾਰਤੀ ਭੋਜਨ ਨੂੰ ਵਿਸ਼ਵ ਪੱਧਰ ਤੱਕ ਲੈ ਕੇ ਜਾਣ। ਸੀ.ਟੀ. ਯੂਨੀਵਰਸਿਟੀ ਨੇ ਇਸ ਸੁਆਦ ਤੇ ਹੁਨਰ ਦੇ ਜਸ਼ਨ ਲਈ ਸ਼ਾਨਦਾਰ ਮੰਚ ਪ੍ਰਦਾਨ ਕੀਤਾ ਹੈ।” ਡਾ. ਮਨਬੀਰ ਸਿੰਘ, ਪ੍ਰੋ ਚਾਂਸਲਰ, ਸੀ.ਟੀ. ਯੂਨੀਵਰਸਿਟੀ ਦੀ ਟਿੱਪਣੀ: “ਸੀ.ਟੀ. ਯੂਨੀਵਰਸਿਟੀ ਹਮੇਸ਼ਾ ਹਰ ਖੇਤਰ ਵਿੱਚ ਪ੍ਰਤਿਭਾ ਨੂੰ ਉਭਾਰਨ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਬਾਵਰਚੀ ਸੀਜ਼ਨ-2 ਦੀ ਮੇਜ਼ਬਾਨੀ ਕਰਨਾ ਸਾਡੇ ਲਈ ਮਾਣ ਦੀ ਗੱਲ ਹੈ। ਸਾਨੂੰ ਗਰਵ ਹੈ ਕਿ ਇਸ ਮੁਕਾਬਲੇ ਨੇ ਰਸੋਈ ਕਲਾ ਦੇ ਮਹਾਨ ਸ਼ੈਫਜ਼, ਉਭਰਦੇ ਕੂਕਜ਼ ਅਤੇ ਖਾਣੇ ਦੇ ਸ਼ੌਕੀਨਾਂ ਨੂੰ ਇੱਕ ਮੰਚ ’ਤੇ ਲਿਆ ਕੇ ਰਚਨਾਤਮਕਤਾ ਦਾ ਜਸ਼ਨ ਮਨਾਇਆ।” -------------------------------------------------------------------------- शेफ कुणाल कपूर ने बावर्ची सीज़न-2 में जोड़ी अपनी पाक-कला की चमक, सी टी यूनिवर्सिटी में हुआ भव्य समापन बावर्ची सीज़न-2, एक भव्य पैन-इंडिया लेवल कुकिंग प्रतियोगिता, शेफकला बाय नेल्लू कौरा के आयोजन में, नव्या कौरा और कनुप्रिया कौरा के साथ मिलकर सी टी यूनिवर्सिटी, लुधियाना में शानदार तरीके से सम्पन्न हुई। इस आयोजन में देशभर से बेहतरीन पाक-प्रतिभाओं ने भाग लिया, जहाँ नवाचार, रचनात्मकता और खाने के प्रति जुनून का जश्न मनाया गया। इस सीज़न में 180 से अधिक प्रतिभागियों ने दो श्रेणियों – होम कुक और स्टूडेंट – में हिस्सा लिया। पहले राउंड का आयोजन महाराजा रीजेंसी, लुधियाना में हुआ, जिसके बाद 31 फाइनलिस्ट्स का चयन सी टी यूनिवर्सिटी में हुई फाइनल प्रतियोगिता के लिए किया गया। इस शाम की सबसे बड़ी खासियत रही सेलेब्रिटी शेफ कुणाल कपूर की मौजूदगी, जिन्होंने न केवल फिनाले को जज किया बल्कि दर्शकों से बातचीत कर अपने पाक-यात्रा के अनुभव और तकनीक भी साझा की। जूरी पैनल में भारत के कुछ सबसे प्रसिद्ध शेफ शामिल रहे जिनमें शेफ संजीव वर्मा, शेफ अजय सूद, शेफ आशीष भसीन, शेफ गुंजन गोएला, शेफ विकास चावला, शेफ राहुल वाली, डॉ. शेफ वरिंदर सिंह राणा और शेफ विश्वदीप बाली शामिल थे। इनकी विशेषज्ञता और सुझावों ने प्रतियोगिता को और अधिक प्रतिष्ठित बनाया। कार्यक्रम की गरिमा को और बढ़ाया माननीय चांसलर सरदार चरणजीत सिंह चन्नी, प्रो चांसलर डॉ. मनबीर सिंह, पद्मश्री अवार्डी एवं क्रेमिका की संस्थापक रजनी बेक्टोर, लुधियाना के डिप्टी कमिश्नर हिमांशु जैन, महिला मोर्चा की अध्यक्ष राशि अग्रवाल, और प्रसिद्ध शिक्षा-विद्वान वीना डी’सूज़ा एवं मारिया (प्रिंसिपल और वाइस प्रिंसिपल, सेक्रेड हार्ट कॉन्वेंट स्कूल, सराभा नगर) ने। समारोह की शुरुआत दीप प्रज्वलन और गणेश वंदना से हुई। कार्यक्रम का आकर्षण रहा शेफ राहुल वाली और शेफ विश्वदीप बाली के बीच मनोरंजक कुक-ऑफ, वहीं शेफ कुणाल कपूर की ऊर्जा से भरपूर दर्शकों के साथ बातचीत ने पूरे हॉल का माहौल जीवंत बनाए रखा। इसी दौरान शेफ विकास चावला ने आज के आहार में मिलेट्स (श्री-अन्न) के महत्व पर सार्थक विचार साझा किए। एंकर साहिल साहनी ने मजेदार खेलों के साथ दर्शकों का मनोरंजन किया और फिनाले का समापन सी टी यूनिवर्सिटी के विद्यार्थियों द्वारा शानदार भांगड़ा प्रस्तुति से हुआ। कार्यक्रम का समापन प्रायोजकों, जूरी सदस्यों और विशेष अतिथियों के सम्मान के साथ हुआ, जिसके बाद विजेताओं की घोषणा की गई। तालियों और उत्साह से गूंजते हुए सभागार में बावर्ची सीज़न-2 ने पाक-कला के क्षेत्र में एक नया मानक स्थापित किया। डिप्टी कमिश्नर हिमांशु जैन ने विशेष उपस्थिति दर्ज कराते हुए युवा पाक-प्रतिभाओं को प्रेरित किया कि वे भोजन को केवल करियर ही नहीं बल्कि एक कला के रूप में भी अपनाएँ। उनके प्रोत्साहन भरे शब्दों ने प्रतिभागियों को सीमाओं से आगे बढ़ने और भारत की विविध खाद्य विरासत पर गर्व करने के लिए प्रेरित किया। बावर्ची, जिसकी परिकल्पना नेल्लू कौरा ने की है, भारत की समृद्ध खाद्य संस्कृति का उत्सव है। यह मंच होम कुक और छात्रों को राष्ट्रीय स्तर पर अपनी छिपी हुई प्रतिभा दिखाने का अवसर देता है। सीज़न-2 की सफलता के साथ यह पहल राष्ट्रीय स्तर पर पहचान बना चुकी है और पाक-नवाचार तथा जुनून को एक मंच पर लाने के अपने मिशन को जारी रखे हुए है। शेफ कुणाल कपूर की टिप्पणी: “यह देखकर बेहद प्रेरणा मिलती है कि भारत के कोने-कोने से इतनी प्रतिभा सामने आ रही है। बावर्ची जैसे मंच न केवल खाना पकाने के जुनून को पहचानते हैं बल्कि आने वाले शेफ को प्रेरित करते हैं कि वे भारतीय व्यंजनों को वैश्विक स्तर तक पहुँचाएँ। सी टी यूनिवर्सिटी ने इस स्वाद और हुनर के उत्सव के लिए बेहतरीन मंच प्रदान किया है।” डॉ. मनबीर सिंह, प्रो चांसलर, सीटी यूनिवर्सिटी की टिप्पणी: “सी टी यूनिवर्सिटी हमेशा हर क्षेत्र में प्रतिभा को संवारने में विश्वास रखती है और बावर्ची सीज़न-2 की मेजबानी करना हमारे लिए सम्मान की बात है। हमें गर्व है कि इस प्रतियोगिता ने पाक-कला के दिग्गजों, उभरते शेफ और खाने के शौकीनों को एक मंच पर लाकर रचनात्मकता का जीवंत उत्सव मनाया।”
13
comment0
Report
SSSanjay Sharma
Aug 29, 2025 15:15:10
Noida, Uttar Pradesh:
ਹੜ੍ਹ ਪ੍ਰਭਾਵਿਤ ਖੇਤਰਾਂ ਦੇ 1200 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ- ਮੁੰਡੀਆਂ ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਨੂੰ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ, 15 ਕਿਸ਼ਤੀਆਂ ਰਾਹੀਂ ਲਗਾਤਾਰ ਲੋਕਾਂ ਨੂੰ ਕੱਢਿਆ ਜਾ ਰਿਹੈ ਬਾਹਰ ਮੰਜੇ ਤੇ ਬਹਿਕੇ ਬੀਬੀਆਂ ਨਾਲ ਪੀਤੀ ਚਾਹ - ਦੁੱਖ ਸੁੱਖ ਕੀਤਾ ਸਾਂਝਾ ਕਪੂਰਥਲਾ ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਮੁੱਚੇ ਪ੍ਰਸ਼ਾਸਨ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ 800 ਘਰਾਂ ਵਿਚੋਂ ਹੁਣ ਤੱਕ 250 ਪਰਿਵਾਰਾਂ ਦੇ ਕਰੀਬ 1200 ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਚੁੱਕਾ ਹੈ। ਉਨ੍ਹਾਂ ਅੱਜ ਕਪੂਰਥਲਾ ਦੇ ਪਿੰਡ ਕੰਮੇਵਾਲ ਅਤੇ ਬਾਗੂਵਾਲ ਵਿਖੇ ਹੜ੍ਹਾਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਇਸ ਔਖੀ ਘੜੀ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਰਾਹਤ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿੱਚ 800 ਘਰ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਵਲੋਂ ਲਗਾਤਾਰ ਇਹਨਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਜਾਣ ਲਈ ਅਪੀਲ ਕੀਤੀ ਜਾ ਰਹੀ ਹੈ। ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਘਰਾਂ ਦੇ ਮੋਹ-ਪਿਆਰ ਕਰਕੇ ਕਈ ਲੋਕ ਘਰ ਛੱਡਣ ਨੂੰ ਤਿਆਰ ਨਹੀਂ ਹਨ । ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਂਵਾਂ ਨੂੰ ਸਮਝਦਿਆਂ ਇਹਨਾਂ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਲਗਾਤਾਰ 15 ਕਿਸ਼ਤੀਆਂ ਰਾਹੀਂ ਸਮੇਂ ਸਿਰ ਖਾਣਾ, ਪੀਣ ਲਈ ਸਾਫ਼ ਪਾਣੀ, ਦਵਾਈਆਂ ਅਤੇ ਪਸ਼ੂਆਂ ਲਈ ਚਾਰਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਪਰਿਵਾਰ ਉਨ੍ਹਾਂ ਦੀ ਅਪੀਲ ਨੂੰ ਮੰਨ ਰਹੇ ਹਨ ਉਹਨਾਂ ਨੂੰ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਲਗਾਤਾਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਅੱਜ ਪਾਣੀ ਦਾ ਪੱਧਰ ਕੁਝ ਘਟਿਆ ਹੈ ਅਤੇ ਅੱਜ 26 ਹਜ਼ਾਰ ਕਿਊਸਿਕ ਪਾਣੀ ਘਟਿਆ ਹੈ ਅਤੇ ਜਲਦ ਹੀ ਹਾਲਤ ਆਮ ਵਰਗੇ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮੰਗ ਅਨੁਸਾਰ ਤਰਪਾਲਾਂ, ਮੱਛਰਦਾਨੀਆਂ, ਆਡੋਮਾਸ ਕਰੀਮਾਂ ਤੋਂ ਇਲਾਵਾ ਲੋਕਾਂ ਵਲੋਂ ਲੋੜ ਅਨੁਸਾਰ ਜਿਸ ਵੀ ਵਸਤੂਆਂ ਦੀ ਮੰਗ ਕੀਤੀ ਜਾ ਰਹੀ ਹੈ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਪਹਿਲ ਦੇ ਅਧਾਰ ’ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਿਭਾਗ ਵਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪਸ਼ੂ ਪਾਲਣ ਵਿਭਾਗ ਵਲੋਂ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਆਪਣੇ ਘਰਾਂ ਨੂੰ ਛੱਡ ਕੇ ਬਣਾਏ ਗਏ ਰਾਹਤ ਕੈਂਪਾਂ ਵਿੱਚ ਪਹੁੰਚਣ। ਉਨ੍ਹਾਂ ਕਿਹਾ ਕਿ ਇਹਨਾਂ ਰਾਹਤ ਕੈਂਪਾਂ ਵਿੱਚ ਸਰਕਾਰ ਵਲੋਂ ਉਹਨਾਂ ਦੀ ਰਿਹਾਇਸ਼ ਅਤੇ ਖਾਣੇ ਆਦਿ ਤੋਂ ਇਲਾਵਾ ਪਸ਼ੂਆਂ ਲਈ ਵੀ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਸ.ਮੁੰਡੀਆਂ ਵਲੋਂ ਪਿੰਡ ਕੰਮੇਵਾਲ ਅਤੇ ਬਾਗੋਵਾਲ ਵਿਖੇ ਬਜ਼ੁਰਗ ਬੀਬੀਆਂ ਨਾਲ ਮੰਜੇ ਉਪਰ ਬੈਠ ਕੇ ਚਾਹ ਪੀਤੀ ਅਤੇ ਉਹਨਾਂ ਨਾਲ ਲੰਬੀ ਗੱਲਬਾਤ ਕਰਦਿਆਂ ਭਰੋਸਾ ਦੁਆਇਆ ਕਿ ਪੰਜਾਬ ਸਰਕਾਰ ਵਲੋਂ ਇਸ ਔਖੀ ਘੜੀ ਵਿੱਚ ਉਹਨਾਂ ਦੀ ਬਿਹਤਰੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਬਜ਼ੁਰਗ ਬੀਬੀਆਂ ਨੇ ਪੰਜਾਬ ਸਰਕਾਰ ਵਲੋਂ ਉਹਨਾਂ ਦੀ ਜਾਨ ਤੇ ਮਾਲ ਦੀ ਰੱਖਿਆ ਲਈ ਉਠਾਏ ਗਏ ਸੰਜੀਦਾ ਕਦਮਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਮੌਜੂਦਾ ਪੰਜਾਬ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਜ਼ਮੀਨੀ ਪੱਧਰ ’ਤੇ ਆ ਕੇ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਪਿੰਡ ਦੇ ਮੋਹਤਬਰ ਸੁਰਿੰਦਰ ਸਿੰਘ ਨੇ “ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਉੇਪਰ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ “ ਪ੍ਰਸ਼ਾਸਨ ਦੇ ਅਧਿਕਾਰੀ ਲਗਾਤਾਰ ਉਨ੍ਹਾਂ ਕੋਲ ਰਹਿੰਦੇ ਹਨ ਤੇ ਉਹ ਸਾਡੇ ਨਾਲ ਇੰਝ ਘੁਲ ਮਿਲ ਗਏ ਨੇ ਜਿਵੇਂ ਉਹ ਸਾਡੇ ਪਰਿਵਾਰ ਦੇ ਮੈਂਬਰ ਹੋਣ । ਇਸ ਮੌਕੇ ਲੋਕਾਂ ਨੇ ਮੰਗ ਕੀਤੀ ਕਿ ਹੜ੍ਹ ਤੋਂ ਬਾਅਦ ਸਬਜ਼ੀਆਂ ਦੀ ਬਿਜਾਈ ਲਈ ਬੀਜ ਤੇ ਖਾਦਾਂ ਪਹਿਲ ਦੇ ਆਧਾਰ ਉੇਪਰ ਮੁਹੱਈਆ ਕਰਵਾਈਆਂ ਜਾਣ,ਜਿਸ ਸਬੰਧੀ ਕੈਬਨਿਟ ਮੰਤਰੀ ਵੱਲੋਂ ਡਿਪਟੀ ਕਮਿਸ਼ਨਰ ਨੂੰ ਬੀਜ ਤੇ ਖਾਦਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਕਿਹਾ ਗਿਆ । ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੱਜਣ ਸਿੰਘ ਚੀਮਾ , ਐਸ ਐਸ ਪੀ ਗੌਰਵ ਤੂਰਾ , ਸਾਇੰਸ ਟੈਕਨਾਲੌਜੀ ਬੋਰਡ ਦੇ ਮੈਂਬਰ ਕੰਵਰ ਇਕਬਾਲ ਸਿੰਘ , ਐਸ ਡੀ ਐਮ ਮੇਜਰ ਇਰਵਿਨ ਕੌਰ ਤੇ ਹੋਰ ਹਾਜ਼ਰ ਸਨ। -------------- ਬਾਈਟ : ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ।
14
comment0
Report
Independence Day
Advertisement
Back to top