Back
ਅੰਮ੍ਰਿਤਸਰ 'ਚ ਗੁੰਡਾਗਰਦੀ ਨੇ ਲਿਆ ਇੱਕ ਜੀਵਨ, ਪੁਲਿਸ ਦੀ ਜਾਂਚ ਜਾਰੀ!
BSBHARAT SHARMA
FollowJul 23, 2025 02:00:22
Amritsar, Punjab
ਅੰਮ੍ਰਿਤਸਰ ਦੇ ਪ੍ਰੇਮ ਨਗਰ ਇਲਾਕੇ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ
ਇਕ ਵਿਅਕਤੀ ਨੂੰ ਝਗੜਾ ਛੁਡਾਉਣਾ ਪਿਆ ਮਹਿੰਗਾ
ਦੋ ਧਿਰਾਂ ਦਾ ਆਪਸੀ ਰੰਜਿਸ਼ ਨੂੰ ਸੁਲਝਾਉਣ ਕਾਰਨ ਗਵਾਉਣੀ ਪਈ ਜਾਨ
ਸੜਕ ਦੇ ਵਿੱਚ ਸ਼ਰੇਆਮ ਦਾਤਰ ਦੇ ਨਾਲ ਵਿਅਕਤੀ ਨੂੰ ਚਾੜਿਆ ਮੌਤ ਤੇ ਘਾਟ
ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਤਸਵੀਰਾਂ
ਪੁਲਿਸ ਮੌਕੇ ਤੇ ਪਹੁੰਚ ਕੇ ਕਰ ਰਹੀ ਹੈ ਜਾਂਚ ਪੜਤਾਲ
ਜਲਦ ਹੀ ਦੋਸ਼ੀਆਂ ਨੂੰ ਲਿਆ ਜਾਵੇਗਾ ਹਿਰਾਸਤ ਦੇ ਵਿੱਚ
ਅਕਸਰ ਅੰਮ੍ਰਿਤਸਰ ਦੇ ਵਿੱਚ ਗੁੰਡਾਗਰਦੀ ਦੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪ੍ਰੇਮ ਨਗਰ ਦਾ ਹੈ ਜਿੱਥੇ ਕਿ ਦੇਰ ਰਾਤ ਦੋ ਧਿਰਾਂ ਦੀ ਆਪਸੀ ਤਕਰਾਰ ਨੂੰ ਸੁਲਝਾਉਣ ਦੇ ਚੱਕਰ ਦੇ ਵਿੱਚ ਇੱਕ ਵਿਅਕਤੀ ਨੂੰ ਆਪਣੀ ਜਾਨ ਗਵਾਹੁਣੀ ਪਹੀ. ਮ੍ਰਿਤਕ ਦੇ ਬੇਟੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਪਿਤਾ ਵੱਲੋਂ ਲੜਾਈ ਦੇ ਵਿੱਚ ਆਹੁਣ ਦਾ ਮਕਸਦ ਆਖਿਰ ਲੜਾਈ ਨੂੰ ਖਤਮ ਕਰਨਾ ਮਤਲਬ ਸੀ ਕਿ ਮੁਹੱਲੇ ਦਾ ਝਗੜਾ ਸੀ. ਮਗਰ ਇਹ ਤਕਰਾਰ ਇੰਨੀ ਵੱਧ ਜਾਂਦੀ ਹੈ ਕਿ ਇਹ ਤਕਰਾਰ ਖੂਨੀ ਰੂਪ ਲੈ ਲੈਂਦੀ ਹੈ. ਪਰਿਵਾਰ ਵੱਲੋਂ ਪੁਲਿਸ ਅੱਗੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ. ਉਥੇ ਹੀ ਮੌਕੇ ਤੇ ਪਹੁੰਚ ਪੁਲਿਸ ਦੋਸ਼ੀਆਂ ਦੀ ਪਾਲ ਕਰ ਰਹੀ ਹੈ . ਅਤੇ ਵਿਸ਼ਵਾਸ ਦਿਵਾਇਆ ਗਿਆ ਕਿ ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰਕੇ ਬਣਦੀ ਸਜ਼ਾ ਦਵਾਈ ਜਾਵੇ ਗੀ.
Byte-- ਮ੍ਰਿਤਕ ਦਾ ਬੇਟਾ
Byte--ਇਲਾਕਾ ਨਿਵਾਸੀ
Byte-- ਏਸੀਪੀ ਜਸਪਾਲ ਸਿੰਘ
15
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MTManish Thakur
FollowJul 23, 2025 10:12:05Kullu, Himachal Pradesh:
जिला कुल्लू में बीते दिनों हुई भारी बारिश के कारण अभी भी कई सड़कें बंद पड़ी हुई है। ऐसे में उपमंडल बंजार की 30 सड़के अभी भी वाहनों के लिए बंद पड़ी हुई है। वहीं बुधवार को मौसम साफ होते ही बाजार में लोक निर्माण विभाग की टीम बंद सड़कों की बहाली में जुट गई है। बंजार प्रशासन ने दावा किया है कि बुधवार शाम तक 15 सड़कों को बहाल कर दिया जाएगा और वीरवार तक विधानसभा क्षेत्र की सभी सड़कों को वाहनों के लिए खोल दिया जाएगा। बुधवार को मौसम साफ होते ही लोक निर्माण विभाग की टीम दमो ठी से भरठी धार सड़क की बहाली में जुट गई। वहीं इस सड़क के बहाल होने से यहां फंसी हुई नाशपाती से लदी जीप भी शाम तक निकलने की संभावना जताई जा रही है। गौर रहे कि घाटी के किसानों और बागवानों ने बंजार प्रशासन से मांग रखी थी कि सड़क को जल्द बहाल किया जाए। क्योंकि यहां पर दो दर्जन से अधिक जीपे फंसी हुई है। जिनमें नाशपाती की फसल लदी हुई है। अगर ऐसे में समय पर नाशपाती सब्जी मंडी नहीं पहुंची तो वह खराब हो जाएगी। जिससे किसानों और बागवानों को लाखों रुपए का नुकसान उठाना होगा। बुधवार को मौसम साफ देख लोक निर्माण विभाग की टीम ने जेसीबी भी सड़क बहाली के कार्य में लगा दिया और एसडीएम बंजार पंकज शर्मा खुद जगह-जगह जाकर सड़क बहाली के कार्य का निरीक्षण करते हुए नजर आए।
बाइट - पंकज शर्मा एसडीएम बंजार
एसडीएम बंजार पंकज शर्मा ने बताया कि अभी भी 30 सड़के वाहनों की आवाजाही के लिए बंद है। वहीं बुधवार शाम तक 15 सड़कों को खोलने का लक्ष्य रखा गया है। वीरवार को भी अगर मौसम साफ रहा तो सभी सड़कों को वाहनों की आवाजाही के लिए खोल दिया जाएगा। उन्होंने बताया कि मौसम की खराबी के चलते कई जगह पर दूरसंचार सेवाएं भी प्रभावित हुई है। ऐसे में दूरसंचार कंपनियों से भी चर्चा की गई है और सभी जगह पर दूरसंचार सेवाओं को भी बहाल किया जा रहा है। इसके अलावा अगर कहीं पर भी सड़क बंद होती है तो ग्रामीण इसके बारे में बंजार प्रशासन को अवश्य सूचित करें।
0
Report
MTManish Thakur
FollowJul 23, 2025 10:06:21Kullu, Himachal Pradesh:
जिला कुल्लू की खराहल घाटी में लग रहे बिजली महादेव रोपवे के विरोध में जहां 25 जुलाई को कुल्लू में विशाल धरना प्रदर्शन का आयोजन रखा गया है। तो वहीं बिजली महादेव रोपवे विरोध समिति के द्वारा कुल्लू शहर के सभी दुकानदारों से भी आग्रह किया गया है कि वह इस दिन विरोध प्रदर्शन में शामिल हो और अपने सभी व्यापारिक प्रतिष्ठानों को बंद रखें। ऐसे में अब कुल्लू व्यापार मंडल ने बिजली महादेव रोपवे का समर्थन किया है और ऐलान किया है कि 25 जुलाई को कोई भी व्यापारी अपनी दुकान बंद नहीं रखेगा। पत्रकारों को जानकारी देते हुए कुल्लू व्यापार मंडल के अध्यक्ष मदन लाल सूद ने बताया कि व्यापार मंडल कुल्लू बिजली महादेव रोपवे पर का समर्थन करता है। क्योंकि इस रोपवे के बनने से स्थानीय पर्यटन को बढ़ावा मिलेगा। ऐसे में जो लोग बाजार बंद करने की बात कर रहे हैं। व्यापार मंडल को लोग उन का बिल्कुल भी समर्थन नहीं करता है। मदन लाल का कहना है कि बिजली महादेव रोपवे बनने से यहां पर सैलानियों की संख्या बढ़ेगी और सैलानियों के आने से यहां का पर्यटन कारोबार भी बढ़ेगा। जिससे स्थानीय लोगों को काफी फायदा होगा। कुछ लोग फालतू में ही देवता का नाम आगे कर रहे हैं और इस रोपवे का विरोध कर रहे हैं। जो की बिल्कुल भी सही नहीं है।
बाइट - मदन लाल सूद अध्यक्ष कुल्लू व्यापार मंडल
वहीं व्यापार मंडल कुल्लू के संरक्षक के दिनेश सेन ने बताया कि व्यापार मंडल के द्वारा इस बारे में बैठक की गई और निर्णय लिया गया है कि 25 जुलाई को कुल्लू शहर में सभी दुकानों को खुला रखा जाएगा। व्यापार मंडल स्थानीय लोगों के व्यापार को बढ़ाने की दिशा में काम करता है और रोपवे लगने से यहां के युवाओं को घर द्वार पर रोजगार उपलब्ध होगा।
बाइट - दिनेश सेन संरक्षक व्यापार मंडल कुल्लू
4
Report
DSDharmindr Singh
FollowJul 23, 2025 10:03:42Khanna, Punjab:
ਖੰਨਾ ‘ਚ ਦਰਦਨਾਕ ਹਾਦਸਾ: ਟਰੱਕ ਨੂੰ ਧੱਕਾ ਲਾਉਂਦੇ ਸਮੇਂ ਕਰੰਟ ਲੱਗਣ ਨਾਲ ਇੱਕ ਦੀ ਮੌਤ, ਦੋ ਜ਼ਖਮੀ, ਮਦਦ ਕਰਨੀ ਪਈ ਮਹਿੰਗੀ
ਖੰਨਾ ਦੇ ਜੀਟੀ ਰੋਡ ‘ਤੇ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਕਰੰਟ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਤਿੰਨ ਟਰੱਕ ਡਰਾਈਵਰ ਅਤੇ ਇੱਕ ਸਹਾਇਕ ਜੀਟੀ ਰੋਡ ਕਿਨਾਰੇ ਖਰਾਬ ਖੜ੍ਹੇ ਟਰੱਕ ਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਦੱਸਿਆ ਗਿਆ ਕਿ ਪਸ਼ੂ ਮੰਡੀ ਵੱਲ ਜਾਂਦੇ ਸਮੇਂ ਸੜਕ ‘ਤੇ ਇੱਕ ਟਰੱਕ ਖਰਾਬ ਖੜ੍ਹਾ ਸੀ। ਪਿੱਛੇ ਆ ਰਹੇ ਟਰੱਕ ਦੇ ਡਰਾਈਵਰ ਨੇ ਸੜਕ ਨੂੰ ਕਲੀਅਰ ਕਰਨ ਲਈ ਟਰੱਕ ਨੂੰ ਸਾਈਡ ਕਰਵਾਉਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਉਹ ਆਪਣੇ ਸਹਾਇਕ ਅਤੇ ਇੱਕ ਹੋਰ ਡਰਾਈਵਰ ਦੀ ਮਦਦ ਨਾਲ ਟਰੱਕ ਨੂੰ ਧੱਕਾ ਲਾਉਣ ਲੱਗੇ, ਅਚਾਨਕ ਟਰੱਕ ਵਿੱਚ ਕਰੰਟ ਆ ਗਿਆ। ਕਰੰਟ ਦੀ ਚਪੇਟ ਵਿੱਚ ਆ ਕੇ ਤਿੰਨੇ ਜ਼ਮੀਨ ‘ਤੇ ਡਿੱਗ ਪਏ। ਇਸ ਵਿੱਚ ਦੂਜੇ ਟਰੱਕ ਦੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਦੋ ਜ਼ਖਮੀਆਂ ਨੂੰ ਸਿਵਲ ਹਸਪਤਾਲ ਖੰਨਾ ਭੇਜਿਆ ਗਿਆ।
ਜ਼ਖਮੀ ਡਰਾਈਵਰ ਸ਼ਾਮ ਕਿਸ਼ੋਰ ਅਤੇ ਸਹਾਇਕ ਅਜੈ ਨੇ ਦੱਸਿਆ ਕਿ ਉਹ ਨੇੜੇ ਦੀ ਮਿੱਲ ‘ਚ ਸਮਾਨ ਛੱਡ ਕੇ ਵਾਪਸ ਜਾ ਰਹੇ ਸਨ। ਟਰੱਕ ਨੂੰ ਜਿਵੇਂ ਹੀ ਸਾਈਡ ਕਰਵਾਉਣ ਦੀ ਕੋਸ਼ਿਸ਼ ਕੀਤੀ, ਤਦ ਹੀ ਕਰੰਟ ਲੱਗ ਗਿਆ।
ਬਾਈਟ - ਜਖਮੀ
ਮੌਕੇ ‘ਤੇ ਪਹੁੰਚੇ ਬਿਜਲੀ ਵਿਭਾਗ ਦੇ ਜੇਈ ਸੁਮਿਤ ਕੁਮਾਰ ਨੇ ਦੱਸਿਆ ਕਿ ਟਰੱਕ ਬਿਜਲੀ ਦੀ ਲਾਈਨ ਦੇ ਬਿਲਕੁਲ ਕੋਲ ਖੜ੍ਹਾ ਸੀ, ਜਿਸ ਕਰਕੇ ਉਸ ਵਿੱਚ ਕਰੰਟ ਆ ਗਿਆ। ਵਿਭਾਗ ਦੀ ਟੀਮ ਨੇ ਟਰੱਕ ਨੂੰ ਲਾਈਨ ਤੋਂ ਹਟਾ ਕੇ ਸੜਕ ਸਾਫ਼ ਕਰਵਾਈ। ਸਿਵਲ ਹਸਪਤਾਲ ਦੀ ਡਾਕਟਰ ਫਰੈਂਕੀ ਨੇ ਕਿਹਾ ਕਿ ਦੋਹਾਂ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਹੁਣ ਉਹ ਖਤਰੇ ਤੋਂ ਬਾਹਰ ਹਨ। ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।
ਬਾਈਟ - ਸੁਮਿਤ ਕੁਮਾਰ (ਜੇਈ)
ਡਾਕਟਰ ਫਰੈਂਕੀ
2
Report
RMRakesh Malhi
FollowJul 23, 2025 09:34:08Una, Himachal Pradesh:
Slug:ऊना जिला के किसान छज़्ज़ा सिंह आज के मशीनी युग में भी पिछले 50 सालों से बैलों को जोतकर कर रहे हैं खेती-बाड़ी, बैलो के साथ खेती करने में आता है कम खर्च मशीनी युग के आने से पुरानी परंपरा को रखे हैं कायम, मौजूदा समय में मेहंगे पेस्टिसाइड और खादों के इस्तेमाल से कृषि करना हो रहा है मुश्किल, बुजुर्गों के समय से ही बैलों के जरिए छज़्ज़ा सिंह कर रहे हैं खेती, नई पीढ़ी खेती बाड़ी को नहीं कर रही हैँ प्रफेर,
V/01: जिला ऊना के चाताड़ा गावं के छज़्ज़ा सिंह अपनी करीब 50 कनाल भूमि पर पिछले कई सालों से खेती-बाड़ी कर अपना परिवार पाल रहे हैं उम्र के इस पड़ाव पर यहाँ कई किसान नई तकनीक की मशीन के साथ खेती बाड़ी कर रहे हैँ बही छज़्ज़ा सिंह पिछले कई सालो से बैलो के साथ खेती बाड़ी कर रहे हैँ उन्होंने करीव 50 कनाल भूमि पर मक्की की फसल उगाई हुई है जिसकी वह देखभाल कर रहे हैं मक्की की फसल को वह बैलों के जरिए मिट्टी चढ़ा रहे हैं ताकि फसल अच्छी पैदावार हो सके किसान की माने उनके बुजुर्ग बैलों के जरिए खेती बाड़ी करते थे वह भी उन्हीं को देखकर खेती-बाड़ी कर रहे हैं और बैलों को संजोए रखा है आज जहां मशीनी युग चल हुआ लोग ट्रैक्टर के जरिए खेती को अपना रहे हैं लेकिन छज़्ज़ा सिंह आज भी करीब 50 कनाल भूमि को बैलों से ही जोत कर मक्की की फसल उगा रहे हैं किसान की माने बालों के जरिए खेती करने का खर्च बहुत काम आता है जबकि ट्रैक्टर या अन्य मैकेनिक डिवाइस से खेती करने में खर्च ज्यादा आता हैल इसलिए बैलों के जरिए ही खेती करना पसंद कर रहे हैं इससे शरीर की कसरत भी होती है और इंसान भी फिट रहता है
Byte:छज़्ज़ा सिंह किसान
Feed File:2307ZP_UNA_FARMING_R 2&3
:
V/02: बही किसान की माने तो बढ़ती महंगाई के कारण खेती करना अब काफी मुश्किल हो रहा है हर तरफ महंगाई हो रही है फसलों को बचाए रखने के लिए कीटनाशक पेस्टिसाइड का स्प्रे करना पड़ रहा है खाद महंगी हो रही है जिस कारण खेती-बाड़ी पर खर्चा बहुत ज्यादा आ रहा है खेती-बाड़ी अब मुनाफे का सौदा नहीं रहा है क्योंकि इस पर लाखों रुपए खर्च हो रहा है और मुनाफा ना के बराबर है उन्होंने कहा की मौजूदा द्वारा में किसानों की हालत बहुत चिंता का विषय बन रही है क्योंकि आपदा के कारण मक्की की फसल को कीड़ा लग गया है जिस पर स्प्रे किया जा रहा है लेकिन कृषि विभाग की तरफ से कोई भी अधिकारी अभी तक धरातल पर उनसे मिलने तक नहीं आया है कृषि विभाग की तरफ से उन्हें कोई मदद नहीं मिल रही है की बह मक्की की फसल क़ो कैसे बचा सकते हैँ कृषि विभाग की तरफ से उन्हें अन्य फसले उत्पादन करने के लिए कोई जागरूक नहीं की जा रही है जिस कारण जुबा पीढ़ी खेती-बाड़ी के कारोबार से डायवर्ट होकर दूसरे कामों की तरफ अपना रुख कर रही है उन्होंने कहा की बह मक्की की फसल उगा रहे हैं लेकिन उनके दाम बहुत कम उन्हें मिल रहे हैँ जिस कारण इस पर निर्भर रहकर बह अब परिवार का पालन पोषण करना मुश्किल हो रहा हैँ
Byte:साकिन्द्र सिंह किसान
Feed File:2307ZP_UNA_FARMING_R4&5
Feed Sent BY 2C
Feed File:2307ZP_UNA_FARMING_R1---5
Assign BY:Assignment Desk
9
Report
NSNaresh Sethi
FollowJul 23, 2025 09:31:20Faridkot, Punjab:
ਐਂਕਰ
ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਨਸ਼ੇ ਵਿਰੁੱਧ ਚੱਲ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸੀ.ਆਈ.ਏ ਸਟਾਫ ਫਰੀਦਕੋਟ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਨਸ਼ਾ ਤਸਕਰੀ ਕਰ ਰਹੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਸੀ.ਆਈ.ਏ ਸਟਾਫ ਫਰੀਦਕੋਟ ਨੇ ਕਰੇਟਾ ਗੱਡੀ ਦੀ ਵਰਤੋਂ ਕਰਕੇ ਹੈਰੋਇਨ ਤਸਕਰੀ ਕਰ ਰਹੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਦਿਆਂ ਉਨ੍ਹਾਂ ਕੋਲੋਂ 1 ਕਿੱਲੋ 23 ਗ੍ਰਾਮ ਹੈਰੋਇਨ, 50,000 ਰੁਪਏ ਡਰੱਗ ਮਨੀ, ਅਤੇ ਕਰੇਟਾ ਗੱਡੀ ਦੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸ਼੍ਰੀ ਤਰਲੋਚਨ ਸਿੰਘ ਡੀ.ਐਸ.ਪੀ (ਸ:ਡ) ਫਰੀਦਕੋਟ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ।
ਗ੍ਰਿਫ਼ਤਾਰ ਕੀਤੇ ਦੋਸ਼ੀਆਂ ਦੀ ਪਹਿਚਾਣ ਬਿੱਟੂ ਸਿੰਘ ਵਾਸੀ ਪਿੰਡ ਦੋਨਾ ਭਦਰੂ ਜਿਲਾ ਫਿਰੋਜਪੁਰ, ਨਿਸ਼ਾਨ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਮੇਘਾ ਪੰਜਗਰਾਈ ਜਿਲਾ ਫਿਰੋਜਪੁਰ ਦੇ ਵਜੋ ਹੋਈ ਹੈ। ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਫਰੀਦਕੋਟ ਦੀ ਨਿਗਰਾਨੀ ਹੇਠ ਥਾਣੇਦਾਰ ਚਰਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਗਸ਼ਤ ਕਰ ਰਹੇ ਸਨ, ਜਦ ਪੁਲਿਸ ਪਾਰਟੀ ਨੂੰ ਨੇੜੇ ਪੁਲਿਸ ਚੋਕੀ ਚੰਦਬਾਜਾ ਐਨ.ਐਚ-54 ਪਰ ਇੱਕ ਸ਼ੱਕੀ ਕਾਰ ਮੁਦਕੀ ਸਾਈਡ ਤੋ ਆਉਦੀ ਦਿਖਾਈ ਦਿੱਤੀ। ਚਰਨਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਕਾਰ ਮਾਰਕਾ ਕਰੇਟਾ ਰੰਗ ਚਿੱਟਾ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਤਾ ਕਾਰ ਚਾਲਕ ਬਾਰੀਆ ਖੋਲ ਭੱਜਣ ਲੱਗੇ ਤਾ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕੀਤਾ। ਜਿਸ ਉਪਰੰਤ ਪੁਲਿਸ ਪਾਰਟੀ ਵੱਲੋਂ ਗੱਡੀ ਦੀ ਤਲਾਸ਼ੀ ਕੀਤੀ ਤਾ ਉਸ ਵਿੱਚੋ 01 ਕਿੱਲੋ 23 ਗ੍ਰਾਮ ਹੈਰੋਇਨ ਅਤੇ ਬ੍ਰਾਮਦਾ ਡਰੱਗ ਮਨੀ 50,000 ਰੁਪੈ ਭਾਰਤੀ ਕਰੰਸੀ ਅਤੇ ਦੋ ਮੋਬਾਇਲ ਫੋਨ ਬ੍ਰਰਾਮਦ ਹੋਏ ।
ਇਸ ਸਬੰਧੀ ਥਾਣਾ ਸਦਰ ਫਰੀਦਕੋਟ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21(ਸੀ)/61/85 ਤਹਿਤ ਮੁਕੱਦਮਾ ਨੰਬਰ 176 ਮਿਤੀ 22-07-2025 ਦਰਜ ਕੀਤਾ ਗਿਆ ਹੈ।ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ੀਆਂ ਵੱਲੋਂ ਹੈਰੋਇਨ ਦੀ ਤਸਕਰੀ ਸਰਹੱਦੀ ਇਲਾਕਿਆ ਵਿੱਚੋ ਕੀਤੀ ਜਾਦੀ ਸੀ, ਜਿਸ ਨੂੰ ਕਿ ਬਾਅਦ ਵਿੱਚ ਅੱਗੇ ਸਪਲਾਈ ਕੀਤਾ ਜਾਣਾ ਸੀ। ਉਹਨਾਂ ਕਿਹਾ ਕਿ ਇਹਨਾਂ ਦੋਸ਼ੀਆ ਦੇ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਤਹਿਤ ਇਕ-ਇਕ ਮੁਕੱਦਮਾ ਦਰਜ ਹੈ। ਦੋਸੀਆਂ ਨੂੰ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾ ਦੀ ਬਾਰੀਕੀ ਨਾਲ ਜਾਚ ਕੀਤੀ ਜਾ ਰਹੀ ਹੈ।
ਬਾਈਟ- ਡੀਐਸਪੀ ਤਰਲੋਚਨ ਸਿੰਘ
8
Report
KBKulbir Beera
FollowJul 23, 2025 08:06:30Bathinda, Punjab:
ਵਨ ਟੂ ਵਨ
ਨਾਜਾਇਜ਼ ਉਸਾਰੀ ਅਤੇ ਨਸ਼ਾ ਤਸਕਰੀ ਨਾਲ ਸੰਬੰਧਿਤ ਦੋ ਲੋਕਾਂ ਦੇ ਘਰਾਂ ਤੇ ਚੱਲਿਆ ਸਰਕਾਰ ਅਤੇ ਪ੍ਰਸ਼ਾਸਨ ਦਾ ਪੀਲਾ ਪੰਜਾ
ਇਸ ਤੋਂ ਪਹਿਲਾਂ ਵੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਲਗਾਤਾਰ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਬਠਿੰਡਾ ਵਿੱਚ ਨਸ਼ਾ ਤਸਕਰੀ ਅਤੇ ਨਜਾਇਜ਼ ਕਬਜੇ ਕਰਨ ਵਾਲੇ ਲੋਕਾਂ ਦੇ ਅਨੇਕਾਂ ਘਰ ਢਾਏ ਅੱਜ ਫਿਰ ਦੋ ਨਸ਼ਾ ਤਸਕਰੀ ਅਤੇ ਨਜਾਇਜ਼ ਤੌਰ ਤੇ ਬਠਿੰਡਾ ਦੇ ਸਿਵਲ ਲਾਈਨ ਏਰੀਆ ਵਿੱਚ ਬਣੇ ਧੋਬੀਆਂਣਾ ਬਸਤੀ ਵਿੱਚ ਦੋ ਮਕਾਨ ਢਾਏ ਇਹ ਏਰੀਆ ਬਠਿੰਡਾ ਦੇ ਨਸ਼ਿਆਂ ਨਾਲ ਸੰਬੰਧਿਤ ਹੋਟ ਸਪੋਟ ਵਜੋਂ ਮੰਨਿਆ ਜਾਂਦਾ ਹੈ ਇਹਨਾਂ ਦੋਨੇ ਹੀ ਘਰਾਂ ਦੇ ਲੋਕਾਂ ਉੱਪਰ ਨਸ਼ਾ ਤਸਕਰੀ ਅਤੇ ਕ੍ਰਿਮੀਨਲ ਮਾਮਲੇ ਦਰਜ ਹਨ।
ਐਸ ਪੀ ਸਿਟੀ ਨਰਿੰਦਰ ਸਿੰਘ ਨੇ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹੁਣ ਤੱਕ ਸੱਤ ਘਰਾਂ ਦੇ ਉੱਪਰ ਬਲਡੋਜਰ ਚੱਲ ਚੁੱਕਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਘਰਾਂ ਦੀ ਲਿਸਟ ਬਣ ਰਹੀ ਹੈ। ਐਸਪੀ ਨੇ ਦੱਸਿਆ ਕਿ ਇਹਨਾਂ ਦੋਨੇ ਹੀ ਘਰਾਂ ਦੇ ਮਾਲਕਾਂ ਉੱਪਰ ਪਹਿਲਾਂ ਵੀ ਤਸਕਰੀ ਅਤੇ ਕ੍ਰਿਮੀਨਲ ਮਾਮਲੇ ਦਰਜ ਹਨ ਇੱਕ ਰੈਂਬੋ ਨਾਮ ਦਾ ਸ਼ਖਸ ਹੈ ਜਿਸ ਉੱਪਰ 302 ,307 ਅਤੇ ਲੜਾਈ ਝਗੜੇ ਦੇ ਮਾਮਲਿਆਂ ਤੋਂ ਇਲਾਵਾ 11 ਪਰਚੇ ਸਮੇਤ ਨਸ਼ਾ ਤਸਕਰੀ ਦੇ ਹਨ। ਜਿਸ ਦਾ ਸਾਰਾ ਪਰਿਵਾਰ ਜੇਲ ਵਿੱਚ ਬੰਦ ਹੈ ਉਹਨਾਂ ਕਿਹਾ ਕਿ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਜਿੱਥੇ ਵੀ ਸਰਕਾਰੀ ਜਗ੍ਹਾ ਉੱਪਰ ਉਹਦੇ ਵਿੱਚ ਐਵੇਂ ਤਸਕਰੀ ਕਰਨ ਵਾਲੇ ਨਸ਼ਾ ਤਸਕਰਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਗਏ ਹਨ ਤਾਂ ਉਹਨਾਂ ਤੋਂ ਸਿਵਲ ਪ੍ਰਸ਼ਾਸਨ ਇਹ ਜਗ੍ਹਾ ਖਾਲੀ ਕਰਵਾ ਰਿਹਾ ਜਿਸ ਵਿੱਚ ਲਾਅ ਐਂਡ ਆਰਡਰ ਨੂੰ ਮੈਨਟੇਨ ਰੱਖਣ ਲਈ ਪੁਲਿਸ ਦੀ ਮਦਦ ਲਈ ਜਾ ਰਹੀ ਹੈ ।
121 ਕੁਲਬੀਰ ਬੀਰਾ
ਨਰਿੰਦਰ ਸਿੰਘ ਐਸਪੀ ਸਿਟੀ ਬਠਿੰਡਾ
14
Report
BSBHARAT SHARMA
FollowJul 23, 2025 07:37:03Amritsar, Punjab:
सचखण्ड श्री हरमंदिर साहिब में पकड़े भिखारी बच्चो को उनके परिवार को वापिस लौटाया
दो भाइयों को पकड़ा था सचखण्ड श्री हरमंदिर सहीब के बाहर से पकड़े थे 2 भाई
बच्चो के पिता ने कहा कि अमृतसार में काम ढूंढने आये थे और दरबार साहिब में लंगर खाने के लिए गए थे और पुलिस उनके दोनों बच्चो को उठा कर ले गयी
पिंगलवाड़ा की तरफ से उन्हें बच्चो को वापिस लौटाया गया है
14
Report
BNBISHESHWAR NEGI
FollowJul 23, 2025 07:33:58Dhar Chhiling Khola, Himachal Pradesh:
सेब उत्पादक संघ के अध्यक्ष एवं पूर्व विधायक राकेश सिंह ने बताया कि सरकारी जमीनों से बेदखली के मामले में सरकार ठोस नीति नियम नहीं बना रही है। इसलिए सरकार को चेताने के लिए बड़े स्तर पर किसान 29 जुलाई को शिमला कुच करेंगे। उन्होंने बताया कि इससे पहले सरकार उच्च न्यायालय एवं सर्वोच्च न्यायालय में जाएं और किसान बागवानों का पक्ष मजबूती से रखें और बताएं कि सरकार ठोस नीति बनाना चाहती है। उन्होंने बताया कि प्रदेश के किसान बागवान को जीने का संवैधानिक अधिकार है।हिमाचल प्रदेश के किसानो के बेटे सरहदों पर देश रक्षा में अपनी बलिदानी देते आए है। उन्होंने बताया कि वे अवैध कब्जाधारी नहीं है, लेकिन सरकार के नीति नियमों एवं प्रावधानों के तहत ही अवैध कब्जे किए थे।
14
Report
KKKIRTIPAL KUMAR
FollowJul 23, 2025 07:32:49Sangrur, Punjab:
संगरूर
संगरूर ब्रेकिंग
संगरूर के गांव घावदा मैं चल रहे नशा छुड़ाऊ केंद्र से भागे 8 मरीज ,,,,,
नशा छोड़ने के लिए किए गए थे भर्ती,,,,,,
शाम को रोटी के समय नर्स और पुलिस कर्मी को धक्का दे कर भागे ,,,,,,
भागते हुए पुलिस कर्मी का गला घोटा जिसकी वजह से किया गया अस्पताल मैं भर्ती ,,,,,,,
हर एक माता पिता चाहता है के उनके बच्चे उनका नाम रोशन करे मगर जब बच्चे नशे की दल दल मैं। फंस जाते है तो उनके सपने टूटते नजर आते है जिस को लेकर बच्चों को उनके द्वारा नशा छुड़ाऊ केंद्र मैं भरती किया जाता है ता के वो नशा छोड़ कर सही रस्ते पर चले ।
पुलिस कर्मी ने मीडिया से बात करते हुए कहा के गांव घावदा मैं चल रहे नशा छुड़ाऊ केंद्र मैं भर्ती कुछ ऐसे मरीज जिन को नशा छोड़ने के लिए दाखिल करवाया गया था कल शाम जब रोटी का समय हुआ तो नर्स और एक पुलिस कर्मी ने जब उनको खाना खिलाना था तो मुझ मरीज उनको धक्का मारकर भागने लगे जब उनको पकड़ने की कोशिश की तो उन्हों ने पुलिस कर्मी का गला घोट दिया भागना तो बहुत मरीज चाहते थे मगर उनको पकड़ लिया जिन मैं से 8 भागने मैं कामयाब हो गए। हम ये कहते है के जो एन डी पी सी एक्ट वाले मरीज है वो दूसरे मरीजों को खराब कर रहे है हम अपील करते है के इनको अलग रखा जाए ।
बाइट__ पुलिस कर्मी
14
Report
DVDEVENDER VERMA
FollowJul 23, 2025 07:04:31Nahan, Himachal Pradesh:
लोकेशन : नाहन
सावन मास की शिवरात्रि आज.....
शिव मंदिर में शिव भक्तों की भीड़,
हरिद्वार से कावड़ लेकर पहुँचे शिवभक्तों ने किया जलाभिषेक,
4 प्रहर है की पूजा का विशेष आयोजन।
एंकर: सावन मास की शिवरात्रि पर ऐतिहासिक शिव मंदिर नाहन में सुबह से ही बड़ी संख्या में श्रद्धालु पहुंचे वहीं विशेष रूप से आज हरिद्वार से कावड़ दल यहां पहुंचे और हरिद्वार से लाए गए जल से भगवान शिव का जलाभिषेक किया।
वीओ 1 शिव मंदिर रानीताल के पुजारी पंडित काकू राम शर्मा ने बताया कि हर वर्ष की तरह इस वर्ष भी सावन की शिवरात्रि का आयोजन शिव मंदिर में किया जा रहा है जिसमे विशेष रूप से 4 प्रहर की पूजा की जाएगी । उन्होंने कहा कि शिव युवा मंडल रानीताल सहित शहर के अन्य जो लोग कावड़ लेने हरिद्वार पहुंचे थे वह आज वापस लौट रहे हैं और उनके द्वारा यहां लाया गया जल भगवान शिव को अर्पित किया जा रहा है उन्होंने कहा कि आज के दिन नगर की सुख शांति के लिए भगवान शिव से कामना की जा रही है।
बाईट: पंडित ठाकुर राम शर्मा पुजारी शिव मंदिर रानीताल
14
Report
BSBhushan Sharma
FollowJul 23, 2025 07:03:38Nurpur, Himachal Pradesh:
लोकेशन नूरपुर भूषण शर्मा
बी.बी.एम.बी. द्वारा छोड़ा जा रहा है पानी, सतर्कता बरतें मंड वासी
आज बुधवार सुबहा पौंग झील में जलस्तर 1338.60 फुट रिकॉर्ड किया गया है
दो दिनो मे आठ फुट बढ़ा
पौंग झील का जलस्तर
टरबाईनो के माध्यम से ब्यास नदी मे छोडा जा रहा बांध का पानी
एंकर- हिमाचल प्रदेश के जिला कांगड़ा की विधानसभा क्षेत्र फतेहपुर व इंदौरा के तहत ब्यास नदी के साथ लगते मंड क्षेत्र में रहने वाले लोगों को ब्यास नदी सहित किसी भी खड्ड में न जाने की हिदायत दी गई है उपमण्डलाधिकारी फतेहपुर विश्रुत भारती ने कहा कि पंडोह डैम का पानी छोड़े जाने के कारण दो दिनो में पौंग झील का जलस्तर आठ फुट बढ़ गया है। जब कि टरबाईनो के माध्यम से ब्यास नदी मे पानी छोडा़ जा रहा है । आज बुधवार सुबहा पौंगबांध में जलस्तर 1338.60 फुट रिकॉर्ड किया गया है । जब की बीते सोमवार सुबहा 1330.57 फिट पौंग बांध का जलस्तर दर्ज हुआ था। पंडोह डैम से पानी छोड़े जाने के कारण ब्यास नदी उफान पर है तथा पिछले 2 दिन से हो रही बारिश के कारण देहर खड्डु, बूहल खड्डू व देहरी खड्डु में जलस्तर काफी ज्यादा है। पौंग झील में 1410 फुट तक पानी स्टोर करने की क्षमता है, जबकि 1390 फुट के निशान को खतरे का निशान घोषित कर रखा है और 1360 के आंकड़े के बाद बांध से मुख्य गेट खोल कर पानी को छोड़ना शुरू कर दिया जाता है।
एस.डी.एम. ने कहा कि पौंग झील में जलस्तर लगातार बढ़ रहा है तथा इसके चलते रे, स्थाना, रियाली व संसारपुर टैरस इन 4 स्थानों में बी.बी.एम.बी. प्रशासन द्वारा हूटर (आलीं वार्निंग स सिस्टम) लगाए गए हैं, जोकि पौंग वृ बांध से पानी छोड़ने से पहले बजने बै शुरू हो जाएंगे। उन्होंने लोगों से हर समय सतर्क मे रहने की अपील की है। उन्होंने कहा कि अभी स्थिति नियन्त्रण मे है ।
बाइट -विश्रुत भारती उपमण्डलाधिकारी फतेहपुर
14
Report
NSNavdeep Singh
FollowJul 23, 2025 07:01:43Moga, Punjab:
*Breaking Moga*
ਮੋਗਾ ਦੇ ਪਿੰਡ ਬੁੱਘੀਪੁਰਾ ਵਿਖੇ ਮੀਂਹ ਕਾਰਨ ਓਵਰਫਲੋ ਹੋਈ ਡਰੇਨ ਵਿੱਚ ਕਾਰ ਰੂੜੀ, ਕਾਰ ਵਿੱਚ ਸਵਾਰ ਸਨ ਦੋ ਵਿਅਕਤੀ, ਇੱਕ ਵਿਅਕਤੀ ਨੂੰ ਸੁਰੱਖਿਤ ਕੱਢਿਆ ਗਿਆ ਬਾਹਰ, ਦੂਜੇ ਦੀ ਭਾਲ ਜਾਰੀ । ਮੌਕੇ ਤੇ ਪੁਲਿਸ ਅਤੇ ਪਿੰਡ ਵਾਸੀ ਕਰ ਰਹੇ ਹਨ ਉਸ ਵਿਅਕਤੀ ਅਤੇ ਕਾਰ ਨੂੰ ਬਾਹਰ ਕਢਣ ਲਈ ਮਦਦ । ਦੋਨੋਂ ਵਿਅਕਤੀ ਜ਼ਿਲਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
14
Report
VKVarun Kaushal
FollowJul 23, 2025 06:37:28Samrala, Punjab:
Varun Kaushal
Samrala
ਟਰੈਫਿਕ ਇੰਚਾਰਜ ਦੀ ਵਡਮੁੱਲੀ ਸਮਾਜ ਸੇਵਾ
ਸੜਕ ਤੇ ਬਰਸਾਤ ਨਾਲ ਪਏ ਟੋਇਆਂ ਨੂੰ ਮਿੱਟੀ ਅਤੇ ਰੋੜਿਆਂ ਨਾਲ ਭਰਿਆ ।
ਸਮਰਾਲਾ ਦੇ ਟਰੈਫਿਕ ਇੰਚਾਰਜ ਤਰਨਜੀਤ ਸਿੰਘ ਨੇ ਖੰਨਾ ਮਾਛੀਵਾੜਾ ਰੋਡ ਤੇ ਸੜਕ ਦੇ ਵਿਚਾਲੇ ਟੁੱਟੀ ਹੋਈ ਸੜਕ ਕਾਰਨ ਪਏ ਟੋਇਆਂ ਨੂੰ ਮਿੱਟੀ ਅਤੇ ਰੋੜਿਆਂ ਨਾਲ ਭਰਿਆ ਤਾਂ ਜੋ ਕੋਈ ਸਕੂਟਰ ਮੋਟਰਸਾਈਕਲ ਚਾਲਕ ਇਹਨਾਂ ਟੋਇਆ ਵਿੱਚ ਨਾ ਡਿੱਗ ਜਾਵੇ ਟਰੈਫਿਕ ਇੰਚਾਰਜ ਦੇ ਇਸ ਕੰਮ ਦੀ ਦੁਕਾਨਦਾਰਾਂ ਨੇ ਬੜੀ ਸ਼ਲਾਂਗਾ ਕੀਤੀ ਉਹਨਾਂ ਨੇ ਕਿਹਾ ਕਿ ਇਹ ਕੰਮ PWD ਦਾ ਹੈ ਪਰ ਅੱਜ ਇਨਸਾਨੀਅਤ ਦੇ ਨਾਤੇ ਟਰੈਫਿਕ ਇੰਚਾਰਜ ਨੇ ਇਹਨਾਂ ਟੋਇਆਂ ਨੂੰ ਭਰ ਕੇ ਇਹ ਮਿਸਾਲ ਪੈਦਾ ਕੀਤੀ ਕਿ ਇਨਸਾਨੀਅਤ ਵੀ ਕੋਈ ਚੀਜ਼ ਹੈ।
ਟਰੈਫਿਕ ਇੰਚਾਰਜ ਤਰਨਜੀਤ ਸਿੰਘ ਨੇ ਦੱਸਿਆ ਕਿ ਬਰਸਾਤ ਦਾ ਮੌਸਮ ਹੋਣ ਕਾਰਨ ਅਕਸਰ ਸੜਕਾਂ ਤੇ ਟੋਏ ਪੈ ਜਾਂਦੇ ਹਨ ਜਿਨਾਂ ਕਾਰਨ ਕੋਈ ਵੀ ਅਣਸੁਖਾਵੀ ਘਟਨਾ ਹੋ ਸਕਦੀ ਹੈ। ਇਸ ਲਈ ਅੱਜ ਸ਼ਹਿਰ ਦੇ ਦੁਕਾਨਦਾਰਾਂ ਨਾਲ ਮਿਲ ਕੇ ਸਮਰਾਲਾ ਦੇ ਮਾਛੀਵਾੜਾ ਰੋਡ ਦੇ ਮੇਨ ਚੌਂਕ ਕੋਲ ਸੜਕ ਤੇ ਪਏ ਟੋਇਆਂ ਨੂੰ ਇੱਟਾਂ ਅਤੇ ਮਿੱਟੀ ਨਾਲ ਭਰਿਆ ਤਾਂ ਜੋ ਕਿਸੇ ਵੀ ਸਕੂਟਰ ਜਾਂ ਮੋਟਰਸਾਈਕਲ ਜਾਂ ਸਾਈਕਲ ਵਾਲੇ ਦੇ ਇਹਨਾਂ ਟੋਇਆਂ ਵਿੱਚ ਡਿੱਗ ਕੇ ਸੱਟਾਂ ਨਾ ਲੱਗਣ। ਅਤੇ ਇਹਨਾਂ ਟੋਇਆ ਕਰਕੇ ਟਰੈਫਿਕ ਵਿੱਚ ਵੀ ਸਮੱਸਿਆ ਆਉਂਦੀ ਹੈ ਟੋਇਆ ਕਾਰਨ ਸੜਕ ਦੇ ਉੱਪਰ ਜਾਮ ਲੱਗ ਜਾਂਦਾ ਹੈ ਟਰੈਫਿਕ ਇੰਚਾਰਜ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਉਹਨਾਂ ਦੇ ਨਜ਼ਦੀਕ ਵੀ ਕੋਈ ਟੋਆ ਹੈ ਤਾਂ ਉਹ ਆਪ ਭਰ ਦੇਣ ਕਿਉਂਕਿ ਸੜਕਾਂ ਦੀ ਰਿਪੇਅਰ ਨੂੰ ਸਮਾਂ ਲੱਗਦਾ ਹੈ ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਨੇੜੇ ਪਏ ਟੋਇਆਂ ਨੂੰ ਮਿੱਟੀ ਜਾਂ ਰੋੜਿਆ ਨਾ ਭਰ ਦਈਏ।
Byte :- ਤਰਨਜੀਤ ਸਿੰਘ ਟਰੈਫਿਕ ਇੰਚਾਰਜ ਸਮਰਾਲਾ
Byte :- ਦਿਲਾਵਰ ਸਿੰਘ ਆਟੋ ਚਾਲਕ
14
Report
RKRAMAN KHOSLA
FollowJul 23, 2025 06:37:15Hoshiarpur, Punjab:
नशा तस्करों को पकड़ने गई पुलिस पार्टी पर हमला।
दसूहा के गांव बुद्धोबरकत में बीती रात नशा तस्करों को पकड़ने गए पुलिस पार्टी पर कुछ लोगों ने हमला कर दिया जिसके परिणाम स्वरूप पुलिस ने अपने बचाव में फायरिंग की जिसमें 2 लोग जख्मी हो गए। इस संबंध में अधिक जानकारी देते हुए डीएसपी दसूहा बलविंदर सिंह जोड़ा ने बताया कि बीती रात 112 हेल्पलाइन नंबर पर शिकायत आई थी के गांव बुद्धोबरकत में नशे का कारोबार चल रहा है। दसूहा थाना से एसआई सरबजीत सिंह एवं एसआई सुखदेव दोनों गांव बुद्धोबरकत पहुंचे और वहां के पूर्व सरपंच भूपिंदर सिंह के घर पहुंचे और सहयोग करने की मांग की। भूपिंदर सिंह की पत्नी गांव की मौजूदा सरपंच भी है। भूपिंदर सिंह पुलिस पार्टी के साथ बहसबाजी करने लगा। इसी दौरान अन्य लोग भी इकठ्ठा हो गए और दोनों पुलिस मुलाजिमों पर हमला कर दिया। अपनी आत्मरक्षा में पुलिस को फायरिंग करनी पड़ी जिसमें 2 लोग जख्मी हो गए। घायल पुलिस मुलाजिमों का इलाज दसूहा के सरकारी हस्पताल में चल रहा है। इस मामले में कुल 24 लोगों पर मामला दर्ज कर अगली कारवाही शुरू कर दी गई है।
Byte: डीएसपी बलविंदर सिंह जोड़ा।
14
Report
MSManish Shanker
FollowJul 23, 2025 06:02:04Sahibzada Ajit Singh Nagar, Punjab:
Breaking
Manish Shanker Mohali
ਅੱਜ ਸੀ ਬੀ ਆਈ ਅਦਾਲਤ ਮੋਹਾਲੀ ਦੋ ਅਹਿਮ ਕੇਸਾਂ ਵਿਚ ਫੈਸਲਾ ਸੁਣਾਵੇਗੀ।
ਇਕ ਅਕਤੂਬਰ 1992 ਵਿਚ ਗਲਾਲੀਪੁਰ ਦੇ ਕਰਨਬੀਰ ਨੂੰ ਏ ਐੱਸ ਆਈ ਗੁਰਨਾਮ ਸਿੰਘ ਚੋਕੀ ਸਾਹਬਾਜਪੁਰ ਵਲੋਂ ਚੁੱਕ ਕੇ ਲਾਪਤਾ ਕਰਨ ਬਾਰੇ ।
ਅਤੇ ਦੂਜਾ 1993 ਵਿਚ ਮੁੱਛਲ ਦੇ ਸੁਰਮੁਖ ਸਿੰਘ ਤੇ ਖੇਲਾ ਦੇ ਸੁਖਵਿੰਦਰ ਸਿੰਘ ਨੂੰ ਅਪ੍ਰੈਲ 1993 ਵਿਚ ਬਿਆਸ ਪੁਲਿਸ ਵਲੋਂ ਚੁੱਕ ਕੇ ਲੋਪੋਕੇ ਪੁਲਿਸ ਵਲੋਂ ਝੂਠੇ ਮੁਕਾਬਲੇ ਵਿਚ ਮਾਰਨ ਬਾਰੇ।
shorts of Mohali court
14
Report