Back
ਫਿਰੋਜ਼ਪੁਰ ਵਿੱਚ ਭਾਰੀ ਬਰਸਾਤ ਨੇ ਗਰੀਬ ਪਰਿਵਾਰ ਦੀ ਛੱਤ ਡਿੱਗਾਈ!
RKRAJESH KATARIA
Jul 16, 2025 09:09:35
Firozpur, Punjab
ਫਿਰੋਜ਼ਪੁਰ ਵਿੱਚ ਲਗਾਤਾਰ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਹੈ ਭਾਰੀ ਬਰਸਾਤ
ਭਾਰੀ ਬਰਸਾਤ ਦੇ ਚਲਦਿਆਂ ਇੱਕ ਗਰੀਬ ਦੇ ਮਕਾਨ ਦੀ ਡਿੱਗੀ ਛੱਤ, ਮਹਿਲਾ ਤੇ ਉਸਦਾ ਬੇਟਾ ਛੱਤ ਦੇ ਮਲਬੇ ਥੱਲੇ ਆਣ ਕਰਨ ਹੋਏ ਜਖਮੀ
ਪੰਜਾਬ ਦੇ ਕਈ ਇਲਾਕਿਆਂ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਤੇਜ ਬਰਸਾਤ ਹੋ ਰਹੀ ਹੈ ਜੇਕਰ ਜਿਲਾ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਇੱਥੇ ਵੀ ਪਿਛਲੇ ਦੋ ਦਿਨਾਂ ਤੋਂ ਭਾਰੀ ਬਰਸਾਤ ਲੋਕਾਂ ਦੇ ਲਈ ਆਫਤ ਬਣ ਕੇ ਆਈ ਹੈ ਇਸ ਬਰਸਾਤ ਨਾਲ ਸੜਕਾਂ ਉਪਰ ਪਾਣੀ ਭਰ ਗਿਆ ਜਿਸ ਨਾਲ ਕਈ ਰਸਤਿਆਂ ਦੀ ਆਵਾਜਾਈ ਵੀ ਠੱਪ ਰਹੀ ਅਤੇ ਇਹ ਬਰਸਾਤ ਨੇ ਫਿਰੋਜ਼ਪੁਰ ਸ਼ਹਿਰ ਦੀ ਬਸਤੀ ਭਟੀਆਂ ਵਾਲੀ ਦੇ ਇੱਕ ਪਰਿਵਾਰ ਦੇ ਸਿਰ ਤੇ ਬਣੀ ਉਹਨਾਂ ਦੇ ਘਰ ਦੀ ਛੱਤ ਹੀ ਖੋ ਲਈ ਹੈ ਗਰੀਬ ਮਹਿਲਾ ਤੇ ਉਸਦਾ ਪੁੱਤਰ ਰਾਤ ਨੂੰ ਘਰ ਦੇ ਅੰਦਰ ਸੋ ਰਹੇ ਸਨ ਤਾਂ ਉਤੋਂ ਆਸਮਾਨ ਤੋਂ ਤੇਜ਼ ਬਰਸਾਤ ਹੋਣ ਲੱਗ ਗਈ ਤਾਂ ਅਚਾਨਕ ਉਹਨਾਂ ਦੇ ਘਰ ਦੀ ਛੱਤ ਉਹਨਾਂ ਦੇ ਉੱਪਰ ਆ ਡਿੱਗੀ ਜਿਸ ਨਾਲ ਗਰੀਬ ਮਹਿਲਾ ਤੇ ਉਸਦਾ ਬੇਟਾ ਛੱਤ ਦੇ ਮਲਬੇ ਹੇਠ ਆ ਗਏ ਤੇ ਦੋਨਾਂ ਨੂੰ ਸੱਟਾਂ ਵੀ ਲੱਗੀਆਂ ਹਨ ਹੁਣ ਗਰੀਬ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹਨਾਂ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਪਹਿਲਾਂ ਹੀ ਬੜੀ ਮੁਸ਼ਕਿਲ ਕਰ ਰਹੀ ਸੀ ਤੇ ਉੱਤੇ ਉਹਨਾਂ ਤੇ ਇੱਕ ਨਵੀਂ ਮੁਸੀਬਤ ਆ ਡਿੱਗੀ ਹੈ ਗਰੀਬ ਪਰਿਵਾਰ ਤੇ ਆਂਡ ਗੁਆਂਡ ਵਾਲਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਕੁਝ ਮੁਆਵਜਾ ਦਿੱਤਾ ਜਾਵੇ ਤਾਂ ਜੋ ਉਹਨਾਂ ਦੇ ਘਰ ਦੀ ਛੱਤ ਦੁਆਰਾ ਬਣ ਸਕੇ ਤੇ ਉਹਨਾਂ ਦਾ ਗੁਜ਼ਾਰਾ ਹੋ ਸਕੇ
ਬਾਈਟ ਸੋਨੀਆ ਪੀੜਿਤ ਮਹਿਲਾ
ਬਾਈਟ ਓਮ ਪ੍ਰਕਾਸ਼ ਗੁਆਂਢੀ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BKBIMAL KUMAR
FollowAug 31, 2025 11:01:44Anandpur Sahib, Punjab:
Anchor - ਹਿਮਾਚਲ ਪ੍ਰਦੇਸ਼ ''ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਪੰਜਾਬ ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ। ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿਚ ਵੀ ਪਾਣੀ ਦੀ ਮਾਤਰਾ ਲਗਾਤਾਰ ਵਧ ਰਹੀ ਹੈ। ਗਰਾਊਂਡ ਜ਼ੀਰੋ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਲਬਾਲਬ ਭਰੀ ਹੋਈ ਹੈ। ਤੇ ਪੱਖੜਾ ਡੈਮ ਖਤਰ ਦੇ ਨਿਸ਼ਾਨ ਤੋਂ ਲਗਭਗ ਸਾਢੇ ਸ ਫੁੱਟ ਥੱਲੇ ਹੈ । ਭਾਖੜਾ ਡੈਮ ਵਿੱਚ ਅੱਜ ਪਾਣੀ ਦਾ ਪੱਧਰ 1672.62 ਫੁੱਟ ''ਤੇ ਪਹੁੰਚ ਗਿਆ ਹੈ। ਇਹ ਪੱਧਰ ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਅਨੁਸਾਰ ਹੌਲੀ-ਹੌਲੀ ਹੋਰ ਵਧਣ ਦੀ ਸੰਭਾਵਨਾ ਰੱਖਦਾ ਹੈ। ਭਾਖੜਾ ਡੈਮ ਦੇ ਫਲੱਡ ਗੇਟ 4-4 ਫੁੱਟ ਤੱਕ ਖੋਲ੍ਹੇ ਗਏ ਹਨ ਤਾਂ ਜੋ ਪਾਣੀ ਦਾ ਦਬਾਅ ਕੰਟਰੋਲ ''ਚ ਰੱਖਿਆ ਜਾ ਸਕੇ। ਦੂਜੇ ਪਾਸੇ, ਪੰਜਾਬ ਵਿੱਚ ਅੱਜ ਸਵੇਰੇ ਤੋਂ ਲਗਾਤਾਰ ਹੋ ਰਹੀ ਬਾਰਿਸ਼ ਦੇ ਮੱਦੇਨਜ਼ਰ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਾਰੇ ਸਕੂਲਾਂ ਵਿੱਚ 3 ਸਤੰਬਰ ਤੱਕ ਛੁੱਟੀਆਂ ਐਲਾਨੀਆਂ ਗਈਆਂ ਹਨ।ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਲੋਕ ਸਤਲੁਜ ਨਦੀ ਦੇ ਨਿਕਟ ਨਾ ਜਾਣ।
ਹਾਲਾਤ ਉਤੇ ਸਾਵਧਾਨੀ ਅਤੇ ਨਿਗਰਾਨੀ ਜਾਰੀ ਹੈ। ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ, ਫੇਕ ਖ਼ਬਰਾਂ ਤੋਂ ਬਚੋ ਅਤੇ ਅਸਲੀ ਜਾਣਕਾਰੀ ਲਈ ਸਾਡੇ ਨਾਲ ਬਣੇ ਰਹੋ।
0
Report
RBRohit Bansal
FollowAug 31, 2025 10:46:08DMC, Chandigarh:
1st TT Harjinder Singh Dhami, President SGPC
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸਾਰੀ ਜਗ੍ਹਾ ਉੱਤੇ ਮਦਦ ਕਰ ਰਹੀ ਹੈ ਪਰ ਪੰਜਾਬ ਸਰਕਾਰ ਸਾਨੂੰ ਕਿਸ਼ਤੀਆਂ ਮੁਹਈਆ ਨਹੀਂ ਕਰਵਾ ਰਹੀ
ਕੱਲ ਅਜਨਾਲਾ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਸਥਾਨਕ ਸਰਕਾਰ ਦੇ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਸਾਨੂੰ ਕਿਸ਼ਤੀਆਂ ਨਹੀਂ ਦਿੱਤੀਆਂ ਗਈਆਂ ਅਤੇ ਪਿੰਡ ਵਿੱਚ ਟਰੈਕਟਰ ਵੜਨ ਤੋਂ ਵੀ ਮਨਾ ਕਰ ਦਿੱਤਾ ਗਿਆ ਪਰ ਬਹਿਸ ਤੋਂ ਬਾਅਦ ਅਸੀਂ ਆਪਣਾ ਟਰੈਕਟਰ ਦੇ ਜਰੀਏ ਪਿੰਡ ਵਿੱਚ ਜਾ ਕੇ ਰਾਸ਼ਨ ਵਰਤਾਇਆ
ਅਰਦਾਸ ਦੇ ਸਮੇਂ ਕਿਸੇ ਨੂੰ ਵੀ ਭਾਵਕ ਨਹੀਂ ਹੋਣਾ ਚਾਹੀਦਾ, ਅਰਦਾਸ ਦੇ ਸਮੇਂ ਭਾਵਕ ਹੋਣ ਦੀ ਜਰੂਰਤ ਨਹੀਂ ਹੁੰਦੀ ਪਰ ਹਾਲਾਤ ਜੇਹੇ ਬਣੇ ਹੋਏ ਨੇ ਕਿ ਗਿਆਨੀ ਜੀ ਉਸ ਨੂੰ ਦੇਖ ਕੇ ਭਾਵਕ ਹੋ ਗਏ
ਆਉਣ ਵਾਲੇ ਸਮੇਂ ਵਿੱਚ ਇੱਕ ਪ੍ਰਸਤਾਵ ਪਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆਪਣੀਆਂ ਮੋਟਰ ਬੋਟ ਖਰੀਦੀਆਂ ਜਾਣਗੀਆਂ ਤਾਂ ਕਿ ਸਮਾਂ ਪੈਣ ਤੇ ਲੋਕਾਂ ਦੀ ਮਦਦ ਕੀਤੀ ਜਾ ਸਕੇ
2nd WKT ਕਿਸ਼ਤੀ ਦੇ ਅੰਦਰ ਤੋ
ਚਾਰੇ ਪਾਸੇ ਹੜਾਂ ਦੇ ਹਾਲਾਤ ਨੇ ਅਜਿਹੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਉਨਾਂ ਦੇ ਨਾਲ ਰਾਜਸਭਾ ਦੇ ਮੈਂਬਰ ਬਲਵੀਰ ਸਿੰਘ ਸੀਚੇਵਾਲ ਵੋਟ ਦੇ ਜਰੀਏ ਹੜ ਪ੍ਰਭਾਵਿਤ ਏਰੀਆ ਦਾ ਦੌਰਾ ਕਰਦੇ ਨਜ਼ਰ ਆਏ ਜਿਸ ਵਿੱਚ ਉਹਨਾਂ ਨੇ ਵੱਖ-ਵੱਖ ਪਿੰਡਾਂ ਦੇ ਹਾਲਾਤ ਦੇਖੇ ਅਤੇ ਖਾਸ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਰੱਖਿਤ ਨੇ ਇਸ ਚੀਜ਼ ਦੇ ਹਾਲਾਤ ਦੇਖੇ
3rd WKT ਪਿੰਡ ਬਾਉਪੁਰ, ਸੁਲਤਾਨਪੁਰ ਲੋਧੀ
ਗੁਰਦੁਆਰਾ ਸਾਹਿਬ ਵਿੱਚ ਜਿਸ ਤਰੀਕੇ ਦੇ ਹਾਲਾਤ ਨੇ ਚਾਰੇ ਪਾਸੇ ਪਾਣੀ ਭਰਿਆ ਹੋਇਆ ਪੂਰਾ ਪਿੰਡ ਚਾਰੇ ਪਾਸੇ ਤੋਂ ਪਾਣੀ ਨਾਲ ਡੁਬਿਆ ਹੋਇਆ ਪਰ ਫਿਰ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਅਤੇ ਨਾਲ ਹੀ ਅੱਜ ਅਖੰਡ ਪਾਠ ਦਾ ਭੋਗ ਪਾਇਆ ਗਿਆ ਜਿਸ ਦੀ ਸ਼ੁਰੂਆਤ ਕੁਝ ਦਿਨ ਪਹਿਲਾਂ ਕੀਤੀ ਗਈ ਸੀ ਜਿੱਥੇ ਇੱਕ ਪਾਸੇ ਹੜਾਂ ਦੇ ਹਾਲਾਤ ਨੇ ਪਰ ਦੂਸਰੇ ਪਾਸੇ ਗੁਰੂ ਦਾ ਓਟ ਆਸਰਾ ਲੈਣਾ ਭੁੱਲਿਆ ਨਹੀਂ ਜਾ ਰਿਹਾ ਇਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੁਰੱਖਿਤ ਨੇ ਇਹ ਦੇਖਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਰਾਜ ਸਭਾ ਸੰਸਦ ਸੀਚੇਵਾਲ ਨੇ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ ਅਤੇ ਉਸ ਜਗ੍ਹਾ ਤੇ ਬੈਠ ਕੇ ਨਾਮ ਸ਼ਬਦ ਵੀ ਕੀਤਾ ਅਤੇ ਇਸ ਤੋਂ ਬਾਅਦ ਅਰਦਾਸ ਵੀ ਕੀਤੀ ਗਈ
4th Exclusive Harbhajan Singh, MP Rajye Sabha
ਪੰਜਾਬ ਵਿੱਚ ਜੋ ਹੜ ਦੇ ਹਾਲਾਤ ਨੇ ਇਸਨੂੰ ਅਸੀ ਦੇਖ ਰਹੇ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਅਲਗ ਅਲੱਗ ਪਿੰਡ ਦੇ ਲੋਕਾਂ ਨੂੰ ਮੋਟਰ ਬੋਟ ਦੇਣ ਜਾ ਰਹੇ ਜਿਸ ਨਾਲ ਉਹ ਸਮੇਂ ਤੇ ਆਪਣਾ ਕੰਮ ਆਪ ਕਰ ਸਕਣ
ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੰਜਾਬ ਦਾ ਦੌਰਾ ਕਰਨ ਚਾਈਦਾ ਹੈ ਜਿਸ ਨਾਲ ਉਹ ਪੰਜਾਬ ਦੇ ਹਾਲਾਤ ਦੇਖ ਸਕਣ ਅਤੇ ਪੰਜਾਬ ਦੀ ਮਦਦ ਲਈ ਕੇਂਦਰ ਅੱਗੇ ਆਵੇ
5th ਕਿਸ਼ਤੀ ਦੇ ਅੰਦਰ ਤੋ TT ਧਾਮੀ ਅਤੇ ਸੀਚੇਵਾਲ
ਗੁਰਦੁਆਰਾ ਸਾਹਿਬ ਦਾ ਦੌਰਾ ਕਰਨ ਤੋਂ ਬਾਅਦ ਪਤਾ ਲੱਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਉੱਥੇ ਬਿਲਕੁਲ ਸੁਰੱਖਿਤ ਨੇ ਨਾਲ ਹੀ ਉੱਥੇ ਗੁਰੂ ਦਾ ਨਾਮ ਵੀ ਜਪਿਆ ਅਤੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਬੇਸ਼ੱਕ ਹਾਲਾਤ ਜਿਹੜੇ ਮਰਜੀ ਹੋਣ ਪਰ ਸਾਡੀ ਗੁਰੂ ਪ੍ਰਤੀ ਸ਼ਰਧਾ ਅਤੇ ਗੁਰੂ ਪ੍ਰਤੀ ਆਸਥਾ ਉਸੇ ਤਰੀਕੇ ਦੇ ਨਾਲ ਹੈ ਬੀਬੀਆਂ ਅੱਜ ਸ਼ਬਦ ਕੀਰਤਨ ਕਰ ਰਹੀਆਂ ਸੀ ਤਾਂ ਉਸ ਜਗਹਾ ਤੇ ਬੈਠ ਕੇ ਸ਼ਬਦ ਕੀਰਤਨ ਕੀਤਾ ਗਿਆ
ਇਸ ਵਿਚ ਗੁਰੂ ਘਰ ਦੀ ਅਰਦਾਸ ਦੇ shot ਨੇ ਆਡੀਓ ਨਾਲ ਉਸਦਾ ਇਸਤਿਮਾਲ ਕੀਤਾ ਜਾਵੇ ਜਿਸ ਵਿਚ ਧਾਮੀ ਤੇ ਸੀਚੇਵਾਲ ਨੇ
0
Report
BKBIMAL KUMAR
FollowAug 31, 2025 10:45:23Anandpur Sahib, Punjab:
आज 31-08-25 तारीख को भाखड़ा बांध का जलस्तर,
भाखड़ा बांध की गोविंद सागर झील का खतरे का निशान,1680 फीट है। मगर अभी भी भाखड़ा बांध खतरे के निशान से 7.38 फीट काम हैं।
वही भाखड़ा बांध के चारों फ्लड गेट चार-चार फुट तक खोला गया है
भाखड़ा बांध का जलस्तर आज, 1672.62 फीट है।
भाखड़ा बांध में पानी की आमद , 64081 क्यूसेक
भाखड़ा बांध से टर्बाइनों और फ्लड गेटो के माध्यम से छोड़ा जा रहा पानी, 54356 क्यूसेक
नंगल डैम से विभिन्न नहरों और सतलुज नदी में छोड़ा जा रहा पानी
नंगल हाइडल नहर का जलस्तर, 12500 क्यूसेक
आनंदपुर हाइडल नहर का जलस्तर,10150 क्यूसेक
सतलुज दरिया में 31950 क्यूसेक पानी चल रहा है ,
0
Report
AMAjay Mahajan
FollowAug 31, 2025 10:34:55Pathankot, Punjab:
एंकर :मंत्री लालचंद कट्टारु चक द्वारा बाढ़ प्रभावित बॉर्डर के इलाकों का किया गया दौरा सभी गांव में राशन और पशुओं का चारा बांटा गया मीडिया से बातचीत करते हुए मंत्री लालचंद ने कहा कि पंजाब की आम आदमी पार्टी की सरकार मुख्यमंत्री भगवान सिंह मांन के नेतृत्व में मुश्किल की इस घड़ी में लोगों के साथ खड़ी है बाढ़ प्रभावित इलाकों में सरहद के सभी गांव में लोगों के घरों में राशन और पशुओं का चारा पहुंचाया जा रहा है इसमें सरकार द्वारा कोई कमी नहीं आने दी जाएगी
वीओ 1 : मंत्री लालचंद कट्टारु चक द्वारा बाढ़ प्रभावित क्षेत्र का दौरा किया गया बॉर्डर के इलाके के सभी गांव में राशन और पशुओं का चारा लोगों को वितरित किया गया मंत्री लालचंद कट्टारु चक ने कहा कि इस मुश्किल की घड़ी में पंजाब सरकार मुख्यमंत्री भगवान सिंह मांन के नेतृत्व में लोगों के साथ खड़ी है लोगों को किसी तरह की मुश्किल नहीं आने दी जाएगी सरकार की ओर से सभी गांव में राशन और पशुओं का चारा बांटा जा रहा है क्योंकि बाढ़ की वजह से लोगों की फसलें खराब हुई है फसलों के साथ-साथ पशुओं के चारे की भी दिक्कत आ रही है जिस कारण लोगों को राशन और पशुओं का चारा बांटा जा रहा है ताकि लोगों को किसी प्रकार की मुश्किल का सामना न करना पड़े
बाइट : लाल चन्द कट्टारु चक (मंत्री)
2
Report
SSSanjay Sharma
FollowAug 31, 2025 10:34:43Noida, Uttar Pradesh:
Indian Air Force X POST -
On 30 Aug 25, an IAF Mi-17 1V helicopter executed a daring mission over the Ravi river near Madhopur, assisting NDRF personnel stranded on a broken barrage.
In a challenging one-wheel hover on steep slopes, the IAF crew skillfully inserted & extracted NDRF personnel and a Garud, completing the task with precision and courage.
4
Report
SSSanjay Sharma
FollowAug 31, 2025 10:34:23Noida, Uttar Pradesh:
DGP Punjab Police X POST -
In an intelligence-led operation, Counter Intelligence #Pathankot, Counter Intelligence #Ludhiana & #SSOC Amritsar jointly busts a BKI-backed terror module and averts major disruptive activities in the state.
Apprehends two operatives along with explosives and sophisticated weapons and ammunition.
Arrested accused were working on the directions of their foreign-based handlers who are backed by Babbar Khalsa International (#BKI)
A case under relevant sections of law has been registered at PS SSOC #Amritsar and efforts are being made to trace and apprehend the other members associated with this network.
0
Report
JSJagmeet Singh
FollowAug 31, 2025 10:33:48Fatehgarh Sahib, Punjab:
Anchor - ਫਤਿਹਗੜ੍ਹ ਸਾਹਿਬ ਤੋਂ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਪੰਜ ਟਰੱਕ ਭੇਜੇ ਗਏ। ਜਿਹਨਾਂ ਨੂੰ ਰਵਾਨਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਪਹੁੰਚੇ। ਉੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰਾਂ ਤੇ ਪ੍ਰਸ਼ਾਸਨ ਵੱਲੋਂ ਇਸ ਹੜਤਾਂ ਲਈ ਜਿੰਮੇਵਾਰ ਦੱਸਿਆ।
ਇਸ ਮੌਕੇ ਗੱਲਬਾਤ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਕਾਰਨ ਹਾਲਾਤ ਬਹੁਤ ਬਦਤਰ ਬਣੇ ਹੋਏ ਹਨ ਜਿਨਾਂ ਦੇ ਵਿੱਚ ਬਹੁਤ ਸਾਰੇ ਪੀੜਤ ਪਰਿਵਾਰਾਂ ਨੂੰ ਉਹਨਾਂ ਦੇ ਵੱਲੋਂ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵੀ ਪੰਜ ਟਰੱਕ ਹਰੇ ਚਾਰੇ, ਪਾਣੀ ਅਤੇ ਹੋਰ ਸਮਗਰੀ ਦੇ ਭੇਜੇ ਜਾ ਰਹੇ ਹਨ। ਉੱਥੇ ਹੀ ਉਹਨਾਂ ਨੇ ਕਿਹਾ ਕਿ ਭਾਖੜਾ ਡੈਮ ਦਾ ਪ੍ਰਬੰਧ ਕੇਂਦਰ ਸਰਕਾਰ ਕੋਲ ਹੈ ਜਿਸ ਦਾ ਸਾਰਾ ਪ੍ਰਬੰਧ ਕੇਂਦਰ ਸਰਕਾਰ ਦੇਖ ਰਹੀ ਹੈ ਉਹਨਾਂ ਨੇ ਕਿਹਾ ਕਿ ਦੂਸਰੇ ਸੂਬਿਆਂ ਨੂੰ ਪਾਣੀ ਦੇਣ ਦੇ ਲਈ ਉਹਨਾਂ ਦੇ ਵੱਲੋਂ ਪਾਣੀ ਰੋਕ ਲਿਆ ਜਾਂਦਾ ਹੈ ਜਿਸ ਕਾਰਨ ਜਦੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਬਾਰਿਸ਼ ਜਿਆਦਾ ਹੁੰਦੀ ਹੈ ਤਾਂ ਇਹ ਡੈਮ ਦੇ ਫਲੱਡ ਗੇਟ ਖੋਲਣੇ ਦਿੰਦੇ ਹਨ ਜਿਸ ਦੇ ਨਾਲ ਪੰਜਾਬ ਦੇ ਵਿੱਚ ਸਥਿਤੀ ਹੜਾਂ ਵਰਗੀ ਬਣ ਜਾਂਦੀ ਹੈ ਉੱਥੇ ਹੀ ਉਹਨਾਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਪੰਜਾਬ ਵੱਲ ਧਿਆਨ ਦਿੰਦੇ ਹੋਏ ਜਲਦ ਤੋਂ ਜਲਦ ਰਾਹਤ ਪੈਕੇਜ ਦੇਣਾ ਚਾਹੀਦਾ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੋਨੋਂ ਹੀ ਸੁੱਤੀਆਂ ਪਈਆਂ ਨਜ਼ਰ ਆ ਰਹੀਆਂ ਹਨ।
Byte - ਗਿਆਨੀ ਹਰਪ੍ਰੀਤ ਸਿੰਘ ( ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ )
0
Report
SSSanjay Sharma
FollowAug 31, 2025 10:31:53Noida, Uttar Pradesh:
A/L:- Jalandhar में नशा तस्कर भाइयों के घर पर पुलिस की कार्रवाई । एनडीपीएस एक्ट के कुल आठ मामलों में नामजद है दोनों भाई ।
V/o:- युद्ध नशे विरुद्ध मुहिम के तहत कमिश्नरेट पुलिस द्वारा आज मॉडल टाउन सबडिवीजन के थाना 7 के गढ़ा इलाके में नशा तस्करी में लिप्स दोनों भाइयों के घर पर कार्रवाई की है। यह कार्रवाई नगर निगम और पुलिस के ज्वाइंट ऑपरेशन द्वारा की गई है। इस कार्रवाई के दौरान नशा तस्करी से बने हुए इलीगल कंस्ट्रक्शन को तोड़ा गया है। दोनों भाइयों के खिलाफ एनडीपीएस एक्ट के आठ के करीब मामले दर्ज हैं।
एडीसीपी सुखविंदर सिंह ने बताया कि नगर निगम ने सुरक्षा की मांग की थी कि राहुल और उसके भाई द्वारा घर की इलीगल कंस्ट्रक्शन की गई है। उन्होंने बताया कि जब दोनों का क्रिमिनल रिकॉर्ड चेक किया गया तो सामने आया कि आरोपी राहुल के खिलाफ एनडीपीएस एक्ट के पांच मामले दर्ज हैं और उसके भाई के खिलाफ तीन मामले दर्ज हैं। जिस पर कार्रवाई को लेकर के पुलिस द्वारा नगर निगम को सुरक्षा मोहिया करवाई गई है। एडीसीपी ने बताया कि आरोपी राहुल पिछले काफी समय से नशे तस्करी के काम से जुड़ा हुआ है। जो अब भी एनडीपीएस एक्ट के मामले में जेल में बंद है।
बाइट : एडीसीपी सुखविंदर सिंह
0
Report
NLNitin Luthra
FollowAug 31, 2025 10:01:31Batala, Punjab:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਸਾਥੀਆਂ ਸਮੇਤ ਕਰਤਾਰਪੁਰ ਕੋਰੀਡੋਰ ਵਿਖੇ ਗੁਰਦੁਆਰਾ ਨਨਕਾਣਾ ਸਾਹਿਬ ਵੱਲ ਨੂੰ ਅਰਦਾਸ ਕੀਤੀ ਸਰਬੱਤ ਦੇ ਭਲੇ ਦੀ ਪੰਜਾਬ ਨੂੰ ਹੜਾਂ ਤੋਂ ਬਚਾਉਣ ਲਈ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਅਤੇ ਕਰਤਾਰਪੁਰ ਕੋਰੀਡੋਰ ਖੋਲਣ ਲਈ ਇਸ ਮੌਕੇ ਗੱਲਬਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਕਰਤਾਰਪੁਰ ਕੋਰੀਡੋਰ ਖੁੱਲਣ ਦੀ ਅਰਦਾਸ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਕੇਂਦਰ ਨਾਲ ਗੱਲ ਕਰਕੇ ਤੁਰੰਤ ਫੌਜ ਨੂੰ ਬੁਲਾਇਆ ਜਾਵੇ ਕਿਉਂਕਿ ਫੌਜ ਕੋਲ ਹਰ ਸਾਧਨ ਹੈ ਪੰਜਾਬ ਦੇ ਮੁੱਖ ਮੰਤਰੀ ਪਤਾ ਨਹੀਂ ਕਿਸ ਗੱਲ ਦੀ ਜਿੱਦ ਫੜ ਕੇ ਬੈਠੇ ਨੇ ਜਿਹੜਾ ਕਿ ਉਹ ਪੰਜਾਬ ਦੇ ਵਿੱਚ ਫੌਜ ਨੂੰ ਨਹੀਂ ਬੁਲਾ ਰਹੇ ਅਗਰ ਸਮੇਂ ਰਹਿੰਦੇ ਸਾਰੇ ਬਣ ਪੱਕੇ ਕਰ ਲਏ ਜਾਂਦੇ ਤਾਂ ਅੱਜ ਪੰਜਾਬ ਦੇ ਇਹ ਹਾਲਾਤ ਨਾ ਹੁੰਦੇ
4
Report
BSBhushan Sharma
FollowAug 31, 2025 10:01:22Nurpur, Himachal Pradesh:
लोकेशन नूरपुर भूषण शर्मा
राधाष्टमी पर्व पर डिबकेशवर महादेव मंदिर में श्रद्धालुओं का शाही स्नान
बारिश के बावजूद पहुंचे भक्त, मंदिर कमेटी ने किए विशेष प्रबंध
श्रद्धालुओं की आस्था अटूट
एंकर -राधाष्टमी पर्व के अवसर पर डिबकेशवर महादेव शिव मंदिर सुलयाली में श्रद्धालु स्नान कर भोलेनाथ की पूजा-अर्चना कर रहे हैं। यह प्राचीन मंदिर भगवान शिव का एक अत्यंत पवित्र स्थल माना जाता है, जहां भोलेनाथ स्वयंभू शिवलिंग के रूप में विराजमान हैं। धार्मिक मान्यता है कि इस शिव गुफा से कभी दूध की धाराएं बहा करती थीं और इन्हीं से स्वयंभू शिवलिंग की उत्पत्ति हुई। आज भी गुफा से निकलने वाला जल शिवलिंग का जलाभिषेक करता है।
भारी बारिश के चलते इस बार श्रद्धालुओं की संख्या थोड़ी कम रही, लेकिन भोलेनाथ के सच्चे भक्त मौसम की परवाह किए बिना स्नान व पूजा-अर्चना करने पहुंचे। मंदिर कमेटी की ओर से शाही स्नान के लिए उचित प्रबंध किए गए हैं। श्रद्धालुओं के लिए प्रसाद व लंगर की व्यवस्था की गई है। महिलाओं के लिए अलग स्नान व्यवस्था भी सुनिश्चित की गई है।
मंदिर कमेटी प्रधान राजेश भारद्वाज ने बताया कि राधाष्टमी के दिन डिबकेशवर में होने वाला स्नान बुजुर्गों के समय से ही मणिमहेश स्नान के बराबर माना जाता है। उन्होंने कहा कि बारिश और रास्ते की खराब हालत के बावजूद श्रद्धालुओं की आस्था कम नहीं हुई। हालांकि प्रशासन की हिदायतों को नजरअंदाज कर कुछ लोगों द्वारा रात में जेसीबी लगाकर रास्ता खोल दिया गया, जिससे खतरा बढ़ गया। एक वाहन फंसने की घटना भी हुई, जिसे बड़ी मुश्किल से निकाला गया। उन्होंने दानी सज्जनों से अपील की कि वे प्रशासनिक निर्देशों की अवहेलना न करें।
श्रद्धालु सोम राज ने कहा कि यहां आकर बहुत शांति और भक्ति का अनुभव होता है। खाने-पीने की बेहतरीन व्यवस्था की गई है।
एक अन्य श्रद्धालु ने बताया कि बारिश के बावजूद उन्होंने भगवान शिव के दर्शन और पूजा-अर्चना कर आत्मिक सुख पाया।
श्रद्धालु विक्का ने कहा कि डिबकेशवर महादेव शिव मंदिर एक अत्यंत सच्चा और पवित्र स्थल है। बारिश की वजह से श्रद्धालुओं की संख्या भले कम रही हो, लेकिन जो भक्त पहुंचे, वे पूरी श्रद्धा से पूजा-पाठ कर प्रसाद ग्रहण कर रहे हैं।
इस तरह राधाष्टमी पर्व पर डिबकेशवर महादेव मंदिर श्रद्धा और भक्ति का अद्भुत केंद्र बना हुआ है, जहां बारिश भी आस्था को डिगा नहीं पाई।
बाइट -मंदिर कमेटी प्रधान राजेश भारद्वाज
बाइट -श्रदालु
4
Report
AAAsrar Ahmad
FollowAug 31, 2025 09:52:06Noida, Uttar Pradesh:
SGPC ਪ੍ਰਧਾਨ ਧਾਮੀ ਵੱਲੋਂ ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ, ਰਾਹਤ ਸਮੱਗਰੀ ਵੀ ਵੰਡੀ...
ਅੱਜ ਇੱਥੇ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਵੱਲੋਂ ਖੇਤਰ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਦਾ ਹਾਲ ਚਾਲ ਜਾਣਿਆ ਗਿਆ। ਇਸ ਮੌਕੇ ਤੇ ਪ੍ਰਧਾਨ ਧਾਮੀ ਨੇ ਹੜ ਪ੍ਰਭਾਵਿਤ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਵਾਇਆ। ਧਾਮੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੜ ਪ੍ਰਭਾਵਿਤ ਲੋਕਾਂ ਦੇ ਨਾਲ ਇਸ ਸੰਕਟ ਦੀ ਘੜੀ ਦੇ ਵਿੱਚ ਮੋਢੇ ਨਾਲ ਮੋਢਾ ਲਗਾ ਕੇ ਖੜੀ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇਗੀ।
ਬਾਈਟ : ਭਾਈ ਹਰਜਿੰਦਰ ਸਿੰਘ ਧਾਮੀ (ਪ੍ਰਧਾਨ ਐਸਜੀਪੀਸੀ)
1
Report
DKDevinder Kumar Kheepal
FollowAug 31, 2025 09:48:17Dhuri, Punjab:
ਭਾਰੀ ਬਾਰਿਸ਼ ਕਾਰਨ ਸਬਜ਼ੀਆਂ ਦੇ ਰੇਟਾਂ ਵਿੱਚ ਹੋਇਆ ਵਾਧਾ
ਧੂਰੀ ਚ ਲੋਕ ਸਬਜ਼ੀਆਂ ਲੈਣ ਤੋ ਕਰ ਰਹੇ ਹਨ ਪਰਹੇਜ
ਸਬਜ਼ੀਆਂ ਦੇ ਰੇਟ ਵੱਧਨ ਨਾਲ ਲੋਕਾਂ ਦੀ ਰਸੋਈ ਤੇ ਪੈ ਰਿਹਾ ਹੈ ਡਾਕਾ
ਲੋਕ ਹੋ ਰਹੇ ਹਨ ਪਰੇਸ਼ਾਨ
ਗੋਭੀ ਹੋਈ 100 ਰੁਪਏ ਕਿਲੋ ਮਟਰ ਹੋਏ 280 ਕਿਲੋ
ਸਾਗ ਅਤੇ ਪਾਲਕ ਨਹੀਂ ਰਿਹਾ ਲੋਕਾਂ ਨੂੰ ਮਿਲ
ਲੋਕਾਂ ਦੇ ਗਰੀਬਾਂ ਦਾ ਖਾਣ ਵਾਲਾ ਕੱਦੂ ਹੋਇਆ 80 ਰੁਪਏ ਕਿਲੋ
ਸੋਟਸ ਬਾਈਟ
7
Report
MJManoj Joshi
FollowAug 31, 2025 09:39:21DMC, Chandigarh:
मुख्यमंत्री भगवंत मान ने प्रधान मंत्री नरेंद्र मोदी को लिखी चिट्ठी
पंजाब के लिए मुश्किल समय, केंद्र सरकार पंजाब का 60,000 करोड़ का रुका हुआ फंड जारी करे - सीएम
केंद्र से SDRF के नियमों में बदलाव की मांग ताकि किसानों को बाढ़ से हुए नुकसान की मुआवजा राशि बढ़ा कर 50,000 की जा सके।
किसानों को 50 हज़ार प्रति एकड़ मुआवज़ा देना चाहती है पंजाब सरकार। केंद्र से माँगी सहमति
पंजाब अब तक सबसे गंभीर बाढ़ के हालातों से जूझ रहा है पंजाब के 1000 गाँव और लाखों लोग प्रभावित
बाढ़ का सबसे ज्यादा असर गुरदासपुर, कपूरथला, अमृतसर, पठानकोट, फिरोज़पुर, फाज़िल्का और होशियारपुर में
करीब 3 लाख एकड़ कृषि भूमि बाढ़ के पानी में डूबी
7
Report
KKKIRTIPAL KUMAR
FollowAug 31, 2025 09:33:16Sangrur, Punjab:
ਵਿਸ਼ਾ
ਵਿੱਤ ਮੰਤਰੀ ਹਰਪਾਲ ਚੀਮਾ ਅਤੇ ਸਿਵਲ ਪ੍ਰਸ਼ਾਸਨ ਸੰਗਰੂਰ ਵੱਲੋਂ ਅੱਜ ਖਨੌਰੀ ਅਤੇ ਘੱਗਰ ਏਰੀਏ ਵਿੱਚ ਕੀਤਾ ਗਿਆ ਦੌਰਾ ਦੇਖਿਆ ਗਿਆ ਘੱਗਰ ਦਾ ਹਾਲ
ਐਂਕਰ ਲਾਇਨ
ਅੱਜ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਸਿਵਲ ਪ੍ਰਸ਼ਾਸਨ ਸੰਗਰੂਰ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਖਨੌਰੀ ਨੇੜੇ ਭਾਖੜਾ ਅਤੇ ਘੱਗਰ ਦਾ ਦੌਰਾ ਕੀਤਾ ਗਿਆ ਜਿਸ ਦੌਰਾਨ ਵਿੱਤ ਮੰਤਰੀ ਨੇ ਆਖਿਆ ਕੀ ਸਾਡੇ ਕੋਲ ਸਾਰੇ ਪੁਖਤਾ ਪ੍ਰਬੰਧ ਹਨ ਲੋਕਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ
ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਵੀ ਹਰ ਤਰ੍ਹਾਂ ਦੀ ਪ੍ਰਸ਼ਾਸਨਿਕ ਸੁਵਿਧਾਵਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਮਹਿਸੂਸ ਹੁੰਦਾ ਹੈ ਤਾਂ ਹੈਲਪਲਾਈਨ ਨੰਬਰ ਜਾਰੀ ਕੀਤੇ ਹੋਏ ਹਨ ਉਹਨਾਂ ਹੈਲਪਲਾਈਨ ਨੰਬਰਾਂ ਤੇ ਤੁਸੀਂ ਆਪਣੀ ਗੱਲਬਾਤ ਰੱਖ ਸਕਦੇ ਹੋ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਣਸਭਾਵੀ ਘਟਨਾ ਨਾ ਹੋਵੇ ਅਤੇ ਘੱਗਰ ਦਰਿਆ ਖਤਰੇ ਦੇ ਨਿਸ਼ਾਨ ਤੋਂ ਥੱਲੇ ਹੀ ਚੱਲ ਰਿਹਾ
0
Report
GPGYAN PRAKASH
FollowAug 31, 2025 09:17:45Paonta Sahib, Himachal Pradesh:
भारी भरकम बाइक कंधों पर उठाकर युवक ने करवाया नाला पार
एंकर - सिरमौर जिले में हुई भारी बरसात के बाद अब भी जीवन पटरी पर नहीं लौट पाया है। पांवटा साहिब में बारिश की दुश्वारियां की तस्वीर सामने आई है। यह तस्वीरें लोबी किरोग मार्ग पर दाना खड्ड की हैं। यहां एक युवक की भारी भरकम बाइक को कंधों पर उठाकर नाला पार करवाने की तस्वीर सामने आई है। बाइक पर सवारी करते लोग तो हमेशा नजर आते हैं मगर, बाइक इंसान की सवारी करें ऐसी तस्वीर कभी कभार ही देखने को मिलती है। इंसान पर बाइक की सवारी की तस्वीरें निश्चित ही बड़ी मजबूरी की गवाह हैं। कंधों पर बाइक ले जा रहे युवक का नाम कंवर ठाकुर है। लगातार हो रही बारिश से दाना खड्ड उफान पर है। ऐसे में महॅंगी बाइक को बहाने से बचने और खराब होने से बचने के लिए उसे उठा कर नाले के दूसरी तरफ ले गया। युवक के प्रयासों का वीडियो जमकर वायरल हो रहा है। क्षेत्र के लोगों की मजबूरी है कि दाना खड्ड पर अभी तक पुल का निर्माण नहीं हो पाया है। जिसकी वजह से लोग हर बरसात में काफी नुकसान उठाते हैं। यह तस्वीर जहां युवक की मजबूरी को दर्शा रही है वहीं, दूरदराज क्षेत्रों में सरकार और सरकारी महाकों के कार्य प्रणाली की भी पोल खोलती हैं। सड़क बनने के 19 साल बाद भी इस खाद पर फूल नहीं बन पाया है यहां पल न होने की वजह से कई दुर्घटनाएं भी हो चुकी है और लोगों की जान भी जा चुकी है। वीडियो वायरल हुई तो कंवर ठाकुर ने सोशल मीडिया पर आकर बाइक उठाने के पीछे मजबूरी भी बयान की।
बाइट - कंवर ठाकुर
ज्ञान प्रकाश / पांवटा साहिब
4
Report