Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140001

ਸਿਹਤ ਮੰਤਰੀ ਦਾ ਅਚਨਚੇਤ ਦੌਰਾ: ਰੂਪ ਨਗਰ ਹਸਪਤਾਲ ਦੀ ਸੱਚਾਈ ਖੁੱਲ੍ਹੀ!

TSTEJINDER SINGH
Jul 22, 2025 06:31:09
Rupnagar, Punjab
ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ ਅੱਜ ਰੂਪ ਨਗਰ ਦੇ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ ਇਸ ਦੌਰਾ ਸਿਹਤ ਮੰਤਰੀ ਵੱਲੋਂ ਜਿੱਥੇ ਹਸਪਤਾਲ ਦੇ ਵੱਖ ਵੱਖ ਵਾਰਡਾਂ ਵਿੱਚ ਜਾ ਕੇ ਉੱਥੇ ਮਰੀਜ਼ਾਂ ਨੂੰ ਕੀ ਸਹੂਲਤ ਮਿਲ ਰਹੀ ਹੈ ਉਹਦੇ ਬਾਰੇ ਜਾਣਕਾਰੀ ਲਈ ਗਈ ਅਤੇ ਮਰੀਜ਼ਾਂ ਨਾਲ ਵੀ ਵਿਚਾਰ ਸਾਂਝੇ ਕੀਤੇ ਗਏ ਤਾਂ ਜੋ ਸਰਕਾਰੀ ਹਸਪਤਾਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਮਿਲ ਸਕੇ ਡਾਕਟਰ ਬਲਬੀਰ ਸਿੰਘ ਵੱਲੋਂ ਕਿਹਾ ਗਿਆ ਕਿ ਇਹ ਅਚਨਚੇਤ ਦੌਰਾ ਸਿਰਫ ਰੂਪ ਨਗਰ ਸਰਕਾਰੀ ਹਸਪਤਾਲ ਦਾ ਨਹੀਂ ਬਲਕਿ ਪੰਜਾਬ ਦੇ ਸਾਰੇ ਜਿਲਿਆਂ ਵਿੱਚ ਜਾਰੀ ਰੱਖਿਆ ਜਾਵੇਗਾ ਸਿਹਤ ਮੰਤਰੀ ਵੱਲੋਂ ਕਿਹਾ ਗਿਆ ਕਿ ਪੰਜਾਬ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਕਾਰਨ ਮਰੀਜ਼ਾਂ ਦੀ ਗਿਣਤੀ ਵੱਧ ਗਈ ਹੈ ਸੋ ਪੰਜਾਬ ਸਰਕਾਰ ਜਲਦੀ ਹੀ 1000 ਨਵੇਂ ਡਾਕਟਰ ਭਰਤੀ ਕਰਨ ਜਾ ਰਹੀ ਹੈ ਸਿਹਤ ਮੰਤਰੀ ਵੱਲੋਂ ਹਸਪਤਾਲ ਵਿੱਚ ਓਪੀਡੀ ਅਤੇ ਲਬੋਟਰੀ ਅਤੇ ਡਾਕਟਰਾਂ ਦੇ ਕਮਰਿਆਂ ਦੇ ਬਾਹਰ ਭੀੜ ਨਾ ਹੋਵੇ ਇਸ ਸਬੰਧੀ ਹਸਪਤਾਲ ਦੇ ਅਫਸਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਸਿਹਤ ਮੰਤਰੀ ਵੱਲੋਂ ਕਿਹਾ ਗਿਆ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਜਿੱਥੇ ਬਾਥਰੂਮ ਸਵੱਛ ਹੋਣੇ ਚਾਹੀਦੇ ਹਨ ਅਤੇ ਜਿੱਥੇ ਜਿੱਥੇ ਕੋਰੀਡੋਰ ਵਿੱਚ ਹਨੇਰਾ ਹੁੰਦਾ ਹੈ ਉੱਥੇ ਸੀਲਿੰਗ ਕਰਕੇ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਸਰਕਾਰੀ ਹਸਪਤਾਲਾਂ ਦੀ ਦਿਖ ਨੂੰ ਵੀ ਬਦਲਿਆ ਜਾ ਰਿਹਾ ਹੈ ਅਤੇ ਪੰਜਾਬ ਦੇ ਸਾਰੇ ਹਸਪਤਾਲਾਂ ਦੀ ਰੰਗ ਰੋਗਨ ਦਾ ਵੀ ਕੰਮ ਜਾਰੀ ਕੀਤਾ ਜਾ ਰਿਹਾ ਹੈ ਸਿਹਤ ਮੰਤਰੀ ਵੱਲੋਂ ਰੂਪਨਗਰ ਹਸਪਤਾਲ ਦੇ ਡਾਕਟਰਾਂ ਵੱਲੋਂ ਕੁਝ ਦਵਾਈਆਂ ਬਾਹਰੋਂ ਮੈਡੀਕਲ ਸਟੋਰ ਤੋਂ ਮਰੀਜ਼ਾਂ ਨੂੰ ਲੈਣ ਬਾਰੇ ਸਖਤ ਨੋਟਿਸ ਲਿਆ ਗਿਆ ਅਤੇ ਅਫਸਰਾਂ ਨੂੰ ਹਦਾਇਤ ਦਿੱਤੀ ਗਈ ਕਿ ਕੋਈ ਵੀ ਮਰੀਜ਼ ਬਾਹਰੋਂ ਦਵਾਈ ਨਾ ਲਵੇ ਇਸ ਲਈ ਹਸਪਤਾਲ ਵਿੱਚ ਪੁਖਤਾ ਪ੍ਰਬੰਧ ਕੀਤੇ ਜਾਣ Byte. Dr. Balbir Singh Health minister pb
10
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KCKhem Chand
Jul 22, 2025 13:40:20
Kot Kapura, Punjab:
ਪਿੰਡ ਬਾਹਮਣ ਵਾਲੇ ਵਿਖੇ ਹੋਏ ਕਤਲ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
0
Report
BSBHARAT SHARMA
Jul 22, 2025 13:31:14
Amritsar, Punjab:
ਯੂਰੋਪ ਵਿਚ ਗਤਕੇ ਨੂੰ ਪ੍ਰਮੋਟ ਕਰਨ ਵਾਲੇ ਫਤਿਹ ਸਾਹਿਬ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੀਤਾ ਸਨਮਾਨਿਤ ਸਾਡੇ ਪੁਤਰ ਵਿਚ ਸ਼ੁਰੂ ਤੋ ਹੀ ਸੀ ਗਤਕੇ ਸੰਬਧੀ ਰੁਝਾਨ ਅਤੇ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਅਜ ਮਿਲਿਆ ਮਾਨ ਅੰਮ੍ਰਿਤਸਰ:-ਯੂਰੋਪ ਦੀ ਧਰਤੀ ਤੇ ਗੋਰੇਆ ਨੂੰ ਪਛਾੜ ਗਤਕੇ ਦੇ ਜੋਹਰ ਦਿਖਾਉਣ ਵਾਲੇ ਫਤਿਹ ਸਾਹਿਬ ਨੂੰ ਅਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕੁਲਦੀਪ ਸਿੰਘ ਗੜਗੱਜ ਵਲੋ ਸਨਮਾਨ ਕਰ ਸਿਰੋਪਾਉ ਨਾ ਨਿਹਾਲ ਕੀਤਾ ਜਿਸਦੇ ਚਲਦੇ ਫਤਿਹ ਸਾਹਿਬ ਦੇ ਮਾਪੇ ਕਾਫੀ ਖੁਸ਼ ਨਜਰ ਆਏ। ਇਸ ਸੰਬਧੀ ਫਤਿਹ ਸਾਹਿਬ ਦੀ ਮਾਤਾ ਨਵਪ੍ਰੀਤ ਕੌਰ ਨੇ ਦਸਿਆ ਕਿ ਉਸਦਾ ਬੇਟਾ ਸਾਢੇ ਚਾਰ ਸਾਲ ਦਾ ਹੈ ਜਿਸਨੇ ਗੌਰੇਆ ਨੂੰ ਹਰਾ ਕੇ ਦੋ ਚੈੰਪਿਅਨ ਸ਼ਿਪ 'ਚ ਨਾਮ ਰੋਸ਼ਨ ਕੀਤਾ ਜਿਸ ਉਪਰ ਵਾਹਿਗੁਰੂ ਦੀ ਅਪਾਰ ਕਿਰਪਾ ਅਤੈ ਉਸਦਾ ਸ਼ੌਕ ਦੇ ਚਲਦੇ ਅਸੀ ਆਪਣੇ ਬਚੇ ਨੂਸ਼ ਗਤਕੇ ਦੇ ਸ਼ਾਸਤਰ ਲਿਆ ਕੇ ਦਿਤੇ ਜਿਸਦੇ ਚਲਦੇ ਉਸਦੇ ਸ਼ੌਕ ਨੇ ਉਸਨੂੰ ਅਜ ਯੂਰੋਪ ਵਿਚ ਪਰਫੋਰਮ ਕਰ ਨਾਮ ਕਰਵਾਇਆ ਅਤੇ ਬਾਦ ਵਿਚ ਕਈ ਤਰਾਂ ਦੇ ਮੁਕਾਬਲੇ ਵਿਚ ਉਸਨੇ ਸਾਡਾ ਸਿਰ ਮਾਨ ਨਾਲ ਉਚਾ ਕੀਤਾ ਅਤੇ ਅਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਉਸਨੂੰ ਮਿਲਿਆ ਮਾਨ ਸਾਡੇ ਲਈ ਬਹੁਤ ਵਡੀ ਗਲ ਹੈ ਅਤੇ ਸਾਡੇ ਬਚੇ ਦਾ ਸਨਮਾਨ ਵੇਖ ਗਤਕੇ ਨਾਲ ਹੌਰ ਬਚੇ ਜੁੜਣਗੇ। ਬਾਇਟ:- ਫਤਿਹ ਸਾਹਿਬ ਦੇ ਮਾਤਾ ਪਿਤਾ
2
Report
KCKhem Chand
Jul 22, 2025 13:30:52
Kot Kapura, Punjab:
ਕੋਟਕਪੂਰਾ ਦੇ ਪਿੰਡ ਬਾਹਮਣ ਵਾਲਾ ਵਿਖੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਇੰਡੈਵਰ ਗੱਡੀ ਵਿੱਚ ਸਵਾਰ ਇੱਕ ਵਿਅਕਤੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਮੁਹਾਲੀ ਨਿਵਾਸੀ ਯਾਦਵਿੰਦਰ ਸਿੰਘ ਵੱਜੋਂ ਹੋਈ ਹੈ ਅਤੇ ਸੂਚਨਾ ਤੋਂ ਬਾਅਦ ਪੁਲਿਸ ਨੇ ਪੂਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਮੁਤਾਬਕ ਇਸ ਪਿੰਡ ਦੇ ਗੁਲਜਾਰ ਸਿੰਘ ਨੰਬਰਦਾਰ ਨਾਮਕ ਵਿਅਕਤੀ ਦਾ ਬੀਤੇ ਦਿਨੀ ਦੇਹਾਂਤ ਹੋਇਆ ਸੀ ਅਤੇ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਉਨਾਂ ਦੇ ਭੋਗ ਦੀ ਰਸਮ ਰੱਖੀ ਗਈ ਸੀ। ਭੋਗ ਤੋਂ ਬਾਅਦ ਜਦ ਰਿਸ਼ਤੇਦਾਰ ਵਾਪਸ ਪਰਤ ਰਹੇ ਸਨ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਅਣਪਛਾਤੇ ਵਿਅਕਤੀਆਂ ਨੇ ਇੰਡੈਵਰ ਗੱਡੀ ਤੇ ਅੰਨੇਵਾਹ ਗੋਲੀਆਂ ਚਲਾਈਆਂ ਜਿਸ ਦੇ ਚਲਦਿਆਂ ਗੱਡੀ ਦੇ ਡਰਾਈਵਰ ਯਾਦਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਤਰਾਂ ਦੇ ਮੁਤਾਬਕ ਇਹ ਮੁਲਜ਼ਮ ਮਾਨਸਾ ਦੇ ਰਹਿਣ ਵਾਲੇ ਕਿਸੇ ਜੁਗਨੂ ਨਾਮਕ ਵਿਅਕਤੀ ਦਾ ਕਤਲ ਕਰਨ ਲਈ ਆਏ ਸਨ ਅਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਭੁਲੇਖੇ ਵਿੱਚ ਹੀ ਯਾਦਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਜੁਗਨੂੰ ਦਾ ਨਾਂ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸਾਹਮਣੇ ਆਇਆ ਸੀ ਪਰ ਉਸਨੂੰ ਪੁਲਿਸ ਨੇ ਕਲੀਨ ਚਿੱਟ ਦੇ ਦਿਤੀ ਸੀ। ਹਾਲਾਂਕਿ ਇਸ ਬਾਰੇ ਪੁਲਿਸ ਵੱਲੋਂ ਕੋਈ ਖੁਲਾਸਾ ਨਹੀਂ ਕੀਤਾ ਜਾ ਰਿਹਾ ਸੂਚਨਾ ਤੋਂ ਬਾਅਦ ਐਸਐਸਪੀ ਡਾਕਟਰ ਪ੍ਰਗਿਆ ਜੈਨ ,ਡੀਐਸਪੀ ਕੋਟਕਪੂਰਾ ਜਤਿੰਦਰ ਸਿੰਘ ਅਤੇ ਹੋਰ ਉੱਚ ਅਧਿਕਾਰੀ ਮੌਕੇ ਤੇ ਪੁੱਜੇ ਹਨ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਕਿਹਾ ਕਿ ਪੁਲਿਸ ਨੂੰ ਇਸ ਕਤਲ ਦੇ ਬਾਰੇ ਕੁਝ ਅਹਿਮ ਸੁਰਾਗ ਹੱਥ ਲੱਗੇ ਹਨ ਅਤੇ ਜਲਦ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਬਾਈਟ ਡਾ ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਪਿੰਡ ਦੇ ਸਰਪੰਚ ਗੁਰਮੇਲ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਗੁਲਜਾਰ ਸਿੰਘ ਨੰਬਰਦਾਰ ਦੇ ਭੋਗ ਤੋਂ ਬਾਅਦ ਰਿਸ਼ਤੇਦਾਰ ਵਾਪਸ ਜਾ ਰਹੇ ਸਨ ਤਾਂ ਇਸੇ ਦੌਰਾਨ ਇਹ ਵਾਰਦਾਤ ਸਾਹਮਣੇ ਆਈ ਹੈ ਜਿਸ ਦੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਬਾਈਟ ਗੁਰਮੇਲ ਸਿੰਘ ਸਰਪੰਚ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
7
Report
RNRam Narian Kansal
Jul 22, 2025 13:08:11
Sunam Udham Singh Wala, Punjab:
लोकेशन सुनाम  R N KANSAL  Anchor : पंजाब से बड़ी खबर — कैबिनेट मंत्री अमन अरोड़ा ने आज अपने विधानसभा क्षेत्र के 32 गाँवों के विकास के लिए लगभग 3 करोड़ 85 लाख रुपये के चेक सौंपे और कई विकास परियोजनाओं के नींव पत्थर भी रखे। वीओ: पंजाब सरकार गाँवों के समग्र विकास को लेकर एक्शन मोड में है। इसी कड़ी में कैबिनेट मंत्री अमन अरोड़ा ने सुनाम हल्के के 32 गाँवों के लिए करीब 3 करोड़ 85 लाख रुपये के चेक सौंपे। साथ ही, इन गाँवों में विकास कार्यों की नींव भी रखी गई। वीओ: इस मौके पर उन्होंने एलान किया कि श्री गुरु तेग बहादुर जी का 350वां प्रकाश पर्व पंजाब सरकार पूरी श्रद्धा और सम्मान के साथ मनाएगी साथ ही कहा कि "श्री हरमंदिर साहिब या पंजाब के माहौल को बिगाड़ने की किसी भी धमकी को बर्दाश्त नहीं किया जाएगा। पंजाब की फिज़ा को अशांत करने वाले किसी भी व्यक्ति को बख्शा नहीं जाएगा।" वी ओ ,,,अमन अरोड़ा ने लैंड पुलिंग पर भी राज्य का प्वाइंट ऑफ व्यू मीडिया के सामने क्लियर किया वीओ: अमन अरोड़ा ने ये भी बताया कि 31 जुलाई को शहीद ऊधम सिंह के शहादत दिवस पर सुनाम में एक बड़ा राज्य स्तरीय प्रोग्राम आयोजित किया जाएगा, जिसमें पंजाब के मुख्यमंत्री के साथ-साथ आम आदमी पार्टी के संयोजक अरविंद केजरीवाल भी शिरकत करेंगे और शहीद को श्रद्धांजलि अर्पित करेंगे उन्होंने कहा कि इस मौके पर सुनाम की जनता के लिए पंजाब सरकार की ओर से कई नई सौगातों की घोषणा भी की जाएगी। बाइट अमन अरोड़ा
12
Report
BNBISHESHWAR NEGI
Jul 22, 2025 13:05:40
Dhar Chhiling Khola, Himachal Pradesh:
राजस्व मंत्री ने नुकसानियो का दिया व्यौरा
0
Report
ASARVINDER SINGH
Jul 22, 2025 13:05:14
Hamirpur, Himachal Pradesh:
Download link https://we.tl/t-XVaJnuRz9n3 items VID-20250722-WA0047.mp4 27.8 MB VID-20250722-WA0049.mp4 10.7 MB VID-20250722-WA0067.mp4 5.91 MB Message बाढ़ और भूस्खलन की आशंका वाले स्थानांे से रहें दूर’ लगातार बारिश को देखते हुए डीसी अमरजीत सिंह ने की अपील हमीरपुर में अभी तक हो चुका है 92 करोड़ रुपये का नुक्सान हमीरपुर जिले के अधिकांश क्षेत्रों में हो रही बारिश को देखते हुए उपायुक्त एवं जिला आपदा प्रबंधन प्राधिकरण के अध्यक्ष अमरजीत सिंह ने सभी जिलावासियों से ऐहतियात बरतने की अपील की है। उन्होंने कहा कि लगातार बारिश के कारण ब्यास नदी के जलस्तर में वृद्धि हो रही है। इसके अलावा लारजी बांध और पंडोह बांध से कभी भी पानी छोड़ा जा सकता है। इसको देखते हुए सुजानपुर और नादौन उपमंडल के निचले क्षेत्रों के लोग ब्यास नदी के पास न जाएं। उन्होंने कहा कि खराब मौसम में जिले की अन्य खड्डों और नालों तथा भूस्खलन की आशंका वाले स्थानों से भी दूर रहें। भारी बारिश में घर से बाहर निकलने का जोखिम न उठाएं। खराब मौसम में पेड़ांे के नीचे आश्रय न लें तथा बिजली की तारों से सुरक्षित दूरी बनाएं रखें। उन्होंने बताया कि इस मॉनसून सीजन के लगभग एक महीने के दौरान ही जिला हमीरपुर में सरकारी और निजी संपत्ति के नुक्सान का आंकड़ा 92 करोड़ रुपये से अधिक हो गया है। उन्होंने बताया कि मॉनसून सीजन के दौरान जिला में जल शक्ति विभाग को सर्वाधिक 48 करोड़ रुपये, लोक निर्माण विभाग को 35 करोड़, बिजली बोर्ड को 80 लाख और शिक्षा विभाग को 23.18 लाख रुपये की क्षति हुई है। बागवानी विभाग ने विभिन्न फसलों को हुए 18.06 लाख रुपये और कृषि विभाग ने 1.15 लाख रुपये के नुक्सान की रिपोर्ट प्रेषित की है। उन्होंने बताया कि 4 कच्चे मकान ध्वस्त हुए हैं, जिससे लगभग 4.50 लाख रुपये के नुक्सान का अनुमान है। 18 अन्य कच्चे मकानों और 9 पक्के मकानों को आंशिक रूप से क्षति पहुंची है, जिससे लगभग 17.61 लाख रुपये का नुक्सान हुआ है। जिले भर में 65 डंगे भी गिरे हैं, जिनमें लगभग 58.61 लाख रुपये की क्षति हुई है। 37 गौशालाओं के ध्वस्त होने से लगभग 21 लाख रुपये का नुक्सान हुआ है। उपायुक्त ने बताया कि मॉनसून सीजन में अभी तक जिला में 10 लोगों की मौत हुई है जिनमें एक प्रवासी महिला खाद में डूबने के कारण मेरी है उन्होंने बताया कि प्रशासन के द्वारा सॉरी रहता काम किया जा रहा है और सभी विभागों के फील्ड अधिकारियों एवं कर्मचारियों को निर्देश दिए हैं कि वे अपने-अपने क्षेत्रों में हुए नुक्सान की रिपोर्ट तुरंत भेजें, ताकि प्रभावित लोगों की मदद की जा सके।
2
Report
DVDEVENDER VERMA
Jul 22, 2025 13:05:05
Nahan, Himachal Pradesh:
लोकेशन :नाहन स्वास्थ्य विभाग की नाहन में बैठक.... बरसात में जलजनित रोगों के फैलने की बढ़ जाती है संभावनाएं: CMO बरसात के मौसम में अधिकारियों को अलर्ट रहने के निर्देश, जिला में अभी तक नहीं कोई डेंगू और डायरिया का मामला, गत वर्ष नाहन में सामने आए सबसे ज्यादा डेंगू के मामले। एंकर: सिरमौर जिला मुख्यालय नाहन में आज स्वास्थ्य विभाग की बैठक आयोजित हुई जिसमें बरसात के दौरान पैदा होने वाली जल जनित रोगों की रोकथाम और लोगों में जागरूकता लाने को लेकर चर्चा की गई। वीओ 1 मीडिया से बात करते हुए मुख्य चिकित्सा अधिकारी सिरमौर डॉ अमिताभ जैन ने बताया कि बरसात के दौरान अक्सर जनित रोगों की संभावनाएं बढ़ जाती है इसे लेकर आज जिला के सभी स्वास्थ्य खण्डों से पहुंचे अधिकारियों को आवश्यक दिशा निर्देश जारी किए गए उन्होंने कहा कि गत वर्ष नाहन में डेंगू के सबसे ज्यादा मामला सामने आए थे ऐसे में इस वर्ष विभाग पूरी तरह अलर्ट अभी तक कोई भी डेंगू और डायरिया का मामला जिला में सामने नहीं आया है। उन्होंने कहा कि इस बैठक के दौरान जिला में विभाग द्वारा चलाई जा रही विभिन्न योजनाओं पर चर्चा की गई और अधिकारियों से फीडबैक भी लिया गया। बाईट: डॉ अमिताभ जैन : CMO सिरमौर
7
Report
JSJagmeet Singh
Jul 22, 2025 13:04:54
Fatehgarh Sahib, Punjab:
Anchor:- ਤਿੰਨ ਸਾਲ ਪਹਿਲਾਂ ਆਪਣੇ ਸੁਨਹਿਰੇ ਭਵਿੱਖ ਦੀ ਆਸ ਵਿੱਚ ਅਮਰੀਕਾ ਵਿਖੇ ਪੜ੍ਹਾਈ ਕਰਨ ਗਏ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਣਾ ਦੇ ਪਿੰਡ ਸ਼ਿਵਦਾਸਪੁਰ ਦੇ 24 ਸਾਲਾ ਨੌਜਵਾਨ ਕਰਨਵੀਰ ਸਿੰਘ ਵੜੈਚ ਦੀ ਅਮਰੀਕਾ ਵਿਖੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਿਸ ਨਾਲ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ,ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨਾਂ ਦਾ ਲੜਕਾ ਕਰਨਵੀਰ ਸਿੰਘ ਪੜਾਈ ਲਈ ਅਮਰੀਕਾ ਗਿਆ ਸੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਤੇ ਅਚਾਨਕ ਰਾਤ ਸਮੇਂ ਟਰਾਲਾ ਸੜਕ ਤੇ ਰੇਲਿੰਗ ਨਾਲ ਟਕਰਾਉਣ ਕਾਰਨ ਟਰਾਲੇ ਦੇ ਪਲਟ ਜਾਨ ਕਾਰਨ ਟਰਾਲੇ ਨੂੰ ਅੱਗ ਲੱਗ ਗਈ ਅਤੇ ਕਰਨਵੀਰ ਨੂੰ ਟਰਾਲੇ ਵਿੱਚੋਂ ਬਾਹਰ ਨਿਕਲਣਾ ਵੀ ਨਸੀਬ ਨਾ ਹੋਇਆ,ਮ੍ਰਿਤਕ ਕਰਨਵੀਰ ਸਿੰਘ ਵੜੈਚ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕਰਨਵੀਰ ਸਿੰਘ ਤਿੰਨ ਸਾਲ ਪਹਿਲਾਂ ਅਮਰੀਕਾ ਗਿਆ ਸੀ ਜਿੱਥੇ ਆਪਣੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਹ ਕੈਲੀਫੋਰਨੀਆ ਸੂਬੇ ਵਿੱਚ ਟਰਾਲਾ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ, ਜਿੱਥੇ ਅਮਰੀਕਨ ਸਮੇਂ ਮੁਤਾਬਿਕ ਰਾਤ ਕਰੀਬ 2 ਵਜੇ ਕਰਨਵੀਰ ਸਿੰਘ ਜਦੋਂ ਟਰੱਕ ਲੈ ਕੇ ਕੈਲੀਫੋਰਨੀਆ ਸੂਬੇ ਦੇ ਇੱਕ ਹਾਈਵੇ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਉਸਦਾ ਟਰਾਲਾ ਸੜਕ ਕਿਨਾਰੇ ਬਣੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ ਜਿਸ ਤੋ ਤੁਰੰਤ ਬਾਅਦ ਟਰਾਲੇ ਨੂੰ ਅੱਗ ਲੱਗ ਗਈ ਤੇ ਕਰਨਵੀਰ ਸਿੰਘ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ ਉਸਨੂੰ ਟਰਾਲੇ ਵਿਚੋਂ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ ਜਿਸਦੀ ਅੱਗ ਦੇ ਵਿੱਚ ਝੁਲਸ ਜਾਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ,ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕਰਨਵੀਰ ਸਿੰਘ ਦਾ ਹਾਲੇ ਕੁਝ ਦਿਨ ਪਹਿਲਾਂ ਹੀ ਉਸਨੇ ਆਪਣੇ ਜਨਮ ਦਿਨ ਮੌਕੇ ਆਪਣੀ ਮਿਹਨਤ ਦੇ ਪੈਸਿਆਂ ਨਾਲ ਇੱਕ ਨਵੀਂ ਕਾਰ ਖਰੀਦੀ ਸੀ ਜਿਸ ਨੂੰ ਲੈ ਕੇ ਉਹ ਬਹੁਤ ਖੁਸ਼ ਸੀ,ਮ੍ਰਿਤਕ ਦੀ ਦਾਦੀ ਨੇ ਦੱਸਿਆ ਕਿ ਕਰਨਵੀਰ ਸਿੰਘ ਵੜੈਚ ਬਹੁਤ ਹੀ ਮਿਲਣ ਅਨੁਸਾਰ ਲੜਕਾ ਸੀ ਅਤੇ ਤਕਰੀਬਨ ਰੋਜ਼ਾਨਾ ਹੀ ਘਰੇ ਫੋਨ ਕਰਕੇ ਸਾਰੇ ਪਰਿਵਾਰਿਕ ਮੈਂਬਰਾਂ ਦਾ ਹਾਲ ਚਾਲ ਪੁੱਛਦਾ ਰਹਿੰਦਾ ਸੀ।  Byte :- ਮ੍ਰਿਤਕ ਦੇ ਪਰਿਵਾਰਿਕ ਮੈਂਬਰ Byte :- ਮ੍ਰਿਤਕ ਦੀ ਦਾਦੀ
7
Report
ASARVINDER SINGH
Jul 22, 2025 13:04:29
Hamirpur, Himachal Pradesh:
हमीरपुर जिला मुख्यालय और इससे सटे क्षेत्रों में चोर गिरोह एक बार फिर सक्रिय हो गया है। कुछ दिन पहले बड़ू स्थित रेस्टोरेंट में हुई चोरी की घटना के बाद अब उससे आगे कुछ ही दूरी पर तरोपका में भी चोरी की वारदात सामने आई है। यहां चोर द्वारा एक फर्नीचर के शोरूम के गल्ले से 45 हजार रुपए की राशि गल्ले से चोरी करने की घटना सामने आई है। चोरी की यह वारदात रात्रि अढ़ाई बजे की है। चोरी की यह घटना भी रेस्टोरेंट में की गई चोरी की तरह सीसीटीवी में कैद हुई है लेकिन इसमें अलग एंगल यह है कि चोर बिना नकाब के था इसलिए उसकी पहचान कर ली गई है। चोरी की घटना को अंजाम देने वाला यह शातिर उत्तर प्रदेश का बताया जा रहा है जोकि काफी वर्षों से दोसडक़ा के पास अपने परिवार के साथ रहता है। चोरी करते हुए उसका चेहरा साफ नजर आ रहा है। हालांकि चोर चोरी की इस घटना को अंजाम देकर फरार हो गया है लेकिन फर्नीचर शोरूम के मालिक अंकुश कौशल द्वारा पुलिस को दी गई सीसीटीवी फुटेज के आधार पर पुलिस ने चोर के भाई को हिरासत में लिया है जिसने शिनाख्त की है कि चोरी करने वाला उसका ही भाई है जोकि लगभग छह महीने से उनके साथ नहीं रहता क्योंकि वो चोरी और नशे जैसे कामों में संलिप्त हो गया है इसलिए परिवार के बाकी लोग उससे अलग रह रहे हैं। खबर लिखे जाने तक पुलिस चोर को पकडऩे में लगी हुई थी।
13
Report
BNBISHESHWAR NEGI
Jul 22, 2025 13:03:47
Dhar Chhiling Khola, Himachal Pradesh:
शिमला जिला के कुमार सैन तहसील के तहत सेब की नगरी कोटगढ़ आज उन शहीद बागवानों को याद कर भावुक हो उठा, जिन्होंने वर्ष 1992 में अपने हक की आवाज उठाते हुए जान गंवा दी थी। आंदोलन के दौरान पुलिस फायरिंग में तीन बागवानों की मौत हुई थी। इसी की याद में आज शहीदी दिवस मनाया गया। इस अवसर पर प्रदेश सरकार में राजस्व, बागवानी एवं जनजातीय विकास मंत्री जगत सिंह नेगी, ठियोग- कुमारसेन के विधायक कुलदीप राठौर, पूर्व विधायक राकेश सिंघा, जनप्रतिनिधि और शहीद बागवानों के परिजन मौजूद रहे। सभी ने शहीद स्मारक पर पुष्प चढ़ाकर उन्हें श्रद्धांजलि दी। बाइट जगत सिंह नेगी, मंत्री ने कहा"हम इन बागवानों की कुर्बानी को सलाम करते हैं। सरकार बागवानों के हित में हरसंभव कदम उठाएगी।" बाइट कुलदीप राठौर, विधायक ने बताया"इस क्षेत्र की आवाज को दबाने की कोशिश कभी कामयाब नहीं हो सकती। हम शहीदों के सपनों को पूरा करेंगे।" पूर्व विधायक राकेश सिंघा ने बताया कोटगढ़ में शहीद बागवानों की याद आज भी लोगों के दिलों में जिंदा है और उनकी कुर्बानी आने वाली पीढ़ियों को संघर्ष और हक की लड़ाई का रास्ता दिखाती रहेगी।
13
Report
BNBISHESHWAR NEGI
Jul 22, 2025 13:03:36
Dhar Chhiling Khola, Himachal Pradesh:
वर्ष 1992 में आंदोलन के दौरान गोलीकांड में शहीद हुए तीन सेब बागवानों की याद में यह दिन हर साल मनाया जाता है। इस दौरान प्रदेश के राजस्व बागवानी एवं जनजातीय विकास मंत्री जगत सिंह नेगी, ठियोग कुमार सेन के विधायक कुलदीप राठौर, पूर्व विधायक राकेश सिंघा एवं गोली कांड में मारे गए लोगो के परिजन उपस्थित रहे।
14
Report
RKRAJESH KATARIA
Jul 22, 2025 13:03:27
Firozpur, Punjab:
ਫਿਰੋਜ਼ਪੁਰ ਏ ਐਨ ਟੀ ਐਫ ਨੇ ਇੱਕ ਡਰੋਨ ਅਤੇ ਇੱਕ ਕਿਲੋ ਤੋਂ ਵਧੇਰੇ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਕੀਤਾ ਕਾਬੂ ਸੋਹਣ ਲਾਲ ਏ ਆਈ ਜੀ ਏ ਐਨ ਟੀ ਐਫ ਦੀ ਦਿੱਤੀ ਜਾਣਕਾਰੀ  ਐਂਕਰ) ਯੁੱਧ ਨਸਿਆਂ ਵਿਰੁੱਧ ਮੁਹਿੰਮ ਦੇ ਤਹਿਤ ਫਿਰੋਜ਼ਪੁਰ ਪੁਲਿਸ ਨੇ ਅਲੱਗ ਅਲੱਗ ਮੁਹਿੰਮਾਂ ਚਲਾਈਆਂ ਹੋਇਆ ਇਸੇ ਦੇ ਚਲਦਿਆਂ ਜਿਥੇ ਭਾਰੀ ਮਾਤਰਾਂ ਵਿੱਚ ਨਸ਼ਾ ਫੜਿਆ ਜਾ ਰਿਹਾ ਹੈ। ਉਥੇ ਹੀ ਨਸ਼ਾ ਤਸਕਰਾਂ ਨੂੰ ਵੀ ਕਾਬੂ ਕੀਤਾ ਜਾ ਰਿਹਾ ਹੈ। ਇਸੇ ਕੜੀ ਦੇ ਤਹਿਤ ਫਿਰੋਜ਼ਪੁਰ ਏ ਐਨ ਟੀ ਐਫ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕਰ ਉਸ ਕੋਲੋਂ ਇੱਕ ਕਿਲੋ ਤੋਂ ਵਧੇਰੇ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ ਆਈ ਜੀ ਸੋਹਣ ਲਾਲ ਨੇ ਦੱਸਿਆ ਕਿ ਉਨ੍ਹਾਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਿਸ ਕੋਲੋਂ ਇੱਕ ਕਿਲੋ 13 ਗ੍ਰਾਮ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਕੀਤਾ ਗਿਆ ਜਿਸਦੇ ਖਿਲਾਫ਼ ਮਾਮਲਾ ਦਰਜ ਕਾਰਵਾਈ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ। ਕਿ ਇਹ ਵਿਅਕਤੀ ਡਰੋਨ ਦੇ ਜਰੀਏ ਪਾਕਿਸਤਾਨ ਤੋਂ ਹੈਰੋਇਨ ਮੰਗਾਉਣ ਦਾ ਕੰਮ ਕਰਦਾ ਸੀ। ਜਿਸ ਕੋਲੋਂ ਹੋਰ ਪੁਛਗਿੱਛ ਕੀਤੀ ਜਾਵੇਗੀ ਕਿ ਇਸਦੇ ਤਾਰ ਅੱਗੇ ਕਿਥੇ ਕਿਥੇ ਜੁੜੇ ਹਨ। ਬਾਈਟ) ਸੋਹਣ ਲਾਲ ਏ ਆਈ ਜੀ ਏ ਐਨ ਟੀ ਐਫ
6
Report
MSManish Sharma
Jul 22, 2025 13:03:18
Tarn Taran Sahib, Punjab:
पुलिस ने मृतक के दोस्तों के खिलाफ किया केस दर्ज, एक गिरफ्तार तरन तारन के गांव तुड़ की घटना एंकर तरन तारन के गांव तुड़ में दोस्तों के साथ नशा करने गए युवक की नशे का टीका लगाने के कारण मौत हो गई। थाना गोइंदवाल की पुलिस ने मृतक के दोस्तों के खिलाफ केस दर्ज कर उनमें से एक को गिरफ्तार कर लिया है। मृतक 32 वर्षीय चमकौर सिंह नशे का आदी था। मृतक के परिजनों ने पुलिस को की बताया चमकौर सिंह ट्रक के साथ कहीं गया हुआ था। कुछ दिन पहले ही वापस लौटा था और उसके दोस्त भूपिंदर सिंह और लवप्रीत सिंह उनके घर आए और चमकौर के कमरे में चले गए। कुछ देर बाद दोनों वापिस कमरे से निकले और घर से चले गए। मृतक के पिता ने पुलिस को दी शिकायत में बताया कि चमकौर के दोस्तों के जाने के बाद वह चमकौर के कमरे में गए तो देखा कि चमकौर तड़प रहा था। जिसने उन्हें बताया कि भूपेंद्र सिंह और लवप्रीत ने उसे नशे की ओवरडोज का इंजेक्शन दिया है इसके बाद उसकी मौत हो गई। बाइट परिवार वही संबंधित सब डिवीजन के डीएसपी अतुल सोनी ने बताया कि इस संबंध में भूपेंद्र सिंह और लवप्रीत सिंह के खिलाफ केस दर्ज कर लिया गया है। इस मामले में लवप्रीत सिंह को गिरफ्तार कर लिया गया है और भूपेंद्र सिंह की तलाश की जा रही है बाइट डीएसपी अतुल सोनी
7
Report
BNBISHESHWAR NEGI
Jul 22, 2025 13:03:08
Dhar Chhiling Khola, Himachal Pradesh:
रामपुर बुशहर। विशेषर नेगी। राजस्व बागवानी एवं जनजातीय विकास मंत्री जगत सिंह नेगी ने शिमला जिला के कोटगढ़ दौरे के दौरान बताया इस माह अब तक इस बरसात से करीब 1200 करोड़ का निजी एवं सार्वजनिक संपत्ति का नुकसान हुआ है । उन्होंने बताया पिछले दो तीन दिनों से प्रदेश के कई जिलों में लगातार बारिश हो रही है, इससे कई संपर्क सड़के, पेयजल योजनाएं और बिजली आपूर्ति बाधित हुई है । उन्होंने बताया मंगलवार सुबह तक करीब 432 संपर्क सड़के एवं तीन नेशनल हाईवे अवरुद्ध थे ,साथ में 534 डीटीआर प्रभावित हुए हैं। इसी तरह पेयजल योजनाएं पिछले कल तक 500 बाधित हुई थी उन में अधिकतर बहाल कर 197 में बहाल करना बाकी है। उन्होंने कहा लगातार सरकारी तंत्र लोगो को सेवाएं एवं सुविधाए महिया करने में जुटा है। हर स्थान पर सभी विभाग काम कर रहे हैं। उन्होंने कहा मंडी जिला में ही 60 से अधिक मशीने लगी है, जबकि समाज में 50 से अधिक जेसीबी एवं पोकलेन मशीन लगे हैं । उन्होंने बताया कि इस माह 74 लोगों ने बरसात में जान गवाही है और 58 के करीब लोगों की विभिन्न दुर्घटनाओ में जान गई है। इस दौरान जगत सिंह नेगी ने कोटगढ़ में लोगों की समस्याएं सुनी और एफआरए को लेकर के जागरूकता फैलाने के लिए सरकार अधिकारियों को निर्देश दिए।
6
Report
NSNaresh Sethi
Jul 22, 2025 12:09:18
Faridkot, Punjab:
एंकर. फरीदकोट : जिले के कस्बा सादिक में स्थित स्टेट बैंक आफ इंडिया की शाखा में कार्यरत एक क्लर्क द्वारा खाताधारकों के खातों, लिमिट, एफडी आदि में करोड़ों रूपये की हेरोफेरी करके फरार होने का मामला सामने आया है। एक ओर जहां मंगलवार को उक्त बैंक में अपने-अपने खाते चैक करने के लिए उपभोक्ताओं की लाइनें लगी रहीं वहीं खातों में गड़बड़ी देख लोगों का रो-रो कर बुरा हाल था। हालांकि पुलिस ने इस संबंध में केस दर्ज कर कार्रवाई शुरू कर दी है परंतु फिर भी लोगों ने अपनी जिंदगी भर की पूंजी वापिस लेने के लिए बैंक के सामने धरना शुरू कर दिया है। प्राप्त जानकारी के अनुसार गत दिवस बैंक में आए कुछ उपभोक्ताओं द्वारा जब अपने खातों को चैक करवाया गया तो उन्हें पता चला कि उनके बैंक खाते में गड़बड़ी हुई है। जिसके चलते उनके द्वारा इस संबंध में बैंक के डिप्टी मैनेजर शशांक अरोड़ा से संपर्क किया गया। Vo जिसके पश्चात उनके द्वारा गांव काऊणी निवासी बूटा सिंह पुत्र बलविंदर सिंह के खाते की जांच की गई तो उसमें से 4 लाख 70 हजार रूपये तथा गांव ढिल्लवां खुर्द निवासी अमरीक सिंह पुत्र जीवन सिंह के खाते से 4 लाख 85 हजार रूपये गायब थे। जिसके चलते उन्हें संदेह हुआ कि और भी खातों में गड़बड़ी हो सकती है और इस संबंध में उनके द्वारा इसकी सूचना पुलिस काे दी गई। उनके द्वारा दिए गए ब्यान में उन्होंने बताया कि उनके अनुसार यह हेरोफेरी में बैंक के क्लर्क अमित ढींगरा द्वारा की गई है। जिसके चलते थाना सादिक पुलिस ने उसके खिलाफ केस दर्ज कर जांच शुरू कर दी है। जबकि अमित ढींगरा अभी फरार है। उधर गत दिवस बैंक के कुछ खातों में गड़बड़ी की खबर बुधवार सुबह तक आग की भांति क्षेत्र में फैल गई और बुधवार सुबह बड़ी संख्या में बैंक के उपभोक्ता अपने खातो को चैक करवाने के लिए बैंक में पहुंच गए। इस दौरान जैसे-जैसे लोगों को अपने-अपने खातों में हुई गड़बड़ी का पता चलता गया वैसे-वैसे वहां माहौल गमगीन होता गया। बैंक के बाहर अनेकों बुजुर्ग, महिलाएं और लोग रोते हुए दिखाई दिए। जिन्होंने अपनी जीवन भर की जमा पूंजी अपने किसी न किसी काम के लिए बैंक खाते में, एफडी, लिमिट, म्यूचुअल फंड, बीमा आदि के माध्यम से बैंक में रखी हुई थी। लोगों के एक-एक खाते से लाखों रूपये गायब थे। इस दौरान बैंक में अफरा-तफरी का माहौल था और लोगों की कोई सुनने वाला नहीं था। इस संबंध में बैंक की एक उपभोक्ता परमजीत कौर ने बताया कि उनका गुरदीप कौर के साथ सांझा खाता है। उन्होंने 22 लाख की एफडी करवाई थी। जब उन्हें बैंक में हुई धोखाधड़ी का पता लगा तो उन्होंने यहां आकर जब अपनी एफडी चेक करवाई तो उन्हें पता चला कि उनकी एफडी निल हो गई है और सारे पैसे निकाल लिए गए हैं। इसके साथ ही उनकी यहां 5 लाख की लिमिट भी चलती थी, जिसे हमने रीन्यू करवाया था। उसमें से भी करीब अढ़ाई लाख रुपए धोखे से निकाल लिए गए। इसी तरह मान सिंह वाला के संदीप सिंह ने बताया कि उनकी इस बैंक में 4-4 लाख की 4 एफडी करवाई थी। जब आज आकर एफडी चेक करवाई तो पता चला कि उनकी चारों एफडी तुड़वाकर पैसे निकले गए। अब चारों में सिर्फ 50-50 हजार ही बचे हैं। उनकी एफडी में नॉमिनी का नाम भी बदला गया है। जसविंदर सिंह ने बताया कि उनकी माता के नाम पर 18 लाख की लिमिट चल रही थी जिसे उन्होंने कुछ दिनों पहले भर दिया था। लेकिन जब आज आकर चेक करवाया तो लिमिट उठा कर अलग-अलग खातों में डलवा कर पैसे निकाले गए हैं। इसके साथ ही उसके भाई की पत्नी और उनकी खुद की एफडी यहां चलती थी उसे भी तुड़वाकर पैसे निकाले गए हैं। उन्होंने बताया कि उनके साथ कुल मिलाकर करीब 56 लाख की धोखाधड़ी हुई है। ऐसे धोखाधड़ी वाले मामले बड़ी संख्या में सामने आए हैं और बुधवार तक हुई जांच में लगभग पांच करोड़ रूपये की हेरोफेरी सामने आ चुकी है जबकि जांच अभी भी जारी है। बाइट खाताधारक Vo इस दौरान बैंक के फील्ड अधिकारी सुशांत अरोड़ा ने बताया कि उन्होंने अभी कुछ दिन पहले ही यहां पर ज्वाइन किया है और उन्हें आज इस धोखाधड़ी का पता चला। आज लोग उनके पास आ रहे हैं, जिसमें से कुछ खातों में धोखाधड़ी हुई, उनके खाते लेकर जांच खातों की जांच करवाई जा रही है। उन्होंने कहा कि किसी के साथ भी धोखाधड़ी नहीं होने दी जाएगी और सभी खाताधारको के पैसे वापस करवाए जाएंगे। बाइट बैंक के फील्ड अधिकारी सुशांत अरोड़ा Vo थाना सादिक प्रभारी नवदीप भट्टी ने बताया कि उनके पास अभी तक 4 शिकायतें धोखाधड़ी के बारे में आई हैं जिसके बारे में वे जांच कर रहे हैं और बैंक अधिकारियों से संपर्क किया जा रहा है। जांच के बाद जो भी तथ्य सामने आएंगे उसके अनुसार कार्रवाई होगी और आरोपी को भी जल्द गिरफ्तार किया जाएगा। बाइट थाना सादिक प्रभारी नवदीप भट्टी
14
Report
Advertisement
Back to top