Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਸਰਦੂਲਗੜ੍ਹ ਵਿੱਚ ਘੱਗਰ ਦੀ ਲੀਕ, ਲੋਕਾਂ ਨੇ ਕੀਤਾ ਬੰਦ!

KDKuldeep Dhaliwal
Sept 05, 2025 09:33:48
Mansa, Punjab
ਸਰਦੂਲਗੜ੍ਹ ਘੱਗਰ ਹੋਇਆ ਲੀਕ, ਮੌਕੇ ਤੇ ਲੋਕਾਂ ਨੇ ਇਕੱਠੇ ਹੋ ਕੀਤਾ ਬੰਦ ਟਰੈਕਟਰਾਂ ਨਾਲ ਬੰਨ੍ਹ ਨੂੰ ਮਜਬੂਤ ਕਰਨ ਲਈ ਪਾਈ ਜਾ ਰਹੀ ਹੈ ਮਿੱਟੀ ਐਂਕਰ : ਸਰਦੂਲਗੜ੍ਹ ਵਿਖੇ ਘੱਗਰ ਟੁੱਟਣ ਤੋਂ ਵੱਡਾ ਬਚਾਅ ਹੋਇਆ ਪਿੰਡ ਫੂਸਮੰਡੀ ਦੇ ਕੋਲ ਘੱਗਰ ਪਾਣੀ ਦਾ ਪੱਧਰ ਵਧਣ ਕਾਰਨ ਲੀਕ ਹੋਇਆ ਸੀ ਪਰ ਪਤਾ ਚਲਦਿਆਂ ਪਿੰਡ ਵਾਸੀਆਂ ਵੱਲੋਂ ਮੌਕੇ ਤੇ ਭਾਰੀ ਮੁਸ਼ੱਕਤ ਤੋਂ ਬਾਅਦ ਬੰਦ ਕਰ ਲਿਆ ਗਿਆ ਹੈ ਫਿਲਹਾਲ ਬੰਨ੍ਹ ਨੂੰ ਮਿੱਟੀ ਪਾ ਕੇ ਹੁਣ ਮਜਬੂਤ ਕੀਤਾ ਜਾ ਰਿਹਾ ਹੈ ਘੱਗਰ ਦੇ ਵਿੱਚ ਪਾਣੀ 22 ਫੁੱਟ ਤੇ ਚੱਲ ਰਿਹਾ ਜੋ ਖਤਰੇ ਦੇ ਨਿਸ਼ਾਨ ਤੇ ਹੈ।  ਵੀਓ- ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਸਰਦੂਲਗੜ੍ਹ ਘੱਗਰ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਵੱਲੋਂ ਘੱਗਰ ਦੇ ਕਿਨਾਰਿਆਂ ਤੇ ਮਿੱਟੀ ਪਾ ਕੇ ਮਜਬੂਤ ਕੀਤਾ ਜਾ ਰਿਹਾ ਹੈ ਅੱਜ ਸਵੇਰੇ ਪਿੰਡ ਫੂਸਮੰਡੀ ਵਿਖੇ ਜਿੱਥੇ 2023 ਦੇ ਵਿੱਚ ਬੰਨ੍ਹ ਟੁੱਟਿਆ ਸੀ ਉਸ ਜਗ੍ਹਾ ਤੋਂ ਪਾਣੀ ਲੀਕ ਹੋ ਗਿਆ ਤੇ ਪਾਣੀ ਜਮੀਨਾਂ ਵਿੱਚ ਜਾਣ ਲੱਗਾ ਜਿਸਦਾ ਮੌਕੇ ਤੇ ਪਤਾ ਚੱਲਦਿਆ ਬੰਦ ਕਰ ਲਿਆ ਗਿਆ ਹੈ ਘੱਗਰ ਦੇ ਉੱਪਰ ਕਿਨਾਰਿਆਂ ਨੂੰ ਮਜ਼ਬਤ ਕਰ ਰਹੇ ਕਿਸਾਨਾਂ ਨੇ ਦੱਸਿਆ ਕਿ ਘੱਗਰ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਜਿਸ ਕਾਰਨ ਪਿੱਛੇ ਵੀ ਪਾਣੀ ਖਤਰੇ ਦੇ ਨਿਸ਼ਾਨ ਤੇ ਚੱਲ ਰਿਹਾ ਹੈ ਉਹਨਾਂ ਦੱਸਿਆ ਕਿ 2023 ਦੇ ਵਿੱਚ ਪਿੰਡ ਫੂਸ ਮੰਡੀ ਚੋਂ ਇਸ ਜਗਹਾ ਤੇ ਗੱਗਰ ਟੁੱਟਿਆ ਸੀ ਜਿਸ ਕਾਰਨ ਕਈ ਪਿੰਡਾਂ ਦੇ ਵਿੱਚ ਫਸਣਾ ਅਤੇ ਘਰਾਂ ਦੀ ਵੱਡੀ ਬਰਬਾਦੀ ਕੀਤੀ ਗਈ ਸੀ ਪਰ ਅੱਜ ਇਸੇ ਜਗਹਾ ਤੋਂ ਪਾਣੀ ਫਿਰ ਤੋਂ ਲੀਕ ਹੋਇਆ ਸੀ ਜਿਸ ਦਾ ਪਤਾ ਚਲਦਾ ਪਿੰਡਾਂ ਦੇ ਲੋਕਾਂ ਵੱਲੋਂ ਆ ਕੇ ਬੰਦ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਬੰਨ ਨੂੰ ਮਜਬੂਤ ਕੀਤਾ ਜਾ ਰਿਹਾ ਜਿਸ ਦੇ ਵਿੱਚ ਵੱਡੇ ਪੱਧਰ ਤੇ ਕਿਸਾਨ ਆਪਣੇ ਟਰੈਕਟਰ ਲੈ ਕੇ ਮਿੱਟੀ ਪਾਉਣ ਦੀ ਸੇਵਾ ਨਿਭਾ ਰਹੇ ਨੇ ਤੇ ਜੇਕਰ ਮੁੜ ਬਾਰਿਸ਼ ਨਾ ਹੋਈ ਤਾਂ ਹਾਲਾਤ ਠੀਕ ਰਹਿਣਗੇ।  ਬਾਈਟ ਬੱਬਰ ਸਿੰਘ ਬਾਈਟ ਮਨਿੰਦਰ ਸਿੰਘ ਬਾਈਟ ਸਾਤਾ ਰਾਮ ਸਰਪੰਚ ਬਾਈਟ ਰਿੰਪੀ ਸਿੰਘ
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AAAsrar Ahmad
Sept 06, 2025 07:04:32
Noida, Uttar Pradesh:
Government of British Columbia has proclaimed September 6th as “Jaswant Singh Khalra Day” on the 30th anniversary of his disappearance. While the biopic on Human Rights Activist Jaswant Singh Khalra faces censorship in India with demands of 127 cuts, in Canada the Government of British Columbia has proclaimed September 6th as “Jaswant Singh Khalra Day” on the 30th anniversary of his disappearance. Jaswant Singh Khalra, an internationally respected Sikh activist & human rights defender, exposed mass abductions, killings & secret cremations of thousands of Sikhs in Punjab during the 1980s & ’90s. He was abducted on Sept 6, 1995, and later murdered.
0
comment0
Report
MJManoj Joshi
Sept 06, 2025 07:03:12
DMC, Chandigarh:
ਪੰਜਾਬ ਦੇ ਬਾਢ਼-ਪ੍ਰਭਾਵਿਤ ਫਾਜ਼ਿਲਕਾ ਲਈ ਆਪ ਚੰਡੀਗੜ੍ਹ ਵੱਲੋਂ ਰਾਹਤ ਸਮਾਨ ਰਵਾਨਾ ਚੰਡੀਗੜ੍ਹ, 6 ਸਤੰਬਰ 2025: ਆਪ ਚੰਡੀਗੜ੍ਹ ਵੱਲੋਂ ਸ਼ਨੀਵਾਰ ਨੂੰ ਪੰਜਾਬ ਦੇ ਬਾਢ਼ ਪ੍ਰਭਾਵਿਤ ਜ਼ਿਲ੍ਹਾ ਫਾਜ਼ਿਲਕਾ ਲਈ ਰਾਹਤ ਸਮੱਗਰੀ ਨਾਲ ਭਰਿਆ ਟਰੱਕ ਰਵਾਨਾ ਕੀਤਾ ਗਿਆ। ਇਹ ਜ਼ਿਲ੍ਹਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਹੈ, ਜਿੱਥੇ ਪੂਰੇ ਪਿੰਡ ਲਗਭਗ 15 ਫੁੱਟ ਪਾਣੀ ਹੇਠ ਹਨ। ਰਾਹਤ ਸਮੱਗਰੀ ਨੂੰ ਸੱਨੀ ਸਿੰਘ ਅਹਲੂਵਾਲੀਆ (ਸਹ ਪ੍ਰਭਾਰੀ ਚੰਡੀਗੜ੍ਹ ਅਤੇ ਮਹਾਸਚਿਵ ਪੰਜਾਬ) ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਕਾਫਲੇ ਨਾਲ ਓਮਕਾਰ ਸਿੰਘ ਔਲਖ (ਮਹਾਸਚਿਵ), ਪੀ. ਪੀ. ਘੈੀ (ਸੰਯੋਜਕ ਅਨੁਸ਼ਾਸਨ ਕਮੇਟੀ), ਜੇ. ਡੀ. ਘੈੀ (ਖਜ਼ਾਂਚੀ), ਕੌਂਸਲਰ ਰਾਮ ਚੰਦਰ ਯਾਦਵ, ਮਲੋਇਆ ਯੂਥ ਪ੍ਰਧਾਨ ਅਭਿਮਾਨ ਯਾਦਵ ਅਤੇ ਰਾਹੁਲ ਵੀ ਨਾਲ ਗਏ, ਅਤੇ ਰਾਜ ਮੀਡੀਆ ਇੰਚਾਰਜ ਵਿਕਰਾਂਤ ਏ. ਤਨਵਰ ਵੀ ਸ਼ਾਮਲ ਹੋਏ, ਜੋ ਪ੍ਰਭਾਵਿਤ ਪਿੰਡਾਂ ਵਿੱਚ ਰਾਹਤ ਸਮੱਗਰੀ ਦੇ ਵੰਡ ਦੀ ਖੁਦ ਨਿਗਰਾਨੀ ਕਰਨਗੇ। ਆਪ ਚੰਡੀਗੜ੍ਹ ਦੇ ਪ੍ਰਧਾਨ ਵਿਜੈਪਾਲ ਸਿੰਘ ਨੇ ਸ਼ਹਿਰ ਵਾਸੀਆਂ ਵੱਲੋਂ ਦਿਖਾਈ ਗਈ ਏਕਤਾ ਦੀ ਭਾਵਨਾ ਦੀ ਸਰਾਹਨਾ ਕੀਤੀ। ਉਹਨਾਂ ਨੇ ਕਿਹਾ, “ਜਦੋਂ ਪੰਜਾਬ ਵਿੱਚ ਸਾਡੇ ਭਰਾ-ਭੈਣ ਬੇਮਿਸਾਲ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਤਦੋਂ ਚੰਡੀਗੜ੍ਹ ਨੇ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਇਆ ਹੈ। ਘਰਾਂ ਤੋਂ ਲੈ ਕੇ ਸੇਵਾਦਾਰਾਂ ਤੱਕ, ਹਰ ਕਿਸੇ ਨੇ ਆਪਣੇ ਤਰੀਕੇ ਨਾਲ ਹਿੱਸਾ ਪਾਇਆ ਹੈ। ਇਹ ਏਕਤਾ ਸਾਡੀ ਅਸਲੀ ਤਾਕਤ ਹੈ। ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲਗਾਤਾਰ ਲੋਕਾਂ ਨੂੰ ਬਚਾਉਣ, ਸ਼ਰਨ ਦੇਣ ਅਤੇ ਹਾਲਤ ਨੂੰ ਨਾਰਮਲ ਕਰਨ ਲਈ ਕੰਮ ਕਰ ਰਹੀ ਹੈ। ਅਸੀਂ ਮਿਲ ਕੇ ਇਸ ਆਫ਼ਤ ਤੇ ਕਾਬੂ ਪਾਵਾਂਗੇ ਅਤੇ ਹੋਰ ਮਜ਼ਬੂਤੀ ਨਾਲ ਮੁੜ ਖੜ੍ਹੇ ਹੋਵਾਂਗੇ।” ਇਸ ਰਾਹਤ ਮੁਹਿੰਮ ਵਿੱਚ ਧਰਮ, ਜਾਤੀ ਅਤੇ ਵਰਗ ਤੋਂ ਉੱਪਰ ਉੱਠ ਕੇ ਯੋਗਦਾਨ ਦਿੱਤਾ ਗਿਆ। ਅਮੀਰ-ਗਰੀਬ ਸਭ ਨੇ ਯੋਗਦਾਨ ਦਿੱਤਾ। SC ਸੈੱਲ ਅਤੇ ਵਾਰਡ ਪ੍ਰਧਾਨਾਂ ਨੇ ਵੀ ਖ਼ਾਸ ਯੋਗਦਾਨ ਦਿੱਤਾ। ਪਾਰਸ਼ਦਾਂ ਨੇ ਆਪਣੇ ਵਾਰਡ ਤੋਂ ਵੱਖਰਾ ਯੋਗਦਾਨ ਦਿੱਤਾ, ਜਿਵੇਂ ਕਿ ਸੁਭਨ ਸ਼ਰਮਾ, ਸ਼ਾਦਾਬ ਰਾਠੀ, ਰਾਮਚੰਦਰ, ਹਰਦੀਪ, ਜਸਬੀਰ ਲਾਡੀ, ਪ੍ਰੇਮ ਲਤਾ ਅਤੇ ਸੰਦੀਪ ਦਹਿਆ। ਰਾਜ ਮੀਡੀਆ ਇੰਚਾਰਜ ਵਿਕਰਾਂਤ ਏ. ਤਨਵਰ ਨੇ ਦੱਸਿਆ ਕਿ ਰਾਹਤ ਸਮੱਗਰੀ ਵਿੱਚ 500 ਤੋਂ ਵੱਧ ਰਾਸ਼ਨ ਕਿੱਟਾਂ, 150 ਸਿਪਲਾਡਿਨ ਕ੍ਰੀਮ, 150 ਓਡੋਮੋਸ ਪੈਕ, ਪਰਯਾਪਤ ਪੈਰਾਸੀਟਾਮੋਲ ਟੈਬਲਟਾਂ, 100 ਤੋਂ ਵੱਧ ਟੌਰਚ, 4 ਕਾਟਨ ਬਾਕਸ, 5 ਬਾਕਸ ਸੈਨਿਟਰੀ ਪੈਡ (ਹਰੇਕ ਵਿੱਚ 48 ਪੀਸ), 200 ਤੋਂ ਵੱਧ ਛੋਟੀਆਂ ਪਾਣੀ ਦੀਆਂ ਬੋਤਲਾਂ ਦੇ ਬਾਕਸ ਅਤੇ 100 ਤੋਂ ਵੱਧ ਵੱਡੀਆਂ ਪਾਣੀ ਦੀਆਂ ਬੋਤਲਾਂ ਦੇ ਬਾਕਸ ਸ਼ਾਮਲ ਹਨ। ਲੰਬੇ ਸਮੇਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਇਸ ਵਿੱਚ 50 ਤੋਂ ਵੱਧ 5 ਕਿਲੋ ਆਟੇ ਦੇ ਪੈਕਟ, 50 ਤੋਂ ਵੱਧ ਮੋਮਬੱਤੀ ਅਤੇ ਮਾਚਿਸ ਦੇ ਬਾਕਸ, 25 ਕਿਲੋ ਦੇ 5 ਦੁੱਧ ਪਾਊਡਰ ਬੈਗ, 100 ਤੋਂ ਵੱਧ ਤਰਪਾਲ ਅਤੇ 150 ਤੋਂ ਵੱਧ ਮੱਛਰਦਾਨੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਰਾਹਤ ਸਮੱਗਰੀ ਵਿੱਚ 100 ਜੁੱਤੀਆਂ-ਚੱਪਲਾਂ, ਡਾਇਪਰ, ਦਵਾਈਆਂ ਅਤੇ 1,000 ਤੋਂ ਵੱਧ ਖਾਲੀ ਸੀਮੈਂਟ ਦੇ ਬੈਗ ਵੀ ਸ਼ਾਮਲ ਹਨ। ਉਹਨਾਂ ਨੇ ਹੋਰ ਦੱਸਿਆ ਕਿ ਪੂਰੀ ਤਰ੍ਹਾਂ ਡੁੱਬੇ ਪਿੰਡਾਂ ਤੱਕ ਰਾਹਤ ਪਹੁੰਚਾਉਣ ਲਈ ਦੋ ਕਿਸ਼ਤੀਆਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਮਹਾਸਚਿਵ ਓਮਕਾਰ ਸਿੰਘ ਔਲਖ ਨੇ ਚੰਡੀਗੜ੍ਹ ਦੇ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ, “ਇਹ ਤਾਂ ਸਿਰਫ਼ ਸ਼ੁਰੂਆਤ ਹੈ। ਅਸੀਂ ਇਹ ਜ਼ਿੰਮੇਵਾਰੀ ਲੈ ਰਹੇ ਹਾਂ ਕਿ ਇਹ ਜ਼ਰੂਰੀ ਸਮੱਗਰੀ ਸਿੱਧੇ ਫਾਜ਼ਿਲਕਾ ਅਤੇ ਆਸ-ਪਾਸ ਦੇ ਪਿੰਡਾਂ ਤੱਕ ਪਹੁੰਚਾਈ ਜਾਵੇ। ਸਾਡੀ ਕੋਸ਼ਿਸ਼ ਤਦ ਤੱਕ ਜਾਰੀ ਰਹੇਗੀ ਜਦ ਤੱਕ ਪੰਜਾਬ ਪੂਰੀ ਤਰ੍ਹਾਂ ਮੁੜ ਨਾ ਸੰਭਲ ਜਾਵੇ। ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਪੰਜਾਬੀ ਰਹਿੰਦੇ ਹੋਣ, ਉਹਨਾਂ ਨੇ ਹਮੇਸ਼ਾ ਸੇਵਾ ਦੀ ਪਰੰਪਰਾ ਨਿਭਾਈ ਹੈ।” ਆਪ ਚੰਡੀਗੜ੍ਹ ਦੀ ਲੀਡਰਸ਼ਿਪ ਨੇ ਕਿਹਾ ਕਿ ਇਹ ਮੁਹਿੰਮ ਸਿਰਫ਼ ਇੱਕ ਵਾਰ ਦੀ ਪਹਲ ਨਹੀਂ, ਸਗੋਂ ਲਗਾਤਾਰ ਮਨੁੱਖਤਾ-ਭਰਪੂਰ ਯਤਨ ਹੈ। ਹੋਰ ਰਾਹਤ ਸਮੱਗਰੀ ਵੀ ਭੇਜੀ ਜਾਵੇਗੀ, ਤਾਂ ਜੋ ਇਸ ਸੰਕਟ ਵਿੱਚ ਕੋਈ ਵੀ ਪਰਿਵਾਰ ਆਪਣੇ ਆਪ ਨੂੰ ਅਕੇਲਾ ਨਾ ਸਮਝੇ। ਜਾਰੀਕਰਤਾ: ਵਿਕਰਾਂਤ ਏ. ਤਨਵਰ ਰਾਜ ਮੀਡੀਆ ਇੰਚਾਰਜ ਆਪ, ਚੰਡੀਗੜ੍ਹ
0
comment0
Report
MSManish Shanker
Sept 06, 2025 07:02:53
Sahibzada Ajit Singh Nagar, Punjab:
Manish Shanker Mohali मोहाली के गांव गोविंदगढ़ में प्रॉपर्टी विवाद के चलते 20 वर्षीय आकाश का कत्ल करने वाले उसके चाचा कुलवंत सिंह को मोहाली के थाना सोहाना पुलिस द्वारा मोहाली अदालत के बाहर से गिरफ्तार करने में सफलता हासिल हुई है। आरोपी को गिरफ्तार कर मोहाली अदालत में पेश किया गया जहां अदालत द्वारा आरोपी को तीन दिन के पुलिस रिमांड पर भेजने के हुक्म सुना हैं। जिस संबंध में जानकारी देते हुए डीएसपी हरसिमरन सिंह बल ने बताया कि आकाश के कत्ल के मामले में चार आरोपियों को मुकदमे में नामजद किया गया है किया गया है। आकाश की पत्नी हरप्रीत कौर के बयानों पर यह मुकदमा दर्ज कर आरोपियों की तलाश की जा रही थी कि सूत्रों से पता लगा कि आरोपी मोहाली अदालत में अपनी अग्रिम जमानत लगाने के लिए आ रहा है जिसे पुलिस ने अदालत के बाहर से ही धरदबोचा। Byte-DSP City-2 Harsimran Singh Shorts of police station Sohana File pic of Akash
0
comment0
Report
SNSUNIL NAGPAL
Sept 06, 2025 07:02:42
Fazilka, Punjab:
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਵਿੱਚ ਅੱਜ ਸੂਬੇ ਦੇ ਕੈਬਿਨੇਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ । ਜਿਸ ਦੌਰਾਨ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਫਾਜ਼ਿਲਕਾ ਜ਼ਿਲ੍ਹੇ ਵਿੱਚ ਆਏ ਹੜ ਕਾਰਨ 6185 ਘਰਾਂ ਵਿੱਚ ਪਾਣੀ ਦਾਖਲ ਹੋਇਆ। ਜੋ ਪ੍ਰਭਾਵਿਤ ਹੋਏ ਨੇ । ਹਾਲਾਂਕਿ ਇਸ ਦੇ ਨਾਲ 123 ਕਿਲੋਮੀਟਰ ਸੜਕਾਂ ਟੁੱਟ ਚੁੱਕੀਆਂ ਨੇ । ਜਦਕਿ 17 ਸਰਕਾਰੀ ਇਮਾਰਤਾਂ ਦਾ ਨੁਕਸਾਨ ਵੀ ਹੋਇਆ। ਉਹਨਾਂ ਦੱਸਿਆ ਕਿ ਕਰੀਬ 18 ਹਜ਼ਾਰ ਤੋਂ ਵੱਧ ਏਕੜ ਰਕਬਾ ਪ੍ਰਭਾਵਿਤ ਹੋ ਚੁੱਕੀਆ । ਉਹਨਾਂ ਕਿਹਾ ਕਿ ਇੱਕ ਵਾਰ ਪਾਣੀ ਘਟਣ ਤੋਂ ਬਾਅਦ । ਜਦੋਂ ਵਾਪਸ ਗੱਡੀ ਲੀਹ ਤੇ ਆਊਗੀ ਤਾਂ ਫਿਰ ਇਹਨਾਂ ਹਾਲਾਤਾਂ ਵਿੱਚ ਵੀ ਪਹਿਲ ਦੇ ਅਧਾਰ ਤੇ ਸੁਧਾਰ ਕੀਤਾ ਜਾਵੇਗਾ।
0
comment0
Report
AAAsrar Ahmad
Sept 06, 2025 07:01:32
Noida, Uttar Pradesh:
Acting swiftly on forward and backward linkages Anti Gangster Task Force(#AGTF) in a joint operation with @TarnTaranPolice arrests second accused Arshdeep Singh @ Arsh, resident of village Batth, #TarnTaran, in connection with the Tarn Taran Murder case. Earlier, #AGTF apprehended Rahul Singh, the prime accused in the murder of Jagdeep Mola in March 2025. Preliminary investigation reveals, that two unidentified assailants came on a motorcycle had opened fire at Jagdeep Singh near Gurudwara Sri Darbar Sahib, Tarn Taran and killing him before fleeing the spot. @PunjabPoliceInd reiterates its unwavering commitment to dismantling organized crime networks and ensuring the safety & security of citizens.
0
comment0
Report
PSParambir Singh Aulakh
Sept 06, 2025 06:45:34
Amritsar, Punjab:
ਹੜ ਪੀੜਤਾਂ ਦੀ ਮਦਦ ਲਈ ਕਾਂਗਰਸ ਪਾਰਟੀ ਦੇ ਲੀਡਰਾਂ ਵੱਲੋਂ ਚਾਰ ਟਰੱਕ ਰਾਹਤ ਸਮੱਗਰੀ ਅੰਮ੍ਰਿਤਸਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੇ ਗਏ ਇਨਾ ਟਰੱਕਾਂ ਦੇ ਵਿੱਚ ਰਾਹਤ ਸਮੱਗਰੀ ਚ ਲੋਕਾਂ ਦੇ ਖਾਣ ਪੀਣ ਦਾ ਰਾਸ਼ਨ ਤੋਂ ਇਲਾਵਾ ਬੱਚਿਆਂ ਦੇ ਡਾਈਪਰ ਅਤੇ ਪਸ਼ੂਆਂ ਦਾ ਚਾਰਾ ਵੀ ਮੌਜੂਦ ਸੀ। ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬੁਘੇਲ ਨੇ ਅਤੇ ਚਰਨਜੀਤ ਸਿੰਘ ਚੰਨੀ ਅਮਰਿੰਦਰ ਸਿੰਘ ਰਾਜਾ ਵੜਿੰਗ ਗੁਰਜੀਤ ਸਿੰਘ ਔਜਲਾ ਅਤੇ ਸਾਬਕਾ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਹਰੀ ਝੰਡੀ ਦੇ ਕੇ ਇਨਾ ਟਰੱਕਾਂ ਨੂੰ ਰਵਾਨਾ ਕੀਤਾ ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਇੱਕ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਬਿਮਾਰ ਨਹੀਂ ਹਨ ਬਲਕਿ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਬਿਮਾਰ ਹੈ ਉਹਨਾਂ ਮੁੱਖ ਮੰਤਰੀ ਤੇ ਤੰਜ ਕਸਿਆ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹਨਾਂ ਦਾ ਆਪਸੀ ਕਾਟੋ ਕਲੇਸ਼ ਹੈ ਅਤੇ ਪੰਜਾਬ ਵੱਲ ਇਹਨਾਂ ਦਾ ਬਿਲਕੁਲ ਵੀ ਧਿਆਨ ਨਹੀਂ ਹੈ ਇਹ ਕਾਟੋ ਕਲੇਸ਼ ਕਰਕੇ ਹੀ ਹਸਪਤਾਲ ਚ ਜਾ ਕੇ ਲੰਮੇ ਪਏ ਹਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਬਿਲਕੁਲ ਵੀ ਸੰਜੀਦਾ ਨਹੀਂ ਹੈ ਜੋ ਹਾਲਾਤ ਪੰਜਾਬ ਦੇ ਬਣੇ ਹੋਏ ਹਨ। ਉਹਨਾਂ ਕਿਹਾ ਕਿ ਫਰਜ਼ ਸਰਕਾਰ ਦਾ ਬਣਦਾ ਹੈ ਕਿ ਉਹ ਲੋਕਾਂ ਦੀ ਮਦਦ ਕਰਨ ਪਰ ਇਹ ਮੋਰਚਾ ਹੁਣ ਕਾਂਗਰਸੀ ਲੀਡਰਾਂ ਪੰਜਾਬੀਆਂ ਅਤੇ ਲੋਕਾਂ ਨੇ ਸੰਭਾਲ ਲਿਆ ਹੈ ਲੋਕ ਆਪਣੀ ਰਾਖੀ ਆਪ ਕਰ ਰਹੇ ਹਨ। Byte.... ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਬਾਈਟ.... ਭੁਪੇਸ਼ ਬਘੇਲ ਪੰਜਾਬ ਕਾਂਗਰਸ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ
0
comment0
Report
RMRakesh Malhi
Sept 06, 2025 06:45:25
Una, Himachal Pradesh:
Slug : हिमाचल पंजाब सीमा पर एम्बुलेंस के खाई में गिरने से 3 की मौत 2 घायल । ऊना होशियारपुर सीमा पर सड़क के बहने से बन गई थी खाई । V / O :: हिमाचल प्रदेश के ऊना के साथ लगते पंजाब के होशियारपुर जिले में एक एंबुलेंस के खाई में गिरने से 3 की मौत हो गई जबकि दो गंभीर रूप से घायल हो गए । भारी बारिश के कारण यहां सड़क के बहने से साथ लगती खाई के साथ सड़क का हिस्सा भी खाई सा बन गया था । बताया जाता है कि मृतक कांगड़ा जिले के रहने वाले थे , जिन्हें एक एम्बुलेंस मरीज के साथ कांगड़ा के टांडा हॉस्पिटल से लुधियाना के डीएमसी हॉस्पिटल ले जाया जा रहा था । लेकिन ऊना की सीमा पार करते ही होशियारपुर के नाके के पास एंबुलेंस गहरी खाई में गिर गई। जिसके कारण तीन व्यक्तियों की मौत हो गई जबकि दो व्यक्ति गंभीर रूप से घायल हो गए । Feed Sent BY 2C Feed File :0609ZP_UNA_ACCIDENT_R1--6 Assign BY :Assignment Desk
0
comment0
Report
ASAvtar Singh
Sept 06, 2025 06:32:09
Gurdaspur, Punjab:
ਮਾਜਾ ਕਿਸਾਨ ਸੰਘਰਸ਼ ਕਮੇਟੀ ਵਲੋਂ 10 ਸਤੰਬਰ ਨੂੰ ਪੰਜਾਬ ਦੇ ਵਾਈਸ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀ ਕੋਠੀ ਦਾ ਕੀਤਾ ਜਾਵੇਗਾ ਘਿਰਾਓ ___ਇਸ ਸਬੰਧੀ ਅੱਜ ਕਾਹਨੋਵਾਂਨ ਵਿਖੇ ਮੀਟਿੰਗ ਕਰਦੇ ਹੋਏ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਰਾਜੂ ਔਲਖ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਪੰਜਾਬ ਸਰਕਾਰ ਗੰਨੇ ਦੀ ਬਕਾਇਆ ਰਾਸ਼ੀ ਕਿਸਾਨਾਂ ਨੂੰ ਜਲਦ ਤੋਂ ਜਲਦ ਜਾਰੀ ਕਰੇ ___ਅਤੇ ਜੇਕਰ ਗੰਨੇ ਦੀ ਬਕਾਇਆ ਰਾਸ਼ੀ ਨਾ ਜਾਰੀ ਹੋਈ ਤਾਂ ਉਹ ਸੰਘਰਸ਼ ਕਰਨ ਦੇ ਲਈ ਮਜਬੂਰ ਹੋਣਗੇ
3
comment0
Report
DVDEVENDER VERMA
Sept 06, 2025 06:31:46
Nahan, Himachal Pradesh:
लोकेशन: नाहन पंजाब आपदा प्रभावितों की मदद के लिए आगे मुस्लिम कमेटी, अंजुमन इस्लामिया कमेटी नाहन ने भेजी राहत सामग्री, नाहन से चार गाड़ियां देर रात राहत सामग्री लेकर पंजाब के लिए रवाना, राशन के अलावा कंबल और अन्य जरूरी सामान भी भेजा, अन्य समाज सेवी संस्थाओं से भी की मदद की अपील। एंकर: पंजाब में आई आपदा से प्रभावित लोगों के लिए अंजुमन इस्लामिया कमेटी नाहन ने मदद के हाथ बढ़ाएं है। कमेटी के लोग शुक्रवार देर शाम नाहन से चार गाड़ियां आपदा सामग्री की पंजाब के लिए रवाना हुए जिसे आपदा प्रभावितों तक पहुंचाया जाएगा। वीओ 1 अंजुमन इस्लामिया कमेटी के अध्यक्ष बॉबी अहमद ने बताया कि पंजाब में भारी बारिश के कारण कई लोग बेघर हो गए हैं और कई लोगों को अपनी जान भी गंवानी पड़ी है। उन्होंने कहा कि आपदा के कारण  अधिकतर लोग ऐसे हैं जो बेघर हुए हैं और उनके खेत खलियान सभी नष्ट हो चुके हैं और ऐसे लोगों की मदद के लिए अंजुमन इस्लामिया कमेटी द्वारा राशन भेजा जा रहा है। उन्होंने कहा कि राहत गाड़ियां लेकर नाहन से चार गाड़ियों को रवाना किया जा रहा है जिसमें राशन के अलावा,कम्बल, पीने के पानी की बोतलें सहित अन्य जरूरी सामान भी शामिल है। बाईट:बॉबी अहमद:अध्यक्ष अंजुमन इस्लामिया कमेटी नाहन
0
comment0
Report
TBTarsem Bhardwaj
Sept 06, 2025 06:18:01
Ludhiana, Punjab:
ਲੁਧਿਆਣਾ ਸਸਰਾਲੀ ਕਲੋਨੀ ਵਿੱਚ ਸਤਲੁਜ ਬੰਧ ਤੇ ਤੇਜ ਪਾਣੀ ਨਾਲ ਢਾਹ ਲੱਗਣ ਤੋਂ ਬਾਦ ਬੰਧ ਟੁੱਟ ਗਿਆ ਜਿਸ ਸਬੰਧੀ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਨੇ ਜਾਣਕਾਰੀ ਦਿੱਤੀ ਕਿ ਪਾਣੀ ਦਾ ਪੱਧਰ ਘੱਟ ਰਿਹਾ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਲੁਧਿਆਣਾ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਅੱਜ ਸਵੇਰੇ ਪਿੰਡ ਸਸਰਾਲੀ ਕਲੋਨੀ ਨੇੜੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਮਾਲ, ਜੰਗਲਾਤ ਅਤੇ ਡਰੇਨੇਜ ਵਿਭਾਗਾਂ ਦੇ ਅਧਿਕਾਰੀਆਂ ਤੋਂ ਨੁਕਸਾਨ ਦੇ ਮੁਲਾਂਕਣ ਦੀ ਰਿਪੋਰਟ ਵੀ ਲਈ। ਐਸਡੀਐਮ ਲੁਧਿਆਣਾ ਪੂਰਬੀ ਜਸਲੀਨ ਕੌਰ ਭੁੱਲਰ ਦੇ ਨਾਲ ਸਬੰਧਤ ਵਿਭਾਗਾਂ ਦੇ ਸਾਰੇ ਅਧਿਕਾਰੀ ਵੀ ਮੌਜੂਦ ਸਨ। ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਕਿ ਪਾਣੀ ਦਾ ਪੱਧਰ ਘੱਟ ਰਿਹਾ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।* ਪ੍ਰਸ਼ਾਸਨ ਨੇ ਕਿਹਾ ਕਿ ਕੋਈ ਵੀ ਗਲਤ ਖ਼ਬਰ ਨਾ ਫੈਲਾਓ
1
comment0
Report
KSKamaldeep Singh
Sept 06, 2025 06:02:12
Fazilka, Punjab:
ਫਾਜਲਿਕਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੇ ਘਰਾਂ ਵਿੱਚ ਆਈਆਂ ਵੱਡੀਆਂ ਵੱਡੀਆਂ ਤਰੇੜਾਂ ਫੋਜ ਵੱਲੋਂ ਲਗਾਤਾਰ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਰੈਸਕਿਊ ਤਿੰਨ ਕੈਂਪ ਬਣਾ ਕੇ 316 ਫੀਲਡ ਹੋਸਪਟਿਲ ,ਸ੍ਰੀ ਗੰਗਾਨਗਰ ਤੋਂ ਮੈਡੀਕਲ ਟੀਮ,61 ਇੰਜੀਨੀਅਰ ਰੈਜੀਮੈਂਟ,20 ਜਾਟ ਰੈਜੀਮੈਂਟ ਲੋਕਾਂ ਦੀ ਕਰ ਰਹੇ ਨੇ ਸਹਾਇਤਾ ਦਿੱਲੀ ਤੋਂ ਵੀ ਲੋਕੀ ਲਗਾਤਾਰ ਸੇਵਾ ਲੈ ਕੇ ਪਹੁੰਚ ਰਹੇ ਹਨ
3
comment0
Report
MSManish Shanker
Sept 06, 2025 06:00:42
Sahibzada Ajit Singh Nagar, Punjab:
Manish Shanker Mohali स्वास्थ्य ठीक ना होने के चलते देर रात मुख्यमंत्री पंजाब को करवाया गया था मोहाली के निजी अस्पताल में भर्ती। डॉक्टरों द्वारा जानकारी दी गई की पल्स रेट में सुधार हालत स्थिर बनी हुई है लगातार मेडिकल टीमें निगरानी कर रही हैं मनीष सिसोदिया, कैबिनेट मंत्री संजीव अरोड़ा तथा भगवंत मन की माता सीएम से मिलने पहुंचे, Shorts
0
comment0
Report
RKRAMAN KHOSLA
Sept 06, 2025 05:45:21
Hoshiarpur, Punjab:
पौंग बांध महाराणा प्रताप झील का जलस्तर घट कर 1394.63 पहुंच गया है जो कि मात्र 9 cm ही कम हुआ है वहीं बड़ी राहत की खराब यह है कि बांध में पानी की आमद इस समय 69543 क्यूसिक है और बांध से ब्यास नदी में पानी 99673 क्यूसिक छोड़ा जा रहा है,,, हिमाचल में यहां बारिश से कुछ जिलों में राहत महसूस की गई है वहीं ब्यास नदी में मिलने वाले छोटे बड़े नदिया नाले में पानी की आमद भी कम दर्ज की गई है जो आने वाले दिनों में लोगों के लिए सुखद समाचार है यदि हिमाचल में बारिश बंद हो जाती है जी बांध से छोड़े जा रहे पानी को BBMB बोर्ड कम करने का निर्णय ले सकता है।
0
comment0
Report
DVDEVENDER VERMA
Sept 06, 2025 05:32:43
Nahan, Himachal Pradesh:
लोकेशन : सिरमौर सिरमौर के नौहराधार में भारी भूस्खलन , सामने आई हैरान कर देने वाली तस्वीरें चल पड़ा पहाड़ का बड़ा हिस्सा,  5 घरों को बना खतरा एंकर:  जिला सिरमौर के नौहराधार से हैरान करने वाली तस्वीरें सामने आई है। यहां चौकर गांव में एक पहाड़ का बड़ा हिस्सा खिसक है। बताया जा रहा है कि यहां करीब 200 मीटर तक यह भूस्खलन हुआ है । मौके पर 5 लोग मौजूद बताए जा रहे थे जो सुरक्षित हैं। वहीं पहाड़ खिसकने से 5 घर भी खतरे की जद में आ गए हैं। इस क्षेत्र में मानसून की से भारी नुकसान हुआ है वही है   विभिन्न स्थानों पर भूस्खलन का सिलसिला अभी भी जारी है
4
comment0
Report
AAAsrar Ahmad
Sept 06, 2025 05:16:33
Noida, Uttar Pradesh:
0609ZP_ANI LIVE 1000 PLAYOUT ALERT: KANGRA (HIMACHAL PRADESH): 40% FLIGHT CANCELLED AT KANGRA AIRPORT IN LAST TWO MONTHS DUE TO ADVERSE WEATHER CONDITION/ VISUALS/ DHIRENDRA SINGH (DIRECTOR, KANGRA AIRPORT) S/B
4
comment0
Report
Advertisement
Back to top