Back
बाढ़ ने डेरा बाबा नानक में मकानों को ढाया, NGO ने पुर्ननिर्माण शुरू किया
NLNitin Luthra
Sept 24, 2025 10:03:42
Batala, Punjab
Story with wt
ਡੇਰਾ ਬਾਬਾ ਨਾਨਕ ਅਤੇ ਰਮਦਾਸ ਖੇਤਰ ਵਿੱਚ ਹੜਾਂ ਕਾਰਨ ਨੁਕਸਾਨੇ ਗਏ ਮਕਾਨਾਂ ਦੀ ਮੁੜ ਉਸਾਰੀ ਦੀ ਸੇਵਾ 'ਸੰਗਤ ਏਡ ਯੂਕੇ' ਵੱਲੋਂ ਤਿੰਨ ਘਰਾਂ ਦਾ ਨੀਹ ਪੱਥਰ, ਵੱਖ-ਵੱਖ ਨਗਰਾਂ ਵਿੱਚ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਆਪਣੇ ਕਰ ਕਮਲਾਂ ਨਾਲ ਰੱਖੇ ਗਏ
ਪਿੰਡ ਰਣਸੀਕੇ ਤੱਲਾ, ਵੈਰੋਕੇ, ਘੋਨੇਵਾਲ, ਨੇੜੇ ਰਮਦਾਸ ਗੱਲਬਾਤ ਦੌਰਾਨ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੰਗਤ ਵੱਲੋਂ ਪਹਿਲਾਂ ਵੀ ਅਥਾਹ ਸੇਵਾ ਹੜ ਪੀੜਤਾਂ ਲਈ ਕੀਤੀ ਗਈ ਹੈ ਹੁਣ ਐਨਜੀਓ ਵੱਲੋਂ ਜਿਨਾਂ ਲੋਕਾਂ ਦੇ ਘਰ ਹੜਾ ਕਾਰਨ ਨੁਕਸਾਨੇ ਗਏ ਸਨ ਉਹਨਾਂ ਵਿੱਚੋਂ ਤਿੰਨ ਘਰਾਂ ਦਾ ਅੱਜ ਨੀ ਪੱਥਰ ਰੱਖਿਆ ਜਾ ਰਿਹਾ ਹੈ ਔਰ ਇਹਨਾਂ ਨੂੰ ਚੰਗੇ ਘਰ ਬਣਾ ਕੇ ਦਿੱਤੇ ਜਾ ਰਹੇ ਨੇ ਅੱਜ ਜਿਸਦਾ ਘਰ ਦੇ ਵਿੱਚ ਪਹੁੰਚੇ ਹਾਂ ਇਹ ਗ੍ਰੰਥੀ ਸਿੰਘ ਹੈ ਔਰ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾ ਰਿਹਾ ਹੈ ਦੂਸਰੇ ਪਾਸੇ ਐਨਜੀਓ ਦੇ ਪ੍ਰਬੰਧਕ ਨੇ ਵੀ ਵਿਦੇਸ਼ ਚ ਬੈਠੀ ਸੰਗਤ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਹਰ ਉਹ ਸ਼ਖਸ ਨੂੰ ਸੇਵਾ ਪਹੁੰਚਾਉਣ ਦਾ ਉਪਰਾਲਾ ਕਰਾਂਗੇ ਜਿਸਦਾ ਨੁਕਸਾਨ ਹੋਇਆ ਹੈ ਹੈ। ਜਿਸ ਗ੍ਰੰਥੀ ਸਿੰਘ ਦਾ ਅੱਜ ਘਰ ਦੀ ਉਸਾਰੀ ਸ਼ੁਰੂ ਹੋਈ ਹੈ ਉਸਨੇ ਸਿੰਘ ਸਾਹਿਬ ਅਤੇ ਐਨਜੀਓ ਦਾ ਕੀਤਾ ਧੰਨਵਾਦ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowSept 24, 2025 12:46:080
Report
RKRAJESH KATARIA
FollowSept 24, 2025 12:35:540
Report
DVDEVENDER VERMA
FollowSept 24, 2025 12:35:440
Report
GPGYAN PRAKASH
FollowSept 24, 2025 12:35:260
Report
MTManish Thakur
FollowSept 24, 2025 12:34:530
Report
BSBHARAT SHARMA
FollowSept 24, 2025 12:18:220
Report
RMRakesh Malhi
FollowSept 24, 2025 12:17:080
Report
MTManish Thakur
FollowSept 24, 2025 12:16:570
Report
ATAkashdeep Thind
FollowSept 24, 2025 12:16:300
Report
BSBHARAT SHARMA
FollowSept 24, 2025 12:04:450
Report
DVDEVENDER VERMA
FollowSept 24, 2025 12:04:060
Report
SSSanjay Sharma
FollowSept 24, 2025 12:03:480
Report
KSKamaldeep Singh
FollowSept 24, 2025 12:01:450
Report
KSKamaldeep Singh
FollowSept 24, 2025 12:01:38Chandigarh, Chandigarh:3704 ਅਧਿਆਪਕ ਯੂਨੀਅਨ ਵੱਲੋਂ ਸਿੱਖਿਆ ਵਿਭਾਗ ਤੋਂ ਬਾਅਦ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੇਟ ਵੀ ਕੀਤੇ ਗਏ ਬੰਦ,
ਅਜੇ ਤੱਕ ਸਿੱਖਿਆ ਵਿਭਾਗ ਨਹੀਂ ਕੀਤਾ ਗਿਆ ਮੰਗਾਂ ਸੰਬੰਧੀ ਕੋਈ ਵੀ ਹੱਲ
0
Report
ATAkashdeep Thind
FollowSept 24, 2025 12:00:360
Report