Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141401
ਧਰੁਵ ਦੀ ਲਾਸ਼ ਵਾਪਸੀ ਲਈ ਪਰਿਵਾਰ ਦੀ ਅਪੀਲ, ਸਰਕਾਰ ਦੀ ਮਦਦ ਦੀ ਲੋੜ!
DSDharmindr Singh
Jul 29, 2025 17:31:32
Khanna, Punjab
ਨੋਟ - ਜਿਹੜੀ ਪਰਿਵਾਰ ਦੀ ਰੋਣ ਵਾਲੀ ਫੋਟੋ ਹੈ ਉਹ ਧਰੁਵ ਦੇ ਪਿਤਾ ਅਤੇ ਭੂਆ ਹਨ। ਖੰਨਾ ਦਾ ਇਕਲੌਤਾ ਬੇਟਾ ਮਾਸਕੋ 'ਚ ਝੀਲ 'ਚ ਰੁੜਿਆ, ਪਰਿਵਾਰ ਨੇ ਲਾਸ਼ ਵਾਪਸੀ ਲਈ ਮੰਗੀ ਸਰਕਾਰੀ ਮਦਦ ਧਰੁਵ ਦੇ ਅੰਤਿਮ ਸੰਸਕਾਰ ਲਈ ਪਰਿਵਾਰ ਦੀ ਰੋ ਰੋ ਕੇ ਅਪੀਲ - “ਸਾਨੂੰ ਪੁੱਤਰ ਦੀ ਆਖਰੀ ਝਲਕ ਦੇਖਣ ਦਿਓ” ਖੰਨਾ ਅਮਲੋਹ ਰੋਡ ਸਥਿਤ ਸਨਸਿਟੀ ਕਲੋਨੀ ਵਿੱਚ ਰਹਿੰਦੇ ਕਪੂਰ ਪਰਿਵਾਰ ਲਈ 27 ਜੁਲਾਈ ਜ਼ਿੰਦਗੀ ਦਾ ਕਾਲਾ ਦਿਨ ਸਾਬਤ ਹੋਇਆ। ਉਨ੍ਹਾਂ ਦਾ ਇਕਲੌਤਾ ਪੁੱਤਰ ਸਾਈ ਧਰੁਵ ਕਪੂਰ (ਉਮਰ 20 ਸਾਲ), ਜੋ ਮਾਸਕੋ (ਰੂਸ) ਵਿੱਚ ਪੜ੍ਹਾਈ ਕਰ ਰਿਹਾ ਸੀ, ਸਮੁੰਦਰ ਦੀਆਂ ਲਹਿਰਾਂ ਵਿੱਚ ਡੁੱਬ ਗਿਆ। ਐਤਵਾਰ ਦੇ ਦਿਨ, ਧਰੁਵ ਆਪਣੇ ਤਿੰਨ ਦੋਸਤਾਂ ਨਾਲ ਸਮੁੰਦਰੀ ਕੰਢੇ ਗਿਆ ਸੀ। ਉਥੇ ਨਹਾਉਂਦੇ ਸਮੇਂ ਉਹ ਲਹਿਰਾਂ ਦੀ ਲਪੇਟ ਚ ਆ ਗਿਆ। ਦੋਸਤਾਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਬਚ ਸਕਿਆ। ਰੈਸਕਿਊ ਟੀਮ ਵੱਲੋਂ ਬਾਅਦ ਵਿੱਚ ਉਸਨੂੰ ਬਾਹਰ ਕੱਢਿਆ ਗਿਆ, ਪਰ ਤਦ ਤੱਕ ਉਹ ਜ਼ਿੰਦਗੀ ਦੀ ਜੰਗ ਹਾਰ ਚੁੱਕਾ ਸੀ। ਇਹ ਸਾਰੀ ਘਟਨਾ ਦੀ ਫੁਟੇਜ ਵੀ ਪਰਿਵਾਰ ਤੱਕ ਪਹੁੰਚੀ ਹੈ। ਧਰੁਵ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਵੱਡੀ ਭੈਣ ਰੱਖੜੀ ਲਈ ਤਿਆਰੀ ਕਰ ਰਹੀ ਸੀ, ਪਰ ਹੁਣ ਪਰਿਵਾਰ 'ਚ ਸਿਰਫ਼ ਰੋਣਾ ਰਹਿ ਗਿਆ ਹੈ। ਮਾਂ ਆਪਣੇ ਪੁੱਤ ਨੂੰ ਵਾਰ ਵਾਰ ਯਾਦ ਕਰਕੇ  ਬੇਹੋਸ਼ ਹੋ ਕੇ ਡਿੱਗ ਜਾਂਦੀ ਹੈ ਅਤੇ ਪਿਤਾ ਕਰਨ ਕਪੂਰ ਵੀ ਡੂੰਘੇ ਸਦਮੇ ਚ ਹਨ। ਭੈਣ ਦਾ ਵਿਰਲਾਪ ਵੀ ਹਰ ਕਿਸੇ ਨੂੰ ਰੁਆ ਰਿਹਾ ਹੈ।  ਉਹ ਦੱਸਦੇ ਹਨ ਕਿ ਧਰੁਵ ਨੂੰ ਰੂਸ ਭੇਜਣ ਲਈ ਉਨ੍ਹਾਂ ਨੇ ਕਾਫੀ ਮੁਸ਼ਕਲਾਂ ਸਹਿਣ ਕੀਤੀਆਂ। ਪਰਿਵਾਰ ਨੇ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਈ-ਮੇਲ ਭੇਜ ਕੇ ਅਪੀਲ ਕੀਤੀ ਹੈ ਕਿ ਉਹ ਧਰੁਵ ਦੀ ਲਾਸ਼ ਭਾਰਤ ਲਿਆਉਣ ਵਿੱਚ ਮਦਦ ਕਰਨ। ਮਦਦ ਪੋਰਟਲ 'ਤੇ ਵੀ ਅਰਜ਼ੀ ਦਿੱਤੀ ਗਈ ਹੈ। ਸ਼ਹਿਰੀ ਭਾਜਪਾ ਆਗੂ ਅਨੁਜ ਛਾਹੜੀਆ, ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਅਤੇ ਸਮਾਜ ਸੇਵੀ ਪਰਮ ਵਾਲੀਆ ਵੀ ਪਰਿਵਾਰ ਦੀ ਮਦਦ ਲਈ ਕੋਸ਼ਿਸ਼ਾਂ ਕਰ ਰਹੇ ਹਨ। ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਵੀ ਕੇਂਦਰੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ ਹੈ। ਪਰਿਵਾਰ ਦੀ ਇਕੋ ਇਕ ਬੇਨਤੀ ਹੈ ਕਿ ਸਾਨੂੰ ਆਪਣੇ ਪੁੱਤਰ ਨੂੰ ਅਖੀਰ ਵਾਰੀ ਦੇਖਣ ਦਿਓ, ਤਾਂ ਜੋ ਉਸਦਾ ਅੰਤਿਮ ਸੰਸਕਾਰ ਆਪਣੀ ਧਰਤੀ 'ਤੇ ਕੀਤਾ ਜਾ ਸਕੇ। 
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Jul 30, 2025 06:16:11
DMC, Chandigarh:
पंजाब के वित् मंत्री हरपाल चीमा की ओर से न्यू चंडीगढ़ के मुल्लापुर गरीबदास मे बैंक ऑफ़ महाराष्ट्रा की 30वी ब्रांच का शुभारंभ किया गया। पंजाब के वित्त मंत्री हरपाल सिंह चीमा ने प्रधानमंत्री नरेंद्र मोदी के लोकसभा में ऑपरेशन सिंदूर पर दिए गए बयान पर बड़ा हमला बोला। हरपाल सिंह चीमा ने कहा कि नरेंद्र मोदी 140 करोड़ की जनता के सामने झूठ बोलते हैं। उन्होंने एक बार भी नहीं बताया की ट्रंप से उनकी बात हुई थी या नहीं जबकि ट्रंप पूरी दुनिया में घूम घूम कर यह कह रहे हैं कि भारत पाकिस्तान का सीजफायर उन्होंने कराया। -हरपाल चीमा ने कहा कि पिछली सरकारों ने अपनी ज़िम्मेदारी नहीं निभाई है लेकिन हमारी सरकार ने हरियाणा सरकार को उनके हिस्से के पैसे लेने के लिए पत्र लिखा है 2015 के बाद हरियाणा से किसी ने पैसा नहीं लिया है। -अमृतपाल को लेकर कहा की एजेंसियां जाँच कर रही है मगर जो बातें अमृतपाल को ले कर सामने आ रही है वह काफ़ी हैरान करने वाली है
12
Report
ASAvtar Singh
Jul 30, 2025 05:01:07
Gurdaspur, Punjab:
ਸਟੋਰੀ...ਗੁਰਦਸਪੁਰ ਦੇ ਪਿੰਡ ਸਠਿਆਲੀ ਦੇ ਟਰੈਵਲ ਏਜੰਟ ਦੇ ਘਰ ਤੇ ਰਾਤ 11 ਵਜੇ ਤਿੰਨ ਅਣਪਛਾਤਿਆਂ ਨੇ ਕੀਤੀ ਗੋਲੀਬਾਰੀ ਗੋਲੀ ਚਲਾਉਣ ਵਾਲੇ ਅਣਪਛਾਤਿਆਂ ਦਾ ਪਿੱਛਾ ਕਰਨ ਵਾਲੇ ਨੌਜਵਾਨਾਂ ਤੇ ਵੀ ਹਮਲਾਵਰਾਂ ਨੇ ਕੀਤੇ ਹਵਾਈ ਫਾਇਰ ਪੁਲਿਸ ਨੇ ਮੌਕੇ ਤੋਂ ਕੁਝ ਚੱਲੇ ਕਾਰਤੂਸ ਅਤੇ ਕੁਝ ਜਿੰਦਾ ਕਾਰਤੂਸ ਕੀਤੇ ਬਰਾਮਦ ਰਿਪੋਰਟਰ--- ਅਵਤਾਰ ਸਿੰਘ ਗੁਰਦਾਸਪੁਰ ਐਂਕਰ..ਪੰਜਾਬ ਵਿੱਚ ਗੋਲੀਬਾਰੀ ਅਤੇ ਕਤਲੋਗਾਰਦ ਆਮ ਜਿਹੀ ਗੱਲ ਹੋ ਚੁੱਕੀ ਹੈ ਇਸੇ ਕੜੀ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਕਾਹਨੂੰਵਾਨ ਦੇ ਪਿੰਡ ਸਠਿਆਲੀ ਵਿੱਚ ਮੰਗਲਵਾਰ ਦੀ ਰਾਤ ਦੇ 11 ਵਜੇ ਦੇ ਕਰੀਬ 3 ਅਣਪਛਾਤੇ ਨੌਜਵਾਨਾਂ ਨੇ ਇੱਕ ਟਰੈਵਲ ਏਜੰਟ ਦੇ ਘਰ ਉੱਤੇ ਤਾਬੜਤੋੜ ਗੋਲੀਆਂ ਚਲਾਈਆਂ ਹਨ। ਭਾਵੇਂ ਕਿ ਇਸ ਗੋਲੀਬਾਰੀ ਵਿੱਚ ਪਰਿਵਾਰ ਦੇ ਜੀਅ ਵਾਲ ਵਾਲ ਬਚ ਗਏ ਹਨ ਪਰ ਪਰਿਵਾਰ ਉੱਤੇ ਹੋਏ ਇਸ ਅਚਾਨਕ ਖਤਰਨਾਕ ਹਮਲੇ ਕਾਰਨ ਜਿੱਥੇ ਪਰਿਵਾਰ ਦੇ ਜੀਅ ਬੁਰੀ ਤਰ੍ਹਾਂ ਸਹਿਮੇ ਹੋਏ ਹਨ ਉਸਦੇ ਨਾਲ ਨਾਲ ਪਿੰਡ ਵਿੱਚ ਵੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਜਦੋਂ ਪਹੁੰਚ ਕੇ ਦੇਖਿਆ ਗਿਆ ਤਾਂ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਅਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਹੋਈ ਸੀ। ਇਸ ਦੌਰਾਨ ਪੁਲਿਸ ਫਿਰ ਇੱਕ ਵਾਰ ਮੌਕੇ ਤੋਂ ਚਲੀ ਗਈ ਅਤੇ ਇਸ ਮੌਕੇ ਹਾਜ਼ਰ ਕੁਝ ਪਿੰਡ ਦੇ ਲੋਕਾਂ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਰਾਤ ਨੂੰ 11 ਵਜੇ ਦੇ ਕਰੀਬ ਇੱਕ ਮੋਟਰਸਾਈਕਲ ਦੇ ਸਵਾਰ ਹੋ ਕੇ ਆਏ 3 ਨੌਜਵਾਨ ਜਿਨਾਂ ਨੇ ਮੂੰਹ ਬੱਧੇ ਹੋਏ ਸਨ ਉਹਨਾਂ ਨੇ ਸੂਰਜ ਮਸੀਬ ਪੁੱਤਰ ਮਨੋਹਰ ਮਸੀਹ ਜੋ ਕਿ ਟਰੈਵਲ ਏਜੰਟ ਦਾ ਕੰਮ ਕਰਦਾ ਹੈ ਉਸ ਦੇ ਘਰ ਦੇ ਗੇਟ ਅਤੇ ਘਰ ਦੇ ਉੱਪਰਲੀ ਮੰਜਲ ਉੱਪਰ ਬਣੀ ਰਸੋਈ ਉੱਤੇ ਫਾਇਰ ਕੀਤੇ ਹਨ ਇਸ ਤੋਂ ਇਲਾਵਾ ਹੋਰ ਵੀ ਹਵਾਏ ਫਾਇਰ ਕਰਨ ਦਾ ਦਾਅਵਾ ਪਿੰਡ ਦੇ ਲੋਕਾਂ ਨੇ ਕੀਤਾ ਹੈ। ਇਸ ਮੌਕੇ ਸੂਰਜ ਮਸੀਹ ਘਰ ਵਿੱਚ ਨਹੀਂ ਸੀ ਉਸ ਦੀ ਘਰ ਵਾਲੀ ਸ਼ਿਵਾਨੀ ਨੇ ਦੱਸਿਆ ਕਿ ਉਸ ਦਾ ਪਤੀ ਟਰੈਵਲ ਏਜੰਟ ਦਾ ਕੰਮ ਕਰਦਾ ਹੈ ਮੰਗਲਵਾਰ ਦੀ ਰਾਤ ਨੂੰ 11 ਵਜੇ ਦੇ ਘਰ ਉਹ ਆਪਣੀ ਛੋਟੀ ਬੱਚੀ ਅਤੇ ਕੁਝ ਪਰਿਵਾਰਕ ਮੈਂਬਰਾਂ ਨਾਲ ਅਜੇ ਗੱਲਾਂ ਕਰ ਰਹੀ ਸੀ ਤਾਂ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਉਹ ਬਾਹਰ ਆਈ ਜਦੋਂ ਉਸਨੇ ਦੇਖਿਆ ਤਾਂ 3 ਨੌਜਵਾਨ ਮੋਟਰਸਾਈਕਲ ਉੱਤੇ ਸਵਾਰ ਸਨ ਅਤੇ ਉਹਨਾਂ ਨੇ ਮੂੰਹ ਬੱਧੇ ਹੋਏ ਸਨ।ਇਸ ਉਪਰੰਤ ਉਹ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਸ਼ਿਵਾਨੀ ਨੇ ਦੱਸਿਆ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਹੈ ਪਰ ਕੁਝ ਦਿਨ ਪਹਿਲਾਂ ਵੀ ਏਦਾਂ ਹੀ ਉਹਨਾਂ ਨੂੰ ਘਰ ਦੇ ਨੇੜੇ ਫਾਇਰਿੰਗ ਹੋਣ ਦਾ ਪਤਾ ਚੱਲਿਆ ਸੀ। ਪਿੰਡ ਦੇ ਕੁਝ ਨੌਜਵਾਨਾਂ ਨੇ ਵੀ ਉਸ ਦਿਨ ਗੋਲੀ ਚੱਲਣ ਦੀ ਪੁਸ਼ਟੀ ਕੀਤੀ ਸੀ। ਸ਼ਿਵਾਨੀ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਟਰੈਵਲ ਏਜੈਂਟ ਅਤੇ ਇਮੀਗ੍ਰੇਸ਼ਨ ਦਾ ਕੰਮ ਹੋਣ ਕਰਕੇ ਸੂਰਜ ਨਾਲ ਕਿਸੇ ਦੀ ਕੋਈ ਰੰਜਿਸ਼ ਹੋਵੇ ਪਰ ਹੋਰ ਕਿਸੇ ਕਿਸਮ ਦੀ ਵੀ ਉਹਨਾਂ ਨਾਲ ਕੋਈ ਰੰਜਿਸ਼ ਨਹੀਂ ਹੈ।ਇਸ ਮੌਕੇ ਪਿੰਡ ਦੇ ਸਰਪੰਚ ਬਿਕਰਮ ਸਿੰਘ ਅਤੇ ਮੁਹਤਬਰ ਰਮੇਸ਼ ਕੁਮਾਰ ਨੇ ਦੱਸਿਆ ਕਿ ਨੌਜਵਾਨ ਆਸ਼ੀਸ਼ ਅਤੇ ਉਹਨਾਂ ਦੇ ਸਾਥੀਆਂ ਨੇ ਆਪਣੀ ਕਾਰ ਤੇ ਇਹਨਾਂ ਹਮਲਾਵਰਾਂ ਦਾ ਸ੍ਰੀ ਹਰਗੋਬਿੰਦਪੁਰ ਰੋਡ ਤੇ ਪਿੱਛਾ ਕੀਤਾ ਤਾਂ ਇਹ ਆਦਰਸ਼ ਸਕੂਲ ਕੋਟ ਧੰਦਲ ਵੱਲ ਨੂੰ ਹੁੰਦੇ ਹੋਏ ਸੂਏ ਦੇ ਕੰਢੇ ਕਾਦੀਆਂ ਵੱਲ ਨੂੰ ਫਰਾਰ ਹੋ ਗਏ। ਪਿੱਛਾ ਕਰਨ ਵਾਲੇ ਨੌਜਵਾਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੇ ਆਦਰਸ਼ ਸਕੂਲ ਕੋਲ ਇਹਨਾਂ ਵਿੱਚ ਗੱਡੀ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇਹਨਾਂ ਨੌਜਵਾਨਾਂ ਵੱਲ ਵੀ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਉਹ ਵਾਪਸ ਪਿੰਡ ਪਰਤ ਆਏ। ਕੀ ਕਹਿੰਦੇ ਹਨ ਪੁਲਿਸ ਅਧਿਕਾਰੀ ਇਸ ਦੌਰਾਨ ਪਿੰਡ ਵਿੱਚ ਥਾਣਾ ਮੁਖੀ ਕਾਹਨੂੰਵਾਨ ਕੁਲਵਿੰਦਰ ਸਿੰਘ ਵੀ ਮੌਕੇ ਤੇ ਪਹੁੰਚੇ ਹੋਏ ਸਨ ਉਹਨਾਂ ਨੇ ਕਿਹਾ ਕਿ ਸੂਰਜ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਹੋ ਸਕਦਾ ਹੈ ਕਿਸੇ ਨੇ ਕੋਈ ਦੁਸ਼ਮਣੀ ਕੱਢੀ ਹੋਵੇ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਬਰੀਕੀ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਲਾਕੇ ਵਿੱਚ ਨਾਕਾਮੰਦੀ ਤੋਂ ਇਲਾਵਾ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਸ਼ੱਕੀ ਰਾਹਾਂ ਉੱਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਗੌਰ ਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਸਠਿਆਲੀ ਅੱਡੇ ਤੇ ਕੁਝ ਲੁਟੇਰਿਆਂ ਨੇ ਇੱਕ ਦੁਕਾਨਦਾਰ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਸੀ ਅਤੇ ਨਾਲ ਲੱਗਦੇ ਨਹਿਰ ਕੋਲ ਰਹਿੰਦੇ ਇੱਕ ਪਰਿਵਾਰ ਦੇ ਨੌਜਵਾਨ ਤੋਂ ਵੀ ਮੋਟਰਸਾਈਕਲ ਹੋਣ ਦੀ ਘਟਨਾ ਹੋਈ ਸੀ ਜਿਸ ਘਟਨਾ ਵਿੱਚ ਮੋਟਰਸਾਈਕਲ ਵਾਲੇ ਨੌਜਵਾਨ ਦਾ ਲੁਟੇਰਿਆਂ ਨੇ ਹੱਥ ਤੇ ਧਰ ਹਥਿਆਰਾਂ ਨਾਲ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਸੀ।
14
Report
DSDharmindr Singh
Jul 30, 2025 04:32:13
Khanna, Punjab:
ਖੰਨਾ ਦਾ ਇਕਲੌਤਾ ਬੇਟਾ ਮਾਸਕੋ 'ਚ ਝੀਲ 'ਚ ਰੁੜਿਆ, ਪਰਿਵਾਰ ਨੇ ਲਾਸ਼ ਵਾਪਸੀ ਲਈ ਮੰਗੀ ਸਰਕਾਰੀ ਮਦਦ ਧਰੁਵ ਦੇ ਅੰਤਿਮ ਸੰਸਕਾਰ ਲਈ ਪਰਿਵਾਰ ਦੀ ਰੋ ਰੋ ਕੇ ਅਪੀਲ - “ਸਾਨੂੰ ਪੁੱਤਰ ਦੀ ਆਖਰੀ ਝਲਕ ਦੇਖਣ ਦਿਓ” ਖੰਨਾ ਅਮਲੋਹ ਰੋਡ ਸਥਿਤ ਸਨਸਿਟੀ ਕਲੋਨੀ ਵਿੱਚ ਰਹਿੰਦੇ ਕਪੂਰ ਪਰਿਵਾਰ ਲਈ 27 ਜੁਲਾਈ ਜ਼ਿੰਦਗੀ ਦਾ ਕਾਲਾ ਦਿਨ ਸਾਬਤ ਹੋਇਆ। ਉਨ੍ਹਾਂ ਦਾ ਇਕਲੌਤਾ ਪੁੱਤਰ ਸਾਈ ਧਰੁਵ ਕਪੂਰ (ਉਮਰ 20 ਸਾਲ), ਜੋ ਮਾਸਕੋ (ਰੂਸ) ਵਿੱਚ ਪੜ੍ਹਾਈ ਕਰ ਰਿਹਾ ਸੀ, ਸਮੁੰਦਰ ਦੀਆਂ ਲਹਿਰਾਂ ਵਿੱਚ ਡੁੱਬ ਗਿਆ। ਐਤਵਾਰ ਦੇ ਦਿਨ, ਧਰੁਵ ਆਪਣੇ ਤਿੰਨ ਦੋਸਤਾਂ ਨਾਲ ਸਮੁੰਦਰੀ ਕੰਢੇ ਗਿਆ ਸੀ। ਉਥੇ ਨਹਾਉਂਦੇ ਸਮੇਂ ਉਹ ਲਹਿਰਾਂ ਦੀ ਲਪੇਟ ਚ ਆ ਗਿਆ। ਦੋਸਤਾਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਬਚ ਸਕਿਆ। ਰੈਸਕਿਊ ਟੀਮ ਵੱਲੋਂ ਬਾਅਦ ਵਿੱਚ ਉਸਨੂੰ ਬਾਹਰ ਕੱਢਿਆ ਗਿਆ, ਪਰ ਤਦ ਤੱਕ ਉਹ ਜ਼ਿੰਦਗੀ ਦੀ ਜੰਗ ਹਾਰ ਚੁੱਕਾ ਸੀ। ਇਹ ਸਾਰੀ ਘਟਨਾ ਦੀ ਫੁਟੇਜ ਵੀ ਪਰਿਵਾਰ ਤੱਕ ਪਹੁੰਚੀ ਹੈ। ਧਰੁਵ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਵੱਡੀ ਭੈਣ ਰੱਖੜੀ ਲਈ ਤਿਆਰੀ ਕਰ ਰਹੀ ਸੀ, ਪਰ ਹੁਣ ਪਰਿਵਾਰ 'ਚ ਸਿਰਫ਼ ਰੋਣਾ ਰਹਿ ਗਿਆ ਹੈ। ਮਾਂ ਆਪਣੇ ਪੁੱਤ ਨੂੰ ਵਾਰ ਵਾਰ ਯਾਦ ਕਰਕੇ  ਬੇਹੋਸ਼ ਹੋ ਕੇ ਡਿੱਗ ਜਾਂਦੀ ਹੈ ਅਤੇ ਪਿਤਾ ਕਰਨ ਕਪੂਰ ਵੀ ਡੂੰਘੇ ਸਦਮੇ ਚ ਹਨ। ਭੈਣ ਦਾ ਵਿਰਲਾਪ ਵੀ ਹਰ ਕਿਸੇ ਨੂੰ ਰੁਆ ਰਿਹਾ ਹੈ।  ਉਹ ਦੱਸਦੇ ਹਨ ਕਿ ਧਰੁਵ ਨੂੰ ਰੂਸ ਭੇਜਣ ਲਈ ਉਨ੍ਹਾਂ ਨੇ ਕਾਫੀ ਮੁਸ਼ਕਲਾਂ ਸਹਿਣ ਕੀਤੀਆਂ। ਪਰਿਵਾਰ ਨੇ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਈ-ਮੇਲ ਭੇਜ ਕੇ ਅਪੀਲ ਕੀਤੀ ਹੈ ਕਿ ਉਹ ਧਰੁਵ ਦੀ ਲਾਸ਼ ਭਾਰਤ ਲਿਆਉਣ ਵਿੱਚ ਮਦਦ ਕਰਨ। ਮਦਦ ਪੋਰਟਲ 'ਤੇ ਵੀ ਅਰਜ਼ੀ ਦਿੱਤੀ ਗਈ ਹੈ। ਸ਼ਹਿਰੀ ਭਾਜਪਾ ਆਗੂ ਅਨੁਜ ਛਾਹੜੀਆ, ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਅਤੇ ਸਮਾਜ ਸੇਵੀ ਪਰਮ ਵਾਲੀਆ ਵੀ ਪਰਿਵਾਰ ਦੀ ਮਦਦ ਲਈ ਕੋਸ਼ਿਸ਼ਾਂ ਕਰ ਰਹੇ ਹਨ। ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਵੀ ਕੇਂਦਰੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ ਹੈ। ਪਰਿਵਾਰ ਦੀ ਇਕੋ ਇਕ ਬੇਨਤੀ ਹੈ ਕਿ ਸਾਨੂੰ ਆਪਣੇ ਪੁੱਤਰ ਨੂੰ ਅਖੀਰ ਵਾਰੀ ਦੇਖਣ ਦਿਓ, ਤਾਂ ਜੋ ਉਸਦਾ ਅੰਤਿਮ ਸੰਸਕਾਰ ਆਪਣੀ ਧਰਤੀ 'ਤੇ ਕੀਤਾ ਜਾ ਸਕੇ। Byte - ਮ੍ਰਿਤਕ ਦੀ ਭੂਆ 
14
Report
NSNitesh Saini
Jul 30, 2025 03:47:19
Sundar Nagar, Himachal Pradesh:
लोकेशन मंडी : स्लग : चंडीगढ़-मनाली नेशनल हाईवे बहाल: मंडी-कुल्लू मार्ग पर भूस्खलन से यातायात रहा प्रभावित 9 मील और कैंची मोड़ फोरलेन पर सुबह 4 बजे हुआ था भूस्खलन, उपायुक्त मंडी ने दी जानकारी एंकर : हिमाचल प्रदेश में लगातार हो रही बारिश के चलते चंडीगढ़-मनाली नेशनल हाईवे एक बार फिर भूस्खलन की चपेट में आ गया। मंडी-कुल्लू मार्ग पर 9 मील और कैंची मोड़ के पास फोरलेन पर सुबह लगभग 4 बजे भूस्खलन हुआ, जिससे हाईवे पर यातायात बाधित हो गया था। हालांकि, प्रशासन की ओर से त्वरित कार्रवाई करते हुए मलबा हटाने का कार्य युद्धस्तर पर शुरू किया गया और कुछ ही घंटों में मार्ग को पूरी तरह से बहाल कर दिया गया। उपायुक्त मंडी अपूर्व देवगन ने जानकारी देते हुए बताया कि फिलहाल चंडीगढ़-मनाली नेशनल हाईवे पूरी तरह से बहाल कर दिया गया है और यातायात सामान्य रूप से चल रहा है। उन्होंने यात्रियों से अपील की है कि बारिश के चलते पहाड़ी क्षेत्रों में सफर करते समय पूरी सावधानी बरतें।
14
Report
RBRajneesh Bansal
Jul 30, 2025 03:45:17
Jagraon, Punjab:
ਐਂਕਰ...ਜਗਰਾਉਂ ਦੇ ਕੋਠੇ ਸ਼ੇਰ ਜੰਗ ਵਿਖੇ ਦੇਰ ਰਾਤ ਇੱਕ ਕਾਰ ਚਾਲਕ ਤੇ ਕੁਝ ਅਣਪਛਾਤੇ ਬਦਮਾਸ਼ਾਂ ਨੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਦੇ ਵਿੱਚ ਜਖਮੀ ਕਰ ਦਿੱਤਾ ਹੈ ਅਤੇ ਜਿਸ ਕਾਰ ਦੇ ਵਿੱਚ ਉਸ ਸਵਾਰ ਸੀ ਐਸਯੂਵੀ ਸਕੋਰਪੀਓ ਐਨ ਉਸ ਨੂੰ ਵੀ ਅੱਗ ਲਗਾ ਕੇ ਸਾੜ ਦਿੱਤਾ ਗਿਆ ਕਾਰ ਚਾਲਕ ਪੀੜਤ ਦੀ ਪਹਿਚਣ ਜਸਕੀਰਤ ਸਿੰਘ ਵੱਜੋਂ ਹੋਈ ਹੈ ਪਰ ਇਸ ਮਾਮਲੇ ਦੇ ਵਿੱਚ ਜਦੋਂ ਪੁਲਿਸ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਇਸ ਘਟਨਾ ਦੇ ਬਾਰੇ ਕੁਛ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ l ਪਿੰਡ ਦੇ ਵਿੱਚ ਲੋਕਾਂ ਵੱਲੋਂ ਸੁਣੀ ਸੁਣਾਈ ਗੱਲ ਹੈ ਕਿ ਪਹਿਲਾਂ ਗੱਡੀ ਦੇ ਉੱਤੇ ਗੋਲੀਆਂ ਚਲਾ ਕੇ ਹਮਲਾ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਗੱਡੀ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਲੋਕਾਂ ਦੇ ਦੱਸਣ ਮੁਤਾਬਕ ਜਸਕੀਰਤ ਸਿੰਘ ਨੂੰ ਪਹਿਲਾਂ ਵੀ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ ਜਿਸ ਕਰਕੇ ਉਸ ਨੂੰ ਗਨਮੈਨ ਵੀ ਮਿਲਿਆ ਹੋਇਆ ਸੀ ਅਤੇ ਬਾਅਦ ਦੇ ਵਿੱਚ ਉਸ ਦਾ ਗਨਮੈਨ ਵਾਪਸ ਲੈ ਲਿੱਤਾ ਗਿਆ ਜਾ ਉਸਨੇ ਖੁਦ ਵਾਪਸ ਕਰ ਦਿੱਤਾ ਇਹ ਤਾਂ ਹੁਣ ਪੀੜਤ ਦੇ ਹੋਸ਼ ਦੇ ਵਿੱਚ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਉਸ ਦੇ ਨਜ਼ਦੀਕੀ ਲੋਕਾਂ ਦੇ ਦੱਸਣ ਦੇ ਮੁਤਾਬਿਕ ਪੀੜਿਤ ਜਸਕੀਰਤ ਸਿੰਘ ਕੋਲੇ ਆਪਣਾ ਵੀ ਇੱਕ ਲਾਈਸਂਸ ਸੁਦਾ ਪਿਸਤੋਲ ਰੱਖਿਆ ਹੋਇਆ ਸੀ ਜੋ ਕਿ ਉਸ ਨੂੰ ਚਲਾਉਣ ਦਾ ਮੌਕਾ ਨਹੀਂ ਮਿਲਿਆ ਅਤੇ ਉਹ ਵੀ ਕਾਰ ਦੇ ਵਿੱਚ ਹੀ ਸੜ ਕੇ ਢਲ ਗਿਆ ਬਾਕੀ ਹੁਣ ਇਸ ਦੇ ਵਿੱਚ ਪੁਲਿਸ ਕਿਉਂ ਕੁਛ ਬੋਲਣ ਤੋਂ ਚੁੱਪ ਹੈ ਇਹ ਗੱਲ ਤਾਂ ਇੱਕ ਰਾਜ ਹੀ ਬਣੀ ਹੋਈ ਹੈ ਕਿਉਂਕਿ ਬੀਤੇ ਕੱਲ ਵੀ ਜਗਰਾਉਂ ਦੇ ਇੱਕ ਸੁਨਿਆਰੇ ਦੁਕਾਨ ਦੇ ਉੱਪਰ ਗੋਲੀ ਨਾਲ ਹਮਲਾ ਹੋ ਚੁੱਕਿਆ ਹੈ ਪਰ ਉਹ ਪਹਿਲਾਂ ਹੋਏ ਹਮਲਿਆਂ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਸੀ ਇਸ ਹਮਲੇ ਦੇ ਵਿੱਚ ਜਸਕੀਰਤ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸਨੂੰ ਪਹਿਲਾਂ ਜਗਰਾਓਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਉਣ ਤੋਂ ਬਾਅਦ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਵਾਈਟ..... ਕੌਂਸਲਰ ਜੱਗੀ ਅਤੇ ਪੀੜਿਤ ਦਾ ਫਾਈਲ ਫੋਟੋ ਜਗਰਾਉਂ ਤੋਂ ਰਜਨੀਸ਼ ਬਾਂਸਲ ਦੀ ਰਿਪੋਰਟ
14
Report
NSNitesh Saini
Jul 30, 2025 03:32:19
Sundar Nagar, Himachal Pradesh:
लोकेशन मंडी : स्लग : चंडीगढ़-मनाली नेशनल हाईवे पर फिर भूस्खलन, मंडी-कुल्लू मार्ग बाधित 9 मील और कैंची मोड़ फोरलेन पर तड़के हुआ भूस्खलन, सुबह 4 बजे से ठप है यातायात मंडी : एंकर : चंडीगढ़-मनाली नेशनल हाईवे पर एक बार फिर भूस्खलन ने यातायात व्यवस्था को बुरी तरह प्रभावित कर दिया है। मंडी-कुल्लू मार्ग पर 9 मील और कैंची मोड़ के पास फोरलेन पर भारी भूस्खलन की घटनाएं हुई हैं। इस कारण हाईवे पर वाहनों की आवाजाही तड़के करीब 4 बजे से पूरी तरह बाधित हो गई है। बताया जा रहा है कि भारी बारिश के चलते यह भूस्खलन हुआ है, जिससे हाईवे पर भारी मात्रा में मलबा आ गया है। प्रशासन और एनएचएआई की टीमें मौके पर पहुंच गई हैं और मलबा हटाने का कार्य जारी है। प्रशासन ने यात्रियों से अपील की है कि वे अनावश्यक रूप से इस मार्ग की यात्रा न करें और वैकल्पिक मार्गों का प्रयोग करें। स्थानीय प्रशासन स्थिति पर नजर बनाए हुए है और जल्द से जल्द मार्ग को बहाल करने के प्रयास जारी हैं। उपायुक्त मंडी अपूर्व देवगन ने बताया कि हाईवे को खोलने का कार्य किया जा रहा है।
14
Report
BSBHARAT SHARMA
Jul 30, 2025 03:32:10
Amritsar, Punjab:
गाड़ी रास्ते से हटाने को बहस के बाद जेई ने बालकनी से चलाई पांच गोलियां, बाइक सवार की मौत, दो घायल, रात 9 बजे की घटना अमृतसर का इलाका मजीठा रोड के गंडा सिंह कॉलोनी की गली नंबर 2 की घटना,, आरोपी बिजली बोर्ड का जेई , परिवार सहित घर से फरार थाना सदर के अधीन आते गंडा सिंह कालोनी मजीठा रोड की गली नंबर 2 में गाड़ी रास्ते से हटाने को बहस के बाद बिजली बोर्ड के je ने घर के बालकनी से ताबड़तोड़ गोलियां चला दे रास्ते से गुजर रहे बाइक सवार युवक की सर पर गोली लगने से मौके पर ही मौत हो गई, जबकि सब्जी वाले सहित दो युवक की टांग में गोली लगने से वह घायल हो गए , आसपास के लोगों ने घायलों को तुरंत अस्पताल में दाखिल करवाया , आरोपी je अपने परिवार को साथ में लेकर कार में मौके से फरार हो गया , सूचना मिलने के बाद एसीपी नार्थ सदर एसएचओ हरसंदीप सिंह पुलिस टीम के साथ मौके पर पहुंचे और स्थिति का जायजा लिया, मृतक की पहचान विकी उम्र 19 निवासी गंडा सिंह कॉलोनी के रूप में हुई है , वहीं मौके पर पहुंचे जांच अधिकारी ने बताया कि मृतक और घायलों के परिजनों का बयान दर्ज कर रहे हैं आरोपी के खिलाफ पर्चा दर्ज किया जा रहा है, आरोपी की गिरफ्तारी के लिए पुलिस की तरफ से लगातार छापेमारी की जा रही है ।
14
Report
RKRAJESH KATARIA
Jul 29, 2025 15:30:30
Firozpur, Punjab:
पंजाब के सरहदी जिला फिरोजपुर के 18 साल के नौजवान कबीर नंदा हिंदी फिल्म घिच पिच में मेन लीड रोल में आएंगे नजर  छोटी ऊपर में किया बढ़ा मुकाम हासिल  कबीर नंदा का बचपन से एक्टिंग करने का था शौंक  पिता और पुत्र के रिश्ते को दर्शाती है फिल्म  कई और बड़े पर्दा पर नजर आएंगे कबीर नंदा फिरोजपुर से फिल्म सिटी तक: कबीर नंदा की बड़ी बॉलीवुड डेब्यू फिल्म 'घिच पिच' प्रेस क्लब फिरोजपुर में प्रेस कॉन्फ्रेंस कर दी जानकारी  18 वर्षीय कबीर नंदा, जो कि सरहदी शहर फिरोजपुर में जन्मे और पले-बढ़े हैं, अब हिंदी फीचर फिल्म 'घिच पिच' में लीड रोल निभाकर बॉलीवुड में अपना डेब्यू करने जा रहे हैं। यह फिल्म 8 अगस्त को सिनेमाघरों में रिलीज़ होगी। वही प्रेस क्लब में फिरोजपुर कबीर नंदा ने प्रेस कॉन्फ्रेंस कर फिल्म ओर अपने एक्टिंग करियर के बारे में जानकारी दी  कबीर इस फिल्म में गुरप्रीत सिंह का किरदार निभा रहे हैं — एक पगड़ी पहनने वाला किशोर जो 2000 के शुरुआती दौर के चंडीगढ़ में रहता है। यह कहानी तीन दोस्तों और उनके अपने-अपने पिता के साथ भावनात्मक, जटिल रिश्तों को दर्शाती है। ‘घिच पिच’ असल में एक कमिंग-ऑफ-एज ड्रामा है, जो पीढ़ियों के बीच — खासतौर पर बाप-बेटे के रिश्ते में — मौन, टकराव और जुड़ाव को संवेदनशीलता से चित्रित करता है। स्कूल कार्यक्रमों में अभिनय से लेकर बड़े पर्दे पर मुख्य भूमिका तक, कबीर का सफर संघर्ष और दृढ़ संकल्प से भरा रहा है। फिल्म इंडस्ट्री में किसी पारिवारिक पृष्ठभूमि के बिना, उन्होंने एक छोटे शहर से निकलकर भारतीय सिनेमा के केंद्र तक अपनी पहचान खुद बनाई है। ‘घिच पिच’ के बाद, कबीर को नेटफ्लिक्स की हिट सीरीज़ ‘कोहरा’ के दूसरे सीजन में मुख्य भूमिका में देखा जाएगा, साथ ही उन्होंने डाइस मीडिया की आगामी वेब सीरीज़ 'इक्ठटे' में भी एक अहम किरदार की शूटिंग पूरी कर ली है। ‘घिच पिच’ में कबीर नंदा न केवल एक नया चेहरा लेकर आ रहे हैं, बल्कि अपने जड़ों से जुड़ा एक ऐसा किरदार निभा रहे हैं जिसमें गहराई भी है — यह फिल्म उनके अभिनय करियर की एक उम्मीदभरी और मजबूत शुरुआत को चिन्हित करती है। बाइट कबीर नंदा
14
Report
TBTarsem Bhardwaj
Jul 29, 2025 15:02:12
Ludhiana, Punjab:
ਉੱਤਰ ਭਾਰਤ ਦੀ ਸਭ ਤੋਂ ਵੱਡੀ ਲੁਧਿਆਣਾ ਦਵਾਈਆਂ ਦੀ ਪਿੰਡੀ ਮਾਰਕੀਟ ਜਿੱਥੋਂ ਕੀ ਦੁਕਾਨਦਾਰ ਦਵਾਈਆਂ ਖਰੀਦ ਕੇ ਲੈ ਕੇ ਜਾਂਦੇ ਨੇ ਤਾਂ ਜੋ ਕਿਸੇ ਬਿਮਾਰ ਦਾ ਇਲਾਜ ਹੋ ਸਕੇ ਪਰ ਦਵਾਈਆ ਦੀ ਮਾਰਕੀਟ ਖੁਦ ਬਿਮਾਰ ਹੋਈ ਜਾਪਦੀ ਹੈ। ਮਾਰਕੀਟ ਦੇ ਵਿੱਚ ਥਾਂ ਥਾਂ ਲੱਗੇ ਕੂੜੇ ਦੇ ਢੇਰ ਮਾਰਕੀਟ ਦੇ ਵਿੱਚ ਸਫਾਈ ਦੇ ਪ੍ਰਬੰਧ ਨਾ ਹੋਣ ਕਰਕੇ ਦੁਕਾਨਦਾਰਾਂ ਅਤੇ ਆਉਣ ਜਾਣ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਉਥੇ ਮਾਰਕੀਟ ਦੇ ਵਿੱਚ ਬਿਜਲੀ ਦੀਆਂ ਤਾਰਾਂ ਦਾ ਜਾਲ ਬਣਿਆ ਹੋਇਆ ਲਮਕਦੀਆਂ ਬਿਜਲੀ ਦੀਆਂ ਤਾਰਾਂ ਵੱਡੇ ਹਾਦਸੇ ਨੂੰ ਸੱਦਾ ਦੇ ਰਹੀਆਂ ਹਨ। ਮਾਰਕੀਟ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਾ ਤਾ ਮਾਰਕੀਟ ਦੇ ਵਿੱਚ ਪਬਲਿਕ ਬਾਥਰੂਮ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਸਫਾਈ ਧਾਰਾ ਲਮਕ ਰਹੀਆਂ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਉਹਨਾਂ ਦਾ ਕਹਿਣਾ ਸੀ ਉੱਤਰ ਭਾਰਤ ਦੀ ਸਭ ਤੋਂ ਵੱਡੀ ਮਾਰਕੀਟ ਦਾ ਜੇਕਰ ਇਹ ਹਾਲ ਹੈ ਬਾਕੀ ਸ਼ਹਿਰ ਦਾ ਕੀ ਹਾਲ ਹੋਵੇਗਾ ਉਹਨਾਂ ਨੂੰ ਕਿਹਾ ਕਰੋੜਾਂ ਰੁਪਏ ਦਾ ਟੈਕਸ ਸਰਕਾਰ ਨੂੰ ਜਾ ਰਿਹਾ ਪਰ ਸਫਾਈ ਦਾ ਧਿਆਨ ਜੀਰੋ ਹੈ। Byte ਮਾਰਕੀਟ ਦੇ ਦੁਕਾਨਦਾਰ Byte ਮਾਰਕੀਟ ਦੇ ਦੁਕਾਨਦਾਰ Byte ਮਾਰਕੀਟ ਵਿੱਚ ਆਏ ਲੋਕ
14
Report
NLNAND LAL
Jul 29, 2025 15:01:39
Solan, Himachal Pradesh:
नालागढ़: सैनी माजरा में चिट्टा बेच रहे दो युवकों को ग्रामीणों ने पकड़ा, जमकर की 'खातिरदारी', वीडियो वायरल औद्योगिक क्षेत्र नालागढ़ के अंतर्गत आने वाले गांव सैनी माजरा में आज मंगलवार को उस समय हड़कंप मच गया जब स्थानीय निवासियों ने चिट्टा (हेरोइन) बेच रहे दो युवकों को रंगे हाथों पकड़ लिया। इलाके में बढ़ते नशे के कारोबार से गुस्साए ग्रामीणों ने दोनों युवकों की जमकर धुनाई कर दी और घटना का वीडियो बनाकर सोशल मीडिया पर वायरल कर दिया। प्राप्त जानकारी के अनुसार, सैनी माजरा के कुछ ग्रामीण पिछले कुछ समय से इन युवकों की गतिविधियों पर नजर रखे हुए थे। उन्हें शक था कि ये युवक गांव और आसपास के क्षेत्र में युवाओं को चिट्टा सप्लाई करते हैं। आज जब ये दोनों युवक गांव में नशे की खेप देने पहुंचे, तो पहले से सतर्क ग्रामीणों ने उन्हें घेर लिया। पकड़े जाने पर पहले तो युवकों ने भागने की कोशिश की, लेकिन ग्रामीणों की घेराबंदी के आगे उनकी एक न चली। इसके बाद गुस्साई भीड़ ने कानून को अपने हाथ में लेते हुए उनकी पिटाई शुरू कर दी। कुछ लोगों ने इस पूरी घटना को अपने मोबाइल फोन में कैद कर लिया।
14
Report
RKRAJESH KATARIA
Jul 29, 2025 15:00:53
Firozpur, Punjab:
फिरोजपुर देहाती हलके के 1 करोड रूपये की राशि का एस सी भाईचारे के परिवारों का हुआ कर्जा माफ  42 परिवारों का हुआ कर्जा माफ   फिरोजपुर देहाती विधायक रजनीश दहिया ने सी एम भगवंत मान और डाक्टर बलजीत कौर का किया धन्यवाद  एंकर पंजाब सरकार की तरफ पंजाब में एस सी भाईचारे के परिवारों का कर्जा माफ कर रही है वही फिरोजपुर देहाती हल्के में 1 करोड रूपये की राशि से  40 से 42 परिवारों का कर्जा माफ हुआ है वही लाभपात्रियों और फिरोजपुर देहाती विधायक रजनीश दहिया ने सी एम भगवंत मान और डाक्टर बलजीत कौर का धन्यवाद किया वही विधायक ने कहा कि लोगो को बड़ी राहत मिली है  बाइट फिरोजपुर देहाती विधायक रजनीश दहिया
14
Report
SBSANJEEV BHANDARI
Jul 29, 2025 15:00:38
Zirakpur, Punjab:
ਜ਼ੀਰਕਪੁਰ ਸੁਖਨਾ ਕਲੋਨੀ ਵਿੱਚ ਰਹਿਣ ਵਾਲੀ 30 ਸਾਲਾਂ ਮਹਿਲਾ ( ਸੁਸ਼ਮਾ) ਦੀ ਸ਼ੱਕੀ ਹਾਲਾਤਾਂ ਵਿੱਚ ਹੋਇ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਮਹਿਲਾ ਦੇ ਸੌਹਰਾ ਪਰਿਵਾਰ ਵੱਲੋਂ ਕਿਹਾ ਗਿਆ ਕਿ ਮਹਿਲਾ ਨੇ ਖੁਦਕੁਸ਼ੀ ਕੀਤੀ ਹੈ ਜਦਕਿ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਮਹਿਲਾ ਦੇ ਪੇਕੇ ਪਰਿਵਾਰ ਵੱਲੋਂ ਸਹੁਰਾ ਪਰਿਵਾਰ ਤੇ ਦਹੇਜ ਮੰਗਣ ਤੇ ਤੰਗ ਪ੍ਰੇਸ਼ਾਨ ਕਰਨ ਦੇ ਆਰੋਪ ਲਗਾਏ ਅਤੇ ਕਿਹਾ ਕੀ ਸਾਡੀ ਕੁੜੀ ਦਾ ਕਤਲ ਇਹਨਾਂ ਵੱਲੋਂ ਕੀਤਾ ਗਿਆ । ਜ਼ਿਕਰਯੋਗ ਹੈ ਕਿ ਮ੍ਰਿਤਕ ਮਹਿਲਾ ਦੇ ਭਰਾ ਅਦਿੱਤਿਆ ਕੁਮਾਰ ਵੱਲੋਂ ਪੁਲਿਸ ਨੂੰ ਬਿਆਨ ਦਿੱਤੇ ਗਏ ਕਿ ਮੇਰੀ ਭੈਣ ਦੀ ਬੀਤੇ ਕੁਛ ਮਹੀਨੇ ਪਹਿਲਾਂ ਹੀ ਸ਼ਾਦੀ ਹੋਈ ਸੀ ਅਤੇ ਕੁਝ ਦਿਨਾਂ ਬਾਅਦ ਹੀ ਕੁੜੀ ਨੂੰ ਦਹੇਜ ਲਈ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਜਿਸ ਨੂੰ ਦੇਖਦੇ ਹੋਏ ਕਈ ਵਾਰ ਰਿਸ਼ਤੇਦਾਰਾਂ ਵੱਲੋਂ ਆਪਸੀ ਸਹਿਮਤੀ ਨਾਲ ਮਾਮਲਾ ਸੁਲਝਾਇਆ ਵੀ ਗਿਆ ਸੀ ਜਦ ਕਿ ਬਾਰ ਬਾਰ ਕੁੜੀ ਨੂੰ ਦਹੇਜ ਵਾਸਤੇ ਤੰਗ ਕੀਤਾ ਜਾ ਰਿਹਾ ਸੀ। ਮਾਮਲਾ ਸ਼ੱਕੀ ਜਾਪਦੇ ਹੋਏ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੀ ਸੱਸ , ਦਿਉਰ ਅਤੇ ਪਤੀ ਨੂੰ BNS ਦੀ ਧਾਰਾ 80 ਤਹਿਤ ਗ਼ਿਰਫ਼ਤਾਰ ਕਰ ਲਿਆ ਗਿਆ ਹੈ । BYTE- POLICE SPOT SHOTS SHOTS POLICE STATION
14
Report
RKRAMAN KHOSLA
Jul 29, 2025 14:47:10
Hoshiarpur, Punjab:
ਆਏ ਦਿਨ ਪੰਜਾਬ ਸਰਕਾਰ ਯੁੱਧ ਨਸ਼ੇ ਦੇ ਵਿਰੁੱਧ ਮੋਹਿੰਮ ਦੀ ਕਾਮਜਾਬੀ ਅਤੇ ਪੰਜਾਬ ਵਿੱਚੋ ਨਸ਼ਾ ਖਤਮ ਹੋਣ ਦੇ ਰਾਗ ਅਲਾਪਦੀ ਹੈ ਅਤੇ ਪ੍ਰਸਾਸ਼ਨ ਨਿਤ ਦਾਵੇ ਕਰਦਾ ਹੈ ਕੀ ਨਸ਼ੇ ਦੇ ਹੜ ਤੇ ਕਾਬੂ ਪਾ ਲਿਆ ਗਿਆ ਹੈ          ਇਹ ਤਸਵੀਰਾਂ ਦੇਖ ਕੇ ਤੁਸੀਂ ਵੀ ਕਹੋਗੇ ਕੇ ਕਿਹੜਾ ਯੁੱਧ ਅਤੇ ਕੇਹੜੀ ਕਾਮਜਾਬੀ ਅੱਜ ਵੀ ਨੌਜਵਾਨ ਨਸ਼ੇ ਨਾਲ ਮਰ ਰਹੇ ਹਨ ਅੱਜ ਵੀ ਨਸ਼ਾ ਘਰ ਨੂੰ ਖਾ ਰਿਹਾ ਹੈ ਜੀ ਹਾਂ ਇਹੀ ਹੈ ਸੱਚ      ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਵਿਚ ਇਕ ਮੋਹਿਤ ਨਾਮ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ ਅਤੇ ਅੱਜ ਦੀਆਂ ਤਸਵੀਰਾ ਕੀਤੇ ਹੋਰ ਦੀਆਂ ਨਹੀ ਹੁਸ਼ਿਆਰਪੁਰ ਦੇ ਥਾਣਾ ਮਾਡਲ ਟਾਊਨ ਅਧੀਨ ਆਉਂਦੀ ਮੈਡੀਸਨ ਮਾਰਕੀਟ ਦੇ ਨਾਲ ਖਾਲੀ ਪਈ ਮਾਰਕੀਟ ਦੀਆਂ ਹਨ ਜਿਥੇ ਰਿਸ਼ੀ ਸਹੋਤਾ ਨਾਮ ਦਾ 30 ਸਾਲਾ ਨੌਜਵਾਨ ਨਸ਼ੇ ਦੀ ਓਵਰ ਡੋਜ ਦੀ ਬਲੀ ਚੜ੍ਹ ਗਿਆ ਇਹ ਤਸਵੀਰਾਂ ਇਹ ਘਟਨਾ ਆਪ ਮੂਹੋ ਬੋਲ ਕੇ ਉਹ ਸੱਚ ਬਿਆਨ ਕਰ ਰਹਿਆ ਹਨ ਕੀ ਅੱਜ ਵੀ ਪੰਜਾਬ ਵਿਚ ਨਸ਼ੇ ਦਾ ਛੇਵਾਂ ਦਰਿਆ ਕਿਵੇਂ ਨੌਜਵਾਨਾਂ ਨੂੰ ਨਿਗਲ ਰਿਹਾ ਹੈ ਅਤੇ ਅੱਜ ਵੀ ਪਰਿਵਾਰ ਕਿਵੇਂ ਨਸ਼ੇ ਦਾ ਸੰਤਾਪ ਝੇਲ ਰਹੇ ਹਨ ਤਸਵੀਰਾਂ ਵਿਚ ਤੁਸੀਂ ਸਾਫ ਦੇਖ ਸਕਦੇ ਹੋ ਕੀ ਕਿੰਨੀਆਂ ਸੁਰਿੰਜਾ ਪੇਇਆ ਹਨ ਜੋ ਦੱਸ ਰਹੀਆਂ ਹਨ ਕੀ ਇਹ ਨਸ਼ੇੜੀਆਂ ਦਾ ਪੱਕਾ ਅੱਡਾ ਹੈ ਤਾਂ ਕੀ ਪੁਲਿਸ ਪ੍ਰਸਾਸ਼ਨ ਇਸ ਤੋਂ ਬੇਖ਼ਬਰ ਸੀ ਨਸ਼ੇ ਦੀ ਰੋਕਥਾਮ ਦੇ ਦਾਵੇ ਕਿਥੇ ਗੇਏ ਕੀ ਇਸ ਮੌਤ ਤੋਂ ਬਾਦ ਜਾਗੂਗਾ ਪ੍ਰਸਾਸ਼ਨ ਅਤੇ ਕੀਤੀ ਜਾਵੇਗੀ ਮੈਡੀਸਨ ਮਾਰਕੀਟ ਦੀ ਜਾਂਚ ਸਵਾਲ ਕੇਈ ਹਨ ਪਰ ਸੱਚ ਇਹ ਹੈ ਕੀ ਲਗਤਾਰ ਵੱਧਦਾ ਨਸ਼ਾ ਇਸ ਨੌਜਵਾਨ ਨੂੰ ਨਿਗਲ ਗਿਆ  ਮ੍ਰਿਤਕ ਦੀ ਪਤਨੀ ਪ੍ਰਤੀਭਾ ਦੇ ਦੱਸਣ ਮੁਤਾਬਕ ਰਿਸ਼ੀ ਨਸ਼ੇ ਦਾ ਆਦੀ ਸੀ ਅਤੇ ਬੀਤੇ ਕੱਲ 5 ਵਜੇ ਸ਼ਾਮ ਘਰੋਂ ਗਿਆ ਸੀ ਅਤੇ ਅੱਜ ਉਸ ਦੀ ਇਹ ਸੂਚਨਾ ਮਿਲੀ ਪ੍ਰਤੀਭਾ ਨੇ ਦੱਸਿਆ ਕੇ ਰਿਸ਼ੀ ਨੂੰ ਸਰਕਾਰੀ ਰਿਹੇਵ ਸੈਂਟਰ ਵਿਚ ਤੀਨ ਮਹੀਨੇ ਲਈ ਦਾਖਿਲ ਕਰਵਾਇਆ ਗਿਆ ਸੀ ਪਰ ਉਹਨਾਂ ਵੱਲੋ ਡੇਢ ਮਹੀਨੇ ਬਾਦ ਹੀ ਇਹ ਕਹਿ ਕੇ ਇਸ ਨੂੰ ਭੇਜ ਦਿਤਾ ਕੀ ਹੁਣ ਰਿਸ਼ੀ ਬਿਲਕੁਲ ਸਹੀ ਹੈ ਅਤੇ ਲੱਗਭਗ ਦੱਸ ਦਿਨ ਬਾਦ ਅੱਜ ਉਹ ਉਸੇ ਨਸ਼ੇ ਦੀ ਭੇਟ ਚੜ੍ਹ ਗਿਆ  Byte... ਮ੍ਰਿਤਕ ਦੀ ਪਤਨੀ ਪ੍ਰਤੀਭਾ  Byte... ਮੌਕੇ ਤੇ ਪਹੁੰਚਾ ਜਾਚ ਅਧਿਕਾਰੀ
14
Report
ASAnmol Singh Warring
Jul 29, 2025 13:45:41
Sri Muktsar Sahib, Punjab:
ਵਿਧਾਨ ਸਭਾ ਹਲਕਾਂ ਲੰਬੀ ਦੇ ਪਿੰਡ ਰੱਤਾ ਟਿੱਬਾ ਵਿਖੇ ਇਕ ਗੁਰੂ ਘਰ ਦੇ ਵਿਚ ਇਕ ਮਰੀ ਵੱਛੀ ਡੱਬੇ ਜਾਣ ਦਾ ਮਾਮਲਾ ਭਖਿਆ । ਪਿੰਡ ਵਾਸੀਆਂ ਵਿਚ ਰੋਸ਼ ਪਿੰਡ ਦੀ ਪੰਚਾਇਤ ਨੇ ਇਸ ਮਾਮਲੇ ਤੇ ਕਰਵਾਈ ਕਾਰਵਾਈ। ਪੁਲਿਸ ਨੇ ਤਿੰਨ ਲੋਕਾਂ ਦੇ ਖਿਲਾਫ ਕੀਤਾ ਮਾਮਲਾ ਇਕ ਵਿਆਕਤੀ ਨੂੰ ਕੀਤਾ ਗ੍ਰਿਫਤਾਰ । ਸੂਚਨਾ ਮਿਲਣ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੀ ਪੁੱਜੀ ਜਿਨ੍ਹਾਂ ਨੇ ਮੌਕੇ ਦੀ ਸਥਿਤੀ ਨੂੰ ਜਾਣਿਆ । ਅਤੇ ਜਾਂਚ ਕਰਨ ਉਪਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਨਜ਼ਦੀਕੀ ਪਿੰਡ ਰੱਤਾ ਟਿੱਬਾ ਪਿੰਡ ਵਿਚ ਬਣੇ ਗੁਰੂਦੁਆਰਾ ਬਾਬਾ ਮੋਹਨ ਦਾਸ ਦੇ ਨਿਸ਼ਾਨ ਸਾਹਿਬ ਦੇ ਨਜ਼ਦੀਕ ਬਣ ਰਹੀ ਡਿਸਪੈਂਸਰੀ ਦਾ ਨਿਰਮਾਣ ਕਰਨ ਲਈ ਖੁਦਾਈ ਕੀਤੀ ਜਾ ਰਹੀ ਸੀ ਤਾਂ ਉਸ ਥਾਂ ਤੋਂ ਇਕ ਮਰੀ ਹੋਈ ਵੱਛੀ ਦਬੀ ਹੋਈ ਮਿਲੀ ਜਿਸ ਦੀ ਸੂਚਨਾ ਮਿਲਦੇ ਹੀ ਪਿੰਡ ਪੰਚਾਇਤ ਅਤੇ ਪਿੰਡ ਵਾਸੀ ਇਕੱਤਰ ਹੋ ਗਏ ਜਿਨ੍ਹਾਂ ਨੇ ਇਸ ਦੀ ਤਰੁੰਤ ਪੁਲਿਸ ਨੂੰ ਸੂਚਨਾ ਦਿਤੀ ਤਾਂ ਉਣਾ ਮੌਕੇ ਤੇ ਪੁੱਜ ਕੇ ਮਰੀ ਦੱਬੀ ਹੋਈ ਵੱਛੀ ਨੂੰ ਬਾਹਰ ਕਢਵਾਇਆ । ਇਸ ਮੌਕੇ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਗੁਰੂ ਘਰ ਦੇ ਵਿਚ ਨਵੀਂ ਡਿਸਪੈਂਸਰੀ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਤਾਂ ਗੁਰੂ ਘਰ ਵਿਚੋਂ ਇਕ ਵੱਛੀ ਮਰੀ ਦਬੀ ਹੋਈ ਮਿਲੀ ਜਿਸ ਨਾਲ ਬੇਅਦਵੀ ਹੋਈ ਹੈ ਗ੍ਰੰਥੀ ਦੇ ਪਰਿਵਾਰ ਨੇ ਮੰਨਿਆ ਕਿ ਉਣਾ ਦੇ ਪਰਿਵਾਰ ਤੋਂ ਗਲਤੀ ਹੋਈ ਨਹੀ ਪੁਲਿਸ ਨੇ ਮੌਕੇ ਤੇ ਵੱਛੀ ਨੂੰ ਬਾਹਰ ਕਢਵਾ ਕੇ ਮਾਮਲਾ ਦਰਜ ਕਰ ਲਿਆ ਹੈ ਅੱਜ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧ ਕਮੇਟੀ ਦੇ ਮੁਲਾਜਮ ਆਏ ਜਿਨ੍ਹਾਂ ਵਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ । Byte ਮਜੂਦਾ ਸਰਪੰਚ ਦਾ ਪਤੀ ਸਜੋਤ ਸਿੰਘ ਦੂਜੇ ਸ੍ਰੀ ਮੁਕਤਸਰ ਸਾਹਿਬ ਤੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅੱਧਕਾਰੀ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਪੁੱਜੇ ਮੁਲਾਜਮ ਨੇ ਦੱਸਿਆ ਕਿ ਸਾਨੂੰ ਪੰਚਾਇਤ ਵਲੋਂ ਲਿਖਤੀ ਸਕਾਇਤ ਦਿਤੀ ਗਈ ਹੈ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇਂ ਪਾਠ ਚੱਲ ਰਹੇ ਹਨ ਪਾਠਾਂ ਦੀ ਸਮਾਪਤੀ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ । Byte ਭਾਈ ਨਿਰਮਲ ਜੀਤ ਸਿੰਘ ਸਹਾਇਕ ਮੈਨੇਜਰ ਸ੍ਰੀ ਗੁਰੂ ਪ੍ਰਬੰਧਕ ਕਮੇਟੀ ਸ੍ਰੀ ਮੁਕਤਸਰ ਸਾਹਿਬ Byte ਜਥੇਦਾਰ ਸ੍ਰੀ ਦਮ ਦਮਾ ਸਾਹਿਬ ਤਲਵੰਡੀ ਦੂਜੇ ਪਾਸੇ ਪੁਲਿਸ ਚੋਕੀ ਪੰਨੀ ਵਾਲਾ ਦੇ ਇੰਨਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਦੇ ਪਤੀ ਸਜੋਤ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਅਲੱਗ ਧਰਾਵਾ ਤਹਿਤ ਗ੍ਰੰਥੀ ਸਮੇਤ 3 ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਨ੍ਹਾਂ ਵਿਚੋਂ ਇਕ ਦੀ ਗ੍ਰਿਫਤਾਰੀ ਹੋ ਚੁੱਕੀ ਹੈ Byte ਪੁਲਿਸ ਚੋਕੀ ਇੰਚਾਰਜ ਜਸਵਿੰਦਰ ਸਿੰਘ
14
Report
Advertisement
Back to top