Back
ਪੰਜਾਬ 'ਚ 24.69 ਲੱਖ ਦਾ ਗਬਨ: ਸਰਪੰਚ ਅਤੇ ਬੀ.ਡੀ.ਪੀ.ਓ. ਗ੍ਰਿਫ਼ਤਾਰ!
MJManoj Joshi
Aug 31, 2025 13:48:27
DMC, Chandigarh
ਵਿਜੀਲੈਂਸ ਬਿਊਰੋ, ਪੰਜਾਬ
ਪੰਚਾਇਤ ਫੰਡਾਂ ਵਿੱਚ 24.69 ਲੱਖ ਰੁਪਏ ਦੇ ਗਬਨ ਦੇ ਦੋਸ਼ ਹੇਠ ਬੀ.ਡੀ.ਪੀ.ਓ. ਅਤੇ ਸਾਬਕਾ ਸਰਪੰਚ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਚੰਡੀਗੜ੍ਹ 31 ਅਗਸਤ, 2025:
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਦੇ ਤਤਕਾਲੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਲਖਬੀਰ ਸਿੰਘ, ਜੋ ਮੌਜੂਦਾ ਸਮੇਂ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਘੱਲ ਖੁਰਦ ਵਿਖੇ ਤਾਇਨਾਤ ਹੈ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੀ ਗ੍ਰਾਮ ਪੰਚਾਇਤ ਗਹਿਰੀ ਮੰਡੀ ਦੇ ਸਾਬਕਾ ਸਰਪੰਚ ਮਨਜਿੰਦਰ ਸਿੰਘ ਨੂੰ 24,69,949 ਰੁਪਏ ਦੇ ਪੰਚਾਇਤੀ ਫੰਡਾਂ ਦੇ ਗਬਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ, ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਪਿੰਡ ਗਹਿਰੀ ਮੰਡੀ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ। ਇਸ ਉਪਰੰਤ ਵਿਜੀਲੈਂਸ ਬਿਊਰੋ ਦੀ ਇੱਕ ਤਕਨੀਕੀ ਟੀਮ ਨੇ ਸਾਲ 2013 ਤੋਂ 2017 ਤੱਕ ਉਕਤ ਗ੍ਰਾਮ ਪੰਚਾਇਤ ਨੂੰ ਪ੍ਰਾਪਤ ਵਿਕਾਸ ਫੰਡਾਂ ਵਿੱਚ ਹੇਰਫੇਰ ਸਬੰਧੀ ਜਾਂਚ ਕੀਤੀ।
ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਸਮੇਂ ਦੌਰਾਨ, ਇਸ ਗ੍ਰਾਮ ਪੰਚਾਇਤ ਨੂੰ ਕੁੱਲ 49,21,658 ਰੁਪਏ ਦੇ ਫੰਡ ਪ੍ਰਾਪਤ ਹੋਏ ਅਤੇ ਇਨ੍ਹਾਂ ਵਿੱਚੋਂ ਸਿਰਫ 17,37,900 ਰੁਪਏ ਖਰਚ ਕੀਤੇ ਗਏ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਪੰਚ ਮਨਜਿੰਦਰ ਸਿੰਘ ਨੇ ਤਤਕਾਲੀ ਗ੍ਰਾਮ ਪੰਚਾਇਤ ਸਕੱਤਰ ਕਰਨਜੀਤ ਸਿੰਘ ਅਤੇ ਉਕਤ ਬੀ.ਡੀ.ਪੀ.ਓ. ਲਖਬੀਰ ਸਿੰਘ ਦੀ ਮਿਲੀਭੁਗਤ ਨਾਲ ਅਤੇ ਸਾਜ਼ਿਸ਼ ਤਹਿਤ 24,69,949 ਰੁਪਏ ਦੇ ਫੰਡਾਂ ਦਾ ਗਬਨ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੇ ਆਧਾਰ 'ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ), 13(2) ਅਤੇ ਆਈ.ਪੀ.ਸੀ. ਦੀ ਧਾਰਾ 201, 409, 420, 120-ਬੀ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
13
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowAug 31, 2025 17:00:53Noida, Uttar Pradesh:
VajraCorps_IndianArmy X POST -
Operation Rahat – update
Amidst rising waters in Punjab, #IndianArmy evacuated 55 people from Narangpur to Gahlari via the Gurudwara. Relief teams also reached Ogra and Narangpur with food, water and medicines — extending support in this hour of need.
#IndianArmy – Always with the people.
ऑपरेशन राहत – अपडेट
पंजाब में बढ़ते जलस्तर के बीच, #IndianArmy ने 55 लोगों को नरंगपुर से गुरुद्वारे के रास्ते गहलारी तक सुरक्षित पहुँचाया। राहत दलों ने ओगरा और नरंगपुर के निवासियों तक भोजन, पानी और दवाइयाँ भी पहुँचाईं — ज़रूरत की इस घड़ी में पूरा साथ देते हुए।
IndianArmy – हमेशा जनता के साथ।
ਆਪ੍ਰੇਸ਼ਨ ਰਹਾਤ – ਅਪਡੇਟ
ਪੰਜਾਬ ਵਿੱਚ ਵਧਦੇ ਪਾਣੀਆਂ ਦਰਮਿਆਨ, IndianArmy ਨੇ 55 ਲੋਕਾਂ ਨੂੰ ਨਰੰਗਪੁਰ ਤੋਂ ਗੁਰਦੁਆਰੇ ਰਾਹੀਂ ਗਹਿਲਾਰੀ ਤੱਕ ਸੁਰੱਖਿਅਤ ਪਹੁੰਚਾਇਆ। ਰਾਹਤ ਟੀਮਾਂ ਨੇ ਓਗਰਾ ਅਤੇ ਨਰੰਗਪੁਰ ਦੇ ਵਸਨੀਕਾਂ ਨੂੰ ਖਾਣਾ, ਪਾਣੀ ਅਤੇ ਦਵਾਈਆਂ ਵੀ ਪ੍ਰਦਾਨ ਕੀਤੀਆਂ — ਇਸ ਮੁਸ਼ਕਲ ਵੇਲੇ ਪੂਰਾ ਸਾਥ ਦੇਂਦੇ ਹੋਏ।
IndianArmy – ਹਮੇਸ਼ਾਂ ਲੋਕਾਂ ਦੇ ਨਾਲ
4
Report
ADAnkush Dhobal
FollowAug 31, 2025 16:30:32Shimla, Himachal Pradesh:
हिमाचल के आपदा प्रभावित क्षेत्र का दौरा करने आएगी केंद्रीय टीम
अगले हफ़्ते की शुरुआत में हिमाचल में आपदा प्रभावित क्षेत्रों का दौरा करेगी टीम
मौजूदा मानसून सीजन के दौरान अत्यधिक भारी बारिश से अचानक बाढ़, बादल फटने और भूस्खलन से प्रभावित इलाकों का करेंगे दौरा
केन्द्रीय गृह मंत्री अमित शाह के निर्देश पर अंतर-मंत्रालयी केन्द्रीय दलों (IMCTs) का किया गया है गठन
मौके पर जाकर स्थिति और राज्य सरकार द्वारा किए जा रहे राहत कार्यों का आकलन करेंगे केन्द्रीय दल
हिमाचल प्रदेश में पहले ही एक IMCT और एक बहु-क्षेत्रीय दल (Multi-Sectoral Team) कर चुका है दौरा
हिमाचल के साथ उत्तराखंड, पंजाब और जम्मू-कश्मीर के बाढ़/भूस्खलन प्रभावित जिलों का दौरा करेंगे दल
केन्द्रीय दलों का नेतृत्व गृह मंत्रालय/राष्ट्रीय आपदा प्रबंधन प्राधिकरण (NDMA) के संयुक्त सचिव स्तर के वरिष्ठ अधिकारी करेंगे
गृह मंत्रालय इन राज्यों/केन्द्रशासित प्रदेशों के वरिष्ठ अधिकारियों के संपर्क में है और आवश्यक लॉजिस्टिक सहायता प्रदान कर रहा है
4
Report
DSDharmindr Singh
FollowAug 31, 2025 16:30:28Khanna, Punjab:
ਖੰਨਾ ਚ ਭਾਰੀ ਮੀਂਹ ਦੇ ਨਾਲ 66 ਕੇਵੀ ਗਰਿੱਡ ਦੀ ਕੰਧ ਟੁੱਟੀ। ਮੀਂਹ ਦਾ ਪਾਣੀ ਗਰਿੱਡ ਚ ਵੜਿਆ। ਸ਼ਹਿਰ ਦੀ ਬਿਜਲੀ ਸਪਲਾਈ ਠੱਪ। ਪਾਣੀ ਕੱਢਣ ਲਈ ਬਚਾਅ ਕਾਰਜ ਜਾਰੀ। ਬਿਜਲੀ ਮਹਿਕਮੇ ਦੇ ਐਕਸੀਅਨ ਅਮਨ ਗੁਪਤਾ ਨੇ ਕਿਹਾ ਕਿ ਜੀਟੀ ਰੋਡ ਤੋਂ ਪਾਣੀ ਗਰਿੱਡ ਅੰਦਰ ਆ ਰਿਹਾ ਸੀ ਪਹਿਲਾਂ ਥੈਲੇ ਲਗਾ ਕੇ ਰੋਕਿਆ ਗਿਆ। ਇਸੇ ਦੌਰਾਨ ਕੰਧ ਡਿੱਗ ਗਈ ਅਤੇ ਪਾਣੀ ਅੰਦਰ ਆ ਗਿਆ। ਤੁਰੰਤ ਸਪਲਾਈ ਬੰਦ ਕੀਤੀ ਗਈ। ਪ੍ਰਸ਼ਾਸਨ ਨੇ ਆ ਕੇ ਮਦਦ ਕੀਤੀ ਅਤੇ ਕਾਫੀ ਹੱਦ ਤੱਕ ਬਚਾਅ ਕੀਤਾ ਗਿਆ। ਦੂਜੇ ਪਾਸੇ ਨਗਰ ਕੌਂਸਲ ਦੇ ਈਓ ਗੁਰਬਖਸ਼ੀਸ਼ ਸਿੰਘ ਨੇ ਕਿਹਾ ਕਿ ਬਿਜਲੀ ਮਹਿਕਮੇ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ।
ਬਾਈਟ - ਅਮਨ ਗੁਪਤਾ ਐਕਸੀਅਨ
ਗੁਰਬਖਸ਼ੀਸ਼ ਸਿੰਘ ਈਓ
1
Report
SSSanjay Sharma
FollowAug 31, 2025 16:30:05Noida, Uttar Pradesh:
On the directions of union Home Minister and Minister of Cooperation, Shri Amit Shah, the Ministry of Home Affairs (MHA) has constitutedInter-Ministerial Central Teams (IMCTs), each for Himachal Pradesh, Uttarakhand, Punjab and union Territory of Jammu & Kashmirto assess damage caused by heavy rainfall, flood, flash flood, cloudburst and landslides. These IMCT would make on-the-spot assessment of the situation and relief works carried out by the State Government.
These Central Teams will visit early next week the flood/ landslide-affected districts of Himachal Pradesh, Uttarakhand, Punjab and Jammu & Kashmir, which have been severely affected by heavy to extremely heavy rainfall and incidents of flash flood, cloudburst and landslides, during the current monsoon season. An IMCT, and a Multi-Sectoral Team have already visited the state of Himachal Pradesh.
The Central Teams are led by a senior officer of the level of Joint Secretary in MHA/ NDMA and will have senior officers from the Ministries/ Departments of Expenditure, Agriculture & Farmers Welfare, Jal Shakti, Power, Road Transport &Highways, Rural Development.
The MHA is in touch with senior officers of these states/UT, and has extended all necessary logistic assistance by deployment of requisite number of teams of NDRF, Army and Air force helicopters, who are helping them in search & rescue and restoration of essential services.
As per the decision taken by the union Home Minister Amit Shah, in August 2019, the MHA constitutes IMCTs immediately in the aftermath of a severe disaster for on-spot assessment of the damage, without waiting for their memorandum. After the assessment of damage is done by the IMCT, Central Government provides additional financial assistance to State from NDRF, as per the established procedure.
During the financial year 2025-26, the Central Government has released Rs. 10,498.80 crore to 24 States in SDRF, so as to enable the disaster affected States to provide relief assistance to the affected people immediately and Rs. 1988.91crore from NDRF to 12 States, Rs. 3274.90 crore from the State Disaster Mitigation Fund (SDMF) to 20 States and Rs. 372.09 crore from National Disaster Mitigation Fund (NDMF) to 09 States.
3
Report
ASARVINDER SINGH
FollowAug 31, 2025 16:16:34Hamirpur, Himachal Pradesh:
(हमीरपुर)।
जिला के चबूतरा गांव में जमीन धंसने से तबाही हुई है। चार मकान जमींदोज हो गए हैं। घटना के बाद लोगों में अफरा-तफरा मच गई। गांव में 20 के करीब घर यहां से कुछ दूरी पर जिन्हे खतरा पैदा हो गया है। यहां पर लगातार जमीन धंस रही है।
सूचना मिलने पर प्रशासन की टीम भी मौके पर पहुंची। प्रशासन ने छह घरों को भी खाली करवा लिया है। लोगों को सुरक्षित स्थानों पर शरण दी जा रही है। सत्संग घर में लोगों को शिफ्ट किया गया। इसके अलावा अधिकतर प्रभावित अपने रिश्तेदारों के यहां चले गए हैं। । प्रभावितों ने पुलिस को दिए बयान में कहा कि कुछ मवेशी मलबे में दबे हैं। हालांकि अंधेरा होने के कारण रेस्क्यू रोक दिया गया है। पशु हानि की प्रशासन की ओर से इसकी पुष्टि नहीं की गई है। एसपी हमीरपुर भगत सिंह ठाकुर, स्थानीय एसडीएम विकास शुक्ल मौके पर पहुंचे। उन्होंने ग्रामीणों को सुरक्षित स्थानों पर शिफ्ट किया है। छह परिवारों के बीस सदस्य सुरक्षित जगहों पर शिफ्ट किए गए हैं।
गांव में शाम करीब 6:00 बजे जमीन धंसना शुरू हो गई। पंचायत प्रधान अनुबाला ने बताया कि किशोरी लाल, वैंसी राम, सीतो देवी, नरोतम दास का मकान गिर गया है। यह मकान चार सगे भाइयों के हैं। केवल कृष्ण और वीर सिंह के मकान में दरारें आ गई हैं। मौके पर प्रशासन की टीम पहुंची है और राहत कार्यों में जुटी है। प्रत्यशदर्शियों के मुताबिक अभी भी जमीन धंस रही है। चबूतरा सड़क पर लोगों का जमावड़ा लगा हुआ है। लोगों ने इसकी सूचना अपने सगे संबंधियों को दी और एक दूसरे का कुशलक्षेम पूछने लगे।
मौके पर पहुंचे पूर्व विधायक राजेंद्र राणा ने भी प्रभावितों से मुलाकात की
8
Report
MJManoj Joshi
FollowAug 31, 2025 16:00:11DMC, Chandigarh:
ਸਤਲੁਜ ਦਰਿਆ ਵਿੱਚ ਮੂਰਤੀ ਵਿਸਰਜਨ ਤੋਂ ਬਚੋ: ਲੁਧਿਆਣਾ ਪ੍ਰਸ਼ਾਸਨ ਵੱਲੋਂ ਗਣੇਸ਼ ਚਤੁਰਥੀ ਮੌਕੇ ਜਨਤਾ ਨੂੰ ਅਪੀਲ
ਹੜ੍ਹਾਂ ਅਤੇ ਉੱਚੇ ਪਾਣੀ ਪੱਧਰ ਦੇ ਮੱਦੇਨਜ਼ਰ ਮੂਰਤੀ ਵਿਸਰਜਨ ਤੋਂ ਗੁਰੇਜ਼ ਕਰੋ: ਡਿਪਟੀ ਕਮਿਸ਼ਨਰ
ਲੁਧਿਆਣਾ ਪ੍ਰਸ਼ਾਸਨ ਨੇ ਪੇਸ਼ ਕੀਤੇ ਸੁਰੱਖਿਅਤ ਵਿਕਲਪ: ਗਣੇਸ਼ ਵਿਸਰਜਨ ਲਈ ਨਵੇਂ ਢੰਗ ਅਪਣਾਓ
ਲੁਧਿਆਣਾ, 31 ਅਗਸਤ:
ਹਾਲ ਹੀ ਵਿੱਚ ਆਏ ਹੜ੍ਹਾਂ ਦੇ ਮੱਦੇਨਜ਼ਰ ਅਤੇ ਚੱਲ ਰਹੇ ਮਾਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਲੁਧਿਆਣਾ ਦਾ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਨਾਗਰਿਕਾਂ ਨੂੰ ਇੱਕ ਜ਼ਰੂਰੀ ਅਪੀਲ ਜਾਰੀ ਕਰਦਾ ਹੈ।
ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਜਸ਼ਨ ਦਾ ਸਮਾਂ ਹੈ। ਰਵਾਇਤੀ ਤੌਰ 'ਤੇ ਭਗਵਾਨ ਗਣੇਸ਼ ਦੀ ਮੂਰਤੀ (ਵਿਸਰਜਨ) ਨੂੰ ਜਲ ਸਰੋਤ ਵਿੱਚ ਵਿਸਰਜਨ ਕਰਨਾ ਇੱਕ ਮਹੱਤਵਪੂਰਨ ਰਸਮ ਹੈ। ਹਾਲਾਂਕਿ, ਇਸ ਸਾਲ ਸਾਨੂੰ ਇੱਕ ਅਸਾਧਾਰਨ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤ ਉੱਚਾ ਰਹਿੰਦਾ ਹੈ ਅਤੇ ਹਾਲ ਹੀ ਵਿੱਚ ਭਾਰੀ ਬਾਰਿਸ਼ ਕਾਰਨ ਨਦੀ ਦੇ ਕੰਢੇ ਤੱਕ ਪਹੁੰਚਣ ਜਾਂ ਵਿਸਰਜਨ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਸੁਰੱਖਿਆ ਲਈ ਇੱਕ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ।
ਸ਼ਕਤੀਸ਼ਾਲੀ ਵਹਾਅ ਤੇਜ਼ ਤੈਰਾਕਾਂ ਨੂੰ ਵੀ ਵਹਾ ਸਕਦੇ ਹਨ ਅਤੇ ਨਦੀ ਦੇ ਕੰਢੇ ਨਰਮ ਅਤੇ ਅਸਥਿਰ ਹਨ, ਜਿਸ ਨਾਲ ਹਾਦਸਿਆਂ ਅਤੇ ਜਾਨਾਂ ਦੇ ਨੁਕਸਾਨ ਦਾ ਉੱਚ ਜੋਖਮ ਪੈਦਾ ਹੁੰਦਾ ਹੈ।
ਇਸ ਲਈ ਡਿਪਟੀ ਕਮਿਸ਼ਨਰ ਹੋਣ ਦੇ ਨਾਤੇ, ਮੈਂ ਹਰੇਕ ਨਾਗਰਿਕ, ਹਰੇਕ ਪਰਿਵਾਰ ਅਤੇ ਹਰੇਕ ਗਣੇਸ਼ ਉਤਸਵ ਸਮਿਤੀ ਨੂੰ ਅਪੀਲ ਕਰਦਾ ਹਾਂ ਕਿ ਇਸ ਸਾਲ ਸਤਲੁਜ ਦਰਿਆ ਵਿੱਚ ਮੂਰਤੀਆਂ ਵਿਸਰਜਨ ਤੋਂ ਗੁਰੇਜ਼ ਕੀਤਾ ਜਾਵੇ।
ਅਸੀਂ ਸੁਰੱਖਿਅਤ ਅਤੇ ਵਾਤਾਵਰਣ ਪ੍ਰਤੀ ਸੁਚੇਤ ਵਿਕਲਪ ਪ੍ਰਸਤਾਵਿਤ ਕਰਾਂਗੇ।
ਆਓ ਆਪਾਂ ਇਸ ਤਿਉਹਾਰ ਨੂੰ ਖੁਸ਼ੀ ਅਤੇ ਜ਼ਿੰਮੇਵਾਰੀ ਨਾਲ ਮਨਾਈਏ। ਇੱਕ ਸੁਰੱਖਿਅਤ ਵਿਕਲਪ ਚੁਣ ਕੇ, ਤੁਸੀਂ ਨਾ ਸਿਰਫ਼ ਆਪਣੀ ਜਾਨ ਦੀ ਰੱਖਿਆ ਕਰ ਰਹੇ ਹੋ, ਸਗੋਂ ਜਨਤਕ ਸੁਰੱਖਿਆ ਅਤੇ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਦੇ ਫਰਜ਼ ਵਿੱਚ ਵੀ ਸਹਾਇਤਾ ਕਰ ਰਹੇ ਹੋ।
ਆਓ ਇਕੱਠੇ ਮਿਲ ਕੇ ਭਗਵਾਨ ਗਣੇਸ਼ ਚਤੁਰਥੀ ਨੂੰ ਇੱਕ ਸੁਰੱਖਿਅਤ, ਸ਼ਾਂਤੀਪੂਰਨ ਅਤੇ ਵਾਤਾਵਰਣ ਪ੍ਰਤੀ ਸਤਿਕਾਰਯੋਗ ਤਿਉਹਾਰ ਬਣਾਈਏ।
7
Report
GPGYAN PRAKASH
FollowAug 31, 2025 15:02:03Paonta Sahib, Himachal Pradesh:
नोहराधार में पहाड़ी से भारी मालवा गिरा, जान बचाकर भागे लोग
एंकर - रविवार को भारी बारिश से सिरमौर जिले की अधिकतर सड़कें बंद रही। नोहराधार क्षेत्र में पहाड़ का बड़ा हिस्सा टूट कर सड़क पर आया। पहाड़ी से अचानक भारी मालवा गिरने से अफरा-तफरी का माहौल बन गया। गनीमत यह रही कि हादसे में कोई नुकसान नहीं हुआ। हालांकि सड़क मार्ग घंटो तक बंद रहा।
वीओ - जान बचाकर भागते लोगों की है तस्वीर सिरमौर जिले के नोहराधार हरिपुरधार सड़क की है। यहां सड़क पर भारी लैंडस्लाइड हुआ था। जिसकी वजह से दोनों तरफ वहां खड़े हो गए थे। वाहनों से उतर कर लोग प्रभावित जगह को देख रहे थे कि अचानक गड़गड़ाहट के साथ पहाड़ से बड़ी मात्रा में मालवा गिरने लगा। फिर से अचानक पहाड़ टूटने से वहां पर अफ़रा तफरी मच गई। झमाझम बारिश के बीच लोग सड़क के दूसरी तरफ भागे। गनीमत रही कि कोई भी व्यक्ति या वाहन पहाड़ के मलबे की चपेट में नहीं आया। जिससे यहां कोई हादसा होने से टल गया। हालांकि पहाड़ दरकने से घासनियों और खेतों को भारी नुकसान हुआ है।भारी मलबा गिरने से खेत, पेड़-पौधे और घासन पूरी तरह से नष्ट हो गए। वहीं, सड़क पर भी मलबा आने से यातायात कई घंटों तक बाधित रहा। लोगों को आने-जाने में भारी परेशानियों का सामना करना पड़ा। सूचना मिलते ही लोक निर्माण विभाग (PWD) की टीम मौके पर पहुंची और जेसीबी की मदद से मलबा हटाने का कार्य शुरू किया। लेकिन पहाड़ी से लगातार गिर रहे मलबे के कारण जेसीबी मशीन भी फंस गई, जिस कारण कार्य में देरी हुई।
ज्ञान प्रकाश / पांवटा साहिब
8
Report
KCKhem Chand
FollowAug 31, 2025 14:47:45Kot Kapura, Punjab:
ਜੈਤੋ ਵਿੱਚ ਸਵੇਰੇ ਪਏ ਮੀਂਹ ਨਾਲ ਗਰੀਬ ਪਰਿਵਾਰਾਂ ਦੇ ਦੋ ਘਰਾਂ ਦੀਆਂ ਡਿਗੀਆਂ ਦੀਵਾਰਾਂ, ਤਿੰਨ ਘਰਾਂ ਵਿੱਚ ਆਈਆਂ ਤਰੇੜਾਂ
ਅੱਜ ਸੀ ਲੜਕੀ ਦਾ ਵਿਆਹ ਬਾਰਾਤ ਲਈ ਕਰ ਰਹੇ ਸਨ ਤਿਆਰੀਆ ਰਿਸਤੇਦਾਰ ਵੀ ਸਨ ਮੌਜੂਦ
ਸਾਰਾ ਸਾਮਾਨ ਹੋਇਆ ਖਰਾਬ ਰਿਸ਼ਤੇਦਾਰਾਂ ਨੇ ਨਾਲ ਲੱਗ ਕਢਵਾਇਆ ਸਾਮਾਨ
ਪ੍ਰਸ਼ਾਸਨ ਤੋਂ ਲਗਾਈ ਗਰੀਬ ਪ੍ਰੀਵਾਰਾਂ ਨੇ ਮੱਦਦ ਦੀ ਗੁਹਾਰ
ਅੱਜ ਪਏ ਸਵੇਰ ਸਮੇਂ ਤੇਜ਼ ਮੀਂਹ ਨਾਲ ਜੈਤੋ ਪਿੰਡ ਵਿੱਚ ਰਹਿੰਦੇ ਗਰੀਬ ਗਰੀਬ ਪਰਿਵਾਰਾਂ ਦੇ ਘਰ ਦੀਆਂ ਕੰਧਾਂ ਡਿੱਗ ਪਈਆਂ ਜਿਸ ਵਿੱਚ ਜਾਨੀ ਨੁਕਸਾਨ ਤੋ ਬਚਾਅ ਰਿਹਾ ਪਰ ਮਾਲੀ ਨੁਕਸਾਨ ਕਾਫੀ ਜਿਆਦਾ ਹੈ । ਜਦਕਿ ਤਿੰਨ ਘਰਾਂ ਵਿੱਚ ਵੱਡੀਆਂ ਵੱਡੀਆਂ ਤਰੇੜਾਂ ਆ ਗਈਆਂ ਤੇ ਉਹਨਾਂ ਨੂੰ ਵੀ ਘਰ ਖਾਲੀ ਕਰਨੇ ਪੈ ਰਹੇ ਨੇ ਕਿਉਂਕਿ ਘਰਾਂ ਦਾ ਪਤਾ ਨਹੀਂ ਕਿਸ ਸਮੇਂ ਡਿੱਗ ਜਾਣ ਉੱਪਰ ਇੱਕ ਪ੍ਰੀਵਾਰ ਦੀ ਲੜਕੀ ਦੇ ਅੱਜ ਆਨੰਦ ਕਾਰਜ ਸਨ ਪਰ ਖੁਸ਼ੀ ਦੇ ਵਿੱਚ ਗ਼ਮੀ ਫੈਲ ਗਈ ਇਹਨਾਂ ਦੇ ਮਾਲਕਾਂ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਸਾਡੀ ਮੱਦਦ ਕੀਤੀ ਜਾਵੇ ।
ਬਾਈਟ ਪਤੀ ਅਤੇ ਪਤਨੀ
ਬਾਈਟ ਬਿੱਟੂ ਸਿੰਘ ਰਿਸ਼ਤੇਦਾਰ
ਬਾਈਟ ਮਨਪ੍ਰੀਤ ਸਿੰਘ ਗਵਾਂਢੀ
8
Report
BSBHARAT SHARMA
FollowAug 31, 2025 14:45:53Amritsar, Punjab:
ਅੰਮ੍ਰਿਤਸਰ ‘ਚ ਆਮ ਆਦਮੀ ਪਾਰਟੀ ਦੀ ਪ੍ਰੈੱਸ ਕਾਨਫਰੰਸ
ਹੜਾਂ ਕਾਰਨ ਪੰਜਾਬ ਵਿੱਚ ਵੱਡਾ ਨੁਕਸਾਨ, ਹਜ਼ਾਰਾਂ ਪਿੰਡ ਪ੍ਰਭਾਵਿਤ
ਕੇਂਦਰ ਸਰਕਾਰ ਮੂੰਹ ਮੋੜ ਕੇ ਬੈਠੀ: ਅਮਨ ਅਰੋੜਾ
ਮੁਆਵਜ਼ੇ ਦੀ ਰਕਮ ਤਿਗੁਣੀ ਕਰਨ ਦੀ ਮੰਗ
“ਪੰਜਾਬ ਨੇ ਹਮੇਸ਼ਾ ਦੇਸ਼ ਲਈ ਲੜਾਈ ਲੜੀ, ਹੁਣ ਕੇਂਦਰ ਵੀ ਅੱਗੇ ਆਵੇ”
ਅੰਮ੍ਰਿਤਸਰ, ਗੁਰੂਆਂ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਇੱਕ ਮਹੱਤਵਪੂਰਨ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ‘ਤੇ ਕੈਬਨਟ ਮੰਤਰੀ ਅਮਨ ਅਰੋੜਾ ਨੇ ਆਪਣੇ ਸਾਥੀਆਂ ਕੈਬਨਟ ਮੰਤਰੀ ਸਰਦਾਰ ਭਜਨ ਸਿੰਘ ਈਟੀਓ, ਐਮਐਲਏ ਕੁਲਦੀਪ ਸਿੰਘ ਧਾਲੀਵਾਲ ਅਤੇ ਹੋਰ ਆਗੂਆਂ ਸਮੇਤ ਮੀਡੀਆ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਰਸਾਤਾਂ ਅਤੇ ਪਹਾੜੀ ਇਲਾਕਿਆਂ ਵਿੱਚ ਆਏ ਫਲੈਸ਼ ਫਲੱਡਸ ਕਾਰਨ ਪੰਜਾਬ ਨੂੰ ਇਤਿਹਾਸਕ ਤਬਾਹੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੂਰੀ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਰਾਹਤ ਕਾਰਜਾਂ ਵਿੱਚ ਜੁਟੀ ਹੋਈ ਹੈ। ਪ੍ਰਸ਼ਾਸਨ, ਪੁਲਿਸ ਅਤੇ ਵੱਖ-ਵੱਖ ਜਥੇਬੰਦੀਆਂ ਲੋਕਾਂ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਸਰਗਰਮ ਹਨ। ਪਰ, ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਸਖ਼ਤ ਘੇਰਿਆ ਅਤੇ ਦੋਸ਼ ਲਾਇਆ ਕਿ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਨਾਲ਼ “ਮਤਰੇਈ ਮਾਂ” ਵਰਗਾ ਵਤੀਰਾ ਕਰ ਰਹੀ ਹੈ।
ਉਨ੍ਹਾਂ ਨੇ ਅੰਕੜੇ ਸਾਹਮਣੇ ਰੱਖਦਿਆਂ ਦੱਸਿਆ ਕਿ ਜੀਐਸਟੀ ਲਾਗੂ ਹੋਣ ਤੋਂ ਬਾਅਦ ਪੰਜਾਬ ਨੂੰ ਤਕਰੀਬਨ 50 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਪਿਛਲੇ ਤਿੰਨ ਸਾਲਾਂ ਦਾ 8 ਹਜ਼ਾਰ ਕਰੋੜ ਰੁਪਏ ਮੁਆਵਜ਼ਾ ਵੀ ਕੇਂਦਰ ਸਰਕਾਰ ਨੇ ਰੋਕਿਆ ਹੋਇਆ ਹੈ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਅਧੀਨ ਮਿਲਣ ਵਾਲੇ 828 ਕਰੋੜ ਰੁਪਏ ਵੀ ਰੱਦ ਕਰ ਦਿੱਤੇ ਗਏ ਹਨ।
ਅਰੋੜਾ ਨੇ ਕਿਹਾ ਕਿ ਅੱਜ ਜਦੋਂ ਪੰਜਾਬ ਦੇ ਹਜ਼ਾਰ ਤੋਂ ਵੱਧ ਪਿੰਡ ਹੜਾਂ ਦੀ ਮਾਰ ਹੇਠ ਹਨ, ਲੱਖਾਂ ਏਕੜ ਖੇਤੀਬਾੜੀ ਦੀ ਜ਼ਮੀਨ ਬਰਬਾਦ ਹੋ ਗਈ ਹੈ, ਲੋਕਾਂ ਦੇ ਘਰ ਤੇ ਪਸ਼ੂ ਨਸ਼ਟ ਹੋ ਰਹੇ ਹਨ, ਉੱਥੇ ਕੇਂਦਰ ਸਰਕਾਰ ਵੱਲੋਂ ਇੱਕ ਹਮਦਰਦੀ ਭਰਿਆ ਬਿਆਨ ਵੀ ਸਾਹਮਣੇ ਨਹੀਂ ਆਇਆ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕੇਂਦਰ ਵੱਲੋਂ ਪ੍ਰਤੀ ਏਕੜ ਸਿਰਫ਼ 6800 ਰੁਪਏ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਜੋ ਕਿ ਕਿਸਾਨਾਂ ਦੇ ਘਾਟੇ ਦੇ ਮੁਕਾਬਲੇ ਇਕ “ਉੱਠ ਦੇ ਮੂੰਹ ਵਿੱਚ ਜੀਰੇ” ਵਰਗਾ ਹੈ। ਇਸ ਰਕਮ ਨੂੰ ਘੱਟੋ-ਘੱਟ ਤਿਗੁਣਾ ਕਰਨ ਦੀ ਲੋੜ ਹੈ। ਘਰਾਂ ਦੇ ਨੁਕਸਾਨ, ਜਾਨੀ ਨੁਕਸਾਨ ਅਤੇ ਹੋਰ ਸਾਰੇ ਮੁਆਵਜ਼ਿਆਂ ਦੀ ਰਕਮ ਵੀ ਦੋਗੁਣੀ ਕੀਤੀ ਜਾਣੀ ਚਾਹੀਦੀ ਹੈ।
ਅਰੋੜਾ ਨੇ ਦਾਅਵਾ ਕੀਤਾ ਕਿ ਪੰਜਾਬ ਨੇ ਹਮੇਸ਼ਾ ਦੇਸ਼ ਲਈ ਅੱਗੇ ਰਹਿ ਕੇ ਲੜਾਈਆਂ ਲੜੀਆਂ ਹਨ — ਚਾਹੇ ਆਜ਼ਾਦੀ ਦੀ ਲੜਾਈ ਹੋਵੇ ਜਾਂ ਗ੍ਰੀਨ ਰਿਵੋਲੂਸ਼ਨ। ਪਰ ਅੱਜ ਜਦੋਂ ਪੰਜਾਬ ‘ਤੇ ਕੁਦਰਤੀ ਆਫ਼ਤ ਆਈ ਹੈ, ਕੇਂਦਰ ਸਰਕਾਰ ਚੁੱਪ ਬੈਠੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਸਥਿਤੀ ਨੂੰ ਰਾਸ਼ਟਰੀ ਆਫ਼ਤ ਘੋਸ਼ਿਤ ਕੀਤਾ ਜਾਵੇ ਅਤੇ ਪੰਜਾਬ ਨੂੰ ਉਸੇ ਲੈਵਲ ਦੀ ਸਹਾਇਤਾ ਦਿੱਤੀ ਜਾਵੇ ਜਿਸ ਤਰ੍ਹਾਂ ਹੋਰ ਰਾਜਾਂ ਨੂੰ ਮਿਲ ਰਹੀ ਹੈ।
ਆਖ਼ਿਰ ‘ਚ, ਅਮਨ ਅਰੋੜਾ ਨੇ ਬੀਜੇਪੀ ਦੇ ਪੰਜਾਬੀ ਆਗੂਆਂ ਨੂੰ ਵੀ ਲਲਕਾਰਿਆ ਕਿ ਉਹ ਸਿਰਫ਼ ਫੋਟੋਸ਼ੂਟ ਕਰਨ ਦੀ ਬਜਾਏ ਕੇਂਦਰ ਸਰਕਾਰ ਨੂੰ ਮਜਬੂਰ ਕਰਨ ਕਿ ਉਹ ਪੰਜਾਬ ਦੀ ਮਦਦ ਲਈ ਅੱਗੇ ਆਏ।
ਬਾਈਟ: ਅਮਨ ਅਰੋੜਾ, ਕੈਬਨਟ ਮੰਤਰੀ, ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ
5
Report
KBKulbir Beera
FollowAug 31, 2025 14:45:15Bathinda, Punjab:
भुच्चो मंडी पहुँचे किसान नेता राकेश टिकैत, किसान मेले में की शिरकत
भुच्चो मंडी (बठिंडा)। किसान नेता राकेश टिकैत रविवार को भुच्चो मंडी पहुँचे, जहाँ पर किसान मेला आयोजित किया गया था। मेले में विशेष तौर पर उन्होंने हाज़िरी लगाई।
इस मौके पर उनके साथ किसान नेता लाखोवाल समेत अन्य किसान नेता भी मौजूद रहे। राकेश टिकैत ने कहा कि वह किसान मेले में शामिल होने आए हैं और हाल ही में बारिश व पानी भराव से किसानों को हुए नुकसान पर भी चर्चा करेंगे।
उन्होंने बताया कि किसानों के लिए दवाइयाँ लेकर जाएंगे और सरकार से मांग करेंगे कि किसानों को हुए नुकसान की भरपाई की जाए। साथ ही उन्होंने कहा कि भविष्य में ऐसी स्थिति दोबारा न हो, इसके लिए सरकार को ठोस कदम उठाने चाहिए।
बाइट किसान नेता राकेश टिकैत
9
Report
RKRAMAN KHOSLA
FollowAug 31, 2025 14:17:05Hoshiarpur, Punjab:
तलवाड़ा की जैस्मीन राणा ने जीता मिस ग्लोब 2025 का खिताब।
माध्यम वर्गीय परिवार से संबंधित जैस्मीन अंतर्राष्ट्रीय मुकाबले के लिए अगले महीने जाएगी अल्बेनिया।
होशियारपुर दसूहा के कस्बा तलवाड़ा की 24 वर्षीय युवती जैस्मीन राणा ने जयपुर में हुए मिस ग्लोब 2025 ब्यूटी कॉन्टेस्ट में पहला स्थान प्राप्त कर पंजाब और तलवाड़ा का नाम पूरे भारत में रौशन किया है। Zee मीडिया से बात करते हुए जैस्मीन ने बताया कि मेरी प्रथमिक शिक्षा तलवाड़ा में हुई है। मेरा परिवार माध्यम वर्ग से संबंधित है। मेरे माता पिता का मुझे बचपन से पूरा सपोर्ट रहा है। उन्होंने मेरे हर काम में पूरा सहयोग किया है। जैस्मीन ने बताया कि मिस ग्लोब इंडिया प्रतियोगित जयपुर राजस्थान में हुई थी। इससे पहले मैं कई बार कई ब्यूटी कंपीटिशन लड़े है पर पहला स्थान हासिल नहीं कर सकी पर मैंने हौसला नहीं छोड़ा और इस बार मैंने पूरी मेहनत से तैयारी की और यह खिताब जीता।
अब मैं इंटरनेशनल मुकाबले की तैयारी कर रही हूं। अगले महीने मैं विदेश की धरती अल्बेनिया में भारत को रिप्रेजेंट करूंगी और मुझे पूरा यकीन है कि यह खिताब भी मैं ही हासिल करूंगी और अपने देश का नाम रोशन करूंगी।
One to one with jaismin rana and his mother father
11
Report
SBSANJEEV BHANDARI
FollowAug 31, 2025 14:15:54Zirakpur, Punjab:
ਜ਼ੀਰਕਪੁਰ
ਗਾਜ਼ੀਪੁਰ ਰੋਡ ਸਥਿਤ ਸਵਿਤਰੀ ਗਰੀਨਸ 2 ਸੁਸਾਇਟੀ ਦੇ ਵਸਨੀਕ ਪਿਛਲੇ ਤਕਰੀਬਨ ਇੱਕ ਮਹੀਨੇ ਤੋਂ ਸੁਸਾਇਟੀ ਵਿੱਚ ਬੁਨਿਆਦੀ ਸਹੂਲਤਾਂ ਨਾ ਮਿਲਣ ਤੇ ਬਿਲਡਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਅੱਜ ਅਚਾਨਕ ਮੌਕੇ ਤੇ ਮਾਹੌਲ ਗਰਮ ਆ ਗਿਆ ਜਦੋਂ ਬਿਲਡਰ ਅਤੇ ਉਸਦੇ ਵਰਕਰ ਸੁਸਾਇਟੀ ਵਿੱਚ ਦਾਖਲ ਹੋਏ ਜਿਸ ਤੋਂ ਬਾਅਦ ਦੋਨੇ ਧਿਰਾਂ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ ਅਤੇ ਨੌਬਤ ਹਾਥਾਪਾਈ ਤਾਂ ਕਾਂ ਪਹੁੰਚੀ ਜਿੱਥੇ ਸੁਸਾਇਟੀ ਦੇ ਵਸਨੀਕਾਂ ਨੇ ਬਿਲਡਰ ਦੇ ਵਰਕਰਾਂ ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ ਅਤੇ ਦੂਜੇ ਪਾਸੇ ਬਿਲਡਰ ਵੱਲੋਂ ਸੁਸਾਇਟੀ ਵਸਨੀਕਾ ਤੇ ਆਰੋਪ ਲਗਾਉਂਦੇ ਹੋਇਆਂ ਕਿਹਾ ਗਿਆ ਕਿ ਉਨਾਂ ਦੇ ਦਫਤਰ ਵਿੱਚ ਵੜ ਦਫਤਰ ਦੀ ਤੋੜਭੰਨ ਕੀਤੀ ਗਈ ਹੈ ਅਤੇ ਉਹਨਾਂ ਨਾਲ ਵੀ ਕੁੱਟਮਾਰ ਕੀਤੀ ਗਈ ਹੈ । ਮੌਕੇ ਤੇ ਪੁਲਿਸ ਟੀਮ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
BYTE- RESIDENTS
BYTE- BUILDER
BYTE- POLICE
VISUALS
7
Report
MJManoj Joshi
FollowAug 31, 2025 14:15:22DMC, Chandigarh:
चंडीगढ़ का आस पास के एरिया में सुबह से ही बरसात हो रही है मौसम विभाग की ओर से दो धन का अलर्ट बताया गया है इसको देखते हुए लोग काफ़ी समय हुए हैं और सरकार की ओर से भी पुख़्ता प्रबंध किए जा रहे हैं ताकि लोगों को किसी प्रकार की परेशानी का सामना न करना पड़े
9
Report
MSManish Sharma
FollowAug 31, 2025 13:49:43Tarn Taran Sahib, Punjab:
BIG BREAKING IST ON ZEE
केबिनेट मंत्री लालजीत सिंह भुल्लर हरिके हेडवर्क्स की डाउन स्ट्रीम के अंतर्गत आते बाढ़ प्रभावित गांवों में पहुंचे। खुद कश्ती चलाकर लोगो को घरों से निकला
भुल्लर का ऐलान बाढ़ प्रभावित घरों को ऊंची जगहों पर पांच मरले पंचायती जमीन दी जाएगी ताकि वहां वे घर बना भविष्य में बाढ़ से बच सके
भुल्लर दिखे भावुक रेस्क्यू के समय निकले आंसू
8
Report