Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001
क्या आप जानते हैं इस लिंक में छिपा है एक बड़ा राज़?
PSParambir Singh Aulakh
Sept 07, 2025 10:02:14
Amritsar, Punjab
https://we.tl/t-C0YnrxsZh9 is link mein saari feed hai
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Sept 08, 2025 13:46:10
Zirakpur, Punjab:
# ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਹੋਏ ਫਰਾਰ , ਜਖਮੀ ਸ਼ਖਸ ਨੂੰ ਹਸਪਤਾਲ ਚ ਭਰਤੀ ਜ਼ੀਰਕਪੁਰ ਢਕੋਲੀ ਦੇ ਪਲੈਟੀਨਮ ਹੋਮ ਸੁਸਾਇਟੀ ਵਿੱਚ ਰਹਿਣ ਵਾਲੇ ਮੁਕੇਸ਼ ਚੌਹਾਨ ਢਕੋਲੀ ਸਥਿਤ ਆਪਣੇ ਦਫਤਰ ਵਿੱਚ ਬੈਠੇ ਸੀ ਕੀ ਅਚਾਨਕ ਪੰਜ ਨਕਾਬ ਪੋਸ਼ ਹਮਲਾਵਰ ਦਫਤਰ ਚ ਦਾਖਿਲ ਹੋਏ ਅਤੇ ਲਾਠੀ ਡੰਡਿਆਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਮੁਕੇਸ਼ ਚੌਹਾਨ ਬੁਰੀ ਤਰਹਾਂ ਜਖਮੀ ਹੋਏ ਹਨ ਜੋ ਢਕੋਲੀ ਦੇ ਹਸਪਤਾਲ ਵਿਖੇ ਜਿਹੜੇ ਇਲਾਜ ਹਨ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਜਦਕਿ ਸਾਰੀ ਵਾਰਦਾਤ ਸੀਸੀ ਵੀ ਟੀਵੀ ਕੈਮਰਿਆਂ ਚ ਕੈਦ ਹੋ ਗਈ ਹੈ । ਫਿਲਹਾਲ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਦੇ ਆਧਾਰ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । BYTE- INJURED CCTV CAMERA FOOTAGES VISUALS
14
comment0
Report
ASAnmol Singh Warring
Sept 08, 2025 13:45:56
Sri Muktsar Sahib, Punjab:
ਹੜ ਪੀੜਤਾਂ ਲਈ ਮਲੋਟ ਦੇ ਨਜ਼ਦੀਕ ਪਿੰਡ ਦਾਨੇਵਾਲਾ ਦੇ ਚਰਨਕਮਲ ਭੋਰਾਂ ਸਾਹਿਬ ਤੋਂ ਤੀਸਰੀ ਵਾਰ ਰਾਸ਼ਨ ਸਮੱਗਰੀ ਅਤੇ ਦਿਵਾਈਆ ਕੀਤੀਆਂ ਰਿਵਾਨਾ ਬਾਰਸ਼ਾ ਕਾਰਨ ਪੰਜਾਬ ਦੇ ਕਈ ਜ਼ਿਲਿਆ ਦੇ ਸੈਂਕੜੇ ਪਿੰਡ ਪ੍ਰਭਾਵਤ ਹੋਏ ਹਨ ਉਣਾ ਪਿੰਡਾਂ ਦੇ ਪੀੜਤ ਲੋਕਾਂ ਲਈ ਰਾਸ਼ਨ ਸਮੱਗਰੀ ਤੋਂ ਇਲਾਵਾ ਜਰੂਰਤਮੰਦ ਵਸਤੂਆਂ ਲਗਾਤਾਰ ਪੂਰੇ ਪੰਜਾਬ ਦੇ ਨਾਲ ਨਾਲ ਨਾਲ ਲਗਦੇ ਰਾਜਾ ਤੋਂ ਭੇਜੀਆਂ ਜਾ ਰਹੀਆਂ ਹਨ ਇਸ ਦੇ ਚਲਦੇ ਮਲੋਟ ਦੇ ਨਜ਼ਦੀਕ ਪਿੰਡ ਦਾਨੇਵਾਲਾ ਦੇ ਗੁਰੂਦੁਆਰਾ ਚਰਨਕਮਲ ਭੋਰਾ ਸਾਹਿਬ ਵਿਖੇ ਬਾਬਾ ਬੁਲਜੀਤ ਸਿੰਘ ਜੀ ਦੀ ਪ੍ਰੇਰਨਾ ਸਦਕਾ ਇਲਾਕੇ ਦੀਆਂ ਅੱਜ ਤੀਜੀ ਵਾਰ ਸੁਲਤਾਨਪੁਰ ਲੋਧੀ ਦੇ ਪ੍ਰਭਾਤਿਤ ਪਿੰਡਾਂ ਲਈ ਰਾਸ਼ਨ ਸਮੱਗਰੀ ਰਿਵਾਨਾ ਕੀਤੀ ਉਣਾ ਨੇ ਸੰਗਤਾਂ ਨੂੰ ਵੱਧ ਚੜ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ। Byte ਬਾਬਾ ਬਲਜੀਤ ਸਿੰਘ ਜੀ
14
comment0
Report
TBTarsem Bhardwaj
Sept 08, 2025 13:45:43
Ludhiana, Punjab:
ਪੰਜਾਬ ਵਿੱਚ ਹੜ ਕੁਦਰਤੀ ਆਫਤਾਂ ਨਹੀਂ ਸਗੋਂ ਮਨੁੱਖ ਦੁਆਰਾ ਬਣਾਈਆਂ ਗਈਆਂ ਆਫਤਾਂ ਹਨ ਬੀਬੀਐਮਬੀ ਅਤੇ ਪੰਜਾਬ ਸਰਕਾਰ ਦੀ ਡੈਮ ਕਾਰਜ ਪ੍ਰਣਾਲੀਗਤ ਲਾਪਰਵਾਹੀ ਕਰਨ ਵਧੀਆ ਪਬਲਿਕ ਐਕਸ਼ਨ ਕਮੇਟੀ ਨੇ ਐਨਜੀਟੀ ਵਿੱਚ ਪਾਈ ਪਟੀਸ਼ਨ ਪਬਲਿਕ ਐਕਸ਼ਨ ਕਮੇਟੀ ਵੱਲੋਂ ਕੀਤੀ ਗਈ ਪੱਤਰਕਾਰ ਵਾਰਤਾ ਵਿੱਚ ਮੈਂਬਰਾਂ ਨੇ ਬੀਬੀਐਮਬੀ ਤੇ ਨਾਲ ਨਾਲ ਪੰਜਾਬ ਸਰਕਾਰ ਦੇ ਮਪ੍ਰਬੰਧਾਂ ਤੇ ਉਂਗਲਾਂ ਉਠਾਈਆਂ ਜਿਸ ਕਾਰ ਪੰਜਾਬ ਵਿੱਚ ਫੜਾਂ ਦੀ ਸਥਿਤੀ ਹੋਰ ਵਿਗੜੀ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ ਇੰਜੀਨੀਅਰ ਕਪਿਲ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵੱਡਾ ਮੁੱਦਾ ਪੰਜਾਬ ਵਿੱਚ ਪਿਛਲੇ ਛੇ ਸਾਲਾਂ ਵਿੱਚ 2019,2023,2025 ਾ ਦੀ ਮਾਰ ਪਈ ਹੈ ਇਸਦਾ ਮਤਲਬ ਕੋਈ ਨਾ ਕੋਈ ਗੜਬੜ ਚੱਲ ਰਹੀ ਹੈ ਕੋਈ ਨਾ ਕੋਈ ਸਾਜਿਸ਼ ਚੱਲ ਰਹੀ ਹੈ ਾ ਇਸ ਤਰਾਂ ਆ ਜਾਣਾ ਡੈਮਾਂ ਨੂੰ ਅਪਰੇਟ ਕੀਤੇ ਜਾਣ ਤੇ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਹਨ। ਜਿਸ ਨੂੰ ਲੈ ਕੇ ਐਕਸ਼ਨ ਕਮੇਟੀ ਵੱਲੋਂ 203 ਤੇ 2025 ਦਾ ਡਾਟਾ ਇਕੱਠਾ ਕੀਤਾ ਗਿਆ ਜਿਸ ਤੋਂ ਸਾਫ ਪਤਾ ਚਲਦਾ ਹੈ ਕੀ ਬੀਬੀ ਐਮਬੀ ਡੈਮਾਂ ਨੂੰ ਆਪਰੇਟ ਕਰਨ ਵਿੱਚ ਨਾ ਕਾਮਯਾਬ ਰਿਹਾ ਹੈ ਜਿਸ ਕਰਕੇ ਪੰਜਾਬ ਵਿੱਚ ਆ ਗਿਆ ਜਦੋਂ ਇਸਦੀ ਡੁੰਗਾਈ ਨਾਲ ਜਾਂਚ ਕੀਤੀ ਗਈ ਜਿਸ ਵਿੱਚ ਪਤਾ ਚੱਲਿਆ ਕਿ 2023 ਵਿੱਚ ਬੀਬੀਐਮਬੀ ਨੇ ਰਾਜ ਸਭਾ ਵਿੱਚ ਆਪਣਾ ਜਵਾਬ ਦਿੱਤਾ ਸੀ ਕਿ 1988 ਦੇ ਹੜ ਆਏ ਉਸ ਸਮੇਂ ਇੱਕੋ ਦਿਨ ਵਿੱਚ 8 ਲੱਖ ਕਿਊਸਿਕ ਬੀਬੀਐਮਬੀ ਵੱਲੋਂ ਜੀ 10-10 ਫੁੱਟ ਲੇਵਲ ਘਟਾ ਕੇ 1680 ਅਤੇ 1390 ਕਰ ਦਿੱਤਾ ਗਿਆ ਸੀ ਜਿਸ ਸਬੰਧੀ ਦੱਸਿਆ ਗਿਆ ਕਿ ਕੇਂਦਰੀ ਜਲ ਕਮਿਸ਼ਨ ਨੇ 2014 ਵਿੱਚ ਅੰਤਿਮ ਰੂਪ ਦਿੱਤੀ ਗਈ ਰਿਪੋਰਟ ਵਿੱਚ ਬੀਬੀਐਮਬੀ ਨੂੰ ਨਵੇਂ ਪੂਰੇ ਜਲ ਭੰਡਾਰ ਪੱਧਰ ਨੂੰ ਅੰਤਰ ਵਿਰੋਧ ਦੇ ਲਈ ਕਿਹਾ ਸੀ ਹਾਲੇ ਕਿ ਬੀਬੀਐਮ ਨੇ 1990 ਵਿੱਚ ਤੈਅ ਕੀਤੇ ਗਏ ਪਾਣੀ ਦਾ ਪੱਧਰ ਪਾਲਣਾ ਕਰਨ ਲਈ ਸਖਤੀ ਨਾਲ ਕਰਨ ਲਈ ਕਿਹਾ ਸੀ । ਪਰ ਬੀਬੀਐਮਬੀ ਵੱਲੋਂ ਕੁਝ ਨਹੀਂ ਕੀਤਾ ਗਿਆ 2019 ਦੇ ਹੜ ਵੀ 1990 ਦੀ ਡਾਟੇ ਦੇ ਹਿਸਾਬ ਨਾਲ ਆਏ ਅਤੇ 203 ਦੇ ਹੜ ਵੀ 1990 ਦੇ ਡਾਟੇ ਦੇ ਹਿਸਾਬ ਨਾਲ ਆਇਆ ਡਾਟਾ ਬਿਲਕੁਲ ਗਲਤ ਸੀ ਇਹਨਾਂ ਵੱਲੋਂ ਕੰਮ ਉਸੇ ਤਰ੍ਹਾਂ ਜਾਰੀ ਰੱਖਿਆ ਗਿਆ ਬੀਬੀਐਮਬੀ ਨੇ ਦਾਵਾ ਕੀਤਾ ਕਿ ਉਹਨਾਂ ਵੱਲੋਂ ਨਿਊ ਰੂਲ ਬਣਾ ਕਰਬ ਬਣਾ ਲਏ ਨੇ ਨਿਊ ਰੂਲ ਕਰ ਵਿੱਚ ਪਾਣੀ ਦਾ ਪੱਧਰ 1680 ਤੇ 1390 ਜਾਂ ਤਾਂ ਰੂਲ ਕਰਬ ਬਣਾਏ ਨਹੀਂ ਜਾਂ ਫਿਰ ਰੂਲ ਕਰਬ ਸਹੀ ਢੰਗ ਨਾਲ ਡੈਮ ਤੇ ਲਾਗੂ ਨਹੀਂ ਕੀਤੇ ਗਏ ਉਪਲਬਧ ਅੰਕੜਿਆ ਤੇ ਬੀਬੀਐਮ ਦੁਆਰਾ ਡੈਮਾਂ ਦੇ ਸੰਚਾਲਨ ਅਤੇ ਗੈਰ ਵਿਗਿਆਨਿਕ ਤਰੀਕੇ ਤੇ ਗੈਰ ਕਾਨੂੰਨੀ ਮਾਈਨਿੰਗ ਦਰਿਆਵਾਂ ਦੇ ਕਬਜ਼ੇ ਜਲ ਸਰੋਤਾ ਤੇ ਸਫਾਈ ਸਫਲਤਾ ਪੰਜਾਬ ਸਰਕਾਰ ਦੀ ਘੋਰ ਲਾਪਰਵਾਹੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੀਏਸੀ ਵੱਲੋਂ ਐਨਜੀਟੀ ਅੱਗੇ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿੱਚ ਮੰਗ ਕੀਤੀ ਹੈ ਕਿ ਰਿਟਾਇਰਡ ਹਾਈਕੋਰਟ ਦੇ ਜੱਜ ਨੈਸ਼ਨਲ ਇੰਸਟੀਚਿਊਟ ਆਫ ਹਾਈਡਰੋਲਜੀ ਦੇ ਮੈਂਬਰਾਂ ਦੀ ਗਵਾਹੀ ਵਿੱਚ ਤੰਤਰ ਮਾਹਰ ਕਮੇਟੀ ਰਾਹੀਂ ਨਵੇਂ ਨਿਯਮ ਕਰਬ ਬੀਬੀਐਮਬੀ ਅਤੇ ਪੰਜਾਬ ਸਰਕਾਰ ਦੇ ਕੰਮਕਾਜ ਦਾ ਆਡਰ ਕੀਤਾ ਜਾਵੇ ਅਤੇ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਅਪੀਲ ਕੀਤੀ ਗਈ ਹ। ਅਤੇ ਕਮੇਟੀ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਹ ਰਾਜ ਸਰਕਾਰ ਅਤੇ ਬੀਬੀਐਮਬੀ ਨੂੰ ਮਾਨਯੋਗ ਸੁਪਰੀਮ ਕੋਰਟ ਅਤੇ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਦਿੱਤੇ ਦੇਸ਼ਾਂ ਅਨੁਸਾਰ ਪ੍ਰਭਾਵ ਵਿਅਕਤੀਆਂ ਨੂੰ ਮੁਆਵਜਾ ਦੇਣ ਦੇ ਨਿਰਦੇਸ਼ ਦੇਣ Byte ਇੰਜੀਨੀਅਰ ਕਪਿਲ ਅਰੋੜਾ ਮੈਂਬਰ ਪਬਲਿਕ ਐਕਸ਼ਨ ਕਮੇਟੀ Byte ਡਾਕਟਰ ਅਮਨਦੀਪ ਬੈਂਸ ਮੈਂਬਰ ਪਬਲਿਕ ਐਕਸ਼ਨ ਕਮੇਟੀ
14
comment0
Report
SSSanjay Sharma
Sept 08, 2025 13:23:34
Noida, Uttar Pradesh:
Singh Sahib Giani Harpreet Singh @J_Harpreetsingh Subject: Creation of India’s First union Ecological Commission to Safeguard Punjab’s Future, Appointment of Officials from Punjab cadre in the BBMB management. Respected Prime Minister, We have come to know through media reports that tomorrow you are coming to Punjab to take stock of the situation due to the devastating floods. At this moment of devastation, your visit to Punjab carries a profound responsibility. Beyond immediate relief, this is the time to create permanent safeguards for the people, the land, and the rivers that sustain not only Punjab but all of North India. Punjab today stands on the frontline of India’s ecological crisis. Our farmers, labourers, and ordinary citizens are paying the price for decisions often taken outside Punjab but whose consequences fall heavily upon us: Melting glaciers and deforestation in Jammu & Kashmir and Himachal Pradesh swell our rivers, & triggers catastrophic floods. Dams, tunnels, and road networks in the mountains, built without Punjab’s participation, alter river flows and siltation patterns that devastate the plains & fields. Industrial pollution in Punjab, particularly from Budha Dariya at Ludhiana, poisons rivers, the effects of which extend downstream into Rajasthan. Erratic monsoon and climate change compound these crises, leaving Punjab in cycles of flood and drought. Nature does not recognize political borders. Yet Punjab, as the fertile heart of North India, bears the greatest burden of ecological mismanagement across the Himalayan–Plains system. No Relief package can compensate for this structural vulnerability. What Punjab urgently needs is a permanent institutional safeguard—an equal seat at the table in all decisions that affect our ecological survival. Our Appeal: The Himalayan–Plains Eco-Justice Commission We respectfully urge you to announce during your Punjab visit the establishment of India’s First union Ecological Commission – The Himalayan–Plains Eco-Justice Commission, encompassing Jammu & Kashmir, Himachal Pradesh, Punjab, Haryana, and Rajasthan. Mandate of the Commission Flood & River Basin Management: Joint planning for watershed systems, scientific dam operations, and flood zoning. Eco-Justice Infrastructure Oversight: No tunnel, dam, highway road, or industrial project should be undertaken in Himachal and J&K without the participation of downstream states likely to be impacted. For example, if the mountains of Himachal are perforated with roads, tunnels, or dams, Punjab must have nominees on the review panels, since Punjab pays the downstream cost of floods and siltation. Pollution Control & Ecological Restoration: Strict enforcement against industrial and agricultural waste, and revival of rivers, wetlands, and forests. Sustainable Agriculture: Support for crop diversification, soil regeneration, and water conservation in Punjab’s fields. Protection of Vulnerable Communities: Farmers, labourers, Dalits, women, and children must be shielded from the worst consequences of ecological collapse. People’s Participation: Farmers’ unions, scientists, environmentalists, and civil society must share decision-making with governments. For Punjab, this Commission is not optional—it is essential. Without it, Punjab’s future will remain hostage to ecological decisions taken elsewhere. With it, Punjab can secure justice for its people, protect its farmlands, and contribute to building a sustainable future for the entire nation. By announcing this Commission, you would not only bring relief to Punjab but also create a historic milestone in Indian governance: the beginning of ecological federalism, where states unite to safeguard rivers, mountains, and people beyond political boundaries. We appeal to you, with utmost sincerity and with the voice of Punjab’s pain and hope, to make this historic declaration during your visit. Such a step will forever be remembered as the moment when India turned ecological disaster into ecological justice, and safeguarded Punjab for generations to come. With regards,
14
comment0
Report
KSKamaldeep Singh
Sept 08, 2025 13:19:39
Fazilka, Punjab:
ਫਾਜ਼ਿਲਕਾ ਦੇ ਪਿੰਡ ਨੂਰ ਸ਼ਾਹ,ਵੱਲੇ ਸ਼ਾਹ ਉਤਾੜ ਦੀਆਂ ਢਾਣੀਆਂ ਵਿੱਚ ਵੜਿਆ ਤਿੰਨ ਤਿੰਨ ਫੁੱਟ ਪਾਣੀ ਲੋਕੀ ਆਪਣੇ ਘਰਾਂ ਦੀਆਂ ਛੱਤਾਂ ਤੇਯ ਰਹਿਣ ਲੀ ਮਜਬੂਰ ਨਵੇਂ ਬਣੇ ਘਰ ਦੀਆਂ ਨੀਹਾਂ ਦੇ ਵਿੱਚ ਵੜਿਆ ਪਾਣੀ ਬੱਚਿਆ ਤੇ ਬੁਜ਼ੁਰਗਾਂ ਨੂੰ ਘਰਾਂ ਦੇ ਵਿਚੋਂ ਕੱਢ ਕੇ ਸੁਰੱਖਿਅਤ ਥਾਵਾਂ ਵੱਲ ਭੇਜਿਆ 9 ਲੱਖ ਦੀ ਜ਼ਮੀਨ ਠੇਕੇ ਤੇ ਲਈ ਸੀ ਸਾਰੀ ਡੁੱਬ ਗਈ, ਬੈਂਕ ਤੋਂ ਕਰਜ਼ਾ ਚੁੱਕਿਆ ਸੀ ਸਾਰਾ ਤਬਾਹ ਹੋ ਗਿਆ : ਲੋਕ
14
comment0
Report
VKVipan Kumar
Sept 08, 2025 13:06:30
Dharamshala, Himachal Pradesh:
प्रधानमंत्री आपदा प्रभावित क्षेत्रों का करेंगे हवाई सर्वेक्षण : जयराम ठाकुर धर्मशाला : प्रधानमंत्री के मंगलवार 9 सितंबर को प्रस्तावित हिमाचल दौरे को लेकर धर्मशाला पहुंचे पूर्व मुख्यमंत्री एवं नेता प्रतिपक्ष जयराम ठाकुर ने कहा कि हिमाचल प्रदेश इस समय भीषण आपदा से जूझ रहा है। लगातार हो रही भारी बारिश से राज्य के लगभग हर जिले में नुकसान हुआ है। सड़क मार्ग बंद हैं, होटल और पर्यटन उद्योग पूरी तरह प्रभावित हो चुके हैं, जबकि सेब की अर्थव्यवस्था, जो 5,000 करोड़ रुपये से अधिक की है, बुरी तरह प्रभावित हुई है। इसी हालात का आकलन करने प्रधानमंत्री नरेंद्र मोदी हिमाचल प्रदेश के दौरे पर आ रहे हैं। वे प्रभावित इलाकों का हवाई सर्वेक्षण करेंगे और मौके पर स्थिति का जायजा लेंगे। विपक्ष की ओर से भी इस आपदा को राष्ट्रीय आपदा घोषित करने की मांग का समर्थन किया गया है। विधानसभा सत्र के दौरान सरकार ने भी यह प्रस्ताव रखा था कि हिमाचल को आपदा प्रभावित राज्य घोषित किया जाए। उन्होंने कहा कि इससे पहले हिमाचल के सांसदों और नेताओं ने दिल्ली जाकर गृह मंत्री, वित्त मंत्री और सड़क परिवहन मंत्री से मुलाकात की थी और राज्य के लिए विशेष मदद की अपील की थी। अब प्रधानमंत्री स्वयं स्थिति की गंभीरता को समझते हुए प्रदेश का दौरा कर रहे हैं। नेता प्रतिपक्ष जयराम ठाकुर ने कहा  कि “2023 के बाद से हर साल लगातार बारिश के कारण भारी नुकसान हो रहा है। यह हमारे लिए गंभीर चिंता का विषय है। कई जगह जहां न सड़क है, न डंपिंग साइट और न ही कोई आधारभूत ढांचा, वहां तक भूस्खलन और बाढ़ ने तबाही मचाई है।” जयराम ठाकुर ने कहा कि अब तक हिमाचल को SDRF और केंद्र सरकार से 5,000 करोड़ रुपये से अधिक की सहायता मिल चुकी है। लेकिन बार-बार आने वाली आपदाएं लंबे समय की रणनीति की मांग करती हैं। विशेषज्ञ इसे प्राकृतिक आपदा के साथ-साथ मानवीय लापरवाही से जुड़ा “मैन-मेड डिजास्टर” भी मान रहे हैं। नेता प्रतिपक्ष ने कहा कि प्रधानमंत्री का यह दौरा न केवल प्रदेश के दुख को साझा करने वाला कदम है, बल्कि आने वाले समय में पुनर्निर्माण और बचाव कार्यों के लिए केंद्र से और मदद मिलने की उम्मीद भी बढ़ाता है।
14
comment0
Report
MJManoj Joshi
Sept 08, 2025 13:05:31
DMC, Chandigarh:
अस्पताल में उपचाराधीन मुख्य मंत्री द्वारा बाढ़ प्रभावित लोगों के लिए भोजन व चिकित्सा सहायता सुनिश्चित करने के आदेश दिए * मुख्यमंत्री ने राहत और बचाव कार्यों की समीक्षा हेतु मुख्य सचिव व डी.जी.पी. के साथ की बैठक * मुख्यमंत्री की सेहत में तीव्र सुधार, एक-दो दिनों में छुट्टी मिलने की उम्मीद: मुख्य सचिव के.ए.पी. सिन्हा * पंजाब सरकार द्वारा अब तक 22,938 लोगों को बाढ़ प्रभावित क्षेत्रों से सुरक्षित बाहर निकाला जा चुका है चंडीगढ़, 7 सितंबर : मुख्यमंत्री स भगवंत सिंह मान अस्पताल में उपचाराधीन रहते हुए राज्यवासियों की भलाई के प्रति अपनी अटूट प्रतिबद्धता व्यक्त करते हुए प्रदेश में चलाए जा रहे बड़े पैमाने पर राहत व बचाव कार्यों की निकटता से निगरानी कर रहे हैं। फोर्टिस अस्पताल में स्वास्थ्य लाभ कर रहे मुख्यमंत्री ने मुख्य सचिव श्री के.ए.पी. सिन्हा, डी.जी.पी. श्री गौरव यादव एवं अन्य वरिष्ठ अधिकारियों के साथ बाढ़ से संबंधित समीक्षा बैठक की। बाढ़ के कारण उत्पन्न गंभीर हालात पर गहरी चिंता व्यक्त करते हुए मुख्यमंत्री ने मुख्य सचिव को निर्देश दिए कि प्राकृतिक आपदा से प्रभावित एक भी नागरिक राहत व बुनियादी सुविधाओं से वंचित न रहे। विशेष रूप से जो लोग बाढ़ के पानी के कारण मुख्य धारा से कटे हुए हैं, उनके लिए भोजन, चिकित्सकीय सुविधा एवं अन्य आवश्यक सहायता सुनिश्चित की जाए। बैठक के उपरांत मुख्य सचिव श्री के.ए.पी. सिन्हा ने बताया कि मुख्यमंत्री की सेहत में सुधार हो रहा है और एक-दो दिनों में वे हमारे बीच लौटने की उम्मीद है। मुख्यमंत्री का पूरा ध्यान हाल ही में आए बाढ़ व भारी बारिश से प्रभावित हजारों परिवारों पर ही केंद्रित है। उन्होंने आगे बताया कि पंजाब सरकार बाढ़ पीड़ितों को हर संभव सहायता देने और उनके टूटे हुए घर पुनः बनाने के लिए एकजुट व दृढ़ है। बैठक के दौरान मुख्यमंत्री को बताया गया कि एकत्रित आंकड़ों के अनुसार प्रदेश के बाढ़ प्रभावित 23 जिलों के 2050 गांवों में कुल 3,87,898 व्यक्ति बेघर हो चुके हैं, जबकि 20 लाख से अधिक लोग प्रभावित हुए हैं। उन्होंने यह भी बताया कि पंजाब सरकार द्वारा अब तक 22,938 व्यक्तियों को बाढ़ प्रभावित क्षेत्रों से सुरक्षित बाहर निकाला जा चुका है। इसके अतिरिक्त राज्य सरकार की ओर से 219 राहत शिविर खोले गए हैं, जिनमें कुल 5404 व्यक्तियों को शरण दी गई है। मुख्य सचिव ने बताया कि राज्य के कई जिलों में अब तक कुल 1,76,980.05 हेक्टेयर फसल प्रभावित हुई है। उन्होंने बताया कि बाढ़ के कारण अब तक 48 व्यक्ति अपनी जान गंवा चुके हैं, जबकि जिला पठानकोट से 3 व्यक्ति लापता हैं। ——
14
comment0
Report
SSSanjay Sharma
Sept 08, 2025 12:47:12
Noida, Uttar Pradesh:
CABINET MEETING SHOTS
12
comment0
Report
BSBhushan Sharma
Sept 08, 2025 12:35:06
Nurpur, Himachal Pradesh:
लोकेशन नूरपुर भूषण शर्मा हरियाणा से भेजी गई 8 ट्रक राहत सामग्री, पूर्वमंत्री राकेश पठानिया ने किया रिसीव एंकर -हरियाणा के मुख्यमंत्री नायाब सिंह सैनी द्वारा प्रदेश में आई आपदा को ध्यान में रखते हुए 8 ट्रकों में भरकर भेजी गई राहत सामग्री आज भाजपा जिला कार्यालय नूरपुर पहुंची। इस राहत सामग्री को पूर्वमंत्री राकेश पठानिया ने औपचारिक रूप से रिसीव किया। इस अवसर पर इंदौरा की पूर्व विधायक रीता धीमान, ज्वाली विधानसभा से भाजपा प्रत्याशी रहे संजय गुलेरिया, भाजपा जिला अध्यक्ष राजेश काका सहित प्रमुख कार्यकर्ता भी मौजूद रहे। पत्रकारों से बातचीत करते हुए पूर्वमंत्री राकेश पठानिया ने हरियाणा के मुख्यमंत्री नायाब सिंह सैनी का आभार व्यक्त किया। उन्होंने बताया कि इस बार भारी बारिश और पौंग बांध से छोड़े गए पानी के कारण प्रदेश के कई क्षेत्र विशेषकर चम्बा, इंदौरा और फतेहपुर मंडल में भारी तबाही हुई है। ऐसे में यह राहत सामग्री उन आपदा ग्रस्त क्षेत्रों में वितरित की जाएगी, जहाँ इसकी सबसे अधिक आवश्यकता है। राकेश पठानिया ने कहा, "भारी वर्षा के चलते प्रदेश में व्यापक नुकसान हुआ है। भाजपा न केवल अपने स्तर पर, बल्कि प्रशासन के सहयोग से भी प्रभावित क्षेत्रों में राहत कार्य में पूरी तत्परता से जुटी हुई है।" उन्होंने कांग्रेस सरकार पर कटाक्ष करते हुए कहा कि भाजपा विपक्ष में होते हुए भी जनता की सेवा में आगे है, जबकि कांग्रेस सत्ता में रहते हुए पीछे हट रही है। पठानिया ने यह भी बताया कि प्रधानमंत्री जल्द प्रदेश का दौरा करेंगे और आपदाग्रस्त क्षेत्रों का सर्वेक्षण करेंगे। इसके अतिरिक्त, केंद्र सरकार द्वारा पहले ही प्रदेश को 2200 करोड़ रुपये का राहत पैकेज दिया जा चुका है। वर्तमान में नूरपुर, ज्वाली, फतेहपुर और इंदौरा विधानसभा क्षेत्रों में लगभग 300 करोड़ रुपये के विकास कार्य केंद्र सरकार की सहायता से प्रगति पर हैं। भाजपा जिला अध्यक्ष राजेश काका ने कहा कि ट्रकों से प्राप्त की गई राहत सामग्री को भाजपा जिला कार्यालय नूरपुर में सुरक्षित रखा गया है। "इस राहत सामग्री में सभी आवश्यक वस्तुएं शामिल हैं, जो आपदाग्रस्त क्षेत्र में सबसे पहले जरूरतमंदों को प्रदान की जाएंगी। आगे की प्रक्रिया के तहत इसे प्रभावित क्षेत्रों में वितरित किया जाएगा। बाइट्स ► राकेश पठानिया, पूर्वमंत्री: "भारी वर्षा के कारण प्रदेश में व्यापक नुकसान हुआ। भाजपा हर संभव सहायता प्रदान कर रही है।" ► राजेश काका, भाजपा जिला अध्यक्ष, नूरपुर: "यह सामग्री आपदा प्रभावित क्षेत्र में सबसे आवश्यक वस्तुओं से भरी हुई है। इसका वितरण जल्द प्रभावी ढंग से किया जाएगा।"
14
comment0
Report
VKVarun Kaushal
Sept 08, 2025 12:31:32
Samrala, Punjab:
Varun Kaushal Samrala ਟਿਕੈਤ ਵੱਲੋਂ ਭੇਜੇ ਰਾਸ਼ਨ ਵਾਲੇ ਟਰੱਕਾਂ ਨੂੰ ਬੀ. ਕੇ. ਯੂ. (ਲੱਖੋਵਾਲ) ਵੱਲੋਂ ਪੀੜਤ ਹਲਕਿਆਂ ਲਈ ਕੀਤਾ ਰਵਾਨਾ । ਪੰਜਾਬ ਦੇ ਹੜ ਪੀੜਤਾ ਦੀ ਮੱਦਦ ਲਈ ਹੁਣ ਯੂ ਪੀ ਦੇ ਕਿਸਾਨ ਵੀ ਆਏ ਅੱਗੇ । ਪੰਜਾਬੀ ਹਰ ਇੱਕ ਦੀ ਮੁਸ਼ਕਿਲ ਘੜੀ ਵਿੱਚ ਹਿਕ ਤਾਣ ਕੇ ਖੜ ਜਾਂਦੇ ਹਨ ਅੱਜ ਸਾਡਾ ਫਰਜ਼ ਬਣਦਾ ਹੈ ਕਿ ਪੰਜਾਬ ਦੇ ਇਸ ਮਾੜੇ ਵਕਤ ਵਿੱਚ ਉਹਨਾਂ ਦੀ ਮਦਦ ਕਰਨ ਦਾ ਆਓ ਸਾਰੇ ਮਿਲ ਜੁਲ ਕੇ ਪੰਜਾਬ ਦੀ ਇਸ ਮੁਸ਼ਕਿਲ ਘੜੀ ਵਿੱਚ ਉਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਏ । ਪੰਜਾਬ ਜੋ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਲਗਭਗ ਦੋ ਹਜ਼ਾਰ ਪਿੰਡ ਪ੍ਰਭਾਵਿਤ ਹੋਏ ਹਨ ਅਤੇ ਪੌਣੇ ਦੋ ਲੱਖ ਹੈਕਟੇਅਰ ਦੇ ਲਗਭਗ ਖੜ੍ਹੀ ਫਸਲ ਤਬਾਹ ਹੋ ਗਈ ਹੈ। ਇਸ ਹੜ੍ਹ ਕਾਰਨ ਲੋਕਾਂ ਦਾ ਆਰਥਿਕ ਅਤੇ ਪਸ਼ੂ ਧੰਨ ਦਾ ਵੀ ਬਹੁਤ ਜਿਆਦਾ ਨੁਕਸਾਨ ਹੋਇਆ ਹੈ। ਇਸ ਹੜ੍ਹ ਦੀ ਮਾਰ ਕਾਰਨ ਲੋਕਾਂ ਦੇ ਵੱਡੀ ਗਿਣਤੀ ਵਿੱਚ ਘਰ ਢਹਿ ਢੇਰੀ ਹੋ ਗਏ ਹਨ। ਹੜ੍ਹ ਪੀੜਤਾਂ ਦੀ ਮੱਦਦ ਲਈ ਬਾਕੀ ਪੰਜਾਬ ਦੇ ਲੋਕਾਂ ਨੇ ਵੱਡੀ ਮਾਤਰਾ ਵਿੱਚ ਲੰਗਰ ਲਗਾ ਕੇ, ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ। ਪੰਜਾਬ ਦੇ ਹੜ੍ਹ ਪੀੜਤਾਂ ਲਈ ਪੰਜਾਬ ਤੋਂ ਇਲਾਵਾ ਗੁਆਂਢੀ ਰਾਜਾਂ ਦੇ ਲੋਕ ਵੀ ਮੱਦਦ ਕਰਨ ਤੋਂ ਪਿੱਛੇ ਨਹੀਂ ਹਟ ਰਹੇ। ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਆਗੂ ਰਾਕੇਸ਼ ਟਿਕੈਤ, ਜਿਨ੍ਹਾਂ ਨੇ ਦਿੱਲੀ ਸੰਘਰਸ਼ ਨੂੰ ਇੱਕ ਨਵਾਂ ਮੌੜ ਦਿੱਤਾ ਸੀ, ਨੇ ਆਪਣੇ ਭਤੀਜੇ ਗੌਰਵ ਟਿਕੈਤ ਅਤੇ ਦਿੱਲੀ ਤੋਂ ਅਬਾਸੀ ਦੀ ਅਗਵਾਈ ਹੇਠ ਪੰਜਾਬ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਵੱਡੀ ਗਿਣਤੀ ਵਿੱਚ ਰਸਦ ਅਤੇ ਆਮ ਲੋੜਾਂ ਵਾਲੇ ਸਮਾਨ ਦੇ ਭਰੇ ਟਰੱਕ ਭੇਜੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਅੱਜ ਦਿੱਲੀ ਅਤੇ ਯੂ. ਪੀ. ਤੋਂ ਗੌਰਵ ਟਿਕੈਤ ਅਤੇ ਅਬਾਸੀ ਦੀ ਅਗਵਾਈ ਹੇਠ ਰਸਦ, ਗੈਸ ਚੁੱਲਿਆਂ, ਮੰਜੇ, ਗੱਦੇ, ਬਿਸਤਰੇ ਅਤੇ ਹੋਰ ਜਰੂਰੀ ਵਸਤਾਂ ਨਾਲ ਭਰੇ ਚਾਰ ਟਰੱਕ ਸਮਰਾਲਾ ਵਿਖੇ ਯੂਨੀਅਨ ਦੇ ਦਫਤਰ ਵਿਖੇ ਪੁੱਜੇ, ਜਿੱਥੋਂ ਭਾਕਿਯੂ (ਲੱਖੋਵਾਲ) ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਅਤੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ ਆਪਣੀ ਅਗਵਾਈ ਹੇਠ ਇਨ੍ਹਾਂ ਟਰੱਕਾਂ ਨੂੰ ਹੜ੍ਹ ਪੀੜਤ ਇਲਾਕਿਆਂ ਫਿਰੋਜਪੁਰ ਅਤੇ ਤਰਨਤਾਰਨ ਜ਼ਿਲਿ੍ਹਆਂ ਲਈ ਦਿੱਲੀ ਅਤੇ ਯੂ. ਪੀ. ਤੋਂ 50 ਦੇ ਕਰੀਬ ਆਏ ਬੰਦਿਆਂ ਨੂੰ ਨਾਲ ਲੈ ਕੇ ਰਵਾਨਾ ਹੋਏ। ਇਸ ਰਾਸ਼ਨ ਅਤੇ ਸਮਾਨ ਨੂੰ ਬੀ. ਕੇ. ਯੂ. (ਲੱਖੋਵਾਲ) ਵੱਲੋਂ ਗੁਰਦੁਆਰਾ ਗੁਪਤਸਰ ਸਾਹਿਬ (ਤਰਨਤਾਰਨ) ਵਿਖੇ ਲਗਾਏ ਰਾਹਤ ਕੈਂਪ ਵਿੱਚ ਪਹੁੰਚਾਇਆ ਜਾਵੇਗਾ, ਜਿੱਥੋਂ ਇਸ ਸਮਾਨ ਨੂੰ ਲੋੜਵੰਦ ਵੱਖ ਵੱਖ ਥਾਵਾਂ ਲਈ ਭੇਜਿਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਚਾਰ ਟਰੱਕਾਂ ਤੋਂ ਇਲਾਵਾ ਪੰਜ- ਛੇ ਟਰੱਕ ਹੋਰ ਵੀ ਸਮਾਨ ਨਾਲ ਭਰੇ ਆ ਰਹੇ ਹਨ ਅਤੇ ਇਸ ਤੋਂ ਪਹਿਲਾਂ ਵੀ ਰਸਦ ਅਤੇ ਸਮਾਨ ਟਰੱਕ ਭੇਜੇ ਜਾ ਚੁੱਕੇ ਹਨ। one two one
13
comment0
Report
SSSanjay Sharma
Sept 08, 2025 12:15:47
Noida, Uttar Pradesh:
Ashwani Sharma X POST - ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਪੰਜਾਬ ਦੇ ਗੁਰਦਾਸਪੁਰ ਦੌਰੇ ''ਤੇ ਦਿਲੋਂ ਸਵਾਗਤ ਕਰਦਾ ਹਾਂ। ਉਨ੍ਹਾਂ ਦਾ ਕੱਲ੍ਹ ਦਾ ਦੌਰਾ ਇਸ ਗੱਲ ਦਾ ਸਬੂਤ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਦਰਦ ਅਤੇ ਦੁੱਖ ਵਿੱਚ ਸਾਡੇ ਨਾਲ ਖੜ੍ਹੀ ਹੈ। ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਨਾਲ ਪੰਜਾਬ ਦੇ ਕਿਸਾਨ, ਮਜ਼ਦੂਰ ਅਤੇ ਆਮ ਨਾਗਰਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਅਜਿਹੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਦਾ ਪੰਜਾਬ ਦੌਰਾ ਇੱਕ ਸਪੱਸ਼ਟ ਸੰਦੇਸ਼ ਦਿੰਦਾ ਹੈ ਕਿ ਪੰਜਾਬ ਇਕੱਲਾ ਨਹੀਂ ਹੈ, ਸਗੋਂ ਪੂਰਾ ਦੇਸ਼ ਅਤੇ ਕੇਂਦਰ ਸਰਕਾਰ ਪੰਜਾਬ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਕੇਂਦਰ ਸਰਕਾਰ ਲਗਾਤਾਰ ਸਥਿਤੀ ਦੀ ਸਮੀਖਿਆ ਕਰ ਰਹੀ ਹੈ। ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਪ੍ਰਭਾਵਿਤ ਪਰਿਵਾਰਾਂ ਤੱਕ ਜਲਦੀ ਤੋਂ ਜਲਦੀ ਮਦਦ ਪਹੁੰਚ ਸਕੇ। ਭਾਜਪਾ ਆਗੂ ਅਤੇ ਵਰਕਰ ਹਰ ਮਦਦ ਕਰ ਰਹੇ ਹਨ। ਉਹ ਦਿਨ ਰਾਤ ਸੇਵਾ ਕਰ ਰਹੇ ਹਨ, ਰਾਹਤ ਸਮੱਗਰੀ ਵੰਡ ਰਹੇ ਹਨ, ਪ੍ਰਭਾਵਿਤ ਪਰਿਵਾਰਾਂ ਨਾਲ ਖੜ੍ਹੇ ਹਨ। ਇਹ ਭਾਜਪਾ ਦੀ ਪਛਾਣ ਹੈ - ਜਨ ਸੇਵਾ। ਪੰਜਾਬ ਦੇ ਕਿਸਾਨ ਜਾਣਦੇ ਹਨ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਰਹੀ ਹੈ। ਪੰਜਾਬ ਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਇਹ ਦੌਰਾ ਵਿਸ਼ਵਾਸ ਅਤੇ ਵਿਸ਼ਵਾਸ ਦਾ ਸੰਦੇਸ਼ ਹੈ ਕਿ ਪੰਜਾਬ ਦਾ ਭਵਿੱਖ ਸੁਰੱਖਿਅਤ ਹੈ ਕਿਉਂਕਿ ਭਾਜਪਾ ਅਤੇ ਕੇਂਦਰ ਸਰਕਾਰ ਇਸਦੇ ਨਾਲ ਖੜ੍ਹੀ ਹੈ।
13
comment0
Report
MJManoj Joshi
Sept 08, 2025 12:15:34
DMC, Chandigarh:
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 16 ਕਲਰਕਾਂ ਨੂੰ ਸੌਂਪੇ ਨਿਯੁਕਤੀ ਪੱਤਰ ਭਰਤੀ ਹੋਣ ਵਾਲੇ ਜ਼ਿਆਦਾਤਰ ਨੌਜਵਾਨਾਂ ਨੂੰ ਮੌਜੂਦਾ ਸਰਕਾਰ ਦੌਰਾਨ ਮਿਲੀ ਦੂਸਰੀ ਜਾਂ ਤੀਸਰੀ ਵਾਰ ਨੌਕਰੀ ਚੰਡੀਗੜ੍ਹ, 8 ਸਤੰਬਰ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਵਿੱਤੀ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਨਵੇਂ ਭਰਤੀ ਹੋਏ 16 ਕਲਰਕਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਹ ਨਿਯੁਕਤੀਆਂ ਨਵ-ਗਠਿਤ ‘ਡਾਇਰੈਕਟੋਰੇਟ ਆਫ਼ ਖ਼ਜਾਨਾ ਤੇ ਲੇਖਾ ਸ਼ਾਖਾ, ਪੈਨਸ਼ਨ ਅਤੇ ਨਿਊ ਪੈਨਸ਼ਨ ਸਕੀਮ’ ਲਈ ਕੀਤੀਆਂ ਗਈਆਂ ਹਨ। ਇਸ ਮੌਕੇ ਦੀ ਖਾਸ ਗੱਲ ਇਹ ਰਹੀ ਕਿ ਜ਼ਿਆਦਾਤਰ ਨੌਜਵਾਨਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਮੌਜੂਦਾ ਪੰਜਾਬ ਸਰਕਾਰ ਅਧੀਨ ਦੂਜੀ ਜਾਂ ਤੀਜੀ ਨੌਕਰੀ ਮਿਲੀ ਹੈ। ਵਿਭਾਗ ਵਿੱਚ ਕਲਰਕ ਵਜੋਂ ਨਿਯੁਕਤ ਹੋਈ ਸੰਦੀਪ ਕੌਰ ਨੂੰ ਪਹਿਲਾਂ ਪੁਲਿਸ ਅਤੇ ਸਹਿਕਾਰੀ ਬੈਂਕ ਵਿੱਚ ਵੀ ਨੌਕਰੀ ਮਿਲੀ ਸੀ। ਇਸੇ ਤਰ੍ਹਾਂ ਜੀਵਨ ਸਿੰਘ, ਹੈਪੀ ਕੁਮਾਰ, ਸਾਹਿਲ ਸਿਆਗ, ਅਵਤਾਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਦੂਜੀ ਨਿਯੁਕਤੀ ਹੈ। ਉਨ੍ਹਾਂ ਨੇ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਕਈ ਮੌਕੇ ਪੈਦਾ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਵੇਂ ਕਰਮਚਾਰੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਸਰਕਾਰੀ ਦਫ਼ਤਰਾਂ ਦੇ ਸੁਚਾਰੂ ਕੰਮਕਾਜ ਵਿੱਚ ਕਲਰਕਾਂ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਕਲਰਕ ਦਫ਼ਤਰੀ ਕੰਮਕਾਜ ਦਾ ਮੁੱਢਲਾ ਅਧਾਰ ਹਨ, ਅਤੇ ਉਨ੍ਹਾਂ ਦੀ ਕੁਸ਼ਲਤਾ ਵਿਭਾਗ ਦੇ ਸੁਚਾਰੂ ਕੰਮਕਾਜ ਵਿੱਚ ਅਹਿਮ ਭੂਮਿਕਾ ਨਿਭਾਵੇਗੀ। ਉਨ੍ਹਾਂ ਨਵੇਂ ਭਰਤੀ ਹੋਏ ਕਲਰਕਾਂ ਨੂੰ ਇਮਾਨਦਾਰੀ, ਅਨੁਸ਼ਾਸਨ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਣ ਅਤੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਵਿੱਤ ਅਲੋਕ ਸ਼ੇਖਰ, ਡਾਇਰੈਕਟਰ ਖ਼ਜਾਨਾ ਅਰਵਿੰਦ ਕੁਮਾਰ ਅਤੇ ਵਧੀਕ ਡਾਇਰੈਕਟਰ ਖ਼ਜਾਨਾ ਸਿਮਰਜੀਤ ਕੌਰ ਵੀ ਹਾਜ਼ਰ ਸਨ।
13
comment0
Report
RBRohit Bansal
Sept 08, 2025 12:15:23
DMC, Chandigarh:
पंजाब के अंदर बारिश के कारण जो नुकसान पंजाब का हुआ इस से हजारों aced जमीन और घर, पशु, जानवर तबाह हो गए है पिघले 15 दिन के अंदर हर एरिया के अंदर हम गए और जिस जगह पर पानी भरा हुआ था, अगर कोई सही CM होता तो यह नुकसान रुक सकता था और अगर सरकार सही से काम करती, फरवरी में एक मीटिंग होती है जिस से सभी डिपार्टम के लोग अपनी बात रखते है और इस से जून से पहले तैयारी की जाती है सफाई की, बन्द पक्के करने की, फ्लूड control करने की पिछले 4 साल से अंदर फ्लूड को लेकर मीटिंग ही नहीं हुआ जिस के कारण ऐसे हुआ माधवपुर हेड के गेट कमजोर हो गए थे और इस को ठीक न करने के कारण यह पूरी तरह से वह गए धनबाद पंजाब के लोगों का जिनॉन ने पंजाब की मदद की 25 दिन के अंदर पंजाब सरकार और केंद्र सरकार ने लोगों की कोई मदद नहीं की सरकार बड़ी मशीन और डीजल देकर पंजाब को बचा सकती थी लोगो को बन्द मजबूत करके,,,,,,लोगो ने पंजाब को बछिया और सरकार ने नहीं,,,आज वी पंजाब के लोगों के सामने हमारा सिर झुकता है हमारे वर्कर के साथ हमारी बात हुईं और हमने अपना प्लान तैयार किया है 500 ट्रक हम पशु के लिए फीड 500 ट्रक तोडी के पशु के लिए 500 फॉगिंग मशीन अकाली दल के हेड ऑफिस एक मेंटरिंग सेल बनाया जाएगा दलजीत चीमा और बंटी रूमाना इसका काम देखने वाले है SGPC 125 मेडिकल टीम तैयार करेगी जो अलग अलग गांव में जायेगी 15 सितंबर तक हमने अलग अलग गांव से पूरी डिटेल मांगी है जो जो नुकसान हुआ है और साथ में क्या क्या जरूरत है 25 पशु की डॉक्टर की टीम तैयार की जाएगा 30 हजार क्विंटल गेहूं लोगो को बांटी जाएगी 1 लाख एसिड जमीन के लिए गेहूं की फसल की बिजाई के लिए बीज दिए जाएगा PM मोदी पंजाब आ रहे है तो उनको रिक्वेस्ट है वह पंजाब के लिए ऐलान करे,,,,, जब जब देख पर भीड़ थी तो पंजाब पूरे देश के अंदर गया पर आज हमारे लिए कोई नहीं है 20 हजार करोड़ का पैकेज दिया जाए पाकिस्तान के साथ लड़ाई के समय वो नुकसान पंजाब का ही हुआ,,,,एक स्पेशल कमेटी बना कर इस पैसे को खर्च किया जाए 13000 करोड़ पंजाब के पास पड़ा है किसी वो आपदा के लिए जो पंजाब ने खर्च नहीं किया, इसकी क्यों नहीं खर्च कर रही 50 हजार aced मुआवजे जारी किया जाए और मजदूर के लिए वी पैसे जारी किए जाए जिन लोगों की मौत हो गई उनको 4 लाख दिया इसको 10 लाख दिया जाए 1 लाख एक पशु का दिया जाए मकान बनाने के लिए पैसे जारी किए जाए जिन लोगों के पास मलकीयत हक नहीं है उन लोगों को पैसे दिए जाए जो जमीन पर खेती कर रहा है जिन लोगों के सिर पर लोन है उसको माफ करने की जरूरत है इस के लिए समय आगे देने की जरूरत नहीं है क्योंकि किसान को अगले 5 साल तक खड़े होना मुश्किल है जितनी वी इंडस्ट्री के लोग है वह पंजाब के लिए आगे आए
13
comment0
Report
KSKamaldeep Singh
Sept 08, 2025 12:06:01
Fazilka, Punjab:
me) 0809ZP_FZK_HINDI_INP_R1(ghar ke andhar) फाजिल्का के गांव नूर शाह और अन्य कई गांव में सतलुज नदी का पानी दाखिल हुए को काफी दिन हो गए हैं लोग घरों की छतो के ऊपर इस समय रह रहे हैं । लोगों के घरों में और खेतों में 3 फीट से लेकर 10-10 फीट तक पानी दाखिल हो चुका है लोगों का कहना है वह इस समय बड़े ही कठिन समय में रह रहे हैं क्योंकि उनकी खेती और घर सब कुछ तबाह हो चुका है पानी उन लोगों के घरों में है और घरों को भी नुकसान हो रहा है
14
comment0
Report
SBSANJEEV BHANDARI
Sept 08, 2025 12:05:24
Zirakpur, Punjab:
ਜ਼ੀਰਕਪੁਰ ਬੀਤੇ ਦਿਨੀ ਪੈ ਰਹੀ ਭਾਰੀ ਬਰਸਾਤ ਕਾਰਨ ਗਾਜ਼ੀਪੁਰ ਪਿੰਡ ਨੂੰ ਜਾਣ ਵਾਲਾ ਕਾਜਵੇ ਨੁਕਸਾਨਿਆ ਗਿਆ ਹੈ ਅਤੇ ਦੂਜੇ ਪਾਸੇ ਤੇ ਦੂਜਾ ਪਿੰਡ ਨੂੰ ਜਾਣ ਵਾਲਾ ਰਸਤਾ ਜੋ ਕਿ ਰੇਲਵੇ ਅੰਡਰ ਪਾਸਤੋ ਹੋਕੇ ਗੁਜ਼ਰਦਾ ਹੈ ਉੱਥੇ ਪਾਣੀ ਭਰ ਜਾਣ ਕਾਰਨ ਪਿੰਡ ਵਾਸੀਆਂ ਨੂੰ ਆਵਾਜਾਹੀ ਲਈ ਵੱਡੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ ਜਦਕਿ ਪ੍ਰਸ਼ਾਸਨ ਵੱਲੋਂ ਸਮੱਸਿਆ ਨੂੰ ਦੂਰ ਕਰਨ ਲਈ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ ਹਨ । ਜ਼ਿਕਰਯੋਗ ਹੈ ਕਿ ਗਾਜ਼ੀਪੁਰ ਦੇ ਸਰਕਾਰੀ ਸਕੂਲ ਵਿੱਚ ਪੜਨ ਵਾਲੇ ਸਕੂਲੀ ਬੱਚੇ ਅਤੇ ਟੀਚਰਾਂ ਨੂੰ ਵੀ ਇਸ ਸਮੱਸਿਆ ਤੋਂ ਰੂਬਰੂ ਹੋਣਾ ਪੈ ਰਿਹਾ ਹੈ । ਸਕੂਲ ਇਨਚਾਰਜ ਨੇ ਦੱਸਿਆ ਕਿ ਪਾਣੀ ਭਰ ਜਾਣ ਕਾਰਨ ਸਕੂਲੀ ਬੱਚੇ ਸਕੂਲ ਤੱਕ ਨਹੀਂ ਪਹੁੰਚ ਪਾਂਦੇ ਹਨ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਹੈ ਅਤੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇ ਕੇ ਸਮੱਸਿਆ ਨੂੰ ਛੇਤੀ ਤੋਂ ਛੇਤੀ ਹੱਲ ਕਰਨਾ ਚਾਹੀਦਾ ਹੈ । ਪਿੰਡ ਵਾਸੀਆਂ ਨੇ ਕਿਹਾ ਕਿ ਐਮਰਜੰਸੀ ਹਾਲਾਤਾਂ ਵਿੱਚ ਉਹਨਾਂ ਨੂੰ ਡੂੰਘੇ ਪਾਣੀ ਚੋਂ ਹੋ ਕੇ ਗੁਜਰਨਾ ਪੈਂਦਾ ਹੈ । WALKTHROUGH BYTE - SCHOOL TEACHER BYTE - VILLAGERS VISUALS
13
comment0
Report
Advertisement
Back to top