Back
ਧੂਰੀ ਪੁਲਿਸ ਨੇ ਸ਼ੱਕੀ ਇਲਾਕਿਆਂ 'ਚ ਚਲਾਇਆ ਸਰਚ ਆਪਰੇਸ਼ਨ, ਕਈ ਕਾਬੂ!
DKDevinder Kumar Kheepal
Aug 18, 2025 06:32:58
Dhuri, Punjab
ਧੂਰੀ ਪੁਲਿਸ ਪ੍ਰਸ਼ਾਸ਼ਸ਼ਨ ਵੱਲੋ ਭਾਰੀ ਪੁਲਸ ਪਾਰਟੀ ਨਾਲ ਸ਼ਕੀ ਇਲਾਕਿਆਂਚ ਚਲਾਇਆ ਸਰਚ ਆਪ੍ਰੇਸ਼ਨ..
ਕਾਸੋ ਆਪ੍ਰੇਸ਼ਨ ਤਹਿਤ ਕਈ ਇਲਾਕਿਆਂ ਵਿਚ ਚਲਾਇਆ ਸਰਚ ਆਪ੍ਰੇਸ਼ਨ
ਐਸ ਪੀ ਡੀ ਸੰਗਰੂਰ ਵੱਲੋ ਭਾਰੀ ਪੁਲਿਸ ਫੋਰਸ ਨਾਲ ਧੂਰੀ ਦੀਆ ਵੱਖ ੜੱਕ ਬਸਤੀਆ ਦੀ ਬਰੀਕੀ ਨਾਲ ਖੀਤੀ ਗਈ ਚੈਕਿੰਗ
ਸ਼ੱਕੀ ਵਿਅਕਤੀਆਂ ਤੇ ਸ਼ੱਕੀ ਵਹਕੀਲਾਂ ਨੂੰ ਲਿਆ ਕਬਜੇ ਵਿਚ.......
ਨਸ਼ਾ ਵਾਲਿਆਂ ਦੇ ਘਰਾ ਤੇ ਪੁਲਿਸ ਵੱਲੋ ਲਗਾਏ ਗਏ ਨੋਟਿਸ ......
ਜਿਲਾ ਸੰਗਰੂਰ ਦੇ ਐਸ ਐਸ ਪੀ ਸਰਤਾਜ ਸਿੰਘ ਛਹਿਲ ਨੇ ਮੀਡੀੌਆ ਨਾਲ ਗਲਬਾਤ ਕਰਦਿਆ ਕਿਹਾ ਕਿ
ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੂਰੇ ਪੰਜਾਬ ਭਰ ਦੇ ਵਿੱਚ ਸੂਬਾ ਪੱਧਰੀਆਰਡੀਨੈਂਸ ਸਰਚ ਆਪਰੇਸ਼ਨ ਕਾਸੋ ਆਪਰੇਸ਼ਨ ਜਾਰੀ ਨੇ ਇਹਦੇ ਤਹਿਤ ਅੱਜ ਅਸੀਂ ਆਪਣੇ ਬਾਜੀਗਰ ਬਸਤੀ ਦੇ ਵਿੱਚ ਆ ਕੇ ਵੱਡੇ ਪੱਧਰ ਤੇ ਫੋਰਸ ਨਾਲ ਘੇਰਾ ਬੰਦੀ ਕਰਕੇ ਤੇ ਇੱਕ ਆਸੋ ਆਪਰੇਸ਼ਨ ਕਰ ਰਹੇ : ਇਸ ਮੋਕੇ ਉਹਨਾ ਕਿਹਾ ਨਸ਼ਾ ਵੇਣਚ ਵਾਲੇ ਕਿਸੇ ਵ ਿ ਵਿਆਕਤੀਨੁੰ ਕਿਸੇ ਵੀ ਮਿਤ ਤੇ ਬਖਸ਼ਿਆ ਨਹੀਜਾਵੇਗਾ :
ਵਾਈਟ ਐਸ ਐਸ ਪੀ
ਬਾਈਟ ਐਸ ਪੀ ਡੀ
ਦਵਿੰਦਰ ਖੀਪਲ ਧੂਰੀ ਸੰਗਰੂਰ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowAug 18, 2025 09:06:01Amritsar, Punjab:
Exclusive
1St on Zee
ਅੰਮ੍ਰਿਤਸਰ ਦੇ ਪਿੰਡ ਖਾਨਖੋਟ ਸਰਦਾਰਾ ਵਾਲਾ ਵਿਖੇ ਗੰਦੇ ਪਾਣੀ ਪੀਣ ਦੇ ਨਾਲ ਦੋ ਤੋਂ ਤਿੰਨ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਆਇਆ ਸਾਹਮਣੇ।
ਸਿਹਤ ਵਿਭਾਗ ਪਹੁੰਚਿਆ ਮੌਕੇ ਤੇ
ਪਿੰਡ ਵਾਲਿਆਂ ਨੇ ਕਿਹਾ ਕਿ ਗੰਦੇ ਪਾਣੀ ਪੀਣ ਦੇ ਨਾਲ 25 ਲੋਕਾਂ ਦਾ ਚੱਲ ਰਿਹਾ ਹੈ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ
ਪਿੰਡ ਵਾਲਿਆਂ ਨੇ ਕਿਹਾ ਕਿ ਪਹਿਲਾਂ ਵੀ ਓਹਨਾ ਵੱਲੋਂ ਗੰਦੇ ਪਾਣੀ ਨੂੰ ਲੈ ਕੇ ਸ਼ਿਕਾਇਤਾਂ ਪ੍ਰਸ਼ਾਸਨ ਤੱਕ ਦਿੱਤੀਆਂ ਹੋਈਆਂ ਹਨ। ਪਰ ਕਦੇ ਵੀ ਉਹਨਾਂ ਦੇ ਮਸਲੇ ਦਾ ਹੱਲ ਨਹੀਂ ਹੋਇਆ
ਅੰਮ੍ਰਿਤਸਰ ਦੀ ਸਿਵਿਲ ਸਰਜਨ ਡਾਕਟਰ ਕਿਰਨਦੀਪ ਕੌਰ ਵੀ ਪਹੁੰਚੇ ਮੌਕੇ ਤੇ
ਸਿਹਤ ਵਿਭਾਗ ਦੇ ਵੱਲੋਂ ਘਰਾਂ ਦੇ ਪਾਣੀ ਦੇ ਲਿੱਤੇ ਜਾ ਰਹੇ ਆ ਸੈਂਪਲ
ਸਿਹਤ ਵਿਭਾਗ ਦੇ ਵੱਲੋਂ ਪਿੰਡ ਵਾਲਿਆਂ ਨੂੰ ਵੰਡਿਆ ਜਾ ਰਹੀਆਂ ਹਨ ਦਵਾਈਆਂ।
ਸਿਹਤ ਵਿਭਾਗ ਦੇ ਵੱਲੋਂ ਪਿੰਡ ਵਾਲਿਆਂ ਨੂੰ ਕੀਤੀ ਗਈ ਅਪੀਲ ਜਦ ਤੱਕ ਪਾਣੀ ਦੇ ਸੈਂਪਲ ਦੀ ਰਿਪੋਰਟ ਨਹੀਂ ਆਉਂਦੀ ਤਦ ਤੱਕ ਪਾਣੀ ਉਬਾਲ ਕੇ ਹੀ ਪੀਤਾ ਜਾਵੇ
ਅੰਮ੍ਰਿਤਸਰ ਦੇ ਪਿੰਡ ਖਾਨਕੋਟ ਸਰਦਾਰਾਂ ਵਾਲਾ ਵਿਖੇ ਗੰਦੇ ਪਾਣੀ ਪੀਣ ਦੇ ਨਾਲ ਦੋ ਤੋਂ ਤਿੰਨ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਆਇਆ ਸਾਹਮਣੇ , ਸਿਹਤ ਵਿਭਾਗ ਪਹੁੰਚਿਆ ਮੌਕੇ ਤੇ , ਪਿੰਡ ਵਾਲਿਆਂ ਨੇ ਕਿਹਾ ਕਿ ਗੰਦੇ ਪਾਣੀ ਪੀਣ ਦੇ ਨਾਲ ਪਿੰਡ ਦੇ ਵਿੱਚ ਦੋ ਤੋਂ ਤਿੰਨ ਮੌਤਾਂ ਹੋ ਚੁੱਕੀਆਂ ਹਨ , ਅਤੇ 25 ਤੋਂ ਵੱਧ ਲੋਕ ਜੇਰੇ ਇਲਾਜ ਹਨ। ਜਿਨਾਂ ਦਾ ਵੱਖ-ਵੱਖ ਹਸਪਤਾਲਾਂ ਦੇ ਵਿੱਚ ਚੱਲ ਰਿਹਾ ਇਲਾਜ, ਉਹਨਾਂ ਨੇ ਕਿਹਾ ਕਿ ਸਰਕਾਰੀ ਪਾਣੀ ਦੇ ਵਿੱਚ ਸੀਵਰੇਜ ਵਾਲਾ ਪਾਣੀ ਮਿਕਸ ਹੋ ਕੇ ਆ ਰਿਹਾ , ਜਿਸ ਕਰਕੇ ਪਿੰਡ ਵਾਲੇ ਹੋ ਰਹੇ ਹਨ ਬਿਮਾਰ , ਉਹਨਾਂ ਨੇ ਕਿਹਾ ਕਿ ਪਹਿਲੇ ਵੀ ਕਈ ਵਾਰ ਪ੍ਰਸ਼ਾਸਨ ਤੱਕ ਉਨਾਂ ਨੇ ਗੰਦੇ ਪਾਣੀ ਨੂੰ ਲੈ ਕੇ ਦਿੱਤੀ ਹੈ ਦਰਖਾਸਤਾਂ ਪਰ ਕਦੇ ਵੀ ਉਹਨਾਂ ਦਾ ਮਸਲਾ ਹੱਲ ਨਹੀਂ ਹੋਇਆ।, ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਤਾਂ ਜੋ ਮੌਤਾਂ ਹੋਰ ਨਾ ਹੋਵੇ।
ਬਾਈਟ ਪਿੰਡ ਵਾਲੇ
ਅੰਮ੍ਰਿਤਸਰ ਦੀ ਸਿਵਿਲ ਸਰਜਨ ਡਾਕਟਰ ਕਿਰਨਦੀਪ ਕੌਰ ਵੀ ਪਹੁੰਚੇ ਮੌਕੇ ਤੇ ਅਤੇ ਉਹਨ੍ਾਂ ਨੇ ਕਿਹਾ ਉਨਾਂ ਨੂੰ ਪਤਾ ਲੱਗਾ ਹੈ ਕਿ ਇਸ ਪਿੰਡ ਦੇ ਵਿੱਚ ਗੰਦੇ ਪਾਣੀ ਪੀਣ ਦੇ ਨਾਲ ਮੌਤਾਂ ਹੋਈਆਂ ਹਨ ਪਰ ਉਸ ਦੀ ਜਾਂਚ ਕੀਤੀ ਜਾ ਰਹੀ ਹੈ , ਪਾਣੀ ਦੇ ਸੈਂਪਲ ਲੈ ਲਿੱਤੇ ਗਏ ਹਨ , ਅਤੇ ਪਿੰਡ ਵਾਲਿਆਂ ਨੂੰ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ ਕਲੋਰੀਨ ਦੀ ਗੋਲੀਆਂ ਵੀ ਵੰਡੀਆਂ ਜਾ ਰਹੀਆਂ ਹਨ।, ਅਤੇ ਉਹਨਾਂ ਨੇ ਪਿੰਡ ਵਾਲਿਆਂ ਨੂੰ ਕੀਤੀ ਅਪੀਲ ਕਿ ਜਦ ਤੱਕ ਸੈਂਪਲ ਦੀ ਰਿਪੋਰਟ ਨਹੀਂ ਆਉਂਦੀ ਤਦ ਤੱਕ ਪਾਣੀ ਉਬਾਲ ਕੇ ਪੀਤਾ ਜਾਵੇ। ਅਤੇ ਜੇਕਰ ਤੁਹਾਡੇ ਤੇ ਕੋਈ ਵੀ ਡਾਇਰੀਆ ਦੇ ਲੱਛਣ ਆਉਂਦੇ ਹਨ ਤਾਂ ਨਿਜੀ ਸਰਕਾਰੀ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਇਆ , ਉਹਨਾਂ ਨੇ ਕਿਹਾ ਕਿ ਜੇਕਰ ਇਸ ਦੇ ਵਿੱਚ ਕਿਸੇ ਵੀ ਸਰਕਾਰੀ ਅਧਿਕਾਰੀ ਦੀ ਖੁਦਾਈ ਵੇਖਣ ਨੂੰ ਮਿਲਦੀ ਹੈ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
121 ਡਾਕਟਰ ਕਿਰਨਦੀਪ ਕੌਰ ਅੰਮ੍ਰਿਤਸਰ ਸਿਵਿਲ ਸਰਜਨ
4
Report
VKVarun Kaushal
FollowAug 18, 2025 08:50:43Samrala, Punjab:
Varun Kaushal
Samrala
ਐਸ ਐਸ ਪੀ ਡਾ. ਜੋਤੀ ਯਾਦਵ ਦੀ ਕਮਾਂਡ ਹੇਠ ਵਿੱਚ ਪੁਲਿਸ ਨੇ ਇੱਕੋ ਦਿਨ ਜਿਲ੍ਹੇ ਭਰ ਚੌ 60 ਸ਼ੱਕੀ ਵਿਅਕਤੀਆਂ ਨੂੰ ਰਾਊਂਡ ਅਪ ।
ਇੱਕ ਮੋਟਰਸਾਈਕਲ ਚੋਰ ਮੋਟਰਸਾਈਕਲ ਸਮੇਤ ਕਾਬੂ ਕੀਤਾ
10 ਗ੍ਰਾਮ ਹੈਰੋਇਨ ,
50 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ ।
ਐਸਐਸਪੀ ਡਾ. ਜੋਤੀ ਯਾਦਵ ਦੀ ਅਗਵਾਈ ਵਿੱਚ ਇਹ ਸਰਚ ਆਪਰੇਸ਼ਨ ਚਲਾਇਆ ਗਿਆ ਐਸਐਸਪੀ ਨੇ ਦੱਸਿਆ ਕਿ ਇਸ ਸਰਚ ਆਪ੍ਰੇਸ਼ਨ ਵਿੱਚ ਲਗਭਗ 60 ਦੇ ਕਰੀਬ ਸ਼ੱਕੀ ਵਿਅਕਤੀਆਂ ਨੂੰ ਰਾਊਂਡ ਅਪ ਕੀਤਾ ਹੈ।
ਇਹਨਾਂ ਵਿੱਚੋਂ ਇੱਕ ਮੋਟਰਸਾਈਕਲ ਚੋਰ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ, 10 ਗ੍ਰਾਮ ਹੈਰੋਇਨ, 50 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ ਗਈ । ਉਹਨਾਂ ਦੱਸਿਆ ਕਿ ਸ਼ਾਮ ਤੱਕ ਪੂਰੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਸ਼ੱਕੀ ਵਿਅਕਤੀ ਜੋ ਫੜੇ ਗਏ ਹਨ ਉਹਨਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਐਸਐਸਪੀ ਨੇ ਦੱਸਿਆ ਕਿ ਇਹ ਆਪਰੇਸ਼ਨ ਚੱਲ ਰਿਹਾ ਹੈ ਪ੍ਰੰਤੂ ਸ਼ਾਮ ਤੱਕ ਜੋ ਵੀ ਰਿਪੋਰਟ ਬਣੇਗੀ ਉਹ ਮੀਡੀਆ ਨਾਲ ਸਾਂਝੀ ਕੀਤੀ ਜਾਵੇਗੀ।
Byte :- ਡਾ. ਜੋਤੀ ਯਾਦਵ ਐਸਐਸਪੀ
3
Report
NLNitin Luthra
FollowAug 18, 2025 08:49:39Batala, Punjab:
ਬਟਾਲਾ ਪੁਲਿਸ ਵੱਲੋਂ ਵਰਦੇ ਮੀਂਹ ਵਿੱਚ ਦੋ ਜਗ੍ਹਾ ਤੇ ਬਟਾਲਾ ਵਿੱਚ ਕਾਸੋ ਆਪਰੇਸ਼ਨ ਕੀਤਾ ਗਿਆ। ਬਟਾਲਾ ਦੇ ਗਾਂਧੀ ਕੈਂਪ ਅਤੇ ਸ਼ੇਖੂਪੁਰ ਪਿੰਡ ਵਿੱਚ ਬਟਾਲਾ ਪੁਲਿਸ ਦੀਆਂ ਵੱਖ ਵੱਖ ਟੀਮਾਂ ਨੇ ਛਾਪੇਮਾਰੀ ਕੀਤੀ ਇਸ ਦੌਰਾਨ ਐਸਐਸਪੀ ਬਟਾਲਾ ਸੁਹੇਲ ਕਾਸੀ ਮੀਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਦੋਂ ਦਾ ਯੁੱਧ ਨਸ਼ੇ ਵਿਰੁੱਧ ਸ਼ੁਰੂ ਹੋਇਆ ਹੈ ਅਸੀਂ ਕਈ ਪਰਚੇ ਦਰਜ ਕੀਤੇ ਨੇ ਇਸ ਵਿੱਚ 1000 ਤੋਂ ਵੱਧ ਦੋਸ਼ੀ ਗ੍ਰਿਫਤਾਰ ਕੀਤੇ ਨੇ 64 ਪ੍ਰੋਪਰਟੀਆਂ ਫਰੀਜ ਕੀਤੀਆਂ ਨੇ ਜਿਨਾਂ ਦੀ ਕੀਮਤ ਕਰੋੜਾਂ ਵਿੱਚ ਹ ਸਾਨੂੰ ਲੋਕਾਂ ਦਾ ਭਰਪੂਰ ਸਾਥ ਮਿਲ ਰਿਹਾ ਹੈ। ਕੁਝ ਲੋਕਾਂ ਨੂੰ ਹੀ ਸਾਥ ਦਿੱਤਾ ਹੈ ਪੁਲਿਸ ਨੂੰ ਵੀ ਲੋਕਾਂ ਦੇ ਸਾਥ ਦੇ ਨਾਲ ਬਲ ਮਿਲਦਾ ਹੈ। ਯੁੱਧ ਨਸ਼ੇ ਵਿਰੁੱਧ ਹੈਤ ਅੱਜ ਦੂਸਰੀ ਵਾਰ ਪਿੰਡ ਸ਼ੇਖੂਪੁਰ ਦੇ ਵਿੱਚ ਅਸੀਂ ਇਹ ਮੁਹਿੰਮ ਚਲਾਈ ਹੈ ਪਿੰਡ ਦੇ ਵਿੱਚ ਬਹੁਤ ਸਾਰਾ ਨਸ਼ਾ ਘੱਟ ਹੋ ਗਿਆ ਹੈ ਔਰ ਲੋਕ ਵੀ ਇਸ ਤੇ ਖੁਸ਼ੀ ਯਾਦ ਕਰਦੇ ਨੇ
4
Report
MSManish Shanker
FollowAug 18, 2025 08:46:53Sahibzada Ajit Singh Nagar, Punjab:
Manish Shanker Mohali
ਨਿਜੀ ਬਿਲਡਰ ਨੂੰ ਫਾਇਦਾ ਪਹੁੰਚਾਉਣ ਲਈ ਮੋਹਾਲੀ ਦੀ ਬੇਲਗਾਮ ਅਫਸਰ ਸ਼ਾਹੀ ਨੇ ਆਪਣੇ ਅਖਤਿਆਰ ਖੇਤਰ ਤੋਂ ਬਾਹਰ ਜਾ ਕੇ ਗ੍ਰਾਮ ਪੰਚਾਇਤ ਦਾਊ ਅਤੇ ਨਗਰ ਕੌਂਸਲ ਖਰੜ ਨੂੰ ਮਤੇ ਵਿੱਚ ਨਗਰ ਕੌਂਸਲ ਖਰੜ ਦੀ ਲਿਮਿਟ ਨੂੰ ਵਧਾ ਕਿ ਦਾਊਂ ਪਿੰਡ ਪੰਜ ਏਕੜ ਜ਼ਮੀਨ ਨੂੰ ਖਰੜ ਨਗਰ ਕੌਂਸਲ ਦੀ ਹਦੂਦ ਅੰਦਰ ਸ਼ਾਮਿਲ ਕੀਤਾ ਜਾ ਰਿਹਾ ਹੈ ਜਿਸ ਦਾ ਵਿਰੋਧ ਸ਼ਹਿਰ ਵਾਲੀਆਂ ਵਲੋਂ ਤਾਂ ਕਿਤਾ ਜਾ ਰਿਹਾ ਹੈ।
ਜਦੋਂ ਇਸ ਸਬੰਧੀ ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਨੂੰ ਇਸ ਗੱਲ ਬਾਰੇ ਕੁਝ ਲੇਕਿਨ ਅਫਸਰਾਂ ਵੱਲੋਂ ਧੱਕੇਸ਼ਾਹੀ ਨਾਲ ਇਹ ਮਤਾ ਪਾਸ ਕਰਵਾਇਆ ਗਿਆ ਹੈ ਜੋ ਕਿ ਬਿਲਕੁਲ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਕ ਹੈ ਇਸ ਤੇ ਸੰਬੰਧਿਤ ਅਧਿਕਾਰੀਆਂ ਅਤੇ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
WT
1-2-1 Parvinder Singh Sohana District President Akali dal
byte- DC Mohali Komal Mittal
Byte-MLA Kulwant Singh
Byte-Satnaam Daun
shorts Administrative Building
5
Report
KSKamaldeep Singh
FollowAug 18, 2025 08:45:48DMC, Chandigarh:
Breaking
ਰਾਜ ਸਭਾ ਐਮ ਪੀ ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ, ਕੇਂਦਰੀ ਖੇਤੀਬਾੜੀ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਮੰਗ ਕੀਤੀ – ਬੈਂਕ ਦੀਆਂ ਕਿਸ਼ਤਾਂ ਅੱਗੇ ਵਧਾਈਆਂ ਜਾਣ
ਹੜ੍ਹ ਪ੍ਰਭਾਵਿਤ ਕਿਸਾਨਾਂ ਤੇ ਲੋਕਾਂ ਨੂੰ ਮਿਲੇ ਮੁਆਵਜ਼ਾ
ਬਿਆਸ ਦਰਿਆ ਦੇ ਵੱਧੇ ਪਾਣੀ ਤੇ ਲਗਾਤਾਰ ਬਾਰਿਸ਼ ਕਾਰਨ ਵੱਡੇ ਪੱਧਰ ‘ਤੇ ਫਸਲਾਂ ਨੁਕਸਾਨੀ
ਕਿਸਾਨਾਂ ਦੇ ਕਰਜ਼ੇ ਦੀ ਅਦਾਇਗੀ ‘ਚ ਮਿਲੇ ਰਾਹਤ
6
Report
KDKuldeep Dhaliwal
FollowAug 18, 2025 08:32:07Mansa, Punjab:
ਮਾਨਸਾ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਵਿਰੋਧ ਪ੍ਰਦਰਸ਼ਨ
ਐਂਕਰ : ਮਜ਼ਦੂਰ ਮੁਕਤੀ ਮੋਰਚੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਮਾਨਸਾ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਮਜ਼ਦੂਰਾਂ ਨੇ ਕਿਹਾ ਕਿ ਮਨਰੇਗਾ ਦਾ ਕੰਮ ਲੰਬੇ ਸਮੇਂ ਤੋਂ ਬੰਦ ਪਿਆ ਹੈ ਤਰੁੰਤ ਕੰਮ ਚਾਲੂ ਕਰਵਾਇਆ ਜਾਵੇ ਤੇ ਮਜਦੂਰਾਂ ਦੀ ਮਜਦੂਰੀ ਦੇ ਵਿੱਚ ਵਾਧਾ ਕੀਤਾ ਜਾਵੇ!।
ਵੀਓ_ ਮਜ਼ਦੂਰ ਮੁਕਤੀ ਮੋਰਚਾ ਅਤੇ ਸੀਪੀਆਈਐਮਐਲ ਲਿਬਰੇਸ਼ਨ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਮਾਨਸਾ ਦੀ ਕਚਹਿਰੀ ਵਿੱਚ ਡੀਸੀ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਵੱਡੇ ਪੱਧਰ ਤੇ ਪਿੰਡਾਂ ਦੇ ਮਨਰੇਗਾ ਮਜ਼ਦੂਰਾਂ ਨੇ ਧਰਨੇ ਦੇ ਵਿੱਚ ਸਮੂਲੀਅਤ ਕੀਤੀ ਮਜ਼ਦੂਰ ਆਗੂਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪਿੰਡਾਂ ਦੇ ਵਿੱਚ ਮਨਰੇਗਾ ਦਾ ਕੰਮ ਬੰਦ ਪਿਆ ਹੈ ਜਿਸ ਕਾਰਨ ਮਜ਼ਦੂਰਾਂ ਨੂੰ ਕੰਮ ਨਾ ਮਿਲਣ ਕਾਰਨ ਉਨਾਂ ਦੇ ਚੁੱਲੇ ਠੰਡੇ ਹੋ ਚੁੱਕੇ ਨੇ ਉਹਨਾਂ ਕਿਹਾ ਕਿ ਇਸੇ ਤਰ੍ਹਾਂ ਹੀ ਅੱਜ ਦੇਸ਼ ਦੇ ਵਿੱਚ ਮਹਿੰਗਾਈ ਜਿਆਦਾ ਹੋਣ ਦੇ ਕਾਰਨ ਮਜ਼ਦੂਰਾਂ ਨੂੰ ਪੂਰੀ ਮਜ਼ਦੂਰੀ ਵੀ ਨਹੀਂ ਮਿਲ ਰਹੀ ਉਹਨਾਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮਜ਼ਦੂਰਾਂ ਦੀ ਮਜ਼ਦੂਰੀ ਕੀਤੀ ਜਾਵੇ ਅਤੇ ਬਜ਼ੁਰਗਾਂ ਦੀ ਪੈਨਸ਼ਨ 10 ਹਜਾ ਰੁਪਏ ਕੀਤੀ ਜਾਵੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਜਿਨਾਂ ਦੇ ਕੋਲ 17 ਏਕੜ ਤੋਂ ਜਿਆਦਾ ਜਮੀਨ ਹੈ ਬਾਕੀ ਦੀ ਜਮੀਨ ਮਜ਼ਦੂਰਾਂ ਕਿਸਾਨਾਂ ਦੇ ਵਿੱਚ ਵੰਡੀ ਜਾਵੇ ਜੋ ਬੇਜ਼ਮੀਨੇ ਮਜ਼ਦੂਰ ਕਿਸਾਨ ਅੱਜ ਵੀ ਸੜਕਾਂ ਦੇ ਉੱਪਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਇਸ ਦੌਰਾਨ ਪੰਜਾਬ ਦੇ ਵਿੱਚ ਵਧ ਰਹੇ ਨਸ਼ੇ ਦੇ ਪ੍ਰਕੋਪ ਨੂੰ ਰੋਕਣ ਦੇ ਲਈ ਵੀ ਮਜ਼ਦੂਰ ਆਗੂਆਂ ਨੇ ਸਰਕਾਰ ਨੂੰ ਨਸ਼ਿਆਂ ਦੇ ਖਿਲਾਫ ਸਖਤ ਐਕਸ਼ਨ ਲੈਣ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਜੇਕਰ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।
ਬਾਈਟ ਰਾਜਵਿੰਦਰ ਸਿੰਘ ਰਾਣਾ
ਬਾਈਟ ਬਲਵਿੰਦਰ ਸਿੰਘ ਘਰਾਂਗਣਾ
ਬਾਈਟ ਗੁਰਸੇਵਕ ਸਿੰਘ
9
Report
RBRohit Bansal
FollowAug 18, 2025 08:31:39DMC, Chandigarh:
बिक्रम सिंह मजीठिया की पत्नी गनीव कौर ने हाइकोर्ट में दाखिल की याचिका
मजीठिया के खिलाफ आय से अधिक संपत्ति मामले में दर्ज FIR में उन्हें भेजे नोटिस
नोटिस को रद्द करने की हाइकोर्ट से की मांग
10 अगस्त को उन्हें भेजा गया था नोटिस
कुछ दस्तावेज मांगे गए हैं,
सरकार ने कहा कि, गणिव कौर इस मामले में आरोपी नहीं हैं, उन्हें बतौर गवाह के यह नोटिस भेजा गया है
हाईकोर्ट ने याचिका पर पंजाब सरकार को नोटिस जारी कर किया जवाब तलब
अगली सुनवाई 26 सितंबर को होगी
10
Report
AMAjay Mahajan
FollowAug 18, 2025 08:31:35Pathankot, Punjab:
एंकर : पठानकोट में चार जगह पर पुलिस द्वारा चलाया गया ऑपरेशन कैसो, गार्डन एंड सर्च ऑपरेशन के दौरान पुलिस द्वारा 9 आरोपियों को गिरफ्तार किया गया जो ड्रग ट्रैफिकिंग में शामिल थे एसएसपी पठानकोट दलजिंदर सिंह ढिल्लो ने जानकारी देते हुए बताया कि शहर के चार बड़े हॉटस्पॉट में ऑपरेशन कैसो चलाया जा रहा है इसमें आपराधिक मामलों में शामिल लोगों पर शिकंजा कसा जा रहा है
वीओ 1 : नशा तस्करी में शामिल और आपराधिक मामलों में सलिप्त लोगों पर शिकंजा कसने के लिए पठानकोट पुलिस द्वारा शहर के चार इलाकों में ऑपरेशन कैसो चलाया गया एसएसपी पठानकोट दलजिंदर सिंह ढिल्लो ने मीडिया को जानकारी देते हुए बताया कि ऑपरेशन कैसो के दौरान 9 ड्रग पेडलरों को गिरफ्तार किया गया है ऑपरेशन कैसो का मोटिव आपराधिक मामलों में शामिल लोगों पर शिकंजा कसना है
बाइट : दलजिंदर सिंह ढिल्लो (एस एस पी)
8
Report
TBTarsem Bhardwaj
FollowAug 18, 2025 08:31:07Ludhiana, Punjab:
लुधियाना में नशा तस्करों का हमला,15-20 बदमाशों ने कारें तोड़ी, बोतले फेंकी एक युवक की बाजू पर दातर से हमला पुलिस ने कहा कि मामले की जांच की जा रही है
लुधियाना के अंबेडकर नगर में बीती रात नशा तस्करों ने हमला कर दिया। 15 से 20 युवकों ने लोगों के घरों के बाहर खड़ी कारें तोड़ी और बोतलें फेंकी। इस दौरान एक युवक की बाजू पर दातर से हमला भी किया गया। दहशतगर्दी की वीडियो भी सामने आई है।बताया गया है कि इलाके के लोग इन युवकों को चिट्टा बेचने से रोक रहे थे, जिसके विरोध में उन्होंने यह हिंसा की। थाना मॉडल टाउन की पुलिस मामले की जांच में जुटी हुई है।बीयर की बोतलों को पेट्रोल बम बनाकर लाए बदमाश
इलाका निवासी ने कहा-कुछ युवक बीयर की बोतलों में पेट्रोल भरकर उसे बम बना कर इलाके में फेंक रहे थे। बदमाशों ने इलाके में कई कारें भी तोड़ी है। ये युवक इलाके में नशा बेचते है। इन्हें इलाके के एक युवक ने नशा बेचने से रोका था। जिस कारण इन बदमाशों ने मोहल्ले में उत्पात मचाया है।अजय ने कहा कि अक्सर नशा तस्कर इलाके में घूमते है। एक पांडे नाम का युवक है जिस पर पहले भी 4 से 5 पर्चे दर्ज है। उसके घर के बाहर उसका घर तोड़ने के भी आदेश है। पुलिस जब इन नशा तस्करों पर कार्रवाई करने आती है तो पहले ही बदमाश भाग जाते है। आज भी हमलावरों के पास तलवारें, पेट्रोल बम और पिस्टल थे। पुलिस को मोटरसाइकिल बरामद हुआ है।चिट्टा बेचने से रोका था तो बाजू पर मारा दात
कुछ युवक इलाके में चिट्टा बेच रहे थे। मेरे भाई ने उन्हें रोका तो उन युवकों ने दातर उसके मार दिया। इलाके में खुलकर चिट्टा बिक रहा है। लोगों के बच्चों की जाने जा रही है।लोग अब पुलिस के पास नशा तस्करों की शिकायत करने से भी डरते है। पिछले लंबे समय से इलाके में चिट्टा बिकता है। घटना के करीब 2 घंटे बाद पुलिस मौके पर पहुंची है।इलाके में कारें तोड़ना शर्मनाक-। नशा तस्करों को बख्शा नहीं जाएगा। लोगों के साथ पुलिस खड़ी है। इन बदमाशों को लोकेट कर पुलिस जल्द दबोचेगी। विधायक कुलवंत सिंह सिद्धू के भी ये मामला ध्यान में है।चिट्टे बिकने वाली कोई बात नहीं, कंधे से कंधा है टकराया-SHO बलविंदर सिंहथाना माडल टाउन के एसएचओ बलविंदर सिंह ने कहा कि चिट्टे वाली अभी तक कोई बात नहीं है। आउट साइड से लोग शराब पीकर आते है। इनका आपस में कंधे से कंधा टकराया है। जिस कारण ये मामला इतना बढ़ गया है। मैंने मौके पर देखा है काफी ईंटें सड़क पर बरसाई गई है। आरोपियों के खिलाफ पीड़ितों के बयान लेकर मामला दर्ज किया जा रहा है। सीसीटीवी फुटेज देख युवकों को नामजद पुलिस करेगी।
Byte इलाका निवासी
Byte इलाका निवासी
Byte S H O
6
Report
RMRakesh Malhi
FollowAug 18, 2025 08:01:12Una, Himachal Pradesh:
Slug::पैरा ओलंपिक खिलाडी निषाद कुमार ने माँ चिंतपूर्णी के दरबार में की पूजा अर्चना, मां का लिया आशीर्वाद, आने वाले पैरा ओलंपिक में बेहतर प्रदर्शन करने क़ो लेकर माता से प्रार्थना कर मांगी मन्नत,
निषाद कुमार ने टोक्यो में 2020 के ग्रीष्मकालीन पैरालिंपिक में रजत पदक जीता और पेरिस में 2024 के ग्रीष्मकालीन पैरालिंपिक में अपना रजत पदक बरकरार रखा
V/01: हिमाचल प्रदेश के जिला ऊना के उपमंडल अम्ब के रहने वाले पैरा ओलंपिक खिलाड़ी निषाद कुमार ने विश्व शक्तिपीठ मां चिंतपूर्णी के दरबार में नमस्तक होकर माता का आशीर्वाद लिया और वहां पर पूजा अर्चना की इस दौरान परिवार के सदस्य भी साथ में मौजूद रहे निषाद कुमार ने बताया कि वह अपने घर पर आए हुए थे और एक दिन की छुट्टी शेष रह रही थी उनकी तमन्ना थी कि वह मां चिंतपूर्णी के दरबार आए और मां का आशीर्वाद ले उसी के चलते बह माता चिंतपूर्णी के दरबार पहुंचे हैँ और जहां पर माता के दर्शन कर मां का आशीर्वाद लिया है उन्हें यहाँ पर आत्मिक शांति प्राप्त हुई है उन्होंने कहा है इस दरबार में आकर उनको बहुत सुखद आनंद प्राप्त होता है उन्होंने कहा है कि उन्होंने मन्नत मांगी है कि आने वाले ओलंपिक के लिए वह बेहतर प्रदर्शन कर सके और माता रानी उन पर उनके परिवार पर अपना आशीर्वाद बनाए रखें आपको बता दे की निषाद कुमार ने पैरा ओलंपिक में दो बार रजत पदक जीतकर देश का नाम रोशन किया है निषाद कुमार ने निषाद कुमार ने टोक्यो में 2020 के ग्रीष्मकालीन पैरालिंपिक में रजत पदक जीता और पेरिस में 2024 के ग्रीष्मकालीन पैरालिंपिक में अपना रजत पदक बरकरार रखा अब उनका सपना पैरा ओलंपिक में गोल्ड मेडल जीतने का है जिसके लिए वह कड़ी ट्रेनिंग और मेहनत कर रहे हैं
Byte : निषाद कुमार पैरा ओलंपिक खिलाड़ी
Feed File :1808ZP_UNA_NISHAAD_R 2
Feed Sent BY 2C
Feed File:1808ZP_UNA_NISHAAD_R1--2
Assign BY :Assignment Desk
8
Report
RKRAJESH KATARIA
FollowAug 18, 2025 07:48:07Firozpur, Punjab:
ਡ੍ਰਾਈ ਫਰੂਟ ਮਹਿੰਗਾ ਕੀ ਹੋਇਆ ਚੋਰਾਂ ਨੇ ਕਰਿਆਨੇ ਦੀਆ ਦੁਕਾਨਾ ਦੇ ਸ਼ਟਰ ਤੋੜਨੇ ਕਿਤੇ ਸ਼ੁਰੂ
ਬਰੀਜਾ ਕਾਰ ਸਵਾਰਾਂ ਵੱਲੋਂ ਕਰਿਆਨੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਕੀਤੀ ਚੋਰੀ
ਸਾਰੀ ਘਟਨਾ ਸੀ ਸੀ ਟੀ ਵੀ ਵਿੱਚ ਹੋਈ ਕੈਦ
ਡ੍ਰਾਈ ਫਰੂਟ ,ਖੰਡ, ਘਿਓ, ਤੇਲ ਦੀਆਂ ਕੈਨੀਆਂ ਅਤੇ ਨਕਦੀ ਤੋਂ ਇਲਾਵਾ ਡਰਾਈ ਫਰੂਟ ਵੀ ਚੋਰੀ
ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਵਿੱਚ ਅੱਜ ਸਵੇਰੇ ਤੜਕੇ ਕਰੀਬ ਸਾਢੇ 3 ਵਜੇ ਅਨਪਛਾਤੇ ਕਾਰ ਸਵਾਰ ਚੋਰਾਂ ਵੱਲੋਂ ਕਰਿਆਨੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਕਰਿਆਨੇ ਦਾ ਸਮਾਨ ਅਤੇ ਨਕਦੀ ਚੋਰੀ ਕਰ ਲਈ ਗਈ ਹੈ, ਜਿਸ ਨਾਲ ਕੁੱਲ ਕਰੀਬ ਇਕ ਲੱਖ ਰੁਪਏ ਦਾ ਨੁਕਸਾਨ ਹੁਣ ਬਾਰੇ ਦੱਸਿਆ ਜਾ ਰਿਹਾ ਹੈ
ਜਾਣਕਾਰੀ ਦਿੰਦੇ ਹੋਏ ਪੀੜਿਤ ਨੀਟਾ ਬਜਾਜ ਨੇ ਦੱਸਿਆ ਕਿ ਰੋਜਾਨਾ ਦੀ ਤਰ੍ਹਾਂ ਉਹ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ ਕਿ ਸਵੇਰੇ ਤੜਕੇ ਕਰੀਬ 4 ਵਜੇ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੀ ਦੁਕਾਨਦਾਰ ਸ਼ਦਤ ਢੁੱਟਾ ਹੋਇਆ ਹੈ, ਜਿਸ ਤੋਂ ਬਾਅਦ ਉਹਨਾਂ ਆ ਕੇ ਦੇਖਿਆ ਕਿ ਅੰਦਰੋਂ ਖੰਡ ਦੀਆਂ ਬੋਰੀਆਂ ਸਰੋਂ ਦੇ ਤੇਲ ਦੀਆਂ ਕਿੰਨੀਆਂ ਅਤੇ ਹੋਰ ਸਮਾਨ ਤੋਂ ਇਲਾਵਾ ਕਰੀਬ 15 ਹਜ਼ਾਰ ਦੀ ਨਕਦੀ ਵੀ ਚੋਰੀ ਹੋ ਚੁੱਕੀ ਸੀ। ਉਹਨਾਂ ਦੱਸਿਆ ਕਿ ਸੀਸੀਟੀਵੀ ਫੁਟੇਜ ਦੇਖਣ ਤੋਂ ਇਹ ਪਤਾ ਲੱਗਦਾ ਹੈ ਕਿ ਕਾਰ ਸਵਾਰ ਸਵੇਰੇ 3:26 ਮਿੰਟ ਤੇ ਆਏ ਹਨ, ਅਤੇ ਅੱਠ ਮਿੰਟ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਮੌਕੇ ਤੇ ਇਕੱਤਰ ਹੋਏ ਮਮਦੋਟ ਵਪਾਰ ਮੰਡਲ ਦੇ ਆਗੂ ਵਿੱਕੀ ਮਦਾਨ ਨੇ ਦੱਸਿਆ ਹੈ ਕਿ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਇਹ ਚੌਥੀ ਤੇ ਪੰਜਵੀਂ ਚੋਰੀ ਦੀ ਘਟਨਾ ਹੋ ਚੁੱਕੀ ਹੈ ਜਿਸ ਬਾਰੇ ਪੁਲਿਸ ਨੂੰ ਕਈ ਵਾਰ ਲਿਖਤੀ ਰੂਪ ਵਿੱਚ ਸ਼ਿਕਾਇਤ ਦਿੱਤੀ ਗਈ ਹੈ ਪਰ ਹਾਲੇ ਤੱਕ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋਈ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਰਾਤ ਦੀ ਪੁਲਿਸ ਗਸ਼ਤ ਇਕ ਦੋ ਵਾਰ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਦੁਕਾਨਾਂ ਦੀ ਸੁਰੱਖਿਆ ਯਕੀਨੀ ਹੋ ਸਕੇ। ਸਮੂਹ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਚੋਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਬਾਈਟ ਨੀਟਾ ਬਜਾਜ ਪੀੜਿਤ ਦੁਕਾਨਦਾਰ
ਬਾਈਟ ਵਿੱਕੀ ਮਦਾਨ ਵਪਾਰ ਮੰਡਲ ਆਗੂ
ਉਧਰ ਮੌਕੇ ਤੇ ਘਟਨਾ ਦੀ ਤਫਤੀਸ਼ ਕਰਨ ਪਹੁੰਚੇ ਥਾਣਾ ਮਮਦੋਟ ਦੇ ਇਹ ਐਸਆਈ ਗਹਿਣਾ ਰਾਮ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਸਹਾਇਤਾ ਨਾਲ ਕਈ ਤਰਹਾਂ ਦੇ ਸੁਰਾਗ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਚੋਰਾਂ ਦਾ ਜਲਦ ਤੋਂ ਜਲਦ ਪਤਾ ਲਾਇਆ ਜਾ ਸਕੇ
ਬਾਈਟ ਗਹਿਣਾ ਰਾਮ ਪੁਲਿਸ
14
Report
SGSatpal Garg
FollowAug 18, 2025 07:21:46Patran, Punjab:
पातडांं से सतपाल गर्ग
स्टोरी। कलवानु लिंक सड़क पर बरसात में पानी भरने से सड़क बनी मुसीबत : बच्चों और बुजुर्गों को हो रही भारी परेशानी, हादसों का डर
एंकर। बरसात ने हल्के शुतराना के लोगों की मुश्किलें बढ़ा दी हैं। कस्बा घंग्गा से कलवानूं होकर बकराहा, बादशाहपुर से होती हरियाणा राज्य को जोड़ने वाली लिंक सड़क पर जगह-जगह पानी भर गया है। पानी की निकासी का कोई प्रबंध न होने से लोगों को घुटनों तक पानी में होकर निकलना पड़ रहा है। रोजाना इस सड़क से गुजरने वाले स्कूल के बच्चे, बुजुर्ग और महिलाएं सबसे ज्यादा परेशान हैं। सड़क की खस्ता हालत और बने गड्ढों में पानी भर जाने से हादसों का खतरा भी बना रहता है। लोगों ने बताया कि लंबे समय से सड़क जर्जर हालत में पड़ी है, लेकिन किसी भी सरकार ने ध्यान नहीं दिया।
ग्रामीणों ने प्रशासन से गुहार लगाई है कि जल्द से जल्द सड़क की मरम्मत करवाई जाए और पानी निकासी की व्यवस्था बनाई जाए, ताकि बरसात के मौसम में लोगों को राहत मिल सके।
बाईट राहगीर और गांव वासी
14
Report
SSSandeep Singh
FollowAug 18, 2025 07:17:43Mandi, Himachal Pradesh:
मंडी के ओट के पास भूस्खलन जारी, सफर बेहद खतरनाक,
एंकर- हिमाचल प्रदेश में बारिश का क्रम लगातार जारी है ऐसे में हिमाचल प्रदेश के कई इलाकों से भूस्खलन की तस्वीर रोजाना देखने को मिल रही है जो डरा देने वाली हैं, इस वक्त हमारी जी मीडिया की टीम कुल्लू मंडी के मध्य प्रभावित इलाकों से ग्राउंड रिपोर्ट लगातार भेज रही है इसी दौरान मंडी के ओट के पास लगातार भूस्खलन आ रहे हैं ऐसा ही एक वाक्या हमारे जी मीडिया के कैमरा में एक्सक्लूसिव रिकॉर्ड हुआ है , इसी स्थान से हमारे सहयोगी संदीप सिंह ने ताजा जानकारी के साथ रिपोर्ट भेजी है आइए आपको दिखा देते हैं
R-WT भूस्खलन वाले इलाके से (नोट-लैंडस्लाइड के लाइव vdo wt में ऐड करें)
स्टोरी बाई
संदीप सिंह
मंडी
feed sent through LU 70
14
Report
BSBHARAT SHARMA
FollowAug 18, 2025 07:15:25Amritsar, Punjab:
ਕੁੜੀ ਨੂੰ ਮਿਲਣ ਗਿਆ ਮੁੰਡਾ ਚੜ੍ਹਿਆ ਪਿੰਡ ਵਾਸੀਆਂ ਦੇ ਹੱਥ, ਮੁੰਡੇ ਦਾ ਚਾੜਿਆ ਕੁਟਾਪਾ ਤੇ ਕੀਤਾ ਪੁਲਿਸ ਦੇ ਹਵਾਲੇ
ਪਰਿਵਾਰ ਨੇ ਲਗਾਇਆ ਅਗਵਾ ਤੇ ਗਲਤ ਹਰਕਤਾਂ ਕਰਨ ਦਾ ਦੋਸ਼
ਮੁੰਡੇ ਦਾ ਦਾਵਾ–ਸਹਿਮਤੀ ਨਾਲ ਮਿਲਣ ਆਈ ਸੀ ਕੁੜੀ, ਸਬੂਤ ਵੀ ਹਣ ਮਜੂਦ
ਪੁਲਿਸ ਵੱਲੋਂ ਮੁਕਦਮਾ ਦਰਜ, ਹੋਰ ਦੋਸ਼ੀਆਂ ਦੀ ਤਲਾਸ਼ ਜਾਰੀ
ਅੰਮ੍ਰਿਤਸਰ ਦੇ ਪਿੰਡ ਵਾਣ ਵਸਾਊ ਵਿੱਚ ਮੇਲੇ ਦੌਰਾਨ ਇੱਕ ਨੌਜਵਾਨ ਤੇ ਕੁੜੀ ਦੀ ਦੋਸਤੀ ਨੇ ਵੱਡਾ ਵਿਵਾਦ ਖੜਾ ਕਰ ਦਿੱਤਾ। ਜਾਣਕਾਰੀ ਅਨੁਸਾਰ, ਗੱਗੋਮਲ ਪਿੰਡ ਦਾ ਰਹਿਣ ਵਾਲਾ ਨੌਜਵਾਨ ਢੋਲ ਬਜਾਉਣ ਦਾ ਕੰਮ ਕਰਦਾ ਹੈ। ਉਹ ਮੇਲੇ ਦੌਰਾਨ ਲੜਕੀ ਨਾਲ ਮਿਲਿਆ ਤੇ ਦੋਵੇਂ ਵਿਚਕਾਰ ਫੋਨ ਰਾਹੀਂ ਗੱਲਬਾਤ ਹੋਣ ਲੱਗੀ। ਕੁਝ ਸਮੇਂ ਬਾਅਦ ਦੋਵੇਂ ਨੇ ਮਿਲਣ ਦਾ ਸਮਾਂ ਨਿਰਧਾਰਤ ਕੀਤਾ ਤੇ ਮੁੰਡੇ ਨੇ ਕੁੜੀ ਨੂੰ ਗੱਡੀ ਵਿਚ ਬਿਠਾ ਕੇ ਘੁੰਮਣ ਲਈ ਲੈ ਗਿਆ।
ਪਰਿਵਾਰਕ ਮੈਂਬਰਾਂ ਅਨੁਸਾਰ, ਮੁੰਡੇ ਅਤੇ ਉਸਦੇ ਦੋਸਤਾਂ ਨੇ ਕੁੜੀ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਕੁੜੀ ਨੇ ਵਿਰੋਧ ਕੀਤਾ ਤਾਂ ਉਸਨੇ ਰੌਲਾ ਪਾਇਆ, ਜਿਸ ਕਾਰਨ ਬਾਜ਼ਾਰ ਵਿੱਚ ਲੋਕ ਇਕੱਠੇ ਹੋ ਗਏ। ਲੋਕਾਂ ਨੇ ਕੁੜੀ ਦੇ ਪਰਿਵਾਰ ਦੇ ਨਾਲ ਮਿਲ ਕੇ ਮੁੰਡੇ ਨੂੰ ਕਾਬੂ ਕਰ ਲਿਆ ਤੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮੁੰਡੇ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਗੱਡੀ ਨੂੰ ਵੀ ਕਬਜ਼ੇ ਵਿੱਚ ਲੈ ਲਿਆ।
ਇਸ ਮਾਮਲੇ ਵਿੱਚ ਕੁੜੀ ਦੇ ਬਿਆਨ ਅਨੁਸਾਰ ਅਗਵਾ ਅਤੇ ਛੇੜਛਾੜ ਦਾ ਕੇਸ ਦਰਜ ਕੀਤਾ ਗਿਆ ਹੈ। ਦੂਜੇ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ। ਜਾਂਚ ਅਧਿਕਾਰੀ ਹਰਚੰਦ ਸਿੰਘ ਦਾ ਕਹਿਣਾ ਹੈ ਕਿ ਕੁੜੀ ਦਾ ਬਿਆਨ ਕੇਸ ਦੀ ਮੁੱਖ ਬੁਨਿਆਦ ਹੋਵੇਗਾ ਤੇ ਇਸਦੇ ਅਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ, ਗ੍ਰਿਫ਼ਤਾਰ ਮੁੰਡੇ ਦਾ ਕਹਿਣਾ ਹੈ ਕਿ ਕੁੜੀ ਉਸਦੀ ਸਹਿਮਤੀ ਨਾਲ ਮਿਲਣ ਆਈ ਸੀ। ਉਸਨੇ ਦਾਵਾ ਕੀਤਾ ਹੈ ਕਿ ਉਸ ਕੋਲ ਵੀਡੀਓ ਤੇ ਆਡੀਓ ਸਬੂਤ ਮੌਜੂਦ ਹਨ, ਜਿਹੜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਕੁੜੀ ਖੁਦ ਮਿਲਣ ਲਈ ਤਿਆਰ ਸੀ। ਹਾਲਾਂਕਿ, ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਹਾਲਤ ਵਿੱਚ ਕੁੜੀ ਨਾਲ ਛੇੜਛਾੜ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਮਾਮਲੇ ਨੇ ਇਲਾਕੇ ਵਿੱਚ ਤਣਾਅ ਪੈਦਾ ਕਰ ਦਿੱਤਾ ਹੈ ਤੇ ਲੋਕਾਂ ਵਿੱਚ ਚਰਚਾ ਜਾਰੀ ਹੈ ਕਿ ਕੀ ਇਹ ਸਿਰਫ਼ ਦੋਸਤੀ ਦਾ ਮਾਮਲਾ ਸੀ ਜਾਂ ਫਿਰ ਗੰਭੀਰ ਅਪਰਾਧ। ਪੁਲਿਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹਕੀਕਤ ਸਾਹਮਣੇ ਆ ਸਕੇਗੀ।
ਬਾਈਟ:--- ਪੁਲਿਸ ਅਧਿਕਾਰੀ ਹਰਚੰਦ ਸਿੰਘ
ਬਾਈਟ:-- ਪੀੜਿਤ ਨੌਜਵਾਨ ਸੁਰਜੀਤ ਸਿੰਘ
14
Report
MJManoj Joshi
FollowAug 18, 2025 07:04:41DMC, Chandigarh:
राज मल्होत्रा IAS स्टडी ग्रुप की ओर से विधानसभा के स्पीकर कुलतार सिंह संधवा के प्रयासों से PCS का एग्ज़ाम देने वाले स्टूडेंट्स को मुफ़्त कोचिंग दी जाएगी यह जानकारी ग्रुप के CMD राज मल्होत्रा ने देते हुए बताया कि इसके लिए कोई भी स्टूडेंट उनके मोबाइल नंबर 9814711661 पर - जो बोले सो निहाल, सत श्री अकाल लिख कर व्हाट्सएप संदेश भेज सकते हैं ।
-उन्होंने कहा कि स्पीकर साहब की प्रेरणा से वह स्टूडेंट्स को 45 दिनों के फ़्री एजुकेशन पे के स्टूडेंट्स ऑनलाइन और ऑफ़लाइन दोनों तरह की पढ़ाई कर सकते हैं हर रोज़ पाँच घंटे की पढ़ाई के यह उन्हें क्लासेस दी जाएगी।
-उन्होंने कहा कि जो दूरदराज़ का एरिया है वहाँ पर अगर सरकार की ओर से किसी स्कूल का क्लासरूम उन्हें मुहैया करवाया जाए तो वहाँ पें स्टूडेंट्स को इकट्ठा कर ऑनलाइन क्लासेस के ज़रिए बढ़ाया जा सकेगा।
14
Report