Back
ਸਰਕਾਰ ਦੇ ਐਲਾਨ ਦੇ ਬਾਵਜੂਦ ਸਮਰਾਲਾ ਦੀ ਮਹਾ ਪੰਚਾਇਤ ਹੋਵੇਗੀ!
VKVarun Kaushal
Aug 11, 2025 15:50:43
Samrala, Punjab
Varun Kaushal
Samrala
ਸਰਕਾਰ ਦੇ ਐਲਾਨ ਦੇ ਬਾਵਜੂਦ ਵੀ ਲੈਂਡ ਪੂਲਿੰਗ ਦਾ ਡੀ -ਨੋਟੀਫਿਕੇਸ਼ਨ ਹੋਣ ਤੱਕ ਐਸ.ਕੇ.ਐਮ ਦਾ ਮਹਾ ਪੰਚਾਇਤ ਦਾ ਫੈਸਲਾ ਅੱਟਲ - ਰਾਜੇਵਾਲ
ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਅਰਬਨ ਅਸਟੇਟਾ ਬਣਾਉਣ ਲਈ ਜ਼ਮੀਨ ਪੂਲ ਕਰਨ ਦਾ ਫੈਸਲਾ ਵਾਪਸ ਲੈਣ ਦਾ ਭਾਵੇਂ ਐਲਾਨ ਕਰ ਦਿੱਤਾ ਹੈ ਪਰ ਸੰਯੁਕਤ ਕਿਸਾਨ ਮੋਰਚਾ ਜਮੀਨਾ ਪੂਲ ਕਰਨ ਤੇ ਵਿਰੋਧ ਵਿੱਚ 24 ਅਗਸਤ ਨੂੰ ਸਮਰਾਲਾ ਦੀ ਅਨਾਜ ਮੰਡੀ ਵਿੱਚ ਸੱਦੀ ਮਹਾਂ ਪੰਚਾਇਤ ਕਰਨ ਦੇ ਫੈਸਲੇ ਤੇ ਹਾਲੇ ਵੀ ਅਟੱਲ ਹੈ। ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਕੰਕਰੀਟ ਦੇ ਜੰਗਲ ਉਸਾਰਨ ਲਈ ਜਮੀਨਾਂ ਪੂਲ ਕਰਨ ਦੇ ਫੈਸਲੇ ਕਾਰਨ ਤਿੰਨ ਮਹੀਨੇ ਕਿਸਾਨਾਂ ਨੂੰ ਮਾਨਸਿਕ ਤਸ਼ਦਦ ਝੱਲਣਾ ਪਿਆ ਹੈ । ਪਰ ਜਦੋਂ ਸਮੁੱਚਾ ਪੰਜਾਬ ਇਕਜੁੱਟ ਹੋ ਕੇ ਇਸ ਦੇ ਵਿਰੋਧ ਵਿੱਚ ਆ ਗਿਆ ਤਾਂ ਸਰਕਾਰ ਨੇ ਅੱਜ ਇਸ ਨੂੰ ਵਾਪਸ ਲੈਣ ਦਾ ਪ੍ਰੈਸ ਬਿਆਨ ਜਾਰੀ ਕੀਤਾ ਹੈ। ਉਹਨਾਂ ਕਿਹਾ ਇਸ ਦੀ ਕੋਈ ਕਾਨੂੰਨੀ ਮਹੱਤਤਾ ਨਹੀਂ ਹੈ। ਕਿਉਂਕਿ ਕੇਂਦਰ ਸਰਕਾਰ ਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਪ੍ਰਧਾਨ ਮੰਤਰੀ ਵੱਲੋਂ ਕੀਤੇ ਐਲਾਨ ਨੂੰ ਵੀ ਸੰਯੁਕਤ ਕਿਸਾਨ ਮੋਰਚੇ ਅਤੇ ਕਿਸਾਨਾਂ ਨੇ ਪ੍ਰਵਾਨ ਨਹੀਂ ਸੀ ਕੀਤਾ ਸੀ ਅਤੇ ਇਸ ਦਾ ਬਕਾਇਦਾ ਨੋਟੀਫਿਕੇਸ਼ਨ ਕੀਤੇ ਜਾਣ ਉਪਰੰਤ ਹੀ ਦਿੱਲੀ 'ਚ ਧਰਨਾ ਖਤਮ ਕੀਤਾ ਸੀ। ਇਸ ਲਈ ਸਰਕਾਰ ਨੇ ਪ੍ਰੈਸ ਬਿਆਨ ਜਾਰੀ ਕਰਕੇ ਹਾਲੇ ਵੀ ਸਰਕਾਰ ਦੇ ਹੱਥ ਵਿੱਚ ਕਾਨੂੰਨੀ ਘੁਣਤਰ ਬਰਕਰਾਰ ਹੈ। ਉਹਨਾਂ ਕਿਹਾ ਕਿ ਸਮਰਾਲਾ ਦੀ ਅਨਾਜ ਮੰਡੀ ਵਿੱਚ ਕੀਤੀ ਜਾਣ ਵਾਲੀ ਮਹਾ ਪੰਚਾਇਤ ਲਈ ਇਕ ਲੱਖ ਵਿਅਕਤੀਆ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਜਿਸ ਤਰ੍ਹਾਂ ਪੰਜਾਬ ਭਰ ਦੇ ਪਿੰਡਾਂ ਵਿੱਚੋਂ ਇਸ ਮਹਾਂ ਪੰਚਾਇਤ ਵਿੱਚ ਸ਼ਮੂਲੀਅਤ ਲਈ ਸੁਨੇਹੇ ਆ ਰਹੇ ਹਨ ਉਸ ਤੋਂ ਜਾਪਦਾ ਹੈ ਕਿ ਅਨਾਜ ਮੰਡੀ ਦਾ ਫੜ ਵੀ ਛੋਟਾ ਪੈ ਜਾਵੇਗਾ। ਉਹਨਾਂ ਪੰਜਾਬ ਭਰ ਦੇ ਕਿਸਾਨਾਂ ਨੂੰ ਸਰਕਾਰ ਦੇ ਸਿਰਫ ਪ੍ਰੈਸ ਬਿਆਨਾ ਪ੍ਰਤੀ ਸੁਚੇਤ ਕਰਦਿਆਂ ਅਪੀਲ ਕੀਤੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਸਮਰਾਲਾ ਚ ਮਹਾ ਪੰਚਾਇਤ ਹਰ ਹਾਲ ਹੋਵੇਗੀ।
ਬਲਵੀਰ ਸਿੰਘ ਰਾਜੇਵਾਲ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVarun Kaushal
FollowAug 11, 2025 16:30:41Samrala, Punjab:
Varun Kaushal
Samrala
ਸਰਕਾਰ ਦੇ ਐਲਾਨ ਦੇ ਬਾਵਜੂਦ ਵੀ ਲੈਂਡ ਪੂਲਿੰਗ ਦਾ ਡੀ -ਨੋਟੀਫਿਕੇਸ਼ਨ ਹੋਣ ਤੱਕ ਐਸ.ਕੇ.ਐਮ ਦਾ ਮਹਾ ਪੰਚਾਇਤ ਦਾ ਫੈਸਲਾ ਅੱਟਲ - ਰਾਜੇਵਾਲ
ਸਮਰਾਲਾ (ਵਰੁਨ ਕੌਸ਼ਲ) ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਅਰਬਨ ਅਸਟੇਟਾ ਬਣਾਉਣ ਲਈ ਜ਼ਮੀਨ ਪੂਲ ਕਰਨ ਦਾ ਫੈਸਲਾ ਵਾਪਸ ਲੈਣ ਦਾ ਭਾਵੇਂ ਐਲਾਨ ਕਰ ਦਿੱਤਾ ਹੈ ਪਰ ਸੰਯੁਕਤ ਕਿਸਾਨ ਮੋਰਚਾ ਜਮੀਨਾ ਪੂਲ ਕਰਨ ਤੇ ਵਿਰੋਧ ਵਿੱਚ 24 ਅਗਸਤ ਨੂੰ ਸਮਰਾਲਾ ਦੀ ਅਨਾਜ ਮੰਡੀ ਵਿੱਚ ਸੱਦੀ ਮਹਾਂ ਪੰਚਾਇਤ ਕਰਨ ਦੇ ਫੈਸਲੇ ਤੇ ਹਾਲੇ ਵੀ ਅਟੱਲ ਹੈ। ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਕੰਕਰੀਟ ਦੇ ਜੰਗਲ ਉਸਾਰਨ ਲਈ ਜਮੀਨਾਂ ਪੂਲ ਕਰਨ ਦੇ ਫੈਸਲੇ ਕਾਰਨ ਤਿੰਨ ਮਹੀਨੇ ਕਿਸਾਨਾਂ ਨੂੰ ਮਾਨਸਿਕ ਤਸ਼ਦਦ ਝੱਲਣਾ ਪਿਆ ਹੈ । ਪਰ ਜਦੋਂ ਸਮੁੱਚਾ ਪੰਜਾਬ ਇਕਜੁੱਟ ਹੋ ਕੇ ਇਸ ਦੇ ਵਿਰੋਧ ਵਿੱਚ ਆ ਗਿਆ ਤਾਂ ਸਰਕਾਰ ਨੇ ਅੱਜ ਇਸ ਨੂੰ ਵਾਪਸ ਲੈਣ ਦਾ ਪ੍ਰੈਸ ਬਿਆਨ ਜਾਰੀ ਕੀਤਾ ਹੈ। ਉਹਨਾਂ ਕਿਹਾ ਇਸ ਦੀ ਕੋਈ ਕਾਨੂੰਨੀ ਮਹੱਤਤਾ ਨਹੀਂ ਹੈ। ਕਿਉਂਕਿ ਕੇਂਦਰ ਸਰਕਾਰ ਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਪ੍ਰਧਾਨ ਮੰਤਰੀ ਵੱਲੋਂ ਕੀਤੇ ਐਲਾਨ ਨੂੰ ਵੀ ਸੰਯੁਕਤ ਕਿਸਾਨ ਮੋਰਚੇ ਅਤੇ ਕਿਸਾਨਾਂ ਨੇ ਪ੍ਰਵਾਨ ਨਹੀਂ ਸੀ ਕੀਤਾ ਸੀ ਅਤੇ ਇਸ ਦਾ ਬਕਾਇਦਾ ਨੋਟੀਫਿਕੇਸ਼ਨ ਕੀਤੇ ਜਾਣ ਉਪਰੰਤ ਹੀ ਦਿੱਲੀ 'ਚ ਧਰਨਾ ਖਤਮ ਕੀਤਾ ਸੀ। ਇਸ ਲਈ ਸਰਕਾਰ ਨੇ ਪ੍ਰੈਸ ਬਿਆਨ ਜਾਰੀ ਕਰਕੇ ਹਾਲੇ ਵੀ ਸਰਕਾਰ ਦੇ ਹੱਥ ਵਿੱਚ ਕਾਨੂੰਨੀ ਘੁਣਤਰ ਬਰਕਰਾਰ ਹੈ। ਉਹਨਾਂ ਕਿਹਾ ਕਿ ਸਮਰਾਲਾ ਦੀ ਅਨਾਜ ਮੰਡੀ ਵਿੱਚ ਕੀਤੀ ਜਾਣ ਵਾਲੀ ਮਹਾ ਪੰਚਾਇਤ ਲਈ ਇਕ ਲੱਖ ਵਿਅਕਤੀਆ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਜਿਸ ਤਰ੍ਹਾਂ ਪੰਜਾਬ ਭਰ ਦੇ ਪਿੰਡਾਂ ਵਿੱਚੋਂ ਇਸ ਮਹਾਂ ਪੰਚਾਇਤ ਵਿੱਚ ਸ਼ਮੂਲੀਅਤ ਲਈ ਸੁਨੇਹੇ ਆ ਰਹੇ ਹਨ ਉਸ ਤੋਂ ਜਾਪਦਾ ਹੈ ਕਿ ਅਨਾਜ ਮੰਡੀ ਦਾ ਫੜ ਵੀ ਛੋਟਾ ਪੈ ਜਾਵੇਗਾ। ਉਹਨਾਂ ਪੰਜਾਬ ਭਰ ਦੇ ਕਿਸਾਨਾਂ ਨੂੰ ਸਰਕਾਰ ਦੇ ਸਿਰਫ ਪ੍ਰੈਸ ਬਿਆਨਾ ਪ੍ਰਤੀ ਸੁਚੇਤ ਕਰਦਿਆਂ ਅਪੀਲ ਕੀਤੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਸਮਰਾਲਾ ਚ ਮਹਾ ਪੰਚਾਇਤ ਹਰ ਹਾਲ ਹੋਵੇਗੀ।
14
Report
TBTarsem Bhardwaj
FollowAug 11, 2025 15:15:22Ludhiana, Punjab:
ਪੰਜਾਬ ਸਰਕਾਰ ਵੱਲੋਂ ਲੈਂਡ ਪੁਲਿੰਗ ਪਾਲਿਸੀ ਵਾਪਸ ਲੈਣ ਤੇ ਕਿਸਾਨਾਂ ਨੇ ਵੰਡੇ ਲੱਡੂ ਕੀਤਾ ਧੰਨਵਾਦ
ਪੰਜਾਬ ਸਰਕਾਰ ਵੱਲੋਂ ਮਈ 2025 ਨੂੰ ਲਾਗੂ ਕੀਤੀ ਲੈਂਡ ਪੁਲਿੰਗ ਪਾਲਿਸੀ ਵਾਪਸ ਲੈ ਲਈ ਹੈ ਜਿਸ ਤੋਂ ਬਾਅਦ ਭਾਰਤੀ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਉਹਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਇਨਕਮ ਵਧਾਉਣ ਲਈ ਹੋਰ ਕਦਮ ਚੱਕੇ ਲੇਕਿਨ ਜੇਕਰ ਇਸ ਤਰਹਾਂ ਦੀਆਂ ਪਾਲਸੀਆਂ ਬਣਾਉਣੀਆਂ ਨੇ ਤਾਂ ਸਰਕਾਰ ਸਮਾਜਿਕ ਜਥੇਬੰਦੀਆਂ ਦੇ ਆਗੂ ਕਿਸਾਨ ਜਥੇਬੰਦੀਆਂ ਨੂੰ ਜਰੂਰ ਉਹਨਾਂ ਮੀਟਿੰਗਾਂ ਵਿੱਚ ਸ਼ਾਮਿਲ ਕਰੇ ਲੁਧਿਆਣਾ ਵਿੱਚ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਸਰਕਾਰ ਵੱਲੋਂ ਵਾਪਸ ਲਈ ਗਈ ਲੈਂਡ ਪੁਲਿੰਗ ਪਾਲਸੀ ਤੇ ਧੰਨਵਾਦ ਕੀਤਾ ਅਤੇ ਲੱਡੂ ਵੰਡੇ
14
Report
VKVarun Kaushal
FollowAug 11, 2025 15:01:55Samrala, Punjab:
Varun Kaushal
Samrala
ਲੈਂਡ ਪੋਲਿੰਗ ਪੋਲਸੀ ਤੇ ਜਦ ਤੱਕ ਪੰਜਾਬ ਸਰਕਾਰ ਡੀ ਨੋਟੀਫਿਕੇਸ਼ਨ ਕੈਂਸਲੇਸ਼ਨ ਦਾ ਜਾਰੀ ਨਹੀਂ ਕਰਦੀ ਜਦ ਤੱਕ ਇਹ ਜੰਗ ਜਾਰੀ ਰਹੇਗੀ। 24 ਅਗਸਤ ਨੂੰ ਸਮਰਾਲਾ ਵਿੱਚ ਮਹਾ ਪੰਚਾਇਤ ਦਾ ਵੱਡਾ ਇਕੱਠ ਹੋਵੇਗਾ :-
ਬਲਵੀਰ ਸਿੰਘ ਰਾਜੇਵਾਲ
14
Report
ASAnmol Singh Warring
FollowAug 11, 2025 15:01:03Sri Muktsar Sahib, Punjab:
ਵਿਧਾਨ ਸਭਾ ਹਲਕਾਂ ਲੰਬੀ ਦੇ ਪਿੰਡ ਕੱਟਿਆ ਵਾਲੀ ਪੰਚਾਇਤ ਦਾ ਕੋਰਮ ਪੁਰਾ ਕਰਨ ਲਈ ਡਾਇਰੈਕਟਰ ਵਲੋਂ ਕਾਸਟਿੰਗ ਵੋਟ ਦਾ ਇਸਤੇਮਾਲ ਕਰਨ ਦੇ ਹੁਕਮ ਹੋਣ ਦੇ ਬਾਵਜੂਦ ਵੀ ਬਲਾਕ ਮਲੋਟ ਦੇ ਬੀ ਡੀ ਪੀ ਉ ਵਲੋਂ ਹੁਕਮਾਂ ਦੀ ਪਾਲਣਾ ਨਾ ਕਰਨ ਅਤੇ ਸਰਕਾਰ ਦੀ ਸ਼ਹਿ ਤੇ ਜਾਣਬੁਝ ਕੇ ਖੱਜਲ ਖੁਵਾਰ ਕਰਨ ਦੇ ਲਗਾਏ ਆਰੋਪ । ਸਰਪੰਚ ਅਤੇ ਅਤੇ ਪਿੰਡ ਵਾਸੀਆਂ ਨੇ ਮਾਨਯੋਗ ਹਾਈਕੋਰਟ ਦਾ ਸਹਾਰਾ ਲੈਣ ਦੀ ਦਿੱਤੀ ਚਿਤਾਵਨੀ।
ਵਿਧਾਨ ਸਭਾ ਹਲਕਾਂ ਲੰਬੀ ਦੇ ਪਿੰਡ ਕੱਟਿਆ ਵਾਲੀ ਦੇ ਮਜੂਦਾ ਸਰਪੰਚ ਅਤੇ ਉਸ ਦੇ ਸਹਿਯੋਗੀ ਪੰਚ ਅੱਜ ਫਿਰ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਮਲੋਟ ਵਲੋਂ ਪੰਚਾਇਤ ਦਾ ਕੋਰਮ ਪੁਰਾ ਕਰਨ ਰੱਖੀ ਗਈ ਮਿਟਿਗ ਲਈ ਪਹੁੰਚੇ ਪਰ ਅੱਧਕਾਰੀ ਵਲੋਂ ਸਮੇ ਸਮੇ ਕੀਤੇ ਜਾ ਰਹੇ ਟਾਲ ਮਟੋਲ ਤੋਂ ਦੁੱਖੀ ਹੋ ਕੇ ਅੱਜ ਮੀਡੀਆ ਸਾਹਮਣੇ ਪੇਸ਼ ਹੋਏ । ਇਕੱਠੇ ਹੋਏ ਪੰਚ ਅਤੇ ਸਰਪੰਚ ਜਸਵਿੰਦਰ ਸਿੰਘ ਦੱਸਿਆ ਕਿ ਸਾਡੇ ਪਿੰਡ ਵਿਚ ਪੰਜ ਪੰਜ ਪੰਚ ਹਨ ਜਿਸ ਕਰਕੇ ਕੋਰਮ ਨਾ ਪੁਰਾ ਹੋਣ ਕਰਕੇ ਡਾਇਰੈਕਟਰ ਕੋਲ ਕੀਤੀ ਅਪੀਲ ਮੁਬਾਰਕ ਸਰਪੰਚ ਵਲੋਂ ਕਾਸਟਿੰਗ ਵੋਟ ਪਾਉਣ ਦੇ ਹੁਕਮ ਅਨੁਸਾਰ ਬੀ ਡੀ ਪੀ ਓ ਮਲੋਟ ਵਲੋਂ ਮਿਟਿਗ ਕਰ ਕੇ ਕੋਰਮ ਪੁਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਪਰ ਸਰਕਾਰ ਦੀ ਸ਼ਹਿ ਤੇ ਬੀ ਡੀ ਪੀ ਵਲੋਂ ਸਮੇ ਸਮੇ ਮਿਟਿਗਾ ਦਾ ਸਮਾਂ ਦੇ ਕੇ ਜਾਣਬੁਝ ਕੇ ਬਹਾਨਾ ਬਣਾ ਕੇ ਸਾਨੂੰ ਖੱਜਲ ਖੁਵਾਰ ਕੀਤਾ ਜਾ ਰਿਹਾ ਕਿਉਕਿ ਪੰਚਾਇਤ ਕਾਂਗਰਸ ਪਾਰਟੀ ਦੀ ਬਣ ਰਹੀ ਹੈ ਜਦੋਂਕਿ ਆਪ ਪਾਰਟੀ ਦਾ ਸਰਪੰਚ ਹਾਰਿਆ ਹੋਇਆ ਹੈ । ਅੱਜ ਵੀ ਚੌਥੀ ਮਿਟਿਗ ਰੱਖੀ ਗਈ ਸੀ ਅਸੀਂ ਸਮੇ ਸਿਰ ਆਪਣੇ ਮੈਬਰਾਂ ਸਮੇਤ ਦਫ਼ਤਰ ਪੁੱਜੇ ਤਾਂ ਬੀਡੀ ਪੀ ਉ ਬਾਹਰ ਦਫ਼ਤਰੀ ਕੰਮ ਜਾਣ ਦਾ ਬਹਾਨਾ ਬਣਾ ਕੇ ਪਾਸੇ ਟੱਲ ਗਏ ਅਸੀਂ ਸਵੇਰ ਦੇ ਉਡੀਕ ਕਰ ਰਹੇ ਹਨ ਪਰ ਉਹ ਅਜੇ ਤੱਕ ਦਫਤਰ ਨਹੀਂ ਪੁੱਜੇ । ਸਾਨੂੰ ਯਕੀਨ ਹੈ ਕੇ ਉਕਤ ਅਫਸਰ ਸਰਕਾਰ ਦੀ ਸ਼ਹਿ ਤੇ ਕਰ ਰਿਹਾ । ਅਸੀਂ ਚੇਤਾਵਨੀ ਦਿੰਦੇ ਹਾਂ ਕਿ ਹੁਣ ਸਾਨੂੰ ਮਾਣਯੋਗ ਹਾਈਕੋਰਟ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਸਾਨੂੰ ਉਮੀਦ ਹੈ ਕੇ ਸਾਨੂੰ ਮਾਨਯੋਗ ਅਦਾਲਤ ਵਲੋਂ ਜਰੂਰ ਇਨਸਾਫ ਮਿਲੇਗਾ ਸਾਡੀ ਮੰਗ ਹੈ ਕੇ ਉਕਤ ਅੱਧਕਾਰੀ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇ।
14
Report
KSKuldeep Singh
FollowAug 11, 2025 14:47:31Banur, Punjab:
ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਪੋਲਿਸੀ ਵਾਪਸ ਲੈਣ ਤੇ ਕਿਸਾਨ ਆਗੂਆਂ ਵੱਲੋਂ ਸਰਕਾਰ ਦਾ ਧੰਨਵਾਦ
ਕੁਲਦੀਪ ਸਿੰਘ
ਬਨੂੜ -
ਭਾਰਤੀ ਕਿਸਾਨ ਯੂਨੀਅਨ (ਮਾਨ) ਦੇ ਜ਼ਿਲ੍ਹਾ ਮੋਹਾਲੀ ਪ੍ਰਧਾਨ ਬਲਵੰਤ ਸਿੰਘ ਨੰਡਿਆਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਪੋਲਿਸੀ ਵਾਪਸ ਲੈਣਾ ਇੱਕ ਵਧੀਆ ਫੈਸਲਾ ਹੈ ਉਹਨਾਂ ਕਿਹਾ ਕਿ ਹਾਲ ਹੀ ਦੇ ਵਿੱਚ ਖੇਤੀਬਾੜੀ ਜਮੀਨ ਨੂੰ ਰੈਜੀਡੈਂਸੀਅਲ ਜੋਨ ਵਿੱਚ ਲਏ ਜਾਣ ਲਈ ਗਮਾਡਾ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ। ਜਦੋਂ ਕਿ ਮੋਹਾਲੀ ਨੇੜਲੇ ਖੇਤਰ ਦੇ ਵਿੱਚ ਔਰਗੈਨਿਕ ਸਬਜੀਆਂ ਅਤੇ ਖੇਤੀ ਸਹਾਇਕ ਧੰਦੇ ਨਾਲ ਨੌਜਵਾਨ ਜੁੜੇ ਹੋਏ ਨੇ। ਅਜਿਹੇ ਵਿੱਚ ਲੈਂਡ ਪੋਲਿੰਗ ਪੋਲਸੀ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਸੀ।
ਸੀਐਮ ਭਗਵੰਤ ਮਾਨ ਦਾ ਧੰਨਵਾਦ ਜੋ ਕਿਸਾਨਾਂ ਦੇ ਹੱਕ ਵਿੱਚ ਲੈਂਡ ਪੋਲਿੰਗ ਪੋਲਸੀ ਵਾਪਸ ਲਈ ਗਈ ਹੈ।
ਸ਼ਾਰਟ -
ਬਾਈਟ - ਬਲਵੰਤ ਸਿੰਘ ਨੰਡਿਆਲੀ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਮਾਨ)
14
Report
KDKuldeep Dhaliwal
FollowAug 11, 2025 14:21:41Mansa, Punjab:
ਲੈਂਡ ਪੂਲਿੰਗ ਪਾਲਿਸੀ ਵਾਪਸ ਲਏ ਜਾਣ ਤੇ ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿਸਾਨਾਂ ਦੇ ਸੰਘਰਸ਼ ਦੀ ਵੱਡੀ ਜਿੱਤ
ਐਂਕਰ : ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਵਾਪਸ ਲਏ ਜਾਣ ਤੇ ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਗਏ ਟਰੈਕਟਰ ਮਾਰਚ ਅਤੇ ਮੋਟਰਸਾਈਕਲ ਮਾਰਚ ਤੋਂ ਇਲਾਵਾ ਸਰਕਾਰ ਦੇ ਖਿਲਾਫ ਸੰਘਰਸ਼ ਛੇੜਨ ਦੇ ਐਲਾਨ ਤੋਂ ਬਾਅਦ ਸਰਕਾਰ ਨੇ ਆਪਣਾ ਫੈਸਲਾ ਵਾਪਸ ਲਿਆ ਹੈ ਅਤੇ ਕਿਸਾਨ ਜਥੇਬੰਦੀਆਂ ਦੀ ਵੱਡੀ ਜਿੱਤ ਹੋਈ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਵੀ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਸੀ ਜਿਨਾਂ ਨੂੰ ਸਰਕਾਰ ਨੇ ਕਿਸਾਨਾਂ ਦੇ ਸੰਘਰਸ਼ ਤੋਂ ਬਾਅਦ ਵਾਪਸ ਲਿਆ ਅਤੇ ਪੰਜਾਬ ਸਰਕਾਰ ਨੇ ਵੀ ਬੇਸ਼ੱਕ ਲੇਟ ਲੈਂਡ ਪੋਲਿੰਗ ਪੋਲਸੀ ਵਾਪਸ ਲਈ ਹੈ ਪਰ ਇਸ ਦੇ ਵਿੱਚ ਕਿਸਾਨਾਂ ਦੀ ਵੱਡੀ ਜਿੱਤ ਹੋਈ ਹੈ ਉਹਨਾਂ ਕਿਹਾ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਵਾਪਸ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਿਹਾ ਜਾ ਸਕਦਾ।
ਬਾਈਟ ਰੁਲਦੂ ਸਿੰਘ ਮਾਨਸਾ ਕਿਸਾਨ ਨੇਤਾ
14
Report
TBTarsem Bhardwaj
FollowAug 11, 2025 14:04:17Ludhiana, Punjab:
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਆਈਐਮਡੀ ਵੱਲੋਂ ਪੰਜਾਬ ਦੇ ਹਿੱਸਿਆਂ ਵਿੱਚ ਯੈਲੋ ਅਲਰਟ ਕੀਤਾ ਜਾਰੀ ਕਈ ਇਲਾਕਿਆਂ ਵਿੱਚ ਹਲਕੀ ਤੇ ਦਰਮਿਆਨੀ ਬਾਰਸ ਪੈਣ ਦੇ ਅਨੁਸਾਰ
ਪੰਜਾਬ ਵਿੱਚ ਲਗਾਤਾਰ ਮੌਸਮ ਵਿੱਚ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਦੇ ਅਨੁਸਾਰ ਤਾਪਮਾਨ ਦੇ ਵਿੱਚ ਕਾਫੀ ਬਦਲਾਅ ਹੈ ਦਿਨ ਦਾ ਤਾਮਾ 35 ਡਿਗਰੀ ਨੋਟ ਕੀਤਾ ਗਿਆ ਜਿਸ ਵਿੱਚ ਇਕ ਡਿਗਰੀ ਤਾਪਮਾਨ ਜਿਆਦਾ ਨੋਟ ਕੀਤਾ ਗਿਆ ਅਤੇ ਅੱਜ ਦਾ ਤਾਪਮਾਨ 29 ਡਿਗਰੀ ਰਿਕਾਰਡ ਕੀਤਾ ਗਿਆ ਜਿਸ ਵਿੱਚ ਤਿੰਨ ਡਿਗਰੀ ਤਾਪਮਾਨ ਜਿਆਦਾ ਮੌਸਮ ਵਿਗਿਆਨੀ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਮੌਨਸੂਨ ਮੁੜ ਤੋਂ ਐਕਟਿਵ ਹੋ ਚੁੱਕਿਆ ਜਿਸ ਦੇ ਚਲਦੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਦੇ ਅਨੁਸਾਰ ਅਤੇ ਉੱਤਰੀ ਦੱਖਣੀ ਖੇਤਰ ਵਿੱਚ ਤੇਜ ਬਰਸਾਤ ਪੈਣ ਦਾ ਅਨੁਮਾਨ ਹੈ ਜਿਸ ਲਈ 11 ਅਤੇ 14 ਤਰੀਕ ਨੂੰ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਹੁਣ ਤੱਕ ਨੋਰਮਲ ਨਾਲੋਂ ਜਿਆਦਾ ਬਰਸਾਤ ਰਿਕਾਰਡ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਜਿਸ ਤਰਾਂ ਨਾਲ ਬਰਸਾਤ ਪੈ ਰਹੀ ਹੈ ਖੇਤਾਂ ਦੇ ਵਿੱਚ ਜਿਆਦਾ ਪਾਣੀ ਦੀ ਜਰੂਰਤ ਨਹੀਂ ਪਰ ਕਈ ਫਸਲਾਂ ਦੇ ਵਿੱਚ ਜਿੱਥੇ ਪਾਣੀ ਖੜਨ ਨਾਲ ਫਸਲਾਂ ਖਰਾਬ ਹੋ ਸਕਦੀਆਂ ਉਥੇ ਉਹਨਾਂ ਵੱਲੋਂ ਕਿਸਾਨਾਂ ਨੂੰ ਮਸ਼ਵਰਾ ਦਿੱਤਾ ਗਿਆ ਹੈ ਕਿ ਉਹ ਉਸ ਖੇਤ ਵਿੱਚ ਪਾਣੀ ਨਾ ਖੜਨ ਦੇਣ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਇਸ ਮੌਸਮ ਦੇ ਵਿੱਚ ਨਮੀ ਜਿਆਦਾ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਉਹਨਾਂ ਨੇ ਲੋਕਾਂ ਨੂੰ ਪਹਾੜੀ ਖੇਤਰ ਵਿੱਚ ਜਾਣ ਤੋਂ ਵੀ ਗੁਰੇਜ ਕਰਨ ਦੀ ਸਲਾਹ ਦਿੱਤੀ
Byte ਮੌਸਮ ਵਿਗਿਆਨੀ ਪੀਏਯੂ
14
Report
SKSanjeev Kumar
FollowAug 11, 2025 14:03:55Bhikhi, Punjab:
जमीनी विवाद को लेकर आर्मी सेवा के नौजवानों के मां-बाप की मारपीट की वीडियो हुई वायरल
सेवा के नौजवानों ने इंसाफ के लिए लगाई सरकार से गुहार
एंकर * मानसा के गांव गुर्रादी के दो आर्मी में भर्ती नौजवानों ने आज मानसा में प्रेस कॉन्फ्रेंस कर सरकार से इंसाफ की लगाई गुहार। जमीनी विवाद को लेकर मां-बाप को पिता और वीडियो कर दी वायरस। आज सेवा के नौजवानों ने बताया कि हमारे मां-बाप को जमीनी विवाद को लेकर मारा पीटा गया और गाली गलौज भी की गई और हमें करने की धमकियां भी दी जा रही हैं। इस सब पर जब हमने हमारे पुलिस थाने में इस मामले में अर्जी लगाई तो वह भी कोई सुनवाई नहीं कर रहे जिस लिए हमें मजबूरन आज मीडिया का सहारा लेना पड़ रहा है। उन्होंने बताया कि हमारे मां-बाप को पिता और उनकी वीडियो वायरल कर दी और हमें जान से मारने की धमकियां भी दी जा रही है और जिस कारण हम छुट्टी लेकर आज मीडिया के जरिए सरकार से गुहार लगाते हैं कि हम अपनी ड्यूटी पर चले जाते हैं जिसके पीछे हमारे मां-बाप को मारा पीटा जाता है। हमें इस बात का इंसाफ चाहिए ।
बाइट * जगदीप सिंह सैनिक
बाइट * एडवोकेट लखविंदर सिंह लखनपाल
14
Report
RKRAJESH KATARIA
FollowAug 11, 2025 13:19:33Firozpur, Punjab:
ਫਿਰੋਜ਼ਪੁਰ ਪੁਲਿਸ ਨੇ 15 ਅਗਸਤ ਨੂੰ ਲੈਕੇ ਸ਼ਹਿਰ ਅਤੇ ਨਾਲ ਹੀ ਬਾਰਡਰ ਏਰੀਏ ਦੇ ਵਿੱਚ ਕੱਢਿਆ ਫਲੈਗ ਮਾਰਚ
ਡੀ ਆਈ ਜੀ ਨਿਲਾਂਬਰੀ ਜਗਦਲੇ ਨੇ ਦੱਸਿਆ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ
ਅਲੱਗ ਅਲੱਗ ਜਗਹਾ ਤੇ ਪੁਲਿਸ ਵੱਲੋਂ ਨਾਕੇ ਲਗਾ ਕੇ ਆ ਜਾਣ ਵਾਲੇ ਵਾਹਨਾਂ ਦੀ ਕੀਤੀ ਜਾ ਰਹੀ ਹੈ ਚੈਕਿੰਗ
15 ਅਗਸਤ ਨੂੰ ਲੈਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਅਲੱਗ ਅਲੱਗ ਇਲਾਕਿਆਂ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੱਢੇ ਜਾ ਰਹੇ ਹ ਤੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਉਹਨਾਂ ਦੀ ਹਿਫਾਜ਼ਤ ਦੇ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਅਮਨ ਅਮਾਨ ਨੂੰ ਬਰਕਰਾਰ ਰੱਖਣ ਦੇ ਲਈ ਪੁਲਿਸ ਹਰ ਵੇਲੇ ਪੂਰੀ ਤਰ੍ਹਾਂ ਮੁਸਤੈਦ ਰਹਿੰਦੀ ਹੈ ਭਾਰਤ ਪਾਕ ਸਰਹੱਦ ਤੇ ਵਸਿਆ ਹੋਇਆ ਇਲਾਕਾ ਫਿਰੋਜ਼ਪੁਰ ਵਿੱਚ ਅੱਜ ਫਿਰੋਜ਼ਪੁਰ ਪੁਲਿਸ ਵੱਲੋਂ ਵੱਡੇ ਬਲ ਨਾਲ ਫਲੈਗ ਮਾਰਚ ਕੱਢਿਆ ਗਿਆ ਇਸ ਫਲੈਗ ਮਾਰਚ ਵਿੱਚ ਡੀਆਈਜੀ ਨਿਲਾਂਬਰੀ ਜਗਦਲੇ ਵੱਲੋਂ ਨਿਗਰਾਨੀ ਕਰਦਿਆਂ ਹੋਇਆਂ ਪੁਲਿਸ ਅਧਿਕਾਰੀਆਂ ਨੂੰ ਸੁਰਖਿਆ ਨੂੰ ਲੈਕੇ ਤੇ ਦਿਸ਼ਾ ਨਿਰਦੇਸ਼ ਦਿੱਤੇ
ਡੀ ਆਈ ਜੀ ਨਿਲਾਂਬਰੀ ਜਗਦਲੇ ਨੇ ਕਿਹਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਸਾਡੇ ਵੱਲੋਂ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡਾਂ ਤੇ ਅਤੇ ਬਾਜ਼ਾਰਾਂ ਵਿੱਚ ਪੂਰੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈਂ ਅਲੱਗ ਅਲੱਗ ਥਾਵਾਂ ਤੇ ਨਾਕੇ ਲਗਾ ਕੇ ਆਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਨੂੰ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਚੀਜ਼ ਦਿਖਾਈ ਦਿੰਦੀ ਹੈ ਤਾਂ ਉਹ ਜਲਦ ਤੋਂ ਜਲਦ ਪੰਜਾਬ ਪੁਲਿਸ ਨੂੰ ਇਤਲਾਹ ਕਰਨ
ਬਾਈਟ ਡੀ ਆਈ ਜੀ ਨਿਲਾਂਬਰੀ ਜਗਦਲੇ
14
Report
MSManish Sharma
FollowAug 11, 2025 12:19:10Tarn Taran Sahib, Punjab:
मृतक नजदीकी गांव मनन के रहने वाले
मृतक सिमरप्रीत सिंह 12वी का स्टूडेंट था और तीन बहनों का इकलौता भाई था जबकि उसका 22 वर्षीय दोस्त बिक्रमजीत सिंह नौकरी करता था
थाना झब्बाल की पुलिस ने शवों को कब्जे में लेकर पुलिस गाड़ी चालक ए एस आई हरजिंदर सिंह के खिलाफ कार्रवाई शुरू कर दी
एंकर तरन तारन के झब्बाल रोड पर पुलिस की पेट्रोल व्हीकल और बाइक की आमने सामने भिड़ंत हो गई। घटना में बाइक सवार दो दोस्तों की मौके पर मौत हो गई जिनकी पहचान सिमरजीत सिंह और विक्रमजीत सिंह निवासी गांव मनन के रूप में हुई है। थाना झब्बाल की पुलिस ने शवों को कब्जे में लेकर पुलिस वाहन चालक ए एस आई हरजिंदर सिंह के खिलाफ केस दर्ज कर लिया है। मृतक के परिजनों के मुताबिक पुलिस वाहन झब्बाल से तरन तारन जा रहा था जिसने बाइक सवार उनके बच्चों को पीछे से टक्कर मार दी। सिमरजीत सिंह 12वीं कक्षा का स्टूडेंट था और तीन बहनों का इकलौता भाई था।
वी ओ मृतकों के परिजनों ने बताया कि सिमरजीत सिंह अपने दोस्त बिक्रमजीत सिंह के साथ स्कूल से वापिस लौट रहा था। वापिस लौटते समय पीछे से आई तेजरफ्तार पुलिस की गाड़ी ने उनकी बाइक को टक्कर मार दी। जिसके बाद गाड़ी चालक मौके से फरार हो गया।
बाइट परिजन
वी ओ वहीं मौके पर पहुंचे डीएसपी रछपाल सिंह ने बताया कि मृतकों के शवों को कब्जे में ले लिया गया है और आरोपी चालक के खिलाफ केस दर्ज किया जा रहा है।
बाइट रछपाल सिंह, डीएसपी
14
Report
BSBHARAT SHARMA
FollowAug 11, 2025 12:17:47Amritsar, Punjab:
ਸੁਖਪਾਲ ਸਿੰਘ ਖਹਿਰਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ, ਪੰਜਾਬ ਲਈ ਸੁਖ-ਸ਼ਾਂਤੀ ਦੀ ਕੀਤੀ ਅਰਦਾਸ
"ਪੰਜਾਬ ਨੂੰ ਰੀਜਨਲ ਪਾਰਟੀ ਦੀ ਲੋੜ, ਹਾਲਾਤ ਸਾਜ਼ਗਾਰ ਨਹੀਂ" – ਖਹਿਰਾ ਨੇ ਸਿਆਸੀ ਤੇ ਹਾਲਾਤੀ ਮਾਹੌਲ 'ਤੇ ਦਿੱਤਾ ਬਿਆਨ
ਅੱਜ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੇ ਪਰਿਵਾਰ ਸਮੇਤ ਅਰਦਾਸ ਕੀਤੀ। ਉਨ੍ਹਾਂ ਨੇ ਇਸ ਦੌਰਾਨ ਕਿਹਾ ਕਿ ਇਹ ਵਿਜ਼ਿਟ ਸਿਰਫ਼ ਉਨ੍ਹਾਂ ਦੀ ਵਿਅਕਤੀਗਤ ਸ਼ਰਧਾ ਅਤੇ ਆਤਮਕ ਸ਼ਾਂਤੀ ਲਈ ਸੀ। "ਬਸ ਵਾਹਿਗੁਰੂ ਦੀ ਚਰਨਾਂ ਵਿੱਚ ਅਰਦਾਸ ਕਰਨ ਆਏ ਹਾਂ ਕਿ ਮੇਰੇ ਸੂਬੇ, ਲੋਕਾਂ ਅਤੇ ਪਰਿਵਾਰ ਲਈ ਸੁਖ-ਸ਼ਾਂਤੀ ਬਣੀ ਰਹੇ।"
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਵਿਚੋਂ ਉਨ੍ਹਾਂ ਦੀ ਧੀ, ਘਰਵਾਲੀ ਆਏ ਇਸ ਯਾਤਰਾ ਦੌਰਾਨ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਨੇ ਇਸ ਯਾਤਰਾ ਨੂੰ ਪੂਰੀ ਤਰ੍ਹਾਂ ਧਾਰਮਿਕ ਦ੍ਰਿਸ਼ਟੀਕੋਣ ਤੋਂ ਦਿਖਾਇਆ।
ਅਕਾਲੀ ਦਲ ਵਿੱਚ ਹੋ ਰਹੀਆਂ ਤਾਜ਼ਾ ਗਤੀਵਿਧੀਆਂ, ਖ਼ਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੀ ਨਵੀਂ ਭੂਮਿਕਾ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ, ਖਹਿਰਾ ਨੇ ਕਿਹਾ, “ਸਾਨੂੰ ਲੋਕਤੰਤਰ ਵਿਚ ਰਹਿਣਾ ਆਉਂਦਾ ਹੈ, ਹਰ ਕਿਸੇ ਨੂੰ ਆਪਣੀ ਧਿਰ ਬਣਾਉਣ ਦਾ ਹੱਕ ਹੈ। ਮੈਂ ਕਿਸੇ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦਾ, ਪਰ ਅਕਾਲੀ ਦਲ ਸਾਡੀ ਵਿਰਾਸਤ ਵਾਲੀ ਪਾਰਟੀ ਹੈ। ਥੋੜ੍ਹਾ ਦੁੱਖ ਹੁੰਦਾ ਹੈ ਜਦੋਂ ਇਹ ਅੰਦਰੂਨੀ ਤਣਾਅ ਵਿੱਚ ਵੰਡ ਜਾਂਦੀ ਹੈ।”
ਉਨ੍ਹਾਂ ਨੇ ਪੰਜਾਬ ਦੀ ਸਿਆਸੀ ਹਾਲਤ 'ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਲੋਕਾਂ ਨੇ ਬਦਲਾਅ ਦੀ ਉਮੀਦ ਨਾਲ ਜੋ ਸਰਕਾਰ ਬਣਾਈ ਸੀ, ਉਹ ਉਮੀਦਾਂ 'ਤੇ ਖਰੀ ਨਹੀਂ ਉਤਰੀ। "ਕੋਹਾਂ ਕੋਹਾਂ ਦੂਰ ਇਹਨਾਂ ਨੇ ਲੋਕਾਂ ਨੂੰ ਨਿਰਾਸ਼ ਕੀਤਾ। ਹਾਲਾਤ ਅਜੇ ਵੀ ਨਹੀਂ ਸਧਰੇ। ਪਰ ਹਲੇ ਵੀ ਸਮਾਂ ਹੈ। ਜੇਕਰ ਉਹ ਆਪਣੀਆਂ ਗਲਤੀਆਂ ਸਵੀਕਾਰ ਕਰਕੇ ਸੱਚ ਦੇ ਰਾਹ ਤੇ ਚੱਲਣ, ਤਾਂ ਮਾਫੀ ਮਿਲ ਸਕਦੀ ਹੈ, ਨਹੀਂ ਤਾਂ ਰੱਬ ਦੀ ਦਰਗਾਹ ਵਿੱਚ ਇਹਨਾਂ ਨੂੰ ਮਾਫੀ ਨਹੀਂ ਮਿਲਣੀ।"
ਉਨ੍ਹਾਂ ਨੇ ਖਾਸ ਤੌਰ ਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਹੋਏ ਜੁਲਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਭ ਹਰਕਤਾਂ ਰੋਕਣ ਦੀ ਲੋੜ ਹੈ। "ਜਿਹੜੀਆਂ ਸਕੀਮਾਂ ਰਾਹੀਂ ਪੰਜਾਬ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ।"
ਬਾਈਟ : ਸੁਖਪਾਲ ਸਿੰਘ ਖਹਿਰਾ ਕਾਂਗਰਸੀ ਆਗੂ
14
Report
KSKuldeep Singh
FollowAug 11, 2025 12:03:13Banur, Punjab:
*ਪੀਣ ਵਾਲੇ ਪਾਣੀ ਦੀ ਕਮੀ ਨਾਲ ਜੂਝ ਰਹੇ ਬਨੂੜ'ਚ ਅੰਮ੍ਰਿਤ ਪ੍ਰੋਜੈਕਟ-2 ਤਹਿਤ 3 ਕਰੋੜ ਦੇ ਕਰੀਬ ਰਾਸੀ ਨਾਲ ਲੱਗਣਗੇ ਤਿੰਨ ਟਿਊਬਲ*
ਕੁਲਦੀਪ ਸਿੰਘ
ਬਨੂੜ -
ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡਾ ਹੰਭਲਾ ਮਾਰਿਆ ਗਿਆ ਹੈ। ਵਿਧਾਇਕਾਂ ਨੇ ਨਾ ਮਿੱਤਲ ਨੇ ਕਿਹਾ ਕਿ ਦ2 ਕਰੋੜ 86 ਲੱਖ ਰੁਪਏ ਦੀ ਲਾਗਤ ਦੇ ਨਾਲ ਅੰਮ੍ਰਿਤ 2 ਪ੍ਰੋਜੈਕਟ ਦੇ ਤਹਿਤ 3 ਨਵੇਂ ਵਾਟਰ ਸਪਲਾਈ ਟਿਊਬਵੈੱਲ ਲਗਾਏ ਜਾ ਰਹੇ ਨੇ।
ਵਿਧਾਇਕਾਂ ਨੀਨਾ ਮਿੱਤਲ ਨੇ ਕਿਹਾ ਕਿ ਨਵੇਂ ਟਿਊਬਲ ਲੱਗਣ ਨਾਲ ਗਰਮੀ ਦੇ ਮੌਸਮ ਦੇ ਵਿੱਚ ਪੀਣ ਵਾਲੇ ਸਾਫ ਪਾਣੀ ਦੀ ਪੂਰਤੀ ਯਕੀਨੀ ਬਣਾਈ ਜਾ ਰਹੀ ਹੈ।
ਨਗਰ ਕੌਂਸਲ ਵੱਲੋਂ ਬਕਾਇਦਾ ਟੈਂਡਰਿੰਗ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ ਅਤੇ ਛੇਤੀ ਹੀ ਬਨੂੜ ਵਾਸੀਆਂ ਨੂੰ ਵਾਟਰ ਸਪਲਾਈ ਟਿਊਬਲ ਦੇ ਰੂਪ ਚ ਵੱਡੀ ਸੌਗਾਤ ਮਿਲਣ ਜਾ ਰਹੀ ਹੈ।
ਸ਼ਾਰਟ -
ਬਾਈਟ - ਵਿਧਾਇਕਾ ਨੀਨਾ ਮਿੱਤਲ ਅਤੇ ਸ਼ਹਿਰ ਵਾਸੀ।
14
Report
BSBhushan Sharma
FollowAug 11, 2025 12:03:02Nurpur, Himachal Pradesh:
लोकेशन नूरपुर भूषण शर्मा
भारी लैंड स्लाइड के चलते जगह-जगह से टूटी जलशक्ति विभाग की पाइप लाइन
पंचायत मिझग्रां की जनता को लगभग 15 दिनों से नहीं मिली पानी की एक भी बूंद
परेशान जनता ने किया कार्यालय का घेराव
कहा --4 वर्षों से बन रहा ट्यूबवेल भी नहीं हुआ कंप्लीट
सिर्फ एक मोटर ना होने के कारण वर्षों से अधर में लटका ट्यूबवेल का काम
एंकर -जिला कांगड़ा उप मंडल नूरपुर के अंतर्गत ग्राम पंचायत मिझग्रां में पिछले लगभग 15 दिनों से पानी की समस्या से जूझ रहे दर्जनों लोग जल शक्ति विभाग के कार्यालय में पहुंचे तथा अधिकारियों के सामने अपनी व्याख्या रखी!
दरअसल पिछले दिनों भारी बारिश के चलते बनौली , डमोह चचियां स्कीम की पाइपलाइन बतालू का कवाल नामक स्थान पर भारी लैंडस्लाइड के चलते पूरी तरह से क्षतिग्रस्त हो गई थी तथा इस स्कीम के अंतर्गत पंचायत मिझग्रां के दर्जनों घरों को पानी की सप्लाई नहीं मिल सकी! जिस कारण लोगों को मजबूरन कार्यालय में पहुंचना पड़ा!
स्थानीय लोगों का आरोप है कि उनकी पंचायत में एक ट्यूबवेल भी लगाया गया है ताकि आपदा के समय परेशानी ना हो! लेकिन इस ट्यूबवेल पर मोटर नहीं लगाए जाने के कारण पिछले चार वर्षों से बन कर भी जनता के लिए इसका कोई उपयोग नहीं है! जिसके चलते ही ऐसी स्थिति उत्पन्न हुई है!
लोगों ने विभाग तथा सरकार से इस ट्यूबवेल पर शीघ्र मोटर लगाने की मांग रखी है!
इस पूरे मामले की जानकारी देते हुए पंचायत उपप्रधान सुदर्शन सिंह उर्फ जंगी ने बताया कि अगर समय पर ट्यूबवेल में मोटर लगाई होती तो आज ही समस्या ही उत्पन्न नहीं होती!
उन्होंने कहा कि इससे पूर्व भी पानी की समस्या को लेकर पंचायत से प्रस्ताव पास कर विभाग को दिया गया है!लेकिन अभी तक किसी भी तरह की कार्रवाई विभाग द्वारा नहीं की गई है!
दूसरी तरफ साइड पर लाइन ठीक कर रहे जल शक्ति विभाग के कर्मचारी वीर सिंह ने बताया कि लैंडस्लाइड के चलते पाइपलाइन को भारी क्षति हुई है तथा विभाग दिन-रात एक कर कार्य करने में जुटा हुआ है! उन्होंने कहा कि आज थोड़ा सा काम शेष बचा है तथा शाम तक सप्लाई बहाल कर दी जाएगी!
इस पूरे मामले पर जब जल शक्ति विभाग के एसडीओ महेंद्र सिंह से बात की गई तो उन्होंने बताया कि भारी भूस्खलन के चलते नागिनी से जा रही पाइप लाइन की दोनों लाइन पूरी तरह से टूट गई थी! जिसमें एक को दुरुस्त कर दिया गया है तथा दूसरी भी आज ही रिस्टोर कर दी जाएगी!
उन्होंने बताया कि इसके अलावा जिस ट्यूबवेल पर मोटर लगाने की बात लोगों द्वारा की जा रही है इस पर तुरंत संज्ञान लेते हुए मैं स्वयं एक टीम लेकर कल उस स्थान का निरीक्षण करूगां तथा इस पर भी जल्द कार्य किया जाएगा!
बाइट -उपप्रधान मिझग्रां सुदर्शन सिंह उर्फ जंगी
बाइट --एसडीओ जलशक्ति विभाग
विभागीय कर्मचारी महेंद्र सिंह
14
Report
DSDEVINDER SHARMA
FollowAug 11, 2025 12:01:44Barnala, Punjab:
Approval by..Assignment Desk
Date...11-08-2023
Send 2C app
File.. 3. File
Station ..Barnala
Story slug..... 1108ZP_BNL_MURDER_R
REPORTER....Devinder Sharma
A/L--- बरनाला का गाँव कालेके में खून का रंग हुआ सफेद,जमीनी विवाद में छोटे भाई ने बड़े भाई का किया कत्ल
बरनाला के कालेके गाँव में ज़मीन विवाद को लेकर एक छोटे भाई ने अपने बड़े भाई पुलिसकर्मी जोगिंदर सिंह की हत्या कर दी
छोटे भाई सुखदेव सिंह ने अपने ही भाई एएसआई जोगिंदर सिंह को ट्रैक्टर से कुचलकर बेरहमी से मार डाला
ज़मीन विवाद को लेकर काफी समय से विवाद चल रहा था
मृतक की पहचान एएसआई जोगिंदर सिंह बरनाला के रूप में हुई मृतक एएसआई जोगिंदर सिंह पंजाब पुलिस में मलेरकोटला क्षेत्र में तैनात थे
DSP बरनाला ने पूरी घटना की जानकारी देते बताया कि घटना कल रात की है जब एएसआई जोगिंदर सिंह अपनी पत्नी वीरपाल कौर के साथ अपने मायके गाँव कालेके से बरनाला लौट रहे थे परंतु गांव के नजदीक रास्ते में ही जमीनी विवाद को लेकर छोटे भाई ने बड़े भाई को ट्रैक्टर तले कुचलकर मार डाला है बरनाला पुलिस ने मामले की गहन जाँच शुरू कर दी है
ELEMENTS....
Visual Byte details...- कालेके गाँव में हुई घटना की शॉट्स, पुलिस प्रशासन के शॉट्स, पुलिस प्रशासन का बाइट, अस्पताल से परिजनों की शॉट्स, मृतक एएसआई जोगिंदर सिंह की फाइल फोटो,
Vo - बरनाला का कालेके गाँव कालेके गाँव में खून का रंग हुआ सफेद , जहाँ अपने ही भाई की नृशंस हत्या का मामला सामने आया है जमीन विवाद को लेकर एक विवाद सामने आया है।घटना बरनाला जिले के गांव कालेके की है, जहां बीती शाम जमीन विवाद को लेकर यह घटना सामने आई है। जानकारी के अनुसार मृतक एएसआई जोगिंदर सिंह, जो बरनाला निवासी के तौर पर पंजाब पुलिस में ड्यूटी पर थे, का अपने भाई के साथ (नानके से आने वाली जमीन) विवाद चल रहा था। जिसके चलते यह घटना सामने आई।
प्राप्त जानकारी के अनुसार बीती रात जब एएसआई जोगिंदर सिंह गांव कालेके में बुलेट मोटरसाइकिल पर सवार होकर जा रहे थे, गांव कालेके से तकरीबन 2 किलोमीटर दूर भैणीजसा गांव लिंक रोड पर आगे आ रहे तो आगे से इनका छोटा भाई सुखदेव सिंह अपने बेटे के साथ ट्रैक्टर पर सवार आ रहा था जिसने उसे मौके अपने बड़े भाई जोगिंदर सिंह को ट्रैक्टर से टक्कर मार कर उसे बुरी तरीके से ट्रैक्टर तले कुचल दिया जिससे उसकी मौत हो गई छोटे भाई सुखदेव सिंह ने अपने भाई की बेरहमी से हत्या कर दी।
इस घटना को लेकर गांव में डर का माहौल देखा जा रहा है। जहाँ ज़मीन विवाद को लेकर एक भाई ने अपने ही भाई को ट्रैक्टर से कुचलकर बेरहमी से मार डाला, वहीं पंजाब पुलिस में ड्यूटी पर तैनात मृतक एएसआई जोगिंदर सिंह की मौत के बाद बरनाला पुलिस द्वारा भी सख्त कार्रवाई की जा रही है। इस घटना में जहाँ नाना-नानी की ज़मीन इस हत्या का कारण बनी है, वहीं पंजाब पुलिस कर्मचारी की मौत के बाद बरनाला पुलिस द्वारा भी इस मामले में कार्रवाई के लिए सख्त कदम उठाए जा रहे हैं।
Vo - इस मामले की जानकारी देते हुए बरनाला के डीएसपी सतबीर सिंह बैंस ने बताया कि यह घटना कल रात की है।
जहाँ ज़मीन विवाद को लेकर एक पुलिसकर्मी की हत्या कर दी गई है। उन्होंने बताया कि एएसआई जोगिंदर सिंह के छोटे भाई सुखदेव सिंह के साथ ज़मीन विवाद चल रहा था। कल जब एएसआई जोगिंदर सिंह अपनी पत्नी वीरपाल कौर के साथ अपने मायके गाँव कालेके से बरनाला लौट रहे थे, तो उनके भाई सुखदेव सिंह और उनका बेटा गाँव से दो किलोमीटर दूर कालेके-भैणी जस्सा लिंक रोड पर ट्रैक्टर पर खड़े थे। ट्रैक्टर ने एएसआई जोगिंदर सिंह को टक्कर मार दी, जिससे उनकी पत्नी वीरपाल कौर एक तरफ गिर गईं और एएसआई जोगिंदर सिंह की ट्रैक्टर के नीचे कुचलकर मौत हो गई। डीएसपी सतवीर सिंह बैंस ने बताया कि मृतक की पत्नी वीरपाल कौर के बयानों के आधार पर सुखदेव सिंह और उसके बेटे के खिलाफ धनौला थाने में मामला दर्ज कर लिया गया है। आरोपियों की तलाश की जा रही है और जल्द ही उन्हें गिरफ्तार कर लिया जाएगा।
बाइट - सतवीर सिंह बैंस, डीएसपी सिटी बरनाला
VO-- रूपए पैसे के मोह जमीन जायदाद के लालच में आज भाई-भाई का कत्ल कर रहा है खून का रंग लाल होने की वजह आज सफेद होता नजर आ रहा है जिसकी ताजा मिसाल बरनाला के गांव कालेके में देखने को मिली जहां एक छोटे भाई ने जमीन के एक टुकड़े के लिए अपने बड़े भाई को ट्रैक्टर से कुचल कर बड़ी बेरहमी से कत्ल कर दिया लालच के चलते बड़ा भाई भी चला गया जमीन भी किसी काम नहीं आई परिवार भी उजड़ गया और जमीन भी किसी काम ना आई....????
Reporter...
Devinder Sharma Barnala
14
Report