Back
ਉੱਚ ਸ਼ਿਕਸ਼ਾ ਹਾਸਿਲ ਕਰਨ ਦੇ ਬਾਵਜੂਦ, ਭਰਾ ਪਿੱਗ ਫਾਰਮਿੰਗ ਵਿੱਚ ਕਿਵੇਂ ਬਣੇ ਸਫਲ?
NLNitin Luthra
Jul 29, 2025 04:32:26
Batala, Punjab
Special story
With 121
ਬਟਾਲਾ ਦੇ ਰਹਿਣ ਵਾਲੇ ਦੋ ਸਕੇ ਭਰਾ ਜੋ ਉੱਚ ਸ਼ਿਕਸ਼ਾ ਹਾਸਿਲ ਕਰਕੇ ਵੀ ਕਰ ਰਹੇ ਨੇ ਪਿੱਗ ਫਾਰਮਿੰਗ ਦਾ ਕੰਮ ਇੱਕ ਭਰਾ ਵੈਸੇ ਤੇ ਬੈਂਕਿੰਗ ਦੇ ਵਿੱਚ ਹੈ ਉਸਨੇ ਡੀਏ ਐਮਐਸਪੀ ਅਤੇ ਪੀਐਚਡੀ ਕੀਤੀ ਹੋਈ ਹੈ ਦੂਸਰੇ ਭਰਾ ਨੇ ਡਿਪਲੋਮਾ ਕਰਕੇ ਤੇ ਹੁਣ ਟੈਲੀਕਾਮ ਸੈਕਟਰ ਦੇ ਵਿੱਚ ਕੰਮ ਕਰ ਰਿਹਾ ਦੋਨੋਂ ਭਰਾਵਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕਈ ਕੰਮ ਕਰਨ ਮਗਰੋਂ ਉਹਨਾਂ ਨੂੰ ਇੱਕ ਵੈਟਨਰੀ ਡਾਕਟਰ ਮਿਲੇ ਜਿਨਾਂ ਨੇ ਉਹਨਾਂ ਨੂੰ ਇੱਕ ਫਾਰਮਿੰਗ ਦੀ ਸਲਾਹ ਦਿੱਤੀ ਜਦੋਂ ਕਈ ਕੰਮਾਂ ਦੇ ਵਿੱਚ ਅਸਫਲ ਰਹੇ ਤਾਂ ਉਹਨਾਂ ਨੇ ਪਿੱਗ ਫਾਰਮਿੰਗ ਦਾ ਕਾਰੋਬਾਰ ਸ਼ੁਰੂ ਕਰ ਲਿਆ ਸ਼ੁਰੂਆਤ ਉਹਨਾਂ ਦੇ ਪਿਤਾ ਨੇ ਇਸ ਕੰਮ ਦਾ ਵਿਰੋਧ ਵੀ ਕੀਤਾ ਉਸ ਦੇ ਪਿਤਾ ਨੇ ਕਿਹਾ ਕਿ ਇਨੀ ਪੜ੍ਹਾਈ ਲਿਖਾਈ ਕਰਕੇ ਕੀ ਹੁਣ ਤੂੰ ਗੋਹਾ ਸੁੱਟੇਗਾ ਪਰ ਹੌਲੀ ਹੌਲੀ ਜਦੋਂ ਪੰਜਾਬ ਸਰਕਾਰ ਦੀ ਸਕੀਮ ਤਹਿਤ ਟ੍ਰੇਨਿੰਗ ਲਈ ਟ੍ਰੇਨਿੰਗ ਲੈਣ ਮਗਰੋਂ ਅਸੀਂ ਦੋਵਾਂ ਭਰਾਵਾਂ ਨੇ ਕਾਰੋਬਾਰ ਸ਼ੁਰੂ ਕਰ ਲਿਆ ਅੱਜ ਅਸੀਂ ਚੰਗਾ ਚੌਖਾ ਮੁਨਾਫਾ ਖੱਟਦੇ ਹਾਂ ਰੋਜਾਨਾ ਦੋ ਘੰਟੇ ਅਸੀਂ ਇਸ ਫਾਰਮ ਨੂੰ ਦਿੰਨੇ ਹਾਂ ਅਸੀਂ ਕੋਈ ਵੀ ਮੁਲਾਜ਼ਮ ਨਹੀਂ ਰੱਖਿਆ ਦਾ ਅਸੀਂ ਖੁਦ ਦੋਨੋਂ ਭਰਾ ਸਵੇਰ ਨੂੰ ਫਾਰਮ ਤੇ ਆਉਦੇ ਹਾਂ ਆ ਕੇ ਜਾਨਵਰਾਂ ਨੂੰ ਉਹਨਾਂ ਦੀ ਖੁਰਾਕ ਦਿੰਨੇ ਹਾਂ ਖੁਰਾਕ ਦੇਣ ਮਗਰੋਂ ਦੁਬਾਰਾ ਸ਼ਾਮ ਨੂੰ ਇਕ ਘੰਟਾ ਆ ਕੇ ਇਹਨਾਂ ਦੀ ਸਾਫ ਸਫਾਈ ਕਰਦੇ ਹਾਂ ਅਤੇ ਮੁੜ ਇਹਨਾਂ ਨੂੰ ਖੁਰਾਕ ਦਿੰਨੇ ਅਸੀਂ ਬਰੀਡਿੰਗ ਵੀ ਖੁਦ ਕਰਦੇ ਹਾਂ ਅਸੀਂ ਬਾਹਰੋਂ ਜਾਨਵਰ ਨਹੀਂ ਲੈਂਦੇ ਅੱਠ ਮਹੀਨੇ ਵਿੱਚ ਇਕ ਜਾਨਵਰ ਵਿਕਣ ਯੋਗ ਹੋ ਜਾਂਦਾ ਹੈ ਹੈ ਅਸਾਮ ਅਤੇ ਗੁਹਾਟੀ ਵਰਗੇ ਸੂਬ ਇਹਨਾਂ ਜਾਨਵਰਾਂ ਨੂੰ ਖਰੀਦਦੇ ਨੇ ਪੰਜਾਬ ਵਿੱਚ ਇਹਨਾਂ ਦਾ ਮੰਡੀਕਰਨ ਬਹੁਤ ਥੋੜਾ ਹੈ ਗੁਹਾਟੀ ਅਤੇ ਅਸਾਮ ਇਦਾਂ ਜਾਨਵਰਾਂ ਨੂੰ ਖਰੀਦ ਕੇ ਵਿਦੇਸ਼ ਵਿੱਚ ਭੇਜਦਾ ਹੈ ਜੋ ਆਮ ਲੋਕਾਂ ਨੇ ਪਿੱਗ ਗੰਦਗੀ ਵਿੱਚ ਦੇਖੇ ਨੇ ਇਹ ਉਹ ਨਹੀਂ ਹਨ ਇਹ ਪਾਲਤੂ ਜਾਨਵਰ ਹਨ ਮੈਂ ਨੈਸ਼ਨਲ ਚੈਂਪੀਅਨਸ਼ਿਪ ਤੋਂ ਇਲਾਵਾ ਕਈ ਹੋਰ ਸੂਬਾ ਪਧਰੀ ਇਨਾਮ ਵੀ ਜਿੱਤੇ ਨੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowDec 08, 2025 19:02:01228
Report
SSSanjay Sharma
FollowDec 08, 2025 18:16:29Noida, Uttar Pradesh:चंबा हादसे का नया वीडियो आया सामने
चंबा के चुराह में शादी समारोह के दौरान पेश आया था हादसा
कच्चे मकान की छत गिरने से 30 लोग घायल हुए थे
6 दिसंबर को पेश आया था हादसा
168
Report
SSSanjay Sharma
FollowDec 08, 2025 18:00:27Noida, Uttar Pradesh:ਦਿਲਜੀਤ ਦੋਸਾਂਜ ਦੀ ਕਮਾਲ ਦੀ ਵੀਡੀਓ
ਸ਼ੂਟਿੰਗ ਦੌਰਾਨ ਇੱਕ ਮਾਤਾ ਪਹੁੰਚੀ ਦਿਲਜੀਤ ਦੋਸਾਂجھ ਨੂੰ ਮਿਲਣ
ਕਹਿੰਦੀ ਤੂੰ ਮੇਰਾ ਪੁੱਤ ਹੈ ਪੂਰੇ ਪੰਜਾਬ ਦਾ ਪੁੱਤ
215
Report
DVDEVENDER VERMA
FollowDec 08, 2025 17:16:28115
Report
SSSanjay Sharma
FollowDec 08, 2025 17:15:44194
Report
SSSanjay Sharma
FollowDec 08, 2025 17:15:36279
Report
SBSANJEEV BHANDARI
FollowDec 08, 2025 16:46:45157
Report
MSManish Sharma
FollowDec 08, 2025 16:45:3870
Report
SBSANJEEV BHANDARI
FollowDec 08, 2025 16:30:59135
Report
SNSUNIL NAGPAL
FollowDec 08, 2025 16:30:15149
Report
SBSANJEEV BHANDARI
FollowDec 08, 2025 15:49:18150
Report
ADAnkush Dhobal
FollowDec 08, 2025 15:46:00178
Report
NLNitin Luthra
FollowDec 08, 2025 15:07:26185
Report
NSNaresh Sethi
FollowDec 08, 2025 15:05:30197
Report
NSNitesh Saini
FollowDec 08, 2025 14:47:26162
Report