Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

ਦੁਬਈ 'ਚ ਮੌਤ: ਗੁਰਜੰਟ ਦੇ ਬਜ਼ੁਰਗ ਮਾਪਿਆਂ ਦੇ ਸੁਪਨੇ ਹੋਏ ਚੂਰ!

BSBHARAT SHARMA
Jul 28, 2025 06:18:58
Amritsar, Punjab
ਅੰਮ੍ਰਿਤਸਰ ਦੇ ਪਿੰਡ ਭੰਗਵਾ ਦੇ ਗੁਰਜੰਟ ਦੇ ਬਜ਼ੁਰਗ ਮਾਪਿਆਂ ਦੇ ਸੁਪਨੇ ਹੋਏ ਚੂਰ ਦੁਬਈ ਤੋਂ 30 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪੁੱਜਾ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਮਜੀਠਾ ਨੇੜਲੇ ਪਿੰਡ ਭੰਗਵਾਂ ਨਾਲ ਸਬੰਧਿਤ 30 ਸਾਲਾ ਨੌਜਵਾਨ ਗੁਰਜੰਟ ਸਿੰਘ ਦਾ ਮ੍ਰਿਤਕ ਸਰੀਰ ਬੀਤੀ ਦੇਰ ਰਾਤ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪੁੱਜਾ ਗੁਰਜੰਟ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਲਈ ਕਰੀਬ ਪਿਛਲੇ 6 ਸਾਲਾਂ ਤੋਂ ਦੁਬਈ ਵਿਖੇ ਮਿਹਨਤ ਮਜ਼ਦੂਰੀ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਦੱਸਣ ਮੁਤਾਬਿਕ ਸਿਹਤ ਖਰਾਬ ਹੋਣ ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਦਿਮਾਗ ਦੀ ਨਾੜੀ ਫ਼ਟਣ ਕਾਰਨ ਬੀਤੀ 24 ਜੁਲਾਈ ਨੂੰ ਉਸਦੀ ਮੌਤ ਹੋ ਗਈ ਸੀ।
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RKRAJESH KATARIA
Jul 28, 2025 13:03:49
Firozpur, Punjab:
सरहदी जिला फिरोजपुर में पहली बार हुआ बॉर्डर मॉडल यूनाइटेड नेशन भारत पाकिस्तान से महज 5 किलोमीटर की दूरी पर स्थित एक स्कूल में करवाया गया बॉर्डर मॉडल यूनाईटेड नैशन में विद्यार्थियो ने किया देश-विदेश के नेताओ का प्रतिनिधित्व, विश्व शांति पर की चर्चा पंजाब के बार्डर जिलो के 400 से ज्यादा डैलिगेट्स ने किया नेताओ का प्रतिनिधित्व, कारगिल टू ऑपरेशन सिंदूर थीम पर  विस्तार से हुई चर्चा नौवीं कक्षा से लेकर बारहवीं कक्षा के विद्यार्थियो को देश-विदेश की राजनीति से परिचित करवाने तथा उनमें नेतृत्व की भावना पैदा करने के उद्देश्य से बॉर्डर एम.यू.एन  मॉडल यूनाईटेड नैशन-थीम कारगिल टू ऑपरेशन सिंदूर पर करवाया गया  जिसमें में भारतीय सेना के शौर्य के अलावा देश-विदेश की कुटनीति राजनीति, विश्व शांति सहित अन्य चर्चा में विद्यार्थियो ने खुलकर नेताओ का प्रतिनिधित्व करते हुए अपने विचार रखे। फिरोजपुर के प्राइवेट स्कूल के द्वारा दो दिवसीय कार्यक्रम में विद्यार्थियों ने जो डेलिकेट्स बनकर आए थे उनके द्वारा कारगिल से लेकर ऑपरेशन सिंदूर तक हर एक पहलू पर रिसर्च कर चर्चा की गई इस मॉडल यूनाइटेड नेशन में 7 कमेटियो का गठन किया गया था, जिसमें यूनाइटिड नेशन जरनल असैंबली, यूनाइटिड नैशनल सिक्योरिटी काऊंसिल, यूनाईटिड नैशनल हयूमन राइटस काऊंसिल, वल्र्ड हैल्थ आग्रेनाइजेशन, इकनॉमिक्स सोशल काऊंसिल, लोकसभा, ज्वाइंट क्राइसिस कमेटी शामिल थी। बॉर्डर मॉडल यूनाइटेड नेशन अपने आप में एक यूनीक आइडिया है फिरोजपुर एक ऐसा बॉर्डर टाउन है जिसने अभी हाल ही में ऑपरेशन सिंदूर देखा है और इसी को ध्यान में रखते हुए हमने कारगिल टू ऑपरेशन सिंदूर का थीम रखा हमारे पास लगभग 400 बच्चे हमारे स्कूल आए है जो अलग-अलग स्कूल्स से है  यह बहुत बड़ा प्लेटफार्म है जहां एक्सचेंज ऑफ थॉट्स हो रहा है यह बच्चे अपने देश के विषय पर डिस्कस कर रहे हैं लेकिन यह अंतरराष्ट्रीय स्तर पर अपने देश की समस्याएं उनके निदान औ उनको कैसे हैंडल करना है वह सब कुछ एक साथ मिले-जुले रूप में डिस्कस किया  बाइट प्रिंसिपल रूचि पांडे वही बच्चों ने बताया कि उन्हें इससे पहले इन विषयों के ऊपर ज्यादा जानकारी नहीं थी लेकिन जब उन्होंने इसमें पार्टिसिपेट किया रिसर्च की तो उन्हें यह सारी जानकारी मिली  बाइट डेलिगेट स्टूडेंट सुमेधा पांडे  बाइट Chief Advisor Border MUN
2
Report
BSBHARAT SHARMA
Jul 28, 2025 13:03:39
Amritsar, Punjab:
ਸ਼ਹਿਰ ਦੀ ਟੈਕਸਟਾਈਲ ਅਤੇ ਵੂਲਨ ਇੰਡਸਟਰੀ ਦੇ ਵਪਾਰੀਆਂ ਦੇ ਵੱਲੋਂ ਭਾਰਤ ਅਤੇ ਯੂਨਾਈਟਡ ਕਿੰਗਡਮ ਦੇ ਵਿੱਚ ਹੋਏ ਫਰੀ ਟਰੇਡ ਐਗਰੀਮੈਂਟ ਦੀ ਕੀਤੀ ਸ਼ਲਾਗਾ. ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਚਿੱਠੀ ਲਿਖ ਕੇ ਕੀਤਾ ਧੰਨਵਾਦ . ਪੰਜਾਬ ਪ੍ਰਦੇਸ਼ ਵਿਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ। ਗੁਰੂਨਗਰੀ ਅੰਮ੍ਰਿਤਸਰ ਤੋਂ 500 ਕਰੋੜ ਰੁਪਏ ਦੀ ਛਾਲ ਯੂਕੇ ਭੇਜੀ ਜਾਂਦੀ ਹੈ। ਗੁਰੂਨਗਰੀ ਅੰਮ੍ਰਿਤਸਰ ਤੋਂ ਟਵੀਟ ਬਲੇਜ਼ਰ ਕੰਬਲ ਅਤੇ ਛਾਲ ਯੂਕੇ ਭੇਜੀ ਜਾਂਦੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਕੀਤਾ ਧੰਨਵਾਦ ਇਸ ਭਾਰਤ ਅਤੇ ਯੂਕੇ ਵਿੱਚ ਹੋਏ ਫ੍ਰੀ ਟਰੇਡ ਐਗਰੀਮੈਂਟ ਦੇ ਨਾਲ ਗੁਰੂਨਗਰੀ ਅੰਮ੍ਰਿਤਸਰ ਦੀ ਇੰਡਸਟਰੀ ਹੋਰ ਵੀ ਪ੍ਰਫੁਲਿਤ ਹੋਵੇਗੀ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਫਿਲਹਾਲ ਹਾਲਾਤ ਚੰਗੇ ਨਹੀਂ ਹਨ, ਜੇਕਰ ਹਾਲਾਤ ਚੰਗੇ ਬਣਦੇ ਹਨ ਤਾਂ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਵੀ ਵਪਾਰ ਦੀ ਸ਼ੁਰੂਆਤ ਹੋਣੀ ਚਾਹੀਦੀ , ਇਸ ਦਾ ਸਿੱਧਾ ਫਾਇਦਾ ਅੰਮ੍ਰਿਤਸਰ ਦੇ ਉਦਯੋਗਪਤੀਆਂ ਨੂੰ ਹੀ ਹੋਵੇਗਾ। ਭਾਰਤ ਅਤੇ ਯੂਕੇ ਵਿੱਚ ਹੋਏ ਫ੍ਰੀ ਟਰੇਡ ਐਗਰੀਮੈਂਟ ਦਾ ਗੁਰੂਨਗਰੀ ਅੰਮ੍ਰਿਤਸਰ ਤੇ ਉਦਯੋਗਪਤੀਆਂ ਨੇ ਕੀਤਾ ਸਵਾਗਤ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਅਤੇ shawl ਕਲੱਬ ਆਫ ਇੰਡੀਆ ਦੇ ਪ੍ਰਧਾਨ ਪਿਆਰੇ ਲਾਲ ਸੇਠ ਫਰੀ ਮੀਡੀਆ ਦੇ ਨਾਲ ਖਾਸ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਭਾਰਤ ਅਤੇ ਯੂਨਾਈਟਡ ਕਿੰਗਡਮ ਦੇ ਵਿੱਚ ਹੋਏ ਸਮਝੌਤੇ ਦੇ ਨਾਲ ਅੰਮ੍ਰਿਤਸਰ ਦੇ ਉਦਯੋਗਪਤੀਆਂ ਨੂੰ ਇਸ ਦਾ ਕਾਫੀ ਫਾਇਦਾ ਹੋਵੇਗਾ, ਉਹਨਾਂ ਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਤੋਂ ਵੱਡੀ ਤਾਦਾਦ ਚ ਕੰਬਲ ਬਲੇਜ਼ਰ ਅਤੇ shawl ਯੂਨਾਈਟਡ ਕਿੰਗਡਮ ਭੇਜੀਆਂ ਜਾਂਦੀਆਂ ਹਨ।। ਉਹਨਾਂ ਨੇ ਕਿਹਾ ਕਿ ਕਰੋਨਾ ਕਾਲ ਤੋਂ ਬਾਅਦ ਹਰ ਇੱਕ ਖੇਤਰ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ, ਅਤੇ ਕਰੋਨਾ ਕਾਲ ਤੋਂ ਬਾਅਦ ਸਿਰਫ 500 ਕਰੋੜ ਰੁਪਏ ਦੀ ਹੀ ਸ਼ਾਲਾ ਯੂਨਾਈਟਡ ਕਿੰਗ ਭੇਜੀਆਂ ਜਾ ਰਹੀਆਂ ਹਨ ਹਰ ਸਾਲ। ਪਰ ਹੁਣ ਭਾਰਤ ਅਤੇ ਯੂਨਾਈਟਡ ਕਿੰਗ ਦੇ ਵਿੱਚ ਇਸ ਸਮਝੌਤੇ ਤੋਂ ਬਾਅਦ ਵਪਾਰ ਹੋਰ ਵੀ ਵਧੇਗਾ ਅਤੇ ਇੰਪੋਰਟ ਅਤੇ ਐਕਸਪੋਰਟ ਫੋਰ ਵੀ ਵਧੇਗਾ। ਉਹਨਾਂ ਨੇ ਕਿਹਾ ਕਿ ਇਸ ਸਮਝੌਤੇ ਦੇ ਨਾਲ ਭਾਰਤ ਦੇ ਵਪਾਰੀਆਂ ਨੂੰ ਕਾਫੀ ਫਾਇਦਾ ਹੋਵੇਗਾ ਕਿਉਂਕਿ ਯੂਨਾਈਟਡ ਕਿੰਗਡਮ ਇੱਕ ਸੈਂਟਰ ਹੈ, ਅਤੇ ਯੂਕੇ ਦੇ ਰਾਹੀਂ ਸਾਰੇ ਯੂਰਪ ਤੱਕ ਮਾਲ ਪਹੁੰਚਾਇਆ ਜਾਂਦਾ ਹੈ।, ਉਹਨਾਂ ਨੇ ਕਿਹਾ ਕਿ ਭਾਰਤ ਤੋਂ 95 ਆਈਟਮਾਂ ਯੂਕੇ ਭੇਜਿਆ ਜਾਂਦੀਆਂ ਹਨ।, ਅਤੇ ਇਸ ਡੀਲ ਤੋਂ ਬਾਅਦ ਪੂਰੇ ਭਾਰਤ ਭਰ ਦੇ ਵਿੱਚ ਮੈਨੂਫੈਕਚਰਿੰਗ ਯੂਨਿਟ ਅਤੇ ਸਰਵਿਸ ਸੈਕਟਰ ਨੂੰ ਹੋਰ ਵੀ ਵਧਾਵਾ ਮਿਲੇਗਾ।, ਉਹਨਾਂ ਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ 31 ਜੁਲਾਈ ਨੂੰ ਯੂਕੇ ਹਾਈ ਕਮਿਸ਼ਨ ਦੇ ਟਰੇਡ ਕਮਿਸ਼ਨਰ ਆ ਰਹੇ ਹਨ, ਅਤੇ ਉਹਨਾਂ ਦਾ ਵਫਦ ਉਹਨਾਂ ਦੇ ਨਾਲ ਗੱਲਬਾਤ ਕਰੇਗਾ ਅਤੇ ਉਹਨਾਂ ਨੂੰ ਆ ਰਹੀ ਮੁਸ਼ਕਿਲਾਂ ਦਾ ਉਹਨਾਂ ਦੇ ਨਾਲ ਜ਼ਿਕਰ ਕਰੇਗਾ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਜਲਦੀ ਹੀ ਪੰਜਾਬ ਦੇ ਉਦਯੋਗ ਮੰਤਰੀ ਸੰਜੀਤ ਅਰੋੜਾ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ ਜਿਸ ਵਿੱਚ ਅੰਮ੍ਰਿਤਸਰ ਤੇ ਉਦਿੋਗਪਤੀਆਂ ਨੂੰ ਆ ਰਹੀ ਮੁਸ਼ਕਿਲਾਂ ਬਾਰੇ ਦੱਸਿਆ ਜਾਵੇਗਾ 121 ਪਿਆਰੇ ਲਾਲ ਸੇਠ ਪ੍ਰਧਾਨ ਪੰਜਾਬ ਪ੍ਰਦੇਸ਼ ਵਪਾਰ ਮੰਡਲ, ਸ਼ਾਲ ਕਲੱਬ ਆਫ ਇੰਡੀਆ
1
Report
MTManish Thakur
Jul 28, 2025 12:48:28
Kullu, Himachal Pradesh:
हिमाचल प्रदेश में एचआरटीसी प्रबंधन के द्वारा अब शिमला के तारा देवी, धर्मशाला और कुल्लू में वोल्वो बस सेल बनाया जाएगा और यही से ही प्रदेश तथा बाहरी राज्यों के लिए वोल्वो बसों का संचालन किया जाएगा। इससे जहां पर्यटकों को भी सुविधा मिलेगी। तो वही वोल्वो बसों के रखरखाव के लिए भी एचआरटीसी प्रबंधन को दिक्कत का सामना नहीं करना होगा। यह बात जिला कुल्लू के मुख्यालय के साथ लगते बाशिंग में एचआरटीसी वर्कशॉप का निरीक्षण करने पहुंचे एचआरटीसी के वाइस चेयरमैन अजय वर्मा ने कही। अजय वर्मा ने पत्रकारों को जानकारी देते हुए कहा कि शिमला के बाद सबसे अधिक वोल्वो बसों का संचालन कुल्लू से किया जा रहा है और यह एचआरटीसी के लिए भी एक अच्छी खबर है। उन्होंने कहा कि एचआरटीसी प्रबंधन भी कर्मचारी की मांगों को लेकर लगातार काम कर रही है और अब जल्द ही कर्मचारियों की वेतन विसंगति भी दूर की जाएगी। उन्होंने बताया कि हिमाचल प्रदेश पंजाब की तर्ज पर ही वेतन नियमों को लागू करता है। ऐसे में पंजाब और हरियाणा में ट्रांसपोर्ट में कंडक्टरों को आउटसोर्स पर रखा जाने लगा और इसे नया वेतन मान ही नहीं हो पाया। ऐसे में अब एचआरटीसी के अधिकारी और कर्मचारी यूनियन के साथ मिलकर वार्ता की जा रही है और अब जल्द ही उनके वेतन में आ रही विसंगतियों को भी दूर किया जाएगा। वही एचआरटीसी के प्रदेश वाइस चेयरमैन अजय वर्मा ने कहा कि हिमाचल प्रदेश में अवैध रूप से चलाई जा रही वोल्वो बसों पर भी शिकंजा का सजा रहा है और उनके समय-समय पर चालान भी किया जा रहे हैं। लेकिन कई बार चालान होने के बाद भी यह संचालक सही तरीके से काम नहीं कर रहे हैं। ऐसे में अब एचआरटीसी के बोर्ड ऑफ डायरेक्टर्स की बैठक शिमला में आयोजित की जाएगी और उसमें इन बसों के अवैध संचालन को रोकने के लिए नए नियम भी लागू किए जाएंगे। बाइट - अजय वर्मा वाइस चेयरमैन एचआरटीसी
5
Report
SBSANJEEV BHANDARI
Jul 28, 2025 12:46:28
Zirakpur, Punjab:
ਜ਼ੀਰਕਪੁਰ ਜੇਕਰ ਗੱਲ ਕੀਤੀ ਜਾਵੇ ਜ਼ਿਰਕਪੁਰ ਸ਼ਹਿਰ ਦੀ ਤਾਂ ਤਕਰੀਬਨ ਹਰ ਇਲਾਕੇ ਵਿੱਚ ਨਜਾਇਜ਼ ਉਸਾਰੀ ਅਤੇ ਨਿਯਮਾਂ ਨੂੰ ਛਿੱਕੇ ਟੰਗ ਮਕਾਨ ਦੇ ਨਕਸ਼ੇ ਪਾਸ ਕਰਵਾ ਪੀਜੀ ਬਣਾਉਣ ਦਾ ਕੰਮ ਧੜੱਲੇ ਨਾਲ ਕੀਤਾ ਜਾ ਰਿਹਾ ਹੈ । ਜਦ ਕਿ ਨਗਰ ਕੌਂਸਲ ਜ਼ੀਰਕਪੁਰ ਦੇ ਅਧਿਕਾਰੀਆਂ ਵੱਲੋਂ ਕਈ ਵਾਰ ਉਸਾਰੀ ਕਵਿਤਾਵਾਂ ਨੂੰ ਨੋਟਿਸ ਜਾਰੀ ਕਰ ਨਿਯਮਾਂ ਦੇ ਉਲਟ ਕੀਤੀ ਜਾ ਰਹੀ ਉਸਾਰੀ ਨੂੰ ਰੋਕਣ ਦੀ ਕਾਰਵਾਈ ਕੀਤੀ ਗਈ ਜਿਸ ਦੇ ਬਾਵਜੂਦ ਉਸਾਰੀ ਕਰਤਾਵਾਂ ਵੱਲੋਂ ਨਜਾਇਜ਼ ਤੌਰ ਤੇ ਬਣਾਏ ਜਾ ਰਹੇ ਪੀਜੀਆਂ ਦੀ ਉਸਾਰੀ ਦਾ ਕੰਮ ਜਾਰੀ ਰੱਖਿਆ ਗਿਆ । ਜ਼ਿਕਰਯੋਗ ਹੈ ਕਿ ਵੀਆਈਪੀ ਰੋਡ ਇਲਾਕੇ ਵਿੱਚ ਪੰਜ ਤੋਂ ਸੱਤ ਥਾਵਾਂ ਤੇ ਨਜਾਇਜ਼ ਤੌਰ ਤੇ ਪੀਜੀ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਦੀਆਂ ਬਾਰ-ਬਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਡੀਸੀ ਮੋਹਾਲੀ ਵੱਲੋਂ ਉਸਾਰੀ ਨੂੰ ਰੋਕਣ ਦੇ ਸਖਤ ਆਦੇਸ਼ ਜਾਰੀ ਕੀਤੇ ਗਏ ਸਨ । ਪਰ ਉਸਾਰੀ ਦਾ ਕੰਮ ਲਗਾਤਾਰ ਜਾਰੀ ਰੱਖਿਆ ਗਿਆ ਜਿਹਨੂੰ ਦੇਖਦੇ ਹੋਏ ਅੱਜ ਨਗਰ ਕੌਂਸਲ ਜ਼ਿਰਕਪੁਰ ਵੱਲੋਂ ਨਜਾਇਜ਼ ਤੌਰ ਤੇ ਬਣਾਏ ਜਾ ਰਹੇ ਪੀਜੀ ਤੇ ਪੀਲਾ ਪੰਜਾ ਚਲਾਇਆ ਗਿਆ । BYTE- EO ZIRAKPUR BYTE- PG OWNER SHOTS
5
Report
KSKuldeep Singh
Jul 28, 2025 12:46:18
Banur, Punjab:
ਬਨੂੜ - ਬਰਸਾਤ ਦੇ ਦਿਨਾਂ ਦੇ ਵਿੱਚ ਨਹਿਰ ਦਾ ਰੂਪ ਧਾਰਨ ਕਰਨ ਵਾਲੀ ਐਮਸੀ ਰੋਡ ਤੇ ਤੰਗ ਹੋਏ ਦੁਕਾਨਦਾਰਾਂ ਨੇ ਕਿਹਾ ਕਿ ਰੋਡ ਨੂੰ ਯਾ ਤਾਂ ਬੰਦ ਕਰ ਦਿਓ ਜਾਂ ਫਿਰ ਇੱਥੇ ਕਿਸ਼ਤੀਆਂ ਦੀ ਸੁਵਿਧਾ ਦਿੱਤੀ ਜਾਵੇ। ਐਮਸੀ ਰੋਡ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਬਰਸਾਤ ਦੇ ਦੌਰਾਨ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਐਮਸੀ ਰੋਡ ਨਹਿਰ ਦਾ ਰੂਪ ਧਾਰਨ ਕਰ ਲੈਂਦੀ ਹੈ ਜਿਸ ਨਾਲ ਬਰਸਾਤੀ ਪਾਣੀ ਦੁਕਾਨਾਂ ਦੇ ਵਿੱਚ ਵੜ ਜਾਂਦਾ ਹੈ ਅਤੇ ਦੁਕਾਨਦਾਰਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੁੰਦਾ ਹੈ। ਬਰਸਾਤੀ ਪਾਣੀ ਤੋਂ ਬਚਾ ਲਈ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਤਿੰਨ ਤਿੰਨ ਫੁੱਟ ਦੀਆਂ ਕੰਧਾਂ ਕੀਤੀਆਂ ਹੋਈਆਂ ਨੇ। ਇਨਾ ਹੀ ਨਹੀਂ ਐਮਸੀ ਰੋਡ ਤੇ ਬਰਸਾਤੀ ਪਾਣੀ ਜਮਾ ਹੋਣ ਤੋਂ ਬਾਅਦ ਦੁਕਾਨਦਾਰਾਂ ਨੂੰ ਆਪਣੀ ਦੁਕਾਨਾਂ ਦੇ ਸ਼ਟਰ ਬੰਦ ਕਰਨ ਨੂੰ ਮਜਬੂਰ ਹੋਣਾ ਪੈਂਦਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਕਰੀਬ 10 ਸਾਲਾਂ ਤੋਂ ਬਰਸਾਤੀ ਪਾਣੀ ਨਿਕਾਸੀ ਦੀ ਸਮੱਸਿਆ ਬਣੀ ਹੋਈ ਹੈ। ਪਰ ਬਾਰ-ਬਾਰ ਨਗਰ ਕੌਂਸਲ ਦੇ ਵਿੱਚ ਦਰਖਾਸਤ ਤੇ ਧਰਨਾ ਪ੍ਰਦਰਸ਼ਨ ਤੇ ਕਰਨ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਨਿਕਲ ਰਿਹਾ। ਹਲਕਾ ਵਿਧਾਇਕ ਨੂੰ ਵੀ ਇਸ ਸਬੰਧੀ ਜਾਨੂ ਕਰਵਾਇਆ ਜਾ ਚੁੱਕਿਆ ਹੈ ਪਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਦੁਕਾਨਦਾਰਾਂ ਦੇ ਕੰਮ ਧੰਦੇ ਠੱਪ ਹੋ ਰਹੇ ਨੇ। *ਐਮਸੀ ਰੋਡ ਤੋਂ ਬਰਸਾਤੀ ਪਾਣੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਨਹਿਰ ਦਾ ਰੂਪ ਧਾਰਨ ਕਰ ਚੁੱਕੀ ਐਮਸੀ ਰੋਡ ਤੇ ਖੜੇ ਗੰਦੇ ਪਾਣੀ ਪਾਣੀ ਦੇ ਵਿੱਚ ਬੱਚੇ ਤੈਰਦੇ ਹੋਏ ਨਜ਼ਰ ਆਏ। ਭਾਵੇਂ ਬੱਚਿਆਂ ਨੂੰ ਗੰਦੇ ਪਾਣੀ ਤੋਂ ਫੈਲਣ ਵਾਲੀ ਬਿਮਾਰੀਆ ਦਾ ਕੋਈ ਫਿਕਰ ਨਹੀਂ। ਪਰ ਸਵਾਲ ਹੀ ਖੜਾ ਹੁੰਦਾ ਹੈ ਕਿ ਇਸਦਾ ਜਿੰਮੇਵਾਰ ਕੌਣ ਹੈ ?* ਸ਼ਾਰਟ - ਬਾਈਟ - ਐਮਸੀ ਰੋਡ ਤੇ ਦੁਕਾਨਦਾਰ। ਬਨੂੜ ਤੋਂ ਕੁਲਦੀਪ ਸਿੰਘ
6
Report
KCKhem Chand
Jul 28, 2025 12:46:07
Kot Kapura, Punjab:
ਕੋਟਕਪੂਰਾ ਦੇ ਰੇਲਵੇ ਰੋਡ ਤੇ ਸਪੋਰਟਕਿੰਗ ਕੰਪਨੀ ਦੇ ਰੈਡੀਮੇਡ ਸ਼ੋਰੂਮ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਅੱਗ ਦੀਆਂ ਲਪਟਾਂ ਨਹੀਂ ਦਿਖਾਈ ਦੇ ਰਹੀਆਂ ਪਰ ਪੂਰੇ ਸ਼ੋਰੂਮ ਵਿੱਚ ਚਾਰੇ ਪਾਸੇ ਧੂਆਂ ਫੈਲਿਆ ਹੋਇਆ ਹੈ ਅਤੇ ਅਜੇ ਤੱਕ ਅੱਗ ਲੱਗਣ ਦੇ ਕਾਰਨ ਦੀ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਾਣਕਾਰੀ ਦੇ ਮੁਤਾਬਕ ਅੱਜ ਬਾਅਦ ਦੁਪਹਿਰ ਤਕਰੀਬਨ 3 ਵਜੇ ਸਪੋਰਟਿੰਗ ਕੰਪਨੀ ਦੇ ਸ਼ੋਰੂਮ ਵਿੱਚ ਅਚਾਨਕ ਇੱਕ ਧਮਾਕਾ ਹੋਇਆ ਜਿਸ ਤੋਂ ਬਾਅਦ ਸਾਰੇ ਮੁਲਾਜ਼ਮ ਸ਼ੋਰੂਮ ਤੋਂ ਬਾਹਰ ਆ ਗਏ ਅਤੇ ਚਾਰੇ ਪਾਸੇ ਧੂਆ ਫੈਲ ਗਿਆ ਸੂਚਨਾ ਮਿਲਣ ਸਾਰ ਹੀ ਫਾਇਰ ਬ੍ਰਿਗੇਡ ਕੂੜਪਰਾ ਦੀਆਂ ਤਿੰਨੇ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਅਤੇ ਉਨਾਂ ਵੱਲੋਂ ਅੱਗ ਬੁਝਾਉਣ ਦਾ ਯਤਨ ਅਜੇ ਤੱਕ ਜਾਰੀ ਹੈ ਅੱਗ ਦੀਆਂ ਲਪਟਾਂ ਨਹੀਂ ਦਿਖਾਈ ਦੇ ਰਹੀਆਂ ਲੇਕਿਨ ਸਾਰੇ ਸ਼ੋਰੂਮ ਦੇ ਵਿੱਚ ਧੂਆਂ ਫੈਲਿਆ ਹੋਇਆ ਹੈ ਅਤੇ ਧੂਏ ਦੇ ਨਾਲ ਪਾਣੀ ਕਾਰਨ ਸਾਰੇ ਸ਼ੋਰੂਮ ਵਿੱਚ ਪਏ ਲੱਖਾਂ ਰੁਪਏ ਦੇ ਕੱਪੜੇ ਵੀ ਖਰਾਬ ਹੋ ਚੁੱਕੇ ਹਨ। ਅਜੇ ਤੱਕ ਅੱਗ ਲੱਗਣ ਦੇ ਕਾਰਨ ਦੀ ਵੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸ ਮੌਕੇ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਚਨਾ ਮਿਲਣ ਸਾਰ ਹੀ ਉਹ ਮੌਕੇ ਤੇ ਪਹੁੰਚ ਗਏ ਸਨ ਅਤੇ ਉਨਾਂ ਵੱਲੋਂ ਅੱਗ ਤੇ ਕਾਬੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਲੇਕਿਨ ਅਜੇ ਵੀ ਦੁਕਾਨ ਦੇ ਅੰਦਰੋਂ ਧੂਆਂ ਨਿਕਲ ਰਿਹਾ ਹੈ। ਬਾਈਟ ਮੁਲਾਜਮ ਫਾਇਰ ਬ੍ਰਿਗ੍ਰੇਡ ਇਸ ਮਾਮਲੇ ਵਿੱਚ ਰੇਡੀਮੇਡ ਗਾਰਮੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਮਨਤਾਰ ਸਿੰਘ ਮੱਕੜ ਨੇ ਕਿਹਾ ਕਿ ਅਜੇ ਅੱਗ ਲੱਗਣ ਦੇ ਕਾਰਨਾਂ ਦੀ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ ਲੇਕਿਨ ਪਿਛਲੇ ਇੱਕ ਘੰਟੇ ਤੋਂ ਸ਼ੋਰੂਮ ਦੇ ਵਿੱਚੋਂ ਧੂਆਂ ਨਿਕਲ ਰਿਹਾ ਹੈ। ਬਾਈਟ ਮਨਤਾਰ ਮੱਕੜ ਪ੍ਰਧਾਨ ਰੈਡੀਮੇਡ ਅਸੈਸੋਏਸ਼ਨ ਇਸ ਮੌਕੇ ਤੇ ਸ਼ੋਰੂਮ ਦੇ ਮੈਨੇਜਰ ਨੇ ਦੱਸਿਆ ਕਿ ਅਚਾਨਕ ਧਮਾਕਾ ਹੋਇਆ ਜਿਸ ਤੋਂ ਬਾਅਦ ਉਹ ਬਾਹਰ ਨਿਕਲ ਆਏ ਅਤੇ ਸ਼ੋਰੂਮ ਤੋਂ ਧੁਆਂ ਨਿਕਲਣਾ ਸ਼ੁਰੂ ਹੋ ਗਿਆ ਜੋਕਿ ਅਜੇ ਤਕ ਜਾਰੀ ਹੈ। ਉਨ੍ਹਾਂ ਕਿਹਾ ਕਿ ਅੱਗ ਤੇ ਕੰਟਰੋਲ ਤੋਂ ਬਾਅਦ ਹੀ ਨੁਕਸਾਨ ਦਾ ਅੰਦਾਜਾ ਲਾਇਆ ਜਾ ਸਕਦਾ ਹੈ। ਬਾਈਟ ਮੈਨੇਜਰ ਸ਼ੋਰੂਮ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
6
Report
JSJagmeet Singh
Jul 28, 2025 12:45:52
Fatehgarh Sahib, Punjab:
Anchor :- ਜਿਲ੍ਹਾ ਫ਼ਤਹਿਗੜ੍ਹ ਸਾਹਿਬ ਅਧੀਨ ਪੈਂਦੀ ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਦੇ ਨਗਰ ਕੌਂਸਲ ਦਫ਼ਤਰ ਅੱਗੇ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਸ਼ਹਿਰ ਵਿੱਚ ਬਿਗੜੀ ਸੀਵਰੇਜ ਸਮੱਸਿਆ ਤੋਂ ਦੁੱਖੀ ਨਗਰ ਕੌਂਸਲ ਦੇ ਕਈ ਕੌਂਸਲਰਾਂ,ਸਿਆਸੀ ਆਗੂਆਂ ਅਤੇ ਸ਼ਹਿਰ ਨਿਵਾਸੀਆਂ ਨੇ ਕੌਂਸਲ ਅਤੇ ਸੀਵਰੇਜ਼ ਬੋਰਡ ਖਿਲਾਫ ਧਰਨਾ ਲਗਾਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕੌਂਸਲਰ ਰਾਜਿੰਦਰ ਬਿੱਟੂ,ਵਿਨੀਤ ਕੁਮਾਰ,ਸਿਆਸੀ ਆਗੂ ਨਾਜ਼ਰ ਸਿੰਘ ਅਤੇ ਰਾਜੀਵ ਵਰਮਾ ਨੇ ਕਿਹਾ ਕਿ ਸ਼ਹਿਰ ਦੇ ਜਿੰਨੇ ਹਾਲਾਤ ਹੁਣ ਬਣੇ ਹੋਏ ਹਨ ਇੰਨੇ ਮਾੜੇ ਹਾਲਾਤ ਕਦੀ ਨਹੀਂ ਹੋਏ ਸੀਵਰੇਜ਼ ਦੇ ਹਾਲਾਤ ਇਹ ਹਨ ਕਿ ਗੰਦਾ ਪਾਣੀ ਗਲੀਆ ਵਿਚ ਖੜਾ ਹੈ ਇਥੇ ਹੀ ਬਸ ਨਹੀਂ ਪੀਣ ਵਾਲੇ ਪਾਣੀ ਵਿੱਚ ਵੀ ਗੰਦਾ ਪਾਣੀ ਮਿਕਸ ਹੋਕੇ ਆ ਰਿਹਾ ਹੈ ਜਿਸ ਕਾਰਨ ਕਈ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ,ਅਸੀਂ ਕਈ ਬਾਰ ਅਫ਼ਸਰਾਂ ਨੂੰ ਇਸ ਸਬੰਧੀ ਕਹਿ ਚੁੱਕੇ ਹਨ ਪਰ ਸਾਡੀ ਸੁਣਵਾਈ ਕੋਈ ਨਹੀਂ ਕਰਦਾ,ਨਗਰ ਕੌਂਸਲ ਸੀਵਰੇਜ਼ ਦੀ ਸਮੱਸਿਆ ਦੇ ਹਲ ਲਈ ਪਿਛਲੇ ਸਾਲਾਂ ਵਿੱਚ ਕਰੋੜਾਂ ਰੁਪਏ ਸੀਵਰੇਜ ਬੋਰਡ ਨੂੰ ਦੇ ਚੁਕੀ ਹੈ ਪਰ ਇਸਦੇ ਬਾਵਜੂਦ ਵੀ ਇਸ ਦਾ ਕੋਈ ਹੱਲ ਨਹੀਂ ਨਿਕਲਿਆ,ਉਥੇ ਹੀ ਸ਼ਹਿਰ ਨਿਵਾਸੀਆਂ ਦਾ ਕਹਿਣਾ ਸੀ ਉਹ ਪਿਛਲੇ ਲੰਮੇਂ ਸਮੇਂ ਤੋਂ ਗਲੀਆਂ ਵਿੱਚ ਖੜ੍ਹੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਹੈ ਪਰ ਸਾਡੀ ਇਸ ਪਰੇਸ਼ਾਨੀ ਦਾ ਕੋਈ ਹੱਲ ਨਹੀਂ ਹੋ ਰਿਹਾ ਉਨ੍ਹਾਂ ਪ੍ਰਸ਼ਾਸਨ ਤੋਂ ਇਸ ਦਾ ਜਲਦ ਹਲ ਕਰਨ ਦੀ ਅਪੀਲ ਕੀਤੀ,ਉਥੇ ਹੀ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ਼ ਸਾਧਕ ਅਫਸਰ ਚੇਤਨ ਸ਼ਰਮਾ ਅਤੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਇਸ ਮਸਲੇ ਦਾ ਜਲਦ ਹਲ ਕਰਨ ਦੀ ਗੱਲ ਆਖੀ, Byte :- ਕੌਂਸਲਰ ਅਤੇ ਸਿਆਸੀ ਆਗੂ Byte :- ਸ਼ਹਿਰ ਨਿਵਾਸੀ Byte :- ਚੇਤਨ ਸ਼ਰਮਾ ( ਕਾਰਜ਼ ਸਾਧਕ ਅਫਸਰ) Byte :- ਹਰਪ੍ਰੀਤ ਸਿੰਘ ਪ੍ਰਿੰਸ ( ਪ੍ਰਧਾਨ ਨਗਰ ਕੌਂਸਲ)
6
Report
RKRAJESH KATARIA
Jul 28, 2025 12:45:34
Firozpur, Punjab:
ਕੈਪੀਟਲ ਸਮਾਲ ਫਾਈਨੈਂਸ ਬੈਂਕ ਵਿੱਚ ਠੱਗੀ ਨੂੰ ਲੈ ਕੇ ਬੈਂਕ ਦੇ ਬਾਹਰ ਕਿਸਾਨਾਂ ਨੇ ਲਗਾਇਆ ਧਰਨਾ , ਬੈਂਕ ਕਰਮਚਾਰੀਆਂ ਵੱਲੋਂ ਕਿਸਾਨਾਂ ਦੇ ਖਾਤੇ ਚੋਂ ਕਰੋੜਾਂ ਰੁਪਏ ਕੱਢ ਕੇ ਮਾਰੀ ਗਈ ਠੱਗੀ , ਪੁਲਿਸ ਨੇ  ਬੈਂਕ ਮੈਨੇਜਰ ਸਹੀਤ ਚਾਰ ਬੈਂਕ ਕਰਮਚਾਰੀਆਂ ਖਿਲਾਫ ਕੀਤਾ ਸੀ ਮੁਕਦਮਾ ਦਰਜ , ਜਦ ਤੱਕ ਕਿਸਾਨਾਂ ਦੇ ਪੈਸੇ ਵਾਪਸ ਨਹੀਂ ਆਉਂਦੇ ਤਦ ਤੱਕ ਬੈਂਕ ਦੇ ਬਾਹਰ ਅਨਮਿਥੇ ਸਮੇਂ ਲਈ ਧਰਨਾ ਰਹੇਗਾ ਜਾਰੀ ਕਿਸਾਨੀ ਯੂਨੀਅਨ ਦਾ ਐਲਾਨ , ਕਿਸਾਨਾਂ ਨੇ ਕਿਹਾ ਠੱਗੀ ਦੀ ਰਕਮ ਕਰੋੜਾਂ ਵਿੱਚ ਹੋਰ ਵੀ ਕਿਸਾਨ ਆ ਰਹੇ ਨੇ ਸਾਹਮਣੇ  Vo 1= ਫਿਰੋਜ਼ਪੁਰ ਵਿੱਚ ਕੈਪੀਟਲ ਸਮਾਲ ਫਾਇਨਾਂਸ ਬੈਂਕ ਵੱਲੋਂ ਕਿਸਾਨਾਂ ਨਾਲ ਖਾਤੇ ਚੋਂ ਹੇਰਾਫੇਰੀ ਕਰਕੇ ਪੈਸੇ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਕਿਸਾਨ ਦੀ ਸ਼ਿਕਾਇਤ ਤੇ ਪੁਲਿਸ ਨੇ ਜਦ ਮਾਮਲੇ ਦੀ ਪੜਤਾਲ ਕੀਤੀ ਤਾਂ ਪਤਾ ਚੱਲਿਆ ਕਿ ਉਸਦੇ ਖਾਤੇ ਵਿੱਚੋਂ 27 ਲੱਖ ਰੁਪਏ ਗਾਇਬ ਸਨ ਤਾਂ ਕਿਸਾਨਾਂ ਵੱਲੋਂ ਇੱਕ ਇੱਕ ਕਰਕੇ ਸਾਹਮਣੇ ਆਣਾ ਸ਼ੁਰੂ ਹੋਇਆ ਤਾਂ ਪਤਾ ਚੱਲਾ ਕਿ 30 ਦੇ ਕਰੀਬ ਕਿਸਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕੀਤੀ ਗਈ ਹੈ  ਪੁਲਿਸ ਵੱਲੋਂ ਮੁਢਲੀ ਜਾਂਚ ਵਿੱਚ ਬੈਂਕ ਮੈਨੇਜਰ ਆਰੋਪੀਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਆਰੋਪੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ ਹੈ। ਜਦਕਿ ਮਾਸਟਰਮਾਇੰਡ ਅਜੇ ਵੀ ਫਰਾਰ ਹੈ ਕਿਸਾਨਾਂ ਨੇ ਬੈਂਕ ਦੇ ਬਾਹਰ ਧਰਨਾ ਲਗਾ ਕੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਦੇ ਪੈਸੇ ਵਾਪਸ ਨਹੀਂ ਕੀਤੇ ਗਏ ਤਾਂ ਉਹ ਸੰਘਰਸ਼ ਲੰਬਾ ਕਰਨਗੇ ਅਤੇ ਅਨਮਿਥੇ ਸਮੇਂ ਲਈ ਬੈਂਕ ਦੇ ਬਾਹਰ ਧਰਨੇ ਤੇ ਬੈਠੇ ਰਹਿਣਗੇ  ਬਾਈਟ =  ਕਿਸਾਨ ਨੇਤਾ   ਬਾਈਟ =   ਸ਼ਿਕਾਇਤ ਕਰਤਾ , ਠੱਗੀ ਦਾ ਸ਼ਿਕਾਰ
3
Report
RBRajneesh Bansal
Jul 28, 2025 12:30:18
Jagraon, Punjab:
ਐਂਕਰ -- ਜਗਰਾਓਂ ਦੇ ਕਮਲ ਚੌਂਕ ਵਿੱਚ ਅੱਜ ਦਿਨ ਦਿਹਾੜੇ ਮੋਟਰਸਾਈਕਲ ਤੇ ਆਏ ਦੋ ਨਕਾਬਪੋਸ਼ ਨੌਜ਼ਵਾਨ ਇਕ ਸੁਨਿਆਰੇ ਦੀ ਦੁਕਾਨ ਤੇ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ ਹਨ। ਇਸ ਮੌਕੇ ਜਿੱਥੇ ਜਾਨੀ ਨੁਕਸਾਨ ਹੋਣ ਤੋ ਬਚਾਅ ਰਿਹਾ, ਉਥੇ ਹੀ ਥਾਣਾ ਸਿਟੀ ਜਗਰਾਓਂ ਪੁਲਿਸ ਇਸ ਵਾਰਦਾਤ ਦੀ ਸੂਚਨਾ ਮਿਲਣ ਤੋ ਅੱਧਾ ਘੰਟਾ ਬਾਅਦ ਇਸ ਸੁਨਿਆਰੇ ਦੀ ਦੁਕਾਨ ਤੇ ਪਹੁੰਚੀ ਤੇ ਘਟਨਾ ਦੀ cctv ਦੇਖ ਕੇ ਇਸ ਘਟਨਾ ਦੀ ਜਾਂਚ ਸ਼ੁਰੂ ਕੀਤੀ। ਇਸ ਮੌਕੇ ਪਰਮਿੰਦਰ ਸਿੰਘ ਮਾਲਕ ਕੰਡਾ ਜਵੈਲਰਜ਼ ਸਮੇਤ ਬਾਜ਼ਾਰ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਵਾਰਦਾਤ ਨਾਲ ਉਹ ਪੂਰੀ ਦਹਿਸ਼ਤ ਵਿੱਚ ਹਨ ,ਕਿਉਂਕਿ ਆਏ ਦਿਨ ਜਗਰਾਓਂ ਵਿੱਚ ਇਸ ਤਰ੍ਹਾਂ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਹੋਣ ਨਾਲ ਉਹ ਦਹਿਸ਼ਤ ਵਿੱਚ ਹਨ ਤੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਨ ਕਿ ਅਜਿਹੇ ਮੋਟਸਾਈਕਲਾਂ ਤੇ ਗੋਲੀਆਂ ਚਲਾਉਣ ਵਾਲੇ ਨੌਜ਼ਵਾਨਾਂ ਤੇ ਨੱਥ ਪਾਈ ਜਾਵੇ ਤਾਂ ਜੌ ਦੁਕਾਨਦਾਰ ਆਪਣਾ ਕੰਮ ਤਸੱਲੀ ਨਾਲ ਕਰ ਸਕਣ। ਇਥੇ ਇਹ ਵੀ ਜਿਕਰਯੋਗ ਹੈ ਕਿ ਜਿਸ ਦੁਕਾਨ ਤੇ ਗੋਲੀਆਂ ਚੱਲੀਆਂ,ਉਹ ਸੁਨਿਆਰਾ ਬਹੁਤ ਛੋਟਾ ਦੁਕਾਨਦਾਰ ਹੈ ਤੇ ਇਸਦੇ ਨਾਲ ਹੀ ਇਕ ਵੱਡੀ ਸੁਨਿਆਰੇ ਦੀ ਦੁਕਾਨ ਹੈ, ਜੌ ਅੱਜ ਕਿਸੇ ਕਾਰਨ ਬੰਦ ਪਈ ਸੀ। ਹੋ ਸਕਦਾ ਹੈ ਕਿ ਮੋਟਸਾਈਕਲ ਸਵਾਰ ਗੋਲੀਆਂ ਚਲਾਉਣ ਵਾਲਿਆਂ ਨੇ ਉਸ ਦੁਕਾਨ ਨੂੰ ਟਾਰਗੇਟ ਕਰਨਾ ਹੋਵੇ ਤੇ ਉਹ ਦੁਕਾਨ ਬੰਦ ਪਈ ਹੋਣ ਕਰਕੇ ਭੁਲੇਖੇ ਨਾਲ ਇਸ ਦੁਕਾਨ ਤੇ ਗੋਲੀਆਂ ਚਲਾ ਗਏ ਹੋਣ। ਬਾਈਟ -- ਵੱਖ ਵੱਖ ਲੋਕ ਇਸ ਮੌਕੇ ਐਸਐਸਪੀ ਜਗਰਾਓਂ ਅੰਕੁਰ ਗੁਪਤਾ ਵੀ ਮੌਕੇ ਤੇ ਪਹੁੰਚੇ ਤੇ ਕਿਹਾਕਿ ਓਨਾਂ ਨੇ ਗੋਲੀਆਂ ਚਲਾਉਣ ਵਾਲਿਆਂ ਦੀ CCTV ਕਢਾ ਲਈ ਹੈ ਤੇ ਉਸ ਅਧਾਰ ਤੇ ਓਨਾਂ ਦੀਆਂ ਟੈਕਨੀਕਲ ਟੀਮਾਂ ਜਲਦੀ ਹੀ ਇਨ੍ਹਾਂ ਨੌਜ਼ਵਾਨਾਂ ਨੂੰ ਲੱਭ ਕੇ ਕਾਬੂ ਕਰ ਲੈਣਗੀਆਂ। ਬਾਈਟ -- ਐਸਐਸਪੀ ਅੰਕੁਰ ਗੁਪਤਾ ਜਗਰਾਓਂ ਤੋਂ ਰਜਨੀਸ਼ ਬਾਂਸਲ ਦੀ ਰਿਪੋਰਟ
4
Report
ASAnmol Singh Warring
Jul 28, 2025 12:21:39
Sri Muktsar Sahib, Punjab:
ਪੰਜਾਬ ਦੇ ਖੇਤੀਬਾੜੀ ਮੰਤਰੀ ਖੁਡੀਆ ਨੇ ਆਪਣੇ ਹਲਕਾਂ ਲੰਬੀ ਦੇ ਕਈ ਪਿੰਡਾਂ ਵਿਚ ਯੁੱਧ ਨਸਿਆ ਵਰੁੱਧ ਮਹਿਮ ਤਹਿਤ ਪ੍ਰੋਗਰਾਮਾਂ ਨੂੰ ਸੰਬੋਧਨ ਕੀਤਾ ਅਤੇ ਲੈਂਡ ਪੂਲਿੰਗ ਸਕੀਮ ਬਾਰੇ ਵੀ ਬੋਲੇ ਕਿਹਾ ਕਿਸਾਨਾਂ ਨੂੰ ਨਾਲ ਲੈ ਕੇ ਚਲਾਈ ਜਾਵੇਗੀ ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਨਾਉਣ ਦੇ ਮਕਸਦ ਨਾਲ ਛੇੜੀ ਯੁੱਧ ਨਸਿਆ ਵਰੁੱਧ ਮੁਹਿਮ ਨੂੰ ਘਰ ਪਹੁੰਚਣ ਦੇ ਮਕਸਦ ਨਾਲ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਆਪਣੇ ਹਲਕਾਂ ਲੰਬੀ ਦੇ ਪਿੰਡਾਂ ਵਿਚ ਪ੍ਰੋਗਰਾਮਾਂ ਨੂੰ ਸੰਬੋਧਨ ਕੀਤਾ ਕਿਹਾ ਕਿ ਇਸ ਨੂੰ ਸਫਲ ਬਣਾਉਣ ਲਈ ਸਾਰਿਆ ਦੇ ਸਹਿਯੋਗ ਦੀ ਮੰਗ ਕੀਤੀ ਉਣਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਸਰਕਾਰ ਇਸ ਮੁਹਿੰਮ ਯੁੱਧ ਨਸਿਆ ਵਰੁੱਧ ਮਹਿਮ ਨੂੰ ਸਫਲ ਬਣਾਉਣ ਲਈ ਯਤਨਸ਼ੀਲ ਹੈ ਨਸ਼ਾ ਤਸਕਰਾਂ ਉਪਰ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਅਤੇ ਉਣਾ ਨੂੰ ਜੇਲ੍ਹਾਂ ਵਿਚ ਭੇਜਿਆ ਜਾ ਚੁੱਕਾ ਹੈ ਉਣਾ ਨੂੰ ਪੌਂਜਾਬ ਸਰਕਾਰ ਦੀ ਲੈਂਡ ਪੁਲਿਗ ਸਕੀਮ ਦਾ ਕਿਸਾਨਾਂ ਵਲੋਂ ਵਰੋਧ ਕੀਤੇ ਜਾਣ ਤੇ ਉਣਾ ਕਿਹਾ ਕਿ ਇਸ ਲਈ ਕਿਸਾਨਾਂ ਨੂੰ ਲੈ ਕੇ ਹੀ ਕੱਮ ਕੀਤਾ ਜਾ ਰਿਹਾ ਹੈ । Byte ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆ
9
Report
MJManoj Joshi
Jul 28, 2025 12:20:48
DMC, Chandigarh:
शिक्षा मंत्री हरजोत सिंह बैंस ने कहा कि पंजाब सरकार ने नशे को जड़ से ख़त्म किया जाएगा शहीदों की धरती पर छठा दरिया बह रहा था 23000 तस्कर जेलों मे भेजे गये नशे की कमर तोड़ दी गई हैं सरकार ने पुनर्वास जो नशा करते हैं उन के लिये विशेष प्रबंध किए हैं नई पीढ़ी अब कलॉस रूम से नशे के खिलाफ पढ़ाई करेंगे एक सिलेबल 9से 12कक्षा मे ये पढ़ाया जाएगा क़रीब नौ लाख बच्चे सात महीने का सिलेबस होगा 3600 स्कूलों के टीचर्स को ट्रेनिंग दी गई हैं 1 अगस्त से अरवीबाला फाजिलका के स्कूल से अरविंद केजरीवाल और CM मान करेंगे ड्रग से कैसे बचना हैं और अपने साथियों के बचाना है इस के लिये ट्रेंड किया जाएगा हर 15 दिनों के बाद एक पीरियड स्टूडेंट के लिये होगा अभी सरकारी स्कूलों मे ये सिलेबस होगी फिर प्राईवेट स्कूलों मे किया अकाली तख़्त साहिब पर निमाना सिख होकर 1 अगस्त को पेश होने के लिये जाऊँगा ये सारी मेरी ज़िम्मेदारी थी इस लिये में जाऊँगा हिंदी Byet मे …..उन्होंने अमृतपाल के साथियों द्वारा किए गए ख़ुलासे को लेकर कहा कि एक लोग प्रतिनिधि और एक सिक्ख होने के चलते उन्हें इस प्रकार का काम नहीं करना चाहिए।
6
Report
VKVarun Kaushal
Jul 28, 2025 12:15:30
Samrala, Punjab:
Varun Kaushal Samrala ਹਾਲੇ ਵੀ ਅਕਾਲੀ ਦਲ  ਇਕੱਠਾ ਹੋ ਸਕਦਾ ਹੈ  ਇਸ ਲਈ ਤਿਆਗ ਦੀ ਭਾਵਨਾ ਦੀ ਲੋੜ , ਸੁਖਬੀਰ ਸਿੰਘ ਬਾਦਲ ਨੂੰ ਤਿਆਗ ਕਰਨਾ ਚਾਹੀਦਾ -ਇਆਲੀ , ਪੰਥਕ ਚਿਹਰਾ ਪ੍ਰਧਾਨ ਬਣੇ, ਸਰਕਾਰ ਨੂੰ ਲੈਂਡ ਪੂਲਿੰਗ ਯੋਜਨਾ ਵਾਪਸ ਲੈਣੀ ਪਵੇਗੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਤੇ ਅਕਾਲੀ ਦਲ ਦੀ ਭਰਤੀ ਲਈ ਬਣਾਈ ਨਿਗਰਾਨ ਕਮੇਟੀ ਦੇ ਮੈਂਬਰ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਹੈ ਕਿ ਹਾਲੇ ਵੀ ਅਕਾਲੀ ਦਲ ਇੱਕ ਪਲੇਟਫਾਰਮ ਤੇ ਇਕੱਠਾ ਹੋ ਸਕਦਾ ਹੈ ਪਰ ਇਸ ਲਈ ਤਿਆਗ ਦੀ ਭਾਵਨਾ ਦੀ ਲੋੜ ਹੈ ਅਤੇ ਸਭ ਤੋਂ ਪਹਿਲਾਂ ਤਿਆਗ ਸੁਖਬੀਰ ਸਿੰਘ ਬਾਦਲ ਨੂੰ ਕਰਨਾ ਚਾਹੀਦਾ ਹੈ। ਉਹ ਅੱਜ ਇੱਥੇ ਲੁਧਿਆਣਾ ਜ਼ਿਲ੍ਹਾ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਡੈਲੀਕੇਟਾਂ ਵਿੱਚੋਂ ਜਿਲਾ ਅਤੇ ਸੂਬਾਈ ਪੱਧਰ ਦੇ ਡੈਲੀਕੇਟ ਚੁਣਨ ਲਈ ਕੀਤੇ ਡੈਲੀਕੇਟ ਅਜਲਾਸ ਵਿੱਚ ਸ਼ਾਮਿਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ।    ਉਹਨਾਂ ਕਿਹਾ ਕਿ ਜਦੋਂ ਤੱਕ ਲੀਡਰਸ਼ਿਪ ਵਿੱਚ ਤਿਆਗ ਦੀ ਭਾਵਨਾ ਨਹੀਂ ਹੋਵੇਗੀ ਉਨਾਂ ਚਿਰ ਅਕਾਲੀ ਦਲ ਮਜਬੂਤ ਨਹੀਂ ਹੋ ਸਕਦਾ ਇਸ ਲਈ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ ਹੈ । ਇਸ ਸਬੰਧ ਵਿੱਚ ਹੀ ਉਹ ਕੋਸ਼ਿਸ਼ ਕਰ ਰਹੇ ਹਨ। ਉਹਨਾਂ  ਕਿਹਾ ਜੇਕਰ ਅਕਾਲੀ ਦਲ ਪੰਜਾਬ ਅਤੇ ਪੰਥ ਦਾ ਭਲਾ ਚਾਹੁੰਦੇ ਹਨ ਤਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਲਈ ਤਿਆਗ ਕੋਈ ਵੱਡੀ ਗੱਲ ਨਹੀਂ ਹੈ ਜਦਕਿ ਉਹ ਖੁਦ ਤਿਆਗ ਲਈ ਤਿਆਰ ਬੈਠੇ ਹਨ।   ਉਹਨਾਂ ਕਿਹਾ ਕਿ 11 ਅਗਸਤ ਨੂੰ ਡੈਲੀਕੇਟਾ ਵੱਲੋਂ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ ਅਤੇ ਇਸ ਸਬੰਧ ਵਿੱਚ ਉਹ ਅਗਲੇ ਦੋ ਦਿਨਾਂ ' ਚ   ਬਾਦਲ ਨੂੰ ਫਿਰ ਚਿੱਠੀ ਲਿਖ ਰਹੇ ਹਨ ਕਿ ਉਹ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਇਜਲਾਸ ਵਿੱਚ ਆ ਕੇ ਸਹਿਮਤ ਹੋਣ। ਭਰਤੀ ਕਮੇਟੀ ਦੀ ਨਿਗਰਾਨੀ ਵਿੱਚ ਹੋਣ ਵਾਲੀ ਪ੍ਰਧਾਨਗੀ ਦੀ ਚੋਣ ਲਈ ਹੋਣ ਵਾਲੇ ਅਜਲਾਸ ਵਿੱਚ ਪ੍ਰਧਾਨਗੀ ਦੀ ਦਾਅਵੇਦਾਰੀ ਸਬੰਧੀ ਕੋਈ ਵਖਰੇਵੇਂ  ਪੈਦਾ ਹੋਣ ਸਬੰਧੀ ਉਹਨਾਂ ਕਿਹਾ ਕਿ ਡੈਲੀਗੇਟ ਹੀ ਫੈਸਲਾ ਕਰਨਗੇ ਅਤੇ  ਕਮੇਟੀ ਦੇ ਪੰਜ ਮੈਂਬਰਾਂ ਵਿੱਚੋਂ ਕੋਈ ਵੀ ਚਾਹਵਾਨ ਨਹੀਂ ਹੈ। ਇਸ ਲਈ ਆਸ ਹੈ ਕਿ ਬੈਠ ਕੇ ਸਰਬ ਸੰਮਤੀ ਨਾਲ ਹੀ ਫੈਸਲਾ ਹੋਵੇਗਾ। Byte :- ਮਨਪ੍ਰੀਤ ਸਿੰਘ ਇਆਲੀ
10
Report
TBTarsem Bhardwaj
Jul 28, 2025 12:03:20
Ludhiana, Punjab:
ਲੁਧਿਆਣਾ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ ਇਕ ਨਾਬਾਲਗ ਪੁਲਿਸ ਨੇ ਦੋਸ਼ੀਆਂ ਕੋਲੋਂ 20 ਮੋਬਾਈਲ ਮੋਟਰਸਾਈਕਲ ਤੇ ਹਥਿਆਰ ਬਰਾਮਦ ਲੁਧਿਆਣਾ ਪੁਲਿਸ ਵੱਲੋਂ ਲੁੱਟ ਖਸੁੱਟ ਕਰਨ ਵਾਲਿਆਂ ਤੇ ਲਗਾਤਾਰ ਸਿਕੰਜਾ ਕਸਿਆ ਜਾ ਰਿਹਾ ਹੈ। ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਇੱਕ ਨਾਬਾਲਗ ਗਿਰੋਹ ਵਿੱਚ ਸ਼ਾਮਿਲ ਸੀ ਦੋਸ਼ੀਆਂ ਦੇ ਕੋਲੋਂ ਲੁੱਟ ਖੋਹ ਕੀਤੇ ਵੀ ਮੋਬਾਈਲ ਵੱਖ ਵੱਖ ਮਾਰਕਾ ਮੋਟਰਸਾਈਕਲ ਅਤੇ ਹਥਿਆਰ ਬਰਾਮਦ ਹੋਏ ਹਨ ਹਨ ਏਸੀਪੀ ਨੇ ਦੱਸਿਆ ਕਿ ਹੁਣ ਤੱਕ 20 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। Byte ਏ ਸੀ ਪੀ
8
Report
ASAnmol Singh Warring
Jul 28, 2025 11:49:42
Sri Muktsar Sahib, Punjab:
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 300 ਗ੍ਰਾਮ ਹੈਰੋਇਨ ਸਮੇਤ ਪਿਓ-ਧੀ ਨੂੰ ਕੀਤਾ ਗ੍ਰਿਫ਼ਤਾਰ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਡਾ. ਅਖਿਲ ਚੌਧਰੀ, ਆਈ.ਪੀ.ਐਸ., ਐਸ.ਐਸ.ਪੀ., ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਖਿਲਾਫ ਨਿਰੰਤਰ ਕਾਰਵਾਈ ਜਾਰੀ ਹੈ। ਸੀ.ਆਈ.ਏ. ਸਟਾਫ ਮਲੋਟ ਵੱਲੋਂ ਪੈਟ੍ਰੋਲਿੰਗ ਦੌਰਾਨ ਜੀ.ਟੀ. ਰੋਡ ਅਬੋਹਰ-ਬਠਿੰਡਾ ਬਾਈਪਾਸ, ਨਜਦੀਕ ਮਲੋਟ ਵਿਖੇ ਮੋਟਰਸਾਈਕਲ ਸਵਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਬਲਵੰਤ ਸਿੰਘ ਉਰਫ ਲੱਧਾ ਪੁੱਤਰ ਸੁਰਜੀਤ ਸਿੰਘ ਅਤੇ ਲੜਕੀ ਨੇ ਆਪਣਾ ਨਾਮ ਕਾਜਲ ਰਾਣੀ ਪੁੱਤਰੀ ਬਲਵੰਤ ਸਿੰਘ ਵਾਸੀ ਪਿੰਡ ਚੱਕ ਬਲੋਚਾ ਮਾਹਲਮ, ਜ਼ਿਲਾ ਫਾਜ਼ਿਲਕਾ ਦੱਸਿਆ। ਦੋਹਾਂ ਦੀ ਤਲਾਸ਼ੀ ਦੌਰਾਨ 300 ਗ੍ਰਾਮ ਹੈਰੋਇਨ ਬਰਾਮਦ ਹੋਈ।
11
Report
ASAnmol Singh Warring
Jul 28, 2025 11:47:08
Sri Muktsar Sahib, Punjab:
ਹਲਕਾਂ ਮਲੋਟ ਤੋਂ ਵਧਾਇਕ ਅਤੇ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਸੁਰੁ ਕੀਤੀ ਮੁਹਿਮ ਨੂੰ ਅੱਗੇ ਤੋਰਦੇ ਹੋਏ ਹਲ਼ਕੇ ਦੇ ਪਿੰਡ ਖਾਨੇ ਢਾਬ ਕੀ ਦੇ ਸਰਕਾਰੀ ਹਾਈ ਸਕੂਲ ਵਿਚ ਬੱਚਿਆਂ ਲਈ 11 AC ਤੇ ਠੰਡੇ ਪਾਣੀ ਦਾ ਕੂਲਰ ਕੀਤਾ ਸਪੁਰਦ । ਕਿਹਾ ਇਸੇ ਤਰਾਂ ਹਲ਼ਕੇ ਦੇ ਸਰਕਾਰੀ ਸਕੂਲਾਂ ਵਿਚ AC ਲਾਏ ਜਾਣਗੇ ਜਿਥੇ ਪੰਜਾਬ ਸਰਕਾਰੀ ਸਿਖਿਆ ਕ੍ਰਾਂਤੀ ਨੂੰ ਸਫਲ ਬਣਾਉਣ ਲਈ ਯਤਨਸ਼ੀਲ ਹੈ ਉਥੇ ਪੰਜਾਬ ਵਿਚੋਂ ਪਹਿਲ ਕਦਮੀ ਕਰਦੇ ਹੋਏ ਕੈਬਨਿਟ ਮੰਤਰੀ ਬਲਜੀਤ ਕੌਰ ਵਲੋਂ ਆਪਣੇ ਹਲਕਾਂ ਮਲੋਟ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਬੱਚਿਆ ਲਈ AC ਲਾਏ ਲਾ ਦਿਤੇ ਜਾ ਇਸ ਦੇ ਚਲਦੇ ਅੱਜ ਹਲਕੇ ਦੇ ਪਿੰਡ ਖਾਨੇ ਕੀ ਢਾਬ ਦੇ ਸਰਕਾਰੀ ਹਾਈ ਸਕੂਲ ਵਿਚ ਪੰਚਾਇਤ ਦੇ ਸਹਿਯੋਗ ਨਾਲ 11 ਕਮਰਿਆਂ ਲਈ AC ਅਤੇ ਪੀਣ ਵਾਲਾ ਠੰਡੇ ਪਾਣੀ ਦਾ ਕੂਲਰ ਸਪੁਰਦ ਕੀਤਾ ਇਸ ਮੌਕੇ ਉਣਾ ਦੱਸਿਆ ਕੇ ਜਿਥੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਕੂਲਾਂ ਲਈ ਸਿਖਿਆ ਕ੍ਰਾਂਤੀ ਅਤੇ ਸੇਹਤ ਸਹੂਲਤਾਂ ਵੱਲ ਵਸੇਸ ਧਿਆਨ ਦੇ ਰਹੇ ਹਨ ਮੇਰੀ ਸੋਚ ਸੀ ਕਿ ਬੱਚਿਆਂ ਦੇ ਕਮਰਿਆਂ ਵਿਚ AC ਲਏ ਜਾਣ ਇਸ ਦੀ ਸ਼ੁਰੂਆਤ ਸਾਰਿਆ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਕੀਤੀ ਗਈ ਜੋ ਸਫਲ ਹੋ ਰਹੀ ਹੈ ਹਲ਼ਕੇ ਦੇ ਬਹੁਤੇ ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ AC ਲੱਗ ਚੁੱਕੇ ਹਨ ਅਤੇ ਬਾਕੀਆਂ ਵਿਚ ਲੱਗ ਰਹੇ ਹਨ ਸਾਰੇ ਹਲ਼ਕੇ ਦੇ ਸਕੂਲਾਂ ਨੂੰ ਕੁਵਰ ਕੀਤਾ ਜਾਵੇਗਾ । ਅੱਜ ਇਸ ਸਕੂਲ ਵਿਚ 11 AC ਤੇ ਇਕ ਠੰਡੇ ਪਾਣੀ ਪੀਣ ਲਈ ਕੂਲਰ ਵੀ ਦਿੱਤਾ ਗਿਆ ਹੈ ਇਸ ਮੋਕੇ ਪੰਚਾਇਤ ਅੱਧਕਾਰੀ ਨੇ ਦੱਸਿਆ ਕਿ ਇਹ AC ਪੰਚਾਇਤੀ ਫੰਡ ਵਿਚੋਂ ਲਾਏ ਜਾ ਰਹੇ ਹਨ ਜਿਨ੍ਹਾਂ ਪੰਚਾਇਤਾਂ ਕੋਲ ਫੰਡ ਨਹੀਂ ਉਣਾ ਨੂੰ ਮੰਤਰੀ ਸਾਹਿਬ ਜਾਰੀ ਕਰਵਾ ਦੇਣਗੇ ਇਸ ਤੋਂ ਇਲਾਵਾ ਦਾਨੀ ਸੱਜਣਾ ਦਾ ਸਹਿਯੋਗ ਮਿਲ ਰਿਹਾ ਹੈ । Byte ਪੰਚਾਇਤ ਸਕੱਤਰ ਰਾਜਾ ਸਿੰਘ ਦੂਜੇ ਪਾਸੇ ਅੱਜ ਸਰਕਾਰੀ ਸਕੂਲ ਵਿਚ ਸਾਰੇ ਕਮਰਿਆਂ ਵਿਚ AC ਲੱਗਣ ਤੇ ਸ਼ਕੂਲੀ ਬੱਚਿਆ ਵਿਚ ਖੁਸ਼ੀ ਪਾਈ ਜਾ ਰਹੀ ਹੈ ਉਣਾ ਦਾ ਕਹਿਣਾ ਹੈ ਕੇ ਪਹਿਲਾਂ ਗਰਮੀ ਵਿਚ ਪੜਾਈ ਕਰਨੀ ਔਖੀ ਹੁੰਦੀਂ ਸੀ ਹੁਣ AC ਲੱਗਣ ਨਾਲ ਵਧੀਆ ਪੜਾਈ ਕਰ ਸਕਣਗੇ । Byte ਸ਼ਕੂਲੀ ਵਿਦਿਆਰਥੀ
12
Report
Advertisement
Back to top