Back
ਰੋਪੜ ਵਿੱਚ ਦਿਨ ਦਿਹਾੜੇ ਗੁੰਡਾਗਰਦੀ: ਮਕੈਨਿਕ ਨੂੰ ਪੀਟਿਆ ਗਿਆ!
TSTEJINDER SINGH
Aug 06, 2025 06:16:07
Rupnagar, Punjab
ਰੋਪੜ-
ਰੋਪੜ ਦੇ ਟਰਾਂਸਪੋਰਟ ਨਗਰ ਦੇ ਵਿੱਚ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ।ਇਥੇ ਕੁੱਝ ਲੋਕਾਂ ਨੇ ਇਕ ਮਕੈਨਿਕ ਤੇ ਹਮਲਾ ਕਰ ਦਿੱਤਾ ਤੇ ਟਰੱਕ ਦੇ ਹੇਠਾਂ ਕੰਮ ਕਰ ਰਹੇ ਮਕੈਨਿਕ ਦੀ ਬੇਰਹਿਮੀ ਨਾਲ ਕੁੱਟ ਮਾਰ ਕਰ ਦਿੱਤੀ।ਇਸ ਵੀਡਿਉ ਵਿਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰਾਂ ਨਾਲ ਇਹ ਲੋਕ ਟਰੱਕ ਹੇਠਾਂ ਕੰਮ ਕਰ ਰਹੇ ਮਕੈਨਿਕ ਦੀ ਲੋਹੇ ਦੀਆਂ ਰਾਡਾਂ ਤੇ ਡੰਡਿਆਂ ਨਾਲ ਕੁੱਟਮਾਰ ਕਰ ਰਹੇ ਹਨ ਤੇ ਮਕੈਨਿਕ ਚੀਕਾਂ ਮਾਰ ਕੇ ਇੰਨਾਂ ਅੱਗੇ ਤਰਲੇ ਕੱਢ ਰਿਹਾ ਹੈ ਪਰ ਇਸਦੇ ਬਾਵਜੂਦ ਵੀ ਇਹ ਲੋਕ ਇਸ ਮਕੈਨਿਕ ਤੇ ਬਿਲਕੁਲ ਵੀ ਰਹਿਮ ਨਹੀਂ ਕਰਦੇ ਦਿਖਾਈ ਦਿੱਤੇ ਤੇ ਮਕੈਨਿਕ ਦਾ ਇਹ ਹਾਲ ਕਰ ਦਿੰਦੇ ਹਨ ਕਿ ਇਹ ਮਕੈਨਿਕ ਅੱਜ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ।ਇਸ ਮਕੈਨਿਕ ਦੀਆਂ ਲੱਤਾਂ ਕਈ ਥਾਂਵਾਂ ਤੋਂ ਟੁੱਟ ਗਈਆਂ ਹਨ ਤੇ ਇਹ ਫਿਲਹਾਲ ਕੰਮ ਕਰਨ ਤੋਂ ਅਸਮਰੱਥ ਹੋ ਗਿਆ ਹੈ।ਜਾਣਕਾਰੀ ਦੇ ਅਨੁਸਾਰ ਇਹ ਝਗੜਾ ਮਕੈਨਿਕ ਵੱਲੋਂ ਗੱਡੀ ਜਲਦੀ ਨਾਂ ਠੀਕ ਕਰਕੇ ਦੇਣ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ।ਭਾਂਵੇ ਕਿ ਮਕੈਨਿਕ ਦਾ ਕਹਿਣਾ ਹੈ ਉਹ ਨੇ ਗੱਡੀ ਠੀਕ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਸੀ ਤੇ ਉਸ ਤੋਂ ਪਹਿਲਾਂ ਹੀ ਇੰਨਾਂ ਲੋਕਾਂ ਨੇ ਉਸ ਨਾਲ ਕੁੱਟ ਮਾਰ ਕਰਕੇ ਜ਼ਖ਼ਮੀ ਕਰ ਦਿੱਤਾ ਹੈ ਪਰ ਵੱਡੀ ਗੱਲ ਤਾ ਇਹ ਹੈ ਕਿ ਜੇਕਰ ਇਸ ਮਕੈਨਿਕ ਦੀ ਕੋਈ
ਗਲਤੀ ਵੀ ਹੈ ਤਾਂ ਕੀ ਉਸ ਨਾਲ ਇਸ ਕਦਰ ਕੁੱਟ ਮਾਰ ਕਰਨਾ ਤੇ ਕਨੂੰਨ ਨੂੰ
ਆਪਣੇ ਹੱਥ ਵਿੱਚ ਲੈਣਾ ਕਿੰਨਾ ਕਿ ਜਾਇਜ ਹੈ।ਜਾਣਕਾਰੀ ਦੇ ਅਨੁਸਾਰ ਹਮਲਾ ਕਰਨ ਵਾਲੇ ਵਿਅਕਤੀ ਪੜੋਸੀ ਸੂਬਾ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਦੱਸੇ ਜਾ ਰਹੇ ਹਨ ਪਰ ਪੁਲਿਸ ਵੱਲੋਂ ਫਿਲਹਾਲ ਜ਼ਖ਼ਮੀ ਮਕੈਨਿਕ ਦੇ ਬਿਆਨ ਲੈ ਕੇ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਇੰਨਾਂ ਹਮਲਾਵਰਾਂ ਨੂੰ ਨਾ ਤਾਂ ਕਾਬੂ ਕੀਤਾ ਗਿਆ ਹੈ ਤੇ ਨਾ ਹੀ ਅਜੇ ਤੱਕ ਸਾਰੇ ਹਮਲਾਵਰਾ ਦੀ ਪਛਾਣ ਉਜਾਗਰ ਹੋ ਸਕੀ ਹੈ ਤੇ ਅਜਿਹੇ ਵਿੱਚ ਕਾਰਵਾਈ ਪ੍ਰਤੀ ਤੇ ਅਮਨ ਕਾਨੂੰਨ ਦੀ ਸਥਿਤੀ ਪ੍ਰਤੀ ਪੁਲਿਸ ਕਿੰਨੀ ਕੁ ਗੰਭੀਰ ਹੈ ਇਹ ਤਸਵੀਰਾਂ ਸਾਫ ਬਿਆਨ ਕਰ ਰਹੀਆਂ ਹਨ।
ਬਾਈਟ-ਮੰਗਾ -ਜ਼ਖਮੀ ਮਕੈਨਿਕ
ਪਵਨ ਚੋਧਰੀ-ਐਸ ਐਚ ਓ ਰੋਪੜ ਸਿਟੀ ਥਾਣਾ
ਡਾਕਟਰ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowAug 07, 2025 03:31:40Sahibzada Ajit Singh Nagar, Punjab:
ਹਿਮਾਚਲ ਵਿੱਚ ਪੈ ਰਹੇ ਭਾਰੀ ਬਰਸਾਤ ਕਾਰਨ ਪੰਜਾਬ ਅਤੇ ਹਿਮਾਚਲ ਦੇ ਬਾਰਡਰ ਨਾਲ ਲੱਗਦੇ ਨਦੀਆਂ ਨਾਲੇ ਜਿੱਥੇ ਉਫਾਨ ਤੇ ਆਏ ਹੋਏ ਹਨ ਉਸ ਦਾ ਅਸਰ ਹੁਣ ਪੰਜਾਬ ਵਿੱਚ ਵੀ ਦਿਖਣਾ ਸ਼ੁਰੂ ਹੋ ਚੁੱਕਾ ਹੈ।ਨਿਊ ਚੰਡੀਗੜ੍ਹ ਸ਼ਿਵਾਲਕ ਦੀ ਪਹਾੜੀਆਂ ਵਿੱਚ ਵਸਣ ਵਾਲੇ ਪੰਜ ਪਿੰਡਾਂ ਦੇ ਵਿੱਚ ਲੱਗੇ ਕਾਜਵੇ ਨਦੀ ਦੇ ਪਾਣੀ ਦੇ ਵਹਾਅ ਵਿੱਚ ਰੁੜ ਗਏ ਜਿੱਥੇ ਕਿ ਪੰਜ ਪਿੰਡਾਂ ਸੰਪਰਕ ਟੁੱਟ ਗਿਆ ਜਿਨਾਂ ਦੇ ਵਿੱਚ ਜੈਤੀਮਾਜਰੀ, ਗੁੜਾ, ਕਸੌਲੀ,ਬਗਿੰਡੀ ਤੇ ਕਰਾਉਂਦੇ ਵਾਲਾ। ਇਹ ਪਿੰਡ ਪਹਾੜਾਂ ਦੇ ਵਿੱਚ ਵਸਦੇ ਨੇ ਜਿਨਾਂ ਨੂੰ ਚੰਡੀਗੜ੍ਹ ਜਾਣ ਲਈ ਇਕੋ ਰਾਸਤਾ ਪੈਂਦਾ ਹੈ ਉਹ ਵੀ ਭਾਰੀ ਬਾਰਿਸ਼ ਕਾਰਨ ਪਾਣੀ ਦੇ ਵਿੱਚ ਰੁੜ ਗਿਆ ਜਿੱਥੇ ਕਿ ਲੋਕ ਖੱਜਰ ਖੁਆਰ ਹੋਏ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੌਕਾ ਦੇਖਣ ਨਹੀਂ ਪਹੁੰਚਿਆ। ਜਿਸ ਤੋਂ ਬਾਅਦ ਲੋਕਾਂ ਵੱਲੋਂ ਆਪ ਹੀ ਰਸਤਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
Shorts
Byte-Local Residents
4
Report
KDKuldeep Dhaliwal
FollowAug 07, 2025 03:02:30Mansa, Punjab:
ਪੁਰਾਣੀ ਰੰਜਿਸ਼ ਦੇ ਚਲਦਿਆਂ ਚੱਲੀਆਂ ਗੋਲੀਆਂ ਇੱਕ ਜਖਮੀ ਰੈਫਰ
ਐਂਕਰ : ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਵਿਖੇ ਦੇ ਰਾਤ ਪੁਰਾਣੀ ਰੰਜਿਸ਼ ਦੇ ਚਲਦਿਆਂ ਕੁਝ ਵਿਅਕਤੀਆਂ ਵੱਲੋਂ ਇੱਕ ਘਰ ਵਿੱਚ ਦਾਖਲ ਹੋ ਕੇ ਫਾਇਰਿੰਗ ਕੀਤੀ ਗਈ ਤੇ ਰਵੀ ਨਾਮ ਦੇ ਵਿਅਕਤੀ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੋਂ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਕਰ ਰਹੀ ਹੈ ਮਾਮਲੇ ਦੀ ਤਫਤੀਸ਼।
ਬਾਈਟ ਜੱਸੀ ਪ੍ਰਤੱਖਦਰਸ਼ੀ
7
Report
MSManish Shanker
FollowAug 06, 2025 17:17:04Sahibzada Ajit Singh Nagar, Punjab:
Manish Shanker Mohali
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਾ ਪ੍ਰਧਾਨ ਪਰਵਿੰਦਰ ਸੋਹਾਣਾ ਵੱਲੋਂ ਅੱਜ ਗੱਲਬਾਤ ਕਰਦੇ ਹੋਏ ਕਿਹਾ ਕਿ ਮੋਹਾਲੀ ਦੀ ਤਰਾਸਦੀ ਹੈ ਕਿ ਅੱਜ ਮੇਅਰ ਅਤੇ ਵਿਧਾਇਕ ਦੀ ਆਪਸੀ ਖਿੱਚੋ ਤਾਨ ਕਾਰਨ ਮੋਹਾਲੀ ਵਾਸੀ ਭੁਗਤ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮੋਹਾਲੀ ਦੇ ਵਿਕਾਸ ਲਈ 2400 ਕਰੋੜ ਰੁਪਆ ਖਰਚਿਆ ਗਿਆ ਸੀ। ਲੇਕਿਨ ਅੱਜ ਕਾਂਗਰਸੀ ਮੇਅਰ ਅਤੇ ਆਪ ਵਿਧਾਇਕ ਵੱਲੋਂ ਮੋਹਾਲੀ ਦਾ ਕੂੜੇ ਦੀ ਸਾਂਭ ਸੰਭਾਲ ਤੱਕ ਨਹੀਂ ਹੋ ਰਹੀ।
ਬਰਸਾਤੀ ਮੌਸਮ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ 600 ਕਰੋੜ ਰੁਪਏ ਦੀ ਮੰਗ ਸਰਕਾਰ ਵੱਲੋਂ ਜੋ ਕੀਤੀ ਗਈ ਹੈ। ਉਹ ਕੇਵਲ ਇੱਕ ਸਿਆਸੀ ਡਰਾਮੇ ਵਜੋਂ ਹੀ ਕੀਤੀ ਗਈ ਹੈ। ਜੇ ਕਰ ਮੋਹਾਲੀ ਸ਼ਹਿਰ ਦਾ ਵਿਕਾਸ ਕਰਨਾ ਸੀ ਤਾਂ ਪਿਛਲੇ ਸਾਢੇ ਚਾਰ ਸਾਲ ਤੋਂ ਕਿਉਂ ਸੁੱਤੇ ਪਏ ਸਨ। ਹੁਣ ਛੇ ਮਹੀਨਿਆਂ ਵਿੱਚ ਕਿਹੜਾ ਵਿਕਾਸ ਕਰ ਲੈਣਗੇ।
Byte-Parvinder Sohana District President Akali dal Mohali
Byte-Kulwant Singh MLA AAP
14
Report
TSTEJINDER SINGH
FollowAug 06, 2025 17:16:46Rupnagar, Punjab:
ਰੋਪੜ ਦੇ ਟਰਾਂਸਪੋਰਟ ਨਗਰ ਵਿੱਚ ਮਕੈਨਿਕ ਨਾਲ ਕੁੱਟਮਾਰ ਦੀ ਖ਼ਬਰ ਨਸ਼ਰ ਕਰਨ ਤੋਂ ਬਾਅਦ ਪੁਲਿਸ ਪੰਜ ਦਿਨਾਂ ਬਾਅਦ ਕੀਤਾ ਮਾਮਲਾ ਦਰਜ।ਡੀ ਐਸ ਪੀ ਰਾਜਪਾਲ ਸਿੰਘ ਨੇ ਵਿਡਿਉ ਬਿਆਨ ਜਾਰੀ ਕਰ ਦੱਸਿਆ ਕਿ ਇੱਕ ਵਿਅਕਤੀ ਨਰਿੰਦਰ ਸਿੰਘ ਵਾਸੀ ਬੱਦੀ ਹਿਮਾਚਲ ਪ੍ਰਦੇਸ਼ ਸਮੇਤ ਕੁੱਝ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰਨ ਦਾ ਦਾਵਾ ਕੀਤਾ ਗਿਆ ਹੈ।
ਬਾਈਟ-ਰਾਜਪਾਲ ਸਿੰਘ -ਡੀ ਐਸ ਪੀ ਰੋਪੜ
14
Report
NSNitesh Saini
FollowAug 06, 2025 17:16:34Sundar Nagar, Himachal Pradesh:
लोकेशन- मंडी
स्लग-
किरतपुर-मनाली फोरलेन पर सुंदरनगर के रोपड़ी में मलबा आने से एक लेन बंद
बिलासपुर जाने वाली लेन बंद, दूसरी लेन पर जारी है यातायात
सोशल मीडिया पर वायरल हुआ घटना का वीडियो हुआ वायरल
प्रशासन की अपील- अनावश्यक यात्रा से बचें, सावधानी से करें ड्राइविंग ।
एंकर : किरतपुर-मनाली फोरलेन पर भूस्खलन का दौर लगातार जारी है। ताजा घटनाक्रम में बुधवार शाम मंडी जिला के सुंदरनगर में मूसलाधार बारिश के कारण फोरलेन पर स्थित रोपड़ी में पहाड़ी से पानी के साथ मलबा आ गया। इससे सुंदरनगर से बिलासपुर की ओर जाने वाली लेन पर ट्रैफिक के लिए बंद हो गया है। वहीं बिलासपुर से सुंदरनगर की ओर जाने वाली लेन अभी यातायात के लिए बहाल है। इस घटना का वीडियो सोशल मीडिया पर वायरल हुआ है। जिसमें साफ तौर पर देखा जा सकता है कि किरतपुर-मनाली फोरलेन पर सुंदरनगर के रोपड़ी में साथ लगती पहाड़ी से पानी के साथ मलबा आ गया है। एसडीएम सुंदरनगर अमर नेगी ने बताया कि जल्द ही सड़क मार्ग को बहाल कर दिया जाएगा। उन्होंने लोगों से अनावश्यक यात्रा से बचने और वाहन चलाते समय सावधानी बरतने की अपील की है।
14
Report
NSNitesh Saini
FollowAug 06, 2025 17:16:23Sundar Nagar, Himachal Pradesh:
लोकेशन मंडी :
स्लग :
दवाड़ा और झलोगी के पास भूस्खलन, छोटे वाहनों को वैकल्पिक मार्ग से सुरक्षित निकाला गया, फंसे यात्रियों के लिए भोजन-पानी की हुई पूरी व्यवस्था
उपायुक्त अपूर्व देवगन ने कहा—यात्रियों की सुरक्षा सर्वोच्च प्राथमिकता,
भूस्खलन प्रभावित मार्ग को खोलने का कार्य युद्ध स्तर पर जारी
एंकर : मंडी-कुल्लू राष्ट्रीय राजमार्ग पर दवाड़ा और झलोगी के पास भारी भूस्खलन के चलते कई वाहन फंस गए थे। इस आपात स्थिति से निपटने के लिए जिला प्रशासन ने त्वरित कार्रवाई करते हुए फंसे हुए यात्रियों और वाहन चालकों को सुरक्षित निकालने के प्रबंध किए।
उपायुक्त मंडी अपूर्व देवगन ने बताया कि छोटे वाहनों को कुल्लू की ओर से कमांद–कटौला होकर मंडी भेजा गया है। थलौट से लेकर हणोगी तक फंसे यात्रियों को राहत पहुंचाने के लिए हरसंभव कदम उठाए गए हैं। उन्होंने बताया कि रात को ही एसडीएम बालीचौकी के माध्यम से यात्रियों के लिए पानी, ब्रेड और दूध की व्यवस्था कर दी गई थी।
बुधवार को भी सुरंग संख्या 12 के समीप फंसे यात्रियों और चालकों के लिए नाश्ता और दोपहर का भोजन उपलब्ध करवाया गया। उपायुक्त ने बताया कि मार्ग को खोलने के लिए युद्ध स्तर पर मशीनरी और श्रमिकों को तैनात किया गया है, और झलोगी के पास करीब आधा किलोमीटर मार्ग को खोलना शेष है। प्रशासन ने आज छोटे वाहनों को बजौरा–कटौला–कमांद होकर मंडी की ओर रवाना किया और एचआरटीसी की बसों के यात्रियों को सुरक्षित कुल्लू भेजा गया।
उपायुक्त ने बताया कि राज्य सरकार और जिला प्रशासन की यात्रियों व वाहन चालकों की सुरक्षा सर्वोच्च प्राथमिकता है। मौके पर एसडीएम बालीचौकी सहित प्रशासनिक अधिकारी और संबंधित विभागों के प्रतिनिधि राहत कार्यों की निगरानी कर रहे हैं।
उन्होंने यात्रियों से आग्रह किया है कि वे वैकल्पिक मार्गों पर यात्रा करने से पूर्व यातायात स्थिति की जानकारी जरूर प्राप्त करें, जिससे जाम जैसी स्थिति से बचा जा सके।
14
Report
KSKamaldeep Singh
FollowAug 06, 2025 16:16:26DMC, Chandigarh:
ਪੰਚਾਇਤ ਸਕੱਤਰ ਯੂਨੀਅਨ ਵੱਲੋਂ ਪੰਚਾਇਤਾਂ ਸਕੱਤਰਾਂ ਤੇ ਗ੍ਰਾਮ ਸੇਵਕਾਂ ਦੇ ਕੇਡਰ ਨੂੰ ਮਰਜ਼ ਕਰਨ ਦੀ ਕੀਤੀ ਜਾ ਰਹੀ ਹੈ ਮੰਗ
ਪੰਚਾਇਤ ਸਕੱਤਰ ਯੂਨੀਅਨ ਦੇ ਚੇਅਰਮੈਨ ਭੁਪਿੰਦਰ ਸਿੰਘ ਨੇ ਸਰਕਾਰ ਤੇ ਉਮੀਦ ਜਤਾਈ ਕੀ ਸਰਕਾਰ ਜਲਦ ਕੈਬਨਿਟ ਵਿੱਚ ਇਸ ਏਜੰਡੇ ਨੂੰ ਲਿਆ ਕੇ ਕਰੇਗੀ ਮਸਲੇ ਦਾ ਹੱਲ
ਦੋਨਾਂ ਕੇਡਰਾਂ ਦੇ ਏਕੀਕਰਨ ਨੂੰ ਪੰਚਾਇਤ ਸਕੱਤਰਾਂ ਤੇ ਗ੍ਰਾਮ ਸੇਵਕਾਂ ਨੂੰ ਮਿਲਣਗੇ ਕਾਫੀ ਲਾਭ
ਪੰਚਾਇਤ ਸਕੱਤਰਾਂ ਦੀ ਜੋ ਤਨਖਾਹ ਪਹਿਲਾਂ ਸੰਮਤੀ ਵਿੱਚੋਂ ਆਉਂਦੀ ਹੈ ਉਹ ਤਨਖਾਹ ਇਸ ਸਕੀਮ ਲਾਗੂ ਤੋਂ ਬਾਅਦ ਖ਼ਜ਼ਾਨੇ ਵਿੱਚੋਂ ਆਵੇਗੀ ,
ਜੇਕਰ ਸਰਕਾਰ ਸਾਡੀ ਇਹ ਮੰਗ ਮੰਨ ਲੈਂਦੀ ਹੈ ਤਾਂ ਇਹ ਸਾਡੀ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੋਵੇਗੀ : ਚੇਅਰਮੈਨ ਭੁਪਿੰਦਰ ਸਿੰਘ
14
Report
TBTarsem Bhardwaj
FollowAug 06, 2025 16:03:42Ludhiana, Punjab:
ਲੁਧਿਆਣਾ ਦੇ ਹੈਬੋਵਾਲ ਸੰਗਮ ਚੌਂਕ ਵਿੱਚ ਦੋ ਕਾਰ ਚਾਲਕਾ ਵਿਚਕਾਰ ਹੋਇਆ ਵਿਵਾਦ ਵਿਵਾਦ ਤੋਂ ਬਾਅਦ ਕਾਰ ਚਾਲਕ ਨੇ ਚਲਾਈਆਂ ਗੋਲੀਆਂ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਨੇ ਜਾਂਚ ਕੀਤੀ ਸ਼ੁਰੂ ਇਕ ਕਾਰ ਲਈ ਕਬਜ਼ੇ ਵਿੱਚ ਇਕ ਵਿਆਕਤੀ ਹੋਇਆ ਜਖਮੀ
ਲੁਧਿਆਣਾ ਦੇ ਹੈਬੋਵਾਲ ਸੰਗਮ ਚੌਂਕ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦ ਦੋ ਕਾਰ ਚਾਲਕਾ ਦਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਵਿਵਾਦ ਇੰਨਾ ਵਧ ਗਿਆ ਕਿ ਦੋਨਾਂ ਵੱਲੋਂ ਚੌਂਕ ਦੇ ਵਿੱਚ ਫਾਇਰਿੰਗ ਕਰ ਦਿੱਤੀ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਤੁਰੰਤ ਮੌਕੇ ਤੇ ਪੁਲਿਸ ਪਹੁੰਚੀ ਅਤੇ ਪੁਲਿਸ ਨੇ ਇੱਕ ਗੱਡੀ ਕਬਜ਼ੇ ਵਿੱਚ ਲੈ ਲਈ ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ
Byte ਪੁਲਿਸ
14
Report
SKSanjeev Kumar
FollowAug 06, 2025 15:33:23Bhikhi, Punjab:
मानसा के गांव हीरो खुर्द के सुखी चाहल व्यापारी कि अमेरिका में शक्की हालातो में मौत
सुखजीत सिंह उर्फ सुखी चहल ने अमेरिका मैं रहकर गांव के कामों लिए भेजे थे लाखों रुपए
एंकर कुछ दिन पहले मानसा के गांव हीरो खुर्द के पंजाबी सिख व्यापारी कि अमेरिका में शक्की हालातो में मौत हो गई । जिसका नाम सुखजीत सिंह उर्फ सुखी चहल था। गांव वालों ने जानकारी देते हुए बताया कि सुखजीत सिंह 1992 में अमेरिका चला गया था और उसके बाद वही अपना व्यापार शुरू कर लिया था। व्यापार अच्छा चलने के बाद सुखजीत हर 2 साल बाद गांव में आता था और गांव के विकास के लिए अमेरिका से पैसे भेजता रहता था। उन्होंने बताया कि जिस दिन से सुखजीत की मौत की खबर सुनी है उसे दिन से पूरे गांव में माहौल गमगीन हुआ पड़ा है। उन्होंने यह भी बताया कि सुखजीत ने हमारे गांव के विकास के लिए बहुत सारी बातें सोच रखी थी पर वह सारे विकास के काम अधूरे रह गए और आज हमारा गांव सुखजीत को बहुत याद कर रहा है। उन्होंने बताया कि वह अपनी बहनों के पास पटियाला जाकर रहता था और यहां कभी-कभी आता था और गांव में दो मेन गेट बनवाए गए हैं और गुरुद्वारा भी सुखजीत की तरफ से बनवाया गया है और ऐसे कई काम है जो गांव के भले के लिए किए गए जिसमें सुखजीत ने पूरा सहयोग दिया है। उन्होंने कहा कि सुखजीत का बड़े-बड़े लीडरों और कलाकारों से बहुत जान पहचान थी और अचानक उसकी मौत का क्या कारण बना है हम उसकी जांच की मांग करते हैं कि सरकार सच सामने लाने के लिए कोशिश करें कि सुखजीत सिंह को मारा गया है या उसकी हार्ट अटैक से मौत हुई है । सुखी चल की तस्वीर सोशल मीडिया पर नरेंद्र मोदी राहुल गांधी ट्रंप जैसे बड़े लोगों के साथ वायरल हो रही हैं
बाइट सुखविंदर सिंह गांव वासी
बाइट रूलदा सिंह गांव वासी
बाइट कृष्ण कुमार गांव वासी
14
Report
AMAjay Mahajan
FollowAug 06, 2025 15:02:15Pathankot, Punjab:
एंकर : राष्ट्रीय मानव अधिकार आयोग की तरफ से आयोग के स्पेशल मॉनिटर पठानकोट का दौरा करने पहुंचे जहां उन्होंने सिविल हॉस्पिटल पठानकोट की इंस्पेक्शन की और कई मुख्य बातों का ध्यान रखने के निर्देश दिए मानव अधिकार आयोग के स्पेशल मॉनिटर ने मीडिया से बातचीत करते हुए कहा कि हम ग्राउंड जीरो पर जाकर उन चीजों का आकलन करते हैं जो स्कीमें जनता को दी गई है वह सही ढंग से जनता तक पहुंचती है या नहीं इसके लिए वह पंजाब के 6 दिन के दौरे पर हैं इस दौरान कई सरकारी संस्थान चेक किए जाएंगे
वीओ 1 : राष्ट्रीय मानव अधिकार आयोग की तरफ से मानव अधिकार आयोग के स्पेशल मॉनिटर पठानकोट का दौरा करने पहुंचे जहां उन्होंने सिविल हॉस्पिटल पठानकोट की इंस्पेक्शन की और जो जरूरी काम है उनको सही ढंग से पूरा करने के निर्देश दिए मीडिया से बातचीत करते हुए स्पेशल मॉनिटर ने कहा कि वह पंजाब के 6 दिन के दौरे पर हैं और पहले दिन पठानकोट के सरकारी संस्थाओं की जांच करने पहुंचे हैं वह इस बात की भी जांच कर रहे हैं कि कहीं मानव अधिकारों का उल्लंघन ना हो रहा हो साथ ही उन्होंने कहा कि वह ग्राउंड पर जाकर इस बात की भी जांच कर रहे हैं कि जो सुविधाएं लोगों को दी जा रही है वह उन तक पहुंच रही है या नहीं
बाइट : बाल कृष्ण गोयल (स्पेशल मॉनिटर मानव अधिकार आयोग)
14
Report
HSHarmeet Singh
FollowAug 06, 2025 15:01:59Kurali, Punjab:
ਐਂਕਰ:-ਜਿਲਾ ਮੁਹਾਲੀ ਦੇ ਪਿੰਡ ਮਿਰਜਾਪੁਰ ਦਾ ਪੰਜਾਬ ਨਾਲੋਂ ਟੁੱਟਿਆ ਸੰਪਰਕ
ਲੋਕਾਂ ਨੇ ਖੁਦ ਬਣਾਈਆਂ ਸੜਕਾਂ
ਪ੍ਰਸ਼ਾਸਨ ਤੋਂ ਹੋਏ ਨਿਰਾਸ਼ ਕਿਹਾ ਹਿਮਾਚਲ ਨਾਲ ਜੋੜ ਦੇਵੇ ਸਰਕਾਰ ਸਾਨੂੰ
ਕੁਰਾਲੀ:-ਪਿਛਲੇ ਦਿਨੀ ਪੰਜਾਬ ਅਤੇ ਹਿਮਾਚਲ ਦੇ ਵਿੱਚ ਹੋਏ ਕਾਰੀ ਮੀਹ ਦੇ ਕਾਰਨ ਜਿਲਾ ਮੋਹਾਲੀ ਦਾ ਅਖੀਰਲਾ ਪਿੰਡ ਮਿਰਜਾਪੁਰ ਦੀ ਸੜਕ ਟੁੱਟ ਜਾਣ ਕਾਰਨ ਪਿੰਡ ਦਾ ਸੰਪਰਕ ਪੰਜਾਬ ਨਾਲੋਂ ਟੁੱਟ ਗਿਆ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅੱਗੇ ਅਪੀਲ ਕੀਤੀ ਕਿ ਉਹਨਾਂ ਦੇ ਪਿੰਡ ਦੀ ਸੜਕ ਜਿਹੜੀ ਠੀਕ ਕੀਤੀ ਜਾਵੇ। ਪਰ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਾ ਹੁੰਦੀ ਦੇਖ ਕੇ ਪਿੰਡ ਵਾਸੀ ਖੁਦ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਪਿੰਡ ਦੇ ਇੱਕਲੌਤੇ ਰਾਸਤੇ ਨੂੰ ਖੁਦ ਠੀਕ ਕਰਨ ਵਿੱਚ ਜੁੱਟ ਗਏ।ਇਸ ਮੌਕੇ ਜਦੋਂ ਜੀ ਮੀਡੀਆ ਦੀ ਟੀਮ ਨੇ ਉਨ੍ਹਾਂ ਗੱਲਬਾਤ ਕਰਦੇ ਆ ਕਿਹਾ ਏ ਕਿ ਜਦੋਂ ਵੀ ਇਲੈਕਸ਼ਨ ਹੁੰਦੀ ਹ ਤਾਂ ਵੱਡੇ ਗਿਣਤੀ ਦੇ ਵਿੱਚ ਲੀਡਰ ਪਹੁੰਚਦੇ ਹਨ ਵੱਡੇ ਵੱਡੇ ਵਾਅਦੇ ਕਰਦੇ ਹਨ ਪਰ ਜਦੋਂ ਵੋਟਾਂ ਹੋ ਜਾਂਦੀਆਂ ਤਾਂ ਉਸ ਤੋਂ ਬਾਅਦ ਕੋਈ ਵੀ ਆ ਕੇ ਉਹਨਾਂ ਦੀ ਸਾਰ ਨਹੀਂ ਲੈਂਦਾ ਜਿਸ ਕਰਕੇ ਉਹਨਾਂ ਨੂੰ ਭਾਰੀ ਮੁਸ਼ਕਿਲਾਂ ਹੁੰਦੀਆਂ ਹਨ ਦੁਖੀ ਹੋਏ ਪਿੰਡ ਵਾਸੀਆਂ ਨੇ ਕਿਹਾ ਹ ਕਿ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਨੂੰ ਪੰਜਾਬ ਨਾਲੋਂ ਤੋੜ ਕੇ ਹਿਮਾਚਲ ਦੇ ਵਿੱਚ ਜੋੜ ਦਿੱਤਾ ਜਾਵੇ ਸ਼ਾਇਦ ਸਾਨੂੰ ਕੁਝ ਸਹੂਲਤਾਂ ਮਿਲ ਜਾਣ। Shots and byts
14
Report
TSTEJINDER SINGH
FollowAug 06, 2025 14:45:43Rupnagar, Punjab:
ਸ਼੍ਰੀ ਚਮਕੋਰ ਸਾਹਿਬ-ROPAR
ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਲੱਗਣ ਵਾਲੀ ਪੇਪਰ ਮਿੱਲ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਤੇ ਇੱਥੋਂ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਪੇਪਰ ਮਿੱਲ ਇਲਾਕੇ ਲਈ ਘਾਤਕ ਸਾਬਤ ਹੋਵੇਗੀ ਤੇ ਬਿਮਾਰੀਆਂ ਪੈਂਦਾ ਕਰਨ ਦੇ ਨਾਲ ਨਾਲ ਪਾਣੀ ਦਾ ਵੱਡੇ ਪੱਧਰ ਤੇ ਨੁਕਸਾਨ ਕਰੇਗੀ।ਇਸਦੇ ਲਈ ਇਹ ਪੇਪਰ ਮਿੱਲ ਇੱਥੇ ਨਹੀਂ ਲੱਗਣ ਦਿੱਤੀ ਜਾਵੇਗੀ।ਪੇਪਰ ਮਿੱਲ ਦੇ ਇਸ ਵਿਵਾਦ ਦੋਰਾਨ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਵੀ ਅੱਜ ਸੰਘਰਸ਼ ਕਮੇਟੀ ਸਮੇਤ ਵਿਰੋਧ ਕਰ ਰਹੇ ਲੋਕਾਂ ਵਿਚਕਾਰ ਪੁੱਜੇ ਤੇ ਉੱਨਾਂ ਵੀ ਪੇਪਰ ਮਿੱਲ ਦਾ ਵਿਰੋਧ ਕੀਤਾ ਤੇ ਕਿਹਾ ਕਿ ਉਹ ਇਲਾਕੇ ਦੇ ਲੋਕਾਂ ਦੇ ਨਾਲ ਹਨ।ਇਲਾਕੇ ਦੇ ਲੋਕਾਂ ਨੇ ਕਿਹਾ ਕਿ ਇਹ ਪੇਪਰ ਮਿੱਲ ਕਾਂਗਰਸੀ ਨੇਤਾ ਰਾਣਾ ਗੁਰਜੀਤ ਸਿੰਘ ਦੇ ਰਿਸ਼ਤੇਦਾਰ ਵੱਲੋਂ ਲਗਾਈ ਜਾ ਰਹੀ ਹੈ ਜਿਸਤੇ ਉੱਨਾਂ ਚਰਨਜੀਤ ਸਿੰਘ ਚੰਨੀ ਨੂੰ ਰਾਣਾ ਗੁਰਜੀਤ ਸਿੰਘ ਨਾਲ ਗੱਲਬਾਤ ਕਰਨ ਤੇ ਇਸ ਪੇਪਰ ਮਿੱਲ ਦੇ ਖਿਲਾਫ ਲੋਕ ਸਭਾ ਵਿਚ ਆਵਾਜ਼ ਬੁਲੰਦ ਕਰਨ ਦੀ ਮੰਗ ਰੱਖੀ।ਚਰਨਜੀਤ ਸਿੰਘ ਚੰਨੀ ਨੇ ਇਲਾਕੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਰਾਣਾ ਗੁਰਜੀਤ ਸਿੰਘ ਤੋਂ ਸਮਾਂ ਲੈ ਕੈ ਗੱਲਬਾਤ ਕੀਤੀ ਜਾਵੇਗੀ ਤੇ ਉੱਨਾਂ ਦੱਸਿਆ ਕਿ ਇਸ ਸਬੰਧੀ ਲੋਕ ਸਭਾ ਵਿੱਚ ਵੀ ਸਵਾਲ ਲਗਾ ਦਿੱਤਾ ਹੈ।
ਬਾਈਟ-ਚਰਨਜੀਤ ਸਿੰਘ ਚੰਨੀ-ਸਾਬਕਾ ਮੁੱਖ ਮੰਤਰੀ
ਕੁਸ਼ਇੰਦਰ ਸਿੰਘ -ਆਗੂ ਸੰਘਰਸ਼ ਕਮੇਟੀ
ਆਗੂ ਸੰਘਰਸ਼ ਕਮੇਟੀ
ਤਾਰਾ ਚੰਦ-ਇਲਾਕਾ ਵਾਸੀ
14
Report
KSKuldeep Singh
FollowAug 06, 2025 14:45:21Banur, Punjab:
कुलदीप सिंह
बनूड़ -
*स्कूल से घर लौट रही 11वीं कक्षा की छात्रा को टिप्पणी कुचला, मौत*
टिप्पर चालक मौके से फरार
थाना बनूड़ के अंतर्गत पड़ते गांव खेड़ा गज्जू से एक दर्दनाक खबर सामने आई है। स्कूल से छुट्टी होने के बाद घर लौट रही 11वीं कक्षा की छात्रा को एक टिप्पर ने कुचल दिया। टिप्पर चालक हादसे के बाद मौके से फरार हो गया। घटना को लेकर बनूड़ पुलिस ने जांच शुरू कर दी है।
मृतक बच्ची के पिता ने बताया कि बेटी को स्कूल लेने के लिए वह पहुंचे ही थे कि मोबाइल पर पता चला की बच्ची हादसे से का शिकार हो गई है।
वहीं पुलिस अधिकारियों ने बताया कि मृतक बच्ची की लाश को पोस्टमार्टम के लिए अस्पताल ले जाया गया है। जबकि टिप्पर चालक की खिलाफ कार्यवाही शुरू कर दी गई है।
शार्ट -
बाइट - मृत्यु के बच्चे का पिता और पुलिस अधिकारी।
14
Report
NSNavdeep Singh
FollowAug 06, 2025 14:20:35Moga, Punjab:
ਲੈਂਡ ਪੁਲਿੰਗ ਪੋਲਸੀ ਨੂੰ ਲੈ ਕੇ ਹਲਕਾ ਧਰਮਕੋਟ ਦੇ ਅਧੀਨ ਪੈਂਦੇ ਚਾਰ ਪਿੰਡਾਂ ਨੇ ਰੱਖਿਆ ਪਿੰਡ ਬੁੱਘੀਪੁਰਾ ਵਿਖੇ ਇਕੱਠ, ਮਨਪ੍ਰੀਤ ਸਿੰਘ ਇਆਲੀ ਪਹੁੰਚੇ ਮੋਗਾ, ਲੈਂਡ ਪੁਲਿੰਗ ਪੋਲਸੀ ਦੇ ਨੁਕਸਾਨਾਂ ਬਾਰੇ ਲੋਕਾਂ ਨੂੰ ਕਰਵਾਇਆ ਜਾਣੂ ,ਕਿਹਾ ਇੱਕ ਮੰਚ ਤੇ ਇਕੱਠੇ ਹੋਣ ਦੀ ਲੋੜ ।
ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਇੱਕਜੁੱਟਤਾ ਤੇ ਬੋਲਦੇ ਮਨਪ੍ਰੀਤ ਇਆਲੀ ਨੇ ਕਿਹਾ, ਉਹਨਾਂ ਨੇ ਦੂਜੇ ਧੜੇ ਨੂੰ ਤਿਆਗ ਦੀ ਭਾਵਨਾ ਦਿਖਾਉਣ ਦੀ ਲੋੜ, ਇੱਕ ਜੁੱਟਤਾ ਲਈ ਅਸੀਂ ਤਿਆਰ ।
ਸਿਧਾਂਤਾਂ ਤੇ ਇਕੱਠੇ ਹੋ ਸਕਦੇ ਆ, ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਇਕੱਠੇ ਹੋ ਸਕਦੇ ਆ , ਦੇਖਣਾ ਹੋਵੇਗਾ ਕਿ ਜਮੀਨੀ ਹਕੀਕਤ ਕੀ ਆ ਸਿੱਖ ਕੌਮ ਕੀ ਚਾਹੁੰਦੀ ਆ , ਪੰਥ ਕੀ ਚਾਹੁੰਦਾ ਹੈ, ਸਿੱਖ ਵੋਟਰ ਕੀ ਚਾਹੁੰਦਾ ਹੈ, ਕਿਸਾਨ ਕੀ ਚਾਹੁੰਦਾ ਹੈ, ਲੋਕ ਤਾਂ ਤਿਆਰ ਬੈਠਿਆਂ ਹਨ ।
14
Report
SBSANJEEV BHANDARI
FollowAug 06, 2025 13:50:03Zirakpur, Punjab:
ਜ਼ੀਰਕਪੁਰ
ਪਹਾੜਾਂ ਚ ਲਗਾਤਾਰ ਪੈ ਰਹੀ ਬਰਸਾਤ ਕਾਰਨ ਮੈਦਾਨੀ ਇਲਾਕਿਆਂ ਵਿੱਚ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ । ਘੱਗਰ ਦਰਿਆ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਜੋ ਜ਼ਿਰਕਪੁਰ ਦੇ ਛੱਤਬੀੜ ਚਿੜੀਆ ਘਰ ਦੇ ਪਿੱਛੇ ਬਣੇ ਡੈਮ ਦਾ ਗੇਟ ਖੋਲਿਆ ਗਿਆ ਹੈ । ਪਾਣੀ ਦੇ ਲਗਾਤਾਰ ਵਧ ਰਹੇ ਪੱਧਰ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਵੱਧਦੀਆਂ ਨਜ਼ਰ ਆ ਰਹੀਆਂ ਹਨ ਜੋ ਕਿਸਾਨਾਂ ਦੇ ਖੇਤਾਂ ਚ ਵੀ ਪਾਣੀ ਵੜ ਰਿਹਾ ਹੈ । ਵੱਧ ਰਹੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਫਿਲਹਾਲ ਡੈਮ ਦਾ ਇੱਕ ਗੇਟ ਸਵੇਰ ਤੋਂ ਹੀ ਖੋਲਿਆ ਜਾ ਚੁੱਕਿਆ ਹੈ । ਜ਼ਿਕਰਯੋਗ ਹੈ ਕਿ ਜ਼ਿਰਕਪੁਰ ਸ਼ਹਿਰ ਵਿੱਚੋਂ ਲੰਘਦੇ ਘਗਰ ਦਰਿਆ ਦਾ ਪਾਣੀ ਅੱਗੇ ਰਾਜਪੁਰਾ ਅਤੇ ਪਟਿਆਲਾ ਵੱਲ ਜਾਂਦਾ ਹੈ ।
WALKTHROUGH
BYTE- FARMER
SHOTS
14
Report