Back
ਬੱਸ ਚ ਚੜ੍ਹਨ ਦਾ ਖਤਰਾ: ਲੜਕੀ ਦੀ ਛਲਾਂਗ ਨੇ ਪੈਦਾ ਕੀਤਾ ਹਾਦਸਾ!
NSNaresh Sethi
Aug 13, 2025 13:33:29
Faridkot, Punjab
ਐਂਕਰ-.
ਅੱਜ ਦੁਪਹਿਰ ਪੀਆਰਟੀਸੀ ਦੀ ਬੱਸ ਚ ਮਾਵਾਂ ਧੀਆਂ ਚੜੀਆ ਜਿਨ੍ਹਾਂ ਨੇ ਫਰੀਦਕੋਟ ਤੋਂ ਕੋਟਕਪੂਰਾ ਜਾਣਾ ਸੀ ਪਰ ਜਦੋ ਹੀ ਬੱਸ ਬੱਸ ਅੱਡੇ ਤੋਂ ਬਾਹਰ ਨਿਕਲੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਬੱਸ ਕੋਟਕਪੂਰਾ ਨਹੀਂ ਬਲਕਿ ਫਿਰੋਜ਼ਪੁਰ ਜਾਣੀ ਹੈ ਜਿਸ ਤੋਂ ਬਾਅਦ ਲੜਕੀ ਅਤੇ ਉਸਦੀ ਮਾਤਾ ਨੇ ਬੱਸ ਚੋ ਉਤਰਨ ਦੀ ਕੋਸ਼ਿਸ ਕੀਤੀ ਪਰ ਜਦ ਤੱਕ ਡਰਾਈਵਰ ਬੱਸ ਰੋਕਦਾ ਲੜਕੀ ਨੇ ਚੱਲਦੀ ਬਸ ਚੋ ਛਲਾਂਗ ਲਗਾ ਦਿੱਤੀ ਜਿਸ ਕਾਰਨ ਉਹ ਹੇਠਾਂ ਡਿੱਗ ਪਈ ਅਤੇ ਬੱਸ ਦਾ ਪਿਛਲਾ ਟਾਇਰ ਉਸਦੀ ਲੱਤ ਉਪਰੋਂ ਲੰਘ ਗਿਆ ਜਿਸ ਕਾਰਨ ਉਹ ਕਾਫੀ ਜਖਮੀ ਹੋ ਗਈ।ਨਜ਼ਦੀਕੀ ਦੁਕਾਨਦਾਰਾਂ ਵੱਲੋਂ ਤੁਰੰਤ ਉਸ ਲੜਕੀ ਨੂੰ ਚੁੱਕ ਕੇ ਹਸਪਤਾਲ ਲਿਜਾਈਆ ਗਿਆ।ਇਸ ਮੌਕੇ ਸਾਥੀ ਸਵਾਰੀਆਂ ਨੇ ਦੱਸਿਆ ਕਿ ਲੜਕੀ ਅਤੇ ਉਸਦੀ ਮਾਂ ਗਲਤ ਬੱਸ ਚ ਚੜ ਗਈਆਂ ਅਤੇ ਉਤਰਨ ਦੀ ਜਲਦੀ ਚ ਚਲਦੀ ਬੱਸ ਚੋ ਛਲਾਂਗ ਮਾਰ ਦਿੱਤੀ ਜਿਸ ਕਾਰਨ ਇਹ ਹਾਦਸਾ ਹੋ ਗਿਆ।ਉਧਰ ਬੱਸ ਡਰਾਈਵਰ ਨੇ ਕਿਹਾ ਕਿ ਜਦੋ ਉਨ੍ਹਾਂ ਨੇ ਦਸਿਆ ਕਿ ਉਹ ਗਲਤ ਬੱਸ ਚ ਚੜ ਗਏ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਬੱਸ ਨੂੰ ਰੋਕ ਕੇ ਉਨ੍ਹਾਂ ਨੂੰ ਉਤਾਰ ਦਿਨਾਂ ਪਰ ਬਸ ਰੁਕਣ ਤੋਂ ਪਹਿਲਾਂ ਹੀ ਲੜਕੀ ਨੇ ਚਲਦੀ ਬੱਸ ਚੋ ਛਲਾਂਗ ਮਾਰ ਦਿੱਤੀ ਅਤੇ ਬਸ ਦਾ ਪਿਛਲਾ ਪਹੀਆ ਉਸਦੀ ਲੱਤ ਉਪਰੋਂ ਲੰਘ ਗਿਆ।ਉਨ੍ਹਾਂ ਦੱਸਿਆ ਕਿ ਲੜਕੀ ਨੂੰ ਹਸਪਤਾਲ ਲਿਜਾਈਆ ਗਿਆ ਹੈ।
ਬਾਈਟ- ਸਾਥੀ ਸਵਾਰੀਆਂ
ਬਾਈਟ- ਬੱਸ ਚਾਲਕ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKamaldeep Singh
FollowAug 13, 2025 18:15:13Kapurthala, Punjab:
ਸੁਲਤਾਨਪੁਰ ਲੋਧੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਰਾਤ ਦੇ ਹਲਾਤ
ਰਾਤ ਨੂੰ ਬੰਨ੍ਹ ਤੇ ਖੜ੍ਹੇ ਲੋਕ ਪਿੰਡ ਜਾਣ ਲਈ ਕਰ ਰਹੇ ਨੇ ਕਿਸ਼ਤੀ ਦਾ ਇੰਤਜ਼ਾਰ
ਜੇਕਰ ਕਿਸ਼ਤੀ ਲੈ ਕੇ ਕੋਈ ਆ ਗਿਆ ਤਾਂ ਠੀਕ ਆ ਨਹੀਂ ਤਾਂ ਇੱਥੇ ਹੀ ਰੁਕਾਂਗੇ
ਸਾਡੇ ਇੱਥੇ ਕਿਸ਼ਤੀਆਂ ਦੀ ਬਹੁਤ ਵੱਡੀ ਸਮੱਸਿਆ ਹੈ ਸਾਡੇ ਕੋਲ ਸਿਰਫ ਇਕ ਵਿਧਾਇਕ ਰਾਣਾ ਪ੍ਰਤਾਪ ਦੀ ਦਿੱਤੀ ਮੋਟਰ ਕਿਸ਼ਤੀ ਹੈ,ਬਾਕੀ ਦੂਜੀਆਂ ਆਮ ਨੇ ਜਿੰਨਾਂ ਤੇ ਕਈ ਘੰਟੇ ਲੱਗ ਜਾਂਦੇ ਨੇ
ਇਕ ਦਰਜਨ ਤੋਂ ਵੱਧ ਪਿੰਡ ਨੇ ਤੇ ਸਾਡੇ ਕੋਲ ਸਿਰਫ਼ ਨਾ ਮਾਤਰ ਹੀ ਕਿਸ਼ਤੀਆਂ ਨੇ
ਜੇਕਰ ਕੋਈ ਐਮਰਜੈਂਸੀ ਸਥਿਤੀ ਸਿਹਤ ਪੱਖੋਂ ਬਣ ਜਾਵੇ ਤਾਂ ਸਾਨੂੰ ਸੜਕ ਤੱਕ ਪਹੁੰਚਦੇ ਪਹੁੰਚਦੇ ਕਈ ਘੰਟੇ ਲੱਗ ਜਾਂਦੇ ਨੇ।
ਰਾਤ ਨੂੰ ਪਾਣੀ ਵੱਧਣ ਦਾ ਖ਼ਤਰਾ,ਸੱਪਾਂ ਦਾ ਖ਼ਤਰਾ ਸਾਡੇ ਤੇ ਮੰਡਰਾਉਂਦਾ ਰਹਿੰਦਾ ਹੈ: ਲੋਕ
ਪ੍ਰਸ਼ਾਸਨ ਪੁੱਲ ਤੇ ਆਉਂਦਾ ਹੈ ਸਾਡੀ ਗੱਲ ਸੁਣਦਾ ਹੈ ਪਰ ਹੱਲ ਕੋਈ ਨਹੀਂ ਕਰਦਾ ਤੇ ਚੱਲਾਂ ਜਾਂਦਾ ਹੈ
ਹਰੀਕੇ ਹੈੱਡ ਨੂੰ ਜੇਕਰ ਸਹੀ ਸਮੇਂ ਤੇ ਖੋਲ ਦਿੱਤਾ ਜਾਂਦਾ ਤਾਂ ਸਾਡੇ ਇਹ ਹਲਾਤ ਨਾ ਬਣਦੇ
7
Report
KBKulbir Beera
FollowAug 13, 2025 17:45:34Bathinda, Punjab:
ਹਰ ਘਰ ਤਿਰੰਗਾ ਮੁਹਿੰਮ ਤਹਿਤ ਬਠਿੰਡੇ ਦਾ ਇਤਿਹਾਸਿਕ ਕਿਲਾ ਤਰੰਗੇ ਦੀਆਂ ਲਾਈਟਾਂ ਵਿੱਚ ਲਿਪਟਿਆ
ਲੋਕਾਂ ਨੇ ਇਸ ਪਲ ਨੂੰ ਆਪਣੇ ਮੋਬਾਈਲਾਂ ਚ ਬੰਦ ਕੀਤਾ ਅਤੇ ਸਲਾਘਾ ਕੀਤੀ
ਭਾਰਤੀਆਂ ਪੁਰਤਨ ਸਰਵੇਖਣ ਵਿਭਾਗ ਵੱਲੋਂ 13 ਅਗਸਤ ਤੋਂ ਲੈ ਕੇ 15 ਅਗਸਤ ਤੱਕ ਤਿੰਨ ਦਿਨਾਂ ਲਈ ਤਿਰੰਗੇ ਦੇ ਰੰਗਾਂ ਵਿੱਚ ਇਸ ਇਤਿਹਾਸਿਕ ਕਿਲੇ ਨੂੰ ਸਜਾਇਆ
ਅੱਜ ਬਠਿੰਡੇ ਦਾ ਪੁਰਾਤਨ ਇਤਿਹਾਸਿਕ ਕਿਲਾ ਜਿਸ ਨੂੰ ਭਾਰਤ ਸਰਕਾਰ ਦੁਆਰਾ ਤਿੰਨ ਦਿਨਾਂ ਲਈ ਹਰ ਘਰ ਤਰੰਗਾ ਮੁਹਿੰਮ ਤਹਿਤ ਸਜਾਇਆ ਗਿਆ ਪੁਰਾਤਨ ਵਿਭਾਗ ਵੱਲੋਂ ਸਪੈਸ਼ਲ ਤੌਰ ਤੇ ਕਿਲੇ ਦੀ ਲਾਈਟਿੰਗ ਕੀਤੀ ਗਈ ਜਿਸ ਦਾ ਲੋਕਾਂ ਨੇ ਖੂਬ ਆਨੰਦ ਮਾਣਿਆ ਅਤੇ ਤਸਵੀਰਾਂ ਖਿਚਵਾਈਆਂ ਇਹ ਮਨਮੋਹਕ ਦ੍ਰਿਸ਼ ਦਾ ਲੋਕਾਂ ਨੇ ਖੂਬ ਲੁਫਤ ਲਿਆ ਮੌਕੇ ਤੇ ਪਹੁੰਚੇ ਹੋਏ ਹਰਜੀਤ ਸਿੰਘ ਅਤੇ ਉਸਦੇ ਸਾਥੀ ਜੋ ਮੁੰਬਈ ਤੋਂ ਆਏ ਸਨ ਨੇ ਕਿਹਾ ਕਿ ਸਾਨੂੰ ਬਹੁਤ ਵਧੀਆ ਲੱਗਿਆ ਜਿਸ ਤਰ੍ਹਾਂ ਲਾਈਟਿੰਗ ਦੇ ਨਾਲ ਇਤਿਹਾਸਿਕ ਕਿਲੇ ਨੂੰ ਤਿਰੰਗੇ ਦੇ ਰੂਪ ਵਿੱਚ ਸਜਾਇਆ ਗਿਆ ਹੈ ਅਸੀਂ ਤਾਂ ਚਾਹੁੰਦੇ ਹਾਂ ਕਿ ਪੂਰਾ ਦੇਸ਼ ਇਸੇ ਤਰ੍ਹਾਂ ਤਿਰੰਗੇ ਦੇ ਵਿੱਚ ਸਜੇ ਹਰ ਘਰ ਉੱਪਰ ਲਾਈਟਿੰਗ ਹੋਵੇ ਤੇ ਸਾਡਾ ਦੇਸ਼ ਇਸ ਤੋਂ ਵੀ ਵੱਧ ਤਰੱਕੀਆਂ ਕਰੇ
ਬਾਈਟ ਹਰਜੀਤ ਸਿੰਘ ਅਤੇ ਉਸ ਦੇ ਸਾਥੀ ਮੁੰਬਈ ਵਾਸੀ
13
Report
KSKamaldeep Singh
FollowAug 13, 2025 16:46:22DMC, Chandigarh:
ਚੰਡੀਗੜ੍ਹ ਦੀ ਪੰਜਾਬ ਯੂਨੀਵਰਸਟੀ ਚ ਪੁਲਿਸ ਦੀ ਦਖਲ ਅੰਦਾਜੀ ਤੋ ਖ਼ਫ਼ਾ ਵੱਖ ਵੱਖ ਵਿਦਿਆਰਥੀਆਂ ਵਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ
ਵਿਦਿਆਰਥੀਆਂ ਦੇ ਮੁਤਾਬਿਕ ਚੰਡੀਗੜ੍ਹ ਪੁਲਿਸ ਵੱਲੋਂ ਯੂਨੀਵਰਸਟੀ ਕੈਪਸ ਦੇ ਅੰਦਰ ਵਿਦਿਆਰਥੀ ਦੇ ਚਲਾਨ ਕੀਤੇ ਗਏ ਹਨ ਜੋ ਕਿ ਗਲਤ ਹੈ
14
Report
ADAnkush Dhobal
FollowAug 13, 2025 16:31:23Shimla, Himachal Pradesh:
हिमाचल प्रदेश में मुख्य सचिव पद पर सीनियर आईएएस प्रबोध सक्सेना को सेवा विस्तार दिए जाने के मामले में हाईकोर्ट ने सारा रिकॉर्ड तलब किया है. हाईकोर्ट ने प्रबोध सक्सेना को दिए गए सेवा विस्तार का औचित्य जानने के लिए केंद्र व हिमाचल सरकार से सारा रिकार्ड तलब किया है. मुख्य न्यायाधीश न्यायमूर्ति गुरमीत सिंह संधवालिया और न्यायमूर्ति रंजन शर्मा की खंडपीठ ने केंद्र सरकार से पूछा कि ऐसे क्या कारण और कौन सा जनहित था, जिसे पूरा करने के लिए प्रबोध सक्सेना को सेवा विस्तार देने का फैसला लिया गया. अदालत ने अब मामले की सुनवाई 3 सितंबर को निर्धारित की है.
बता दें कि हिमाचल प्रदेश हाईकोर्ट में अतुल शर्मा नामक व्यक्ति ने एक जनहित याचिका दाखिल की हुई है. उस याचिका में प्रार्थी ने मांग उठाई है कि मुख्य सचिव के रूप में प्रबोध सक्सेना को छह महीने का सेवा विस्तार देने वाले आदेश को रद्द किया जाए.
14
Report
GPGYAN PRAKASH
FollowAug 13, 2025 15:16:38Paonta Sahib, Himachal Pradesh:
31अक्टूबर से 05 नवंबर तक आयोजित किया जाएगा अंतरराष्ट्रीय श्री रेणुका जी मेला
एंकर - भगवान श्री परशुराम जी की जन्मस्थली श्री रेणुका जी में हर वर्ष आयोजित होने वाला अंतरराष्ट्रीय मेला इस बार 31 अक्टूबर से 5 नवंबर तक आयोजित होगा यह बात हिमाचल प्रदेश विधान सभा उपाध्यक्ष एवं अध्यक्ष श्री रेणुका जी विकास बोर्ड विनय कुमार ने मेले के आयोजन को लेकर आयोजित बैठक में कही। बैठक का आयोजन कुब्जा पवेलियन रेणुका में किया गया था।
वीओ - श्री रेणुका जी में हर वर्ष अंतर्राष्ट्रीय मेले का आयोजन किया जाता है। मान्यता है कि हर वर्ष देव प्रबोधिनी एकादशी के अवसर पर पुत्र भगवान परशुराम जी अपनी माता श्री रेणुका जी से मिलने तीर्थ पर आते हैं। इस उपलक्ष में सदियों से भव्य मेले का आयोजन होता आया है। इस बार 31 अक्टूबर से 5 नवंबर तक मेला आयोजित किया जाएगा। मेले के आयोजन को लेकर श्री रेणुका जी के कुब्जा पवेलियन में उच्च स्तरीय बैठक का आयोजन किया गया। बैठक में विधानसभा उपाध्यक्ष विनय कुमार और उपायुक्त सिरमौर सहित जिले के समस्त अधिकारियों सहित बड़ी संख्या में स्थानीय लोग भी उपस्थित रहे। विधानसभा उपाध्यक्ष एवं अध्यक्ष श्री रेणुका जी विकास बोर्ड विनय कुमार ने जिला प्रशासन एवं स्थानीय लोगों के साथ मेले के आयोजन को लेकर विचार विमर्श किया। उन्होंने बताया कि इस मेले के शुभारंभ अवसर पर प्रदेश के मुख्यमंत्री सुखविंदर सिंह सुक्खू जी को आमंत्रित किया जाएगा तथा समापन अवसर पर हिमाचल प्रदेश के राज्यपाल शिव प्रताप शुक्ल को बतौर मुख्य अतिथि आमंत्रित किया जाएगा। विनय कुमार ने कहा कि जिस परंपरा से इस मेले को मनाते आए है उसी हर्षोल्लास से इस मेले को इस वर्ष भी मनाया जाएगा। समय के अनुसार श्री रेणुका जी अंतर्राष्ट्रीय मेले को और बेहतर बनाने के प्रयास किए जाएंगे। श्री रेणुका जी विकास बोर्ड द्वारा इस वर्ष इस मेले को और अधिक भव्य बनाने के प्रयास किए जाएंगे ताकि इस मेले को वैश्विक स्तर पर भी पहचान मिल सके। उन्होंने सभी संबंधित अधिकारियों को मेले को सफल बनाने के लिए दिए गए निर्देशों को कड़ा पालन करने को कहा।बैठक में इस वर्ष आयोजित किए जाने वाले अंतर्राष्ट्रीय रेणुकाजी मेले में क्षेत्र के दूसरी जगहों से देवी देवताओं को आमंत्रित करने का भी प्रस्ताव रखा गया, ताकि मेले को और अधिक भव्य बनाया जा सके। बैठक में बिजली, जल आपूर्ति, अग्निशमन, परिवहन, यातायात, पार्किंग, स्वास्थ्य, स्वच्छता, सुरक्षा एवं कानून व्यवस्था इत्यादि व्यवस्थाओं के बारे में चर्चा की गई। उन्होंने बताया कि मेले में शोभा यात्रा गिरी नदी से शुरू होकर ददाहू स्कूल मैदान, बस स्टैंड, गिरिपुल, व मेला मैदान से होती हुई श्री परशुराम जी देवठी में पहुंचेगी। यात्रा दोपहर ठीक 2ः00 बजे आरम्भ होकर सायं 4ः30 बजे श्री परशुराम जी तालाब के पास पहुंचेगी।
बाइट - विनय कुमार, विधानसभा उपाध्यक्ष
ज्ञान प्रकाश / पांवटा साहिब
14
Report
PSParambir Singh Aulakh
FollowAug 13, 2025 14:19:56Amritsar, Punjab:
WT
15 ਅਗਸਤ ਦੇ ਮੱਦੇ ਨਜ਼ਰ ਅੱਜ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਅੰਮ੍ਰਿਤਸਰ ਪੁਲਿਸ ਵੱਲੋਂ ਫਲੈਗ ਮਾਰਚ ਕੱਢੇ ਗਏ ਜਿਸ ਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਖੁਦ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਤੁਹਾਨੂੰ ਕਿਤੇ ਲਾਵਾਰਿਸ ਬੈਗ ਜਾਂ ਕੋਈ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਸਿੱਧੀ ਸਾਡੇ ਨੰਬਰਾਂ ਦੇ ਉੱਤੇ ਕਾਲ ਕਰਕੇ ਇਸ ਦੀ ਜਾਣਕਾਰੀ ਦਿੱਤੀ ਜਾਵੇ ਅਸੀਂ ਉਸ ਵਿਅਕਤੀ ਦੀ ਜਾਣਕਾਰੀ ਗੁਪਤ ਰੱਖਾਂਗੇ ਜੋ ਸਾਨੂੰ ਉਸ ਬਾਰੇ ਇਤਲਾਅ ਦੇਵੇਗਾ ਉਹਨਾਂ ਕਿਹਾ ਕਿ 15 ਅਗਸਤ ਦੇ ਮੱਦੇ ਨਜ਼ਰ ਚੱਪੇ ਚੱਪੇ ਤੇ ਸਾਡੇ ਨਾਕੇ ਲੱਗੇ ਹੋਏ ਨੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਿਸੇ ਤਰ੍ਹਾਂ ਦੀ ਘੁਸਪੈਠ ਨਹੀਂ ਕਰਨ ਦਿੱਤੀ ਜਾਵੇਗੀ।
14
Report
RKRAJESH KATARIA
FollowAug 13, 2025 14:17:49Firozpur, Punjab:
ਫਿਰੋਜ਼ਪੁਰ ਪੁਲਿਸ ਨੇ 15 ਅਗਸਤ ਨੂੰ ਲੈਕੇ ਸ਼ਹਿਰ ਅਤੇ ਨਾਲ ਹੀ ਬਾਰਡਰ ਏਰੀਏ ਦੇ ਵਿੱਚ ਕੱਢਿਆ ਫਲੈਗ ਮਾਰਚ
ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਭੀੜ ਭਾੜ ਭਰੇ ਇਲਾਕਿਆਂ ਦੇ ਵਿੱਚ ਪੁਲਿਸ ਵੱਲੋਂ ਕੀਤੀ ਗਈ ਚੈਕਿੰਗ
ਅਲੱਗ ਅਲੱਗ ਜਗਹਾ ਤੇ ਪੁਲਿਸ ਵੱਲੋਂ ਨਾਕੇ ਲਗਾ ਕੇ ਆ ਜਾਣ ਵਾਲੇ ਵਾਹਨਾਂ ਦੀ ਕੀਤੀ ਜਾ ਰਹੀ ਹੈ ਚੈਕਿੰਗ
15 ਅਗਸਤ ਨੂੰ ਲੈਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਅਲੱਗ ਅਲੱਗ ਇਲਾਕਿਆਂ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੱਢੇ ਜਾ ਰਹੇ ਹ ਤੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਉਹਨਾਂ ਦੀ ਹਿਫਾਜ਼ਤ ਦੇ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਅਮਨ ਅਮਾਨ ਨੂੰ ਬਰਕਰਾਰ ਰੱਖਣ ਦੇ ਲਈ ਪੁਲਿਸ ਹਰ ਵੇਲੇ ਪੂਰੀ ਤਰ੍ਹਾਂ ਮੁਸਤੈਦ ਰਹਿੰਦੀ ਹੈ ਭਾਰਤ ਪਾਕ ਸਰਹੱਦ ਤੇ ਵਸਿਆ ਹੋਇਆ ਇਲਾਕਾ ਫਿਰੋਜ਼ਪੁਰ ਵਿੱਚ ਅੱਜ ਫਿਰੋਜ਼ਪੁਰ ਪੁਲਿਸ ਵੱਲੋਂ ਵੱਡੇ ਬਲ ਨਾਲ ਫਲੈਗ ਮਾਰਚ ਕੱਢਿਆ ਗਿਆ ਐਸਐਸਪੀ ਫਿਰੋਜ਼ਪੁਰ ਨੇ ਆਪਣੇ ਆਲਾ ਅਧਿਕਾਰੀਆਂ ਨੂੰ ਨਾਲ ਲੈ ਕੇ ਚੈਕਿੰਗ ਦੌਰਾਨ ਲੋਕਾਂ ਦੀ ਹਿਫਾਜ਼ਤ ਦੇ ਲਈ ਦਿਸ਼ਾ ਨਿਰਦੇਸ਼ ਦਿੱਤੇ
ਐਸਐਸਪੀ ਫਿਰੋਜ਼ਪੁਰ ਸਰਦਾਰ ਭੁਪਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਸਾਡੇ ਵੱਲੋਂ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡਾਂ ਤੇ ਅਤੇ ਬਾਜ਼ਾਰਾਂ ਵਿੱਚ ਪੂਰੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈਂ ਅਲੱਗ ਅਲੱਗ ਥਾਵਾਂ ਤੇ ਨਾਕੇ ਲਗਾ ਕੇ ਆਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਨੂੰ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਚੀਜ਼ ਦਿਖਾਈ ਦਿੰਦੀ ਹੈ ਤਾਂ ਉਹ ਜਲਦ ਤੋਂ ਜਲਦ ਪੰਜਾਬ ਪੁਲਿਸ ਨੂੰ ਇਤਲਾਹ ਕਰਨ ਉਹਨਾਂ ਕਿਹਾ ਕਿ ਪੁਲਿਸ ਜਨਤਾ ਦੀ ਹਿਫਾਜ਼ਤ ਦੇ ਲਈ ਪੂਰੀ ਤਰ੍ਹਾਂ ਚੌਕਸ ਹੈ ਤੇ ਪੂਰੀ ਤਰ੍ਹਾਂ ਵਚਨਬੱਧ ਹੈ ਅਸੀਂ ਲੋਕਾਂ ਨੂੰ ਇਹ ਵਿਸ਼ਵਾਸ ਦਵਾਉਦੇ ਹਾਂ ਕਿ ਅਸੀਂ ਹਰ ਵੇਲੇ ਉਹਨਾਂ ਦੀ ਹਿਫਾਜ਼ਤ ਦੇ ਲਈ ਪੂਰੀ ਤਨਦੇਹੀ ਦੇ ਨਾਲ ਆਪਣੀ ਡਿਊਟੀ ਕਰ ਰਹੇ ਹਾਂ
ਬਾਈਟ ਭੁਪਿੰਦਰ ਸਿੰਘ ਸਿੱਧੂ ਐਸ ਐਸ ਪੀ ਫਿਰੋਜ਼ਪੁਰ
14
Report
KBKulbir Beera
FollowAug 13, 2025 13:32:04Bathinda, Punjab:
ਤਲਵੰਡੀ ਸਾਬੋ ਦੀ ਨਿੱਜੀ ਯੂਨੀਵਰਸਿਟੀ ਵਿੱਚ ਪੜ੍ਹਦੇ ਜ਼ਿੰਬਾਬਵੇ ਦੇ ਵਿਦਿਆਰਥੀ ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ
ਹਮਲੇ ਵਿਚ bsc ਦਾ ਜਖਮੀ ਹੈ ਵਿਦਿਆਰਥੀ
ਜਖਮੀ ਨੂੰ ਪਹਿਲਾਂ ਬਠਿੰਡਾ ਦੇ ਸਿਵਿਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ ਵਿਦਿਆਰਥੀ ਦੀ ਹਾਲਤ ਗੰਭੀਰ ਹੋਣ ਕਾਰਨ ਏਮਜ ਰੈਫਰ ਕਰ ਦਿੱਤਾ ਗਿਆ
ਵਿਦਿਆਰਥੀ ਨੂੰ ਕੁੱਟ ਕੇ ਭੱਜਣ ਵਾਲੇ ਮੁਲਜਮਾਂ ਦੀ ਕਾਰ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਪੁਲਿਸ ਨੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੈ
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਡੀਐਸਪੀ ਤਲਵੰਡੀ ਸਾਬੋ ਇਹ ਪਹਿਲਾਂ ਵੀ ਆਪਸ ਵਿੱਚ ਲੜੇ ਸਨ ਅਤੇ ਅੱਜ ਫਿਰ ਦੁਬਾਰਾ ਲੜਾਈ ਕੀਤੀ ਹੈ ਜਿਸ ਦੌਰਾਨ ਦੀ ਕੁੱਟਮਾਰ ਕੀਤੀ ਗਈ ਹੈ ਅਸੀਂ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਜਲਦੀ ਹੀ ਟਰੇਸ ਕਰਕੇ ਮੁਲਜਮਾਂ ਤੇ ਕਾਰਵਾਈ ਕਰਾਂਗੇ।
14
Report
AJAnil Jain
FollowAug 13, 2025 13:30:46Lehragaga, Punjab:
Lehragaga
ਲੌਂਗੋਵਾਲ ਸਕੂਲ ਚੋਂ ਲੇਟ ਹੋਣ ਕਰਕੇ ਦੋ ਬੱਚੇ ਭੱਜੇ
ਲਹਿਰਾ ਗਾਗਾ ਪੁਲਿਸ ਨੇ ਦੋਨੋਂ ਬੱਚਿਆਂ ਨੂੰ ਲਾਭ ਕੇ , ਬਾਰਸਾਂ ਦੇ ਕੀਤਾ ਹਵਾਲੇ
ਦੋਨੋਂ ਬੱਚਿਆਂ ਦੀ ਉਮਰ 11 12 ਸਾਲ ਹੈ
ਲਹਿਰਾ ਗਾਗਾ ਦੇ ਡੀਐਸਪੀ ਦੀਪ ਇੰਦਰ ਸਿੰਘ ਜੇਜੀ ਨੇ ਦੱਸਿਆ ਕਿ ਇਹ ਦੋ ਬੱਚੇ ਅਸੀਂ ਲਹਿਰਾ ਬਸ ਸਟੈਂਡ ਤੋਂ ਲੱਭੇ ਨੇ ਜੋ ਕਿ ਲੋਂਗੋਵਾਲ ਸਕੂਲ ਵਿੱਚੋਂ ਲੇਟ ਹੋਣ ਕਰਕੇ ਭਜੇ ਸੀ। ਅੱਜ ਉਹਨਾਂ ਦੇ ਵਾਰਸਾਂ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕਰ ਦਿੱਤੇ
ਬਾਈਟ :-ਦੀਪ ਇੰਦਰ ਸਿੰਘ ਜੇਜੀ ਡੀਐਸਪੀ ਲਹਿਰਾਗਾਗਾ
ਬਾਈਟ :- ਗੁਰਮੇਲ ਸਿੰਘ ਲੌਂਗੋਵਾਲ
ਬਾਈਟ :- ਪੂਜਾ ਕੌਰ
Anil jain Lehragaga
14
Report
NSNitesh Saini
FollowAug 13, 2025 13:30:28Sundar Nagar, Himachal Pradesh:
लोकेशन मंडी :
स्लग :
बरसात में किरतपुर-मनाली फोरलेन बदहाल, निजी बस मालिक भी टोल प्लाज़ा के विरोध में
मंडी :
एंकर : बरसात के मौसम में किरतपुर-मनाली फोरलेन की हालत एक बार फिर सवालों के घेरे में है। जगह-जगह सड़क धंसने, लैंडस्लाइड और भूस्खलन से हाईवे की हालत इतनी खराब हो चुकी है कि सफर न सिर्फ मुश्किल बल्कि खतरनाक भी बन गया है। इसी बीच निजी बस के मालिक राकेश शर्मा, राजेश शर्मा, पंकज महाजन व मैनेजर दिनेश ठाकुर ने भी टोल वसूली का खुलकर विरोध किया है। उनका कहना है कि वे सालाना लाखों रुपये टोल में देते हैं, लेकिन बरसात में सड़क की दुर्दशा देख ऐसा लगता है जैसे यह पैसा सड़क की मरम्मत पर नहीं बल्कि सिर्फ वसूली पर खर्च हो रहा हो। बस मालिकों का साफ कहना है कि जब तक हाईवे पूरी तरह दुरुस्त नहीं होता और हर मौसम में सुरक्षित सफर के लायक नहीं बनता, तब तक टोल प्लाज़ा को बंद रखा जाए। उन्होंने बताया कि बरसात में कई-कई घंटों तक जाम में फंसे रहने से यात्रियों को परेशानी होती है, जबकि बस ऑपरेटरों को ईंधन, समय और पैसों का भारी नुकसान झेलना पड़ता है। सड़क टूटी हो, यात्रा खतरनाक हो, फिर भी टोल लिया जाए, यह किसी भी तरह उचित नहीं है।
स्थानीय लोगों और पर्यटकों के साथ अब निजी बस ऑपरेटर भी मांग कर रहे हैं कि बरसात के मौसम में हाईवे की मरम्मत युद्धस्तर पर की जाए और तब तक टोल वसूली पूरी तरह बंद हो। उनका कहना है कि असली फोरलेन वही है जो हर मौसम में बिना रुकावट और खतरे के सफर की सुविधा दे, न कि बारिश आते ही मुश्किलों का दूसरा नाम बन जाए।
बाइट,
राकेश शर्मा, मालिक, अनुज बस सर्विस
राजेश शर्मा, मालिक, अंजली बस सर्विस
पंकज महाजन, मालिक, कनिका बस सर्विस
दिनेश ठाकुर, मैनेजर, निजी बस सर्विस
14
Report
BKBIMAL KUMAR
FollowAug 13, 2025 13:17:08Anandpur Sahib, Punjab:
Story Assigned By Desk
Reporter - Bimal Sharma
Location - Nangal
File Folder - 1308ZP_APS_GURDEEP_R
Anchor - ਨੰਗਲ ਨਗਰ ਕੌਂਸਲ ਦੇ ਸਫਾਈ ਸੇਵਕਾਂ ਨੇ ਅੱਜ ਨੰਗਲ ਨਗਰ ਕੌਂਸਲ ਦੇ ਨਵੇਂ ਕਾਰਜਕਾਰੀ ਅਧਿਕਾਰੀ ਗੁਰਦੀਪ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਅਤੇ ਆਪਣੀਆਂ ਮੰਗਾਂ ਸਬੰਧੀ ਨਾਅਰੇਬਾਜ਼ੀ ਕੀਤੀ । ਇਸ ਮੌਕੇ ਯੂਨੀਅਨ ਆਗੂ ਨੇ ਕਿਹਾ ਕਿ ਨੰਗਲ ਨਗਰ ਕੌਂਸਲ ਦੇ ਅਧਿਕਾਰੀ ਉਨ੍ਹਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਅੱਜ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਗੁਰਦੀਪ ਸਿੰਘ ਦੇ ਘਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਮੀਂਹ ਦਾ ਪਾਣੀ ਸਫ਼ਾਈ ਕਰਮਚਾਰੀਆਂ ਦੇ ਘਰਾਂ ਵਿੱਚ ਦਾਖਲ ਹੋ ਜਾਂਦਾ ਹੈ, ਜਿਸ ਲਈ ਕੌਂਸਲ ਅਧਿਕਾਰੀਆਂ ਨੂੰ ਕਈ ਵਾਰ ਇਸ ਦੀ ਮੁਰੰਮਤ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਨਗਰ ਕੌਂਸਲ ਵਿੱਚ 40ਤੋਂ 45 ਹੋਰ ਜਾਤੀਆਂ ਦੇ ਲੋਕਾਂ ਨੂੰ ਸਫ਼ਾਈ ਸੇਵਕਾਂ ਦੇ ਨਿਯੁਕਤੀ ਪੱਤਰ ਦਿੱਤੇ ਗਏ ਹਨ , ਪਰ ਅੱਜ ਤੱਕ ਉਨ੍ਹਾਂ ਤੋਂ ਸਫ਼ਾਈ ਸੇਵਕਾਂ ਵਜੋਂ ਕੰਮ ਨਹੀਂ ਕਰਵਾਇਆ ਜਾ ਰਿਹਾ, ਜੋ ਕਿ ਉਨ੍ਹਾਂ ਨਾਲ ਬੇਇਨਸਾਫ਼ੀ ਹੈ ਅਤੇ ਸਾਡੀ ਮੰਗ ਹੈ ਕਿ ਜਿਨ੍ਹਾਂ ਨੂੰ ਸਫ਼ਾਈ ਸੇਵਕਾਂ ਵਜੋਂ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਨੂੰ ਸਫ਼ਾਈ ਕਰਮਚਾਰੀ ਵਜੋਂ ਫੀਲਡ ਵਿੱਚ ਭੇਜਿਆ ਜਾਵੇ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨ ਲਈ ਮਜਬੂਰ ਹੋਣਗੇ।
VO1 --- ਦੂਜੇ ਪਾਸੇ , ਜਦੋਂ ਇਸ ਬਾਰੇ ਜਾਣਕਾਰੀ ਲੈਣ ਲਈ ਨੰਗਲ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਗੁਰਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨੰਗਲ ਨਗਰ ਕੌਂਸਲ ਦਾ ਵਾਧੂ ਚਾਰਜ ਮਿਲੇ ਨੂੰ ਸਿਰਫ਼ ਇੱਕ ਹਫ਼ਤਾ ਹੋਇਆ ਹੈ ਅਤੇ ਅੱਜ ਤੋਂ ਪਹਿਲਾਂ ਸਫ਼ਾਈ ਸੇਵਕਾਂ ਵਿੱਚੋਂ ਕਿਸੇ ਨੇ ਵੀ ਉਨ੍ਹਾਂ ਨਾਲ ਗੱਲ ਨਹੀਂ ਕੀਤੀ ਅਤੇ ਅੱਜ ਯੂਨੀਅਨ ਆਗੂ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਜ਼ਾਦੀ ਦਿਵਸ ਤੋਂ ਬਾਅਦ ਮਿਲਣ ਲਈ ਕਿਹਾ ਗਿਆ ਹੈ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਕੱਢਿਆ ਜਾ ਸਕੇ।
Byte - ਯੂਨੀਅਨ ਆਗੂ ਕੌਸ਼ਲ ਕੁਮਾਰ
ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਗੁਰਦੀਪ ਸਿੰਘ
14
Report
KDKuldeep Dhaliwal
FollowAug 13, 2025 13:02:54Mansa, Punjab:
ਮਾਨਸਾ ਪੁਲਿਸ ਨੇ 15 ਅਗਸਤ ਦੇ ਮੱਦੇਨਜ਼ਰ ਕੀਤਾ ਫਲੈਗ ਮਾਰਚ
ਐਂਕਰ : 15 ਅਗਸਤ ਦੇ ਮੱਦੇਨਜ਼ਰ ਮਾਨਸਾ ਪੁਲਿਸ ਵੱਲੋਂ ਐਸਐਸਪੀ ਭਗੀਰਥ ਸਿੰਘ ਮੀਨਾ ਦੀ ਅਗਵਾਈ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ ਐਸਐਸਪੀ ਨੇ ਦੱਸਿਆ ਕਿ ਜ਼ਿਲ੍ਹੇ ਭਰ ਦੇ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕਿਤੇ ਵੀ ਕੋਈ ਸ਼ੱਕੀ ਵਸਤੂ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਜਾਵੇ।
ਵੀਓ _ ਮਾਨਸਾ ਵਿਖੇ ਪੁਲਿਸ ਵੱਲੋਂ 15 ਅਗਸਤ ਨੂੰ ਮੱਦੇ ਨਜਰ ਰੱਖਦੇ ਹੋਏ ਫਲੈਗ ਮਾਰਚ ਕੀਤਾ ਗਿਆ ਇਸ ਮਾਰਚ ਦੇ ਵਿੱਚ ਵੱਡੀ ਤਾਦਾਦ ਵਿੱਚ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਹਿੱਸਾ ਲਿਆ ਫਲੈਗ ਮਾਰਚ ਦੀ ਅਗਵਾਈ ਕਰਦੇ ਹੋਏ ਐਸਐਸਪੀ ਭਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਸ਼ਰਾਬ ਤੇ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਉਹਨਾਂ ਇਹ ਵੀ ਦੱਸਿਆ ਕਿ 15 ਅਗਸਤ ਦੇ ਮੱਦੇ ਨਜ਼ਰ ਪੁਲਿਸ ਪੂਰੀ ਤਰਹਾਂ ਮੁਸਤੈਦ ਹੈ ਜਿਸ ਦੇ ਚਲਦਿਆਂ ਬੱਸ ਸਟੈਂਡ ਰੇਲਵੇ ਸਟੇਸ਼ਨ ਅਤੇ ਭੀੜ ਭਾੜ ਵਾਲੇ ਇਲਾਕਿਆਂ ਦੇ ਵਿੱਚ ਪੁਲਿਸ ਵੱਲੋਂ ਚੈਕਿੰਗ ਦੀ ਜਾਰੀ ਹੈ ਉਹਨਾਂ ਜਿਲਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕਿਤੇ ਵੀ ਕੋਈ ਸ਼ੱਕੀ ਵਸਤੂ ਮਿਲਦੀ ਹੈ ਤਾਂ ਜਿਸਦੀ ਜਾਣਕਾਰੀ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਜਾਵੇ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਬੁਢਲਾਡਾ ਅਤੇ ਸਰਦੂਲਗੜ੍ਹ ਦੇ ਵਿੱਚ ਵੀ ਡੀਐਸਪੀ ਦੀ ਅਗਵਾਈ ਦੇ ਵਿੱਚ ਫਲੈਗ ਮਾਰਚ ਕੀਤੇ ਜਾ ਰਹੇ ਹਨ।
ਬਾਈਟ ਭਗੀਰਥ ਸਿੰਘ ਮੀਨਾ ਐਸਐਸਪੀ ਮਾਨਸਾ
14
Report
NSNitesh Saini
FollowAug 13, 2025 12:47:21Sundar Nagar, Himachal Pradesh:
लोकेशन - मंडी
स्लग -
नदी-नालों के नजदीक नहीं बनेंगे शिक्षण संस्थान, विभाग खुद करेगी जमीन का चयन
शिक्षा मंत्री रोहित ठाकुर ने सुंदरनगर में आयोजित पत्रकार वार्ता में दी जानकारी
कहा- शिक्षा विभाग को आपदा से हुआ 30 करोड़ का नुकसान, जारी की गई 16 करोड़ की धनराशि
सबसे ज्यादा नुकसान मंडी जिला में, इसलिए यहां जारी किए गए 9 करोड़
प्रिंसिपल, हैडमास्टर और पीजीटी की प्रमोशन की लिस्ट जल्द होगी जारी
एंकर - शिक्षा मंत्री रोहित ठाकुर ने कहा है कि अब प्रदेश में कोई भी शिक्षण संस्थान नदी नालों के नजदीक नहीं बनेंगे। यह बात उन्होंने आपदा प्रभावित क्षेत्र सराज का दौरा करने के बाद सुंदरनगर में आयोजित पत्रकार वार्ता को संबोधित करते हुए कही। रोहित ठाकुर ने कहा कि प्रदेश में आपदा के कारण अधिकतर उन्हीं शिक्षण संस्थानों को नुकसान पहुंचा है जो नदी नालों के नजदीक बने थे। अब इस रिवायत और सोच को बदलना है कि सरकारी संस्थानों को ऐसे स्थानों पर न बनाया जाए। आपदा के कारण जो शिक्षण संस्थान पूरी तरह से क्षतिग्रस्त हुए हैं उन्हें नए स्थानों पर बनाया जाएगा और इसके लिए जो जगह चिन्हित की जाएगी उसका शिक्षा उपनिदेशक स्वयं जाकर निरीक्षण करेंगे ताकि भविष्य में संस्थानों के निर्माण को लेकर कोई प्रश्न चिन्ह न लग सके और उन्हें सुरक्षित लिहाज से बनाया जा सके।
बाइट - रोहित ठाकुर, शिक्षा मंत्री, हिमाचल प्रदेश
शिक्षा विभाग को 30 करोड़ का नुकसान, 16 करोड़ की राशि जारी
रोहित ठाकुर ने बताया कि इस बार की आपदा से प्रदेश के 523 शिक्षण संस्थानों को नुकसान पहुंचा है जिससे 30 करोड़ का नुकसान हुआ है। प्रभावित शिक्षण संस्थानों में सबसे ज्यादा मंडी जिला के हैं जिनकी संख्या 300 है। पूरी तरह से जो संस्थान क्षतिग्रस्त हुए हैं उनकी संख्या 109 है और इसमें सबसे ज्यादा मंडी जिला के ही संस्थान हैं जिनकी संख्या 29 है। जो संस्थान पूरी तरह से क्षतिग्रस्त हुए हैं उनके स्थान पर नए संस्थान बनाने के लिए 16 करोड़ की राशि जारी कर दी गई है जिसमें से अकेले मंडी जिला के लिए 9 करोड़ की राशि जारी की गई है। हिमुडा के माध्यम से यह कार्य किए जाएंगे और जल्द ही इन कार्यों को शुरू कर दिया जाएगा।
बाइट - रोहित ठाकुर, शिक्षा मंत्री, हिमाचल प्रदेश
जल्द जारी होगी प्रमोशन की लिस्ट
शिक्षा मंत्री ने एक सवाल के जबाव में कहा कि विभाग के प्रिंसिपल, हैडमास्ट और पीजीटी की प्रमोशन लिस्ट फाइनल की जा रही है। विभाग इस कार्य में लगा हुआ है और जल्द ही इसकी अंतिम सूची जारी कर दी जाएगी। इसके अलावा अन्य वर्गों की प्रमोशन लिस्ट भी विभाग द्वारा बनाई जा रही है जिसे भी चरणबद्ध ढंग से जारी किया जाएगा।
बाइट - रोहित ठाकुर, शिक्षा मंत्री, हिमाचल प्रदेश
14
Report
DSDharmindr Singh
FollowAug 13, 2025 12:47:17Khanna, Punjab:
ਖੰਨਾ ਵਿਖੇ ਬੈਂਕ ਦੇ ਬਾਹਰ ਖੜ੍ਹੀ ਮੈਨੇਜਰ ਦੀ ਗੱਡੀ ਚ ਸੱਪ ਵੜ ਗਿਆ। ਬਚਾਅ ਰਹੀ ਕਿ ਆਲੇ ਦੁਆਲੇ ਦੇ ਲੋਕਾਂ ਨੇ ਇਸਨੂੰ ਦੇਖ ਲਿਆ ਤੇ ਤੁਰੰਤ ਮੈਨੇਜਰ ਨੂੰ ਦੱਸਿਆ। ਇਸ ਮਗਰੋਂ ਰੈਸਕਿਊ ਟੀਮ ਨੂੰ ਬੁਲਾ ਕੇ ਸੱਪ ਫੜਿਆ ਗਿਆ। ਇਹ ਸੱਪ ਗੱਡੀ ਦੇ ਅੰਦਰ ਜਾ ਕੇ ਲੁਕ ਕੇ ਬੈਠ ਗਿਆ ਸੀ ਜਿਸ ਨਾਲ ਵੱਡਾ ਨੁਕਸਾਨ ਵੀ ਹੋ ਸਕਦਾ ਸੀ। ਸਮੇਂ ਰਹਿੰਦੇ ਰੈਸਕਿਊ ਟੀਮ ਨੇ ਇਸਨੂੰ ਬਾਹਰ ਕੱਢਿਆ।
ਬਾਈਟ - ਮੈਨੇਜਰ
ਰੈਸਕਿਊ ਟੀਮ ਮੈਂਬਰ
14
Report