Back
अनंदपुर साहिब में सफाई हड़ताल, शहरों में गंदगी के ढेर
BKBIMAL KUMAR
Sept 24, 2025 14:15:30
Anandpur Sahib, Punjab
Story Assigned By Desk
Reporter - Bimal Sharma
Location - Shri Anandpur Sahib
File Folder - 2409ZP_APS_GARBAGE_R
Anchor - 13 ਸਤੰਬਰ ਤੋਂ ਪੰਜਾਬ ਦੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੇ ਸਫਾਈ ਸੇਵਕ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਹਨ। ਇਸ ਕਰਕੇ ਹਰ ਸ਼ਹਿਰ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਅਨੰਦਪੁਰ ਸਾਹਿਬ , ਨੰਗਲ ਅਤੇ ਇਤਿਹਾਸਿਕ ਧਰਤੀ ਸ ਕੀਰਤਪੁਰ ਸਾਹਿਬ ਵੀ ਇਸ ਤੋਂ ਅਛੂਤਾ ਨਹੀਂ ਰਿਹਾ।ਸ਼੍ਰੀ ਅਨੰਦਪੁਰ ਸਾਹਿਬ ਦੇ ਕਈ ਖੇਤਰਾਂ ਵਿੱਚ ਕੂੜੇ ਦੇ ਢੇਰਾਂ ਨਾਲ ਗੰਦਗੀ ਦੀ ਸਮੱਸਿਆ ਗੰਭੀਰ ਹੋ ਗਈ ਹੈ। ਇਨ੍ਹਾਂ ਢੇਰਾਂ ਵਿੱਚੋਂ ਗੰਦੀ ਬਦਬੂ ਆਉਣ ਕਰਕੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ। ਸ਼ਹਿਰ ਵਾਸੀਆਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਖੁਦ ਮੈਦਾਨ ਵਿੱਚ ਉਤਰੇ।ਨਗਰ ਕੌਂਸਲ ਪ੍ਰਧਾਨ ਨੇ ਆਪਣੇ ਐਮ ਸੀ ਅਤੇ ਨੌਜਵਾਨ ਸਾਥੀਆਂ ਦੇ ਨਾਲ ਮਿਲ ਕੇ ਕਈ ਜਗ੍ਹਾਂ ਸਫਾਈ ਮੁਹਿੰਮ ਚਲਾਈ। ਕੋਈ ਨੀ ਕੱਲ ਨੂੰ ਸਹੀ ਮਗਰ ਹੋ ਗਿਆ ਇਸ ਸਫਾਈ ਅਭਿਆਨ ਤੋਂ ਬਾਅਦ ਸਫਾਈ ਕਰਮਚਾਰੀ ਨਗਰ ਕੌਂਸਲ ਦੇ ਪ੍ਰਧਾਨ ਦੀ ਇਸ ਕਾਰਵਾਈ ਤੋਂ ਗੁੱਸਾ ਹੋ ਗਏ ਅਤੇ ਉਹਨਾਂ ਨੇ ਰੋਸ ਰਲੀ ਕੱਢੀ ਅਤੇ ਕਿਹਾ ਕਿ ਜਦ ਕਿ ਸਾਡੇ ਨਾਲ ਸਮਝਾ ਜਦੋਂ ਕਿ ਨਗਰ ਕੌਂਸਲ ਦੇ ਪ੍ਰਧਾਨ ਨੇ ਕਿਹਾ ਸੀ ਕਿ ਮੈਂ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਦੀ ਸਾਫ ਸਫਾਈ ਕਰਨੀ ਹੈ ਅਤੇ ਫਿਰ ਕਿਉਂ ਗਲੀਆਂ ਨਾਲੀਆਂ ਦੇ ਵਿੱਚ ਜਾ ਕੇ ਵੀ ਕੂੜਾ ਚੱਕਿਆ ਗਿਆ । ਤੁਹਾਨੂੰ ਦੱਸ ਦਈਏ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਪ੍ਰਕਾਸ਼ ਪੁਰਬ ਨਜ਼ਦੀਕ ਹੈ, ਜਿਸ ਨੂੰ ਲੈ ਕੇ ਸ਼ਹਿਰ ਵਿੱਚ ਵੱਡੇ ਪੱਧਰ ‘ਤੇ ਪ੍ਰੋਗਰਾਮ ਹੋਣੇ ਹਨ।ਇਸ ਮੌਕੇ ‘ਤੇ ਖਾਲਸੇ ਦੀ ਧਰਤੀ ਅਨੰਦਪੁਰ ਸਾਹਿਬ ਵਿੱਚ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਆਉਣਗੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BKBIMAL KUMAR
FollowSept 24, 2025 16:03:340
Report
VSVARUN SHARMA
FollowSept 24, 2025 15:49:051
Report
KCKhem Chand
FollowSept 24, 2025 15:02:103
Report
SSSanjay Sharma
FollowSept 24, 2025 15:00:580
Report
KSKuldeep Singh
FollowSept 24, 2025 14:51:100
Report
TSTEJINDER SINGH
FollowSept 24, 2025 14:49:292
Report
SSSanjay Sharma
FollowSept 24, 2025 14:19:423
Report
SSSanjay Sharma
FollowSept 24, 2025 14:18:42Noida, Uttar Pradesh:ANI EVE R29...ANI LADAKH SONAM ON PROT
LADAKH: LADAKH ACTIVIST SONAM WANGCHUK ADDRESSES MEDIA VIA ZOOM CALL
0
Report
ATAkashdeep Thind
FollowSept 24, 2025 14:15:500
Report
RKRAJESH KATARIA
FollowSept 24, 2025 14:02:390
Report
SPSomi Prakash Bhuveta
FollowSept 24, 2025 14:00:170
Report
SSSanjay Sharma
FollowSept 24, 2025 13:48:040
Report
RBRohit Bansal
FollowSept 24, 2025 13:31:250
Report
BSBhushan Sharma
FollowSept 24, 2025 13:22:100
Report