Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022

ਕਿਸਾਨਾਂ ਲਈ ਮੁੱਖ ਮੰਤਰੀ ਦਾ ਵੱਡਾ ਫੈਸਲਾ: ਖਾਸ ਗਿਰਦਾਵਰੀ ਦੇ ਹੁਕਮ ਜਾਰੀ!

RBRohit Bansal
Aug 22, 2025 13:15:13
DMC, Chandigarh
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਫਸਲਾਂ ਅਤੇ ਹੋਰ ਨੁਕਸਾਨ ਦੀ ਭਰਪਾਈ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਹਨ। •••••ו•••• कैबिनेट मंत्री हरदीप सिंह मुंडिया ने जानकारी देते हुए बताया कि मुख्यमंत्री भगवंत मान ने किसानों की फसलों और अन्य नुकसान की भरपाई के लिए विशेष गिरदावरी के आदेश जारी किए हैं।
4
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BKBIMAL KUMAR
Aug 22, 2025 15:19:18
Anandpur Sahib, Punjab:
Story Assigned By Desk  Reporter - Bimal Sharma  Location - Nurpur Bedi  File Folder - 2208ZP_APS_MURDER_R ਨੂਰਪੁਰ ਬੇਦੀ ਦੇ ਨਜ਼ਦੀਕੀ ਪਿੰਡ ਨੌਧੇਮਾਜਰਾ 'ਚ ਵਿਆਹੁਤਾ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਪੁਲਿਸ ਵੱਲੋਂ ਫੋਰੈਂਸਿਕ ਟੀਮ ਸਮੇਤ ਜਾਂਚ ਸ਼ੁਰੂ,  ਪਰਿਵਾਰ ਦਾ ਕਹਿਣਾ , ਕਾਤਲਾਂ ਦੀ ਗ੍ਰਿਫਤਾਰੀ ਤੋਂ ਬਿਨਾਂ ਅੰਤਿਮ ਸੰਸਕਾਰ ਨਹੀਂ  Anchor - ਨੂਰਪੁਰ ਬੇਦੀ - ਪਿੰਡ ਨੌਧੇਮਾਜਰਾ 'ਚ ਇੱਕ ਵਿਆਹੁਤਾ ਔਰਤ ਦੇ ਕਤਲ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਮ੍ਰਿਤਕਾ ਦੀ ਪਛਾਣ ਮਨਜਿੰਦਰ ਕੌਰ ਨਿਵਾਸੀ ਸਿੰਬਲ ਮਾਜਰਾ ਵਜੋਂ ਹੋਈ ਹੈ। ਮ੍ਰਿਤਕਾ ਦੀ ਭੈਣ ਨੇ ਪੁਲਿਸ ਨੂੰ ਦੱਸਿਆ ਕਿ ਮਨਜਿੰਦਰ ਕੌਰ ਪੇਕੇ ਘਰ ਨੌਧੇਮਾਜਰਾ 'ਚ ਬਣ ਰਹੇ ਮਕਾਨ ਦੇ ਕੰਮ ਸਬੰਧੀ ਆਈ ਹੋਈ ਸੀ। ਬੀਤੀ ਰਾਤ ਲਗਭਗ 9 ਵਜੇ ਉਹ ਮੋਬਾਈਲ 'ਤੇ ਗੱਲ ਕਰਦਿਆਂ ਘਰੋਂ ਬਾਹਰ ਨਿਕਲੀ, ਪਰ ਵਾਪਸ ਨਾ ਮੁੜੀ। ਪਰਿਵਾਰ ਵੱਲੋਂ ਕਾਫੀ ਖੋਜਬੀਨ ਕਰਨ ਤੋਂ ਬਾਅਦ ਵੀ ਉਹ ਨਹੀਂ ਲੱਭੀ। ਸਵੇਰੇ ਜਦੋਂ ਭੈਣ ਗੋਹਾ ਸੁੱਟਣ ਗਈ ਤਾਂ ਖੇਤਾਂ ਵਿੱਚ ਮਨਜਿੰਦਰ ਦੀ ਲਾਸ਼ ਮਿਲੀ। ਉਸਦੇ ਚਿਹਰੇ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਸਨ। ਸੂਚਨਾ ਮਿਲਣ 'ਤੇ ਐਸਪੀਡੀ ਰੂਪਨਗਰ, ਡੀਐਸਪੀ ਰੂਪਨਗਰ, ਡੀਐਸਪੀ ਅਨੰਦਪੁਰ ਸਾਹਿਬ, ਸੀਆਈਏ ਇੰਚਾਰਜ ਅਤੇ ਸਥਾਨਕ ਥਾਣਾ ਮੁਖੀ ਸੁਨੀਲ ਕੁਮਾਰ ਤੇ ਹੋਰ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੇ। ਫੋਰੈਂਸਿਕ ਮਾਹਰਾਂ ਦੀ ਟੀਮ ਵੱਲੋਂ ਵੀ ਸਬੂਤ ਇਕੱਠੇ ਕੀਤੇ ਗਏ। ਥਾਣਾ ਮੁਖੀ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਅਨੰਦਪੁਰ ਸਾਹਿਬ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋ ਰਹੀ ਹੈ ਅਤੇ ਜਲਦੀ ਹੀ ਕਥਿਤ ਕਾਤਲਾਂ ਨੂੰ ਕਾਬੂ ਕਰ ਲਿਆ ਜਾਵੇਗਾ । ਉੱਧਰ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਸਪੱਸ਼ਟ ਕੀਤਾ ਕਿ ਜਦ ਤੱਕ ਕਾਤਲਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ, ਉਹ ਮਨਜਿੰਦਰ ਕੌਰ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।
3
comment0
Report
ASAvtar Singh
Aug 22, 2025 15:03:07
Gurdaspur, Punjab:
Gurdaspur ਰੋਪੜ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਚ ਕਰੈਸ਼ਰ ਮਾਲਕਾਂ ਵੱਲੋਂ ਜਿਸ ਨੌਜਵਾਨ ਇੰਦਰਪਾਲ ਸਿੰਘ ਉੱਪਰ ਗੁੰਡਾ ਟੈਕਸ ਵਸੂਲਣ ਦੇ ਆਰੋਪ ਲਗਾਏ ਗਏ ਸਨ ਉਸ ਨੇ ਮੀਡੀਆ ਸਾਹਮਣੇ ਆ ਕੇ ਆਪਣਾ ਪੱਖ ਰੱਖਿਆ ਹੈ। ਉਸਨੇ ਆਪਣੇ ਉੱਪਰ ਲੱਗੇ ਸਾਰੇ ਆਰੋਪਾਂ ਨੂੰ ਨਕਾਰਿਆ ਅਤੇ ਕਿਹਾ ਕਿ ਉਹ ਭਾਰਤੀ ਕਿਸਾਨ ਯੂਨੀਅਨ ਚੜੂਨੀ ਦਾ ਪੰਜਾਬ ਯੂਥ ਪ੍ਰਧਾਨ ਹੈ ਅਤੇ ਉਸ ਨੂੰ ਲਗਾਤਾਰ ਰੋਪੜ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਨਜਾਇਜ਼ ਮਾਈਨਿੰਗ ਹੋਣ ਦੀ ਖਬਰ ਮਿਲੀ ਸੀ ਜਿਸ ਤੋਂ ਬਾਅਦ ਉਸਨੇ ਨਜਾਇਜ਼ ਮਾਈਨਿੰਗ ਨੂੰ ਰੋਕਣ ਦੇ ਲਈ ਕਰੈਸ਼ਰ ਮਾਲਕਾਂ ਦੇ ਨਾਲ ਮੀਟਿੰਗ ਕੀਤੀ ਸੀ ਤੇ ਉਹਨਾਂ ਦੇ ਕੋਲੋਂ ਪਤਾ ਲਗਾਇਆ ਜਾ ਸਕੇ ਕਿ ਇਹ ਕਿਸ ਤਰ੍ਹਾਂ ਦੇ ਨਾਲ ਨਜਾਇਜ਼ ਮਾਈਨਿੰਗ ਕਰਦੇ ਹਨ। ਉਹਨਾਂ ਕਿਹਾ ਕਿ ਉਸਦਾ ਮਕਸਦ ਸਿਰਫ ਨਜਾਇਜ਼ ਮਾਈਨਿੰਗ ਨੂੰ ਰੋਕਣਾ ਸੀ ਪਰ ਇੱਸ ਗਿਰੋਹ ਨੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਲਈ ਉਸ ਉਪਰ ਝੂਠਾ ਪਰਚਾ ਦਰਜ ਕਰਵਾਇਆ ਹੈ ਅਤੇ ਉਸ ਉੱਪਰ ਗੁੰਡਾ ਟੈਕਸ ਵਸੂਲਣ ਦੇ ਆਰੋਪ ਲਗਾਏ ਹਨ। ਜਿਸ ਵਿੱਚ ਕੋਈ ਵੀ ਸੱਚਾਈ ਨਹੀਂ ਹੈ। 121__ਇੰਦਰਪਾਲ ਸਿੰਘ
1
comment0
Report
RMRakesh Malhi
Aug 22, 2025 15:02:50
Una, Himachal Pradesh:
Slug :पूर्व विधायक चैतन्य शर्मा ने कैंसर पीड़ित हरमन के लिए बढ़ाये मदद के हाथ, पांच लाख रूपये मौके पर प्रदान किये, कुल दस लाख रूपये  की करेंगे मदद  V/01:इंसानियत और सेवा भाव की मिसाल पेश करते हुए गगरेट के पूर्व विधायक एवम भाजपा नेता चैतन्य शर्मा कैंसर पीड़ित हरमन के लिए देवदूत बनकर सामने आए हैं। अन्दौरा गांव का 12 वर्षीय मासूम हरमन, जो पिछले कई महीनों से ब्लड कैंसर जैसी गंभीर बीमारी से जूझ रहा है, आर्थिक तंगी के चलते उपचार के लिए परेशान था। परिवार के सामने इलाज के लिए  लाखों रुपये का भारी खर्च सबसे बड़ी चिंता का कारण बना हुआ था। ऐसे कठिन समय में पूर्व विधायक चैतन्य शर्मा ने आगे बढ़कर कुल 10 लाख रुपये की आर्थिक मदद की।चैतन्य शर्मा ने 5 लाख रुपये की पहली किश्त हरमन के इलाज के लिए प्रदान कर दी है जबकि शेष 5 लाख रुपये की किश्त उसके शुरूआती इलाज के वाद अन्य खर्चो के लिए भेंट करेंगे। चैतन्य शर्मा ने भावुक शब्दों में कहा कि पीड़ित हरमन की हिम्मत और जीने की इच्छा हर किसी के लिए प्रेरणादायक है। उन्होंने समाज के सक्षम व संवेदनशील लोगों से भी अपील की कि वे हरमन जैसे जरूरतमंद बच्चों की मदद के लिए आगे आएं, ताकि किसी मासूम की जिंदगी पैसों की कमी के कारण अधूरी न रह जाए।हरमन के अच्छे स्वास्थ्य की कामना को लेकर चैतन्य शर्मा की अगुवाई में भाजपा कार्यकर्ताओं ने श्रीराम मंदिर अंदौरा में विशेष हवन-यज्ञ का आयोजन भी किया गया। इसमें बड़ी संख्या में स्थानीय लोग, भाजपा पदाधिकारी और कार्यकर्ता शामिल हुए और ईश्वर से हरमन के शीघ्र स्वास्थ्य लाभ की प्रार्थना की। गौरतलब है कि हरमन के पिता राजीव कुमार परिवार का गुजारा घर-घर जाकर रंग-रोगन का कार्य कर बड़ी मुश्किल से करते हैं। आर्थिक संकट के कारण पूरा परिवार असमंजस की स्थिति में है। ऐसे में चैतन्य शर्मा की यह मानवीय पहल हरमन और उसके परिवार के लिए उम्मीद की नई किरण बनकर आई है। गगरेट विधानसभा क्षेत्र के लोगों ने चैतन्य शर्मा के इस कल्याणकारी कदम को समाज के लिए प्रेरणादायक बताते हुए कहा कि यह कार्य आने वाली पीढ़ियों को भी इंसानियत और सेवा का संदेश देगा Byte : चैतन्य शर्मा पूर्व विधायक Feed File:2208ZP_UNA_EX_MLA_R 4    Feed Sent BY 2C Feed File:2208ZP_UNA_EX_MLA_R 1--4 Assign BY:Assignment Desk
4
comment0
Report
TBTarsem Bhardwaj
Aug 22, 2025 14:02:15
Ludhiana, Punjab:
ਲੁਧਿਆਣਾ ਵਿੱਚ ਡੋਗ ਲਵਰ ਨੇ ਲੱਡੂ ਵੰਡ ਕੇ ਢੋਲ ਵਜਾ ਕੇ ਅਵਾਰਾ ਕੁੱਤਿਆ ਲਈ ਆਏ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਮਾਨਯੋਗ ਸੁਪਰੀਮ ਕੋਰਟ ਵੱਲੋਂ ਅਵਾਰਾ ਕੁੱਤਿਆ ਨੂੰ ਲੈ ਕੇ ਆਦੇਸ ਜਾਰੀ ਕੀਤੇ ਗਏ ਸਨ। ।ਜਿਸ ਤੇ ਤੋਂ ਬਾਅਦ ਲਗਾਤਾਰ ਡੋਗ ਲਵਰ ਵੱਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਹੁਣ ਇਸ ਮਾਮਲੇ ਦੇ ਵਿੱਚ।ਸੁਪਰੀਮ ਕੋਰਟ ਦਾ ਅਵਾਰਾ ਕੁੱਤਿਆਂ ਨੂੰ ਲੈ ਕੇ ਆ ਗਿਆ ਫੈਸਲਾ, ਹਰ ਜਗ੍ਹਾ ਕੁੱਤਿਆਂ ਨੂੰ ਨਹੀਂ ਪਾ ਸਕਦੇ ਖਾਣਾ, ਸੁਪਰੀਮ ਕੋਰਟ ਨੇ ਅਵਾਰਾ ਕੁੱਤਿਆਂ ਸਬੰਧੀ ਮਹੱਤਵਪੂਰਨ ਫੈਸਲਾ ਸੁਣਾਇਆ ਹੈ। ਅਦਾਲਤ ਨੇ ਹੁਕਮ ਦਿੱਤਾ ਹੈ ਕਿ ਜਿਨ੍ਹਾਂ ਕੁੱਤਿਆਂ ਨੂੰ ਸ਼ੈਲਟਰ ਹੋਮ ਭੇਜਿਆ ਗਿਆ ਸੀ, ਉਨ੍ਹਾਂ ਨੂੰ ਮੁੜ ਛੱਡਿਆ ਜਾਵੇਗਾ। ਹਾਲਾਂਕਿ ਹਿੰਸਕ ਤੇ ਬਿਮਾਰ ਕੁੱਤਿਆਂ ਨੂੰ ਬਾਹਰ ਨਹੀਂ ਛੱਡਿਆ ਜਾਵੇਗਾ। ਅਦਾਲਤ ਨੇ ਸਪਸ਼ਟ ਕੀਤਾ ਕਿ ਨਸਬੰਦੀ ਅਤੇ ਟੀਕਾਕਰਨ ਦੇ ਬਾਅਦ ਹੀ ਕੁੱਤਿਆਂ ਨੂੰ ਛੱਡਣ ਦੀ ਪ੍ਰਕਿਰਿਆ ਪੂਰੀ ਹੋਵੇਗੀ। ਲੁਧਿਆਣਾ ਵਿੱਚ ਡੋਗ ਲਵਰਜ ਵੱਲੋਂ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਤੇ ਖੁਸ਼ੀ ਜਾਹਿਰ ਕੀਤੀਅਤੇ ਲੁਧਿਆਣਾ ਦੇ ਜਗਰਾਉਂ ਪੁੱਲ ਤੇ ਲੱਡੂ ਵੰਡ ਕੇ ਢੋਲ ਵਜਾ ਕੇ ਖੁਸ਼ੀ ਮਨਾਈ ਉਹਨਾਂ ਨੇ ਕਿਹਾ ਕਿ ਅਵਾਰਾ ਕੁੱਤਿਆਂ ਨੂੰ ਆਜ਼ਾਦੀ ਮਿਲੇਗੀ ਮਾਨਯੋਗ ਸੁਪਰੀਮ ਕੋਰਟ ਦੇ ਇਸ ਆਦੇਸ਼ ਦਾ ਉਹ ਸਵਾਗਤ ਕਰਦੇ Byte ਡੋਗ ਲਵਰ Byte ਡੋਗ ਲਵਰ Byte ਡੋਗ ਲਵਰ
4
comment0
Report
KDKuldeep Dhaliwal
Aug 22, 2025 13:06:27
Mansa, Punjab:
ਮੂਸੇਵਾਲਾ ਕਤਲ ਕੇਸ ਦੀ ਗਵਾਹੀ ਲਈ ਅਗਲੀ ਤਰੀਖ 12 ਸਤੰਬਰ 2025 ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਅੱਜ ਗਵਾਹੀ ਦੇ ਲਈ ਪੇਸ਼ੀ ਸੀ ਬਲਕੌਰ ਸਿੰਘ ਆਪਣੇ ਪੁੱਤਰ ਦੇ ਇਨਸਾਫ ਦੇ ਲਈ ਅੱਜ ਮਾਨਯੋਗ ਅਦਾਲਤ ਦੇ ਵਿੱਚ ਗਵਾਹੀ ਦੇਣ ਦੇ ਲਈ ਪਹੁੰਚੇ ਜਿਸ ਦੌਰਾਨ ਦੋ ਸਰਕਾਰੀ ਗਵਾਹ ਵੀ ਪੇਸ਼ ਹੋਏ ਜਦੋਂ ਕਿ ਇੱਕ ਸਰਕਾਰੀ ਗਵਾਹ ਦੀ ਗਵਾਹੀ ਹੋ ਚੁੱਕੀ ਹੈ ਤੇ ਬਲਕੌਰ ਸਿੰਘ ਦੀ ਗਵਾਹੀ ਨਹੀਂ ਹੋਈ ਜਿਸਦੇ ਚਲਦਿਆਂ ਮਾਨਯੋਗ ਅਦਾਲਤ ਵੱਲੋਂ ਅਗਲੀ ਤਰੀਕ 12 ਸਤੰਬਰ 2025 ਪਾਈ ਗਈ ਹੈ। 
10
comment0
Report
SSSatnam Singh
Aug 22, 2025 12:46:57
Bhadaur, Punjab:
तलवंडी और सैदोके के बीच बिजली आपूर्ति का मामला सुबह बड़ी संख्या में पुलिस प्रशासन और बिजली अधिकारियों पहुंचे तलवंडी गांव पुलिस ने तलवंडी से सैदोके जाने वाले रास्ते को बेरिकेड ला कर बंद कर दिया मोगा पुलिस प्रशासन भी भारी संख्या में मौजूद तलवंडी गांव के ग्रिड से सैदोके गांव को डाली जा रही है बिजली की लाइन तलवंडी गांव के लोगों ने किया विरोध, पुलिस ने कुछ को किया डिटेन भदौड़ साहिब संधू भदौड़ हलके के तलवंडी गांव और मोगे जिले के सैदोके गांव के बीच लंबे समय से बिजली आपूर्ति को लेकर बिजली की लाइन डालने का विवाद चल रहा है। तलवंडी गांव के लोगों का कहना है कि पावर ग्रिड उनकी सरकारी जमीन में है और सैदोके गांव के लोग जबरदस्ती बिजली की लाइन डाल रहे हैं, जिससे मशीन पर लोड बढ़ेगा और तलवंडी गांव के लोगों को मुश्किलों का सामना करना पड़ेगा। दोनों गांवों के लोग कई बार आपिस में उलझ चुके है और पुलिस के लिए भी इस गांव का मसला सिरदर्दी बना हुआ थ। बिजली विभाग ने इस समस्या के समाधान के लिए बिजली ग्रिड में छह करोड़ रुपए की मशीन भी लगाई है ताकि गांवों को आपूर्ति में कोई दिक्कत न आए। गांव सैदोके के लोग हमेशा से यहां से बिजली की लाइन डालना चाहते थे और जिस कारण गांव तलवंडी के लोगों ने बरनाला लॉयर कोर्ट में से स्टे ले रखी थी जिसे कुछ दिन पहले सेशन कोर्ट ने तोड़ दिया था और बिजली ग्रिड को समन आ चुके थे के जो मशीन लाई गई उसे इंसटाल किया जये और आज लाई गई मशीन को चालू किया जाना था ताकि आगे बिजली आपूर्ति दी जा सके। बरनाला पुलिस प्रशासन भारी संख्या में गांव तलवंडी पहुंचा और तलवंडी के लोगों को ग्रिड पर जाने से रोकने के लिए ग्रिड और गांव को जाने वाली सड़क पर बैरिकेडिंग कर दी। शोर मचा रहे कुछ लोगों को पुलिस ने हिरासत में ले लिया। उधर, मोगा पुलिस प्रशासन भी तलवंडी गांव के समीप पर भारी संख्या में फायर बिग्रेड, एम्बुलेंस लेकर मजूद था और किसी भी अप्रिय घटना को रोकने के लिए सभी प्रबंध किए गए हैं। समाचार भेजे जाने तक, पांच पोल गाड़े जा चुके थे और गांव सैदोके की तरफ तेजी से बिजली लाइन डाली जा रही थी। मौके पर मौजूद डीएसपी तपा गुरबिंदर सिंह ने बताया कि स्थिति नियंत्रण में है। वहीं, ग्रामीणों ने बरनाला पुलिस पर धौंस जमाने और मारपीट का आरोप लगाया है। गांव की सरपंच परमजीत कौर ने बताया के पुलिस ने उसके पति अमृतपाल सिंह, गुरुद्वारे से अनाउंसमेंट करने वाले गुरुद्वारे के पाठी गुरजंट सिंह, मेंबर बीटा सिंह, कुलदीप सिंह, और बिंद्री सिंह को उठा का किसे पुलिस स्टेशन में रखा हुआ है उनकी रिहाई की मनंग भी करते है। जानकारी मुताबिक बिजली लाइन डालने का आज काम पूरा कर लिया जयेगा। तलवंडी पंचयत ने स्टे टूटने को लेकर हाईकोर्ट का रुख किया गया है और सोमवार को जिसकी तरीक पड़ी है
6
comment0
Report
DSDEVINDER SHARMA
Aug 22, 2025 12:16:57
Barnala, Punjab:
Approval by..Assignment Desk   Date...22-08-2023  Send  2C app File..  2 File   Station ..Barnala  Story slug..... 2208ZP_BNL_DHILLON_R REPORTER....Devinder Sharma A/L---भाजपा की पंजाब प्रदेश इकाई की ओर से केंद्र सरकार की योजनाएं संबंधी प्रदेश भर में वीरवार को लगाए जा रहे जन सुविधा कैंप ने पंजाब पुलिस ने जबरी हटा दिए थे और बीजेपी के नेताओं को गिरफ्तार भी किया था जिनके रोष के चलते आज भारतीय जनता पार्टी द्वारा पूरे पंजाब सरकार के खिलाफ रोष प्रदर्शन किया जा रहे हैं इसी के चलते आज पूर्व विधायक बरनाला अब सीनियर नेता पंजाब केवल सिंह ढिल्लों ने जिला बरनाला इकाई के बड़ी गिनती में पार्टी वर्करो सहित कचहरी चौक में पंजाब सरकार का पुतला फूंक मुजहरा करते रोष प्रदर्शन किया, ELEMENTS.... Visual Byte details..... रोष प्रदर्शन करने के शॉट, भाजपा सीनियर नेता पंजाब केवल सिंह ढिल्लों की बाइट, VO---केवल सिंह ढिल्लों ने रोष जताते कहा पंजाब सरकार की धक्के शाही को बौखलाहट बताया,लोक भलाई स्कीमों के रास्ते में पंजाब सरकार द्वारा रोड अटकने के आरोप लगाते हुए कहा कि जहां सरासर गलत है,,  कहा कि वह केंद्र सरकार की स्कीमों को जरूरतमंद लाभपत्रों तक पहुंचाने की कोशिश कर रहे हैं परंतु पंजाब सरकार उसे जबरी रोक रही है जो सरासर धक्के शाही है और पंजाब सरकार को चेतावनी दी केंद्र सरकार द्वारा चलाए जा रहे स्कीमों के कैंप आगे लगातार चलाए जाएंगे लोग पंजाब में भारतीय जनता पार्टी को प्यार कर रहे हैं और भारतीय जनता पार्टी के बढ़ते ग्राफ को देखकर आम आदमी पार्टी बौखलाहट में नजर आ रही है Byte....केवल सिंह ढिल्लों (पूर्व एमएलए बरनाला भाजपा सीनियर नेता पंजाब)
6
comment0
Report
KBKulbir Beera
Aug 22, 2025 12:16:35
Bathinda, Punjab:
ਇਸ਼ਤਿਹਾਰੀ ਭਗੌੜਾ ਅਤੇ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਖਤਰਨਾਕ ਅਪਰਾਧੀ ਬਠਿੰਡਾ ਪੁਲਿਸ ਨੇ ਕੀਤਾ ਕਾਬੂ ਮਾਨਯੋਗ ਅਦਾਲਤ ਵੱਲੋਂ ਇਸ਼ਤਿਹਾਰੀ ਭਗੌੜਾ, ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ, ਖਤਰਨਾਕ ਅਪਰਾਧੀ ਬਠਿੰਡਾ ਦੇ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਮੋਬਾਈਲ ਅਤੇ 15 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।, ਪੁਲਿਸ ਨੇ ਕਥਿਤ ਆਰੋਪੀ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ, ਮਾਮਲੇ ਦੀ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਡੀਐਸਪੀ ਸਬ ਡਿਵੀਜ਼ਨ ਭੁੱਚੋ ਨਹੀਂ ਦੱਸਿਆ ਕਿ ਥਾਣਾ ਨੇਹੀਆਂ ਵਾਲੀ ਪੁਲਿਸ ਨੇ ਪਿੰਡ ਕੋਠੇ ਇੰਦਰ ਸਿੰਘ ਵਾਲਾ ਤੋਂ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਜਿਸ ਪਾਸੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਇਸ ਵਿਅਕਤੀ ਦੇ ਉੱਪਰ ਇਸ ਤੋਂ ਪਹਿਲਾਂ 12 ਮੁਕਦਮੇ ਦਰਜ ਸਨ ਜਿਨਾਂ ਵਿੱਚੋਂ ਦੋ ਮੁਕਦਮਿਆਂ ਵਿੱਚ ਇਸ ਦੀ ਗ੍ਰਿਫਤਾਰੀ ਵੀ ਬਾਕੀ ਸੀ ਜੋ ਕਿ ਜਿਲਾ ਮੋਗਾ ਦੇ ਸਮਾਲਸਰ ਵਿਖੇ ਮਾਮਲੇ ਦਰਜ ਹੋਏ ਸਨ, ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਥਿਤ ਆਰੋਪੀ ਇਸ਼ਤਿਹਾਰੀ ਭਗੌੜਾ ਹੈ ਤੇ ਇਸ ਖਿਲਾਫ ਸੰਗੀਨ ਮਾਮਲੇ ਦਰਜ ਹਨ ਉਹਨਾਂ ਦੱਸਿਆ ਕਿ ਹੁਣ ਇਸ ਦੇ ਖਿਲਾਫ ਮਾਮਲਾ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ, ਬਾਈਟ 01 ਮਨਜੀਤ ਸਿੰਘ ਡੀਐਸਪੀ ਸਬ ਡਿਵੀਜ਼ਨ ਭੁੱਚੋ
6
comment0
Report
MJManoj Joshi
Aug 22, 2025 12:16:22
DMC, Chandigarh:
Byte पाँच इंडस्ट्रियलिस्ट……. मुख्यमंत्री भगवंत मान ने कहा कि इंडस्ट्री के लिए बड़ा रिफॉर्म किया जा रहा नई पॉलिसी लाई गई Punjab Polution controll Board PPCB के 50 साल हो चुके हैं जो नई पॉलिसी लॉन्च की जा रही है बह लोगों की शिकायतों के बाद बनाई हैं लोग कहते थे की पता हैं नहीं चलता की पालयूशन बोर्ड की परमीशन रहा ले ले अब रिटायर्ड इंजीनियरों को पालयूशन बोर्ड की परमीशन देने की परमीशन दी जा रही हैं इंडस्ट्रियलिस्ट उन के पास जा कर आपने काम करवा सकेंगे ये सरकार से नोटिफाइड होगे नाम पॉलयुशन कंट्रोल बोर्ड का नाम एंटी पॉलयुशन कंट्रोल बोर्ड होना चाहिए इस की परमीशन लेना बहुत मुश्किल होती है इसी को आसान किया इंडस्ट्री के लिये ऐतिहासिक दिन हैं पहले की सरकारें मुश्किले पैदा करती थीं मगर हम हर काम इंडस्ट्रियलिस्ट के लिये आसान कर रहा हैं हमारी पंजाब की धरती हर साल डेढ़ सौ टन अनाज पैसा करती हैं
6
comment0
Report
MJManoj Joshi
Aug 22, 2025 12:05:58
DMC, Chandigarh:
121.. PC….वित्त मंत्री पंजाब हरपाल चीमा … पिछले कई सालों से देश के अंदर भारतीय जनता पार्टी भारत के लोकतंत्र के अंदर तेजी से चोरी करने वाली पार्टी बनती जा रही है । जहां जहां भारतीय जनता पार्टी ने वोट चोरी की वहां इनकी सरकार बनी चंडीगढ़ मेयर चुनाव इसका उदाहरण है। भारतीय जनता पार्टी देश के लोकतंत्र के लिये सबसे बड़ा खतरा है दिल्ली में भी भारतीय जनता पार्टी ने आम आदमी पार्टी को डलने वाली वोटों को डीलीट करने का काम किया यही अब बिहार में हो रहा है भारतीय जनता पार्टी देश से लोकतंत्र को खत्म करने के लिये इस राह पर चली है कि जो विरोध की राह पर चले है उनकी वोटें खत्म कर दे। पंजाब में भारतीय जनता पार्टी कैम्प लगाकर लोगों का डाटा लेने का काम कर रही है। इन कैम्पों में लोगों के पैन कार्ड आधार कार्ड प्रोपर्टी डिटेल लेने का काम कर रही है ये कैम्प इसी वजह से लगाकर रहे है कि डाटा इकट्ठा किया जा सके ।आने वाले समय में अगर कोई फ़्रॉड हुआ उसके लिये भारतीय जनता पार्टी के प्रधान एवं जनरल सेक्टरी जिम्मेदार होंगे यह कार्यवाई नही होने देंगे इनके खिलाफ जमकर कार्यवाई करेंगे। भारतीय जनता पार्टी गैर कानूनी काम कर रही है झूठा प्रचार किया जा रहा है जो भी व्यक्ति डेटा चोरी करने जायेंगे उनके खिलाफ कार्यवाही होगी। पंजाब सरकार ने डोर स्टैप डिलीवरी सेवा शुरू की हुई है सेवा केंद्र पंजाब में बने हुए है
8
comment0
Report
KSKamaldeep Singh
Aug 22, 2025 12:01:15
DMC, Chandigarh:
Shri Sunil Jakhar arrest & his message to BJP workers for tomorrow camp programs !! Byte by Sardar Pritpal Singh Baliawal, State Spokesperson BJP Punjab
8
comment0
Report
BSBhushan Sharma
Aug 22, 2025 12:00:57
Nurpur, Himachal Pradesh:
लोकेशन नूरपुर भूषण शर्मा अवैध खनन माफिया पर जिला पुलिस की बड़ी कार्रवाई चक्की खड्ड में जेसीबी और तीन टिप्पर जब्त, आरोपियों पर मामला दर्ज एंकर -जिला नूरपुर पुलिस ने अवैध खनन माफिया के खिलाफ एक बार फिर बड़ी कार्रवाई कर कड़ा संदेश दिया है। चक्की खड्ड क्षेत्र में पुलिस ने दबिश देकर अवैध खनन में लगी भारी-भरकम मशीनरी को जब्त किया। इस कार्रवाई से खनन माफिया में हड़कंप मच गया है और स्थानीय लोगों ने भी पुलिस की इस सख़्ती की सराहना की है। मिली जानकारी के अनुसार पुलिस थाना नूरपुर की टीम ने गुप्त सूचना के आधार पर ब्राहमणा का नाल चक्की खड्ड में छापा मारा। इस दौरान अवैध खनन में प्रयुक्त एक जेसीबी मशीन तथा तीन टिप्पर जब्त किए गए। मामले में पुलिस ने मान सिंह पुत्र रूप सिंह, तरसेम लाल पुत्र शंकर दास, औंकार सिंह पुत्र बलवंत सिंह तथा धीरज सिंह पुत्र मेहर सिंह के खिलाफ माइनिंग एक्ट के तहत आगामी कार्रवाई शुरू कर दी है। डीएसपी नूरपुर विशाल वर्मा ने पुष्टि करते हुए बताया कि अवैध खनन किसी भी हाल में बर्दाश्त नहीं किया जाएगा। उन्होंने साफ शब्दों में कहा कि खनन माफिया चाहे कितना भी प्रभावशाली क्यों न हो, पुलिस कड़ी कार्रवाई करेगी। अब तक का पुलिस अभियान जिला पुलिस नूरपुर द्वारा उपलब्ध कराए गए आंकड़ों के अनुसार वर्ष 2025 में अब तक खनन माफिया पर बड़ी संख्या में कार्रवाइयाँ की गई हैं। 21 अगस्त 2025 तक कुल 15 अभियोग दर्ज किए जा चुके हैं, जिनमें से 36 वाहन जब्त किए गए हैं। यही नहीं, खनन अधिनियम के तहत 474 चालान किए गए हैं और अवैध खनन में संलिप्त आरोपियों से अब तक 38 लाख 92 हजार रुपये का जुर्माना भी वसूला गया है। आगे भी जारी रहेगा अभियान डीएसपी विशाल वर्मा ने चेतावनी भरे लहज़े में कहा कि पुलिस की यह मुहिम यहीं थमने वाली नहीं है। भविष्य में भी जिला पुलिस इसी कड़े तेवर के साथ अवैध खनन माफिया के खिलाफ कार्रवाई करती रहेगी। स्थानीय जनता का मानना है कि पुलिस द्वारा की जा रही इस तरह की सख़्ती से न केवल अवैध खनन पर अंकुश लगेगा, बल्कि पर्यावरण संरक्षण और स्थानीय लोगों की सुरक्षा भी सुनिश्चित होगी। बाइट -विशाल वर्मा (डीएसपी नूरपुर )
7
comment0
Report
KSKamaldeep Singh
Aug 22, 2025 11:31:38
DMC, Chandigarh:
ਪੰਜਾਬ ਯੂਨੀਵਰਸਿਟੀ ਚੋਣਾਂ ਪੰਜਾਬ ਯੂਨੀਵਰਸਿਟੀ ਵਿੱਚ ਲੱਗਿਆ ਚੋਣ ਜਾਬਤਾ, ਤਿੰਨ ਸਤੰਬਰ ਨੂੰ ਹੋਣਗੀਆਂ ਪੰਜਾਬ ਯੂਨੀਵਰਸਿਟੀ ਸਮੇਤ ਕਾਲਜਾਂ ਵਿੱਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ,DSW ਵੱਲੋਂ ਸੁਰੱਖਿਆ ਨੂੰ ਲੈ ਕੇ ਤਿਆਰੀਆਂ ਵੀ ਕੀਤੀਆਂ ਗਈਆਂ ਮੁਕੰਮਲ ਆਮ ਸਿਕਿਉਰਟੀ ਦੇ ਮੁਕਾਬਲੇ 60 ਜਿਆਦਾ ਮੁਲਾਜ਼ਮਾਂ ਦੀ ਹੋਵੇਗੀ ਤਿਨਾਤੀ 450 ਪੁਲਿਸ ਮੁਲਾਜ਼ਮ ਹੋਣਗੇ ਪੰਜਾਬ ਯੂਨੀਵਰਸਿਟੀ ਵਿੱਚ ਤੈਨਾਤ, Sopu ਨੂੰ ਮਿਲਿਆ ਵੱਡਾ ਬਲ,ਗਾਂਧੀ ਗਰੁੱਪ ਸਟੂਡੈਂਟ ਯੂਨੀਅਨ ਦੇ ਸਾਬਕਾ ਪ੍ਰਧਾਨ ਦੀਪ ਸੋਮਲ ਆਪਣੇ ਸਾਥੀਆਂ ਸਮੇਤ ਹੋਏ sopu ਵਿੱਚ ਸ਼ਾਮਲ, ਸਾਡਾ ਮਕਸਦ ਸਟੂਡੈਂਟ ਰਾਜਨੀਤੀ ਵਿੱਚ ਸਟੂਡੈਂਟ ਹੋਣ , ਕਿਉਂਕਿ ਪਿਛਲੇ ਇਕ ਸਮੇਂ ਤੋਂ ਰਾਜਨੀਤਕ ਪਾਰਟੀਆਂ ਵਿਦਿਆਰਥੀ ਚੋਣਾਂ ਵਿੱਚ ਦਖਲ ਦੇਣ ਲੱਗ ਪਈਆਂ ਨੇ , ਪਰ ਅਸੀਂ ਇਸ ਮਕਸਦ ਨਾਲ ਚੱਲ ਰਹੇ ਹਾਂ ਕੀ ਇਸ ਵਾਰ ਵਿਦਿਆਰਥੀਆਂ ਦੀ ਆਪਣੀ ਜੱਥੇਬੰਦੀ ਦਾ ਆਪਣਾ ਪ੍ਰਧਾਨ ਹੋਵੇਗਾ
9
comment0
Report
KCKhem Chand
Aug 22, 2025 11:20:29
Kot Kapura, Punjab:
ਕੋਟਕਪੂਰਾ ਵਿਖੇ ਸਦਰ ਪੁਲਿਸ ਨੇ ਲੁੱਟ ਖੋਹ ਕਰਨ ਦੀ ਪਲੈਨਿੰਗ ਕਰ ਰਹੇ ਇੱਕ ਗੈਂਗ ਦੇ 5 ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ ਕੋਟਕਪੂਰਾ ਵਿਖੇ ਸਦਰ ਪੁਲਿਸ ਨੇ ਲੁੱਟ ਖੋਹ ਕਰਨ ਦੀ ਪਲੈਨਿੰਗ ਕਰ ਰਹੇ ਇੱਕ ਗੈਂਗ ਦੇ 5 ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹਨਾਂ ਮੁਲਜ਼ਮਾਂ ਦੀ ਪਹਿਚਾਣ ਪਿੰਡ ਨਵਾਂ ਨੱਥੇਵਾਲਾ ਨਿਵਾਸੀ ਗੁਰਪ੍ਰੀਤ ਸਿੰਘ ਉਰਫ ਸੰਜੂ,ਪਿੰਡ ਢਿੱਲਵਾਂ ਕਲਾਂ ਦੇ ਸੁਖਪਾਲ ਸਿੰਘ ਉਰਫ ਸੁੱਖਾ ਅਤੇ ਕੋਟਕਪੂਰਾ ਦੇ ਅਸ਼ਵਨੀ ਕੁਮਾਰ ਵੱਜੋਂ ਹੋਈ ਜਦਕਿ ਦੋ ਮੁਲਜਮ ਨਾਬਾਲਗ ਹਨ। ਇਹਨਾਂ ਪੰਜਾਂ ਦੇ ਖਿਲਾਫ ਥਾਨਾ ਸਦਰ ਵਿਖੇ ਮੁਕੱਦਮਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੱਸਿਆ ਕਿ ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਗੁਰਾਂਦਿੱਤਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਏਐਸਆਈ ਦਰਸ਼ਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗਸ਼ਤ ਅਤੇ ਚੈਕਿੰਗ ਦੇ ਦੌਰਾਨ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਪਿੰਡ ਦੇਵੀਵਾਲਾ ਦੇ ਨੇੜਿਓਂ ਉਕਤ ਪੰਜਾਂ ਨੂੰ ਕਾਬੂ ਕੀਤਾ ਜੋ ਕਿ ਰਾਹਗੀਰਾਂ ਤੋਂ ਲੁੱਟ ਖੋਹ ਕਰਨ ਦੀ ਪਲੈਨਿੰਗ ਕਰ ਰਹੇ ਸਨ। ਉਹਨਾਂ ਦੱਸਿਆ ਕਿ ਇਹ ਮੁਲਜਮ ਨਸ਼ਾ ਕਰਨ ਅਤੇ ਨਸ਼ਾ ਵੇਚਣ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਸ ਮਾਮਲੇ ਵਿੱਚ ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਹਨਾਂ ਨੂੰ ਅਦਾਲਤ ਤੋਂ ਰਿਮਾਂਡ ਤੇ ਲੈਕੇ ਪੁੱਛਗਿਛ ਕੀਤੀ ਜਾਵੇਗੀ ਅਤੇ ਇਲਾਕੇ ਵਿੱਚ ਵਾਪਰੀਆਂ ਘਟਨਾਵਾਂ ਦੇ ਬਾਰੇ ਜਾਣਕਾਰੀ ਜੁਟਾਈ ਜਾਵੇਗੀ। ਬਾਈਟ ਜਤਿੰਦਰ ਸਿੰਘ ਡੀ ਐਸ ਪੀ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
11
comment0
Report
Advertisement
Back to top