Back
चंडीगढ़ मनाली हाईवे लैंडस्लाइड से बंद, जानें क्या हुआ!
KPKomlata Punjabi
Jul 29, 2025 02:46:59
Mandi, Himachal Pradesh
मंडी स्टोरी
चंडीगढ़ मनाली नेशनल हाईवे हुआ बंद
चार मील और 9 मील के पास लैंडस्लाइड आने के कारण मुख्य मार्ग बंद
वही मंडी से पंडोह के बीच में जागर नाले में फ्लेश फ्लड के चलते हाईवे पूर्ण रूप से बंद हुआ है
वीडियो:
जागर नाला ( NH 21)
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKamaldeep Singh
FollowJul 29, 2025 13:01:05DMC, Chandigarh:
ਅੱਜ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਬਣੀ ਜੱਥੇਬੰਦੀ ਦੀਆਂ ਤਿੰਨ ਮੀਟਿੰਗਾਂ ਹੋਈਆਂ
ਜ਼ਿਲ੍ਹਾ ਪ੍ਰਧਾਨ, ਵਰਕਿੰਗ ਕਮੇਟੀ ਅਤੇ ਕੋਰ ਕਮੇਟੀ ਦੀ ਅਹਿਮ ਮੀਟਿੰਗ ਹੋਈ ਹੈ
ਦੋ ਸੋਗ ਮਤੇ ਪੇਸ਼ ਹੋਏ, ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਕਰੀਬੀ ਰਿਸ਼ਤੇਦਾਰ ਇਸ ਜਹਾਨ ਨੂੰ ਵਿਛੋੜਾ ਦੇ ਗਏ ਨੇ , ਉਸ ਨੂੰ ਲੈ ਕੇ ਸੋਗ ਮਤਾ ਪੇਸ਼ ਕੀਤਾ ਗਿਆ ਸੀ,
ਇਕ ਮਹਾਨ ਸ਼ਖ਼ਸੀਅਤ ਬਾਬਾ ਫੌਜਾ ਸਿੰਘ ਜਿੰਨਾ ਦਾ ਵਿਛੋੜਾ ਇਸ ਜਹਾਨ ਤੋਂ ਹੋਇਆ ਹੈ
ਉਨ੍ਹਾਂ ਨੂੰ ਅੱਜ ਸ਼ਰਧਾਂਜਲੀ ਦਿੱਤੀ ਗਈ ਹੈ, ਸੂਬਾ ਤੇ ਕੇਂਦਰ ਸਰਕਾਰ ਦੋਨਾਂ ਨੂੰ ਮੰਗ ਕੀਤੀ ਗਈ ਹੈ ਕੀ ਫੌਜਾ ਸਿੰਘ ਦੇ ਜੀਵਨ ਉੱਪਰ ਇਕ ਯਾਦਗਾਰ ਬਣਨੀ ਚਾਹੀਦੀ ਹੈ
ਪਿਛਲੀ ਦਿਨੀਂ ਜੋ ਸ੍ਰੀਨਗਰ ਵਿੱਚ ਹੋਇਆ , ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੇ ਅਜਿਹਾ ਬੇਅਦਬੀ ਵਾਲਾ ਕਾਰਜ ਕੀਤਾ ਗਿਆ ,ਉਸ ਤੇ ਮੁੱਖ ਮੰਤਰੀ ਚੁੱਪ ਨੇ, ਇਸ ਤੇ ਅਸੀਂ ਜਵਾਬ ਮੰਗਿਆ
ਰਾਜਸਥਾਨ ਦੇ ਵਿੱਚ ਇਕ ਗੁਰਸਿੱਖ ਬੱਚੀ ਜੋ ਇਮਤਿਹਾਨ ਦੇਣ ਗਈ ਸੀ ਉਸ ਦੇ ਕੱਕਾਰਾਂ ਨੂੰ ਲੈ ਕੇ ਉਸ ਦੀ ਐਂਟਰੀ ਨਹੀਂ ਹੋਣ ਦਿੱਤੀ, ਉਸ ਨੂੰ ਲੈ ਕੇ ਸਰਕਾਰ ਤੇ ਘੱਟ ਗਿਣਤੀ ਕਮਿਸ਼ਨ ਵੀ ਚੁੱਪ ਬੈਠਾਂ ਹੈ ਉਸ ਤੇ ਚਰਚਾ ਕੀਤੀ ਹੈ
ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਅਕਾਲੀ ਦਲ 4 ਨੂੰ ਬਠਿੰਡਾ , 11 ਨੂੰ ਪਟਿਆਲਾ,21 ਨੂੰ ਫਿਰੋਜ਼ਪੁਰ,30 ਨੂੰ ਮੋਗਾ ਦੇ ਵਿੱਚ ਧਰਨਾ ਦੇਵੇਗਾ, ਇਹ ਧਰਨੇ ਉਨਾਂ ਸਮਾਂ ਚਲਣਗੇ ਜਿੰਨਾਂ ਸਮਾਂ ਲੈਂਡ ਪੂਲਿੰਗ ਪਾਲਿਸੀ ਵਾਪਸ ਨਹੀਂ ਲਈ ਜਾਂਦੀ
ਰੱਖੜ ਪੁੰਨਿਆ ਤੇ ਕਾਨਫਰੰਸ ਹੋਵੇਗੀ ਉਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਕਰਨੈਲ ਸਿੰਘ ਈਸੜੂ ਜੀ ਨੂੰ ਲੈ ਕੇ ਸਲਾਨਾ ਕਾਨਫਰੰਸ ਹੋਵੇਗੀ
ਸੰਵਿਧਾਨਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਇਕ ਹੀ ਹੈ, ਬਾਗੀ ਆਗੂ ਕੋਲ ਕੋਈ ਹੱਕ ਨਹੀਂ ਹੈ ਕੀ ਉਹ ਪ੍ਰਧਾਨ ਚੁਣ ਸਕਣ
1
Report
JSJagmeet Singh
FollowJul 29, 2025 12:48:43Fatehgarh Sahib, Punjab:
Anchor - ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇਮਪਲਾਈਜ ਕੰਟਰੈਕਟ ਵਰਕਰਜ਼ ਯੂਨੀਅਨ ਨੇ ਤਨਖਾਹਾਂ ਨਾ ਮਿਲਣ ਤੇ ਰੋਸ਼ ਜਾਹਿਰ ਕਰਦੇ ਹੋਏ ਜਿਲਾ ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ। ਉਹਨਾਂ ਨੇ ਕਿਹਾ ਕਿ ਜੇਕਰ ਤਨਖਾਹ ਨਾ ਦਿੱਤੀ ਗਈ ਤਾਂ ਸ਼ਹਿਰ ਦਾ ਪਾਣੀ 31 ਜੁਲਾਈ ਤੋਂ ਬਾਅਦ ਬੰਦ ਕਰ ਦਿੱਤਾ ਜਾਵੇਗਾ।
ਇਸ ਮੌਕੇ ਗੱਲਬਾਤ ਕਰਦੇ ਹੋਏ ਯੂਨੀਅਨ ਦੇ ਆਗੂ ਇਕਬਾਲ ਪ੍ਰੀਤ ਸਿੰਘ ਨੇ ਕਿਹਾ ਸ਼ਹਿਰ ਵਿੱਚ ਕੰਮ ਕਰਨ ਵਾਲੇ ਸਾਰੇ ਵਾਟਰ ਸਪਲਾਈ ਪੰਪ ਆਪਰੇਟਰਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਦਿੱਤੀ ਜਾ ਰਹੀ ਅਤੇ ਤਨਖਾਹ ਮੰਗਣ 'ਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਹਰ ਮਹੀਨੇ ਦੀ 10 ਤਰੀਕ ਤੱਕ ਤਨਖਾਹ ਦਿੱਤੀ ਜਾਵੇ, ਹਫ਼ਤੇ ਵਿੱਚ ਇੱਕ ਦਿਨ ਛੁੱਟੀ ਦਿੱਤੀ ਜਾਵੇ, ਸਾਰੇ ਕਰਮਚਾਰੀਆਂ ਨੂੰ ਨਗਰ ਕੌਂਸਲ ਅਧੀਨ ਲਿਆਂਦਾ ਜਾਵੇ । ਉਹਨਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਤਨਖਾਹ ਵੀਰਵਾਰ 31 ਜੁਲਾਈ ਤੱਕ ਜਾਰੀ ਨਹੀਂ ਕੀਤੀ ਜਾਂਦੀ ਤਾਂ ਉਹ ਪਾਣੀ ਦੀ ਸਪਲਾਈ ਬੰਦ ਕਰਨ ਲਈ ਮਜਬੂਰ ਹੋਣਗੇ।
Byte - ਯੂਨੀਅਨ ਦੇ ਆਗੂ ਇਕਬਾਲ ਪ੍ਰੀਤ ਸਿੰਘ
5
Report
CMChander Marhi
FollowJul 29, 2025 12:02:43Mansurwal Dona, Punjab:
*ਲੈਂਡ ਪੁਲਿੰਗ ਪਾਲਸੀ ਜਾਰੀ ਕਰਨਾ ਕਿਸਾਨਾਂ ਦੇ ਨਾਲ ਵੱਡਾ ਧੋਖਾ - ਰਾਣਾ ਗੁਰਜੀਤ ਸਿੰਘ*
*ਪੰਜਾਬ ਦੇ ਭੱਖਦੇ ਮਸਲਿਆਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਜਰੂਰ ਪੇਸ਼ ਕੀਤਾ ਜਾਣਾ ਚਾਹੀਦਾ - ਰਾਣਾ ਗੁਰਜੀਤ ਸਿੰਘ*
*ਇਸ ਪਾਲਿਸੀ ਰਾਹੀ ਚੰਦ ਬੰਦਿਆਂ ਦਾ ਹੋਵੇਗਾ ਫਾਇਦਾ ਪੰਜਾਬ ਦਾ ਨਹੀਂ - ਰਾਣਾ ਗੁਰਜੀਤ ਸਿੰਘ*
ਲੈਂਡ ਪੁਲਿੰਗ ਨੂੰ ਲੈ ਕੇ ਕਪੂਰਥਲਾ ਤੋਂ ਵਿਧਾਇਕ ਤੇ ਸਾਬਕਾ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਵੱਡਾ ਬਿਆਨ ਜਾਰੀ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਕਿਸਾਨਾਂ ਦੇ ਨਾਲ ਸਰੇਆਮ ਵੱਡਾ ਧੋਖਾ ਹੋਇਆ ਹੈ। ਉਹਨਾਂ ਨੇ ਕਿਹਾ ਹੈ ਕਿ ਜਿਹੜੇ ਪੰਜਾਬ ਦੇ ਭੱਖਦੇ ਮਸਲੇ ਹਨ ਉਹਨਾਂ ਮਸਲਿਆਂ ਨੂੰ ਵਿਧਾਨ ਸਭਾ ਦੇ ਵਿੱਚ ਜਰੂਰ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਹੈ ਕਿ ਅੱਜ ਇਸ ਲੈਂਡ ਪੁਲਿੰਗ ਪੋਲਸੀ ਦਾ ਸਾਰੇ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਵਿਰੋਧ ਕਰ ਰਹੀਆਂ ਹਨ ਤੇ ਨਾਲ ਹੀ ਕਿਸਾਨ ਵੀ ਮੈਦਾਨ ਵਿੱਚ ਇਸ ਲੈਂਡ ਪੁਲਿੰਗ ਦੇ ਖਿਲਾਫ ਖੜੇ ਹੋ ਚੁੱਕੇ ਹਨ। ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸਰਕਾਰੀ ਅਫਸਰਾਂ ਦੇ ਵੱਲੋਂ ਸੂਬੇ ਦੇ ਵੱਡੇ ਵੱਡੇ ਡਿਵੈਲਪਰਾ ਨੂੰ ਇੱਕ ਵੱਡਾ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਉਹ ਇਸ ਲੈਂਡ ਪੋਲਿੰਗ ਨਾਮ ਦੀ ਪੋਲਿਸੀ ਦਾ ਵੱਡੇ ਪੱਧਰ ਤੇ ਵਿਰੋਧ ਕਰਦੇ ਹਨ ਅਤੇ ਕਿਸਾਨਾਂ ਦੇ ਨਾਲ ਉਹ ਡੱਟ ਕੇ ਖੜੇ ਹਨ। ਉਹਨਾਂ ਨੇ ਕਿਹਾ ਕਿ ਇਹ ਪੰਜਾਬ ਦੇ ਫਾਇਦੇ ਦੀ ਗੱਲ ਨਹੀਂ ਹੋਈ ਇਹ ਕੁਝ ਚੰਦ ਬੰਦਿਆਂ ਦੇ ਫਾਇਦੇ ਦੀ ਗੱਲ ਹੋਈ ਹੈ।
ਬਾਈਟ - ਰਾਣਾ ਗੁਰਜੀਤ ਸਿੰਘ
9
Report
NSNaresh Sethi
FollowJul 29, 2025 11:51:11Faridkot, Punjab:
ਐਂਕਰ
ਫਰੀਦਕੋਟ ਦੇ ਆੜ੍ਹਤੀਆਂ ਅਤੇ ਕਿਸਾਨਾਂ ਦੀ ਸਾਲਾਂ ਪੁਰਾਣੀ ਮੰਗ ਨੂੰ ਅੱਜ ਹਲਕਾ ਵਿਧਾਇਕ ਫਰੀਦਕੋਟ ਦੇ ਯਤਨਾਂ ਸਦਕਾ ਪੂਰਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਯੂਰੀਆਂ ਦੇ 35 ਹਜਾਰ ਗੱਟਿਆਂ ਨਾਲ ਭਰਿਆ ਰੈਕ ਕਰੀਬ 20 ਸਾਲ ਦੇ ਲੰਬੇ ਅਰਸੇ ਬਾਅਦ ਫਰੀਦਕੋਟ ਦੇ ਰੇਲਵੇ ਟਰੈਕ ਤੇ ਲੱਗਾ ਜਿਥੋਂ ਅੱਜ ਫਰੀਦਕੋਟ ਦੇ ਆੜ੍ਹਤੀਆਂ ਅਤੇ ਕੁਅਪਰੇਟਿਵ ਸੁਸਾਇਟੀਆਂ ਨੂੰ ਇਹ ਯੂਰੀਆਂ ਦੇ ਗੱਟੇ 60-40 ਦੀ ਰੇਸ਼ੋ ਨਾਲ ਭੇਜੇ ਜਾਣੇ ਹਨ । ਰੈਕ ਤੋਂ ਖਾਦ ਉਤਾਰਨ ਦਾ ਕੰਮ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਰਿਬਨ ਕੱਟ ਕਰ ਸੁਰੂ ਕਰਵਾਇਆ ਗਿਆ।
ਇਸ ਮੌਕੇ ਗੱਲਬਾਤ ਕਰਦਿਆ ਆੜ੍ਹਤੀਆਂ ਨੇ ਕਿਹਾ ਕਿ ਕਰੀਬ 20 ਸਾਲ ਹੋ ਗਏ ਫਰੀਦਕੋਟ ਵਿਚ ਯੂਰੀਆਂ ਜਾਂ ਡੀਏਪੀ ਖਾਦ ਦਾ ਰੈਕ ਨਹੀਂ ਸੀ ਲੱਗਿਆ ਜਿਸ ਕਾਰਨ ਉਹਨਾਂ ਨੂੰ ਕੋਟਕਪੂਰਾ ਜਾਂ ਮੁਕਤਸਰ ਸਾਹਿਬ ਤੋਂ ਜਾ ਕੇ ਖਾਦ ਲੈ ਕੇ ਆਉਣੀ ਪੈਂਦੀ ਸੀ ਜਿਸ ਕਾਰਨ ਉਹਨਾਂ ਨੂੰ ਵੰਡਵੇਂ ਹਿਸੇ ਦੀ ਖਾਦ ਮਿਲਦੀ ਸੀ ਅਤੇ ਕਿਸਾਨਾਂ ਨੂੰ ਲੋੜੀਂਦੀ ਮਾਤਰਾ ਵਿਚ ਕਈ ਵਾਰ ਖਾਦ ਨਹੀਂ ਸੀ ਮਿਲਦੀ ਪਰ ਹੁਣ ਰੈਕ ਫਰੀਦਕੋਟ ਲੱਗਿਆ ਹੇ ਇਥੋਂ ਸਾਨੂੰ ਲੋਂੜੀਦੀ ਮਾਤਰਾ ਵਿਚ ਪੂਰਾ ਕੋਟਾ ਖਾਦ ਮਿਲੇਗੀ ਜਿਸ ਨਾਲ ਕਿਸਾਨਾਂ ਨੂੰ ਐਮਆਰਪੀ ਤੇ ਖਾਦ ਮੁਹੱਈਆ ਹੋਵੇਗੀ ਅਤੇ ਕਿਸਾਨਾਂ ਨੂੰ ਲੋਂੜੀਦੀ ਮਾਤਰਾ ਵਿਚ ਖਾਦ ਅਸਾਨੀ ਨਾਲ ਉਪਲੱਭਧ ਹੋਵੇਗੀ। ਉਹਨਾਂ ਨਾਲ ਹੀ ਕਿਹਾ ਕਿ ਇਹ ਸਭ ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਦੀ ਦੂਰਅੰਦੇਸ਼ੀ ਸੋਚ ਸਦਕਾ ਹੀ ਸੰਭਵ ਹੋ ਸਕਿਆ ਹੈ।
ਬਾਈਟ: ਰਾਹੁਲ ਕੁਮਾਰ ਆੜ੍ਹਤੀਆ
ਵ-ਓ
ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਕਰੀਬ 20 ਸਾਲ ਤੋਂ ਫਰੀਦਕੋਟ ਵਿਚ ਸਿੱਧੇ ਤੌਰ ਤੇ ਖਾਦ ਦੀ ਸਪਲਾਈ ਨਹੀਂ ਸੀ ਆਈ , ਫਰੀਦਕੋਟ ਦੇ ਆੜ੍ਹਤੀਆਂ ਅਤੇ ਸਹਿਕਾਰੀ ਸੁਸਾਇਟੀਆਂ ਨੂੰ ਕੋਟਕਪੂਰਾ, ਮੁਕਤਸਰ ਜਾਂ ਫਿਰੋਜਪੁਰ ਤੋਂ ਖਾਦ ਲਿਆਉਣੀ ਪੈਂਦੀ ਸੀ ਜਿਸ ਨਾਲ ਲਾਗਤ ਜਿਆਦਾ ਆਉਂਦੀ ਸੀ ਅਤੇ ਲੋਂੜੀਦੀ ਮਾਤਰਾ ਵਿਚ ਕਿਸਾਨਾਂ ਨੂੰ ਖਾਦ ਵੀ ਉਪਲੱਭਧ ਨਹੀਂ ਹੁੰਦੀ ਸੀ ਜਿਸ ਕਾਰਨ ਕਿਸਾਨਾਂ ਨੂੰ ਕਾਫੀ ਸਮੱਸਿਆਵਾਂ ਆਉਂਦੀਆ ਸਨ। ਉਹਨਾਂ ਕਿਹਾ ਕਿ ਕਈ ਤਰਾਂ ਦੀਆ ਛੋਟੀਆਂ ਛੋਟੀਆਂ ਟੈਕਨੀਕਲ ਸਮੱਸਿਆਵਾਂ ਸਨ ਜਿੰਨਾਂ ਨੂੰ ਦੂਰ ਕਰ ਕੇ ਹੁਣ ਖਾਦ ਦੀ ਸਪਲਾਈ ਸਿੱਧੀ ਫਰੀਦਕੋਟ ਦੇ ਰੇਲਵੇ ਟਰੈਕ ਤੇ ਆਇਆ ਕਰੇਗੀ , ਜਿਸ ਤਹਿਤ ਅੱਜ ਪਹਿਲਾ ਰੈਕ 35000 ਗੱਟਿਆਂ ਦਾ ਲੱਗਾ ਹੈ ਜੋ 60-40 ਦੀ ਰੇਸ਼ੋ ਨਾਲ ਸੁਸਾਇਟੀਆਂ ਅਤੇ ਆੜ੍ਹਤੀਆਂ ਨੂੰ ਦਿੱਤਾ ਜਾਣਾ। ਉਹਨਾਂ ਕਿਹਾ ਕਿ ਕਿਹਾ ਕਿ ਸਹਿਕਾਰੀ ਸੁਸਾਇਟੀਆਂ ਨੂੰ 60 ਪ੍ਰਤੀਸ਼ਤ ਹਿੱਸਾ ਅਤੇ ਆੜ੍ਹਤੀਆਂ 40 ਪ੍ਰਤੀਸ਼ਤ ਹਿੱਸਾ ਖਾਦ ਅਲਾਟ ਕੀਤੀ ਗਈ ਹੈ ਜਿੱਥੋਂ ਕਿਸਾਨ ਆਪਣੀ ਸੁਵਿਧਾ ਮੁਤਾਬਿਕ ਯੂਰੀਆ ਖਾਦ ਖਰੀਦ ਸਕਣਗੇ। ਉਹਨਾਂ ਕਿਹਾ ਕਿ ਇਹ ਰੈਕ ਜਦੋਂ ਵੀ ਕਿਸਾਨਾਂ ਨੂੰ ਲੋੜ ਹੋਵੇਗੀ ਉਦੋਂ ਹੀ ਆਇਆ ਕਰੇਗਾ ਅਤੇ ਨਾਲ ਹੀ ਜਲਦ ਹੀ ਡੀਏਪੀ ਖਾਦ ਦਾ ਰੈਕ ਵੀ ਆਵੇਗਾ ਜਿਸ ਨਾਲ ਕਿਸਾਨਾਂ ਨੂੰ ਆਪਣੀਆਂ ਹਰ ਕਿਸਮ ਦੀਆ ਫਸਲਾਂ ਲਈ ਲੋੜੀਂਦੀ ਖਾਦ ਉਹਨਾਂ ਦੇ ਨੇੜੇ ਹੀ ਮੁਹੱਈਆ ਹੋਵੇਗੀ।
ਬਾਈਟ: ਗੁਰਦਿੱਤ ਸਿੰਘ ਸੇਖੋਂ ਹਲਕਾ ਵਿਧਾਇਕ ਫਰੀਦਕੋਟ
11
Report
SNSUNIL NAGPAL
FollowJul 29, 2025 11:50:47Fazilka, Punjab:
इंग्लैंड दौरे दौरान फाजिल्का जिले से संबंधित प्रसिद्द क्रिकेटर शुभमन गिल के अच्छे प्रदर्शन को लेकर उनके पैतृक गांव जैमलवाला में खुशी की लहर है । जहां रहते स्थानीय लोग शुभमन गिल के दादा दादी का मुंह मीठा करवा रहे हैं । और उन्हें बधाइयां दे रहे हैं । शुभमन गिल के प्रदर्शन से उसके दादा-दादी भी खुश हैं । और अपने पोते पर गर्व महसूस कर रहे हैं l
दादा दीदार सिंह और दादी गुरमेल कौर पैतृक गांव जमालवाला में रहते हैं । जिनका कहना है कि वह अपने पौते शुभमन का हर मैच देखते हैं । और भगवान का सिमरन कर माला जपते रहते हैं । उन्होंने कहा कि उनका पोता शुभमन गिल देश के लिए खेल रहा है । और इलाके का नाम रोशन कर रहा है । देश के लोगों की दुआ के साथ शुभमन गिल आगे बढ़ रहा है और अच्छा प्रदर्शन कर रहा है l
उधर गांव के सरपंच गंगाराम ने कहा कि उनके गांव का बेटा शुभमन गिल लगातार अच्छा प्रदर्शन कर रहा है । जिससे न सिर्फ इलाके का नाम रोशन हुआ है । बल्कि देश का नाम भी रोशन हो रहा है । उन्होंने कहा कि गांव की पंचायत द्वारा खेलों के लिए जगह दी गई है । ताकि गांव में अन्य नौजवान खेलों में भाग लेकर शुभमन की कामयाबी से प्रेरित होकर उसके तरह आगे बढ़े और गांव का नाम रोशन करें ।
12
Report
RBRohit Bansal
FollowJul 29, 2025 11:32:39DMC, Chandigarh:
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀਆਂ ਦੇ ਮਾਮਲੇ ਤੇ ਚੱਲ ਰਹੀ ਮੀਟਿੰਗ ਹੋਈ ਖਤਮ
ਵਿਧਾਨ ਸਭਾ ਵੱਲੋਂ ਬਣਾਈ ਗਈ ਕਮੇਟੀ ਦੀ ਅੱਜ ਸੀ ਦੂਜੀ ਮੀਟਿੰਗ
ਹਰ ਮੰਗਲਵਾਰ ਦੁਪਹਿਰ ਬਾਅਦ ਮੀਟਿੰਗ ਕਰਨ ਦੀ ਕੀਤੀ ਜਾਵੇਗੀ ਕੋਸ਼ਿਸ਼
ਲੋਕਾਂ ਦੇ ਸੁਝਾਅ ਮੰਗਣ ਲਈ ਜਾਰੀ ਕੀਤੀ ਜਾਏਗੀ ਇਸ਼ਤਿਹਾਰ
ਈਮੇਲ, ਵ੍ਹਟਸਐਪ ਅਤੇ ਆਪਣੇ ਨੁਮਾਇੰਦਿਆਂ ਰਾਹੀਂ ਮੰਗੀ ਜਾਵੇਗੀ ਜਾਣਕਾਰੀ
ਪੰਜਾਬੀ ਹਿੰਦੀ ਅੰਗਰੇਜ਼ੀ ਅਤੇ ਉਰਦੂ ਭਾਸ਼ਾ ਵਿੱਚ ਭੇਜ ਸਕਦੇ ਨੇ ਜਾਣਕਾਰੀ
ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਬਾਕੀ ਨੁਮਾਇੰਦਿਆਂ ਨਾਲ ਕਦੋਂ ਕਰਨੀ ਹੈ ਮੀਟਿੰਗ ਇਹ ਆਉਣ ਵਾਲੀ ਮੀਟਿੰਗ ਵਿੱਚ ਕੀਤਾ ਜਾਵੇਗਾ ਤਹਿ
31 ਅਗਸਤ ਤੱਕ ਸੁਝਾਅ ਭੇਜੇ ਜਾ ਸਕਦੇ ਨੇ
sec-vs-puniab@nic.in ਅਤੇ pvs.legislation@gmail.com ਤੇ ਭੇਜੇ ਜਾ ਸਕਦੇ ਨੇ ਸੁਝਾਅ
ਕੋਈ ਵੀ ਵਿਅਕਤੀ ਆਪਣੇ ਐਮਐਲਏ ਨੂੰ ਵੀ ਭੇਜ ਸਕਦਾ ਕੋਈ ਵੀ ਸੁਝਾ
TT ਬ੍ਰਮ ਸ਼ੰਕਰ ਜਿੰਪਾਂ, ਮੈਂਬਰ
12
Report
KDKuldeep Dhaliwal
FollowJul 29, 2025 11:18:46Mansa, Punjab:
मानसा के नरेंद्रपुरा में नाजायज कब्ज पर प्रशासन का चला पीला पंजा
एंकर : सरकारी जमीन पर किए गए नाजायज कब्जे को हटाने के लिए गांव नरेंद्रपुरा में प्रशासन का पीला पंजा चला है वहीं प्रशासन यहां युद्ध नशे के विरुद्ध कार्यवाही करने का दावा कर रहा है वहीं लोगों द्वारा प्रशासन की इस कार्यवाही पर सवाल उठाए हैं। वही कब्जाकारों द्वारा नशे की बात को ठुकराया है।
वीओ _ मानसा जिले के गांव नरेंद्रपुरा में आज प्रशासन द्वारा सरकारी जमीन पर किए गए नाजायज कब्जे को हटाने के लिए बुलडोजर कार्यवाही की गई है प्रशासन का दावा है कि वीडीपीओ दफ्तर मानसा में नाजायज कब्जा हटाने को लेकर कैसे चल रहा था जिनका निपटारा होने के बाद सरकारी जमीन से कब्जे को हटा दिया गया है वहीं प्रशासन द्वारा इस कार्यवाही को युद्ध नशे के विरोधी कार्यवाही का नाम देते हुए दावा किया है कि इन लोगों पर नशे के मामले भी दर्ज हैं जिसके चलते उनके द्वारा किए गए नाजायज कब्जों को आज प्रशासन द्वारा हटा दिए गए हैं वही नशे के मामले में पूछे गए सवाल के मामले में प्रशासन के किसी भी अधिकारी द्वारा कोई ठोस जवाब नहीं दिया गया क्योंकि कब्जकारों द्वारा प्रशासन पर सवाल उठाए गए के उनके द्वारा कोई भी नशा तस्करी नहीं की जा रही और उनको बदनाम किया जा रहा है जिसमें एक बुजुर्ग महिला ने आंखों से आंसू बहाते हुए बताया कि अब उनके पास रहने के लिए कोई जगह भी नहीं है और वह अकेली रहती है और ना ही उनका किसी नशा तस्कर के साथ कोई संबंध है और उनको आज प्रशासन द्वारा बेघर कर दिया है वहीं महिला ने कहा कि अगर प्रशासन इस जगह को खाली करवाना चाहता था तो उन्हें पहले कोई जानकारी दी जाती तो वह अपना सामान लेकर कहीं और चली जाती वहीं उन्होंने कहा कि नशा तस्करी करने वाले लोगों पर कार्यवाही नहीं की जा रही बल्कि आम लोगों को ही परेशान किया जा रहा है।
बाइट मनमोहन सिंह औलख एसपीडी मानसा
बाइट काला राम कांसल एसडीएम मानसा
बाइट सुखविंदर कौर
बाइट करमजीत कौर
बाइट जीत कौर बुजुर्ग महिला
11
Report
RBRohit Bansal
FollowJul 29, 2025 11:03:11DMC, Chandigarh:
ਬਿਕਰਮ ਮਜੀਠੀਆ ਮਾਮਲੇ ਵਿੱਚ ਹੁਣ 26 ਅਗਸਤ ਨੂੰ ਹੋਏਗੀ ਸੁਣਵਾਈ
ਆਪਣੇ ਰਿਮਾਂਡ ਅਤੇ ਐਫਆਈਆਰ ਨੂੰ ਬਿਕਰਮ ਮਜੀਠੀਆ ਨੇ ਹਾਈਕੋਰਟ ਵਿੱਚ ਕੀਤਾ ਸੀ ਚੈਲੇੰਜ
ਅੱਜ ਬਿਕਰਮ ਦੇ ਵਕੀਲਾਂ ਨੇ ਮੰਗਿਆ ਸੀ ਅਗਲੀ ਤਰੀਕ ਦਾ ਸਮਾਂ
14
Report
RBRohit Bansal
FollowJul 29, 2025 11:03:04DMC, Chandigarh:
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀਆਂ ਦੇ ਮਾਮਲੇ ਤੇ ਚੱਲ ਰਹੀ ਮੀਟਿੰਗ ਹੋਈ ਖਤਮ
ਵਿਧਾਨ ਸਭਾ ਵੱਲੋਂ ਬਣਾਈ ਗਈ ਕਮੇਟੀ ਦੀ ਅੱਜ ਸੀ ਦੂਜੀ ਮੀਟਿੰਗ
ਹਰ ਮੰਗਲਵਾਰ ਦੁਪਹਿਰ ਬਾਅਦ ਮੀਟਿੰਗ ਕਰਨ ਦੀ ਕੀਤੀ ਜਾਵੇਗੀ ਕੋਸ਼ਿਸ਼
ਲੋਕਾਂ ਦੇ ਸੁਝਾਅ ਮੰਗਣ ਲਈ ਜਾਰੀ ਕੀਤੀ ਜਾਏਗੀ ਇਸ਼ਤਿਹਾਰ
ਈਮੇਲ, ਵ੍ਹਟਸਐਪ ਅਤੇ ਆਪਣੇ ਨੁਮਾਇੰਦਿਆਂ ਰਾਹੀਂ ਮੰਗੀ ਜਾਵੇਗੀ ਜਾਣਕਾਰੀ
ਪੰਜਾਬੀ ਹਿੰਦੀ ਅੰਗਰੇਜ਼ੀ ਅਤੇ ਉਰਦੂ ਭਾਸ਼ਾ ਵਿੱਚ ਭੇਜ ਸਕਦੇ ਨੇ ਜਾਣਕਾਰੀ
ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਬਾਕੀ ਨੁਮਾਇੰਦਿਆਂ ਨਾਲ ਕਦੋਂ ਕਰਨੀ ਹੈ ਮੀਟਿੰਗ ਇਹ ਆਉਣ ਵਾਲੀ ਮੀਟਿੰਗ ਵਿੱਚ ਕੀਤਾ ਜਾਵੇਗਾ ਤਹਿ
ਬਾਈਟ ਇੰਦਰਬੀਰ ਨਿੱਜਰ, ਪ੍ਰਧਾਨ ਕਮੇਟੀ
13
Report
RMRakesh Malhi
FollowJul 29, 2025 10:21:48Una, Himachal Pradesh:
Slug :राकेश कुमार उफ़ गग्गी के हत्या के मामले हत्यारो के जल्द ना पकडे जाने को लेकर परिजनों का आक्रोश, एसपी ऑफिस के प्रांगण में प्रदर्शन ज्ञापन सोप कर हत्यारो को जल्द पकड़ने की लगाई गुहार, एसपी ने इस मामले में हत्यारो को जल्द पकड़ने का किया दावा,27 जुलाई को बाल कटाने गए एक युवक की अज्ञात बाइक स्वारो द्वारा गोलियां मारकर हत्या कर दी थी
V/01: हिमाचल प्रदेश के ऊना जिला में 27 जुलाई को बाल कटाने गए एक युवक की अज्ञात बाइक स्वारो द्वारा गोलियां मारकर हत्या कर दी जाती है और मौके से फरार हो जाते हैं मृतक की पहचान राकेश कुमार उफ़ गगी के रूप में हुई थी पुलिस द्वारा इस मामले में तत्काल टीमों को गठन कर उचित दिशा निर्देश दिए गये थे और उना जिला में नाकाबंदी कर आरोपियों को पकड़ने के लिए विशेष अभियान चलाया गया था लेकिन आज दिन तक इस मामले में कोई ठोस कार्रवाई न होते देखा मृतक के परिजन और अन्य लोगों द्वारा आरोपीयो को पकड़ने के लिए एसपी ऑफिस के प्रांगण में प्रदर्शन किया और एसपी को ज्ञापन सौंप कर आरोपियों को जल्द पकड़ने की मांग की है परिजनों और अन्य लोगों के मुताबिक राकेश कुमार और गग्गी बाल कटवाने के लिए नई की दुकान पर गया था और अचानक दो बाइक सवार लोगों द्वारा अंधाधुंध फायरिंग करके उसको मौत के घाट उतार दिया था यही नहीं कुछ लोगों द्वारा सोशल मीडिया पर हत्या किए जाने की जिम्मेदारी भी ली है और जल्द और लोगों को निशाना बनाए जाने की भी बात कही थी उन्होंने कहा कि उनके बेटे की हत्या की गई है और आरोपी पुलिस की पकड़ से अभी तक बाहर है इसलिए जिस प्रकार सोशल मीडिया पर जिम्मेदारी ली गई है और लोगों को अंजाम देखने की बात कही गई है इससे भी काफी चिंतित है वहीं भाजपा युवा नेता विनय शर्मा ने कहा की जिले में कानून व्यवस्था का बुरा हाल हैँ लोग सरेआम गोलियां चलाकर हत्याएं कर रहे हैं किसी के दिल में पुलिस का कोई खौफ नहीं है लोग सोशल मीडिया पर आकर जिम्मेदारी ले रहे हैं और पुलिस के हाथ अभी तक खाली है उन्होंने कहा है कि अगर जल्द ही कुछ दिनों के अंदर आरोपियों को नहीं पकड़ा गया तो आने वाले दिनों में बह सड़कों पर उतरेंगे और प्रदर्शन करेंगे
Byte :मृतक के परिजन
Feed File :2907ZP_UNA_PROTEST_R 5
Byte :विनय शर्मा बीजेपी युवा नेता
Feed File :2907ZP_UNA_PROTEST_R 6
V/03: वहीं एसपी उना अमित यादव ने जानकारी देते हुए बताया मृतक के परिजनों द्वारा एक ज्ञापन उन्हें सोपा गया है उन्होंने परिजनों को अपनी कार्रवाई को लेकर जानकारी दी है उन्होंने परिजनों को स्पष्ट किया है कि जल्द ही आरोपियों को पकड़ लिया जाएगा
Byte :अमित यादव एसपी उना
Feed File :2907ZP_UNA_PROTEST_R 7
Feed Sent BY 2C
Feed File:2907ZP_UNA_PROTEST_R 1--7
Assign BY:Assignment Desk
14
Report
DSDharmindr Singh
FollowJul 29, 2025 10:21:39Khanna, Punjab:
ਖੰਨਾ ਜਗੇੜਾ ਨਹਿਰ ਪੁਲ ਕੋਲ ਸ਼ਰਧਾਲੂਆਂ ਦੀ ਭਰੀ ਗੱਡੀ ਨਹਿਰ ਵਿੱਚ ਡਿੱਗਣ ਦੀ ਦੁਰਘਟਨਾ ਸਬੰਧੀ ਡਰਾਈਵਰ ਗੁਰਵੀਰ ਸਿੰਘ ਖਿਲਾਫ ਕੇਸ ਦਰਜ ਕੀਤਾ ਗਿਆ। ਡਰਾਈਵਰ ਤੇਜ ਰਫਤਾਰ ਦੇ ਨਾਲ ਗੱਡੀ ਚਲਾ ਰਿਹਾ ਸੀ। ਜਿਸ ਕਾਰਨ ਹਾਦਸਾ ਹੋਇਆ। ਡਰਾਈਵਰ ਫਰਾਰ ਦੱਸਿਆ ਜਾ ਰਿਹਾ। ਥਾਣਾ ਮਲੌਦ ਵਿਖੇ ਗੈਰ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ। ਗੈਰ ਜਮਾਨਤੀ ਧਾਰਾ ਅਧੀਨ ਕੇਸ ਦਰਜ ਕੀਤਾ ਗਿਆ। ਇਸ ਵਿੱਚ 5 ਤੋਂ 10 ਸਾਲ ਦੀ ਸਜ਼ਾ ਹੈ।
14
Report
JSJagmeet Singh
FollowJul 29, 2025 10:02:05Fatehgarh Sahib, Punjab:
Anchor - ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਵੱਖ ਵੱਖ ਧਾਰਮਿਕ ਵਲੋਂ ਕੌਮੀ ਇਨਸਾਫ ਮੋਰਚੇ ਦੇ ਸਬੰਧ ਵਿੱਚ ਇਕ ਵਿਸ਼ੇਸ਼ ਮੀਟਿੰਗ ਹੋਈ। ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਤੇ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜਾ ਦਿੱਤੀ ਜਾਵੇ।
ਇਸ ਮੌਕੇ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਲਾ ਪ੍ਰਧਾਨ ਸਤਵੀਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਗੁਰਜੀਤ ਸਿੰਘ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬੰਦੇ ਸਿੰਘਾਂ ਦੇ ਰਿਹਾ ਹ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਵਿੱਚ ਸਜਾਵਾਂ ਦੇਣ ਦੇ ਲਈ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਪਰ ਕੇਂਦਰ ਅਤੇ ਪੰਜਾਬ ਸਰਕਾਰ ਦੇ ਕੰਨਾਂ ਤੇ ਜੂਨ ਹੀ ਸਰ ਕਦੀ ਜਿੱਦ ਸਬੰਧ ਵਿੱਚ ਉਹਨਾਂ ਦੇ ਵੱਲੋਂ ਅੱਜ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ ਤੇ ਉਹਨਾਂ ਨੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਦਾ 4 ਅਗਸਤ ਨੂੰ ਪੁਤਲਾ ਫੂਕੈ ਜਾਵੇਗਾ ਤਾਂ ਜੋ ਬੰਦੇ ਸਿੰਘਾਂ ਦੇ ਰਿਹਾ ਅਤੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
Byte - ਕਿਸਾਨ ਆਗੂ
13
Report
NSNitesh Saini
FollowJul 29, 2025 09:51:37Sundar Nagar, Himachal Pradesh:
लोकेशन मंडी :
स्लग :
चंडीगढ़-मनाली नेशनल हाईवे पर भारी बारिश का कहर: मंडी-कुल्लू मार्ग पर भूस्खलन, यातायात बाधित,शाम 4 बजे तक खुलने की संभावना
मंडी (नितेश सैनी) :
एंकर : सोमवार रात से हो रही लगातार भारी बारिश के कारण चंडीगढ़-मनाली नेशनल हाईवे (एनएच-3) पर मंडी-कुल्लू मार्ग जगह-जगह भूस्खलन की चपेट में आ गया। प्राप्त जानकारी के अनुसार, रात करीब 3 बजे से हाईवे के कई हिस्सों पर मलबा गिरने और पानी भरने से यातायात पूरी तरह ठप हो गया है। पंडोह पुलिस चौकी के इंचार्ज अनिल कटोच ने बताया कि 4 मील, 6 मील, 9 मील, जागर नाला और ढ़योड के पास बड़े पैमाने पर भूस्खलन हुआ, जिससे सड़क पर भारी मात्रा में मलबा और पानी आ गया। सुबह से पीडब्ल्यूडी और कम्पनी प्रबंधन की टीमों द्वारा मार्ग को बहाल करने का कार्य जारी रहा और मंडी पंडोह मार्ग को वन वे बहाल कर दिया गया था लेकिन सुबह करीब 11 बजे एक बार फिर जोगनी मोड़ के पास पहाड़ी से भारी मलबा गिर गया, जिससे स्थिति और गंभीर हो गई।
पीडब्ल्यूडी थलोट के सहायक अभियंता प्रवीण तलवार नें बताया की पीडब्ल्यूडी की मशीनरी मौके पर दोनों तरफ तैनात है और मलबा हटाने का कार्य युद्धस्तर पर जारी है।पहाड़ी से बार बार पत्थर गिर रहे है जिस कारण रास्ता खोलने में परेशानी हो रही है और यदि मौसम ने साथ दिया तो शाम 4 बजे तक मार्ग को वन-वे ट्रैफिक के लिए खोला जा सकता है।प्रशासन ने यात्रियों से अपील की है कि वे अनावश्यक यात्रा से बचें और वैकल्पिक मार्गों का उपयोग करें। मौसम विभाग ने अगले 24 घंटों में और बारिश की संभावना जताई है, जिससे स्थिति और बिगड़ सकती है।यात्रियों से अनुरोध है कि वे यात्रा से पूर्व प्रशासन की ओर से जारी ताजा अपडेट जरूर जांच लें।
बाइट, अनील कटोच, पुलिस चौकी प्रभारी पंडोह
बाइट, प्रवीण तलवार, सहायक अभियंता पीडब्ल्यूडी थलोट
14
Report
KSKamaldeep Singh
FollowJul 29, 2025 09:49:38DMC, Chandigarh:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ proud to be akali ਮੁਹਿੰਮ ਦੀ ਕੀਤੀ ਸ਼ੁਰੂਆਤ
ਆਪਣੀ ਅਤੇ ਵਰਕਰਾਂ ਦੀ ਗੱਡੀਆਂ ਤੇ ਸੁਖਬੀਰ ਸਿੰਘ ਬਾਦਲ ਨੇ ਸਟਿੱਕਰ ਲਗਾ ਕੇ ਮੁਹਿੰਮ ਦੀ ਕੀਤੀ ਸ਼ੁਰੂਆਤ
ਵੱਧ ਤੋਂ ਵੱਧ ਅਕਾਲੀ ਵਰਕਰਾਂ ਨੂੰ ਆਪਣੀਆਂ ਗੱਡੀਆਂ ਤੇ ਸਟਿੱਕਰ ਲਗਾਉਣ ਦੀ ਕੀਤੀ ਅਪੀਲ
2017 ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਮੁਹਿੰਮ ਨੂੰ ਆਪਣੀ ਮੁੱਖ ਮੁਹਿੰਮ ਦੇ ਤੌਰ ਪੰਜਾਬ ਵਿੱਚ ਪ੍ਰਚਾਰਿਆ ਸੀ ਜਿਸ ਦਾ ਚੰਗਾ ਸਮਰਥਨ ਪਾਰਟੀ ਨੂੰ ਮਿਲਿਆ ਸੀ
13
Report
GPGYAN PRAKASH
FollowJul 29, 2025 09:49:31Paonta Sahib, Himachal Pradesh:
दो ग्रामीणों ने पीठ पर लादकर अस्पताल पहुंचाई बीमार गाय, बचाई जान
एंकर - सिरमौर जिले के क्यारी गुडाहां गांव से गाय की रक्षा का हैरान करने वाला वीडियो आया है। यहां दो ग्रामीणों ने 2 क्विंटल से अधिक वजनी बीमार गाय को पीठ पर बांध कर टूटा रास्ता पार करवया और अस्पताल पहुंचाया। गौ सेवा का ऐसा उदाहरण पहले शायद ही कहीं देखा गया हो। दोनों ग्रामीणों ने बेहद खराब टूटे हुए पहाड़ी रास्ते पर गाय को पीठ पर बांधकर अस्पताल पहुंचाया और गाय की जान बचाई।
वीओ - सनातन धर्म में गाय को माता सिर्फ कहा ही नहीं जाता बल्कि, निभाया भी जाता है। इसका ताजा उदाहरण यह तस्वीरें हैं। यहां दो बहादुर ग्रामीण अपनी जान की परवाह किए बगैर भारी भरकम गाय को पीठ पर लादकर बेहद खतरनाक पहाड़ी रास्ते पर ले जा रहे हैं। यह तस्वीर सिरमौर जिले के बेहद दुर्गम क्यारी गुडाहां गांव की है। यहां कुराई गांव के दीपराम शर्मा की गाय कई दिनों से बीमार थी। वेटरनरी अस्पताल तीन किलोमीटर दूर गुडाहां गांव में है। बीमार गाय की जान बचाने के लिए गाय को अस्पताल पहुंचाना जरूरी था। दूसरी तरफ भरी बरसात के कारण पहाड़ी रास्ता पहले ही कई जगह से टूट चुका है। लिहाजा, गाय को उठाकर टूटा हिस्सा पार कराकर अस्पताल पहुंचाने के अलावा ग्रामीणों के पास कोई अन्य विकल्प नहीं था। गौ माता की जान बचाने के लिए दो ग्रामीण दया राम और लाल सिंह आगे आए। 2 क्विंटल से अधिक वजनी गाय को रस्सियों से उनकी पीठ पर बांधा गया। दोनों ग्रामीणों ने बेहद खराब रास्ते पर गाय को पीठ पर बांध कर रास्ते का टूटा हिस्सा पार कराया और अस्पताल पहुंचाया। इस कार्य में गौ भक्ति के साथ साथ शारीरिक क्षमता और साहस सभी की भी जरूरत थी। बेहद खराब पहाड़ी रास्ते पर जरा सा पैर फिसलने या संतुलन बिगड़ने का परिणाम जानलेवा दुर्घटना हो सकती थी। मगर ग्रामीणों ने संतुलन और साहस का परिचय देते हुए सधे हुए कदमों से चलते हुए गाय को रास्ते का टूटा हुआ हिस्सा पार कराया और अस्पताल पहुंचाया। जहां उसे उचित इलाज मिल पाया। अब गए बिल्कुल स्वस्थ है। गाय की जान बचाने के लिए ग्रामीणों के इस अनूठे प्रयास की हर तरफ चर्चा हो रही है। हर कोई ग्रामीणों के गौ सेवा, साहस और क्षमता की प्रशंसा कर रहा है।
बाइट -जगपाल, स्थानीय ग्रामीण
ज्ञान प्रकाश जी मीडिया पांवटा साहिब
14
Report