Become a News Creator

Your local stories, Your voice

Follow us on
Download App fromplay-storeapp-store
Advertisement
Back
Hoshiarpur146001

नेत्रहीन मनिंदरजीत ने यूजीसी नेट पास कर दिखाई हिम्मत की अनोखी मिसाल!

RKRAMAN KHOSLA
Jul 29, 2025 05:48:00
Hoshiarpur, Punjab
आंखों की रोशनी ना होने के बावजूद भी यूजीसी नेट की परीक्षा पास कर मुकेरियां के मनिंदरजीत सिंह ने अनोखी मिसाल ऐश की। मनिंदरजीत के पिता रामसिंह का कहना बेटे की आंखों की रोशनी चली गई पर उसका हौसला नहीं कम नहीं हुआ। होशियारपुर मुकरियां के गांव चीमा पोता के रहने वाले नौजवान ने यूजीसी नेट की परीक्षा पास कर इलाके में मिसाल पेश की है। 27 साला यह नौजवान मनिंदर जीत सिंह नेत्रहीन है। आंखों की रोशनी ना होने के बाबजूद मनिंदर ने कड़ी मेहनत का आज यह मुकाम हासिल कर औरों के लिए एक मिसाल पेश की है। अधिक जानकारी देते हुए मनिंदरजीत ने बताया कि बचपन में मेरी आंखों की रोशनी ठीक थी पर समय से साथ साथ यह कम होती चली गई। स्कूल के समय ही मुझे दिखाई देना बिल्कुल बंद हो गया था। 12 वीं कक्षा की पढ़ाई पूरी करने ने बाद मैने एसपीएन कालेज मुकरियां में दाखिला लिया। मेरी यूजीसी नेट की परीक्षा 29 जून 2025 को जालंधर के लवली प्रोफेशनल यूनिवरसिटी में हुई। जब मेरा रिजल्ट घोषित हुआ तो मेरे परिवार में खुशी की लहर दौड़ गई। मेरे माता पिता को मुझसे पूरी उम्मीद थी इसलिए आज मैं उनकी उम्मीदों पर खरा उतरा। मनिंदर का कहना है कि मेरे परिवार का मुझे पूरा सपोर्ट रहा है अगर आज मैं इस मुकाम पर पहुंचा हूं तो वह मेरे माता पिता का आशीर्वाद है। वहीं इस संबंध में मनिंदर के पिता राम सिंह का कहना है कि जब हमारे बेटे की आंखों की रोशनी बिल्कुल चली गई तो हम इस बात से बहुत चिंतित थे के आगे जाकर इसका क्या होगा। बिना आंखों की रोशनी यह कैस पढ़ाई पूरी करेगा। पर मनिंदर ने हिम्मत नहीं हारी और पूरी मेहनत से पढ़ाई करने लगा। आज मनिंदर ने यूजीसी नेट परीक्षा पास कर यह साबित कर दिया कि यदि आप दिल से मेहनत करते है तो अपनी शारीरिक विकलांगता आपके हौसलों को नही तोड़ सकती। मनिंदरजीत और उसके पिता राम सिंह ने पंजाब के नौजवान पीढ़ी को यह सन्देश दिया है कि यदि मनिंदर नेत्रहीन होकर अपना मुकाम हासिल कर सकता है तो अन्य नौजवान क्यों नहीं। सभी बच्चे नशे से दूर रहें। अपने माता पिता के पैसों को नशे में बर्बाद ना करें। हर बच्चा कड़ी मेहनत से पढ़ाई करें नशे से दूर रहे ताकि पंजाब के माथे पर लगे नशे के कलंक को मिटाया जा सके। One to one with maninder jeet singh and his family
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RKRAJESH KATARIA
Jul 29, 2025 15:30:30
Firozpur, Punjab:
पंजाब के सरहदी जिला फिरोजपुर के 18 साल के नौजवान कबीर नंदा हिंदी फिल्म घिच पिच में मेन लीड रोल में आएंगे नजर  छोटी ऊपर में किया बढ़ा मुकाम हासिल  कबीर नंदा का बचपन से एक्टिंग करने का था शौंक  पिता और पुत्र के रिश्ते को दर्शाती है फिल्म  कई और बड़े पर्दा पर नजर आएंगे कबीर नंदा फिरोजपुर से फिल्म सिटी तक: कबीर नंदा की बड़ी बॉलीवुड डेब्यू फिल्म 'घिच पिच' प्रेस क्लब फिरोजपुर में प्रेस कॉन्फ्रेंस कर दी जानकारी  18 वर्षीय कबीर नंदा, जो कि सरहदी शहर फिरोजपुर में जन्मे और पले-बढ़े हैं, अब हिंदी फीचर फिल्म 'घिच पिच' में लीड रोल निभाकर बॉलीवुड में अपना डेब्यू करने जा रहे हैं। यह फिल्म 8 अगस्त को सिनेमाघरों में रिलीज़ होगी। वही प्रेस क्लब में फिरोजपुर कबीर नंदा ने प्रेस कॉन्फ्रेंस कर फिल्म ओर अपने एक्टिंग करियर के बारे में जानकारी दी  कबीर इस फिल्म में गुरप्रीत सिंह का किरदार निभा रहे हैं — एक पगड़ी पहनने वाला किशोर जो 2000 के शुरुआती दौर के चंडीगढ़ में रहता है। यह कहानी तीन दोस्तों और उनके अपने-अपने पिता के साथ भावनात्मक, जटिल रिश्तों को दर्शाती है। ‘घिच पिच’ असल में एक कमिंग-ऑफ-एज ड्रामा है, जो पीढ़ियों के बीच — खासतौर पर बाप-बेटे के रिश्ते में — मौन, टकराव और जुड़ाव को संवेदनशीलता से चित्रित करता है। स्कूल कार्यक्रमों में अभिनय से लेकर बड़े पर्दे पर मुख्य भूमिका तक, कबीर का सफर संघर्ष और दृढ़ संकल्प से भरा रहा है। फिल्म इंडस्ट्री में किसी पारिवारिक पृष्ठभूमि के बिना, उन्होंने एक छोटे शहर से निकलकर भारतीय सिनेमा के केंद्र तक अपनी पहचान खुद बनाई है। ‘घिच पिच’ के बाद, कबीर को नेटफ्लिक्स की हिट सीरीज़ ‘कोहरा’ के दूसरे सीजन में मुख्य भूमिका में देखा जाएगा, साथ ही उन्होंने डाइस मीडिया की आगामी वेब सीरीज़ 'इक्ठटे' में भी एक अहम किरदार की शूटिंग पूरी कर ली है। ‘घिच पिच’ में कबीर नंदा न केवल एक नया चेहरा लेकर आ रहे हैं, बल्कि अपने जड़ों से जुड़ा एक ऐसा किरदार निभा रहे हैं जिसमें गहराई भी है — यह फिल्म उनके अभिनय करियर की एक उम्मीदभरी और मजबूत शुरुआत को चिन्हित करती है। बाइट कबीर नंदा
9
Report
TBTarsem Bhardwaj
Jul 29, 2025 15:02:12
Ludhiana, Punjab:
ਉੱਤਰ ਭਾਰਤ ਦੀ ਸਭ ਤੋਂ ਵੱਡੀ ਲੁਧਿਆਣਾ ਦਵਾਈਆਂ ਦੀ ਪਿੰਡੀ ਮਾਰਕੀਟ ਜਿੱਥੋਂ ਕੀ ਦੁਕਾਨਦਾਰ ਦਵਾਈਆਂ ਖਰੀਦ ਕੇ ਲੈ ਕੇ ਜਾਂਦੇ ਨੇ ਤਾਂ ਜੋ ਕਿਸੇ ਬਿਮਾਰ ਦਾ ਇਲਾਜ ਹੋ ਸਕੇ ਪਰ ਦਵਾਈਆ ਦੀ ਮਾਰਕੀਟ ਖੁਦ ਬਿਮਾਰ ਹੋਈ ਜਾਪਦੀ ਹੈ। ਮਾਰਕੀਟ ਦੇ ਵਿੱਚ ਥਾਂ ਥਾਂ ਲੱਗੇ ਕੂੜੇ ਦੇ ਢੇਰ ਮਾਰਕੀਟ ਦੇ ਵਿੱਚ ਸਫਾਈ ਦੇ ਪ੍ਰਬੰਧ ਨਾ ਹੋਣ ਕਰਕੇ ਦੁਕਾਨਦਾਰਾਂ ਅਤੇ ਆਉਣ ਜਾਣ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਉਥੇ ਮਾਰਕੀਟ ਦੇ ਵਿੱਚ ਬਿਜਲੀ ਦੀਆਂ ਤਾਰਾਂ ਦਾ ਜਾਲ ਬਣਿਆ ਹੋਇਆ ਲਮਕਦੀਆਂ ਬਿਜਲੀ ਦੀਆਂ ਤਾਰਾਂ ਵੱਡੇ ਹਾਦਸੇ ਨੂੰ ਸੱਦਾ ਦੇ ਰਹੀਆਂ ਹਨ। ਮਾਰਕੀਟ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਾ ਤਾ ਮਾਰਕੀਟ ਦੇ ਵਿੱਚ ਪਬਲਿਕ ਬਾਥਰੂਮ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਸਫਾਈ ਧਾਰਾ ਲਮਕ ਰਹੀਆਂ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਉਹਨਾਂ ਦਾ ਕਹਿਣਾ ਸੀ ਉੱਤਰ ਭਾਰਤ ਦੀ ਸਭ ਤੋਂ ਵੱਡੀ ਮਾਰਕੀਟ ਦਾ ਜੇਕਰ ਇਹ ਹਾਲ ਹੈ ਬਾਕੀ ਸ਼ਹਿਰ ਦਾ ਕੀ ਹਾਲ ਹੋਵੇਗਾ ਉਹਨਾਂ ਨੂੰ ਕਿਹਾ ਕਰੋੜਾਂ ਰੁਪਏ ਦਾ ਟੈਕਸ ਸਰਕਾਰ ਨੂੰ ਜਾ ਰਿਹਾ ਪਰ ਸਫਾਈ ਦਾ ਧਿਆਨ ਜੀਰੋ ਹੈ। Byte ਮਾਰਕੀਟ ਦੇ ਦੁਕਾਨਦਾਰ Byte ਮਾਰਕੀਟ ਦੇ ਦੁਕਾਨਦਾਰ Byte ਮਾਰਕੀਟ ਵਿੱਚ ਆਏ ਲੋਕ
13
Report
NLNAND LAL
Jul 29, 2025 15:01:39
Solan, Himachal Pradesh:
नालागढ़: सैनी माजरा में चिट्टा बेच रहे दो युवकों को ग्रामीणों ने पकड़ा, जमकर की 'खातिरदारी', वीडियो वायरल औद्योगिक क्षेत्र नालागढ़ के अंतर्गत आने वाले गांव सैनी माजरा में आज मंगलवार को उस समय हड़कंप मच गया जब स्थानीय निवासियों ने चिट्टा (हेरोइन) बेच रहे दो युवकों को रंगे हाथों पकड़ लिया। इलाके में बढ़ते नशे के कारोबार से गुस्साए ग्रामीणों ने दोनों युवकों की जमकर धुनाई कर दी और घटना का वीडियो बनाकर सोशल मीडिया पर वायरल कर दिया। प्राप्त जानकारी के अनुसार, सैनी माजरा के कुछ ग्रामीण पिछले कुछ समय से इन युवकों की गतिविधियों पर नजर रखे हुए थे। उन्हें शक था कि ये युवक गांव और आसपास के क्षेत्र में युवाओं को चिट्टा सप्लाई करते हैं। आज जब ये दोनों युवक गांव में नशे की खेप देने पहुंचे, तो पहले से सतर्क ग्रामीणों ने उन्हें घेर लिया। पकड़े जाने पर पहले तो युवकों ने भागने की कोशिश की, लेकिन ग्रामीणों की घेराबंदी के आगे उनकी एक न चली। इसके बाद गुस्साई भीड़ ने कानून को अपने हाथ में लेते हुए उनकी पिटाई शुरू कर दी। कुछ लोगों ने इस पूरी घटना को अपने मोबाइल फोन में कैद कर लिया।
13
Report
RKRAJESH KATARIA
Jul 29, 2025 15:00:53
Firozpur, Punjab:
फिरोजपुर देहाती हलके के 1 करोड रूपये की राशि का एस सी भाईचारे के परिवारों का हुआ कर्जा माफ  42 परिवारों का हुआ कर्जा माफ   फिरोजपुर देहाती विधायक रजनीश दहिया ने सी एम भगवंत मान और डाक्टर बलजीत कौर का किया धन्यवाद  एंकर पंजाब सरकार की तरफ पंजाब में एस सी भाईचारे के परिवारों का कर्जा माफ कर रही है वही फिरोजपुर देहाती हल्के में 1 करोड रूपये की राशि से  40 से 42 परिवारों का कर्जा माफ हुआ है वही लाभपात्रियों और फिरोजपुर देहाती विधायक रजनीश दहिया ने सी एम भगवंत मान और डाक्टर बलजीत कौर का धन्यवाद किया वही विधायक ने कहा कि लोगो को बड़ी राहत मिली है  बाइट फिरोजपुर देहाती विधायक रजनीश दहिया
13
Report
SBSANJEEV BHANDARI
Jul 29, 2025 15:00:38
Zirakpur, Punjab:
ਜ਼ੀਰਕਪੁਰ ਸੁਖਨਾ ਕਲੋਨੀ ਵਿੱਚ ਰਹਿਣ ਵਾਲੀ 30 ਸਾਲਾਂ ਮਹਿਲਾ ( ਸੁਸ਼ਮਾ) ਦੀ ਸ਼ੱਕੀ ਹਾਲਾਤਾਂ ਵਿੱਚ ਹੋਇ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਮਹਿਲਾ ਦੇ ਸੌਹਰਾ ਪਰਿਵਾਰ ਵੱਲੋਂ ਕਿਹਾ ਗਿਆ ਕਿ ਮਹਿਲਾ ਨੇ ਖੁਦਕੁਸ਼ੀ ਕੀਤੀ ਹੈ ਜਦਕਿ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਮਹਿਲਾ ਦੇ ਪੇਕੇ ਪਰਿਵਾਰ ਵੱਲੋਂ ਸਹੁਰਾ ਪਰਿਵਾਰ ਤੇ ਦਹੇਜ ਮੰਗਣ ਤੇ ਤੰਗ ਪ੍ਰੇਸ਼ਾਨ ਕਰਨ ਦੇ ਆਰੋਪ ਲਗਾਏ ਅਤੇ ਕਿਹਾ ਕੀ ਸਾਡੀ ਕੁੜੀ ਦਾ ਕਤਲ ਇਹਨਾਂ ਵੱਲੋਂ ਕੀਤਾ ਗਿਆ । ਜ਼ਿਕਰਯੋਗ ਹੈ ਕਿ ਮ੍ਰਿਤਕ ਮਹਿਲਾ ਦੇ ਭਰਾ ਅਦਿੱਤਿਆ ਕੁਮਾਰ ਵੱਲੋਂ ਪੁਲਿਸ ਨੂੰ ਬਿਆਨ ਦਿੱਤੇ ਗਏ ਕਿ ਮੇਰੀ ਭੈਣ ਦੀ ਬੀਤੇ ਕੁਛ ਮਹੀਨੇ ਪਹਿਲਾਂ ਹੀ ਸ਼ਾਦੀ ਹੋਈ ਸੀ ਅਤੇ ਕੁਝ ਦਿਨਾਂ ਬਾਅਦ ਹੀ ਕੁੜੀ ਨੂੰ ਦਹੇਜ ਲਈ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਜਿਸ ਨੂੰ ਦੇਖਦੇ ਹੋਏ ਕਈ ਵਾਰ ਰਿਸ਼ਤੇਦਾਰਾਂ ਵੱਲੋਂ ਆਪਸੀ ਸਹਿਮਤੀ ਨਾਲ ਮਾਮਲਾ ਸੁਲਝਾਇਆ ਵੀ ਗਿਆ ਸੀ ਜਦ ਕਿ ਬਾਰ ਬਾਰ ਕੁੜੀ ਨੂੰ ਦਹੇਜ ਵਾਸਤੇ ਤੰਗ ਕੀਤਾ ਜਾ ਰਿਹਾ ਸੀ। ਮਾਮਲਾ ਸ਼ੱਕੀ ਜਾਪਦੇ ਹੋਏ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੀ ਸੱਸ , ਦਿਉਰ ਅਤੇ ਪਤੀ ਨੂੰ BNS ਦੀ ਧਾਰਾ 80 ਤਹਿਤ ਗ਼ਿਰਫ਼ਤਾਰ ਕਰ ਲਿਆ ਗਿਆ ਹੈ । BYTE- POLICE SPOT SHOTS SHOTS POLICE STATION
13
Report
RKRAMAN KHOSLA
Jul 29, 2025 14:47:10
Hoshiarpur, Punjab:
ਆਏ ਦਿਨ ਪੰਜਾਬ ਸਰਕਾਰ ਯੁੱਧ ਨਸ਼ੇ ਦੇ ਵਿਰੁੱਧ ਮੋਹਿੰਮ ਦੀ ਕਾਮਜਾਬੀ ਅਤੇ ਪੰਜਾਬ ਵਿੱਚੋ ਨਸ਼ਾ ਖਤਮ ਹੋਣ ਦੇ ਰਾਗ ਅਲਾਪਦੀ ਹੈ ਅਤੇ ਪ੍ਰਸਾਸ਼ਨ ਨਿਤ ਦਾਵੇ ਕਰਦਾ ਹੈ ਕੀ ਨਸ਼ੇ ਦੇ ਹੜ ਤੇ ਕਾਬੂ ਪਾ ਲਿਆ ਗਿਆ ਹੈ          ਇਹ ਤਸਵੀਰਾਂ ਦੇਖ ਕੇ ਤੁਸੀਂ ਵੀ ਕਹੋਗੇ ਕੇ ਕਿਹੜਾ ਯੁੱਧ ਅਤੇ ਕੇਹੜੀ ਕਾਮਜਾਬੀ ਅੱਜ ਵੀ ਨੌਜਵਾਨ ਨਸ਼ੇ ਨਾਲ ਮਰ ਰਹੇ ਹਨ ਅੱਜ ਵੀ ਨਸ਼ਾ ਘਰ ਨੂੰ ਖਾ ਰਿਹਾ ਹੈ ਜੀ ਹਾਂ ਇਹੀ ਹੈ ਸੱਚ      ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਵਿਚ ਇਕ ਮੋਹਿਤ ਨਾਮ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ ਅਤੇ ਅੱਜ ਦੀਆਂ ਤਸਵੀਰਾ ਕੀਤੇ ਹੋਰ ਦੀਆਂ ਨਹੀ ਹੁਸ਼ਿਆਰਪੁਰ ਦੇ ਥਾਣਾ ਮਾਡਲ ਟਾਊਨ ਅਧੀਨ ਆਉਂਦੀ ਮੈਡੀਸਨ ਮਾਰਕੀਟ ਦੇ ਨਾਲ ਖਾਲੀ ਪਈ ਮਾਰਕੀਟ ਦੀਆਂ ਹਨ ਜਿਥੇ ਰਿਸ਼ੀ ਸਹੋਤਾ ਨਾਮ ਦਾ 30 ਸਾਲਾ ਨੌਜਵਾਨ ਨਸ਼ੇ ਦੀ ਓਵਰ ਡੋਜ ਦੀ ਬਲੀ ਚੜ੍ਹ ਗਿਆ ਇਹ ਤਸਵੀਰਾਂ ਇਹ ਘਟਨਾ ਆਪ ਮੂਹੋ ਬੋਲ ਕੇ ਉਹ ਸੱਚ ਬਿਆਨ ਕਰ ਰਹਿਆ ਹਨ ਕੀ ਅੱਜ ਵੀ ਪੰਜਾਬ ਵਿਚ ਨਸ਼ੇ ਦਾ ਛੇਵਾਂ ਦਰਿਆ ਕਿਵੇਂ ਨੌਜਵਾਨਾਂ ਨੂੰ ਨਿਗਲ ਰਿਹਾ ਹੈ ਅਤੇ ਅੱਜ ਵੀ ਪਰਿਵਾਰ ਕਿਵੇਂ ਨਸ਼ੇ ਦਾ ਸੰਤਾਪ ਝੇਲ ਰਹੇ ਹਨ ਤਸਵੀਰਾਂ ਵਿਚ ਤੁਸੀਂ ਸਾਫ ਦੇਖ ਸਕਦੇ ਹੋ ਕੀ ਕਿੰਨੀਆਂ ਸੁਰਿੰਜਾ ਪੇਇਆ ਹਨ ਜੋ ਦੱਸ ਰਹੀਆਂ ਹਨ ਕੀ ਇਹ ਨਸ਼ੇੜੀਆਂ ਦਾ ਪੱਕਾ ਅੱਡਾ ਹੈ ਤਾਂ ਕੀ ਪੁਲਿਸ ਪ੍ਰਸਾਸ਼ਨ ਇਸ ਤੋਂ ਬੇਖ਼ਬਰ ਸੀ ਨਸ਼ੇ ਦੀ ਰੋਕਥਾਮ ਦੇ ਦਾਵੇ ਕਿਥੇ ਗੇਏ ਕੀ ਇਸ ਮੌਤ ਤੋਂ ਬਾਦ ਜਾਗੂਗਾ ਪ੍ਰਸਾਸ਼ਨ ਅਤੇ ਕੀਤੀ ਜਾਵੇਗੀ ਮੈਡੀਸਨ ਮਾਰਕੀਟ ਦੀ ਜਾਂਚ ਸਵਾਲ ਕੇਈ ਹਨ ਪਰ ਸੱਚ ਇਹ ਹੈ ਕੀ ਲਗਤਾਰ ਵੱਧਦਾ ਨਸ਼ਾ ਇਸ ਨੌਜਵਾਨ ਨੂੰ ਨਿਗਲ ਗਿਆ  ਮ੍ਰਿਤਕ ਦੀ ਪਤਨੀ ਪ੍ਰਤੀਭਾ ਦੇ ਦੱਸਣ ਮੁਤਾਬਕ ਰਿਸ਼ੀ ਨਸ਼ੇ ਦਾ ਆਦੀ ਸੀ ਅਤੇ ਬੀਤੇ ਕੱਲ 5 ਵਜੇ ਸ਼ਾਮ ਘਰੋਂ ਗਿਆ ਸੀ ਅਤੇ ਅੱਜ ਉਸ ਦੀ ਇਹ ਸੂਚਨਾ ਮਿਲੀ ਪ੍ਰਤੀਭਾ ਨੇ ਦੱਸਿਆ ਕੇ ਰਿਸ਼ੀ ਨੂੰ ਸਰਕਾਰੀ ਰਿਹੇਵ ਸੈਂਟਰ ਵਿਚ ਤੀਨ ਮਹੀਨੇ ਲਈ ਦਾਖਿਲ ਕਰਵਾਇਆ ਗਿਆ ਸੀ ਪਰ ਉਹਨਾਂ ਵੱਲੋ ਡੇਢ ਮਹੀਨੇ ਬਾਦ ਹੀ ਇਹ ਕਹਿ ਕੇ ਇਸ ਨੂੰ ਭੇਜ ਦਿਤਾ ਕੀ ਹੁਣ ਰਿਸ਼ੀ ਬਿਲਕੁਲ ਸਹੀ ਹੈ ਅਤੇ ਲੱਗਭਗ ਦੱਸ ਦਿਨ ਬਾਦ ਅੱਜ ਉਹ ਉਸੇ ਨਸ਼ੇ ਦੀ ਭੇਟ ਚੜ੍ਹ ਗਿਆ  Byte... ਮ੍ਰਿਤਕ ਦੀ ਪਤਨੀ ਪ੍ਰਤੀਭਾ  Byte... ਮੌਕੇ ਤੇ ਪਹੁੰਚਾ ਜਾਚ ਅਧਿਕਾਰੀ
14
Report
ASAnmol Singh Warring
Jul 29, 2025 13:45:41
Sri Muktsar Sahib, Punjab:
ਵਿਧਾਨ ਸਭਾ ਹਲਕਾਂ ਲੰਬੀ ਦੇ ਪਿੰਡ ਰੱਤਾ ਟਿੱਬਾ ਵਿਖੇ ਇਕ ਗੁਰੂ ਘਰ ਦੇ ਵਿਚ ਇਕ ਮਰੀ ਵੱਛੀ ਡੱਬੇ ਜਾਣ ਦਾ ਮਾਮਲਾ ਭਖਿਆ । ਪਿੰਡ ਵਾਸੀਆਂ ਵਿਚ ਰੋਸ਼ ਪਿੰਡ ਦੀ ਪੰਚਾਇਤ ਨੇ ਇਸ ਮਾਮਲੇ ਤੇ ਕਰਵਾਈ ਕਾਰਵਾਈ। ਪੁਲਿਸ ਨੇ ਤਿੰਨ ਲੋਕਾਂ ਦੇ ਖਿਲਾਫ ਕੀਤਾ ਮਾਮਲਾ ਇਕ ਵਿਆਕਤੀ ਨੂੰ ਕੀਤਾ ਗ੍ਰਿਫਤਾਰ । ਸੂਚਨਾ ਮਿਲਣ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੀ ਪੁੱਜੀ ਜਿਨ੍ਹਾਂ ਨੇ ਮੌਕੇ ਦੀ ਸਥਿਤੀ ਨੂੰ ਜਾਣਿਆ । ਅਤੇ ਜਾਂਚ ਕਰਨ ਉਪਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਨਜ਼ਦੀਕੀ ਪਿੰਡ ਰੱਤਾ ਟਿੱਬਾ ਪਿੰਡ ਵਿਚ ਬਣੇ ਗੁਰੂਦੁਆਰਾ ਬਾਬਾ ਮੋਹਨ ਦਾਸ ਦੇ ਨਿਸ਼ਾਨ ਸਾਹਿਬ ਦੇ ਨਜ਼ਦੀਕ ਬਣ ਰਹੀ ਡਿਸਪੈਂਸਰੀ ਦਾ ਨਿਰਮਾਣ ਕਰਨ ਲਈ ਖੁਦਾਈ ਕੀਤੀ ਜਾ ਰਹੀ ਸੀ ਤਾਂ ਉਸ ਥਾਂ ਤੋਂ ਇਕ ਮਰੀ ਹੋਈ ਵੱਛੀ ਦਬੀ ਹੋਈ ਮਿਲੀ ਜਿਸ ਦੀ ਸੂਚਨਾ ਮਿਲਦੇ ਹੀ ਪਿੰਡ ਪੰਚਾਇਤ ਅਤੇ ਪਿੰਡ ਵਾਸੀ ਇਕੱਤਰ ਹੋ ਗਏ ਜਿਨ੍ਹਾਂ ਨੇ ਇਸ ਦੀ ਤਰੁੰਤ ਪੁਲਿਸ ਨੂੰ ਸੂਚਨਾ ਦਿਤੀ ਤਾਂ ਉਣਾ ਮੌਕੇ ਤੇ ਪੁੱਜ ਕੇ ਮਰੀ ਦੱਬੀ ਹੋਈ ਵੱਛੀ ਨੂੰ ਬਾਹਰ ਕਢਵਾਇਆ । ਇਸ ਮੌਕੇ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਗੁਰੂ ਘਰ ਦੇ ਵਿਚ ਨਵੀਂ ਡਿਸਪੈਂਸਰੀ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਤਾਂ ਗੁਰੂ ਘਰ ਵਿਚੋਂ ਇਕ ਵੱਛੀ ਮਰੀ ਦਬੀ ਹੋਈ ਮਿਲੀ ਜਿਸ ਨਾਲ ਬੇਅਦਵੀ ਹੋਈ ਹੈ ਗ੍ਰੰਥੀ ਦੇ ਪਰਿਵਾਰ ਨੇ ਮੰਨਿਆ ਕਿ ਉਣਾ ਦੇ ਪਰਿਵਾਰ ਤੋਂ ਗਲਤੀ ਹੋਈ ਨਹੀ ਪੁਲਿਸ ਨੇ ਮੌਕੇ ਤੇ ਵੱਛੀ ਨੂੰ ਬਾਹਰ ਕਢਵਾ ਕੇ ਮਾਮਲਾ ਦਰਜ ਕਰ ਲਿਆ ਹੈ ਅੱਜ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧ ਕਮੇਟੀ ਦੇ ਮੁਲਾਜਮ ਆਏ ਜਿਨ੍ਹਾਂ ਵਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ । Byte ਮਜੂਦਾ ਸਰਪੰਚ ਦਾ ਪਤੀ ਸਜੋਤ ਸਿੰਘ ਦੂਜੇ ਸ੍ਰੀ ਮੁਕਤਸਰ ਸਾਹਿਬ ਤੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅੱਧਕਾਰੀ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਪੁੱਜੇ ਮੁਲਾਜਮ ਨੇ ਦੱਸਿਆ ਕਿ ਸਾਨੂੰ ਪੰਚਾਇਤ ਵਲੋਂ ਲਿਖਤੀ ਸਕਾਇਤ ਦਿਤੀ ਗਈ ਹੈ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇਂ ਪਾਠ ਚੱਲ ਰਹੇ ਹਨ ਪਾਠਾਂ ਦੀ ਸਮਾਪਤੀ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ । Byte ਭਾਈ ਨਿਰਮਲ ਜੀਤ ਸਿੰਘ ਸਹਾਇਕ ਮੈਨੇਜਰ ਸ੍ਰੀ ਗੁਰੂ ਪ੍ਰਬੰਧਕ ਕਮੇਟੀ ਸ੍ਰੀ ਮੁਕਤਸਰ ਸਾਹਿਬ Byte ਜਥੇਦਾਰ ਸ੍ਰੀ ਦਮ ਦਮਾ ਸਾਹਿਬ ਤਲਵੰਡੀ ਦੂਜੇ ਪਾਸੇ ਪੁਲਿਸ ਚੋਕੀ ਪੰਨੀ ਵਾਲਾ ਦੇ ਇੰਨਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਦੇ ਪਤੀ ਸਜੋਤ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਅਲੱਗ ਧਰਾਵਾ ਤਹਿਤ ਗ੍ਰੰਥੀ ਸਮੇਤ 3 ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਨ੍ਹਾਂ ਵਿਚੋਂ ਇਕ ਦੀ ਗ੍ਰਿਫਤਾਰੀ ਹੋ ਚੁੱਕੀ ਹੈ Byte ਪੁਲਿਸ ਚੋਕੀ ਇੰਚਾਰਜ ਜਸਵਿੰਦਰ ਸਿੰਘ
14
Report
VKVipan Kumar
Jul 29, 2025 13:35:21
Dharamshala, Himachal Pradesh:
धर्मशाला में एचपीटीडीसी मुख्यालय का संचालन शुरू डीडीओ को सरकारी संस्थानों से एमओयू करने के निर्देश : डॉ राजीव कुमार एंकर : प्रदेश की दूसरी राजधानी में शुमार धर्मशाला स्थित हेरीटेज प्रॉपर्टी कश्मीर हाउस  में हिमाचल प्रदेश पर्यटन विकास निगम (एचपीटीडीसी) ने मंगलवार से कार्य करना शुरू कर दिया है। एचपीडीसी मुख्यालय में 70 लोगों में से स्टाफ में से 30 को धर्मशाला में ज्वाइनिंग के निर्देश जारी किए गए थे, जिनमें से 25 ने ज्वाइन कर लिया है। डीडीओ को सरकारी संस्थानों से एमओयू के निर्देश जारी किए गए हैं। एचपीटीडीसी की कई इकाईयां ढाई से चार दशक पुरानी हैं, जिन्हें मरम्मत की जरूरत है। धर्मशाला में एचपीटीडीसी मुख्यालय के संचालन के पहले दिन एमडी डा. राजीव कुमार ने विशेष बातचीत में बताया कि एचपीटीडीसी मुख्यालय धर्मशाला आ चुका है, जबकि एक जोनल ऑफिस शिमला में भी रखा जाएगा, इस बारे में बीओडी की बैठक में निर्णय लिया गया है। शिमला में नीति निर्धारण सहित अन्य कार्यों हेतू विभिन्न विभागों के साथ कोआर्डिनेशन बिठाना पड़ता है, जिसके लिए शिमला में जोनल ऑफिस होना जरूरी है। ई-ऑफिस पर चलता है एचपीटीडीसी एमडी डा. राजीव कुमार ने बताया कि एचपीटीडीसी पहला कारपोरेशन है, जो पूरी तरह से ई-ऑफिस पर चलता है। कारपोरेशन के पुराने डाटा की स्कैनिंग चल रही है। जिसका काम एचपी इलेक्ट्रोनिक कारपोरेशन द्वारा एक एजेंसी के माध्यम से करवाया जा रहा है। धर्मशाला में एचपीटीडीसी ने मंगलवार से सुचारु रूप से कार्य शुरू कर दिया है। बैठने सहित अन्य व्यवस्थाएं बनाई जा रही हैं तथा 10-15 दिन के भीतर एचपीटीडीसी का पूरा सेटअप धर्मशाला में हो जाएगा। एडीबी के आ रहे कई नए प्रोजेक्ट डा. राजीव ने बताया कि सीएम सुखविंद्र सिंह सुक्खू और एचपीटीडीसी के चेयरमैन केबिनेट रैंक आरएस बाली की सोच पर्यटन को बढ़ावा देने की है। एडीबी के भी कई प्रोजेक्ट आ रहे हैं, उसी के तहत पैसा खर्च किया जा रहा है। मनाली के दो होटलों को पूरी तरह नए तरीके से बनाया जा रहा है, नगर कैसल की रेनोवोशन हो रही है, उस पर भी 80 करोड़ के करीब पैसा खर्च होगा। पर्यटन पर पड़ेगा असर, मॉनिटरिंग होगी आसान एचपीटीडीसी के एमडी ने कहा कि पर्यटन राजधानी के रूप में विकसित किए जा रहे जिला कांगड़ा में एचपीटीडीसी के एमडी का ऑफिस होगा तो निश्चित तौर पर इसका असर पर्यटन पर पड़ेगा, क्योंकि धर्मशाला से मॉनिटरिंग आसान होगी। धर्मशाला, पालमपुर, हमीरपुर और चंबा में स्थित होटलों में जो कमियां नजर आएंगी, उन्हें दूर करने का प्रयास किया जाएगा। जिला कांगड़ा में पर्यटन क्षमता को बढ़ावा देकर उसका दोहन किया जाएगा। सरकारी कार्यक्रम ले रहा एचपीटीडीसी पिछले तीन साल में एचपीटीडीसी का टर्न ओवर 76 करोड़ से 100 करोड़ से ऊपर जा रहा है। छोटी इकाईयों में जहां मरम्मत की जरूरत थी, उनमें सुधार लाया गया है। डीडीओ को निर्देश दिए गए हैं कि सरकारी संस्थानों से एमओयू करें। कई सरकारी कार्यक्रम हो रहे हैं, उन्हें भी एचपीटीडीसी अपने पास ले रहा है। एमएमटी अधिकारियों से हो चुकी हैं बैठकें उन्होंने बताया कि मेक माई ट्रिप (एमएमटी) के साथ भी एचपीटीडीसी एग्रीमेंट करने वाला है, इसके लिए एमएमटी के उच्च अधिकारियों से साथ बैठकें हो चुकी हैं। इस दिशा में एचपीटीडीसी के चेयरमैन की सोच के साथ हम आगे बढ़ रहे हैं। 25 से 40 वर्ष पहले बने होटलों को मरम्मत की जरूरत डा. राजीव ने कहा कि एचपीटीडीसी की अधिकतर इकाईयां प्राइम लोकेशन पर हैं, जिनमें से कई होटल 25 से 40 वर्ष पहले के बने हुए हैं तथा कई होटलों को मरम्मत की भी जरूरत है। पिछली बीओडी की बैठक में सरकार से फंडस अरेंज करने पर बात हुई थी और यदि फंडस नहीं आते हैं तो लोन लेकर होटलों की मरम्मत की जाएगी। कुछ होटलों की मरम्मत का कार्य शुरू कर दिया गया है। बाइट - डा. राजीव कुमार , MD , HPTDC
14
Report
KBKulbir Beera
Jul 29, 2025 13:34:44
Bathinda, Punjab:
ਪਾਣੀ ਦੇ ਸ਼ੋਟ ਅੱਧੇ ਘੰਟੇ ਦੀ ਬਾਰਿਸ਼ ਨੇ ਬਠਿੰਡਾ ਕੀਤਾ ਜਲ ਥਲ ਬਠਿੰਡਾ ਕਾਰਪੋਰੇਸ਼ਨ ਦੇ ਵਾਅਦਿਆਂ ਲਈ ਖੁੱਲੀ ਪੋਲ ਕੋਟ ਕੰਪਲੈਕਸ ਅਤੇ ਮਿਨੀ ਸਕੈਟਰੀਏਟ ਦੀ ਸਾਂਝੀ ਸੜਕ ਪਾਣੀ ਚ ਡੁੱਬੀ ਮਹਿਲਾ ਥਾਣੇ 'ਚ ਵੜਿਆ ਪਾਣੀ ਬਰਸਾਤੀ ਪਾਣੀ ਚ ਕਾਰਾਂ ਤੇ ਟੂ ਵੀਲਰ ਹੋਏ ਬੰਦ ਬਠਿੰਡਾ ਚ ਅੱਜ ਅੱਧੇ ਘੰਟੇ ਦੀ ਬਾਰਿਸ਼ ਨੇ ਜਿੱਥੇ ਬਠਿੰਡੇ ਨੂੰ ਜਲਥਲ ਕੀਤਾ ਉੱਥੇ ਹੀ ਨੀਵੀਆਂ ਸੜਕਾਂ ਤੇ ਦੋ ਦੋ ਫੁੱਟ ਤੋਂ ਉੱਪਰ ਪਾਣੀ ਭਰਿਆ ਲੋਕਾਂ ਦੇ ਲੰਘਣ ਦੇ ਰਸਤੇ ਹੋਏ ਬੰਦ ਕਾਰਾਂ ਅਤੇ ਮੋਟਰਸਾਈਕਲ ਪਾਣੀ ਵਿੱਚ ਰਹੇ ਬੰਦ ਮਿੰਨੀ ਸੈਕਟਰੀਏਟ ਅਤੇ ਕੋਟ ਕੰਪਲੈਕਸ ਦੀਆਂ ਸਾਂਝੀਆਂ ਸੜਕਾਂ ਤੇ ਦੋ ਫੁੱਟ ਤੋਂ ਵੱਧ ਪਾਣੀ ਭਰਿਆ ਜਿਸ ਨਾਲ ਵੱਡੇ ਪੱਧਰ ਤੇ ਲੋਕਾਂ ਨੂੰ ਲੰਘਣ ਵਿੱਚ ਦਿੱਕਤ ਆਈ ਇੱਥੇ ਹੀ ਬਸ ਨਹੀਂ ਪਾਵਰ ਹਾਊਸ ਰੋਡ ਬੱਚਿਆਂ ਲਈ ਸਵੀਵਿੰਗ ਪੁਲ ਬਣਿਆ ਬਠਿੰਡਾ ਨਗਰ ਨਿਗਮ ਵੱਲੋਂ ਬਰਸਾਤਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਇਸ ਬਾਰਿਸ਼ ਨੇ ਪੋਲ ਖੋਲ ਕੇ ਰੱਖ ਦਿੱਤੀ ਕਿਉਂਕਿ ਸੜਕਾਂ ਤੇ ਇੰਨਾ ਪਾਣੀ ਭਰਨਾ ਕਿਤੇ ਨਾ ਕਿਤੇ ਸਰਕਾਰੀ ਅਧਿਕਾਰੀਆਂ ਦੇ ਕੰਮਾਂ ਤੇ ਸਵਾਲ ਖੜੇ ਕਰਦਾ ਹੈ ਕਿਉਂਕਿ ਬੀਤੇ ਦਿਨੀ ਸ਼ਹਿਰ ਵਿੱਚ ਕੁਝ ਨਵੀਆਂ ਸੜਕਾਂ ਅਤੇ ਪੁਰਾਣੀਆਂ ਤੇ ਪੈਚ ਵਰਕ ਕੀਤਾ ਸੀ ਜੋ ਪਾਣੀ ਵਿੱਚ ਰੁੜ ਗਿਆ ਇਸ ਦਾ ਜਿੰਮੇਵਾਰ ਕੌਣ ਹੋਵੇਗਾ ਇਹ ਦੇਖਣਾ ਹੋਵੇਗਾ। ਬਠਿੰਡਾ ਤੋਂ ਕੁਲਬੀਰ ਬੀਰਾ
14
Report
KPKomlata Punjabi
Jul 29, 2025 13:33:53
Mandi, Himachal Pradesh:
मंडी स्टोरी लगभग 15 घंटे बाद पूरी तरह बहाल हुआ चंडीगढ़ मनाली नेशनल हाईवे, लगभग सुबह 3 बजे से मंडी-कुल्लू मार्ग पर जगह जगह हुआ भूस्खलन, यातायात हुआ था बाधित, जोगनी मोड़ पर हुआ था सबसे ज़्यादा लेंडसलाइड, जो कि अब बहाल हो चुका है Elements Vedio
14
Report
HSHarmeet Singh Maan
Jul 29, 2025 13:31:39
Nabha, Punjab:
ਨਾਭਾ ਸ਼ਹਿਰ ਵਿੱਚ ਸੀਵਰੇਜ ਦੇ ਢੱਕਣ ਨਾ ਹੋਣ ਕਾਰਨ ਲੋਕਾਂ ਚ ਹਾਹਾਕਾਰ , ਪਿਛਲੇ ਦਿਨੀ ਵੀ ਇੱਕ ਔਰਤ ਸੀਵਰੇਜ ਵਿੱਚ ਗਿਰੀ ਸੀ ਉਸ ਤੋਂ ਵੀ ਨਗਰ ਕੌਂਸਲਰ ਸਬਕ ਨਹੀਂ ਲਿਆ ਨਾਭਾ ਦੇ ਗ੍ਰਿਡ ਚੌਂਕ ਚ ਨਜ਼ਦੀਕ ਸੀਵਰੇਜ ਨਾਲੇ ਦਾ ਢੱਕਣ ਨਾ ਹੋਣ ਕਾਰਨ ਵਪਾਰੀਆਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨੇ ਕਮੇਟੀ ਦੇ ਸਵਾਲ ਚੁੱਕੇ। ਉਹਨਾਂ ਕਿਹਾ ਕਿ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੱਲਿਆ ਨਗਰ ਕੌਂਸਲ ਕਮੇਟੀ ਨੇ ਇਸ ਨਾਲੇ ਤੇ ਢੱਕਣ ਨਹੀਂ ਦਿੱਤੇ ਕੋਈ ਵੱਡੇ ਹਾਦਸੇ ਨੂੰ ਇਹ ਸੀਵਰੇਜ ਸੱਦਾ ਦੇ ਰਿਹਾ, ਕਿਉਂਕਿ ਇਸ ਰੋਡ ਤੇ ਬਹੁਤ ਜਿਆਦਾ ਆਵਾਜਾਈ ਹੈ ਜਦੋਂ ਬਾਰਿਸ਼ ਪੈਂਦੀ ਹੈ ਤਾਂ ਪਾਣੀ ਵੀ ਕਾਫੀ ਮਾਤਰਾ ਵਿੱਚ ਇਕੱਠਾ ਹੁੰਦਾ ਹੈ ਪਰ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਦੇ ਪਤੀ ਨੇ ਕਿਹਾ ਕਿ ਇਹ ਲੋਕ ਸਿਆਸਤ ਕਰ ਰਹੇ ਹਨ ਸਾਬਕਾ ਪ੍ਰਧਾਨ ਨੇ ਆਪਣੇ ਕਾਰਜਕਾਲ ਦੌਰਾਨ ਕੀ ਕੰਮ ਕੀਤੇ ਨੇ।
13
Report
AJAnil Jain
Jul 29, 2025 13:31:04
Lehragaga, Punjab:
ਲਹਿਰਾਗਾਗਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਲੱਗਾ ਵੱਡਾ ਝਟਕਾ ਮਹਿਲਾ ਬਲਾਕ ਆਗੂਆਂ ਤੇ ਪਿੰਡ ਇਕਾਈ ਦੀਆਂ ਆਗੂਆਂ ਨੇ ਦਿੱਤਾ ਸਮੂਹਿਕ ਅਸਤੀਫਾ ਇਹ ਮਹਿਲਾਂ ਆਗੂ ਦਿੱਲੀ ਮੋਰਚੇ ਤੋਂ ਲਗਾਤਾਰ ਉਗਰਾਹਾਂ ਨਾਲ ਜੁੜੇ ਹੋਏ ਸਨ ਯੂਨੀਅਨ ਦੇ ਆਗੂਆਂ ਦਾ ਔਰਤਾਂ ਪ੍ਰਤੀ ਵਤੀਰਾ ਸਹੀ ਨਾ ਹੋਣ ਦੇ ਲਾਏ ਦੋਸ਼ ਮਹਿਲਾ ਆਗੂਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਉੱਤੇ ਹੋਰ ਵੀ ਵੱਡੇ ਸਵਾਲ ਚੁੱਕੇ ਲਹਿਰਾਗਾਗਾ ਦੇ ਪਿੰਡ ਲਹਿਲ ਕਲਾਂ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਆਗੂ ਜਸਵੀਰ ਕੌਰ ਲਹਿਲ ਕਲਾਂ, ਬਲਜੀਤ ਕੌਰ ਲਹਿਲ ਕਲਾਂ, ਪਰਮਜੀਤ ਕੌਰ ਇਕਾਈ ਆਗੂ ਲਹਿਲ ਕਲਾਂ ਸਮੇਤ ਦਰਜਨਾਂ ਦੀ ਗਿਣਤੀ ਚ ਮਹਿਲਾ ਆਗੂਆਂ ਨੇ ਸਮੂਹਿਕ ਅਸਤੀਫੇ ਦਿੰਦਿਆਂ ਯੂਨੀਅਨ ਦੇ ਆਗੂਆਂ ਦਾ ਵਤੀਰਾ ਔਰਤਾਂ ਪ੍ਰਤੀ ਸਹੀ ਨਾ ਹੋਣ ਦੇ ਦੋਸ਼ ਲਾਏ ਹਨ। ਮਹਿਲਾ ਆਗੂਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕੋਲ ਕਈ ਵਾਰ ਆਪਣੀ ਗੱਲ ਰੱਖੀ ਪਰ ਉਹਨਾਂ ਨੇ ਇੱਕ ਨਾ ਸੁਣੀ ਇਸਦੇ ਚਲਦੇ ਇਸਤੀਫਾ ਦਿੱਤਾ ਗਿਆ ਦੂਜੇ ਪਾਸੇ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਆਪਣਾ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ
14
Report
KSKamaldeep Singh
Jul 29, 2025 13:01:05
DMC, Chandigarh:
ਅੱਜ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਬਣੀ ਜੱਥੇਬੰਦੀ ਦੀਆਂ ਤਿੰਨ ਮੀਟਿੰਗਾਂ ਹੋਈਆਂ ਜ਼ਿਲ੍ਹਾ ਪ੍ਰਧਾਨ, ਵਰਕਿੰਗ ਕਮੇਟੀ ਅਤੇ ਕੋਰ ਕਮੇਟੀ ਦੀ ਅਹਿਮ ਮੀਟਿੰਗ ਹੋਈ ਹੈ ਦੋ ਸੋਗ ਮਤੇ ਪੇਸ਼ ਹੋਏ, ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਕਰੀਬੀ ਰਿਸ਼ਤੇਦਾਰ ਇਸ ਜਹਾਨ ਨੂੰ ਵਿਛੋੜਾ ਦੇ ਗਏ ਨੇ , ਉਸ ਨੂੰ ਲੈ ਕੇ ਸੋਗ ਮਤਾ ਪੇਸ਼ ਕੀਤਾ ਗਿਆ ਸੀ, ਇਕ ਮਹਾਨ ਸ਼ਖ਼ਸੀਅਤ ਬਾਬਾ ਫੌਜਾ ਸਿੰਘ ਜਿੰਨਾ ਦਾ ਵਿਛੋੜਾ ਇਸ ਜਹਾਨ ਤੋਂ ਹੋਇਆ ਹੈ ਉਨ੍ਹਾਂ ਨੂੰ ਅੱਜ ਸ਼ਰਧਾਂਜਲੀ ਦਿੱਤੀ ਗਈ ਹੈ, ਸੂਬਾ ਤੇ ਕੇਂਦਰ ਸਰਕਾਰ ਦੋਨਾਂ ਨੂੰ ਮੰਗ ਕੀਤੀ ਗਈ ਹੈ ਕੀ ਫੌਜਾ ਸਿੰਘ ਦੇ ਜੀਵਨ ਉੱਪਰ ਇਕ ਯਾਦਗਾਰ ਬਣਨੀ ਚਾਹੀਦੀ ਹੈ ਪਿਛਲੀ ਦਿਨੀਂ ਜੋ ਸ੍ਰੀਨਗਰ ਵਿੱਚ ਹੋਇਆ , ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੇ ਅਜਿਹਾ ਬੇਅਦਬੀ ਵਾਲਾ ਕਾਰਜ ਕੀਤਾ ਗਿਆ ,ਉਸ ਤੇ ਮੁੱਖ ਮੰਤਰੀ ਚੁੱਪ ਨੇ, ਇਸ ਤੇ ਅਸੀਂ ਜਵਾਬ ਮੰਗਿਆ ਰਾਜਸਥਾਨ ਦੇ ਵਿੱਚ ਇਕ ਗੁਰਸਿੱਖ ਬੱਚੀ ਜੋ ਇਮਤਿਹਾਨ ਦੇਣ ਗਈ ਸੀ ਉਸ ਦੇ ਕੱਕਾਰਾਂ ਨੂੰ ਲੈ ਕੇ ਉਸ ਦੀ ਐਂਟਰੀ ਨਹੀਂ ਹੋਣ ਦਿੱਤੀ, ਉਸ ਨੂੰ ਲੈ ਕੇ ਸਰਕਾਰ ਤੇ ਘੱਟ ਗਿਣਤੀ ਕਮਿਸ਼ਨ ਵੀ ਚੁੱਪ ਬੈਠਾਂ ਹੈ ਉਸ ਤੇ ਚਰਚਾ ਕੀਤੀ ਹੈ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਅਕਾਲੀ ਦਲ 4 ਨੂੰ ਬਠਿੰਡਾ , 11 ਨੂੰ ਪਟਿਆਲਾ,21 ਨੂੰ ਫਿਰੋਜ਼ਪੁਰ,30 ਨੂੰ ਮੋਗਾ ਦੇ ਵਿੱਚ ਧਰਨਾ ਦੇਵੇਗਾ, ਇਹ ਧਰਨੇ ਉਨਾਂ ਸਮਾਂ ਚਲਣਗੇ ਜਿੰਨਾਂ ਸਮਾਂ ਲੈਂਡ ਪੂਲਿੰਗ ਪਾਲਿਸੀ ਵਾਪਸ ਨਹੀਂ ਲਈ ਜਾਂਦੀ ਰੱਖੜ ਪੁੰਨਿਆ ਤੇ ਕਾਨਫਰੰਸ ਹੋਵੇਗੀ ਉਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਕਰਨੈਲ ਸਿੰਘ ਈਸੜੂ ਜੀ ਨੂੰ ਲੈ ਕੇ ਸਲਾਨਾ ਕਾਨਫਰੰਸ ਹੋਵੇਗੀ ਸੰਵਿਧਾਨਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਇਕ ਹੀ ਹੈ, ਬਾਗੀ ਆਗੂ ਕੋਲ ਕੋਈ ਹੱਕ ਨਹੀਂ ਹੈ ਕੀ ਉਹ ਪ੍ਰਧਾਨ ਚੁਣ ਸਕਣ
14
Report
JSJagmeet Singh
Jul 29, 2025 12:48:43
Fatehgarh Sahib, Punjab:
Anchor - ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇਮਪਲਾਈਜ ਕੰਟਰੈਕਟ ਵਰਕਰਜ਼ ਯੂਨੀਅਨ ਨੇ ਤਨਖਾਹਾਂ ਨਾ ਮਿਲਣ ਤੇ ਰੋਸ਼ ਜਾਹਿਰ ਕਰਦੇ ਹੋਏ ਜਿਲਾ ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ। ਉਹਨਾਂ ਨੇ ਕਿਹਾ ਕਿ ਜੇਕਰ ਤਨਖਾਹ ਨਾ ਦਿੱਤੀ ਗਈ ਤਾਂ ਸ਼ਹਿਰ ਦਾ ਪਾਣੀ 31 ਜੁਲਾਈ ਤੋਂ ਬਾਅਦ ਬੰਦ ਕਰ ਦਿੱਤਾ ਜਾਵੇਗਾ। ਇਸ ਮੌਕੇ ਗੱਲਬਾਤ ਕਰਦੇ ਹੋਏ ਯੂਨੀਅਨ ਦੇ ਆਗੂ ਇਕਬਾਲ ਪ੍ਰੀਤ ਸਿੰਘ ਨੇ ਕਿਹਾ ਸ਼ਹਿਰ ਵਿੱਚ ਕੰਮ ਕਰਨ ਵਾਲੇ ਸਾਰੇ ਵਾਟਰ ਸਪਲਾਈ ਪੰਪ ਆਪਰੇਟਰਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਦਿੱਤੀ ਜਾ ਰਹੀ ਅਤੇ ਤਨਖਾਹ ਮੰਗਣ 'ਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਹਰ ਮਹੀਨੇ ਦੀ 10 ਤਰੀਕ ਤੱਕ ਤਨਖਾਹ ਦਿੱਤੀ ਜਾਵੇ, ਹਫ਼ਤੇ ਵਿੱਚ ਇੱਕ ਦਿਨ ਛੁੱਟੀ ਦਿੱਤੀ ਜਾਵੇ, ਸਾਰੇ ਕਰਮਚਾਰੀਆਂ ਨੂੰ ਨਗਰ ਕੌਂਸਲ ਅਧੀਨ ਲਿਆਂਦਾ ਜਾਵੇ । ਉਹਨਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਤਨਖਾਹ ਵੀਰਵਾਰ 31 ਜੁਲਾਈ ਤੱਕ ਜਾਰੀ ਨਹੀਂ ਕੀਤੀ ਜਾਂਦੀ ਤਾਂ ਉਹ ਪਾਣੀ ਦੀ ਸਪਲਾਈ ਬੰਦ ਕਰਨ ਲਈ ਮਜਬੂਰ ਹੋਣਗੇ। Byte - ਯੂਨੀਅਨ ਦੇ ਆਗੂ ਇਕਬਾਲ ਪ੍ਰੀਤ ਸਿੰਘ
14
Report
CMChander Marhi
Jul 29, 2025 12:02:43
Mansurwal Dona, Punjab:
*ਲੈਂਡ ਪੁਲਿੰਗ ਪਾਲਸੀ ਜਾਰੀ ਕਰਨਾ ਕਿਸਾਨਾਂ ਦੇ ਨਾਲ ਵੱਡਾ ਧੋਖਾ - ਰਾਣਾ ਗੁਰਜੀਤ ਸਿੰਘ* *ਪੰਜਾਬ ਦੇ ਭੱਖਦੇ ਮਸਲਿਆਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਜਰੂਰ ਪੇਸ਼ ਕੀਤਾ ਜਾਣਾ ਚਾਹੀਦਾ - ਰਾਣਾ ਗੁਰਜੀਤ ਸਿੰਘ* *ਇਸ ਪਾਲਿਸੀ ਰਾਹੀ ਚੰਦ ਬੰਦਿਆਂ ਦਾ ਹੋਵੇਗਾ ਫਾਇਦਾ ਪੰਜਾਬ ਦਾ ਨਹੀਂ - ਰਾਣਾ ਗੁਰਜੀਤ ਸਿੰਘ* ਲੈਂਡ ਪੁਲਿੰਗ ਨੂੰ ਲੈ ਕੇ ਕਪੂਰਥਲਾ ਤੋਂ ਵਿਧਾਇਕ ਤੇ ਸਾਬਕਾ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਵੱਡਾ ਬਿਆਨ ਜਾਰੀ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਕਿਸਾਨਾਂ ਦੇ ਨਾਲ ਸਰੇਆਮ ਵੱਡਾ ਧੋਖਾ ਹੋਇਆ ਹੈ। ਉਹਨਾਂ ਨੇ ਕਿਹਾ ਹੈ ਕਿ ਜਿਹੜੇ ਪੰਜਾਬ ਦੇ ਭੱਖਦੇ ਮਸਲੇ ਹਨ ਉਹਨਾਂ ਮਸਲਿਆਂ ਨੂੰ ਵਿਧਾਨ ਸਭਾ ਦੇ ਵਿੱਚ ਜਰੂਰ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਹੈ ਕਿ ਅੱਜ ਇਸ ਲੈਂਡ ਪੁਲਿੰਗ ਪੋਲਸੀ ਦਾ ਸਾਰੇ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਵਿਰੋਧ ਕਰ ਰਹੀਆਂ ਹਨ ਤੇ ਨਾਲ ਹੀ ਕਿਸਾਨ ਵੀ ਮੈਦਾਨ ਵਿੱਚ ਇਸ ਲੈਂਡ ਪੁਲਿੰਗ ਦੇ ਖਿਲਾਫ ਖੜੇ ਹੋ ਚੁੱਕੇ ਹਨ। ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸਰਕਾਰੀ ਅਫਸਰਾਂ ਦੇ ਵੱਲੋਂ ਸੂਬੇ ਦੇ ਵੱਡੇ ਵੱਡੇ ਡਿਵੈਲਪਰਾ ਨੂੰ ਇੱਕ ਵੱਡਾ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਉਹ ਇਸ ਲੈਂਡ ਪੋਲਿੰਗ ਨਾਮ ਦੀ ਪੋਲਿਸੀ ਦਾ ਵੱਡੇ ਪੱਧਰ ਤੇ ਵਿਰੋਧ ਕਰਦੇ ਹਨ ਅਤੇ ਕਿਸਾਨਾਂ ਦੇ ਨਾਲ ਉਹ ਡੱਟ ਕੇ ਖੜੇ ਹਨ। ਉਹਨਾਂ ਨੇ ਕਿਹਾ ਕਿ ਇਹ ਪੰਜਾਬ ਦੇ ਫਾਇਦੇ ਦੀ ਗੱਲ ਨਹੀਂ ਹੋਈ ਇਹ ਕੁਝ ਚੰਦ ਬੰਦਿਆਂ ਦੇ ਫਾਇਦੇ ਦੀ ਗੱਲ ਹੋਈ ਹੈ। ਬਾਈਟ - ਰਾਣਾ ਗੁਰਜੀਤ ਸਿੰਘ
14
Report
Advertisement
Back to top