Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140118

ਭਾਜਪਾ ਨੇ 117 ਸੀਟਾਂ 'ਤੇ ਇਕੱਲੇ ਚੋਣ ਲੜਨ ਦਾ ਕੀਤਾ ਐਲਾਨ!

BKBIMAL KUMAR
Aug 16, 2025 13:01:34
Anandpur Sahib, Punjab
Story Assigned By Desk  Reporter - Bimal Sharma  Location - Shri Anandpur Sahib  File Folder - 1608ZP_APS_SUBHASH_R ਸੂਬੇ ਅੰਦਰ ਭਾਜਪਾ ਨਹੀਂ ਕਰੇਗੀ ਕਿਸੇ ਰਾਜਨੀਤਿਕ ਪਾਰਟੀ ਨਾਲ ਗੱਠਜੋੜ, ਇਕੱਲਿਆ 117 ਵਿਧਾਨ ਸਭਾ ਸੀਟਾਂ ਤੇ ਡੱਟ ਕੇ ਲੜੇਗੀ ਪਾਰਟੀ ਚੋਣ ਸੂਬੇ ਅੰਦਰ ਵਿਕਾਸ ਦੀ ਧੀਮੀ ਗਤੀ, ਮਾੜੀ ਕਾਨੂੰਨ ਵਿਵਸਥਾ ਤੇ ਟੁੱਟੀਆਂ ਸੜਕਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਜਿੰਮੇਵਾਰ : ਡਾਕਟਰ ਸੁਭਾਸ਼ ਸ਼ਰਮਾ ਭਾਜਪਾ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ 'ਚ ਕੱਢੀ ਗਈ ਹਰ ਘਰ ਤਿਰੰਗਾ ਯਾਤਰਾ Anchor --- ਭਾਰਤੀ ਜਨਤਾ ਪਾਰਟੀ ਪੰਜਾਬ ਅੰਦਰ ਕਿਸੇ ਵੀ ਰਾਜਨੀਤਿਕ ਦਲ ਨਾਲ ਚੋਣ ਸਮਝੌਤਾ ਨਹੀਂ ਕਰੇਗੀ ਤੇ ਇਕੱਲਿਆਂ ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ਤੇ ਡੱਟ ਕੇ ਚੋਣ ਲੜੇਗੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਵਾਈਸ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਅੱਜ ਇੱਥੇ ਭਾਜਪਾ ਵੱਲੋਂ ਹਰ ਘਰ ਤਿਰੰਗਾ ਯਾਤਰਾ ਕੱਢਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਡਾ. ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਲਈ ਸਦਾ ਫਿਕਰਮੰਦ ਹਨ ਤੇ ਪੰਜਾਬ ਦੀ ਖੁਸ਼ਹਾਲੀ ਲਈ ਉਹਨਾਂ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। VO1 ---  ਸ਼ੁਭਾਸ਼ ਸ਼ਰਮਾ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੇ ਦੋਸ਼ ਲਗਾਇਆ ਕਿ ਸੂਬੇ ਅੰਦਰ ਵਿਕਾਸ ਦੀ ਧੀਮੀ ਗਤੀ, ਅਮਨ ਕਾਨੂੰਨ ਦੀ ਮਾੜੀ ਸਥਿਤੀ ਤੇ ਟੁੱਟੀਆਂ ਸੜਕਾਂ ਲਈ ਸੂਬਾ ਸਰਕਾਰ ਸਿੱਧੇ ਤੌਰ ਤੇ ਜਿਵੇਂ ਵਾਰ ਹੈ। ਉਨ੍ਹਾਂ ਆਖਿਆ ਕਿ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਨੂੰ ਨਮੂਨੇ ਦਾ ਹਲਕਾ ਬਣਾਉਣ ਦਾ ਦਾਅਵਾ ਕਰਨ ਵਾਲੀ ਇਹ ਸਰਕਾਰ ਦੇ ਕਾਰਜਕਾਲ ਦੌਰਾਨ ਸ੍ਰੀ ਕੀਰਤਪੁਰ ਸਾਹਿਬ ਤੋਂ ਲੈ ਕੇ ਨੰਗਲ ਤੱਕ ਮੁੱਖ ਮਾਰਗ ਦੀ ਹਾਲਤ ਬੇਹੱਦ ਤਰਸ ਯੋਗ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੋਂ ਆਇਆ 800 ਕਰੋੜ ਵਾਪਸ ਪਰਤਣਾ ਤੇ ਇਸੇ ਤਰ੍ਹਾਂ ਸ੍ਰੀ ਕੀਰਤਪੁਰ ਸਾਹਿਬ ਤੋਂ ਨੰਗਲ ਸੜਕ ਦੀ ਮੁਰੰਮਤ ਲਈ ਕੇਂਦਰ ਵੱਲੋਂ ਜਾਰੀ ਹੋਇਆ ਫੰਡ ਦੀ ਅਜੇ ਤੱਕ ਵਰਤੋ ਨਾ ਹੋਣਾ ਸਰਕਾਰ ਦੀ ਨਲਾਇਕੀ ਸਾਬਤ ਕਰਦਾ ਹੈ। ਅੱਜ ਭਾਜਪਾ ਵੱਲੋਂ ਡਾ. ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਹਰ ਕਰ ਤਿਰੰਗਾ ਯਾਤਰਾ ਗੁਰਦੁਆਰਾ ਸੀਸਗੰਜ ਸਾਹਿਬ ਚੌਂਕ ਤੋਂ ਸ਼ੁਰੂ ਕੀਤੀ ਗਈ ਜੋ ਮੁੱਖ ਬਾਜ਼ਾਰ, ਕਚਹਿਰੀ ਰੋਡ ਤੋਂ ਹੁੰਦੀ ਹੋਈ ਭਗਤ ਰਵਿਦਾਸ ਚੌਂਕ ਵਿਖੇ ਪੁੱਜ ਕੇ ਸੰਪੰਨ ਹੋਈ।  ਬਾਈਟ - ਸ਼ੁਭਾਸ਼ ਸ਼ਰਮਾ  ਜਤਿੰਦਰ ਅਟਵਾਲ
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KCKhem Chand
Aug 16, 2025 16:31:00
Kot Kapura, Punjab:
ਜਨਮ ਅਸ਼ਟਮੀ ਮੌਕੇ ਰਾਧਾ ਕ੍ਰਿਸ਼ਨ ਮੰਦਰ ਵਿਖੇ ਪਹੁੰਚੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇਸ਼ ਭਰ ਦੇ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਭਾਵਨਾ ਤੇ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਅਤੇ ਕੋਟਕਪੂਰਾ ਸ਼ਹਿਰ ਵਿੱਚ ਵੀ ਸਾਰੇ ਮੰਦਰਾਂ ਵਿੱਚ ਜਨਮ ਅਸ਼ਟਮੀ ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਇੱਥੋਂ ਦੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ, ਸ੍ਰੀ ਸ਼ਾਮ ਮੰਦਰ, ਡੇਰਾ ਬਾਬਾ ਦਰਿਆ ਗਿਰੀ ਸਮੇਤ ਹੋਰ ਮੰਦਰਾਂ ਦੇ ਵਿੱਚ ਸੁੰਦਰ ਸੁੰਦਰ ਝਾਂਕੀਆਂ ਸਜਾਈਆਂ ਗਈਆਂ ਹਨ ਅਤੇ ਭਜਨ ਕੀਰਤਨ ਦੇ ਰਾਹੀਂ ਭਗਵਾਨ ਸ੍ਰੀ ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਕੋਟਕਪੂਰਾ ਹਲਕੇ ਤੋਂ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਜਨਮ ਅਸ਼ਟਮੀ ਦੇ ਮੌਕੇ ਤੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਦਰਸ਼ਨ ਕਰਨ ਵਾਸਤੇ ਪੁੱਜੇ ਅਤੇ ਸ਼ਰਧਾਲੂਆਂ ਨੂੰ ਇਸ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਮੰਦਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਇਸ ਵਾਰ ਜਨਮ ਅਸ਼ਟਮੀ ਦੇ ਮੌਕੇ ਤੇ ਬਹੁਤ ਸੁੰਦਰ ਝਾਂਕੀਆਂ ਸਜਾਈਆਂ ਗਈਆਂ ਹਨ ਅਤੇ ਸ਼ਰਧਾਲੂ ਵੀ ਸ਼ਰਧਾ ਭਾਵਨਾ ਅਤੇ ਉਤਸਾਹ ਦੇ ਨਾਲ ਦਰਸ਼ਨ ਕਰਨ ਵਾਸਤੇ ਸ਼ਾਮਿਲ ਹੋ ਰਹੇ ਹਨ। ਇਸ ਮੌਕੇ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਰਿਆਂ ਨੂੰ ਇਸ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਕੋਟਪੁਰਾ ਸ਼ਹਿਰ ਦੇ ਵਿੱਚ ਸਾਰੇ ਧਰਮਾਂ ਵਰਮਾ ਵਰਗਾਂ ਦੇ ਲੋਕ ਦਿਨ ਤਿਉਹਾਰ ਨੂੰ ਮਿਲ ਜੁਲ ਕੇ ਮਨਾਉਂਦੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੇ ਹਨ। ਉਨਾਂ ਜਨਮ ਅਸ਼ਟਮੀ ਦੇ ਮੌਕੇ ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅੱਜ ਦੇ ਦਿਨ ਸਾਰਿਆਂ ਨੂੰ ਪੰਜਾਬ ਦੀ ਤਰੱਕੀ ਲਈ ਅਰਦਾਸ ਕਰਨੀ ਚਾਹੀਦੀ ਹੈ। ਵਾਈਟ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਾਈਟ ਰਾਜਕੁਮਾਰ ਅਗਰਵਾਲ ਪ੍ਰਬੰਧਕ ਰਾਧੇ ਕ੍ਰਿਸ਼ਨ ਮੰਦਰ ਕੋਟਕਪੂਰਾ ਤੋਂ ਕੇਸੀ ਸੰਜੇ ਦੀ ਰਿਪੋਰਟ
0
comment0
Report
KSKamaldeep Singh
Aug 16, 2025 14:02:30
Khanna, Punjab:
1 ਕਰੋੜ ਦਾ ਕੰਮ ਤੇ 24.52 ਲੱਖ ਦਾ ਘਪਲਾ ਕੋਈ ਟੈਂਡਰ ਨਹੀਂ, ਕੁਟੇਸ਼ਨਾਂ ਨਾਲ ਖਾਨਾਪੂਰਤੀ ਕਰਕੇ ਇੱਕੋ ਫਰਮ ਤੋਂ ਕਰਵਾਇਆ ਕੰਮ ਪੜਤਾਲੀਆ ਰਿਪੋਰਟ ਵਿੱਚ ਉਸ ਸਮੇਂ ਦੇ ਬੀਡੀਪੀਓ, ਏਈ, ਜੇਈ ਤੇ ਠੇਕੇਦਾਰ ਨੂੰ ਠਹਿਰਾਇਆ ਗਿਆ ਜ਼ਿੰਮੇਵਾਰ ਪੜਤਾਲੀਆ ਰਿਪੋਰਟ ਵਿੱਚ ਵਿਭਾਗ ਨੂੰ ਸੰਬੋਧਿਤ ਵਿਅਕਤੀਆਂ ਤੋਂ ਰਿਕਵਰੀ ਅਤੇ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਸਿਫਾਰਸ਼ ਜਾਂਚ ਰਿਪੋਰਟ 9 ਜੂਨ 2025 ਨੂੰ ਭੇਜੀ ਗਈ, ਪਰ ਦੋ ਮਹੀਨੇ ਬੀਤਣ ਤੋ ਵੀ ਬਾਅਦ ਵੀ ਨਹੀਂ ਹੋਈ ਕੋਈ ਕਾਰਵਾਈ ਕੰਪਨੀ ਦੀ ਲਾਈਟਾਂ ਮੁਰੰਮਤ ਕਰਨ ਦੀ ਪੰਜ ਸਾਲ ਦੀ ਜ਼ਿੰਮੇਵਾਰੀ ਪਰ ਪਿੰਡਾਂ ਵਿਚ ਕਈ ਥਾਵਾਂ ਲਾਈਟਾਂ ਖਰਾਬ – ਕਦੇ ਜਗਦੀਆਂ ਨੇ ਕਦੇ ਬੁੱਝ ਜਾਂਦੀਆਂ ਨੇ ਪੰਜਾਬ ਦੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਹਲਕੇ ਖੰਨਾ ਵਿੱਚ ਸੋਲਰ ਲਾਈਟਾਂ ਲਗਾਉਣ ਦੇ ਨਾਮ 'ਤੇ ਵੱਡਾ ਘੁਟਾਲਾ ਬੇਨਕਾਬ ਹੋਇਆ ਹੈ। ਹਾਲਾਂਕਿ ਇਹ ਘਪਲਾ ਕਾਂਗਰਸ ਸਰਕਾਰ ਦੇ ਸਮੇਂ ਦਾ ਦੱਸਿਆ ਜਾ ਰਿਹਾ ਹੈ, ਪਰ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਚ ਸੰਬੰਧਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਾ ਹੋਣਾ ਲੋਕਾਂ ਵਿਚ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਆਰਟੀਆਈ ਰਾਹੀਂ ਸਾਹਮਣੇ ਆਈ ਜਾਂਚ ਮੁਤਾਬਕ 1 ਕਰੋੜ ਦੀਆਂ ਸੋਲਰ ਲਾਈਟਾਂ ਦੇ ਕੰਮ ਵਿਚੋਂ 24 ਲੱਖ 52 ਹਜ਼ਾਰ 786 ਰੁਪਏ ਦਾ ਘੁਟਾਲਾ ਸਾਬਤ ਹੋ ਚੁੱਕਾ ਹੈ। ਖੰਨਾ ਬਲਾਕ ਦੇ 20 ਪਿੰਡਾਂ ਵਿੱਚ 2020-21 ਵਿੱਚ ਇੱਕੋ ਫਰਮ ਨੂੰ ਕੰਮ ਸੌਂਪਿਆ ਗਿਆ, ਪਰ ਕੋਈ ਟੈਂਡਰ ਪ੍ਰਕਿਰਿਆ ਨਹੀਂ ਕੀਤੀ ਗਈ। ਬੀਡੀਪੀਓ, ਏਈ, ਜੇਈ ਸਮੇਤ ਕਈ ਅਧਿਕਾਰੀਆਂ ਨੇ ਕੁਝ ਕੁਟੇਸ਼ਨਾਂ ਲੈ ਕੇ ਖਾਨਾਪੂਰੀ ਕੀਤੀ ਤੇ ਕੰਮ ਇੱਕੋ ਫਰਮ ਨੂੰ ਸੌਂਪ ਦਿੱਤਾ। ਸ਼ਿਕਾਇਤਕਰਤਾ ਸੰਤੋਖ ਸਿੰਘ ਬੈਨੀਪਾਲ ਦਾ ਕਹਿਣਾ ਹੈ ਕਿ ਜਦੋਂ ਘਪਲੇ ਦੀ ਬੂ ਆਈ ਤਾਂ ਉਸਨੇ ਆਰਟੀਆਈ ਪਾਈ ਅਤੇ 2023 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ। ਉਸਤੋਂ ਬਾਅਦ ਪੰਚਾਇਤੀ ਵਿਭਾਗ ਨੇ ਜਾਂਚ ਤਾਂ ਸ਼ੁਰੂ ਕੀਤੀ, ਪਰ ਇਸਨੂੰ ਦਬਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਆਖਰਕਾਰ 9 ਜੂਨ 2025 ਨੂੰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਲੁਧਿਆਣਾ ਨੇ ਆਪਣੀ ਰਿਪੋਰਟ ਵਿਭਾਗ ਦੇ ਡਾਇਰੈਕਟਰ ਨੂੰ ਭੇਜੀ, ਜਿਸ ਵਿੱਚ ਇੱਕ ਬੀਡੀਪੀਓ, ਏਈ, ਜੇਈ ਤੇ ਠੇਕੇਦਾਰ ਨੂੰ ਜ਼ਿੰਮੇਵਾਰ ਠਹਿਰਾ ਕੇ ਰਿਕਵਰੀ ਅਤੇ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਿਸ਼ ਕੀਤੀ ਗਈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਦੋ ਮਹੀਨੇ ਬੀਤਣ ਬਾਵਜੂਦ ਵੀ ਡਾਇਰੈਕਟਰ ਦਫ਼ਤਰ ਤੱਕ ਰਿਪੋਰਟ ਨਹੀਂ ਪਹੁੰਚੀ। ਬੈਨੀਪਾਲ ਨੇ ਕਿਹਾ ਕਿ ਜਾਂਚ ਦੀ ਰਫਤਾਰ ਦਾ ਇਥੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇੱਕ ਦਫਤਰ ਤੋਂ ਦੂਜੇ ਦਫਤਰ ਦੀ ਦੂਰੀ ਕਰੀਬ 3 ਕਿਲੋਮੀਟਰ ਹੈ। ਪ੍ਰੰਤੂ ਇਥੋਂ ਫਾਇਲ ਦੂਜੇ ਦਫਤਰ ਜਾਣ ਲਈ 70 ਦਿਨਾਂ ਦਾ ਸਮਾਂ ਲਾ ਦਿੱਤਾ ਗਿਆ। ਇਸਤੋਂ ਮਗਰੋਂ ਮੁਹਾਲੀ ਤੋਂ ਲੁਧਿਆਣਾ ਆਉਣ ਨੂੰ ਫਾਇਲ਼ ਨੂੰ 1 ਦਿਨ ਲੱਗਦਾ ਹੈ। ਇਥੋਂ ਵੀ ਸਾਬਤ ਹੁੰਦਾ ਹੈ ਕਿ ਸਬੰਧਤ ਅਧਿਕਾਰੀਆਂ ਨੂੰ ਬਚਾਉਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ। ਇਸ ਘੁਟਾਲੇ ਨਾਲ ਪਿੰਡਾਂ ਦੇ ਲੋਕ ਵੀ ਨਾਰਾਜ਼ ਹਨ। ਉਹਨਾਂ ਨੇ ਦੱਸਿਆ ਕਿ 2021 ਵਿੱਚ ਲਗੀਆਂ ਲਾਈਟਾਂ ਬਿਲਕੁਲ ਖਰਾਬ ਕੁਆਲਟੀ ਦੀਆਂ ਹਨ। “ਕਦੇ ਜਗਦੀਆਂ ਹਨ ਤੇ ਕਦੇ ਬੁੱਝ ਜਾਂਦੀਆਂ ਹਨ, ਕੋਈ ਠੀਕ ਕਰਨ ਨਹੀਂ ਆਇਆ। ਕੁਝ ਖੰਭਿਆਂ ਤੇ ਲਾਈਟ ਹੈ, ਕੁਝ ਤੇ ਨਹੀਂ ਹੈ,” ਪਿੰਡਵਾਸੀਆਂ ਦਾ ਕਹਿਣਾ ਹੈ।
14
comment0
Report
AMAjay Mahajan
Aug 16, 2025 13:30:13
Pathankot, Punjab:
एंकर : मांगे पूरी न होने पर पुनबस पंजाब रोडवेज कॉन्ट्रैक्ट वर्कर यूनियन के मुलाजिम फिर हड़ताल पर, मुलाजिमों का कहना कि हमारी जिन बातों पर सहमति हुई है वह बातें रिटर्न में लेटर पर उनको चाहिए तभी वह हड़ताल खत्म करेंगे उनकी सबसे बड़ी मांग है कि किलोमीटर स्कीम रद्द की जाए साथ ही आउटसोर्सिंग मुलाजीमो को भर्ती किया जाए, कच्चे मुलाजीमो को पक्का किया जाना चाहिए ओर मुलाजमो की तनख्वाह भी समय पर मिलनी चाहिए वीओ 1 : पुनबुस और पंजाब रोडवेज के कॉन्ट्रैक्ट वर्कर यूनियन के मुलाजिम लगातार हड़ताल पर चल रहे हैं उनके द्वारा बसों का चक्का जाम किया गया है उनकी मुख्य मांगे हैं कि किलोमीटर स्कीम को रद्द किया जाना चाहिए आउटसोर्स मुलाजिमों को भर्ती किया जाना चाहिए और कच्चे मुलाजियों को पक्का किया जाना चाहिए इसके अलावा उनकी मांग है कि उनका समय पर तनख्वाह मिलनी चाहिए मुलाजीमो का कहना है कि पिछले दिनों हुई मीटिंग में जिन बातों पर सहमति बनी है उन बातों के लिए रिटन में उनको लेटर पर सरकार द्वारा लिखकर देना चाहिए जब तक उनको रिटन में सहमति नहीं दी जाती तब तक उनकी हड़ताल जारी रहेगी बाइट : मुलाजिम बाइट : मुलाजिम वाक थ्रू अजय महाजन
13
comment0
Report
RBRajneesh Bansal
Aug 16, 2025 13:18:51
Jagraon, Punjab:
ਐਂਕਰ -- ਜਗਰਾਓ ਦੇ ਮੁਹੱਲਾ ਮੁਕੰਦਪੁਰੀ ਵਿਖੇ ਉਸ ਸਮੇਂ ਭਗਦੜ ਮੈਚ ਗਈ,ਜਦੋਂ ਸਿਖਰ ਦੁਪਹਿਰੇ ਇਕ ਮੋਟਰਸਾਈਕਲ ਤੇ ਆਏ ਇੱਕ ਨੌਜ਼ਵਾਨ ਤੇ ਇਕ ਔਰਤ ਵਲੋਂ ਤਿੰਨ ਸਾਲ ਦੀ ਬੱਚੀ ਨੂੰ ਕਿੱਡਨੇਪ ਕਰ ਲਿਆ ਗਿਆ। ਇਸ ਮੌਕੇ ਥਾਣਾ ਸਿਟੀ ਪੁਲਿਸ ਨੇ ਡੀਐਸਪੀ ਜਸਜਯੋਤ ਸਿੰਘ ਦੀ ਅਗਵਾਈ ਵਿੱਚ ਜਿੱਥੇ CCTV ਕੈਮਰੇ ਖੰਗਲਾਣੇ ਸ਼ੁਰੂ ਕਰ ਦਿੱਤੇ,ਉਥੇ ਹੀ ਜਲਦੀ ਹੀ ਇਸ ਮਾਮਲੇ ਨੂੰ ਟ੍ਰੇਸ ਕਰਨ ਦਾ ਵੀ ਦਾਅਵਾ ਕੀਤਾ। ਇਸ ਮੌਕੇ ਤਿੰਨ ਸਾਲ ਦੀ ਬੱਚੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਛੋਟੀ ਬੱਚੀ ਜਿਸਦਾ ਨਾਮ ਗੁਨਰੀਤ ਕੌਰ ਹੈ,ਉਹ ਆਪਣੇ ਚਾਚੇ ਨਾਲ ਦੁੱਧ ਲੈਣ ਗਈ ਸੀ ਤਾਂ ਰਸਤੇ ਵਿੱਚੋ ਇੱਕ ਮੋਟਰਸਾਇਕਲ ਤੇ ਆਏ ਇੱਕ ਨੌਜ਼ਵਾਨ ਤੇ ਇਕ ਔਰਤ ਨੇ ਬੱਚੀ ਖੋਹੀ ਤੇ ਉਸ ਨੂੰ ਲੈਂ ਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਨੂੰ ਪੂਰੇ ਮਾਮਲੇ ਦੀ ਸੂਚਨਾ ਦਿੱਤੀ ਗਈ ਤੇ ਪੁਲਿਸ ਨੇ ਫੌਰਨ ਕਾਰਵਾਈ ਕਰਦਿਆ ਇਲਾਕੇ ਭਰ ਵਿੱਚੋ CCTV ਫੁਟੇਜ ਲੱਭਣੀ ਸ਼ੁਰੂ ਕਰ ਦਿੱਤੀ ਤੇ ਜਲਦੀ ਹੀ ਇਸ ਮਾਮਲੇ ਨੂੰ ਟ੍ਰੇਸ ਕਰਨ ਦਾ ਦਾਅਵਾ ਵੀ ਕੀਤਾ । ਬਾਈਟ -- ਪਰਿਵਾਰਿਕ ਮੈਂਬਰ ਬਾਈਟ -- ਐਸਐਚਓ ਪਰਮਿੰਦਰ ਸਿੰਘ ਥਾਣਾ ਸਿਟੀ ਜਗਰਾਓਂ ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
14
comment0
Report
MJManoj Joshi
Aug 16, 2025 12:32:14
DMC, Chandigarh:
श्रीकृष्ण जन्माष्टमी के पावन पर्व को लेकर पूरे शहर में आध्यात्मिक माहौल बना हुआ है सभी मंदिर दुल्हन की तरह सजाया गए हैं। शिव दुर्गा माता मंदिर सेक्टर-68 के मुख्य आचार्य पंडित सुवेशवर परसाद गौड़ ने बताया की आज के पावन दिवस पर रात्रि को 12 बजे के बाद भगवान का पूजन करना अति उत्तम है अपने पूजा का समापन भगवान की आरती से करें और उसके बाद आप अन्न ग्रहण कर सकते हैं। 12 बजे से पहले दिन ने फलाहार करे और भगवान के नाम का सपना करें -राधा रानी का रूप धारण कर आई एक युवती ने कहा कि उसके माता जी बीमार है इसलिए वह राधा रानी का रूप बनाकर आयी है क्योंकि भगवान को राधा रानी बहुत प्रिय हैं बह उनकी हर बात मानते हैं इसलिए मैं अभी मैं उनसे अपने माँ को ठीक करने की कामना करूँगी मेरे माता जी बीमार चल रहे हैं।
14
comment0
Report
ASAvtar Singh
Aug 16, 2025 12:19:46
Gurdaspur, Punjab:
Gurdaspur ਗੁਰਦਾਸਪੁਰ ਦੇ ਪਿੰਡ ਨਸ਼ਹਿਰਾ ਵਿਖੇ ਜਨਮਸ਼ਟਮੀ ਦੇ ਸਮਾਗਮ ਵਿੱਚ ਪਹੁੰਚੇ ਕੈਬਿਨਟ ਮੰਤਰੀ ਪੰਜਾਬ ਲਾਲ ਚੰਦ ਕਟਾਰੂ ਚੱਕ ਇੱਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਪੰਜਾਬ ਚ ਹੜਾ ਵਰਗੇ ਹਾਲਾਤ ਬਣੇ ਹਨ ਉਸ ਨਾਲ ਨਜਿੱਠਣ ਦੇ ਲਈ ਸਰਕਾਰ ਕੰਮ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਬੋਲਦੇ ਹੋਏ ਕਿਹਾ ਕਿ ਹਾਂ ਅਕਾਲੀ ਦਲ ਆਪਣੀ ਭਵਿੱਖ ਦੀ ਲੜਾਈ ਲੜ ਰਿਹਾ ਹੈ ਕਿਉਂਕਿ ਅਕਾਲੀ ਦਲ ਨੇ ਜਿਹੜੇ ਗੁਨਾਹ ਕੀਤੇ ਉਹ ਪੰਜਾਬ ਦੇ ਲੋਕ ਕਦੀ ਮਾਫ਼ ਨਹੀਂ ਕਰਣਗੇ ਭਾਜਪਾ ਵੱਲੋਂ ਇਲੈਕਸ਼ਨਾਂ ਦੌਰਾਨ ਧੱਕੇ ਨਾਲ ਕੱਟੀਆਂ ਗਈਆਂ ਵੋਟਾਂ ਤੇ ਬੋਲਦੇ ਹੋਏ ਮੰਤਰੀ ਲਾਲ ਚੰਦ ਨੇ ਕਿਹਾ ਕਿ ਭਾਜਪਾ ਨੇ ਲੱਖਾਂ ਵੋਟ ਬਿਹਾਰ ਵਿੱਚੋਂ ਕੱਟੇ ਹਨ ਉਹਨਾਂ ਕਿਹਾ ਕਿ ਲੋਕ ਸਿਆਣੇ ਹਨ ਲੋਕ ਭਾਜਪਾ ਨੂੰ ਕਦੀ ਮਾਫ ਨਹੀਂ ਕਰਨਗੇ
14
comment0
Report
BSBHARAT SHARMA
Aug 16, 2025 12:01:44
Ajnala, Punjab:
ਅਜਨਾਲਾ ਨੇੜੇ ਫ਼ਿਲਮੀ ਸਟਾਈਲ 'ਚ ਹੋਈ ਗੁੰਡਾਗਰਦੀ ਸੀਸੀਟੀਵੀ ਕੈਮਰੇ ਚ ਗੁੰਡਾਗਰਦੀ ਦੀਆਂ ਤਸਵੀਰਾਂ ਕੁਝ ਨੌਜਵਾਨਾਂ ਵਲੋਂ ਦੋ ਨੌਜਵਾਨਾ ਦੀ ਗੱਡੀ ਨੂੰ ਰੋਕ ਕੇ ਕੀਤਾ ਜਾਨਲੇਵਾ ਹਮਲਾ, ਗੱਡੀ ਦੀ ਵੀ ਕੀਤੀ ਭੰਨ ਤੋੜ ਗੰਭੀਰ ਰੂਪ ਵਿੱਚ ਜ਼ਖਮੀ ਨੌਜਵਾਨ ਨੂੰ ਪੁਲਿਸ ਨੇ ਪਹੁੰਚਾਇਆ ਹਸਪਤਾਲ ਨੌਜਵਾਨ ਨੇ ਦੱਸਿਆ ਕਿ ਉਹਨਾਂ ਦੀ ਅਸੀਂ ਨੌਜਵਾਨਾਂ ਦੀ ਆਪਸੀ ਪੁਰਾਣੀ ਰੰਜਿਸ਼ ਜਿਸ ਨੂੰ ਲੈ ਕੇ ਉਹਨਾਂ ਦੇ ਕੀਤਾ ਗਿਆ ਹਮਲਾ ਕੁੱਟਮਾਰ ਦੀ ਸਾਰੀ ਘਟਨਾ ਹੋਈ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਜਲਦ ਹੀ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਕੀਤਾ ਜਾਏਗਾ ਗ੍ਰਿਫਤਾਰ ਅਤੇ ਗੱਡੀਆਂ ਕੀਤੀਆਂ ਜਾਣਗੀਆਂ ਜਬਤ :- ਐਸਐਚਓ ਅਜਨਾਲਾ ਦੇ ਸਰਕਾਰੀ ਕਾਲਜ ਕੋਲ ਫਿਲਮੀ ਸਟਾਈਲ ਵਿੱਚ ਗੱਡੀ ਰੋਕ ਕੇ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਦੀ ਭਾਰੀ ਕੁੱਟਮਾਰ ਕੀਤੀ ਗਈ। ਤੁਸੀਂ ਸੀਸੀਟੀਵੀ ਵਿੱਚ ਵੇਖ ਸਕਦੇ ਜੇ ਕੀ ਨੌਜਵਾਨਾਂ ਵੱਲੋਂ ਇੱਕ ਗੱਡੀ ਨੂੰ ਘੇਰਨ ਲਈ ਉਸਦੇ ਪਹਿਲਾਂ ਇੱਕ ਗੱਡੀ ਅੱਗੇ ਲਗਾਈ ਗਈ ਅਤੇ ਦੂਸਰੀ ਗੱਡੀ ਨੇ ਪਿੱਛੋਂ ਆ ਕੇ ਉਸਦਾ ਰਸਤਾ ਰੋਕ ਕੇ ਫਿਰ ਉਸ ਕੁਝ ਨੌਜਵਾਨਾਂ ਵੱਲੋਂ ਗੱਡੀ ਉੱਤੇ ਡਾਂਗਾਂ ਸੋਟਿਆਂ ਨਾਲ ਹਮਲਾ ਕਰ ਦਿੱਤਾ ਗਿਆ ਜਾਨ ਬਚਾਉਣ ਲਈ ਭੱਜਿਆ ਨੌਜਵਾਨ ਨੂੰ ਫੜ ਕੇ ਉਸਦੇ ਉੱਪਰ ਵੀ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਹ ਨੌਜਵਾਨ ਉੱਥੇ ਅਸੀਂ ਡਿੱਗ ਪਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਅਜਨਾਲਾ ਨੇ ਦੱਸਿਆ ਕਿ 14 ਅਗਸਤ ਦੀ ਸ਼ਾਮ ਨੂੰ ਨੌਜਵਾਨਾਂ ਵਿੱਚ ਹੋਏ ਝਗੜੇ ਦੌਰਾਨ ਇੱਕ ਗਰੁੱਪ ਵੱਲੋਂ ਦੂਸਰੇ ਗਰੁੱਪ ਦੇ ਨੌਜਵਾਨਾਂ ਨੂੰ ਘੇਰ ਕੇ ਕੁੱਟਮਾਰ ਕੀਤੀ ਗਈ ਜਿਸ ਦੌਰਾਨ ਇੱਕ ਨੌਜਵਾਨ ਜਿਸ ਤੇ ਦਾਤਰਾਂ ਅਤੇ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ ਸੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹੋਸਪਿਟਲ ਵਿੱਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਦੇ ਐਸਐਚ ਓ ਨੇ ਦੱਸਿਆ ਕਿ ਝਗੜੇ ਦੀ ਸੂਚਨਾ ਮਿਲਦੇ ਹੀ ਉਹ ਮੌਕੇ ਤੇ ਪਹੁੰਚ ਗਏ ਤੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਕਰਕੇ ਬਹੁਤ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਹਮਲਾ ਕਰਨ ਵਾਲੇ ਕਰੀਬ 6 ਤੋਂ 7 ਨੌਜਵਾਨਾਂ ਵਿਰੁੱਧ ਬੰਦ ਹੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ Byte :- ਹਰਚੰਦ ਸਿੰਘ ਐਸ ਐਚ ਓ ਅਜਨਾਲਾ VO 1. ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਨੌਜਵਾਨ ਰੋਬਿਨਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਜਦੋਂ ਗੁਰਦੁਆਰਾ ਸਾਹਿਬ ਕੋਲ ਪਹੁੰਚਿਆ ਤਾਂ ਪਿੱਛੋਂ ਆ ਰਹੀਆਂ ਦੋ ਗੱਡੀਆਂ ਵਿੱਚੋਂ ਇੱਕ ਗੱਡੀ ਨੇ ਅੱਗੇ ਗੱਡੀ ਲਗਾ ਕੇ ਉਸਦਾ ਰਸਤਾ ਰੋਕ ਲਿਆ ਜਦਕਿ ਦੂਸਰੀ ਗੱਡੀ ਵੱਲੋਂ ਮਗਰਲੇ ਬੰਨੇ ਗੱਡੀ ਲਗਾ ਕੇ ਉਸ ਦੇ ਉੱਤੇ ਡਾਂਗਾਂ ਸੋਟੀਆਂ ਦਾਤਰਾ ਨਾਲ ਹਮਲਾ ਕਰ ਦਿੱਤਾ। ਜਿਸ ਦੇ ਵੱਲੋਂ ਉਸ ਨੇ ਵੱਲੋਂ ਕਿਹਾ ਗਿਆ ਕਿ ਉਹਨਾਂ ਨਾਲ ਉਸਦਾ ਕੋਈ ਲੈਣਾ ਦੇਣਾ ਨਹੀਂ ਹੈ ਜੋ ਝਗੜਾ ਸੀ ਉਸਦਾ ਰਾਜੀਨਾਮਾ ਹੋ ਚੁੱਕਾ ਹੈ ਪਰ ਉਹਨਾਂ ਉਸ ਦੀ ਨਹੀਂ ਸੁਣੀ ਤੇ ਉਸ ਦੇ ਉੱਤੇ ਹਮਲਾ ਕਰਦੇ ਰਹੇ । ਜਿਸ ਤੇ ਬਾਅਦ ਉਹ ਜਮੀਨ ਉੱਤੇ ਡਿੱਗ ਪਿਆ ਤੇ ਉਸ ਨੂੰ ਛੱਡ ਕੇ ਭੱਜ ਗਏ। ਹੁਣ ਪੀੜਿਤ ਵਿਅਕਤੀ ਇਹਨਾਂ ਅਰੋਪੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਿਹਾ ਹੈ। Byte ਰੋਬਿਨਦੀਪ ਸਿੰਘ ਪੀੜਤ ਨੌਜਵਾਨ
14
comment0
Report
MTManish Thakur
Aug 16, 2025 11:49:12
Kullu, Himachal Pradesh:
हिमाचल प्रदेश सरकार में आयुष मंत्री यादविंदर गोमा कुल्लू जिला के दौरे पर है।  इस दौरान उन्होंने ढालपुर के जिला आयुर्वेदिक चिकित्सालय का निरीक्षण किया और यहां पर दी जा रही स्वास्थ सुविधाओं के बारे में भी जानकारी हासिल की।  इस दौरान उन्होंने जानकारी देते हुए कहा कि प्रदेश सरकार स्वास्थ्य सुविधाओं को बढ़ावा देने के लिए प्रयासरत है। उन्होंने कहा कि ढालपुर अस्पताल के विकास को लेकर भी कार्य कर रहे है।  यहां पर और किस तरीके से स्वच्छ सुविधा सुदृढ़ हो सके उसकी दिशा में प्रयासरत है प्रदेश सरकार भी आयुर्वेदिक अस्पतालों में स्वच्छ सुविधाओं को सुदृढ़ करने के लिए लगातार कार्य कर रही है। ग्रामीण स्तर पर भी प्रदेश सरकार स्वास्थ सुविधाओं को बढ़ाने की दिशा में कार्य कर रही है। बाइट - यादविंदर गोमा आयुष मंत्री
14
comment0
Report
SPSomi Prakash Bhuveta
Aug 16, 2025 11:47:57
Chamba, Himachal Pradesh:
एंकर चंबा में जन्माष्टमी पर निकाली गई भव्य शोभायात्रा शोभायात्रा में शामिल विदेशी भक्तों ने किया सबको आकर्षित मुख्य चौक पर फोड़ी गई मटकी के खूबसूरत दृश्य को देखने को दिखा हर कोई बेताब वीओ चंबा। जन्माष्टमी पर जिला मुख्यालय चंबा में भव्य शोभायात्रा निकाली गई। श्री राधाकृष्ण मंदिर जुलाहकड़ी से सच्चे और पक्के भाव के साथ हरि बोल, जय श्री कृष्णा बोलो जय राधे बोलते हुए निकाली गई इस शोभायात्रा में न केवल स्वदेशी बल्कि विदेशी लोगों ने भी बढ़-चढ़ कर हिस्सा लिया। श्री कृष्ण के बाल स्वरुप के साथ निकाली गई इस शोभायात्रा में श्रीकृष्ण राधारानी, समेत अन्य देवी देवताओं की वेशभूषा में सजधज कर सम्मिलित हुए बच्चों में इस शोभायात्रा को लेकर काफी उत्साह दिखा‌। सभी लोग बड़े ही श्रद्धा भाव से ढोल नगाडो के साथ नाचते गाते चंबा मुख्यालय से होते हुए वापिस श्री राधा कृष्ण मंदिर पहुंचे। इस दौरान चंबा के मुख्य चौक पर मटकी भी फोड़ी गई।‌ इस खूबसूरत नजारे को देखने के लिए हरकोई बेताब दिखा। लोगों ने बड़े ही श्रद्धा भाव और खुशी से इस शोभायात्रा में सम्मिलित होकर इस शोभायात्रा को सफल बनाया गया। Elements... शोभायात्रा से संबंधित शॉट Bytes...शोभायात्रा में शामिल लोगों की बाइट्स
14
comment0
Report
MTManish Thakur
Aug 16, 2025 11:46:06
Kullu, Himachal Pradesh:
हिमाचल गौरव पुरस्कार से कुल्लू जिला की शालिनी वत्स किमटा को सम्मानित किया गया है। यह पुरस्कार उन्हें राज्यस्तरीय स्वतंत्रता दिवस के अवसर पर मुख्यमंत्री की और से दिया गया है। शालिनी नेशनल एसोसिएशन फॉर द ब्लाइंड की राज्य शाखा की सचिव के रूप में कार्य कर रहे है। यह पुरस्कार उनके पिछले ढाई दशकों से दिव्यांगजनों, महिलाओं और बच्चों के सशक्तिकरण हेतु किए गए कार्यों के लिए दिया गया। इसके बाद कुल्लू पहुंचने पर उनका संस्था द्वारा स्वागत किया गया। पत्रकारों को जानकारी देते हुए शालिनी वत्स किमटा ने कहा कि वह वर्ष 2000 से नेशनल एसोसिएशन फॉर द ब्लाइंड के साथ जुड़ी हुई है। उन्होंने कहा कि दृष्टिबाधित विद्यार्थियों के लिए टी-सीरीज प्रश्न पत्र और राइटर सुविधा की शुरुआत समावेशी मॉडल स्कूल प्रस्ताव पारित करवाना तथा दृष्टिबाधित बच्चों के लिए डिजिटल साक्षरता कार्यक्रम उनकी ओर से करवाए गए है। उन्होंने कहा कि हिमाचल प्रदेश की वह पहले व्यक्ति है जिन्होंने दृष्टि बाधित बच्चों के लिए डिजिटल साक्षरता और  सुगम्य पुस्तकालय व बुक शेयर जैसी ऑनलाइन लाइब्रेरी का परिचय करवाया। उन्होंने कहा कि पारंपरिक ब्रेल पद्धति के स्थान पर डिजिटल शिक्षा को अपनाने की दिशा में भी महत्वपूर्ण कदम उठाए जिससे दृष्टिबाधित विद्यार्थियों को देश-विदेश की लाखों पुस्तकों को और शैक्षिक संसाधनों का तत्काल पहुंचे संभव हुई उन्होंने कहा कि एनबीए संस्था से आज 29 पूर्व छात्र सरकारी नौकरियों में कार्यरत है और अपने पैरों पर खड़े होकर समाज में योगदान दे रहे है। बाइट - शालिनी वत्स किमटा
14
comment0
Report
BSBhushan Sharma
Aug 16, 2025 11:45:46
Nurpur, Himachal Pradesh:
लोकेशन नूरपुर भूषण शर्मा नूरपुर की राज्यस्तरीय जन्माष्टमी महोत्सव का दूसरा दिन दूसरे दिन कांगड़ा चम्बा लोकसभा सांसद राजीव भारद्वाज और रणबीर सिंह निक्का ने नवाया शीश एंकर ---राज्यस्तरीय श्री कृष्ण जन्माष्टमी के अवसर पर नूरपुर के किला मैदान में स्वामी श्री बृजराज मन्दिर में आज भगतों की बहुत ज्यादा भीड़ रही।हजारों की संख्या में श्रद्धालु लगातार मन्दिर में अपने इष्ट के दर्शन करने आ रहे है।दूसरे दिन के इस मेले में आज कांगड़ा चम्बा लोकसभा सांसद राजीव भारद्वाज और स्थानीय विधायक रणबीर सिंह निक्का उपस्थित रहे।मन्दिर में शीश नवाने के बाद सांसद ने कहा कि नूरपुर के बृजराज स्वामी मंदिर का अपना ही इतिहास है और मन्दिर में स्थापित काले संगमरमर की मूर्ति के साथ माँ मीरा की मूर्ति इसे विश्व मे इकलौता होने का गौरव प्रदान करती है।सांसद ने कहा कि जिस प्रकार से इस मंदिर का गौरवमयी इतिहास है उस तरह की मंदिर को ख्याति प्राप्त नहीं है।उन्होंने कहा कि इसे विश्वस्तर की पहचान दिलाने को लेकर वो प्रयासरत है।उन्होंने कहा कि लोकसभा की टूरिज्म कॉन्सल्टेटिंग कमेटी का सदस्य होने के नाते उन्होंने इस मंदिर को लेकर विशेष मांग उठाई थी।सांसद ने बताया कि केंद्रीय पर्यटन मंत्री से इसे लेकर विशेष चर्चा उन्होंने की और मन्दिर का इतिहास जानकर वो बहुत प्रभावित हुए थे।उन्होंने कहा कि 19 अगस्त को फिर से होने वाली बैठक में वो इस मंदिर के उद्धार और विकास की मांग को पुनः जोरदार तरीके से मांग रखेंगे। बाइट-राजीव भारद्वाज, सांसद,कांगड़ा चम्बा लोकसभा
14
comment0
Report
VKVarun Kaushal
Aug 16, 2025 11:17:55
Samrala, Punjab:
Varun Kaushal Samrala ਦੋਸਤ ਨੇ ਦੋਸਤ ਨੂੰ ਜਹਰੀਲਾ ਪਦਾਰਥ ਦੇ ਕੇ ਮਾਰਨ ਦੇ ਮਾਮਲੇ ਵਿੱਚ ਆਇਆ ਮੋੜ ਮੁਲਜ਼ਮ ਦੇ ਪਰਿਵਾਰ ਤੇ ਪਿੰਡ ਵਾਸੀਆਂ ਵਲੋਂ ਸਮਰਾਲਾ ਪੁਲਿਸ ਤੇ ਲਗਾਏ ਗਏ ਗਲਤ ਮੁਕਦਮਾ ਦਰਜ ਕਰਨ ਦੇ ਦੋਸ਼ ਮੁਲਜ਼ਮ ਦੇ ਪਰਿਵਾਰ ਨੇ ਕਿਹਾ ਕਿ ਪੁਲਿਸ ਨੇ ਅਜੇ ਤੱਕ ਨਹੀਂ ਕਰਵਾਇਆ ਡੋਪ ਟੈਸਟ ਕਤਲ ਦਾ ਮੁਕਦਮਾ ਦਰਜ ਬੇਬੁਨਿਆਦ , ਕਿਹਾ ਦੋਨੋਂ ਦੋਸਤ ਕਰ ਰਹੇ ਸਨ ਨਸ਼ਾ ਪਿੰਡ ਨਾਨੋਵਾਲ ਕਲਾਂ ਵਾਸੀ ਕਿਸ਼ਨ ਸਿੰਘ ਦੇ ਵੱਲੋਂ ਸਮਰਾਲਾ ਪੁਲਿਸ ਤੇ ਆਪਣੀ ਨਕਾਮੀ ਲਕਾਉਣ ਤੇ ਗਲਤ ਮੁਕਦਮਾ ਦਰਜ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਉਨਾ ਕਿਹਾ ਕਿ ਵੀਰਵਾਰ ਨੂੰ ਸਮਰਾਲਾ ਪੁਲਿਸ ਵੱਲੋਂ ਮੇਰੇ ਪੁੱਤਰ ਜੁਝਾਰ ਸਿੰਘ ਤੇ ਕਤਲ ਦਾ ਗਲਤ ਮੁਕਦਮਾ ਦਰਜ ਕੀਤਾ ਗਿਆ ਹੈ। ਉਹਨਾਂ ਸਮਰਾਲਾ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲਿਆ ਨਿਸ਼ਾਨ ਖੜੇ ਕੀਤੇ ਹਨ ਤੇ ਇਨਸਾਫ ਦੀ ਮੰਗ ਕੀਤੀ ਹੈ। ਬੁੱਧਵਾਰ ਨੂੰ ਨੇੜਲੇ ਪਿੰਡ ਟੋਡਰਪੁਰ ਵਿੱਚ ਇੱਕ ਦੋਸਤ ਵਲੋਂ ਆਪਣੇ ਦੋਸਤ ਨੂੰ ਕੋਈ ਜ਼ਹਿਰੀਲਾ ਤੇ ਨਸ਼ੀਲਾ ਪਦਾਰਥ ਦੇਣ ਨਾਲ ਮੌਤ ਹੋ ਗਈ ਸੀ ਦੀ ਖਬਰ ਸੋਸ਼ਲ ਮੀਡੀਆ ਤੇ ਅਖਬਾਰਾਂ ਵਿੱਚ ਵਾਇਰਲ ਹੋਈ ਸੀ। ਮ੍ਰਿਤਕ ਦੀ ਪਛਾਣ ਬਿਕਰਮਜੀਤ ਸਿੰਘ ਉਰਫ ਵਿੱਕੀ (35)ਵਾਸੀ ਪਿੰਡ ਅਮਰਗੜ ਥਾਣਾ ਖਮਾਣੋ ਜਿਲਾ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਸੀ । ਸਮਰਾਲਾ ਪੁਲਿਸ ਵੱਲੋਂ ਜਾਂਚ ਕਰਨ ਤੋਂ ਬਾਅਦ ਮ੍ਰਿਤਕ ਦੇ ਦੋਸਤ ਮੁਲਜ਼ਮ ਜੁਝਾਰ ਸਿੰਘ ਨੂੰ ਗ੍ਰਿਫਤਾਰ ਕਰ ਕਤਲ ਦਾ ਮੁਕਦਮਾ ਦਰਜ ਕਰ ਗ੍ਰਿਫਤਾਰ ਕਰ ਲਿੱਤਾ ਗਿਆ ਸੀ। V/10:- ਕਿਸ਼ਨ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਜੁਝਾਰ ਸਿੰਘ 20 ਸਾਲ ਦਾ ਹੈ ਤੇ ਉਸ ਉੱਪਰ ਕਤਲ ਦਾ ਮੁਕਦਮਾ ਸਮਰਾਲਾ ਪੁਲਿਸ ਵੱਲੋ ਗਲਤ ਦਰਜ ਕੀਤਾ ਗਿਆ ਹੈ ਕਿਉਂਕਿ ਪਿੰਡ ਅਮਰਗੜ੍ਹ ਦਾ ਵਾਸੀ ਬਿਕਰਮਜੀਤ ਸਿੰਘ ਜਿਸ ਦੀ ਬੁੱਧਵਾਰ ਨੂੰ ਮੌਤ ਹੋਈ ਹੈ ਤੇ ਉਸ ਸਮੇਂ ਮੇਰਾ ਪੁੱਤਰ ਮ੍ਰਿਤਕ ਦੇ ਨਾਲ ਸੀ ਕਿਉਂਕਿ ਮ੍ਰਿਤਕ ਬਿਕਰਮਜੀਤ ਸਿੰਘ ਉਮਰ 40ਸਾਲ ਮੇਰੇ ਪੁੱਤਰ ਨੂੰ ਨਸ਼ਾ ਕਰਨ ਲਈ ਨਾਲ ਲੈ ਜਾਂਦਾ ਸੀ। ਉਹਨਾਂ ਕਿਹਾ ਕਿ ਬੁੱਧਵਾਰ ਨੂੰ ਬਿਕਰਮਜੀਤ ਸਿੰਘ ਨੇ ਨਸ਼ਾ ਵੱਧ ਕਰ ਲਿਆ ਤੇ ਉਸ ਦੀ ਮੌਤ ਹੋ ਗਈ ਉਹਨਾਂ ਕਿਹਾ ਕਿ ਨਸ਼ਾ ਮੇਰੇ ਪੁੱਤਰ ਨੇ ਵੀ ਕੀਤਾ ਸੀ ਪਰ ਛੋਟੀ ਉਮਰ ਹੋਣ ਕਾਰਨ ਉਹ ਝੱਲ ਗਿਆ ਪਰ ਸਮਰਾਲਾ ਪੁਲਿਸ ਵੱਲੋਂ ਗਲਤ ਮੁਕਦਮਾ ਦਰਜ ਕਰਨਾ ਬੇਬੁਨਿਆਦ ਹੈ। Byte :- ਕਿਸ਼ਨ ਸਿੰਘ (ਮੁਲਜ਼ਮ ਦਾ ਪਿਤਾ) ਪਰਮਿੰਦਰ ਸਿੰਘ ਵਾਸੀ ਨਾਨੋਵਾਲ ਕਲਾ ਨੇ ਕਿਹਾ ਕਿ ਸਮਰਾਲਾ ਪੁਲਿਸ ਵੱਲੋਂ ਨਾਨੋਵਾਲ ਕਲਾ ਵਾਸੀ ਜੁਝਾਰ ਸਿੰਘ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਲੈ ਕਤਲ ਦਾ ਮੁਕਦਮਾ ਦਰਜ ਕੀਤਾ ਸਮਰਾਲਾ ਪੁਲਿਸ ਨੇ ਆਪਣੀ ਨਕਾਮੀ ਲਕਾਉਣ ਲਈ ਮੁਕਦਮਾ ਦਰਜ ਕੀਤਾ ਹੈ । ਉਹਨਾਂ ਕਿਹਾ ਕਿ ਬਿਕਰਮਜੀਤ ਸਿੰਘ ਦੀ ਬੁੱਧਵਾਰ ਨੂੰ ਜਿਹੜੀ ਮੌਤ ਹੋਈ ਹੈ ਉਹ ਨਸ਼ੇ ਕਾਰਨ ਹੋਈ ਹੈ,ਪਰ ਪੁਲਿਸ ਵੱਲੋਂ ਇਸ ਨੂੰ ਕਤਲ ਦਾ ਮੁਕਦਮਾ ਦਿਖਾਇਆ ਗਿਆ ਹੈ। ਉਹਨਾਂ ਕਿਹਾ ਕਿ ਜੁਝਾਰ ਸਿੰਘ ਦੀ ਉਮਰ 20 ਸਾਲ ਹੈ ਤੇ ਬਿਕਰਮਜੀਤ ਸਿੰਘ ਦੀ ਉਮਰ 40 ਤੋਂ ਵੱਧਦੀ ਹੈ। ਉਹਨਾਂ ਕਿਹਾ ਕਿ ਜਦੋਂ ਬਿਕਰਮਜੀਤ ਸਿੰਘ ਦੀ ਮੌਤ ਹੋਈ ਹੈ ਤਾਂ ਉਸ ਸਮੇਂ ਜੁਝਾਰ ਸਿੰਘ ਦੇ ਨਾਲ ਦੋ ਹੋਰ ਨੌਜਵਾਨ ਵੀ ਸੀ ਜਿਸ ਦੀ ਇੱਕ ਛੋਟੀ ਜਿਹੀ ਕਲਿੱਪ ਵੀ ਸਾਡੇ ਕੋਲ ਹੈ । ਉਹਨਾਂ ਕਿਹਾ ਕਿ ਜਦੋਂ ਕਲਿੱਪ ਵਿੱਚ ਚਾਰ ਨੌਜਵਾਨ ਦਿਖ ਰਹੇ ਹਨ ਤਾਂ ਮੁਕਦਮਾ ਜੁਝਾਰ ਸਿੰਘ ਤੇ ਕਤਲ ਦਾ ਕਿਉਂ ਪਾਇਆ ਗਿਆ ਹੋਰਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਅਸੀਂ ਸਮਰਾਲਾ ਪੁਲਿਸ ਨੂੰ ਇਹ ਵੀ ਕਿਹਾ ਕਿ ਜੁਝਾਰ ਸਿੰਘ ਦਾ ਡੋਪ ਟੈਸਟ ਕਰਾਇਆ ਜਾਵੇ ਕਿ ਉਹ ਉਸ ਸਮੇਂ ਨਸ਼ਾ ਕਰ ਰਿਹਾ ਸੀ ਪਰ ਅਜੇ ਤੱਕ ਸਮਰਾਲਾ ਪੁਲਿਸ ਵੱਲੋਂ ਡੋਪ ਟੈਸਟ ਨਹੀਂ ਕਰਵਾਇਆ ਗਿਆ। Byte :- ਪਰਮਿੰਦਰ ਸਿੰਘ (ਪਿੰਡ ਨਾਨੋਵਾਲ ਕਲਾਂ ਵਾਸੀ) ਸਮਰਾਲਾ ਥਾਣੇ ਦੇ ਐਸ ਐਚ ਓ ਪਵਿੱਤਰ ਸਿੰਘ ਨੇ ਕਿਹਾ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਾਇਆ ਗਿਆ ਹੈ ਜਿਸ ਦੀ ਰਿਪੋਰਟ ਆਉਣ ਬਾਕੀ ਹੈ ਅਤੇ ਮੁਜ਼ਿਮ ਦਾ ਡੋਪ ਟੈਸਟ ਵੀ ਕਰਾਇਆ ਜਾਵੇਗਾ ਉਹਨਾਂ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵੱਲੋਂ ਥਾਣਾ ਮੁਖੀ ਨੇ ਕਿਹਾ ਕਿ ਮੁਲਜਮ ਦੇ ਪਰਿਵਾਰ ਵੱਲੋਂ ਜੋ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਸਾਰੇ ਬੇਬੁਨਿਆਦ ਹਨ। Byte :- ਪਵਿੱਤਰ ਸਿੰਘ ਐਸ ਐਚ ਓ ਸਮਰਾਲਾ
14
comment0
Report
MSManish Shanker
Aug 16, 2025 11:16:58
Sahibzada Ajit Singh Nagar, Punjab:
Manish Shanker Mohali मोहाली से सनसनीखेज़ खबर – अवैध शराब तस्करी का भंडाफोड़, महिला गिरफ्तार स्वतंत्रता दिवस के दिन थाना सोहाना पुलिस और एक्साइज विभाग ने मोहली के गांव लखनौर में बड़ी कार्रवाई कर चंडीगढ़ मार्का की अवैध शराब बरामद की। एक्साइज इंस्पेक्टर गुरिंदरपाल सिंह अपनी टीम के साथ गश्त पर थे, तभी सूचना मिली कि लखनौर निवासी गुड़ी पत्नी शंभू पटेल गली में करियाने की दुकान के पास अवैध शराब बेच रही है। पुलिस और एक्साइज टीम ने तुरंत छापा मारा। पुलिस को देखते ही महिला ने थैला छोड़कर भागने की कोशिश की, इसी दौरान उसने पुलिस से बचने के लिए कपड़े फाड़ लिए और शोर मचाया। महिला आगे-आगे भागती रही और पीछे पुलिसकर्मी उसे पकड़ने के लिए दौड़ते रहे, पूरी घटना की वीडियोग्राफी भी की गई। अंततः महिला पुलिसकर्मी की मदद से आरोपी महिला को काबू कर लिया गया। मौके से बरामद शराब को जब्त कर लिया गया है। थाना सोहाना पुलिस ने आरोपी के खिलाफ 61-1-14 एक्साइज एक्ट के तहत केस दर्ज कर लिया है। अधिकारियों का कहना है कि महिला लंबे समय से अवैध शराब के धंधे में सक्रिय थी और महंगे दामों पर शराब बेचकर मोटा मुनाफा कमा रही थी। पुलिस ने इस मामले की सूचना उच्च अधिकारियों और कंट्रोल रूम को भेज दी है और अब आरोपी महिला से जुड़े अन्य तारों की तलाश में छापेमारी की जा रही है। इस घटना ने एक बार फिर पुलिस और प्रशासन की चुनौतियों को उजागर कर दिया है। अक्सर ऐसे मामलों में महिला आरोपी पुलिस टीमों के लिए मुश्किल खड़ी कर देती हैं, लेकिन हाई-टेक होती पुलिस अब इन हालात से निपटने के लिए लगातार रणनीति बदल रही है। kindly blur the face of lady shorts of police station sohana Viral video Copy of FIR
14
comment0
Report
MJManoj Joshi
Aug 16, 2025 11:16:34
DMC, Chandigarh:
1608ZP_MOH_G_REPORT_R नोट-इस ख़बर के साथ गाँव के लोगों का WT,121,Bytes, और शॉट भी शामिल हैं मोहाली विधानसभा क्षेत्र के गाँव दाऊ की करीबी पाँच एकड़ ज़मीन एक प्राइवेट बिल्डर को देने के लिए गाँव की पंचायत और खरड़ नगर काउंसिल की ओर से जो प्रस्ताव पारित किए गए हैं वह विवादों में घिर गए हैं। क्योंकी जो गाँव नगर काउंसिल में शामिल ही नहीं है उसका प्रस्ताव नगर काउंसिल कैसे पास जा सकती है। यह पूरी तरह से भ्रष्टाचार से जुड़ा हुआ मामला है और बड़े बिल्डर को फ़ायदा देने की कवायद है। गाँव के लोगों सतनाम सिंह दाँऊ ने बताया की न्यूज़ चंडीगढ़ से एयरपोर्ट की ओर जाने वाली सड़क बनने के कारण गाँव की ज़मीन दो हिस्सों में बँट गई और एक हिस्सा सड़क के पार चला गया जिसको लेकर विवाद है सतनाम सिंह ने बताया कि ग्राम पंचायत की ओर से भी ग़लत तरीक़े से इस पूरे मामले पर प्रस्ताव पारित कर दिया गया है जो ज़मीन में पंचायत की है और जिस पर पूरा अधिकार पंचायत का है उसको लेकर नगर काउंसिल कैसे प्रस्ताव पारित करसकती है। उन्होने कहा कि अगर उनका दाऊ गाँव नगर कौंसिल खरड़ मे शामिल हुआ होता तो वह इस प्रकार का निर्णय ले सकती थी।दूसरी ओर पंचायत की ओर से इस पूरे मामले को लेकर जो प्रस्ताव पारित किया गया और कहा गया कि उन्हें कोई भी एतराज़ नहीं है बह भी कई सवाल खड़े कर रहा -इस पूरे मामले को लेकर मुख्यमंत्री भगवंत सिंह मान से हस्तक्षेप करने की गुहार लगायी गई है ताकि भ्रष्टाचार के इस मामले को उजागर किया जा सके और जो अधिकारी इस पूरे मामले में शामिल हैं उन पर कार्रवाई की जाए -पंचायत की सरपंच सरबजीत कौर ने कहा कि डिस्ट्रिक्ट डिवेलपमेंट पंचायत ऑफ़िसर की ओर से जो प्रस्ताव भेजा गया था उस पर पंचायत ने मुहर लगायी है उन्हें नहीं पता कि ये ज़मीन किसको दी जानी है इसको लेकर अधिकारी ही बता सकते हैं।
14
comment0
Report
Independence Day
Advertisement
Back to top