Back
नवांशहर के जाड़ला शराब ठेके के बाहर बड़ा धमाका, नुकसान शून्य
NRNARINDER RATTU
Sept 11, 2025 06:03:33
Nawanshahr, Punjab
Story idea --For Approval
From -Nawanshahr
Reporter --Narinder Rattu.
Anchor/Read -देर रात जिला नवांशहर के गांव जाड़ला के राहों मार्ग पर स्थित शराब ठेके तथा आहता के बाहर अज्ञात लोगों द्वारा बम नुमा फेंका जिसके बाद बहुत बड़ा धमाका हुआ ।लेकिन इस धमाके में कोई हताहत नहीं हुआ तथा ना ही किसी प्रकार की क्षति हुई है। लेकिन इस धमाके से शराब ठेके के दीवाल पर निशान तथा आहता के जाली वाली दरवाजे पर निशान जरूर बन गए ।गौरतलब है की डेढ़ महीना पहले भी नवांशहर के एक शराब ठेके पर ग्रेनेड हमला हुआ था ,जिसमे शराब ठेका जल गया था ।वही दोबारा धमाका हुआ लेकिन कोई दुकान या जानी नुकसान नहीं हुआ । आहता के मालिक राजेश कुमार ने बताया कि हमलोग अहाता में बैठे थे कि कोई ग्राहक नहीं था अचानक से एक बहुत बड़ा धमाका हुआ हमलोग घबरा गए लेकिन जब धमाका हुआ तो अंधेरा छा गया।उन्होंने कहा की कोई बाहर नहीं था इसलिए बचाव हो गया यह भी बताया कि वह लोग आहता के अंदर बैठे हुए थे ।दिवाल और जाली पर सुराग हो गया ।उन्होंने कहा की पुलिस आई जांच करके चले गए सीसीटीवी की जांच कर रहे है एक सीसीटीवी लगा हुआ है पता नहीं चलता है या नहीं यह नहीं पता । शराब ठेके के इंचार्ज जसविंदर सिंह ने बताया कि उनको पता लगा की जाड़ला से राहों मार्ग पर शराब ठेका के बाहर एक बड़ा धमाका हुआ है ।कोई किसी से रंजिश नहीं पुलिस आकर मौके की जांच किया जा रहा है ।इस धमाके में कोई जानी नुकसान नहीं हुआ है । वहीं डी,एस,पी राजकुमार ने बताया की पुलिस को एक सूचना मिली कि शराब ठेके के बाहर एक धमाका हुआ है ।उसकी जांच किया जा रहा है ,इस घटना में कोई जानी नुकसान नहीं हुआ लेकिन जो आवाज आई है उसकी जांच कर रहे है ।सीसीटीवी फुटेज भी खंगाला जा रहा है इस घटना को पिछली शराब ठेके पर हुए हमले से जोड़ कर भी देखना चाहिए ।बारीकी से जांच किया जा रहा है ।
बाइट - जसविंदर सिंह शराब ठेका इंचार्ज
बाईठ --राजेश कुमार आहाते का मालिक।
बाइट - राजकुमार डी,एस,पी नवांशहर
12
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MTManish Thakur
FollowSept 11, 2025 09:36:55Kullu, Himachal Pradesh:
जिला कुल्लू की मणिकर्ण घाटी बीते कई दिनों से अंधेरे में डूबी हुई है और मोबाइल का नेटवर्क यहां काम नहीं कर पा रहा है। ऐसे में ग्रामीणों को खासी दिक्कतों का सामना करना पड़ रहा है। लेकिन कुल्लू के विधायक सुंदर सिंह ठाकुर मणिकर्ण घाटी की अनदेखी कर रहे हैं। ढालपुर में पत्रकारों को जानकारी देते हुए जिला परिषद सदस्य रेखा गुलेरिया ने बताया कि वह बीते दिनों से मणिकर्ण घाटी का पैदल दौरा कर रही है। तो उन्होंने देखा कि ग्रामीण अपने पैसे खर्च कर सड़कों को खोल रहे हैं। ताकि सेब की फसल को मंडियों तक पहुंचाया जा सके। लेकिन सरकार के प्रयास धरातल पर बिल्कुल भी नजर नहीं आ रहे हैं। बरशैणी जिला परिषद वार्ड की सदस्य रेखा गुलेरिया ने कहा कि ब्लाधी गांव में भी बीते एक साल से पुल नहीं है और वह एक साल से इस मुद्दे को उठा रही है। ऐसे में परियोजना के सीएसआर के तहत जो काम मणिकर्ण घाटी में किए जाने थे। उसका भी कोई हिसाब नहीं दिया जा रहा है। कुल्लू के विधायक और प्रदेश की कांग्रेस सरकार मणिकर्ण घाटी की लगातार अनदेखी कर रही है और सड़कों की हालत को सुधारने की दिशा में भी कोई कदम नहीं उठाया जा रहा है। जिला प्रशासन हालांकि अपने स्तर पर काम तो कर रहा है। लेकिन सरकार की अनदेखी के चलते जो राहत कार्य होने चाहिए थे। उसमें भी देरी हो रही है। ऐसे में जिला प्रशासन को चाहिए कि वह मणिकर्ण घाटी के समस्याओं के लिए तुरंत समाधान करें। ताकि यहां लोगों को बिजली नेटवर्क और अन्य सुविधाएं मुहैया हो सके।
बाइट - रेखा गुलेरिया जिला परिषद सदस्य बरशैणी वार्ड
1
Report
BNBISHESHWAR NEGI
FollowSept 11, 2025 09:35:24Dhar Chhiling Khola, Himachal Pradesh:
रामपुर के शाह गांव खतरे की जद में, फरियाद सुनने वाला कोई नही
4
Report
RBRohit Bansal
FollowSept 11, 2025 09:35:11DMC, Chandigarh:
ਡਾਕਟਰ ਰਾਜ ਕੁਮਾਰ ਚੱਬੇਵਾਲ, ਸੰਸਦ ਆਮ ਆਦਮੀ ਪਾਰਟੀ ਹੁਸ਼ਿਆਰਪੁਰ
ਮੁੱਖ ਮੰਤਰੀ ਪੰਜਾਬ ਨਾਲ ਅੱਜ ਮੁਲਾਕਾਤ ਹੋਈ ਉਹਨਾਂ ਦੀ ਸਿਹਤ ਠੀਕ ਹੈ ਉਮੀਦ ਕੀਤੀ ਜਾ ਰਹੀ ਹੈ ਸ਼ਾਮ ਤੱਕ ਉਹਨਾਂ ਨੂੰ ਅੱਜ ਹਸਪਤਾਲ ਵਿੱਚੋਂ ਛੁੱਟੀ ਦਿੱਤੀ ਜਾ ਸਕਦੀ ਹੈ।
ਮੁੱਖ ਮੰਤਰੀ ਪੰਜਾਬ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਉਹਨਾਂ ਵੱਲੋਂ ਕੈਬਨਟ ਮੀਟਿੰਗ ਕੀਤੀ ਗਈ ਹੋਰ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਗਈਆਂ ਜੋ ਲੋਕ ਚੰਗਾ ਕੰਮ ਕਰ ਰਹੇ ਨੇ ਉਹਨਾਂ ਨਾਲ ਵੀ ਆਨਲਾਈਨ ਮੁਲਾਕਾਤ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੀ ਗਈ
ਹੁਸ਼ਿਆਰਪੁਰ ਦੀ ਜੇਕਰ ਗੱਲ ਕਰੀਏ ਤਾਂ ਹੜਾਂ ਦੇ ਹਾਲਾਤ ਉਥੇ ਵੀ ਸੀ ਪਰ ਅਸੀਂ ਆਪਣੇ ਐਮਪੀ ਲੈਡ ਫੰਡ ਵਿੱਚੋਂ 50 ਲੱਖ ਰੁਪਏ ਜਾਰੀ ਕਰ ਦਿੱਤੇ ਨੇ ਜਿਸ ਨਾਲ ਧੁੱਸੀ ਬੰਨ ਨੂੰ ਹੋਰ ਮਜਬੂਤ ਕੀਤਾ ਜਾਏਗਾ
ਉਪ ਰਾਸ਼ਟਰਪਤੀ ਚੋਣਾਂ ਵਿੱਚ ਕਿਸ ਨੇ ਕ੍ਰਾਸ ਵੋਟਿੰਗ ਕੀਤੀ ਇਸ ਦੇ ਬਾਰੇ ਕੁਝ ਵੀ ਪਤਾ ਨਹੀਂ ਪਰ ਜਿਸ ਤਰੀਕੇ ਦੇ ਨਾਲ ਬੀਜੇਪੀ ਨੂੰ ਵੋਟਾਂ ਪਈਆਂ ਉਹ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਨੇ ਬਹੁਤ ਸਾਰੀਆਂ ਪਾਰਟੀਆਂ ਅਜਿਹੀਆਂ ਨੇ ਜਿਹੜੀਆਂ ਕ੍ਰੋਸ ਵੋਟਿੰਗ ਕਰ ਸਕਦੀਆਂ ਨੇ ਪਰ ਆਮ ਆਦਮੀ ਪਾਰਟੀ ਨੇ ਕਰੋਸ ਵੋਟਿੰਗ ਨਹੀਂ ਕੀਤੀ
1
Report
BNBISHESHWAR NEGI
FollowSept 11, 2025 09:31:19Dhar Chhiling Khola, Himachal Pradesh:
रामपुर बुशहर। विशेषर नेगी।
एंकर शिमला जिला के रामपुर उपमंडल के फुंजा पंचायत के शाह गांव पर खतरे के बादल मंडराने लगे हैं। कई मकानों में आई है दरार । स्कूल भवन और आंगनबाड़ी केंद्र भी भूमि कटाव की चपेट में। लेकिन सरकार ने नहीं ली अब तक ग्रामीणों की सुध। ऐसे में हताश और परेशान लोगों के जख्मों पर मरहम लगाने वाला कोई नही।
वी ओ। शिमला जिला के रामपुर उपमंडल के अंतर्गत फूंजा पंचायत के शाह गांव गांव पर संकट के बादल मडरा रहे हैं। गांव के कई घरों में दरारें आ गई है, घर ढहने के कगार पर है। कई लोग घरों को छोड़ चुके हैं। आंगनवाड़ी केंद्र खंडहर में तब्दील हुआ है। स्कूल भवन भूमि कटाव की चपेट में है। लेकिन सरकार एवं प्रशासन की ओर से अब तक ग्रामीणों की सुध लेने कोई नहीं पहुंचा। ऐसे में लोग हताश और परेशान है। लोगों का कहना है कि इस विपदा की घड़ी में सरकार से उम्मीद थी लेकिन उनकी फरियाद सुनने के लिए अब तक कोई आया नहीं। ऐसे में जाए तो कहां जाएं ।
बाइट शाह गांव के मंगतराम ने बताया कि उसके दो मकान ढहने के कगार पर है भय के साए में घर के छोटे से कमरे में रह रहे हैं । उनका सेब के पौधों वाला बगीचा भी भू क्षरण की चपेट में आया। सरकार की ओर से स्थिति का जायजा लेने कोई आया नहीं ना ही इस बार कोई मदद मिली।
बाइट। शाह गांव की राधा देवी ने बताया कि उनके मकान में दरारें आ गई है नीचे से पानी निकल रहा है। सेब बगीचे को भी नुकसान हुआ है। खेत खलियान सब क्षतिग्रस्त हुए है। कोई उनकी फरियाद को सुनने वाला नहीं है ना कोई सरकार से मदद मिली।
बाइट। जुब दासी ने बताया कि उनका सेब का बगीचा नीचे बह गया। उनका नया और पुराना दोनों मकान क्षतिग्रस्त हुए हैं। सरकार की ओर से नुकसानियों को देखना कोई नहीं आ रहा है। उन्होंने बताया कि रात डर के साए में काट रहे है ।
बाइट। हिमकोफेड के पूर्व अध्यक्ष एवं रामपुर से पूर्व में रहे भाजपा प्रत्याशी कॉल नेगी ने बताया कि क्षेत्र का दौरा कर लोगों की समस्या को देखा । सरकार की ओर से ना तो प्रभावितों को राहत राशि दी गई है और ना ही नुकसानियों का आकलन किया गया है। उन्होंने तुरंत सरकार से तुरंत संबंधित अधिकारियों को फील्ड में भेजने की मांग की। उन्होंने बताया कि स्थानीय स्कूल भवन खतरे की जद में है। छोटे बच्चे भय के साए में पढ़ाई कर रहे हैं।
0
Report
SBSANJEEV BHANDARI
FollowSept 11, 2025 09:31:06Zirakpur, Punjab:
ਜ਼ੀਰਕਪੁਰ
ਲਗਜ਼ਰੀ ਗੱਡੀਆਂ ਨੂੰ ਕਿਰਾਏ ਤੇ ਲੈ ਕੇ ਧੋਖਾਧੜੀ ਕਰ ਹੋਰ ਸੂਬਿਆਂ ਚ ਵੇਚਣ ਦੇ ਦੋਸ਼ ਹੇਠ ਜ਼ੀਰਕਪੁਰ ਪੁਲਿਸ ਨੇ ਸ਼ਾਤਿਰ ਗਿਰੋ ਦੇ ਸਰਗਨਾ ਹਰਵਿੰਦਰ ਸਿੰਘ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ । ਚੰਡੀਗੜ੍ਹ ਦੇ ਰਹਿਣ ਵਾਲੇ ਸ਼ਖਸ ਦੀ ਸ਼ਿਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਪੜਤਾਲ ਕੀਤੀ ਜਿਸ ਦੇ ਵਿੱਚ ਸਾਹਮਣੇ ਆਇਆ ਕਿ ਇੱਕ ਗਿਰੋਹ ਜ਼ੀਰਕਪੁਰ ਤੋਂ ਗੱਡੀਆਂ ਕਰਾਏ ਤੇ ਲੈ ਕੇ ਧੋਖਾ ਧੜੀ ਨਾਲ ਸਸਤੇ ਰੇਟਾਂ ਤੇ ਹਰਿਆਣਾ ਤੇ ਰਾਜਸਥਾਨ ਵਰਗੇ ਸੂਬਿਆਂ ਚ ਲੋਕਾਂ ਨੂੰ ਵੇਚ ਦਿੰਦੇ ਸੀ ਜੋ ਹੁਣ ਪੁਲਿਸ ਦੇ ਹੱਥ ਤੇ ਚੜ ਚੁੱਕੇ ਹਨ । ਕਰੋੜਾਂ ਰੁਪਏ ਦੀ 14 ਲਗਜ਼ਰੀ ਗੱਡੀਆਂ ਵਿੱਚੋਂ ਪੁਲਿਸ ਨੇ 7 ਗੱਡੀਆਂ ਬਰਾਮਦ ਕਰ ਲਈਆਂ ਹਨ ਜਦਕਿ ਹੋਰ ਰਿਕਵਰੀ ਹੋਣੀ ਹਲੇ ਬਾਕੀ ਹੈ ।
BYTE- SP ZIRAKPUR
VISUALS
0
Report
BKBIMAL KUMAR
FollowSept 11, 2025 09:30:52Anandpur Sahib, Punjab:
Story Assigned By Desk
Reporter - Bimal Sharma
Location - Shri Kiratpur Sahib
File Folder -
1109ZP_APS_SUBASH_R
ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਵੱਲੋਂ ਕੀਰਤਪੁਰ ਸਾਹਿਬ ਵਿਖੇ ਹੜ ਪੀੜਤਾਂ ਨੂੰ ਵੰਡੀ ਗਈ ਰਾਹਤ ਸਮੱਗਰੀ
Anchor- ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਵੱਲੋਂ ਅੱਜ ਕੀਰਤਪੁਰ ਸਾਹਿਬ ਦੇ ਪਿੰਡ ਕਲਿਆਣਪੁਰ, ਘਰਾਠਾ ਬਾਸ, ਤਿੜਕ ਕਰਮਾ, ਡਾਢੀ, ਅਤੇ ਬੂੰਗਾ ਸਾਹਿਬ ਦੇ ਨਜ਼ਦੀਕੀ ਸਤਲੁਜ ਦਰਿਆ ਕੰਢੇ ਵੱਸਦੇ ਪਿੰਡਾਂ ਚੋਂ ਰਾਸ਼ਨ ਕਿੱਟਾਂ ਅਤੇ ਰਾਹਤ ਸਮੱਗਰੀ ਵੰਡੀ ਗਈ ਇਸ ਮੌਕੇ ਡਾਕਟਰ ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਜਿੱਥੇ ਸਤਲੁਜ ਦਰਿਆ ਕੰਢੇ ਵੱਸਦੇ ਪਿੰਡਾਂ ਦੇ ਵਿੱਚ ਪਸ਼ੂਆਂ ਲਈ ਹਰਾ ਚਾਰਾ ਤੂੜੀ ਆਦਿ ਭੇਜੀ ਜਾ ਰਹੀ ਹੈ ਉੱਥੇ ਹੀ ਲੋੜਵੰਦ ਲੋਕਾਂ ਨੂੰ ਰਾਸ਼ਨ ਕਿੱਟਾਂ ਵੀ ਵੰਡੀਆਂ ਜਾ ਰਹੀਆਂ ਹਨ ਉਹਨਾਂ ਦੱਸਿਆ ਕਿ ਅੱਜ ਪਿੰਡ ਗੱਜਪੁਰ ਬੇਲਾ, ਚੰਦਪੁਰ ਬੇਲਾ, ਹਰੀਵਾਲ ਦੇ ਲੋਕਾਂ ਵੱਲੋਂ ਰਾਸ਼ਨ ਲੈਣ ਤੋਂ ਤਾਂ ਇਨਕਾਰ ਕਰ ਦਿੱਤਾ ਸੀ ਉਹਨਾਂ ਸਿਰਫ ਹਰੇ ਚਾਰੇ ਅਤੇ ਤੂੜੀ ਦੀ ਮੰਗ ਕੀਤੀ ਸੀ ਉਹਨਾਂ ਦੱਸਿਆ ਕਿ ਉਕਤ ਪਿੰਡਾਂ ਦੇ ਲੋਕਾਂ ਨੂੰ ਹਰਾ ਚਾਰਾ ਅਤੇ ਮੱਕੀ ਦਾ ਆਚਾਰ ਅਤੇ ਤੂੜੀ ਭੇਜੀ ਗਈ ਹੈ ਇਸ ਤੋਂ ਇਲਾਵਾ ਹੋਰ ਵੱਖ ਵੱਖ ਪਿੰਡਾਂ ਵਿੱਚ ਰਾਸ਼ਨ ਕਿੱਟਾਂ ਹਰਾ ਚਾਰਾ ਮੱਕੀ ਦਾ ਆਚਾਰ ਅਤੇ ਤੂੜੀ ਵੀ ਦਿੱਤੀ ਜਾ ਰਹੀ . ਉਹਨਾਂ ਦੱਸਿਆ ਕਿ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਜਿੱਥੇ ਰਾਸ਼ਨ ਕਿੱਟਾਂ ਭੇਜੀਆਂ ਗਈਆਂ ਹਨ ਉੱਥੇ ਹੀ ਹਰਿਆਣੇ ਦੇ ਕੈਬਨਿਟ ਮੰਤਰੀ ਸੁਭਾਸ ਸੁਧਾ ਵਲੋਂ ਵੀ ਚਾਰੇ ਦੀ ਸੇਵਾ ਭੇਜੀ ਗਈ ਜੋ ਕਿ ਹੜ ਪ੍ਰਭਾਵਿਤ ਪਿੰਡਾਂ ਵਿੱਚ ਵੰਡਿਆ ਜਾ ਰਿਹਾ ਹੈ .
VO1 - ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਉਕਤ ਪਿੰਡਾਂ ਦੇ ਲੋਕਾਂ ਨਾਲ ਜਿੱਥੇ ਉਹ ਸਿੱਧੇ ਤੌਰ ਤੇ ਗੱਲਬਾਤ ਕਰ ਰਹੇ ਹਨ ਉਥੇ ਹੀ ਉਹਨਾਂ ਦੀ ਟੀਮ ਵੱਲੋਂ ਵੀ ਪਿੰਡਾਂ ਵਿੱਚ ਜਾ ਕੇ ਨਰੀਖਣ ਕੀਤਾ ਜਾ ਰਿਹਾ ਹੈ ਅਗਰ ਕਿਸੇ ਦਾ ਕੋਈ ਹੋਰ ਵੀ ਨੁਕਸਾਨ ਹੋਇਆ ਹੈ ਤਾਂ ਉਹ ਉਸਦੀ ਵੀ ਭਰਭਾਈ ਕਰਨਗੇ ਉਹਨਾਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ 1600 ਕਰੋੜ ਰੁਪਏ ਫੌਰੀ ਤੌਰ ਤੇ ਲੋਕਾਂ ਦੇ ਮਕਾਨਾਂ ਦੇ ਹੋਏ ਨੁਕਸਾਨ ਨੂੰ ਠੀਕ ਕਰਨ ਲਈ ਭੇਜਿਆ ਗਿਆ ਹੈ ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੋਰ ਵੀ ਫੰਡ ਦੇਣ ਦਾ ਵਾਅਦਾ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਹਨ ਅਤੇ ਹੋਏ ਨੁਕਸਾਨ ਦਾ ਮੁਆਵਜ਼ਾ ਕਿਸਾਨਾਂ ਨੂੰ ਜਰੂਰ ਦਿੱਤਾ ਜਾਵੇਗਾ ।
0
Report
RMRakesh Malhi
FollowSept 11, 2025 09:20:10Una, Himachal Pradesh:
Slug:ऊना में हिमाचल प्रदेश निगम सेवा निवृत कर्मचारी कल्याण संगठन ने अपनी मांगों को लेकर की अहम बैठक, बैठक के बाद सरकार के खिलाफ बुलंद की अपनों आवाज़, बोले मुख्यमंत्री की घोषणा किए जाने के बावजूद भी अभी तक सेवानिवृत्ति कर्मचारियों के मेडिकल बिलों का नहीं हुआ कोई भुगतान समय पर नहीं मिल पा रही है पेंशन, डिमांड चार्ट दिए जाने के बावजूद भी नहीं हो रही कोई कार्रवाई
V/01: हिमाचल प्रदेश में कांग्रेस की सरकार आने के बाद हिमाचल प्रदेश निगम सेवा निवृत कर्मचारी कल्याण संगठन भी अपनी मांगों को लेकर शुरू से डटा हुआ है ऊना में आज हिमाचल प्रदेश निगम सेवा निवृत्त कर्मचारी कल्याण संगठन की अहम बैठक हुई इस बैठक के बाद हिमाचल प्रदेश निगम सेवानिवृत कर्मचारियों द्वारा आ रही समस्याओं को लेकर विचार विमर्श किया गया बैठक के बाद निगम सेवा निवृत कर्मचारी कल्याण संगठन के तमाम लोगों ने इकट्ठे होकर हिमाचल सरकार के खिलाफ अपनी आवाज बुलंद की मीडिया से रूबरू होते हुए निगम सेवानिवृत कर्मचारी कल्याण संगठन के सदस्यों ने जानकारी देते हुए बताया की वह हिमाचल प्रदेश निगम से सेवा निवृत्त हुए हैं लेकिन पिछले काफ़ी समय से उन्हें समय पर पेंशन नहीं मिल पा रही है उनके मेडिकल बिलो के भुगतान नहीं हो पा रहे हैं अन्य जो वित्तीय लाभ है वह सरकार द्वारा नहीं दिए जा रहे हैं प्रदेश स्तर पर निगम से सेवा निवृत कर्मचारी कल्याण संगठन द्वारा एक डिमांड चार्ट भी हिमाचल सरकार को सोपा गया है लेकिन अभी तक उन्हें मुलाकात के लिए नहीं बुलाया गया है उन्होंने कहा की कई बार आवाज बुलंद किए जाने के बाद मुख्यमंत्री द्वारा घोषणा किए जाने के बाद भी उनके मेडिकल बिलो और अन्य वित्तीय लाभों का अभी तक उन्हें लाभ नहीं मिल पाया है उन्होंने कहा है की जो भी घोषणाएं की गई है बह अभी खरी नहीं उतरी है उन्होंने कहा कि बृद्ध नागरिक है इस उम्र में उनको अनेक दिकतो का सामना करना पड़ता है समय पर पेंशन न मिलने और मेडिकल बिलों का भुगतान न होने के चलते उन्हें घर का गुजारा चलाना मुश्किल हो रहा है उन्होंने सरकार को चेताया हैं की बृद्ध नागरिक अगर अपनी जिद्द पर आ जाए तो वह शिमला के अंदर सरकार का जुलूस निकालने से भी पीछे नहीं हटेंगे
Byte : किशोरी लाल प्रधान सेवा निवृत कर्मचारी कल्याण संगठन
Feed File:1109ZP_UNA_MEETING_R2
Feed Sent BY 2C
Feed File:1109ZP_UNA_MEETING_R1--2
Assign BY:Assignment Desk
0
Report
NSNaresh Sethi
FollowSept 11, 2025 09:07:17Faridkot, Punjab:
ਪੰਜਾਬ ਦੀ ਬਾੜ੍ਹ ‘ਤੇ BKU ਸਿਧੂਪੁਰ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਦਾ ਵੱਡਾ ਬਿਆਨ – ਕਿਹਾ ਇਹ ਕੁਦਰਤੀ ਨਹੀਂ ਸਗੋਂ "ਮੈਨ ਮੇਡ" ਆਫਤ ਹੈ
ਪੰਜਾਬ ਵਿੱਚ ਆਈ ਭਿਆਨਕ ਬਾੜ੍ਹ ਨੂੰ ਲੈ ਕੇ ਹੁਣ ਰਾਜਨੀਤੀ ਅਤੇ ਕਿਸਾਨ ਸੰਗਠਨਾਂ ਦਾ ਗੁੱਸਾ ਸਾਹਮਣੇ ਆ ਰਿਹਾ ਹੈ।
ਅੱਜ SKM (ਗੈਰ-ਰਾਜਨੀਤਿਕ) ਦੇ ਨੇਤਾ ਅਤੇ BKU ਸਿਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਸਰਕਾਰਾਂ ‘ਤੇ ਵੱਡਾ ਇਲਜ਼ਾਮ ਲਾਇਆ।
ਡੱਲੇਵਾਲਾ ਨੇ ਸਾਫ ਕਿਹਾ ਕਿ ਪੰਜਾਬ ਵਿੱਚ ਆਈ ਇਹ ਬਾੜ੍ਹ ਕੁਦਰਤੀ ਨਹੀਂ ਸਗੋਂ ਮੈਨ ਮੇਡ ਹੈ। ਉਨ੍ਹਾਂ ਦੇ ਅਨੁਸਾਰ, ਸਰਕਾਰਾਂ ਨੇ ਜਾਣ-ਬੁੱਝ ਕੇ ਪੰਜਾਬ ਨੂੰ ਡੁਬੋਇਆ ਅਤੇ ਪੰਜਾਬ ਦੇ ਲੋਕਾਂ ਦੀ ਜਾਇਦਾਦ ਅਤੇ ਫਸਲਾਂ ਦਾ ਨੁਕਸਾਨ ਕੀਤਾ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਰਿਪੋਰਟ ਅਨੁਸਾਰ ਬਾੜ੍ਹ ਨਾਲ ਲਗਭਗ 13 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਪਰ ਹਕੀਕਤ ਵਿੱਚ ਇਹ ਅੰਕੜਾ ਇਸ ਤੋਂ ਕਈ ਗੁਣਾ ਵੱਧ ਹੈ। ਡੱਲੇਵਾਲਾ ਦਾ ਦੋਸ਼ ਸੀ ਕਿ ਲੋਕਾਂ ਨੇ ਆਪਣੇ ਹੌਸਲੇ ਨਾਲ ਆਪਣੇ ਆਪ ਨੂੰ ਸੰਭਾਲਿਆ, ਨਹੀਂ ਤਾਂ ਸਰਕਾਰਾਂ ਨੇ ਤਾਂ ਜਨਤਾ ਨੂੰ ਮਰਨ ਲਈ ਛੱਡ ਦਿੱਤਾ ਸੀ।
ਰਾਹਤ ਰਾਸ਼ੀ ਨੂੰ ਲੈ ਕੇ ਵੀ ਡੱਲੇਵਾਲਾ ਨੇ ਤਿੱਖੇ ਬੋਲ ਬੋਲੇ। ਉਨ੍ਹਾਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜੋ ਰਾਹਤ ਪੈਕੇਜ ਐਲਾਨਿਆ ਗਿਆ ਹੈ, ਉਹ ਊਠ ਦੇ ਮੂੰਹ ਵਿੱਚ ਜੀਰੇ ਵਰਗਾ ਹੈ। ਇਹ ਪੈਕੇਜ ਬਾੜ੍ਹ ਪੀੜਤਾਂ ਦੇ ਜਖਮਾਂ ‘ਤੇ ਮਲਹਮ ਲਾਉਣ ਦੀ ਥਾਂ ਉਨ੍ਹਾਂ ਦੇ ਜਖਮਾਂ ‘ਤੇ ਨਮਕ ਛਿੜਕਣ ਵਰਗਾ ਹੈ।
ਡੱਲੇਵਾਲਾ ਨੇ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਅਸਲੀ ਮਦਦ ਸਮਾਜ ਸੇਵੀ ਸੰਸਥਾਵਾਂ, ਕਲਾਕਾਰਾਂ, ਵਿਰੋਧੀ ਪਾਰਟੀਆਂ ਦੇ ਆਗੁਆਂ ਅਤੇ ਪੰਜਾਬ ਦੀ ਜਨਤਾ ਨੇ ਕੀਤੀ ਹੈ। ਉਨ੍ਹਾਂ ਨੇ ਸਮਾਜਕ ਏਕਤਾ ਦੀ ਸਰਾਹਨਾ ਕੀਤੀ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਵੇਲੇ ਬਾੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਸ਼ਨ ਕਾਫੀ ਪਹੁੰਚ ਚੁੱਕਾ ਹੈ, ਪਰ ਸਭ ਤੋਂ ਵੱਡੀ ਲੋੜ ਪਾਣੀ ਹਟਣ ਤੋਂ ਬਾਅਦ ਪਵੇਗੀ। ਜਦੋਂ ਲੋਕਾਂ ਨੂੰ ਘਰ ਦੁਬਾਰਾ ਬਣਾਉਣੇ ਪੈਣਗੇ, ਖੇਤੀ ਮੁੜ ਸ਼ੁਰੂ ਕਰਨੀ ਪਵੇਗੀ, ਤਦ ਬੀਜ, ਖਾਦ, ਡੀਜ਼ਲ ਅਤੇ ਹੋਰ ਸਾਧਨਾਂ ਦੀ ਲੋੜ ਪਵੇਗੀ। ਉਨ੍ਹਾਂ ਨੇ ਮਦਦ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਕੁਝ ਦਿਨ ਬਾਅਦ ਸਾਹਮਣੇ ਆਣ।
ਸਭ ਤੋਂ ਮਹੱਤਵਪੂਰਨ, ਡੱਲੇਵਾਲਾ ਨੇ ਭਵਿੱਖ ਦੀਆਂ ਆਫਤਾਂ ਤੋਂ ਬਚਣ ਲਈ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਮੰਗ ਕੀਤੀ ਹੈ ਕਿ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦਾ ਪ੍ਰਬੰਧ ਦਿੱਲੀ ਤੋਂ ਆਪਣੇ ਹੱਥ ਵਿੱਚ ਲੈਣ ਅਤੇ ਪੰਜਾਬ ਵਿੱਚ ਪੱਕੇ ਬੰਨ੍ਹਾਂ ਦਾ ਪ੍ਰਬੰਧ ਕਰਨ।
ਬਾਈਟ – ਜਗਜੀਤ ਸਿੰਘ ਡੱਲੇਵਾਲਾ
0
Report
AAAsrar Ahmad
FollowSept 11, 2025 09:05:59Noida, Uttar Pradesh:
ANI MORN R53-- -- ANI SRN FAROOQ MEET AAP SANJAY
PLAYOUT ALERT: SRINAGAR (J&K): NATIONAL CONFERENCE PRESIDENT FAROOQ ABDULLAH REACHES TO MEET AAP LEADER SANJAY SINGH AT SRINAGAR GUEST HOUSE WHERE HE ALLEGES THAT SRINAGAR POLICE KEPT HIM UNDER HOUSE ARREST / VISUALS (SOURCE: AAP)
0
Report
ASAnmol Singh Warring
FollowSept 11, 2025 09:02:35Sri Muktsar Sahib, Punjab:
ਮਲੋਟ ਵਿਚ ਨੌਜਵਾਨਾਂ ਨੇ ਕੀਤੀ ਐੱਸ.ਐਚ. ਓ. ਸਿਟੀ ਮਲੋਟ ਸਮੇਤ ਪੁਲਿਸ ਪਾਰਟੀ ਤੇ ਕੀਤੀ ਫਾਇਰਿੰਗ, ਜਵਾਬੀ ਕਾਰਵਾਈ ਵਿਚ ਇੱਕ ਨੌਜਵਾਨ ਹੋਇਆ ਜਖਮੀ, ਪੁਲਿਸ ਕਰਮਚਾਰੀਆਂ ਦੇ ਵੀ ਮਾਮੂਲੀ ਸੱਟਾ, ਥਾਣਾ ਸਿਟੀ ਮਲੌਟ ਪੁਲਿਸ ਨੇ 9 ਨੋਜਵਾਨਾਂ ਨੂੰ ਗੱਡੀ ਸਮੇਤ ਲਿਆ ਹਿਰਾਸਤ ਵਿਚ ਲੈ ਲਿਆ ਜਦੋਂਕਿ ਇਕ ਭੱਜਣ ਵਿਚ ਸਫਲ ਹੋ ਗਿਆ , ਮਾਮਲਾ ਕਾਲਜ ਡੀਏ ਵੀ ਕਾਲਜ ਦੇ ਐੱਨ ਐਸ ਯੂ ਆਈ ਦੀ ਪ੍ਰਧਾਨਗੀ ਦੀਆ ਚੋਣਾਂ ਦਾ,
ਉਪ ਕਪਤਾਨ ਇਕਬਾਲ ਸਿੰਘ ਨੇ ਦੱਸਿਆ ਕਿ ਕੱਲ ਮਲੋਟ ਵਿਚ ਡੀ ਏ ਵੀ ਕਾਲਜ ਦੇ ਐਨ ਐੱਸ ਯੂ ਆਈ ਦੀ ਪ੍ਰਧਾਨਗੀ ਨੂੰ ਲੈ ਕੇ ਚੋਣ ਹੋਣੀ ਸੀ ਜਿਸ ਨੂੰ ਲੈ ਕਨੂੰਨੀ ਵਿਵਸਥਾ ਕਾਇਮ ਰੱਖਣ ਦੇ ਮਕਸਦ ਨਾਲ ਪੁਲਿਸ ਚੌਕਸੀ ਵਰਤੀ ਜਾ ਰਹੀ ਸੀ । ਜਦੋ ਥਾਣਾ ਸਿਟੀ ਮਲੋਟ ਪੁਲਿਸ ਮੁੱਖੀ ਆਪਣੀ ਪੁਲਿਸ ਪਾਰਟੀ ਨਾਲ ਜਾ ਰਿਹਾ ਸੀ ਤਾਂ ਇਕ ਫੋਰਚੂਨ ਗੱਡੀ ਨੂੰ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਣਾ ਵਲੋਂ ਗੱਡੀ ਰੋਕਣ ਦੀ ਬਜਾਏ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਕੇ ਭੱਜਣ ਲੱਗੇ ਤਾਂ ਪੁਲਿਸ ਵਲੋਂ ਪਿੱਛਾ ਕਰਨ ਤੇ ਗੱਡੀ ਸਵਾਰ ਨੋਜਵਾਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿਤੀ ਜਵਾਬੀ ਫਾਇਰਿੰਗ ਵਿਚ ਇਕ ਨੌਜਵਾਨ ਦੇ ਗੋਲੀ ਵੀ ਲੱਗੀ ਜਿਸ ਦੌਰਾਨ ਜਿਥੇ ਪੁਲਿਸ ਦੇ ਜਵਾਨਾਂ ਦੇ ਮਾਮੂਲੀ ਸੱਟਾ ਵੀ ਲੱਗੀਆਂ ਅਤੇ ਪੁਲਿਸ ਦੀ ਗੱਡੀ ਵੀ ਨੁਕਸਾਨੀ ਗਈ । ਪੁਲਿਸ ਅੱਗੇ ਨਾਕਾ ਲਗਵਾ ਕੇ ਗੱਡੀ ਸਮੇਤ 9 ਨੌਜਵਾਨਾਂ ਨੂੰ ਗੱਡੀ ਸਮੇਤ ਹਿਰਾਸਤ ਵਿਚ ਲਿਆ ਅਤੇ ਇਕ ਭੱਜਣ ਵਿਚ ਕਾਮਜਾਬ ਹੋ ਗਿਆ । ਜਿਨ੍ਹਾਂ ਖਿਲਾਫ ਥਾਣਾ ਸਿਟੀ ਮਲੋਟ ਵਿਖੇ ਧਾਰਾ 109,132,221,324 ਸਮੇਤ ਅਰਮਜ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਜਖਮੀ ਨੌਜਵਾਨ ਦਾ ਬਠਿੰਡਾ ਵਿਖੇ ਇਲਾਜ ਚੱਲ ਰਿਹਾ ਹੈ ।
Byte ਉਪ ਕਪਤਾਨ ਇਕਬਾਲ ਸਿੰਘ ਮਲੋਟ ਪੁਲਿਸ
ਦਸ ਦੇਈਏ ਕੇ ਇਸ ਐਨ ਐੱਸ ਯੂ ਆਈ ਦੀ ਚੋਣ ਨੂੰ ਲੈ ਕੇ ਕਾਗਰਸ ਦੇ ਜ਼ਿਲਾ ਪ੍ਰਧਾਨ ਸੁਭਦੀੱਪ ਸਿੰਘ ਦੀ ਅਗਵਾਈ ਹੇਠ ਕੀਤੇ ਇਕੱਠ ਦੌਰਾਨ ਨੌਜਵਾਨਾਂ ਨੂੰ ਪ੍ਰਧਾਨਗੀ ਦੇ ਪ੍ਰਧਾਨਗੀ ਦੇ ਪ੍ਰਮਾਣ ਪੱਤਰ ਵੀ ਵੰਡੇ ਗਏ ਇਸ ਸਬੰਧੀ ਇਕ ਪ੍ਰੈਸ ਨੋਟ ਵੀ ਰਿਲੀਜ਼ ਕੀਤਾ ਗਿਆ ਸੀ।
0
Report
SNSUNIL NAGPAL
FollowSept 11, 2025 09:01:20Fazilka, Punjab:
फाजिल्का से बड़ी ख़बर, सरहद से हथियारों का ज़खीरा बरामद, पिस्टल सहित जिंदा कारतूस भी बरामद हुए ,BSF,SSOC, काउंटर इंटेलीजेंस जांच में जुटी, बाढ़ प्रभावित इलाके से मिली ख़ेप, मुहार जमशेर इलाक़े से हुई बरामदगी, 2 व्यक्ति गिरफ्तार।
0
Report
KBKulbir Beera
FollowSept 11, 2025 08:48:36Bathinda, Punjab:
ਪੜੇ ਲਿਖੇ ਨੌਜਵਾਨ ਕਰਨ ਲੱਗੇ ਨਸ਼ਿਆਂ ਦਾ ਕਾਰੋਬਾਰ
200 ਕਿਲੋ ਭੁੱਕੀ ਨਾਲ ਹਰਿਆਣਾ ਅਤੇ ਹਿਮਾਚਲ ਦੇ ਨੌਜਵਾਨਾਂ ਨੂੰ ਬਠਿੰਡਾ ਪੁਲਿਸ ਨੇ ਕੀਤਾ ਗਿਰਫਤਾਰ
ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਵੱਲੋਂ ਬਠਿੰਡਾ ਵਿੱਚ ਕਰਨੀ ਸੀ ਭੁੱਕੀ ਦੀ ਸਪਲਾਈ
ਨਸ਼ਿਆਂ ਖਿਲਾਫ ਵਡੀ ਗਈ ਮੁਹਿਮ ਵਿੱਚ ਬਠਿੰਡਾ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਚਾਰ ਮੈਂਬਰੀ ਨਸ਼ਾ ਤਸਕਰ ਗਰੋਹ ਨੂੰ 200 ਕਿਲੋ ਭੁੱਕੀ ਸਣੇ ਗਿਰਫਤਾਰ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਐਸਪੀ ਡੀ ਜਸਮੀਤ ਸਿੰਘ ਨੇ ਦੱਸਿਆ ਕਿ ਸੀ ਆਈ ਏ ਸਟਾਫ ਦੋ ਟੀਮ ਵੱਲੋਂ ਭੁੱਚੋ ਏਰੀਏ ਵਿੱਚ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ ਇਸ ਦੌਰਾਨ ਇੱਕ ਕਾਰ ਵਿੱਚ ਸਵਾਰ ਚਾਰ ਨੌਜਵਾਨ ਨੂੰ ਜਦੋਂ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਤਾਂ ਇਹਨਾਂ ਕੋਲੋਂ 200 ਕਿਲੋ ਭੁੱਕੀ ਚੁਰਾ ਪੋਸਤ ਬਰਾਮਦ ਹੋਈ ਨੌਜਵਾਨਾਂ ਦੀ ਬਹਿਸ ਜਾਣ ਹਰਿਆਣਾ ਦੇ ਰਹਿਣ ਵਾਲੇ ਜਤਿੰਦਰ ਸਿੰਘ ਵਾਸੀ ਜੀਂਦ ਵਿਨੋਦ ਕੁਮਾਰ ਵਾਸੀ ਹਿਸਾਰ ਜੋਗਿੰਦਰ ਸਿੰਘ ਵਾਸੀ ਜੀਦ ਅਤੇ ਰਾਮ ਜਨ ਸ਼ਾਹ ਵਾਸੀ ਜਿਲਾ ਸਿਰਮੌਰ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਵਿੱਚੋਂ ਜਤਿੰਦਰ ਸਿੰਘ ਐਮਐਸਸੀ ਅਤੇ ਵਿਨੋਦ ਕੁਮਾਰ ਵੱਲੋਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਫਿਲਹਾਲ ਉਹਨਾਂ ਵੱਲੋਂ ਇਹਨਾਂ ਨੌਜਵਾਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਡੁੰਘਾਈ ਨਾਲ ਪੁੱਛਕਿਛ ਕੀਤੀ ਜਾਵੇਗੀ ਤਾਂ ਜੋ ਇਹ ਗੱਲ ਸਾਹਮਣੇ ਆ ਸਕੇ ਕਿ ਇਹ ਨੌਜਵਾਨ 200 ਕਿਲੋ ਭੁੱਕੀ ਬਠਿੰਡਾ ਵਿੱਚ ਕਿਸ ਨੂੰ ਦੇਣ ਆਏ ਸਨ ਅਤੇ ਇਹਨਾਂ ਨਾਲ ਹੋਰ ਕਿਹੜੇ ਕਿਹੜੇ ਲੋਕ ਸ਼ਾਮਿਲ ਹਨ ।
ਬਾਈਟ ਜਸਮੀਤ ਸਿੰਘ ਸਾਹੀਵਾਲ ਐਸਪੀਡੀ ਬਠਿੰਡਾ।
6
Report
ASAvtar Singh
FollowSept 11, 2025 08:48:04Gurdaspur, Punjab:
ਪੰਜਾਬ ਦੇ ਸਿਹਤ ਮੰਤਰੀ ਨੇ ਗੁਰਦਾਸਪੁਰ ਜ਼ਿਲ੍ਹੇ ਦਾ ਕੀਤਾ ਦੌਰਾ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ
ਰਿਪੋਰਟਰ --- ਅਵਤਾਰ ਸਿੰਘ ਗੁਰਦਾਸਪੁਰ
ਐਂਕਰ -- ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅੱਜ ਗੁਰਦਾਸਪੁਰ ਪਹੁੰਚੇ ਇਸ ਮੌਕੇ ਤੇ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਹੜ ਪ੍ਰਭਾਵਿਤ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜਾ ਲਿਆ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਜਪਾ ਨੇ ਸਲੈਕਟ ਕੀਤੇ ਹੋਏ ਬੰਦਿਆਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਮਿਲਵਾਇਆ ਹੈ ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹੜ ਪ੍ਰਭਾਵਿਤ ਇਲਾਕੇ ਵਿੱਚ ਆਪ ਖੁਦ ਚੱਲ ਕੇ ਜਾਣਾ ਚਾਹੀਦਾ ਸੀ ਹਵਾਈ ਦੌਰੇ ਦੇ ਨਾਲ ਅਸਲੀਅਤ ਪਤਾ ਨਹੀਂ ਲੱਗਦੀ ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਦੋ ਦੋ ਮੰਤਰੀਆਂ ਨੂੰ ਪਿੰਡਾਂ ਅੰਦਰ ਸਰਵੇ ਕਰਨ ਦੇ ਲਈ ਭੇਜਣਾ ਚਾਹੀਦਾ ਸੀ ਤਾਂ ਜੋ ਅਸਲ ਕੋਟ ਪਤਾ ਲੱਗਦੀ ਅਤੇ ਪੰਜਾਬ ਨੂੰ ਵੱਧ ਰਾਹਤ ਪੈਕਜ ਮਿਲ ਸਕਦਾ ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਉਹਨਾਂ ਨੂੰ ਬਹੁਤ ਉਮੀਦਾਂ ਸੀ ਕਿ ਉਹਨਾਂ ਨੂੰ ਰਾਹਤ ਪੈਕਜ ਵੱਧ ਮਿਲੇਗਾ ਉੱਥੇ ਹੀ ਉਹਨਾਂ ਨੇ ਕਿਹਾ ਕਿ ਹੜ ਵਰਗੀ ਕਰੋਪੀ ਤੋਂ ਬਚਣ ਦੇ ਲਈ ਸਾਨੂੰ ਵੱਧ ਤੋਂ ਵੱਧ ਜੰਗਲ ਲਗਾਉਣੇ ਚਾਹੀਦੇ ਹਨ ਅਤੇ ਜੰਗਲ ਲਗਾਉਣ ਦੇ ਲਈ ਕੇਂਦਰ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਹਰ ਇੱਕ ਸਟੇਟ ਦੇ ਵਿੱਚ ਜੰਗਲ ਲਗਾਉਣੇ ਚਾਹੀਦੇ ਹਨ ਤਾਂ ਜੋ ਹੜ ਵਰਗੀ ਕਰੋਪੀ ਤੋਂ ਬਚਿਆ ਜਾ ਸਕੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਹੜ ਪ੍ਰਭਾਵਿਤ ਇਲਾਕੇ ਅੰਦਰ ਸਿਹਤ ਸਹੂਲਤਾਂ ਸੁਚਾਰੂ ਢੰਗ ਦੇ ਨਾਲ ਚੱਲ ਰਹੀਆਂ ਹਨ ਕਿਸੇ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਹੋਣ ਦਿੱਤ ਜਾਵੇਗੀ
ਬਾਈਟ --- ਡਾ. ਬਲਬੀਰ ਸਿੰਘ (ਸਿਹਤ ਮੰਤਰੀ)
6
Report
MSManish Shanker
FollowSept 11, 2025 08:47:32Sahibzada Ajit Singh Nagar, Punjab:
Marketing Story
Manish Shanker Mohali
ਮਾਨਵ ਮੰਗਲ ਸਕੂਲ ਸੈਕਟਰ 88 ਵਿੱਚ ਅੱਜ ਅਧਿਆਪਕ ਦਿਵਸ ਨੂੰ ਸਮਰਪਿਤ ਛੇਵਾਂ ਅਧਿਆਪਕ ਸਨਮਾਨ ਸਮਾਰੋ ਆਯੋਜਿਤ ਕੀਤਾ ਗਿਆ ਜਿਸ ਵਿੱਚ 11 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸਤਨਾਮ ਸਿੰਘ ਸੰਧੂ ਸਾਂਸਦ ਰਾਜ ਸਭਾ ਵੱਲੋਂ ਸ਼ਿਰਕਤ ਕੀਤੀ ਗਈ।
Shorts of Event
Byte-Satnam Singh Sandhu MP Rajya sabha
Byte-associate director Manav Mangal School
3
Report
SNSUNIL NAGPAL
FollowSept 11, 2025 08:46:33Fazilka, Punjab:
फाजिल्का से बड़ी ख़बर, सरहद से हथियारों का ज़खीरा बरामद, पिस्टल सहित जिंदा कारतूस भी बरामद हुए ,BSF,SSOC, काउंटर इंटेलीजेंस जांच में जुटी, बाढ़ प्रभावित इलाके से मिली ख़ेप, मुहार जमशेर इलाक़े से हुई बरामदगी,2 व्यक्ति गिरफ्तार।
0
Report