Back
ਭਾਈ ਕਾਹਨ ਸਿੰਘ ਨਾਭਾ ਦਾ 164ਵਾਂ ਜਨਮਦਿਨ, ਵਿਧਾਇਕ ਨੇ ਕੀਤੀ ਸਖਤ ਕਾਰਵਾਈ ਦੀ ਮੰਗ
HSHarmeet Singh Maan
Aug 30, 2025 07:35:23
Nabha, Punjab
ਸਿੱਖ ਕੌਮ ਦੇ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਜੀ ਦਾ ਅੱਜ 164ਵਾਂ ਜਨਮਦਿਨ ਨਾਭਾ ਦੇ ਵਿੱਚ ਮਨਾਇਆ ਗਿਆ, ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜ਼ਰ ਏ ਪੀ ਸਿੰਘ
ਅਤੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇ ਮਨ ਪਹੁੰਚੇ ਉਨਾਂ ਦੇ ਬੁੱਤ ਤੇ ਫੁੱਲਾਂ ਦੀ ਮਾਲਾ ਭੇਟ ਕੀਤੀ ਗਈ
ਇਸ ਮੌਕੇ ਤੇ ਨਾਭਾ ਦੇ ਵਿਧਾਇਕ ਨੇ ਕਿਹਾ ਕਿ ਜਿਸ ਵਿਅਕਤੀਆਂ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮਹਾਨ ਕੋਸ਼ ਦੀ ਬੇਅਦਬੀ ਕੀਤੀ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਅਤੇ ਪਰਿਵਾਰ ਨੇ ਜਨਮਦਿਨ ਦੀ ਖੁਸ਼ੀ ਸਾਂਝੀ ਕੀਤੀ ਉੱਥੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NLNitin Luthra
FollowAug 30, 2025 13:50:10Batala, Punjab:
ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਜਿਲੇ ਭਰਦੀ ਲੀਡਰਸ਼ਿਪ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਤੇ ਨਿਕਲ ਰਹੇ ਨਗਰ ਕੀਰਤਨ ਦੇ ਵਿੱਚ ਹੋਏ ਸ਼ਾਮਿਲ ਨਿਮਾਣੇ ਸਿੱਖ ਵਜ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
https://we.tl/t-Rnf5FLoO7C
0
Report
RKRAMAN KHOSLA
FollowAug 30, 2025 13:48:50Hoshiarpur, Punjab:
चंबा के मणिमहेश गए होशियारपुर के दसूहा अधीन आते गांव नंगल के 80 युवक शकुशल घर वापिस पहुंचे,,, 23 अगस्त को घर से 40 मोटर साइकिलों पर निकले थे यात्रा के लिए भरमौर छोड़ कर अपने मोटर साइकल वापिस आए।
होशियारपुर के दसूहा अधीन आते गांव नंगल से 23 अगस्त को 80 नौजवान मणिमहेश यात्रा के लिए निकले थे लेकिन यात्रा दौरान लैंडस्लाइड होने के चलते 27 अगस्त को सभी नौजवान वही फंस गए थे लेकिन चंबा भरमौर के स्थानिक लोगों की मदद से सभी नौजवान घर वापस पहुंचे,,मुकेरिया के मानसर
टोल प्लाजे पर पहुंचे नौजवानों ने zee मीडिया से बात करते हुए बताया कि जब उन्होंने भगवान भोले नाथ के दर्शन कर लिए थे तब वापिस आते समय भरमौर से पीछे लैंडस्लाइड हो गया जिस से बहुत से यात्री वही फंस गए वहां मोबाइल नेटवर्क न होने के चलते वो अपने घर संपर्क तक नहीं कर पा रहे थे और स्थानिक प्रशाशन उनकी कोई मदद करने को तैयार नहीं था लेकिन चंबा और भरमौर के स्थानिक लोगों ने आगे आ उनकी मदद की और आज वो शकुशल अपने घर पहुंचे है उनका कहना है रस्ते न होने के चलते उनको अपनी गाड़िया मोटर साइकल वही छोड़ कर आना पड़ा है और सभी को यही कहते है कि इस मौसम में वो हिमाचल में यात्रा पर न जाए।
121 यात्रा से वापस आए लोग
1
Report
MSManish Sharma
FollowAug 30, 2025 13:48:20Tarn Taran Sahib, Punjab:
हरिके हेडवर्क्स डाउनस्ट्रीम से प्रभावित इलाकों के किसानों से मिले
एंकर पंजाब सरकार के वजीर से लेकर विधायक सभीपं जाब में बाढ़ प्रभावित इलाकों के दौरे पर हैं। शनिवार को आप प्रधान और केबिनेट मंत्री अमन अरोड़ा, लालजीत सिंह भुल्लर और हरभजन सिंह ईटीओ हरि के हेड वर्क्स पहुंचे। जहां उन्होंने पहले पानी की स्थिति का जायजा लिया फिर वह डाउनस्ट्रीम में पानी छोड़े जाने से प्रभावित गांवों के किसानों से मिले और उन्हें आश्वासन दिया कि पंजाब सरकार उन्हें किसी भी तरह की दिक्कत नहीं आने देगी उन्हें उनकी फसलों का मुआवजा तो मिलेगा ही साथ ही उनके हुए नुकसान की पूरी भरपाई होगी। इस दौरान पीड़ित किसानों को राहत सामग्री भी बांटी गई।
बाइट अमन अरोड़ा, लालजीत सिंह भुल्लर और हरभजन सिंह ईटीओ
wt
4
Report
TBTarsem Bhardwaj
FollowAug 30, 2025 13:30:55Ludhiana, Punjab:
ਲੁਧਿਆਣਾ ਵਿੱਚ ਇੱਕ ਲੁਟੇਰੇ ਨਾਲ ਝੜਪ ਦੌਰਾਨ ਇੱਕ ਸਿਪਾਹੀ ਦੀ ਰੇਲਗੱਡੀ ਨੇ ਟੱਕਰ ਥੱਲੇ ਆਉਣ ਨਾਲ ਉਸਦੀਆਂ ਦੋਨੇ ਲੱਤਾਂ ਕੱਟੀਆਂ ਗਈਆਂ ਉਹ ਆਪਣਾ ਕੁਝ ਸਮਾਨ ਲੈਣ ਲਈ ਜਲੰਧਰ ਛਾਉਣੀ ਜਾ ਰਿਹਾ ਸੀ, ਉਹ ਯੂਪੀ ਤੋਂ ਸੀ
ਲੁਧਿਆਣਾ ਵਿੱਚ, ਇੱਕ ਬੀਐਸਐਫ ਜਵਾਨ ਨੇ ਚੱਲਦੀ ਰੇਲਗੱਡੀ ਵਿੱਚ ਲੁਟੇਰਿਆਂ ਤੋਂ ਆਪਣਾ ਮੋਬਾਈਲ ਫੋਨ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਆਪਣੀਆਂ ਦੋਵੇਂ ਲੱਤਾਂ ਗੁਆ ਦਿੱਤੀਆਂ। ਇਹ ਘਟਨਾ ਦਮੋਰੀਆ ਪੁਲ ਦੇ ਨੇੜੇ ਵਾਪਰੀ, ਜਦੋਂ ਬੀਐਸਐਫ ਜਵਾਨ ਰੇਲਗੱਡੀ ਦੇ ਬਾਥਰੂਮ ਵਿੱਚੋ ਬਾਹਰ ਆਇਆ ਤਦ ਇੱਕ ਅਣਪਛਾਤੇ ਵਿਅਕਤੀ ਨੇ ਉਸਦਾ ਮੋਬਾਈਲ ਫੋਨ ਖੋਹ ਲਿਆ ਫੌਜੀ ਨੇ ਜਦ ਆਪਣਾ ਮੋਬਾਈਲ ਬਚਾਉਣ ਦੀ ਕੋਸ਼ਿਸ਼ ਵਿੱਚ, ਜਵਾਨ ਨੇ ਲੁਟੇਰੇ ਨਾਲ ਲੜਾਈ ਕੀਤੀ ਪਰ ਬਦਕਿਸਮਤੀ ਨਾਲ ਉਹ ਰੇਲਗੱਡੀ ਹੇਠ ਆ ਗਿਆ। ਉਸਨੂੰ ਪਹਿਲਾਂ ਗੰਭੀਰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿੱਚ ਡਾਕਟਰਾਂ ਨੇ ਉਸਨੂੰ ਇੱਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ। ਜੀਆਰਪੀ ਥਾਣੇ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਜ਼ਖਮੀ ਸਿਪਾਹੀ ਅਮਨ ਜੈਸਵਾਲ ਦੇ ਪਰਵਾਰ ਮੈਬਰ ਤੋ ਮਿਲੀ ਜਾਣਕਾਰੀ ਅਨੁਸਾਰ ਉਹ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸਦਾ ਭਰਾ 15 ਸਾਲਾਂ ਤੋਂ ਬੀਐਸਐਫ ਵਿੱਚ ਕੰਮ ਕਰ ਰਿਹਾ ਹੈ। ਉਸਦੀ ਬਦਲੀ ਲਗਭਗ 4 ਮਹੀਨੇ ਪਹਿਲਾਂ ਕੋਲਕਾਤਾ ਵਿੱਚ ਹੋਈ ਸੀ। ਉਸਦਾ ਕੁਝ ਸਮਾਨ ਜਲੰਧਰ ਛਾਉਣੀ ਵਿੱਚ ਉਸਦੇ ਕੋਲ ਪਿਆ ਹੈ। ਉਹ ਆਪਣਾ ਸਮਾਨ ਲੈਣ ਲਈ ਸ਼ਾਨ-ਏ-ਪੰਜਾਬ ਰੇਲਗੱਡੀ ਰਾਹੀਂ ਜਲੰਧਰ ਆ ਰਿਹਾ ਸੀ।
ਅਮਨ ਨੇ ਆਪਣਾ ਮੋਬਾਈਲ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਝੜਪ ਵਿੱਚ ਉਹ ਰੇਲਗੱਡੀ ਹੇਠਾਂ ਆ ਗਿਆ। ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ। ਲੋਕਾਂ ਨੇ ਖੂਨ ਨਾਲ ਲੱਥਪੱਥ ਅਮਨ ਨੂੰ ਸਿਵਲ ਹਸਪਤਾਲ ਪਹੁੰਚਾਇਆ
ਉਸਨੂੰ ਹਸਪਤਾਲ ਭੇਜਿਆ ਗਿਆ। ਜਿੱਥੋਂ ਡਾਕਟਰਾਂ ਨੇ ਉਸਨੂੰ ਇੱਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ। ਜੀਆਰਪੀ ਸਟੇਸ਼ਨ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Byte ਜੀਆਰਪੀ ਪੁਲਿਸ
0
Report
RKRAJESH KATARIA
FollowAug 30, 2025 13:03:52Firozpur, Punjab:
फिरोजपुर में कांग्रेस के ऑब्जर्बर विवेक बांसल पहुंचे
सरकार को बाढ़ प्रभावित इलाकों की और देखना चाहिए और जो लोगों ओर किसानो को नुकसान हुआ है उन्हें मुआवजा देना चाहिए और कांग्रेस ऑब्जर्वर विवेक बांसल ने कहा कि पहले क्यों प्रबंध नहीं किए
कांग्रेस की गुट बाजी पर बोलते हुए कहा कि हर पार्टी में गुट बाजी होती है राहुल गांधी ने कहा कि पार्टी में अनुशासन से रहना पढ़ेगा
पटना में भाजपा के द्वारा कांग्रेस पर हमला करने पर बोलते हुए कहा कि बिहार में कांग्रेस को जनता का समर्थन मिल रहा है जिससे भाजपा परेशान है और बौखला गई है
बाइट कांग्रेस ऑब्जर्बर विवेक बांसल
वह कांग्रेस के एम पी शेर सिंह घुबाया और पूर्व विधायकों ने कहा कि बाढ़ प्रभावित इलाकों में जा रहे है कांग्रेस लोगो के साथ खड़ी है और सरकार को भी लोगो की मदद करनी चाहिए
बाइट शेर सिंह घुबाया एम पी
बाइट : जिला प्रधान कांग्रेस ओर पूर्व विधायक कुलबीर सिंह जीरा
बाइट परमिंदर सिंह पिंकी पूर्व विधायक
बाइट आशु बागड़
8
Report
AMAjay Mahajan
FollowAug 30, 2025 13:03:36Pathankot, Punjab:
1ST ON ZEE माधोपुर हेडवर्क्स पर फ्लड गेट पर कार्य करते समय लापता हुए कर्मचारी का शव चौथे दिन एयरलिफ्ट कर निकाला गया
7
Report
MJManoj Joshi
FollowAug 30, 2025 13:01:11DMC, Chandigarh:
ਪਾਣੀ ਦੇ ਮੁੱਦੇ 'ਤੇ ਗਰਮਾਈ ਸਿਆਸਤ
'ਆਪ' ਨੇਤਾ ਨੀਲ ਗਰਗ ਨੇ ਹਰਿਆਣਾ ਦੀ ਭਾਜਪਾ ਸਰਕਾਰ 'ਤੇ ਚੁੱਕੇ ਸਵਾਲ
ਹਰਿਆਣਾ ਨੇ ਭਾਖੜਾ ਡੈਮ ਤੋਂ ਆਪਣੇ ਹਿੱਸੇ ਦਾ ਪਾਣੀ ਘੱਟ ਲੈਣ ਲਈ ਕਿਹਾ
ਕੁਝ ਦਿਨ ਪਹਿਲਾਂ ਮੁੱਖ ਮੰਤਰੀ ਨਾਇਬ ਸੈਣੀ ਨੇ ਹੜ੍ਹਾਂ ਦੌਰਾਨ ਪੰਜਾਬ ਦੀ ਮਦਦ ਲਈ ਪੱਤਰ ਲਿਖਿਆ ਸੀ
ਕੁਝ ਮਹੀਨੇ ਪਹਿਲਾਂ ਹਰਿਆਣਾ ਨੇ ਸੀਮਾ ਤੋਂ ਵੱਧ ਪਾਣੀ ਲੈਣ ਲਈ ਪੰਜਾਬ ਤੋਂ ਪਾਣੀ ਖੋਹਣ ਦੀ ਸਾਜ਼ਿਸ਼ ਰਚੀ ਸੀ
ਹੁਣ ਵੀ ਹਰਿਆਣਾ ਦੀ ਭਾਜਪਾ ਸਰਕਾਰ ਪੰਜਾਬ ਨਾਲ ਸਾਜ਼ਿਸ਼ ਰਚ ਰਹੀ ਹੈ
•••••ו••••
पानी के मुद्दे को लेकर गर्माई सियासत
आप नेता नील गर्ग ने हरियाणा की भाजपा सरकार पर उठाए सवाल
हरियाणा ने भाखड़ा डैम से उनके बनते हिस्से के पानी से भी कम हिस्सा लेने को कहा
कुछ दिन पहले मुख्यमंत्री नायब सैनी ने पंजाब की बाढ़ के दौरान मदद करने के लिए लिखी थी चिट्ठी
कुछ महीने पहले हरियाणा ने सीमा से अधिक पानी लेने के लिए पंजाब का पानी लेने के लिए करी थी साजिश
इस समय भी हरियाणा भाजपा की सरकार पंजाब के साथ कर रही है साजिश
2
Report
SSSanjay Sharma
FollowAug 30, 2025 12:49:26Noida, Uttar Pradesh:
जम्मू संभाग के रामबन जिले से डराने वाली तस्वीर सामने आ रही है जहां पर खूनी नाला के पास भारी लैंडस्लाइड देखने को मिल रहा है पहाड़ के ऊपर से पत्थर और मिट्टी भारी मात्रा में नीचे आ रहे हैं जिससे मिट्टी का गुबार देखने को मिल रहा है इस भयंकर लैंडस्लाइड होने से बहने वाला नाला पूरी तरह से बंद हो गया है जम्मू कश्मीर में भारी बारिश के चलते इन दोनों ऐसी तस्वीर सामने आ रही है जिससे रूह तक कांप जाती है
3
Report
VKVarun Kaushal
FollowAug 30, 2025 12:49:03Samrala, Punjab:
Varun Kaushal
Samrala
ਪੰਜਾਬ ’ਚ ਲੱਗ ਰਹੀਆਂ ਬਾਇਓਗੈਸ ਫੈਕਟਰੀਆਂ ਖਿਲਾਫ਼ ਭੜਕਿਆਂ ਰੋਹ
ਮੁਸ਼ਕਾਬਾਦ ਬਾਇਓਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਲੜਾਂਗੇ ਵੀ ਮਰਾਂਗੇ ਵੀ
-ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਪਿੰਡ ਵਾਸੀਆਂ ਨੇ ਦਿੱਤਾ ਧਰਨ
ਪੰਜਾਬ ਵਿਚ ਲੱਗ ਰਹੀਆਂ ਬਾਇਓਗੈਸ ਫੈਕਟਰੀਆਂ ਦੇ ਵਿਰੋਧ ਵਿਚ ਪਿੱਛਲੇ ਦੋ ਸਾਲ ਤੋਂ ਚਲ ਰਿਹਾ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਹੁਣ ਇਨ੍ਹਾਂ ਫੈਕਟਰੀਆਂ ਨੂੰ ਚਾਲੂ ਕਰਵਾਉਣ ਦੀਆਂ ਕੋਸ਼ਿਸ਼ਾਂ ਨੂੰ ਵੇਖਦੇ ਹੋਏ ਲੋਕ ਪੂਰੀ ਤਰ੍ਹਾਂ ਭੜਕ ਚੁੱਕੇ ਹਨ। ਅੱਜ ਸ਼ਨੀਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਅਗਵਾਈ ਵਿਚ ਪਿੰਡ ਮੁਸ਼ਕਾਬਾਦ ਦੇ ਨਿਵਾਸੀਆਂ ਨੇ ਆਪਣੇ ਪਿੰਡ ਵਿਚ ਲੱਗ ਰਹੀ ਬਾਇਢਗੈਸ ਫੈਕਟਰੀ ਨੂੰ ਉੱਥੋਂ ਪੁਟਾਉਣ ਲਈ ਐੱਸ.ਡੀ.ਐੱਮ. ਦਫ਼ਤਰ ਵਿਖੇ ਕਈ ਘੰਟੇ ਤੱਕ ਧਰਨਾ ਦਿੰਦੇ ਹੋਏ ਰੋਸ ਪ੍ਰਦਸ਼ਨ ਕੀਤਾ। ਇਸ ਦੌਰਾਨ ਪਿੰਡ ਵਾਸੀਆਂ ਨੇ ਐਲਾਨ ਕੀਤਾ ਕਿ, ਉਹ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਰਾਖੀ ਲਈ ਪਿੱਛਲੇ ਦੋ ਸਾਲ ਤੋਂ ਪਿੰਡ ਵਿਚ ਲੱਗ ਰਹੀ ਇਸ ਫੈਕਟਰੀ ਦਾ ਵਿਰੋਧ ਕਰਦੇ ਆ ਰਹੇ ਹਨ, ਪ੍ਰੰਤੂ ਪ੍ਰਸਾਸ਼ਨ ਅੰਦਰਖਾਤੇ ਇਸ ਫੈਕਟਰੀ ਨੂੰ ਚਾਲੂ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ, ਜਿਸ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਆਖਿਆ ਕਿ, ਪੰਜਾਬ ਭਰ ਵਿਚ ਹੀ ਲੋਕ ਇਨ੍ਹਾਂ ਬਾਇਓਗੈਸ ਫੈਕਟਰੀਆਂ ਦਾ ਡੱਟਵਾਂ ਵਿਰੋਧ ਕਰ ਰਹੇ ਹਨ, ਕਿਊਕਿ ਲੋਕਾਂ ਨੂੰ ਖਦਸ਼ਾ ਹੈ ਕਿ, ਇਨ੍ਹਾਂ ਕਾਰਨ ਫੈਲਣ ਵਾਲਾ ਪ੍ਰਦੂਸ਼ਣ ਲੋਕਾਂ ਦੀ ਸਿਹਤ ਅਤੇ ਫ਼ਸਲਾਂ ਲਈ ਨੁਕਸਾਨਦੇਹ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬੇ ’ਚ 24 ਤੋਂ ਵੱਧ ਬਾਇਓਗੈਸ ਫੈਕਟਰੀਆਂ ਵੱਖ-ਵੱਖ ਪਿੰਡਾਂ ਵਿਚ ਲਗਾਈਆਂ ਜਾ ਰਹੀਆਂ ਹਨ ਅਤੇ ਹਰ ਥਾਂ ’ਤੇ ਹੀ ਉੱਥੋਂ ਦੇ ਪਿੰਡਾਂ ਦੇ ਲੋਕਾਂ ਵੱਲੋਂ ਇਨ੍ਹਾਂ ਫੈਕਟਰੀਆਂ ਨੂੰ ਚਾਲੂ ਹੋਣ ਤੋਂ ਰੋਕਣ ਲਈ ਮੋਰਚੇ ਲਗਾਏ ਹੋਏ ਹਨ, ਜਿੱਥੇ ਕਿਤੇ ਇੱਕ-ਦੋ ਥਾਵਾਂ ’ਤੇ ਬਾਇਓਗੈਸ ਫੈਕਟਰੀ ਨੂੰ ਚਾਲੂ ਕੀਤਾ ਵੀ ਗਿਆ ਹੈ, ਉੱਥੋਂ ਦੇ ਲੋਕਾਂ ਜ਼ਹਿਰੀ ਹਵਾ ਅਤੇ ਹੋ ਰਹੇ ਵਾਤਾਵਰਣ ਪ੍ਰਦੂਸ਼ਣ ਨੂੰ ਲੈ ਕੇ ਤੰਗ ਹਨ। ਇਸ ਲਈ ਐੱਸ.ਕੇ.ਐੱਮ. ਵੀ ਸੰਘਰਸ਼ ਕਰ ਰਹੇ ਲੋਕਾਂ ਦੀ ਫੈਕਟਰੀ ਨੂੰ ਬੰਦ ਕਰਨ ਦੀ ਮੰਗ ਦੀ ਹਮਾਇਤ ਕਰਦਾ ਹੋਇਆ ਧਰਨੇ ਵਿਚ ਸ਼ਮੂਲੀਅਤ ਕਰ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਚਿਤਵਾਨੀ ਦਿੰਦੇ ਹੋਏ ਕਿਹਾ ਕਿ, ਜਬਰੀ ਫੈਕਟਰੀਆਂ ਨੂੰ ਚਾਲੂ ਕਰਨ ਦੀ ਬਜਾਏ ਮਾਹਿਰ ਵਿਅਕਤੀਆਂ ਦੀਆਂ ਟੀਮਾਂ ਦਾ ਗਠਨ ਕਰਕੇ ਖੁੱਲ੍ਹੀ ਬਹਿਸ ਕਰਵਾਈ ਜਾਵੇ ਅਤੇ ਵਿਰੋਧ ਕਰ ਰਹੇ ਲੋਕਾਂ ਦੇ ਜਿਹੜੇ ਖਦਸ਼ੇ ਹਨ, ਪਹਿਲਾ ਉਨ੍ਹਾਂ ਨੂੰ ਦੂਰ ਕੀਤਾ ਜਾਵੇ। ਉਦੋਂ ਤੱਕ ਕਿਸੇ ਵੀ ਕੀਮਤ ਉੱਤੇ ਸੂਬੇ ’ਚ ਕੋਈ ਵੀ ਬਾਇਓਗੈਸ ਫੈਕਟਰੀ ਚਾਲੂ ਨਹੀਂ ਹੋਣ ਦਿੱਤੀ ਜਾਵੇਗੀ।
ਇਸ ਮੌਕੇ ਆਪਣੇ ਸੰਬੋਧਨ ’ਚ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਆਖਿਆ ਕਿ, ਸੂਬੇ ’ਚ ਬਾਇਗੈਸ ਫੈਕਟਰੀਆਂ ਲਗਾਏ ਜਾਣ ਦਾ ਮਸਲਾ ਕਾਫੀ ਭੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਫੈਕਟਰੀਆਂ ਲਗਾਉਣ ਦੇ ਵਿਰੋਧ ਵਿਚ ਨਹੀਂ ਹੈ, ਪਰ ਜਿਹੜੀ ਫੈਕਟਰੀ ਲੋਕਾਂ ਦੀ ਸਿਹਤ ਦੇ ਖਿਲਾਫ਼ ਹੋਵੇ, ਫ਼ਸਲਾਂ ਦੀ ਪੈਦਾਵਾਰ ਨੂੰ ਘਟਾਏ ਅਤੇ ਹਵਾ ਪ੍ਰਦਸ਼ੂਣ ਪੈਦਾ ਕਰਕੇ ਇਲਾਕੇ ’ਚ ਬੀਮਾਰੀਆਂ ਪੈਦਾ ਕਰਦੀ ਹੋਵੇ, ਉਸ ਦਾ ਡੱਟ ਕੇ ਵਿਰੋਧ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ, ਸਰਕਾਰ ਪੰਜਾਬ ਵਿਚ ਬਾਇਓਗੈਸ ਫੈਕਟਰੀਆਂ ਲਗਾਉਣ ਦੀ ਯੋਜਨਾ ਨੂੰ ਤੁਰੰਤ ਰੱਦ ਕਰਕੇ ਇਨ੍ਹਾਂ ਦੀ ਥਾਂ ਗੋਬਰ ਗੈਸ ਪਲਾਂਟ ਲਗਾਏ ਜਾਣ, ਜਿਸ ਨਾਲ ਕਿ ਲੋਕਾਂ ਨੂੰ ਹਰ ਪੱਖੋਂ ਫਾਇਦਾ ਹੋਵੇ।
ਅੱਜ ਦੇ ਇਸ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸਰਪ੍ਰਸਤ ਅਵਤਾਰ ਸਿੰਘ ਮੇਹਲੋ ਸਮੇਤ ਕਈ ਹੋਰ ਆਗੂਆਂ ਵੱਲੋਂ ਸੰਬੋਧਨ ਕਰਦਿਆ ਪ੍ਰਸਾਸ਼ਨ ਨੂੰ ਚੇਤਵਾਨੀ ਦਿੱਤੀ ਕਿ, ਜਦੋਂ ਤੱਕ ਕੋਈ ਅੰਤਿਮ ਫੈਸਲਾ ਨਹੀਂ ਹੋ ਜਾਂਦਾ, ਉਦੋਂ ਤੱਕ ਮੁਸ਼ਕਾਬਾਦ ਫੈਕਟਰੀ ਦੇ ਕੰਮ ਨੂੰ ਮੁਕੰਮਲ ਤੌਰ ’ਤੇ ਬੰਦ ਰੱਖਿਆ ਜਾਵੇ।
ਇਸ ਤੋਂ ਪਹਿਲਾ ਪਿੰਡ ਮੁਸ਼ਕਾਬਾਦ ਨਿਵਾਸੀਆਂ ਵੱਲੋਂ ਬਾਇਓਗੈਸ ਫੈਕਟਰੀ ਦੇ ਵਿਰੋਧ ਵਿਚ ਵੱਖ-ਵੱਖ ਪਿੰਡਾਂ ਵਿਚ ਟਰੈਕਟਰ ਮਾਰਚ ਕੱਢਦੇ ਹੋਏ ਮੰਗ ਕੀਤੀ ਗਈ ਕਿ, ਉਨ੍ਹਾਂ ਦੇ ਪਿੰਡ ਵਿਚ ਲੋਕਾਂ ਦੇ ਵਿਰੋਧ ਦੇ ਬਾਵਜੂਦ ਲਗਾਈ ਜਾਣ ਵਾਲੀ ਇਸ ਫੈਕਟਰੀ ਨੂੰ ਤੁਰੰਤ ਬੰਦ ਕਰਵਾਇਆ ਜਾਵੇ। ਤਾਕਿ ਪਿੱਛਲੇ ਦੋ ਸਾਲ ਤੋਂ ਚੱਲ ਰਿਹਾ ਉਨ੍ਹਾਂ ਦਾ ਇਹ ਸੰਘਰਸ਼ ਸਮਾਪਤ ਹੋ ਸਕੇ।
Byte :- ਅਵਤਾਰ ਸਿੰਘ ਮਹਲੋ ਸੂਬਾ ਸਰਪ੍ਰਸਤ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ
Byte :- ਡਾ. ਸਤਨਾਮ ਸਿੰਘ ਅਜਨਾਲਾ
Byte:- ਜਸਵਿੰਦਰ ਕੌਰ ਪਿੰਡ ਮੁਸ਼ਕਾਬਾਦ
1
Report
PSParambir Singh Aulakh
FollowAug 30, 2025 12:47:12Amritsar, Punjab:
121 giani raghbir Singh with emotional shots
ਹਣਾ ਨਾਲ ਮਾਝਾ ਖੇਤਰ ਦੇ ਕਈ ਪਿੰਡ ਪ੍ਰਭਾਵਿਤ ਹੋਏ ਹਨ। ਜਿਸ ਨੂੰ ਦੇਖਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਹੜਾਂ ਦਾ ਜਾਇਜ਼ਾ ਲੈਣ ਲਈ ਅੱਜ ਜਮੀਨੀ ਪੱਧਰ ਤੇ ਉਤਰੇ ਜਿੱਥੇ ਉਹ ਅਜਨਾਲਾ ਦੇ ਪਿੰਡ ਚਮਿਆਰੀ ਪਹੁੰਚੇ ਇਸ ਮੌਕੇ ਗਿਆਨੀ ਰਘਬੀਰ ਸਿੰਘ ਨੇ ਗੁਰੂ ਚਰਨਾਂ ਦੇ ਵਿੱਚ ਖੇਤਾਂ ਦੇ ਵਿੱਚ ਖਲੋ ਕੇ ਅਰਦਾਸ ਬੇਨਤੀ ਕੀਤੀ ਅਤੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਅਰਦਾਸ ਕਰਨ ਮਗਰੋਂ ਧਾਹਾਂ ਮਾਰ ਕੇ ਰੋਂਦੇ ਦਿਖਾਈ ਦਿੱਤੇ ਜਾਂ ਨੀ ਰਘਬੀਰ ਸਿੰਘ ਦੇ ਅੱਖਾਂ ਚੋਂ ਹੰਜੂ ਅਤੇ ਉੱਚੀ ਉੱਚੀ ਉਹ ਧਾਹਾਂ ਮਾਰ ਕੇ ਰੋਂਦੇ ਦਿਖਾਈ ਦਿੱਤੇ ਕਾਫੀ ਭਾਵੁਕ ਤਸਵੀਰਾਂ ਸਾਹਮਣੇ ਆਈਆਂ। ਇਸ ਮੌਕੇ ਜ਼ੀ ਮੀਡੀਆ ਨਾਲ ਵੀ ਉਹਨਾਂ ਨੇ ਖਾਸ ਗੱਲਬਾਤ ਕੀਤੀ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹੜ ਨਾਲ ਪ੍ਰਭਾਵਿਤ ਪਿੰਡਾਂ ਦੇ ਮੁੜ ਵਸੇਬੇ ਅਤੇ ਫਸਲਾਂ ਲਈ ਇੱਕ ਵੱਖਰਾ ਪੈਕਜ ਐਲਾਨ ਕਰਨ...0
4
Report
SSSanjay Sharma
FollowAug 30, 2025 12:45:35Noida, Uttar Pradesh:
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮੋਦੀ ਤੋਂ ਵਿਸ਼ੇਸ਼ ਰਾਹਤ ਪੈਕੇਜ ਅਤੇ ਕੇਂਦਰੀ ਫੌਜਾਂ ਦੀ ਮੰਗ ਕੀਤੀ
ਚੰਡੀਗੜ੍ਹ, 30 ਅਗਸਤ, 2025
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਭਿਆਨਕ ਹੜ੍ਹਾਂ ਨਾਲ ਪੂਰਾ ਪੰਜਾਬ ਬੁਰੀ ਤਰ੍ਹਾ ਪ੍ਰਭਾਵਿਤ ਹੈ, ਜਿਸ ਨਾਲ ਜਾਨ-ਮਾਲ, ਖੇਤੀਬਾੜੀ ਅਤੇ ਬੁਨਿਆਦੀ ਢਾਂਚੇ ਨੂੰ ਬਹੁਤ ਨੁਕਸਾਨ ਹੋਇਆ ਹੈ। ਭਾਵੇਂ ਕਿ ਲਗਭਗ ਪੰਜਾਬ ਦਾ ਹਰ ਖੇਤਰ ਪ੍ਰਭਾਵਿਤ ਹੋਇਆ ਹੈ, ਪਰ ਸਭ ਤੋਂ ਗੰਭੀਰ ਅਸਰ ਭੋਆ ਵਿਧਾਨ ਸਭਾ ਤੋਂ ਫਾਜ਼ਿਲਕਾ ਤੱਕ, ਕਪੂਰਥਲਾ ਜ਼ਿਲ੍ਹੇ, ਤਰਨਤਾਰਨ ਅਤੇ ਅੰਮ੍ਰਿਤਸਰ ਸਮੇਤ ਹੋਇਆ ਹੈ। ਜਿੱਥੇ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਗਈਆਂ ਹਨ, ਪਸ਼ੂ ਮਰ ਗਏ ਹਨ, ਅਤੇ ਪੇਂਡੂ ਪਰਿਵਾਰਾਂ ਨੂੰ ਆਪਣੀਆਂ ਥਾਵਾਂ ਛੱਡਣੀਆਂ ਪਈਆਂ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹਾਂ ਕਾਰਨ ਪੰਜਾਬ ''ਚ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਣ ਕਾਰਨ ਬਚਾਅ ਅਤੇ ਰਾਹਤ ਕਾਰਜਾਂ ਲਈ ਫੌਜ, ਐਨ.ਡੀ.ਆਰ.ਐਫ. ਅਤੇ ਸੂਬਾ ਪ੍ਰਸ਼ਾਸਨ ਦੀਆਂ ਟੀਮਾਂ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਾਰੇ ਪੰਜਾਬੀਆਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕਜੁੱਟ ਹੋਣ ਦੀ ਅਪੀਲ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਤੁਰੰਤ ਪੰਜਾਬ ਲਈ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕਰਨ ਅਤੇ ਚੱਲ ਰਹੇ ਬਚਾਅ ਅਤੇ ਮੁੜ ਵਸੇਬੇ ਦੇ ਕੰਮਾਂ ਵਿੱਚ ਸਹਾਇਤਾ ਲਈ ਕੇਂਦਰੀ ਫੌਜਾਂ ਭੇਜਣ ਦੀ ਅਪੀਲ ਕੀਤੀ।
ਕੈਪਟਨ ਅਮਰਿੰਦਰ ਨੇ ਕਿਹਾ, "ਸਮੇਂ ਸਿਰ ਮਦਦ ਬਹੁਤ ਜ਼ਰੂਰੀ ਹੈ ਤਾਂ ਜੋ ਪ੍ਰਭਾਵਿਤ ਪਰਿਵਾਰ ਅਤੇ ਕਿਸਾਨ ਦੁੱਖ ਨਾ ਝੱਲਣ। ਪੰਜਾਬ ਦੀ ਅਰਥਵਿਵਸਥਾ, ਜੋ ਪਹਿਲਾਂ ਹੀ ਮੁਸ਼ਕਿਲ ਵਿੱਚ ਹੈ, ਕੇਂਦਰ ਦੀ ਤੁਰੰਤ ਮਦਦ ਤੋਂ ਬਿਨਾਂ ਇਸ ਤਬਾਹੀ ਦਾ ਸਾਹਮਣਾ ਨਹੀਂ ਕਰ ਸਕਦੀ।"
ਉਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਦੇ ਲੋਕਾਂ ਨਾਲ ਖੜ੍ਹੇ ਹੋਣ ਦੀ ਆਪਣੀ ਵਚਨਬੱਧਤਾ ਦੁਹਰਾਈ ਅਤੇ ਸਾਰੀਆਂ ਸਮਾਜਿਕ ਸੰਸਥਾਵਾਂ ਅਤੇ ਨਾਗਰਿਕਾਂ ਨੂੰ ਰਾਹਤ ਕਾਰਜਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ।
2
Report
SSSanjay Sharma
FollowAug 30, 2025 12:34:52Noida, Uttar Pradesh:
ਪੰਜਾਬ ''ਚ ਰਾਹਤ ਕਾਰਜ ਜ਼ੋਰਾਂ ''ਤੇ: ਪਿਛਲੇ 24 ਘੰਟੇ ''ਚ 4711 ਹੜ੍ਹ ਪੀੜਤ ਸੁਰੱਖਿਅਤ ਥਾਵਾਂ ''ਤੇ ਪਹੁੰਚਾਏ
- ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਹੁਣ ਤੱਕ ਕੁੱਲ 11330 ਵਿਅਕਤੀ ਬਾਹਰ ਕੱਢੇ
- ਹੜ੍ਹ ਪ੍ਰਭਾਵਿਤ ਇਲਾਕਿਆਂ ''ਚ ਬਣਾਏ 77 ਰਾਹਤ ਕੈਂਪਾਂ ਵਿੱਚ 4729 ਲੋਕਾਂ ਨੂੰ ਦਿੱਤਾ ਬਸੇਰਾ
- ਐਨਡੀਆਰਐੱਫ, ਐਸਡੀਆਰਐੱਫ, ਪੰਜਾਬ ਪੁਲਿਸ ਅਤੇ ਫੌਜ ਦੀ ਸਰਗਰਮ ਭੂਮਿਕਾ
- ਵੱਧ ਪ੍ਰਭਾਵਿਤ 7 ਜ਼ਿਲ੍ਹਿਆਂ ਵਿੱਚ ਰਾਹਤ ਸਮੱਗਰੀ ਦੀ ਸੁਚਾਰੂ ਵੰਡ
ਚੰਡੀਗੜ੍ਹ, 30 ਅਗਸਤ:
ਪੰਜਾਬ ਸਰਕਾਰ ਦੀ ਮੁਸ਼ਤੈਦੀ ਅਤੇ ਸਰਗਰਮ ਭੂਮਿਕਾ ਸਦਕਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਪਿਛਲੇ 24 ਘੰਟਿਆਂ ਦੌਰਾਨ ਕੁੱਲ 4711 ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਗਿਆ ਹੈ। ਇਸ ਵਿੱਚ ਫਿਰੋਜ਼ਪੁਰ ਦੇ 812 ਬਾਸ਼ਿੰਦੇ, ਗੁਰਦਾਸਪੁਰ ਦੇ 2571, ਮੋਗਾ ਦੇ 4, ਤਰਨ ਤਾਰਨ ਦੇ 60, ਬਰਨਾਲਾ ਦੇ 25 ਅਤੇ ਫਾਜ਼ਿਲਕਾ ਦੇ 1239 ਵਾਸੀ ਸ਼ਾਮਿਲ ਹਨ।
ਵੱਖ ਵੱਖ ਜ਼ਿਲ੍ਹਿਆਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ 9 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਹੁਣ ਤੱਕ 11330 ਲੋਕਾਂ ਨੂੰ ਹੜ੍ਹ ਦੇ ਪਾਣੀ ਤੋਂ ਬਚਾਇਆ ਗਿਆ ਹੈ। ਇਨ੍ਹਾਂ ਵਿੱਚ ਫਿਰੋਜ਼ਪੁਰ ਦੇ 2819, ਹੁਸ਼ਿਆਰਪੁਰ ਦੇ 1052, ਕਪੂਰਥਲਾ ਦੇ 240, ਗੁਰਦਾਸਪੁਰ ਦੇ 4771, ਮੋਗਾ ਦੇ 24, ਪਠਾਨਕੋਟ ਦੇ 1100, ਤਰਨ ਤਾਰਨ ਦੇ 60, ਬਰਨਾਲਾ ਦੇ 25 ਅਤੇ ਫਾਜ਼ਿਲਕਾ ਦੇ 1239 ਬਾਸ਼ਿੰਦੇ ਸ਼ਾਮਿਲ ਹਨ।
ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਬਣਾਏ ਕੁੱਲ 87 ਰਾਹਤ ਕੈਂਪਾਂ ਵਿੱਚੋਂ ਇਸ ਵੇਲੇ 77 ਪੂਰੀ ਤਰ੍ਹਾਂ ਚੱਲ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਕੁੱਲ 4729 ਲੋਕਾਂ ਨੇ ਬਸੇਰਾ ਕੀਤਾ ਹੋਇਆ ਹਨ। ਪ੍ਰਸ਼ਾਸ਼ਨ ਇਨ੍ਹਾਂ ਸਾਰੇ ਲੋਕਾਂ ਦਾ ਹਰ ਤਰ੍ਹਾਂ ਦਾ ਖਿਆਲ ਰੱਖ ਰਿਹਾ ਹੈ। ਕਪੂਰਥਲਾ ਵਿੱਚ ਬਣਾਏ 4 ਰਾਹਤ ਕੈਂਪਾਂ ਵਿੱਚ 110 ਲੋਕ ਰਹਿ ਰਹੇ ਹਨ। ਇਸੇ ਤਰ੍ਹਾਂ ਫਿਰੋਜ਼ਪੁਰ ਦੇ 8 ਰਾਹਤ ਕੈਂਪਾਂ ਵਿੱਚ 3450 ਲੋਕ ਅਤੇ ਹੁਸ਼ਿਆਰਪੁਰ ਦੇ 20 ਰਾਹਤ ਕੈਂਪਾਂ ਵਿੱਚ 478 ਲੋਕ ਰਹਿ ਰਹੇ ਹਨ। ਗੁਰਦਾਸਪੁਰ ਦੇ 22 ਰਾਹਤ ਕੈਂਪਾਂ ਵਿੱਚੋਂ 12 ਚੱਲ ਰਹੇ ਹਨ ਜਿੱਥੇ 255 ਲੋਕ ਰਹਿ ਰਹੇ ਹਨ। ਪਠਾਨਕੋਟ ਦੇ 14 ਰਾਹਤ ਕੈਂਪਾਂ ਵਿੱਚ 411 ਲੋਕ ਅਤੇ ਬਰਨਾਲਾ ਦੇ 1 ਰਾਹਤ ਕੈਂਪ ਵਿੱਚ 25 ਹੜ੍ਹ ਪ੍ਰਭਾਵਿਤ ਲੋਕ ਰਹਿ ਰਹੇ ਹਨ। ਫਾਜ਼ਿਲਕਾ ਵਿੱਚ ਵੀ 11, ਮੋਗਾ ''ਚ 5 ਅਤੇ ਅੰਮ੍ਰਿਤਸਰ ਵਿੱਚ 2 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ।
ਇੱਕ ਬੁਲਾਰੇ ਨੇ ਦੱਸਿਆ ਕਿ ਕਪੂਰਥਲਾ ਵਿੱਚ ਪ੍ਰਸ਼ਾਸ਼ਨ ਵੱਲੋਂ 15, 27, 28 ਅਤੇ 29 ਅਗਸਤ ਨੂੰ ਰਾਹਤ ਸਮੱਗਰੀ ਦੀ ਵੰਡ ਕੀਤੀ ਗਈ ਹੈ ਅਤੇ ਲੋੜ ਮੁਤਾਬਿਕ ਇਹ ਅੱਗੋਂ ਵੀ ਜਾਰੀ ਰਹੇਗੀ। ਇਸੇ ਤਰ੍ਹਾਂ ਫਿਰੋਜ਼ਪੁਰ, ਗੁਰਦਾਸਪੁਰ, ਮੋਗਾ, ਪਠਾਨਕੋਟ, ਫਾਜ਼ਿਲਕਾ ਅਤੇ ਬਰਨਾਲਾ ਵਿੱਚ ਵੀ ਹੜ੍ਹ ਪੀੜਤਾਂ ਨੂੰ ਲਗਾਤਾਰ ਰਾਹਤ ਸਮੱਗਰੀ ਦੀ ਵੰਡ ਕੀਤੀ ਜਾ ਰਹੀ ਹੈ।
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਐਨਡੀਆਰਐੱਫ, ਐਸਡੀਆਰਐੱਫ, ਪੰਜਾਬ ਪੁਲਿਸ ਅਤੇ ਫੌਜ ਵੱਲੋਂ ਸਰਗਰਮ ਭੂਮਿਕਾ ਨਿਭਾਈ ਜਾ ਰਹੀ ਹੈ। ਗੁਰਦਾਸਪੁਰ ਵਿੱਚ ਐਨਡੀਆਰਐੱਫ ਦੀਆਂ 7 ਟੀਮਾਂ, ਫਾਜ਼ਿਲਕਾ ਤੇ ਫਿਰੋਜ਼ਪੁਰ ਵਿੱਚ 1-1 ਟੀਮ ਅਤੇ ਪਠਾਨਕੋਟ ਵਿੱਚ 2 ਟੀਮਾਂ ਸਰਗਰਮ ਹਨ। ਇਸੇ ਤਰ੍ਹਾਂ ਕਪੂਰਥਲਾ ਵਿੱਚ ਐਸਡੀਆਰਐੱਫ ਦੀਆਂ 2 ਟੀਮਾਂ ਸਰਗਰਮ ਹਨ। ਕਪੂਰਥਲਾ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਪਠਾਨਕੋਟ ਵਿੱਚ ਆਰਮੀ, ਬੀਐਸਐੱਫ ਅਤੇ ਏਅਰਫੋਰਸ ਨੇ ਵੀ ਮੋਰਚਾ ਸਾਂਭਿਆ ਹੋਇਆ ਹੈ। ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਿਵਿਲ ਪ੍ਰਸ਼ਾਸ਼ਨ ਦੇ ਨਾਲ ਨਾਲ ਪੁਲਿਸ ਲੋਕਾਂ ਦੀ ਪੱਬਾਂ ਭਾਰ ਮਦਦ ਕਰ ਰਹੀ ਹੈ।
ਹੜ੍ਹਾਂ ਕਾਰਨ ਪੰਜਾਬ ਵਿੱਚ ਹੁਣ ਤੱਕ ਕੁੱਲ 1018 ਪਿੰਡ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿੱਚ ਪਠਾਨਕੋਟ ਦੇ 81, ਫਾਜ਼ਿਲਕਾ ਦੇ 52, ਤਰਨ ਤਾਰਨ ਦੇ 45, ਸ੍ਰੀ ਮੁਕਤਸਰ ਸਾਹਿਬ ਦੇ 64, ਸੰਗਰੂਰ ਦੇ 22, ਫਿਰੋਜ਼ਪੁਰ ਦੇ 101, ਕਪੂਰਥਲਾ ਦੇ 107, ਗੁਰਦਾਸਪੁਰ ਦੇ 323, ਹੁਸ਼ਿਆਰਪੁਰ ਦੇ 85 ਅਤੇ ਮੋਗਾ ਦੇ 35 ਪਿੰਡ ਸ਼ਾਮਿਲ ਹਨ।
ਹੜ੍ਹਾਂ ਕਾਰਨ ਪੰਜਾਬ ਨੂੰ ਭਾਰੀ ਮਾਲੀ ਨੁਕਸਾਨ ਵੀ ਝੱਲਣਾ ਪਿਆ ਹੈ। ਫਸਲਾਂ ਨੂੰ ਮਾਰ ਪਈ ਹੈ ਅਤੇ ਪਸ਼ੂ ਧਨ ਦਾ ਵੀ ਨੁਕਸਾਨ ਹੋਇਆ ਹੈ। ਜ਼ਿਲ੍ਹਾ ਹੈਡਕੁਆਟਰਾਂ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਮੁਤਾਬਿਕ ਫਾਜ਼ਿਲਕਾ ਜ਼ਿਲ੍ਹੇ ਵਿੱਚ 16632 ਹੈਕਟੇਅਰ (41099 ਏਕੜ) ਭੂਮੀ ਹੜ੍ਹਾਂ ਦੀ ਮਾਰ ਹੇਠ ਆਈ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਵਿੱਚ 10806 ਹੈਕਟੇਅਰ ਵਿੱਚ ਫਸਲ ਨੂੰ ਨੁਕਸਾਨ ਪੁੱਜਾ ਹੈ। ਕਪੂਰਥਲਾ ਵਿੱਚ 11620, ਪਠਾਨਕੋਟ ਵਿੱਚ 7000, ਤਰਨ ਤਾਰਨ ਵਿੱਚ 9928 ਅਤੇ ਹੁਸ਼ਿਆਰਪੁਰ ਵਿੱਚ 5287 ਹੈਕਟੇਅਰ ਵਿੱਚ ਫਸਲ ਨੂੰ ਨੁਕਸਾਨ ਹੋਇਆ ਹੈ।
1
Report
SSSanjay Sharma
FollowAug 30, 2025 12:34:11Noida, Uttar Pradesh:
Breaking: ਸੁਲਤਾਨਪੁਰ ਲੋਧੀ ਇਲਾਕੇ ਚ ਬਿਆਸ ਦਰਿਆ ਦੀ ਨਵੀਂ ਮਾਰ
ਹੁਣ ਪਿੰਡ ਚੱਕ ਪੱਤੀ ਬੱਲੂ ਬਹਾਦਰ ਨੇੜੇ ਕਿਸਾਨਾਂ ਆਰਜ਼ੀ ਬੰਨ ''ਚ ਪਿਆ ਪਾੜ
ਹਜ਼ਾਰਾਂ ਏਕੜ ਜ਼ਮੀਨ ਚ ਲੱਗੀਆਂ ਫਸਲਾਂ ਚ ਭਰ ਗਿਆ ਪਾਣੀ, ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ
ਸੁਲਤਾਨਪੁਰ ਲੋਧੀ ਇਲਾਕੇ ਦੇ ਨਾਲ ਸੰਬੰਧਿਤ ਮੰਡ ਖੇਤਰ ਵਿੱਚ ਦਰਿਆ ਬਿਆਸ ਲਗਾਤਾਰ ਮਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਬਹੁਤ ਸਾਰੇ ਆਰਜੀ ਬੰਨ੍ਹ ਟੁੱਟ ਜਾਣ ਕਾਰਨ ਪਹਿਲਾਂ ਹੀ ਬਹੁਤ ਸਾਰਾ ਇਲਾਕਾ ਹੜਾਂ ਦੀ ਲਪੇਟ ਵਿੱਚ ਹੈ। ਨਵਾਂ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਚੱਕ ਪੱਤੀ ਬੱਲੂ ਬਹਾਦਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿਸਾਨਾਂ ਵੱਲੋਂ ਲਗਾਇਆ ਗਿਆ ਆਰਜੀ ਬੰਨ ਟੁੱਟ ਚੁੱਕਾ ਹੈ। ਬੰਨ ਨੂੰ ਪਾੜ ਪੈ ਜਾਣ ਮਗਰੋਂ ਵੱਡੀ ਪੱਧਰ ਤੇ ਪਾਣੀ ਤੇਜ਼ ਗਤੀ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਵਿੱਚ ਦਾਖਲ ਹੋ ਰਿਹਾ ਹੈ। ਇੱਥੇ ਕਰੀਬ 10 ਪਿੰਡਾਂ ਦੀਆਂ ਫਸਲਾਂ ਬਰਬਾਦ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਲਗਭਗ 5 ਏਕੜ ਫਸਲ ਬਰਬਾਦ ਹੋਣ ਦਾ ਅਨੁਮਾਨ ਕਿਸਾਨਾਂ ਵੱਲੋਂ ਲਗਾਇਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਬਿਆਸ ਦਰਿਆ ਲਗਾਤਾਰ ਮਾਰ ਕਰ ਰਿਹਾ ਹੈ ਅਤੇ ਸਾਡੀਆਂ ਮੁਸ਼ਕਲਾਂ ਨੂੰ ਵਧਾ ਰਿਹਾ ਹੈ। ਸਰਕਾਰ ਬਿਆਸ ਦਰਿਆ ਨੂੰ ਨਹਿਰੀ ਰੂਪ ਦੇ ਕੇ ਸਾਨੂੰ ਹੜਾਂ ਤੋਂ ਪੱਕੀ ਨਿਜਾਤ ਦਵਾਵੇ ਤਾਂ ਹੀ ਸਾਡਾ ਗੁਜਰ ਬਸਰ ਠੀਕ ਢੰਗ ਨਾਲ ਹੋ ਸਕਦਾ ਹੈ ਨਹੀਂ ਤਾਂ ਆਏ ਸਾਲ ਪਾਣੀ ਦੀ ਮਾਰ ਚਲ ਚੁੱਕੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਸਕਦੇ ਹਨ।
ਬਾਈਟ ਕਿਸਾਨ
ਬਾਈਟ ਕਿਸਾਨ
ਬਾਈਟ ਕਿਸਾਨ
3
Report
BSBHARAT SHARMA
FollowAug 30, 2025 12:32:44Amritsar, Punjab:
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ*
*ਵੱਡੀ ਟਾਰਗੇਟ ਕਿਲਿੰਗ ਘਟਨਾ ਹੋਣ ਤੋਂ ਰੋਕੀ*
ਮੁਕਦਮਾ ਨੰਬਰ 138 ਮਿਤੀ 2025 ਅਧੀਨ 25, 27 ਅਸਲਾ ਐਕਟ, 113(1), 113(2), 3(5) ਬੀਐਨਐਸ, ਪੀਐਸ ਏ-ਡਿਵੀਜ਼ਨ, ਅੰਮ੍ਰਿਤਸਰ
ਇੱਕ ਭਰੋਸੇਯੋਗ ਜਾਣਕਾਰੀ ਮਿਲੀ ਸੀ ਕਿ ਗੁਰਸੇਵਕ ਸਿੰਘ ਉਰਫ਼ ਬੱਲੀ, ਕਰਨਦੀਪ ਸਿੰਘ ਉਰਫ਼ ਕਰਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੇ ਆਪ ਨੂੰ ਬਦਨਾਮ ਅੱਤਵਾਦੀਆਂ ਅਤੇ ਗੈਂਗਸਟਰਾਂ ਨਾਲ ਜੋੜਿਆ ਹੈ ਅਤੇ ਸਮਾਜ ਵਿਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਇਲਾਕੇ ਵਿੱਚ ਇੱਕ ਵੱਡਾ ਅਪਰਾਧ ਕਰਨ ਦੀ ਯੋਜਨਾ ਬਣਾ ਰਹੇ ਸਨ।
ਇਸ ਮੁਕਦਮਾ ਨੰ. 138 ਮਿਤੀ 28.08.2025, ਧਾਰਾ 25, 27, 54, 59 ਅਸਲਾ ਐਕਟ, 113(1), 113(2), 3(5) BNS ਅਧੀਨ ਥਾਣਿਆਂ ਦੇ ਏ-ਡਿਵੀਜ਼ਨ ਵਿਖੇ ਦਰਜ ਕੀਤਾ ਗਿਆ ਸੀ।
ਕਰਨਦੀਪ ਸਿੰਘ ਵਾਸੀ ਚੌਧਰੀਵਾਲਾ, ਸਰਹਾਲੀ, ਤਰਨਤਾਰਨ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਗੈਂਗ ਨਾਲ ਜੁੜਿਆ ਹੋਇਆ ਸੀ ਅਤੇ ਬਦਨਾਮ ਗੈਂਗਸਟਰ/ਅੱਤਵਾਦੀ ਸਤਬੀਰ ਸਿੰਘ ਉਰਫ ਸੱਤਾ ਨੌਸ਼ਹਿਰਾ ਦੇ ਸੰਪਰਕ ਵਿੱਚ ਸੀ।
ਉਨ੍ਹਾਂ ਨੇ ਆਪਣੀਆਂ ਘਿਨਾਉਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕਰਨ ਨੂੰ ਇੱਕ ਵਿਦੇਸ਼ੀ ਅਧਾਰਤ ਹੈਂਡਲਰ ਨਾਲ ਮਿਲਾਇਆ।
ਕਰਨਦੀਪ ਨੂੰ ਖੇਤਰ ਵਿੱਚ ਟਾਰਗੇਟ ਕਿਲਿੰਗ ਕਰਨ ਦਾ ਕੰਮ ਸੌਂਪਿਆ ਗਿਆ ਸੀ, ਜਿਸ ਲਈ ਸਾਰੀ ਲੌਜਿਸਟਿਕ ਸਹਾਇਤਾ ਵਿਦੇਸ਼ੀ ਅਧਾਰਤ ਹੈਂਡਲਰਾਂ ਦੁਆਰਾ ਪ੍ਰਦਾਨ ਕੀਤੀ ਜਾਣੀ ਸੀ।
ਕਤਲਾਂ ਨੂੰ ਅੰਜਾਮ ਦੇਣ ਲਈ ਹਥਿਆਰ ਅਤੇ ਕਾਰਤੂਸ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ਤੋਂ ਕੱਟ ਆਊਟ ਮਾਡਿਊਲਾਂ ਦੀ ਵਰਤੋਂ ਕਰਕੇ ਪ੍ਰਦਾਨ ਕੀਤੇ ਗਏ ਸਨ।
ਗੁਰਸੇਵਕ, ਅਰਸ਼ਦੀਪ, ਅੰਮ੍ਰਿਤਪਾਲ ਅਤੇ ਇੱਕ ਨਾਬਾਲਗ ਨੂੰ ਪਹਿਲਾਂ ਉਨ੍ਹਾਂ ਤੋਂ ਕਾਰਤੂਸ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਕਰਨ ਪੁਲਿਸ ਪਾਰਟੀ ਨੂੰ ਗ੍ਰਿਫ਼ਤਾਰ ਕਰਨ ਲਈ ਇਸਲਾਮਾਬਾਦ ਦੇ ਕੋਟ ਖਾਲਸਾ ਇਲਾਕੇ ਵਿੱਚ ਇੱਕ ਲੁਕਣਗਾਹ ਦੀ ਤਲਾਸ਼ੀ ਲਈ ਗਈ ਅਤੇ ਜਦੋਂ ਉਨ੍ਹਾਂ ਨੇ ਉਸਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੁਲਿਸ ਪਾਰਟੀ 'ਤੇ ਗੋਲੀਬਾਰੀ ਕਰ ਦਿੱਤੀ।
ਸਵੈ-ਰੱਖਿਆ ਵਿੱਚ ਕੰਮ ਕਰਦੇ ਹੋਏ ਏਐਸਆਈ ਗੁਰਜਿੰਦਰ ਸਿੰਘ ਨੇ ਆਪਣੇ ਸਰਵਿਸ ਹਥਿਆਰ ਤੋਂ ਗੋਲੀ ਚਲਾਈ ਜੋ ਦੋਸ਼ੀ ਦੇ ਸੱਜੇ ਪੈਰ 'ਤੇ ਲੱਗੀ। ਉਸਨੂੰ ਡਾਕਟਰੀ ਦੇਖਭਾਲ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਸ ਸਬੰਧ ਵਿੱਚ ਐਫਆਈਆਰ ਨੰਬਰ 259 ਮਿਤੀ 30-08-2025, ਧਾਰਾ 25, 27 ਆਰਮਜ਼ ਐਕਟ, 109, 132, 221 ਬੀਐਨਐਸ, ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਦਰਜ ਕੀਤੀ ਗਈ ਹੈ।
ਕੁੱਲ ਬਰਾਮਦਗੀ:
• 01 ਗਲੋਕ ਪਿਸਤੌਲ
• 13 ਜ਼ਿੰਦਾ ਕਾਰਤੂਸ
• 02 ਖਾਲੀ ਖੋਲ
ਦੋਸ਼ੀ ਵੇਰਵੇ:
1. ਕਰਨਦੀਪ ਸਿੰਘ ਉਰਫ਼ ਕਰਨ ਵਾਸੀ ਚੌਧਰੀਵਾਲਾ, ਸਿਰਹਾਲੀ, ਤਰਨ ਤਾਰਨ
(ਉਮਰ: 18 ਸਾਲ) ਪਿਛਲੇ ਮਾਮਲੇ: 01 (ਐਫਆਈਆਰ 77/25 ਯੂ/ਐਸ ਆਰਮਜ਼ ਐਕਟ, ਥਾਣਾ ਸਿਰਹਾਲੀ ਟੀਟੀ, ਹੈਰੋਇਨ ਬਰਾਮਦ)
2. ਗੁਰਸੇਵਕ ਸਿੰਘ ਉਰਫ਼ ਬੱਲੀ ਵਾਸੀ ਪਿੰਡ ਲੁਹਾਰ, ਤਰਨ ਤਾਰਨ ਹੁਣ ਭਾਵੀਆ ਖਲਚੀਆ ਨੇੜੇ ਰਹਿ ਰਿਹਾ ਹੈ।
(ਉਮਰ: 18)
3. ਅਰਸ਼ਦੀਪ ਸਿੰਘ ਨਿਵਾਸੀ ਪਿੰਡ ਲੁਹਾਰ, ਤਰਨ ਤਾਰਨ
(ਉਮਰ: 19 ਸਾਲ, ਸਿੱਖਿਆ)
4. ਅੰਮ੍ਰਿਤਪਾਲ ਸਿੰਘ ਨਿਵਾਸੀ ਪਿੰਡ ਚੌਧਰੀਵਾਲਾ, ਪੋਸਟ ਨੌਸ਼ਹਿਰਾ ਪੰਨੂਆਂ, ਤਰਨ ਤਾਰਨ
(ਉਮਰ: 18 ਸਾਲ)
5. ਨਾਬਾਲਗ
ਟੀਮ: ਸ਼੍ਰੀ ਰਵਿੰਦਰਪਾਲ ਸਿੰਘ, ਡੀਸੀਪੀ/ਜਾਸੂਸ, ਸ਼੍ਰੀਮਤੀ ਜਸਰੂਪ ਬਾਠ, ਏਡੀਸੀਪੀ-3, ਸ਼੍ਰੀ ਡਾ. ਸ਼ੀਤਲ ਸਿੰਘ, ਏਸੀਪੀ ਪੂਰਬ ਅਤੇ ਇੰਸਪੈਕਟਰ ਅਮਨਦੀਪ ਕੌਰ, ਐਸਐਚਓ ਪੀਐਸ ਏ-ਡਿਵੀਜ਼ਨ।
ਬਾਈਟ..... ਗੁਰਪ੍ਰੀਤ ਸਿੰਘ ਭੁੱਲਰ ਅੰਮ੍ਰਿਤਸਰ ਪੁਲਿਸ ਕਮਿਸ਼ਨਰ
1
Report
RMRakesh Malhi
FollowAug 30, 2025 12:23:17Una, Himachal Pradesh:
Slug: ग्राम पंचायत सासन के सरकारी स्कूल के साथ बने तालाब से गन्दी बदबू आने के कारण स्कूल में पढ़ रहे बच्चों और स्टाफ का स्कूल में सांस लेना मुशिकल, गंदे पानी से सांप व जहरीले जीव जंतु निकलने से बच्चे डर के साए में पढ़ाई करने को मजबूर, कई बार मामला उठाऐ जाने के बाद आश्वासन के सिवा अभी तक नहीं निकला इस समस्या का समाधान, गंदे पानी की बदबू से स्कूल के एक दो बच्चे भी हुए थे बीमार,स्कूल में 110 के करीव बच्चे कर रहे है शिक्षा ग्रहण, तालाब के साथ बनी स्कूल बा एनिमल डिस्पेंसरी के भवन को भी खतरा
V/01: हिमाचल प्रदेश के जिला ऊना विधानसभा के तहत ग्राम पंचायत सासान में सीनियर सेकेंडरी स्कूल में पढ़ने वाले बच्चे पिछले कई सालों से तालाब से आ रही गंदी बदबू और तालाब से निकलने वाले जहरीले सांपों से डर के साए में पढ़ने को मजबूर है ग्राम पंचायत सासन का यह सीनियर सेकेंडरी स्कूल बिल्कुल तालाब के साथ बना हुआ है इस स्कूल में 110 के करीब बच्चे शिक्षा ग्रहण कर रहे हैं और इस स्कूल में 16 से 17 अध्यापक बच्चों को शिक्षा ग्रहण करवा रहे हैं इस स्कूल में पढ़ने वाले बच्चे तालाब से उठने वाली गंदी बदबू से काफी परेशान है जहां तक की स्कूल में पढ़ने वाले कुछ बच्चे भी गंदी बदबू आने से बीमार हुए हैं स्कूल में पढ़ने वाले बच्चों के परिजनों के मुताबिक उन्होंने बच्चों के बेहतर भविष्य के लिए सरकारी स्कूल में अपने बच्चों को डाला है जहां पर सरकार द्वारा बच्चों को स्वच्छता अभियान चालाये जाने के लिए लोगों को जागरूक किया जाता है लेकिन यह बच्चे खुद ही स्कूल के आसपास गंदगी में पढ़ने को मजबूर है जहां तक की इस तालाब से कई जहरीले सांप और जीव जंतु निकलते हैं जिससे बच्चे डर के साए में रहते हैं परिजनों के मुताबिक व अपने बच्चों को सुबह 9:00 बजे स्कूल भेज देते हैं लेकिन शाम तक जब तक उनके बच्चे सही सलामत घर नहीं पहुंचते उनको अपने बच्चों की फिक्र लगी रहती है क्योंकि साथ में तालाब होने के कारण वहां पर जहरीले सांप और जीव जंतु से बच्चों को डर सताए रहता है परिजनों के मुताबिक उन्होंने कई बार स्कूल बा ग्राम पंचायत को इसके बारे में अवगत करवाया लेकिन इस समस्या का आज दिन तक कोई हल नहीं हुआ है बच्चों के पैरंट्स ने सरकार से मांग की है की बच्चों को खुशहाल माहौल में रखा जाए और तालाब से गंदे पानी से आ रही बदबू और पानी की निकासी का पक्का हल निकाला जाए स्कूल में पढ़ने वाले बच्चों के परिजनों के मुताबिक वह पिछले कई सालों से इस समस्या से परेशान है जो भी जहां पर नुमायदा आता है वह इस समस्या को जल्द हल किए जाने का दावा करता है लेकिन समस्या आज तक बरकरार है इस पानी के नीचे दलदल है और कोई बड़ा हादसा होने की आशंका हमेशा जहां बनी रहती है गंदे पानी से जहरीले सांप जीव जंतु और मच्छरों के काटने से बच्चे बीमार हो जाते हैं इसलिए उनका आग्रह है कि इस समस्या से उनको जल्द निजात दिलाई जाए
Byte : सुषमा देवी गांव वासी
Feed File :3008ZP_UNA_SCHOOL_R4
Byte : मीना कुमारी गांव बासी
Feed File :3008ZP_UNA_SCHOOL_R5
Byte : सतीश कुमार गावं बासी
Feed File :3008ZP_UNA_SCHOOL_R6
V/02: वही स्कूल में पढ़ने वाले बच्चे की माने तो स्कूल में आते समय ही इस गंदे पानी के तालाब से बदबू आनी शुरू हो जाती है स्कूल में पढ़ना मुश्किल हो रहा है और जहां से निकलने वाले जहरीले जीव जंतुओं से वह डरे रहते हैं इसलिए उनकी मांग है कि गंदे पानी की समस्या से उन्हें निजात दिलाई जाए ताकि वह बेखौफ होकर पढ़ाई कर सके
Byte :गुरप्रीत कौर विद्यार्थी
Feed File :3008ZP_UNA_SCHOOL_R 7
Byte: मनप्रीत कौर विद्यार्थी
Feed File:3008ZP_UNA_SCHOOL_R 8
Byte:राम कुमार विद्यार्थी
Feed File:3008ZP_UNA_SCHOOL_R 9
V/03: बही स्कूल अध्यापकों की मांने तो स्कूल के साथ तालाब बना हुआ है और जहां से गंदी बदबू आने के कारण जहां पर सांस लेना काफ़ी मुश्किल हो रहा है अक्सर जहां पर जहरीले सांप और जीव जंतु निकलते हैं कई बार अध्यापक द्वारा सांप को मारा गया है पेड़ से सांप गिर जाते हैं और बच्चे स्कूल में पढ़ रहे होते हैं स्कूल अध्यापक का कहना है स्कूल में पड़ रहे बच्चो की सुरक्षा की चिंता उन्हें सताई रहती है इसके लिए टीचरों द्वारा बच्चों का विशेष ध्यान भी रखा जा रहा है उन्होंने कहा की स्कूल में 110 के करीब बच्चे शिक्षा ग्रहण कर रहे हैं और 16- 17 के करीब जहां पर अध्यापक बच्चों को पढ़ा रहे हैं इस समस्या को लेकर उन्होंने कई बार ग्राम पंचायत और अन्य लोगो को अवगत कराया लेकिन आश्वासन की सिवा अभी तक इस समस्या का कोई समाधान नहीं हुआ है सरकारी टीचर ने जहां तक भी कहा है कि तालाब से गंदी बदबू आने के कारण बच्चों की संख्या में भी कमी हो रही है और बच्चे आसपास जाकर अन्य स्कूलों में दाखिला ले रहे हैं बही ग्राम पंचायत के उप प्रधान जीत कुमार ने कहा है कि बह कई बार इस समस्या को हल किए जाने को लेकर आवाज उठा चुके हैं लेकिन इस समस्या का अभी तक कोई हल नहीं हुआ है उन्होंने प्रशासन से मांग की है कि वह जल्द से जल्द इस समस्या का समाधान करें उन्होंने प्रशासन को 15 दिन का समय दिया है अगर 15 दिन के भीतर इस समस्या का समाधान नहीं किया जाता है तो उसके बाद बड़ा आंदोलन किए जाने की भी उन्होंने चेतावनी दी है आज स्कूल में SMC कैमटी की बैठक में यह मुदा भी उठाया गया जिसमे एक मत में सभी ने इस समस्या को हल किय् जाने की आग्रह किया है उन्होंने कहा की यह समस्या मेरे अकेले की नहीं है इस गांव में पढ़ने वाले हर बच्चे और उनके परिजनों की भी है इसलिए हम सबको साथ आकर इस समस्या का हल करवाने के लिए एक साथ आगे आना चाहिए
Byte: जीत कुमार उप प्रधान ग्राम पंचायत सासान
Feed File:3008ZP_UNA_SCHOOL_R10
Byte:आशा टीचर सीनियर सेकेंडरी स्कूल सासन
Feed File:3008ZP_UNA_SCHOOL_R 11
Feed Sent BY 2C
Feed File:3008ZP_UNA_SCHOOL_R1--11
Assign BY:Assignment Desk
4
Report