Back
ਅਮਰਜੀਤ ਸਿੰਘ ਅੰਬੂ ਦੀ ਵੱਡੀ ਜਿੱਤ, ਪਿੰਡ ਵਿੱਚ ਭੰਗੜੇ ਪਾਏ!
SSSatnam Singh
Jul 27, 2025 18:15:28
Bhadaur, Punjab
ਅਮਰਜੀਤ ਸਿੰਘ ਅੰਬੂ ਨੇ ਜਿੱਤੀ ਸਰਪੰਚੀ ਦੀ ਚੋਣ, ਪਿੰਡ ਵਾਸੀਆਂ ਨੇ ਪਾਏ ਭੰਗੜੇ
ਹਲਕਾ ਭਦੌੜ ਦੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਵਿਖੇ ਹੋਈਆਂ ਪੰਚਾਇਤੀ ਚੋਣਾਂ ਵਿੱਚ ਅਮਰਜੀਤ ਸਿੰਘ ਅੰਬੂ ਨੇ ਚੋਣ ਜਿੱਤ ਲਈ ਹੈ। ਜੋ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹਨ। ਅਮਰਜੀਤ ਸਿੰਘ ਅੰਬੂ ਨੂੰ 644 ਵੋਟਾਂ ਹਾਸਲ ਹੋਈਆਂ। ਜਦੋਂ ਕਿ ਲੱਖਾ ਸਿੰਘ ਨੂੰ 165 ਵੋਟਾਂ ਹਾਸਲ ਹੋਈਆਂ। ਇਸ ਵਿੱਚ ਚਾਰ ਵੋਟਾਂ ਕੈਂਸਲ ਹੋ ਗਈਆਂ। ਜਦੋਂ ਕੇ ਅੱਠ ਲੋਕਾਂ ਨੇ ਨੋਟਾਂ ਦਾ ਬਟਨ ਦਬਾਇਆ। ਇਸ ਦੌਰਾਨ ਜਿੱਤ ਹਾਸਿਲ ਕਰਨ ਤੇ ਅਮਰਜੀਤ ਸਿੰਘ ਅੰਬੂ ਨੇ ਕਿਹਾ ਉਹ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨਾਂ ਨੇ ਉਹਨਾਂ ਨੂੰ ਵੱਡੀ ਲੀਡ ਨਾਲ ਜਿੱਤ ਦਵਾਈ। ਉਹਨਾਂ ਕਿਹਾ ਕਿ ਪਿੰਡ ਦੇ ਵਿਕਾਸ ਕਾਰਜ ਕਰਵਾ ਕੇ ਪਿੰਡ ਨੂੰ ਨੰਬਰ ਇੱਕ ਬਣਾਇਆ ਜਾਵੇਗਾ ਅਤੇ ਹਰ ਕਿਸੇ ਦੇ ਸੁੱਖ ਦੁੱਖ ਵਿੱਚ ਉਹ ਸ਼ਾਮਿਲ ਹੋਣਗੇ। ਅਮਰਜੀਤ ਸਿੰਘ ਅੰਬੂ ਦੇ ਸਪੁੱਤਰ ਪਿਛਲੀਆਂ ਚੋਣਾਂ ਦੌਰਾਨ ਸੁਖਜੀਤ ਸਿੰਘ ਜੋ ਕਿ ਸਰਪੰਚ ਬਣੇ ਸੀ ਤੇ ਦੋ ਮਹੀਨਿਆਂ ਬਾਦ ਹੀ ਪਿੰਡ ਚ ਰੰਜਿਸ਼ਬਾਜੀ ਚਲਦਿਆਂ ਉਹਨਾਂ ਦਾ ਬਰਛਾ ਮਾਰ ਕਤਲ ਕਰਤਾ ਗਿਆ ਸੀ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowJul 27, 2025 18:15:16Jalandhar, Punjab:
Jalandhar_Breaking
जालंधर के सिविल अस्पताल के ट्रॉमा सेंटर में ऑक्सीजन प्लांट में आया फॉल्ट
- फाल्ट के बाद आईसीयू में दाखिल 3 मरीजों की हुई मौत
- ट्रॉमा सेंटर में ऑक्सीजन प्लांट को टेक्निकल फाल्ट को लेकर डॉक्टर विनय ने किया खुलासा, फाल्ट के बाद हुई तीन मौत को लेकर करेंगे जांच
- डॉक्टर बोले- एक स्नेक बाइट एक टीबी और एक ओवरडोज के मरीज की हुई डेथ
14
Report
RKRAMAN KHOSLA
FollowJul 27, 2025 15:31:43Hoshiarpur, Punjab:
टांडा के गांव पत्ती फिरोज में 6 हथियारबंद लुटेरों ने घर में घुस चोरी को दिया अंजाम।
लूट के दौरान महिला के साथ मारपीट भी की। जख्मी महिला हस्पताल में दाखिल।
होशियारपुर टांडा के गांव पत्ती फिरोज में बीती रात 6 हथियारबंद लुटेरों ने एक घर में लूट की वारदात को अंजाम दिया। उक्त चोरों द्वारा घर की महिला के साथ मारपीट भी की गई।जानकारी देते हुए महिला के पति कर्मजीत सिंह ने बताया कि रात को मैं घर की छत पर सो रहा था। घर में अंदर मेरी पत्नी और मेरे पिता जी सो रहे थे। रात तकरीबन डेढ़ बजे 6 से 7 हथियारबंद लुटेरे घर में दाखिल हुए। उन लुटेरों ने पहले चोरी को अंजाम दिया जिसमें 2 सोने की अंगूठी 2 जोड़ी कान की बालियां और 5 हजार नगदी थी। उसके बाद वह लुटेरे और पैसों की डिमांड करने लगे जब मेरी पत्नी ने इसका विरोध किया तो उन्होंने मेरी पत्नी के साथ मारपीट शुरू कर दी जिस कारण मेरी पत्नी की एक टांग और एक बाजू टूट गई जिसका इलाज टांडा के निजी हस्पताल में चल रहा है। करमजीत सिंह ने टांडा पुलिस से मांग की है के जल्द से जल्द इन चोरों को पकड़ा जाए।
वहीं इस मामले को इलाके पूर्व कैबिनेट मंत्री संगत सिंह गिलजियां का कहना है कि टांडा में चोरी की घटनाएं दिन प्रतिदिन बढ़ती जा रही है। लोगों में डर का माहौल है क्योंकि पुलिस इन लुटेरों पर नकेल कसने में नाकाम साबित हुई है।
Byte: घर का मालिक कर्मजीत सिंह।
Byte: डीएसपी टांडा
14
Report
BSBHARAT SHARMA
FollowJul 27, 2025 15:30:57Amritsar, Punjab:
*ਯੁੱਧ ਨਸ਼ਿਆਂ ਵਿਰੁੱਧ।* *ਥਾਣਾ ਏਅਰਪੋਰਟ ਵੱਲੋਂ ਇੱਕ ਨਸ਼ਾ ਤੱਸਕਰ ਵੱਲੋਂ ਡਰੱਗ ਮਨੀ ਨਾਲ ਬਣਾਈ ਪ੍ਰਾਪਰਟੀ ਕੀਤੀ ਫਰੀਜ਼। (ਧਾਰਾ 68-F of NDPS Act ਤਹਿਤ)*
*ਅੰਮ੍ਰਿਤਸਰ/27 ਜੁਲਾਈ,*
ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ ਜੀ ਦੀਆਂ ਹਦਾਇਤਾਂ ਤੇ ਨਸ਼ਾ ਵੇਚਣ ਵਾਲਿਆ ਵੱਲੋਂ ਡਰੱਗ ਮਨੀ ਨਾਲ ਬਣਾਈ ਗਈ ਚੱਲ-ਅਚੱਲ ਜਾਇਦਾਦਾਂ ਨੂੰ ਜਬਤ ਕਰਨ ਲਈ ਸ਼ਪੈਸ਼ਲ ਮੁਹਿੰਮ ਚਲਾਈ ਗਈ ਹੈ, ਜਿਸਦੇ ਤਹਿਤ ਸ੍ਰੀ ਰਵਿੰਦਰ ਪਾਲ ਸਿੰਘ, ਡੀ.ਸੀ.ਪੀ, ਇੰਨਵੈਸਟੀਗੇਸ਼ਨ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਹਰਪਾਲ ਸਿੰਘ , ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸ੍ਰੀ ਯਾਦਵਿੰਦਰ ਸਿੰਘ. ਏ.ਸੀ.ਪੀ , ਏਅਰਪੋਰਟ ਅੰਮਿਤਸਰ ਸਮੇਤ ਸਬ ਇੰਸਪੈਕਟਰ ਕੁਲਜੀਤ ਕੌਰ ਮੁੱਖ ਅਫ਼ਸਰ ਥਾਣਾ ਏਅਰਪੋਰਟ, ਅੰਮ੍ਰਿਤਸਰ ਵੱਲੋ ਇੱਕ ਡਰੱਗ ਸਮੱਗਲਰ *ਕਰਨਬੀਰ ਸਿੰਘ ਪੁੱਤਰ ਦਵਿੰਦਰ ਸਿੰਘ* ਦੀ ਲੱਖਾਂ ਦੀ ਪ੍ਰੋਪਰਟੀ ਫ੍ਰਿਜ ਕੀਤੀ ਗਈ।
ਨਸ਼ਾਂ ਤੱਸਕਰ ਕਰਨਬੀਰ ਸਿੰਘ ਵੱਲੋਂ ਨਸ਼ੇ ਦੇ ਧੰਦੇ ਨਾਲ ਬਣਾਈ ਸੰਪਤੀ ਨੂੰ ਫਰੀਜ਼ ਲਈ Competent Authority & Administrator NDPS ACT, New Delhi ਤੋਂ ਕਾਰਵਾਈ ਕਰਦਿਆ ਧਾਰਾ 68-F of NDPS Act ਅਧੀਨ ਫਰੀਜ਼ ਕਰਵਾਇਆ ਗਿਆ ਹੈ।
ਇਸਦੇ ਖਿਲਾਫ਼ ਮੁਕੱਦਮਾਂ ਐਨ.ਡੀ.ਪੀ.ਐਸ ਐਕਟ, ਥਾਣਾ ਏਅਰਪੋਰਟ, ਅੰਮ੍ਰਿਤਸਰ ਵਿੱਚ ਕਮਰਸ਼ੀਅਲ ਮਾਤਰਾ ਵਿੱਚ ਹੈਰੋਇਨ ਬ੍ਰਾਮਦੀ ਕੀਤੀ ਗਈ ਸੀ।
14
Report
BSBHARAT SHARMA
FollowJul 27, 2025 15:30:47Jalandhar, Punjab:
ਯੁੱਧ ਨਸ਼ਿਆਂ ਵਿਰੁੱਧ ਤਹਿਤ ਕਮਿਸ਼ਨਰੇਟ ਪੁਲਿਸ ਵੱਲੋਂ ਛਾਪੇਮਾਰੀ, 6 ਗ੍ਰਿਫ਼ਤਾਰ
27.5 ਗ੍ਰਾਮ ਹੈਰੋਇਨ ਤੇ 80 ਨਸ਼ੀਲੇ ਕੈਪਸੂਲ ਬਰਾਮਦ
ਜਲੰਧਰ, 27 ਜੁਲਾਈ : ਪੰਜਾਬ ਸਰਕਾਰ ਵੱਲੋਂ ਵਿੱਢੀ ਨਸ਼ਾ ਵਿਰੋਧੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਕਮਿਸ਼ਨਰੇਟ ਜਲੰਧਰ ਵਿਚ ਯੋਜਨਾਬੱਧ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਨਸ਼ਾ ਤਸਕਰੀ ਨਾਲ ਸਬੰਧਿਤ 6 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਸ ਕਾਰਵਾਈ ਦੌਰਾਨ ਪੁਲਿਸ ਵੱਲੋਂ 27.5 ਗ੍ਰਾਮ ਹੈਰੋਇਨ ਅਤੇ 80 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਅਤੇ ਐੱਨ. ਡੀ.ਪੀ.ਐੱਸ. ਐਕਟ ਅਧੀਨ 4 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ।
'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਾਲ-ਨਾਲ ਨਸ਼ੇ ਦੇ ਜੰਜਾਲ ਵਿੱਚ ਫਸੇ ਵਿਅਕਤੀਆਂ ਦੇ ਮੁੜ ਵਸੇਬੇ ਲਈ ਵੀ ਠੋਸ ਕਦਮ ਚੁੱਕੇ ਜਾ ਰਹੇ ਹਨ। ਇਸ ਉਪਰਾਲੇ ਤਹਿਤ ਨਸ਼ੇ ਦੇ ਆਦੀ 12 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ, ਤਾਂ ਜੋ ਉਨ੍ਹਾਂ ਦਾ ਢੁੱਕਵਾਂ ਇਲਾਜ ਅਤੇ ਪੁਨਰਵਾਸ ਵਿੱਚ ਪੂਰੀ ਸਹਾਇਤਾ ਕੀਤੀ ਜਾ ਸਕੇ।
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਜਲੰਧਰ ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣ ਦੀ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵਚਨਬੱਧਤਾ ਦਹੁਰਾਉਂਦਿਆਂ ਕਿਹਾ ਕਿ ਸ਼ਹਿਰ ਵਿੱਚ ਨਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ । ਉਨ੍ਹਾਂ ਨਾਗਰਿਕਾਂ ਨੂੰ ਨਸ਼ਿਆਂ ਖਿਲਾਫ਼ ਮੁਹਿੰਮ ਵਿੱਚ ਸਰਗਰਮ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਤੁਰੰਤ ਨਜ਼ਦੀਕੀ ਥਾਣੇ ਵਿੱਚ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।
14
Report
DSDharmindr Singh
FollowJul 27, 2025 14:18:54Khanna, Punjab:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੰਨਾ ਦੇ ਪਿੰਡ ਲਿਬੜਾ ਵਿਖੇ ਖੇਤਾਂ 'ਚ ਜਾ ਕੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ। ਇੱਥੇ ਨਹਿਰੀ ਪਾਣੀ ਪ੍ਰੋਜੈਕਟ ਦਾ ਜਾਇਜ਼ਾ ਲਿਆ। ਜਿੱਥੋਂ 3 ਪਿੰਡਾਂ ਦੀ ਕਰੀਬ 500 ਏਕੜ ਜ਼ਮੀਨ ਲਈ ਰਜਵਾਹੇ ਤੋਂ ਪਾਣੀ ਛੱਡਿਆ ਗਿਆ ਹੈ। ਮੁੱਖ ਮੰਤਰੀ ਮਾਨ ਕਰੀਬ ਇੱਕ ਘੰਟਾ ਕਿਸਾਨ ਦੀ ਮੋਟਰ 'ਤੇ ਸੱਥ ਲਗਾ ਕੇ ਬੈਠੇ। ਆਮ ਕਿਸਾਨ ਵਾਂਗੂੁੰ ਮੰਜੇ ਉਪਰ ਬੈਠ ਕੇ ਗੱਲਬਾਤ ਕੀਤੀ। ਲੋਕਾਂ ਨੇ ਆਪਣੀ ਰਾਏ ਦਿੱਤੀ ਤੇ ਨਹਿਰੀ ਪਾਣੀ ਪ੍ਰੋਜੈਕਟ ਨੂੰ ਲੈ ਕੇ ਫੀਡਬੈਕ ਦਿੱਤਾ।
WT 121
14
Report
SGSatpal Garg
FollowJul 27, 2025 14:17:47Patran, Punjab:
l
पातडा़ं से सतपाल गर्ग
स्टोरी ड्राइवर के सुसाइड का मामला- परिवार ने अाराेपियाें की गिरफ्तारी की मांग काे लेकर पटियाला-पातड़ां राेड पर दोनों शव रखकर किया प्रदर्शन ऐकर पातडा़ं सब-डिवीजन के अधीन आते गांव नयाल में शुक्रवार को चोरी के आरोपों का सामना करने के बाद ट्रक मालिक द्वारा कथित तौर पर की गई मारपीट से आहत गांव नयाल के दविंदर सिंह ने आपने सहायक हरप्रीत सिंह के साथ सोशल मीडिया पर वीडियो पाेस्ट करके सुसाइड कर लिया था। अाराेप था के 65,500 रुपये की चोरी के शक में उनसे मारपीट की गई थी। उक्त सुसाइड मामले में पातडा़ं पुलिस ने मृतक के पिता मलकीत सिंह के बयानों के आधार पर पांच व्यक्तियों के खिलाफ केस दर्ज करके पोस्टमॉर्टम के बाद दोनों मृतकों के शव परिजनों को सौंप दिए गए थे। लेकिन गांव वासियों और परिवार ने आरोपियों की गिरफ्तारी न होने तक शवों का अंतिम संस्कार न करने का ऐलान करते हुए शनिवार काे संस्कार नही किया व पुलिस काे सुबह 11 बजे तक आरोपीयों को काबू करने का समय दिया गया था । लेकिन पुलिस द्वारा आरोपियों की गिरफ्तारी न किए जाने पर पीड़ित परिवार ने रविवार को जत्थेबंदियों के सहियोग से दोपहर करीब 12 बजे स्टेट हाईवे पटियाला-पातड़ां-नयाल बाईपास चौक पर मृतकों के शव रखकर दोनों तरफ सड़क को बंद कर दिया। इस दौरान हाईवे के दोनों तरफ वाहनों की लंबी कतारें लग गईं, जिससे आम लोगों को भारी परेशानी का सामना करना पड़ा। प्रदर्शनकारियों ने कहा कि जब तक सभी आरोपी गिरफ्तार नहीं होते, धरना जारी रहेगा। धरना स्थल पर तेज बारिश भी हुई, लेकिन परिजन और जत्थेबंदी शवों के साथ प्रदर्शन पर डटे रहे। -पुलिस का दावा: तीन टीमें अलग-अलग स्थानों पर कर रही छापेमारी डीएसपी पातड़ां इंद्रपाल चोहान ने बताया कि आरोपियों को पकड़ने के लिए तीन विशेष टीमें गठित की गई हैं, जो अलग-अलग स्थानों पर छापेमारी कर रही हैं। डीएसपी चोहान ने यह भी बताया कि एक आरोपी पुलिस ड्यूटी से गैरहाजिर हैं और वह आरोपीयों के परिवार घरों को ताला लगाकर फरार हो गए हैं। उन्होंने पीड़ित परिवार को भरोसा दिलाया कि जल्द ही सभी आरोपियों को गिरफ्तार करके सख्त कार्रवाई की जाएगी और किसी को भी बख्शा नहीं जाएगा। -जत्थेबंदियों ने कहा: इंसाफ मिलने तक संघर्ष जारी रहेगा धरने में शामिल जत्थेबंदियों ने पुलिस प्रशासन को चेतावनी देते हुए कहा कि यह धरना तब तक जारी रहेगा जब तक सभी आरोपी गिरफ्तार नहीं हो जाते। बाईट जत्थेबंदियों के आगु
बाईट डीएसपी पातडां इंद्रपाल चोहान
14
Report
BSBHARAT SHARMA
FollowJul 27, 2025 13:47:44Ajnala, Punjab:
ਪੰਚਾਇਤੀ ਜਿਮਣੀ ਚੋਣਾਂ ਦੇ ਨਤੀਜੇ ਆਉਣੇ ਹੋਏ ਸ਼ੁਰੂ!!
ਅਜਨਾਲਾ ਦੇ ਪਿੰਡ ਫੁੱਲੇਚੱਕ ਤੋਂ ਸੁਖਜੀਤ ਕੌਰ 72 ਵੋਟਾਂ ਨਾਲ ਸਰਪੰਚ ਚੁਣੇ ਗਏ
ਪਿੰਡ ਵਾਸੀਆਂ ਨੇ ਢੋਲ ਵਜਾਕੇ ਅਤੇ ਲੱਡੂ ਵੰਡ ਕੇ ਕੀਤਾ ਖੁਸ਼ੀ ਦਾ ਇਜ਼ਹਾਰ
ਪਿੰਡ ਦੀ ਸਹਿਮਤੀ ਨਾਲ ਵਿਕਾਸ ਨੂੰ ਲੈ ਕੇ ਕਰਾਂਗੇ ਕੰਮ
ਪੰਜਾਬ ਅੰਦਰ ਹੋ ਰਹੀਆਂ ਪੰਚਾਇਤੀ ਜਿਮਣੀ ਚੋਣਾਂ ਵਿੱਚ ਅਜਨਾਲਾ ਦੇ ਪਿੰਡ ਫੁੱਲੇਚੱਕ ਤੋਂ ਸੁਖਜੀਤ ਕੌਰ 72 ਵੋਟਾਂ ਨਾਲ ਸਰਪੰਚ ਚੁਣੇ ਗਏ, ਜਿੱਥੇ ਪੂਰੇ ਪਿੰਡ ਵਿੱਚ ਢੋਲ ਵਜਾਕੇ ਅਤੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਕੇ ਸੁਖਜੀਤ ਕੌਰ ਦੀ ਜਿੱਤ ਦੀ ਖੁਸ਼ੀ ਮਨਾਈ ਗਈ
ਇਸ ਮੌਕੇ ਸਰਪੰਚ ਸੁਖਜੀਤ ਕੌਰ ਨੇ ਕਿਹਾ ਕਿ ਪੂਰੇ ਪਿੰਡ ਦਾ ਉਹ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਹਨਾਂ ਦੇ ਇਹ ਵਿਸ਼ਵਾਸ ਪ੍ਰਗਟ ਕਰਕੇ ਉਹਨਾਂ ਨੂੰ ਸਰਪੰਚ ਚੁਣਿਆ ਹੈ ਉਹਨਾਂ ਕਿਹਾ ਕਿ ਪਿੰਡ ਦੇ ਲੋਕਾਂ ਦੀ ਸਹਿਮਤੀ ਨਾਲ ਪਿੰਡ ਦੇ ਵਿਕਾਸ ਦੇ ਕੰਮ ਕੀਤੇ ਜਾਣਗੇ।
14
Report
MJManoj Joshi
FollowJul 27, 2025 13:33:0314
Report
MJManoj Joshi
FollowJul 27, 2025 13:03:36DMC, Chandigarh:
(TVU-122)
भारतीय जनता पार्टी के राष्ट्रीय प्रवक्ता एवं सांसद राज्यसभा डॉक्टर सुधांशु त्रिवेदी ने कहा कि राहुल गांधी अपनी दादी इंदिरा गांधी के पदचिन्हों पर चल रहे हैं जब बह हार गई थी तो उन्होंने इसे बर्दाश्त न करते हुए पूरे देश में एमरजेंसी लगायी और अब राहुल गांधी उसी प्रकार का व्यवहार कर रहे हैं और चुनाव आयोग पर आपत्तिजनक बयान दे रहे हैं ।
उन्होंने कहा कि वोट चोरी की बात करने वाले राहुल गांधी क्या घुसपैठियों के पक्ष में काम कर रहे हैं क्या उनको बचाने में लगे हुए हैं। उन्हें देश को बताना चाहिए की वह किसके साथ हैं।
-उन्होंने कहा कि सोमवार को संसद में ऑपरेशन सिंदूर पर चर्चा होगी विपक्ष को इसमें शामिल होकर अपने विचार रखना चाहिए।
14
Report
NSNaresh Sethi
FollowJul 27, 2025 13:01:54Faridkot, Punjab:
ਕੱਲ੍ਹ ਦੇਰ ਸ਼ਾਮ ਫਰੀਦਕੋਟ ਜਿਲ੍ਹੇ ਦੇ ਪਿੰਡ ਫਿੱਡੇ ਕਲਾਂ ਦੇ ਨਜ਼ਦੀਕ ਸਰਹਿੰਦ ਫੀਡਰ ਨਹਿਰ ਵਿਚ ਰੂੜ੍ਹੀ ਕਾਰ ਨੂੰ ਸਖਤ ਮਿਹਨਤ ਦੇ ਬਾਅਦ ਆਖਰ NDRF ਅਤੇ ਸਥਾਨਕ ਲੋਕਾਂ ਵਲੋਂ ਬਾਹਰ ਕੱਢ ਲਿਆ ਗਿਆ। ਕਾਰ ਵਿਚ ਕਾਰ ਸਵਾਰ ਫੌਜੀ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਦੀਆਂ ਮਿਰਤਕ ਦੇਹਾਂ ਨੂੰ ਵੀ ਕੱਢਿਆ ਬਾਹਰ।
ਗੱਲਬਾਤ ਕਰਦਿਆਂ NDRF ਦੇ ਅਧਿਕਾਰੀ ਨੇ ਦੱਸਿਆ ਕਿ ਕੱਲ੍ਹ ਰਾਤ ਕ੍ਰੀਬ 9 ਵਜੇ NDRF ਦੀ ਇਕ 32 ਮੈਂਬਰੀ ਟੀਮ ਘਟਨਾ ਸਥਾਨ ਤੇ ਪਹੁੰਚ ਗਈ ਸੀ ਅਤੇ ਉਦੋਂ ਤੋਂ ਹੀ ਲਾਪਤਾ ਕਾਰ ਦੀ ਭਾਲ ਕੀਤੀ ਜਾ ਰਹੀ ਸੀ, ਜੋ ਅੱਜ ਦੁਪਿਹਰ ਤੱਕ ਕਾਰ ਮਿਲ ਗਈ ਸੀ ਜਿਸ ਨੂੰ ਬਾਹਰ ਕੱਢਣ ਲਈ ਸਮਾਂ ਜਿਆਦਾ ਇਸ ਲਈ ਲੱਗਿਆ ਕਿ ਇਕ ਤਾਂ ਹਾਈਡਰਾ ਮਸ਼ੀਨ ਲੇਟ ਪਹੁੰਚੀ ਦੂਸਰਾ ਪਾਣੀ ਦੇ ਤੇਜ਼ ਵਹਾਅ ਕਾਰਨ ਕਾਰ ਨੂੰ ਹੁਕ ਕਰਨ ਵਿੱਚ ਸਮਾਂ ਲੱਗਿਆ ਪਰ ਸਥਾਨਕ ਲੋਕਾਂ ਦੀ ਮਦਦ ਨਾਲ NDRF ਦੀ ਟੀਮ ਇਸ ਕਾਰ ਨੂੰ ਬਾਹਰ ਕੱਢਿਆ ਹੈ, ਕਾਰ ਵਿਚ ਕਾਰ ਚਾਲਕ ਸਮੇਤ 2 ਲੋਕ ਸਵਾਰ ਹਨ ਜਿਨ੍ਹਾਂ ਨੂੰ ਪੋਸਟ ਮਾਰਟਮ ਲਈ ਭੇਜਿਆ ਜਾ ਰਿਹਾ ਹੈ ।
ਬਾਈਟ: ਦਵਿੰਦਰ NDRF ਅਧਿਕਾਰੀ
14
Report
KBKulbir Beera
FollowJul 27, 2025 13:01:26Bathinda, Punjab:
ਟੀਚਰ ਹੋਮ ਬਠਿੰਡਾ ਵਿਖੇ ਸੀਪੀਆਈ ਵੱਲੋਂ ਕਰਵਾਇਆ ਗਿਆ ਸੈਮੀਨਾਰ
ਇਸ ਦੌਰਾਨ ਸੀਪੀਆਈ ਦੇ ਆਗੂ ਅਤੇ ਸਾਬਕਾ ਐੱਮਐੱਲਏ ਹਰਦੇਵ ਅਰਸ਼ੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 21 ਸਤੰਬਰ ਤੋਂ ਲੈਕੇ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਸੰਮੇਲਣ ਹੋਣ ਜਾ ਰਿਹਾ ਹੈ
ਇਸ ਸੰਮੇਲਣ ਨੂੰ ਲੈਕੇ ਵੱਖ ਵੱਖ ਵਿਸ਼ਿਆਂ ਤੇ ਅਧਾਰਿਤ ਪੰਜ ਸੈਮੀਨਾਰ ਪੰਜਾਬ ਵਿੱਚ ਕਰਵਾਏ ਜਾ ਰਹੇ ਹਨ
ਪਹਿਲਾ ਸੈਮੀਨਾਰ ਅੱਜ ਬਠਿੰਡਾ ਵਿੱਚ ਕਰਵਾਇਆ ਗਿਆ ਹੈ
ਇਸਦਾ ਵਿਸ਼ਾ ਪੰਜਾਬ ਦੇ ਬੁਨਿਆਦੀ ਮਸਲੇ, ਪੰਜਾਬ ਪੰਜਾਬੀ ਅਤੇ ਪੰਜਾਬੀਅਤ ਹਨ
ਉਹਨਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਹਜੇ ਤੱਕ ਬਣਦਾ ਮਾਨ ਸਨਮਾਨ ਨਹੀਂ ਮਿਲਿਆ
ਪੰਜਾਬ ਦੀ ਖੇਤੀਬਾੜੀ ਸੰਕਟ ਵਿੱਚ ਹੈ
ਉਹਨਾ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸਮੇੰ ਦੀਆਂ ਸਰਕਾਰਾਂ ਨੂੰ ਜੋ ਕੁਝ ਕਰਨਾ ਚਾਹੀਦਾ ਹੈ ਉਹ ਨਹੀਂ ਕੀਤਾ ਜਾ ਰਿਹਾ ਹੈ
ਇਹਨਾ ਮਸਲਿਆਂ ਨੂੰ ਹੱਲ ਕਰਨ ਲਈ ਇਹ ਸੈਮੀਨਾਰ ਕਰਵਾਏ ਜਾ ਰਹੇ ਹਨ
ਉਹਨਾ ਨੇ ਕਿਹਾ ਕਿ ਸੰਵਿਧਾਨ ਤੇ ਲਗਾਤਾਰ ਹਮਲਾ ਕੀਤਾ ਜਾ ਰਿਹਾ ਹੈ ਇਸਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ
ਉਹਨਾ ਨੇ ਕਿਹਾ ਕਿ ਇਲੈਕਸ਼ਨ ਕਮਿਸ਼ਨ ਬਣ ਚੁੱਕਿਆ ਹੈ ਕੇਂਦਰ ਸਰਕਾਰ ਦੀ ਜੇਬ ਦਾ ਖਿਡੌਣਾ
ਭਾਰਤ ਦੀਆਂ ਏਜੰਸੀਆਂ ਬਣ ਚੁੱਕੀਆਂ ਭਾਜਪਾ ਦੀ ਕਠਪੁਤਲੀ
ਬਾਈਟ :- ਹਰਦੇਵ ਅਰਸ਼ੀ,ਸੀਪੀਆਈ ਦੇ ਆਗੂ ਅਤੇ ਸਾਬਕਾ ਐੱਮਐੱਲਏ
14
Report
KBKulbir Beera
FollowJul 27, 2025 12:46:55Bathinda, Punjab:
ਤੀਆਂ ਤੀਜ ਦੀਆਂ ਚ ਕੁੜੀਆਂ ਨੇ ਲਾਈਆਂ ਰੌਣਕਾਂ
ਬੋਲੀਆਂ ,ਗਿੱਧਾ ਤੇ ਪੀਗਾਂ ਝੂਟ ਕੇ ਕੀਤਾ ਮਨੋਰੰਜਨ
ਸਾਵਨ ਦਾ ਮਹੀਨਾ ਸ਼ੁਰੂ ਹੋਣ ਤੇ ਬਠਿੰਡਾ ਦੇ ਵਿਰਾਸਤੀ ਪਿੰਡ ਵਿੱਚ ਤੀਆਂ ਤੀਜ ਦੀਆਂ ਦਾ ਮੇਲਾ ਸ਼ੁਰੂ ਹੋਇਆ ਜਿਸ ਵਿੱਚ ਵੱਖ ਵੱਖ ਉਮਰ ਦੀਆਂ ਲੜਕੀਆਂ ਅਤੇ ਔਰਤਾਂ ਨੇ ਹਿੱਸਾ ਲਿਆ ਧੀਆਂ ਦੌਰਾਨ ਜਿੱਥੇ ਖੂਬ ਬੋਲੀਆਂ ਪਾਈਆਂ ਉਥੇ ਗਿੱਦਾ ਪਾ ਕੇ ਕੀਤਾ ਬੋਲੀਆਂ ਰਾਹੀਂ ਆਪਣੀ ਭੜਾਸ ਵੀ ਕੱਢੀ
ਕੁੜੀਆਂ ਦਾ ਕਹਿਣਾ ਸੀ ਕਿ ਸਾਨੂੰ ਧੀਆਂ ਵਿੱਚ ਆ ਕੇ ਬਹੁਤ ਚੰਗਾ ਲੱਗਿਆ ਇਸ ਵਿਰਾਸਤੀ ਪਿੰਡ ਵਿੱਚ ਨਾ ਕੋਈ ਡੀਜੇ ਅਤੇ ਨਾ ਹੀ ਕੋਈ ਸਟੇਜ ਪੁਰਾਣੇ ਪੇਂਡੂ ਸੱਭਿਆਚਾਰ ਨੂੰ ਦਰਸਾਉਂਦੀਆਂ ਉਸੇ ਤਰ੍ਹਾਂ ਦੇ ਨਾਲ ਹੀ ਲਗਾਈਆਂ ਹਨ ਸਾਨੂੰ ਬਹੁਤ ਹੀ ਵਧੀਆ ਲੱਗਿਆ ਕਿਉਂਕਿ ਆਪਣੇ ਪਰਿਵਾਰਾਂ ਅਤੇ ਆਪਣੀਆਂ ਸਹੇਲੀਆਂ ਦੇ ਨਾਲ ਇੱਥੇ ਆਈਆਂ ਹਾਂ ਆਪਣੇ ਪੁਰਾਣੇ ਸੱਭਿਆਚਾਰ ਨੂੰ ਬਚਾਉਣ ਲਈ ਇਸ ਤਰਾਂ ਦੇ ਉਪਰਾਲੇ ਬਹੁਤ ਜਰੂਰੀ ਹਨ।
ਬਾਈਟਾ ਤੀਆਂ ਚ ਸ਼ਾਮਿਲ ਲੜਕੀਆਂ
ਰਿਪੋਰਟ ਕੁਲਬੀਰ ਬੀਰਾ
14
Report
KKKIRTIPAL KUMAR
FollowJul 27, 2025 12:46:21Sangrur, Punjab:
आज संगरूर में तीज मनाने के लिए बड़ी संख्या में महिलाएं एकत्रित हुईं और इस त्यौहार को मनाया गया जिसमें महिलाएं पूरे सज-धज कर आई थीं और उन्होंने सुंदर रंग-बिरंगे लहंगे भी पहने हुए थे और छोटी-छोटी बच्चियां भी कार्यक्रम में पहुंचीं और उन्होंने गिद्दा डाला।
इसी तरह महिलाओं ने भी गिद्दा डाला और खूब डांस किया और कहा कि हम हर साल यह तीज त्यौहार इसलिए मनाते हैं क्योंकि आज की पीढ़ी जो आज के बच्चे हैं, अपने पिछोकड और तीज के इस त्यौहार को भूलते जा रहे हैं।
इस अवसर पर उन्होंने पर्यावरण को बेहतर बनाने के लिए पौधे भी बांटे और उन्होंने बताया कि कैसे पुराने जमाने में महिलाएं तीज मनाने के लिए अपने मायके जाती थीं और वहां पर झूले झुटती थीं और विवाहित महिलाओं को मायके से संधारा भेजा जाता था।
महिलाओं ने कहा कि आज हमने उस पिछोकड और इस चीज के त्यौहार को याद करने के लिए यह तीज त्यौहार मनाया है।
14
Report
BKBIMAL KUMAR
FollowJul 27, 2025 12:30:36Anandpur Sahib, Punjab:
Story Assigned By Desk
Reporter - Bimal Sharma
Location - Shri Anandpur Sahib
File Folder - 2707ZP_APS_MARCH_R
ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਲਈ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਖਾਲਸਾਈ ਮਾਰਚ
Anchor - ਧਾਰਮਿਕ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਖਾਲਸਾ ਪੰਥ ਦੀ ਜਨਮਭੂਮੀ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਲਈ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਤਖਤ ਸ਼੍ਰੀ ਕੇਸਗੜ ਸਾਹਿਬ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਤੱਕ ਇੱਕ ਵਿਸ਼ਾਲ ਖਾਲਸਾਈ ਰੋਸ ਮਾਰਚ ਕੱਢਿਆ ਗਿਆ।
VO1 --- ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ ਇਹਨਾਂ ਦੋਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇਗਾ ਪ੍ਰੰਤੂ ਇਹ ਸਰਕਾਰ ਆਪਣੇ ਕੀਤੇ ਵਾਅਦੇ ਨੂੰ ਭੁੱਲ ਗਈ ਹੈ ਅਤੇ ਅਸੀਂ ਇਹ ਲੜਾਈ ਲਗਾਤਾਰ ਜਾਰੀ ਰੱਖਾਂਗੇ ਜਦੋਂ ਤੱਕ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਨਹੀਂ ਦਿੱਤਾ ਜਾਂਦਾ। ਉਹਨਾਂ ਕਿਹਾ ਕਿ ਹਿੰਦੂ ਧਰਮ ਨਾਲ ਸੰਬੰਧਿਤ ਅਯੋਧਿਆ ਅਤੇ ਹੋਰ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾ ਸਕਦਾ ਹੈ ਤਾਂ ਸ਼੍ਰੀ ਅਨੰਦਪੁਰ ਸਾਹਿਬ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਕਿਉਂ ਅਣਗੋਲਿਆ ਕੀਤਾ ਜਾ ਰਿਹਾ।
ਬਾਈਟ:- ਪ੍ਰੋਫੈਸਰ ਬਲਜਿੰਦਰ ਸਿੰਘ ਮੁੱਖ ਬੁਲਾਰਾ ਹਵਾਰਾ ਕਮੇਟੀ
ਬਾਈਟ:- ਗੁਰਿੰਦਰ ਸਿੰਘ ਗੋਗੀ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ
14
Report