Become a News Creator

Your local stories, Your voice

Follow us on
Download App fromplay-storeapp-store
Advertisement
Back
Tarn Taran143401

तरन तारन में विवाद के बाद पिता ने चाली से की गोलीबारी, वीडियो वायरल!

MSManish Sharma
Aug 20, 2025 13:05:06
Tarn Taran Sahib, Punjab
एक्सक्लूसिव AND FIRST ON ZPHH तरन तारन के गांव ढोटियां में मामूली विवाद के बाद व्यक्ति ने चाली सरेआम गोली, वीडियो वायरल पुलिस ने गोली चलाने वाले और उसके बेटे के खिलाफ केस दर्ज कर किया गिरफ्तार दुकानदार द्वारा आरोपी के बेटे को दुकान के बाहर गालीगलौच करने से रोका तो उसने दुकानदार को किया घायल , जिसके बाद घायल करने वाले का पिता पिस्तौल लेकर बाहर आया और गोली चला दी
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSatnam Singh
Aug 20, 2025 18:00:24
Bhadaur, Punjab:
ਭਦੌੜ ਸਹਿਬ ਸੰਧੂ ਪਿੰਡ ਦੀਪਗੜ੍ਹ ਵਿਖੇ ਕੇਂਦਰ ਸਰਕਾਰ ਦੀਆਂ ਸਕੀਮਾਂ ਦੱਸਣ ਗਏ ਭਾਜਪਾਂ ਆਗੂਆਂ ਨੂੰ ਓਦੋਂ ਪੁੱਠੇ ਪੈਰੀ ਵਾਪਸ ਮੁੜਨਾ ਪਿਆ ਜਦ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਇਹਨਾਂ ਦਾ ਵਿਰੋਧ ਕਰ ਦਿੱਤਾ ਤੇ ਪਿੰਡ ਦੇ ਗੁਰੂ ਘਰ ਚ ਕੈਂਪ ਨਹੀਂ ਲੱਗਣ ਦਿੱਤਾ। ਸਰਪੰਚ :- ਪਿੰਡ ਦੀਪਗੜ੍ਹ ਦੇ ਸਰਪੰਚ ਅੰਗਰੇਜ਼ ਸਿੰਘ ਨੇ ਦੱਸਿਆ ਕਿ ਸਾਨੂੰ ਪਤਾ ਲੱਗਿਆ ਸੀ ਕਿ ਪਿੰਡ ਦੇ ਗੁਰੂਦੁਆਰਾ ਸਾਹਿਬ ਕੁੱਝ ਵਿਆਕਤੀ ਪਾਰਟੀ ਦੇ ਬੈਂਨਰ ਲੋਗੋ ਲਾ ਕੈਂਪ ਲਾ ਬੈਠੇ ਹਨ ਤੇ ਪਤਾ ਲੱਗਣ ਤੇ ਜਦ ਅਸੀਂ ਉਹਨਾਂ ਕੋਲੋਂ ਕਿਸੇ ਸਰਕਾਰੀ ਮੰਨਜ਼ੂਰੀ ਵਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਸਾਡੇ ਕੋਲ ਕੋਈ ਮੰਨਜ਼ੂਰੀ ਨਹੀਂ ਅਸੀਂ ਤਾਂ ਕੇਂਦਰ ਸਰਕਾਰ ਦੀਆਂ ਲੋਕਾਂ ਲਈ ਆਈਆਂ ਸਕੀਮਾਂ ਦੱਸਣ ਆਏ ਸੀ।
14
comment0
Report
TBTarsem Bhardwaj
Aug 20, 2025 15:17:15
Ludhiana, Punjab:
लुधियाना में इन्फ्लूएंसर गुरविंदर सिंह प्रिंकल गिरफ्तार, कोर्ट में पेशी दौरान वकील ने मारा थप्पड़ प्रिंकल के भाई ने कहा कि पुलिस की हिरासत में भी सुरक्षित नहीं उसने मांग की उसके भाई पर हमला करने वाले पर करवाई हो अदालत ने इनफ्लुएंसर प्रिंकल का एक दिन के लिए पुलिस रिमांड दिया लुधियाना पुलिस ने बीती रात जूता कारोबारी व इन्फ्लूएंसर गुरविंदर सिंह प्रिंकल को गिरफ्तार कर लिया। उस पर 2022 में एडवोकेट गगनप्रीत की पत्नी के खिलाफ सोशल मीडिया पर अभद्र भाषा का इस्तेमाल करने का आरोप है। पुलिस ने बुधवार को प्रिंकल को कोर्ट में पेश किया। इसी दौरान एक वकील ने कोर्ट के गेट पर ही प्रिंकल के चेहरे पर थप्पड़ जड़ दिया। देखते ही देखते कोर्ट परिसर में हंगामा खड़ा हो गया। पुलिस ने तुरंत हालात काबू में किए और वहां मौजूद अनचाहे युवकों को बाहर निकाल दिया। एडवोकेट गगनप्रीत ने बताया कि प्रिंकल ने 2022 में अपने फेसबुक पेज पर लाइव आकर उनकी पत्नी के बारे में अभद्र भाषा का इस्तेमाल किया था। इतना ही नहीं, उसने उनकी पत्नी का नाम एक ऐसे व्यक्ति के साथ जोड़ दिया, जिसे परिवार जानता तक नहीं।उस समय थाना सराभा नगर में शिकायत दर्ज हुई थी। हालांकि, जांच के दौरान पुलिस ने प्रिंकल का नाम गलत तरीके से हटा दिया। इसके बाद एडवोकेट ने अदालत का दरवाजा खटखटाया। कोर्ट में दायर याचिका पर सुनवाई के बाद अब उसकी गिरफ्तारी के आदेश जारी हुए, जिसके बाद पुलिस ने मंगलवार रात उसे हिरासत में ले लिया। इस सारे मामले में स्प्रिंकल के भाई ने कहा कि अदालत के बाहर उसके भाई पर हमला हुआ है इसलिए हमला करने वालों पर भी कार्रवाई हो सारे मामले में ट्विंकल के वकील ने कहा कि मामला हाई कोर्ट में भी चल रहा है और जिसकी सुनवाई 2 दिन के बाद है और आज के इस घटनाक्रम पर उन्होंने कहा कि यह बिल्कुल गलत है। दूसरे तरफ जूता कारोबारी स्प्रिंकल के विरोधियों ने कहा कि आज उनका साफ मिला है यूट्यूब पर हनी सेठी ने कहा कि आज उनको इंसाफ मिला है आज वह पटाके चलाएंगे Byte गगनप्रीत सिंह शिकायतकर्ता वकील Byte जूता कारोबारी प्रिंकल का वकील Byte हनी सेठी प्रिंकल का विरोधी Byte प्रिंकल का भाई
14
comment0
Report
SBSANJEEV BHANDARI
Aug 20, 2025 15:03:59
Panchkula, Haryana:
पंचकूला के मोरनी से हैरान कर देने वाला मामला सामने आया जहां पढ़ाई के लिए जान जोखिम में डाल उफनते नाले को पार करते नजर आए स्कूली बच्चे । छोटी सी गलती किसी की जान भी ले सकती थी । मोरनी के अम्बुआ की वीडियो सोशल मीडिया पर हो रही वायरल । Viral video
14
comment0
Report
BSBHARAT SHARMA
Aug 20, 2025 14:35:20
Ajnala, Punjab:
Ajnala ਅਜਨਾਲਾ ਚ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ ਮੌਜੂਦਾ ਕੌਂਸਲਰ ਬੋਨੀ ਅਜਨਾਲਾ ਦੀ ਅਗਵਾਈ ਹੇਠ ਭਾਜਪਾ ਚ ਹੋਏ ਸ਼ਾਮਿਲ ਅਜਨਾਲਾ ਸ਼ਹਿਰ ਅੰਦਰ ਉਸ ਵੇਲੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਜਦੋਂ ਮੌਜੂਦਾ ਕੌਂਸਲਰ ਆਮ ਆਦਮੀ ਪਾਰਟੀ ਛੱਡ ਕੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਦੀ ਅਗਵਾਈ ਹੇਠ ਭਾਜਪਾ ਚ ਸ਼ਾਮਿਲ ਹੋਏ ਜਿਨਾਂ ਨੂੰ ਬੋਨੀ ਅਜਨਾਲਾ ਨੇ ਪਾਰਟੀ ਵਿੱਚ ਸ਼ਾਮਿਲ ਕੀਤਾ ਅਤੇ ਬਣਦੇ ਮਾਣ ਸਨਮਾਨ ਦੇਣ ਦੀ ਗੱਲ ਕਹੀ ਇਸ ਮੌਕੇ ਮੌਜੂਦਾ ਕੌਂਸਲਰ ਨੰਦ ਲਾਲ ਬਾਓ ਨੇ ਕਿਹਾ ਕਿ ਆਮ ਆਦਮੀ ਪਾਰਟੀ ਅੰਦਰ ਉਹਨਾਂ ਨੂੰ ਬਣਦਾ ਮਾਣ ਸਨਮਾਨ ਨਹੀਂ ਦਿੱਤਾ ਗਿਆ ਅਤੇ ਉੱਥੇ ਹੀ ਉਹਨਾਂ ਦੀ ਵਾਰਡ ਦੇ ਕੰਮ ਨਹੀਂ ਕੀਤੇ ਗਏ ਜਿਸ ਦੇ ਚਲਦੇ ਉਹਨਾਂ ਅੱਜ ਬੋਨੀ ਅਜਨਾਲਾ ਦੀ ਅਗਵਾਈ ਹੇਠ ਭਾਜਪਾ ਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ ਬਾਈਟ:- ਮੌਜੂਦਾ ਕੌਂਸਲਰ ਨੰਦ ਲਾਲ ਬਾਓ ਇਸ ਮੌਕੇ ਸਾਬਕਾ ਵਿਧਾਇਕ ਅਤੇ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਕਿਹਾ ਕਿ ਅੱਜ ਕੌਂਸਲਰ ਨੰਦ ਲਾਲ ਭਾਓ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਚ ਸ਼ਾਮਿਲ ਹੋਏ ਹਨ ਜਿਨਾਂ ਦਾ ਉਹ ਸਵਾਗਤ ਕਰਦੇ ਹਨ ਬਾਈਟ:- ਸਾਬਕਾ ਵਿਧਾਇਕ ਅਤੇ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ
14
comment0
Report
SBSANJEEV BHANDARI
Aug 20, 2025 14:30:23
Zirakpur, Punjab:
ਜ਼ੀਰਕਪੁਰ ਸ਼ਹਿਰ ਦੀ ਸੜਕਾਂ ਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ ਮਾੜੀ ਜਿਹੀ ਬਰਸਾਤ ਤੋਂ ਬਾਅਦ ਸੜਕਾਂ ਤੇ ਪਾਣੀ ਭਰ ਜਾਂਦਾ ਤੋ ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚਲਦਾ ਆ ਰਿਹਾ ਜਿਸ ਪਾਸੇ ਪ੍ਰਸ਼ਾਸਨ ਅੱਖਾਂ ਬੰਦ ਕਰੀ ਬੈਠਾ ਹੈ। ਹਰ ਸਾਲ ਬਰਸਾਤੀ ਮੌਸਮ ਵਿੱਚ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਜਦਕਿ ਪ੍ਰਸ਼ਾਸਨ ਸਭ ਕੁਝ ਜਾਣਦੇ ਹੋਏ ਵੀ ਅਣਜਾਣ ਬਣੀ ਬੈਠਾ ਹੈ। ਬਰਸਾਤੀ ਪਾਣੀ ਦੀ ਨਿਕਾਸੀ ਲਈ ਲੋਕ ਢੁਕਵੇ ਪ੍ਰਬੰਧਾਂ ਦੀ ਮੰਗ ਕਰ ਰਹੇ ਹਨ ਜਦਕਿ ਮਾੜੀ ਜਿਹੀ ਬਰਸਾਤ ਤੋਂ ਬਾਅਦ ਸ਼ਹਿਰ ਦੀ ਮੁੱਖ ਸੜਕਾਂ ਤੇ ਪਾਣੀ ਹੀ ਪਾਣੀ ਭਰਿਆ ਨਜ਼ਰ ਆਉਂਦਾ ਹੈ ਜਿਸ ਕਾਰਨ ਭਾਰੀ ਟਰੈਫਿਕ ਜਾਮ ਦੀ ਸਮੱਸਿਆ ਵੀ ਬਣੀ ਰਹਿੰਦੀ ਹੈ । ਅੱਜ ਇੱਕ ਵਾਰੀ ਫੇਰ ਸ਼ਹਿਰ ਵਿੱਚ ਪਈ ਮਾੜੀ ਜਿਹੀ ਬਰਸਾਤ ਤੋਂ ਬਾਅਦ ਸੜਕਾਂ ਤੇ ਭਰੇ ਪਾਣੀ ਕਾਰਨ ਟਰੈਫਿਕ ਜਾਮ ਹੁੰਦਾ ਨਜ਼ਰ ਆਇਆ । VISUALS
14
comment0
Report
BKBIMAL KUMAR
Aug 20, 2025 14:03:23
Anandpur Sahib, Punjab:
Story Assigned By Desk  Reporter - Bimal Sharma  Location - Shri Anandpur Sahib  File Folder - 2008ZP_APS_RIVER_R ਅੱਜ ਹੋਈ ਭਾਰੀ ਬਰਸਾਤ ਤੋਂ ਬਾਅਦ ਸਵਾਂ ਨਦੀ ਦਾ ਪਾਣੀ ਸਤਲੁਜ ਦਰਿਆ ਵਿੱਚ ਆ ਕੇ ਮਿਲਿਆ ਜਿਸ ਨਾਲ ਸਤਲੁਜ ਦਰਿਆ ਪੂਰਾ ਉਫਾਨ ਤੇ  ਨੰਗਲ ਡੈਮ ਤੋਂ ਸਤਲੁਜ ਦਰਿਆ ਵਿੱਚ 20000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਜਦਕਿ ਭਾਰੀ ਬਰਸਾਤ ਤੋਂ ਬਾਅਦ ਸਵਾਂ ਨਦੀ ਦਾ ਪਾਣੀ ਆ ਕੇ ਵੀ ਸਤਲੁਜ ਵਿੱਚ ਮਿਲਦਾ ਹੈ ਜਿਸ ਨਾਲ ਸਤਲੁਜ ਪੂਰਾ ਉਫਾਨ ਤੇ  ਸਤਲੁਜ ਕਿਨਾਰੇ ਵਸੇ ਦਰਜਨਾ ਪਿੰਡਾਂ ਦੇ ਲੋਕਾਂ ਤੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਸਤਲੁਜ ਨਦੀ ਦੇ ਉਫਾਨ ਤੇ ਹੋਣ ਦੇ ਚਲਦਿਆਂ ਸ੍ਰੀ ਅਨੰਦਪੁਰ ਸਾਹਿਬ ਤੋਂ ਨੂਰਪੁਰ ਬੇਦੀ ਮਾਰਗ ਬੰਦ Anchor - ਹਿਮਾਚਲ ਦੇ ਉੱਪਰ ਹੀ ਖੇਤਰਾਂ ਚ ਪਈ ਭਾਰੀ ਬਾਰਿਸ਼ ਦੇ ਨਾਲ ਗੁਆਂਢੀ ਸੂਬੇ ਹਿਮਾਚਲ ਤੋਂ ਆਉਣ ਵਾਲੀ ਸਵਾਂ ਨਦੀ ਭਰ ਕੇ ਆ ਰਹੀ ਤੇ ਸਵਾਂ ਤੇ ਸਤਲੁਜ ਦਾ ਪਾਣੀ ਹੁਣ ਇਕੱਠਾ ਹੋ ਦਰਿਆ ਸਤਲੁਜ ਦੇ ਕਿਨਾਰੇ ਤੇ ਵਸੇ ਹੋਏ ਪਿੰਡਾਂ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਾ। ਜਿਕਰਯੋਗ ਹੈ ਕਿ ਬੀਬੀਐਮਬੀ ਦੇ ਵੱਲੋਂ ਬੀਤੇ ਕੱਲ ਭਾਖੜਾ ਡੈਮ ਦੇ ਫਲੱਡ ਗੇਟ ਖੋਲੇ ਜਾਣ ਤੋਂ ਬਾਅਦ 20 ਹਜ਼ਾਰ ਕਿਊਸਿਕ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਗਿਆ ਤੇ ਇਸ ਤੋਂ ਇਲਾਵਾ ਹਿਮਾਚਲ ਤੋਂ ਚੱਲ ਕੇ ਆਉਣ ਵਾਲੇ ਸਵਾਂ ਨਦੀ ਵਿੱਚ ਹਜ਼ਾਰਾਂ ਕਿਊਸਿਕ ਪਾਣੀ ਆ ਰਿਹਾ ਹੈ ਤੇ ਇਹ ਦੋਵੇਂ ਪਾਣੀ ਇਕੱਠੇ ਹੋ ਕੇ ਸਤਲੁਜ ਦਰਿਆ ਦੇ ਕਿਨਾਰੇ ਵਸੇ ਪਿੰਡਾਂ ਦੇ ਖੇਤਾਂ ਵਿੱਚ ਮਾਰ ਕਰ ਰਿਹਾ ਹੈ ਤੇ ਜੇਕਰ ਹਾਲਾਤ ਰਹੇ ਤਾਂ ਜਲਦ ਇਹ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਵੜ ਸਕਦਾ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਤਲੁਜ ਨਦੀ ਦੇ ਉਫਾਨ ਤੇ ਹੋਣ ਦੇ ਚਲਦਿਆਂ ਸ੍ਰੀ ਅਨੰਦਪੁਰ ਸਾਹਿਬ ਤੋਂ ਨੂਰਪੁਰ ਬੇਦੀ ਮਾਰਗ ਬੰਦ ਹੋ ਚੁੱਕਾ ਹੈ। ਜੇਕਰ ਇਸੇ ਤਰੀਕੇ ਪਿੱਛੋਂ ਪਾਣੀ ਆਉਂਦਾ ਰਿਹਾ ਤਾਂ ਸਤਲੁਜ ਦਰਿਆ ਦੇ ਕੰਢੇ ਤੇ ਵਸੇ ਹੋਏ ਨੰਗਲ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਦਰਜਨਾਂ ਪਿੰਡਾਂ ਚ ਇਸ ਦੀ ਮਾਰ ਪੈ ਸਕਦੀ ਹੈ। ਫਿਲਹਾਲ ਸਤਲੁਜ ਦਰਿਆ ਕਿਨਾਰੇ ਵਸੇ ਕਈ ਪਿੰਡਾਂ ਦੇ ਖੇਤਾਂ ਵਿੱਚ ਉਹ ਵੀ ਮੈਂ ਪਹੁੰਚਣਾ ਸ਼ੁਰੂ ਹੋ ਗਿਆ ਹੈ। ਅਗਰ ਇਸੇ ਤਰੀਕੇ ਪਾਣੀ ਵੱਧਦਾ ਰਿਹਾ ਤਾਂ ਇਹ ਘਰਾਂ ਤੱਕ ਵੀ ਮਾਰ ਕਰ ਸਕਦਾ ਹੈ।  Story Assigned By Desk  Reporter - Bimal Sharma  Location - Shri Anandpur Sahib  File Folder - 2008ZP_APS_RIVER_R ਅੱਜ ਹੋਈ ਭਾਰੀ ਬਰਸਾਤ ਤੋਂ ਬਾਅਦ ਸਵਾਂ ਨਦੀ ਦਾ ਪਾਣੀ ਸਤਲੁਜ ਦਰਿਆ ਵਿੱਚ ਆ ਕੇ ਮਿਲਿਆ ਜਿਸ ਨਾਲ ਸਤਲੁਜ ਦਰਿਆ ਪੂਰਾ ਉਫਾਨ ਤੇ  ਨੰਗਲ ਡੈਮ ਤੋਂ ਸਤਲੁਜ ਦਰਿਆ ਵਿੱਚ 20000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਜਦਕਿ ਭਾਰੀ ਬਰਸਾਤ ਤੋਂ ਬਾਅਦ ਸਵਾਂ ਨਦੀ ਦਾ ਪਾਣੀ ਆ ਕੇ ਵੀ ਸਤਲੁਜ ਵਿੱਚ ਮਿਲਦਾ ਹੈ ਜਿਸ ਨਾਲ ਸਤਲੁਜ ਪੂਰਾ ਉਫਾਨ ਤੇ  ਸਤਲੁਜ ਕਿਨਾਰੇ ਵਸੇ ਦਰਜਨਾ ਪਿੰਡਾਂ ਦੇ ਲੋਕਾਂ ਤੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਸਤਲੁਜ ਨਦੀ ਦੇ ਉਫਾਨ ਤੇ ਹੋਣ ਦੇ ਚਲਦਿਆਂ ਸ੍ਰੀ ਅਨੰਦਪੁਰ ਸਾਹਿਬ ਤੋਂ ਨੂਰਪੁਰ ਬੇਦੀ ਮਾਰਗ ਬੰਦ Anchor - ਹਿਮਾਚਲ ਦੇ ਉੱਪਰ ਹੀ ਖੇਤਰਾਂ ਚ ਪਈ ਭਾਰੀ ਬਾਰਿਸ਼ ਦੇ ਨਾਲ ਗੁਆਂਢੀ ਸੂਬੇ ਹਿਮਾਚਲ ਤੋਂ ਆਉਣ ਵਾਲੀ ਸਵਾਂ ਨਦੀ ਭਰ ਕੇ ਆ ਰਹੀ ਤੇ ਸਵਾਂ ਤੇ ਸਤਲੁਜ ਦਾ ਪਾਣੀ ਹੁਣ ਇਕੱਠਾ ਹੋ ਦਰਿਆ ਸਤਲੁਜ ਦੇ ਕਿਨਾਰੇ ਤੇ ਵਸੇ ਹੋਏ ਪਿੰਡਾਂ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਾ। ਜਿਕਰਯੋਗ ਹੈ ਕਿ ਬੀਬੀਐਮਬੀ ਦੇ ਵੱਲੋਂ ਬੀਤੇ ਕੱਲ ਭਾਖੜਾ ਡੈਮ ਦੇ ਫਲੱਡ ਗੇਟ ਖੋਲੇ ਜਾਣ ਤੋਂ ਬਾਅਦ 20 ਹਜ਼ਾਰ ਕਿਊਸਿਕ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਗਿਆ ਤੇ ਇਸ ਤੋਂ ਇਲਾਵਾ ਹਿਮਾਚਲ ਤੋਂ ਚੱਲ ਕੇ ਆਉਣ ਵਾਲੇ ਸਵਾਂ ਨਦੀ ਵਿੱਚ ਹਜ਼ਾਰਾਂ ਕਿਊਸਿਕ ਪਾਣੀ ਆ ਰਿਹਾ ਹੈ ਤੇ ਇਹ ਦੋਵੇਂ ਪਾਣੀ ਇਕੱਠੇ ਹੋ ਕੇ ਸਤਲੁਜ ਦਰਿਆ ਦੇ ਕਿਨਾਰੇ ਵਸੇ ਪਿੰਡਾਂ ਦੇ ਖੇਤਾਂ ਵਿੱਚ ਮਾਰ ਕਰ ਰਿਹਾ ਹੈ ਤੇ ਜੇਕਰ ਹਾਲਾਤ ਰਹੇ ਤਾਂ ਜਲਦ ਇਹ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਵੜ ਸਕਦਾ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਤਲੁਜ ਨਦੀ ਦੇ ਉਫਾਨ ਤੇ ਹੋਣ ਦੇ ਚਲਦਿਆਂ ਸ੍ਰੀ ਅਨੰਦਪੁਰ ਸਾਹਿਬ ਤੋਂ ਨੂਰਪੁਰ ਬੇਦੀ ਮਾਰਗ ਬੰਦ ਹੋ ਚੁੱਕਾ ਹੈ। ਜੇਕਰ ਇਸੇ ਤਰੀਕੇ ਪਿੱਛੋਂ ਪਾਣੀ ਆਉਂਦਾ ਰਿਹਾ ਤਾਂ ਸਤਲੁਜ ਦਰਿਆ ਦੇ ਕੰਢੇ ਤੇ ਵਸੇ ਹੋਏ ਨੰਗਲ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਦਰਜਨਾਂ ਪਿੰਡਾਂ ਚ ਇਸ ਦੀ ਮਾਰ ਪੈ ਸਕਦੀ ਹੈ। ਫਿਲਹਾਲ ਸਤਲੁਜ ਦਰਿਆ ਕਿਨਾਰੇ ਵਸੇ ਕਈ ਪਿੰਡਾਂ ਦੇ ਖੇਤਾਂ ਵਿੱਚ ਉਹ ਵੀ ਮੈਂ ਪਹੁੰਚਣਾ ਸ਼ੁਰੂ ਹੋ ਗਿਆ ਹੈ। ਅਗਰ ਇਸੇ ਤਰੀਕੇ ਪਾਣੀ ਵੱਧਦਾ ਰਿਹਾ ਤਾਂ ਇਹ ਘਰਾਂ ਤੱਕ ਵੀ ਮਾਰ ਕਰ ਸਕਦਾ ਹੈ। 
14
comment0
Report
MSManish Shanker
Aug 20, 2025 14:02:59
Sahibzada Ajit Singh Nagar, Punjab:
Manish Shanker Mohali ਮੋਹਾਲੀ ਦੇ ਥਾਣਾ ਬਲੌਂਗੀ ਪੁਲਿਸ ਵੱਲੋਂ ਇੱਕ ਨੌਸਰਬਾਜ ਅਤੇ ਫਰਜੀ ਕੇਂਦਰ ਸਰਕਾਰ ਦੇ ਅਧਿਕਾਰੀ ਨੂੰ ਗ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਸਰ ਬਾਜ ਦੀ ਪਹਿਚਾਣ ਚਰਨ ਪ੍ਰੀਤ ਸਿੰਘ ਵਾਸੀ ਚੰਡੀਗੜ੍ਹ ਹਾਲਵਾਸੀ ਪਿੰਡ ਝੁਝਾਰ ਨਗਰ ਵੱਜੋਂ ਹੋਈ ਹੈ। ਗ੍ਰਿਫਤਾਰ ਕੀਤੇ ਗਏ ਆਰੋਪੀ ਵੱਲੋਂ ਫਰਜ਼ੀ ਦਸਤਾਵੇਜਾਂ ਦੇ ਆਧਾਰ ਤੇ ਸਰਕਾਰੀ ਇਮਾਰਤ ਵਿੱਚ ਦਫਤਰ ਦੀ ਮੰਗ ਕੀਤੀ ਗਈ ਸੀ ਅਤੇ ਵਧੀਕ ਡਿਪਟੀ ਕਮਿਸ਼ਨਰ ਤੋਂ ਗਨਮੈਨ ਵੀ ਮੰਗੇ ਗਏ ਸਨ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਕਤ ਆਰੋਪ ਵੱਲੋਂ ਇੱਕ ਵੀਆਈਪੀ ਬਣ ਕੇ ਨਹੀਂ ਸਰਕਾਰੀ ਸਮਾਗਮਾਂ ਵਿੱਚ ਵੀ ਸ਼ਿਰਕਤ ਕੀਤੀ ਗਈ ਸੀ। ਅਤੇ ਆਪਣੇ ਆਪ ਨੂੰ ਭਾਰਤ ਸਰਕਾਰ ਦੇ ਸੂਚਨਾ ਮੰਤਰਾਲੇ ਦਾ ਇੱਕ ਉੱਚ ਅਧਿਕਾਰੀ ਦੱਸਦਾ ਸੀ। ਜਿਸ ਸਬੰਧੀ ਸ਼ਿਕਾਇਤ ਮਿਲਣ ਤੇ ਮੋਹਾਲੀ ਦੇ ਥਾਣਾ ਬਲੌਂਗੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਆਰੋਪੀ ਨੂੰ ਝੁਝਾਰ ਨਗਰ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ ਫਿਲਹਾਲ ਦੀ ਘੜੀ ਆਰੋਪੀ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਹੈ। ਦੌਰਾਨੇ ਇਹ ਰਮਾਣ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। 1-2-1 Inspector Kulwant Singh SHO Police station Balongi Shorts of Recovered car and Police station
14
comment0
Report
KSKamaldeep Singh
Aug 20, 2025 13:48:40
DMC, Chandigarh:
"ਨਵਾਂ ਚੁੱਲ੍ਹਾ ਦਲ" ਵਾਲਿਆਂ ਨੂੰ ਸ. ਸੁਖਬੀਰ ਸਿੰਘ ਬਾਦਲ ਦਾ ਠੋਕਵਾਂ ਚੈਲੇਂਜ: ਹਿੰਮਤ ਹੈ ਤਾਂ ਆਪਣੇ ਦਮ ਤੇ ਚੁੱਲ੍ਹਾ ਬਾਲੋ, ਏਜੰਸੀਆਂ ਤੋਂ ਲੱਕੜ, ਗੈਸ, ਬਾਲਣ ਲੈਣਾ ਬੰਦ ਕਰੋ।
14
comment0
Report
RMRakesh Malhi
Aug 20, 2025 13:37:04
Una, Himachal Pradesh:
Slug: पंडोगा तुयड़ी अंडर कंस्ट्रक्शन  ब्रिज़ पर फसे सात मजदूरों को फायर विभाग द्वारा किया रेस्क्यू, भारी बरसात होने के कारण नदी का जलस्तर बढ़ने से सात मजदूर कंस्ट्रक्शन ब्रिज के ऊपर गए थे फस, जिला प्रशासन द्वारा सूचना मिलने के उपरांत पानी का बहाव कम होने के बाद सभी सात मजदूरों को रेस्क्यू कर सुरक्षित बाहर निकाला  V/01: हिमाचल प्रदेश के जिला ऊना में आज भारी बारिश देखने को मिली इस दौरान भारी बारिश के चलते जिला ऊना की तमाम खड़े नाले और स्वा नदी ऊफान पर आई हुई थी स्वा नदी का इस बार रौद्र रूप देखने को मिला क्योंकि उपमंडल अम्ब और ऊना में हुई भारी बारिश के कारण नदी में बड़ी मात्रा में पानी आने से नदी का जलस्तर बढ़ गया वहीं नदी का जलस्तर बनने के कारण स्वा नदी के ऊपर पंडोगा तुयड़ी अंडर कंस्ट्रक्शन ब्रिज पर सात मजदूर फंस गए पानी लगातार बढ़ता गया और मजदूर अपनी जान बचाने को लेकर ब्रिज के ऊपर ही डटे रहे मीडिया कर्मी द्वारा इसकी सूचना जिला प्रशासन को दी गई जिसके बाद ऊना मुख्यालय से फायर विभाग की एक टीम भेजी गई और पानी का जलस्तर थोड़ा कम होने के बाद फायर बिभाग की  टीम द्वारा  निर्माणधीन पुल पर फंसे सात मजदूरों का सफल रेस्क्यू कर उन्हें सुरक्षित बाहर निकाला गया जिला प्रशासन द्वारा मीडिया  को सफल रेस्क्यू किए जाने की जानकारी और वीडियो फुटेज भी जारी की गई वीडियो में फायर कर्मियों द्वारा ब्रिज पर फंसे सात मजदूरों का सफल रेस्क्यू किए जाने की जानकारी भी अधिकारियों द्वारा दी गई  Byte:अशोक राणा फायर इंचार्ज ऊना Feed File:2008ZP_UNA_RESCUE_R 9 Feed Sent BY 2C Feed File:2008ZP_UNA_RESCUE_R1--9 Assign BY:Assignment Desk 
14
comment0
Report
TBTarsem Bhardwaj
Aug 20, 2025 13:31:27
Ludhiana, Punjab:
लुधियाना पुलिस द्वारा गिरफ्तार किए गए इन्फ्लूएंसर कोर्ट में पेश करते समय वकील ने मारा थप्पड़ पदार्थ के बाहर हंगामा के शॉट लुधियाना में इन्फ्लूएंसर और जूता कारोबारी गुरविंदर सिंह प्रिंकल को बीती रात पुलिस ने गिरफ्तार कर लिया। प्रिंकल पर 2022 में एडवोकेट गगनप्रीत की पत्नी के खिलाफ सोशल मीडिया पर आपत्तिजनक शब्दों का इस्तेमाल करने का आरोप था। इसके बाद एडवोकेट ने थाना सराभा नगर में शिकायत दर्ज करवाई थी। पुलिस ने जांच के बाद प्रिंकल को कोर्ट में पेश किया। इस दौरान एक वकील ने कोर्ट के दरवाजे पर प्रिंकल के चेहरे पर थप्पड़ मार दिया, जिससे कोर्ट के बाहर हंगामा मच गया। पुलिस ने तुरंत स्थिति को नियंत्रण में लाकर बेवजह कोर्ट में घुसे युवकों को बाहर निकाल
14
comment0
Report
RKRAMAN KHOSLA
Aug 20, 2025 13:17:01
Hoshiarpur, Punjab:
ਹੁਸ਼ਿਆਰਪੁਰ, 20 ਅਗਸਤ: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੌਂਗ ਡੈਮ ਦੇ ਪਾਣੀ ਦੇ ਪੱਧਰ ਦੀ ਨਿਰੰਤਰ ਅਤੇ ਤਕਨੀਕੀ ਨਿਗਰਾਨੀ ਨੂੰ ਯਕੀਨੀ ਬਣਾ ਰਿਹਾ ਹੈ, ਤਾਂ ਜੋ ਕਿਸੇ ਵੀ ਸੰਭਾਵੀ ਹੜ੍ਹ ਦੀ ਸਥਿਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ), ਜਲ ਸਰੋਤ ਵਿਭਾਗ ਅਤੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚਕਾਰ ਮਜ਼ਬੂਤ ਆਪਸੀ ਤਾਲਮੇਲ ਸਥਾਪਤ ਕੀਤਾ ਗਿਆ ਹੈ। ਇਸ ਤਾਲਮੇਲ ਤਹਿਤ, ਹਿਮਾਚਲ ਪ੍ਰਦੇਸ਼ ਤੋਂ ਡੈਮ ਵਿੱਚ ਆਉਣ ਵਾਲੇ ਪਾਣੀ ਦੀ ਮਾਤਰਾ, ਡੈਮ ਦੇ ਬਾਹਰ ਜਾਣ ਬਾਰੇ ਤਕਨੀਕੀ ਤੌਰ 'ਤੇ ਸਾਵਧਾਨ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਦੇਸ਼ ਇਹ ਹੈ ਕਿ ਹੜ੍ਹ ਗੇਟਾਂ ਵਿੱਚ ਪਾਣੀ ਦਾ ਪ੍ਰਵਾਹ ਨਿਯੰਤਰਿਤ ਢੰਗ ਨਾਲ ਹੋਵੇ, ਤਾਂ ਜੋ ਅਚਾਨਕ ਹੜ੍ਹ ਦੀ ਸਥਿਤੀ ਪੈਦਾ ਨਾ ਹੋਵੇ ਅਤੇ ਸਥਾਨਕ ਨਿਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਮੁੱਦੇ 'ਤੇ ਬਹੁਤ ਗੰਭੀਰ ਅਤੇ ਚੌਕਸ ਹਨ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਸਥਿਤੀ ਦੀ ਸਮੀਖਿਆ ਕਰ ਰਹੇ ਹਨ ਅਤੇ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਹਨ ਕਿ ਜਨਤਕ ਸਹੂਲਤ, ਸੁਰੱਖਿਆ ਅਤੇ ਲੋੜੀਂਦੀ ਸਹਾਇਤਾ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇ। ਪੰਜਾਬ ਦੇ ਮੁੱਖ ਮੰਤਰੀ ਦੀ ਇਸ ਸਰਗਰਮ ਭਾਗੀਦਾਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਕੀਤਾ ਹੈ, ਅਤੇ ਸਾਰੇ ਵਿਭਾਗਾਂ ਨੂੰ ਇਹ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ ਕਿ ਕਿਸੇ ਵੀ ਪੱਧਰ 'ਤੇ ਕੋਈ ਲਾਪਰਵਾਹੀ ਨਾ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਿਛਲੇ ਸਾਲਾਂ ਵਿੱਚ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਆਧਾਰ 'ਤੇ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਹੈ, ਜਿਸ ਵਿੱਚ ਪ੍ਰਭਾਵਿਤ ਖੇਤਰਾਂ ਨੂੰ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ 'ਤੇ ਜ਼ਿੰਮੇਵਾਰ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਇਹ ਸੈਕਟਰ ਅਧਿਕਾਰੀ ਪਿੰਡਾਂ ਵਿੱਚ ਨਿਰੰਤਰ ਸੰਪਰਕ ਬਣਾ ਕੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ, ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ ਲਈ ਤਿਆਰ ਹਨ। ਇਸ ਤੋਂ ਇਲਾਵਾ, ਡਰੇਨੇਜ ਵਿਭਾਗ, ਮਾਲ ਵਿਭਾਗ ਅਤੇ ਪੰਚਾਇਤ ਵਿਭਾਗ ਨੇ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਸਥਾਨਕ ਨੁਮਾਇੰਦਿਆਂ ਨਾਲ ਨਿਰੰਤਰ ਗੱਲਬਾਤ ਸਥਾਪਤ ਕੀਤੀ ਹੈ। ਇਸ ਤਾਲਮੇਲ ਦਾ ਮੁੱਖ ਉਦੇਸ਼ ਸਾਰੇ ਪਿੰਡ ਵਾਸੀਆਂ ਨੂੰ ਸਹੀ ਅਤੇ ਸਮੇਂ ਸਿਰ ਜਾਣਕਾਰੀ ਪ੍ਰਦਾਨ ਕਰਨਾ ਹੈ, ਤਾਂ ਜੋ ਅਫਵਾਹਾਂ ਅਤੇ ਗੁੰਮਰਾਹਕੁੰਨ ਜਾਣਕਾਰੀ ਤੋਂ ਬਚਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਸੰਭਵ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਜ਼ਰੂਰੀ ਸਰੋਤ, ਜਿਵੇਂ ਕਿ ਬਚਾਅ ਉਪਕਰਣ, ਮੈਡੀਕਲ ਟੀਮਾਂ, ਅਸਥਾਈ ਆਸਰਾ, ਖਾਣ-ਪੀਣ ਦੀਆਂ ਚੀਜ਼ਾਂ, ਜਾਨਵਰਾਂ ਦਾ ਚਾਰਾ ਅਤੇ ਹੋਰ ਪ੍ਰਬੰਧ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ। ਇਸ ਸਮੇਂ ਜ਼ਿਲ੍ਹੇ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ, ਅਤੇ ਪਾਣੀ ਦਾ ਪੱਧਰ ਆਮ ਸੀਮਾਵਾਂ ਦੇ ਅੰਦਰ ਹੈ। ਇਸ ਲਈ, ਵਸਨੀਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਵੱਲ ਧਿਆਨ ਨਾ ਦੇਣ ਅਤੇ ਸਿਰਫ਼ ਅਧਿਕਾਰਤ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ 'ਤੇ ਭਰੋਸਾ ਕਰਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੌਂਗ ਡੈਮ ਦੀ ਹਰ ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ, ਅਤੇ ਬੀਬੀਐਮਬੀ ਅਤੇ ਹੋਰ ਸਬੰਧਤ ਏਜੰਸੀਆਂ ਦੇ ਸਹਿਯੋਗ ਨਾਲ ਵਿਸਤ੍ਰਿਤ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਭਾਰੀ ਮੀਂਹ ਅਤੇ ਪਾਣੀ ਕਾਰਨ ਦਰਿਆਵਾਂ, ਡੈਮਾਂ, ਨਹਿਰਾਂ, ਤਲਾਬਾਂ ਅਤੇ ਹੋਰ ਜਲ ਸਰੋਤਾਂ ਦਾ ਪੱਧਰ ਅਚਾਨਕ ਵੱਧ ਸਕਦਾ ਹੈ। ਇਸ ਲਈ, ਸਾਰਿਆਂ ਨੂੰ ਇਨ੍ਹਾਂ ਥਾਵਾਂ ਤੋਂ ਸੁਰੱਖਿਅਤ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੜ੍ਹਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰ 'ਤੇ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜੋ ਹਫ਼ਤੇ ਦੇ ਸੱਤੇ ਦਿਨ 24 ਘੰਟੇ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕੰਟਰੋਲ ਰੂਮ ਰਾਹੀਂ ਹੜ੍ਹਾਂ ਨਾਲ ਸਬੰਧਤ ਸਾਰੀ ਜਾਣਕਾਰੀ ਦਾ ਆਦਾਨ-ਪ੍ਰਦਾਨ ਜਲਦੀ ਕੀਤਾ ਜਾ ਸਕਦਾ ਹੈ ਅਤੇ ਲੋੜਵੰਦ ਲੋਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੀ ਜਾਵੇਗੀ। ਜ਼ਿਲ੍ਹਾ ਪੱਧਰ 'ਤੇ ਸਥਾਪਤ ਇਸ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01882-220412 ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਤਹਿਸੀਲ ਪੱਧਰ 'ਤੇ ਵੀ ਹੜ੍ਹ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ, ਜਿਸ ਵਿੱਚ ਤਹਿਸੀਲ ਹੁਸ਼ਿਆਰਪੁਰ ਦੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01882-244175, ਤਹਿਸੀਲ ਗੜ੍ਹਸ਼ੰਕਰ ਵਿੱਚ ਕੰਟਰੋਲ ਰੂਮ ਦਾ ਨੰਬਰ 01884-282026, ਤਹਿਸੀਲ ਦਸੂਹਾ ਵਿੱਚ ਕੰਟਰੋਲ ਰੂਮ ਦਾ ਨੰਬਰ 01883-506268, ਤਹਿਸੀਲ ਟਾਂਡਾ ਵਿੱਚ ਕੰਟਰੋਲ ਰੂਮ ਦਾ ਨੰਬਰ 01886-512952 ਅਤੇ ਤਹਿਸੀਲ ਮੁਕੇਰੀਆਂ ਦਾ ਕੰਟਰੋਲ ਰੂਮ ਨੰਬਰ 01883-244310 ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਵਿੱਚ ਬਰਸਾਤ ਦੇ ਮੌਸਮ ਦੌਰਾਨ ਹੜ੍ਹ ਦੀ ਕੋਈ ਸੂਚਨਾ ਮਿਲਦੀ ਹੈ ਤਾਂ ਉਹ ਤੁਰੰਤ ਇਨ੍ਹਾਂ ਕੰਟਰੋਲ ਰੂਮਾਂ ਨੂੰ ਸੂਚਿਤ ਕਰਨ। ਇਸ ਤੋਂ ਇਲਾਵਾ, ਜੇਕਰ ਹੜ੍ਹ ਨਾਲ ਸਬੰਧਤ ਕੋਈ ਜਾਣਕਾਰੀ ਲੈਣੀ ਹੋਵੇ, ਤਾਂ ਉੱਪਰ ਦੱਸੇ ਗਏ ਨੰਬਰਾਂ 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
13
comment0
Report
RMRakesh Malhi
Aug 20, 2025 13:16:16
Una, Himachal Pradesh:
Slug: पंडोगा तुयड़ी अंडर कंस्ट्रक्शन  ब्रिज़ पर फसे सात मजदूरों को फायर विभाग द्वारा किया रेस्क्यू, भारी बरसात होने के कारण नदी का जलस्तर बढ़ने से सात मजदूर कंस्ट्रक्शन ब्रिज के ऊपर गए थे फस, जिला प्रशासन द्वारा सूचना मिलने के उपरांत पानी का बहाव कम होने के बाद सभी सात मजदूरों को रेस्क्यू कर सुरक्षित बाहर निकाला  V/01: हिमाचल प्रदेश के जिला ऊना में आज भारी बारिश देखने को मिली इस दौरान भारी बारिश के चलते जिला ऊना की तमाम खड़े नाले और स्वा नदी ऊफान पर आई हुई थी स्वा नदी का इस बार रौद्र रूप देखने को मिला क्योंकि उपमंडल अम्ब और ऊना में हुई भारी बारिश के कारण नदी में बड़ी मात्रा में पानी आने से नदी का जलस्तर बढ़ गया वहीं नदी का जलस्तर बनने के कारण स्वा नदी के ऊपर पंडोगा तुयड़ी अंडर कंस्ट्रक्शन ब्रिज पर सात मजदूर फंस गए पानी लगातार बढ़ता गया और मजदूर अपनी जान बचाने को लेकर ब्रिज के ऊपर ही डटे रहे मीडिया कर्मी द्वारा इसकी सूचना जिला प्रशासन को दी गई जिसके बाद ऊना मुख्यालय से फायर विभाग की एक टीम भेजी गई और पानी का जलस्तर थोड़ा कम होने के बाद फायर बिभाग की  टीम द्वारा  निर्माणधीन पुल पर फंसे सात मजदूरों का सफल रेस्क्यू कर उन्हें सुरक्षित बाहर निकाला गया जिला प्रशासन द्वारा मीडिया  को सफल रेस्क्यू किए जाने की जानकारी और वीडियो फुटेज भी जारी की गई वीडियो में फायर कर्मियों द्वारा ब्रिज पर फंसे सात मजदूरों का सफल रेस्क्यू किए जाने की जानकारी भी अधिकारियों द्वारा दी गई  Feed Sent BY 2C Feed File:2008ZP_UNA_RESCUE_R1--8 Assign BY:Assignment Desk 
14
comment0
Report
TBTarsem Bhardwaj
Aug 20, 2025 13:04:59
Ludhiana, Punjab:
ਪੰਜਾਬ ਭਰ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੋਵੇਗੀ ਭਾਰੀ ਬਰਸਾਤ 24 ਅਤੇ 25 ਅਗਸਤ ਨੂੰ ਵੀ ਪੀ ਏ ਯੂ ਦੇ ਮੌਸਮ ਵਿਗਿਆਨੀਆਂ ਨੇ ਪੰਜਾਬ ਭਰ ਵਿੱਚ ਦਰਮਿਆਨੀ ਤੋਂ ਭਾਰੀ ਬਰਸਾਤ ਹੋਣ ਦਾ ਅਨੁਮਾਨ ਲਗਾਇਆ ਪੰਜਾਬ ਭਰ ਵਿੱਚ ਮੌਨਸੂਨ ਲਗਾਤਾਰ ਐਕਟਿਵ ਦਿਖਾਈ ਦੇ ਰਿਹਾ ਹੈ। ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਲਈ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਵਿੱਚ ਮੌਨਸੂਨ ਦੌਰਾਨ ਕਾਫੀ ਚੰਗੀ ਬਰਸਾਤ ਹੋਈ ਹੈ ।ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਤਰਨ ਤਾਰਨ ਜਿਲੇ ਵਿੱਚ 70% ਤੋਂ ਜਿਆਦਾ ਅਤੇ ਕਪੂਰਥਲੇ ਜਿਲੇ ਵਿੱਚ 70% ਤੋਂ ਘੱਟ ਬਰਸਾਤ ਹੋਈ ਹੈ। ਉਹਨਾਂ ਨੇ ਦੱਸਿਆ ਕਿ ਜੇਕਰ ਪੰਜਾਬ ਦੇ ਹੋਰ ਹਿੱਸਿਆਂ ਦੀ ਗੱਲ ਕੀਤੀ ਜਾਵੇ ਉਥੇ ਵੀ ਆਮ ਨਾਲੋਂ ਜਿਆਦਾ ਬਰਸਾਤ ਪਈ ਹੈ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਦੱਖਣੀ ਪੱਛਮੀ ਇਲਾਕੇ ਬਠਿੰਡਾ ਮੁਕਤਸਰ ਮਾਨਸਾ ਇਹਨਾਂ ਇਲਾਕਿਆਂ ਦੇ ਵਿੱਚ ਘੱਟ ਮੀਂਹ ਪਿਆ ਹੈ। ਮੌਸਮ ਵਿਗਿਆਨੀ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ 20 ਅਤੇ 21 ਨੂੰ ਭਾਰੀ ਬਰਸਾਤ ਪੈਣ ਦਾ ਅਨੁਮਾਨ ਹੈ ਉਥੇ ਹੀ 24 ਅਤੇ 25 ਅਗਸਤ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਪਵੇਗੀ ਉਹਨਾਂ ਨੇ ਦੱਸਿਆ ਕਿ ਲੁਧਿਆਣਾ ਵਿੱਚ ਵੀ ਆਮ ਨਾਲੋਂ 6% ਜਿਆਦਾ ਬਰਸਾਤ ਨੋਟ ਕੀਤੀ ਗਈ ਹੈ ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਜਿੱਥੇ ਕਿ ਲਗਾਤਾਰ ਮੀਹ ਪੈਣ ਨਾਲ ਧਰਤੀ ਹੇਠਲੇ ਪਾਣੀ ਦਾ ਘਟ ਰਿਹਾ ਪੱਧਰ ਵਧੇਗਾ ਫਸਲਾਂ ਲਈ ਵੀ ਕਾਫੀ ਲਾਹੇਵੰਦ ਹੈ। ਪਰ ਕਈ ਫਸਲਾਂ ਜਿਆਦਾ ਪਾਣੀ ਨਾਲ ਖਰਾਬ ਹੋ ਸਕਦੀਆਂ ਹਨ ਇਸ ਲਈ ਕਿਸਾਨ ਉਨਾਂ ਦਾ ਖਾਸ ਧਿਆਨ ਰੱਖਣ ਜਿਸ ਕਿਸੇ ਫਸਲ ਵਿੱਚ ਜਿਆਦਾ ਪਾਣੀ ਖੜਦਾ ਹੈ ਤਾਂ ਉਸਨੂੰ ਡਿਸਪੋਜ ਆਫ ਜਰੂਰ ਕਰਨ Byte ਕੁਲਵਿੰਦਰ ਕੌਰ ਗਿੱਲ ਮੌਸਮ ਵਿਗਿਆਨੀ
14
comment0
Report
KSKuldeep Singh
Aug 20, 2025 12:50:48
Banur, Punjab:
*ਪਹਾੜੀ ਖੇਤਰ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਚਲਦਿਆਂ ਘੱਗਰ ਤੋ ਸਬਾਬੀ ਖਤਰੇ ਨੂੰ ਦੇਖਦਿਆਂ ਕਿਨਾਰਿਆਂ ਨੂੰ ਕੀਤਾ ਜਾ ਰਿਹਾ ਮਜਬੂਤ* ਕੁਲਦੀਪ ਸਿੰਘ ਬਨੂੜ - ਪਹਾੜੀ ਖੇਤਰ ਵਿੱਚ ਹੋ ਰਹੀ ਲਗਾਤਾਰ ਬਰਸਾਤ ਦੇ ਚਲਦਿਆਂ ਘੱਗਰ ਦਰਿਆ ਦਾ ਤੋਂ ਸੰਭਾਵੀ ਖਤਰੇ ਨੂੰ ਲੈ ਕੇ ਚੌਕਸੀ ਦੇ ਇੰਤਜ਼ਾਮ ਕੀਤੇ ਜਾ ਰਹੇ ਨੇ। ਬਨੂੜ ਅਤੇ ਡੇਰਾਬੱਸੀ ਰੋਡ ਤੇ ਕਰਾਲਾ ਅਤੇ ਅਮਲਾਲਾ ਪਿੰਡਾਂ ਦੇ ਦਰਮਿਆਨ ਗੁਜਰਦੇ ਘੱਗਰ ਦਰਿਆ ਦੇ ਕਿਨਾਰੇ ਵੱਡੇ ਪੱਥਰਾਂ ਨਾਲ ਮਜਬੂਤ ਕੀਤੇ ਜਾਣ ਦਾ ਕੰਮ ਚੱਲ ਰਿਹਾ ਹੈ। ਸਥਾਨਕ ਲੋਕਾਂ ਨੇ ਗੱਲਬਾਤ ਕਰਦੇ ਹਾਂ ਦੱਸਿਆ ਕਿ 2023 ਦੇ ਵਿੱਚ ਆਏ ਹੜਾ ਦੌਰਾਨ ਘੱਗਰ ਦਰਿਆ ਦੇ ਵਿੱਚ ਕਰਾਲਾ ਸਾਈਟ ਵੱਡਾ ਪਾੜ ਪੈ ਗਿਆ ਸੀ ਅਤੇ ਦੂਜੇ ਤਰਫ ਅਮਲਾਲਾ ਸਾਈਡ ਦੇ ਪਿੰਡਾਂ ਵੱਲ ਵੀ ਘੱਗਰ ਦੇ ਪਾਣੀ ਦੇ ਕਿਨਾਰੇ ਟੁੱਟਣ ਕਾਰਨ ਭਾਰੀ ਤਬਾਹੀ ਦਾ ਮੰਜ਼ਰ ਦੇਖਣਾ ਪਿਆ ਸੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਖੇਤਾਂ ਦੇ ਵਿੱਚ ਘੱਗਰ ਦੇ ਪਾਣੀ ਨਾਲ ਚਾਰ-ਚਾਰ ਫੁੱਟ ਰੇਤ ਜਮਾ ਹੋ ਗਈ ਸੀ ਅਤੇ ਇੱਕ ਤਰ੍ਹਾਂ ਨਾਲ ਮਾਰੂਥਲ ਵਾਲਾ ਇਲਾਕਾ ਬਣ ਗਿਆ ਸੀ। ਪਿਛਲੇ ਕੁਝ ਦਿਨਾਂ ਤੋਂ ਘੱਗਰ ਦੇ ਵਿੱਚ ਲਗਾਤਾਰ ਜਲ ਸਤਰ ਵੱਧਣ ਕਾਰਨ ਚੌਕਸੀ ਦੇ ਮੱਦੇਨਜ਼ਰ ਘੱਗਰ ਦੇ ਕਿਨਾਰਿਆਂ ਨੂੰ ਮੋਟੇ ਪੱਥਰਾਂ ਨਾਲ ਮਜਬੂਤ ਕੀਤਾ ਜਾ ਰਿਹਾ ਹੈ। ਸ਼ਾਰਟ - ਜੇਸੀਬੀ ਦੇ ਨਾਲ ਘੱਗਰ ਦੇ ਕਿਨਾਰੇ ਰੱਖੇ ਜਾ ਰਹੇ ਵੱਡੇ ਪੱਥਰ ਬਾਈਟ - ਸਥਾਨਕ ਲੋਕ।
14
comment0
Report
Advertisement
Back to top