Back
ਗੁਰਦਾਸਪੁਰ 'ਚ 79ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ, ਹਰਦੀਪ ਸਿੰਘ ਨੇ ਝੰਡਾ ਲਹਿਰਾਇਆ!
ASAvtar Singh
Aug 15, 2025 04:16:51
Gurdaspur, Punjab
Gurdaspur
ਗੁਰਦਾਸਪੁਰ ਦੇ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰ) ਸਟੇਡੀਅਮ, ਸਰਕਾਰੀ ਕਾਲਜ ਵਿੱਖੇ ਦੇਸ਼ ਦਾ 79ਵੇਂ ਆਜ਼ਾਦੀ ਦਿਹਾੜਾ ਪੂਰੇ ਉਤਸਾਹ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਕੈਬਿਨਟ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡੀਆਂ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ ਇਸ ਦੌਰਾਨ ਉਨ੍ਹਾਂ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਆਪਣਾ ਸੰਦੇਸ਼ ਵੀ ਦਿੱਤਾ ਗਿਆ
6
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
GPGYAN PRAKASH
FollowAug 15, 2025 05:34:03Paonta Sahib, Himachal Pradesh:
एनएच 707 पर आई चट्टाने, सड़क मार्ग बंद
एंकर -राष्ट्रीय राजमार्ग 707 चट्टानें गिरने के कारण बंद हो गया है। एनएच पर बड़वास के समीप बड़ी मात्रा में चट्टानें आने की वजह से सड़क मार्ग बंद है। सड़क बंद होने की वजह से यहां दोनों तरफ वाहनों की लंबी कतारें लग गई है। सड़क को खोलने को प्रयास शुरू किए गए हैं।
वीओ - राष्ट्रीय राजमार्ग 707 फिर बंद हो गया है। बताते चलें कि सड़क मार्ग पर लगभग हर दिन मालवा गिर रहा है जिसकी वजह से सड़क बंद रहती है। राजमार्ग पर सुबह के समय लैंडस्लाइड हुआ। पहाड़ से बड़ी-बड़ी चट्टानें आकर गिर गई। लैंडस्लाइड की वजह से सड़क पर वाहनों की आवाज़ाहि बंद हो गई है। प्रभावित हिस्से के दोनों तरफ लंबे जाम लगे हैं। इस बार भी यहां सड़क रिस्टोर करने के लिए काफी देरी से मशीन पहुंची। जिसकी वजह से स्थानीय लोगों और यात्रियों में भारी नाराजगी देखी गई। दरअसल, इस सड़क पर रेस्टोरेशन के कार्य में हर बार काफी देरी होती है जिसकी वजह से यात्रियों को घंटे जाम में फंसे रहना पड़ता है।
ज्ञान प्रकाश / पांवटा साहिब
0
Report
NLNitin Luthra
FollowAug 15, 2025 05:32:19Batala, Punjab:
ਜਿੱਥੇ ਪੂਰਾ ਦੇਸ਼ ਭਾਰਤ ਦੀ ਆਜ਼ਾਦੀ ਦੀ 79ਵੀਂ ਵਰੇਗੰਡ ਬੜੇ ਖੁਸ਼ੀਆਂ ਅਤੇ ਧੂਮ ਧਾਮ ਨਾਲ ਮਨਾ ਰਿਹਾ ਹੈ ਉੱਥੇ ਹੀ ਬਟਾਲਾ ਵਿੱਚ ਵੀ ਆਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਬਟਾਲਾ ਦੇ ਸਿਵਲ ਪ੍ਰਸ਼ਾਸਨ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਗਿਆ ਹੈ। ਪਰੇਡ ਗਰਾਊਂਡ ਦੇ ਵਿੱਚ ਪ੍ਰਸ਼ਾਸਨ ਵੱਲੋਂ ਦੇਸੀ ਖਾਦ ਅਤੇ ਫਲਦਾਰ ਦੇ ਨਾਲ ਨਾਲ ਖੁਸ਼ਬੂਦਾਰ ਬੂਟੇ ਵੀ ਪਰੇਡ ਗਰਾਊਂਡ ਵਿੱਚ ਆਏ ਲੋਕਾਂ ਨੂੰ ਫਰੀ ਵੰਡੇ ਜਾ ਰਹੇ ਨੇ ਤਾਂ ਕਿ ਅੱਜ ਦੇ ਦਿਨ ਜੋ ਲੋਕ ਆਜ਼ਾਦੀ ਦਿਹਾੜੇ ਤੇ ਇਸ ਪਰੇਡ ਗਰਾਊਂਡ ਦੇ ਵਿੱਚੋਂ ਬੂਟੇ ਲੈ ਕੇ ਜਾਣ ਉਹ ਆਪਣੇ ਘਰਾਂ ਦੇ ਵਿੱਚ ਘੱਟੋ ਘੱਟ ਇੱਕ ਬੂਟਾ ਲਗਾਉਣ ਤੇ ਵਾਤਾਵਰਨ ਨੂੰ ਸ਼ੁੱਧ ਬਣਾਉਣ
0
Report
VKVipan Kumar
FollowAug 15, 2025 05:19:45Dharamshala, Himachal Pradesh:
चामुंडा मंदिर से दर्शन कर के वापिस जा मोगा जा रहे श्रद्धालुओं की जीप खाई में गिरी
जदरांगल के पास हुआ हादसा जीप में 29 के करीब लोग थे सवार
घायलों को उप प्रधान सुनील ओर स्थानीय लोगअपनी गाड़ी में टांडा ले गए
टांडा में चार श्रद्धालुओं की मौत हो चुकी है और 13 लोग गंभीर बताए जा रहे हैं
हादसा सुबह आठ बजे के करीब हुआ यह सभी श्रद्धालु चामुंडा से वापिस मोगा जा रहे थे और जदरांगल के पास जीप की ब्रेक फेल हो गई जिसके कारण यह हादसा हुआ
4
Report
SPSomi Prakash Bhuveta
FollowAug 15, 2025 05:19:36Chamba, Himachal Pradesh:
एंकर
चंबा में एक व्यक्ति के ऊपर बस क्रॉस होने का वीडियो आया सामने
चलती बस के अगले हिस्से के नीचे आया था व्यक्ति
बस गुजरने पर पिछले हिस्से से एकदम सुरक्षित निकला व्यक्ति
वीओ
चंबा। सुल्तानपुर में बस के अगले हिस्से के नीचे आए एक व्यक्ति के ऊपर बस क्रॉस होने के बावजूद उसे कुछ भी नहीं होने का वीडियो सामने आया है। वाशिंग प्वाइंट की तरफ़ मुड़ी एक बस के नीचे अचानक एक व्यक्ति आ जाता है। आसपास के लोग इस दृश्य को देखकर विचलित होकर चिल्लाते रहते हैं लेकिन बस का ड्राइवर इस घटना से बेखबर बस को आगे की ओर ले जाता दिख रहा है और बस के पिछले हिस्से से बस के नीचे आया व्यक्ति सुरक्षित उठ खड़ा होता है। यह घटना सीसीटीवी कैमरे में कैद हो गई और अब इस घटना का वीडियो सोशल मीडिया प्लेटफॉर्म पर खूब वायरल हो रहा है।
Element... सिर्फ़ वायरल वीडियो
2
Report
RKRAJESH KATARIA
FollowAug 15, 2025 05:06:51Firozpur, Punjab:
15 अगस्त 1947 को देश आजाद हुआ था आज आजादी दिवस है इस आजादी दिवस पर शहीदों की धरती शहीद भगत सिंह राजगुरु सुखदेव जी की शहीदी स्थल पर पंजाब के विधानसभा स्पीकर कुलतार सिंह संधवा ने शहीदों की समाधि पर श्रद्धा के फूल अर्पित कर नमन किया और भारत माता जय के जय घोष लगाएं
वही केंट स्टेडियम में पंजाब विधानसभा स्पीकर ने तिरंगा झंडा फहराया वही इस मौके कुलतार संधवा ने प्रेड का निरखन किया और लोगो को आजादी दिवस की बधाई दी
वही कुलतार संधवा ने शहीदों के स्थल पर कहा कि महान शहीदों के कारण ही देश को आजादी मिली है जिन्होंने कुर्बानी दी थी वहीं कुलतार संधवा ने कहा कि लाखों लोगों ने पंजाब और बंगाल में लोगों ने उस समय कुर्बानियां दी अंग्रेजों ने हमें बांट दिया था यह आजादी हमें वोट का हक देती है
वही कुलतार संधवा ने कहा मान्योग सुप्रीम कोर्ट ने भी कड़ा रुख अपनाया
वही कुलतार संधवा ने कहा कि केंद्र चुनाव कमीशन को आगे आ कर जवाब देना चाहिए अगर कोई गलत है उसपर करवाई की जानी चाहिए
उन्होंने कहा कि शहिदी स्थल को ओर सुंदर बनाने के लिए मुख्यमंत्री से बात करेंगे
बाइट कुलतार संधवा विधानसभा स्पीकर पंजाब
1
Report
TSTEJINDER SINGH
FollowAug 15, 2025 04:31:59Rupnagar, Punjab:
ਰੋਪੜ-
ਦੇਸ਼ ਦੇ 79ਵੇਂ ਆਜਾਦੀ ਦਿਹਾੜੇ ਮੋਕੇ ਰੋਪੜ ਦੇ ਨਹਿਰੂ ਸ਼ਟੇਡੀਅਮ ਵਿੱਚ ਜਿਲਾ ਪੱਧਰੀ ਸਮਾਗਮ ਕੀਤਾ ਗਿਆ ਜਿਸ ਵਿੱਚ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਦੇ ਤੋਰ ਤੇ ਹਾਜ਼ਰ ਹੋਏ ਤੇ ਉੱਨਾਂ ਕੋਮੀ ਝੰਡਾ ਲਹਿਰਾਇਆ।ਇਸ ਦੋਰਾਨ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਪਰੇਡ ਦਾ ਨਰੀਖਣ ਕੀਤਾ ਤੇ ਪਰੇਡ ਨੇ ਸਲਾਮੀ ਦਿੱਤੀ। ਇਸ ਸਮਾਗਮ ਦੋਰਾਨ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਪੇਸ਼ਕਾਰੀਆਂ ਕੀਤੀਆਂ ਤੇ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਦੇਸ਼ ਭਗਤੀ ਦੇ ਲੋਕ ਨਾਚ ਤੇ ਕੋਰਿਉਗ੍ਰਾਫੀ ਪੇਸ਼ ਕੀਤੀ।ਇਸ ਮੋਕੇ ਤੇ ਸੁਤੰਤਰਤਾ ਸੈਨਾਨੀਆ ਅਤੇ ਦੇਸ਼ ਦੀ ਖ਼ਾਤਰ ਸ਼ਹੀਦ ਹੋਏ ਫੋਜ ਦੇ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਦੋਰਾਨ ਲੋੜਵੰਦਾ ਨੂੰ ਸਲਾਈ ਮਸ਼ੀਨਾ ਤੇ ਅਪਾਹਜਾਂ ਨੂੰ ਟ੍ਰਾਈਸਾਈਕਲਾ ਵੀ ਦਿੱਤੀਆਂ ਗਈਆਂ।ਇਸ ਦੋਰਾਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੇਸ਼ ਤੇ ਪੰਜਾਬ ਵਾਸੀਆਂ ਨੂੰ ਆਜਾਦੀ ਦਿਹਾੜੇ ਦੀ ਵਧਾਈ ਦਿੱਤੀ ਤੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ।
7
Report
KDKuldeep Dhaliwal
FollowAug 15, 2025 04:21:02Mansa, Punjab:
ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਮਾਨਸਾ ਵਿਖੇ ਲਹਿਰਾਇਆ ਤਿਰੰਗਾ ਝੰਡਾ
ਮਾਨਸਾ ਵਿਖੇ 79 ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਖੇਡ ਸਟੇਡੀਅਮ ਵਿਖੇ ਤਿਰੰਗਾ ਝੰਡਾ ਲਹਿਰਾਇਆ ਗਿਆ ਇਸ ਦੌਰਾਨ ਕੈਬਨਟ ਮੰਤਰੀ ਵੱਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ ਅਤੇ ਦੇਸ਼ ਦੇ ਨਾਮ ਸੰਦੇਸ਼ ਦਿੱਤਾ ਗਿਆ।
8
Report
NSNavdeep Singh
FollowAug 15, 2025 04:19:307
Report
RKRAJESH KATARIA
FollowAug 15, 2025 03:45:57Firozpur, Punjab:
बी एस एफ़ ने एक भारतीय नौजवान को सतलुज दरिया में तैर कर पाकिस्तान की और जाते पकड़ा
फिरोजपुर भारत पाक सरहद के पास से कल बी एस ऐफ़ की 99 बटालियन ने सतलुज दरिया के पानी के तेज बहाव में एक सरहदी गांव के नौजवान को तैर कर पाकिस्तान की और जाते पकड़ा है इसका नाम लड्डू सिंह वासी गांव हजारा है इसको बी एस ऐफ़ ने पकड़ कर इससे पूछताछ करने के बाद थाना सदर की पुलिस को इसको सौंप दिया है थाना सदर की पुलिस द्वारा इसके ख़िलाफ़ मामला दर्ज कर जांच की जा रही है की इसके क्या मंसूबे थे और पाकिस्तान में इसके किसके साथ संबंध है इससे पुलिस द्वारा भी पूछताछ की जा रही है
12
Report
VKVarun Kaushal
FollowAug 14, 2025 17:02:02Samrala, Punjab:
Varun Kaushal
Samrala
ਮਾਛੀਵਾਡ਼ਾ ਇਲਾਕੇ ਵਿਚ ਹੋਇਆ ਅਨੋਖਾ ਅੰਤਿਮ ਸਸਕਾਰ
7 ਦਿਨਾਂ ਬਾਅਦ ਵੀ ਦਰਿਆ ’ਚ ਰੁਡ਼ੀ ਮਜ਼ਦੂਰ ਲਡ਼ਕੀ ਦੀ ਲਾਸ਼ ਨਾ ਮਿਲੀ ਤਾਂ ਪੁਤਲਾ ਬਣਾ ਕੀਤਾ ਸਸਕਾਰ
ਮਾਛੀਵਾਡ਼ਾ ਇਲਾਕੇ ਵਿਚ ਇੱਕ ਅਨੋਖਾ ਅੰਤਿਮ ਸਸਕਾਰ ਦੇਖਣ ਨੂੰ ਮਿਲਿਆ ਜਿੱਥੇ ਕਿ ਸਥਾਨਕ ਬਲੀਬੇਗ ਬਸਤੀ ਦੀ ਨਿਵਾਸੀ ਲਡ਼ਕੀ ਨਿਸ਼ਾ ਕੁਮਾਰੀ (16) ਜੋ ਕਿ 7 ਅਗਸਤ ਨੂੰ ਸਵੇਰੇ ਖੇਤਾਂ ਵਿਚ ਮਜ਼ਦੂਰੀ ਕਰਨ ਗਈ ਅਤੇ ਵਾਪਰੇ ਹਾਦਸੇ ਕਾਰਨ ਸਤਲੁਜ ਦਰਿਆ ਵਿਚ ਰੁਡ਼ ਗਈ ਸੀ ਪਰ ਅੱਜ 7 ਬੀਤ ਜਾਣ ਦੇ ਬਾਵਜ਼ੂਦ ਵੀ ਉਸਦੀ ਲਾਸ਼ ਨਾ ਮਿਲੀ ਤਾਂ ਪਰਿਵਾਰਕ ਮੈਂਬਰਾਂ ਨੇ ਉਸਦਾ ਪੁਤਲਾ ਬਣਾ ਕੇ ਅੰਤਿਮ ਸਸਕਾਰ ਕਰ ਦਿੱਤਾ। ਲੇਬਰ ਦੇ ਠੇਕੇਦਾਰ ਨਰੇਸ਼ ਸਾਹਨੀ ਨੇ ਦੱਸਿਆ ਕਿ ਉਹ 7 ਅਗਸਤ ਨੂੰ ਬਲੀਬੇਗ ਬਸਤੀ ਤੋਂ ਖੇਤਾਂ ਵਿਚ ਮਜ਼ਦੂਰੀ ਕਰਵਾਉਣ ਲਈ ਇੱਥੋਂ ਭਾਰੀ ਗਿਣਤੀ ’ਚ ਮਜ਼ਦੂਰ ਪਿੰਡ ਦੋਪਾਣਾ ਵਿਖੇ ਕਿਸਾਨ ਦੇ ਖੇਤਾਂ ਵਿਚ ਕੰਮ ਕਰਵਾਉਣ ਲਈ ਲੈ ਕੇ ਗਿਆ ਸੀ। ਉਸਨੇ ਦੱਸਿਆ ਕਿ ਕਿਸਾਨ ਵਲੋਂ ਦੁਪਹਿਰ ਨੂੰ ਮਜ਼ਦੂਰਾਂ ਨੂੰ ਛੁੱਟੀ ਕਰ ਦਿੱਤੀ ਗਈ ਜੋ ਨੇਡ਼੍ਹੇ ਹੀ ਵਗਦੇ ਦਰਿਆ ਦਾ ਪਾਣੀ ਦੇਖਣ ਚਲੇ ਗਏ। ਇਸ ਦੌਰਾਨ ਲਡ਼ਕੀ ਨਿਸ਼ਾ ਆਪਣੀਆਂ ਸਹੇਲੀਆਂ ਨਾਲ ਨੇਡ਼੍ਹੇ ਹੀ ਵਗਦੇ ਪਾਣੀ ਵਿਚ ਨਹਾਉਣ ਲਈ ਉਤਰੀ ਅਤੇ ਪੈਰ ਫਿਸਲਣ ਕਾਰਨ ਉਸ ਵਿਚ ਰੁਡ਼ ਗਈ। ਪਰਿਵਾਰਕ ਮੈਂਬਰਾਂ ਵਲੋਂ ਉਸਦੀ ਲਗਾਤਾਰ ਪਾਣੀ ਵਿਚ ਤਲਾਸ਼ ਕੀਤੀ ਗਈ, ਇੱਥੋਂ ਤੱਕ ਇਸ ਗਰੀਬ ਪਰਿਵਾਰ ਨੇ ਗੋਤਾਖੋਰ ਦੀ ਵੀ ਸਹਾਇਤਾ ਲਈ ਪਰ ਕਈ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਉਸਦੀ ਲਾਸ਼ ਨਾ ਮਿਲੀ। ਅਖੀਰ ਅੱਜ ਪਰਿਵਾਰਕ ਮੈਂਬਰਾਂ ਨੇ ਆਪਣੀ ਧੀ ਨਿਸ਼ਾ ਨੂੰ ਮ੍ਰਿਤਕ ਮੰਨ ਕੇ ਅਰਥੀ ਬਣਾਈ ਤੇ ਉਸ ਉੱਪਰ ਪੁਤਲਾ ਰੱਖਿਆ ਤੇ ਚਿਹਰੇ ’ਤੇ ਫੋਟੋ ਲਗਾ ਪੁਤਲਾ ਨੂੰ ਕੱਪਡ਼ੇ ਪਹਿਨਾ ਕੇ ਘਟਨਾ ਵਾਲੀ ਥਾਂ ’ਤੇ ਦਰਿਆ ਕਿਨਾਰੇ ਅੰਤਿਮ ਸਸਕਾਰ ਕਰ ਦਿੱਤਾ। ਮਾਛੀਵਾਡ਼ਾ ਇਲਾਕੇ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼ਾਇਦ ਕਿਸੇ ਨੂੰ ਮ੍ਰਿਤਕ ਮੰਨ ਉਸਦਾ ਪੁਤਲਾ ਬਣਾ ਕੇ ਅੰਤਿਮ ਸਸਕਾਰ ਕੀਤਾ ਹੋਵੇ। ਨਿਸ਼ਾ ਦੇ ਪਰਿਵਾਰਕ ਮੈਂਬਰ ਜਿੱਥੇ ਆਪਣੀ ਧੀ ਦੇ ਖੋ ਜਾਣ ਕਾਰਨ ਦੁੱਖ ਵਿਚ ਸਨ ਉੱਥੇ ਉਸਦੀ ਲਾਸ਼ ਨਾ ਮਿਲਣ ਕਾਰਨ ਵੀ ਜਿਆਦਾ ਗ਼ਮਗੀਨ ਦਿਖਾਈ ਦਿੱਤੇ।
ਲਡ਼ਕੀ ਨਿਸ਼ਾ ਦੀ ਆਤਮਿਕ ਸ਼ਾਂਤੀ ਲਈ ਪੁਤਲਾ ਬਣਾ ਕੇ ਕੀਤਾ ਅੰਤਿਮ ਸਸਕਾਰ
ਲਡ਼ਕੀ ਨਿਸ਼ਾ ਦੇ ਪਿਤਾ ਸੋਨੂੰ ਸਾਹਨੀ ਨੇ ਦੱਸਿਆ ਕਿ ਉਹ ਪਿਛਲੇ 7 ਦਿਨਾਂ ਤੋਂ ਲਗਾਤਾਰ ਸਤਲੁਜ ਦਰਿਆ ਵਿਚ ਰੁਡ਼ੀ ਆਪਣੀ ਲਡ਼ਕੀ ਦੀ ਤਲਾਸ਼ ਕਰਦੇ ਰਹੇ। ਗੋਤਾਖੋਰਾਂ ਦੀ ਮੱਦਦ ਵੀ ਲਈ, ਕਿਸ਼ਤੀਆਂ ਰਾਹੀਂ ਵੀ ਕਈ ਕਿਲੋਮੀਟਰ ਲੰਮਾਂ ਸਤਲੁਜ ਦਰਿਆ ਛਾਣ ਮਾਰਿਆ ਪਰ ਉਸਦੀ ਕੋਈ ਉਘ ਸੁਗ ਨਾ ਮਿਲੀ। ਅਖੀਰ ਜਦੋਂ ਉਹ ਹੰਭ ਗਏ ਤਾਂ ਉਨ੍ਹਾਂ ਦੀ ਬਸਤੀ ਦੇ ਪੰਡਿਤ ਨੇ ਕਿਹਾ ਕਿ ਲਡ਼ਕੀ ਦੀ ਆਤਮਿਕ ਸ਼ਾਂਤੀ ਲਈ ਪੁਤਲਾ ਬਣਾ ਕੇ ਉਸਦਾ ਅੰਤਿਮ ਸਸਕਾਰ ਉਸ ਥਾਂ ’ਤੇ ਹੀ ਕੀਤਾ ਜਾਵੇ ਜਿੱਥੇ ਉਹ ਪਾਣੀ ਵਿਚ ਸਮਾ ਗਈ, ਇਸ ਲਈ ਅੱਜ ਪਰਿਵਾਰ ਵਲੋਂ ਉਸਦਾ ਪੁਤਲਾ ਬਣਾ ਕੇ ਅਰਥੀ ਨੂੰ ਸਤਲੁਜ ਦਰਿਆ ਕਿਨਾਰੇ ਲਿਆ ਕੇ ਅਗਨੀ ਭੇਟ ਕਰ ਰੀਤੀ ਰਿਵਾਜ਼ਾਂ ਅਨੁਸਾਰ ਅੰਤਿਮ ਸਸਕਾਰ ਕੀਤਾ ਗਿਆ।
ਪਿਤਾ ਨੇ ਕਿਹਾ ਕਿ ਮਾਮਲੇ ਦੀ ਹੋਵੇ ਜਾਂਚ
ਦਰਿਆ ਵਿਚ ਰੁਡ਼ੀ ਲਡ਼ਕੀ ਨਿਸ਼ਾ ਦੇ ਪਿਤਾ ਨੇ ਕਿਹਾ ਕਿ ਉਹ ਪੁਲਸ ਕੋਲ ਇਸ ਸਾਰੇ ਹਾਦਸੇ ਦੀ ਸ਼ਿਕਾਇਤ ਜਾਂਚ ਕਰਵਾਉਣਗੇ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਕਿ ਇਹ ਹਾਦਸਾ ਜਾਂ ਉਸ ਨੂੰ ਦਰਿਆ ਵਿਚ ਕਿਤੇ ਧੱਕਾ ਤਾਂ ਨਹੀਂ ਦਿੱਤਾ ਗਿਆ। ਪਿਤਾ ਨੇ ਦੱਸਿਆ ਕਿ ਉਸਦੀ ਲਡ਼ਕੀ ਪਾਣੀ ਨੇਡ਼੍ਹੇ ਜਾਣ ਤੋਂ ਬਹੁਤ ਡਰਦੀ ਸੀ ਪਰ ਉਹ ਡੂੰਘੇ ਪਾਣੀ ਵਿਚ ਨਹਾਉਣ ਕਿਵੇਂ ਚਲੀ ਗਈ, ਇਹ ਜਾਂਚ ਦਾ ਵਿਸ਼ਾ ਹੈ।
Byte :- ਸੋਨੂੰ ਸਾਹਨੀ (ਲੜਕੀ ਦਾ ਪਿਤਾ)
Byte :- ਰੇਖਾ (ਨਿਸਾ ਦੀ ਸਹੇਲੀ)
Byte :- ਨਰੇਸ਼ ਸਾਹਨੀ (ਲੇਬਰ ਠੇਕੇਦਾਰ)
14
Report
JSJagmeet Singh
FollowAug 14, 2025 17:01:50Fatehgarh Sahib, Punjab:
Anchor - ਆਜ਼ਾਦੀ ਦਿਵਸ ਦੇ ਮੱਦੇਨਜ਼ਰ ਐਸਐਸਪੀ ਸ਼ੁਭਮ ਅਗਰਵਾਲ ਦੀ ਅਗਵਾਈ ਵਿੱਚ ਪੁਲਿਸ ਨੇ ਜ਼ਿਲ੍ਹੇ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡਾਂ 'ਤੇ ਰਾਤ ਨੂੰ ਅਚਨਚੇਤ ਚੈਕਿੰਗ ਮੁਹਿੰਮ ਚਲਾਈ। ਐਸਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ 'ਤੇ ਆਉਣ-ਜਾਣ ਵਾਲੇ ਸ਼ੱਕੀ ਵਿਅਕਤੀਆਂ ਦੇ ਸਾਮਾਨ ਦੀ ਵੀ ਤਲਾਸ਼ੀ ਲਈ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਸਮਾਜ ਵਿਰੋਧੀ ਤੱਤਾਂ 'ਤੇ ਸ਼ਿਕੰਜਾ ਕੱਸਣ ਲਈ ਸਮੇਂ-ਸਮੇਂ 'ਤੇ ਅਚਨਚੇਤ ਚੈਕਿੰਗ ਕਰਦੀ ਰਹਿੰਦੀ ਹੈ। ਇਸ ਨਾਲ ਅਜਿਹੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੁੰਦਾ ਹੈ। ਸਮਾਜ ਵਿਰੋਧੀ ਤੱਤਾਂ ਨੂੰ ਸ਼ਹਿਰ ਦਾ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ਼ੁਭਮ ਅਗਰਵਾਲ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕੋਈ ਸ਼ੱਕੀ ਵਸਤੂ ਜਾਂ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਪਹਿਲਾਂ ਤੋਂ ਰੋਕਿਆ ਜਾ ਸਕੇ।
byte-ਐਸਐਸਪੀ ਸ਼ੁਭਮ ਅਗਰਵਾਲ
14
Report
RKRAJESH KATARIA
FollowAug 14, 2025 16:25:46Firozpur, Punjab:
ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਹੁਸੈਨੀਵਾਲਾ ਬਾਰਡਰ ਫਿਰੋਜ਼ਪੁਰ ਵਿਖੇ ਰੀਟਰੀਟ ਸੈਰਾਮਨੀ ਦਾ ਆਨੰਦ ਮਾਨਿਆ
ਪੰਜਾਬ ਵਿਧਾਨਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਵੱਲੋਂ ਅੱਜ ਫਿਰੋਜ਼ਪੁਰ ਵਿਖੇ ਪਹੁੰਚ ਕੇ ਹੁਸੈਨੀਵਾਲਾ ਬਾਰਡਰ ਫਿਰੋਜ਼ਪੁਰ ਵਿਖੇ ਰੀਟਰੀਟ ਸੈਰਾਮਨੀ ਦਾ ਆਨੰਦ ਮਾਨਿਆ ਗਿਆ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਇਹ ਰੀਟਰੀਟ ਸੈਰਾਮਨੀ ਦੇਖ ਕੇ ਅਤੇ ਜਵਾਨਾਂ ਨੂੰ ਮਿਲ ਕੇ ਬੜੀ ਖੁਸ਼ੀ ਮਹਿਸੂਸ ਹੋਈ ਹੈ। ਇਸ ਮੌਕੇ ਵਿਧਾਇਕ ਹਲਕਾ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |
ਇਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ ਜਵਾਨਾਂ ਤੇ ਮਾਨ ਹੈ ਜੋ ਦਿਨ-ਰਾਤ ਦੇਸ਼ ਦੀ ਸੁਰੱਖਿਆ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ਵਾਸੀ ਆਪਣੇ ਘਰਾਂ ਵਿੱਚ ਆਰਾਮ ਕਰ ਰਹੇ ਹੁੰਦੇ ਹਨ ਤਾਂ ਇਹ ਸਾਡੇ ਦੇਸ਼ ਦੇ ਜਵਾਨ ਰਾਤ ਵੇਲੇ ਵੀ ਠੰਡ ਅਤੇ ਗਰਮੀ ਵਿੱਚ ਆਪਣੀ ਡਿਊਟੀ ਨਿਭਾਉਂਦੇ ਹੋਏ ਦੇਸ਼ ਦੀ ਸੁਰੱਖਿਆ ਲਈ ਚੋਕਸ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਦੇਸ਼ ਦੇ ਜਵਾਨਾਂ ਤੇ ਫਖਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਸੈਨੀਵਾਲਾ ਬਾਰਡਰ ਫਿਰੋਜ਼ਪੁਰ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਇੱਥੇ ਬਣੇ ਅਜਾਇਬ ਘਰ ਦਾ ਵੀ ਦੌਰਾ ਕੀਤਾ।ਦਸੱਣਯੋਗ ਹੈ ਕਿ 15 ਅਗਸਤ ਨੂੰ ਫਿਰੋਜ਼ਪੁਰ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਸਪੀਕਰ ਵਿਧਾਨਸਭਾ ਸ. ਕੁਲਤਾਰ ਸਿੰਘ ਸੰਧਵਾ ਵੱਲੋਂ ਹੀ ਅਦਾ ਕੀਤੀ ਜਾਵੇਗੀ।
14
Report
ASAvtar Singh
FollowAug 14, 2025 16:22:35Gurdaspur, Punjab:
Gurdaspur
ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਵੱਲੋਂ
ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੋਟ ਚੋਰੀ ਕਰਕੇ ਸੱਤਾ ਹਾਸਲ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਈਵੀਐਮ ਮਸ਼ੀਨਾਂ ਵਿੱਚ ਵੀ ਹੇਰਾ ਫੇਰੀ ਕੀਤੀ ਗਈ ਹੈ ਤੇ ਇਲੈਕਸ਼ਨ ਕਮਿਸ਼ਨ ਵੱਲੋਂ ਭਾਜਪਾ ਦਾ ਸਾਥ ਦਿੰਦੇ ਹੋਏ ਵਿਰੋਧੀ ਪਾਰਟੀਆਂ ਦੀਆਂ ਵੋਟਾਂ ਵੀ ਵੱਡੀ ਗਿਣਤੀ ਵਿੱਚ ਕੱਟੀਆਂ ਗਈਆਂ ਹਨ ਗੁਰਦਾਸਪੁਰ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਗੁਰਦਾਸਪੁਰ ਵਿੱਚ ਵੋਟ ਚੋਰੀ ਦੇ ਵਿਰੁੱਧ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਇਸ ਮੌਕੇ ਤੇ ਰੰਧਾਵਾ ਨੇ ਕਿਹਾ ਕਿ ਵੋਟਰ ਸੂਚੀ ਵਿੱਚ ਭਾਜਪਾ ਨੇ ਕਈ ਕਈ ਵੋਟਰਾਂ ਦੀਆਂ ਵੋਟਾਂ ਇਹ ਕਹਿ ਕੇ ਕੱਟ ਦਿੱਤੀਆਂ ਕਿ ਉਹ ਮਰ ਚੁੱਕੇ ਹਨ ਪਰ ਜਿਨਾਂ ਨੂੰ ਰਾਹੁਲ ਗਾਂਧੀ ਨੇ ਮੀਡੀਆ ਸਾਹਮਣੇ ਵੀ ਲਿਆਂਦਾ ਹੈ। ਉਹਨਾਂ ਕਿਹਾ ਕਿ ਭਾਜਪਾ ਡਿਕਟੇਟਰਸ਼ਿਪ ਕਰ ਰਹੀ ਹੈ
ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਇਲੈਕਸ਼ਨ ਕਮਿਸ਼ਨ ਦੀ ਤਾਨਾਸ਼ਾਹੀ ਅਤੇ ਲੋਕਤੰਤਰ ਦਾ ਘਾਣ ਕਰਨ ਦੇ ਰੋਸ ਵਜੋਂ 17 ਤਰੀਕ ਨੂੰ ਇੱਕ ਵੱਡੀ ਮੁਹਿਮ ਛੇੜੀ ਜਾਏਗੀ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ।
ਬਾਈਟ --- ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ
14
Report
RKRAJESH KATARIA
FollowAug 14, 2025 16:22:21Firozpur, Punjab:
फिरोजपुर के जीरा में आज शाम एक सुनार की दुकान दुकान में फिरौती के पैसे न देने के कारण चली गोली गैंगस्टर्स द्वारा लगातार पैसे देने के लिए थ्रेट कॉल्स की जा रही थी सुनार के जबड़े में लगी गोली पुलिस कर रही है जांच जीरा के दुकानदारों में रोष लगातार गैंगस्टर्स द्वारा पैसों के लिए किए जा रहे है फोन न देने पर सरेआम चलाई जा रही गोलियां गोलियां चलाने वाले तीन युवक एक मोटर साइकिल पर आए और दुकान के अंदर घुस कर गोली चली घायल दुकानदार ने अपनी पिस्टल उठाने के लिए नीचे अपन सिर किया गोली लगी जबड़े पर एस एस पी फिरोजपुर भूपिंदर सिंह सिद्धू पोहचे मौके पर
बाइट पड़ोसी दुकानदार
14
Report