Back
हिमाचल में मानसून से 355 मौतें, क्या आप सुरक्षित हैं?
AAAsrar Ahmad
Sept 05, 2025 01:45:05
Noida, Uttar Pradesh
Himachal Monsoon death toll climbs to 355
Shimla (Himachal Pradesh) [India], September 4 (ANI): The ongoing monsoon havoc in Himachal Pradesh has claimed 355 lives since June, including 194 in rain-related incidents such as landslides and flash floods, and 161 in road accidents, according to the State Disaster Management Authority (SDMA).
As of Thursday evening, 1,208 roads, including four national highways, remained blocked, 1,885 distribution transformers were disrupted, and 824 water supply schemes were hit across the state due to heavy rain-triggered damage, the SDMA''s daily public utility report said.
"Field teams are working around the clock to restore connectivity, electricity, and drinking water supply in affected areas. However, recurring landslides and fresh slips are hampering operations in several districts," an SDMA spokesperson said.
The highest road disruptions were reported from Mandi (287), Kullu (230), and Shimla (211) districts, with multiple stretches of NH-03, NH-05, NH-505, and NH-305 blocked. In the power sector, Kullu (999 transformers) and Shimla (259 transformers) suffered the worst outages. Water supply was badly affected in Shimla (348 schemes). Mandi (78 schemes). and Kullu (63 schemes).
Officials said monsoon-triggered disasters have so far caused losses exceeding Rs 3,787 crores to public and private property this season, with road infrastructure, housing, and hydropower projects among the worst-hit sectors.
The SDMA has urged people to avoid unnecessary travel in vulnerable hilly stretches and to stay alert to weather advisories issued by the IMD. Restoration works, it said, may take longer in high-altitude and landslide-prone regions. (ANI)
13
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowSept 05, 2025 06:31:14Ludhiana, Punjab:
ਲੁਧਿਆਣਾ ਦੇ ਸਸਰਾਲੀ ਕਲੋਨੀ ਨਾਲ ਲੱਗਦੇ ਧੁੱਸੀ ਬੰਨ ਦੇ ਹਿੱਸੇ ਵਿੱਚ ਸਤਲੁਜ ਦਾ ਤੇਜ ਵਹਾਅ ਲਗਾਤਾਰ ਢਾਅ ਲਗਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਤ ਥਾਵਾਂ ਤੇ ਜਾਣ ਲਈ ਅਪੀਲ ਕੀਤੀ ਹੈ ਅਤੇ ਸਰਕਾਰੀ ਤੌਰ ਤੇ ਵੀ ਕੁਝ ਕੈਂਪ ਬਣਾਏ ਗਏ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਪਾਣੀ ਬਣਨ ਤੋਂ ਰਿਸਣ ਲੱਗਾ ਹੈ। ਵਨ ਸਿਰਫ ਦੋ ਫੁੱਟ ਦੇ ਕਰੀਬ ਰਹਿ ਗਿਆ ਹੈ ਪਰ ਪ੍ਰਸ਼ਾਸਨ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਦੇਰ ਰਾਤ ਤੋਂ ਹੀ ਬੰਨ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਪਰ ਸਤਲੁਜ ਦਰਿਆ ਵਿੱਚ ਪਾਣੀ ਦਾ ਵਹਾਵ ਤੇਜ਼ ਹੋਣ ਕਾਰਨ ਖਤਰਾ ਪੂਰੀ ਤਰ੍ਹਾਂ ਬਣਿਆ ਹੋਇਆ ਹੈ
0
Report
TBTarsem Bhardwaj
FollowSept 05, 2025 06:16:58Ludhiana, Punjab:
ਲੁਧਿਆਣਾ ਦੇ ਸਸਰਾਲੀ ਕਲੋਨੀ ਨਾਲ ਲੱਗਦੇ ਧੁੱਸੀ ਬੰਨ ਦੇ ਹਿੱਸੇ ਵਿੱਚ ਸਤਲੁਜ ਦਾ ਤੇਜ ਵਹਾਅ ਲਗਾਤਾਰ ਢਾਅ ਲਗਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਤ ਥਾਵਾਂ ਤੇ ਜਾਣ ਲਈ ਅਪੀਲ ਕੀਤੀ ਹੈ ਅਤੇ ਸਰਕਾਰੀ ਤੌਰ ਤੇ ਵੀ ਕੁਝ ਕੈਂਪ ਬਣਾਏ ਗਏ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਪਾਣੀ ਬਣਨ ਤੋਂ ਰਿਸਣ ਲੱਗਾ ਹੈ। ਵਨ ਸਿਰਫ ਦੋ ਫੁੱਟ ਦੇ ਕਰੀਬ ਰਹਿ ਗਿਆ ਹੈ ਪਰ ਪ੍ਰਸ਼ਾਸਨ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਦੇਰ ਰਾਤ ਤੋਂ ਹੀ ਬੰਨ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਪਰ ਸਤਲੁਜ ਦਰਿਆ ਵਿੱਚ ਪਾਣੀ ਦਾ ਵਹਾਵ ਤੇਜ਼ ਹੋਣ ਕਾਰਨ ਖਤਰਾ ਪੂਰੀ ਤਰ੍ਹਾਂ ਬਣਿਆ ਹੋਇਆ ਹੈ
4
Report
TBTarsem Bhardwaj
FollowSept 05, 2025 06:16:49Ludhiana, Punjab:
ਵਾਹਿਗੁਰੂ ਮਿਹਰ ਕਰੇ ਮੇਰੇ ਹਲਕਾ ਨਿਵਾਸੀਆਂ ਤੇ !!
ਜਨਤਾ ਲਈ ਸੂਚਨਾ – ਜ਼ਿਲ੍ਹਾ ਪ੍ਰਸ਼ਾਸਨ, ਲੁਧਿਆਣਾ
ਇਸ ਮੈਸਜ ਰਾਹੀਂ ਰਿਹਾਇਸ਼ੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿੰਡ ਸਸਰਾਲੀ (ਲੁਧਿਆਣਾ ਪੂਰਬੀ ਖੇਤਰ) ਨੇੜੇ ਸਤਲੁਜ ਦਰਿਆ ਦਾ ਬੰਨ੍ਹ ਬਹੁਤ ਤੇਜ਼ ਪਾਣੀ ਦੇ ਵਹਾਅ ਕਾਰਨ ਗੰਭੀਰ ਦਬਾਅ ਹੇਠ ਹੈ। ਬੰਨ੍ਹਾਂ ਦੀ ਰੱਖਿਆ ਅਤੇ ਮਜ਼ਬੂਤੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਹਾਲਾਂਕਿ, ਜੇਕਰ ਬੰਨ੍ਹਾਂ ਵਿੱਚ ਕੋਈ ਚੀਰ ਜਾਂ ਨੁਕਸਾਨ ਹੁੰਦਾ ਹੈ, ਤਾਂ ਹੇਠ ਲਿਖੇ ਪਿੰਡ ਪ੍ਰਭਾਵਿਤ ਹੋ ਸਕਦੇ ਹਨ ਅਤੇ ਪਾਣੀ ਨਾਲ ਘਿਰੇ ਜਾਣ ਦਾ ਖਤਰਾ ਹੈ:
ਸਸਰਾਲੀ,ਬੂੰਟ,ਰਾਵਤ,ਹਵਾਸ,ਸੀੜਾ,ਬੂਥਗੜ੍ਹ,ਮੰਗਲੀ ਟਾਂਡਾ,ਢੇਰੀ,ਖਵਾਜਕੇ,ਖਾਸੀ ਖੁਰਦ,ਮੰਗਲੀ ਕਾਦਰ,ਮੱਤੇਵਾੜਾ,ਮਾਂਗਟ,ਮਿਹਰਬਾਨ।
ਰਿਹਾਇਸ਼ੀਆਂ ਲਈ ਹਦਾਇਤਾਂ:
• ਉੱਚ ਸਤਰਕਤਾ ਤੇ ਰਹੋ ਅਤੇ ਹਾਲਾਤਾਂ ‘ਤੇ ਨਜ਼ਰ ਰੱਖੋ।
• ਜੇ ਤੁਹਾਡਾ ਘਰ ਦੋ ਮੰਜ਼ਿਲਾਂ ਵਾਲਾ ਹੈ ਤਾਂ ਸੁਰੱਖਿਆ ਵਾਸਤੇ ਪਹਿਲੀ ਮੰਜ਼ਿਲ ‘ਤੇ ਰਹੋ।
• ਜੇ ਤੁਸੀਂ ਹੇਠਲੇ ਇਲਾਕੇ ਜਾਂ ਇਕ ਮੰਜ਼ਿਲੀ ਘਰ ਵਿੱਚ ਰਹਿੰਦੇ ਹੋ ਤਾਂ ਘਰ ਨੂੰ ਥੋੜ੍ਹੇ ਸਮੇਂ ਲਈ ਖਾਲੀ ਕਰਕੇ ਸੁਰੱਖਿਅਤ ਥਾਂ ‘ਤੇ ਚਲੇ ਜਾਓ।
• ਆਪਣੇ ਜ਼ਰੂਰੀ ਕਾਗਜ਼ਾਤ ਅਤੇ ਮਹੱਤਵਪੂਰਨ ਸਮਾਨ ਨੂੰ ਪਾਣੀ-ਰੋਧੀ ਬੈਗਾਂ ਵਿੱਚ ਰੱਖੋ ਤਾਂ ਜੋ ਜ਼ਰੂਰਤ ਪੈਣ ‘ਤੇ ਤੁਰੰਤ ਨਾਲ ਲੈ ਜਾਇਆ ਜਾ ਸਕੇ।
• ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਵਿਅਕਤੀਆਂ ਨੂੰ ਸਭ ਤੋਂ ਪਹਿਲਾਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਓ।
• ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈਸਕਿਊ ਸੈਂਟਰ ਬਣਾਏ ਗਏ ਹਨ, ਜਿੱਥੇ ਲੋਕ ਜਾ ਸਕਦੇ ਹਨ। ਇਹ ਹੇਠ ਦਰਸਾਏ ਹਨ।
1. ਰਾਹੋਂ ਰੋਡ ਗੌਂਸਗੜ੍ਹ ਸਤਿਸੰਗ ਘਰ
2. ਚੰਡੀਗੜ੍ਹ ਰੋਡ ਮੁੰਡੀਆਂ ਸਤਿਸੰਗ ਘਰ
3. ਟਿੱਬਾ ਰੋਡ ਸਤਿਸੰਗ ਘਰ
4. ਕੈਲਾਸ਼ ਨਗਰ ਸਤਿਸੰਗ ਘਰ
5. ਪਿੰਡ ਸਸਰਾਲੀ ਦੇ ਨੇੜੇ ਰਾਧਾ ਸੁਆਮੀ ਸੈਂਟਰ
6. ਖਾਸੀ ਕਲਾਂ ਮੰਡੀ
7. ਖਾਸੀ ਕਲਾਂ ਸਕੂਲ
8. ਭੂਖੜੀ ਸਕੂਲ
9. ਮੱਤੇਵਾੜਾ ਸਕੂਲ
10. ਮੱਤੇਵਾੜਾ ਮੰਡੀ
• ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਆਫ਼ਤ ਪ੍ਰਬੰਧਨ ਟੀਮਾਂ ਦੇ ਹੁਕਮਾਂ ਦੀ ਪੂਰੀ ਪਾਲਣਾ ਕਰੋ।
ਐਮਰਜੈਂਸੀ ਸੰਪਰਕ:
• ਫਲੱਡ ਕੰਟਰੋਲ ਰੂਮ: 0161-2433100
• ਪੁਲਿਸ ਹੈਲਪਲਾਈਨ: 112
ਸਭ ਰਿਹਾਇਸ਼ੀਆਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਤੁਹਾਡਾ ਸਹਿਯੋਗ ਹੀ ਜਾਨ ਅਤੇ ਸੰਪਤੀ ਦੇ ਨੁਕਸਾਨ ਤੋਂ ਬਚਾਉਂਦਾ ਹੈ।
— ਜ਼ਿਲ੍ਹਾ ਪ੍ਰਸ਼ਾਸਨ, ਲੁਧਿਆਣਾ
1
Report
AAAsrar Ahmad
FollowSept 05, 2025 06:03:31Noida, Uttar Pradesh:
ਅਧਿਆਪਕ ਸਾਡੇ ਸਮਾਜ ਦੇ ਸੁਨਹਿਰੀ ਭਵਿੱਖ ਦੇ ਨਿਰਮਾਤਾ ਹਨ ਅਤੇ ਰਾਸ਼ਟਰ ਨਿਰਮਾਣ 'ਚ ਉਹਨਾਂ ਦਾ ਯੋਗਦਾਨ ਬੇਮਿਸਾਲ ਹੈ। ਅੱਜ ਭਾਰਤ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਨੂੰ ਸਮਰਪਿਤ 'ਅਧਿਆਪਕ ਦਿਵਸ' ਮੌਕੇ ਦੇਸ਼ ਦੇ ਸਾਰੇ ਮਿਹਨਤੀ ਅਧਿਆਪਕਾਂ ਨੂੰ ਦਿਲੋਂ ਸਲਾਮ ਕਰਦੇ ਹਾਂ ਜੋ ਸਾਡੀ ਨੌਜਵਾਨ ਪੀੜ੍ਹੀ ਦੇ ਚਰਿੱਤਰ, ਯੋਗਤਾ ਅਤੇ ਭਵਿੱਖ ਨੂੰ ਘੜਨ ਲਈ ਨਿਰਸਵਾਰਥ ਕੰਮ ਕਰਦੇ ਹਨ।
2
Report
TBTarsem Bhardwaj
FollowSept 05, 2025 06:01:13Ludhiana, Punjab:
ਕੈਬਨਟ ਮੰਤਰੀ ਹਰਦੀਪ ਸਿੰਘ ਇੰਡੀਆ ਨੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਸਸਰਾਲੀ ਪਿੰਡ ਦਾ ਬੰਨ ਨੂੰ ਖਤਰਾ ਜਿਸਦੇ ਚਲਦੇ ਲੋਕ ਸੁਰੱਖਿਤ ਜਾਣ ਲੋੜਵੰਦਾਂ ਲਈ ਨਿਰਾਸ਼ਾ ਦੇ ਘਰਾਂ ਤੱਕ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨਾ ਤੇ ਵਲੰਟੀਅਰ ਵੱਲੋਂ ਪਹੁੰਚਾਇਆ ਜਾਵੇ ਗਾ
ਲੁਧਿਆਣਾ ਦੇ ਪਿੰਡ ਸਸਰਾਲੀ ਨੇੜੇ ਸਤਲੁਜ ਦਰਿਆ ਦਾ ਬੰਨ੍ਹ ਬਹੁਤ ਤੇਜ਼ ਪਾਣੀ ਦੇ ਵਹਾਅ ਕਾਰਨ ਗੰਭੀਰ ਦਬਾਅ ਹੇਠ ਹੈ। ਬੰਨ੍ਹਾਂ ਦੀ ਰੱਖਿਆ ਅਤੇ ਮਜ਼ਬੂਤੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਹਾਲਾਂਕਿ, ਜੇਕਰ ਬੰਨ੍ਹਾਂ ਵਿੱਚ ਕੋਈ ਚੀਰ ਜਾਂ ਨੁਕਸਾਨ ਹੁੰਦਾ ਹੈ, ਤਾਂ ਹੇਠ ਲਿਖੇ ਪਿੰਡ ਪ੍ਰਭਾਵਿਤ ਹੋ ਸਕਦੇ ਹਨ ਅਤੇ ਪਾਣੀ ਨਾਲ ਘਿਰੇ ਜਾਣ ਦਾ ਖਤਰਾ ਹੈ:
ਸਸਰਾਲੀ,ਬੂੰਟ,ਰਾਵਤ,ਹਵਾਸ,ਸੀੜਾ,ਬੂਥਗੜ੍ਹ,ਮੰਗਲੀਟਾਂਡਾ,ਢੇਰੀ,ਖਵਾਜਕੇ,ਖਾਸੀ ਖੁਰਦ,ਮੰਗਲੀ ਕਾਦਰ,ਮੱਤੇਵਾੜਾ,ਮਾਂਗਟ,ਮਿਹਰਬਨ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ
ਉੱਚ ਸਥਾਨਾਂ ਤੇ ਅਤੇ ਸਤਰਕਤਾ ਰਹੋ ਅਤੇ ਹਾਲਾਤਾਂ ‘ਤੇ ਨਜ਼ਰ ਰੱਖੋ।
ਜੇ ਤੁਹਾਡਾ ਘਰ ਦੋ ਮੰਜ਼ਿਲਾਂ ਵਾਲਾ ਹੈ ਤਾਂ ਸੁਰੱਖਿਆ ਵਾਸਤੇ ਪਹਿਲੀ ਮੰਜ਼ਿਲ ‘ਤੇ ਰਹੋ। ਜੇ ਤੁਸੀਂ ਹੇਠਲੇ ਇਲਾਕੇ ਜਾਂ ਇਕ ਮੰਜ਼ਿਲੀ ਘਰ ਵਿੱਚ ਰਹਿੰਦੇ ਹੋ ਤਾਂ ਘਰ ਨੂੰ ਥੋੜ੍ਹੇ ਸਮੇਂ ਲਈ ਖਾਲੀ ਕਰਕੇ ਸੁਰੱਖਿਅਤ ਥਾਂ ‘ਤੇ ਚਲੇ ਜਾਓ।ਆਪਣੇ ਜ਼ਰੂਰੀ ਕਾਗਜ਼ਾਤ ਅਤੇ ਮਹੱਤਵਪੂਰਨ ਸਮਾਨ ਨੂੰ ਪਾਣੀ-ਰੋਧੀ ਬੈਗਾਂ ਵਿੱਚ ਰੱਖੋ ਤਾਂ ਜੋ ਜ਼ਰੂਰਤ ਪੈਣ ‘ਤੇ ਤੁਰੰਤ ਨਾਲ ਲੈ ਜਾਇਆ ਜਾ ਸਕੇ।ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਵਿਅਕਤੀਆਂ ਨੂੰ ਸਭ ਤੋਂ ਪਹਿਲਾਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਓ।ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈਸਕਿਊ ਸੈਂਟਰ ਬਣਾਏ ਗਏ ਹਨ, ਜਿੱਥੇ ਲੋਕ ਜਾ ਸਕਦੇ ਹਨ। ਇਹ ਹੇਠ ਦਰਸਾਏ ਹਨ।ਰਾਹੋਂ ਰੋਡ ਗੌਂਸਗੜ੍ਹ ਸਤਿਸੰਗ ਘਰਚੰਡੀਗੜ੍ਹ ਰੋਡ ਮੁੰਡੀਆਂ ਸਤਿਸੰਗ . ਟਿੱਬਾ ਰੋਡ ਸਤਿਸੰਗ ਘਰ ਕੈਲਾਸ਼ ਨਗਰ ਸਤਿਸੰਗ ਘਰ ਪਿੰਡ ਸਸਰਾਲੀ ਦੇ ਨੇੜੇ ਰਾਧਾ ਸੁਆਮੀਸੈਂਟਰ
ਖਾਸੀ ਕਲਾਂ ਮੰਡੀਖਾਸੀ ਕਲਾਂ ਸਕੂਲ
ਭੂਖੜੀ ਸਕੂਲ ਮੱਤੇਵਾੜਾ ਸਕੂਲ
ਮੱਤੇਵਾੜਾ ਮੰਡੀ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਆਫ਼ਤ ਪ੍ਰਬੰਧਨ ਟੀਮਾਂ ਦੇ ਹੁਕਮਾਂ ਦੀ ਪੂਰੀ ਪਾਲਣਾ ਕਰ
ਸਭ ਰਿਹਾਇਸ਼ੀਆਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਤੁਹਾਡਾ ਸਹਿਯੋਗ ਹੀ ਜਾਨ ਅਤੇ ਸੰਪਤੀ ਦੇ ਨੁਕਸਾਨ ਤੋਂ ਬਚਾਉਂਦਾ ਹੈ।
1
Report
NSNavdeep Singh
FollowSept 05, 2025 05:48:39Moga, Punjab:
ਬੀਤੀ ਦੇਰ ਰਾਤ ਕਰੀਬ 1 ਤੋਂ 1:30 ਵਜੇ ਦਰਮਿਆਨ ਮੋਗਾ ਲੁਧਿਆਣਾ ਹਾਈਵੇ ਤੇ ਚਲੀ ਗੋਲੀ !
ਠੇਕੇ ਤੋਂ ਬੀਅਰ ਲੈਣ ਗਿਆ ਸੀ ਨੌਜਵਾਨ, ਉੱਥੇ ਹੋਈ ਕਿਸੇ ਹੋਰ ਨੌਜਵਾਨਾਂ ਨਾਲ ਉਸਦੀ ਤਕਰਾਰ !
ਨੌਜਵਾਨਾਂ ਦੀ ਹੋਈ ਤਕਰਾਰ ਤੋਂ ਬਾਅਦ ਇੱਕ ਨੌਜਵਾਨ ਨੇ ਦੂਜੇ ਨੌਜਵਾਨ ਦੇ ਮਾਰੀ ਗੋਲੀ , ਹੋਈ ਮੌਕੇ ਤੇ ਮੌਤ , ਪੁਲਿਸ ਵਲੋਂ ਤਫਤੀਸ਼ ਜਾਰੀ ।
ਗੋਲੀ ਚਲਾਉਣ ਵਾਲੇ ਦੋਸ਼ੀ ਮੌਕੇ ਤੋਂ ਹੋਏ ਫਰਾਰ, ਪੁਲਿਸ ਵੱਲੋਂ ਭਾਲ ਜਾਰੀ ।
ਮ੍ਰਿਤਕ ਦੀ ਪਹਿਚਾਣ ਰਮੇਸ਼ ਕੁਮਾਰ ਉਰਫ ਸ਼ਸ਼ੀ ਵਲੋਂ ਹੋਈ ਹੈ ਜੋ ਕਿ ਮੋਗਾ ਵਿੱਖੇ ਇੱਕ ਕਰਿਆਨੇ ਦੀ ਦੁਕਾਨ ਤੇ ਕੰਮ ਕਰਦਾ ਸੀ ਅਤੇ ਬੀਤੇ ਰਾਤ ਆਪਣੇ ਦੋਸਤਾਂ ਨਾਲ ਇੱਕ ਢਾਬੇ ਤੇ ਰੋਟੀ ਖਾਣ ਆਇਆ ਸੀ ।
ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਜਲਦ ਦੋਸ਼ੀਆਂ ਨੂੰ ਫੜਨ ਦੀ ਅਪੀਲ ਕੀਤੀ ਗਈ ਹੈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
6
Report
MJManoj Joshi
FollowSept 05, 2025 05:48:30DMC, Chandigarh:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਪੰਜਾਬ ਦੇ ਤਾਜਾ ਹਲਾਤਾਂ ਦਾ ਜ਼ਿਕਰ ਕਰਦੇ ਹੋਏ, ਵੱਡੇ ਆਰਥਿਕ ਪੈਕੇਜ ਦੀ ਮੰਗ ਕੀਤੀ ਗਈ ਹੈ।
3
Report
AAAsrar Ahmad
FollowSept 05, 2025 05:35:27Noida, Uttar Pradesh:
Brajesh nangal input
पंजाब में नागल डैम से पानी छोड़ने के बाद में नागल के निचले इलाकों के गांव में पानी भर गया है। फसलें बर्बाद हो चुकी है। निचले इलाकों में रहने और मजदूरी करने वाले लोगों का आरोप है कि उनको कुछ भी खाने को नहीं मिल रहा है। लोगो का आरोप है कि राहत और बचाओ के लिए कोई नहीं आया। कुछ लोग 4 से 5 दिन से भूखे है।
खेतों और घरों में पानी भर गया है। चारों तरफ पानी ही पानी है। कोई काम भी नहीं मिल रहा है। जिसकी वजह से सब कुछ मुश्किल हो रहा है। बच्चों को खाने के लिए कुछ नहीं मिल रहा है।
खेत में बनी झुग्गियों में पानी भर गया है। खेत में बनी झुग्गियों में लोगो ने मचान बना ली है।कुछ लोग दूसरी जगह से खाना बना कर लाते और यहा खाते है ।
3
Report
KSKuldeep Singh
FollowSept 05, 2025 05:35:18Banur, Punjab:
गलत तरीके से 15 लोगों को इंग्लैंड भेजने का आरोप, दंपति नामजद
विदेश भेजने के नाम पर तरह तरह के फ्राड सुनने को मिलते हैं ,लेकिन इस बार हैरान करने देना वाला फ्राड सामने आया है, शिकायतकर्ता को इमीग्रेशन संचालक पर सपांसरशिप के नाम पर नही भेजा लेकिन एक नही बल्कि १५ पति बनाकर इंगलैंड भेज डाले। जिस राजपुरा पुलिस ने दंपति के खिलाफ केस दर्ज कर कार्रवाई शुरू कर दी। राजपुरा पुलिस के पास दर्ज करवाई रिपोर्ट में गांव आलमपुर निवासी भिंदर सिंह ने बताया कि उसकी पत्नी इंगलैंड में रह रही है, भिंदर सिंह ने बेटे सहित इंगलैंड जाना था। इसलिये भिंदर सिंह की पत्नी ने सपंासरशिप भेजी थी। भिंदर सिंह ने इंगलैंड जान को आरोपियों के पास फायल लगा दी। जिसको लेकर आरोपियों ने ५ लाख ९० हजार रुपये वसूल कर लिए। लेकिन कुछ समय बाद उनको मना कर दिया गया। लेकिन भिंदर सिंह को हैरानी तब हुई जब पता चला कि आरोपियों ने उनके दस्तावेजों की गलत इस्तेमाल करते हुए १५ लड़कों को पति बनाकर विदेश भेज दिया गया। आरोपियो ंकी गलती की वजह से भिंदर सिंह की पत्नी को इंगलैंड में गिर3तार कर लिया गया था। आरोप है कि आरोपियों ने भिंदर सिंह के पैसे भी वापिस नही किए। जिस पर पुलिस ने प्रशांत व रूबी के खिलाफ विभिन्न धाराओं के तहत केस दर्ज कर कार्रवाई शुरू कर दी।
शार्ट - fir copy, pic of police station
2
Report
KSKamaldeep Singh
FollowSept 05, 2025 05:16:58Fazilka, Punjab:
Byte : Team commander Sub inspector Rekh singh Meena 7th NDRF
फाजलीका के कावांवाली गाँव के पास एक व्यक्ति को साँप ने काट लिया।
एनडीआरएफ टीम द्वारा इमरजेंसी रेस्क्यु के बाद व्यक्ति को मेडिकल सहायता के लिए अस्पताल भेजा गया।
घर के पास पानी था, जहाँ से साँप निकला और व्यक्ति को काट लिया।
वज़ीर सिंह रेती वाली भैणी गाँव के रहने वाले है
5
Report
MJManoj Joshi
FollowSept 05, 2025 05:00:59DMC, Chandigarh:
ਕੇਂਦਰੀ ਟੀਮ ਅੱਗੇ ਮੁਆਵਜਾ ਵਧਾਉਣ ਦੀ ਮੰਗ ਰੱਖੇਗੀ ਸਰਕਾਰ, ਅੱਜ ਚੰਡੀਗੜ੍ਹ ’ਚ ਹੋਏਗੀ ਮੀਟਿੰਗ
-- ਪੰਜਾਬ ਦੇ ਦੌਰੇ ‘ਤੇ ਆਈ ਹੋਈ ਐ ਕੇਂਦਰ ਸਰਕਾਰ ਦੀ ਵਿਸ਼ੇਸ਼ ਟੀਮ
-- ਫਸਲ ਦੇ ਨੁਕਸਾਨ ਲਈ 50 ਹਜ਼ਾਰ ਤਾਂ ਮੌਤ ਹੋਣ ’ਤੇ 8 ਲੱਖ ਦਾ ਮੁਆਵਜਾ ਦੇਣ ਦੀ ਮੰਗ
ਪੰਜਾਬ ਦੇ ਹੜ੍ਹ ਨਾਲ ਹੋਏ ਵੱਡੇ ਨੁਕਸਾਨ ਦੀ ਭਰਪਾਈ ਨੂੰ ਲੈ ਕੇ ਮੁਆਵਜਾ ਵੱਧ ਦੇਣ ਦੀ ਮੰਗ ਪੰਜਾਬ ਸਰਕਾਰ ਅੱਜ ਕੇਂਦਰੀ ਟੀਮ ਤੋਂ ਕਰਨ ਜਾ ਰਹੀ ਹੈ। ਪੰਜਾਬ ਦੇ ਅਧਿਕਾਰੀਆਂ ਵਲੋਂ ਇਸ ਸਬੰਧੀ ਇੱਕ ਰਿਪੋਰਟ ਵੀ ਤਿਆਰ ਕਰ ਲਈ ਗਈ ਹੈ। ਜਿਸ ਵਿੱਚ ਦੱਸਿਆ ਜਾਏਗਾ ਕਿ ਪੰਜਾਬ ਵਿੱਚ ਕਿੰਨਾ ਨੁਕਸਾਨ ਹੋਇਆ ਹੈ ਅਤੇ ਇਸ ਫਸਲ ਦੀ ਤਿਆਰੀ ਵਿੱਚ ਹੀ ਕਿੰਨਾ ਖ਼ਰਚ ਕਿਸਾਨਾਂ ਵਲੋਂ ਕੀਤਾ ਗਿਆ ਹੈ।
ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਵਲੋਂ ਕੇਂਦਰੀ ਟੀਮ ਤੋਂ ਫਸਲ ਦੇ ਨੁਕਸਾਨ ਲਈ ਪ੍ਰਤੀ ਏਕੜ 50 ਹਜ਼ਾਰ ਰੁਪਏ ਤੱਕ ਦਾ ਮੁਆਵਜਾ ਮੰਗਿਆ ਜਾਏਗਾ ਤਾਂ ਉਥੇ ਹੀ ਇਨਸਾਨੀ ਜਿੰਦਗੀ ਦਾ ਨੁਕਸਾਨ ਹੋਣ ’ਤੇ 8 ਲੱਖ ਰੁਪਏ ਤੱਕ ਦੀ ਮੰਗ ਕੀਤੀ ਜਾਏਗੀ।
ਇਸ ਨਾਲ ਹੀ ਪਸ਼ੂਆ ਦੇ ਨਾਲ ਹੀ ਮਕਾਨ ਦੀ ਨੁਕਸਾਨ ਹੋਣ ਤੋਂ ਬਾਅਦ ਦਿੱਤੇ ਜਾਣ ਵਾਲੇ ਮੁਆਵਜੇ ਨੂੰ ਵੀ ਵਧਾਉਣ ਦੀ ਮੰਗ ਕੀਤੀ ਜਾਏਗੀ।
ਪੰਜਾਬ ਵਿੱਚ ਹੜ੍ਹ ਆਉਣ ਤੋਂ ਬਾਅਦ ਕੇਂਦਰ ਦੀ ਤਿੰਨ ਮੈਂਬਰੀ ਟੀਮ ਪੰਜਾਬ ਦੇ ਦੌਰੇ ‘ਤੇ ਆਈ ਹੋਈ ਹੈ, ਇਸ ਟੀਮ ਵਿੱਚ ਕੇਂਦਰੀ ਗ੍ਰਹਿ ਸੰਯੁਕਤ ਸਕੱਤਰ ਰਾਜੇਸ਼ ਗੁਪਤਾ, ਕੇਂਦਰੀ ਵਿਤ ਮੰਤਰਾਲੇ ਦੇ ਅਧਿਕਾਰੀ ਕੇ.ਵੀ. ਪਟੇਲ ਅਤੇ ਸੜਕ ਤੇ ਆਵਾਜਾਈ ਮੰਤਰਾਲੇ ਦੇ ਅਧਿਕਾਰੀ ਰਾਕੇਸ਼ ਕੁਮਾਰ ਸ਼ਾਮਲ ਹਨ। ਇਸ ਟੀਮ ਵਲੋਂ ਗੁਰਦਾਸਪੁਰ ਅਤੇ ਅੰਮ੍ਰਿਤਸ਼ਰ ਦੇ ਪਿੰਡਾਂ ਦਾ ਦੌਰਾਨ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਣੀ ਹੈ। ਪੰਜਾਬ ਸਰਕਾਰ ਦੇ ਮੁੱਖ ਸਕੱਤਰ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਮਾਲ ਵਿਭਾਗ ਅਤੇ ਖ਼ਜਾਨਾ ਦੇ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਜਲ ਸਰੋਤ ਵਿਭਾਗ ਦੇ ਅਧਿਕਾਰੀ ਵੀ ਮੀਟਿੰਗ ਵਿੱਚ ਸ਼ਾਮਲ ਰਹਿਣਗੇ।
ਪੰਜਾਬ ਸਰਕਾਰ ਦੇ ਇਨ੍ਹਾਂ ਅਧਿਕਾਰੀਆਂ ਵਲੋਂ ਕੇਂਦਰੀ ਟੀਮ ਅੱਗੇ ਮੰਗ ਰੱਖੀ ਜਾਏਗੀ ਕਿ ਪੰਜਾਬ ਵਿੱਚ ਹੁਣ ਤੱਕ ਕਿਸਾਨਾਂ ਨੂੰ 15 ਹਜ਼ਾਰ ਰੁਪਏ ਦਾ ਫਸਲ ਮੁਆਵਜਾ ਦਿੱਤਾ ਜਾਂਦਾ ਹੈ, ਜਦੋਂ ਕਿ ਪੰਜਾਬ ਵਿੱਚ ਵੱਖਰੀ ਫਸਲ ਅਨੁਸਾਰ ਲਾਗਤ ਕਾਫ਼ੀ ਜਿਆਦਾ ਹੈ,
ਇਸ ਲਈ ਮੁਆਵਜਾ 50 ਹਜ਼ਾਰ ਰੁਪਏ ਤੱਕ ਕੀਤਾ ਜਾਵੇ, ਇਸ ਨਾਲ ਹੀ ਇਨਸਾਨੀ ਮੌਤ ‘ਤੇ 4 ਲੱਖ ਦਿੱਤਾ ਜਾ ਰਿਹਾ ਹੈ ਤਾਂ ਇਸ ਨੂੰ ਵਧਾਉਂਦੇ ਹੋਏ 8 ਲੱਖ ਕੀਤਾ ਜਾਵੇ। ਜਦੋਂ ਕਿ ਦੁਧਾਰੂ ਪਸ਼ੂ ਦੀ ਮੌਤ ’ਤੇ 37 ਹਜ਼ਾਰ 500 ਰੁਪਏ ਦਿੱਤੇ ਜਾ ਰਹੇ ਹਨ, ਇਸ ਨੂੰ 75 ਹਜ਼ਾਰ ਕੀਤਾ ਜਾਵੇ ਤਾਂ ਬਕਰੀ ਲਈ 4 ਹਜ਼ਾਰ ਦੀ ਥਾਂ ’ਤੇ 8 ਹਜ਼ਾਰ ਅਤੇ ਮੁਰਗੀ ਲਈ 100 ਰੁਪਏ ਦੀ ਥਾ ’ਤੇ 250 ਰੁਪਏ ਕੀਤਾ ਜਾਵੇ।
ਇਸ ਨਾਲ ਹੀ ਕੱਚਾ/ਪੱਕਾ ਘਰ ਟੁੱਟਣ ’ਤੇ 1 ਲੱਖ 20 ਹਜ਼ਾਰ ਦੀ ਥਾਂ ‘ਤੇ 2 ਲੱਖ 40 ਹਜ਼ਾਰ ਅਤੇ ਦਰਮਿਆਨਾਂ ਨੁਕਸਾਨ ਹੋਣ ਦੀ ਸੂਰਤ ਵਿੱਚ 6500 ਰੁਪਏ ਦੀ ਥਾਂ ’ਤੇ 50 ਹਜ਼ਾਰ ਰੁਪਏ ਤੱਕ ਦਾ ਮੁਆਵਜਾ ਦਿੱਤਾ ਜਾਵੇ।
9
Report
AAAsrar Ahmad
FollowSept 05, 2025 05:00:15Noida, Uttar Pradesh:
0509ZP_ANI LIVE 0900
PLAYOUT ALERT: FEROZEPUR (PUNJAB): PORTIONS OF INDIA-PAKISTAN BORDER SUBMERGED IN FLOODWATER OF RIVER COMING FROM PAKISTAN/ VISUALS/ LOCAL’S REAX
8
Report
MJManoj Joshi
FollowSept 05, 2025 04:33:30DMC, Chandigarh:
अजनाला में बाढ़ प्रभावित इलाकों का दौरा करने के बाद सांसद संजय सिंह की केंद्र सरकार से अपील पंजाब के लिए जल्द राहत पैकेज जारी करें
कृषि मंत्री के दौरे पर भी बोल की उनके द्वारा अभी कोई एलान नहीं हुआ है उन्हें देरी नहीं करनी चाहिए और पंजाब के लिए राहत पैकेज एलान कर देना चाहिए
उनके साथ मंत्री हरभजन सिंह ETO और विधायक कुलदीप धालीवाल भी थे मौजूद
6
Report
AAAsrar Ahmad
FollowSept 05, 2025 04:17:10Noida, Uttar Pradesh:
ਵਾਹਿਗੁਰੂ ਮਿਹਰ ਕਰੇ ਮੇਰੇ ਹਲਕਾ ਨਿਵਾਸੀਆਂ ਤੇ !!
ਜਨਤਾ ਲਈ ਸੂਚਨਾ – ਜ਼ਿਲ੍ਹਾ ਪ੍ਰਸ਼ਾਸਨ, ਲੁਧਿਆਣਾ
ਇਸ ਮੈਸਜ ਰਾਹੀਂ ਰਿਹਾਇਸ਼ੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿੰਡ ਸਸਰਾਲੀ (ਲੁਧਿਆਣਾ ਪੂਰਬੀ ਖੇਤਰ) ਨੇੜੇ ਸਤਲੁਜ ਦਰਿਆ ਦਾ ਬੰਨ੍ਹ ਬਹੁਤ ਤੇਜ਼ ਪਾਣੀ ਦੇ ਵਹਾਅ ਕਾਰਨ ਗੰਭੀਰ ਦਬਾਅ ਹੇਠ ਹੈ। ਬੰਨ੍ਹਾਂ ਦੀ ਰੱਖਿਆ ਅਤੇ ਮਜ਼ਬੂਤੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਹਾਲਾਂਕਿ, ਜੇਕਰ ਬੰਨ੍ਹਾਂ ਵਿੱਚ ਕੋਈ ਚੀਰ ਜਾਂ ਨੁਕਸਾਨ ਹੁੰਦਾ ਹੈ, ਤਾਂ ਹੇਠ ਲਿਖੇ ਪਿੰਡ ਪ੍ਰਭਾਵਿਤ ਹੋ ਸਕਦੇ ਹਨ ਅਤੇ ਪਾਣੀ ਨਾਲ ਘਿਰੇ ਜਾਣ ਦਾ ਖਤਰਾ ਹੈ:
ਸਸਰਾਲੀ,ਬੂੰਟ,ਰਾਵਤ,ਹਵਾਸ,ਸੀੜਾ,ਬੂਥਗੜ੍ਹ,ਮੰਗਲੀ ਟਾਂਡਾ,ਢੇਰੀ,ਖਵਾਜਕੇ,ਖਾਸੀ ਖੁਰਦ,ਮੰਗਲੀ ਕਾਦਰ,ਮੱਤੇਵਾੜਾ,ਮਾਂਗਟ,ਮਿਹਰਬਾਨ।
ਰਿਹਾਇਸ਼ੀਆਂ ਲਈ ਹਦਾਇਤਾਂ:
• ਉੱਚ ਸਤਰਕਤਾ ਤੇ ਰਹੋ ਅਤੇ ਹਾਲਾਤਾਂ ‘ਤੇ ਨਜ਼ਰ ਰੱਖੋ।
• ਜੇ ਤੁਹਾਡਾ ਘਰ ਦੋ ਮੰਜ਼ਿਲਾਂ ਵਾਲਾ ਹੈ ਤਾਂ ਸੁਰੱਖਿਆ ਵਾਸਤੇ ਪਹਿਲੀ ਮੰਜ਼ਿਲ ‘ਤੇ ਰਹੋ।
• ਜੇ ਤੁਸੀਂ ਹੇਠਲੇ ਇਲਾਕੇ ਜਾਂ ਇਕ ਮੰਜ਼ਿਲੀ ਘਰ ਵਿੱਚ ਰਹਿੰਦੇ ਹੋ ਤਾਂ ਘਰ ਨੂੰ ਥੋੜ੍ਹੇ ਸਮੇਂ ਲਈ ਖਾਲੀ ਕਰਕੇ ਸੁਰੱਖਿਅਤ ਥਾਂ ‘ਤੇ ਚਲੇ ਜਾਓ।
• ਆਪਣੇ ਜ਼ਰੂਰੀ ਕਾਗਜ਼ਾਤ ਅਤੇ ਮਹੱਤਵਪੂਰਨ ਸਮਾਨ ਨੂੰ ਪਾਣੀ-ਰੋਧੀ ਬੈਗਾਂ ਵਿੱਚ ਰੱਖੋ ਤਾਂ ਜੋ ਜ਼ਰੂਰਤ ਪੈਣ ‘ਤੇ ਤੁਰੰਤ ਨਾਲ ਲੈ ਜਾਇਆ ਜਾ ਸਕੇ।
• ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਵਿਅਕਤੀਆਂ ਨੂੰ ਸਭ ਤੋਂ ਪਹਿਲਾਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਓ।
• ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈਸਕਿਊ ਸੈਂਟਰ ਬਣਾਏ ਗਏ ਹਨ, ਜਿੱਥੇ ਲੋਕ ਜਾ ਸਕਦੇ ਹਨ। ਇਹ ਹੇਠ ਦਰਸਾਏ ਹਨ।
1. ਰਾਹੋਂ ਰੋਡ ਗੌਂਸਗੜ੍ਹ ਸਤਿਸੰਗ ਘਰ
2. ਚੰਡੀਗੜ੍ਹ ਰੋਡ ਮੁੰਡੀਆਂ ਸਤਿਸੰਗ ਘਰ
3. ਟਿੱਬਾ ਰੋਡ ਸਤਿਸੰਗ ਘਰ
4. ਕੈਲਾਸ਼ ਨਗਰ ਸਤਿਸੰਗ ਘਰ
5. ਪਿੰਡ ਸਸਰਾਲੀ ਦੇ ਨੇੜੇ ਰਾਧਾ ਸੁਆਮੀ ਸੈਂਟਰ
6. ਖਾਸੀ ਕਲਾਂ ਮੰਡੀ
7. ਖਾਸੀ ਕਲਾਂ ਸਕੂਲ
8. ਭੂਖੜੀ ਸਕੂਲ
9. ਮੱਤੇਵਾੜਾ ਸਕੂਲ
10. ਮੱਤੇਵਾੜਾ ਮੰਡੀ
• ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਆਫ਼ਤ ਪ੍ਰਬੰਧਨ ਟੀਮਾਂ ਦੇ ਹੁਕਮਾਂ ਦੀ ਪੂਰੀ ਪਾਲਣਾ ਕਰੋ।
ਐਮਰਜੈਂਸੀ ਸੰਪਰਕ:
• ਫਲੱਡ ਕੰਟਰੋਲ ਰੂਮ: 0161-2433100
• ਪੁਲਿਸ ਹੈਲਪਲਾਈਨ: 112
ਸਭ ਰਿਹਾਇਸ਼ੀਆਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਤੁਹਾਡਾ ਸਹਿਯੋਗ ਹੀ ਜਾਨ ਅਤੇ ਸੰਪਤੀ ਦੇ ਨੁਕਸਾਨ ਤੋਂ ਬਚਾਉਂਦਾ ਹੈ।
— ਜ਼ਿਲ੍ਹਾ ਪ੍ਰਸ਼ਾਸਨ, ਲੁਧਿਆਣਾ
7
Report
ADAnkush Dhobal
FollowSept 05, 2025 04:15:05Shimla, Himachal Pradesh:
हिमाचल प्रदेश में शुक्रवार सुबह लगातार हो रही बारिश से आंशिक तौर पर राहत मिली है. आज भी मौसम विज्ञान केंद्र ने शिमला, कांगड़ा, सोलन और सिरमौर के लिए बारिश का येलो अलर्ट जारी किया है. शिमला में सुबह की शुरुआत हल्की धूप के साथ हुई, लेकिन अब एक बार हर बादल छाने के साथ बारिश की संभावना बढ़ गई है. मॉनसून की बारिश ने हिमाचल प्रदेश सरकार को 3 हज़ार 773 करोड़ रुपये से ज़्यादा का नुक़सान पहुंचाया है. इसके अलावा 355 लोग अपनी जान भी गंवा चुके हैं. इस बीच लोगों के लिए राहत की ख़बर यह है कि आने वाले दिनों में राज्यभर में मौसम साफ़ बने रहने का पूर्वानुमान है.
Elements
Weather Visuals and WKT
6
Report