Become a News Creator

Your local stories, Your voice

Follow us on
Download App fromplay-storeapp-store
Advertisement
Back
Kangra176202

कुठेड़-जवाली मार्ग पर फॉर्च्यूनर में आग, जान बची, बड़ा हादसा टला

BSBhushan Sharma
Dec 05, 2025 08:15:37
Nurpur, Himachal Pradesh
कुठेड़-जवाली मार्ग पर चलती फॉर्च्यूनर में अचानक आग बड़ा हादसा टला — लाखों का नुकसान ज्वाली उपमंडल के अंतर्गत कुठेड़–ज्वाली मुख्य सड़क मार्ग पर देर रात घमीरतल के पास एक चलती फॉर्च्यूनर गाड़ी में अचानक आग लग गई। आग लगते ही वाहन में सवार लोगों ने सूझबूझ दिखाते हुए तुरंत गाड़ी से बाहर निकलकर अपनी जान बचाई, जिससे एक बड़ा हादसा टल गया। प्रत्यक्षदर्शियों के अनुसार कुछ ही क्षणों में फॉर्च्यूनर पूरी तरह आग की लपटों में घिर गई और देखते ही देखते वाहन जलकर राख हो गया। मौके पर मौजूद लोग हैरान रह गए और आग की तेज लपटों से आसपास अफरा–तफरी का माहौल बन गया। फिलहाल आग लगने के कारणों का पता नहीं चल पाया है, लेकिन इस घटना में फॉर्च्यूनर वाहन मालिक को लाखों रुपये का नुकसान होने का अनुमान है। वहीं आग और धुएं के चलते मार्ग पर कुछ समय के लिए लंबा जाम भी लग गया, जिसके चलते आने–जाने वाले वाहनों को बीच रास्ते में रुकना पड़ा। स्थानीय लोगों ने इस घटना को भयावह बताते हुए कहा कि देर रात हुई यह वारदात किसी गंभीर हादसे का रूप भी ले सकती थी, लेकिन समय रहते वाहन सवार बाहर निकल आए, जिससे जानमाल का बड़ा नुकसान टल गया।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSandeep Singh
Dec 05, 2025 09:00:57
Dharamshala, Himachal Pradesh:चिट्टा पर सियासत नहीं,विधानसभा से एकजुटता का संदेश , शीतकालीन सत्र का आज आखिरी दिन हिमाचल प्रदेश विधानसभा शीतकालीन सत्र का आज आठवां और आखिरी दिन… लेकिन समापन से पहले सदन में एक बार फिर हंगामा देखने को मिला। सुबह 11 बजे जैसे ही कार्यवाही शुरू हुई, सत्ता पक्ष और विपक्ष के बीच तीखी नोकझोंक शुरू हो गई। हालात ऐसे बने कि कुछ समय के लिए सदन की कार्यवाही को स्थगित करना पड़ा。 लेकिन दिलचस्प बात यह रही कि सदन के अंदर जिस तरह मतभेद थे… विधानसभा परिसर के बाहर सत्ता पक्ष और विपक्ष एकजुट नज़र आए। मुद्दा था—चिट्टा, यानी हिमाचल प्रदेश में बढ़ता सिंथेटिक ड्रग्स का प्रकोप, जिस पर अब पूरा राजनीतिक नेतृत्व साथ खड़ा दिखा। नेता प्रतिपक्ष और पूर्व मुख्यमंत्री जयराम ठाकुर, उपमुख्यमंत्री मुकेश अग्निहोत्री, और मुख्यमंत्री सुखविंदर सिंह सुक्खू—तीनों ने स्पष्ट कहा कि चिट्टा का मुद्दा राजनीतिक नहीं है। उन्होंने कहा कि हिमाचल को इस जहर से बचाने के लिए राजनीतिक दलों का नहीं बल्कि पूरे प्रदेश का एकजुट होना जरूरी है। अब सुनिए—तीनों बड़े नेताओं ने इस गंभीर मुद्दे पर क्या कहा… बाइट-मुकेश अग्निहोत्री, उप मुख्यमंत्री बाइट-जयराम ठाकुर, नेता प्रतिपक्ष व पूर्व मुख्यमंत्री बाइट-मुख्यमंत्री सुखविंदर सिंह सुखू
0
comment0
Report
MJManoj Joshi
Dec 05, 2025 08:47:07
Chandigarh, Chandigarh:ਡੀਜੀਪੀ ਦਫ਼ਤਰ ਤੋਂ ਹਦਾਇਤਾਂ, ਨਿਯਮਾਂ ਦੀ ਉਲੰਘਣਾ ਕਰਨ ''ਤੇ ਕਾਰਵਾਈ ਅਨੁਸ਼ਾਸਨ ਲਾਗੂ ਹੋਵੇਗਾ, ਰੀਲਾਂ ''ਤੇ ਨਹੀਂ: ਪੁਲਿਸ ਵਰਦੀ ਵਿੱਚ ਡਾਂਸ-ਭੰਗੜੇ ਦੀਆਂ ਵੀਡੀਓ ਪੋਸਟ ਕਰਨ ''ਤੇ ਹੁਣ ਪਾਬੰਦੀ ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ''ਤੇ ਅਣਉਚਿਤ ਵੀਡੀਓ ਅਤੇ ਰੀਲਾਂ ਪੋਸਟ ਕਰਨ ਵਾਲੇ ਪੁਲਿਸ ਕਰਮਚਾਰੀਆਂ ਦੀ ਵੱਧ ਰਹੀ ਗਿਣਤੀ ਦੇ ਜਵਾਬ ਵਿੱਚ ਸਖ਼ਤ ਦਿਸ਼ਾ-ਨਿਰਦੇਸ਼ ਲਾਗੂ ਕੀਤੇ ਹਨ। ਹਾਲ ਹੀ ਵਿੱਚ, ਕੁਝ ਪੁਲਿਸ ਅਧਿਕਾਰੀ ਵਰਦੀ ਵਿੱਚ ਡਾਂਸ, ਭੰਗੜਾ ਅਤੇ ਮਨੋਰੰਜਨ ਵੀਡੀਓ ਬਣਾਉਂਦੇ ਦੇਖੇ ਗਏ ਸਨ, ਜਿਸ ਨਾਲ ਵਿਭਾਗ ਦੀ ਛਵੀ ਖਰਾਬ ਹੋਈ ਹੈ। ਡੀਜੀਪੀ ਦਫ਼ਤਰ ਨੇ ਸਾਰੇ ਰੇਂਜ ਆਈਜੀ, ਡੀਆਈਜੀ, ਪੁਲਿਸ ਕਮਿਸ਼ਨਰ ਅਤੇ ਜ਼ਿਲ੍ਹਾ ਐਸਐਸਪੀ ਨੂੰ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧ ਵਿੱਚ ਸਟੇਟ ਸਾਈਬਰ ਕ੍ਰਾਈਮ ਵਿੰਗ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ, ਜੋ ਸ਼ੱਕੀ ਸੋਸ਼ਲ ਮੀਡੀਆ ਗਤੀਵਿਧੀਆਂ ਦੀਆਂ ਸਮੇਂ-ਸਮੇਂ ''ਤੇ ਰਿਪੋਰਟਾਂ ਤਿਆਰ ਕਰੇਗੀ ਅਤੇ ਉਨ੍ਹਾਂ ਨੂੰ ਡੀਜੀਪੀ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ ਵਿੱਚ ਪੇਸ਼ ਕਰੇਗੀ। ਵਿਭਾਗ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰਮਚਾਰੀਆਂ ਦੀ ਏਸੀਆਰ ਪ੍ਰਭਾਵਿਤ ਹੋਵੇਗੀ ਅਤੇ ਉਨ੍ਹਾਂ ਦੀ ਤਰੱਕੀ ਵੀ ਪ੍ਰਭਾਵित ਹੋ ਸਕਦੀ ਹੈ। ਵਿਭਾਗੀ ਅਧਿਕਾਰੀਆਂ ਦੇ ਅਨੁਸਾਰ, ਹਾਲ ਹੀ ਦੇ ਮਹੀਨਿਆਂ ਵਿੱਚ ਸੋਸ਼ਲ ਮੀਡੀਆ ਨਾਲ ਸਬੰਧਤ ਕੁਝ ਮਾਮਲਿਆਂ ਜਿਵੇਂ ਕਿ ਬਠਿੰਡਾ ਦੀ ਇੱਕ ਮਹਿਲਾ ਕਾਂਸਟੇਬਲ ਦੀ ਵਾਇਰਲ ਰੀਲ ਵੀਡੀਓ ਅਤੇ ਉਸ ਤੋਂ ਬਾਅਦ ਇੱਕ ਡਰੱਗ ਮਾਮਲੇ ਵਿੱਚ ਉਸਦੀ ਗ੍ਰਿਫਤਾਰੀ ਅਤੇ ਮੋਹਾਲੀ ਵਿੱਚ ਕਾਰ ਧੋਣ ਦੌਰਾਨ ਹੈਰੋਇਨ ਦੀ ਬਰਾਮਦਗੀ ਨੇ ਵਿਭਾਗ ਨੂੰ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਕੀਤਾ। ਇਹ ਪਾਬੰਦੀਆਂ ਨਵੇਂ ਨਿਯਮਾਂ ਅਧੀਨ ਹੀ ਰਹਿਨਗੀਆਂ। ਪੁਲਿਸ ਕਰਮਚਾਰੀਆਂ ਨੂੰ ਸੋਸ਼ਲ ਮੀਡੀਆ ''ਤੇ ਡਾਂਸ, ਭੰਗੜਾ ਜਾਂ ਮਨੋਰੰਜਨ ਰੀਲਾਂ/ਵੀਡੀਓਜ਼ ਪੋਸਟ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ''ਤੇ ਸਰਕਾਰੀ ਹਥਿਆਰਾਂ ਦੇ ਪ੍ਰਦਰਸ਼ਨ ''ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਸਰਕਾਰੀ ਵਾਹਨਾਂ ਜਾਂ ਉਪਕਰਣਾਂ ਦੀ ਵਰਤੋਂ ਕਰਕੇ ਰੀਲਾਂ ਜਾਂ ਫੋਟੋਆਂ ਬਣਾਉਣ ਦੀ ਮਨਾਹੀ ਹੋਵੇਗੀ। ਅਪਰਾਧੀਆਂ ਜਾਂ ਗੈਂਗਸਟਰਾਂ ਨਾਲ ਫੋਟੋਆਂ ਮਿਲਣ ''ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਰਦੀ ਵਿੱਚ ਕਿਸੇ ਵੀ ਤਰ੍ਹਾਂ ਦੀ ਵੀਡੀਓ ਜਾਂ ਰੀਲ ਪੋਸਟ ਕਰਨ ਦੀ ਸਖ਼ਤ ਮਨਾਹੀ ਹੈ। ਇਸ ਤਰ੍ਹਾਂ ਭਾਵੇਂ ਕੋਈ ਵਰਦੀ ਨਾ ਹੋਵੇ ਵਿਭਾਗ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਈ ਵੀ ਗਤੀਵਿਧੀ ਨਹੀਂ ਕੀਤੀ ਜਾਵੇਗੀ। ਗੁਪਤ ਜਾਂ ਅਧਿਕਾਰਤ ਜਾਣਕਾਰੀ ਸਾਂਝੀ ਕਰਨ ''ਤੇ پਾਬੰਦੀ। ਜਾਤ, ਧਰਮ, ਰਾਜਨੀਤੀ ਜਾਂ ਵਿਵਾਦਪੂਰਨ ਮੁੱਦਿਆਂ ''ਤੇ ਟਿੱਪਣੀ ਕਰਨ ਤੋਂ ਪਰਹੇਜ਼ ਕਰੋ। ਡਿਊਟੀ ਨਾਲ ਸਬੰਧਤ ਲਾਈਵ ਲੋਕੇਸ਼ਨ ਜਾਂ ਗਤੀਵਿਧੀ ਪੋਸਟ ਕਰਨ ਦੀ ਮਨਾਹੀ ਹੈ। ਕੋਈ ਵੀ ਔਨਲਾਈਨ ਬਿਆਨ ਜਾਂ ਵੀਡੀਓ jਵਾਬ ਦੇਣ ਤੋਂ ਪਹਿਲਾਂ ਸਬੰਧਤ ਅਧਿਕਾਰੀਆਂ ਤੋਂ ਇਜਾਜ਼ਤ ਲੈਣਾ ਲਾਜਮੀ ਹੈ। ਨਿੱਜੀ ਖਾਤਿਆਂ ''ਤੇ ਵੀ ਪੇਸ਼ੇਵਰ ਸ਼ਿਸ਼ਟਾਚਾਰ ਬਣਾਈ ਰੱਖਣਾ ਚਾਹੀਦਾ ਹੈ।
80
comment0
Report
RKRAJESH KATARIA
Dec 05, 2025 08:33:09
Firozpur, Punjab:फिरोजपुर पंजाब किसान मजदूर संघर्ष कमेटी के किसानों ने फिरोजपुर कैंट के बस्ती टैंका वाले के रेलवे क्रॉसिंग पर रेल ट्रैक जाम किया किसानों ने कहा की पंजाब सरकार केंद्र के साथ मिलकर बिजली बोर्ड के निजीकरण करने जा रही है जिससे घरों में प्रीपेड मीटर लगाने जा रही है जिसके विरोध आज हमने सिर्फ दो घंटे का रेल ट्रैक जाम किया जा रहा है और कल से ही पंजाब पुलिस हमारे साथियों को घेर कर पकड़ने में लगी है दूसरी तरफ पुलिस ने आ कर किसानों को धरना लगाने से मना किया और साथ ही किसानों जबरदस्ती उठाने की कोशिश की और कई किसानों को रेल ट्रैक से उठा कर बाहर लेकर गई पर किसानों की गिनती ज्यादा होने कारण पूरी तरह से सफल नहीं हो पाई
33
comment0
Report
KDKuldeep Dhaliwal
Dec 05, 2025 08:17:53
Mansa, Punjab:ਮਾਨਸਾ ਦੇ ਠੂਠਿਆਂ ਵਾਲੀ ਪਿੰਡ ਵਿੱਚ ਕਿਸਾਨਾਂ ਤੇ ਪੁਲਿਸ ਵਿਚਕਾਰ ਧੱਕਾ ਮੁੱਕੀ. ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਅਤੇ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਪੰਜਾਬ ਭਰ ਦੇ ਵਿੱਚ ਦੋ ਘੰਟੇ ਦੇ ਲਈ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਸੀ ਪਰ ਮਾਨਸਾ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਦਾ ਰੇਲ ਰੋਕੋ ਧਰਨਾ ਸਫਲ ਨਹੀਂ ਹੋ ਸਕਿਆ ਪੁਲਿਸ ਵੱਲੋਂ ਮਾਨਸਾ ਜਿਲ੍ਹੇ ਦੇ ਪਿੰਡ ਠੂਠਿਆਂਵਾਲੀ ਦੇ ਵਿੱਚ ਕਿਸਾਨਾਂ ਨੂੰ ਰੋਕ ਲਿਆ ਗਿਆ ਜਿੱਥੇ ਪੁਲਿਸ ਦੇ ਨਾਲ ਕਿਸਾਨਾਂ ਦੀ ਧੱਕਾ ਮੁੱਕੀ ਵੀ ਹੋਈ ਹੈ। ਵੀਓ _ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਭਰ ਦੇ ਵਿੱਚ ਕਿਸਾਨੀ ਮੰਗਾਂ ਬਿਜਲੀ ਸੋਧ ਬਿਲ ਪਰਾਲੀ ਦੇ ਕਿਸਾਨਾਂ ਤੇ ਪਾਏ ਗਏ ਪਰਚੇ ਰੱਦ ਕਰਨ ਮਨਰੇਗਾ ਦੇ ਵਿੱਚ ਕਿਸਾਨਾਂ ਨੂੰ ਸ਼ਾਮਿਲ ਕਰਨ ਅਤੇ ਦਿੱਲੀ ਅੰਦੋਲਨ ਸਮੇਂ ਕਿਸਾਨਾਂ ਦੀਆਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਅੱਜ 12 ਤੋਂ ਤਿੰਨ ਵਜੇ ਦੇ ਤੱਕ ਦੋ ਘੰਟੇ ਲਈ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਮਾਨਸਾ ਜ਼ਿਲ੍ਹੇ ਦੇ ਪਿੰਡ ਠੂਠਿਆਂਵਾਲੀ ਦੀ ਅਨਾਜ ਮੰਡੀ ਦੇ ਵਿੱਚ ਇਕੱਠੇ ਹੋਏ ਕਿਸਾਨਾਂ ਨੂੰ ਭਾਰੀ ਪੁਲਿਸ ਫੋਰਸ ਵੱਲੋਂ ਰੋਕ ਲਿਆ ਗਿਆ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਅਤੇ ਪੰਜਾਬ ਭਰ ਦੇ ਵਿੱਚ ਅੱਜ ਦੋ ਘੰਟਿਆਂ ਦੇ ਲਈ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਦੀ ਮੰਗ ਕਰ ਰਹੇ ਨੇ ਪਰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਵੇਰ ਤੋਂ ਹੀ ਘਰਾਂ ਦੇ ਵਿੱਚੋਂ ਗ੍ਰਿਫਤਾਰ ਕਰਨਾ ਅਤੇ ਕਿਸਾਨਾਂ ਨੂੰ ਰੇਲਵੇ ਟਰੈਕ ਤੱਕ ਪ੍ਰਦਰਸ਼ਨ ਕਰਨ ਦੇ ਲਈ ਨਾ ਜਾਣ ਦੇਣਾ ਦੋਨੋਂ ਸਰਕਾਰਾਂ ਦੀ ਕਿਸਾਨ ਵਿਰੋਧੀ ਚਾਲ ਹੈ ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ ਪਰ ਅੱਜ ਕਿਸਾਨਾਂ ਨੂੰ ਰੇਲਵੇ ਟਰੈਕ ਤੱਕ ਪੁਲਿਸ ਵੱਲੋਂ ਨਹੀਂ ਜਾਣ ਦਿੱਤਾ ਗਿਆ ਅਤੇ ਉਹ 3 ਵਜਦੇ ਤੱਕ ਪ੍ਰਦਰਸ਼ਨ ਕਰਨਗੇ ਉਹਨਾਂ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਜਾਰੀ ਰੱਖਣਗੇ।
148
comment0
Report
TBTarsem Bhardwaj
Dec 05, 2025 07:17:25
Ludhiana, Punjab:ਲੁਧਿਆਣਾ ਵਿੱਚ ਜਵੈਲਰ ਨੂੰ 1 ਕਰੋੜ ਰੁਪਏ ਦੀ ਫਿਰੌਤੀ ਲਈ ਫੋਨ ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਧਮਕੀ ਦੇਣ ਵਾਲਿਆਂ ਨੇ ਆਪਣੇ ਆਪ ਨੂੰ ਅੰਮ੍ਰਿਤ ਦਲਮ ਗਰੁੱਪ ਦਾ ਮੈਬਰ ਦਸਿਆ ਪੁਲਿਸ ਨੇ ਮਾਮਲਾ ਕੀਤਾ ਦਰਜ ਜਾਂਚ ਕੀਤੀ ਸ਼ੁਰੂ ਲੁਧਿਆਣਾ ਵਿੱਚ, ਕੁਝ ਅਪਰਾਧੀਆਂ ਨੇ ਇੱਕ ਜਵੈਲਰ ਤੋਂ ਇਕ ਕਰੋੜ ਦੀ ਫਿਰੌਤੀ ਦੀ ਮੰਗ ਕੀਤੀ। ਕਾਰੋਬਾਰੀ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਮਾਮਲੇ ਦੀjgਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਫਿਲਹਾਲ ਅੰਮ੍ਰਿਤ ਦਾਲਮ ਗਰੁੱਪ ਵਿਰੁੱਧ ਮਾਮਲਾ ਦਰਜ کر ਲਿਆ ਹੈ। ਪੁਲਿਸ ਪੂਰੀ ਜਾਂਚ ਕਰ ਰਹੀ ਹੈ。 ਪੀੜਤ, ਜਵੈਲਰ ਸਚਿਨ, ਨੇ ਪੁਲਿਸ ਨੂੰ ਦਸਿਆ ਕਿ ਉਸਦਾ ਤਾਜਪੁਰ ਰੋਡ ਅਤੇ ਰਾਹੋਂ ਰੋਡ 'ਤੇ ਸੋਨੇ ਦੇ ਗਹਿਣਿਆਂ ਦਾ ਕਾਰੋਬਾਰ ਹੈ। ਕਿਸੇ ਨੇ ਉਸਨੂੰ ਫ਼ੋਨ ਕਰਕੇ 1 ਕਰੋੜ ਰੁਪਏ ਦੀ ਫਿਰੌਤੀ ਮੰਗੀ। ਫਿਰੌਤੀ ਨਾ ਦੇਣ 'ਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਸਚਿਨ ਦੇ ਅਨੁਸਾਰ, ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਪਰਿਵਾਰ ਨਾਲ ਇਹ ਕਾਰੋਬਾਰ ਚਲਾ ਰਿਹਾ ਹੈ। 4 ਦਸੰਬਰ, 2025 ਨੂੰ, ਉਸਨੂੰउसਦੇ ਵਟਸਐਪ ਨੰਬਰ 'ਤੇ ਇੱਕ ਕਾਲ ਆਈ। ਕਾਲ ਕਰਨ ਵਾਲੇ ਨੇ, ਜੋ ਕਿ ਅੰਮ੍ਰਿਤ ਦਾਲਮ ਸਮੂਹ ਦਾ ਮੈਂਬਰ ਹੋਣ ਦਾ ਦਾਅਵਾ ਕਰਦਾ ਸੀ, 1 ਕਰੋੜ ਰੁਪਏ ਦੀ ਮੰਗ ਕੀਤੀ। ਉਸਨੇ ਪੈਸੇ ਨਾ ਦੇਣ 'ਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ। ਪੁਲਿਸ ਹੁਣ ਵਟਸਐਪ ਨੰਬਰ 'ਤੇ ਆਈਆਂ ਕਾਲਾਂ ਦੀ ਜਾਣਕਾਰੀ ਪ੍ਰਾਪਤ ਕਰ ਰਹੀ ਹੈ ਅਤੇ ਕਾਲ ਕਰਨ ਵਾਲੇ ਦੀ ਭਾਲ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
154
comment0
Report
RKRAJESH KATARIA
Dec 05, 2025 07:15:24
Firozpur, Punjab:फिरोजपुर के हुसैनीवाला में आज भाजपा नेताओं की ओर से गंग नहर की शताब्दी पर किए जाने वाला समारोह हुआ रद्द इस समारोह में केंद्रीय मंत्री अर्जुन राम मेघवाल ने होना था शामिल, मगर कल देर रात अमृतसर एयरपोर्ट पर पहुंचने के बाद ही वापस दिल्ली के लिए हुए रवाना इस गैंग नहर शताब्दी समारोह को लेकर एक बार फिर पंजाब की सियासत पूरी तरह से गर्म बीकानेर से फिरोजपुर के हुसैनीवाला में लोगों ने हुसैनीवाला में महाराजा गंगा सिंह को याद कर भूमि पूजन किया पंजाब के जिला फिरोजपुर के हुसैनीवाला में आज गंग नहर की शताब्दी को लेकर पंजाब भाजपा नेता राणा गुरमीत सिंह सोढ़ी की ओर से शताब्दी समारोह का आयोजन करवाया जा रहा था जिसमें केंद्रीय मंत्री अर्जुन राम मेघवल मुख्य अतिथि के तौर पर शामिल होने के लिए फिरोजपुर पहुंच रहे थे मगर उससे पहले ही कल शाम को जब केंद्रीय मंत्री अमृतसर एयरपोर्ट पर पहुंचे तो तभी अमृतसर से दिल्ली के लिए वापस रवाना हो गए और इस कार्यक्रम को रद्द कर दिया गया इस कार्यक्रम को लेकर पंजाब कांग्रेस लीडरशिप द्वारा विरोध करते हुए आरोप लगाए उन्होंने कहा के केंद्र की भाजपा सरकार पंजाब के साथ और पंजाब के पुराने जख्मों को दोबारा हरा कर रही है और इस तीखी विरोध के बाद इस कार्यक्रम को रद्द कर दिया गया मगर इस कार्यक्रम में शामिल होने के लिए बीकानेर राजस्थान से कई लोग फिरोजपुर के हुसैनी वाला पहुंचे और उनके द्वारा कार्यक्रम समारोह रद्द होने के बावजूद भी वहां पर भूमि पूजन किया गया और अपने महाराजा गंगा सिंह को याद किया गया उनके द्वारा कहा गया के केंद्रीय मंत्री रूस से आए राष्ट्रपति के प्रोग्राम में शामिल होने के लिए वापस गए हैं और इस प्रोग्राम को उनके प्रोग्राम के चलते रद्द किया गया है उन्होंने कहा कि हमारे महाराजा गंगा सिंह के कारण हमें यह पानी मिल रहा है और यह गंग नहर हमारे लिए बहुत महत्व रखती है इसलिए हमने आज महाराजा गंगा सिंह को याद कर भूमि पूजन किया है बाइट राजस्थान से आए लोग बाइट किसान
96
comment0
Report
KSKamaldeep Singh
Dec 05, 2025 07:05:38
Chandigarh, Chandigarh:ਜਿਸ ਪ੍ਰਕਾਰ ਦੀ ਗੁੰਡਾਗਰਦੀ ਪੰਜਾਬ ਦੇ ਅੰਦਰ ਕੁਝ ਜਗਾਵਾਂ ਤੇ ਆਮ ਆਦਮੀ ਪਾਰਟੀ ਨੇ ਕੀਤੀ ਹੈ ਉਸ ਦੀ ਸਾਨੂੰ ਚਿੰਤਾ ਸੀ ਕੀ ਇਹ ਹੋਵੇਗੀ ਹੀ ਹੋਵੇਗੀ ਮਨੀਸ਼ ਸਿਸੋਦੀਆ ਜੋ پنجاب ਦਾ ਸਿਸਟਮ ਚਲਾ ਰਹੇ ਨੇ ਉਨਾਂ ਨੇ ਆਪਣੇ ਵਰਕਰਾਂ ਨੂੰ ਕਿਹਾ ਸੀ ਕੀ ਕੁਝ ਵੀ ਕਰਨਾ ਪਵੇ ਪਰ ਅਸੀਂ ਆਉਣ ਵਾਲੀਆਂ ਚੋਣਾਂ ਜਿੱਤਣੀਆਂ ਨੇ ਜਿਹੜੀ ਆਡੀਓ ਕਲਿੱਪ ਆਈ ਐਸ ਐਸ ਪ PATIALA ਦੀ ਪਰ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਪੁਲਿਸ ਅਧਿਕਾਰੀਆਂ ਨੂੰ ਬੂਥਾਂ ਤੇ ਲਗਾ ਦਿੱਤਾ ਸੀ ਪੰਜਾਬ ਪੁਲਿਸ ਇਕ ਚੌਕੀਦਾਰ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਲਈ ਹਰੇਕ ਮਾੜਾ ਕੰਮ ਕਰ ਰਹੀ ਹੈ ਇਸ ਵਾਰ ਵੀ ਨਾਮੀ ਗੈਂਗਸਟਰ ਜੱਗੂ ਭਗਵਾਨ ਪੁਰੀਆ ਨੂੰ ਆਸਾਮ ਦੀ ਜੇਲ੍ਹ ਤੋਂ ਲਿਆ ਕੇ ਪੰਜਾਬ ਬੈਠਾ ਲਿਆ ਤੇ ਟੈਲੀਫੋਨ ਕਰਵਾ ਰਹੇ ਸੀ ਇਕ ਪਾਰਟੀ ਕੋਲ ਇਕ ਗੈਂਗਸਟਰ ਸੀ ਦੂਜਾ ਇਹ ਲੈ ਆਏ ਆਮ ਆਦਮੀ ਪਾਰਟੀ ਨੇ ਗੈਂਗਸਟਰਾਂ ਨਾਲ ਮਿਲ ਕੇ ਗੈਂਗਸਟਰਾਂ ਦਾ ਇਸਤੇਮਾਲ ਕਰ ਰਹੀਆਂ ਨੇ ਕੁਲਬੀਰ ਸਿੰਘ ਜ਼ੀਰਾ ਦੇ ਬੰਦਿਆਂ ਨੂੰ ਪਿਛਲੀਆਂ ਚੋਣਾਂ ਦੋਰਾਨ ਕਾਗਜ਼ ਨਹੀਂ ਭਰਨ ਦਿੱਤੇ ਗਏ ਸੀ, ਉੱਥੋ ਦੇ ਵਿਧਾਇਕ ਦਾ ਮੁੰਡਾ ਪੁਲਿਸ ਅਧਿਕਾਰੀਆਂ ਨੂੰ ਗਾਲ੍ਹਾਂ ਕੱਢ ਰਿਹਾ ਸੀ ਬਲਾਕ ਸੰਮਤੀ ਚੋਣਾਂ ਵਿੱਚ ਵੀ ਇਸੇ ਤਰ੍ਹਾਂ ਹੋਇਆ , ਕੁਲਬੀਰ ਸਿੰਘ ਜ਼ੀਰਾ ਦੇ ਬੰਦਿਆਂ ਨੂੰ ਇਕ ਵੀ ਕਾਗਜ਼ ਨਹੀਂ ਭਰਨ ਦਿੱਤਾ ਗਿਆ ਉੱਥੋ ਦਾ ਵਿਧਾਇਕ ਇਹ ਕਹਿ ਰਿਹਾ ਹੈ ਕੀ ਪੱਗਾਂ ਤਾਂ ਲੈਂਦੀਆਂ ਰਹਿੰਦੀਆਂ ਨੇ ਇੰਨਾਂ ਨੇ ਕਿਹੜਾ ਕਿੱਲ ਲੱਗੇ ਹੁੰਦੇ ਨੇ ਜਿਸ ਪ੍ਰਕਾਰ ਦੀ ਗੁੰਡਾਗਰਦੀ ਪੰਜਾਬ ਦੇ ਅੰਦਰ ਕੁਝ जਗਾਵਾਂ ਤੇ ਆਮ ਆਦਮੀ ਪਾਰਟੀ ਨੇ ਕੀਤੀ ਹੈ ਉਸ ਦੀ ਸਾਨੂੰ ਚਿੰਤਾ ਸੀ ਕੀ ਇਹ ਹੋਵੇਗੀ ਹੀ ਹੋਵੇਗੀ ਮਨੀਸ਼ ਸਿਸੋਦੀਆ ਜੋ ਪੰਜਾਬ ਦਾ ਸਿਸਟਮ ਚਲਾ ਰਹੇ ਨੇ ਉਨਾਂ ਨੇ ਆਪਣੇ ਵਰਕਰਾਂ ਨੂੰ ਕਿਹਾ ਸੀ ਕੀ ਕੁਝ ਵੀ ਕਰਨਾ ਪਵੇ ਪਰ ਅਸੀਂ ਆਉਣ ਵਾਲੀਆਂ ਚੋਣਾਂ ਜਿੱਤਣੀਆਂ ਨੇ ਜਿਹੜੀ ਆਡੀਓ ਕਲਿੱਪ ਆਈ ਐਸ ਐਸ ਪ PATIALA ਦੀ ਪਰ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਪੁਲਿਸ ਅਧਿਕਾਰੀਆਂ ਨੂੰ ਬੂਥਾਂ ਤੇ ਲਗਾ ਦਿੱਤਾ ਸੀ ਪੰਜਾਬ ਪੁਲਿਸ ਇਕ ਚੌਕੀਦਾਰ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਲਈ ਹਰੇਕ ਮਾੜਾ ਕੰਮ ਕਰ ਰਹੀ ਹੈ ਇਹ ੍ਵਾਰ ਵੀ ਨਾਮੀ ਗੈਂਗਸਟਰ ਜੱਗੂ ਭਗਵਾਨ ਪੁਰੀਆ ਨੂੰ אסਾਮ ਦੀ ਜੇਲ੍ਹ ਤੋਂ ਲਿਆ ਕੇ ਪੰਜਾਬ ਬੈਠਾ ਲਿਆ te ਟੈਲੀਫੋਨ ਕਰਵਾ ਰਹੇ ਸੀ ਇਕ ਪਾਰਟੀ ਕੋਲ ਇਕ ਗੈਂਗਸਟਰ ਸੀ ਦੂਜਾ ਇਹ ਲੈ ਆਏ ਆਮ ਆਦਮੀ ਪਾਰਟੀ ਨੇ ਗੈਂਗਸਟਰਾਂ ਨਾਲ ਮਿਲ ਕੇ ਗੈਂਗਸਟਰਾਂ ਦਾ ਇਸਤੇਮਾਲ ਕਰ ਰਹੀਆਂ ਨੇ ਕੁਲਬੀਰ ਸਿੰਘ ਜ਼ੀਰਾ ਦੇ ਬੰਦਿਆਂ ਨੂੰ ਪਿਛਲੀਆਂ ਚੋਣਾਂ ਦੋਰਾਨ ਕਾਗਜ਼ ਨਹੀਂ ਭਰਨ ਦਿੱਤੇ ਗਏ ਸੀ, ਉੱਥੋ ਦੇ ਵਿਧਾਇਕ ਦਾ ਮੁੰਡਾ ਪੁਲਿਸ ਅਧਿਕਾਰੀਆਂ ਨੂੰ ਗਾਲੱਥਾਣ ਚੱਡ ਰਿਹਾ ਸੀ ਡੇਰਾ ਬਾਬਾ ਨਾਨਕ ਵਿੱਚ ਵੀ ਕਾਗਜ਼ ਭਰਨ ਤੋਂ ਰੋਕਿਆ ਗਿਆ ਉੱਥੋ ਦਾ ਵਿਧਾਇਕ ਇਹ ਕਹਿ ਰਿਹਾ ਹੈ ਕੀ ਪੱਗਾਂ ਤਾਂ ਲੈਂਦੀਆਂ ਰਹਿੰਦੀਆਂ ਨੇ ਇੰਨਾਂ ਨੇ ਕਿਹੜਾ ਕਿੱਲ ਲੱਗੇ ਹੁੰਦੇ ਨੇ ਇਹ ਬਹੁਤ ਨਿੰਦੇਣਯੋਗ ਬਿਆਨ ਹੈ ਰਾਜਾਸਾਂਸੀ ਵਿੱਚ ਸਾਡੀ ਪਾਰਟੀ ਦੇ ਬੰਦੇ ਨੂੰ ਕੁੱਟਿਆ ਗਿਆ ਹੈ ਆਮ ਆਦਮੀ ਪਾਰਟੀ ਦਾ ਵਿਧਾਇਕ ਗੁਰਲਾਲ ਘਨੌਰ ਦਾ ਬੰਦਾ ਸਾਡੀ ਉਮੀਦਵਾਰ ਦੇ ਕਾਗਜ਼ ਖੋਹ ਕੇ ਹੀ ਭੱਜ ਗਿਆ ਪੰਜਾਬ ਦਾ ਇੰਨਾਂ ਨੇ ਬਹੁਤ ਬੁਰਾ ਹਾਲ ਕਰ ਦਿੱਤਾ ਸਾਨੂੰ ਆਸ਼ੰਕਾ ਹੈ ਕੀ ਇੰਨਾਂ ਨੇ ਸਾਡੇ ਕਾਗਜ਼ ਵੀ ਰੱਦ ਕਰ ਦੇਣੇ ਆ ਅੱਜ ਪੰਜਾਬ ਦੀ ਪੁਲਿਸ ਵਿਧਾਇਕਾਂ‌ ਦੀ ਚੌਂਕੀਦਾਰ ਬਣ ਕੇ ਕੰਮ ਕਰ ਰਹੀ ਹੈ पंजाब ਪੁਲਿਸ ਜੇਕਰ ਸਹੀ ਕੰਮ ਕਰਦੀ ਤਾਂ ਕਾਨੂੰਨ ਵਿਵਸਥਾ ਕਾਇਮ ਹੋਣੀ ਸੀ ਸਾਡੀ ਸਰਕਾਰ ਆਉਣ ਤੇ ਉਨਾਂ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇਗੀ , ਜਿਹੜੇ ਅਧਿਕਾਰੀਆਂ ਧੱਕਾ کر ਰਹੇ ਨੇਜੇਕਰ ਅਸੀਂ ਜੱਗੂ ਭਗਵਾਨ ਪੁਲੀਆ ਪਾਲਿਆ ਤਾਂ ਤੁਸੀਂ ਉਸ ਤੇ ਕਾਰਵਾਈ ਕਰੋ ਕਾਂਗਰਸ ਨੇ ਕੋਈ ਗੈਂਗਸਟਰ ਨਹੀਂ ਪਾਲਿਆ ਤੁਹਾਡੇ ਅਪਣੀ ਸਰਕਾਰ ਵਿੱਚ ਕੀ ਕੀਤਾ, ਤੁਸੀਂ ਇਹ ਦੱਸੋ ਅੱਜ ਕੇਂਦਰੀ ਮੰਤਰੀ ਆ ਰਿਹਾ ਸੀ ਗੰਗ ਕਰਨਾਲ ਨਹਿਰ ਦੀ ਸ਼ਤਾਬਦੀ ਮਨਾਉਣ ਲਈ ਵਿਰੋਧ ਤੋਂ ਬਾਅਦ ਵਾਪਸ ਚਲਾ ਗਿਆ ਪਟਿਆਲਾ ਪੁਲਿਸ ਦੀ ਆਡੀਓ ਦੀ ਜਾਂਚ ਹੋਣੀ ਚਾਹੀਦੀ ਹੈ ਲੋਕਾਂ ਦੀਆਂ ਗੱਲਾਂ ਦੱਸਣੀਆਂ ਨਹੀਂ ਅੰਮ੍ਰਿਤਪਾਲ ਦੇ ਮੁੱਦੇ ਤੇ ਰਵਨੀਤ ਬਿੱਟੂ ਜੀ ਰਾਜਨੀਤੀ ਕਰ ਰਹੇ ਨੇ, ਜੇਕਰ ਉਹ ਸਹੀ ਹਨ ਤਾਂ ਗ੍ਰਹਿ ਮੰਤਰੀ ਜਾਂ ਸਪੀਕਰ ਨਾਲ ਇਸ ਮੁੱਦੇ ਤੇ ਮਿਲਣ ਜੇਕਰ ਕਿਸੇ ਆਰ ਉ ਨੇ ਗਲਤ ਕੰਮ ਕੀਤਾ ਹੈ ਉਸ ਤੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਕਾਂਗਰਸ ਦੀ ਸਰਕਾਰ ਸਮੇਂ ਇਸ ਦਾ ਕੋਈ ਧੱਕਾ ਨਹੀਂ ਹੋਇਆ ਜੇਕਰ ਇਸ ਤਰ੍ਹਾਂ ਹੀ ਚੋਣਾਂ ਲੁੱਟਣੀਆ ਨੇ ਤਾਂ ਸੰਵਿਧਾਨ ਵਿੱਚ ਸੋਧ ਕਰ ਦੇਣਾ ਚਾਹੀਦਾ ਹੈ ਤਰਨਤਾਰਨ ਵਿੱਚ ਅਸੀ ਅੰਦਰੂਨੀ ਲੜਾਈ ਕਾਰਨ ਕੋਈ ਚੋਣ ਨਹੀਂ ਹਾਰੇ, ਕਾਂਗਰਸ ਵਿੱਚ ਅੰਦਰੂਨੀ ਲੜਾਈ ਕਿਸੇ ਜਗ੍ਹਾ ਵੀ ਨਹੀਂ ਹੈ ਬਹੁਤ ਸਾਰੇ ਲੋਕ ਹਾਈਲੇ ਪੇਡ ਬਾਏ ਆਮ ਆਦਮੀ ਪਾਰਟੀ ਹੈ, ਮੁੱਖ ਮੰਤਰੀ ਦਾ ਦਫਤਰ ਤੈਅ ਕਰਦਾ ਹੈ ਕੀ ਕਿਹੜੀ ਖਬਰ ਚਲਾਉਣੀ ਹੈ ਕਿਹੜੀ ਨਹੀਂ , ਮੁੱਖ ਮੰਤਰੀ ਦਾ ਮੀਡੀਆ ਸਲਾਹਕਾਰ ਤੈਅ ਕਰ ਰਿਹਾ ਹੈ ਖ਼ਬਰ ਪੰਜਾਬ ਦੀ ਵਿਧਾਨਸਭਾ ਵਿੱਚ ਇਕ ਚੀਜ਼ ਲੈ ਕੇ ਆਵਾਂਗੇ ਕੀ ਪੱਤਰਕਾਰ ਲਈ ਡਿਗਰੀ ਜ਼ਰੂਰੀ ਹੋਵੇ ਨੈਗਟਿਵ ਖਬਰ ਬਹੁਤ ਚੱਲ ਰਹੀ ਹੈਮੇਰੇ ਅਸਤੀਫ਼ੇ ਦੀਆਂ ਖਬਰਾਂ ਚਲਾਈਆਂ ਗਈਆਂ, ਜਦਕਿ ਮੈਂ ਅਸਤੀਫਾ ਦਿੱਤਾ ਸੀ ਨਹੀ ਕਾਂਗਰਸ ਪਾਰਟੀ ਅਸਤੀਫਾ ਨਹੀਂ ਮੰਗਦੀ ਜਿਸ ਦਿਨ ਪਾਰਟੀ ਨੇ ਮੇਰੇ ਤੋਂ ਅਸਤੀਫਾ ਮੰਗ ਲਿਆ ਮੈਂ ਸਭ ਤੋਂ ਪਹਿਲਾਂ ਟਵੀਟ ਕਰਾਂਗਾ ਅਮਰਿੰਦਰ ਸਿੰਘ ਦੀ ਨਹੀਂ ਕਾਂਗਰਸ ਦੀ ਪ੍ਰਾਪਤੀਆਂ ਸੀ ਜਨਤਾ ਨੂੰ ਪਤਾ ਹੈ ਸਾਨੂੰ ਦੱਸਣ ਦੀ ਲੋੜ ਹੈ
112
comment0
Report
KSKiranveer Singh
Dec 05, 2025 06:51:27
:ਜਿਲਾ ਮਲੇਰਕੋਟਲਾ ਦੇ ਵਪਾਰਿਕ ਸ਼ਹਿਰ ਮੰਡੀ ਅਹਿਮਦਗੜ੍ਹ ਵਿੱਚ ਸਰਕਾਰ ਦਾ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਬੱਸ ਸਟੈਂਡ ਤਾਂ ਹੈ ਪਰ ਇੱਥੇ ਬੱਸਾਂ ਨਹੀਂ ਆਉਂਦੀਆਂ ਜਿਸ ਕਾਰਨ ਮੰਡੀ ਵਾਸੀਆਂ ਨੂੰ ਅਤੇ ਸਕੂਲੀ ਬੱਚਿਆਂ ਨੂੰ ਤਿਨ ਕਿਲੋਮੀਟਰ ਦੂਰੀ ਤੇ ਪਹੀੜ ਜਾਣਾ ਪੈਂਦਾ ਹੈ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੋ ਵੀ ਬੱਸਾਂ ਲੁਧਿਆਣਾ ਮਲੇਰਕੋਟਲਾ ਸੰਗਰੂਰ ਜਾਂਦੀਆਂ ਹਨ ਉਹ ਮੰਡੀ ਅਹਿਮਦਗੜ੍ਹ ਦੇ ਬੱਸ ਸਟੈਂਡ ਵਿੱਚ ਨਹੀਂ ਆਉਂਦੀਆਂ ਉਹ ਪਹੀੜ ਤੋਂ ਹੀ ਸਿੱਧੀ ਜਾਂਦੀਆਂ ਹਨ ਇੱਥੋਂ ਤੱਕ ਕਿ ਬੱਸ ਸਟੈਂਡ ਵਿੱਚ ਬਣੀਆ ਦੁਕਾਨਾਂ ਵੀ ਉਜੜ ਚੁੱਕੀਆਂ ਹਨ ਬੱਸ ਸਟੈਂਡ ਖੰਡਰ ਬਣਿਆ ਪਿਆ ਹੈ ਇਲਾਕਾ ਵਾਸੀਆਂ ਨੇ ਕਈ ਵਾਰ ਸਰਕਾਰ ਤੋਂ ਮੰਗ ਕੀਤੀ ਕਿ ਮੰਡੀ ਅਹਿਮਦਗੜ੍ਹ ਜ਼ਿਲ੍ਹਾ ਮਲੇਰ ਕੋਲੇ ਦਾ ਵਪਾਰਿਕ ਸ਼ਹਿਰ ਹੈ ਜਿੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਬੱਸ ਸਟੈਂਡ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ਉਹਨਾਂ ਦੀ ਮੰਗ ਹੈ ਕਿ ਜਦੋਂ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦਾ ਰੂਟ ਮੰਡੀ ਅਹਿਮਦਗੜ੍ਹ ਦਾ ਹੈ ਪਰ ਬੱਸਾਂ ਵਾਲੇ ਮੰਡੀ ਅਹਿਮਦਗੜ੍ਹ ਆਉਣ ਦੀ ਬਜਾਏ ਸਿੱਧਾ ਨਿਕਲ ਜਾਂਦੇ ਹਨ ਜਿਸ ਕਾਰਨ ਮੰਡੀ ਅਹਿਮਦਗੜ੍ਹ ਹੀ ਨਹੀਂ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਮੰਡੀ ਅਹਿਮਦਗੜ੍ਹ ਆਉਣ ਤਾਂ ਜੋ ਲੋਕਾਂ ਨੂੰ ਸਹੂਲਤ ਮਿਲੇ ਇਥੋਂ ਤੱਕ ਕਿ ਪ੍ਰਾਈਵੇਟ ਬੱਸਾਂ ਦੇ ਰੂਟ ਮੰਡੀ ਅਹਿਮਦਗੜ੍ਹ ਦੇ ਹਨ ਅਤੇ ਸਰਕਾਰੀ ਬੱਸਾਂ ਵੀ ਮੰਡੀ ਅਹਿਮਦਗੜ੍ਹ ਦੇ ਰੂਟ ਨਾਲ ਚਲਦੀਆਂ ਹਨ ਪਰ ਕੋਈ ਵੀ ਬੱਸ ਬੱਸ ਸਟੈਂਡ ਤੇ ਆਉਣ ਲਈ ਰਾਜੀ ਨਹੀਂ ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਦੀ ਭਾਰੀ ਮੁਸ਼ਕਿਲ ਪੈਦਾ ਹੋ ਰਹੀ ਹੈ
129
comment0
Report
Advertisement
Back to top