Become a News Creator

Your local stories, Your voice

Follow us on
Download App fromplay-storeapp-store
Advertisement
Back
Bilaspur495001

आईसीसी टी-20 वर्ल्ड कप फाइनल: आज भारत बनाम न्यूजीलैंड अहमदाबाद में

VBVIJAY BHARDWAJ
Mar 08, 2026 07:18:48
Masanganj, Chhattisgarh
आईसीसी टी-20 क्रिकेट वर्ल्ड कप का फाइनल आज इंडिया बनाम न्यूजीलैंड के बीच अहमदाबाद के नरेंद्र मोदी स्टेडियम में शाम 7 बजे से खेला जाएगा. भारत दो बार टी-20 वर्ल्ड कप चैंपियन रहा है; पहली बार 2007 में महेंद्र सिंह धोनी की कप्तानी में और दूसरी बार 2024 में रोहित शर्मा की कप्तानी में फाइनल जीता था. सेमीफाइनल और पिछले दो मैचों में संजू सैमसन की बेहतरीन बल्लेबाजी और जसप्रीत बुमराह की यॉर्कर बोलिंग ने देशवासियों में विजयी जोश बढ़ाया है. बिलासपुर, हिमाचल प्रदेश के स्टेट स्पोर्ट्स होस्टल के एथलीट रिद्धिमा व इशिता वर्मा का कहना है कि टीम इंडिया इस बार भी बेहतरीन खेल रही है और फाइनल में भी शानदार प्रदर्शन से विश्व कप जीत सकती है. युवा सेवाएं एवं खेल विभाग बिलासपुर के मनोज ठाकुर और मोहित ठाकुर ने कहा कि न्यूजीलैंड मजबूत टीम है, पर भारतीय टीम कप्तानी के तहत फाइनल जीत सकती है.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AZAbhinva zeepunjabi
Mar 08, 2026 08:15:22
Noida, Uttar Pradesh:Punjab Budget 2026-27: Nothing but a pack of lies ! The last budget of the AamAadmiParty has betrayed the farmers, youth, poor, trade & industry, govt employees & even Women on #InternationalWomensDay ! Finance minister HarpalCheemaMLA has lied by claiming that speedy compensation has been given to farmers while they still wait for it 7 months after devastating floods hit the State. Similarly a cruel joke has been played on farmers by allocating Rs 15 crore for crop diversification. The Finance minister has allocated Rs 1,220 crore for the entire Medical Education & Research dept but forgot to allocate any money for the 7 new Medical Colleges proposed by him! In another fraud on Punjabis a Rangla Punjab Vikas Scheme has been floated to transfer Rs 1,170 crore to AAP MLAs for their constituencies. This is sheer loot of the State exchequer as this money will be misutilised by the MLAs. Even Rs 2,000 crore allocated for the Rs 10 lakh health insurance scheme is a gimmick as more than Rs 10,000 crore is needed to fund the scheme meant for population above 3 crore. The AAP govt has even defrauded WOMEN on International Women’s Day by making it clear that it will not give a single rupee out of the Rs 48,000 due to each of them (till now) as part of the Rs 1000 per month allowance promised to them. The scheme has been truncated, many sections excluded & only Rs 9,300 crore earmarked for it when the outlay should have been more than Rs 60,000 crore. Youth have got NOTHING from this govt. The Rs 3,000 per month unemployment allowance remains a pipe dream. No money has been allocated for implementing the Old Pension Scheme (OPS) for employees or giving any incentive to the trade and industry.
0
comment0
Report
SBSANJEEV BHANDARI
Mar 08, 2026 07:19:22
Dera Bassi, Punjab:ਡੇਰਾਬੱਸੀ ਡੇਰਾਬੱਸੀ ਦੀ ਨਿਓ ਸਰਸਵਤੀ ਵਿਹਾਰ ਕਾਲੋਨੀ ਵਿੱਚ ਬਿਜਲੀ ਵਿਭਾਗ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ। ਵਿਭਾਗ ਦੀ ਟੀਮ ਨੇ ਛਾਪਾ ਮਾਰ ਕੇ 9 ਘਰਾਂ ਵਿੱਚ ਕੁੰਡੀ ਲਗਾ ਕੇ ਚੱਲ ਰਹੀ ਬਿਜਲੀ ਫੜੀ ਅਤੇ ਉਨ੍ਹਾਂ ਦੀ ਸਪਲਾਈ ਬੰਦ ਕਰ ਦਿੱਤੀ। ਇਸ ਤੋਂ ਬਾਅਦ ਕਾਲੋਨੀ ਵਾਸੀਆਂ ਨੇ ਬਿਲਡਰਾਂ ਖ਼ਿਲਾਫ਼ ਜ਼ੋਰਦਾਰ ਨਾਰੇਬਾਜ਼ੀ ਕੀਤੀ。 ਗੁੱਸੇ ਵਿੱਚ ਆਏ ਲੋਕਾਂ ਨੇ ਨਗਰ ਕੌਂਸਲ ਪ੍ਰਧਾਨ ਦੇ ਘਰ ਦੇ ਬਾਹਰ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ。 ਜਾਣਕਾਰੀ ਅਨੁਸਾਰ ਨਿਓ ਸਰਸਵਤੀ ਵਿਹਾਰ ਕਾਲੋਨੀ ਵਿੱਚ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਲੋਕ ਰਹਿ ਰਹੇ ਹਨ, ਪਰ ਉਨ੍ਹਾਂ ਨੂੰ ਅਜੇ ਤੱਕ ਨਿਯਮਤ ਬਿਜਲੀ ਕਨੈਕਸ਼ਨ ਨਹੀਂ ਮਿਲੇ। ਇਸ ਕਾਰਨ ਕਈ ਲੋਕ ਮਜਬੂਰੀ ਵਿੱਚ ਕੁੰਡੀ ਲਗਾ ਕੇ ਬਿਜਲੀ ਚਲਾ ਰਹੇ ਸਨ। ਮਾਮਲੇ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਤੱਕ ਪਹੁੰਚਣ ਤੋਂ ਬਾਅਦ ਡੇਰਾਬੱਸੀ ਬਿਜਲੀ ਵਿਭਾਗ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਸਨ。 ਜਾਂਚ ਲਈ ਸੈਦਪੁਰਾ ਬਿਜਲੀ ਗ੍ਰਿਡ ਦੇ ਐਸਡੀਓ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ। ਜਾਂਚ ਦੌਰਾਨ 9 ਘਰਾਂ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਕੁੰਡੀ ਕਨੈਕਸ਼ਨ ਲੱਗੇ ਮਿਲੇ, ਜਿਸ ਤੋਂ ਬਾਅਦ ਵਿਭਾਗ ਨੇ ਤੁਰੰਤ ਬਿਜਲੀ ਸਪਲਾਈ ਕੱਟ ਦਿੱਤੀ। ਹਾਲਾਂਕਿ ਕਾਰਵਾਈ ਤੋਂ ਬਾਅਦ ਲੋਕਾਂ ਦੇ ਵਿਰੋਧ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਸਥਿਤੀ ਵਿਗੜਦੀ ਦੇਖ ਬਿਜਲੀ ਵਿਭਾਗ ਦੀ ਟੀਮ ਮੌਕੇ ਤੋਂ ਵਾਪਸ ਮੁੜ ਗਈ। ਕਾਲੋਨੀ ਵਾਸੀਆਂ ਦੇ ਦੋਸ਼ ਹਨ ਕਿ ਮੌਜੂਦਾ ਨਗਰ ਕੌਂਸਲ ਪ੍ਰਧਾਨ ਦੇ ਪਤੀ ਨਰੇਸ਼ ਉਪਨੇਜਾ ਅਤੇ ਸਾਬਕਾ ਕੌਂਸਲਰ ਦੇ ਪਤੀ ਦਵਿੰਦਰ ਸਿੰਘ ਉਰਫ਼ ਬਿੰਦਰ ਸੈਣੀ ਨੇ ਪਲਾਟ ਵੇਚਦੇ ਸਮੇਂ ਕਾਲੋਨੀ ਵਿੱਚ ਸਾਰੀਆਂ ਸੁਵਿਧਾਵਾਂ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਕਾਲੋਨੀ ਵਿੱਚ ਬਿਜਲੀ ਦੇ ਖੰਭੇ ਲੱਗ ਚੁੱਕੇ ਹਨ ਅਤੇ ਜਲਦੀ ਹੀ ਬਿਜਲੀ ਕਨੈਕਸ਼ਨ ਮਿਲ ਜਾਣਗੇ。 ਲੋਕਾਂ ਦਾ ਕਹਿਣਾ ਹੈ ਕਿ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਬਿਜਲੀ ਕਨੈਕਸ਼ਨ ਨਹੀਂ ਮਿਲੇ। ਬਿਜਲੀ ਵਿਭਾਗ ਦਾ ਕਹਿਣਾ ਹੈ ਕਿ ਬਿਲਡਰਾਂ ਨੇ ਕਾਲੋਨੀ ਦੀ ਲਾਜ਼ਮੀ ਫੀਸ ਜਮ੍ਹਾ ਨਹੀਂ ਕਰਵਾਈ, ਇਸ ਲਈ ਕਨੈਕਸ਼ਨ ਜਾਰੀ ਨਹੀਂ ਕੀਤੇ ਜਾ ਰਹੇ。 ਕਾਲੋਨੀ ਵਾਸੀਆਂ ਨੇ ਦੋਸ਼ ਲਾਇਆ ਕਿ ਬਿਲਡਰਾਂ ਨੇ ਉਨ੍ਹਾਂ ਤੋਂ ਡਿਵੈਲਪਮੈਂਟ ਚਾਰਜ ਦੇ ਨਾਂ ’ਤੇ ਲੱਖਾਂ ਰੁਪਏ ਵਸੂਲ ਕੀਤੇ, ਪਰ ਇਸ ਦੇ ਬਾਵਜੂਦ ਕੋਈ ਸੁਵਿਧਾ ਨਹੀਂ ਦਿੱਤੀ ਗਈ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਲਾਟਾਂ ਦੀ ਰਜਿਸਟਰੀ ਵੀ ਹੋ ਚੁੱਕੀ ਹੈ, ਪਰ ਨਗਰ ਕੌਂਸਲ ਨੇ ਅਜੇ ਤੱਕ ਨਕਸ਼ਾ ਪਾਸ ਨਹੀਂ ਕੀਤਾ。 ਮੌਕੇ ’ਤੇ ਮੌਜੂਦ ਬਿਜਲੀ ਵਿਭਾਗ ਦੇ ਐਸਡੀਓ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਜਾਂਚ ਕੀਤੀ ਗਈ ਸੀ। ਜਾਂਚ ਦੌਰਾਨ 9 ਘਰਾਂ ਵਿੱਚ ਕੁੰਡੀ ਕਨੈਕਸ਼ਨ ਮਿਲੇ, ਜਿਨ੍ਹਾਂ ਦੀ ਸਪਲਾਈ ਕੱਟ ਦਿੱਤੀ ਗਈ ਹੈ। ਅੱਗੇ ਦੀ ਕਾਰਵਾਈ ਕਰਦੇ ਹੋਏ ਸੰਬੰਧਿਤ ਲੋਕਾਂ ’ਤੇ ਜੁਰਮਾਨਾ ਵੀ ਲਗਾਇਆ ਜਾਵੇਗਾ。
0
comment0
Report
TBTarsem Bhardwaj
Mar 08, 2026 05:48:23
Ludhiana, Punjab:ਲੁਧਿਆਣਾ ਸਲੇਮ ਟਾਬਰੀ ਇਲਾਕੇ ਵਿੱਚ ਕੁੱਤੇ ਨੂੰ ਘਰ ਅੱਗੇ ਬਾਥਰੂਮ ਕਰਵਾਉਣ ਤੋਂ ਰੋਕਿਆ ਤਾਂ ਪੜੋਸੀਆਂ ਨੇ ਘਰ ਵਿੱਚ ਜਾ ਕੇ ਕੀਤੀ ਕੁੱਟਮਾਰ, CCTV ਫੁਟੇਜ ਆਈ ਸਾਹਮਣੇ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿੱਚ ਕੁੱਤੇ ਨੂੰ ਘਰ ਦੇ ਬਾਹਰ ਬਾਥਰੂਮ ਕਰਵਾਉਣ ਲੈ ਕੇ ਸ਼ੁਰੂ ਹੋਇਆ ਛੋਟਾ ਜਿਹਾ ਵਿਵਾਦ ਹਿੰਸਕ ਝਗੜੇ ਵਿੱਚ ਤਬਦੀਲ ਹੋ ਗਿਆ। ਦੋਸ਼ ਹੈ ਕਿ 4 ਤੋਂ 5 ਲੋਕਾਂ ਨੇ ਇੱਕ ਪਰਿਵਾਰ ਦੇ ਘਰ ਵਿੱਚ ਜਾ ਕੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਸ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪੀੜਤ ਮਹਿਲਾ ਸੀਮਾ ਨੇ ਦੱਸਿਆ ਕਿ ਗਲੀ ਦੇ ਕੁਝ ਲੋਕ ਆਪਣੇ ਕੁੱਤੇ ਨੂੰ ਉਸਦੇ ਘਰ ਦੇ ਬਾਹਰ ਬਾਥਰੂਮ ਕਰਵਾਉਣ ਲੱਗ ਪਏ ਸਨ। ਜਦੋਂ ਉਸਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਕਿਸੇ ਹੋਰ ਥਾਂ ਲੈ ਜਾਣ ਲਈ ਕਿਹਾ ਤਾਂ ਇਸ ਗੱਲ ਨੂੰ ਲੈ ਕੇ ਦੋਨਾਂ ਧਿਰਾਂ ਵਿੱਚ ਤਕਰਾਰ ਹੋ ਗਈ। ਸੀਮਾ ਦੇ ਮੁਤਾਬਕ ਬਾਅਦ ਵਿੱਚ ਉਕਤ ਲੋਕ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਉਨ੍ਹਾਂ ਦੇ ਘਰ ਆ ਗਏ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਸੀਮਾ ਨੇ ਦੋਸ਼ ਲਗਾਇਆ ਕਿ ਹਮਲਾਵਰਾਂ ਨੇ ਉਸਦੇ ਪਤੀ, ਸੱਸ ਅਤੇ ਬੱਚਿਆਂ ਨਾਲ ਵੀ ਧੱਕਾਮੁੱਕੀ ਤੇ ਕੁੱਟਮਾਰ ਕੀਤੀ। ਉਸਦੇ ਮੁਤਾਬਕ ਉਸਦੇ ਗੋਡੇ ‘ਤੇ ਵੀ sੱਟ ਲੱਗੀ ਹੈ ਅਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ। ਘਟਨਾ ਦੇ ਸਮੇਂ ਘਰ ਵਿੱਚ ਛੋਟੇ ਬੱਚੇ ਵੀ ਮੌਜੂਦ ਸਨ, ਜਿਸ ਕਾਰਨ ਪਰਿਵਾਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਵੀਡੀਓ ਅਤੇ ਸੀਸੀਟੀਵੀ ਫੁਟੇਜ ਵੀ ਮੌਜੂਦ ਹੈ, ਜਿਸ ਦੇ ਬਾਵਜਦ ਪੁਲਿਸ ਵੱਲੋਂ ਅਜੇ ਤੱਕ ਕੋਈ sਖ਼ਤ ਕਾਰਵਾਈ ਨਹੀਂ ਕੀਤੀ ਗਈ। ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ sਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ। ਸਲੇਮ ਟਾਬਰੀ ਥਾਣੇ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਦੋਨੋ ਧਿਰਾਂ ਨੂੰ sਵੇਰੇ ਥਾਣੇ ਵਿੱਚ ਬੁਲਾ ਕੇ ਪੁੱਛਗਿੱਛ ਕਰਨ ਦੀ ਗੱਲ ਕਹੀ ਗਈ ਹੈ。
0
comment0
Report
AZAbhinva zeepunjabi
Mar 08, 2026 05:32:42
Noida, Uttar Pradesh:खरड़ में रेस्टोरेंट पर आबकारी विभाग की रेड, 88 पेटी चंडीगढ़ सेल की शराब बरामद खरड़। पंजाब आबकारी विभाग द्वारा अवैध शराब के खिलाफ चलाए जा रहे अभियान के तहत बड़ी कार्रवाई की गई। यह कार्रवाई एक्साइज कमिश्नर पंजाब जितेंद्र जोरवाल के निर्देशों तथा डीसी पटियाला ज़ोन ख़ुशदिल सिंह के मार्गदर्शन में की गई। आबकारी विभाग के इंस्पेक्टर अशोक कुमार ने बताया की टीम ने रोपड़ रेंज के असिस्टेंट कमिश्नर अशोक चलहोत्रा की देखरेख में गुप्त सूचना के आधार पर फूड वे 43 रेस्टोरेंट लांडरा रोड, खरड़ में छापेमारी की। जांच के दौरान टीम को रेस्टोरेंट से चंडीगढ़ में बिक्री के लिए निर्धारित बड़ी मात्रा में शराब बरामद हुई। बरामद शराब में विभिन्न ब्रांडों की 41 पेटियां इंग्लिश व्हिस्की और 47 पेटियां बीयर शामिल हैं। छापेमारी के दौरान रेस्टोरेंट के मालिक दविंदर कुमार अरोड़ा पुत्र सतनाम सिंह को मौके पर ही काबू कर लिया गया। पूछताछ में पता चला कि रेस्टोरेंट पिछले करीब एक महीने से बिना किसी वैध लाइसेंस के ग्राहकों को अवैध रूप से शराब बेचने और परोसने का काम कर रहा था। जब अधिकारियों ने शराब रखने से संबंधित पास या परमिट की मांग की तो आरोपी कोई भी वैध दस्तावेज पेश नहीं कर सका। इसके बाद आरोपी के खिलाफ पंजाब एक्साइज एक्ट 1914 की धारा 61 और 68 के तहत खरड़ सिटी थाना में मामला दर्ज कर लिया गया है। आबकारी विभाग के अधिकारियों ने कहा कि अवैध शराब के कारोबार के खिलाफ अभियान आगे भी जारी रहेगा और नियमों का उल्लंघन करने वालों पर सख्त कार्रवाई की जाएगी।
0
comment0
Report
DSDharmindr Singh
Mar 08, 2026 05:32:03
Fatehgarh Sahib, Punjab:ਫਤਿਹਗੜ੍ਹ ਸਾਹਿਬ ਦੇ ਸਿਟੀ ਸੈਂਟਰ ਮਾਰਕੀਟ ਵਿੱਚ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ, ਜਿੱਥੇ ਕਈ ਹਮਲਾਵਰਾਂ ਵੱਲੋਂ ਇੱਕ ਨੌਜਵਾਨ ਉੱਪਰ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਗਿਆ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ, ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਨਲੀਨਾ ਦਾ ਰਹਿਣ ਵਾਲਾ ਨੌਜਵਾਨ ਆਕਾਸ਼ਦੀਪ ਸਿੰਘ ਜੋਕਿ ਸਿਟੀ ਸੈਂਟਰ ਮਾਰਕੀਟ ਵਿੱਚ ਮੌਜੂਦ ਸੀ, ਜਦੋਂ ਕੁਝ ਨੌਜਵਾਨਾਂ ਨੇ ਉਸਨੂੰ ਘੇਰ ਕੇ ਉਸ ’ਤੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਕਿਰਪਾਨਾਂ, ਡੰਡਿਆਂ ਅਤੇ ਰਾੜਾਂ ਨਾਲ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਹਮਲੇ ਨਾਲ ਮਾਰਕੀਟ ਵਿੱਚ ਹਫੜਾ-ਦਫੜੀ ਮਚ ਗਈ ਅਤੇ ਲੋਕ ਡਰ ਦੇ ਮਾਰੇ ਇੱਧਰ-ਉੱਧਰ ਹੋ ਗਏ। ਹਮਲੇ ਦੌਰਾਨ ਆਕਾਸ਼ਦੀਪ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਉਸਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਡਾਕਟਰਾਂ ਵੱਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਘਟਨਾ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਪੁਲਿਸ ਵੀ ਹਰਕਤ ਵਿੱਚ ਆ ਗਈ। ਵੀਡੀਓ ਵਿੱਚ ਸਾਫ਼ ਤੌਰ ’ਤੇ ਦੇਖਿਆ ਜਾ ਸਕਦਾ ਹੈ ਕਿ ਕਈ ਨੌਜਵਾਨ ਇਕੱਠੇ ਹੋ ਕੇ ਇੱਕ ਵਿਅਕਤੀ ’ਤੇ ਹਮਲਾ ਕਰ ਰਹੇ ਹਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿੱਚ ਵੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਹ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਇੱਕ ਕਾਲਜ ਦੇ ਵਿਦਿਆਰਥੀ ਹਨ ਅਤੇ ਜਿਸ ਨੌਜਵਾਨ ’ਤੇ ਹਮਲਾ ਕੀਤਾ ਗਿਆ ਉਹ ਵੀ ਵਿਦਿਆਰਥੀ ਹੈ। ਹਾਲਾਂਕਿ ਹਮਲੇ ਦੇ ਪਿੱਛੇ ਦੀ ਅਸਲ ਵਜ੍ਹਾ ਅਜੇ ਤੱਕ ਸਪੱਸ਼ਟ ਨਹੀਂ ਹੋ ਸਕੀ। ਪੁਲਿਸ ਇਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਕਿ ਇਹ ਹਮਲਾ ਕਿਸ ਕਾਰਨ ਕੀਤਾ ਗਿਆ। ਇਸ ਸਬੰਧੀ ਫਤਹਿਗੜ੍ਹ ਸਾਹਿਬ ਦੇ ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਸਬੰਧੀ ਮੁਕਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਦਾਹਰਣ ਦੇ ਤੌਰ ਤੇ ਹਮਲਾਵਰਾਂ ਦੀ ਪਹਿਚਾਣ ਲਈ ਟੀਮਾਂ ਜਾਂਚ ਕਰ ਰਹੀਆਂ ਹਨ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
0
comment0
Report
AZAbhinva zeepunjabi
Mar 08, 2026 05:17:21
Noida, Uttar Pradesh:मशहूर बॉलीवुड सिंगर श्रेया घोषाल ने एक पॉडकास्ट में पंजाबी गानों का मजाक उड़ाया है। श्रेया ने कहा कि पंजाबी गानों में कार, बंगला और लड़कियों की बात ही होती है। इसके अलावा श्रेया घोषाल ने हाथ से इशारे कर सिंगरों के स्टाइल का भी मजाक बनाया। श्रेया ने कहा कि ज्यादातर पॉपुलर गानों का सब्जेक्ट भी एक जैसा ही होता है। श्रेया का यह वीडियो सामने आते ही वह पंजाबियों के टार्गेट पर आ गईं। सोशल मीडिया पर उन्हें ट्रोल करते हुए पंजाबियों ने कहा कि उनके सॉन्ग नहीं चल रहे तो इसकी वजह से वह ऐसा कह रही हैं। पंजाबियों ने मेहनत कर कार-बंगलें बनाए हैं। जब बराबरी نہیں होती तो बदनामी शुरू कर दो।
0
comment0
Report
VKVipan Kumar
Mar 08, 2026 04:48:07
Dharamshala, Himachal Pradesh:कांगड़ी धाम से मोनिका ने बनाई अलग पहचान लगातार आ रहे कांगड़ी ध dham बनाने के ऑर्डर परिवार में पति व ससुर भी कर रहे सहयोग जिला कांगड़ा सहित प्रदेश में कांगड़ी धाम को खूब पसंद किया जाता है। वहीं धर्मशाला के पद्दर की मोनिका चौधरी ने कांगड़ी धाम बनाकर अपनी अलग पहचान बनाई है। मोनिका जय दुर्गा सेल्फ हेल्प गु्रप की सदस्य हैं। बीडीओ कार्यालय धर्मशाला में कार्यरत एक महिला अधिकारी मोनिका के पकवानों की मुरीद हैं, जिन्होंने एक ट्रेनिंग प्रोग्राम के तहत मोनिका व उनकी सहयोगी को 50 के करीब लोगों का खाना बनाने की बात कही। जिसे मोनिका ने सहर्ष स्वीकार किया और धाम बनाई। ट्रेनिंग में आए लोगों को मोनिका द्वारा बनाई कांगड़ी धाम इतनी पसंद आई कि हर जगह उसकी तारीफ होने लगी और मोनिका को कांगड़ी धाम के ऑर्डर आना शुरू हो गए。 मोनिका द्वारा शिमला में आयोजित सरस मेले में करीब 500 लोगों को कांगड़ी धाम परोसी गई, वहीं दिसंबर माह में तपोवन में आयोजित विधानसभा के शीतकालीन सत्र के दौरान भी मोनिका ने अपनी सहयोगियों के साथ स्टाल लगाकर अच्छी कमाई की। मोनिका चौधरी बताती हैं कि कांगड़ी धाम में उन सभी व्यंजनों को शामिल किया जाता है, जो कि शादी समारोह में परोसे जाते हैं। उनका कहना है कि अभी उन्हें 100 से 200 लोगों के लिए कांगड़ी धाम के ऑर्डर आ रहे हैं, यदि भविष्य में शादी व अन्य बड़े समारोह में कांगड़ी धाम का ऑर्डर आता है तो उसे भी पूरा किया जाएगा।
0
comment0
Report
RBRohit Bansal
Mar 08, 2026 04:45:48
Chandigarh, Chandigarh:ਕੈਂਸਰ ਦਾ ਪੰਜਾਬ ਦੀਆ ਔਰਤਾਂ ਤੇ ਅਸਰ PBCR ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਕੈਂਸਰ ਦੀ ਮੌਤ ਦਰ 1451 ਹੈ ਰਿਪੋਰਟ ਅਨੁਸਾਰ ਪੰਜਾਬ 28 ਰਾਜਾਂ ਵਿੱਚ ਮੌਤ ਦਰ ਦੇ ਅਨੁਸਾਰ 16ਵੇ ਸਥਾਨ ਤੇ ਹੋਮੀ ਭਾਬਾ ਕੈਂਸਰ ਹਸਪਤਾਲ ਦੀ PBCR ਸੰਗਰੂਰ ਦੀ (2021-24) ਦੇ ਅਨੁਸਾਰ 2218 ਔਰਤਾਂ ਦੀ ਮੌਤ ਕੈਂਸਰ ਨਾਲ ਹੋਈ, ਛਾਤੀ ਦੇ ਕੈਂਸਰ ਕਾਰਨ 485 ਮੌਤ ਹੋਈ, ਜੌ ਪ੍ਰਤੀ ਦਿਨ 0.3 ਮੌਤ ਹੈ PBCR ਦੀ 2021-24 ਦੀ ਮਾਨਸਾ ਦੀ ਰਿਪੋਰਟ ਅਨੁਸਾਰ 1670 ਔਰਤਾਂ ਦੀ ਕੈਂਸਰ ਨਾਲ ਮੌਤ ਹੋਈ, 171 ਦੀ ਛਾਤੀ ਦੇ ਕੈਂਸਰ ਨਾਲ ਮੌਤ ਹੋਈ ਪੰਜਾਬ ਵਿੱਚ ਕੈਂਸਰ ਕਾਰਨ ਔਰਤਾਂ ਦੀ ਮੌਤ ਦਰ ਪ੍ਰਤੀ ਲੱਖ 55.5 ਹੈ ਪੰਜਾਬ 28 ਰਾਜਾ ਵਿੱਚੋ 17 ਵੇ ਸਥਾਨ ਤੇ ਹੈ ਆਬਾਦੀ ਅਧਾਰਤ ਕੈਂਸਰ ਰਜਿਸਟਰ PBCR ਸੰਗਰੂਰ ਵਿੱਚ 16092 ਮਾਮਲੇ ਕੈਂਸਰ ਦੇ ਪੁਸ਼ਟੀਸ਼ੁਦਾ ਆਏ PBCR ਮਾਨਸਾ ਵਿੱਚ 6262 ਕੈਂਸਰ ਦੇ ਪੁਸ਼ਟੀਸ਼ੁਦਾ ਮਾਮਲੇ ਆਏ ਹਸਪਤਾਲ ਅਧਾਰਤ ਕੈਂਸਰ ਰਜਿਸਟਰੀ HBSR ਸੰਗਰੂਰ 35763 ਲਗਭਗ ਪੁਸ਼ਟੀਸ਼ੁਦਾ ਮਾਮਲੇ HBSR ਨਿਊ ਚੰਡੀਗੜ੍ਹ 16265 ਲਗਭਗ ਪੁਸ਼ਟੀਸ਼ੁਦਾ ਮਾਮਲੇ 2022 ਦੇ ਅੰਕੜੇ ਦੇ ਅਧਾਰ ਤੇ ਭਾਰਤ ਵਿੱਚ ਕੈਂਸਰ ਕਰਨ ਔਰਤਾਂ ਦੀ ਮੌਤ ਦਰ ਲਗਭਗ 62.6 ਪ੍ਰਤੀ 1 ਲੱਖ ਆਬਾਦੀ ਹੈ (age standardized incidences rate based on globocan 2022 data )
0
comment0
Report
Advertisement
Back to top