Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160035

पंजाब का सितारा शो: इंटरनेशनल आइकॉनिक अवार्ड 2025 ज़िरकपुर में

MSManish Shanker
Sept 29, 2025 12:34:47
Chandigarh, Chandigarh
Manish Shanker Mohali (Assigned Marketing) ਇੰਟਰਨੈਸ਼ਨਲ ਆਈਕੋਨਿਕ ਅਵਾਰਡ ਪੋਲੀਵੁੱਡ 2025 11 ਅਕਤੂਬਰ ਨੂੰ ਜਿਰਕਪੁਰ ਦੇ ਵੀਸਟਾ ਲੈਂਡ ਵਿੱਚ ਆਯੋਜਿਤ ਹੋਵੇਗਾ ਇੰਟਰਨੈਸ਼ਨਲ ਆਈਕੋਨਿਕ ਅਵਾਰਡ ਪੰਜਾਬ ਆਪਣੇ ਦੂਜੇ ਸ਼ਾਨਦਾਰ ਐਡੀਸ਼ਨ ਲਈ ਵਾਪਸ ਆ ਗਿਆ ਹੈ ਜੋ ਪੰਜਾਬ ਦੇ ਸਭ ਤੋਂ ਚਮਕਦਾਰ ਸਿਤਾਰਿਆਂ ਅਤੇ ਸਿਰਜਨਾਤਮਕ ਮਾਰਗ ਦਰਸ਼ਕਾ ਨੂੰ ਸਨਮਾਨਿਤ ਕਰਨ ਲਈ ਵਿਸਟਾ ਲੈਂਡ ਜ਼ੀਰਕਪੁਰ ਵਿਖੇ ਕੀਤਾ ਜਾਵੇਗਾ ਆਯੋਜਿਤ। ਪੁਰਸਕਾਰਾਂ ਦੀ ਅਧਿਕਾਰਤ ਘੋਸ਼ਣਾ ਕਰਦੇ ਹੋਏ ਆਰ ਆਰ ਪ੍ਰੋਡਕਸ਼ਨ ਦੀ ਫਾਂਡਰ ਰਿਤਿਕਾ ਰਾਣਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਾਮ ਜਦਗੀਆਂ ਪ੍ਰਕਰੀਆ ਬਭੀਨ ਪੁਰਸਕਾਰ ਸ਼੍ਰੇਣੀਆਂ ਅਤੇ ਆਉਣ ਵਾਲੇ ਸ਼ੋਅ ਦੇ ਮੁੱਖ ਨਿਯੁਕਤੀਆਂ ਦੀ ਅੰਦਰੂਨੀ ਝਲਕ ਪੇਸ਼ ਕੀਤੀ ਨਾਲ ਹੀ ਇਸ ਸੀਜਨ ਦੇ ਸ਼ਾਨਦਾਰ ਸਫਲਤਾ ਨੂੰ ਅੱਗੇ ਵਧਾਉਣ ਵਾਲੇ ਗਤੀਸ਼ੀਲ ਭਾਈਵਾਲ ਅਤੇ ਸਹਿੋਗੀਆਂ ਨੂੰ ਵੀ ਪੇਸ਼ ਕੀਤਾ ਇਹ ਦੂਰਦਰਸ਼ੀ ਅਤੇ ਉਦੋਗ ਦੇ ਨੇਤਾਵਾਂ ਦਾ ਇੱਕ ਸ਼ਕਤੀਸ਼ਾਲੀ ਇਕੱਠ ਹੋਣ ਲਈ ਤਿਆਰ ਹੈ ਜੋ ਪੰਜਾਬ ਦੁਆਰਾ ਪੈਦਾ ਕੀਤੀ ਜਾ ਰਹੀ ਸ਼ਾਨਦਾਰ ਪ੍ਰਤਿਭਾ ਨੂੰ ਉੱਚਾ ਚੁੱਕਣ ਅਤੇ ਸਨਮਾਨਿਤ ਕਰਨ ਲਈ ਵਚਨਬੱਧ ਹੋਵੇਗਾ। ਇਸ ਦੌਰਾਨ ਮੌਕੇ ਤੇ ਪਹੁੰਚੀਆਂ ਸ਼ਖਸ਼ੀਅਤਾਂ ਵੱਲੋਂ 2025 ਦੇ ਅਵਾਰਡ ਨੂੰ ਪ੍ਰੈਸ ਮਿਲਣੀ ਦੌਰਾਨ ਜਨਤਕ ਕੀਤਾ। ਮੌਕੇ ਤੇ ਆਏ ਹੋਏ ਅਦਾਕਾਰਾਂ ਵੱਲੋਂ ਆਪੋ ਆਪਣੇ ਢੰਗ ਤਰੀਕਿਆਂ ਨਾਲ ਪੇਸ਼ਕਸ਼ਾਂ ਕੀਤੀਆਂ। ਅੱਗੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਸਭ ਤੋਂ ਵੱਡੇ ਆਈਕਨ ਅਤੇ ਟਰੈਂਡਸ ਸੈਂਟਰਾਂ ਦੀ ਅਗਲੀ ਪੀੜੀ ਨੂੰ ਇਕੱਠਾ ਕਰਨ ਦਾ ਵਾਅਦਾ ਕਰਦਾ ਹੈ ਅਤੇ ਪ੍ਰਸ਼ੰਸਕ ਬਾਣੀ ਸੰਧੂ, ਸਮਰਾਟ ਜਵੇਲ ਤਾਣੀਆਂ, ਰੁਬੀਨਾ, ਨਿਮਰਤ ਆਲੂਵਾਲੀਆ ਐਮੀ ਵਿਰਕ ਨਿਮਰਤ, ਰਿਸ਼ੀਮਨਕੀ ਰਤਲੋਗ, ਬੀਨੂੰ ਢਿਲੋ,ਗੁਰਪ੍ਰੀਤ ਘੁੱਗੀ,ਜੈਸਮੀਨ ਸੈਂਡਲਾਸ ਅਫਸਾਨਾ ਖਾਨ ਅਤੇ ਹੋਰ ਬਹੁਤ ਸਾਰੇ ਸਿਤਾਰਿਆਂ ਦੀ ਆਉਣ ਦੀ ਉਮੀਦ ਕਰ ਰਹੇ ਹਾਂ। Shorts of Event Byte-Founder RR Production Rishika Rana Singers,Rapers
3
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Sept 29, 2025 14:06:13
Jalandhar, Punjab:Jalandhar जालंधर पहुंचे डीजीपी गौरव यादव ने की क्राइम रिव्यु मीटिंग - डीजीपी बोले- विदेश में बैठे गैंगस्टरों को मिल रहा है आईएसआई का संरक्षण पंजाब के डीजीपी गौरव यादव जालंधर पहुंचे, जहां उन्होंने क्राइम और ट्रैफिक को लेकर अधिकारियों से मीटिंग की। इस दौरान डिप्टी कमिश्नर हिमांशु अग्रवाल और पुलिस कमिश्नर धनप्रीत कौर भी मौजूद रही। जिसके बाद प्रेस वार्ता करते हुए डीजीपी गौरव यादव ने बताया कि आज होशियारपुर, कपूरथला और नवांशहर के पुलिस अधिकारियों के साथ मीटिंग की गई। उन्होंने बताया कि बीएसएफ टीम के साथ सांझे ऑपरेशन के तहत लगातार नशे पर लगाम लगाई जा रही है। बाढ़ आने के दौरान नशे की बढ़ने वाली खेप को भी लगातार बरामद किया गया। उन्होंने खुलासा किया कि सीमावर्ती इलाकों में नशे और छोटे हथियारों की तस्करी रोकने के लिए पुलिस, बार्डर फोर्स और वरिष्ठ अधिकारियों की साथ बैठक हुई है। डीजीपी ने बताया कि पुलिस चुस्त-दुरुस्त तरीके से कार्य कर रही है और अब तक बड़ी हैरोइन की खेप बरामद की जा चुकी हैं। उन्होंने विशेष रूप से एक नई ऐप के लॉन्च होने की जानकारी दी। इस ऐप के ज़रिये लोग नशे या अपराधियों के बारे में कोई भी जानकारी गुप्त रूप से पुलिस के साथ साझा कर सकेंगे। उन्होंने कहा कि लोगों की पहचान पूरी तरह सुरक्षित रखी जाएगी। प्रेस कॉन्फ्रेंस में डीजीपी ने बताया कि पाकिस्तान की आईएसआई लगातार पंजाब के माहौल को बिगाड़ने की कोशिश कर रही है। हेरोइन के साथ-साथ छोटे हथियार भी ड्रोन के जरिए भेजे जा रहे हैं, जिनका उपयोग प्रदेश में अपराध के लिए किया जा रहा है। हालांकि एंटी-ड्रोन सिस्टम की मदद से काफी हद तक इन साजिशों को नाकाम किया गया है। डीजीपी ने कहा कि फिरौती वाली कॉलें सबसे ज़्यादा स्थानीय अपराधियों द्वारा की जा रही हैं। इसलिए जब भी किसी को इस तरह की कॉल आए तो इसकी जानकारी तुरंत पुलिस को दी जाए। डीजीपी ने बताया कि अब तक की रिव्यू में पंजाब में अमन शांति को भंग करने वाले 26 धमाके के केस सामने आए थे, लेकिन सभी को पुलिस ने ट्रेस कर किया। डीजीपी ने बताया कि 20,400 एफआईआर दर्ज की गई, वहीं 1342 किलो हेरोइन रिकवर की गई। वहीं ट्रैफिक व्यवस्था को सुधारने के लिए शहर में 1100 से अधिक हाईटेक CCTV कैमरे लगाए गए है। इंटीग्रेटेड कमांड एंड कंट्रोल सेंटर (ICCC) के माध्यम से अब पूरे शहर की मॉनिटरिंग रियल टाइम में होगी। यह आधुनिक निगरानी न केवल ट्रैफिक समस्या को सुधरेगी बल्कि। आपराधिक गतिविधियों पर भी नकेल कसेगी। आज इंटेलिजेंस ट्रैफिक सिस्टम के फेज वन में 13 जगहों पर कैमरे लगाए गए है।
0
comment0
Report
RMRakesh Malhi
Sept 29, 2025 14:06:01
Una, Himachal Pradesh:Slug:शिक्षा और स्वास्थ्य क्षेत्र में निर्णायक बदलाव के लिए काम कर रही सरकार - उपमुख्यमंत्री प्रो. सिम्मी अग्निहोत्री जयंती समारोह में बोले मुकेश अग्निहोत्री...हरोली के बच्चों के उज्ज्वल भविष्य को समर्पित है हमारा हर प्रयास हरोली विस के लिए 100 करोड़ की नई सिंचाई योजना स्वीकृत* हरोली कॉलेज में कन्या छात्रावास का किया शिलान्यास V/01 उपमुख्यमंत्री मुकेश अग्निहोत्री ने कहा कि प्रदेश सरकार शिक्षा और स्वास्थ्य क्षेत्र में निर्णायक बदलाव लाने के लिए निरंतर कार्य कर रही है। उन्होंने बेहतर शिक्षा और उन्नत स्वास्थ्य सेवाएं उपलब्ध करवाने की सरकार की प्रतिबद्धता को दोहराया।वे सोमवार को हरोली उपमंडल के पालकवाह ऑडिटोरियम में आयोजित प्रो. सिम्मी अग्निहोत्री जयंती समारोह में बतौर मुख्य अतिथि बोल रहे थे। यह आयोजन प्रो. सिम्मी अग्निहोत्री फाउंडेशन द्वारा क्षेत्र के मेधावी बच्चों को प्रोत्साहित करने के उद्देश्य से किया गया। इस कार्यक्रम की सफलता में प्रो. सिम्मी अग्निहोत्री की सुपुत्री डॉ. आस्था अग्निहोत्री की विशेष भूमिका रही। समारोह के दौरान हरोली विधानसभा क्षेत्र के तीनों कॉलेजों के विभिन्न संकायों के टॉपर्स को प्रशस्ति पत्र, स्मृति चिन्ह और 5100-5100 रुपये की नकद राशि देकर सम्मानित किया गया अपने संबोधन में उपमुख्यमंत्री एवं हरोली के विधायक मुकेश अग्निहोत्री ने कहा कि उनका हर प्रयास हरोली के बच्चों के उज्ज्वल भविष्य को समर्पित है। उन्होंने युवाओं से जीवन में बड़े लक्ष्य निर्धारित कर मेहनत और लगन के साथ आगे बढ़ने का आह्वान किया। उन्होंने कहा कि व्यक्तिगत स्वच्छता से लेकर पढ़ाई और खेलों तक, उनका फोकस बच्चों को हर स्तर पर शिक्षित और प्रशिक्षित करने पर है। किसी भी छात्र-छात्रा की शिक्षा में आर्थिक तंगी आड़े नहीं आने दी जाएगी। हर योग्य विद्यार्थी की पढ़ाई और प्रगति सुनिश्चित की जाएगी। मुकेश अग्निहोत्री ने बताया कि हरोली विस के लिए 100 करोड़ रुपये की नई सिंचाई योजना स्वीकृत हुई है। इससे क्षेत्र में सिंचाई सेवाएं और सुदृढ़ होंगी। इससे पहले  बीत क्षेत्र के लिए 75 करोड़ रुपये की एक अन्य सिंचाई योजना को भी मंजूरी मिल चुकी है।इससे पहले, उप मुख्यमंत्री ने  प्रो. सिम्मी अग्निहोत्री राजकीय महाविद्यालय हरोली में  कन्या छात्रावास का शिलान्यास किया। यह लगभग 5 करोड़ रुपये की लागत से निर्मित होगा। इस अवसर पर उप मुख्यमंत्री ने प्रो. सिम्मी अग्निहोत्री की जयंती पर उनकी प्रतिमा पर पुष्पांजलि अर्पित की तथा पौधारोपण भी किया।  उन्होंने कहा कि नया छात्रावास ग्रामीण परिवेश की बेटियों के लिए शिक्षा और सुरक्षा की दिशा में एक ऐतिहासिक कदम साबित होगा। छात्राओं को अब सुरक्षित माहौल में उच्च शिक्षा प्राप्त करने का अवसर मिलेगा। Byte :मुकेश अग्निहोत्री डिप्टी सीएम हिमाचल Feed File :2909ZP_UNA_AGNIHOTRI_R 5 Feed Sent BY 2C Feed File:2909ZP_UNA_AGNIHOTRI_R1--5 Assign BY:Assignment Desk
0
comment0
Report
KBKulbir Beera
Sept 29, 2025 14:03:00
Bathinda, Punjab:ਵਨ ਟੂ ਵਨ ਐਡਵੋਕੇਟ ਰਘਵੀਰ ਸਿੰਘ ਬਹਿਣੀਵਾਲ ਬਠਿੰਡਾ ਅਦਾਲਤ ਵਿੱਚ ਨਹੀਂ ਪੇਸ਼ ਹੋਏ ਕੰਗਨਾ ਰਨੌਤ ਅਦਾਲਤ ਵਿੱਚ ਫਿਜੀਕਲ ਛੋਟ ਮੰਗੀ ਸੀ ਪੇਸ਼ ਹੋਣ ਤੋਂ ਅਦਾਲਤ ਨੇ ਇਨਕਾਰ ਕੀਤਾ ਅਗਲੀ ਪੇਸ਼ੀ ਤੇ ਨਿੱਜੀ ਤੌਰ ਤੇ ਪੇਸ਼ ਹੋਣ ਲਈ ਕਿਹਾ ਕੰਗਣਾ ਰਨੌਤ ਦੇ ਵਕੀਲ ਵੱਲੋਂ ਲਗਾਈ ਗਈ ਸੀ ਬਠਿੰਡਾ ਅਦਾਲਤ ਵਿੱਚ ਐਪਲੀਕੇਸ਼ਨ ਕਿਸਾਨ ਅੰਦੋਲਨ ਵੇਲੇ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਕਿਸਾਨ ਮਾਤਾ ਮਹਿੰਦਰ ਕੌਰ ਜਿਸ ਦੇ ਬਾਰੇ ਇੱਕ ਟਵੀਟ ਰਾਹੀਂ ਅਦਾਕਾਰਾ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਕੰਗਨਾ ਰਨੌਤ ਵੱਲੋਂ ਪਾਇਆ ਗਿਆ ਸੀ ਜਿਸ ਤੋਂ ਬਾਅਦ ਮਾਤਾ ਮਹਿੰਦਰ ਕੌਰ ਵੱਲੋਂ ਮਨਹਾਨੀ ਦਾ ਮੁਕਦਮਾ ਬਠਿੰਡਾ ਦੀ ਅਦਾਲਤ ਵਿੱਚ ਕੀਤਾ ਗਿਆ ਸੀ ਅਤੇ ਕੰਗਣਾ ਰਨੌਤ ਵੱਲੋਂ ਮਾਨਯੋਗ ਹਾਈਕੋਰਟ ਉਸ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਵਿੱਚ ਵੀ ਕੇਸ ਨੂੰ ਖਾਰਜ ਕਰਨ ਲਈ ਐਪਲੀਕੇਸ਼ਨ ਲਗਾਈ ਗਈ ਸੀ ਜੋ ਕਿ ਮਾਨਯੋਗ ਕੋਰਟ ਵੱਲੋਂ ਕੈਂਸਲ ਕਰ ਦਿੱਤੀ ਸੀ ਅਤੇ ਹਦਾਇਤ ਦਿੱਤੀ ਸੀ ਕਿ ਬਠਿੰਡਾ ਦੇ ਅਦਾਲਤ ਵਿੱਚ ਉਹਨਾਂ ਨੂੰ ਪੇਸ਼ ਹੋਣਾ ਪਵੇਗਾ। ਅੱਜ ਬਠਿੰਡਾ ਦੀ ਅਦਾਲਤ ਵਿੱਚ ਮੈਂਬਰ ਪਾਰਲੀਮੈਂਟ ਕੰਗਨਾ ਰਨੌਤ ਨੇ ਪੇਸ਼ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਵਕੀਲ ਵੱਲੋਂ ਇਹ ਐਪਲੀਕੇਸ਼ਨ ਲਗਾਈ ਗਈ ਕਿ ਮੈਡਮ ਫਿਜੀਕਲੀ ਕੋਰਟ ਵਿੱਚ ਪੇਸ਼ ਨਹੀਂ ਹੋ ਸਕਦੇ ਉਹਨਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਲਿਆ ਜਾਵੇ ਅਦਾਲਤ ਵੱਲੋਂ ਦੂਜੇ ਪੱਖ ਦੇ ਵਕੀਲ ਦੀ ਦਲੀਲ ਸੁਣਨ ਤੋਂ ਬਾਅਦ ਉਹਨਾਂ ਦੀ ਇਸ ਐਪਲੀਕੇਸ਼ਨ ਨੂੰ ਕੈਂਸਲ ਕਰ ਦਿੱਤਾ ਅਤੇ 27 ਅਕਤੂਬਰ 2025 ਨੂੰ ਮੈਂਬਰ ਪਾਰਲੀਮੈਂਟ ਕੰਗਨਾ ਰਨੌਤ ਨੂੰ ਨਿੱਜੀ ਤੌਰ ਤੇ ਅਦਾਲਤ ਵਿੱਚ ਪੇਸ਼ ਹੋਣ ਲਈ ਹੁਕਮ ਜਾਰੀ ਹੁਕਮ ਜਾਰੀ ਕੀਤੇ ਕੀ ਕਹਿੰਦੇ ਨੇ ਮਾਤਾ ਮਹਿੰਦਰ ਕੌਰ ਦੇ ਐਡਵੋਕੇਟ ਰਘਬੀਰ ਸਿੰਘ ਬੈਣੀਵਾਲ ਨੇ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਉਹਨਾਂ ਦੇ ਵਕੀਲ ਵੱਲੋਂ ਲਗਾਈ ਹੋਈ ਐਪਲੀਕੇਸ਼ਨ ਦਾ ਕੋਰਟ ਵਿੱਚ ਵਿਰੋਧ ਕੀਤਾ ਸੀ ਕਿਉਂਕਿ ਕਾਨੂੰਨ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਪ੍ਰਾਵਧਾਨ ਨਹੀਂ ਹੈ ਕਿ ਦੋਸ਼ੀ ਨੂੰ ਕੇਸ ਦੀ ਸ਼ੁਰੂਆਤ ਤੋਂ ਹਾਜ਼ਰੀ ਤੋਂ ਛੋਟ ਮਿਲ ਜਾਵੇ ਜਿਸ ਕਰਕੇ ਅਸੀਂ ਸਾਡੇ ਵੱਲੋਂ ਬੇਨਤੀ ਕੀਤੀ ਗਈ ਸੀ ਕਿ ਦੋਸ਼ੀ ਦਾ ਅਦਾਲਤ ਵਿੱਚ ਪੇਸ਼ ਹੋਣਾ ਯਕੀਨੀ ਬਣਾਇਆ ਜਾਵੇ ਅਤੇ ਪੇਸ਼ ਨਾ ਹੋਣ ਦੀ ਸੂਰਤ ਵਿੱਚ ਉਸ ਦੇ ਗਿਰਫਤਾਰੀ ਵਾਰੰਟ ਜਾਰੀ ਹੋਣ ਅੱਜ ਮਾਨਯੋਗ ਜੁਡੀਸ਼ਅਲ ਮਜਿਸਟਰੇਟ ਫਸਟ ਕਲਾਸ ਸ੍ਰੀ ਲਖਵੀਰ ਸਿੰਘ ਦੇ ਪੇਸ਼ ਹੋਏ ਸਨ। ਹੁਣ ਅਗਲੀ ਪੇਸ਼ੀ 11 ਅਕਤੂਬਰ 2025 ਦੀ ਪਈ ਹੈ ਜਿਸ ਵਿੱਚ ਨਿੱਜੀ ਤੌਰ ਤੇ ਕੰਗਣਾ ਰਨੌਤ ਨੂੰ ਕੋਰਟ ਵਿੱਚ ਪੇਸ਼ ਹੋਣਾ ਪਵੇਗਾ ਐਡਵੋਕੇਟ ਰਘਵੀਰ ਸਿੰਘ ਬਹਿਣੀਵਾਲ ਬਠਿੰਡਾ। ਵਨ ਟੂ ਵਨ ਕੁਲਬੀਰ ਬੀਰਾ।
0
comment0
Report
BSBhushan Sharma
Sept 29, 2025 13:32:37
Nurpur, Himachal Pradesh:लोकेशन – नूरपुर (भूषण शर्मा) पंचायत के सहयोग से युवाओं ने खुद सुधारा रास्ता, लेकिन बिना तथ्यों के वायरल वीडियो बना विवाद आपदा की घड़ी में युवाओं ने दिखाई मिसाल नूरपुर की पंचायत ममूह गुरचाल के वार्ड नंबर 3 में कुछ स्थानीय युवाओं ने मिसाल पेश की है। प्रदेशभर में भारी बारिश के कारण जहां सड़कें और रास्ते नालों में तब्दील होकर लोगों के लिए परेशानी का सबब बने हुए हैं, वहीं यहां युवाओं ने खुद अपने श्रम और मेहनत से गांव के खस्ताहाल रास्ते को दुरुस्त करने का बीड़ा उठाया। शादी-ब्याह और सुरक्षा जैसी बुनियादी जरूरतों को ध्यान में रखते हुए युवाओं ने रास्ते की मरम्मत का कार्य शुरू किया। पंचायत प्रधान खुशवंत सिंह ने भी इस पहल में सहयोग करते हुए 15 बोरी सीमेंट और बजरी उपलब्ध करवाई। --- “हम सब मिलकर काम कर रहे हैं” – स्थानीय निवासी स्थानीय निवासी अक्षय कपूर ने बताया, > "यह रास्ता बरसात में खराब हो गया था। हमने मिलकर इसे ठीक करने का निर्णय लिया। प्रधान ने भी 15 बोरी सीमेंट दी। हम सब बिना पैसे के खुद लगे हुए हैं। हमें उम्मीद है कि सरकार भी हमारी इस मेहनत को देखकर आगे और सहयोग करेगी।" --- “गांव की एकजुटता का प्रतीक” – पंचायत प्रधान पंचायत प्रधान खुशवंत सिंह ने कहा, > "हमने पहले भी इस सड़क के लिए बजट और प्रयास किए थे, लेकिन भारी बरसात में यह बार-बार खराब हो जाती है। इस बार गांव के युवाओं ने आगे बढ़कर खुद श्रमदान किया और पंचायत ने भी 15 बोरी सीमेंट और बजरी देकर सहयोग दिया। यह हमारे गांव की एकजुटता और आपसी भाईचारे का प्रतीक है। जब लोग मिलकर काम करते हैं तो कोई भी मुश्किल बड़ी नहीं होती। मुझे गर्व है कि हमारे युवाओं ने विकास की इस राह को अपने हाथों से बनाया।" --- बिना तथ्यों के वायरल वीडियो पर पंचायत करेगी कानूनी कार्रवाई इतना सब कुछ करने के बावजूद भी कुछ युवाओं ने पंचायत प्रधान के खिलाफ एक वीडियो सोशल मीडिया चैनल पर वायरल कर दी। प्रधान खुशवंत सिंह ने कहा कि उनका इतराज करना उचित हो सकता है, लेकिन जिस चैनल ने बिना तथ्यों को जाने खबर चलाई है, उसके खिलाफ पंचायत कानूनी कार्रवाई करेगी। > "हमने गांव के विकास के लिए पूरी मेहनत की, सहयोग भी दिया। इसके बावजूद बिना सच्चाई जाने कुछ चैनलों ने गलत जानकारी फैलाई है। पंचायत इस मामले में कानूनी कार्रवाई करेगी।" --- निष्कर्ष: ममूह गुरचाल पंचायत का यह उदाहरण बताता है कि जब समाज के लोग मिलकर विकास की जिम्मेदारी उठाते हैं, तो कोई भी मुश्किल रास्ता नहीं रोक सकती। लेकिन साथ ही यह भी ज़रूरी है कि मीडिया बिना तथ्यों को परखे कोई खबर प्रकाशित या प्रसारित न करे।
0
comment0
Report
RKRAMAN KHOSLA
Sept 29, 2025 13:32:27
Hoshiarpur, Punjab:ਅੱਜ ਹਾਜੀਪੁਰ ਤਲਵਾੜਾ ਰੋਡ ਦੇ ਅੱਡਾ ਝੀਰ ਦਾ ਖੂਹ ਨਜ਼ਦੀਕ ਇੱਕ ਨਿੱਜੀ ਬੱਸ ਦੀ ਸਫੇਦੇ ਦੇ ਰੁੱਖ ਨਾਲ ਟਕਰਾਉਣ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇਹ ਬੱਸ ਸਵਾਰੀਵਆਂ ਨਾਲ ਭਰੀ ਦਸੂਹਾ ਤੋ ਤਲਵਾੜਾ ਜਾ ਰਹੀ ਸੀ ਜਦੋ ਇਹ ਬੱਸ ਅੱਡ ਝੀਰ ਦਾ ਖੂਹ ਨਜਦੀਕ ਪਹੁੰਚੀ ਤਾਂ ਬੱਸ ਦਾ ਸੰਤੁਲਨ ਖਰਾਬ ਹੋ ਗਿਆ ਤੇ ਬੱਸ ਸਫੇਦੇ ਦੇ ਰੁੱਖ ਨਾਲ ਜਾਂ ਟਕਰਾਈ ਤੇ ਮੌਕੇ ਤੇ ਸਵਾਰੀਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ।ਮੋਕੇ ਤੇ ਮੋਜੂਦ ਸਥਾਨਕ ਲੋਕਾ ਦੀ ਮਦਦ ਨਾਲ ਸਵਾਰੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।ਇਸ ਹਾਦਸੇ ਵਿੱਚ ਕੋਈ ਵੱਡਾ ਜਾਨੀ ਨੁਕਸਾਨ ਤੋ ਬਚਾਅ ਰਿਹਾ ਪਰ ਪੰਜ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋਈਆਂ ਹਨ।ਤਲਵਾੜਾ ਪੁਲਿਸ ਵੱਲੋ ਮੋਕੇ ਤੇ ਪਹੁੰਚ ਕੇ ਹਾਦਸੇ ਦੇ ਕਾਰਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।ਜਾਣਕਾਰੀ ਦਿੰਦੇ ਹੋਏ ਸਵਾਰੀਆਂ ਨੇ ਦੱਸਿਆ ਕੀ ਪਹਿਲਾ ਬੱਸ ਹੋਲੀ ਚੱਲ ਰਹੀ ਸੀ ਤਾਂ ਜਦੋ ਅੱਡਾ ਝੀਰ ਦਾ ਖੂਹ ਨਜ਼ਦੀਕ ਪਹੁੰਚਦੀ ਹੈ ਤਾਂ ਬਸ ਦੀ ਰਫਤਾਰ ਡਰਾਈਵਰ ਵੱਲੋਂ ਤੇਜ਼ ਕਰ ਦਿੱਤੀ ਜਾਂਦੀ ਹੈ ਸੰਤੁਲਨ ਖਰਾਬ ਹੋਣ ਤੇ ਇਹ ਬੱਸ ਸਿੱਧੀ ਸਫੇਦੇ ਨਾਲ ਜਾ ਟਕਰਾਈ ਸਵਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਬੱਸ ਡਰਾਈਵਰ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ ਉਹਨਾਂ ਨੇ ਇਸ ਬੱਸਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ!
0
comment0
Report
RBRohit Bansal
Sept 29, 2025 13:07:11
Chandigarh, Chandigarh:अमृतपाल सिंह के चुनाव के खिलाफ दाखिल चुनावी याचिका का मामला 2909ZP_AMRITPAL_HC_DRY अमृतपाल सिंह द्वारा हाईकोर्ट के नोटिस का जवाब नहीं दिए जाने के चलते, हाइकोर्ट ने उन्हें इस केस में एक्स पार्टी किए जाने के जो आदेश दिए थे, उस आदेश को वापिस लिए जाने की मांग को लेकर अमृतपाल सिंह ने दाखिल की है अर्जी हाईकोर्ट ने अमृतपाल सिंह की इस अर्जी पर उनके चुनाव को चुनौती देने वाले विक्रमजीत सिंह दोआबी को नोटिस जारी कर मांगा जवाब अमृतपाल सिंह के खिलाफ चुनाव लड़ चुके विक्रमजीत सिंह ने दाखिल की हुई है ये चुनावी याचिका अमृतपाल सिंह के चुनाव को रद्द करने की मांग की है विक्रमजीत सिंह ने याचिका में आरोप लगाए हैं कि खड्डुर साहेब सीट से उसने भी चुनाव लडा था, लेकिन अमृतपाल सिंह ने नामांकन पत्र में कई अहम जानकारियां छिपाई है, उन्होंने अपने चुनाव पर आए खर्च का भी पूरा ब्योरा नहीं दिया है, चुनाव के दौरान उनके समर्थन में रोजाना कई मीटिंगें होती थी और वाहनों और चुनावी मेटीरियल का इस्तेमाल होता था, इसका भी कोई ब्योरा नहीं दिया गया है, जो खर्च हुआ वह कहां से खर्च किया गया बताया नही गई, उन्हे मिली फंडिंग के बारे में भी कोई जानकारी नहीं दी गई, उनके चुनाव प्रचार में धार्मिक स्थलों का भी प्रचार में इस्तेमाल किया गया, बिना इजाजत लिए सोशल मीडिया पर उनकी प्रमोशन की गई है। ऐसे कई आरोप लगा उनके चुनाव को रद्द करने की हाईकोर्ट से मांग की गई है। इस याचिका पर नोटिस का जवाब नहीं दिए जाने के चलते हाई कोर्ट ने अमृतपाल सिंह को एक्स पार्टी करार दे दिया था। अब अमृतपाल सिंह ने वकील ने इस आदेश को वापिस लिए जाने की मांग की है, जिस पर हाईकोर्ट ने याचिकाकर्ता को नोटिस जारी कर जवाब मांग लिया है। अगली सुनवाई 26 नवंबर को होगी।
0
comment0
Report
VSVARUN SHARMA
Sept 29, 2025 13:06:14
Kapurthala, Punjab:MLA ਰਾਣਾ ਇੰਦਰ ਪ੍ਰਤਾਪ ਸਿੰਘ ਨੇ ਵਿਧਾਨ ਸਭਾ ਚ ਹੜਾਂ ਤੋਂ ਬਚਾਅ ਲਈ ਪੇਸ਼ ਕੀਤੇ ਵਿਸ਼ੇਸ਼ ਸੁਝਾਅ ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਅੱਜ ਵਿਧਾਨ ਸਭਾ ‘ਚ ਹੜ੍ਹਾਂ ਤੋਂ ਬਚਾਅ ਲਈ ਸੁਝਾਅ ਪੇਸ਼ ਕੀਤੇ ਗਏ। ਵਿਧਾਇਕ ਰਾਣਾ ਨੇ ਕਿਹਾ ਕਿ ਜਿਸ ਨੋਟੀਫਿਕੇਸ਼ਨ ਤਹਿਤ ਬਿਆਸ ਦਰਿਆ ਦੀ ਡੀ-ਸਿਲਟਿੰਗ ਰੁਕ ਗਈ ਸੀ, ਉਸਨੂੰ ਹਟਾਉਣ ਦਾ ਸੁਝਾਅ ਦਿੱਤਾ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਨਹਿਰਾਂ ਤੇ ਦਰਿਆਵਾਂ ਦਾ ਰਸਤਾ ਨੋਟੀਫਾਈ ਕਰਨਾ ਇੱਕ ਚੰਗਾ ਕਦਮ ਹੈ ਪਰ ਇਸਦੇ ਨਾਲ ਹੀ ਕਿਸਾਨਾਂ ਨੂੰ ਇਸ ਬਾਰੇ ਜਾਣਕਾਰੀ ਤੇ ਮੁਜ਼ਵਜ਼ਾ ਦੇਣਾ ਚਾਹੀਦਾ ਹੈ। ਇਸਦੇ ਨਾਲ ਹੀ ਰਾਣਾ ਨੇ ਝੋਨੇ ਨੂੰ ਲੱਗ ਰਹੀ ਬਿਮਾਰੀ ਦਾ ਮੁੱਦਾ ਚੁੱਕਿਆ, ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ।
0
comment0
Report
RBRohit Bansal
Sept 29, 2025 13:02:59
Chandigarh, Chandigarh:पहले किसान आंदोलन के दौरान चंडीगढ़ के जिन किसानों के खिलाफ दर्ज की गई थीं FIR, उन्हें अब जल्द ही मिल सकती है बड़ी राहत उनके खिलाफ दर्ज इन FIR को रद्द करने की चंडीगढ़ प्रशासन ने केंद्र सरकार को भेजा पत्र चंडीगढ़ प्रशासन ने हाईकोर्ट को दी जानकारी, कहा, जब तक केंद्र से इसकी इजाजत नहीं मिलती तब तक किसी के खिलाफ भी नहीं की जाएगी कोई भी कारवाई इन किसानों ने अपने खिलाफ दर्ज इन FIR को रद्द करने की मांग को लेकर हाईकोर्ट में दाखिल की थी याचिकाएं याचिकाकर्ता किसानों का कहना था कि जब प्रधानमंत्री ने तीनों कृषि कानून वापिस लिए थे, तब उन्हें यह आश्वासन दिया गया था कि इस आंदोलन के दौरान किसानों पर जो FIR दर्ज की गई थी, उन्हें रद्द किया जाएगा। पंजाब, हरियाणा और अन्य जगहों पर तो यह FIR दर्ज की गई थी वो तो वापिस ले ली गई, लेकिन बावजूद इसके अभी तक चंडीगढ़ पुलिस ने अभी तक चंडीगढ़ में साल 2020 में किसानों पर जो FIR दर्ज की गई थी वो आज तक रद्द नहीं की हैं। यहां तक कि इन FIR को वापिस लेने की चंडीगढ़ के डीजीपी ने भी NOC दे दी थी। लेकिन आज तक कोई कारवाई नहीं की गई। लिहाजा अब चंडीगढ़ और पंजाब के 24 किसानों ने हाईकोर्ट में याचिका दाखिल कर उनके खिलाफ दर्ज इन FIR को रद्द करने की हाईकोर्ट से मांग की थी। हाई कोर्ट के नोटिस के जवाब में अब चंडीगढ़ प्रशासन ने हाईकोर्ट को बताया है कि 19 फरवरी को उनकी तरफ से केन्द्रीय गृह मंत्रालय को इन FIR को रद्द किए जाने की शिफारिश भेज दी गई है। जब तक केंद्र सरकार इस पर निर्णय नहीं लेता है तब तक उनकी तरफ से किसी भी किसान के खिलाफ कोई कारवाई नहीं की जाएगी। इस जानकारी के बाद हाईकोर्ट ने इस याचिका का निपटारा कर दिया है।
0
comment0
Report
VSVARUN SHARMA
Sept 29, 2025 12:21:28
Kapurthala, Punjab:ਨਡਾਲਾ ਚ ਮੰਗਾਂ ਨੂੰ ਲੈ ਕੇ ਸਫਾਈ ਕਰਮਚਾਰੀਆਂ ਦਾ ਧਰਨਾ ਜਾਰੀ ਪੰਜਾਬ ਦੀਆਂ ਬਹੁ ਗਿਣਤੀ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਸਫਾਈ ਕਰਮਚਾਰੀ ਹੜਤਾਲ ਤੇ ਹਨ। ਜਿਸ ਕਾਰਨ ਜ਼ਿਲਾ ਕਪੂਰਥਲਾ ਵਿੱਚ ਸਫਾਈ ਵਿਵਸਥਾ ਬੁਰੀ ਤਰ੍ਹਾਂ ਦੇ ਨਾਲ ਚਰਮਰਾ ਗਈ ਹੈ। ਜਿੱਥੇ ਸ਼ਹਿਰੀ ਖੇਤਰਾਂ ਦੇ ਵਿੱਚ ਹਾਲਾਤ ਪ੍ਰਭਾਵਿਤ ਹੋਏ ਹਨ। ਉੱਥੇ ਹੀ ਛੋਟੇ ਕਸਬੇ ਵੀ ਇਸ ਹੜਤਾਲ ਕਾਰਨ ਜਨਜੀਵਨ ਹੋਇਆ ਹੈ। ਮਿਉਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੱਦੇ ਤੇ ਨਡਾਲਾ ਦੇ ਸਫਾਈ ਕਰਮਚਾਰੀਆਂ ਵੱਲੋਂ ਸ਼ੁਰੂ ਕੀਤੀ ਹੜਤਾਲ ਅੱਜ ਗਿਆਰੵਵੇ ਦਿਨ ਵੀ ਜਾਰੀ ਰਹੀ। ਹੜਤਾਲੀ ਕਰਮਚਾਰੀਆਂ ਨੇ ਕਿਹਾ ਕਿ ਜਦੋਂ ਤੱਕ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਹੋਰ ਮੰਗਾਂ ਨੂੰ ਸਰਕਾਰ ਨਹੀਂ ਮੰਨਦੀ, ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਅਤੇ ਦੱਸਿਆ ਕਿ ਸਰਕਾਰ ਸਾਡੀਆਂ ਮੰਗਾਂ ਨੂੰ ਲੈਕੇ ਟਾਲ-ਮਟੋਲ ਕਰ ਰਹੀ ਹੈ। ਉਨ੍ਹਾਂ ਨਿੱਜੀ ਕੰਪਨੀਆਂ ਨੂੰ ਡੋਰ-ਟੂ-ਡੋਰ ਸੋਲਿਡ ਵੇਸਟ ਕੁਨੈਕਸ਼ਨ, ਵਾਟਰ ਸਪਲਾਈ ਤੇ ਸੀਵਰੇਜ ਦੀ ਮੁਰੰਮਤ ਤੇ ਸਫਾਈ ਕੰਮਾਂ ਦੇ ਦਿੱਤੇ ਜਾਣ ਵਾਲੇ ਠੇਕੇ ਰੱਦ ਕਰਨ, ਠੇਕਾ ਆਧਾਰਿਤ ਮੁਲਾਜਮਾਂ ਨੂੰ ਪੱਕਾ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕੀਤੀ।
0
comment0
Report
Navaratri 2025
Advertisement
Back to top