Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022

पंजाब सिविल सेक्रेटरियट को बम धमकी: सुरक्षा बढ़ी, जांच शुरू

MJManoj Joshi
Feb 19, 2026 06:47:34
Chandigarh, Chandigarh
पंजाब सिविल सेक्रेटरियट को बम से उड़ने की धमकी। धमकी भरा मेल सेक्रेटरियट को आया। एहतियात तौर पर पुलिस सुरक्षा के इंतजाम किए गए
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASAnmol Singh Warring
Feb 19, 2026 08:21:17
Sri Muktsar Sahib, Punjab:ਗੈਂਗਸਟਰਾ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਲਗਾਤਾਰ ਲੱਗੀ ਹੋਈ ਹੈ ਪਰ ਕੁਝ ਸ਼ਰਾਰਤੀ ਅਨਸਰ ਰੁਕਾਵਟਾਂ ਪਾ ਰਹੇ ਹਨ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਹੈ ਹਮੇਸ਼ਾ ਉਨ੍ਹਾਂ ਦੀ ਸੁਵਿਧਾਵਾਂ ਦੇਣ ਲਈ ਕੰਮ ਕਰ ਰਹੇ ਹਾਂ! ਪੰਜਾਬ ਦੇ ਦੋ ਡਿਪਟੀ cm ਬਾਰੇ ਬੋਲੇ ਏਹ ਫੈਸਲਾ ਲੈਣਾ ਪਾਰਟੀ ਦੇ ਹੱਥ ਹੈ ਮਲੋਟ ਸਹਿਰ ਦੀਆ ਗਲੀਆਂ ਅਤੇ ਸੜਕਾਂ ਤੇ 77 ਕਰੋੜ ਤੋਂ ਵੱਧ ਕੀਤੇ ਜਾਣਗੇ , ਕੈਬਨਿਟ ਮੰਤਰੀ V/O ਹਲਕਾ ਮਲੋਟ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਮਲੋਟ ਦੀ ਕਰੀਬ ਡੇਢ ਕਰੋੜ ਦੀ ਲਾਗਤ ਨਾਲ ਬਨਣ ਵਾਲੀ ਗ੍ਰੀਨ ਵੈਲੀ ਸੜਕ ਦੇ ਕੰਮ ਦੀ ਸ਼ੁਰੂਆਤ ਕਰਵਾਈ ਕਿਹਾ ਆਉਣ ਵਾਲੇ ਸਮੇਂ ਵਿਚ ਸਹਿਰ ਦੀਆਂ ਸੜਕਾਂ ਅਤੇ ਗਲੀਆਂ ਤੇ ਖਰਚ ਕੀਤੇ ਜਾਣਗੇ .ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਤਰਨਤਾਰਨ ਵਰਿੱਖੇ ਇਕ ਆਪ ਦੇ ਸਰਪੰਚ ਦੇ ਕਤਲ ਤੇ ਪੁੱਛੇ ਜਾਣ ਤੇ ਉਨਾਂ ਕਿਹਾ ਪੰਜਾਬ ਸਰਕਾਰ ਗੈਂਗਸਟਰਾ ਨੂੰ ਖਤਮ ਕਰਨ ਲਈ ਬੜੀ ਸਖਤੀ ਨਾਲ ਲੱਗੀ ਹੋਈ ਹੈ ਪਰ ਕੁਝ ਲੋਕ ਰੁਕਵਟਾਂ ਪਾਉਣ ਲਈ ਸ਼ਰਾਰਤਾਂ ਕਰ ਰਹੇ ਹਨ ! ਕਿਸਾਨਾਂ ਵਲੋਂ ਦਿਤੇ ਜਾ ਰਹੇ ਧਰਨਿਆਂ ਤੇ ਉਨਾਂ ਕਿਹਾ ਕੇ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਹੈ ਹਮੇਸ਼ਾ ਉਨ੍ਹਾਂ ਦੀ ਸੁਵਿਧਾਵਾਂ ਦੇਣ ਲਈ ਕੰਮ ਕਰ ਰਹੇ ਹਾਂ ਭਾਵੇਂ ਬਿਜਲੀ ਪਾਣੀ ਆਦਿ ਹੋਵੇ! ਪੰਜਾਬ ਸਰਕਾਰ ਵਲੋਂ ਦੋ ਡਿਪਟੀ ਸੀ ਐਮ ਲੈਣ ਬਾਰੇ ਉਨਾਂ ਕਿਹਾ ਏਹ ਫੈਸਲਾ ਪਾਰਟੀ ਨੇ ਲੈਣਾ ਉਹ ਤਹਿ ਕਰੇਗੀ।
0
comment0
Report
KSKapil sharma
Feb 19, 2026 07:33:48
Noida, Uttar Pradesh:जालंधर: NRI के घर पर गोलियां चलाकर बाइक सवार हुए फरार जालंधर: पंजाब में आए दिन फायरिंग की घटनाए सामने आ रही है। वहीं ताजा मामला देहात इलाके में फायरिंग का सामने आया है। जहां भोगपुर के नजदीक गांव भटनूरा लुबाना में एनआरआई परिवार के घर पर देर रात अज्ञात हमलावारों द्वारा फायरिंग की गई। पीड़ित द्वारा घटना की शिकायत पुलिस को दे दी गई है। वहीं मौके पर पहुंची पुलिस मामले की जांच में जुट गई है। दूसरी ओर घटना वहां लगे सीसीटीवी कैमरे में कैद हो गई। सीसीटीवी फुटेज में देखा जा सकता है कि बाइक पर सवार 2 व्यक्ति आते है। जिसके बाद वह दूर ही बाइक खड़ी करके टार्च से घर की पहचान करकते है। इस दौरान हमलावार घर पर पहले एक गोली चलाते है, वहीं कुछ देर बाद दूसरी बार फायरिंग करके बड़े आराम से बाइक पर सवार होकर चले जाते है। वहीं इस मामले को लेकर पुलिस का कहना है कि मामले की जांच की जा रही है。
0
comment0
Report
RBRohit Bansal
Feb 19, 2026 07:17:20
Chandigarh, Chandigarh:TT ਰਵਨੀਤ ਸਿੰਘ ਬਿੱਟੂ, ਕੇਂਦਰੀ ਰਾਜ ਮੰਤਰੀ *ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਪੁਲਸ* ਪੰਜਾਬ ਪੁਲਿਸ ਦੀ ਸਮਤਾ ਬਹੁਤ ਹੈ ਪਰ ਉਹ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਹੀ ਬੀਜੇਪੀ ਦੀ ਸਰਕਾਰ ਆਉਣ ਤੇ ਪੁਲਿਸ ਦੀਆਂ ਪੰਜ ਵਿਸ਼ੇਸ਼ ਟੁਕੜੀਆਂ ਤਿਆਰ ਕੀਤੀਆਂ ਜਾਣਗੀਆਂ ਜਿਸ ਵਿੱਚ ਲੰਮੇ ਕੱਦ ਵਾਲੇ ਮੁੰਡੇ ਰੱਖੇ ਜਾਣਗੇ ਜਿੰਨਾ ਤੋਂ ਸਹੀ ਤਰੀਕੇ ਨਾਲ ਪੁਲਿਸ ਦਾ ਕੰਮ ਲਿਆ ਜਾ ਸਕੇ ਅਤੇ ਬਾਕੀਆਂ ਦੀਆਂ ਡਿਊਟੀਆਂ ਬਾਕੀ ਕੰਮਾਂਕਾਰਾਂ ਲਈ ਲਗਾਈਆਂ ਜਾਣਗੀਆਂ ਕਿਉਂਕਿ ਅਜੋਕੀ ਪੰਜਾਬ ਨੂੰ ਇਕ ਤੇਜ਼ ਤਰਾਰ ਪੁਲਿਸ ਦੀ ਲੋੜ ਹੈ ਜੋ ਅਜੋਕੀ ਪੁਲਿਸ ਨਹੀਂ ਕਰ ਰਹੀ *ਰਾਹੁਲ ਗਾਂਧੀ ਅਤੇ ਬਿੱਟੂ ਦੀ ਲੜਾਈ* ਜਿਸ ਸਮੇਂ ਬਾਦਲਾਂ ਦੇ ਖਿਲਾਫ ਕੋਈ ਲੜਨ ਨੂੰ ਤਿਆਰ ਨਹੀਂ ਸੀ ਉਸ ਸਮੇਂ ਮੈਂ ਬਾਦਲਾਂ ਦੇ ਖਿਲਾਫ ਜਾ ਕੇ ਇਲੈਕਸ਼ਨ ਲੜੀ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਰਾਜਾ ਵੜਿੰਗ ਕੋਈ ਉਸ ਸਮੇਂ ਇਲੈਕਸ਼ਨ ਲੜਨ ਲਈ ਤਿਆਰ ਨਹੀਂ ਸੀ ਪਹਿਲਾਂ ਮੈਂ ਇਹਨਾਂ ਦੇ ਨਾਲ ਬੈਠਦਾ ਸੀ ਹੁਣ ਮੈਂ ਇਹਨਾਂ ਦੇ ਸਾਹਮਣੇ ਬੈਠਦਾ ਹਾਂ ਇਸੇ ਕਰਕੇ ਇਹਨਾਂ ਨੂੰ ਹੁਣ ਮੈਂ ਗਦਾਰ ਲੱਗਦਾ ਹਾਂ ਰਾਹੁਲ ਗਾਂਧੀ ਦਾ ਕੱਦ ਮੇਰੇ ਤੋਂ ਬਹੁਤ ਛੋਟਾ ਹੈ ਮੈਂ ਆਪਣੀ ਪਗੜੀ ਤੱਕ ਤਾੰ ਉਸ ਨੂੰ ਪਹੁੰਚਣ ਵੀ ਨਹੀਂ ਦੇਣਾ ਸੀ, ਰਾਹੁਲ ਗਾਂਧੀ ਨੇ ਕਿਹਾ ਤੁਸੀਂ ਕਾਂਗਰਸ ਵਿੱਚ ਵਾਪਸ ਆਓਗੇ ਕੀ ਉਹ ਕੋਈ ਰਾਜਾ ਮਹਾਰਾਜਾ ਹੈ ਜਿਸ ਦੇ ਕੋਲ ਜਾਣ ਦੀ ਮੈਨੂੰ ਜਰੂਰਤ ਨਹੀਂ ਪਵੇਗੀ *ਪ੍ਰਿਯੰਕਾ ਗਾਂਧੀ ਦੇ ਮਾਮਲੇ ਤੇ* ਪ੍ਰਿਯੰਕਾ ਗਾਂਧੀ ਨੇ ਹੀ ਸਾਨੂੰ ਕਿਹਾ ਸੀ ਕਿ ਤੁਸੀਂ ਕਿਸਾਨ ਸੰਸਦ ਵਿੱਚ ਜਾਓ ਉਹ ਐਪਲੀਕੇਸ਼ਨ ਕਿਸ ਨੇ ਤਿਆਰ ਕੀਤੀ ਪ੍ਰਿਯੰਕਾ ਗਾਂਧੀ ਰਵਨੀਤ ਬਿੱਟੂ ਮੁਕਲ ਵਾਸਤਵਿਕ ਅਤੇ ਹੋਰ ਬਹੁਤ ਸਾਰੇ ਲੋਕਾਂ ਵਿਚਕਾਰ ਗੱਲ ਹੋਈ ਜਿਨਾਂ ਵਿੱਚ ਯੋਗਿੰਦਰ ਯਾਦਵ ਦਾ ਨਾਮ ਵੀ ਸ਼ਾਮਿਲ ਸੀ ਜਦੋਂ ਇਹਨਾਂ ਤਮਾਮ ਚੀਜ਼ਾਂ ਦੇ ਤਾਣੇ ਬਾਣੇ ਨੂੰ ਸੁਲਝਾਇਆ ਜਾਏਗਾ ਤਾਂ ਉਸ ਤੋਂ ਸਿੱਧੇ ਤੌਰ ਤੇ ਪਤਾ ਲੱਗੇਗਾ ਇਸ ਦੇ ਪਿੱਛੇ ਹੱਥ ਕਿਹਦਾ ਹੈ ਜੇਕਰ ਮੈਂ ਗਲਤ ਹੋਇਆ ਤਾਂ ਮੇਰੇ ਖਿਲਾਫ ਕਾਰਵਾਈ ਹੋਵੇ ਅਤੇ ਜੇਕਰ ਉਹ ਗਲਤ ਹੋਈ ਤਾਂ ਉਹਨਾਂ ਖਿਲਾਫ ਕਾਰਵਾਈ ਕਰਨੀ ਵੀ ਜਰੂਰੀ ਹੈ ਇਸੇ ਲਈ ਅਸੀਂ ਇਸ ਚੀਜ਼ ਦਾ ਪੂਰਾ ਕਾਨੂੰਨੀ ਰੂਪ ਤਿਆਰ ਕਰ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਕਾਰਵਾਈ ਕੀਤੀ ਜਾਵੇ, ਮੈਂ ਕਦੇ ਕਿਸਾਨਾਂ ਦਾ ਵਿਰੋਧ ਨਹੀਂ ਕੀਤਾ ਅਤੇ ਨਾ ਹੀ ਮੈਂ ਕਿਹਾ ਹਮਲਾ ਕਿਸਾਨਾਂ ਨੇ ਕਰਵਾਇਆ *50 ਸਾਲ ਤੋਂ ਘੱਟ ਉਮਰ ਦੇ ਉਮੀਦਵਾਰ ਨੂੰ ਟਿਕਟ* ਸਿੱਧੇ ਤੌਰ ਤੇ ਇਹ ਸੀਨੀਅਰ ਹੀ ਕਾਂਗਰਸ ਲੀਡਰਾਂ ਦੀ ਟਿਕਟਾਂ ਕੱਟਣ ਦੀ ਤਿਆਰੀ ਹੋ ਚੁੱਕੀ ਹੈ ਜਿਹਨਾਂ ਵਿੱਚ ਪ੍ਰਤਾਪ ਸਿੰਘ ਬਾਜਵਾ ਪ੍ਰਗਟ ਸਿੰਘ ਗੁਰਪ੍ਰੀਤ ਸਿੰਘ ਕਾਂਗੜ ਬਲਵੀਰ ਸਿੰਘ ਸਿੱਧੂ ਰਾਣਾ ਕੇਪੀ ਸਿੰਘ ਅਤੇ ਹੋਰ ਬਹੁਤ ਸਾਰੇ ਨਾਮ ਸ਼ਾਮਿਲ ਹਨ ਜਿਨਾਂ ਦੀ ਉਮਰ ਜਿਆਦਾ ਹੈ ਇਹ ਲੋਕ ਅੱਜ ਵੀ ਕਹਿਣਗੇ ਅਸੀਂ ਕਾਂਗਰਸ ਦੇ ਵਿੱਚ ਹਨ ਅਤੇ ਰਹਾਂਗੇ ਪਰ ਇਸ ਤਾਈ ਵਿੱਚ ਤਿਆਰੀ ਕਰ ਲੈਣ ਆਜ਼ਾਦ ਇਲੈਕਸ਼ਨ ਲੜਨ ਦੀ ਅਸੀਂ ਫਾਨੈਂਸ਼ਅਲੀ ਤੌਰ ਤੇ ਅਤੇ ਨਾਲ ਹੋਰ ਜੋ ਵੀ ਸਪੋਰਟ ਦੀ ਜ਼ਰੂਰਤ ਹੋਈ ਹਰ ਸਪੋਰਟ ਸਾਡੇ ਵੱਲੋਂ ਕੀਤੀ ਜਾਏਗੀ
0
comment0
Report
NSNavdeep Singh
Feb 19, 2026 07:15:54
Moga, Punjab:पंजाब के कार्यकारी प्रधान अश्विनी शर्मा पहुंचे मोगा । दीनदयाल उपाध्याय सप्लाई कैंप की शुरुआत । भाजपा द्वारा अमित शाह के नेतृत्व में मोगा में की जाएगी बड़ी रैली जल्द ही तारीख का करेंगे ऐलान। अश्विनी शर्मा ने कहा कि इस ट्रेड डील में डेरी फार्मिंग और खेती-बाड़ी को नहीं रखा गया है। कांग्रेस को बताया झूठा की दुकान । शिरोमणि अकाली दल से एलाइंस के मामले में अश्विनी शर्मा ने कहा कि भारतीय जनता पार्टी 117 के 117 विधानसभा सिम अपने दम पर लड़ेगी। पंजाब सरकार पर के शब्द हमले पंजाब में कानून व्यवस्था और नशे को लेकर उठाए सवाल । बीते दिन तरनतारन में आप सरपंच के हुए कत्ल के मामले में भी अश्विनी शर्मा ने पंजाब सरकार को घेरा। मोगा रैली में डीजीपी पंजाब और चीफ सेक्रेटरी द्वारा दिए गए भाषण पर भी उठाए सवाल कहा अगर यह पहली बार देखा है कि एक सरकारी रैली में चीफ सेक्रेटरी भाषण दे रहे हैं। उन्होंने कहा कि अगर यह सरकारी रैली थी तो किस संविधान एक पद पर अरविंद केजरीवाल और मनीष सिसोदिया तैनात है जो उन्हें इस रैली में बुलाया गया।
0
comment0
Report
PSParambir Singh Aulakh
Feb 19, 2026 07:09:44
Amritsar, Punjab:ਕੁਲਵੰਤ ਸਿੰਘ ਮੰਨਣ (ਮੁੱਖ ਸਕੱਤਰ SGPC) ਕੁਲਵੰਤ ਸਿੰਘ ਮੰਨਣ ਦਾ ਵੱਡਾ ਬਿਆਨ ਗਿਆਨੀ ਰਘਬੀਰ ਸਿੰਘ ਨੂੰ ਲੈ ਕੇ ਵੱਡਾ ਬਿਆਨ Giayani ਰਘਬੀਰ ਸਿੰਘ ਏਜੰਸੀਆਂ ਦੇ ਕਹਿਣ ਤੇ ਖੇਡ ਰਹੇ ਹਨ। ਸਰਕਾਰਾਂ ਅਤੇ ਏਜੰਸੀਆਂ ਉਨਾਂ ਕੋਲੋਂ ਅਜਿਹੇ ਬਿਆਨ ਦਵਾ ਰਹੀਆਂ ਹਨ। ਜੇਕਰ ਕੋਈ ਦਿਲ ਵਿੱਚ ਗੱਲ ਸੀ ਤਾਂ ਉਹ ਮੇਰੇ ਦਫਤਰ ਆ ਕੇ ਮੇਰੇ ਨਾਲ ਕਰ ਸਕਦੇ ਸੀ। ਜਲੰਧਰ ਚ ਇਹ ਜਿਹੜੀ ਪ੍ਰੈਸ ਕਾਨਫਰੰਸ ਹੋਈ ਇਹ ਏਜੰਸੀਆਂ ਜਾਂ ਸਰਕਾਰਾਂ ਵੱਲੋਂ ਗਿਆਨੀ ਰਘਬੀਰ ਸਿੰਘ ਕੋਲੋਂ ਕਰਵਈ ਗਈ ਗਿਆਨੀ ਰਘਬੀਰ ਸਿੰਘ ਨੇ ਸਾਰੀ ਉਮਰ ਇਸੇ ਹੀ ਐਸਜੀਪੀਸੀ ਤੋਂ ਲੰਗਰ ਪਾਣੀ ਛਕਿਆ ਅਤੇ ਆਪਣੇ ਬੱਚੇ ਪੜ੍ਹਾਏ ਹੁਣ ਇਹ ਸੰਸਥਾ ਦੇ ਖਿਲਾਫ ਬੋਲ ਰਹੇ ਹਨ ਇਹਨਾਂ ਮਾਣ ਮਰਿਆਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਗਿਆਨੀ ਰਘਬੀਰ ਸਿੰਘ ਨੂੰ ਦਿੱਤੀ ਤੇ ਅੱਜ ਉਹ ਐਸਜੀਪੀਸੀ ਦੇ ਖਿਲਾਫ ਬੋਲ ਰਹੇ ਹਨ। ਹੁਣ ਬਾਦਲ ਪਰਿਵਾਰ ਦਾ ਜਾਣ ਬੁਝ ਕੇ ਨਾਮ ਬਦਨਾਮ ਕੀਤਾ ਜਾ ਰਿਹਾ ਹੈ ਕਿਉਂਕਿ ਚੋਣਾਂ ਨੇੜੇ ਹਨ। ਗਿਆਨੀ ਰਘਬੀਰ ਸਿੰਘ ਵਰਗੇ ਸਮਝਦਾਰ ਲੋਕਾਂ ਨੂੰ ਇਹ ਸਮੇਂ ਨਾ ਚਾਹੀਦਾ ਹੈ ਕਿ ਏਜੰਸੀਆਂ ਅਤੇ ਸਰਕਾਰਾਂ ਇਹਨਾਂ ਨੂੰ ਯੂਜ਼ ਕਰ ਰਹੀਆਂ ਹਨ
0
comment0
Report
TBTarsem Bhardwaj
Feb 19, 2026 07:06:02
Ludhiana, Punjab:ਲੁਧਿਆਣਾ ਵਿੱਚ 30 ਸਕਿੰਟਾਂ ਵਿੱਚ ਜੋੜੇ ਤੋਂ ਲੱਖਾਂ ਦੀ ਲੁੱਟ ਬੰਦੂਕ ਦੀ ਨੋਕ 'ਤੇ ਗਹਿਣੇ ਖੋਹੇ, ਪੀੜਤ ਮੰਦਰ ਤੋਂ ਘਰ ਪਰਤ ਰਹੇ ਸਨ। ਤਸਵੀਰਾ ਸੀ ਸੀ ਟੀਵੀ ਵਿਚ ਕੈਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲੁਧਿਆਣਾ ਦੇ ਸੁੰਦਰ ਨਗਰ ਮੇਨ ਰੋਡ 'ਤੇ ਦੇਰ ਰਾਤ ਤਿੰਨ ਬਾਈਕ ਸਵਾਰ ਅਪਰਾਧੀਆਂ ਨੇ ਗੁੰਡਾਗਰਦੀ ਦੀ ਇੱਕ ਵਹਿਸ਼ੀ ਹਰਕਤ ਨੂੰ ਅੰਜਾਮ ਦਿਤਾ। ਲੁਟੇਰਿਆਂ ਨੇ ਇੱਕ ਵਪਾਰੀ ਜੋੜੇ ਨੂੰ ਇੱਕ ਮੰਦਰ ਤੋਂ ਘਰ ਪਰਤਣ ਤੋਂ ਰੋਕਿਆ ਅਤੇ ਬੰਦੂਕ ਦੀ ਨੋਕ 'ਤੇ 30 ਸਕਿੰਟਾਂ ਦੇ ਅੰਦਰ ਲੱਖਾਂ ਦੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪੀੜਤ ਨਵਰਤਨ ਜੈਨ ਨੇ ਦੱਸਿਆ ਕਿ ਉਸਦੀ ਸੁੰਦਰ ਨਗਰ ਮੇਨ ਰੋਡ 'ਤੇ ਹੌਜ਼ਰੀ ਦੇ ਸਮਾਨ ਦੀ ਦੁਕਾਨ ਹੈ। ਰਾਤ 10:15 ਵਜੇ ਦੇ ਕਰੀਬ, ਉਹ ਅਤੇ ਉਸਦੀ ਪਤਨੀ ਰੇਖਾ ਇੱਕ ਮੰਦਰ ਵਿੱਚ ਦਰਸ਼ਨ ਕਰਨ ਤੋਂ ਬਾਅਦ ਘਰ ਵਾਪਸ ਆ ਰਹੇ ਸਨ। ਜਦੋਂ ਇੱਕ ਕਾਲੇ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨ ਪਿੱਛੇ ਤੋਂ ਆਏ, ਉਨ੍ਹਾਂ ਨੇ ਉਸਦੀ ਐਕਟਿਵਾ ਨੂੰ ਘੇਰ ਲਿਆ। ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਲੁਟੇਰਿਆਂ ਨੂੰ ਸਾਫ਼ ਦਿਖਾਈ ਦੇ ਰਿਹਾ ਹੈ। ਕਾਲੇ ਰੰਗ ਦੀ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨ ਪਿੱਛੇ ਤੋਂ ਆਏ ਅਤੇ ਐਕਟਿਵਾ ਦੇ ਅੱਗੇ ਵਾਲੇ ਹਿੱਸੇ ਨੂੰ ਰੋਕ ਲਿਆ। ਜਿਵੇਂ ਹੀ ਮੋਟਰਸਾਈਕਲ ਰੁਕਿਆ, ਪਿੱਛੇ ਬੈਠੇ ਦੋਵੇਂ ਲੁਟੇਰੇ ਤੁਰੰਤ ਉਤਰ ਗਏ। ਉਨ੍ਹਾਂ ਨੇ ਜੋੜੇ ਨੂੰ ਧਮਕੀ ਦਿੱਤੀ ਅਤੇ ਹਮਲਾ ਕੀਤਾ ਅਤੇ 30 ਸਕਿੰਟਾਂ ਦੇ ਅੰਦਰ ਉਨ੍ਹਾਂ ਦੇ ਗਹਿਣੇ ਖੋਹ ਲਏ। ਤਿੰਨੋਂ ਲੁਟੇਰਿਆਂ ਨੇ ਹੂਡੀ (ਸਵੀਟਸ਼ਰਟਾਂ) ਪਹਿਨੀਆਂ ਹੋਈਆਂ ਸਨ ਅਤੇ ਆਪਣੀ ਪਛਾਣ ਲੁਕਾਉਣ ਲਈ ਆਪਣੇ ਚਿਹਰੇ ਢ ਕੇ਼ਏ ਹੋਏ ਸਨ। ਪੀੜਤ ਦੇ ਅਨੁਸਾਰ, ਇੱਕ ਲੁਟੇਰੇ ਕੋਲ ਰਿਵਾਲਵਰ ਸੀ, ਅਤੇ ਦੂਜੇ ਕੋਲ ਤੇਜ਼ਧਾਰ ਹਥਿਆਰ ਸੀ। ਲੁਟੇਰਿਆਂ ਨੇ ਜ਼ਖਮੀ ਔਰਤ ਦੇ ਗਲੇ ਵਿੱਚੋਂ ਜ਼ਬਰਦਸਤੀ 3 ਤੋਲੇ ਸੋਨੇ ਦੀ ਚੇਨ ਅਤੇ ਅੰਗੂਠੀਆਂ ਉਤਾਰ ਲਈਆਂ। ਜਦੋਂ ਨਵਰਤਨ ਜੈਨ ਨੇ ਵਿਰੋਧ ਕੀਤਾ, ਤਾਂ ਉਸ 'ਤੇ ਵੀ ਹਮਲਾ ਕੀਤਾ ਗਿਆ ਅਤੇ 4.5 ਤੋਲੇ ਦੀ ਚੇਨ ਅਤੇ ਦੋ ਅੰਗੂਠੀਆਂ ਲੁੱਟ ਲਈਆਂ ਗਈਆਂ। ਘਟਨਾ ਤੋਂ ਬਾਅਦ, ਦੋਸ਼ੀ ਹਥਿਆਰ ਲੈ ਕੇ ਭੱਜ ਗਏ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਦਰੇਸੀ ਦੇ ਸਟੇਸ਼ਨ ਇੰਚਾਰਜ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ। ਪੁਲਿਸ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜ਼ਬਤ ਕਰ ਲਈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਦੀ ਭਾਲ ਲਈ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ。
0
comment0
Report
VBVIJAY BHARDWAJ
Feb 19, 2026 07:04:22
Masanganj, Chhattisgarh:बिलासपुर के विद्युत विभाग के विश्राम गृह में स्मार्ट मीटर पखवाड़े का आयोजन किया गया जिसमें स्मार्ट मीटर कंपनी के कर्मचारियों के साथ विद्युत विभाग के सहायक अभियंता रविन्द्र चौधरी, सन्नी जगोता, जेई प्रीतम सहित स्थानीय लोग व उद्योगपति मौजूद रहे। पखवाड़े के दौरान कंपनी प्रबंधन ने स्थानीय लोगों को स्मार्ट मीटर के फायदे गिनाए, वहीं लोग स्मार्ट मीटर लगने से हो रही परेशानी के संबंध में जानकारी भी दी। सभी ने विद्युत विभाग के निजीकरण का विरोध किया और साथ ही स्मार्ट मीटर लगने के कारण 15-20 सालों से आउटसोर्स में लगे बिलिंग क्लर्क के कार्य को विभाग में मर्ज करने की मांग की। स्थानीय लोगों का कहना है कि स्मार्ट मीटर के नाम पर स्मार्ट लूट हो रहा है और आउटसोर्स कर्मचारियों को बाहर निकालने का प्रयास किया जा रहा है। उन्होंने कहा कि स्मार्ट मीटर लगाने के लिए जो कर्मचारियों को भेजा जा रहा है वे तकनीकी रूप से सक्षम नहीं हैं, जिससे कई घरों में मीटर जल रहे हैं। एक महीने से ज्यादा हो गया है पर रीडिंग नहीं आई है जिससे उपभोक्ता असमंजस में हैं कि बिजली बिल कितना आएगा। कंपनी के कर्मचारियों ने कहा कि उपभोक्ताओं की सहमति लेकर मीटर लगाए जा रहे हैं और समस्याओं के समाधान के लिए अगली बैठक आयोजित की जाएगी।
0
comment0
Report
KPKomlata Punjabi
Feb 19, 2026 06:36:41
Mandi, Himachal Pradesh:अंतर्राष्ट्रीय महाशिवरात्रि महोत्सव की तीसरी सांस्कृतिक संध्या में पहुंचे विक्रमादित्य सिंह प्रदेशवासियों को दी अंतरराष्ट्रीय महाशिवरात्रि महोत्सव की शुभकामनाएं, अंतर्राष्ट्रीय महाशिवरात्रि महोत्सव को पारंपरिक तरीके से मनाया जाता है इस बार शिवरात्रि को बहुत अच्छी तरीके से मनाया गया जिसमें इस बार व्यास नदी पर हरिद्वार की तरज पर व्यास आरती का आयोजन किया गया, वहीं उन्होंने कहा कि पिछले काफी सालों से मंडी मे बहुत नुकसान हो रहा है 2023 उसके बाद 2025, की आपदा आई, लेकिन हम प्रयास कर रहे हैं कि सभी सड़कों को ठीक किया जाए और उसके लिए एक नई ड्रेनेज पॉलिसी प्रदेश में अपने इंप्लीमेंट कर रहे है ताकि जहां पर भी हम सड़के बनाएंगे तो उसमें ड्रेनेज बनाई जा सके और पानी की निकासी ढंग से 4 गुना बढ़ जाए,
0
comment0
Report
VKVarun Kaushal
Feb 19, 2026 06:36:03
Samrala, Punjab:varun kaushal Samrala ਨਿਹੰਗ ਬਾਣੇ ਦੀ ਬੇਅਦਬੀ ਮਾਮਲਾ,ਪਿੰਡ ਮਹਿਦੂਦਾਂ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਹੁੱਲੜਬਾਜ਼ੀ ਕਰਨ ਵਾਲਾ ਵਿਅਕਤੀ ਪੁਲਿਸ ਹਵਾਲੇ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ ਬੀਤੀ ਰਾਤ ਸਮਰਾਲਾ ਇਲਾਕੇ ਦੇ ਪਿੰਡ ਮਹਿਦੂਦਾਂ ਵਿੱਚ ਨਿਹੰਗ ਬਾਣੇ ਦੀ ਬੇਅਦਬੀ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ, ਜਿਸ ਨਾਲ ਪਿੰਡ ਵਿੱਚ ਤਣਾਅ ਵਾਲਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਇੱਕ ਵਿਅਕਤੀ ਨਿਹੰਗ ਸਿੰਘ ਦੇ ਬਾਣੇ ਵਿੱਚ ਰਾਤ ਸਮੇਂ ਗਲੀਆਂ ਵਿੱਚ ਖੁੱਲ੍ਹੇਆਮ ਹੁੱਲੜਬਾਜ਼ੀ ਕਰਦਾ ਫਿਰ ਰਿਹਾ ਸੀ ਅਤੇ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ। ਉਸਦੀ ਹਰਕਤਾਂ ਦੇ ਕਾਰਨ ਪਿੰਡ ਵਾਸੀਆਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਇਕੱਠੇ ਹੋ ਕੇ ਉਸਨੂੰ ਕਾਬੂ ਕਰ ਲਿਆ। ਜਦੋਂ ਪਿੰਡ ਵਾਸੀਆਂ ਵੱਲੋਂ ਉਸ ਵਿਅਕਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹ נਸ਼ੇ ਵਿੱਚ ਸੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਸਦੀ ਵੀਡੀਓ ਵੀ ਬਣਾਈ, ਜਿਸ ਵਿੱਚ ਉਸਨੇ ਖੁਦ ਮੰਨਿਆ ਕਿ ਉਸਨੇ ਸ਼ਰਾਬ پੀਤੀ ਹੋਈ ਹੈ। ਇਸ ਘਟਨਾ ਨੂੰ ਨਿਹੰਗ ਬਾਣੇ ਦੀ ਬੇਅਦਬੀ ਵਜੋਂ ਵੇਖਦੇ ਹੋਏ ਪਿੰਡ ਵਾਸੀਆਂ ਵਿੱਚ ਰੋਸ ਪਾਇਆ ਗਿਆ ਅਤੇ ਲੋਕਾਂ ਨੇ ਤੁਰੰਤ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਬਾਅਦ ਵਿੱਚ ਪਿੰਡ ਵਾਸੀਆਂ ਨੇ ਉਸ ਵਿਅਕਤੀ ਨੂੰ ਕਾਬੂ ਕਰਕੇ ਸਮਰਾਲਾ ਪੁਲਿਸ ਦੇ ਹਵਾਲੇ ਕਰ ਦਿੱਤਾ। ਪਿੰਡ ਮਹਿਦੂਦਾਂ ਦੇ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ, ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਧਾਰਮਿਕ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰੇ। ਇਲਾਕੇ ਵਿੱਚ ਇਸ ਘਟਨਾ ਤੋਂ ਬਾਅਦ ਸ਼ਾਂਤੀ ਬਣੀ ਹੋਈ ਹੈ ਪਰ ਲੋਕਾਂ ਵਿੱਚ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ。
0
comment0
Report
Advertisement
Back to top