Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022

मोहाली में फेज-7 हमला: गैंगस्टर काला राणा के नाम वाले पोस्टर मिले, पुलिस जांच शुरू

KSKamaldeep Singh
Nov 07, 2025 04:02:49
Chandigarh, Chandigarh
ਮੋਹਾਲੀ ਫੇਜ ਸੱਤ ਹਮਲਾ ਮਾਮਲਾ ਹਮਲੇ ਤੋਂ ਗੈਂਗਸਟਰ ਕਾਲਾ ਰਾਣਾ ਦੇ ਨਾਮ ਦੇ ਪਰਚੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਸੀ , ਪੁਲਿਸ ਵੱਲੋਂ ਪਰਚੇ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਲਈ ਗਈ ਹੈ, ਗੈਂਗਸਟਰ ਕਾਲਾ ਰਾਣਾ ਦੇ ਉਪਰ ਪਹਿਲਾਂ ਵੀ ਧਮਕੀਆਂ ਦੇਣ ਦੇ , ਫ਼ਿਰੌਤੀਆਂ ਮੰਗਣ ਦੇ, ਕਤਲ ਦੇ ਮਾਮਲੇ ਦਰਜ ਹਨ, 35 ਤੋਂ ਵੱਧ ਰਾਊਂਡ ਹਮਲਾਵਰਾਂ ਵੱਲੋਂ ਫਾਇਰ ਕੀਤੇ ਗਏ ਨੇ: ਪਰਿਵਾਰ ਦੇਰ ਰਾਤ 12.30 ਵਜੇ ਹਮਲਾਵਰਾਂ ਵੱਲੋਂ ਕੀਤਾ ਗਿਆ ਹਮਲਾ , ਦੋਨੋ ਹਮਲਾਵਰਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਹਮਲਾ ਕਰਕੇ ਫਰਾਰ ਹੋ ਜਾਂਦੇ ਹਨ ਪਰਿਵਾਰ ਦਾ ਇਕ ਬੇਟਾ ਸਰਕਾਰੀ ਮੁਲਾਜ਼ਮ ਹੈ ਅਤੇ ਇਕ ਬੇਟੇ ਦਾ ਆਪਣਾ ਆਈ ਟੀ ਦਾ ਕੰਮ ਹੈ ,ਪਰ ਅੱਜ ਤੱਕ ਸਾਨੂੰ ਕਦੇ ਵੀ ਕੋਈ ਧਮਕੀ ਦੀ ਕਾਲ ਨਹੀਂ ਹੈ
13
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Nov 07, 2025 06:07:31
Chandigarh, Chandigarh:“ਨਾ ਕਾਹੁ ਸੇ ਦੋਸਤੀ, ਨਾ ਕਾਹੂ ਸੇ ਬੈਰ “ ਰਾਜਾ ਜੀ ਜਾਂ ਸੰਵਿਧਾਨ ਦੀ ਕਾਪੀ ਤੁਸੀਂ ਜੇਬ ਵਿੱਚ ਰੱਖਦੇ ਹੋ ਉਸਦਾ ਸਤਿਕਾਰ ਵੀ ਕਰਨਾ ਸਿੱਖੋ ! ਸੰਵਿਧਾਨ ਅਨਸਾਰ ਜੁਰਮ ਕਰਨ ਵਾਲਾ ਹੀ ਦੋਸ਼ੀ ਹੁੰਦਾ ਨਾ ਕੀ ਉਸਦਾ ਪਰਿਵਾਰ, ਪਰ ਤੁਸੀ ਤਾਂ ਸੰਵਿਧਾਨ ਹੀ ਬਦਲਣ ਨੂੰ ਫਿਰਦੇ ਹੋ ! ਤੁਸੀਂ ਤਾਂ ਕਤਲ ਕਰਨ ਵਾਲੇ ਦੇ ਨਾਲ ਉਸਦੇ ਪੂਰੇ ਪਰਿਵਾਰ ਮਾਂ 1/2 ਬਾਪ ਘਰਵਾਲੀ ਬੱਚੇ ਮਾਮੇ ਚਾਚੇ ਤੇ ਬਾਕੀ ਰਿਸ਼ਤੇਦਾਰਾਂ ਤੇ 302 ipc ਹੁਣ (BNS Section 103) ਅਤੇ 120 B ਹੁਣ BNS Section 61 (2) ਦਾ ਪਰਚਾ ਦਰਜ ਕਰਨ ਦਾ ਐਲਾਨ ਕਰ ਰਹੇ ਹੋ ! ਜੇ ਐਸਾ ਕਰਨਾ ਤਾਂ ਨਵੰਬਰ 84 ਦੀ ਨਸਲਕੁਸ਼ੀ, ਜੋ ਗਾਂਧੀ ਪਰਿਵਾਰ ਨੇ ਕਰਵਾਈ, ਉਸ ਵਿੱਚ ਰਾਜੀਵ ਗਾਂਧੀ ਜੀ ਦੀ ਧਰਮਪਤਨੀ ਸੋਨੀਆ ਗਾਂਧੀ, ਬੇਟੀ ਪ੍ਰਿਯੰਕਾ ਗਾਂਧੀ ਅਤੇ ਬੇਟਾ ਰਾਹੁਲ ਗਾਂਧੀ ਦੇ ਖ਼ਿਲਾਫ਼ ਪਹਿਲਾਂ 302 ਦਾ ਪਰਚਾ ਦਰਜ ਕਰਵਾਓ । ਜੇ ਕਾਂਗਰਸ ਪਾਰਟੀ ਇਸ_gall ਨਾਲ ਸਹਿਮਤ ਹੈ ਤਾਂ ਜਲਦ ਦੱਸੇ ?
3
comment0
Report
TBTarsem Bhardwaj
Nov 07, 2025 06:03:37
Ludhiana, Punjab:ਲੁਧਿਆਣਾ ਦੇ ਸੀਐਮਸੀ ਹਸਪਤਾਲ ਦੇ ਬਾਹਰ ਉਸ ਸਮੇਂ ਹੰਗਾਮਾ ਹੋਇਆ ਜਦ ਪੁਲਿਸ ਨੇ ਐਕਟਿਵਾ ਸਵਾਰ ਨੌਜਵਾਨ ਨੂੰ ਘੇਰਿਆ, ਉਸਦੇ ਬੈਗ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਪੁਲਸ ਨੇ ਵਾਲੇ ਮਾਮਲੇ ਦੀ ਜਾਂਚ ਕਰਨ ਲਈ ਉਸ ਨੂੰ ਪੁਲਸ ਥਾਣੇ ਲਏ ਗਏ ਲੁਧਿਆਣਾ ਦੇ ਸੀਐਮਸੀ ਹਸਪਤਾਲ ਦੇ ਬਾਹਰ ਹੰਗਾਮਾ ਹੋ ਗਿਆ। ਇੱਕ ਪੁਲਿਸ ਗੱਡੀ ਨੂੰ ਆਪਣਾ ਪਿੱਛਾ ਕਰਦੇ ਦੇਖ ਕੇ, ਇੱਕ ਕਾਲੇ ਐਕਟਿਵਾ 'ਤੇ ਸਵਾਰ ਨੌਜਵਾਨ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਇੱਕ ਪੁਲਿਸ ਅਧਿਕਾਰੀ ਨੇ ਉਸਨੂੰ ਰੋਕ ਲਿਆ। ਅਧਿਕਾਰੀ ਖੁਦ ਐਕਟਿਵਾ ਦੇ ਪਿੱਛੇ ਬੈਠ ਗਿਆ ਅਤੇ ਉਸਨੂੰ ਕਾਬੂ ਕਰਨ ਵਿੱਚ ਕਾਮਯਾਬ ਹੋ ਗਿਆ。 ਜਦੋਂ ਪੁਲਿਸ ਟੀਮ ਨੇ ਐਕਟਿਵਾ ਸਵਾਰ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਐਕਟਿਵਾ ਦੇ ਸਾਹਮਣੇ ਇੱਕ ਬੈਗ ਵਿੱਚ ਨਾਜਾਇਜ਼ ਸ਼ਰਾਬ ਦੀਆਂ ਕੁਝ ਬੋਤਲਾਂ ਮਿਲੀਆਂ। ਇਹ ਧਿਆਨ ਦੇਣ ਯੋਗ ਹੈ ਕਿ ਸ਼ਰਾਬ ਦੀ ਤਸਕਰੀ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਜਦੋਂ ਪੁਲਿਸ ਅਧਿਕਾਰੀ ਤੋਂ ਪੁੱਛਿਆ ਗਿਆ ਕਿ ਉਸਨੇ ਐਕਟਿਵਾ ਸਵਾਰ ਨੌਜਵਾਨ ਨੂੰ ڪਿਉਂ ਰੋਕਿਆ, ਤਾਂ ਉਸਨੇ ਕਿਹਾ že ਉਹ ਮਾਮਲੇ ਦੀ ਪੁਸ਼ਟੀ ਕਰ ਰਿਹਾ ਹੈ। ਜਦੋਂ ਉਸਨੂੰ ਪੁੱਛਿਆ ਗਿਆ ਕਿ ਕੀ ਉਸਨੇ ਐਕਟਿਵਾ ਸਵਾਰ ਨੌਜਵਾਨ ਨੂੰ ਰੋਕਿਆ ਸੀ, ਤਾਂ ਪੁਲਿਸ ਅਧਿਕਾਰੀ ਨੇ ਕਿਹਾ, "ਅਸੀਂ ਉਸਨੂੰ ਨਹੀਂ ਰੋਕਿਆ। ਅਸੀਂ ਉਸ ਤੋਂ ਇਹ ਬੈਗ ਜ਼ਬਤ ਕਰ ਲਿਆ। ਉਨ੍ਹਾਂ ਕਿਹਾ ਕਿ ਉਹ ਇਸ ਵੇਲੇ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ ਕਿ ਇਹ ਕਿਸਦੀ ਸ਼ਰਾਬ ਹੈ। ਉਨ੍ਹਾਂ ਨੇ ਐਕਟਿਵਾ ਨੂੰ ਵੀ ਜ਼ਬਤ ਕਰ ਲਿਆ ਹੈ ਅਤੇ ਇਸਨੂੰ ਥਾਣਾ ਡਿਵੀਜ਼ਨ ਨੰਬਰ 3 ਲੈ ਜਾ ਲਜਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ。
1
comment0
Report
MJManoj Joshi
Nov 07, 2025 06:03:22
Chandigarh, Chandigarh:पूर्व DGP मोहम्मद मुस्तफ़ा ने कहा कि CBI की ओर से जो FIR दर्ज की गई है उसका स्वागत करता हूँ जो FIR हरियाणा पुलिस ने दर्ज की थी बिलकुल वैसी ही FIR हुई है और वही सभी धाराएँ लगी हुई है。 -उन्होंने कहा कि वह पूरे मामले में CBI का सहयोग करेंगे और जो मीडिया में बातें आ रही है कि मुस्तफ़ा के घर से ये चीज़ें बरामद हुई है वो बरामद नहीं हुई बल्कि मैंने ख़ुद दी है。 -मुझे किसी प्रकार से डरने की ज़रूरत नहीं है मेरे पास हर एक वो चीज़ है जो CBI को चाहिए है हर चीज़ मुहैया करवाई जाएगी हर सबूत दिया जाएगा.। -आकिल की जो डायरी थी वह भी मैंने ख़ुद ही पुलिस को दी है और बहुत से डिवाइसेज़ भी मैंने उसके हैंड ओवर किये हैं ।
4
comment0
Report
ACAnup Chand Dhiman
Nov 07, 2025 05:46:45
Palampur, Himachal Pradesh:ज़िला कांगड़ा के बैजनाथ में धूं धूं का जली एचआरटीसी और चंडीगढ़ ट्रांसपोर्ट की बस , किसी के हताहत होने की सूचना नहीं हिमाचल प्रदेश के ज़िला कांगड़ा के बैजनाथ में देर रात एक बड़ा हादसा सामने आया जहाँ एक साथ दो बसें आग को भेंट चढ़ गई जिसमें एक बस हिमाचल रोड ट्रांसपोर्ट कारपोरेशन की थी तो दूसरी चंडीगढ़ ट्रांसपोर्ट की रात्रि एक बजे के लगभग एक साथ दोनों बसों में आग लग गई गनीमत यह रही कि उस समय बस में कोई नहीं था घटना रात्रि लगभग एक बजे की है जब रोजाना की तरह यह बस चंडीगढ़ से बैजनाथ पहुंची थी और बाजार के बीचोंबीच एचआरटीसी वर्कशॉप के पास NH 154 पर पार्क की थी वहीं पर एक एचआरटीसी की बस भी पार्क की गई थी साथ साथ वहाँ और भी राज्यों से आने वाली बसें पार्क की जाती है रात एक बजे अचानक इन बसों में आग की लपटें देखी गई आनन फानन में दमकल विभाग को सूचना दी गई मौके पर तुरंत दमकल विभाग बैजनाथ की गाड़ी पहुँची और आग को देखते हुए तुरंत पालमपुर दमकल विभाग की मदद माँगी गई और पालमपुर से भी एक गाड़ी बैजनाथ घटना स्थल को भेजी गई लगभग दो घंटे की कड़ी मसक्कत के बाद आग पर काबू पा लिया वहीं अगर समय रहते आग पर काबू नहीं पाया जाता तो एक बड़ा नुकसान हो सकता था क्योंकी घटना स्थल के साथ ही बाजार स्कूल और कई तरह के व्यावसायिक भवन हैं इस घटना में किसी भी तरह की जनहानि की सूचना नहीं है वहीं पुलिस बाज़ार में लगे CCTV के आधार पर आग के कारणों का पता लगाने में जुट गई है
7
comment0
Report
SSSanjay Sharma
Nov 07, 2025 05:19:41
Noida, Uttar Pradesh:“ਨਾ ਕਾਹੁ ਸੇ ਦੋਸਤੀ, ਨਾ ਕਾਹੂ ਸੇ ਬੈਰ “ ਰਾਜਾ ਜੀ ਜਿਸ ਸੰਵਿਧਾਨ ਦੀ ਕਾਪੀ ਤੁਸੀਂ ਜੇਬ ਵਿੱਚ ਰੱਖਦੇ ਹੋ ਉਸ ਦਾ ਸਤਿਕਾਰ ਵੀ ਕਰਨਾ ਸਿੱਖੋ ! ਸੰਵਿਧਾਨ ਅਨਸਾਰ ਜੁਰਮ ਕਰਨ ਵਾਲਾ ਹੀ ਦੋਸ਼ੀ ਹੁੰਦਾ ਨਾ ਕੀ ਉਸਦਾ ਪਰਿਵਾਰ, ਪਰ ਤੁਸੀ ਤਾਂ ਸੰਵਿਧਾਨ ਹੀ ਬਦਲਣ ਨੂੰ ਫਿਰਦੇ ਹੋ ! ਤੁਸੀਂ ਤਾਂ ਕਤਲ ਕਰਨ ਵਾਲੇ ਦੇ ਨਾਲ ਉਸਦੇ ਪੂਰੇ ਪਰਿਵਾਰ ਮਾਂ 1/2 ਬਾਪ ਘਰਵਾਲੀ ਬੱਚੇ ਮਾਮੇ ਚਾਚੇ ਤੇ ਬਾਕੀ ਰਿਸ਼ਤੇਦਾਰਾਂ ਤੇ 302 ipc ਹੁਣ (BNS Section 103) ਅਤੇ 120 B ਹੁਣ BNS Section 61 (2) ਦਾ ਪਰਚਾ ਦਰਜ ਕਰਨ ਦਾ ਐਲਾਨ ਕਰ ਰਹੇ ਹੋ ! ਜੇ ਐਸਾ ਕਰਨਾ ਤਾਂ ਨਵੰਬਰ 84 ਦੀ ਨਸਲਕੁਸ਼ੀ, ਜੋ ਗਾਂਧੀ ਪਰਿਵਾਰ ਨੇ ਕਰਵਾਈ, ਉਸ ਵਿੱਚ ਰਾਜੀਵ ਗਾਂਧੀ ਜੀ ਦੀ ਧਰਮਪਤਨੀ ਸੋਨੀਆ ਗਾਂਧੀ, ਬੇਟੀ ਪ੍ਰਿਯੰਕਾ ਗਾਂਧੀ ਅਤੇ ਬੇਟਾ ਰਾਹੁਲ ਗਾਂਧੀ ਦੇ ਖ਼ਿਲਾਫ਼ ਪਹਿਲਾਂ 302 ਦਾ ਪਰਚਾ ਦਰਜ ਕਰਵਾਓ । ਜੇ ਕਾਂਗਰਸ ਪਾਰਟੀ ਇਸ گੱਲ ਨਾਲ ਸਹਿਮਤ ਹੈ ਤਾਂ ਜਲਦ ਦੱਸੇ ?
13
comment0
Report
KSKamaldeep Singh
Nov 07, 2025 04:15:14
14
comment0
Report
SSSanjay Sharma
Nov 07, 2025 03:46:26
Noida, Uttar Pradesh:ਅਮਰੀਕਾ ਦੇ ਸੂਬੇ ਕਨੈਕਟੀਕਟ ਵਿੱਚ ਪਹਿਲੇ ਗੁਰਸਿੱਖ ਮੇਅਰ ਬਣਨ 'ਤੇ ਸ. ਸਵਰਨਜੀਤ ਸਿੰਘ ਖਾਲਸਾ ਨੂੰ ਦਿਲੋਂ ਵਧਾਈਆਂ ਤੇ ਸ਼ੁਭਕਾਮਨਾਵਾਂ। ਸ. ਸਵਰਨਜੀਤ ਸਿੰਘ ਦੇ ਦਾਦਾ ਜੱਥੇਦਾਰ ਜਤਿੰਦਰ ਪਾਲ ਸਿੰਘ ਖਾਲਸਾ ਜੀ ਸਿੱਖ ਸਰਗਰਮੀਆਂ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਹਨ, ਜਦਕਿ ਇਹਨਾਂ ਦੇ ਪਿਤਾ ਸ. ਪਰਮਿੰਦਰ ਪਾਲ ਸਿੰਘ ਖਾਲਸਾ ਸੇਵਾ ਦੇ ਖੇਤਰ ਵਿੱਚ ਹਮੇasha ਮੋਹਰੀ ਰਹੇ ਹਨ। ਇਹ ਪਰਿਵਾਰ ਸਿੱਖੀ ਦੇ ਸਿਧਾਂਤਾਂ ਅਨੁਸਾਰ ਸੇਵਾ, ਸਮਰਪਣ ਅਤੇ ਸ਼ਰਧਾ ਨਾਲ ਸਦਾ ਜੁੜਿਆ ਰਿਹਾ ਹੈ। ਅੱਜ ਇਸ ਪਰਿਵਾਰ ਦੀ ਅਗਲੀ ਪੀੜ੍ਹੀ ਨੇ ਅਮਰੀਕਾ ਦੀ ਧਰਤੀ 'ਤੇ ਗੁਰੂਆਂ ਦੀ ਸਿੱਖਿਆ, ਦਸਤਾਰ ਅਤੇ ਸਿੱਖ ਪਹਿਚਾਣ ਦਾ ਮਾਣ ਹੋਰ ਵਧਾਇਆ ਹੈ। ਇਹ ਸਿਰਫ਼ ਇੱਕ ਵਿਅਕਤੀ ਦੀ ਜਿੱਤ ਨਹੀਂ, ਸਗੋਂ ਪੂਰੇ ਸਿੱਖ ਸਮੂਹ ਲਈ ਮਾਣ ਤੇ ਪ੍ਰੇਰਣਾ ਦਾ ਪਲ ਹੈ।
14
comment0
Report
SSSanjay Sharma
Nov 07, 2025 03:38:16
Noida, Uttar Pradesh:तरन तारन में कांग्रेस प्रत्याशी karanvir सिंह बुर्ज , और प्रताप बाजवा के खिलाफ भाजपा ने करवाई शिकायत दर्ज कांग्रेस प्रत्याशी करणवीर बुर्ज और पंजाब विधानसभा में नेता प्रतिपक्ष प्रताप सिंह बाजवा ने 'रंगरेटे गुरु के बेटे' बाबा जीवन सिंह जी व गुरु तेग बहादुर जी जैसे पूजनीय सिख प्रतीकों का चुनावी मंच पर अपमान किया, यह सिख भावनाओं पर चोट और चुनाव आचार संहिता का घोर उल्लंघन है भाजपा ने चुनाव आयोग से इन दोनों नेताओं पर कार्रवाई, प्रचार प्रतिबंध और नामांकन रद्द करने की मांग की है। Tarun Chugh X POST - कांग्रेस प्रत्याशी करणवीर बुर्ज और पंजाब विधानसभा में नेता प्रतिपक्ष प्रताप सिंह बाजवा ने ‘रंगरेटे गुरु के बेटे’ बाबा जीवन सिंह जी व गुरु तेग बहादुर जी जैसे पूजनीय सिख प्रतीकों का चुनावी मंच पर अपमान किया है। यह न केवल सिख भावनाओं पर गहरी चोट है, बल्कि चुनाव आचार संहिता और जन प्रतिनिधित्व अधिनियम का गंभीर उल्लंघन भी है। भाजपा ने @ECISVEEP से मांग की है कि इन दोनों नेताओं पर तत्काल कार्रवाई, चुनावी प्रचार पर प्रतिबंध और नामांकन रद्द करने के आदेश दिए जाएं। धार्मिक प्रतीकों का राजनीतिक लाभ के लिए उपयोग लोकतंत्र और सिख परंपरा – दोनों के साथ अन्याय है। पवित्र सिख परंपराओं का यह अपमान किसी भी स्थिति में स्वीकार्य नहीं होगा।
14
comment0
Report
RBRohit Bansal
Nov 07, 2025 03:01:29
Chandigarh, Chandigarh:ਮਾਧੋਪੁਰ ਡੈਮ ਮਾਮਲੇ ਤੋਂ ਪੰਜਾਬ ਸਰਕਾਰ ਨੇ ਲਈ ਸਿੱਖਿਆ 14 ਡੈਮਾਂ ਦੀ ਹੁਣ ਹੋਵੇਗੀ ਬਰੀਕੀ ਨਾਲ ਚੈਕਿੰਗ ਮਾਧੋਪੁਰ ਡੈਮ ਟੁੱਟਣ ਨਾਲ ਹੋਇਆ ਸੀ ਪੰਜਾਬ ਦਾ ਭਾਰੀ ਨੁਕਸਾਨ ਪੰਜਾਬ ਸਰਕਾਰ ਵੱਲੋਂ ਮਾਹਿਰਾਂ ਦੀਆਂ ਬਣਾਈਆਂ gਈਆਂ ਕਮੇਟੀਆਂ ਕਮੇਟੀਆਂ ਵੱਲੋਂ ਜਲਦ ਪੇਸ਼ ਕੀਤੀ ਜਾਵੇਗੀ ਰਿਪੋਰਟ ਪ੍ਰਾਈਵੇਟ ਨਹੀਂ ਸਰਕਾਰੀ ਮਾਹਿਰ ਅਧਿਕਾਰੀਆਂ ਦੀ ਹੀ ਬਣਾਈ ਗਈ ਹੈ ਇਹ ਖਾਸ ਕਮੇਟੀ ਕਮੇਟੀ ਵਿੱਚ ਲੋੜ ਪੈਣ ਤੇ ਬਾਹਰੀ ਵਿਅਕਤੀ ਸ਼ਾਮਿਲ ਕਰਨ ਦੀ ਵੀ ਦਿੱਤੀ ਗਈ ਸ਼ੂਟ ਕਮੇਟੀ ਨੂੰ ਰਿਪੋਰਟ ਤਿਆਰ ਕਰਨ ਲਈ ਦਿੱਤਾ ਗਿਆ ਖੁੱਲਾ ਸਮਾਂ ਬਾਰਿਸ਼ ਦੇ ਦਿਨਾਂ ਵਿੱਚ ਡੈਮ ਦੇ ਹਾਲਾਤ ਡੈਮ ਦੀ ਮੁਰੰਮਤ ਅਤੇ ਡੈਮ ਨੂੰ ਦੁਬਾਰਾ ਬਣਾਉਣ ਵਰਗੀ ਸਥਿਤੀ ਦੀ ਵੀ ਤਿਆਰ ਕੀਤੀ ਜਾਵੇਗੀ ਰਿਪੋਰਟ ਪੰਜਾਬ ਸਰਕਾਰ ਵੱਲੋਂ ਰਣਜੀਤ ਸਾਗਰ ਡੈਮ ਦੇ ਨਾਲ ਹੀ ਚੋਹਲ, ਮੈਲੀ, ਪਟਿਆਰੀ, ਸਲੇਰਾਂ, ਨਾਰਾ, ਸਿਸਵਾਂ, ਮਿਰਜ਼ਾਪੁਰ, ਪਾਰਚ, ਜੈਂਤੀ, ਜਨੌਰੀ, ਠਾਣਾ, ਢੋਲਬਾਹਾ ਅਤੇ ਦਮਸਲ ਡੈਮਾਂ ਦੀ ਮੁਕੰਮਲ ਜਾਂਚ ਕਰਵਾਈ ਜਾ ਰਹੀ ਹੈ.
14
comment0
Report
Advertisement
Back to top