Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
पंजाबी गायक राजवीर जवंदा बड़े पर्दे पर, फिल्म यमला की रिलीज़ तैयारी शुरू
AAAsrar Ahmad
Nov 03, 2025 03:45:06
Noida, Uttar Pradesh
पंजाबी सिंगर राजवीर जवंदा जल्द ही बड़े पर्दे पर दिखेंगे। राजवीर जवंदा के परिजनों ने भी तय किया है कि उनकी фильм यमला रिलीज की जाएगी। इसकी तैयारी शुरू हो गई है। परिवार की ओर से सोशल मीडिया पर इस फिल्म से जुड़ा पोस्ट डालकर संकेत दिए गए हैं। फिल्म की शूटिंग साल 2019 में हुई थी उन्होंने डायरेक्टर को मैसेज भी भेजा है।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MTManish Thakur
Nov 03, 2025 10:22:52
Kullu, Himachal Pradesh:कुल्लू जिला मुख्यालय क्षेत्रीय अस्पताल कुल्लू में डॉक्टर रंजीत ठाकुर ने बतौर सीएमओ कार्य भार संभाला क्षेत्रीय स्तर कुल्लू प्रशासनिक ब्लॉक में पहुंचने पर स्वास्थ्य विभाग के कर्मचारी डॉक्टर स्टाफ नर्स मर्टन सहित सभी कर्मचारियों ने डॉक्टर रंजीत ठाकुर का पुष्प गुच्छ भेंट कर स्वागत किया। इस दौरान डॉक्टर रंजीत ने स्वास्थ्य विभाग के कर्मचारियों को संबोधित किया और भविष्य में स्वास्थ्य संस्थानों में स्वास्थ्य सुविधाओं को सुदृढ़ करने के लिए दिशा निर्देश भी दिए। सीएमओ कुल्लू डॉ रंजीत ठाकुर ने कहा कि कुल्लू जिला में बतौर सीएमओ अपना कार्यकाल संभाला है उन्होंने कहा कि स्वास्थ्य विभाग में पिछले 30 वर्षों से सेवाएं दे रहे हैं उन्होंने कहा कि से पहले कुल्लू जिला के विभिन्न क्षेत्रों में अपनी सेवाएं दी है और बतौर सीएमओ आने वाले समय में पूरे जिला भर में लोगों को बेहतर स्वास्थ्य सुविधाएं सुदृढ़ करने के लिए प्रयास किए जाएंगे उन्होंने कहा कि सरकारी स्वास्थ्य संस्थानों में लोगों को बेहतर इलाज की सुविधा मिले इसके लिए सरकार और स्थानीय प्रशासन के साथ मिलकर लोगों को बेहतर स्वास्थ्य सुविधाएं देने का प्रयास किया जाएगा उन्होंने कहा कि पूरे हिमाचल प्रदेश में क्षेत्रीय अस्पताल कुल्लू बेहतरीन अस्पताल है जहां पर लोगों को सभी बीमारियों को ठीक करने के लिए उपचार उपलब्ध करवाया जाता है उन्होंने कहा कि आने वाले समय में भी लोगों को और ज्यादा अच्छा इलाज की सुविधा उपलब्ध हो इसके लिए सभी विभागीय कर्मचारियों के साथ मिलकर बेहतर स्वास्थ्य सुविधाएं देने का प्रयास किया जाएगा。
0
comment0
Report
TBTarsem Bhardwaj
Nov 03, 2025 10:20:52
Ludhiana, Punjab:ਪੰਜਾਬ ਭਰ ਵਿੱਚ ਇੱਕ ਵਾਰ ਫਿਰ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਜਿਸ ਤਰੀਕੇ ਨਾਲ ਨਵੰਬਰ ਮਹੀਨਾ ਸ਼ੁਰੂ ਹੋ ਚੁੱਕਿਆ ਪਰ ਹਾਲੇ ਵੀ ਮੌਸਮ ਵਿਗਿਆਨੀਆਂ ਵੱਲੋਂ ਜੋ ਤਾਪਮਾਨ ਨੋਟ ਕੀਤਾ ਗਿਆ ਹੈ ਉਹ ਆਮ ਨਾਲੋਂ ਇਕ ਡਿਗਰੀ ਜਿਆਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਚਾਰ ਨਵੰਬਰ ਨੂੰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ ਇਹਨਾਂ ਦੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਸ਼ਾਮਿਲ ਹਨ। ਅਤੇ ਉਹਨਾਂ ਨੇ ਦੱਸਿਆ ਕਿ ਉਸ ਤੋਂ ਬਾਅਦ ਉਹਨਾਂ ਨਾਲ ਲੱਗਦੇ ਜਿਲੇ ਅੰਮ੍ਰਿਤਸਰ ਕਪੂਰਥਲਾ ਜਲੰਧਰ ਅਤੇ ਰੂਪਨਗਰ ਦੇ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ ਉਹਨਾਂ ਨੇ ਦੱਸਿਆ ਕਿ ਪ੍ਰਦੂਸ਼ਣ ਕਾਰਨ ਵਾਤਾਵਰਣ ਫੋਗੀ ਹੋਇਆ ਹੈ। ਵਿਗਿਆਨੀ ਦੱਸਿਆ ਕੀ ਆਉਣ ਵਾਲੇ ਦਿਨਾਂ ਵਿੱਚ ਰੱਬੀ ਦੀਆਂ ਫਸਲਾਂ ਦੀ ਬਜਾਈ ਹੋਣੀ ਹੈ ਜਿਨਾਂ ਲਈ ਮੌਸਮ ਅਨੁਕੂਲ ਬਣਿਆ ਹੋਇਆ
0
comment0
Report
MJManoj Joshi
Nov 03, 2025 10:20:28
Chandigarh, Chandigarh:सौरभ जोशी भाजपा पार्षद ने कहा कि जब काँग्रेसी पार्षद सचिन गालिव की ओर से गुवखश रावत को लेकर पर्सनल कमेंट किया जा रहा था तो मनीष तिवारी को लेकर जो बात कही गई है वह गलती नहीं है वह हाउस में आते नहीं हैं, सैटरडे सन्डे के MP हैं, तो उनकी सीट हाउस में क्यों होनी चाहिए और उसमें भी बह नहीं आए जबकि लगातार तीन बार न आने के कारण हाउस की सदस्यता खत्‍म हो सकती है, इसलिए मैंने सांसद मनीष तिवारी की नेम पलेट तो हटाया था। सचिन गालिव कांग्रेस पार्षद ने कहा कि जिस प्रकार से सौरव जोशी की ओर से सांसद मनीष तिवारी की नेम प्लेट उठायी गई और उनको लेकर गलत प्रकार के शब्द इस्तेमाल किए गए वो दुर्भाग्यपूर्ण हैं हम इसका विरोध करते हैं और करते रहेंगे। प्रेम लता आप पार्षद आम आदमी पार्टी ने कहा कि नगर निगम की मेयर अपने वार्ड में सफाई नहीं करवा सकती, दूसरों के वार्ड में जाती हैं, उन्होंने कहा कि पार्षदों का नाम लिखा जाना चाहिए।
0
comment0
Report
RBRajneesh Bansal
Nov 03, 2025 10:14:34
Jagraon, Punjab:ਬੀਤੇ ਸ਼ੁੱਕਰਵਾਰ ਨੂੰ ਜਗਰਾਓਂ ਵਿਖੇ ਕਤਲ ਹੋਏ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਦੋ ਕਾਤਿਲਾਂ ਨੂੰ ਬੇਸ਼ੱਕ ਪੁਲਿਸ ਨੇ ਕਾਬੂ ਕਰ ਲਿਆ ਹੈ ਪਰ ਮ੍ਰਿਤਕ ਤੇਜਪਾਲ ਦੇ ਪਰਿਵਾਰਿਕ ਮੈਂਬਰਾਂ ਨੇ ਇਹ ਸਾਫ ਕਰ ਦਿੱਤਾ ਹੈ ਕਿ ਜਦੋਂ ਤੱਕ ਤੇਜਪਾਲ ਦੇ ਕਤਲ ਲਈ ਜੀਂਮੇਵਾਰ ਸਾਰੇ ਮੁਲਜ਼ਮਾਂ ਨੂੰ ਕਾਬੂ ਨਹੀਂ ਕਰ ਲਿਆ ਜਾਂਦਾ, ਉਸ ਸਮੇਂ ਤੱਕ ਉਹ ਨਾ ਤਾਂ ਆਪਣੇ ਪੁੱਤਰ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ ਤੇ ਨਾ ਹੀ ਉਸਦਾ ਅੰਤਿਮ ਸੰਸਕਾਰ ਕਰਨਗੇ। ਇਸ ਮੌਕੇ ਜगरਾਓਂ ਪੁਲਿਸ ਵਲੋਂ ਡੀਐਸਪੀ ਜਸਵਿੰਦਰ ਸਿੰਘ ਢੀਂਡਸਾ ਤੇ ਡੀਐਸਪੀਡੀ ਜਤਿੰਦਰ ਕੁਮਾਰ ਸਮੇਤ ਐਸਐਚਓ ਹੀਰਾ ਸਿੰਘ ਤੇ ਐਸਐਚਓ ਸੁਰਜੀਤ ਸਿੰਘ ਵੀ ਪਰਿਵਾਰ ਨਾਲ ਪੋਸਟਮਾਰਟਮ ਕਰਵਾਉਣ ਦੀ ਗੱਲਬਾਤ ਕਰਨ ਲਈ ਵੀ ਪਹੁੰਚੇ। ਪਰ ਪਰਿਵਾਰ ਪੁਲਿਸ ਦੀਆਂ ਗੱਲਾਂ ਵਿਚ ਨਹੀਂ ਆਇਆ ਤੇ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਪੋਸਟਮਾਰਟਮ ਤੇ ਅੰਤਿਮ ਸੰਸਕਾਰ ਕੀਤੇ ਜਾਣ ਦੀ ਗੱਲ ਕਹੀ। ਇਸ ਮੌਕੇ ਪਰਿਵਾਰਿਕ ਮੈਬਰਾਂ ਨੇ ਇਹ ਵੀ ਕਿਹਾ ਕਿ ਉਹਨਾ ਦੇ ਪੁੱਤਰ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਉਹ ਤਾਂ ਸਿਰਫ ਆਪਣੇ ਯਾਰਾਂ ਨਾਲ ਯਾਰੀ ਨਿਭਾਉਂਦੇ ਹੋਏ ਆਪ ਕਤਲ ਹੋ ਗਿਆ।
0
comment0
Report
MJManoj Joshi
Nov 03, 2025 10:02:21
Chandigarh, Chandigarh:वित्त मंत्री हरपाल चीमा 3लाख 15 हजार पेंशनधारियों से जुड़ा आज का मुद्दा है सरकार ने उन की सहूलियत के लिये पेंशनर सेवा पोर्टल शुरू किया है पेंशनधारियों के लिये ये पोर्टल घर बैठे सारे काम करने का एक साधन है दफ़्तरों के चक्कर नहीं लगाने पड़ेंगे e KYC के ज़रिये इस पोर्टल से जुड़ सकते है Pension Sewa Portal अगर अपने मोबाइल पर से फ़ायदा ले सकते है अगर कोई परेशानी है को आप पास के सुविधा केंद्र पर जा सकते हैं या फिर सुबह से ले कर सायं पाँच बजे तक कंट्रोल रूम के तीन नंबरों पर कॉल कर सकते हैं 18001802148 01722996385 01722996386 विदेशों मे रहने बाले लोगों को अपने सर्टिफिकेट मैन्युअल जमा करवाने होंगे उन को ऑनलाइन सुविधा कुछ समय पर मिल पाएगी पंजाब देश का पहला राज्य बना जो पेंशनधारियों को ऑनलाइन सुविधा देगा डोर स्टैंप पर भी सुविधा ले सकते हो
0
comment0
Report
RBRohit Bansal
Nov 03, 2025 09:52:11
Chandigarh, Chandigarh:ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਵੱਲੋਂ ਅੱਜ ਪਹਿਲੇ ਧਰਨੇ ਦੇ ਨਾਲ ਇੱਕ ਹੋਰ ਧਰਨਾ ਗੇਟ ਨੰਬਰ ਦੋ ਤੇ ਸ਼ੁਰੂ ਕਰ ਦਿੱਤਾ ਗਿਆ ਜਦੋਂ ਪ੍ਰਦਰਸ਼ਨਕਾਰੀ ਵਿਦਿਆਰਥੀ ਇਸ ਗੇਟ ਦੇ ਕੋਲ ਪਹੁੰਚੇ ਤਾਂ ਗੇਟ ਬੰਦ ਸੀ ਅਤੇ ਇਹਨਾਂ ਨੂੰ ਜਿੰਦਰੇ ਲਗਾਏ ਹੋਏ ਸੀਗੇ ਜਿਸ ਤੋਂ ਬਾਅਦ ਧੱਕੇ ਨਾਲ ਇਹਨਾਂ ਤਾਲਿਆਂ ਨੂੰ ਤੋੜਿਆ ਗਿਆ ਅਤੇ ਉਸ ਤੋਂ ਬਾਅਦ ਤਮਾਮ ਗੇਟਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਇਸ ਜਗ੍ਹਾ ਦੇ ਉੱਪਰ ਸੈਨਟ ਅਤੇ ਸਿੰਡੀਕੇਟ ਨੂੰ ਮੁੜ ਤੋਂ ਬਹਾਲ ਕਰਨ ਦੇ ਲਈ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਇਸ ਧਰਨੇ ਵਿੱਚ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਜੀ ਪਹੁੰਚੇ ਉਹਨਾਂ ਕਿਹਾ ਸਰਬਜੀਤ ਸਿੰਘ ਖਾਲਸਾ, ਸੰਸਦ ਫਰੀਦਕੋਟ TT ਸਿੱਧੇ ਤੌਰ ਉੱਤੇ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਪੰਜਾਬ ਦੇ ਯੂਨੀਵਰਸਿਟੀ ਤੋਂ ਪੰਜਾਬ ਦਾ ਹੱਕ ਖੋਇਆ ਜਾ ਰਿਹਾ ਹੈ ਕੇਂਦਰ ਵੱਲੋਂ ਗਲਤ ਕਦਮ ਚੁੱਕੇ ਜਾ ਰਹੇ ਨੇ ਅਜਿਹਾ ਨਹੀਂ ਹੋਣਾ ਚਾਹੀਦਾ ਅਸੀਂ ਏਸੀ ਦਾ ਵਿਰੋਧ ਕਰਦੇ ਹਾਂ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਬੀਬੀਐਮਬੀ ਦੇ ਮਾਮਲੇ ਦਾ ਜ਼ਿਕਰ ਕੀਤਾ ਜਾਵੇ ਤਾਂ ਇਹ ਸੰਘੀ ਢਾਂਚੇ ਤੇ ਸਿੱਧੇ ਤੌਰ ਤੇ ਹਮਲਾ ਹੈਗਾ ਔਰ ਅਸੀਂ ਇਹਨਾਂ ਹਮਲਿਆਂ ਦਾ ਮੂੰਹ ਤੋੜ ਜਵਾਬ ਦੇਵਾਂਗੇ ਦੇਸ਼ ਦੀ ਸੰਸਦ ਵਿੱਚ ਵੀ ਇਹ ਮੁੱਦੇ ਚੁੱਕੇ ਜਾਣਗੇ
0
comment0
Report
MSManish Shanker
Nov 03, 2025 09:49:34
0
comment0
Report
PSParambir Singh Aulakh
Nov 03, 2025 09:48:37
Amritsar, Punjab:ਅਸੀਂ ਦਿੱਲੀ ਜਾ ਕੇ ਧਰਨੇ ਲਾਵਾਂਗੇ ਕਿ ਜਲਦੀ ਤੋਂ ਜਲਦੀ SGPC ਦੀਆਂ ਚੋਣਾਂ ਕਰਵਾਈਆਂ ਜਾਣ ਪਿਛਲੇ 14 ਸਾਲਾਂ ਤੋਂ ਚੋਣਾਂ ਨਹੀਂ ਹੋਈਆਂ ਅਤੇ ਹੁਣ ਵੀ ਐਸਜੀਪੀਸੀ ਨੇ ਧੱਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਦੀਆਂ ਫੋਨ ਤੇ ਹੀ ਵੋਟਾਂ ਪਵਾਈਆਂ ਹਨ ਜਦਕਿ ਸਾਡੇ ਕਈ ਮੈਂਬਰ ਵਿਦੇਸ਼ਾਂ ਵਿੱਚ ਹਨ ਅਸੀਂ ਵੀ ਵੋਟ ਪਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੀ ਕਿਸੇ ਨੇ ਵੋਟ ਨਹੀਂ ਪਾਈ 1. ਪ੍ਰਧਾਨ - ਐਡਵੋਕੇਟ ਹਰਜਿੰਦਰ ਸਿੱਙ ਧਾਮੀ 2. ਸਿਰੀਨੀਅਰ ਮੀਤ ਪ੍ਰਧਾਨ - ਸ. ਰਘੂਜੀਤ ਸਿੰਘ ਵਿਰਕ 3. ਜੂਨੀਅਰ ਮੀਤ ਪ੍ਰਧਾਨ - ਸ. ਬਲਦੇਵ ਸਿੰਘ ਕਲਿਆਣ 4. ਜਨਰਲ ਸਕੱਤਰ- ਸ. ਸ਼ੇਰ ਸਿੰਘ ਮੰਡਵਾਲਾ ਅੰਤ੍ਰਿੰਗ ਕਮੇਟੀ ਮੈਂਬਰ ਸਾਹਿਬਾਨ- ਸ. ਸੁਰਜੀਤ ਸਿੰਘ ਗੜ੍ਹੀ ਸ. ਸੁਰਜੀਤ ਸਿੰਘ ਤੁਗਲਵਾਲਾ ਸ. ਸੁਰਜੀਤ ਸਿੱਘ ਕੰਗ ਸ. ਗੁਰਪ੍ਰੀਤ ਸਿੰਘ ਝੱਬਰ ਸ. ਦਿਲਜੀਤ ਸਿੰਘ ਭਿੰਡਰ ਬੀਬੀ ਹਰਜਿੰਦਰ ਕੌਰ ਸ. ਬਲਦੇਵ ਸਿੰਘ ਕੈਮਪੁਰੀ ਸ. ਮੇਜਰ ਸਿੰਘ ਢਿੱਲੋਂ ਸ. ਮੰਗਵਿੰਦਰ ਸਿੰਘ ਖਾਪੜਖੇੜੀ ਸ. ਜੰਗਬਹਾਦਰ ਸਿੰਘ ਰਾਏ ਸ. ਮਿੱਠੂ ਸਿੰਘ ਕਾਹਨੇਕੇ ਰੈਜ਼ੀਸ਼ੇਸ਼ਨ ਦੌਰਾਨ ਜਨਰਲ ਹਾਊਸ ਚੋਣ ਗੁਰੁਦਵਾਰੇ ਖਜਰਾਰੇ ਮੁਕੱਦਮਾ- SGPC ਨੇ ਚੇਤਾਵਨੀ ਦਿੱਤੀ ਕਿ ਕੇਂਦਰ ਸਿਖ ਪ੍ਰੀਤਾਬ ਦੀ ਰਿਹਾਈ ਦਾ ਐਲਾਨ ਕਰੇ ਜੇ ਗੁਰੂ ਤੇਗ ਬਹਾਦਰ ਜੀ ਦੇ 350 ਵਜੇ ਮਰਤਾਂ ਦੀ ਬਰਸੀ ਦੇ ਯੋਗ ਸਿੱਖ ਕਤਲ-ਮੁਕੱਦਮੇ ਦੀ ਮਾਨਤਾ-Parliament ਵਿੱਚ ਐਲਾਨ ਕਰੇ ਅਤੇ ਭਾਈ ਬਲਵੰਤ ਸਿੰਘ ਰਾਜੋਆਨਾ ਸਮੇਤ ਸਾਬਕਾ ਜੇਲੂ ਲੰਮੇ ਜ਼ਿੰਮੇਵਾਰੀ ਸੱਜਾ-ਸਜ਼ਾ ਖ਼ਤਮ ਹੋਣ ਦੇ ਬਾਵਜੂਦ ਜਪੀਏ ਹਾਲਤ-ਗ਼ਲਤੀਆਂ, ਤਾਂ ਸਿੱਖ ਸਮੁਦाय ਆਪਣੀ ਆਪਣੀ ਫੈਸਲੇ ਕਰਨ ਲਈ ਮਜਬੂਰ ਹੋਵੇਗਾ। 1984 ਸਿੱਖ ਕਤਲੇਆਮ 1984 ਦੀ ਦਹਸ਼ਤਗਰਦੀ ਦੀ ਚੋਮਤ-ਭਾਰ ਤੌਰ 'ਤੇ ਦੋਹਰਾਏ ਗਏ ਅਤੇ ਸਿੱਖ ਜਨਰਲ ਹਕੂਮਤ ਤੋਂ ਇਸਨੂੰ ਸਿੱਖ ਗ przebਿੱਡਤਾ ਚਾਹੀਦੀ ਹੈ। SGPC ਕਦਰਪੂਰਕ ਤੌਰ 'ਤੇ ਕੇਂਦਰ ਤੋਂ ਗੁਰਦਵਾਰਿਆਂ ਦੇ ਪ੍ਰਬੰਧਨ ਹੱਕ ਸਿੱਖ ਸਮੁদਾਇ ਨੂੰ ਦਿਸਣ ਲਈ ਲੰਮੇ ਸਮੇਂ ਤੋਂ ਚੱਲ ਰਹੇ ਮੁੱਦਿਆਂ ਦਾ ਹੱਲ ਮੰਗੀ। ਰਾਜ ਕਿਰਿਆਵਲੀ- Panjab University ਦੇ ਸੇਨਾ-ਸਿੰਡੀਕਟ ਨੂੰ dissolve ਕਰਨ ਨੂੰ unconstitutional ਅਤੇ dictatorial ਕਰਾਰ ਦੇ ਕੇ ਕੇਂਦਰ-ਪੰਜਾਬ ਸਰਕਾਰ 'ਤੇ Punjab ਦੇ ਹਿੱਤਾਂ ਦੀ neglect ਦਾ ਦੋਸ਼ ਲਾਇਆ गया। 1984 ਸਿੱਖ ਜਨਸੰਘਰਸ਼ 1984 ਦਲ ਦਲਿਆਂ Delhi, Kanpur, Bokaro ਸਮੇਤ ਹੋਰ ਸ਼ਹਿਰਾਂ ਵਿਚ ਹੋਇਆ ਸਿੱਖ ਸਦਰਪ ਤੇ ਸਿਰੇਮਾਨ ਕੀਤਾ ਗਿਆ ਅਤੇ ਸਰਕਾਰੀ ਤੌਰ 'ਤੇ ਇਸ ਨੂੰ Sikh Genocide ਮੰਨਣ ਅਤੇ ਦੋਸ਼ੀਅਾਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਗਈ। ਇਹ ਸਭ ਇਤਿਹਾਸਕ ਘਟਨਾਵਾਂ ਹਨ ਜੋ ਸਿੱਖ ਸਮੁਦਾਇ ਦੇ ਹੱਕ-ਵਿਕਾਸ ਅਤੇ ਰਾਇਤਾ ਲਈ ਮਹੱਤਵਪੂਰਨ ਹਨ।
0
comment0
Report
Advertisement
Back to top