Back
पंजाब पुलिस ने 281 ठिकानों पर छापेमारी, 75 नशा तस्कर गिरफ्तार
SSSanjay Sharma
Nov 10, 2025 15:47:58
Noida, Uttar Pradesh
‘ਯੁੱਧ ਨਸ਼ਿਆਂ ਵਿਰੁੱਧ’: 254ਵੇਂ ਦਿਨ, ਪੰਜਾਬ ਪੁਲਿਸ ਵੱਲੋਂ 1.3 ਕਿਲੋਗ੍ਰਾਮ ਹੈਰੋਇਨ ਅਤੇ 26 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ 75 ਨਸ਼ਾ ਤਸਕਰ ਕਾਬੂ — ''ਡੀ-ਅਡਿਕਸ਼ਨ'' ਹਿੱਸੇ ਵਜੋਂ, ਪੰਜਾਬ ਪੁਲਿਸ ਨੇ 23 ਵਿਅਕਤੀਆਂ ਨੂੰ ਨਸ਼ਾ ਛੁਡਾਊ ਇਲਾਜ ਕਰਵਾਉਣ ਲਈ ਕੀਤਾ ਰਾਜ਼ੀ ਚੰਡੀਗੜ੍ਹ, 10 ਨਵੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਨਸ਼ਾ ਵਿਰੁੱਧ ਜੰਗ "ਯੁੱਧ ਨਸ਼ਿਆਂ ਵਿਰੁੱਧ" ਨੂੰ ਲਗਾਤਾਰ 254ਵੇਂ ਦਿਨ ਵੀ ਜਾਰੀ ਰੱਖਦਿਆਂ, ਪੰਜਾਬ ਪੁਲਿਸ ਨੇ ਅੱਜ 281 ਥਾਵਾਂ ''ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ ਸੂਬੇ ਭਰ ਵਿੱਚ 60 ਐਫਆਈਆਰਜ਼ ਦਰਜ ਕਰਕੇ 75 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਨਾਲ, 254 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 36,013 ਹੋ ਗਈ ਹੈ। ਇਸ ਛਾਪੇਮਾਰ ਦੌਰਾਨ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 1.3 ਕਿਲੋ ਹੈਰੋਇਨ, 1419 ਨਸ਼ੀਲੀਆਂ ਗੋਲੀਆਂ ਅਤੇ 26,050 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਸੁਪਰਡੈਂਟ ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਕਿਹਾ ਗਿਆ ਹੈ। ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ 5 ਮੈਂਬਰੀ ਕੈਬਨਿਟ ਸਬ ਕਮੇਟੀ ਦਾ ਵੀ ਗਠਨ ਕੀਤਾ ਹੈ۔ ამਾਸੂਸ਼ਨ ਦੌਰਾਨ 56 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 800 ਤੋਂ ਵੱਧ ਪੁਲਿਸ ਮੁਲਾਜ਼ਮਾਂ ਵਾਲੀਆਂ 100 ਤੋਂ ਵੱਧ ਪੁਲਿਸ ਟੀਮਾਂ ਨੇ ਰਾਜ ਭਰ ਵਿੱਚ 281 ਛਾਪੇ ਮਾਰੇ ਹਨ। ਦਿਨ ਭਰ ਚੱਲੇ ਇਸ ਆਪ੍ਰੇਸ਼ਨ ਦੌਰਾਨ ਪੁਲਿਸ ਟੀਮਾਂ ਨੇ 307 ਸ਼ੱਕੀ ਵਿਅਕਤੀਆਂ ਦੀ ਵੀ ਜਾਂਚ ਕੀਤੀ ਹੈ। ਸੂਬਾ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਪੱਖੀ ਰਣਨੀਤੀ - ਇਨਫੋਰਸਮੈਂਟ, ਡੀ-ਅਡਿਕਸ਼ਨ ਅਤੇ ਪ੍ਰੀਵੈਨਸ਼ਨ (ਈਡੀਪੀ) - ਲਾਗੂ ਕੀਤੀ ਗਈ ਹੈ ਅਤੇ पंजाब ਪੁਲਿਸ ਨੇ ''ਡੀ-ਅਡਿਕਸ਼ਨ'' ਹਿੱਸੇ ਵਜੋਂ ਅੱਜ 23 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowNov 10, 2025 17:50:300
Report
NSNavdeep Singh
FollowNov 10, 2025 17:42:340
Report
SSSanjay Sharma
FollowNov 10, 2025 17:40:210
Report
ATAnuj Tomar
FollowNov 10, 2025 17:04:290
Report
DSDharmindr Singh
FollowNov 10, 2025 17:01:160
Report
BNBISHESHWAR NEGI
FollowNov 10, 2025 16:49:230
Report
ADAnkush Dhobal
FollowNov 10, 2025 16:49:080
Report
SSSanjay Sharma
FollowNov 10, 2025 16:47:02Noida, Uttar Pradesh:DELHI union HOME MINISTER AMIT SHAH ARRIVES AT LNJP HOSPITAL INSIDE VISUALS
0
Report
VKVarun Kaushal
FollowNov 10, 2025 16:46:460
Report
KBKulbir Beera
FollowNov 10, 2025 16:45:560
Report
SSSanjay Sharma
FollowNov 10, 2025 16:45:32Noida, Uttar Pradesh:AMRITSAR (PUNJAB): EXPLOSION TAKES PLACE IN CAR NEAR RED FORT IN DELHI/ POLICE CONDUCT PATROLLING & CHECKING CAMPAIGN/ VISUALS
0
Report
SSSanjay Sharma
FollowNov 10, 2025 16:45:220
Report
SSSanjay Sharma
FollowNov 10, 2025 16:45:10Noida, Uttar Pradesh:Wt jain Mandir se Bramha prakash wt on delhi blast from jain Mandir
मंदिर के सेवादारों ने जिन लोगों ने लाइव देखा है ब्लास्ट उनकी बाइट है
0
Report
SSSanjay Sharma
FollowNov 10, 2025 16:36:01Noida, Uttar Pradesh:अमित शाह धमाके की जगह जा रहे हैं और अस्पताल भी जाएंगे
i -20 कार में धमाका हुआ है
NIA जाँच कर रही है
सभी ऐंगल से जाँच होगी
जो भी नतीजा आएगा
जनता के सामने रखेंगे
0
Report
PPPraveen Pandey
FollowNov 10, 2025 16:17:19Kanpur, Uttar Pradesh:दिल्ली में ब्लास्ट के बाद कानपुर में अलर्ट जारी. संयुक्त पुलिस कमिश्नर सहित डीसीपी रैंक के अधिकारी सड़कों पर उतरे. पुलिस सड़कों और चौराहों पर वाहनों की चेकिंग कर रही है. संदिग्धों पर पुलिस की नजर.
0
Report