Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
पंजाब पुलिस ने 962 गैंगस्टर मॉड्यूल ध्वस्त, 2536 अपराधी गिरफ्तार
SSSanjay Sharma
Nov 28, 2025 18:45:28
Noida, Uttar Pradesh
Punjab Police busts 962 gangster modules, arrests 2,536 criminals since April 2022: DGP Gaurav Yadav Chandigarh (Punjab) [India], November 28 (ANI): Reaffirming its commitment to combating organised crime and ensuring public safety, the Punjab Police has busted 962 gangster/criminal modules and arrested 2,536 gangsters/criminals, besides neutralising 24 across the state since April 2022, Director General of Police (DGP) Punjab Gaurav Yadav said on Thursday. The DGP said the Bhagwant Singh Mann-led state government had constituted the Anti-Gangster Task Force (AGTF), headed by ADGP Promod Ban, to curb gangster activity in Punjab effectively. Sharing key outcomes, DGP Yadav said Police teams have recovered 2,086 weapons, 564 vehicles used in criminal activities, 79 kg heroin and ₹4.69 crore drug money from the possession of arrested accused. He said at least 324 exchanges of fire took place between the Police and criminals during this period, in which 24 gangsters/criminals were neutralised and 515 arrested, of whom 319 sustained injuries. "Unfortunately, three of our colleagues attained martyrdom, while 41 police personnel had sustained injuries during the exchange of fire," said the DGP. Since its formation, the AGTF has led targeted operations against gangsters and shared real-time intelligence with field units to enable coordinated action across Punjab and other parts of the country. (ANI)
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Nov 28, 2025 19:01:50
Amritsar, Punjab:ਅੰਮ੍ਰਿਤਸਰ ਦੇ ਵੱਡਾਲਾ ਭਿਟੇਵੱਡ ’ਚ ਦੇਰ–ਰਾਤ ਗੋਲੀਆਂ ਚੱਲੀਆਂ ਨਸ਼ਾ ਵੇਚਣ ਤੋਂ ਰੋਕਣ ’ਤੇ ਦਿਲਬਾਗ ਸਿੰਘ ਨੌਜਵਾਨ ਨੂੰ ਮਾਰੀ ਗਈਆਂ ਗੋਲੀਆਂ ਘਟਨਾ ਕਵਰੇਜ ਕਰਨ ਪਹੁੰਚੀ ਮੀਡੀਆ ਨੂੰ ਪੁਲਿਸ ਅਧਿਕਾਰੀ ਵੱਲੋਂ ਰੋਕਣ ਦੀ ਕੋਸ਼ਿਸ਼ ਪਿੰਡ ਵਾਸੀਆਂ ਦਾ ਦਾਅਵਾ—ਸਰਪੰਚ ਮਦਨ ਦੇ ਕਿਹਨ ਤੇ ਡੇਵਿਡ ਮਸੀਹ ਅਤੇ ਮਹਤਾਬ ਗੈਂਗ ਨਸ਼ੇ ਦਾ ਖੁਲਾ ਰੈਕਟ ਚਲਾ ਰਿਹਾ ਸੀ ਪੁਲਿਸ ਨੇ ਇੱਕ ਜਖ਼ਮੀ ਨੂੰ ਹਸਪਤਾਲ ਭੇਜਿਆ, ਜਾਂਚ ਕੀਤੀ ਸ਼ੁਰੂ ਅੰਮ੍ਰਿਤਸਰ ਦੇ ਵੱਡਾਲਾ ਭਿਟੇਵੱਡ ਪਿੰਡ ਵਿੱਚ ਦੇਰ ਰਾਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਚਾਨਕ ਗੋਲੀਆਂ ਚੱਲੀਆਂ ਅਤੇ ਇਕ ਨੌਜਵਾਨ ਦਿਲਬਾਗ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਰਾਤ ਲੱਗਭਗ ਸਵਾ ਅੱਠ ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਪਿੰਡ ਵਾਸੀਆਂ ਦੇ ਮੁਤਾਬਕ ਦੋ ਅਣਪਛਾਤੇ ਨੌਜਵਾਨ ਮੋਟਰਸਾਇਕਲ ’ਤੇ ਆਏ ਅਤੇ ਦਿਲਬਾਗ ਸਿੰਘ ਉੱਤੇ ਨਜ਼ਦੀਕੀ ਤੋਂ ਫਾਇਰਿੰਗ ਕਰ ਦਿਤੀ. ਪਿੰਡ ਦੇ ਸਥਾਨਕ ਵਾਸੀਆਂ ਤੇ ਪੀੜਤ ਦਿਲਬਾਗ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਘਰਾਂ ਵਿੱਚ ਆਰਾਮ ਕਰ ਰਹੇ ਸਨ ਕਿ ਅਚਾਨਕ ਗੋਲੀਆਂ ਦੀਆਂ ਆਵਾਜ਼ਾਂ ਸੋਣੀ ਹੋਈਆਂ। ਜਦੋਂ ਸਭ ਲੋਕ ਬਾਹਰ ਨਿਕਲੇ ਤਾਂ ਦਿਲਬਾਗ ਸਿੰਘ ਖੂਨ ਨਾਲ ਲਥਪਥ ਪਿਆ ਮਿਲਿਆ। ਮੌਕੇ ’ਤੇ ਦੋ ਤੋਂ ਤਿੰਨ ਖਾਲੀ ਖੋਲ ਵੀ ਬਰਾਮਦ ਹੋਏ ਹਨ। ਪਿੰਡ ਵਾਸੀਆਂ ਦੇ ਮੁਤਾਬਕ ਗੋਲੀ ਦਿਲਬਾਗ ਸਿੰਘ ਦੇ ਮੋਢੇ ’ਚ ਲੱਗੀ ਹੈ, ਜਿਸ ਕਰਕੇ ਉਸਦੀ ਹਾਲਤ ਵਿੱਚ ਖ਼ਤਰਾ ਤਾਂ ਨਹੀਂ ਪਰ ਉਹ ਗੰਭੀਰ ਜ਼ਖਮੀ ਹੈ। ਉਸਨੂੰ ਤੁਰੰਤ ਹਸਪਤਾਲ ਭੇਜਿਆ ਗਿਆ। ਪੀੜਿਤ ਦਿਲਬਾਗ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਦਾ ਸਰਪੰਚ ਮਦਨ ਸਿੰਘ ਡੇਵਿਡ ਤੇ ਮਹਿਤਾਬ ਸਿੰਘ ਪਿੰਡ ਚ ਨਸ਼ਾ ਵਿਕਵਾਉਂਦਾ ਸੀ ਜਦੋਂ ਉਸ ਨੂੰ ਨਸ਼ਾ ਵੇਚਣ ਤੋਂ ਰੋਕਿਆ ਤਾਂ ਉਸ ਨਾਲ ਲਈ ਝਗੜਾ ਹੋਇਆ ਤੇ ਅੱਜ ਦੇ ਰਾਤ ਕੁਝ ਅਣਪਛਾਤੇ ਬੰਦਿਆਂ ਨੂੰ ਨਾਲ ਲੈ ਕੇ ਉਹਨੇ ਅੰਨੇ ਵਾ ਗੋਲੀਆਂ ਚਲਾਈਆਂ ਜਿਹਦੇ ਚਲਦੇ ਦੋ ਗੋਲੀਆਂ ਮੇਰੇ ਮੋਢੇ ਚ ਲੱਗੀਆਂ ਹਨ। ਉਹਨਾਂ ਕਿਹਾ ਕਿ ਕਈ ਵਾਰ ਇਸ ਦੀ ਸ਼ਿਕਾਈਤ ਪੁਲਿਸ ਨੂੰ ਵੀ ਕੀਤੀ ਪਰ ਪੁਲਿਸ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਮੀਡੀਆ ਕਰਮਚਾਰੀ ਜਦੋਂ ਮੌਕੇ ’ਤੇ ਘਟਨਾ ਦੀ ਕਵਰੇਜ ਕਰਨ-puhanche ਤਾ ਡਿਊਟੀ ’ਤੇ ਮੌਜੂਦ ਪੁਲਿਸ ਅਧਿਕਾਰੀ ਅਜੇਪਾਲ ਸਿੰਘ ਨੇ ਕੈਮਰਿਆਂ ਨੁੰ ਹੱਥ ਲਾ ਕੇ ਕਵਰੇਜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਰਕੇ ਮੀਡੀਆ ਅਤੇ ਪੁਲਿਸ ਅਧਿਕਾਰੀਆਂ ਵਿੱਚ ਤਣਾਅ ਵੀ ਦਿਖਣ ਨੂੰ ਮਿਲਿਆ। ਪਿੰਡ ਵਾਸੀਆਂ ਦਾ ਗੰਭੀਰ ਦੋਸ਼ ਹੈ ਕਿ ਪਿੰਡ ਵਿੱਚ ਕਾਫ਼ੀ ਸਮੇਂ ਤੋਂ ਡੇਵਿਡ ਮਸੀਹ, ਉਸਦੇ ਗੁੰਡੇ ਮਹਤਾਬ ਅਤੇ ਕੁਝ ਹੋਰ ਲੋਕ ਨਸ਼ੇ ਦਾ ਕਾਰੋਬਾਰ ਚਲਾ ਰਹੇ ਹਨ। ਲੋਕਾਂ ਨੇ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦਾ ਦਾਅਵਾ ਹੈ ਕਿ ਦਿਲਬਾਗ ਸਿੰਘ ਨੇ ਵੀ ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਹੀ ਰੰਜਿਸ਼ ਕਾਰਨ ਉਸਨੂੰ ਟਾਰਗਟ ਕੀਤਾ ਗਿਆ。 ਡਿਊਟੀ ਅਫਸਰ ਨੇ ਦੱਸਿਆ ਕਿ ਪਹਿਲੀ ਨਜ਼ਰ ਵਿੱਚ ਇਹ ਰੰਜਿਸ਼ ਜਾਂ ਨਸ਼ੇ ਦੇ ਕਾਰੋਬਾਰ ਨਾਲ ਸੰਬੰਧਿਤ ਮਾਮਲਾ ਲੱਗਦਾ ਹੈ, ਪਰ ਅਸਲ ਕਾਰਨ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਸਾਹਮਣੇ ਆਵੇਗਾ। ਫਿਲਹਾਲ, ਪੁਲਿਸ ਨੇ ਖੋਲ ਬਰਾਮਦ ਕਰਕੇ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ。 ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕਾਂ ਨੇ ਪ੍ਰਸ਼ਾਸਨ ਤੋਂ sakhਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਪਿੰਡ ਵਿੱਚ ਨਸ਼ੇ ਅਤੇ ਗੁੰਡਾਗਰਦੀ ਨੂੰ ਰੋਕਿਆ ਜਾ ਸਕੇ。
0
comment0
Report
ADAnkush Dhobal
Nov 28, 2025 18:00:53
Shimla, Himachal Pradesh:जीएसआई की टीम पहुँची शिमला, भट्टाकुफर में किया घटनास्थल का निरीक्षण शनिबार को सुबह 10:30 बजे स्थानीय प्रशासन के साथ फिर से घटनास्थल का करेगी निरीक्षण भट्टाकुफर चौक में जमीन धंसने की घटना का निरीक्षण करने के लिए जियोलॉजिकल सर्वे ऑफ इंडिया की टीम शुकवार शाम को शिमला पहुंच गई है। टीम ने सांय सात बजे मौके का निरीक्षण किया। यह टीम शनिवार को सुबह 10:30 बजे स्थानीय प्रशासन के साथ फिर से घटनास्थल का निरीक्षण करेगी। उपायुक्त अनुपम कश्यप ने जानकारी देते हुए बताया कि जिला प्रशासन ने पत्र लिख कर जियोलॉजिकल सर्वे ऑफ इंडिया को इस घटना के बारे में सूचना दी थी और निरीक्षण करने के आग्रह किया था। इसी कड़ी में टीम आज शिमला पहुंची है और शनिवार को फिर से घटनास्थल का निरीक्षण करेगी।
186
comment0
Report
BSBHARAT SHARMA
Nov 28, 2025 17:18:57
180
comment0
Report
ADAnkush Dhobal
Nov 28, 2025 17:18:38
Shimla, Himachal Pradesh:हिमाचल प्रदेश में अब पेपर लीक गैर जमानती अपराध होगा. राज्यपाल शिव प्रताप शुक्ल ने सुखविंदर सिंह सुक्खू सरकार की तरफ से विधानसभा से पारित हिमाचल प्रदेश लोक परीक्षा अनुचित साधन निवारण अधिनियम- 2025 को मंजूरी प्रदान कर दी है. हिमाचल प्रदेश पब्लिक एग्जामिनेशन एक्ट एक तरह से नया कानून होगा. यह कानून एचपी लोक सेवा आयोग और राज्य चयन आयोग हमीरपुर की तरफ से आयोजित की जाने वाली परीक्षाओं पर लागू होगा. अब पेपर लीक में दोषी पाए जाने पर अब पांच साल तक की जेल का प्रावधान होगा. हिमाचल विधानसभा ने इस बारे में विधेयक लाकर उसे पास किया था. मंजूरी के लिए विधेयक राजभवन भेजा गया था. राजभवन ने अब बिल को मंजूरी दे दी गई है. बिल अब कानून यानी एक्ट के रूप में लागू हो गया है. दोषी पाए जाने पर जेल की सजा के अलावा पेपर लीक से जुड़े नेटवर्क पर भी एक्शन होगा. इसमें भारी-भरकम जुर्माने का भी प्रावधान है.
212
comment0
Report
TSTEJINDER SINGH
Nov 28, 2025 16:03:01
Rupnagar, Punjab:ਰੋਪੜ- ਗੁਰੁ ਤੇਗ਼ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਦਾਬਦੀ ਨੂੰ ਸਮਰਪਿਤ ਦਿੱਲੀ ਤੋਂ ਰਵਾਨਾ ਹੋਇਆ ਸ਼ੀਸ਼ ਮਾਰਗ ਨਗਰ ਕੀਰਤਨ ਰੋਪੜ ਦੇ ਵਿੱਚ ਗੁਰਦੁਆਰਾ ਭੱਠਾ ਸਾਹਿਬ ਨਜ਼ਦੀਕ ਪੁੱਜਾ ਜਿੱਤੇ ਵੱਡੀ ਗਿਣਤੀ ਚ ਹਾਜ਼ਰ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰ ਨਗਰ ਕੀਰਤਨ ਦਾ ਸਵਾਗਤ ਕੀਤਾ। ਇਸ ਦੋਰਾਨ ਸੀਨੀਅਰ ਅਕਾਲੀ ਨੇਤਾ ਡਾ ਦਲਜੀਤ ਸਿੰਘ ਚੀਮਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਸਮੇਤ ਰਾਜਨੀਤਕ ਤੇ ਧਾਰਮਿਕ ਆਗੂਆ ਨੇ ਸ਼ਮੂਲੀਅਤ ਕੀਤੀ। ਇਸ ਮੋਕੇ ਤੇ ਸਕੂਲੀ ਬੱਚਿਆਂ ਨੇ ਬੈਂਡ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ। ਪੰਜ ਪਿਆਰਿਆਂ ਦੀ ਅਗਵਾਈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਜਾ ਰਿਹਾ ਇਹ ਨਗਰ ਕੀਰਤਪੁਰ ਸਾਹਿਬ ਪੁੱਜੇਗਾ ਤੇ ਰਾਤ ਨੂੰ ਇੱਥੇ ਠਹਿਰਾਉ ਤੋ ਬਾਅਦ ਕੱਲ ਸਵੇਰੇ ਸ਼੍ਰੀ ਅਨੰਦਪੁਰ ਸਾਹਿਬ ਪੁੱਜ ਕੇ ਸਮਾਪਤ ਹੋਵੇਗਾ।
203
comment0
Report
BSBHARAT SHARMA
Nov 28, 2025 15:50:35
Amritsar, Punjab:ਅੰਮ੍ਰਿਤਸਰ ਦੇ ਐਂਟੀ ਨਾਰਕੋਟਿਕ ਆਪਰੇਸ਼ਨ ਸੈੱਲ ਯੂਨਿਟ ਦੇ ਵਿੱਚ ਤਨਾਤ ਏਐਸਆਈ ਜਤਿੰਦਰ ਸਿੰਘ ਦੇ ਵੱਲੋਂ ਆਪਣਾ ਸਰਵਿਸ ਪਿਸਟਲ ਦੀ ਸਫਾਈ ਕੀਤੀ ਜਾ ਰਹੀ ਸੀ ਉਸੀ ਦੌਰਾਨ ਗੋਲੀ ਚੱਲ ਜਾਂਦੀ ਹੈ ਤਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਸਰ ਦੇ ਏਸੀਪੀ ਪੱਛਮੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਐਂਟੀ ਨਰਕੋਟਿਵ ਆਪਰੇਸ਼ਨ ਸੈਲ ਜੂਨੀਟ ਵਿੱਚ ਤਨਾਤ ਏਐਸਆਈ ਜਤਿੰਦਰ ਸਿੰਘ ਦੁਪਹਿਰ ਦੇ ਵੇਲੇ ਆਪਣੀ ਸਰਵਿਸ ਪਿਸਟਲ ਦੀ ਸਰਵਿਸ ਕਰ ਰਹੇ ਸਨ ਅਤੇ ਉਸੀ ਦੌਰਾਨ ਅਚਾਨਕ ਗੋਲੀ ਚਲ ਜਾਂਦੀ ਹੈ ਜਿਸ ਦੇ ਕਰਕੇ ਉਹਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ।, ਉਹਨਾਂ ਨੇ ਕਿਹਾ ਕਿ ਇਹ ਬੜੀ ਹੀ ਮੰਦਭਾਗੀ ਘਟਨਾ ਹੈ, ਉਹਨਾਂ ਨੇ ਕਿਹਾ ਕਿ ਅਸੀਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਤਾਂ ਆਪਣੀ ਸਰਵਿਸ ਪਿਸਟਲ ਦੀ ਸਰਵਿਸ ਕਰ ਰਹੇ ਸਨ ਉਸੀ ਦੌਰਾਨ ਗੋਲੀ ਚਲ ਜਾਂਦੀ ਹੈ ਤਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ। ਬਾਈਟ ਸ਼ਿਵਦਰਸ਼ਨ ਸਿੰਘ ਏਸੀਪੀ ਵੈਸਟ
125
comment0
Report
SPSomi Prakash Bhuveta
Nov 28, 2025 15:31:19
125
comment0
Report
KSKamaldeep Singh
Nov 28, 2025 14:47:14
130
comment0
Report
SPSomi Prakash Bhuveta
Nov 28, 2025 14:47:07
Chamba, Himachal Pradesh:भारतीय कबड्डी टीम की खिलाड़ी चंबा की चंपा पहुंची अपने गृहक्षेत्र अपने गृहक्षेत्र में पहुंचने पर चंपा ठाकुर का हुआ भव्य स्वागत चंपा ने कबड्डी वर्ल्ड कप की जीत में निभाई है अहम भूमिका चंबा। कबड्डी वर्ल्ड कप की जीत में अहम भूमिका निभाने वाली भारतीय कबड्डी टीम की खिलाड़ी चंबा की चंपा ठाकुर अपने गृहक्षेत्र आ पहुंची है। अपने गृहक्षेत्र में पहुंचने पर चंपा ठाकुर का जगह-जगह भव्य स्वागत हुआ। इस दौरान चंपा ठाकुर ने भलेई माता मंदिर और शिव मंदिर में पहुंचकर माथा भी टेका। भलेई माता मंदिर पहुंचने पर भलेई माता मंदिर कमेटी के अध्यक्ष कमल ठाकुर ने भारतीय टीम को कबड्डी वर्ल्ड कप जितवाने में अहम भूमिका निभाने वाली चंपा को सम्मानित भी किया। इस दौरान चंपा ठाकुर के परिवार के सदस्य भी साथ रहे।
110
comment0
Report
NSNitesh Saini
Nov 28, 2025 14:33:40
Sundar Nagar, Himachal Pradesh:मंडी में जश्न नहीं जन संकल्प सम्मेलन होगा, भाजपा विधायकों को भी दिया जाएगा निमंत्रण। मंडी में आयोजित प्रेस वार्ता में ग्रामीण विकास एवं पंचायती राज मंत्री अनिरुद्ध सिंह ने कहा पंचायत चुनाव की तयारीयाँ लगभग पूर्ण हैं; यह बड़ा नहीं छोटा चुनाव, सडकें खुलते ही होंगे चुनाव। मुख्यमंत्री सुखविंदर सिंह सुक्खू ने जन संकल्प सम्मेलन को नाम दिया है, जिसमें प्रदेश सरकार के आगामी 2 वर्षों के विजन पर विचार होगा। मंडी के पड्डल मैदान में सम्मेलन स्थल निरीक्षण किया गया। सम्मेलन का लक्ष्य 20 हजार जन समूह को एकत्रित करना है; आपदा प्रभावित परिवारों को राहत राशि वितरित की जाएगी। विपक्ष इसे जश्न कह रहा है, यह सही नहीं है; कार्यक्रम पूरी तरह सरकारी होगा और भाजपा विधायकों को भी निमंत्रण दिया जाएगा, आना उनकी मर्जी पर है। पंचायती राज चुनावों का डिजास्टर एक्ट लागू है, चुनावों की तयारीAlmost सभी जगह रास्ते खुलते ही चुनाव करवा दिए जाएंगे; इस मौके पर कांग्रेस विधायक चंद्रशेखर ठाकुर, डीसी अपूर्व देवगन, एसपी साक्षी वर्मा आदि नेता और अधिकारी भी मौजूद रहे।
100
comment0
Report
Advertisement
Back to top