Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
GST सुधारों पर मंत्रियों का संयुक्त बयान: Tariff War से पहले से योजना बनती रही
SSSanjay Sharma
Oct 18, 2025 09:19:55
Noida, Uttar Pradesh
DELHI: NIRMALA SITHARAMAN (UNION FINANCE MINISTER), PIYUSH GOYAL (UNION MINISTER OF COMMERCE & INDUSTRY) & ASHWINI VAISHNAW (UNION MINISTER) JOINT PRESS CONFERENCE Delhi: When asked whether GST reforms have been made in response to the tariff war, Union Finance Minister Nirmala Sitharaman says, "This has been in the works for one and a half years. Who had thought of any tariff war at that time? and several groups of ministers were working on this for one and a half years. and several groups of these GOMs met again, post the government of India''s package, which was sent to the GST council which was sent to the group of ministers. So these are discussed at various levels at various times. So nowhere close to the tariff war. This had to happen. This was waiting to happen for quite some time. It has happened now..." Delhi: Union Minister Ashwini Vaishnaw says, "The second semiconductor plant started production last week... During the GST reform, many estimates were made about how consumption would increase, how demand would grow in the country. If we look at our GDP numbers from last year, it was Rs 335 lakh crore. Of that, our consumption accounted for Rs 202 lakh crore. and investment accounted for Rs 98 lakh crore... But because of the GST reforms, consumption will be significantly increasing, and it's very likely that consumption will increase more than 10 per cent this year, which means there is a strong possibility of extra consumption of around Rs 20 lakh crore..."
13
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Oct 19, 2025 14:15:49
Kapurthala, Punjab:ਨਸ਼ੇ ਦੇ ਖ਼ਿਲਾਫ਼ ਲੜਾਈ ਲੜਦਾ ਸਰਪੰਚ, ਹੁਣ ਆਪਣੇ ਪੁੱਤਰ ਦੀ ਲਾਸ਼ ਮੋਢਾ ਦੇਣ ਲਈ ਮਜਬੂਰ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਸੁਲਤਾਨਪੁਰ ਲੋਧੀ 'ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਪਿੰਡ ਦੇ ਮੌਜੂਦਾ ਸਰਪੰਚ ਦਾ ਪੁੱਤਰ ਸੀ ਮ੍ਰਿਤਕ ਸੁਖਜਿੰਦਰ ਸਿੰਘ (25) ਸ਼ਮਸ਼ਾਨ ਘਾਟ ਚੋਂ ਮਿਲੀ ਲਾਸ਼ ਪਿੰਡ ਵਾਸੀਆਂ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਜ਼ਿਲਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਮਸੀਤਾਂ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। 25 ਮ੍ਰਿਤਕ ਨੌਜਵਾਨ ਦੀ लਾਸ਼ ਪਿੰਡ ਦੇ ਸ਼ਮਸ਼ਾਨ ਘਾਟ ਤੋਂ ਬਰਾਮਦ ਹੋਈ ਹੈ। ਨੌਜਵਾਨ ਪਿੰਡ ਦੇ ਮੌਜੂਦਾ ਸਰਪੰਚ ਹਰਮੇਸ਼ ਸਿੰਘ ਗੋਰਾ ਦਾ ਇਕਲੌਤਾ ਪੁੱਤਰ ਸੁਖਜਿੰਦਰ ਸਿੰਘ(25) ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਪਿੰਡ ਵਿੱਚ ਗਮਗੀਨ ਮਾਹੌਲ ਹੈ। ਤੋਂ ਇੱਕ ਦਿਨ ਪਹਿਲਾਂ ਵਾਪਰੇ ਇਸ ਘਟਨਾ ਕ੍ਰਮ ਤੋਂ ਬਾਅਦ ਸੋਗ ਦੀ लਹਿਰ ਦੌੜ ਗਈ ਹੈ। ਕੁਝ ਸਾਲ ਪਹਿਲਾ ਨੌਜਵਾਨ ਦੀ ਮਾਂ ਦੀ ਮੌਤ ਕੋਰੋਨਾ ਸਮੇਂ ਹੋਈ ਸੀ — ਅੱਜ ਪਿੰਡ ਦੇ ਸ਼ਮਸ਼ਾਨ ਘਾਟ ‘ਚੋਂ ਮ੍ਰਿਤਕ ਹਾਲਤ ਵਿੱਚ ਮਿਲਿਆ। ਪਿੰਡ ਦੇ ਨੰਬਰਦਾਰਾਂ, ਪੰਚਾਂ ਤੇ ਸਾਬਕਾ ਸਰਪੰਚਾਂ ਨੇ ਦੱਸਿਆ ਕਿ ਇਹ ਲੜਕਾ ਕੁਝ ਮਹීਨੇ ਪਹਿਲਾਂ ਪਿੰਡ ਦੀ ਪੰਚਾਇਤ ਵੱਲੋਂ ਨਸ਼ਾ ਛੁਡਾਉਣ ਲਈ ਕੈਂਪ ਵਿੱਚ ਭੇਜਿਆ ਗਿਆ ਸੀ। ਸਰਪੰਚ ਨੇ ਕਈ ਵਾਰ ਪੁਲਿਸ ਨੂੰ ਨਸ਼ਾ ਤਸਕਰਾਂ ਬਾਰੇ ਜਾਣकारी ਦਿੱਤੀ, ਸਰਪੰਚ ਤੇ ਪੰਚਾਇਤ ਨੇ ਕਈ ਨੂੰ ਫੜਵਾਇਆ ਵੀ ਗਿਆ। ਪਰ ਨਸ਼ਾ ਤਸਕਰ ਕੁਝ ਸਮੇਂ ਬਾਅਦ ਉਹ ਛੁੱਟ ਕੇ ਮੁੜ ਆ ਗਏ। ਪਿੰਡ ਦੀ ਪੰਚਾਇਤ ਦਾ ਸਿੱਧਾ ਆਰੋਪ ਹੈ ਕਿ ਜਾਂ ਤਾਂ ਸੁਖਦੇਵ ਸਿੰਘ ਨੂੰ ਨਸ਼ੇ ਦਾ ਟੀਕਾ ਲਾਇਆ ਗਿਆ ਜਾਂ ਉਸਨੂੰ ਮਾਰ ਦਿੱਤਾ ਗਿਆ। ਬਾਈਟ : ਪਿੰਡ ਵਾਸੀ ਬਾਈਟ : ਪਿੰਡ ਵਾਸੀ ਬਾਈਟ : ਪਿੰਡ ਵਾਸੀ
0
comment0
Report
ADAnkush Dhobal
Oct 19, 2025 13:55:31
0
comment0
Report
HSHarmeet Singh Maan
Oct 19, 2025 13:55:20
Nabha, Punjab:नाभा में एक तेज़ रफ्तार ट्राला के नीचे आकर नौ साल के बच्चे की मौत हो गई। नाभा की जसपाल कॉलोनी में रहने वाले नौahal नाम के तीसरी कक्षा के विद्यार्थी अपनी माँ के साथ अपने नानके घर से अपने घर वापस आ रहा था। अचानक स्पेयर पार्ट लुढ़के हुए एक ट्राले की तरफ़ आकर पता चला कि टक्कर हो गई। इस टक्कर से माँ गिर पड़ी और उसका नौ साल का बेटा ट्राले के नीचे आ गया, जिसे लोग ने रोक कर बचाने की कोशिश की, पर तब तक काफी देर हो चुकी थी। आसपास के लोगों ने बच्चे को ट्राले के नीचे से निकालकर Civil Hospital Nabha भेजा, जहाँ डॉक्टर ने बच्चे को मृत घोषित कर दिया। पर बच्चे की माँ का रो-रो कर बुरा हाल था, उसे तसल्ली देने के लिए मृतक बच्चे के परिवार के सदस्य उसे निजी एंबुलेंस से पटियाला ले गए, जबकि Civil Hospital Nabha के प्रवक्ता के मुताबिक बच्चा पहले ही मृत था। इस मौके पर प्रत्यक्ष दर्शियों ने बताया कि उक्त ट्राला काफी तेज़ रफ्तार से आ रहा था और पहले भी एक-दो गाड़ियाँ टक्कर मारे हुए थे। होटल सरप्रिया के पास ट्राला चालक ने अचानक मोड़ लिया जिससे माँ-बच्चे की दुर्घटना हुई। प्रत्यक्षदर्शी, प्रत्यक्षदर्शी, पारिवारिक सदस्य आदि ने भी यही कहा। थानेदार चमकौर सिंह ने कहा स्वास्थ्य विभाग को मिली जानकारी के अनुसार पुलिस मामले की गम्भीरता से जाँच कर रही है। Civil Hospital Nabha में तैनात डॉक्टर ने बताया कि नौ साल के Nihal को गंभीर चोटें लगी थीं और उसे देखकर पता चला कि वह सांस नहीं ले रहा था; रिपोर्ट में लिखा है कि बच्चे के माँ-बाप अपनी तसल्ली के लिए बच्चों को पटियाला लेकर गए। डॉक्टर Civil Hospital Nabha में भर्ती Nihal को मृत घोषित करते हैं।
0
comment0
Report
ASAvtar Singh
Oct 19, 2025 13:10:27
Gurdaspur, Punjab:ਕਲਯੁਗੀ ਪੁੱਤਰ ਨੇ ਕੁੱਟ ਕੇ ਘਰੋਂ ਕੱਢੀ ਮਾਂ,12 ਦਿਨ ਤੋਂ ਅਸਪਤਾਲ ਵਿੱਚ ਪਈ ਜਖਮੀ ਮਾਂ , dੋਸ਼ ਪੈਨਸ਼ਨ ਵੀ ਖੋਹ ਲੈਂਦੇ ਤੇ , ਜਾਇਦਾਦ ਤੇ ਕਬਜ਼ਾ ਕਰਕੇ ਘਰੋਂ ਕੱਢਣਾ ਚਾਹੁੰਦੇ ਹਨ ਛੋਟਾ ਪੁੱਤਰ ਤੇ ਨੂੰਹ ਅਵਤਾਰ ਸਿੰਘ ਗੁਰਦਾਸਪੁਰ ਮਾਂ ਪਿਓ ਆਪਣੇ ਪੁੱਤਰ ਲਈ ਸਾਰੀ ਉਮਰ ਦੁਆਵਾਂ ਮੰਗਦੇ ਅਤੇ ਉਹਨਾਂ ਦੇ ਭਲੇ ਦੀ ਅਰਦਾਸ ਕਰਦੇ ਰਹਿੰਦੇ ਹਨ ਪਰ ਕਲਯੁਗੀ ਪੁੱਤਰ ਜਰਾ ਜਿਹੇ ਪੈਸੇ ਯਾਂ ਜਾਇਦਾਦ ਦੇ ਲਾਲਚ ਵਿੱਚ ਮਾਂ ਪਿਓ ਨੂੰ ਕੁੱਟਣ ਅਤੇ ਘਰੋਂ ਕੱਢਣ ਤੱਕ ਤੋਂ ਗੁਰੇਜ ਨਹੀਂ ਕਰਦੇ ਅਜਿਹਾ ਹੀ ਮਾਮਲਾ ਗੁਰਦਾਸਪੁਰ ਦੇ ਪਿੰਡ ਬਥਵਾਲਾ ਤੋਂ ਸਾਹਮਣੇ ਆਇਆ ਹੈ , ਜਿੱਥੋਂ ਦੀ ਰਹਿਣ ਵਾਲੀ ਇੱਕ ਮਾਂ ਸੁਦੇਸ਼ ਕੁਮਾਰੀ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਅਤੇ ਨੂੰਹ ਤੇ ਮਾਰ ਕੁੱਟ ਕਰਕੇ ਘਰੋਂ ਕੱਢਣ ਦਾ ਦੋਸ਼ ਲਗਾਇਆ ਹੈ । ਸੁਦੇਸ਼ ਕੁਮਾਰੀ ਦੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਪਿਛਲੇ 12 ਦਿਨਾਂ ਤੋਂ ਸਰਕਾਰੀ ਹਸਪਤਾਲ ਗੁਰਦਾਸਪੁਰ ਵਿੱਚ ਇਲਾਜ ਕਰਵਾ ਰਹੀ ਹੈ । ਉਸਦਾ ਦੋਸ਼ ਹੈ ਕਿ ਉਸਦੇ ਸਭ ਤੋਂ ਛੋਟੇ ਪੁੱਤਰ ਅਤੇ ਨੂੰਹ ਜਿਨਾਂ ਨੇ ਲਵ ਮੈਰਿਜ ਕਰਵਾਈ ਹੈ , ਵੱਲੋਂ ਪੈਸੇ ਦੇ ਲਾਲਚ ਵਿੱਚ ਉਸ ਨਾਲ ਮਾਰਕੁਟਾਈ ਕੀਤੀ ਜਾਂਦੀ ਹੈ । ਬੀਤੇ ਦਿਨ ਵੀ ਉਸ ਨੂੰ ਕਾਫੀ ਮਾਰਿਆ ਕੁੱਟਿਆ ਗਿਆ ਜਿਸ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ । ਉਸ ਦਾ ਇਹ ਵੀ ਦੋਸ਼ ਹੈ ਕਿ ਉਸਦੇ ਪਤੀ ਦੀ ਆਉਂਦੀ ਪੈਨਸ਼ਨ ਵੀ ਉਸਦੇ ਛੋਟੇ ਲੜਕੇ ਵੱਲੋਂ ਖੋਹ ਲਈ ਜਾਂਦੀ ਹੈ ਅਤੇ ਉਸਦੇ ਮਰਹੂਮ ਪਤੀ ਵੱਲੋਂ ਬਣਾਈ ਗਈ ਜਾਇਦਾਦ ਅਤੇ ਮਕਾਨ ਤੇ ਵੀ ਉਸ ਦਾ ਛੋਟਾ ਲੜਕਾ ਕਬਜਾ ਕਰਕੇ ਉਹਨਾਂ ਨੂੰ ਘਰੋਂ ਕੱਢਣਾ ਚਾਹੁੰਦਾ ਹੈ ਜਦਕਿ ਉਸ ਦਾ ਵੱਡਾ ਪੁੱਤਰ ਪਹਿਲਾਂ ਹੀ ਦੁਖੀ ਹੋ ਕੇ ਘਰ ਛੱਡ ਕੇ ਜਾ ਚੁੱਕਿਆ ਜਦਕਿ ਵਿਚਕਾਰਲਾ ਪੁੱਤਰ ਆਪਣੀ ਮਾਂ ਦੀ ਦੇਖ ਰੇਖ ਕਰ ਰਿਹਾ ਹੈ। ਉਥੇ ਹੀ ਜਦੋਂ ਇਸ ਸਬੰਧ ਵਿੱਚ ਸਬੰਧਤ ਥਾਣਾ ਸਦਰ ਦੇ ਐਸਐਚ ਓ ਅਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸੁਦੇਸ਼ ਕੁਮਾਰੀ ਨੇ ਫਿਲਹਾਲ ਪੁਲਿਸ ਨੂੰ ਬਿਆਨ ਦਰਜ ਨਹੀਂ ਕਰਵਾਏ ਹਨ। ਉਹ ਪੁਲਿਸ ਦੇ ਸੰਪਰਕ ਵਿੱਚ ਆ ਤੇ ਜਲਦੀ ਹੀ ਉਸ ਦੇ ਬਿਆਨ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਦਕਿ ਜਿੱਥੋਂ ਤੱਕ ਜਾਇਦਾਦ ਦਾ мਸਲਾ ਹੈ ਇਹ ਵੈਰੀਫਾਈ ਕੀਤਾ ਜਾਵੇਗਾ ਕਿ ਜਿਆਦਾ ਤੇ ਕਿਸ ਦਾ ਹੱਕ ਹੈ। ਬਾਈਟ_ਸੁਦੇਸ਼ ਕੁਮਾਰੀ ਅਤੇ ਪੁਲਿਸ ਅਧਿਕਾਰੀ
0
comment0
Report
DVDEVENDER VERMA
Oct 19, 2025 12:31:31
Nahan, Himachal Pradesh:दीपावली पर सिरमौर में निगम ने चलाई अतिरिक्त बसें। लोकल रूटों पर अतिरिक्त बसों की अधिक डिमांड। 20 अक्टूबर को 5 बजे तक चलेगी निगम की बसें। दीपावली के मद्देनजर लोगो की अधिक आवाजाही को देखते हुए हिमाचल पथ परिवहन निगम द्वारा सिरमौर जिला में भी अतिरिक्त बसें चलाई जा रही है जिला मुख्यालय नाहन से विभिन्न रूटों पर निगम की अतिरिक्त बसों को भेजा जा रहा है। अंतरराज्यीय बस अड्डा Nahn के सहायक प्रभारी धर्मेंद्र शर्मा ने बताया कि निगम द्वारा भीड़ को देखते हुए आवश्यकता अनुसार विभिन्न रूटों पर अतिरिक्त बसों को भेजा जा रहा है। उन्होंने कहा कि मुख्य रूप से लोकल रूट पर अतिरिक्त बसों की आवश्यकता पड़ रही है साथ ही चंडीगढ़ रूट पर भी अतिरिक्त बसों को भेजा जा रहा है। उन्होंने कहा कि यदि कहीं से भी अतिरिक्त बस लगाने के डिमांड आती है तो वहां के लिए बसों का पहले ही प्रबंध किया गया है वहीं उन्होंने यह भी कहा कि दीपावली के दिन 20 अक्टूबर को शाम 5:00 बजे तक उच्च अधिकारियों के निर्देशों के मुताबिक परिवहन निगम की बसें चलाई जाएगी।
0
comment0
Report
VSVARUN SHARMA
Oct 19, 2025 11:05:33
Kapurthala, Punjab:ਸੁਲਤਾਨਪੁਰ ਲੋਧੀ 'ਚ ਸੱਜਣ ਸਿੰਘ ਚੀਮਾ ਵੱਲੋਂ ਅਹਿਮ ਪ੍ਰੈੱਸ ਕਾਨਫਰੰਸ ਮਾਨ ਸਰਕਾਰ ਸੁਲਤਾਨਪੁਰ ਲੋਧੀ ਹਲਕੇ ’ਚ ਬਣਾਏਗੀ 26 ਖੇਡ ਸਟੇਡੀਅਮ : ਚੇਅਰਮੈਨ ਸੱਜਣ ਚੀਮਾ ਪੰਜਾਬ ਨੂੰ ਨਸ਼ਾ ਮੁਕਤ ਅਤੇ ਸਿਹਤਮੰਦ ਬਣਾਉਣ ਦੀ ਮੁਹਿੰਮ ਨੂੰ ਮਿਲੇਗਾ ਵੱਡਾ ਹੁਲਾਰਾ ਪੰਜਾਬ ਨੂੰ ਨਸ਼ਾ ਮੁਕਤ ਅਤੇ ਸਿਹਤਮੰਦ ਅਤੇ ਰੰਗਲਾ ਬਣਾਉਣ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਾਏ ਦੇ ਵਿਰੁੱਧ ਮੁਹਿੰਮ ਨੂੰ ਸਫਲ ਬਣਾਉਣ ਲਈ ਲੋਕਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਾਲ ਹੀ ਨਸ਼ੇ ਦੀ ਲਤ ਤੋਂ ਪੀੜਤ ਮਰੀਜ਼ਾਂ ਦਾ ਸਹੀ ਇਲਾਜ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਇਹ ਗੱਲ ਆਮ ਆਦਮੀ ਪਾਰਟੀ ਹਲਕਾ ਸੁਲਤਾਨਪੁਰ ਲੋਧੀ ਤੋਂ ਇੰਚਾਰਜ ਅਤੇ ਇਮਪਰੂਵਮੈਂਟ ਰਸਤੇ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਦੇ ਨੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਨਸ਼ਾ ਛੁਡਾਊ ਮੁਹਿੰਮ ਦਾ ਉਦੇਸ਼ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਉਨ੍ਹਾਂ ਨੂੰ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਦੇਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਗੰਭੀਰਤਾ ਨਾਲ ਨਸ਼ਿਆਂ ਵਿਰੁੱਧ ਜੰਗ ਲੜ ਰਹੀ ਹੈ ਅਤੇ ਇਸ ਲਈ ਜ਼ਮੀਨੀ پੱਧਰ ਤੇ ਜਾਗਰੂਕਤਾ ਫੈਲਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਇਸ ਬੁਰਾਈ ਤੋਂ ਮੁਕਤ ਕਰਨ ਵਿੱਚ ਸਰਗਰਮ ਭূਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੁਲਤਾਨਪੁਰ ਲੋਧੀ ਹਲਕੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਲਗਭਗ 26 ਖੇਡ ਸਟੇਡੀਅਮ ਬਣਾਏਗੀ, ਜਿਨ੍ਹਾਂ ਸਟੇਡੀਅਮਾਂ ਦੀ ਉਸਾਰੀ ਦਾ ਕੰਮ ਜਲਦ ਸ਼ੁਰੂ ਹੋ ਰਿਹਾ ਹੈ। ਜਿਨਾਂ ਦੀ ਕੁੱਲ ਲਾਗਤ ਕਰੀਬ 7 ਕਰੋੜ 80 ਲੱਖ ਰੁਪਏ ਹੋਵੇਗੀ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਸ਼ਹਰ ਵਾਸਤੇ ਇੱਕ ਸਮਾਰਟ ਸਿਟੀ ਪ੍ਰੋਜੈਕਟ ਦੇ ਅਧੀਨ 76 ਕਰੋੜ ਰੁਪਏ ਦੇ ਲਾਗਤ ਦੇ ਨਾਲ ਮਲਟੀਪਰਪਸ ਖੇਡ ਸਟੇਡੀਅਮ ਦਾ ਨਿਰਮਾਣ ਕਾਰਜ ਵੀ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ 10 ਤੋਂ 12 ਪਲੇ ਗਰਾਉੰਡਾਂ ਰਾਹੀਂ ਨੌਜਵਾਨ ਆਪਣੀ ਖੇਡ ਦਾ ਅਭਿਆਸ ਕਰ ਸਕਣਗੇ। ਉਨ੍ਹਾਂ ਕਿਹਾ ਕਿ ਨਸ਼ਾ ਇੱਕ ਸਮਾਜਿਕ ਬੁਰਾਈ ਹੈ। ਇਹ ਇਕ ਬੁਰਾਈ ਹੈ ਅਤੇ ਇਸ ਬੁਰਾਈ ਨੂੰ ਖ਼ਤਮ ਕਰਨ ਲਈ ਸਮਾਜ ਦੇ ਹਰ ਵਰਗ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ । ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਸਮਾਜ ਨੂੰ ਇਸ ਬੁਰਾਈ ਤੋਂ ਮੁਕਤ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਤਾਂ ਜੋ ਇਸ ਮੁਹਿੰਮ ਨੂੰ ਸਫਲ ਬਣਾਇਆ ਜਾ ਸਕੇ。
2
comment0
Report
RMRakesh Malhi
Oct 19, 2025 10:34:42
Una, Himachal Pradesh:ऊना मे श्री गुरु तेग बहादुर जी के 350 वें शहीदी दिवस को समर्पित विशाल नगर कीर्तन का आयोजन श्री गुरु तेग बहादुर जी के 350 वें शहीदी दिवस को समर्पित विशाल नगर कीर्तन का आयोजन गुरु नानक देव जी के वंशज बाबा सरबजोत सिंह जी बेदी की मार्गदर्शन श्री गुरु ग्रन्थ साहिब जी की छत्रछाया व पांच प्यारों की अगुवाई मे आज गुरुद्वारा साहिब गावं धमादरी से किला बाबा सिंह जी बेदी ऊना तक किया गया। इस अवसर पर श्री गुरु ग्रन्थ साहिब जी की पालकी को सुन्दर रूप मे सजाया गया। बड़ी तादात मे श्रद्धालू संगत शब्द कीर्तन का जाप करती पालकी साहिब के साथ चल रही थी। नगर कीर्तन को लेकर संगत मे भारी उत्साह देखने को मिला। नगर कीर्तन का विभिन्न स्थानो पर स्वागत किया गया और प्रशाद बाँटे गए। विभिन्न स्थानों पर श्री गुरु ग्रन्थ साहिब जी को रुमाला साहिब भेंट किए गए और पांच प्यारों को सिरोपा देकर सम्मानित किया गया। Byte : श्रद्धालू Feed File :1910ZP_UNA_KIRTAN_R 2 Feed Sent BY 2C Feed File:1910ZP_UNA_KIRTAN_R1--2 Assign BY:Assignment Desk
2
comment0
Report
VKVipan Kumar
Oct 19, 2025 09:35:09
Dharamshala, Himachal Pradesh:हिमाचल पथ परिवहन निगम यानी एचआरटीसी ने सोमवार, 20 अक्टूबर को दिवाली पर हरिद्वार, दिल्ली और शिमला के लिए विशेष बसें चलाने का फैसला लिया है। जिससे कि दिवाली के मनाकर लौटने वाले यात्रियों को असुविधा का सामना न करना पड़े। हालांकि दिवाली के दिन सायं पांच बजे के बाद सभी स्थानीय बसों के पहिये थम जाएंगे। एचआरटीसी के मंडलीय प्रबंधक पंकज चड्ढा ने धर्मशाला में पत्रकारों को संबोधित करते हुए जानकारी दी कि सायं पांच बजे सभी स्थानीय व लंबें रुटों पर चलने वाली बसों के पहिये थम जाएंगे। ऐसे में हरिद्वार, दिल्ली या शिमला जाने वाले यात्रियों को असुविधा न हो, इसके लिए विशेष बसें चलाने की योजना बना ली गई है। इसके तहत जोगेंद्रनगर से हरिद्वार के लिए दोपहर 2:50 बजे जोगेंद्रनगर से बस चलेगी, जोकि 3:44 बजे बैजनाथ पहुंचेगी। इसके बाद सायं 4:50 बजे पालमपुर, नगरोटा बगवां 5:15 जबकि छह बजे कांगड़ा पहुंचेगी। वहीं, धर्मशाला से हरिद्वार के लिए सायं पांच बजे बस चलेगी, जो सायं छह बजे कांगड़ा पहुंचेगी। यहां पर सवारियों की उपलब्धता अनुसार उपरोक्त दोनों बसों के सवारियों को इकट्ठा कर एक ही बस में भेजा जाएगा। वहीं, बैजनाथ डिपो की बस बैजनाथ से रात नौ बजे दिल्ली के लिए हिम धारा बस चलेगी, जोकि 10:50 बजे कांगड़ा पहुंचेगी। वहीं, धर्मशाला से आने वाली सवारियों को इस बस में बैठाकर आगे दिल्ली भेजा जाएगा।
2
comment0
Report
MJManoj Joshi
Oct 19, 2025 09:34:49
Chandigarh, Chandigarh:दिवाली पर आधे घंटे का पैकेज… दिवाली के पावन पर्व पर गौरी शंकर सेवादल गौशाला की ओर से गौ माता के गोबर से यह तैयार किए जा रहे हैं जिसमें मंदिर की देवी देवताओं मूर्तियों पर जो फूल चढ़ाए जाते हैं उनका इस्तेमाल गोबर में डाल कर किया जाता है इसके साथ ही हवन सामग्री, जटामांसी, लुनाई, नीम के पत्तों का पाउडर, गूगल और पीली सरसों की डाली जाती है। विनोद कुमार ने बताया कि यह दीये सभी को नि:शुल्क दिए जाते हैं इसमें आप घी और तेल की बाती लगा दें प्लेट में रख कर दीये की बाती जल दें तो दीया भी राख में तब्दील हो जाएगा आपके घर में ख़ुशबू हो जाएगी। इसके साथ ही मिट्टी के बने हुए अलग-अलग प्रकार के दीये, भगवान की मूर्तियां और फैंसी दीये भी मिल रहे हैं। दिवाली के लिए समान के साथ-साथ लोगों अन्य सामान भी खरीद रहे हैं बाज़ार में इलेक्ट्रॉनिक और इलेक्ट्रिकल सामान बेचा जा रहा है जिसमें ब्लूटूथ से मोबाइल के साथ अटैच होने वाले छोटे स्पीकर जिन्हें आप हाथ में भी उठा सकते हैं बच्चों के खिलौने जो आवाज़ करते हैं ये आकर्षण का केंद्र बने हुए हैं। दिवाली के कारण जहाँ हर प्रकार की चीज़ें बिकती हैं वहीं पर मोबाइल फ़ोन की बिक्री काफ़ी हुई है लोगों का कहना है कि वह ऑनलाइन नहीं बल्कि दुकान से सामान ख़रीदते हैं जहाँ उनका विश्वास बना हुआ था। दुकानदा मनोज मककड ने कहा कि ऑनलाइन खरीदारी का जो चलन बढ़ा रहा है उसका कारण इस बार खरीदारी का काम होने का खतरा पैदा हुआ था लेकिन धनतेरस पर काफ़ी अच्छी ख़रीदारी लोगों ने की है。
4
comment0
Report
VSVARUN SHARMA
Oct 19, 2025 09:33:14
Kapurthala, Punjab:ਤਿਉਹਾਰਾਂ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਪੁਲਸ ਸਖ਼ਤ, ਬਾਜ਼ਾਰਾਂ ਦਾ ਨਿਰੀਖਣ ਤੇ ਵਧਾਈ ਸੁਰੱਖਿਆ ਸੁਲਤਾਨਪੁਰ ਲੋਧੀ ਦੇ ਬਾਜ਼ਾਰਾਂ ਵਿੱਚ ਅੱਜ ਪੁਲਸ ਵੱਲੋਂ ਵਿਆਪਕ ਚੈਕਿੰਗ ਕੀਤੀ ਗਈ। ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਾਰਵਾਈ ਕੀਤੀ ਗਈ। ਇਸ ਦੌਰਾਨ ਡੀਐਸਪੀ ਸੁਲਤਾਨਪੁਰ ਲੋਧੀ ਏਸੀਪੀ ਧੀਰੇਂਦਰਾ ਵਰਮਾ ਨੇ ਆਪਣੀ ਫੋਰਸ ਸਮੇਤ ਮੌਜੂਦ ਰਹੇ。 ਜਿਕਰ ਯੋਗ ਹੈ ਕਿ ਦਿਵਾਲੀ ਅਤੇ ਹੋਰ ਤਿਉਹਾਰਾਂ ਨੂੰ ਲੈ ਕੇ ਜਿੱਥੇ ਬਜ਼ਾਰਾਂ ਵਿੱਚ ਭੀੜ ਵੇਖਣ ਨੂੰ ਮਿਲ ਰਹੀ ਹੈ ਅਤੇ ਵੱਡੀ ਗਿਣਤੀ ਵਿੱਚ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਦੇ ਲੋਕ ਖਰੀਦਦਾਰੀ ਕਰਨ ਬਾਜ਼ਾਰਾਂ ਵਿੱਚ ਪਹੁੰਚ ਰਹੇ ਹਨ ਉੱਥੇ ਹੀ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਵੀ ਲਗਾਤਾਰ முழ਼ਦਾਰ ਨਜ਼ਰ ਆ ਰਹੀ ਹੈ ਅਤੇ ਇਸ ਦੌਰਾਨ ਉਨਾਂ ਵੱਲੋਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਰੱਖਣ ਅਤੇ ਨਜਾਇਜ਼ ਕਬਜ਼ੇ ਨਾ ਕਰਨ ਨਹੀਂ ਤਾਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਲਗਾਤਾਰ ਅਜਿਹੀਆਂ ਕਾਰਵਾਈਆਂ ਜਾਰੀ ਰੱਖੀਆਂ ਜਾਣਗੀਆਂ ਤੇ ਤਿਉਹਾਰਾਂ ਦੇ ਮੱਦੇ ਨਜ਼ਰ ਸ਼ਰਾਰਤੀ ਅੰਸਰਾਂ ਤੇ ਨਜ਼ਰ ਰੱਖਣ ਲਈ ਵਾਹਨਾਂ ਦੀ ਗਹਿਰਾਈ ਨਾਲ ਚੈਕਿੰਗ ਵਈ ਕੀਤੀ ਜਾ ਰਹੀ ਹੈ। ਬਾਈਟ : ਏਸੀਪੀ ਧੀਰੇਂਦਰਾ ਵਰਮਾ (ਡੀਐਸਪੀ ਸੁਲਤਾਨਪੁਰ ਲੋਧੀ)
2
comment0
Report
Diwali 2025
Advertisement
Back to top