Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
ED ने प्रदूषण मामले में पंजाब कंपनी के 79 करोड़ रुपये की संपत्ति जब्त की
AAAsrar Ahmad
Dec 16, 2025 01:46:34
Noida, Uttar Pradesh
ED seizes Rs 79 crore properties of Punjab firm involved in water pollution Jalandhar, In a money laundering probe related to an environmental crime, the Enforcement Directorate attached properties, including land, building and plant and machinery, worth Rs 79.93 crore belonging to a Punjab-based company involved in water pollution, an official said on Monday. The Enforcement Directorate (ED), Jalandhar Zonal Office, provisionally attached the immovable properties of Malbros International Pvt Ltd on Saturday in the money laundering investigation related to environmental crime, under the provisions of the Prevention of Money Laundering Act (PMLA), 2002. The ED initiated an investigation based on a criminal complaint filed by the Punjab Pollution Control Board against Malbros International for violating the provisions of the Water (Prevention and Control of Pollution) Act, 1974, by injection of untreated wastewater through reverse boring into deep aquifers. The ED investigation revealed that the company (with its industrial unit at village Mansoorwal, Tehsil Zira, District Ferozepur) was involved in the generation and acquisition of Proceeds of Crime by deliberately causing pollution of groundwater by persistently and covertly injecting untreated effluents into deep aquifers through reverse boring. The company was also accused of repeatedly discharging wastewater onto land, drains, and an adjacent sugar mill. Its daily functioning involved persistent illegal discharge of untreated effluents into land and groundwater, causing large-scale irreparable ecological damage in the form of water pollution and consequent health hazards, causing crop loss, cattle deaths and serious health impacts for residents of villages around its premises, said a statement. Earlier, searches were conducted at six locations on July 16, 2024, and an amount of Rs 78.15 lakh cash was seized from the premises of Malbros International Pvt Ltd and its Directors under the provisions of Section 17 of the PMLA, 2002. In a separate case, the Enforcement Directorate (ED), Shimla, teams conducted search operations at eight premises located in Himachal Pradesh and Punjab on Saturday in connection with an ongoing investigation into a large-scale fake/fictitious cryptocurrency-based Ponzi/Multi-Level Marketing (MLM) scam. The perpetrators of the scam allegedly duped lakhs of investors belonging to the states of Himachal Pradesh and Punjab to the tune of Rs 2,300 crore The search operations conducted by the ED resulted in the freezing of three lockers and bank balances/fixed deposits totalling Rs 1.2 crore. The ED also recovered incriminating documents relating to investments made in numerous immovable properties, including benami properties, which were acquired by the accused individuals by utilising proceeds of crime (PoC) generated through the Ponzi scheme.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RBRohit Bansal
Jan 09, 2026 15:40:02
Chandigarh, Chandigarh:ਬਰਿੰਦਰ ਗੋਇਲ ਕੈਬਨਟ ਮੰਤਰੀ ਪੰਜਾਬ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦਾ ਚੁੱਲਾ ਬੁਝਾਉਣ ਲਈ ਨਹੀਂ ਚੁੱਲੇ ਨੂੰ ਜਲਾਉਣ ਦਾ ਕੰਮ ਕੀਤਾ ਜਿਸ ਨਾਲ ਬਾਬਾ ਹੀਰਾ ਸਿੰਘ ਭੱਠਲ ਕਾਲਜ ਨੂੰ ਹੁਣ ਮੈਡੀਕਲ ਕਾਲਜ ਵਿੱਚ ਬਦਲਿਆ ਜਾ ਰਿਹਾ ਅਸੀਂ ਕਿਸੇ ਨੂੰ ਵੀ ਰੁਜ਼ਗਾਰ ਖੋਣ ਨਹੀਂ ਦੇਵਾਂਗੇ ਇਸ ਲਈ ਇਸ ਕਾਲਜ ਦੇ ਸਟਾਫ ਨੂੰ ਹੋਰ ਕਾਲਜਾਂ ਵਿੱਚ ਤਬਦੀਲ ਕੀਤਾ ਜਾਏਗਾ ਦੋ ਮਹੀਨਿਆਂ ਦੇ ਅੰਦਰ ਅੰਦਰ ਮੈਡੀਕਲ ਕਾਲਜ ਚਲਦਾ ਹੋਇਆ ਨਜ਼ਰ ਆਏਗਾ ਅਤੇ ਇਸ ਜਗਹਾ ਤੇ ਇਲਾਜ ਹੁੰਦਾ ਹੋਇਆ ਨਜ਼ਰ ਆਵੇਗਾ ਲਹਿਰਾ ਗਾਗਾ, ਦਿੜਬਾ ਸੁਨਾਮ ਪਾਤੜਾਂ ਮੂਨਕ ਖਨੌਰੀ ਅਤੇ ਹਰਿਆਣਾ ਦੇ ਏਰੀਏ ਨੂੰ ਵੀ ਹੋਵੇਗਾ ਇਸ ਕਾਲਜ ਦਾ ਫਾਇਦਾ 400 ਬੈਡ ਵਾਲਾ ਮੈਡੀਕਲ ਕਾਲਜ ਤਿਆਰ ਹੋਏਗਾ ਅਤੇ ਨੇੜੇ ਦੇ ਹਸਪਤਾਲਾਂ ਨੂੰ ਇਸ ਨਾਲ ਜੋੜਿਆ ਜਾਏਗਾ ਪੰਜਾਬ ਵਿੱਚ ਮਾਈਨਿੰਗ ਨੂੰ ਲੇ ਕੇ ਪਹਿਲਾਂ ਬਹੁਤ ਘੱਟ ਸਾਈਟਾਂ ਸੀ ਹੁਣ ਨਵੀਆਂ ਮਾਈਨਿੰਗ ਸਾਈਟਾਂ ਖੋਲੀਆਂ ਜਾ ਰਹੀਆਂ ਨੇ 200 ਤੋਂ ਵੱਧ ਨਵੀਆਂ ਮਾਈਨਿੰਗ ਸਾਈਟਾਂ ਖੋਲੀਆਂ ਜਾਣਗੀਆਂ ਜਿਸ ਨਾਲ ਡਿਮਾਂਡ ਨੂੰ ਪੂਰਾ ਕੀਤਾ ਜਾ ਸਕੇ ਅਤੇ ਇਸ ਨਾਲ ਮਾਈਨਿੰਗ ਦੇ ਰੇਟ ਘੱਟਦੇ ਨਜ਼ਰ ਆਉਣਗੇ ਜਿਸ ਦਾ ਖੇਤ ਉਸ ਦੀ ਰੇਤ ਦੇ ਤਹਿਤ ਸਮਾਂ ਪੂਰਾ ਹੋ ਚੁੱਕਿਆ ਹੈ ਲਗਭਗ ਹਰ ਜਗਹਾ ਤੋਂ ਖੇਤਾਂ ਵਿੱਚੋਂ ਮਿੱਟੀ ਕੱਢੀ ਜਾ ਚੁੱਕੀ ਹੈ ਜੇਕਰ ਜਰੂਰਤ ਪਈ ਤਾਂ ਕੈਬਨਟ ਵੱਲੋਂ ਡਿਸੀਜ਼ਨ ਲਿਆ ਜਾਏਗਾ ਪੰਜਾਬ ਵਿੱਚ ਕਿਤੇ ਵੀ ਗੈਰ ਕਾਨੂੰਨੀ ਮਾਈਨਿੰਗ ਨਹੀਂ ਕੀਤੀ ਜਾ ਰਹੀ ਜੇਕਰ ਕਿਤੇ ਸਾਨੂੰ ਸ਼ਿਕਾਇਤ ਮਿਲਦੀ ਹੈ ਤਾਂ ਉਸ ਤੇ ਤੁਰੰਤ ਕਾਰਵਾਈ ਹੁੰਦੀ ਹੈ ਪਿਛਲੇ ਦਿਨਾਂ ਵਿੱਚ ਵੀ ਐਫਆਈਆਰ ਮਹਾਲੀ ਅੰਦਰ ਦਰਜ ਕੀਤੀਆਂ ਗਈਆਂ ਜਦੋਂ ਸਾਨੂੰ ਸ਼ਿਕਾਇਤਾਂ ਮਿਲੀਆਂ ਕੇਂਦਰ ਸਰਕਾਰ ਨੂੰ ਚਾਹੀਦਾ ਉਹ ਸਾਨੂੰ ਦਰਿਆਵਾਂ ਵਿੱਚੋਂ ਮਿੱਟੀ ਕੱਢਣ ਦੀ ਪਰਮਿਸ਼ਨ ਦੇਵੇ ਜਿਸ ਨਾਲ ਦਰਿਆਂ ਵਿੱਚ ਪਾਣੀ ਦੀ ਮਾਤਰਾ ਵਧਾਈ ਜਾ ਸਕੇ ਕੇਂਦਰ ਅਜਿਹਾ ਕਿਉਂ ਨਹੀਂ ਕਰ ਰਿਹਾ ਇਸ ਲਈ ਉਹਨਾਂ ਅੱਗੇ ਮੁੱਦਾ ਚੁੱਕਿਆ ਹੋਇਆ ਹੈ ਕੇਂਦਰ ਸਰਕਾਰ ਨੂੰ ਆਈਆਈਟੀ ਰੁੜਕੀ ਨੇ ਜੋ ਰਿਪੋਰਟ ਤਿਆਰ ਕਰਕੇ ਦਿੱਤੀ ਹੈ ਉਸ ਵਿੱਚ ਪਤਾ ਲੱਗਦਾ ਹੈ ਪੰਜਾਬ ਅੰਦਰ 12 ਹਜਾਰ ਕਰੋੜ ਰੁਪਏ ਦਾ ਨੁਕਸਾਨ ਹੜਾ ਕਰਕੇ ਹੋਇਆ ਹੈ। ਜਿਹੜੇ ਬੀਜੇਪੀ ਦੇ ਲੋਕ ਕਹਿੰਦੇ ਸੀ ਪੰਜਾਬ ਵਿੱਚ ਜਿਆਦਾ ਨੁਕਸਾਨ ਨਹੀਂ ਹੋਇਆ ਹੁਣ ਉਹਨਾਂ ਨੂੰ ਕੇਂਦਰ ਦੀ ਰਿਪੋਰਟ ਤੋਂ ਜਵਾਬ ਮਿਲ ਚੁੱਕਾ ਹੈ ਅਤੇ ਹੁਣ ਉਸ ਹਿਸਾਬ ਨਾਲ ਪੈਸੇ ਜਾਰੀ ਕਰ ਦਿੱਤੇ ਜਾਣ ਦੇਸ਼ ਦੇ ਪ੍ਰਧਾਨ ਮੰਤਰੀ 20 ਦਿਨਾਂ ਬਾਅਦ ਪੰਜਾਬ ਵਿੱਚ ਆਏ ਅਤੇ ਕੇਵਲ 1600 ਕਰੋੜ ਰੁਪਆ ਦੇ ਕੇ ਗਏ ਜੋ ਕਾਫੀ ਨਹੀਂ ਅਤੇ ਸਾਨੂੰ ਮਿਲਿਆ ਵੀ ਨਹੀਂ, ਪੁਰਾਣੇ ਪੈਸਿਆਂ ਨੂੰ ਜੋੜ ਕੇ ਹੀ ਪੰਜਾਬ ਦੇ ਖਾਤੇ ਵਿੱਚ ਦੱਸਦੇ ਰਹੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਪੰਜਾਬ ਅੰਦਰ ਮਿੱਟੀ ਦੀ ਕਮੀ ਹੈ ਇਸ ਕਰਕੇ ਹਾਈਵੇ ਨਹੀਂ ਬਣਾਏ ਜਾ ਸਕਦੇ ਇਸ ਲਈ ਅਸੀਂ ਕੇਂਦਰ ਸਰਕਾਰ ਨੂੰ ਸਸਤੇ ਰੇਟ ਵਿੱਚ ਮਿੱਟੀ ਦੇਣ ਲਈ ਤਿਆਰ ਹਾਂ ਕਿਉਂਕਿ ਹਾਈਵੇ ਬਣਨੇ ਜਰੂਰੀ ਨੇ ਜੋ ਮਿੱਟੀ ਅਸੀਂ 9 ਰੁਪਏ ਦੇ ਕਰੀਬ ਕਿਊਬਿਕ ਮੀਟਰ ਦੇ ਹਿਸਾਬ ਨਾਲ ਵੇਖ ਸਕਦੇ ਸੀ ਉਹ ਅਸੀਂ ਕੇਂਦਰ ਨੂੰ ਤਿੰਨ ਚਾਰ ਰੁਪਏ ਦੇ ਰੇਟ ਦੇ ਉੱਤੇ ਦੇਵਾਂਗੇ ਕਿਉਂਕਿ ਹਾਈਵੇ ਜਰੂਰੀ ਨੇ
0
comment0
Report
ADAnkush Dhobal
Jan 09, 2026 13:42:11
Shimla, Himachal Pradesh:हिमाचल प्रदेश सरकार के महाधिवक्ता अनूप रतन ने कहा है कि राज्य सरकार कभी पंचायती राज चुनाव से पीछे नहीं हटी. हाईकोर्ट के फैसले को राज्य सरकार के लिए झटका के तौर पर दिखाने की कोशिश हो रही है, जिसमें कोई सच्चाई नहीं है. आपदा आने से पहले ही राज्य सरकार चुनाव की प्रक्रिया शुरू कर चुकी थी. महाधिवक्ता ने कहा कि वे हाईकोर्ट के आदेशों के बारे में राज्य सरकार के साथ चर्चा करेंगे. चर्चा के बाद सुप्रीम कोर्ट जाने के संबंध में फैसला लिया जाएगा. उन्होंने कहा कि राज्य सरकार लगातार चुनाव कराने के पक्ष में ही बात कर रही थी, लेकिन चुनाव आयोग और संवेदनशील होकर चुनाव करवाना चाहता था. उन्होंने कहा कि अगर प्रदेश में जनता रहेगी, तभी चुनाव होंगे. हिमाचल प्रदेश सरकार के महाधिवक्ता अनूप रतन ने कहा कि अदालत के फैसले में जो टाइमलाइन तय की गई है, उसमें चुनाव करवाने में मुश्किल हो सकती है. उन्होंने कहा कि सभी तरह की अड़चन पर राज्य सरकार के साथ चर्चा की जाएगी. रतन ने कहा कि मार्च और अप्रैल के महीने में स्कूलों में परीक्षाएं भी होनी हैं. चुनाव में भी स्कूल के अध्यापकों की ड्यूटी रहती है. ऐसे में चुनाव सम्पन्न करवानाआसान नहीं होगा. इसी तरह रोस्टर जारी होने के बाद भी ऑब्जेक्शन के लिए भी ज़्यादा वक्त नहीं मिल सकेगा.
0
comment0
Report
VSVARUN SHARMA
Jan 09, 2026 12:13:21
Kapurthala, Punjab:भ्रष्टाचार के खिलाफ बड़ी कार्रवाई, थाने में रिश्वत लेते एएसआई को विजिलेंस ने दबोचा भ्रष्टाचार के खिलाफ चलाई गई मुहिम के तहत विजिलेंस की टीम ने फगवाड़ा सिटी थाने में तैनात एएसआई सरबजीत सिंह को रिश्वत लेने के मामले में रंगे हाथों काबू किया है। मिली जानकारी के अनुसार शिकायत के बाद विजिलेंस की टीम की निगाहें एएसआई पर टिकी हुई थी। इससे पहले थाना सिटी के एसएचओ जतिंदर को भी विजिलेंस को रिश्वत के मामले में गिरफ्तार किया गया था। वहीं अब एएसआई को विजिलेंस की टीम ने दबोचा है। विजिलेंस की टीम ने एएसआई के खिलाफ सारी कार्रवाई गुप्त सूचना के बाद ट्रैप लगा की हालांकि विजिलेंस की ओर से रिश्वत की रकम के बारे में नहीं बताया गया है कि कितनी रिश्वत के साथ एएसआई को दबोचा है। इस बात को लेकर विजिलेंस टीम चुपी साधे रही। विजिलेंस विभाग की बड़ी कार्रवाई के उपरांत कई पुलिस अधिकारियों में डर और दहशत का महौल बना हुआ है।
0
comment0
Report
MJManoj Joshi
Jan 09, 2026 09:44:11
Chandigarh, Chandigarh:पिंड दी सथ…… मोहाली और चंडीगढ़ के पास बसे गाँव बहलोलपुर के लोगों की ओर से गाँव में कोई सरकारी बस की सुविधा न होने और टूटी हुई सड़कों के कारण परेशानी होने की बात कई बार सरकार के पास उठाई मगर कोई हल नहीं निकला। -गाँव के लोगों ने कहा कि जो नई रोड PR -5 गमाडा की ओर से बनायी जानी है अगर बह बन जाती है तो लोगों को फ़ायदा होगा और चंडीगढ़ के ट्रैफ़िक प्रेशर से भी राहत मिलेगी। -गाँव के लोगों ने कहा कि गाँव की डिस्पेंसरी को अपग्रेड किया जाए ताकि मरीज़ों को गाँव में ही अच्छा इलाज मिल सके。 -नशे को लेकर कहा कि नशे के आदी लोग हैं नशा बेचने वालों पर कार्रवाई हो गाँव बड़ा होने के चलते यहाँ पर एक पुलिस चौकी भी बनायी जाए।
0
comment0
Report
RBRohit Bansal
Jan 09, 2026 09:26:06
Chandigarh, Chandigarh:ਨਵਾਂ ਵਿਭਾਗ ਮਿਲਣ ਤੋਂ ਬਾਅਦ ਪਹਿਲਾਂ ਇੰਟਰਵਿਊ TT ਸੰਜੀਵ ਅਰੋੜਾ, ਸਥਾਨਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਪੰਜਾਬੀ ਸਾਰਕਾਰ ਵੱਲੋਂ ਅਤੇ ਆਮ ਆਦਮੀ ਪਾਰਟੀ ਵੱਲੋਂ ਜੋ ਨਵੀਂ ਜਿੰਮੇਵਾਰੀ ਦਿੱਤੀ ਗਈ ਹੈ ਇਸ ਨੂੰ ਤਨਦੇਹੀ ਦੇ ਨਾਲ ਨਿਭਾਇਆ ਜਾਏਗਾ ਜੋ ਵੀ ਕੰਮ ਹੋਣ ਵਾਲੇ ਆ ਉਹਨਾਂ ਨੂੰ ਕੀਤਾ ਜਾਏਗਾ ਜਿਸ ਦੇ ਨਾਲ ਸ਼ਹਿਰਾਂ ਦੇ ਵਿੱਚ ਚੰਗਾ ਕੰਮ ਕੀਤਾ ਜਾ ਸਕੇ ਇਸ ਤੋਂ ਪਹਿਲਾਂ ਵਾਲੇ ਮੰਤਰੀ ਵੀ ਵਧੀਆ ਕੰਮ ਕਰ ਰਹੇ ਸ਼ਹਿਰਾਂ ਦੇ ਵਿੱਚ ਬਿਜਲੀ ਦੀਆਂ ਤਾਰਾਂ ਨੂੰ ਕਿਸ ਤਰੀਕੇ ਦੇ ਨਾਲ ਸਮੇਟਿਆ ਜਾਵੇ, ਸ਼ਹਿਰਾਂ ਦੇ ਵਿੱਚ ਜੋ ਪਾਣੀ ਭਰਨ ਦੀ ਸਮੱਸਿਆ ਹੈ ਉਸ ਨੂੰ ਹੱਲ ਕੀਤਾ ਜਾਏਗਾ ਸ਼ਹਿਰਾਂ ਵਿੱਚੋਂ ਅਵਾਰਾ ਕੁੱਤਿਆਂ ਨੂੰ ਹਟਾ ਕੇ ਉਹਨਾਂ ਲਈ ਅਲੱਗ ਤੋਂ ਰਹਿਣ ਬਸੇਰਾ ਤਿਆਰ ਕੀਤਾ ਜਾਏਗਾ ਆਮ ਆਦਮੀ ਪਾਰਟੀ ਹਮੇਸ਼ਾ ਕੰਮ ਕਰਦੀ ਰਹਿੰਦੀ ਹੈ ਇਸ ਲਈ ਮੋਹਾਲੀ ਬਠਿੰਡਾ ਜਾਂ ਕੋਈ ਵੀ ਇਲੈਕਸ਼ਨ ਹੋਵੇ ਸਾਡੀ ਪਾਰਟੀ ਉਸ ਵਿੱਚ ਜਿੱਤ ਪ੍ਰਾਪਤ ਕਰੇਗੀ
0
comment0
Report
Advertisement
Back to top