Back
पिंक में क्लिकबेट अंदाज़ वाला हिंदी headline: रणजीत सिंह की मौत गोली से, हत्या या हादसा?
ASAvtar Singh
Mar 12, 2026 16:48:30
Gurdaspur, Punjab
ਪੁਲਿਸ ਹੱਤਿਆਕਾਂਡ ਮਾਮਲੇ ਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਰਣਜੀਤ ਸਿੰਘ ਦੀ ਪੋਸਟਮਾਰਟਮ ਰਿਪੋਰਟ ਚ ਹੋਇਆਂ ਖੁਲਾਸਾ ਤਸ਼ੱਦਦ ਕਾਰਨ ਨਹੀਂ, ਗੋਲੀ ਲੱਗਣ ਨਾਲ ਹੋਈ ਸੀ ਰਣਜੀਤ ਸਿੰਘ ਦੀ ਮੌਤ
ਪੁਲੀਸ ਨਾਲ ਕਥਿਤ ਮੁਕਾਬਲੇ ਵਿੱਚ ਮਾਰੇ ਗਏ ਨੌਜਵਾਨ ਰਣਜੀਤ ਸਿੰਘ ਦੀ ਪੋਸਟਮਾਰਟਮ ਰਿਪੋਰਟ ਵਿੱਚ ਖ਼ੁਲਾਸਾ ਕੀਤਾ ਗਿਆ ਹੈ ਕਿ ਉਸ ਦੀ ਮੌਤ ਦਾ ਕਾਰਨ ਗੋਲੀ ਲੱਗਣਾ ਸੀ ਜਦਕਿ ਪਰਿਵਾਰ ਕਹਿੰਦਾ ਆ ਰਿਹਾ ਸੀ ਕਿ ਰਣਜੀਤ ਦੀ ਮੌਤ ਤਸ਼ੱਦਦ ਕਾਰਨ ਹੋਈ ਹੈ। ਪੋਸਟਮਾਰਟਮ ਰਿਪੋਰਟ ’ਤੇ ਰਣਜੀਤ ਸਿੰਘ ਦਾ ਪਰਿਵਾਰ ਸੰਤੁਸ਼ਟ ਨਹੀਂ ਹੈ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਟਿੱਪਣੀ ਕਰਨ ਤੋਂ ਪਹਿਲਾਂ ਪੋਸਟਮਾਰਟਮ ਦੀ ਵੀਡੀਓਗਰਾਫ਼ੀ ਦੇਖਣਗੇ。
ਭਾਵੇਂ ਕਿ ਪੋਸਟਮਾਰਟਮ ਰਿਪੋਰਟ ਪੁਲੀਸ ਦੇ ਹੱਕ ਵਿੱਚ ਹੈ ਪਰ ਪੁਲੀਸ ਇਸ ਗੱਲ 'ਤੇ ਚੁੱਪ ਹੈ ਕਿ ਹੱਥਕੜੀ ਵਿੱਚ ਜਕੜੇ ਰਣਜੀਤ ਸਿੰਘ ਨੇ ਇੱਕ ਮੋਟਰਸਾਈਕਲ ਅਤੇ ਇੱਕ ਪਿਸਤੌਲ ਕਿਵੇਂ ਅਤੇਿੱਥੋਂ ਹਾਸਲ ਕੀਤਾ ਜਿਸ ਨਾਲ ਉਸ ਨੇ ਮੁਕਾਬਲੇ ਦੌਰਾਨ ਸੀਆਈਏ ਇੰਚਾਰਜ ਗੁਰਮੀਤ ਸਿੰਘ ’ਤੇ ਗੋਲੀ ਚਲਾਈ।
ਰਣਜੀਤ ਸਿੰਘ ਦੇ ਤਾਇਆ ਹਰਵਿੰਦਰ ਸਿੰਘ ਮੱਲ੍ਹੀ ਦਾ ਸ਼ੁਰੂ ਤੋਂ ਦਾਅਵਾ ਹੈ ਕਿ ਉਸ ਨੂੰ ਹਿਰਾਸਤ ਵਿੱਚ ਪੁੱਛਗਿੱਛ ਦੌਰਾਨ ਮਾਰਿਆ ਗਿਆ ਸੀ。
ਦੱਸਣਯੋਗ ਹੈ ਕਿ ਰਣਜੀਤ ਸਿੰਘ ਦਾ ਪੋਸਟ ਮਾਰਟਮ ਬੀਤੀ 3 ਮਾਰਚ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸੁਰੇਖਾ ਡਡਵਾਲ ਦੀ ਮੌਜੂਦਗੀ ਵਿੱਚ ਕੀਤਾ ਗਿਆ ਸੀ। ਅਦਾਲਤ ਨੇ ਪੁਲੀਸ ਜੀਪ ਦੇ ਪਲਟਣ ਤੋਂ 25 ਕਿੱਲੋਮੀਟਰ ਦੂਰ, ਪੁਰਾਣਾਸ਼ਾਲਾ ਵਿੱਚ ਹੋਏ ਮੁਕਾਬਲੇ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਮਾਂਗੀ ਸੀ。
ਦੂਸਰੇ ਪਾਸੇ ਪੁਲੀਸ ਨੇ ਦਾਅਵਾ ਕੀਤਾ ਸੀ ਕਿ ਰਣਜੀਤ ਸਿੰਘ ਉਸ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲਿਜਾ ਰਹੀ ਸੀ ਜੀਪ ਦੇ ਪਲਟਣ ਮਗਰੋਂ ਰਣਜੀਤ ਸਿੰਘ ਪੁਲੀਸ ਦੀ ਹਿਰਾਸਤ ਵਿਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ ।
ਪੋਸਟਮਾਰਟਮ ਕਰਨ ਵਾਲੇ ਡਾਕਟਰ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਤੋਂ ਸਨ ਉਨ੍ਹਾਂ ਵਿੱਚ ਡਾ. ਸੁਖਦੀਪ ਸਿੰਘ (ਮੈਡੀਕਲ ਅਫ਼ਸਰ), ਡਾ. ਸਤਿੰਦਰ ਪਾਲ ਸਿੰਘ (ਐਸੋਸੀਏਟ ਪ੍ਰੋਫੈਸਰ), ਡਾ. ਹਰਸ਼ ਕੁਮਾਰ (ਸੀਨੀਅਰ ਰੈਜ਼ੀਡੈਂਟ) ਸ਼ਾਮਲ ਸਨ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowMar 12, 2026 17:32:320
Report
TBTarsem Bhardwaj
FollowMar 12, 2026 17:32:160
Report
SBSANJEEV BHANDARI
FollowMar 12, 2026 17:01:280
Report
KSKapil sharma
FollowMar 12, 2026 16:47:010
Report
KSKapil sharma
FollowMar 12, 2026 16:31:420
Report
HSHarmeet Singh Maan
FollowMar 12, 2026 16:31:350
Report
KSKapil sharma
FollowMar 12, 2026 16:04:30Noida, Uttar Pradesh:इन्वेस्ट पंजाब का तीन दिन का कार्यक्रम
0
Report
HSHarmeet Singh Maan
FollowMar 12, 2026 14:49:35Nabha, Punjab:ਨਾਭਾ ਚ ਗੈਸ ਏਜੰਸੀਆਂ ਦੇ ਬਾਹਰ ਸਲੰਡਰ ਲੈਣ ਵਾਲਿਆਂ ਦੀਆਂ ਲੱਗੀਆਂ ਲਾਈਨਾਂ ਲੋਕ ਪ੍ਰੇਸ਼ਾਨ,ਕਈ ਘੰਟੇ ਕਰਨਾ ਪੈ ਰਿਹਾ ਲੋਕਾਂ ਨੂੰ ਇੰਤਜ਼ਾਰ
0
Report
SKSanjeev Kumar
FollowMar 12, 2026 14:46:490
Report
MTManish Thakur
FollowMar 12, 2026 14:37:290
Report
RMRakesh Malhi
FollowMar 12, 2026 14:37:080
Report
MJManoj Joshi
FollowMar 12, 2026 14:18:370
Report
VSVARUN SHARMA
FollowMar 12, 2026 14:09:060
Report
KDKuldeep Dhaliwal
FollowMar 12, 2026 14:07:440
Report