Back
पंजाब में नया राजनीतिक मोड़: क्या कांग्रेस की राह खुलेगी?
PSParambir Singh Aulakh
Dec 15, 2025 11:01:16
Amritsar, Punjab
ਪੰਜਾਬ ਦੇ ਲੋਕਾਂ ਨੇ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀśਦ ਚੋਣਾਂ ਚ ਆਪਸੀ ਭਾਈਚਾਰਕ ਸਾਂਝ ਬਣਾ ਕਿ ਰੱਖੀ
ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ
ਜਦੋਂ કੈਪਟਨ ਅਮਰਿੰਦਰ ਸਿੰਘ ਨੂੰ 2021 ਚ ਗੱਦੀ ਤੋਂ ਉਤਾਰਿਆ ਗਿਆ ਸੁੱਖੀ ਰੰਧਾਵਾ ਦੱਸਣ ਕੀ ਕੈਪਟਨ ਉਦੋਂ ਠੀਕ ਸਨ ਯਾਂ ਅੱਜ
ਸੁੱਖੀ ਰੰਧਾਵਾ ਖੁਦ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ
ਸੁੱਖੀ ਰੰਧਾਵਾ ਖੁਦ ਆਪ BJP ਚ ਜਾਣਾ ਚਾਹੁੰਦੇ ਹਨ
ਸੁੱਖੀ ਰੰਧਾਵਾ ਦੱਸਣ ਕੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਵਾਅਦੇ ਪੂਰੇ ਕੀਤੇ
ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਜਦੋਂ ਮੁਗਲ ਆਏ ਓਹਨਾ ਨਾਲ ਮਿਲ ਗਏ, ਜਦੋਂ ਅੰਗਰੇਜ਼ ਆਏ ਉਦੋਂ ਓਹਨਾ ਨਾਲ ਮਿਲ gਏ ਤੇ ਹੁਣ ਬੀਜੇਪੀ ਦਾ ਰਾਜ ਹੈ ਤੇ ਹੁਣ ਉਹ ਬੀਜੇਪੀ ਦੇ ਨਾਲ ਹਨ
ਸੁੱਖੀ ਰੰਧਾਵਾ ਦਾ ਬਿਆਨ ਕਾਂਗਰਸ ਦੀ ਬੇੜੀ ਡੋਬਣਾ ਚਾਹੁੰਦੇ ਹਨ, ਉਹ ਬੀਜੇਪੀ ਨਾਲ ਰਲੇ ਹੋਏ ਹਨ
ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਜਿਸਦਾ ਰਾਜ ਉਸਦੇ ਪੁੱਤ ਹਨ, ਜਿਸਦਾ ਰਾਜ ਆਉਂਦਾ ਹੈ ਉਸਦੇ ਪੁੱਤ ਬਣ ਜਾਦੇ ਹਨ
ਕਾਂਗਰਸੀ ਫਿਰ ਤੋਂ ਪੰਜਾਬ ਨੂੰ ਲੁੱਟਣਾ ਚਾਹੁੰਦੇ ਹਨ
ਬਾਦਲਾਂ ਨੇ ਜਿਹੜੇ ਬੂਟੇ ਲਾਏ ਸੀ ਕੈਪਟਨ ਨੇ ਉਹ ਪਾਲੇ ਹਨ, ਪੰਜਾਬ ਚ ਇਹਨਾਂ ਨੇ ਕਿੰਨ੍ਹਾ ਗੰਦ ਪਾਇਆ ਸੀ, ਗੈਂਗਸਟਰਵਾਦ ਇਹਨਾਂ ਦੀਆਂ ਸਰਕਾਰਾਂ ਚ ਆਇਆ
328 ਪਾਵਨ ਸਰੂਪਾਂ ਦੇ ਮਾਮਲੇ ਚ ਜਿਵੇਂ FIR ਦਰਜ ਹੋਈ ਹੈ ਉਸੇ ਤਰ੍ਹਾਂ ਬੇਅਦਬੀ ਮਾਮਲਿਆਂ ਚ ਅਸੀਂ FIR ਕਰਾਂਗੇ ਗੁਰੂ ਸਾਡੇ ਹਨ ਗੁਰੂ ਲਈ ਅਸੀਂ ਸਭ ਕੁਝ ਕਰ ਸਕਦੇ ਹਾਂ।
ਕੈਪਟਨ ਪੰਜਾਬ ਦਾ ਕਦੇ ਵੀ ਨਹੀਂ ਸੀ, ਇਹ ਚੱਲੇ ਹੋਏ ਕਾਰਤੂਸ ਹਨ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKiranveer Singh
FollowDec 15, 2025 12:38:010
Report
SGSatpal Garg
FollowDec 15, 2025 12:37:170
Report
AAAsrar Ahmad
FollowDec 15, 2025 12:30:370
Report
SNSUNIL NAGPAL
FollowDec 15, 2025 12:08:440
Report
AAAsrar Ahmad
FollowDec 15, 2025 12:07:33Noida, Uttar Pradesh:AMRITSAR (PUNJAB): ENCOUNTER BETWEEN POLICE AND MISCREANTS. SANDEEP GOEL (IPS DIG, BORDER RANGE) S/B
0
Report
SBSANJEEV BHANDARI
FollowDec 15, 2025 12:04:280
Report
BSBALINDER SINGH
FollowDec 15, 2025 12:04:090
Report
VSVARUN SHARMA
FollowDec 15, 2025 11:59:020
Report
MJManoj Joshi
FollowDec 15, 2025 11:55:250
Report
MSManish Shanker
FollowDec 15, 2025 11:55:130
Report
TBTarsem Bhardwaj
FollowDec 15, 2025 11:50:230
Report
SSSandeep Singh
FollowDec 15, 2025 11:37:100
Report
SSSandeep Singh
FollowDec 15, 2025 11:36:480
Report
MJManoj Joshi
FollowDec 15, 2025 11:34:230
Report
MJManoj Joshi
FollowDec 15, 2025 11:34:020
Report