Back
2026 बजट से पहले लोग महंगाई, पेट्रोल और ईवी सुधार मांग रहे हैं
PSParambir Singh Aulakh
Jan 28, 2026 17:02:48
Amritsar, Punjab
ਕੇਂਦਰ ਸਰਕਾਰ ਵਲੋਂ 2026 ਬਜਟ ਪੇਸ਼ ਕਰਨ ਤੋਂ ਪਹਿਲਾਂ ਲੋਕਾਂ ਵੱਲੋਂ ਆਪਣਾ ਪ੍ਰਤੀਕਰਮ ਦਿੱਤਾ ਗਿਆ
ਕੇਂਦਰ ਸਰਕਾਰ ਨੂੰ ਵਪਾਰਕ ਢਾਂਚਾ ਸੁਧਾਰਨਾ ਚਾਹੀਦਾ ਹੈ ਕਿਉਂਕਿ ਭਾਰਤੀ ਅਤੇ ਪੰਜਾਬ ਦੇ ਵਿੱਚ ਵਪਾਰ ਬਹੁਤ ਘੱਟ
ਪੈਟਰੋਲ ਦੇ ਰੇਟ ਵੱਢ ਹੋਣ ਕਰਕੇ ਲੋਕਾਂ ਵੱਲੋਂ ਇਲੈਕਟਰੋਨਿਕ ਗੱਡੀਆਂ ਦਾ ਕੀਤਾ ਜਾ ਰਿਹਾ ਇਸਤੇਮਾਲ
ਲੋਕਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਬਜਟ ਪਾਸ ਕਰੇਗੀ ਉਹ ਲੋਕਾਂ ਦੀ ਹਿੱਤ ਵਿੱਚ ਜਰੂਰ ਹੋਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਹੈ ਕਿ ਮਹੰਗਾਈ ਬਹੁਤ ਵੱਧ ਗਈ ਹੈ ਜਿਸ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਸਿਲੰਡਰ ਦੇ ਰੇਟ ਦੇ ਵੱਲ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਅਤੇ ਨਾਲ ਹੀ ਪੈਟਰੋਲ ਦੇ ਰੇਟ ਵੀ ਥੋੜੇ ਘਟਾਉਣੇ ਚਾਹੀਦੇ ਹਨ ਕਿਉਂਕਿ ਜਿਹੜਾ ਵਿਅਕਤੀ ਵੀ ਗੱਡी ਲੈਂਦਾ ਹੈ ਉਸ ਨੂੰ ਸਭ ਤੋਂ ਪਹਿਲਾਂ ਪੈਟਰੋਲ ਦਾ ਧਿਆਨ ਰੱਖਣਾ ਪੈਂਦਾ ਹੈ ਕੀ ਪੈਟਰੋਲ ਕਿਵੇਂ ਫੋਨ ਹੈ ਲੋਕਾਂ ਨੇ ਕਿਹਾ ਹੈ ਕਿ ਹੁਣ ਜਿਆਦਾਤਰ ਲੋਕ ਇਲੈਕਟਰੋਨਿਕ ਗੱਡੀਆਂ ਦਾ ਇਸਤੇਮਾਲ ਕਰ ਰਹੇ ਹਨ। ਕਿਉਂਕਿ ਪੈਟਰੋਲ ਦਾ ਰੇਟ ਬਹੁਤ ਹੀ ਮਹਿੰਗਾ ਹੋ ਚੁੱਕਿਆ ਹੈ।
ਇਸ ਦੇ ਨਾਲ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਵਪਾਰਿਕ ਢਾਂਚਾ ਸਰਕਾਰ ਨੂੰ ਸੁਧਾਰਨਾ ਪਵੇਗਾ ਜਿਸ ਦੇ ਨਾਲ ਵਪਾਰ ਦਾ ਵਾਧਾ ਹੋ ਸਕੇ ਕਿਉਂਕਿ ਭਾਰਤ ਅਤੇ ਪੰਜਾਬ ਦੇ ਵਿੱਚ ਵਪਾਰ ਬਹੁਤ ਘੱਟ ਹੈ ਜਿਸ ਕਰਕੇ ਬੱਚੇ ਬਾਹਰ ਜਾ ਰਹੇ ਹਨ ਅਤੇ ਉਹਨਾਂ ਨੂੰ ਇੱਥੇ ਨੌਕਰੀਆਂ ਨਹੀਂ ਮਿਲ ਰਹੀਆਂ ਹਨ। ਲੋਕਾਂ ਨੇ ਇਹ ਵੀ ਕਿਹਾ ਹੈ कि ਵੱਧ ਤੋਂ ਵੱਧ ਸਰਕਾਰ ਨੂੰ ਮੈਡੀਕਲ ਦੀ ਸੁਵਿਧਾ ਵੀ ਦੇਣੀ ਚਾਹੀਦੀ ਹੈ ਅਤੇ ਪੜ੍ਹਾਈ ਦੀ ਸੁਵਿਧਾ ਵੀ ਦੇਣੀ ਚਾਹੀਦੀ ਹੈ ਕਿਉਂਕਿ ਆਮ ਨਾਗਰਿਕ ਇਹਨਾਂ ਦੋਵਾਂ ਚੀਜ਼ਾਂ ਤੋਂ ਵਾਂਝਾ ਰਹਿ ਜਾਂਦਾ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowJan 28, 2026 17:45:48Noida, Uttar Pradesh:ਸ਼੍ਰੋਮਣੀ ਅਕਾਲੀ ਦਲ ਕਦੇ ਵੀ SYL ਰਾਹੀਂ ਪੰਜਾਬ ਦਾ ਪਾਣੀ ਨਹੀਂ ਜਾਣ ਦੇਵੇਗਾ - ਸ.ਪਰਮਬੰਸ ਸਿੰਘ ਰੋਮਾਣਾ ਸੀਨੀਅਰ ਮੀਤ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ
0
Report
SSSanjay Sharma
FollowJan 28, 2026 17:45:380
Report
SSSanjay Sharma
FollowJan 28, 2026 17:35:430
Report
SSSanjay Sharma
FollowJan 28, 2026 17:33:01Noida, Uttar Pradesh:ASHWANI KUMAR SHARMA (BJP) & TARUN CHUGH (BJP) ON MAHARASHTRA DEPUTY CM AJIT PAWAR PASSES AWAY IN PLANE CRASH
0
Report
MJManoj Joshi
FollowJan 28, 2026 16:30:190
Report
NSNitesh Saini
FollowJan 28, 2026 15:47:280
Report
TBTarsem Bhardwaj
FollowJan 28, 2026 14:48:340
Report
BSBHARAT SHARMA
FollowJan 28, 2026 14:47:570
Report
KPKomlata Punjabi
FollowJan 28, 2026 14:37:000
Report
BSBHARAT SHARMA
FollowJan 28, 2026 14:36:370
Report
PSParambir Singh Aulakh
FollowJan 28, 2026 14:35:290
Report
SSSanjay Sharma
FollowJan 28, 2026 14:16:190
Report
SSSanjay Sharma
FollowJan 28, 2026 14:01:19Noida, Uttar Pradesh:मोहाली SSP दफ़्तर के पास किये गये कतल की ज़िम्मेवारी गोल्डी वराड ने ली
0
Report
MSManuj Sharma
FollowJan 28, 2026 14:00:400
Report