Back
अमृतसर के न्यू प्रीत नगर में सीवरेज ओवरफ्लो, निवासियों ने समाधान की मांग
BSBHARAT SHARMA
Mar 07, 2026 08:50:38
Amritsar, Punjab
জি ਮੀਡੀਆ ਦਾ ਖਾਸ ਪ੍ਰੋਗਰਾਮ ‘ਸਾਡਾ ਹੱਕ’, ਜਿੱਥੇ ਅਸੀਂ ਲੋਕਾਂ ਨਾਲ ਜੁੜੇ ਮੁੱਦੇ ਦੀ ਗੱਲ ਕਰਦੇ ਹਾਂ。
ਲੋਕਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਸਰਕਾਰੇ ਦਰਬਾਰੇ ਤੱਕ ਪਹੁੰਚਾਉਣਾ ਅਤੇ ਉਹਨਾਂ ਦਾ ਹੱਲ ਕਰਵਾਉਣਾ ਸਾਡਾ ਮਕਸਦ ਹੈ。
ਇਸੇ ਲੜੀ ਦੇ ਤਹਿਤ ਅੱਜ ਜੀ ਮੀਡੀਆ ਦੀ ਟੀਮ ਪਹੁੰਚੀ ਗੁਰੂ ਨਗਰੀ ਅੰਮ੍ਰਿਤਸਰ ਦੇ ਇਲਾਕੇ ਨਿਊ ਪ੍ਰੀਤ ਨਗਰ ਵਿੱਚ。
ਨਿਊ ਪ੍ਰੀਤ ਨਗਰ ਇਲਾਕੇ ਵਿੱਚ ਸੀਵਰੇਜ ਦੀ ਭਿਆਨਕ ਸਮੱਸਿਆ ਸਾਹਮਣੇ ਆ ਰਹੀ ਹੈ। ਇਲਾਕੇ ਦੇ ਲਗਭਗ ਸਾਰੇ ਸੀਵਰੇਜ ਓਵਰਫਲੋ ਹੋ ਚੁੱਕੇ ਹਨ, ਜਿਸ ਕਾਰਨ ਹਰ ਪਾਸੇ ਗੰਦਗੀ ਅਤੇ ਬਦਬੂ ਫੈਲੀ ਹੋਈ ਹੈ。
ਇਸ ਹਾਲਤ ਦੇ ਕਾਰਨ ਇਲਾਕਾ ਨਿਵਾਸੀ ਨਰਕ ਭਰੀ ਜ਼ਿੰਦਗੀ ਜੀਊਣ ਲਈ ਮਜਬੂਰ ਹਨ。
ਕੌਂਸਲਰ ਨੇ ਚੇਤਾਵਨੀ ਦਿੰਦੇਿਆਂ ਕਿਹਾ ਕਿ ਜੇਕਰ ਸੋਮਵਾਰ ਤੱਕ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਭੁੱਖ ਹੜਤਾਲ ‘ਤੇ ਬੈਠਣਗੇ ਅਤੇ ਇਸ ਦੀ ਪੂਰੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ
ਗੁਰੂ ਨਗਰੀ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਕਿਹਾ ਜਾਂਦਾ ਹੈ, ਪਰ ਇਸ ਦੇ ਬਾਵਜੂਦ ਸ਼ਹਿਰ ਦੇ ਕੁਝ ਇਲਾਕੇ ਅਜੇ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਅੰਮ੍ਰਿਤਸਰ ਦਾ ਨਿਊ ਪ੍ਰੀਤ ਨਗਰ ਇਲਾਕਾ ਵੀ ਉਹਨਾਂ ਵਿੱਚੋਂ ਇੱਕ ਹੈ, ਜਿੱਥੇ ਸੀਵਰੇਜ ਭਰੇ ਹੋਏ ਹਨ, ਗੰਦਗੀ ਦੇ ਢੇਰ ਲੱਗੇ ਹੋਏ ਹਨ, ਸੜਕਾਂ ਟੁੱਟੀਆਂ ਹੋਈਆਂ ਹਨ ਅਤੇ ਪੀਣ ਵਾਲਾ ਪਾਣੀ ਵੀ ਗੰਦਾ ਆ ਰਿਹਾ ਹੈ。
ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੂੰ ਮੁੱਢਲੀਆਂ ਸਹੂਲਤਾਂ ਨਹੀਂ ਮਿਲ ਰਹੀਆਂ। ਸੀਵਰੇਜ ਭਰੇ ਹੋਣ ਕਾਰਨ ਇਲਾਕੇ ਵਿੱਚ ਹਰ ਪਾਸੇ ਬਦਬੂ ਫੈਲੀ ਰਹਿੰਦੀ ਹੈ ਅਤੇ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਰਹਿੰਦਾ ਹੈ。
ਉਹਨਾਂ ਨੇ ਕਿਹਾ ਕਿ ਇਸ ਕਾਰਨ ਉਹ ਦਵਾਈਆਂ ਖਾ ਕੇ ਜੀਊਣ ਲਈ ਮਜਬੂਰ ਹਨ। ਇਤਨਾ ਹੀ ਨਹੀਂ, ਰਿਸ਼ਤੇਦਾਰ ਵੀ ਉਹਨਾਂ ਦੇ ਮੁਹੱਲੇ ਵਿੱਚ ਆਉਣ ਤੋਂ ਕਤਰਾਉਂਦੇ ਹਨ ਅਤੇ ਫੋਨ ‘ਤੇ ਹੀ ਹਾਲ-ਚਾਲ ਪੁੱਛ ਲੈਂਦੇ ਹਨ。
ਇਲਾਕਾ ਨਿਵਾਸੀਆਂ ਨੇ ਕਿਹਾ ਕਿ ਜਦੋਂ ਚੋਣਾਂ ਹੁੰਦੀਆਂ ਹਨ ਤਾਂ ਉਮੀਦਵਾਰ ਵੋਟਾਂ ਮੰਗਣ ਲਈ ਆ ਜਾਂਦੇ ਹਨ, ਪਰ ਚੋਣਾਂ ਤੋਂ ਬਾਅਦ ਨਾ ਤਾਂ ਵਿਧਾਇਕਾਂ ਨੇ ਅਤੇ ਨਾ ਹੀ ਸਰਕਾਰ ਵੱੱਲੋਂ ਉਹਨਾਂ ਦੀ ਕਦੇ ਸਾਰ ਲਈ ਗਈ。
ਉਹਨਾਂ ਨੇ ਮੰਗ ਕੀਤੀ ਕਿ ਉਹਨਾਂ ਦੇ ਮਸਲੇ ਜਲਦੀ ਹੱਲ ਕੀਤੇ ਜਾਣ ਤਾਂ ਜੋ ਉਹ ਵੀ ਇੱਕ ਸਾਫ਼ ਅਤੇ ਚੰਗੀ ਜ਼ਿੰਦਗੀ ਜੀ ਸਕਣ。
121 – ਇਲਾਕਾ ਨਿਵਾਸੀ, ਨਿਊ ਪ੍ਰੀਤ ਨਗਰ
ਦੂਜੇ ਪਾਸੇ ਨਿਊ ਪ੍ਰੇਤ ਨਗਰ ਦੇ ਮੌਜੂਦਾ ਕੌਂਸਲਰ ਨੇ ਕਿਹਾ ਕਿ ਉਹ ਲਗਾਤਾਰ ਪ੍ਰਸ਼ਾਸਨ ਅਤੇ ਇਲਾਕੇ ਦੇ ਜੇਈ ਨਾਲ ਸੰਪਰਕ ਕਰ ਰਹੇ ਹਨ, ਪਰ ਅਜੇ ਤੱਕ ਸੀਵਰੇਜ ਦੀ ਸਮੱਸਿਆ ਦਾ ਪੱਕਾ ਹੱਲ ਨਹੀਂ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਕਈ ਵਾਰ ਉਹ ਆਪਣੇ ਖਰਚੇ ‘ਤੇ ਵੀ ਇਲਾਕੇ ਵਿੱਚ ਸੀਵਰੇਜ ਦੀ ਸਫਾਈ ਕਰਵਾ ਚੁੱਕੇ ਹਨ, ਪਰ ਪਾਈਪਾਂ ਛੋਟੀਆਂ ਹੋਣ ਕਾਰਨ ਸੀਵਰੇਜ ਮੁੜ ਓਵਰਫਲੋ ਹੋ ਜਾਂਦੇ ਹਨ ਅਤੇ ਗੰਦਾ ਪਾਣੀ ਸੜਕਾਂ ‘ਤੇ ਆ ਜਾਂਦਾ ਹੈ।
ਕੌਂਸਲਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੋਮਵਾਰ ਤੱਕ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਭੁੱਖ ਹੜਤਾਲ ‘ਤੇ ਬੈਠਣਗੇ ਅਤੇ ਇਸ ਦੀ ਪੂਰੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ。
121 – ਮੌਜੂਦਾ ਕੌਂਸਲਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowMar 07, 2026 09:49:53Noida, Uttar Pradesh:Badshah tateeree song available on Spotify still.
0
Report
MJManoj Joshi
FollowMar 07, 2026 09:16:00Chandigarh, Chandigarh:अमृतसर के राजा सांसी में पुलिस कांस्टेबल हत्या से जुड़ी कार्रवाई, पुलिस ने तुरंत कार्रवाई करते हुए 5 आरोपियों को हिरासत में लिया और FIR दर्ज कर जांच शुरू की.
0
Report
ADAnkush Dhobal
FollowMar 07, 2026 09:05:330
Report
ASARVINDER SINGH
FollowMar 07, 2026 08:52:240
Report
BSBHARAT SHARMA
FollowMar 07, 2026 08:52:120
Report
ADAnkush Dhobal
FollowMar 07, 2026 08:51:580
Report
MTManish Thakur
FollowMar 07, 2026 08:51:510
Report
BSBhushan Sharma
FollowMar 07, 2026 08:50:530
Report
ASARVINDER SINGH
FollowMar 07, 2026 08:50:270
Report
RMRakesh Malhi
FollowMar 07, 2026 08:50:110
Report
AZAbhinva zeepunjabi
FollowMar 07, 2026 08:20:170
Report
MJManoj Joshi
FollowMar 07, 2026 08:16:300
Report
ASAvtar Singh
FollowMar 07, 2026 07:49:390
Report
DSDEVINDER SHARMA
FollowMar 07, 2026 07:49:170
Report