Back
अकाली दल ने गुरु ग्रंथ साहिब सम्मान बचाने के लिए 8 जिलों में धरना की घोषणा
PSParambir Singh Aulakh
Mar 23, 2026 04:50:20
Amritsar, Punjab
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ ਨੂੰ ਢਾਹ ਲਾਉਣ ਵਾਲੇ ਦੋਸ਼ੀਆਂ ਖਿਲਾਫ ਸਖ਼ਤ ਕਨੂੰਨ ਬਣਾਉਣ ਲਈ ਸਰਕਾਰ ਖਿਲਾਫ ਰੋਸ ਧਰਨਿਆ ਦਾ ਐਲਾਨ ਕੀਤਾ ਗਿਆ। ਪਿਛਲੇ ਦਿਨੀ ਪਟਿਆਲਾ ਵਿਖੇ ਵੀ ਇਕ ਧਰਨਾ ਲਾਇਆ ਗਿਆ ਸੀ ਜੋ ਸਮੁੱਚੇ ਪੰਜਾਬ ਵਿੱਚ ਜਿਲਾ ਵਾਈਸ ਧਰਨਿਆ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਦੇ ਦਫ਼ਤਰ ਸਕੱਤਰ ਜਗਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਅੱਜ ਪਾਰਟੀ ਪ੍ਰਧਾਨ ਦੇ ਹੁਕਮਾਂ ਮੁਤਾਬਿਕ ਸਮੁੱਚੀ ਲੀਡਰਸ਼ਿਪ ਨਾਲ ਸਲਾਹ ਕਰਨ ਉਪਰੰਤ ਸਮੁੱਚੇ ਪੰਜਾਬ ਵਿੱਚ ਜਿਲਾ ਵਾਈਸ ਧਰਨਿਆ ਦਾ ਐਲਾਨ ਕੀਤਾ ਜਾਂਦਾ ਹੈ। ਇਹ ਧਰਨੇ 27 ਮਾਰਚ ਤੋ ਸ੍ਰੀ ਅੰਮ੍ਰਿਤਸਰ ਸਾਹਿਬ ਤੋ ਸ਼ੁਰੂ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਸੰਬੰਧਿਤ ਜਿਲਾ ਪ੍ਰਧਾਨ ਤੇ ਉਸ ਜਿਲ੍ਹੇ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਇਸ ਧਰਨਿਆ ਨੂੰ ਕਾਮਯਾਬ ਕਰਨ ਲਈ ਮੀਟਿੰਗ ਕਰਕੇ ਸੰਗਤਾ ਨੂੰ ਤੇ ਪਾਰਟੀ ਵਰਕਰਾਂ ਨੂੰ ਲਾਮਬੰਧ ਕਰੇਗੀ। ਅੱਜ 27 ਮਾਰਚ ਤੋ ਲੈ ਕੇ 15 ਅਪ੍ਰੈਲ ਤੱਕ 8 ਜਿਲਾ ਵਾਈਜ਼ ਧਰਨਿਆਂ ਦਾ ਪ੍ਰੋਗਰਾਮ ਜਾਰੀ ਕੀਤਾ ਜਾ ਰਿਹਾ ਹੈ ਜੋ ਹੇਠ ਲਿਖੇ ਅਨਸਰ ਹੈ: 1- 27 March Amritsar 2- 30 March Sangrur 3- 1 April Jalandhar 4- 2 April Mansa 5- 6 April Fatehgarh 6- 8 April Roopar 7- 10 April Nawashehar 8- 15 April Mohali
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowMar 23, 2026 06:00:350
Report
AZAbhinva zeepunjabi
FollowMar 23, 2026 06:00:210
Report
TSTEJINDER SINGH
FollowMar 23, 2026 05:21:521043
Report
BKBIMAL KUMAR
FollowMar 23, 2026 05:21:29992
Report
KPKomlata Punjabi
FollowMar 23, 2026 05:18:411063
Report
PSParambir Singh Aulakh
FollowMar 23, 2026 05:05:57924
Report
SBSANJEEV BHANDARI
FollowMar 23, 2026 04:19:111012
Report
MSManish Shanker
FollowMar 23, 2026 04:18:57Sahibzada Ajit Singh Nagar, Punjab:पंजाब के ऐतिहासिक फतह मिनार की लाइट पिछले एक महीने से बंद थी। जानकारी मिलने पर आम आदमी पार्टी के मीडिया एडवाइजर विनीत वर्मा ने संबंधित व्यक्तियों से बात की, जिसके 24 घंटे के भीतर फतह मिनार की बिजली सप्लाई बहाल कर दी गई। संबंधित व्यक्तियों ने विनीत वर्मा और आम आदमी पार्टी का धन्यवाद किया।
1087
Report
MSManish Shanker
FollowMar 23, 2026 04:04:161067
Report
KBKulbir Beera
FollowMar 23, 2026 03:51:13959
Report
KSKuldeep Singh
FollowMar 23, 2026 03:36:081051
Report
AZAbhinva zeepunjabi
FollowMar 23, 2026 03:03:011088
Report
BSBHARAT SHARMA
FollowMar 22, 2026 18:15:37995
Report
MSManish Shanker
FollowMar 22, 2026 16:48:14Sahibzada Ajit Singh Nagar, Punjab:मोहाली के सेक्टर 91 में स्थित पर्ल ग्रुप के शोरूम प्लॉट साइट खाली पड़ी है। जिसमें तकरीबन एक प्लॉट की कीमत 3 करोड़ के आसपास बताई जा रही है।
1005
Report