Back
मोदी ने पंजाब के लिए 1600 करोड़ के अतिरिक्त राहत की घोषणा
SSSanjay Sharma
Sept 09, 2025 14:33:35
Noida, Uttar Pradesh
Sunil Jakhar X POST -
Prime Minister Shri Narendra Modi has announced an additional ₹1600 crore in aid for flood-affected Punjab, on top of the existing ₹12,000 crore in central assistance. He also announced ₹2 lakh for the families of those who lost their lives, ₹50,000 for the injured, and full support for orphaned children through the PM CARES fund. Funds have also been allocated to convert tubewells to solar pumps, rebuild homes under the PM Awas Yojana, repair schools under the Samagra Shiksha Abhiyan, and restore National Highways. The next installment of the PM Kisan Samman Nidhi will also be released in advance.
Central teams are submitting their reports, and based on these, the Government of India will provide further assistance to Punjab.
I wholeheartedly thank the Prime Minister for supporting the people of Punjab during this challenging time.
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਹੜ੍ਹ ਪੀੜਤ ਪੰਜਾਬ ਲਈ ਸੂਬੇ ਕੋਲ ਪਹਿਲਾਂ ਤੋਂ ਪਏ ਕੇਂਦਰੀ ਮਦਦ ਦੇ 12000 ਕਰੋੜ ਤੋਂ ਇਲਾਵਾ ₹1600 ਕਰੋੜ ਦੀ ਹੋਰ ਸਹਾਇਤਾ, ਮ੍ਰਿਤਕਾਂ ਲਈ ₹2 ਲੱਖ, ਜ਼ਖ਼ਮੀਆਂ ਲਈ ₹50 ਹਜ਼ਾਰ ਅਤੇ ਅਨਾਥ ਬੱਚਿਆਂ ਲਈ PM CARES ਹੇਠ ਪੂਰੀ ਸਹਾਇਤਾ ਦਾ ਐਲਾਨ ਕੀਤਾ ਗਿਆ। ਇਸ ਤੋਂ ਬਿਨ੍ਹਾਂ ਟਿਊਬਵੈਲਾਂ ਨੂੰ ਸੋਲਰ ਪੰਪਾਂ ਵਿਚ ਬਦਲਣ, ਮਕਾਨਾਂ ਨੂੰ ਪੀਐਮ ਅਵਾਸ਼ ਯੋਜਨਾ ਵਿਚ ਬਣਾਉਣ, ਸਕੂਲਾਂ ਨੂੰ ਸਮੱਗਰ ਸਿੱਖਿਆ ਅਭਿਆਨ ਵਿਚ ਠੀਕ ਕਰਨ ਅਤੇ ਨੈਸ਼ਨਲ ਹਾਈਵੇ ਚਾਲੂ ਕਰਨ ਲਈ ਮਦਦ ਦਾ ਐਲਾਣ ਕੀਤਾ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਕਿਸ਼ਤ ਵੀ ਅਡਵਾਂਸ ਜਾਰੀ ਕੀਤੀ ਜਾਵੇਗੀ।
ਇਸ ਤੋਂ ਬਿਨਾਂ ਕੇਂਦਰੀ ਟੀਮਾਂ ਵੱਲੋਂ ਵੀ ਆਪਣੀ ਰਿਪੋਰਟ ਦਿੱਤੀ ਜਾ ਰਹੀ ਹੈ ਜਿਸ ਦੇ ਆਧਾਰ ਤੇ ਹੋਰ ਸਹਾਇਤਾ ਵੀ ਭਾਰਤ ਸਰਕਾਰ ਵੱਲੋਂ ਪੰਜਾਬ ਦੀ ਕੀਤੀ ਜਾਵੇਗੀ।
ਪੰਜਾਬ ਵਾਸੀਆਂ ਦੀ ਇਸ ਮੁਸ਼ਕਲ ਘੜੀ ਵਿੱਚ ਮਦਦ ਲਈ ਮੈਂ ਪ੍ਰਧਾਨ ਮੰਤਰੀ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ।
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKamaldeep Singh
FollowSept 13, 2025 08:31:430
Report
SNSUNIL NAGPAL
FollowSept 13, 2025 08:31:340
Report
RBRohit Bansal
FollowSept 13, 2025 08:16:250
Report
AAAsrar Ahmad
FollowSept 13, 2025 08:07:070
Report
NLNitin Luthra
FollowSept 13, 2025 08:06:153
Report
VKVarun Kaushal
FollowSept 13, 2025 08:05:421
Report
NLNAND LAL
FollowSept 13, 2025 07:48:217
Report
BSBHARAT SHARMA
FollowSept 13, 2025 07:36:013
Report
DSDharmindr Singh
FollowSept 13, 2025 07:31:580
Report
BSBHARAT SHARMA
FollowSept 13, 2025 07:31:370
Report
SBSANJEEV BHANDARI
FollowSept 13, 2025 07:18:282
Report
BSBHARAT SHARMA
FollowSept 13, 2025 07:16:552
Report
KSKamaldeep Singh
FollowSept 13, 2025 06:46:104
Report
MTManish Thakur
FollowSept 13, 2025 06:31:184
Report
NLNAND LAL
FollowSept 13, 2025 06:30:591
Report