Back
हरदीप सिंह मुंडियां ने मोदी पर 1600 करोड़ का मजाक कहा!
PSParambir Singh Aulakh
Sept 09, 2025 13:38:17
Amritsar, Punjab
ਹਰਦੀਪ ਸਿੰਘ ਮੁੰਡੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਹੋਰਾਂ ਨੇ ਮੇਰੇ ਨਾਲ ਨਿੱਜੀ ਗੱਲਬਾਤ ਦੌਰਾਨ ਮਜ਼ਾਕੀਆ ਤੌਰ ਤੇ ਮੈਨੂੰ ਕਿਹਾ ਕਿ 1600 ਕਰੋੜ ਆਪਕੋ ਪਤਾ ਹੈ ਕਿਤਨਾ ਹੋਤਾ ਹੈ ਸੋ ਸਾਡੇ ਨਾਲ ਮਜ਼ਾਕ ਕੀਤਾ ਗਿਆ ਅਸੀਂ 20 ਹਜਾਰ ਕਰੋੜ ਰੁਪਏ ਦੀ ਮੰਗ ਕੀਤੀ ਸੀ ਕਿ ਸਾਨੂੰ ਰਿਲੀਫ ਫੰਡ ਦਿੱਤਾ ਜਾਵੇ ਪਰ ਸਾਨੂੰ 1600 ਕਰੋੜ ਹੀ ਦਿੱਤਾ ਗਿਆ ਇਸ ਤੋਂ ਇਲਾਵਾ ਮਾਈਨਿੰਗ ਬਾਰੇ ਬੋਲਦੇ ਹੋਏ ਉਹਨਾਂ ਕਿਹਾ ਕਿ ਮਾਈਨਿੰਗ ਬੜੇ ਲੰਬੇ ਸਮੇਂ ਤੋਂ ਹੁੰਦੀ ਆ ਰਹੀ ਹੈ। ਜਾਣ ਬੁੱਝ ਕੇ ਸਾਡੀ ਸਰਕਾਰ ਤੇ ਐਲੀਗੇਸ਼ਨ ਲਗਾਏ ਜਾ ਰਹੇ ਇਸ ਮੌਕੇ 12 ਹਜਾਰ ਕਰੋੜ ਰੁਪਏ ਬਾਰੇ ਬੋਲਦੇ ਹੋਏ ਗੁਰਮੀਤ ਸਿੰਘ ਖੁਡੀਆਂ ਨੇ ਕਿਹਾ ਕਿ 11 ਹਜਾਰ ਕਰੋੜ ਰੁਪਆ ਪੰਜਾਬ ਸਰਕਾਰ ਦੇ ਖਾਤੇ ਵਿੱਚ ਪਿਆ ਹੈ ਪਰ ਉਹ ਨੈਚੁਰਲ ਡਿਜਾਸਟਰ ਫੰਡ ਹੈ ਜਿਸ ਨੂੰ ਕੋਈ ਖਰਚ ਨਹੀਂ ਸਕਦਾ ਉਹ ਇਸੇ ਕਰਕੇ ਹੀ ਰੱਖਿਆ ਗਿਆ ਉਹਨਾਂ ਕਿਹਾ ਕਿ ਜਿਹੜੇ ਹੜ ਪੀੜਤਾਂ ਦੇ ਨਾਲ ਮੋਦੀ ਸਾਹਿਬ ਨੇ ਗੱਲਬਾਤ ਕੀਤੀ ਉਹ ਪਤਾ ਨਹੀਂ ਕੌਣ ਸਨ ਹੜ ਪੀੜਿਤ ਸਨ ਜਾਂ ਬੀਜੇਪੀ ਵਰਕਰ ਸਨ ਇਸ ਬਾਰੇ ਹਾਲੇ ਕੁਝ ਪਤਾ ਨਹੀਂ ਲੱਗ ਰਿਹਾ ਉਹਨਾਂ ਕਿਹਾ ਕਿ ਜੇ ਉਹ ਹਰ ਪੀੜਿਤ ਹੁੰਦੇ ਤਾਂ ਸਾਨੂੰ ਵੀ ਅੰਦਰ ਜਾਣ ਦਿੱਤਾ ਜਾਂਦਾ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ।
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKamaldeep Singh
FollowSept 13, 2025 08:31:430
Report
SNSUNIL NAGPAL
FollowSept 13, 2025 08:31:340
Report
RBRohit Bansal
FollowSept 13, 2025 08:16:250
Report
AAAsrar Ahmad
FollowSept 13, 2025 08:07:070
Report
NLNitin Luthra
FollowSept 13, 2025 08:06:153
Report
VKVarun Kaushal
FollowSept 13, 2025 08:05:421
Report
NLNAND LAL
FollowSept 13, 2025 07:48:217
Report
BSBHARAT SHARMA
FollowSept 13, 2025 07:36:013
Report
DSDharmindr Singh
FollowSept 13, 2025 07:31:580
Report
BSBHARAT SHARMA
FollowSept 13, 2025 07:31:370
Report
SBSANJEEV BHANDARI
FollowSept 13, 2025 07:18:282
Report
BSBHARAT SHARMA
FollowSept 13, 2025 07:16:552
Report
KSKamaldeep Singh
FollowSept 13, 2025 06:46:104
Report
MTManish Thakur
FollowSept 13, 2025 06:31:184
Report
NLNAND LAL
FollowSept 13, 2025 06:30:591
Report