Back
दालिप जी के फीड से टीवीयू ने अमृतसर के मंदिर की कवरेज बेधड़क की
BSBHARAT SHARMA
Sept 24, 2025 03:45:11
Amritsar, Punjab
feed ingest by Tvu by Dalip ji
ਅੱਜ ਨਵਰਾਤਰੇ ਦਾ ਤੀਜਾ ਦਿਨ ਹੈ , ਅੱਜ ਦੁਰਗਾ ਮਾਤਾ ਦੇ ਤੀਜੇ ਅਵਤਾਰ ਮਹਾ ਚੰਦਰਾਘੰਟਾ ਜੀ ਦੀ ਮੰਦਰਾਂ ਤੇ ਪੂਜਾ ਅਰਚਨਾ ਕੀਤੀ ਜਾਂਦੀ।
ਅੰਮ੍ਰਿਤਸਰ ਦੇ ਪ੍ਰਾਚੀਨ ਅਤੇ ਇਤਿਹਾਸਿਕ ਮੰਦਰ ਸ਼੍ਰੀ ਲੋਂਗਾਵਾਲੀ ਦੇਵੀ ਵਿਖੇ ਭਗਤ ਵੱਡੀ ਤਾਦਾਦ ਵਿੱਚ ਪਹੁੰਚਿਆ ਅਤੇ ਲਿੱਤਾ ਮਾਤਾ ਜੀ ਦਾ ਆਸ਼ੀਰਵਾਦ।
ਸ਼੍ਰੀ ਲੋਂਗਾ ਵਾਲੀ ਦੇਵੀ ਮੰਦਰ 150 ਸਾਲ ਤੋਂ ਪੁਰਾਣਾ ਮੰਦਰ ਹੈ ਅਤੇ ਇਸ ਮੰਦਰ ਦੀ ਕਾਫੀ ਮਾਨਤਾ ਹੈ।।
ਅਸੂ ਦੇ ਨਵਰਾਤਰੇ ਦਾ ਅੱਜ ਤੀਜਾ ਦਿਨ ਹੈ , ਅੱਜ ਦੁਰਗਾ ਮਾਤਾ ਜੀ ਦੇ ਅਵਤਾਰ ਚੰਦਰਘੰਟਾ ਮਾਤਾ ਜੀ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ, ਮਾਂ ਚੰਦਰਘੰਟਾ ਜੀ ਦੇ ਮੱਥੇ ਤੇ ਚੰਦਰਮਾ ਵਰਗਾ ਆਕਾਰ ਸੀ ਜਿਸ ਕਰਕੇ ਇਹਨਾਂ ਨੂੰ ਚੰਦਰਘੰਟਾ ਮਾਤਾ ਕਿਹਾ ਜਾਂਦਾ ਹੈ , ਮਾਨਤਾਤੇ ਹੈ ਕਿ ਚੰਦਰ ਘੰਟਾ ਮਾਤਾ ਜੀ ਦੇ ਵੱਲੋਂ ਅਸੁਰਾ ਦਾ ਰਾਕਸ਼ਸਾ ਦਾ ਵਧ ਕੀਤਾ ਜਾਂਦਾ ਸੀ ਜਿਸ ਕਰਕੇ ਇਸ ਮਾਤਾ ਦੀ ਕਾਫੀ ਮਾਨਤਾ ਸੀ।
ਸੀ ਮੀਡੀਆ ਦੀ ਟੀਮ ਪਹੁੰਚੀ ਅੰਮ੍ਰਿਤਸਰ ਦੇ ਪ੍ਰਾਚੀਨ ਅਤੇ ਇਤਿਹਾਸਿਕ ਮੰਦਰ ਸ੍ਰੀ ਮਾਤਾ ਲੌਂਗਾਂਵਾਲੀ ਦੇਵੀ , ਇਸ ਮੰਦਿਰ ਦੇ ਵਿੱਚ ਵੱਡੇ ਤਦਾਦ ਤੇ ਸ਼ਰਧਾਲੂ ਪਹੁੰਚ ਰਹੇ ਹਨ ਅਤੇ ਮਾਤਾ ਜੀ ਦਾ ਆਸ਼ੀਰਵਾਦ ਲੈ ਰਹੇ ਹਨ।, ਸੁਰੱਖਿਆ ਨੂੰ ਲੈ ਕੇ ਵੀ ਇਸ ਮੰਦਿਰ ਦੇ ਵਿੱਚ ਮੰਦਰ ਪ੍ਰਸ਼ਾਸਨ ਤੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।।
ਸ਼ਰਧਾਲੂਆਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅਸੀਂ ਬਚਪਨ ਤੋਂ ਹੀ ਇਸ ਮੰਦਰ ਵਿੱਚ ਪਹੁੰਚ ਰਹੇ ਹਨ ਅਸੀਂ ਅੱਜ ਜੋ ਵੀ ਆਪਣੇ ਜੀਵਨ ਵਿੱਚ ਬਣੇ ਹਨ ਸਾਨੂੰ ਮਾਤਾ ਜੀ ਦਾ ਆਸ਼ੀਰਵਾਦ ਦੇ ਨਾਲ ਹੀ ਅਸੀਂ ਅੱਜ ਇਸ ਮੁਕਾਮ ਤੇ ਪਹੁੰਚੇ ਹਾਂ।, ਉਹਨਾਂ ਨੇ ਕਿਹਾ ਕਿ ਸਾਨੂੰ ਇਸ ਮੰਦਰ ਦੇ ਵਿੱਚ ਆ ਕੇ ਕਾਫੀ ਚੰਗਾ ਲੱਗਦਾ ਹੈ ਅਤੇ ਅਸੀਂ ਜੋ ਵੀ ਮਾਤਾ ਜੀ ਤੋਂ ਮਨੋਕਾਮਨਾ ਮੰਗਦੇ ਹਨ ਮਾਤਾ ਜੀ ਸਾਡੀ ਹਰ ਇੱਕ ਮਨੋਕਾਮਨਾ ਪੂਰੀ ਕਰਦੀ ਹੈ
ਬਾਈਟ ਸ਼ਰਧਾਲੂ
ਸੁਰੱਖਿਆ ਨੂੰ ਲੈ ਕੇ ਵੀ ਮੰਦਿਰ ਪ੍ਰਸ਼ਾਸਨ ਅਤੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇਸ ਮੰਦਰ ਦੇ ਬਾਹਰ ਪੁਖਤਾ ਪ੍ਰਬੰਧ ਕੀਤੇ ਗਏ, ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਕਿਹਾ ਕਿ ਅਸੀਂ ਨਵਰਾਤਰੇ ਦੇ ਪਹਿਲੇ ਦਿਨ ਤੋਂ ਹੀ ਇਸ ਮੰਦਿਰ ਦੇ ਵਿੱਚ ਡਿਊਟੀ ਕਰ ਰਹੇ ਹਨ, ਅਤੇ ਇਸ ਮੰਦਿਰ ਦੇ ਵਿੱਚ ਵੱਡੀ ਤਾਦਾਦ ਤੇ ਲੋਕ ਪਹੁੰਚ ਰਹੇ ਹਨ ਅਤੇ ਸਾਡੇ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਸਾਡੇ ਵੱਲੋਂ ਸ਼ੱਕੀ ਵਿਅਕਤੀਆਂ ਦੀ ਚੰਗੇ ਤਰੀਕੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਇਸ ਮੰਦਿਰ ਦੇ ਵਿੱਚ ਕੋਈ ਵੀ ਆ ਕੇ ਮਾਹੌਲ ਨਾ ਖਰਾਬ ਕਰ ਸਕੇ।
ਬਾਈਟ ... ਪੰਜਾਬ ਪੁਲਿਸ ਮੁਲਾਜ਼ਮ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowSept 24, 2025 09:35:160
Report
AAAsrar Ahmad
FollowSept 24, 2025 09:26:37Noida, Uttar Pradesh:PLAYOUT ALERT: DELHI: KANGANA RANAUT (MANDI BJP MP) ON JPC MEETING ON ONE NATION ONE ELECTION/ FLOOD SITUATION IN HIMACHAL PRADESH
0
Report
ADAnkush Dhobal
FollowSept 24, 2025 09:26:140
Report
MSManish Shanker
FollowSept 24, 2025 09:20:180
Report
MSManish Shanker
FollowSept 24, 2025 09:02:270
Report
BNBISHESHWAR NEGI
FollowSept 24, 2025 08:47:04Dhar Chhiling Khola, Himachal Pradesh:करीब 680 मीटर क्षेत्र को स्थायित्व देने के लिए नेशनल हाइवे अथार्टी खर्च करेगा लगभग 11 करोड रुपए। चट्टानों को स्थाई तो देने के लिए विभिन्न संस्थाओं के माध्यम से करवाया गया अध्ययन।
0
Report
BNBISHESHWAR NEGI
FollowSept 24, 2025 08:46:52Dhar Chhiling Khola, Himachal Pradesh:रामपुर आसपास नेशनल हाइवे 05 पर खतरे वाली पहाड़ियों को स्थायित्व देने का काम नेशनल हाईवे अथॉरिटी ने किया शुरू। जिन चार क्षेत्रों में पहाड़ी से लगातार पत्थरो के गिरने के कारण दुर्घटनाएं हुई है और भविष्य के लिए भी थे खतरा, उन्हें आधुनिक तकनीक एवं राक बोल्ट अथवा जाली लगा कर किया जाएगा मजबूत।
0
Report
SSSanjay Sharma
FollowSept 24, 2025 08:45:490
Report
BNBISHESHWAR NEGI
FollowSept 24, 2025 08:45:310
Report
KSKamaldeep Singh
FollowSept 24, 2025 08:33:080
Report
RBRohit Bansal
FollowSept 24, 2025 08:32:510
Report
RBRohit Bansal
FollowSept 24, 2025 08:31:230
Report
KSKamaldeep Singh
FollowSept 24, 2025 08:31:16Chandigarh, Chandigarh:ਮੋਹਾਲੀ ਪੀਸੀਏ ਸਟੇਡੀਅਮ ਲਾਈਟਾਂ ਤੇ ਭਿਆਨਕ ਸੜਕ ਹਾਦਸਾ,
ਸਰਕਾਰੀ ਕ੍ਵਾਰਟਰ ਦੇ ਵਿੱਚ ਹੋਈ ਦਾਖਲ,
ਇੱਕ ਕਾਰ ਨੂੰ ਬਚਾਉਂਦੇ ਦੂਜੀ ਕਾਰ ਹੋਈ ਹਾਦਸਾ ਗ੍ਰਸਤ
0
Report
SSSanjay Sharma
FollowSept 24, 2025 08:30:070
Report
ASARVINDER SINGH
FollowSept 24, 2025 08:09:090
Report