Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160035
बाढ़ के बाद गंदे पानी से बीमारियाँ? हेल्प वर्क्स ने दिया राहत उपाय
MJManoj Joshi
Sept 24, 2025 10:51:20
Chandigarh, Chandigarh
बाढ़ के बाद गंदे पानी और मच्छरों मक्खियों से होने बाली बीमारियों से बचाने के लिये हेल्प वरक़ों की ओर से काम किया जा रहा हैं हेलथ वर्क्स को ओनर किया जाएगा 26 जनवरी और अन्य विशेष दिनों पर सम्मानित किया जाएगा प्राइवेट डाक्टरस का भी सम्मान किया जाएगा जो अच्छा काम करते थे मोहाली में लीवर ट्रांस प्लांट किया जाएगा 1400 लोगों ने रजिस्ट्रेशन कर करवाया मुख्यमंत्री सेहत वीमा योजना दिसंबर मे पुरी तरह से मुख्यमंत्री सेहत योजना शुरू होगी दो अक्टूबर को नहीं होगा बाढ़ प्रभावित क्षेत्रों मे स्किन,बुख़ार,पेट तकलीफ़ जारी है
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RKRAJESH KATARIA
Sept 24, 2025 12:35:54
Firozpur, Punjab:ਫਿਰੋਜ਼ਪੁਰ ਪੁਲਿਸ ਨੇ ਇੱਕ ਨਾਈ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਦੋ ਨਾਜਾਇਜ਼ ਪਿਸਟਲ ਕੀਤੇ ਬਰਾਮਦ  ਨਾਈ ਦੇ ਨਾਲ ਨਾਲ ਨਾਜਾਇਜ਼ ਹਥਿਆਰਾਂ ਨੂੰ ਵੇਚਣ ਦਾ ਕਰਦਾ ਸੀ ਧੰਦਾ  ਫਿਰੋਜ਼ਪੁਰ ਪੁਲਿਸ ਨੇ ਇੱਕ ਨਾਈ ਨੂੰ ਦੋ ਨਜਾਇਜ਼ 9 ਐਮਐਮ ਪਿਸਟਲ ਦੇ ਨਾਲ ਗਿਰਫਤਾਰ ਕੀਤਾ ਹੈ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਫਿਰੋਜ਼ਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਫਿਰੋਜ਼ਪੁਰ ਦੇ ਕਸਬਾ ਮਮਦੋਰ ਦੇ ਪਿੰਡ ਕੜਮਾਂ ਦੇ ਰਹਿਣ ਵਾਲੇ ਸਾਜਨ ਨਾਮ ਦੇ ਨਾਈ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਕੋਲੋਂ ਦੋ ਪਿਸਟਲ ਬਰਾਮਦ ਕੀਤੇ ਗਏ ਹਨ ਫਿਰੋਜ਼ਪੁਰ ਪੁਲਿਸ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਇਹ ਨਾਈ ਨਜਾਇਜ਼ ਪਿਸਟਲ ਵੇਚਣ ਦਾ ਕਾਰੋਬਾਰ ਕਰਦਾ ਹੈ ਤਾਂ ਜਦ ਇਸ ਦੀ ਦੁਕਾਨ ਤੇ ਜਾ ਕੇ ਇਸ ਦੀ ਤਲਾਸ਼ੀ ਲਈ ਗਈ ਤਾਂ ਇਸ ਨੇ ਆਪਣੀ ਡੱਬ ਦੇ ਅੰਦਰ ਦੋ ਪਿਸਟਲ ਟੰਗੇ ਹੋਏ ਸੀ ਜਿਸ ਨੂੰ ਗ੍ਰਿਫਤਾਰ ਕਰ ਇਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਹਥਿਆਰ ਕਿੱਥੋਂ ਲੈ ਕੇ ਆਇਆ ਸੀ ਔਰ ਕਿਸ ਨੂੰ ਅੱਗੇ ਇਸ ਨੇ ਵੇਚਣੇ ਸੀ ਉਸ ਦੀ ਜਾਂਚ ਕੀਤੀ ਜਾ ਰਹੀ ਹੈ  ਬਾਈਟ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ
0
comment0
Report
DVDEVENDER VERMA
Sept 24, 2025 12:35:44
Nahan, Himachal Pradesh:लोकेशन नाहन वन अधिकार कानून लागू करने में लापरवाही के आरोप.. बैठके न होने की सूरत में होगा धरना प्रदर्शन की चेतावनी, वन अधिकार मंच के पदाधिकारियों में डीसी को सौंपा ज्ञापन, मामले में जिला समिति की एक सप्ताह के भीतर बैठक करवाने की मांग, वन अधिकार मामले के जिला स्तरीय समिति में लंबित है 117 दावे, एंकर- वन अधिकार मामलों की जिला स्तरीय समिति की बैठक न होने के चलते सिरमौर वन अधिकार मंच से जुड़े पदाधिकारियों ने डीसी सिरमौर प्रियंका वर्मा को ज्ञापन सौंपा। जिसमें एक सप्ताह के भीतर जिला स्तरीय समिति की बैठक करने का आग्रह किया गया साथ ही बैठक न होने की सूरत में धरना प्रदर्शन करने का भी चेतावनी दी गई है। वीओ 1- मीडिया से बात करते हुए सिरमौर वन अधिकार मंच के अध्यक्ष धनीराम शर्मा ने बताया कि पिछले लंबे अरसे से जिला स्तरीय समिति की बैठक नहीं हुई है जिसके कारण जिला सिरमौर में सभी 117 दावे लंबित पड़े हैं। उन्होंने कहा कि हिमाचल प्रदेश सरकार ने वन अधिकार कानून को लागू करने के लिए कैलेंडर भी जारी किया है परंतु बावजूद इसके सभी दावे लंबित पड़े हैं जो की पूरी तरह से लापरवाही है। उन्होंने चेतावनी देते हुए कहा कि यदि एक सप्ताह के भीतर जिला समिति की बैठक नहीं होती है तो सिरमौर वन अधिकार मंच द्वारा धरना प्रदर्शन किया जाएगा इसके लिए प्रशासन जिम्मेदार होगा। बाईट- धनीराम शर्मा : अध्यक्ष वन अधिकार मंच सिरमौर वीओ 2- वहीं मंच के सचिव गुलाब सिंह ने बताया कि डीएलसी की वर्ष 2023 के बाद बैठक नहीं की गई है जिसके कारण कई बड़ी संख्या में दावे लंबित पड़े हैं। उन्होंने कहा कि जिला उपयुक्त से मिलकर यह मांग की गई है कि वन अधिकार 2006 कानून को गंभीरता के साथ लागू किया जाए साथ ताकि लोगों को इसका लाभ मिल सके। बाईट- गुलाब सिंह: सचिव वन अधिकार मंच सिरमौर
0
comment0
Report
GPGYAN PRAKASH
Sept 24, 2025 12:35:26
Paonta Sahib, Himachal Pradesh:यमुना नदी में बह तीन में से एक युवक का शव बरामद बीते कल यमुना नदी में डूबे तीन युवकों में से एक का शव बरामद कर लिया गया है। एनडीआरएफ की टीम ने सर्च के दौरान हरियाणा के कलेसर क्षेत्र से एक युवक का शव बरामद किया है। बाकी दो युवकों को ढूंढने का प्रयास किया जा रहा है। आज सुबह 6 बजे से यमुना नदी में डूब कर लापता हुए तीन युवकों को खोजने के लिए बड़े स्तर पर अभियान चलाया है। पांच अलग-अलग टीमों को युवकों को खोजने में लगाया गया है। जिनमें एनडीआरफ और एसडीआरएफ की राफ्टर टीमें, डायवर्स, ड्रोन और लोकल गोताखोर सहित दोनों किनारों पर खोजी दस्ते लगाए गए हैं। दरअसल बीते कल शिलाई क्षेत्र की ग्वाली पंचायत के तीन युवक यमुना नदी में डूब कर लापता हो गए थे। पांवटा साहिब एसडीएम गुंजीत सिंह चीमा ने बताया कि फिलहाल सर्च ऑपरेशन जारी है आज सफलता नहीं मिलती तो कल भी सर्च ऑपरेशन जारी रहेगा। बाइट - गुंजीत सिंह चीमा, एसडीएम, पांवटा साहिब
0
comment0
Report
MTManish Thakur
Sept 24, 2025 12:34:53
Kullu, Himachal Pradesh: हिमाचल प्रदेश में आपदा से जहां करोड़ों रुपए का नुकसान हुआ। तो वही किसान भी इससे खासे प्रभावित हुए हैं। लाहौल घाटी में भी गोभी की फसल खराब होने से किसानों को लाखों रुपए का नुकसान हुआ है। लेकिन अभी तक प्रदेश सरकार ने इसकी कोई सुध नहीं ली है। लाहौल घाटी पहुंचे नेता प्रतिपक्ष जयराम ठाकुर ने प्रदेश सरकार पर निशाना चाहते हुए कहा कि किसानों की एकमात्र फसल गोभी इस साल बरसात के चलते खराब हो गई है और खेतों में ही यह फसल सड़ रही है। ऐसे में किसानों को राहत देने के लिए भी सरकार जल्द कदम उठाए। नेता प्रतिपक्ष जयराम ठाकुर अपने दौरे के चलते लाहौल घाटी पहुंचे। जहां पर भाजपा नेता रवि ठाकुर ने उनका स्वागत किया। वहीं जयराम ठाकुर ने लाहौल घाटी के विभिन्न बाढ़ ग्रस्त इलाकों का भी दौरा किया और लोगों की समस्याओं को भी सुना। जयराम ठाकुर ने कहा कि लाहौल घाटी में लोगों की आर्थिक का मुख्य स्रोत कृषि है और मटर तथा गोभी की फसल से ही लोग अपनी आर्थिकी को मजबूत करते हैं। लेकिन मंडी मनाली सड़क मार्ग खराब होने के चलते पहले मटर की फसल खराब हुई। तो वहीं भारी बारिश के चलते लोगों की गोभी की फसल भी अब खेतों में ही खराब हो गई है। ऐसे में खराब गोभी के चलते क्षेत्र में महामारी भी फैल सकती है। इस और भी अब सरकार को विशेष रूप से ध्यान देना होगा। नेता प्रतिपक्ष जयराम ठाकुर ने कहा कि अभी तक लाहौल घाटी का ना तो मुख्यमंत्री ने दौरा किया और ना ही कोई मंत्री यहां लोगों की सुध लेने के लिए पहुंचा है। फसलें खराब होने के चलते यहां किसानों को लाखों रुपए का नुकसान उठाना पड़ा है और अब घाटी में कभी भी बर्फबारी का दौर शुरू हो सकता है। ऐसे में बर्फबारी शुरू होने से पहले ही प्रदेश सरकार को किसानों के लिए राहत देनी चाहिए। ताकि सर्दियों में उन्हें किसी प्रकार की दिक्कत का सामना न करना पड़े।
0
comment0
Report
BSBHARAT SHARMA
Sept 24, 2025 12:18:22
Amritsar, Punjab:ਸਕੂਲ ਮਾਸਟਰ ਦੀ ਪਾਈ ਪੋਸਟ ਤੇ 15 ਘੰਟਿਆਂ ਚ ਪਹੁੰਚੀ ਸ਼੍ਰੋਮਣੀ ਗੁਰਦਵਾਰਾ ਕਮੇਟੀ ਫੇਸਬੁੱਕ ਤੇ ਮੰਗੀ ਸੀ ਹੈਲਪ ਨਹੀਂ ਹੈ ਸਕੂਲ ਵਿੱਚ ਪੀਣ ਯੋਗ ਸੱਵਚ ਪਾਣੀ ਸਕੂਲ ਮਾਸਟਰ ਨੇ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਅਜੀ ਨਾਲ ਇਹਦੇ ਚਾਰ ਸਕੂਲਾਂ ਨੂੰ ਦਿੱਤਾ ਹੀ ਗਈ ਪੀਣ ਵਾਲਾ ਸਵਿੱਚ ਪਾਣੀ ਅਤੇ ਖਾਣ ਪੀਣ ਦੀ ਬੱਚਿਆਂ ਨੂੰ ਦਿੱਤੀ ਗਈ ਸਮਗਰੀ ਬਿਸਕੁਟ ਅਤੇ ਚਿਪਸ ਐਂਕਰ :- ਤੁਸਾਂ ਇੱਕ ਪੰਜਾਬੀ ਦੀ ਕਹਾਵਤ ਤਾਂ ਸੁਣੀ ਹੋਏਗੀ ਭਾਵੇਂ ਕਾਂ ਹੱਥ ਸੁਨੇਹਾ ਭੇਜੀ ਮੈਂ ਆ ਜਾਵਾਂਗਾ ਇਹ ਕਹਾਵਤ ਸੱਚ ਕਰਵਾਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਦ ਇੱਕ ਅਧਿਆਪਕ ਵੱਲੋਂ ਆਪਣੀਆਂ ਸਕੂਲ ਵਿੱਚ ਗੰਧਲੇ ਪਾਣੀ ਦੀ ਇੱਕ ਪੋਸਟ ਤੇ ਪਾਈ ਤਾਂ ਉਸ ਤੋਂ ਬਾਅਦ 15 ਘੰਟਿਆਂ ਵਿੱਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਣੀ ਅਤੇ ਬੱਚਿਆਂ ਦੇ ਖਾਣ ਪੀਣ ਦੀਆਂ ਵਸਤਾਂ ਲੈ ਕੇ ਸਕੂਲ ਵਿੱਚ ਪਹੁੰਚ ਗਈ ਇਹ ਗੱਲ ਹੈ ਅਜਨਾਲਾ ਦੇ ਪਿੰਡ ਹਰੜ ਕਲਾਂ ਅਤੇ ਲੱਖੂਵਾਲ ਦੀ ਜਿੱਥੇ ਪਿਛਲੇ ਕਾਫੀ ਦਿਨਾਂ ਤੋਂ ਹੜਾਂ ਦਾ ਪਾਣੀ ਖਲੋਤਾ ਰਹਿਣ ਕਰਕੇ ਧਰਤੀ ਹੇਠਲਾ ਮੰਡ ਦਾ ਪਾਣੀ ਗੰਦਲਾ ਹੋ ਗਿਆ ਤੇ ਬੱਚੇ ਗੰਦਲਾਂ ਪਾਣੀ ਪੀਣ ਲਈ ਮਜਬੂਰ ਜਿਸ ਨਾਲ ਉਨਾਂ ਦੇ ਪੇਟ ਖਰਾਬ ਹੋਣ ਅਤੇ ਹੋਰ ਬਿਮਾਰੀਆਂ ਲੱਗਣ ਦਾ ਡਰ ਅਧਿਆਪਕਾਂ ਨੂੰ ਸਤਾ ਰਿਹਾ ਸੀ। ਜਿਸ ਤੇ ਇੱਕ ਅਧਿਆਪਕ ਸਤਨਾਮ ਸਿੰਘ ਜੱਸੜ ਵੱਲੋਂਫੇਸਬੁਕ ਤੇ ਪੋਸਟ ਪਾਈ ਗਈ ਕਿ ਉਹਨਾਂ ਦੇ ਪਿੰਡਾਂ ਦੇ ਸਕੂਲਾਂ ਵਿੱਚ ਪੀਣ ਵਾਲੇ ਸਾਫ ਪਾਣੀ ਦੀ ਵਿਵਸਥਾ ਨਹੀਂ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਮੈਨੇਜਰ ਨਾਲ ਹੀ ਲੱਗਣਾ ਦੇ ਹੱਥ ਪਾਣੀ ਅਤੇ ਬੱਚਿਆਂ ਦੇ ਖਾਣ ਪੀਣ ਲਈ ਬਿਸਕੁਟ ਚਿਪਸ ਰਸ ਭੇਜੇ Byte ਸਤਨਾਮ ਸਿੰਘ ਜੱਸੜ ਸਕੂਲ ਅਧਿਆਪਕ ਜਿਸ ਦੁਆਰਾ ਫੇਸਬੁੱਕ ਤੇ ਪੋਸਟ ਪਾਈ ਗਈ ਸੀ VO1 ਇਸ ਮੌਕੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਰਜਿੰਦਰ ਸਿੰਘ ਰੂਬੀ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਸਕੂਲਾਂ ਦੀ ਇੱਕ ਮੁਸ਼ਕਲ ਫੇਸਬੁੱਕ ਰਾਹੀਂ ਪਤਾ ਚੱਲੀ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਉਹਨਾਂ ਨੂੰ ਕਿਹਾ ਗਿਆ ਤਾਂ ਉਹ ਅੱਜ ਸਾਫ ਪਾਣੀ ਅਤੇ ਖਾਣ ਪੀਣ ਦੀਆਂ ਵਸਤਾਂ ਲੈ ਕੇ ਆਏ ਹਨ ਉਹਨਾਂ ਕਿਹਾ ਕਿ ਜੇਕਰ ਹੋਰ ਵੀ ਇੰਨਾ ਸਕੂਲਾਂ ਨੂੰ ਪਾਣੀ ਦੀ ਲੋੜ ਹੋਏਗੀ ਜਾਂ ਕਿਸੇ ਹੋਰ ਸਕੂਲ ਨੂੰ ਵੀ ਖਾਣ ਪੀਣ ਦੀ ਅਵਸਥਾ ਜਾਂ ਪਾਣੀ ਦੀ ਲੋੜ ਹੋਏਗੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਸਮਾਨ ਮੁਹਈਆ ਕਰਵਾਏਗੀ Byte :- ਰਜਿੰਦਰ ਸਿੰਘ ਰੂਬੀ ਮੈਨੇਜਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ VO2 ਅਧਿਆਪਕਾਂ ਵੱਲੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹੋਇਆ ਕਿਹਾ ਗਿਆ ਕਿ ਇੱਥੇ ਪਾਣੀ ਪੀਣ ਦੀ ਬਹੁਤ ਜਿਆਦਾ ਸਮੱਸਿਆ ਸੀ। ਜਿਸ ਨਾਲ ਗੰਧਲੇ ਪਾਣੀ ਨਾਲ ਬੱਚਿਆਂ ਦੇ ਪੇਟ ਖਰਾਬ ਹੋ ਰਹੇ ਸਨ ਪਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਪਾਣੀ ਅਤੇ ਬੱਚਿਆਂ ਦੇ ਖਾਣ ਪੀਣ ਦੀਆਂ ਵਸਤਾਂ ਦਿੱਤੀਆਂ ਗਈਆਂ ਹਨ ਜਿਸ ਲਈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਿਲੋਂ ਧੰਨਵਾਦ ਕਰਦੇ ਹਨ। Byte :- ਸਕੂਲੀ ਅਧਿਆਪਕ VO3 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਈ ਹੈ। ਅਤੇ ਅੱਜ ਵੀ ਇੱਕ ਪੋਸਟ ਤੋਂ ਬਾਅਦ ਹੀ ਇੰਨੀ ਜਲਦੀ ਸਰਵਿਸ ਕੀਤੀ ਹੈ ਕਿ ਲੋਕਾਂ ਵਿੱਚ ਇਸ ਗੱਲ ਦੀ ਚਰਚਾ ਛਿੜੀ ਹੋਈ ਹ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰਫ 15 ਘੰਟਿਆਂ ਦੇ ਵਿੱਚ ਹੀ ਬੱਚਿਆਂ ਦੇ ਪੀਣ ਲਈ ਪਾਣੀ ਮੁਹਈਆ ਕਰਵਾ ਦਿੱਤਾ ਗਿਆ ਹੈ।
0
comment0
Report
RMRakesh Malhi
Sept 24, 2025 12:17:08
Una, Himachal Pradesh:Slug::ऊना के वैरियां में अधजली अवस्था में मिली युवती की लाश, प्रेम विवाह विवाद से जुड़ा मामला, लड़की के परिजनों ने हत्या किये जाने का लगाया आरोप, पुलिस ने एक व्यक्ति को किया डिटेन जबकि दूसरे की गिरफ्तारी के लिए टीमे की रवाना V/01:उपमंडल बंगाणा के अंतर्गत वैरियां मंजड क्षेत्र में मंगलवार देर रात एक दर्दनाक घटना सामने आई, जहां एक युवती का शव अधजली अवस्था में सड़क किनारे पुली के नीचे बरामद हुआ। मृतका की पहचान अंशिका ठाकुर (उम्र 24 वर्ष) पुत्री स्व. विपन कुमार, निवासी गांव वैरियां, डाकघर भलौण, तहसील बंगाणा, जिला ऊना के रूप में हुई है। मृतका की मां श्रीमति सुरेन्द्रा देवी ने पुलिस को दिए बयान में आरोप लगाया कि उनकी बेटी अंशिका ने कुछ माह पूर्व भिण्डला निवासी प्रवेश कुमार पुत्र विजय दीप कुमार के साथ कोर्ट मैरिज की थी। प्रवेश सेना में कार्यरत है। अंशिका गर्भवती भी थी और 24 सितम्बर को उसकी विदाई का कार्यक्रम सामाजिक रीति-रिवाज से रखा गया था। इसके लिए परिवारजनों व रिश्तेदारों को भी आमंत्रित किया गया था। पुलिस ने जानकारी देते हुए बताया की शिकायतकर्ता के अनुसार, प्रवेश कुमार का चाचा संजीव कुमार  जो रिटायर्ड फौजी है, इस विवाह व विदाई समारोह से नाखुश था सुरेन्द्रा देवी ने बताया कि 22 सितम्बर की रात अंशिका घर पर ही थी, लेकिन सुबह जब उन्होंने देखा तो वह कमरे से गायब थी। पूरे दिन खोजबीन के बाद शाम करीब 8:15 बजे उन्हें सूचना मिली कि वैरियां मंजड में सड़क किनारे पुली के नीचे एक अधजला शव पड़ा है। मौके पर पहुंचकर उन्होंने शव की शिनाख्त अपनी बेटी अंशिका के रूप में की। शव पर गले पर रेतने के निशान और जलाए जाने के सबूत स्पष्ट मिले। मृतका की मां ने आरोप लगाया कि  साजिश के तहत अंशिका की गला रेतकर हत्या की और शव को जलाने का प्रयास किया।पुलिस ने मामला दर्ज कर लिया गया है और आरोपियों के खिलाफ सख्त कानूनी कार्रवाई की जा रही है। शव को पोस्टमार्टम के लिए भेजा गया है। पुलिस ने इस मामले में एक व्यक्ति को पकड़ लिया है जबकि दूसरा व्यक्ति सेना में कार्यरत है उसको पकड़ने के लिए टीमे  रवाना की गई है  Byte: सुरेंद्र शर्मा एडिशनल एसपी  Feed File:2409ZP_UNA_BODY_R 3 Feed Sent BY 2C Feed File:2409ZP_UNA_BODY_R1--3 Assign BY:Assignment Desk 
0
comment0
Report
MTManish Thakur
Sept 24, 2025 12:16:57
Kullu, Himachal Pradesh:जिला कुल्लू की मणिकर्ण घाटी के जंगलों में इन दोनों जहां रेव पार्टी आयोजित हो रही है। तो वहीं शिकायत के बाद भी कुल्लू पुलिस के द्वारा इस मामले में कार्रवाई नहीं की जा रही है। ऐसे में रेव पार्टी का वीडियो भी सोशल मीडिया में वायरल हो रहा है। वहीं पूर्व मंत्री गोविंद सिंह ठाकुर ने भी प्रदेश की सरकार और पुलिस प्रशासन पर आरोप लगाए हैं। जिला कुल्लू की मणिकर्ण घाटी के जंगलों में बीते दो दिनों से लाउडस्पीकर के साथ-साथ काफी शोर भी मचाया जा रहा है। ऐसे में विदेशियों के साथ यहां पर पार्टी भी की जा रही है। आयोजकों के द्वारा वहां पर सुरक्षा के कड़े इंतजाम भी किया गया है और वहां पर मोबाइल ले जाने पर भी पाबंदी लगाई है। लेकिन स्थानीय लोगों के द्वारा बाहर से इस पार्टी का वीडियो बनाया गया और इसे सोशल मीडिया में भी वायरल किया गया है। वहीं पुलिस प्रशासन को भी इस बारे जानकारी दी गई है। लेकिन पुलिस प्रशासन अभी तक इस बारे कोई जानकारी उपलब्ध नहीं करवा पाया है। ढालपुर में पत्रकारों को जानकारी देते हुए पूर्व मंत्री गोविंद सिंह ठाकुर ने कहा कि प्रदेश में कानून व्यवस्था बदहाल हो गई है और आए दिन अपराधी घटनाओं के मामले भी बढ़ रहे हैं ।वही मणिकर्ण घाटी में सरे आम रेव पार्टी भी आयोजित की जा रही है। लेकिन शिकायत मिलने के बाद भी पुलिस कोई ठोस कार्रवाई नहीं कर पा रही है। ऐसे में कांग्रेस सरकार के राज्य में आम जनता भी बुरी तरह से त्रस्त है। शिकायत करने के बावजूद भी वह कोई कार्रवाई न होने से आम जनता भी अब निराश नजर आ रही है। उन्होंने कहा कि जंगलों में हो रही इस तरह की पार्टियों पर पुलिस प्रशासन को कड़ा संज्ञान लेना चाहिए। ताकि जिला कुल्लू की शांति किसी भी तरीके से भंग ना हो सके। बाइट - गोविंद सिंह ठाकुर पूर्व मंत्री और भाजपा नेता
0
comment0
Report
BSBHARAT SHARMA
Sept 24, 2025 12:04:45
Amritsar, Punjab:ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ 6 ਕਿਲੋਗ੍ਰਾਮ ਹੀਰੋਇਨ ਕੀਤੀ ਬਰਾਮਦ ਪਾਕਿਸਤਾਨ ਤੋਂ ਡਰੋਨਾਂ ਦੇ ਰਾਹੀ ਮੰਗਵਾਉਂਦਾ ਸੀ ਹੀਰੋਇਨ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਲਾ ਦੇ ਨਾਲ ਸੰਪਰਕ ਸੀ ਦੋਸ਼ੀ ਦਾ ਪਿਛਲੇ ਇੱਕ ਸਾਲ ਤੋਂ ਲਗਾਤਾਰ ਪਾਕਿਸਤਾਨ ਤੋਂ ਮੰਗਵਾ ਰਿਹਾ ਸੀ ਹੈਰੋਇਨ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਇੱਕ ਦੋਸ਼ੀ ਜੋਬਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸਦੇ ਕੋਲੋਂ ਬਰਾਮਦ ਕੀਤੀ 6 ਕਿਲੋਗ੍ਰਾਮ ਹੀਰੋਇਨ, ਜੋਸ਼ੀ ਦੀ ਪਹਿਚਾਨ ਜੋਬਨ ਪ੍ਰੀਤ ਸਿੰਘ ਵਾਸੀ ਨਾਰਨੀ ਪਿੰਡ ਦੇ ਰਹਿਣ ਵੱਲੋਂ ਹੋਈ ਹੈ। ਜੋ ਪਿਛਲੇ ਇੱਕ ਸਾਲ ਤੋਂ ਲਗਾਤਾਰ ਇਸ ਨਜਾਇਜ਼ ਧੰਦੇ ਵਿੱਚ ਸ਼ਾਮਿਲ ਸੀ, ਉਸ ਦੇ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰਾਂ ਦੇ ਨਾਲ ਸਿੱਧੇ ਸੰਪਰਕ ਸੀ, ਜਦੋਂ ਉਸ ਦਾ ਮੋਬਾਈਲ ਫੋਨ ਦੀ ਤਲਾਸ਼ੀ ਲਿੱਤੀ ਗਈ ਤਾਂ ਕਈ ਨਸ਼ਾ ਤਸਕਰਾਂ ਦੇ ਨਾਮ ਸਾਹਮਣੇ ਆਏ ਦੋਸ਼ੀ ਦੀ ਉਮਰ 23 ਤੋਂ 24 ਸਾਲ ਦੱਸੀ ਜਾ ਰਹੀ ਹੈ ਜਿਸ ਨੇ ਪਲਸ ਟੂ ਕੀਤੀ ਹੋਈ ਆ ਅੰਮ੍ਰਿਤਸਰ ਦਿਹਾਤੀ ਦਾ ਪੁਲਿਸ ਸਟੇਸ਼ਨ ਘਰਿੰਦਾ ਵਿਖੇ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਅੱਜ ਮਾਨਯੋਗ ਅਦਾਲਤ ਤੇ ਪੇਸ਼ ਕੀਤਾ ਜਾਵੇਗਾ ਤੇ ਹੋਰ ਵੀ ਵੱਡੇ ਖੁਲਾਸੇ ਆਉਣ ਦੀ ਉਮੀਦ ਹੈ ਬਾਈਟ ਲਖਵਿੰਦਰ ਸਿੰਘ ਕਲੇਰ ਡੀਐਸਪੀ
0
comment0
Report
DVDEVENDER VERMA
Sept 24, 2025 12:04:06
Nahan, Himachal Pradesh:लोकेशन : नाहन राजीव बिंदल का आरोप जन समस्याओं को लेकर गंभीर नहीं सरकार और प्रशासन, विभिन्न समस्याओं को लेकर डीसी से मिलने पहुंचे राजीव बिंदल, मोगी नंद गांव में शमशान घाट की गंभीर समस्या : डॉ बिन्दल बोले स्मार्ट मीटर के नाम पर लोगों के साथ किया जा रहा खिलवाड़, नाहन के कोदेवला में बिना नोटिस काटे गए बिजली कनेक्शन। एंकर: भाजपा प्रदेश अध्यक्ष डॉ राजीव बिंदल ने आरोप लगाया है कि जन समस्याओं को लेकर ना तो प्रशासन और ना ही प्रदेश सरकार गंभीर है डॉ राजीव बिंदल आज नाहन विधानसभा क्षेत्र के मोगीनंद और हरिपुरखोल क्षेत्र के लोगों के साथ विभिन्न समस्याओं को लेकर जिला DC कार्यालय पहुंचे। वीओ 1 डॉ राजीव बिंदल ने कहा कि नाहन विधानसभा क्षेत्र के मोगीनन्द में पिछले कई सालों से शमशान घाट की समस्या चली आ रही है शमशान घाट के लिए गांव के लोगों ने राजस्व विभाग की एक भूमिका चयन किया है मगर प्रशासन द्वारा इसकी अनुमति नहीं दी जा रही है जिसके कारण लोगों को परेशानियों का सामना करना पड़ रहा है उन्होंने कहा कि शमशान घाट के अभाव में मारकंडा नदी के तट पर अंतिम संस्कार करना पड़ता है मगर अक्सर यहां मारकंडा नदी में अधिक पानी होने के कारण दाह संस्कार नहीं हो पाते है साथ ही यहां रास्ते की भी बड़ी समस्या है। उन्होंने हैरानी जताई कि जिस भूमि का चयन श्मशान घाट के लिए किया गया है वहा अवैध कब्जे भी किया जा रहे हैं मगर शमशान घाट के लिए अनुमति नहीं दी जा रही है। बाईट डॉ राजीव बिंदल प्रदेश अध्यक्ष भाजपा वीओ 2 पंचायत के पूर्व प्रधान राजेश सैनी  ने बताया कि कई बार इस बारे में प्रशासनिक अधिकारियों से बातचीत हो चुकी है और शमशान घाट ना बनने के चलते लोगों को गंभीर समस्या पैदा हो रही है ऐसे में प्रशासन को चाहिए कि जल्दी समस्या का समाधान हो उन्होंने कहा कि मारकंडा नदी पर बने शमशान घाट के आसपास की जमीन बिक चुकी है ऐसे में अब वहां पहुंचना भी मुश्किल हो चुका है। बाईट: राजेश सैनी पूर्व पंचायत प्रधान वीओ 3 राजीव बिंदल यह भी कहा स्मार्ट मीटर लगाने का मामला भी डीसी के सामने उठाया गया है और जब से स्मार्ट मीटर लगना शुरू हुए हैं लोगों को हजारों रुपए के बिल थमाए जा रहे हैं जो बेहद निंदनीय है। उन्होंने कहा कि स्मार्ट मीटर लगने के बाद सामने आई बिजली बिल की समस्या को पहले भी प्रशासन के सामने उठाया गया है मगर समस्या का कोई भी समाधान नहीं हुआ है।  उन्होंने कहा कि  स्मार्ट मीटर के नाम पर कोदेवला गांव में ग्रामीणों के ऊपर बड़ी कार्रवाई बिजली बोर्ड द्वारा की गई है और दो लोगों के बिजली कनेक्शन काट दिए गए हैं और यहां लोग अंधेरे में रहने को मजबूर है जो सीधे तौर पर अमानवीय कृत्य है। उन्होंने कहा कि बिजली बोर्ड द्वारा बिना किसी नोटिस की यह कनेक्शन काटे गए है। उन्होंने कहा कि DC से मांग की गई है कि तुरंत बिजली बोर्ड द्वारा काटे गए बिजली कनेक्शन को वापस लगाया जाए। बाईट: डॉ राजीव बिंदल प्रदेश अध्यक्ष भाजपा
0
comment0
Report
SSSanjay Sharma
Sept 24, 2025 12:03:48
Noida, Uttar Pradesh:Sukhbir Singh Badal X POST - ਸੂਬੇ ਵਿੱਚ ਆਏ ਹੜ੍ਹ ਨਾਲ ਹੋਏ ਨੁਕਸਾਨ ਤੋਂ ਪ੍ਰਭਾਵਿਤ ਸੰਗਤ ਦੀ ਮਦਦ ਦੇ ਉਪਰਾਲੇ ਵੱਜੋਂ ਅੱਜ ਸ਼੍ਰੋਮਣੀ ਅਕਾਲੀ ਦਲ, ਮੁੱਖ ਦਫ਼ਤਰ, ਚੰਡੀਗੜ੍ਹ ਤੋਂ 500 ਫੌਗਿੰਗ ਮਸ਼ੀਨਾਂ ਵੱਖ ਵੱਖ ਇਲਾਕਿਆਂ ਲਈ ਰਵਾਨਾ ਕੀਤੀਆਂ। ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਮੱਛਰਾਂ ਨਾਲ ਫੈਲਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ ਯੂਥ ਅਕਾਲੀ ਦਲ ਦੇ ਵਰਕਰ ਸਾਹਿਬਾਨ ਇਨ੍ਹਾਂ ਮਸ਼ੀਨਾਂ ਨਾਲ ਪਿੰਡ ਪਿੰਡ ਦਵਾਈ ਛਿੜਕਾਅ ਦੀ ਡਿਊਟੀ ਆਪ ਨਿਭਾਉਣਗੇ। ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਅਤੇ ਹਰ ਦੁੱਖ ਸੁੱਖ ਵਿੱਚ ਆਪਣਿਆਂ ਦੇ ਨਾਲ ਖੜ੍ਹੀ ਹੈ। ਅਸੀਂ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ, ਡੀਜ਼ਲ, ਜਾਲ ਲਈ ਤਾਰ, ਮੋਟਰ ਪੰਪ, ਪਾਈਪਾਂ, ਜਨਰੇਟਰ, ਅਤੇ ਪਸ਼ੂਆਂ ਲਈ ਅਚਾਰ ਦੀ ਸੇਵਾ ਨਿਭਾਉਣ ਤੋਂ ਬਾਅਦ ਹੁਣ ਅਗਲੇ ਪੜਾਅ ਵਿੱਚ 50,000 ਲੋੜਵੰਦ ਪਰਿਵਾਰਾਂ ਨੂੰ ਖਾਣ ਲਈ ਕਣਕ ਅਤੇ ਇਸ ਤੋਂ ਇਲਾਵਾ 1 ਲੱਖ ਏਕੜ ਜ਼ਮੀਨ ਲਈ ਕਣਕ ਦੇ ਬੀਜ ਦਾ ਪ੍ਰਬੰਧ ਕਰ ਰਹੇ ਹਾਂ। ਵਾਹਿਗੁਰੂ ਜੀ ਮਿਹਰ ਕਰਣਗੇ, ਆਪਾਂ ਰਲ ਮਿਲ ਕੇ ਹੌਂਸਲੇ ਨਾਲ ਇਸ ਔਖੀ ਘੜੀ ਵਿੱਚੋਂ ਛੇਤੀ ਨਿਕਲ ਆਵਾਂਗੇ।
0
comment0
Report
KSKamaldeep Singh
Sept 24, 2025 12:01:45
0
comment0
Report
ATAkashdeep Thind
Sept 24, 2025 12:00:36
Noida, Uttar Pradesh:Jalandhar : रेहड़ी चालक श्रमिकों पर हमला, पेट्रोल पंप के बाथरूम में छिपकर बचाई जान जालंधर के लम्मा पिंड चौक के पास हरदयाल नगर में मंगलवार देर रात सब्जी बेचकर घर लौट रहे श्रमिकों को कुछ शराबी युवकों ने घेर लिया और मारपीट करनी शुरू कर दी। श्रमिक जान बचाने के लिए हरदयाल नगर में बने पेट्रोल पंप के बाथरूम में अंदर छिप गए। लेकिन युवकों ने इलाके में कुछ लोगों को साथ लेकर पेट्रोल पम्प का दरवाजा तोड़ दिया, जिसकी सूचना पेट्रोल पंप पर काम करने वाले युवकों ने थाना आठ की पुलिस को दी। पुलिस बाथरूम के अंदर फंसे श्रमिकों को सुरक्षित बाहर निकाला तो वहां मौजूद लोगों ने पुलिस के खिलाफ ही नारेबाजी शुरू कर दी। मिली जानकारी अनुसार थाना आठ की टीम को कंट्रोल रूम पर सूचना मिली थी कि हरदयाल नगर के पास रेहड़ी चालक श्रमिकों और कुछ शरारती युवकों के बीच लड़ाई हुई है, जिसके चलते हंगामा हो रहे है। उन्होंने टीम सहित मौके पर पहुंचकर श्रमिकों को सुरक्षित बाहर निकाला, जिसे देख वहां युवकों अभद्र भाषा का प्रयोग करना शुरू कर दिया और पुलिस के खिलाफ नारेबाजी शुरू कर दी। कुछ समय के बाद थाने का घेराव कर लिया। हंगामे को बढ़ता देख मौके पर थाना आठ के प्रभारी यादविंदर सिंह पहुंचे। उन्होंने दोनों पक्षों को कार्रवाई का आश्वासन देकर माहौल को शांत करवाया। जांच अधिकारी एएसआइ मेवा सिंह मेवा सिंह ने बताया कि सुबह दोनों पक्षों को थाने में बुलाया गया है और वह बनती कार्रवाई जरूर करेंगे।
0
comment0
Report
TBTarsem Bhardwaj
Sept 24, 2025 11:54:15
Ludhiana, Punjab:ਲੁਧਿਆਣਾ ਇਨਕਮ ਟੈਕਸ ਦਫਤਰ ਦੇ ਬਹਾਰ ਸੀ ਏ ਚਾਰਟਡ ਅਕਾਊਂਟੈਂਟ ਵੱਲੋ ਆਡਿਟ ਕੇਸ ਦੀ ਰਿਟਰਨ ਭਰ ਲਈ 30 ਸਤੰਬਰ ਦੀ ਤਾਰੀਖ ਨੂੰ ਵਧਾ ਕੇ 30 ਨਵੰਬਰ ਕਰਨ ਦੀ ਮੰਗ ਅਤੇ ਕਿਹਾ ਸੀ ਬੀ ਡੀ ਟੀ ਦਾ ਨਹੀਂ ਚੱਲ ਰਿਹਾ ਸਰਵਰ ਅਤੇ ਫਾਰਮ ਵੀ ਦੇਰੀ ਨਾਲ ਕੀਤੇ ਅਪਲੋਡ ਲੁਧਿਆਣਾ ਦੇ ਇਨਕਮ ਟੈਕਸ ਦਫਤਰ ਬਾਹਰ ਸੀ ਏ ਚਾਰਟਡ ਅਕਾਊਂਟੈਂਟ ਦੀਆਂ ਐਸੋਸੀਏਸ਼ਨਾਂ ਵੱਲੋਂ ਸੀ ਬੀ ਡੀ ਟੀ ਅਤੇ ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਆਡਿਟ ਕੇਸਾਂ ਲਈ ਟੈਕਸ ਭਰਨ ਦੀ ਅਖੀਰਲੀ ਮਿਤੀ 30 ਸਤੰਬਰ ਰੱਖੀ ਗਈ ਹੈ। ਜਦਕਿ ਇੰਨੇ ਸਮੇਂ ਵਿੱਚ ਆਡਿਟ ਨਹੀਂ ਹੋ ਸਕਦਾ, ਜਿਸ ਕਾਰਨ ਆਡਿਟ ਕਰਵਉਣ ਵਾਲੇ ਨੂੰ ਭਾਰੀ ਜੁਰਮਾਨੇ ਪੈਣਗੇ ਟੈਕਸ ਭਰਨ ਦੀ ਮਿਤੀ ਨੂੰ ਵਧਾਉਣ ਲਈ ਲਗਾਤਾਰ ਜਿੱਥੇ ਕੇਂਦਰ ਦੀ ਸਰਕਾਰ ਨੂੰ ਬੇਨਤੀ ਪੱਤਰ ਲਿਖੇ ਜਾ ਰਹੇ ਹਨ ਪਰ ਹਲੇ ਤੱਕ ਉਸਦੀ ਡੇਟ ਵਿੱਚ ਵਾਧਾ ਨਹੀਂ ਕੀਤਾ ਗਿਆ ਇਸਨੂੰ ਲੈ ਕੇ ਅੱਜ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕੀ ਆਡਿਟ ਦੀ ਤਾਰੀਖ ਵਧਾ ਕੇ 30 ਨਵੰਬਰ ਤੱਕ ਕੀਤੀ ਜਾਵੇ ਚਾਰਟਡ ਅਕਾਊਂਟੈਂਟ ਨੇ ਕਿਹਾ ਸੀਬੀਡੀਟੀ ਵੱਲੋਂ ਸਮੇਂ ਸਿਰ ਫਾਰਮ ਅਪਲੋਡ ਨਹੀਂ ਕੀਤੇ ਗਏ ਜਿਸ ਕਾਰਨ ਇਹ ਦੇਰੀ ਹੋ ਰਹੀ ਹੈ ਅਤੇ ਨਾ ਹੀ ਸਰਬਰ ਸਹੀ ਤਰੀਕੇ ਨਾਲ ਚੱਲ ਰਿਹਾ ਹੈ। Byte ਸੀ ਏ ਐਸੋਸੀਏਸ਼ਨ ਦੇ ਪ੍ਰਧਾਨ Byte ਸੀ ਏ ਐਸੋਸੀਏਸ਼ਨ ਦੇ ਮੈਂਬਰ Byte ਸੀਏ ਐਸੋਸੀਏਸ਼ਨ ਦੇ ਮੈਂਬਰ
0
comment0
Report
Navaratri 2025
Advertisement
Back to top