Back
पंजाब सरकार पर बड़ा हमला: 60,000 करोड़ की मांग, पैसा कहाँ गया?
RBRohit Bansal
Sept 10, 2025 08:37:48
DMC, Chandigarh
Sunil ਜਾਖੜ ਨੇ ਬੋਲਣਾ ਸ਼ਰੂ ਕੀਤਾ
ਅੱਜ ਸਰਕਾਰ ਪੰਜਾਬ ਦੀ ਸਰਕਾਰ ਹੀ ਨਹੀਂ ਹੈ
ਬਿਨਾ ਵਿੱਦਿਆ ਦੇ ਵਿਦਿਆਰੀਆਂ ਵਾਲੀ ਹੈ ਅੱਜ ਸਰਕਾਰ ਦੀ
ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਹਾਲਾਤ ਸਿਹਤ ਠੀਕ ਨਹੀਂ ਹੈ
ਜੌ ਪੰਜਾਬ ਸਰਕਾਰ ਦੀ ਪਾਲਿਸੀ ਹੈ ਉਸ ਤੇ ਸਵਾਲ ਖੜੇ ਹੋ ਰਹੇ ਨੇ
ਚੋਰੀ ਦਾ ਮਾਲ ਤੇ ਡਾਂਗ ਦੇ ਗਜ ਵਾਲੀ ਗੱਲ ਅੱਜ ਪੰਜਾਬ ਸਰਕਾਰ ਨੇ ਕੀਤੀ
ਜੌ ਲਿਸਟ ਪੰਜਾਬ ਸਰਕਾਰ ਨੇ ਦਿੱਤੀ ਹੈ ਉਸ ਵਿੱਚ 13000 ਰੁਪਏ ਦਾ ਜ਼ਿਕਰ ਕੀਤਾ ਹੈ ਚੀਫ ਸੈਕਟਰੀ ਨੇ 13000 ਦਾ ਜ਼ਿਕਰ ਕੀਤਾ ਤੇ ਅਤੇ ਪੰਜਾਬ ਦੇ ਮੰਤਰੀ 20 ਹਜ਼ਾਰ ਕਹਿ ਰਹੇ ਨੇ
7000 ਕਰੋੜ ਦਾ ਹਿਸਾਬ ਹੀ ਨਹੀਂ ਹੈ
1858 ਕਰੋੜ 4 ਲੱਖ aced ਲਈ 50 ਹਜ਼ਾਰ ਕਰੋੜ ਮੰਗਿਆ ਹੈ
ਮੰਡੀ ਬੋਰਡ ਲਈ 1 ਹਜ਼ਾਰ ਕਰੋੜ ਮੰਗਿਆ
ਮੰਡੀ ਬੋਰਡ ਨੇ 3 ਸਾਲ ਵਿੱਚ 500 ਕਰੋੜ ਦੀਆਂ ਸੜਕਾਂ ਤਿਆਰ ਕੀਤੀਆ
ਪੇਂਡੂ ਵਿਕਾਸ ਲਈ 5000 ਕਰੋੜ ਮੰਗਿਆ ਹੈ
ਅਸੀ ਇਸ ਮਾਮਲੇ ਤੇ ਚੀਫ ਸੈਕਟਰੀ ਨੂੰ ਚਿੱਠੀ ਲਿਖਣ ਵਾਲੇ ਹਾ ਜੌ ਡਾਟਾ ਹੈ ਉਹ ਕਿਸ ਅਧਾਰ ਤੇ ਹੈ
800 ਕਰੋੜ ਨੇ ਨਾਲ 8000 ਸੜਕ ਰਿਪੇਅਰ ਕੀਤੀ ਜਾ ਰਹੀ ਹੈ ਅੱਜ ਪਤਾ ਨਹੀਂ ਕਿਉਂ ਜ਼ਯਾਦਾ ਪੈਸੇ ਮੰਗ ਰਹੇ ਨੇ
ਭਗਵੰਤ ਮਾਨ ਪਤਾ ਨਹੀਂ ਕਈ ਬਿਮਾਰ ਨੇ ਤੇ ਕੀ ਚੱਕਰ ਹੈ ਇਹ ਤਾਂ ਬਾਦ ਵਿੱਚ ਪਤਾ ਚਲੇਗਾ
ਜੌ ਪੰਜਾਬ ਸਰਕਾਰ ਨੇ 60,000 ਕਰੋੜ ਦੀ ਮੰਗ ਕੇਂਦਰ ਤੋ ਮੰਗ ਰਹੇ ਨੇ
ਮਿੰਗੇਰੀ ਲਾਲ ਕੇ ਹਸੀਨ ਸਪਨੇ ਵਾਲੀ ਗੱਲ ਹੈ
ਪੰਜਾਬ ਸਰਕਾਰ ਨੇ ਅੰਕੜੇ ਪੇਸ਼ ਜੇਕਰ GST ਨਾ ਹੁੰਦਾ ਤਾਂ vat ਤੋ ਸਾਨੂੰ ਏਨੇ ਜ਼ਯਾਦਾ ਪੈਸੇ ਆਉਂਦੇ ਸੀ ਇਸ ਤਰ੍ਹਾਂ ਨਾਲ ਇਹਨਾਂ ਨੇ ਪੈਸੇ ਦੀ ਡਿਮਾਂਡ ਕੀਤੀ ਹੈ
ਜਿਸ GST ਦੇ ਨਾਲ ਨੁਕਸਾਨ ਦਾ ਜ਼ਿਕਰ ਪੰਜਾਬ ਦੀ ਸਰਕਾਰ ਕਰ ਰਹੀ ਹੈ ਉਸਦਾ ਜ਼ਿਕਰ ਪੰਜਾਬ ਸਰਕਾਰ ਨੇ GST ਦੀ ਕਿਸੇ ਮੀਟਿੰਗ ਵਿਚ ਕਿਉ ਨਹੀਂ ਕੀਤਾ
ਬਿਹਾਰ ਵਿਚ ਹਰ ਸਾਲ ਹੜ ਆਉਂਦੇ ਨੇ ਤੇ 13 ਕਰੋੜ ਦੀ ਆਬਾਦੀ ਹੈ ਉਸ ਜਗ੍ਹਾ ਦੀ
2019 1500
20 2300
22 2100
24 1200
25 1300
ਇਹ ਪੈਸੇ ਬਿਹਾਰ ਲਈ ਜਾਰੀ ਕੀਤੇ ਗਏ
ਪੰਜਾਬ ਦੇ ਕੈਬਨਟ ਮੰਤਰੀ barinder ਗੋਇਲ ਨੇ ਕਿਹਾ ਸੀ ਅਸੀਂ 230 ਕਰੋੜ ਦਾ ਖ਼ਰਚ ਕੀਤਾ ਅਤੇ ਇਸ ਨਾਲ ਹੜ ਦੇ ਸਾਰੇ ਇੰਤਜ਼ਾਮ ਹੋ ਚੁੱਕੇ ਨੇ ਇਸ ਸਾਲ 640 ਕਰੋੜ ਕੇਂਦਰ ਨੇ ਭੇਜੇ ਤੇ ਇਸ ਵਿੱਚੋ 230 ਕਰੋੜ ਲਗਾ ਦਿੱਤੇ ਤੇ ਇਸ ਲਈ ਤਾਂ ਕੋਈ ਕਾਨੂੰਨ ਬਦਲਣ ਦੀ ਜਰੂਰਤ ਨਹੀਂ ਪਾਈ
ਪੈਸੇ ਸਹੀ ਤਰੀਕੇ ਨਾਲ ਖ਼ਰਚ ਹੀ ਨਹੀਂ ਕੀਤੇ ਗਏ
ਪੰਜਾਬ ਸਰਕਾਰ ਨੇ ਕਿਹਾ ਸੀ 15000 ਕਰੋੜ ਰੁਪਏ ਦਿੱਤੇ ਜਾਣਗੇ ਅਤੇ ਇਸ ਵਿੱਚੋ 6800 ਕੇਂਦਰ ਦਾ ਸੀ ਬਾਕੀ ਪੰਜਾਬ ਸਰਕਾਰ ਦਾ ਸੀ,,,,,ਇਸ ਵਿਚ ਕੇਂਦਰ ਨੇ ਟਾ ਦੇ ਦਿੱਤੇ ਪਰ ਪੰਜਾਬ ਨੇ ਹਾਲੇ ਤੱਕ 2023 ਵਾਲੇ ਪੈਸੇ ਨਹੀਂ ਦਿੱਤੇ
ਹੁਣ ਇਸ ਸਾਲ ਪੰਜਾਬ ਨੇ 20 ਹਜ਼ਾਰ ਕਹਿ ਦਿੱਤਾ
12000 ਕਰੋੜ ਪੈਸੇ ਪੰਜਾਬ ਨੇ ਖੁਰਦ ਬੁਰਦ ਕਰ ਦਿੱਤੇ ਤੇ ਇਸ ਪੈਸੇ ਨੂੰ ਪਤਾ ਨਹੀਂ ਕਿੱਥੇ ਪਿਆ ਹੈ
ਪੰਜਾਬ ਦੇ ਅੰਦਰ ਫਸਲ ਬੀਮਾ ਯੋਜਨਾ ਕਿਉ ਲਾਗੂ ਨਹੀਂ ਕੀਤੀ ਜਾ ਰਹੀ ਹੈ
ਪੰਜਾਬ ਦੇ 4ਲੱਖ aced ਲਈ ਕੇਵਲ 32 ਕਰੋੜ ਦਾ ਖ਼ਰਚ ਆਉਣਾ ਸੀ ਅਤੇ ਹਰ ਕਿਸਾਨ ਨੂੰ 42000 ਕਰੋੜ ਮਿਲ ਜਾਣੇ ਸੀ
ਇਹਨਾ ਨੇ ਕੇਵਲ ਪ੍ਰਧਾਨ ਮੰਤਰੀ ਦਾ ਨਾਮ ਨਾਂ ਬਣ ਜਾਵੇ ਇਸ ਲਈ ਇਹ ਕੰਮ ਨਹੀਂ ਕੀਤਾ
ਭਗਵੰਤ ਮਾਨ ਜਿੰਨੇ ਦਿਨ ਮਰਜ਼ੀ ਹਸਪਤਾਲ ਵਿਚ ਰਹਿਣ ਪਰ ਸਰਕਾਰ ਤਾਂ ਕੇਜਰੀਵਾਲ ਨੇ ਹੀ ਚਲੋਨੀ ਹੈ
ਮਜ਼ਦੂਰ ਦਾ ਜ਼ਿਕਰ ਕੀਤੇ ਵੀ ਨਹੀਂ ਕੀਤਾ ਗਿਆ ਕਿਸੇ ਨੇ ਵੀ
ਪਿੰਡਾ ਦਾ ਵਿਕਾਸ ਮਨਰੇਗਾ ਦੇ ਨਾਲ ਕੀਤਾ ਜਾਵੇ
ਪ੍ਰਧਾਨ ਮੰਤਰੀ ਕਿਸਾਨ ਲਈ ਜੌ 2000 ਭੇਜਦੇ ਨੇ ਜਿਸ ਨੂੰ ਉਹ ਏਡਵਾਂਸ ਭੇਜ ਰਹੇ ਨੇ
23 ਲੱਖ ਕਿਸਾਨ ਰਜਿਸਟਰ ਹੋਏ ਸੀ ਜੌ ਹੁਣ 850000 ਰਹਿ ਗਏ ਅਤੇ ਬੀਜੇਪੀ ਨੇ ਆਪਣੇ ਕੈਂਪ ਨਾਲ 1 ਲੱਖ ਵੱਦਾ ਦਿੱਤੇ
ਕਿਸਾਨ ਲਈ ਲੋਕਾਂ ਲਈ ਬੀਜੇਪੀ ਦੀ ਕੇਂਦਰ ਸਰਕਾਰ ਤਿਆਰ ਹੈ,
ਪੰਜਾਬ ਵਿੱਚ ਮੁਵਾਜ਼ੇ ਦੇ ਮਾਮਲੇ ਤੇ ਕਾਲਾ ਬਾਜ਼ਾਰੀ ਹੋ ਰਹੀ ਹੈ
ਆਮ ਆਦਮੀ ਪਾਰਟੀ ਨੂੰ ਹਮੇਸ਼ਾ ਹੀ ਕੋਈ ਨਾ ਕੋਈ ਵਿਵਾਦ ਖੜੇ ਕਰਨ ਦੀ ਆਦਤ ਹੈ ਤੁਸੀਂ ਪ੍ਰਧਾਨ ਮੰਤਰੀ ਨਾਲ ਗੱਲ ਕਰ ਰਹੇ ਹੋ ਕਿਸੇ ਬੱਚੇ ਨਾਲ ਨਹੀਂ, ਤੁਸੀ ਅੰਕੜੇ ਪੇਸ਼ ਕਰੋ ਕੇਵਲ 20 ਹਜ਼ਾਰ ਦੀ ਰੱਟ ਨਾ ਲਗਾਓ,,,,ਕੋਈ ਬੇਜ਼ਤੀ ਨਹੀਂ ਹੋਈ ਇਹਨਾ ਦੇ ਕੰਮ ਹੀ ਅਜਿਹੇ ਨੇ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKamaldeep Singh
FollowSept 13, 2025 08:31:430
Report
SNSUNIL NAGPAL
FollowSept 13, 2025 08:31:340
Report
RBRohit Bansal
FollowSept 13, 2025 08:16:250
Report
AAAsrar Ahmad
FollowSept 13, 2025 08:07:070
Report
NLNitin Luthra
FollowSept 13, 2025 08:06:153
Report
VKVarun Kaushal
FollowSept 13, 2025 08:05:421
Report
NLNAND LAL
FollowSept 13, 2025 07:48:217
Report
BSBHARAT SHARMA
FollowSept 13, 2025 07:36:013
Report
DSDharmindr Singh
FollowSept 13, 2025 07:31:580
Report
BSBHARAT SHARMA
FollowSept 13, 2025 07:31:370
Report
SBSANJEEV BHANDARI
FollowSept 13, 2025 07:18:282
Report
BSBHARAT SHARMA
FollowSept 13, 2025 07:16:552
Report
KSKamaldeep Singh
FollowSept 13, 2025 06:46:104
Report
MTManish Thakur
FollowSept 13, 2025 06:31:184
Report
NLNAND LAL
FollowSept 13, 2025 06:30:591
Report