Back
इंडोनेशिया के Bali में 3 दिन गीता महोत्सव का तहलका, देखें खास
ATAkashdeep Thind
Sept 14, 2025 17:46:09
Noida, Uttar Pradesh
ਇੰਡੋਨੇਸ਼ੀਆ ਦੇ ਬਾਲੀ ਵਿੱਚ ਤਿੰਨ ਦਿਨਾਂ ਤੱਕ ਚੱਲੇ ਅੰਤਰਰਾਸ਼ਟਰੀ ਗੀਤ ਮਹੋਤਸਵ ਦਾ ਹੋਇਆ ਸਮਾਪਨ
ਮਹੋਤਸਵ ਦੇ ਆਖਰੀ ਦਿਨ ਸਮੁੰਦਰ ਕੰਢੇ ਯੱਗ ਵਿੱਚ ਪਾਈ ਗਈ ਆਹੂਤੀ
ਪ੍ਰੋਗਰਾਮ ਵਿੱਚ ਕੈਬਨਿਟ ਮੰਤਰੀ ਅਰਵਿੰਦ ਸ਼ਰਮਾ, ਸਵਾਮੀ ਗਿਆਨਾਨੰਦ ਮਹਾਰਾਜ, ਵਿਦੇਸ਼ ਮੰਤਰਾਲੇ ਵਿੱਚ ਦੱਖਣੀ ਜ਼ੋਨ ਸਕੱਤਰ ਨੀਨਾ ਮਲਹੋਤਰਾ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਸਕੱਤਰ ਅਮਿਤ ਅਗਰਵਾਲ ਨੇ ਕੀਤੀ ਸ਼ਿਰਕਤ
ਬਾਲੀ ਅਤੇ ਕੁਰੂਕਸ਼ੇਤਰ ਨੂੰ ਜੋੜਨ ਲਈ ਇੱਕ ਸੱਭਿਆਚਾਰਕ ਅਜਾਇਬ ਘਰ ਬਣਾਉਣ 'ਤੇ ਹੋਈ ਗੱਲ ਜਿਸ 'ਤੇ ਹੋਵੇਗਾ ਵਿਚਾਰ – ਕੈਬੀਨੇਟ ਮੰਤਰੀ
ਦੇਸ਼ ਦੇ ਹਰ ਕੋਨੇ ਤੋਂ ਗੀਤਾ ਪ੍ਰੇਮੀਆਂ ਨੇ ਇਸ ਮਹੋਤਸਵ ਵਿੱਚ ਹਿੱਸਾ ਲਿਆ - ਅਰਵਿੰਦ ਸ਼ਰਮਾ
ਅੰਤਰਰਾਸ਼ਟਰੀ ਗੀਤਾ ਮਹੋਤਸਵ 40 ਦੇਸ਼ ਵਿੱਚ ਮਨਾਉਣ ਦਾ ਕੀਤਾ ਜਾ ਰਿਹਾ ਹੈ ਯਤਨ - ਨੀਨਾ ਮਲਹੋਤਰਾ
ਕੁਰੂਕਸ਼ੇਤਰ ਵਿੱਚ ਗੀਤਾ ਜਯੰਤੀ ਮਹੋਤਸਵ ਵਿੱਚ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਬੁਲਾਉਣਾ ਕੀਤਾ ਜਾਵੇਗਾ ਯਕੀਨੀ
ਗੀਤਾ ਸਿਰਫ਼ ਹਿੰਦੂਆਂ ਦੀ ਆਸਥਾ ਦਾ ਗਰੰਥ ਨਹੀਂ, ਸਗੋਂ ਪੂਰੀ ਦੁਨੀਆ ਦੀ ਹੈ ਜਰੂਰਤ - ਸਵਾਮੀ ਗਿਆਨਾਨੰਦ ਮਹਾਰਾਜ
ਬਾਲੀ ਦੇ ਰਾਜਪਾਲ, ਇੱਥੋਂ ਦੇ ਪ੍ਰਸ਼ਾਸਨ, ਭਾਰਤੀ ਹਾਈ ਕਮਿਸ਼ਨ ਅਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਲਈ ਧੰਨਵਾਦ
ਬਾਲੀਵਾਸੀਆਂ, ਭਾਰਤਵਾਸੀਆਂ ਅਤੇ ਪੂਰੀ ਦੁਨੀਆ ਦੇ ਗੀਤਾ ਪ੍ਰੇਮੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ - ਸਵਾਮੀ ਗਿਆਨਾਨੰਦ ਮਹਾਰਾਜ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowSept 14, 2025 17:45:5314
Report
KBKulbir Beera
FollowSept 14, 2025 16:16:3214
Report
RKRAJESH KATARIA
FollowSept 14, 2025 16:16:0414
Report
ATAkashdeep Thind
FollowSept 14, 2025 14:33:4012
Report
TBTarsem Bhardwaj
FollowSept 14, 2025 14:01:518
Report
PSParambir Singh Aulakh
FollowSept 14, 2025 14:00:518
Report
PSParambir Singh Aulakh
FollowSept 14, 2025 13:50:506
Report
RNRam Narian Kansal
FollowSept 14, 2025 13:32:4910
Report
ATAkashdeep Thind
FollowSept 14, 2025 13:18:5513
Report
ATAkashdeep Thind
FollowSept 14, 2025 13:18:358
Report
ATAkashdeep Thind
FollowSept 14, 2025 13:18:0413
Report
BKBIMAL KUMAR
FollowSept 14, 2025 13:15:176
Report
TBTarsem Bhardwaj
FollowSept 14, 2025 13:05:4914
Report
JSJagmeet Singh
FollowSept 14, 2025 13:04:499
Report